Tag: , , , ,

ਕਿਸਾਨ ਅੰਦੋਲਨ: ਜਾਣੋ ਦਿੱਲੀ ਦੇ ਕਿਹੜੇ ਐਂਟਰੀ ਪੁਆਇੰਟ ਹਨ ਬੰਦ, ਕਿੱਥੋਂ ਲੋਕ ਕਰ ਸਕਦੇ ਹਨ ਯਾਤਰਾ, ਪੜ੍ਹੋ ਪੂਰੀ ਖਬਰ…

Delhi Borders Closed: ਖੇਤੀਬਾੜੀ ਕਾਨੂੰਨਾਂ ਖਿਲਾਫ ਕਿਸਾਨਾਂ ਦਾ ਅੰਦੋਲਨ ਹੁਣ ਇੱਕ ਵੱਡਾ ਰੂਪ ਧਾਰਨ ਕਰ ਰਿਹਾ ਹੈ। ਕਿਸਾਨ ਵੱਡੀ ਗਿਣਤੀ ਵਿੱਚ ਪ੍ਰਦਰਸ਼ਨਾਂ ਲਈ ਦਿੱਲੀ ਵੱਲ ਵੱਧ ਰਹੇ ਹਨ, ਪਿਛਲੇ ਕੁੱਝ ਦਿਨਾਂ ਤੋਂ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਨੇ ਦਿੱਲੀ ਦੇ ਆਸ ਪਾਸ ਡੇਰਾ ਲਾਇਆ ਹੋਇਆ ਹੈ। ਇਸੇ ਵਿਚਾਲੇ ਖੇਤੀਬਾੜੀ ਕਾਨੂੰਨ ਨੂੰ ਲੈ ਕੇ ਅੱਜ ਕਿਸਾਨ

Recent Comments