Tag: , ,

Delhi safdarganj hospital fire

ਸਫਦਰਜੰਗ ਹਸਪਤਾਲ ‘ਚ ਲੱਗੀ ਅੱਗ, 60 ਮਰੀਜ਼ਾਂ ਨੂੰ ਦੂਜੀ ਜਗ੍ਹਾ ਕੀਤਾ ਗਿਆ ਸ਼ਿਫਟ

Delhi safdarganj hospital fire : ਬੁੱਧਵਾਰ ਸਵੇਰੇ ਦਿੱਲੀ ਦੇ ਸਫਦਰਜੰਗ ਹਸਪਤਾਲ ਵਿੱਚ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਅੱਗ ਪਹਿਲੀ ਮੰਜ਼ਿਲ ਦੇ ਦਵਾਈ ਵਿਭਾਗ ਵਿੱਚ ਸਵੇਰੇ 6.35 ਵਜੇ ਲੱਗੀ ਸੀ। ਹੌਲੀ ਹੌਲੀ ਅੱਗ ਐਚ ਬਲਾਕ ਵਾਰਡ 11 ਵਿੱਚ ਪਹੁੰਚ ਗਈ। ਇਸ ਤੋਂ ਪਹਿਲਾਂ ਆਈਸੀਯੂ ਵਾਰਡ ਦੇ 60 ਮਰੀਜ਼ਾਂ ਨੂੰ

Carousel Posts