Tag: , , ,

ਆਰ-ਪਾਰ ਦੀ ਲੜਾਈ ਦੇ ਮੂਡ ‘ਚ ਦਿਖੇ ਕਿਸਾਨ, ਕਿਤੇ ਸਰਹੱਦ ‘ਤੇ ਡਟੇ ਤਾਂ ਕਿਤੇ ਸੜਕ ‘ਤੇ ਬੈਠ ਖਾਧੀ ਰੋਟੀ

Dilli Chalo Movement: ਨਵੇਂ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਪ੍ਰਦਰਸ਼ਨ ਲਈ ਰਾਸ਼ਨ-ਪਾਣੀ ਨਾਲ ਦਿੱਲੀ ਦੀ ਯਾਤਰਾ ਕਰ ਰਹੇ ਕਿਸਾਨਾਂ ਦਾ ਅੰਦੋਲਨ ਹੁਣ ਆਰ-ਪਾਰ ਦੀ ਲੜਾਈ ਵਿੱਚ ਬਦਲਦਾ ਨਜ਼ਰ ਆ ਰਿਹਾ ਹੈ । ਅੰਬਾਲਾ-ਪਟਿਆਲਾ ਸਰਹੱਦ ਨੇੜੇ ਕਿਸਾਨਾਂ ਅਤੇ ਪੁਲਿਸ ਵਿਚਾਲੇ ਹੋਈ ਝੜਪ ਤੋਂ ਬਾਅਦ ਹੁਣ ਕਿਸਾਨ ਸ਼ੰਭੂ ਬਾਰਡਰ ‘ਤੇ ਫਸੇ ਹੋਏ ਹਨ । ਉੱਥੇ ਹੀ ਕਰਨਾਲ ਵਿੱਚ

Recent Comments