Tag: , , , , , , , , , , ,

ਮਾਲੇਰਕੋਟਲਾ ‘ਚ ਪੁਲਿਸ ਤੇ 2 ਬਦਮਾਸ਼ਾਂ ਵਿਚਾਲੇ ਫਾਇਰਿੰਗ, ਗੋਲੀ ਲੱਗਣ ਕਾਰਨ ਇੱਕ ਬਦਮਾਸ਼ ਹੋਇਆ ਜ਼ਖਮੀ

ਅਹਿਮਦਗੜ ਸਦਰ ਥਾਣੇ ਦੇ ਅਧੀਨ ਪਿੰਡ ਅਕਬਰਪੁਰ ਛੰਨਾ ਦੇ ਨਜ਼ਦੀਕ ਵੱਡਾ ਐਨਕਾਊਂਟਰ ਹੋਇਆ। ਪੁਲਿਸ ਤੇ ਬਦਮਾਸ਼ ਵਿਚਾਲੇ ਗੋਲੀਬਾਰੀ ਹੋਈ।...