Tag: , , ,

indian air force day

ਏਅਰਫੋਰਸ ਡੇ: ਬਾਲਾਕੋਟ ਵਿੱਚ ਅੱਤਵਾਦੀਆਂ ‘ਤੇ ਬੰਬ ਬਰਸਾਉਣ ਵਾਲੇ ਜਵਾਨਾਂ ਨੂੰ ਵੀ ਕੀਤਾ ਗਿਆ ਸਨਮਾਨਿਤ

indian air force day: ਏਅਰ ਫੋਰਸ ਦਿਵਸ ਦੇ ਮੌਕੇ ਤੇ ਵੀਰਵਾਰ ਨੂੰ ਗਾਜ਼ੀਆਬਾਦ ਦੇ ਹਿੰਡਨ ਏਅਰਬੇਸ ਵਿਖੇ ਜਸ਼ਨ ਮਨਾਇਆ ਗਿਆ ਹੈ। ਇਸ ਦੌਰਾਨ, ਫੌਜ ਦੁਆਰਾ ਜਵਾਨਾਂ ਨੂੰ ਸਨਮਾਨਿਤ ਕੀਤਾ ਗਿਆ, ਜਿਨ੍ਹਾਂ ਨੇ ਦੇਸ਼ ਦੀ ਸੇਵਾ ਕੀਤੀ ਹੈ। ਏਅਰਫੋਰਸ ਦੇ ਚੀਫ ਆਰ ਕੇ ਐਸ ਭਦੌਰੀਆ ਨੇ ਦੋ ਦਰਜਨ ਤੋਂ ਵੱਧ ਏਅਰਮੇਨਜ਼ ਨੂੰ ਸਨਮਾਨਿਤ ਕੀਤਾ। ਉਹ ਜਵਾਨ

Indian Air Force Day 2020: ਜਾਣੋ ਹਰ ਸਾਲ 8 ਅਕਤੂਬਰ ਨੂੰ ਕਿਉਂ ਮਨਾਇਆ ਜਾਂਦਾ ਹੈ ਭਾਰਤੀ ਹਵਾਈ ਫੌਜ ਦਿਵਸ?

Indian Air Force Day 2020: ਭਾਰਤੀ ਹਵਾਈ ਫੌਜ ਦਿਵਸ ਹਰ ਸਾਲ 8 ਅਕਤੂਬਰ ਨੂੰ ਹਿੰਡਨ ਏਅਰਬੇਸ ‘ਤੇ ਦਿੱਲੀ ਦੇ ਨਜ਼ਦੀਕ ਗਾਜ਼ੀਆਬਾਦ ਵਿਖੇ ਮਨਾਇਆ ਜਾਂਦਾ ਹੈ। ਜਿੱਥੇ IAF ਦੇ ਮੁੱਖੀ ਅਤੇ ਤਿੰਨ ਹਥਿਆਰਬੰਦ ਸੈਨਾਵਾਂ ਦੇ ਸੀਨੀਅਰ ਅਧਿਕਾਰੀ ਮੌਜੂਦ ਹਨ। ਇਸ ਸਾਲ ਦੇਸ਼ ਭਾਰਤੀ ਹਵਾਈ ਫੌਜ ਦੀ 88ਵੀਂ ਵਰ੍ਹੇਗੰਢ ਮਨਾ ਰਿਹਾ ਹੈ। ਇਸ ਦਿਨ ਗਾਜ਼ੀਆਬਾਦ ਦੇ ਹਿੰਡਨ

ਭਾਰਤੀ ਹਵਾਈ ਫੌਜ ਦੇ ਸਥਾਪਨਾ ਦਿਵਸ ਮੌਕੇ ਰਾਸ਼ਟਰਪਤੀ, PM ਮੋਦੀ ਤੇ ਰੱਖਿਆ ਮੰਤਰੀ ਨੇ ਦਿੱਤੀ ਵਧਾਈ, ਕਿਹਾ…..

IAF Day 2020: ਭਾਰਤੀ ਹਵਾਈ ਫੌਜ ਅੱਜ ਆਪਣਾ 88ਵਾਂ ਸਥਾਪਨਾ ਦਿਵਸ ਮਨਾ ਰਹੀ ਹੈ। ਇਸ ਮੌਕੇ ਗਾਜ਼ੀਆਬਾਦ ਦੇ ਹਿੰਡਨ ਏਅਰਬੇਸ ‘ਤੇ ਹਵਾਈ ਫੌਜ ਆਪਣੀ ਤਾਕਤ ਦਾ ਪ੍ਰਦਰਸ਼ਨ ਕਰ ਰਹੀ ਹੈ। ਇਸ ਵਾਰ ਏਅਰਫੋਰਸ ਦੇ ਬੇੜੇ ਵਿੱਚ ਰਾਫੇਲ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ । ਰਾਫੇਲ ਤੋਂ ਇਲਾਵਾ ਹਵਾਈ ਫੌਜ ਦੇ ਕਈ ਹੋਰ ਲੜਾਕੂ ਜਹਾਜ਼ ਇਸ

ਹਵਾਈ ਫੌਜ ਦਾ 88ਵਾਂ ਸਥਾਪਨਾ ਦਿਵਸ ਅੱਜ, ਚੀਨ ਨਾਲ ਤਣਾਅ ਵਿਚਾਲੇ ਹਿੰਡਨ ਏਅਰਬੇਸ ‘ਤੇ ਦਿਖੇਗੀ ਏਅਰਫੋਰਸ ਦੀ ਤਾਕਤ

Indian Air Force Day 2020: ਹਿੰਡਨ: ਭਾਰਤੀ ਹਵਾਈ ਫੌਜ ਦਾ 88ਵਾਂ ਸਥਾਪਨਾ ਦਿਵਸ ਅੱਜ ਮਨਾਇਆ ਜਾ ਰਿਹਾ ਹੈ । ਐਲਏਸੀ ‘ਤੇ ਚੀਨ ਵਿਰੁੱਧ ਆਪਣੀ ਤਾਕਤ ਪੇਸ਼ ਕਰਨ ਤੋਂ ਬਾਅਦ ਭਾਰਤ ਦੀ ਹਵਾਈ ਸ਼ਕਤੀ ਦੀ ਗਰਜ ਅੱਜ ਰਾਜਧਾਨੀ ਦਿੱਲੀ ਦੇ ਨਜ਼ਦੀਕ ਸਥਿਤ ਹਿੰਡਨ ਏਅਰ ਬੇਸ ‘ਤੇ ਵੇਖੀ ਜਾਵੇਗੀ। ਇਸ ਵਾਰ ਹਿੰਡਨ ਵਿੱਚ ਕੁੱਲ 56 ਜਹਾਜ਼ ਹਿੱਸਾ

Recent Comments