Tag: , , , , ,

ਪਹਿਲੀ ਵਾਰ ਕਰੀਨਾ ਕਪੂਰ ਖ਼ਾਨ ਨੇ ਬੇਬੀ ਬੰਪ ਫਲਾਂਟ ਕਰਦਿਆਂ ਦੀ ਝਲਕ ਕੀਤੀ ਸਾਂਝੀ,ਵੇਖੋ ਵੀਡੀਓ

kareena share video of baby bump:ਬਾਲੀਵੁੱਡ ਦੀ ਖ਼ੂਬਸੂਰਤ ਐਕਟਰੈੱਸ ਕਰੀਨਾ ਕਪੂਰ ਖ਼ਾਨ ਜੋ ਕਿ ਇੱਕ ਵਾਰ ਫਿਰ ਤੋਂ ਮਾਂ ਬਣਨ ਜਾ ਰਹੀ ਹੈ । ਉਹ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੀ ਹੈ ।ਪਹਿਲੀ ਵਾਰ ਹੈ ਜਦੋਂ ਉਨ੍ਹਾਂ ਨੇ ਆਪਣੇ ਬੇਬੀ ਬੰਪ ਨੂੰ ਫਲਾਂਟ ਕਰਦਿਆਂ ਦੀ ਇੱਕ ਵੀਡੀਓ ਸ਼ੇਅਰ ਕੀਤੀ ਹੈ । ਉਨ੍ਹਾਂ ਨੇ ਆਪਣੇ ਇੰਸਾਟਗ੍ਰਾਮ

PM ਮੋਦੀ ਨੇ Instagram ‘ਤੇ ਕਵਿਤਾ ਨਾਲ ਸਾਂਝੀ ਕੀਤੀ ਵੀਡੀਓ, ਮੋਰ ਨੂੰ ਹੱਥਾਂ ਨਾਲ ਖਵਾਉਂਦੇ ਦਿਖੇ ਦਾਣਾ

PM Modi shares video: ਮੋਰ ਭਯੋ, ਬਿਨ ਸ਼ੋਰ,                ਮਨ ਮੋਰ, ਭਯੋ ਵਿਭੋਰ                ਰਗ-ਰਗ ਹੈ ਰੰਗਾ, ਨੀਲਾ ਭੂਰਾ ਸ਼ਯਾਮ ਸੁਹਾਨਾ,                ਮਨਮੋਹਕ, ਮੋਰ ਨਿਰਾਲਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਇੰਸਟਾਗ੍ਰਾਮ ਪੇਜ ‘ਤੇ ਇੱਕ ਬਹੁਤ ਹੀ

ਮੀਂਹ ਵਿੱਚ ਦੋ ਵਾਰ ਤਿਲਕੇ ਹਾਰਡੀ ਸੰਧੂ, ਵੀਡੀਓ ਸਾਂਝੀ ਕਰਕੇ ਦੱਸਿਆ ਕੀ ਹੈ ਹਾਲ

hardy sandhu slips rain:ਗਾਇਕ ਹਾਰਡੀ ਸੰਧੂ ਸੋਸ਼ਲ ਮੀਡੀਆ ਤੇ ਖੂਬ ਐਕਟਿਵ ਰਹਿੰਦੇ ਹਨ । ਉਹਨਾਂ ਦੇ ਗਾਣੇ ਲੋਕਾਂ ਦਾ ਦਿਲ ਜਿੱਤ ਲੈਂਦੇ ਹਨ । ਇਸ ਦੇ ਨਾਲ ਹੀ ਉਹ ਆਪਣੇ ਸਟਾਈਲ ਨੂੰ ਲੈ ਕੇ ਵੀ ਕਾਫੀ ਚਰਚਾ ਵਿੱਚ ਰਹਿੰਦੇ ਹਨ । ਹਾਰਡੀ ਦਾ ਇੱਕ ਵੀਡੀਓ ਲੋਕਾਂ ਦਾ ਕਾਫੀ ਧਿਆਨ ਖਿੱਚ ਰਿਹਾ ਹੈ, ਜਿਸ ਵਿੱਚ ਉਹ

ਅਫ਼ਸਾਨਾ ਖ਼ਾਨ ਨੇ ਆਪਣੀ ਭੈਣ ਦੀ ਮੰਗਣੀ ‘ਤੇ ਪਾਏ ਖੂਬ ਭੰਗੜੇ, ਫੈਨਜ਼ ਲਈ ਵੀਡੀਓ ਕੀਤੀ ਸਾਂਝੀ

afsana dancing sister ring ceremony:ਗਾਇਕਾ ਅਫ਼ਸਾਨਾ ਖ਼ਾਨ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੀ ਹੈ । ਉਹਨਾਂ ਵੱਲੋਂ ਆਏ ਦਿਨ ਤਸਵੀਰਾਂ ਤੇ ਵੀਡੀਓ ਸ਼ੇਅਰ ਕੀਤੀਆਂ ਜਾਂਦੀਆਂ ਹਨ । ਹਾਲ ਹੀ ਵਿੱਚ ਉਹਨਾਂ ਨੇ ਆਪਣੀ ਭੈਣ ਦੀ ਮੰਗਣੀ ਦੀਆਂ ਵੀਡੀਓ ਤੇ ਤਸਵੀਰਾਂ ਸ਼ੇਅਰ ਕੀਤੀਆਂ ਹਨ । ਵੀਡੀਓ ਦੀ ਗੱਲ ਕੀਤੀ ਜਾਵੇ ਤਾਂ ਇਸ ਵਿੱਚ ਅਫ਼ਸਾਨਾ ਖ਼ਾਨ ਤੇ

ਸਰਗੁਣ ਮਹਿਤਾ ਨੇ ਹਾਈ ਹੀਲ ਪਾ ਕੇ ‘ਪਰਾਡਾ’ ਗੀਤ ਉੱਤੇ ਕੀਤਾ ਸ਼ਾਨਦਾਰ ਡਾਂਸ, ਇਹ ਡਾਂਸ ਵੀਡੀਓ ਛਾਇਆ ਸੋਸ਼ਲ ਮੀਡੀਆ ‘ਤੇ

sargun dance prada video viral:ਪੰਜਾਬੀ ਫ਼ਿਲਮੀ ਜਗਤ ਦੀ ਖ਼ੂਬਸੂਰਤ ਅਦਾਕਾਰਾ ਸਰਗੁਣ ਮਹਿਤਾ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ । ਉਹ ਅਕਸਰ ਹੀ ਆਪਣੀ ਨਵੀਆਂ ਤਸਵੀਰਾਂ ਤੇ ਵੀਡੀਓਜ਼ ਫੈਨਜ਼ ਦੇ ਨਾਲ ਸਾਂਝੀਆਂ ਕਰਦੇ ਰਹਿੰਦੇ ਨੇ ।ਇਸ ਵਾਰ ਉਨ੍ਹਾਂ ਨੇ ਪਰਾਡਾ (ਦੂਰੋਂ ਦੂਰੋਂ) ਗੀਤ ਉੱਤੇ ਬਣਾਇਆ ਡਾਂਸ ਵੀਡੀਓ ਫੈਨਜ਼ ਦੇ ਨਾਲ ਸਾਂਝਾ ਕੀਤਾ ਹੈ

ਪਾਰਸ ਛਾਬੜਾ ਨੇ ਕੀਤਾ ਪਿਆਰ ਦਾ ਇਜ਼ਹਾਰ , ਗੋਡਿਆਂ ‘ਤੇ ਬੈਠ ਕੇ ਕੀਤਾ ਮਾਹਿਰਾ ਸ਼ਰਮਾ ਨੂੰ ਪ੍ਰਪੋਜ!

paras propose mahira song:ਬਿੱਗ ਬੌਸ 13 ਖਤਮ ਹੋਣ ਤੋਂ ਬਾਅਦ ਵੀ ਪਾਰਸ ਛਾਬੜਾ ਅਤੇ ਮਾਹਿਰਾ ਸ਼ਰਮਾ ਦੀ ਦੋਸਤੀ ਬਰਕਰਾਰ ਹੈ।ਦੋਹਾਂ ਦੇ ਇਕੱਠੇ ਵਿੱਚ ਦੋ ਮਿਊਜਿਕ ਵੀਡੀਓ ਰਿਲੀਜ਼ ਹੋ ਚੁੱਕੇ ਹਨ। ਹੁਣ ਉਨ੍ਹਾਂ ਦਾ ਤੀਜਾ ਸਾਂਗ ਵੀ ਜਲਦ ਰਿਲੀਜ਼ ਹੋਣ ਵਾਲਾ ਹੈ।ਪਾਰਸ ਨੇ ਮਾਹਿਰਾ ਨੂੰ ਕੀਤਾ ਪ੍ਰਪੋਜ-ਇਨ੍ਹਾਂ ਦਿਨੀਂ ਪਾਰਸ ਅਤੇ ਮਾਹਿਰਾ ਆਪਣੇ ਨਵੇਂ ਗੀਤ ਦੇ ਲਈ

ਵਿਆਹ ਤੇ ਬੱਚੇ ਮਗਰੋਂ ਯੁਵਰਾਜ ਹੰਸ ਨੂੰ ਵੀ ਕਰਨੇ ਪੈ ਰਹੇ ਨੇ ਅਜਿਹੇ ਕੰਮ, ਅਦਾਕਾਰ ਨੇ ਸ਼ੇਅਰ ਕੀਤਾ ਵੀਡੀਓ

yuvraj hans funny video:ਪੰਜਾਬੀ ਗਾਇਕ ਤੇ ਅਦਾਕਾਰ ਯੁਵਰਾਜ ਹੰਸ ਨੇ ਆਪਣੇ ਇੰਸਟਾਗਰਾਮ ਉੱਤੇ ਆਪਣੀ ਇੱਕ ਨਵੀਂ ਵੀਡੀਓ ਸ਼ੇਅਰ ਕੀਤੀ ਹੈ ।ਇਸ ਵੀਡੀਓ ‘ਚ ਯੁਵਰਾਜ ਹੰਸ ਆਪਣੀ ਪਤਨੀ ਮਾਨਸੀ ਸ਼ਰਮਾ ਤੇ ਬੇਟੇ ਰੇਦਾਨ ਦੇ ਨਾਲ ਦਿਖਾਈ ਦੇ ਰਹੇ ਨੇ । ਵੀਡੀਓ ‘ਚ ਮਾਨਸੀ ਸ਼ਰਮਾ ਆਪਣੇ ਮੋਬਾਇਲ ਫੋਨ ‘ਚ ਮਸ਼ਰੂਫ ਦਿਖਾਈ ਦੇ ਰਹੇ ਨੇ ਤੇ ਯੁਵਰਾਜ ਹੰਸ

ਪੰਜਾਬੀ ਗੀਤ ‘ਤੇ ਭੰਗੜੇ ਪਾਉਂਦੇ ਆਏ ਨਜ਼ਰ ਵਿਦੇਸ਼ੀ , ਦਿਲਜੀਤ ਦੋਸਾਂਝ ਨੇ ਸ਼ੇਅਰ ਕੀਤਾ ਇਹ ਵੀਡੀਓ

diljit newzealand bhangra video:ਪੰਜਾਬੀ ਗਾਇਕ ਦਿਲਜੀਤ ਦੋਸਾਂਝ ਜੋ ਕਿ ਸੋਸ਼ਲ ਮੀਡੀਆ ਉੱਤੇ ਖੂਬ ਐਕਟਿਵ ਰਹਿੰਦੇ ਨੇ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ ਤੇ ਨਾਲ ਲਿਖਿਆ ਹੈ, “ਖ਼ੁਸ਼ੀਆਂ ਵੰਡੋ”। ਦਰਸ਼ਕਾਂ ਨੂੰ ਇਹ ਵੀਡੀਓ ਖੂਬ ਪਸੰਦ ਆ ਰਹੀ ਹੈ । ਹੁਣ ਤੱਕ ਚਾਰ ਲੱਖ ਤੋ ਵੱਧ ਵਿਊਜ਼ ਇਸ ਵੀਡੀਓ ਉੱਤੇ ਆ

ਸੋਨੂ ਦੀ ਵੀਡੀਓ ਤੋਂ ਬਾਅਦ ਫੁੱਟਿਆ ਲੋਕਾਂ ਦਾ ਗੁੱਸਾ, ਟੀ-ਸੀਰੀਜ ਖਿਲਾਫ ਖੋਲ੍ਹਿਆ ਮੋਰਚਾ ਅਤੇ ਕਰ ਰਹੇ ਇਹ ਅਪੀਲ

sonu video fans support:ਸੁਸ਼ਾਂਤ ਸਿੰਘ ਰਾਜਪੂਤ ਦੇ ਦੇਹਾਂਤ ਤੋਂ ਬਾਅਦ ਤੋਂ ਜਿਵੇਂ ਬਾਲੀਵੁਡ ਵਿੱਚ ਭੂਚਾਲ ਆ ਗਿਆ ਹੈ।ਇੱਕ ਤੋਂ ਬਾਅਦ ਇੱਕ ਬਾਲੀਵੁਡ ਇੰਡਸਟਰੀ ਵਿੱਚ ਨਿਊਕਮਰ ਅਤੇ ਆਊਟਸਾਈਡਰ ਦੇ ਨਾਲ ਭੇਦਭਾਵ ਦੀ ਦਬੀ ਹੋਈ ਆਵਾਜਾਂ ਉੱਠ ਰਹੀਆਂ ਹਨ। ਕੰਗਨਾ ਰਣੌਤ, ਰਵੀਨਾ ਟੰਡਨ ਦੇ ਨਾਲ ਹੁਣ ਮਸ਼ਹੂਰ ਸਿੰਗਰ ਸੋਨੂ ਨਿਗਮ ਨੇ ਇੱਕ ਵੀਡੀਓ ਦੇ ਰੀਏ ਅਦਾਕਾਰੀ ਜਗਤ

ਦਿਲਜੀਤ ਨੇ ਇਸ ਵੀਡੀਓ ‘ਚ ਖੋਲੇ ਕਈ ਰਾਜ਼, ਕਿਉਂ ਪੈਂਦੀ ਏ ਪੰਜਾਬੀ ਜਵਾਕਾਂ ਨੂੰ ਮਾਪਿਆ ਤੋਂ ਮਾਰ ਤੇ ਕਿਵੇਂ ਵਧੀਆ ਹਿੰਦੀ ਬੋਲ ਲੈਂਦੇ ਨੇ ਸਿੰਗਰ

diljit instagram video answer:ਪੱਗ ਵਾਲਾ ਗੱਭਰੂ ਦਿਲਜੀਤ ਦੋਸਾਂਝ ਜਿਨ੍ਹਾਂ ਨੇ ਲਾਕਡਾਊਨ ‘ਚ ਖਾਣੇ ਬਣਾ-ਬਣਾ ਲੋਕਾਂ ਨੂੰ ਆਪਣੀ ਕੁਕਿੰਗ ਸਟਾਇਲ ਦਾ ਦੀਵਾਨਾ ਕਰ ਲਿਆ । ਪਹਿਲਾਂ ਹੀ ਉਹ ਆਪਣੀ ਗਾਇਕੀ ਤੇ ਅਦਾਕਾਰੀ ਦੇ ਨਾਲ ਲੋਕਾਂ ਦੇ ਦਿਲਾਂ ਉੱਤੇ ਰਾਜ ਕਰਦੇ ਨੇ । ਉਨ੍ਹਾਂ ਦੀ ਲੰਮੀ ਚੌੜੀ ਫੈਨ ਲਿਸਟ ਹੈ । ਦੇਸ਼ ਵਿਦੇਸ਼ਾਂ ‘ਚ ਉਨ੍ਹਾਂ ਦੇ ਚਾਹੁਣ

ਰਣਜੀਤ ਬਾਵਾ ਨੇ ਸਤਿੰਦਰ ਸਰਤਾਜ ਦੇ ਪੈਰੀ ਹੱਥ ਲਾ ਸਟੇਜ ‘ਤੇ ਕੀਤਾ ਸਵਾਗਤ, ਵੇਖੋ ਵੀਡੀਓ

ranjit bawa video sartaj:ਪਾਲੀਵੁਡ ਅਦਾਕਾਰ ਤੇ ਗਾਇਕ ਰਣਜੀਤ ਬਾਵਾ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਹਨ। ਕੁਝ ਸਮੇਂ ਪਹਿਲਾਂ ਹੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਇੱਕ ਵੀਡੀਓ ਪੋਸਟ ਕੀਤਾ ਸੀ ਤੇ ਨਾਲ ਹੀ ਕੈਪਸ਼ਨ ‘ਚ ਲਿਖਿਆ,  ‘ਬਣ ਜਾਈਏ ਉਸਤਾਦ ਜੀ ਭਾਵੇ ਤਾਂ ਵੀ ਸਿੱਖਦੇ ਰਹੀਏ, ਮੰਜਿਲ ਬਹੁਤੀ ਦੂਰ ਨਹੀਂ,ਇੱਕ ਯਾਦ ਸਤਿੰਦਰ ਸਰਤਾਜ ਵੀਰ ਜੀ

ਦਿਲਪ੍ਰੀਤ ਢਿੱਲੋਂ ਅਤੇ ਉਹਨਾਂ ਦੀ ਪਤਨੀ ਦਾ ਇਹ ਵੀਡੀਓ ਸੋਸ਼ਲ ਮੀਡਿਆ ਤੇ ਖੂਬ ਹੋ ਰਿਹਾ ਵਾਇਰਲ (ਵੀਡੀਓ)

dilpreet dhillon video wife:ਪਾਲੀਵੁੱਡ ਇੰਡਸਟਰੀ ਦੇ ਮਸ਼ਹੂਰ ਗਾਇਕ ਅਤੇ ਅਦਾਕਾਰ ਦਿਲਪ੍ਰੀਤ ਢਿੱਲੋਂ ਸੋਸ਼ਲ ਮੀਡਿਆ ਤੇ ਕਾਫੀ ਐਕਟਿਵ ਰਹਿੰਦੇ ਹਨ ਹਾਲ ਵਿਚ ਉਹਨਾਂ ਦਾ ਇਕ ਵੀਡੀਓ ਜੋ ਸੋਸ਼ਲ ਮੀਡਿਆ ਤੇ ਕਾਫੀ ਵਾਇਰਲ ਹੋ ਰਿਹਾ ਹੈ ਇਸ ਵੀਡੀਓ ਵਿਚ ਦਿਲਪ੍ਰੀਤ ਆਪਣੀ ਪਤਨੀ ਦੇ ਨਾਲ ਨਜ਼ਰ ਆ ਰਹੇ ਹਨ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ

ਉਰਵਸ਼ੀ ਰਾਊਤੇਲਾ ਨੇ ਸਟੇਜ਼ ਤੇ ਕੀਤਾ ਸਪੈਨਿਸ਼ ਡਾਂਸ,ਵੀਡਿੳ ਹੋ ਰਿਹਾ ਖੂਬ ਵਾਇਰਲ

urvashi dance video viral:ਬਾਲੀਵੁੱਡ ਅਦਾਕਾਰ ਉਰਵਸ਼ੀ ਰਾਊਤੇਲਾ ਫਿਲਮਾਂ ਦੇ ਨਾਲ-ਨਾਲ ਡਾਂਸ ਵੀਡੀਓ ਜ਼ਰੀਏ ਵੀ ਸੁਰਖੀਆਂ ਬਣੀ ਰਹਿੰਦੀ ਹੈ। ਉਸ ਦਾ ਇੱਕ ਡਾਂਸ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿੱਚ, ਉਰਵਸ਼ੀ ਰਾਊਤੇਲਾ ਨੇ ਧਮਾਕੇਦਾਰ ਡਾਂਸ ਕਰਕੇ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ ਹੈ। ਉਰਵਸ਼ੀ ਰਾਊਤੇਲਾ ਨੇ ਆਪਣੇ  ਇੰਸਟਾਗ੍ਰਾਮ ਅਕਾਊਂਟ ਤੋਂ ਇਹ ਵੀਡੀਓ ਸ਼ੇਅਰ ਕੀਤਾ ਹੈ।

ਕਰਣ ਜੌਹਰ ਦੇ ਬੱਚਿਆਂ ਨੇ ਘਰ ਦੇ ਬਾਥਰੂਮ ਦਾ ਉਡਾਇਆ ਮਜ਼ਾਕ, ਕਿਹਾ – ‘Useless’

karan children spacious bathroomਪੂਰੇ ਦੇਸ਼ ਵਿੱਚ ਜਾਰੀ ਲਾਕਡਾਊਨ ਦੇ ਚੱਲਦੇ ਫਿਲਮ ਮੇਕਰ ਕਰਨ ਜੌਹਰ ਇਨ੍ਹੀਂ ਦਿਨੀਂ ਆਪਣਾ ਜ਼ਿਆਦਾ ਤੋਂ ਜ਼ਿਆਦਾ ਸਮਾਂ ਬੱਚਿਆਂ ਦੇ ਨਾਲ ਬਿਤਾ ਰਹੇ ਹਨ। ਇਸ ਦੌਰਾਨ ਕਰਨ ਲਗਾਤਾਰ ਆਪਣੇ ਬੱਚਿਆਂ ਦੀਆਂ ਮਜ਼ੇਦਾਰ ਵੀਡੀਓ ਸ਼ੇਅਰ ਕਰ ਰਹੇ ਹਨ। ਜਿਸ ਵਿੱਚ ਯਸ਼ ਅਤੇ ਰੂਹੀ ਉਨ੍ਹਾਂ ਦਾ ਅਲੱਗ ਅਲੱਗ ਤਰ੍ਹਾਂ ਨਾਲ ਮਜ਼ਾਕ ਉਡਾ ਰਹੇ ਹਨ।

ਰਮਜਾਨ ਦੇ ਮਹੀਨੇ ‘ਚ ‘ਲਾਕਡਾਊਨ ਦੇਵਤਾ’ ਦੀ ਪੂਜਾ ਕਰ ਰਹੀ ਹੈ ਅਦਾਕਾਰਾ ਹਿਨਾ ਖਾਨ

Hina prayers lockdown devtaa:ਹਿਨਾ ਖਾਨ ਲਾਕਡਾਊਨ ਫੇਜ ਨੂੰ ਕਾਫੀ ਵਧੀਆ ਇਸਤੇਮਾਲ ਕਰ ਰਹੀ ਹੈ। ਉਹ ਸੋਸ਼ਲ ਮੀਡੀਆ ‘ਤੇ ਆਪਣੇ ਦਰਸ਼ਕਾਂ ਦਾ ਵੀ ਖਿਆਲ ਰੱਖ ਰਹੀ ਹੈ ਅਤੇ ਉਨ੍ਹਾਂ ਦਾ ਮਨੋਰੰਜਨ ਕਰਨ ਵਿੱਚ ਕੋਈ ਕਸਰ ਨਹੀਂ ਛੱਡ ਰਹੀ। ਇਸ ਵਿੱਚ ਕੋਈ ਦੋਰਾਹੇ ਨਹੀਂ ਹੈ ਕਿ ਲਾਕਡਾਊਨ ਵਿੱਚ ਜਦੋਂ ਇਨਸਾਨ ਘਰ ਤੋਂ ਬਾਹਰ ਨਹੀਂ ਜਾ ਪਾ ਰਿਹਾ

Recent Comments