Tag: , , ,

ਸ਼ਿਖਰ ਧਵਨ ਦੇ ਦਮ ‘ਤੇ ਦਿੱਲੀ ਦੀ ਜਿੱਤ, ਪੰਜਾਬ ਨੂੰ 6 ਵਿਕਟਾਂ ਨਾਲ ਹਰਾਇਆ

DC vs KXIP : ਸ਼ਿਖਰ ਧਵਨ ਨੇ ਆਈਪੀਐਲ ਵਿੱਚ ਆਪਣਾ ਦੂਜਾ ਅਰਧ ਸੈਂਕੜਾ ਬਣਾਇਆ। ਧਵਨ ਨੇ ਦਿੱਲੀ ਰਾਜਧਾਨੀ ਤੋਂ ਖੇਡਦੇ ਹੋਏ ਪੰਜਾਬ ਕਿੰਗਜ਼ ਖਿਲਾਫ 92...

IPL 2020 ‘ਚ ਛਾਏ ਭਾਰਤੀ ਖਿਡਾਰੀ, ਇਨ੍ਹਾਂ ਅਵਾਰਡਾਂ ‘ਤੇ ਕੀਤਾ ਕਬਜ਼ਾ

IPL 2020 Indian players: ਆਈਪੀਐਲ 2020 ਦੇ ਫਾਈਨਲ ਮੈਚ ਵਿੱਚ ਦਿੱਲੀ ਕੈਪਿਟਲਸ ਨੂੰ 5 ਵਿਕਟਾਂ ਨਾਲ ਹਰਾ ਕੇ ਮੁੰਬਈ ਇੰਡੀਅਨਜ਼ ਨੇ ਪੰਜਵੀਂ ਵਾਰ ਆਈਪੀਐਲ ਦਾ...

IPL 2020 ਦੀ ਜੇਤੂ ਤੇ ਉਪ ਜੇਤੂ ਟੀਮਾਂ ‘ਤੇ ਹੋਈ ਪੈਸਿਆਂ ਦੀ ਬਾਰਿਸ਼, ਜਾਣੋ ਕਿਸਨੂੰ ਮਿਲੀ ਕਿੰਨੀ ਰਾਸ਼ੀ

IPL 2020 prize money: ਦਿੱਲੀ ਕੈਪਿਟਲਸ ਨੂੰ IPL ਦੇ 13ਵੇਂ ਸੀਜ਼ਨ ਦੇ ਫਾਈਨਲ ਮੁਕਾਬਲੇ ਵਿੱਚ ਮਾਤ ਦੇ ਕੇ ਮੁੰਬਈ ਇੰਡੀਅਨਜ਼ ਨੇ ਪੰਜਵੀਂ ਵਾਰ ਆਈਪੀਐਲ...

IPL Final 2020 : 5ਵੀਂ ਵਾਰ ਚੈਂਪੀਅਨ ਬਣੇ ਮੁੰਬਈ ਦੇ ਮਹਾਰਥੀ, ਦਿੱਲੀ ਦਾ ਪਹਿਲੀ ਵਾਰ ਖਿਤਾਬ ਜਿੱਤਣ ਦਾ ਟੁੱਟਿਆ ਸੁਪਨਾ

ਮੁੰਬਈ ਇੰਡੀਅਨਜ਼ (ਐਮਆਈ) ਨੇ ਇਕ ਵਾਰ ਫਿਰ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦਾ ਖਿਤਾਬ ਜਿੱਤਿਆ. ਆਈਪੀਐਲ ਦੇ 13 ਵੇਂ ਸੀਜ਼ਨ ਦੇ ਫਾਈਨਲ ਵਿੱਚ...

IPL 2020 Final: ਅੱਜ ਖਿਤਾਬ ਲਈ ‘ਮਹਾਂਮੁਕਾਬਲਾ’, ਕੀ ਦਿੱਲੀ ਰੋਕ ਸਕੇਗੀ ਮੁੰਬਈ ਦਾ ਜੇਤੂ ਰੱਥ?

MI vs DC final: ਆਈਪੀਐਲ ਦੇ 13ਵੇਂ ਸੀਜ਼ਨ ਦੇ ਫਾਈਨਲ ਮੁਕਾਬਲੇ ਵਿੱਚ ਮੰਗਲਵਾਰ ਨੂੰ ਦੁਬਈ ਵਿੱਚ ਮੁੰਬਈ ਇੰਡੀਅਨਜ਼ ਅਤੇ ਦਿੱਲੀ ਕੈਪੀਟਲਸ ਦੀਆਂ...

IPL 2020: ਫਾਈਨਲ ‘ਚ ਪਹੁੰਚਣ ਤੋਂ ਬਾਅਦ ਦਿੱਲੀ ਕੈਪਿਟਲਸ ਦੇ ਕਪਤਾਨ ਸ਼੍ਰੇਅਸ ਅਈਅਰ ਨੇ ਦਿੱਤਾ ਇਹ ਵੱਡਾ ਬਿਆਨ

DC captain Shreyas Iyer: ਆਈਪੀਐਲ 2020 ਦੇ ਦੂਜੇ ਕੁਆਲੀਫਾਇਰ ਮੈਚ ਵਿੱਚ ਦਿੱਲੀ ਕੈਪਿਟਲਸ ਨੇ ਸਨਰਾਈਜ਼ਰਸ ਹੈਦਰਾਬਾਦ ਨੂੰ 17 ਦੌੜਾਂ ਨਾਲ ਹਰਾ ਕੇ ਫਾਈਨਲ...

IPL 2020: ਅੱਜ ਫਾਈਨਲ ਮੁਕਾਬਲੇ ਲਈ ਜੰਗ, ਕੀ SRH ਨੂੰ ਰੋਕ ਸਕੇਗੀ ਦਿੱਲੀ?

IPL 2020 Qualifier 2: ਇੰਡੀਅਨ ਪ੍ਰੀਮੀਅਰ ਲੀਗ (IPL) ਵਿੱਚ ਸਹੀ ਸਮੇਂ ‘ਤੇ ਲੈਅ ਹਾਸਿਲ ਕਰਨ ਵਾਲੀ ਸਨਰਾਈਜ਼ਰਸ ਹੈਦਰਾਬਾਦ ਦੀ ਟੀਮ ਐਤਵਾਰ ਨੂੰ...

ਵਿਰਾਟ ਕੋਹਲੀ ਦੀ ਕਪਤਾਨੀ ‘ਤੇ ਭੜਕੇ ਗੌਤਮ ਗੰਭੀਰ, ਕੀਤੀ ਹੈਰਾਨ ਕਰਨ ਵਾਲੀ ਮੰਗ

Gautam Gambhir slams Virat Kohli: ਵਿਰਾਟ ਕੋਹਲੀ ਦੀ ਕਪਤਾਨੀ ਵਿੱਚ ਇੱਕ ਵਾਰ ਫਿਰ ਰਾਇਲ ਚੈਲੇਂਜਰਜ਼ ਬੈਂਗਲੁਰੂ ਦਾ ਖਿਤਾਬ ਜਿੱਤਣ ਦਾ ਸੁਪਨਾ ਅਧੂਰਾ ਰਹਿ ਗਿਆ...

IPL 2020 ਦਾ ਪਹਿਲਾ ਕੁਆਲੀਫਾਇਰ ਅੱਜ, ਦਿੱਲੀ ਤੇ ਮੁੰਬਈ ਵਿਚਾਲੇ ਹੋਵੇਗਾ ਮੁਕਾਬਲਾ

MI Vs DC Qualifier 1: ਆਈਪੀਐਲ 2020 ਦਾ ਪਹਿਲਾ ਕੁਆਲੀਫਾਇਰ ਮੁਕਾਬਲਾ ਵੀਰਵਾਰ ਨੂੰ ਮੁੰਬਈ ਇੰਡੀਅਨਜ਼ ਅਤੇ ਦਿੱਲੀ ਕੈਪਿਟਲਸ ਵਿਚਕਾਰ ਖੇਡਿਆ ਜਾਵੇਗਾ ।...

IPL 2020: ਲੀਗ ਰਾਊਂਡ ਖਤਮ, ਪਲੇਅ ਆਫ ‘ਚ ਕੌਣ ਹੋਵੇਗਾ ਕਿਸਦੇ ਸਾਹਮਣੇ? ਜਾਣੋ ਪੂਰਾ ਸ਼ਡਿਊਲ….

IPL 2020 Playoffs: ਆਈਪੀਐਲ 2020 ਦੇ ਪਲੇਆਫ ਲਈ ਚਾਰ ਟੀਮਾਂ ਦਾ ਫੈਸਲਾ ਹੋ ਚੁੱਕਿਆ ਹੈ। ਮੁੰਬਈ ਇੰਡੀਅਨਜ਼, ਦਿੱਲੀ ਕੈਪਿਟਲਸ, ਰਾਇਲ ਚੈਲੇਂਜਰਜ਼...

IPL 2020: ਮੁੰਬਈ ਨੂੰ 10 ਵਿਕਟਾਂ ਨਾਲ ਰੌਂਦ ਕੇ ਪਲੇਅਆਫ ‘ਚ ਪਹੁੰਚਿਆ ਹੈਦਰਾਬਾਦ, KKR ਟੂਰਨਾਮੈਂਟ ਤੋਂ ਬਾਹਰ

SRH vs MI Match: ਸਨਰਾਈਜ਼ਰਜ਼ ਹੈਦਰਾਬਾਦ ਨੇ ਡੇਵਿਡ ਵਾਰਨਰ ਅਤੇ ਰਿਧੀਮਾਨ ਸਾਹਾ ਦੀ ਪਾਰੀ ਦੀ ਬਦੌਲਤ ਆਈਪੀਐਲ ਦੇ ਇਸ ਸੀਜ਼ਨ ਦੇ ਆਖਰੀ ਲੀਗ ਮੈਚ...

IPL 2020: ਬੈਂਗਲੁਰੂ ਨੂੰ 6 ਵਿਕਟਾਂ ਨਾਲ ਹਰਾ ਟਾਪ-2 ‘ਚ ਪਹੁੰਚੀ ਦਿੱਲੀ, ਕੁਆਲੀਫਾਇਰ-1 ‘ਚ ਮੁੰਬਈ ਨਾਲ ਹੋਵੇਗਾ ਮੁਕਾਬਲਾ

DC vs RCB match: ਨਵੀਂ ਦਿੱਲੀ: ਇੰਡੀਅਨ ਪ੍ਰੀਮੀਅਰ ਲੀਗ 2020 ਦੇ 55ਵੇਂ ਮੈਚ ਵਿਚ ਦਿੱਲੀ ਕੈਪਿਟਲਸ ਨੇ ਰਾਇਲ ਚੈਲੇਂਜਰਜ਼ ਬੈਂਗਲੁਰੂ ਨੂੰ 6 ਵਿਕਟਾਂ ਨਾਲ...

IPL 2020: ਅੱਜ ਟਾਪ-2 ਲਈ ਹੋਵੇਗੀ ਲੜਾਈ, RCB ਤੇ DC ਦੀਆਂ ਟੀਮਾਂ ਹੋਣਗੀਆਂ ਆਹਮੋ-ਸਾਹਮਣੇ

DC vs RCB Match: ਆਈਪੀਐਲ ਦੇ 13ਵੇਂ ਸੀਜ਼ਨ ਦੇ 55ਵੇਂ ਮੈਚ ਵਿੱਚ ਸੋਮਵਾਰ ਨੂੰ ਰਾਇਲ ਚੈਲੇਂਜਰਜ਼ ਬੈਂਗਲੁਰੂ ਅਤੇ ਦਿੱਲੀ ਕੈਪਿਤਲਸ ਦੀਆਂ ਟੀਮਾਂ ਇੱਕ...

IPL 2020: KKR ਨੇ ਰਾਜਸਥਾਨ ਦਾ ਕੀਤਾ ਪੱਤਾ ਸਾਫ਼, 60 ਦੌੜਾਂ ਨਾਲ ਰੌਂਦ ਕੇ ਟਾਪ-4 ‘ਚ ਬਣਾਈ ਜਗ੍ਹਾ

KKR vs RR Match: ਨਵੀਂ ਦਿੱਲੀ: ਇੰਡੀਅਨ ਪ੍ਰੀਮੀਅਰ ਲੀਗ ਦੇ 54ਵੇਂ ਮੈਚ ਵਿੱਚ ਕੋਲਕਾਤਾ ਨਾਈਟ ਰਾਈਡਰਜ਼ ਨੇ ਰਾਜਸਥਾਨ ਨੂੰ ਹਰਾ ਦਿੱਤਾ । ਇਸ ਹਾਰ ਨਾਲ...

IPL 2020: ਅੱਜ ਕੋਲਕਾਤਾ ਤੇ ਰਾਜਸਥਾਨ ਵਿਚਾਲੇ ਟੱਕਰ, ‘ਅਗਰ-ਮਗਰ’ ਦੇ ਫੇਰ ‘ਚ ਫਸੀਆਂ ਦੋਵੇਂ ਟੀਮਾਂ

KKR vs RR match prediction: ਆਈਪੀਐਲ ਦੇ 13ਵੇਂ ਸੀਜ਼ਨ ਦੇ 54ਵੇਂ ਮੈਚ ਵਿੱਚ ਐਤਵਾਰ ਨੂੰ ਰਾਜਸਥਾਨ ਰਾਇਲਜ਼ ਅਤੇ ਕੋਲਕਾਤਾ ਨਾਈਟ ਰਾਈਡਰਜ਼ ਦੀਆਂ ਟੀਮਾਂ...

IPL 2020: ਅੱਜ ਪੰਜਾਬ ਲਈ ‘ਕਰੋ ਜਾਂ ਮਰੋ’, ਹਰ ਹਾਲ ‘ਚ ਚੇੱਨਈ ‘ਤੇ ਵੱਡੀ ਜਿੱਤ ਦੀ ਲੋੜ

CSK vs KXIP match prediction: ਆਈਪੀਐਲ ਦੇ 13ਵੇਂ ਸੀਜ਼ਨ ਦੇ 53ਵੇਂ ਮੈਚ ਵਿੱਚ ਐਤਵਾਰ ਨੂੰ ਕਿੰਗਜ਼ ਇਲੈਵਨ ਪੰਜਾਬ ਅਤੇ ਚੇੱਨਈ ਸੁਪਰ ਕਿੰਗਜ਼ ਦੀਆਂ ਟੀਮਾਂ...

IPL 2020: ਸਨਰਾਈਜ਼ਰਜ਼ ਹੈਦਰਾਬਾਦ ਨੇ ਬੈਂਗਲੁਰੂ ਨੂੰ 5 ਵਿਕਟਾਂ ਨਾਲ ਹਰਾਇਆ, ਪਲੇਅਆਫ਼ ਦੀ ਦੌੜ ‘ਚ ਬਰਕਰਾਰ

RCB vs SRH Match: ਨਵੀਂ ਦਿੱਲੀ: ਇੰਡੀਅਨ ਪ੍ਰੀਮੀਅਰ ਲੀਗ ਦੇ 52ਵੇਂ ਮੈਚ ਵਿੱਚ ਰਾਇਲ ਚੈਲੇਂਜਰਜ਼ ਬੈਂਗਲੁਰੂ ਨੂੰ ਸਨਰਾਈਜ਼ਰਜ਼ ਹੈਦਰਾਬਾਦ ਨੇ 5...

ਵਰੁਣ ਚੱਕਰਵਰਤੀ ਨੇ MS Dhoni ਖਿਲਾਫ਼ ਦਰਜ ਕੀਤਾ ਇਹ ਖਾਸ ਰਿਕਾਰਡ, ਬਣੇ ਅਜਿਹਾ ਕਰਨ ਵਾਲੇ ਪਹਿਲੇ ਗੇਂਦਬਾਜ਼

Spinner bowler Varun chakraborty: ਆਈਪੀਐਲ 2020 ਦੇ 49ਵੇਂ ਮੈਚ ਵਿੱਚ ਚੇੱਨਈ ਸੁਪਰ ਕਿੰਗਜ਼ ਦੀ ਟੀਮ ਨੇ ਕੋਲਕਾਤਾ ਨਾਈਟ ਰਾਈਡਰਜ਼ ਖ਼ਿਲਾਫ਼ ਰੋਮਾਂਚਕ ਮੈਚ ਵਿੱਚ...

IPL 2020: ਜਡੇਜਾ ਨੇ ਕੋਲਕਾਤਾ ਤੋਂ ਖੋਹੀ ਜਿੱਤ, CSK ਨੇ KKR ਨੂੰ 6 ਵਿਕਟਾਂ ਨਾਲ ਦਿੱਤੀ ਮਾਤ

CSK vs KKR Match: ਨਵੀਂ ਦਿੱਲੀ: ਆਈਪੀਐਲ ਦੇ 49ਵੇਂ ਮੈਚ ਵਿੱਚ ਚੇੱਨਈ ਸੁਪਰ ਕਿੰਗਜ਼ ਨੇ ਇੱਕ ਰੋਮਾਂਚਕ ਮੈਚ ਵਿੱਚ ਕੋਲਕਾਤਾ ਨਾਈਟ ਰਾਈਡਰਜ਼ ਨੂੰ...

IPL 2020: ਮੁੰਬਈ ਨੇ ਬੈਂਗਲੁਰੂ ਨੂੰ 5 ਵਿਕਟਾਂ ਨਾਲ ਦਿੱਤੀ ਮਾਤ, ਸੂਰਯਾਕੁਮਾਰ- ਬੁਮਰਾਹ ਬਣੇ ਜਿੱਤ ਦੇ ਹੀਰੋ

MI vs RCB Match: ਨਵੀਂ ਦਿੱਲੀ: ਆਈਪੀਐਲ 2020 ਦੇ 48ਵੇਂ ਮੈਚ ਵਿੱਚ ਮੁੰਬਈ ਇੰਡੀਅਨਜ਼ ਨੇ ਰਾਇਲ ਚੈਲੇਂਜਰਜ਼ ਬੈਂਗਲੁਰੂ ਨੂੰ ਹਰਾਇਆ । ਪਹਿਲਾਂ...

IPL 2020: ਮੁੰਬਈ ਤੇ ਬੈਂਗਲੁਰੂ ਦੀਆਂ ਨਿਗਾਹਾਂ ਪਲੇਅ ਆਫ ‘ਚ ਜਗ੍ਹਾ ਪੱਕੀ ਕਰਨ ‘ਤੇ, ਇਸ ਤਰ੍ਹਾਂ ਹੀ ਸਕਦੀ ਹੈ ਪਲੇਇੰਗ XI

RCB vs MI Match Prediction: ਰੋਹਿਤ ਸ਼ਰਮਾ ਦੇ ਸੱਟ ਲੱਗਣ ਕਾਰਨ ਲਗਾਤਾਰ ਤੀਜੇ ਮੈਚ ਤੋਂ ਬਾਹਰ ਹੋਣ ਦੀ ਉਮੀਦ ਹੈ, ਜਿਸ ਵਿੱਚ ਮੁੰਬਈ ਇੰਡੀਅਨਜ਼ ਅਤੇ ਰਾਇਲ...

IPL 2020: ਹੈਦਰਾਬਾਦ ਨੇ ਦਿੱਲੀ ‘ਤੇ ਦਰਜ ਕੀਤੀ 88 ਦੌੜਾਂ ਨਾਲ ਸਭ ਤੋਂ ਵੱਡੀ ਜਿੱਤ, ਪਲੇਅ ਆਫ਼ ‘ਚ ਪਹੁੰਚਣ ਦੀ ਉਮੀਦ ਬਰਕਰਾਰ

SRH vs DC Match: ਨਵੀਂ ਦਿੱਲੀ: ਡੇਵਿਡ ਵਾਰਨਰ ਅਤੇ ਰਿਧੀਮਾਨ ਸਾਹਾ ਦੀ 100 ਦੌੜਾਂ ਦੀ ਸਾਂਝੇਦਾਰੀ ਤੋਂ ਬਾਅਦ ਰਾਸ਼ਿਦ ਖਾਨ ਦੀ ਸ਼ਾਨਦਾਰ ਗੇਂਦਬਾਜ਼ੀ...

IPL 2020: ਕ੍ਰਿਸ ਗੇਲ ਤੇ ਮਨਦੀਪ ਦਾ ਧਮਾਕਾ, ਪੰਜਾਬ ਨੇ ਕੋਲਕਾਤਾ ਨੂੰ 8 ਵਿਕਟਾਂ ਨਾਲ ਦਿੱਤੀ ਮਾਤ

KKR vs KXIP Match: ਨਵੀਂ ਦਿੱਲੀ: ਕਿੰਗਜ਼ ਇਲੈਵਨ ਪੰਜਾਬ ਨੇ ਗੇਂਦਬਾਜੀ ਅਤੇ ਬੱਲੇਬਾਜੀ ਦੋਵਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਦਮ ‘ਤੇ ਕੋਲਕਾਤਾ ਨਾਈਟ...

ਰਾਜਸਥਾਨ ਦੀ ਜਿੱਤ ਨਾਲ ਚੇੱਨਈ ਦਾ ਪੱਤਾ ਸਾਫ਼, IPL ‘ਚ ਪਹਿਲੀ ਵਾਰ ‘PlayOff’ ਦੀ ਦੌੜ ‘ਚੋਂ ਬਾਹਰ

IPL 2020 playoffs race: ਐਤਵਾਰ ਰਾਤ ਆਈਪੀਐਲ 2020 ਵਿੱਚ ਰਾਜਸਥਾਨ ਰਾਇਲਜ਼ ਦੀ ਮੁੰਬਈ ਇੰਡੀਅਨਜ਼ ‘ਤੇ ਜਿੱਤ ਨਾਲ ਚੇੱਨਈ ਸੁਪਰ ਕਿੰਗਜ਼ ਦੇ ‘ਪਲੇਅ ਆਫ’...

IPL 2020: BCCI ਨੇ ਜਾਰੀ ਕੀਤਾ ਪਲੇਆਫ਼ ਮੈਚਾਂ ਦਾ ਸ਼ਡਿਊਲ, ਜਾਣੋ ਕਦੋਂ ਹੋਵੇਗਾ ਕਿਹੜਾ ਮੁਕਾਬਲਾ

BCCI Announces schedule: ਇੰਡੀਅਨ ਪ੍ਰੀਮੀਅਰ ਲੀਗ ਦੇ 13ਵੇਂ ਸੀਜ਼ਨ ਦੇ ਪਲੇਅਫ ਮੈਚਾਂ ਦਾ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ। ਪਲੇਅਫ ਮੈਚ ਦੁਬਈ ਅਤੇ ਅਬੂ...

IPL 2020: ਰਾਜਸਥਾਨ ਰਾਇਲਜ਼ ਨੇ ਦਰਜ ਕੀਤੀ ਧਮਾਕੇਦਾਰ ਜਿੱਤ, ਮੁੰਬਈ ਨੂੰ 8 ਵਿਕਟਾਂ ਨਾਲ ਦਿੱਤੀ ਮਾਤ

RR vs MI Match: ਇੰਡੀਅਨ ਪ੍ਰੀਮੀਅਰ ਲੀਗ ਦੇ 13ਵੇਂ ਸੀਜ਼ਨ ਦੇ 45ਵੇਂ ਮੈਚ ਵਿੱਚ ਰਾਜਸਥਾਨ ਰਾਇਲਜ਼ ਦੀ ਟੀਮ ਨੇ ਵਧੀਆ ਪ੍ਰਦਰਸ਼ਨ ਕਰਦਿਆਂ ਮੁੰਬਈ...

ਡਬਲ ਹੈਡਰ ਦੇ ਪਹਿਲੇ ਮੈਚ ‘ਚ ਅੱਜ RCB ਤੇ CSK ਹੋਣਗੇ ਆਹਮੋ-ਸਾਹਮਣੇ, ਸਨਮਾਨ ਬਚਾਉਣ ਖਾਤਿਰ ਉਤਰੇਗੀ ਚੇੱਨਈ

RCB vs CSK Match: ਆਈਪੀਐਲ ਦੇ 13ਵੇਂ ਸੀਜ਼ਨ ਦੇ 44ਵੇਂ ਮੈਚ ਵਿੱਚ ਐਤਵਾਰ ਨੂੰ ਰਾਇਲ ਚੈਲੇਂਜਰਜ਼ ਬੈਂਗਲੁਰੂ ਅਤੇ ਚੇੱਨਈ ਸੁਪਰ ਕਿੰਗਜ਼ ਦੀਆਂ ਟੀਮਾਂ...

IPL ‘ਚ 10 ਕਰੋੜ 75 ਲੱਖ ਦੇ ਇਸ ਖਿਡਾਰੀ ਦਾ ਬੁਰਾ ਹਾਲ, ਬੱਲੇ ਤੋਂ ਨਹੀਂ ਨਿਕਲ ਰਹੀਆਂ ਦੌੜਾਂ

Kings Xi punjab Glenn Maxwell: ਕਿੰਗਜ਼ ਇਲੈਵਨ ਪੰਜਾਬ ਦੇ ਸਟਾਰ ਬੱਲੇਬਾਜ਼ ਗਲੇਨ ਮੈਕਸਵੈਲ ਨੇ UAE ਵਿੱਚ ਜਾਰੀ ਆਈਪੀਐਲ ਦੇ 13ਵੇਂ ਸੀਜ਼ਨ ਵਿੱਚ ਬੁਰੀ ਤਰ੍ਹਾਂ...

ਪੰਜਾਬ ਨੇ ਰੋਮਾਂਚਕ ਮੁਕਾਬਲੇ ‘ਚ ਹੈਦਰਾਬਾਦ ਨੂੰ 12 ਦੌੜਾਂ ਨਾਲ ਦਿੱਤੀ ਮਾਤ, ਪਲੇਆਫ਼ ਦੀਆਂ ਉਮੀਦਾਂ ਨੂੰ ਰੱਖਿਆ ਜ਼ਿੰਦਾ

KXIP vs SRH Match: ਨਵੀਂ ਦਿੱਲੀ: ਇੰਡੀਅਨ ਪ੍ਰੀਮੀਅਰ ਲੀਗ ਦੇ 43ਵੇਂ ਮੈਚ ਵਿੱਚ ਕਿੰਗਜ਼ ਇਲੈਵਨ ਪੰਜਾਬ ਨੇ ਹੈਦਰਾਬਾਦ ਨੂੰ 12 ਦੌੜਾਂ ਨਾਲ ਹਰਾਇਆ ।...

ਮੈਚ ਹਾਰਨ ਤੋਂ ਬਾਅਦ ਧੋਨੀ ਦਾ ਵੱਡਾ ਬਿਆਨ, ਕਿਹਾ- ਇਸ ਵਜ੍ਹਾ ਨਾਲ ਪਹਿਲੀ ਵਾਰ ਪਲੇਆਫ ‘ਚ ਨਹੀਂ ਪਹੁੰਚ ਸਕੀ ਟੀਮ

CSK captain Dhoni told reason: ਆਈਪੀਐਲ 2020 ਦੇ 41ਵੇਂ ਮੈਚ ਵਿੱਚ ਚੇੱਨਈ ਸੁਪਰ ਕਿੰਗਜ਼ ਦੀ ਟੀਮ ਨੂੰ ਮੁੰਬਈ ਇੰਡੀਅਨਜ਼ ਦੇ ਹੱਥੋਂ 10 ਵਿਕਟਾਂ ਨਾਲ ਸ਼ਰਮਨਾਕ ਹਾਰ...

IPL ਦੇ ਇਤਿਹਾਸ ‘ਚ CSK ਪਹਿਲੀ ਵਾਰ ਪਲੇਆਫ਼ ਦੀ ਦੌੜ ਤੋਂ ਲਗਭਗ ਬਾਹਰ, MI ਨੇ 10 ਵਿਕਟਾਂ ਨਾਲ ਦਿੱਤੀ ਮਾਤ

CSK vs MI Match: ਆਈਪੀਐਲ ਦੇ 13ਵੇਂ ਸੀਜ਼ਨ ਦੇ 41ਵੇਂ ਮੈਚ ਵਿੱਚ ਸ਼ੁੱਕਰਵਾਰ ਦੀ ਰਾਤ ਮਹਿੰਦਰ ਸਿੰਘ ਧੋਨੀ ਦੀ ਅਗਵਾਈ ਵਾਲੀ ਚੇੱਨਈ ਸੁਪਰ ਕਿੰਗਜ਼ (CSK) ਨੇ...

IPL : ਮਨੀਸ਼ ਪਾਂਡੇ ਦੇ ਧਮਾਕੇ ਨਾਲ SRH ਨੰਬਰ 5 ‘ਤੇ, RR ਨੂੰ 8 ਵਿਕੇਟ ਨਾਲ ਹਰਾਇਆ

SRH wins from rr: ਆਈਪੀਐਲ ਦੇ 13 ਵੇਂ ਸੀਜ਼ਨ ਦੇ 40 ਵੇਂ ਮੈਚ ਵਿੱਚ ਸਨਰਾਈਜ਼ਰਸ ਹੈਦਰਾਬਾਦ (ਐਸਆਰਐਚ) ਨੇ ਵੀਰਵਾਰ ਰਾਤ ਨੂੰ ਜਿੱਤ ਹਾਸਲ ਕੀਤੀ। ਦੁਬਈ...

IPL 2020: ਮੁਹੰਮਦ ਸਿਰਾਜ ਦਾ ਕਹਿਰ, RCB ਨੇ KKR ਨੂੰ 8 ਵਿਕਟਾਂ ਨਾਲ ਰੌਂਦ ਕੇ ਦੂਜੇ ਸਥਾਨ ‘ਤੇ ਕੀਤਾ ਕਬਜ਼ਾ

KKR vs RCB Match: ਆਈਪੀਐਲ ਦੇ 13ਵੇਂ ਸੀਜ਼ਨ ਦੇ 39ਵੇਂ ਮੈਚ ਵਿੱਚ ਬੁੱਧਵਾਰ ਨੂੰ ਰਾਇਲ ਚੈਲੇਂਜਰਜ਼ ਬੈਂਗਲੁਰੂ ਨੇ ਬਾਜ਼ੀ ਮਾਰੀ । ਬੈਂਗਲੁਰੂ ਨੇ ਅਬੂ...

ਚੇੱਨਈ ਸੁਪਰ ਕਿੰਗਜ਼ ਨੂੰ ਲੱਗਿਆ ਇੱਕ ਹੋਰ ਝਟਕਾ, ਹੁਣ ਇਹ ਆਲਰਾਊਂਡਰ ਖਿਡਾਰੀ IPL ਤੋਂ ਹੋਇਆ ਬਾਹਰ

Dwayne Bravo ruled out: ਚੇਨੱਈ ਸੁਪਰ ਕਿੰਗਜ਼ ਦੇ ਆਲਰਾਊਂਡਰ ਡਵੇਨ ਬ੍ਰਾਵੋ ਸੱਟ ਲੱਗਣ ਕਾਰਨ ਇੰਡੀਅਨ ਪ੍ਰੀਮੀਅਰ ਲੀਗ ਦੇ ਮੌਜੂਦਾ ਟੂਰਨਾਮੈਂਟ ਤੋਂ...

IPL 2020: ਸ਼ਿਖਰ ਧਵਨ ਦੇ ਸੈਂਕੜੇ ‘ਤੇ ਫਿਰਿਆ ਪਾਣੀ, ਪੰਜਾਬ ਨੇ ਦਿੱਲੀ ਨੂੰ 5 ਵਿਕਟਾਂ ਨਾਲ ਦਿੱਤੀ ਮਾਤ

KXIP vs DC Match: ਨਵੀਂ ਦਿੱਲੀ: ਕੇਐਲ ਰਾਹੁਲ ਦੀ ਅਗਵਾਈ ਵਾਲੀ ਕਿੰਗਜ਼ ਇਲੈਵਨ ਪੰਜਾਬ ਨੇ ਸ਼ਿਖਰ ਧਵਨ ਦੀ ਸੈਂਕੜੇ ਵਾਲੀ ਪਾਰੀ ‘ਤੇ ਪਾਣੀ ਫੇਰਦੇ...

IPL 2020: ਸ਼ਿਖਰ ਧਵਨ ਨੇ ਆਈਪੀਐੱਲ ‘ਚ ਰਚਿਆ ਇਤਿਹਾਸ, ਅਜਿਹਾ ਕਰਨ ਵਾਲੇ ਬਣੇ ਪਹਿਲੇ ਬੱਲੇਬਾਜ਼

Shikhar Dhawan creates history: ਇੰਡੀਅਨ ਪ੍ਰੀਮੀਅਰ ਲੀਗ ਦਾ 13ਵਾਂ ਸੀਜ਼ਨ ਖੇਡਿਆ ਜਾ ਰਿਹਾ ਹੈ ਅਤੇ ਆਈਪੀਐਲ ਦੇ ਇਤਿਹਾਸ ਵਿੱਚ ਪਹਿਲੀ ਵਾਰ ਅਜਿਹਾ ਹੋਇਆ ਹੈ...

IPL 2020: ਚੇੱਨਈ ਲਈ Playoff ਦਾ ਰਸਤਾ ਹੋਇਆ ਮੁਸ਼ਕਿਲ, ਰਾਜਸਥਾਨ ਨੇ 7 ਵਿਕਟ ਨਾਲ ਹਰਾਇਆ

Rajasthan Royals beat Chennai: ਆਈਪੀਐਲ ਦੇ 13ਵੇਂ ਸੀਜ਼ਨ ਦੇ 37ਵੇਂ ਮੈਚ ਵਿੱਚ ਸੋਮਵਾਰ ਨੂੰ ਰਾਜਸਥਾਨ ਰਾਇਲਜ਼ ਨੇ ਜਿੱਤ ਹਾਸਿਲ ਕੀਤੀ । ਉਸਨੇ ਚੇੱਨਈ ਸੁਪਰ...

IPL 2020: ਅੱਜ ਚੇੱਨਈ ਤੇ ਰਾਜਸਥਾਨ ਦੀਆਂ ਟੀਮਾਂ ਹੋਣਗੀਆਂ ਆਹਮੋ-ਸਾਹਮਣੇ

CSK vs RR: ਆਈਪੀਐਲ ਦੇ 13 ਵੇਂ ਸੀਜ਼ਨ ਦੇ 37ਵੇਂ ਮੈਚ ਵਿੱਚ ਸੋਮਵਾਰ ਨੂੰ ਚੇੱਨਈ ਸੁਪਰ ਕਿੰਗਜ਼ ਅਤੇ ਰਾਜਸਥਾਨ ਰਾਇਲਜ਼ ਦੀਆਂ ਟੀਮਾਂ ਅਬੂ ਧਾਬੀ...

IPL 2020: 6 ਮੈਚ ਹਾਰਨ ਦੇ ਬਾਵਜੂਦ ਧੋਨੀ ਦੀ CSK ਪਲੇਆਫ਼ ‘ਚ ਕਰ ਸਕਦੀ ਹੈ ਕੁਆਲੀਫਾਈ, ਜਾਣੋ ਕਿਵੇਂ?

IPL 2020 Chennai Super Kings: ਨਵੀਂ ਦਿੱਲੀ: ਇੰਡੀਅਨ ਪ੍ਰੀਮੀਅਰ ਲੀਗ ਦਾ ਮੌਜੂਦਾ ਸੀਜ਼ਨ ਚੇੱਨਈ ਸੁਪਰ ਕਿੰਗਜ਼ ਲਈ ਚੰਗਾ ਨਹੀਂ ਰਿਹਾ ਹੈ । ਕਿੰਗਜ਼...

IPL 2020: ਅੱਜ ਡਬਲ ਹੈਡਰ ਦੇ ਪਹਿਲੇ ਮੁਕਾਬਲੇ ‘ਚ ਹੈਦਰਾਬਾਦ ਤੇ ਕੋਲਕਾਤਾ ਹੋਣਗੇ ਆਹਮੋ-ਸਾਹਮਣੇ

SRH vs KKR: ਆਈਪੀਐਲ 2020 ਵਿੱਚ ਅੱਜ ਦੋ ਮੈਚ ਹੋਣਗੇ । ਦਿਨ ਦਾ ਪਹਿਲਾ ਮੈਚ ਕੋਲਕਾਤਾ ਨਾਈਟ ਰਾਈਡਰਜ਼ ਅਤੇ ਸਨਰਾਈਜ਼ਰਜ਼ ਹੈਦਰਾਬਾਦ ਵਿਚਕਾਰ...

IPL 2020: ਦਿੱਲੀ ਨੇ ਚੇੱਨਈ ਖਿਲਾਫ਼ ਦਰਜ ਕੀਤੀ ਧਮਾਕੇਦਾਰ ਜਿੱਤ, CSK ਨੂੰ 5 ਵਿਕਟਾਂ ਨਾਲ ਦਿੱਤੀ ਮਾਤ

DC vs CSK: ਆਈਪੀਐਲ 2020 ਦੇ 34ਵੇਂ ਮੈਚ ਵਿੱਚ ਦਿੱਲੀ ਕੈਪੀਟਲਜ਼ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਚੇੱਨਈ ਸੁਪਰ ਕਿੰਗਜ਼ ਨੂੰ 5 ਵਿਕਟਾਂ ਨਾਲ...

IPL: ਅੱਜ ਕੋਹਲੀ ਦੀ RCB ਨੂੰ ਰਾਜਸਥਾਨ ਦਾ ਚੈਲੇਂਜ, RR ਨੇ ਟਾਸ ਜਿੱਤ ਕੇ ਚੁਣੀ ਬੱਲੇਬਾਜ਼ੀ

RCB vs RR 2020: ਆਈਪੀਐਲ ਦੇ 13ਵੇਂ ਸੀਜ਼ਨ ਦੇ 33ਵੇਂ ਮੈਚ ਵਿੱਚ ਸ਼ਨੀਵਾਰ ਨੂੰ ਰਾਇਲ ਚੈਲੇਂਜਰਜ਼ ਬੈਂਗਲੁਰੂ (RCB) ਅਤੇ ਰਾਜਸਥਾਨ ਰਾਇਲਜ਼ (RR) ਦੀਆਂ...

IPL 2020: ਡੀਕਾਕ ਦੀ ਧਮਾਕੇਦਾਰੀ ਪਾਰੀ ਨਾਲ ਮੁੰਬਈ ਟਾਪ ‘ਤੇ, KKR ਨੂੰ 8 ਵਿਕਟਾਂ ਨਾਲ ਦਿੱਤੀ ਮਾਤ

IPL 2020 MI vs KKR: ਨਵੀਂ ਦਿੱਲੀ: ਆਈਪੀਐਲ 2020 ਦੇ 32ਵੇਂ ਮੈਚ ਵਿੱਚ ਮੁੰਬਈ ਇੰਡੀਅਨਜ਼ ਨੇ ਕੋਲਕਾਤਾ ਨਾਈਟ ਰਾਈਡਰ ਨੂੰ ਇੱਕ ਪਾਸੜ 8 ਵਿਕਟਾਂ ਨਾਲ ਹਰਾ...

IPL 2020: ਅੱਜ ਦਿੱਲੀ ਨੂੰ RR ਦਾ ਚੈਲੇਂਜ, ਬਦਲਾ ਲੈਣ ਲਈ ਉਤਰੇਗੀ ਰਾਜਸਥਾਨ

Delhi Capitals vs Rajasthan Royals: ਆਈਪੀਐਲ ਦੇ 13ਵੇਂ ਸੀਜ਼ਨ ਦੇ 30ਵੇਂ ਮੈਚ ਵਿੱਚ ਬੁੱਧਵਾਰ ਨੂੰ ਦਿੱਲੀ ਕੈਪੀਟਲਸ ਅਤੇ ਰਾਜਸਥਾਨ ਰਾਇਲਜ਼ ਦੀਆਂ ਟੀਮਾਂ ਇੱਕ...

IPL 2020: MS Dhoni ਨੇ ਕੀਤਾ ਇਸ਼ਾਰਾ ਤਾਂ ਅੰਪਾਇਰ ਨੇ ਬਦਲਿਆ ਫੈਸਲਾ, Twitter ‘ਤੇ ਭਿੜੇ ਫੈਂਸ

Umpire Changes Wide Ball Decision: ਸਨਰਾਈਜ਼ਰਸ ਹੈਦਰਾਬਾਦ ਅਤੇ ਚੇੱਨਈ ਸੁਪਰ ਕਿੰਗਜ਼ ਵਿਚਾਲੇ ਹੋਏ ਮੁਕਾਬਲੇ ਦੌਰਾਨ ਨਵਾਂ ਵਿਵਾਦ ਖੜ੍ਹਾ ਹੋ ਗਿਆ। ਧੋਨੀ ਦੇ...

IPL 2020: ਜਿੱਤ ਦੀ ਰਾਹ ‘ਤੇ ਵਾਪਸ ਆਈ ਧੋਨੀ ਦੀ CSK, ਹੈਦਰਾਬਾਦ ਨੂੰ 20 ਦੌੜਾਂ ਨਾਲ ਦਿੱਤੀ ਮਾਤ

SRH vs CSK: ਨਵੀਂ ਦਿੱਲੀ: ਗਲਤੀਆਂ ਤੋਂ ਸਬਕ ਲੈਂਦਿਆਂ ਚੇੱਨਈ ਸੁਪਰ ਕਿੰਗਜ਼ ਨੇ ਆਈਪੀਐਲ ਦੇ 29ਵੇਂ ਮੈਚ ਵਿੱਚ ਸਨਰਾਈਜ਼ਰਜ਼ ਹੈਦਰਾਬਾਦ ਨੂੰ 20...

IPL 2020: ਅੱਜ CSK ਤੇ SRH ਵਿਚਾਲੇ ਹੋਵੇਗਾ ਮੁਕਾਬਲਾ, ਜਿੱਤ ਦੀ ਰਾਹ ‘ਤੇ ਮੁੜ ਵਾਪਿਸ ਆਉਣਾ ਚਾਹੇਗੀ ਚੇੱਨਈ

IPL 2020 CSK vs SRH: ਆਈਪੀਐਲ ਦੇ 13ਵੇਂ ਸੀਜ਼ਨ ਦੇ 29ਵੇਂ ਮੁਕਾਬਲੇ ਵਿੱਚ ਚੇਨੱਈ ਸੁਪਰ ਕਿੰਗਜ਼ ਅਤੇ ਸਨਰਾਈਜ਼ਰਜ਼ ਹੈਦਰਾਬਾਦ ਦੀਆਂ ਟੀਮਾਂ ਟੱਕਰ...

IPL 2020: ਡਿਵਿਲੀਅਰਜ਼ ਦੇ ਤੂਫ਼ਾਨ ਤੋਂ ਬਾਅਦ RCB ਦੇ ਗੇਂਦਬਾਜ਼ਾਂ ਦਾ ਧਮਾਲ, KKR ਨੂੰ 82 ਦੌੜਾਂ ਨਾਲ ਦਿੱਤੀ ਮਾਤ

RCB vs KKR IPL 2020: ਨਵੀਂ ਦਿੱਲੀ: ਏਬੀ ਡਿਵਿਲੀਅਰਜ਼ ਅਤੇ ਵਾਸ਼ਿੰਗਟਨ ਸੁੰਦਰ ਦੇ ਤੂਫਾਨ ਦੇ ਅੱਗੇ ਕੋਲਕਾਤਾ ਨਾਈਟ ਰਾਈਡਰਜ਼ ਦਾ ਕੋਈ ਵੀ ਖਿਡਾਰੀ ਟਿਕ...

IPL 2020: ਅੱਜ ਬੈਂਗਲੁਰੂ-ਕੋਲਕਾਤਾ ਹੋਣਗੇ ਆਹਮੋ-ਸਾਹਮਣੇ, ਆਪਣੀ 5ਵੀਂ ਜਿੱਤ ਹਾਸਿਲ ਕਰਨ ਲਈ ਉਤਰਨਗੀਆਂ ਦੋਨੋਂ ਟੀਮਾਂ

IPL 2020 RCB vs KKR: ਸ਼ਾਰਜਾਹ: ਲਗਾਤਾਰ ਦੋ ਕਰੀਬੀ ਮੈਚਾਂ ਵਿੱਚ ਜਿੱਤ ਨਾਲ ਆਤਮ-ਵਿਸ਼ਵਾਸ ਨਾਲ ਭਰੀ ਕੋਲਕਾਤਾ ਨਾਈਟ ਰਾਈਡਰਜ਼ ਦੀ ਟੀਮ ਸੋਮਵਾਰ ਯਾਨੀ...

IPL 2020: ਦਿੱਲੀ ਕੈਪਿਟਲਸ ਨੂੰ ਝਟਕਾ, ਅਗਲੇ ਕੁਝ ਮੈਚਾਂ ਤੋਂ ਬਾਹਰ ਹੋਇਆ ਇਹ ਸਟਾਰ ਖਿਡਾਰੀ

Injured Rishabh Pant out: ਦਿੱਲੀ ਕੈਪਿਟਲਸ ਦੇ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਪੱਟ ਦੀਆਂ ਮਾਸਪੇਸ਼ੀਆਂ ਦੇ ਦਬਾਅ ਕਾਰਨ ਘੱਟੋ-ਘੱਟ ਇੱਕ ਹਫਤੇ ਇੰਡੀਅਨ...

IPL 2020: ਮੁੰਬਈ ਨੇ ਦਿੱਲੀ ਤੋਂ ਖੋਹੀ Top Position, ਕੈਪਿਟਲਸ ਨੂੰ 5 ਵਿਕਟਾਂ ਨਾਲ ਦਿੱਤੀ ਮਾਤ

MI vs DC IPL 2020: ਨਵੀਂ ਦਿੱਲੀ: IPL 2020 ਦੇ 27ਵੇਂ ਮੈਚ ਵਿੱਚ ਮੁੰਬਈ ਇੰਡੀਅਨਜ਼ ਨੇ ਦਿੱਲੀ ਕੈਪੀਟਲਸ ਨੂੰ 5 ਵਿਕਟਾਂ ਨਾਲ ਹਰਾਇਆ । ਪਹਿਲਾਂ ਬੱਲੇਬਾਜ਼ੀ...

IPL 2020: ਮੁੰਬਈ ਤੇ ਦਿੱਲੀ ਵਿਚਾਲੇ ਟਾਪ ਦੀ ਟੱਕਰ, ਸਟਾਰ ਖਿਡਾਰੀਆਂ ਵਿਚਾਲੇ ਹੋਵੇਗਾ ਮੁਕਾਬਲਾ

IPL 2020 MI vs DC: ਆਈਪੀਐਲ ਦੇ 13ਵੇਂ ਸੀਜ਼ਨ ਦੇ 27ਵੇਂ ਮੈਚ ਵਿੱਚ ਐਤਵਾਰ ਨੂੰ ਦਿੱਲੀ ਕੈਪਿਟਲਸ ਅਤੇ ਮੁੰਬਈ ਇੰਡੀਅਨਜ਼ ਦੀਆਂ ਟੀਮਾਂ ਦਾ ਸਾਹਮਣਾ...

IPL 2020: ਕੋਹਲੀ ਤੋਂ ਹਾਰੇ ਧੋਨੀ, CSK ਨੂੰ 37 ਦੌੜਾਂ ਨਾਲ ਮਾਤ ਦੇ ਕੇ RCB ਨੇ ਬਣਾਈ ਟਾਪ-4 ‘ਚ ਜਗ੍ਹਾ

CSK vs RCB IPL 2020: ਆਈਪੀਐਲ ਦੇ 13ਵੇਂ ਸੀਜ਼ਨ ਦਾ 25ਵੇਂ ਮੈਚ ਨੂੰ ਰਾਇਲ ਚੈਲੇਂਜਰਜ਼ ਬੈਂਗਲੁਰੂ (RCB) ਦੇ ਨਾਮ ਰਿਹਾ। ਸ਼ਨੀਵਾਰ ਰਾਤ ਦੁਬਈ ਵਿੱਚ RCB ਨੇ...

IPL 2020: ਅੱਜ ਧੋਨੀ ਤੇ ਕੋਹਲੀ ਦੀਆਂ ਟੀਮਾਂ ਹੋਣਗੀਆਂ ਆਹਮੋ-ਸਾਹਮਣੇ, ਜਾਣੋ ਚੇੱਨਈ ‘ਚੋਂ ਕਿਸਦਾ ਕੱਟ ਸਕਦਾ ਹੈ ਪੱਤਾ

IPL 2020 CSK vs RCB: IPL ਦੇ 13ਵੇਂ ਸੀਜ਼ਨ ਦੇ 25ਵੇਂ ਮੈਚ ਵਿੱਚ ਸ਼ਨੀਵਾਰ ਨੂੰ ਮਹਿੰਦਰ ਸਿੰਘ ਧੋਨੀ ਦੀ ਚੇੱਨਈ ਸੁਪਰ ਕਿੰਗਜ਼ ਅਤੇ ਵਿਰਾਟ ਕੋਹਲੀ ਦੀ ਅਗਵਾਈ...

IPL 2020: ਚੰਗੀ ਸ਼ੁਰੂਆਤ ਦੇ ਬਾਵਜੂਦ CSK ਫ਼ੇਲ੍ਹ, ਜਾਣੋ ਮੈਚ ਹਾਰਨ ਤੋਂ ਬਾਅਦ ਧੋਨੀ ਨੇ ਕਿਸਨੂੰ ਠਹਿਰਾਇਆ ਜਿੰਮੇਵਾਰ…..

MS Dhoni Blames Batsmen: ਚੇੱਨਈ ਸੁਪਰ ਕਿੰਗਜ਼ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਕੋਲਕਾਤਾ ਨਾਈਟ ਰਾਈਡਰਜ਼ ਦੇ ਖਿਲਾਫ ਮਜ਼ਬੂਤ ਸਥਿਤੀ ਵਿੱਚ ਹੋਣ ਦੇ...

IPL 2020: ਵਧੀਆ ਗੇਂਦਬਾਜ਼ੀ ਦੀ ਬਦੌਲਤ ਕੋਲਕਾਤਾ ਦੀ ਜਿੱਤ, ਚੇੱਨਈ ਨੂੰ 10 ਦੌੜਾਂ ਨਾਲ ਹਰਾਇਆ

KKR vs CSK IPL 2020: ਨਵੀਂ ਦਿੱਲੀ: IPL 2020 ਦੇ 21ਵੇਂ ਮੈਚ ਵਿੱਚ ਚੇੱਨਈ ਸੁਪਰ ਕਿੰਗਜ਼ ਨੇ ਕੋਲਕਾਤਾ ਨਾਈਟ ਰਾਈਡਰਜ਼ ਨੂੰ 10 ਦੌੜਾਂ ਨਾਲ ਹਰਾਇਆ । ਸਿਰਫ 168...

IPL 2020:ਅੱਜ ਧੋਨੀ-ਕਾਰਤਿਕ ‘ਚ ਹੋਵੇਗੀ ਕੜੀ ਟੱਕਰ, ਦਿਲਚਸਪ ਹੋਵੇਗਾ ਮੁਕਾਬਲਾ

IPL 2020 KKR vs CSK: IPL ਦੇ 13ਵੇਂ ਸੀਜ਼ਨ ਦੇ 21ਵੇਂ ਮੈਚ ਵਿੱਚ ਬੁੱਧਵਾਰ ਨੂੰ ਚੇੱਨਈ ਸੁਪਰ ਕਿੰਗਜ਼ ਅਤੇ ਕੋਲਕਾਤਾ ਨਾਈਟ ਰਾਈਡਰਜ਼ ਦੀਆਂ ਟੀਮਾਂ ਇੱਕ...

IPL 2020: KKR ਨੂੰ ਲੱਗਿਆ ਵੱਡਾ ਝਟਕਾ, ਸਟਾਰ ਗੇਂਦਬਾਜ਼ ਹੋਇਆ ਟੂਰਨਾਮੈਂਟ ਤੋਂ ਬਾਹਰ

KKR Pacer Ali Khan: ਇੰਡੀਅਨ ਪ੍ਰੀਮੀਅਰ ਲੀਗ ਦੇ 13ਵੇਂ ਸੀਜ਼ਨ ਵਿੱਚ ਹੁਣ ਤੱਕ 20 ਮੈਚ ਖੇਡੇ ਜਾ ਚੁੱਕੇ ਹਨ । ਜਿਵੇਂ ਕਿ ਟੂਰਨਾਮੈਂਟ ਅੱਗੇ ਵਧਦਾ ਜਾ ਰਿਹਾ...

IPL 2020: ਮੁੰਬਈ ਇੰਡੀਅਨਜ਼ ਨੇ ਲਗਾਈ ਜਿੱਤ ਦੀ ਹੈਟ੍ਰਿਕ, ਰਾਜਸਥਾਨ ਨੂੰ 57 ਦੌੜਾਂ ਨਾਲ ਦਿੱਤੀ ਮਾਤ

IPL 2020 MI vs RR: ਨਵੀਂ ਦਿੱਲੀ: ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਮੁੰਬਈ ਇੰਡੀਅਨਜ਼ ਨੇ ਆਪਣੀ ਜੇਤੂ ਮੁਹਿੰਮ ਨੂੰ ਜਾਰੀ ਰੱਖਦਿਆਂ ਰਾਜਸਥਾਨ ਰਾਇਲਜ਼...

ਵਿਰਾਟ ਕੋਹਲੀ ਨੇ ਰਚਿਆ ਇਤਿਹਾਸ, T20 ਕ੍ਰਿਕਟ ‘ਚ 9000 ਦੌੜਾਂ ਬਣਾਉਣ ਵਾਲੇ ਬਣੇ ਪਹਿਲੇ ਭਾਰਤੀ

Virat Kohli becomes first Indian: ਨਵੀਂ ਦਿੱਲੀ: ਰਾਇਲ ਚੈਲੇਂਜਰਜ਼ ਬੈਂਗਲੁਰੂ (RCB) ਦੇ ਕਪਤਾਨ ਵਿਰਾਟ ਕੋਹਲੀ ਨੇ ਸੋਮਵਾਰ ਨੂੰ ਇੱਕ ਵੱਡੀ ਪ੍ਰਾਪਤੀ ਦਰਜ ਕੀਤੀ...

IPL 2020: ਰਬਾਡਾ ਦੀ ਰਫ਼ਤਾਰ ‘ਚ ਉੱਡੀ ਕੋਹਲੀ ਦੀ RCB, 59 ਦੌੜਾਂ ਨਾਲ ਮਾਤ ਦੇ ਕੇ ਦਿੱਲੀ ਹੁਣ ਟਾਪ ‘ਤੇ

RCB vs DC IPL 2020: ਆਈਪੀਐਲ ਦੇ 13ਵੇਂ ਸੀਜ਼ਨ ਦੇ 19ਵੇਂ ਮੈਚ ਵਿੱਚ ਦਿੱਲੀ ਕੈਪੀਟਲਸ (DC) ਨੇ ਬਾਜ਼ੀ ਮਾਰੀ। ਦਿੱਲੀ ਨੇ ਸੋਮਵਾਰ ਰਾਤ ਦੁਬਈ ਵਿੱਚ ਰਾਇਲ...

IPL: ਵਾਟਸਨ ਨੇ ਮਾਰਿਆ 101 ਮੀਟਰ ਲੰਬਾ ਛੱਕਾ, ਡੂ ਪਲੇਸਿਸ ਨੇ ਚੇੱਨਈ ਨੂੰ ਇਸ ਤਰ੍ਹਾਂ ਜਿਤਾਇਆ ਮੈਚ

Shane Watson Faf du Plessis: ਲਗਾਤਾਰ ਤਿੰਨ ਮੈਚਾਂ ਵਿੱਚ ਹਾਰਨ ਤੋਂ ਬਾਅਦ ਅੰਤ ਵਿੱਚ ਚੇਨਈ ਸੁਪਰ ਕਿੰਗਜ਼ (ਸੀਐਸਕੇ) ਨੇ ਜਿੱਤ ਦਾ ਸਵਾਦ ਚੱਕਿਆ ਅਤੇ ਕਿੰਗਜ਼...

IPL 2020: ਚੇੱਨਈ ਸੁਪਰ ਕਿੰਗਜ਼ ਦੀ ਟੂਰਨਾਮੈਂਟ ‘ਚ ਸ਼ਾਨਦਾਰ ਵਾਪਸੀ, ਪੰਜਾਬ ਨੂੰ 10 ਵਿਕਟਾਂ ਨਾਲ ਹਰਾਇਆ

IPL 2020 KXIP vs CSK: ਨਵੀਂ ਦਿੱਲੀ: ਇੰਡੀਅਨ ਪ੍ਰੀਮੀਅਰ ਲੀਗ ਦੇ 17ਵੇਂ ਮੈਚ ਵਿੱਚ ਚੇੱਨਈ ਸੁਪਰ ਕਿੰਗਜ਼ ਨੇ ਕਿੰਗਜ਼ ਇਲੈਵਨ ਪੰਜਾਬ ਨੂੰ ਇੱਕ ਪਾਸੜ ਮੈਚ...

IPL 2020: ਕੀ ਧੋਨੀ ਬਦਲ ਪਾਉਣਗੇ ਚੇੱਨਈ ਦੀ ਸੂਰਤ? ਅੱਜ KXIP ਨਾਲ ਹੋਵੇਗਾ ਮੁਕਾਬਲਾ

IPL 2020 CSK vs KXIP: IPL ਦੇ 13ਵੇਂ ਸੀਜ਼ਨ ਦੇ 18ਵੇਂ ਮੈਚ ਵਿੱਚ ਐਤਵਾਰ ਨੂੰ ਚੇੱਨਈ ਸੁਪਰ ਕਿੰਗਜ਼ (CSK) ਅਤੇ ਕਿੰਗਜ਼ ਇਲੈਵਨ ਪੰਜਾਬ (KXIP) ਦੀਆਂ ਟੀਮਾਂ ਇੱਕ...

IPL 2020: ਸ਼ਾਰਜਾਹ ‘ਚ ਅੱਜ ਫਿਰ ਦਿਖੇਗੀ ਤਾਬੜ-ਤੋੜ ਬੱਲੇਬਾਜ਼ੀ, ਮੁੰਬਈ-ਹੈਦਰਾਬਾਦ ਵਿਚਾਲੇ ਟੱਕਰ

IPL 2020 MI vs SRH: ਆਈਪੀਐਲ ਦੇ 13ਵੇਂ ਸੀਜ਼ਨ ਦੇ 17ਵੇਂ ਮੈਚ ਵਿੱਚ ਐਤਵਾਰ ਨੂੰ ਮੁੰਬਈ ਇੰਡੀਅਨਜ਼ ਅਤੇ ਸਨਰਾਈਜ਼ਰਜ਼ ਹੈਦਰਾਬਾਦ ਦੀਆਂ ਟੀਮਾਂ ਸ਼ਾਰਜਾਹ...

IPL 2020: ਦੇਵਦੱਤ ਪਡੀਕਲ ਨੇ ਰਚਿਆ ਇਤਿਹਾਸ, ਅਜਿਹਾ ਕਰਨ ਵਾਲੇ ਬਣੇ ਪਹਿਲੇ ਖਿਡਾਰੀ

Devdutt Padikkal becomes first player: ਇੰਡੀਅਨ ਪ੍ਰੀਮੀਅਰ ਲੀਗ ਵਿੱਚ ਸ਼ਨੀਵਾਰ ਨੂੰ ਵਿਰਾਟ ਕੋਹਲੀ ਦੀ ਰਾਇਲ ਚੈਲੇਂਜਰਜ਼ ਬੈਂਗਲੁਰੂ ਨੇ ਰਾਜਸਥਾਨ ਰਾਇਲਜ਼...

IPL 2020: ਸ਼੍ਰੇਅਸ ਅਈਅਰ ਦਾ ਤੂਫ਼ਾਨ, ਦਿੱਲੀ ਕੈਪੀਟਲਸ ਨੇ ਕੋਲਕਾਤਾ ਨੂੰ 18 ਦੌੜਾਂ ਨਾਲ ਦਿੱਤੀ ਮਾਤ

DC vs KKR IPL 2020: ਨਵੀਂ ਦਿੱਲੀ: ਸ਼੍ਰੇਅਸ ਅਈਅਰ ਦੀ ਤੂਫਾਨੀ ਪਾਰੀ ਤੋਂ ਬਾਅਦ ਗੇਂਦਬਾਜ਼ਾਂ ਦੇ ਹਮਲਾਵਰ ਪ੍ਰਦਰਸ਼ਨ ਦੇ ਕਾਰਨ ਦਿੱਲੀ ਕੈਪੀਟਲਸ ਨੇ...

IPL 2020: ਅੱਜ ਸ਼ਾਰਜਾਹ ‘ਚ ਹੋ ਸਕਦੀ ਹੈ ਦੌੜਾਂ ਦੀ ਬਾਰਿਸ਼, ਰਸੇਲ ਤੇ ਪੰਤ ‘ਤੇ ਨਿਗਾਹਾਂ

IPL 2020 DC vs KKR: ਆਈਪੀਐਲ ਦੇ 13ਵੇਂ ਸੀਜ਼ਨ 16ਵੇਂ ਮੁਕਾਬਲੇ ਵਿੱਚ ਸ਼ਨੀਵਾਰ ਨੂੰ ਕੋਲਕਾਤਾ ਨਾਈਟ ਰਾਈਡਰਜ਼ (KKR) ਅਤੇ ਦਿੱਲੀ ਕੈਪੀਟਲਸ (DC) ਸ਼ਾਰਜਾਹ ਦੇ...

IPL 2020: ਧੋਨੀ ਨੇ ਮੈਚ ਹਾਰਨ ਤੋਂ ਬਾਅਦ ਤੋੜੀ ਚੁੱਪੀ, ਦੱਸਿਆ ਕਿਹੜੀਆਂ ਗਲਤੀਆਂ ਦਾ ਖਾਮਿਆਜ਼ਾ ਭੁਗਤ ਰਹੀ ਹੈ ਟੀਮ

Dhoni on CSK defeat: ਇੰਡੀਅਨ ਪ੍ਰੀਮੀਅਰ ਲੀਗ ਦੇ 13ਵੇਂ ਸੀਜ਼ਨ ਵਿੱਚ ਧੋਨੀ ਦੀ ਅਗਵਾਈ ਵਾਲੀ ਚੇੱਨਈ ਸੁਪਰ ਕਿੰਗਜ਼ ਦੀ ਟੀਮ ਨੂੰ ਲਗਾਤਾਰ ਤਿੰਨ ਹਾਰ ਦਾ...

IPL 2020: ਖਰਾਬ ਬੱਲੇਬਾਜ਼ੀ ਦੀ ਬਦੌਲਤ ਹਾਰੀ ਚੇੱਨਈ, 7 ਦੌੜਾਂ ਨਾਲ ਹੈਦਰਾਬਾਦ ਨੇ ਦਿੱਤੀ ਮਾਤ

CSK vs SRH IPL 2020: ਦੁਬਈ ਦੇ ਅੰਤਰਰਾਸ਼ਟਰੀ ਸਟੇਡੀਅਮ ਵਿੱਚ ਖੇਡੇ ਗਏ ਮੈਚ ਵਿੱਚ ਸਨਰਾਈਜ਼ਰਸ ਹੈਦਰਾਬਾਦ ਨੇ ਚੇੱਨਈ ਸੁਪਰ ਕਿੰਗਜ਼ ਨੂੰ 7 ਦੌੜਾਂ ਨਾਲ...

IPL 2020: ਮੈਚ ਦੌਰਾਨ ਰੋਬਿਨ ਉਥੱਪਾ ਤੋਂ ਹੋਈ ਵੱਡੀ ਗਲਤੀ, ICC ਦੀ ਗਾਈਡਲਾਈਨ ਦਾ ਕੀਤਾ ਉਲੰਘਣ

Robin Uthappa accidentally applies saliva: ਰਾਜਸਥਾਨ ਰਾਇਲਜ਼ ਦੇ ਬੱਲੇਬਾਜ਼ ਰੋਬਿਨ ਉਥੱਪਾ ਨੂੰ ਕੋਲਕਾਤਾ ਨਾਈਟ ਰਾਈਡਰਜ਼ ਦੇ ਖਿਲਾਫ ਇੰਡੀਅਨ ਪ੍ਰੀਮੀਅਰ ਲੀਗ...

IPL 2020: ਕੋਲਕਾਤਾ ਦੀ ਘਾਤਕ ਗੇਂਦਬਾਜ਼ੀ ਅੱਗੇ ਰਾਜਸਥਾਨ ਢੇਰ, 37 ਦੌੜਾਂ ਨਾਲ ਦਿੱਤੀ ਮਾਤ

IPL 2020 RR vs KKR: ਦੁਬਈ ਇੰਟਰਨੈਸ਼ਨਲ ਸਟੇਡੀਅਮ ਵਿੱਚ ਬੁੱਧਵਾਰ ਨੂੰ ਖੇਡੇ ਗਏ ਆਈਪੀਐਲ ਮੈਚ ਵਿੱਚ ਘਾਤਕ ਗੇਂਦਬਾਜ਼ੀ ਦੀ ਮਦਦ ਨਾਲ ਕੋਲਕਾਤਾ ਨਾਈਟ...

SRH ਖਿਲਾਫ਼ DC ਦੇ ਤੇਜ਼ ਗੇਂਦਬਾਜ਼ ਕਗੀਸੋ ਰਬਾਡਾ ਨੇ ਰਚਿਆ ਇਤਿਹਾਸ, ਕੀਤਾ ਇਹ ਕਾਰਨਾਮਾ

Kagiso Rabada sets new IPL record: ਦਿੱਲੀ ਕੈਪੀਟਲਸ (DC) ਨੂੰ ਅਬੂ ਧਾਬੀ ਵਿੱਚ 29 ਸਤੰਬਰ ਨੂੰ ਸਨਰਾਈਜ਼ਰਜ਼ ਹੈਦਰਾਬਾਦ (SRH) ਖ਼ਿਲਾਫ਼ ਮੈਚ ਵਿੱਚ 15 ਦੌੜਾਂ ਨਾਲ ਹਾਰ...

IPL 2020: ਰਾਸ਼ਿਦ-ਭੁਵਨੇਸ਼ਵਰ ਦੀ ਬਦੌਲਤ SRH ਨੇ DC ਨੂੰ 15 ਦੌੜਾਂ ਨਾਲ ਦਿੱਤੀ ਮਾਤ

DC vs SRH IPL 2020: IPL ਦੇ 13ਵੇਂ ਸੀਜ਼ਨ ਦੇ 11ਵੇਂ ਮੈਚ ਵਿੱਚ ਸਨਰਾਈਜ਼ਰਸ ਹੈਦਰਾਬਾਦ ਦੀ ਜਿੱਤ ਦਾ ਖਾਤਾ ਖੋਲ੍ਹਿਆ। ਮੰਗਲਵਾਰ ਰਾਤ ਨੂੰ ਅਬੂ ਧਾਬੀ ਵਿੱਚ...

IPL 2020: CSK ‘ਚ ਹੁਣ ਨਹੀਂ ਹੋਵੇਗੀ ਰੈਨਾ ਦੀ ਵਾਪਸੀ ! ਟੀਮ ਨੇ ਵੈਬਸਾਈਟ ਤੋਂ ਹਟਾਇਆ ਨਾਮ

No comeback for Suresh Raina: ਭਾਰਤੀ ਕ੍ਰਿਕਟ ਟੀਮ ਦੇ ਮਹਾਨ ਖਿਡਾਰੀ ਸੁਰੇਸ਼ ਰੈਨਾ ਨੇ ਨਿੱਜੀ ਕਾਰਨਾਂ ਕਰਕੇ ਇੰਡੀਅਨ ਪ੍ਰੀਮੀਅਰ ਲੀਗ (IPL) 2020 ਤੋਂ ਆਪਣਾ ਨਾਮ...

IPL 2020: ਅੱਜ SRH ਤੇ DC ਵਿਚਾਲੇ ਹੋਵੇਗੀ ਟੱਕਰ, ਜਾਣੋ ਕਿਸਦਾ ਪਲੜਾ ਹੋਵੇਗਾ ਭਾਰੀ….

IPL 2020 SRH Vs DC: ਆਈਪੀਐਲ 13 ਦੇ 11ਵੇਂ ਮੈਚ ਵਿੱਚ ਮੰਗਲਵਾਰ ਨੂੰ ਸਨਰਾਈਜ਼ਰਸ ਹੈਦਰਾਬਾਦ ਅਤੇ ਦਿੱਲੀ ਕੈਪੀਟਲਸ ਵਿਚਕਾਰ ਮੁਕਾਬਲਾ ਹੋਵੇਗਾ । ਅੱਜ ਦਾ...

IPL: ਕੋਹਲੀ ਦੇ ਚੌਕੇ ਨਾਲ RCB ਨੇ ਜਿੱਤਿਆ ਸੁਪਰ ਓਵਰ ਦਾ ਦਾਅ, ਮੁੰਬਈ ਦੀ ਕੋਸ਼ਿਸ਼ ਗਈ ਬੇਕਾਰ

RCB vs MI IPL 2020: IPL ਦੇ 13ਵੇਂ ਸੀਜ਼ਨ ਦੇ 10ਵੇਂ ਮੈਚ ਵਿੱਚ ਰਾਇਲ ਚੈਲੇਂਜਰਜ਼ ਬੈਂਗਲੁਰੂ ਨੇ ਮੁੰਬਈ ਇੰਡੀਅਨਜ਼ ਨੂੰ ਸੁਪਰ ਓਵਰ ਵਿੱਚ ਹਰਾਇਆ । ਏਬੀ...

IPL 2020: ਅੱਜ MI ਤੇ RCB ਚ ਹੋਵੇਗਾ ਮੁਕਾਬਲਾ, ਕੁਝ ਇਸ ਤਰ੍ਹਾਂ ਹੋ ਸਕਦੀ ਹੈ ਦੋਨੋਂ ਟੀਮ ਦੀ ਪਲੇਇੰਗ XI

RCB vs MI Predictions: IPL ਵਿੱਚ ਅੱਜ ਮੁੰਬਈ ਇੰਡੀਅਨਜ਼ ਅਤੇ ਰਾਇਲ ਚੈਲੇਂਜਰਜ਼ ਬੰਗਲੌਰ ਦੀ ਟੀਮ ਆਹਮੋ-ਸਾਹਮਣੇ ਹੋਵੇਗੀ। ਦੋਵੇਂ ਟੀਮਾਂ ਇਸ ਸੀਜ਼ਨ ਦਾ...

IPL 2020: ਸ਼ਾਰਜਾਹ ‘ਚ ਆਇਆ ਸੈਮਸਨ-ਤੇਵਤਿਆ ਦਾ ਤੂਫ਼ਾਨ, ਰਾਜਸਥਾਨ ਰਾਇਲਜ਼ ਨੇ ਰਚਿਆ ਇਤਿਹਾਸ

RR vs KXIP IPL 2020: ਰਾਹੁਲ ਤੇਵਤੀਆ ਦੀ ਇੱਕ ਓਵਰ ਵਿੱਚ ਪੰਜ ਛੱਕਿਆਂ ਨਾਲ ਸਜੀ ਪਾਰੀ ਦੇ ਦਮ ‘ਤੇ ਰਾਜਸਥਾਨ ਰਾਇਲਜ਼ ਨੇ ਐਤਵਾਰ ਨੂੰ ਮਯੰਕ ਅਗਰਵਾਲ ਦੇ...

IPL 2020: ਲਗਾਤਾਰ ਦੂਜਾ ਮੈਚ ਜਿੱਤਣ ਉਤਰੇਗੀ ਰਾਜਸਥਾਨ ਰਾਇਲਜ਼, ਸਾਹਮਣੇ ਕਪਤਾਨ ਰਾਹੁਲ ਦੀ KXIP

IPL 2020 KXIP vs RR: ਇੰਡੀਅਨ ਪ੍ਰੀਮੀਅਰ ਲੀਗ ਵਿੱਚ ਐਤਵਾਰ ਨੂੰ ਕਿੰਗਜ਼ ਇਲੈਵਨ ਪੰਜਾਬ ਆਪਣਾ ਤੀਜਾ ਮੈਚ ਖੇਡਣ ਉਤਰੇਗੀ ਤਾਂ ਉਨ੍ਹਾਂ ਦੇ ਸਾਹਮਣੇ...

IPL 2020: ਵਧੀਆ ਗੇਂਦਬਾਜ਼ੀ ਦੀ ਬਦੌਲਤ KKR ਨੂੰ ਮਿਲੀ ਪਹਿਲੀ ਜਿੱਤ, ਹੈਦਰਾਬਾਦ ਨੂੰ 7 ਵਿਕਟਾਂ ਨਾਲ ਹਰਾਇਆ

IPL 2020 KKR vs SRH: ਸ਼ਨੀਵਾਰ ਨੂੰ ਸ਼ੇਖ ਜ਼ਾਯੇਦ ਸਟੇਡੀਅਮ ਵਿੱਚ ਖੇਡੇ ਗਏ IPL ਮੈਚ ਵਿੱਚ ਸਨਰਾਈਜ਼ਰਜ਼ ਹੈਦਰਾਬਾਦ ਨੇ ਕੋਲਕਾਤਾ ਨਾਈਟ ਰਾਈਡਰਜ਼...

IPL 2020: ਅੱਜ CSK ਦਾ ਤੀਜਾ ਮੁਕਾਬਲਾ, ਸਾਹਮਣੇ ਹੋਵੇਗੀ ਸੁਪਰ ਓਵਰ ਜਿੱਤਣ ਵਾਲੀ ਦਿੱਲੀ ਕੈਪੀਟਲਸ

IPL 2020 CSK vs DC: ਇੰਡੀਅਨ ਪ੍ਰੀਮੀਅਰ ਲੀਗ ਵਿੱਚ ਅੱਜ ਚੇੱਨਈ ਸੁਪਰ ਕਿੰਗਜ਼ ਦਾ ਤੀਸਰਾ ਮੁਕਾਬਲਾ ਹੋਵੇਗਾ, ਜਿਸਦੇ ਸਾਹਮਣੇ ਆਤਮ-ਵਿਸ਼ਵਾਸ ਨਾਲ ਭਰੀ...

IPL 2020: ਵਿਰਾਟ ਕੋਹਲੀ ‘ਤੇ ਪਈ ਦੋਹਰੀ ਮਾਰ, ਪੰਜਾਬ ਖਿਲਾਫ਼ ਮੈਚ ਹਾਰਨ ਤੋਂ ਬਾਅਦ ਲੱਗਿਆ 12 ਲੱਖ ਦਾ ਜੁਰਮਾਨਾ

RCB skipper Kohli fined: ਵੀਰਵਾਰ ਰਾਤ ਖੇਡੇ ਗਏ ਇੰਡੀਅਨ ਪ੍ਰੀਮੀਅਰ ਲੀਗ (IPL) ਮੈਚ ਵਿੱਚ ਕੇ.ਐਲ ਰਾਹੁਲ ਦੀ ਅਗਵਾਈ ਵਿੱਚ ਕਿੰਗਜ਼ ਇਲੈਵਨ ਪੰਜਾਬ ਨੇ ਵਿਰਾਟ...

IPL 2020: ਮੈਚ ਜਿਤਾਉਣ ਵਾਲੀ ਪਾਰੀ ਖੇਡਣ ਤੋਂ ਬਾਅਦ ਰਾਹੁਲ ਨੇ ਦਿੱਤਾ ਹੈਰਾਨ ਕਰਨ ਵਾਲਾ ਬਿਆਨ

KL Rahul Shocking Statement: ਕੇਐਲ ਰਾਹੁਲ ਨੇ ਇੰਡੀਅਨ ਪ੍ਰੀਮੀਅਰ ਲੀਗ (IPL) ਵਿੱਚ ਭਾਰਤੀ ਖਿਡਾਰੀਆਂ ਵਿੱਚ ਸਰਬੋਤਮ ਸਕੋਰ ਬਣਾਉਣ ਦਾ ਰਿਕਾਰਡ ਕਾਇਮ ਕੀਤਾ, ਪਰ...

IPL 2020: CSK ਦੀਆਂ ਵਧੀਆਂ ਮੁਸ਼ਕਿਲਾਂ, ਹੁਣ ਇਹ ਸਟਾਰ ਬੱਲੇਬਾਜ਼ ਹੋਇਆ ਬਾਹਰ

Big blow for Chennai Super Kings: 25 ਸਤੰਬਰ ਨੂੰ ਦਿੱਲੀ ਕੈਪੀਟਲਸ ਦਾ ਸਾਹਮਣਾ ਕਰਨ ਜਾ ਰਹੀ ਚੇੱਨਈ ਸੁਪਰ ਕਿੰਗਜ਼ ਦੀਆਂ ਮੁਸ਼ਕਿਲਾਂ ਵੱਧ ਗਈਆਂ ਹਨ। ਟੀਮ ਦੇ...

IPL 2020: UAE ‘ਚ ਮੁੰਬਈ ਦੀ ਪਹਿਲੀ ਜਿੱਤ, ਕੋਲਕਾਤਾ ਨੂੰ 49 ਦੌੜਾਂ ਨਾਲ ਦਿੱਤੀ ਮਾਤ

IPL 2020 KKR vs MI: ਅਬੂ ਧਾਬੀ ਦੇ ਸ਼ੇਖ ਜਾਇਦ ਸਟੇਡੀਅਮ ਵਿੱਚ ਖੇਡੇ ਗਏ ਮੈਚ ਵਿੱਚ ਰੋਹਿਤ ਸ਼ਰਮਾ ਦੀ 80 ਦੌੜਾਂ ਦੀ ਧਮਾਕੇਦਾਰ ਪਾਰੀ ਅਤੇ ਯੌਰਕਰਮੈਨ...

IPL 2020: ਰਾਜਸਥਾਨ ਰਾਇਲਜ਼ ਨੇ ਜਿੱਤ ਨਾਲ ਕੀਤਾ ਆਗਾਜ਼, ਚੇੱਨਈ ਨੂੰ 16 ਦੌੜਾਂ ਨਾਲ ਦਿੱਤੀ ਮਾਤ

IPL 2020 RR vs CSK: ਸੰਜੂ ਸੈਮਸਨ ਦੀ ਤੂਫਾਨੀ ਪਾਰੀ ਅਤੇ ਸ਼ਾਨਦਾਰ ਵਿਕਟਕੀਪਿੰਗ ਦੀ ਬਦੌਲਤ ਰਾਜਸਥਾਨ ਰਾਇਲਜ਼ ਨੇ ਫਾਫ ਡੁਪਲੈਸਿਸ ਦੇ ਆਖਰੀ ਮਿੰਟ ਦੇ...

IPL 2020, RR vs CSK: ਚੌਥੇ ਮੈਚ ‘ਚ ਇਸ ਪਲੇਇੰਗ XI ਨਾਲ ਉਤਰ ਸਕਦੀਆਂ ਹਨ ਦੋਨੋਂ ਟੀਮਾਂ

IPL 2020 RR vs CSK: ਇੰਡੀਅਨ ਪ੍ਰੀਮੀਅਰ ਲੀਗ (IPL) ਵਿੱਚ ਮੰਗਲਵਾਰ ਨੂੰ ਚੇੱਨਈ ਸੁਪਰ ਕਿੰਗਜ਼ ਅਤੇ ਰਾਜਸਥਾਨ ਰਾਇਲਜ਼ ਵਿਚਾਲੇ ਇਸ ਲੀਗ ਦਾ ਚੌਥਾ...

ਬੇਕਾਰ ਗਈ ਮਯੰਕ ਅਗਰਵਾਲ ਦੀ 89 ਦੌੜਾਂ ਦੀ ਪਾਰੀ, ਸੁਪਰ ਓਵਰ ‘ਚ ਦਿੱਲੀ ਨੇ ਪਲਟੀ ਬਾਜ਼ੀ

IPL 2020 KXIP vs DC: IPL-13 ਵਿੱਚ ਕਿੰਗਜ਼ ਇਲੈਵਨ ਪੰਜਾਬ ਅਤੇ ਦਿੱਲੀ ਰਾਜਧਾਨੀ ਵਿਚਕਾਰ ਐਤਵਾਰ ਨੂੰ ਦੁਬਈ ਵਿੱਚ ਖੇਡਿਆ ਗਿਆ ਮੈਚ ਸੁਪਰ ਓਵਰ ਵਿੱਚ ਪਹੁੰਚ...

IPL 2020: ਅੱਜ ਭਿੜਣਗੇ ਦਿੱਲੀ ਕੈਪੀਟਲਸ ਤੇ ਕਿੰਗਜ਼ ਇਲੈਵਨ ਪੰਜਾਬ, ਜਾਣੋ ਕਿਸਦਾ ਪਲੜਾ ਭਾਰੀ….

DC vs KXIP prediction: ਰਵੀਚੰਦਰਨ ਅਸ਼ਵਿਨ, ਅਮਿਤ ਮਿਸ਼ਰਾ ਅਤੇ ਅਕਸ਼ਰ ਪਟੇਲ ਵਰਗੇ ਤਜਰਬੇਕਾਰ ਸਪਿਨਰਾਂ ਦੀ ਮੌਜੂਦਗੀ ਦੇ ਕਾਰਨ ਦਿੱਲੀ ਕੈਪੀਟਲਸ ਦਾ...

IPL 2020: ਪਹਿਲੇ ਹੀ ਮੈਚ ‘ਚ MI ਖਿਲਾਫ਼ ਧੋਨੀ ਨੇ ਬਣਾਇਆ ਕਪਤਾਨੀ ਦਾ ਵੱਡਾ ਰਿਕਾਰਡ

MS Dhoni records 100 wins: ਕਪਤਾਨ ਮਹਿੰਦਰ ਸਿੰਘ ਧੋਨੀ ਦੀ ਅਗਵਾਈ ਵਾਲੀ ਚੇੱਨਈ ਸੁਪਰ ਕਿੰਗਜ਼ ਨੇ ਸ਼ਨੀਵਾਰ ਨੂੰ ਅਬੂ ਧਾਬੀ ਵਿੱਚ ਖੇਡੇ ਗਏ ਇੰਡੀਅਨ...

IPL 2020: ਧੋਨੀ ਦੀ ਟੀਮ CSK ਦਾ ਜਿੱਤ ਨਾਲ ਆਗਾਜ਼, MI ਨੂੰ 5 ਵਿਕਟਾਂ ਨਾਲ ਦਿੱਤੀ ਮਾਤ

IPL 2020 MI vs CSK: IPL 2020 ਦੇ ਪਹਿਲੇ ਮੈਚ ਵਿੱਚ ਚੇੱਨਈ ਸੁਪਰ ਕਿੰਗਜ਼ ਨੇ ਮੁੰਬਈ ਇੰਡੀਅਨਜ਼ ਨੂੰ ਪੰਜ ਵਿਕਟਾਂ ਨਾਲ ਹਰਾ ਦਿੱਤਾ । ਮੁੰਬਈ ਨੇ ਪਹਿਲਾਂ...

IPL ਤੋਂ ਕੁਝ ਸਮਾਂ ਪਹਿਲਾਂ RCB ਫ੍ਰੈਂਚਾਇਜ਼ੀ ‘ਚ ਵੱਡਾ ਬਦਲਾਅ, ਟੀਮ ਦਾ ਪਹਿਲਾ ਮੈਚ 21 ਸਤੰਬਰ ਨੂੰ

Anand Kripalu to replace: ਡਿਯਾਜਿਓ ਇੰਡੀਆ ਦੇ ਮੁੱਖ ਕਾਰਜਕਾਰੀ ਅਧਿਕਾਰੀ (CEO) ਆਨੰਦ ਕ੍ਰਿਪਾਲੂ ਇੱਕ ਅਕਤੂਬਰ ਤੋਂ ਸੰਜੀਵ ਚੂਰੀਵਾਲਾ ਦੀ ਜਗ੍ਹਾ ਇੰਡੀਅਨ...

IPL 2020: ਅੱਜ ਤੋਂ ਵੱਜੇਗਾ IPL ਦਾ ਡੰਕਾ, ਚੇੱਨਈ ਤੇ ਮੁੰਬਈ ਵਿਚਾਲੇ ਹੋਵੇਗੀ ਟੱਕਰ

IPL 2020 starts today: ਕੋਰੋਨਾ ਵਾਇਰਸ ਮਹਾਂਮਾਰੀ ਦੇ ਖੌਫ਼ ਦੇ ਵਿਚਾਲੇ ਦੁਨੀਆ ਭਰ ਦੇ ਕ੍ਰਿਕੇਟ ਪ੍ਰੇਮੀਆਂ ਦੇ ਚੇਹਰਿਆਂ ‘ਤੇ ਮੁਸਕਾਨ ਲਿਆਉਣ ਲਈ...

ਹੁਣ ਦੁਬਈ ਦੇ IPL 2020 ਕ੍ਰਿਕੇਟ ਮੈਚ ‘ਚ ਛਾਏਗੀ ਲੁਧਿਆਣਾ ਦੀ ਬ੍ਰਾਂਡ ਏਵਨ ਸਾਈਕਲ

IPL 2020 avon cycle: ਲੁਧਿਆਣਾ (ਤਰਸੇਮ ਭਾਰਦਵਾਜ)- ਇਸ ਸਾਲ ਦੁਬਈ ‘ਚ ਖੇਡੇ ਜਾਣ ਵਾਲੇ ਆਈ.ਪੀ.ਐੱਲ 2020 ਮੈਚਾਂ ‘ਚ ਲੁਧਿਆਣਾ ਜ਼ਿਲ੍ਹਾਂ ਵੀ ਛਾਏਗਾ।...

ipl 2020 shikhar dhawan says

IPL: ਜਾਣੋ ਕੀ ਹੈ ਬਾਇਓ ਬੱਬਲ, ਜਿਸ ਨੂੰ ਸ਼ਿਖਰ ਧਵਨ ਨੇ ਕਿਹਾ ‘ਬਿੱਗ ਬੌਸ’ ਘਰ ਵਰਗਾ

ipl 2020 shikhar dhawan says: ਇਸ ਵਾਰ IPL ਇੱਕ ਬਾਇਓ-ਸੁਰੱਖਿਅਤ ਵਾਤਾਵਰਣ ਵਿੱਚ ਆਯੋਜਿਤ ਕੀਤਾ ਜਾਵੇਗਾ। ਭਾਰਤੀ ਕ੍ਰਿਕਟ ਬੋਰਡ (ਬੀ.ਸੀ.ਸੀ.ਆਈ.) ਸੰਯੁਕਤ ਅਰਬ...

IPL 2020 ਲਈ UAE ਤਿਆਰ, ਰੋਸ਼ਨੀ ‘ਚ ਡੁੱਬੇ ਦੁਬਈ ਤੇ ਅਬੂ ਧਾਬੀ ਦੇ ਸਟੇਡੀਅਮ, ਵੇਖੋ ਤਸਵੀਰਾਂ

UAE ready for IPL 2020: ਇੰਡੀਅਨ ਪ੍ਰੀਮੀਅਰ ਲੀਗ (IPL) 2020 ਦੇ ਆਗਾਜ਼ ਵਿੱਚ ਅਜੇ ਕੁਝ ਹੀ ਦਿਨ ਬਾਕੀ ਹਨ । ਟੀ -20 ਟੂਰਨਾਮੈਂਟ ਦੀ ਸ਼ੁਰੂਆਤ 19 ਸਤੰਬਰ ਤੋਂ ਅਬੂ...

IPL 2020: ਮੁੰਬਈ ਇੰਡੀਅਨਜ਼ ਨੇ IPL-13 ਲਈ ਜਾਰੀ ਕੀਤਾ ਆਪਣਾ ‘Theme Campaign’

Mumbai Indians release theme campaign: ਦੁਬਈ: ਮੌਜੂਦਾ ਜੇਤੂ ਮੁੰਬਈ ਇੰਡੀਅਨਜ਼ ਨੇ ਸ਼ਨੀਵਾਰ ਨੂੰ ਆਈਪੀਐਲ ਦੇ ਆਗਾਮੀ ਸੀਜ਼ਨ ਲਈ ਆਪਣੀ ਥੀਮ ਮੁਹਿੰਮ ਦੀ...

IPL 2020: ਰਾਜਸਥਾਨ ਰਾਇਲਜ਼ ਦੀ ਟੀਮ ‘ਚ ਹੋਇਆ ਬਦਲਾਅ, ਬੇਹੱਦ ਨਾਟਕੀ ਢੰਗ ਨਾਲ ਕੀਤਾ ਐਲਾਨ

Rajasthan Royals Reveal New Jersey: ਇੰਡੀਅਨ ਪ੍ਰੀਮੀਅਰ ਲੀਗ ਦੇ 13ਵੇਂ ਸੀਜ਼ਨ ਵਿੱਚ ਰਾਜਸਥਾਨ ਰਾਇਲਜ਼ ਦੀ ਟੀਮ ਨਵੀਂ ਜਰਸੀ ਵਿੱਚ ਖੇਡਦੀ ਦਿਖਾਈ ਦੇਵੇਗੀ ।...

ਇਤਿਹਾਸ ਦਾ ਸਭ ਤੋਂ ਲੰਬਾ ਸੀਜ਼ਨ ਹੋਵੇਗਾ IPL-13, ਹੁਣ ਇਸ ਨਵੇਂ ਸਮੇਂ ‘ਤੇ ਹੋਣਗੇ ਮੈਚ

IPL-13 will be longest season: ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਲੰਬੇ ਇੰਤਜ਼ਾਰ ਤੋਂ ਬਾਅਦ ਇੰਡੀਅਨ ਪ੍ਰੀਮੀਅਰ ਲੀਗ (IPL) ਦਾ ਸ਼ਡਿਊਲ ਜਾਰੀ ਕਰ ਦਿੱਤਾ...

Carousel Posts