Tag: , , , , ,

ਇਸ ਸਾਲ ਦੇਰੀ ਨਾਲ ਆਵੇਗਾ ਮੌਨਸੂਨ, ਮੌਸਮ ਵਿਭਾਗ ਨੇ ਜਾਰੀ ਕੀਤਾ ਵੱਡਾ ਅਪਡੇਟ

ਭਾਰਤੀ ਮੌਸਮ ਵਿਭਾਗ ਨੇ ਦੇਸ਼ ਵਿੱਚ ਮਾਨਸੂਨ ਦੇ ਦਾਖਲੇ ਨੂੰ ਲੈ ਕੇ ਵੱਡੀ ਜਾਣਕਾਰੀ ਦਿੱਤੀ ਹੈ। ਮੌਸਮ ਵਿਭਾਗ ਮੁਤਾਬਕ ਦੇਸ਼ ਵਿੱਚ 4 ਜੂਨ...

ਕੇਰਲ ‘ਚ NCB ਤੇ ਭਾਰਤੀ ਜਲ ਸੈਨਾ ਦਾ ਵੱਡਾ ਐਕਸ਼ਨ, 12,000 ਕਰੋੜ ਦੀ 2,500 ਕਿਲੋ ਡਰੱਗ ਜ਼ਬਤ

ਕੇਰਲ ਦੇ ਤੱਟ ‘ਤੇ ਭਾਰਤੀ ਜਲ ਸੈਨਾ ਅਤੇ ਨਾਰਕੋਟਿਕਸ ਕੰਟਰੋਲ ਬਿਊਰੋ (NCB) ਦੇ ਸਾਂਝੇ ਆਪ੍ਰੇਸ਼ਨ ‘ਚ ਇਕ ਜਹਾਜ਼ ‘ਚੋਂ ਲਗਭਗ 12,000 ਕਰੋੜ...

ਕੇਰਲ ‘ਚ ਵੱਡਾ ਹਾਦਸਾ, 40 ਯਾਤਰੀਆਂ ਨਾਲ ਭਰੀ ਕਿਸ਼ਤੀ ਪਲਟਣ ਨਾਲ 15 ਮੌਤਾਂ, ਕਈ ਲਾਪਤਾ

ਕੇਰਲ ਦੇ ਮਲਪੁਰਮ ਜ਼ਿਲ੍ਹੇ ਵਿੱਚ ਯਾਤਰੀਆਂ ਨਾਲ ਭਰੀ ਇੱਕ ਕਿਸ਼ਤੀ ਨਦੀ ਵਿੱਚ ਪਲਟ ਗਈ। ਇਸ ਕਿਸ਼ਤੀ ‘ਤੇ ਕਰੀਬ 40 ਲੋਕ ਸਵਾਰ ਸਨ।...

ਦਰਦਨਾਕ ਹਾਦਸਾ: ਗਰਭਵਤੀ ਪਤਨੀ ਨੂੰ ਹਸਪਤਾਲ ਲਿਜਾਂਦੇ ਸਮੇਂ ਕਾਰ ਨੂੰ ਲੱਗੀ ਅੱਗ, ਪਤੀ-ਪਤਨੀ ਦੀ ਜ਼ਿੰਦਾ ਸੜਨ ਕਾਰਨ ਮੌ.ਤ

ਵੀਰਵਾਰ ਨੂੰ ਕੇਰਲ ਦੇ ਕੰਨੂਰ ਦੇ ਵਿੱਚ ਇੱਕ ਦਰਦਨਾਕ ਕਾਰ ਹਾਦਸਾ ਵਾਪਰਿਆ। ਜਿਸ ਵਿੱਚ ਇੱਕ ਗਰਭਵਤੀ ਮਹਿਲਾ ਅਤੇ ਉਸ ਦੇ ਪਤੀ ਦੀ ਜ਼ਿੰਦਾ ਸੜਨ...

ਲਾਟਰੀ ਜਿੱਤਣ ਤੋਂ ਬਾਅਦ ਵੀ ਮੁਸ਼ਕਲਾਂ ‘ਚ ਘਿਰਿਆ ਆਟੋ ਚਾਲਕ, ਕਿਹਾ-‘ਮੈਨੂੰ 25 ਕਰੋੜ ਜਿੱਤਣ ਦਾ ਪਛਤਾਵਾ’

ਕੇਰਲਾ ਵਿੱਚ 25 ਕਰੋੜ ਰੁਪਏ ਦੀ ਓਨਮ ਬੰਪਰ ਲਾਟਰੀ ਜਿੱਤਣ ਵਾਲਾ ਆਟੋ ਚਾਲਕ ਅਨੂਪ ਲਾਟਰੀ ਜਿੱਤਣ ਤੋਂ ਬਾਅਦ ਵੀ ਦੁਖੀ ਹੈ । ਦਰਅਸਲ, ਲਾਟਰੀ...

ਟੈਰਰ ਫੰਡਿੰਗ ਮਾਮਲੇ ‘ਚ NIA ਦੀ 11 ਸੂਬਿਆਂ ‘ਚ ਛਾਪੇਮਾਰੀ, PFI ਦੇ 100 ਤੋਂ ਵੱਧ ਲੋਕ ਗ੍ਰਿਫਤਾਰ

NIA ਦੀ ਟੀਮ ਦੇਸ਼ ਭਰ ਵਿੱਚ ਛਾਪੇਮਾਰੀ ਕਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਕੇਰਲ ‘ਚ ਕਰੀਬ 50 ਥਾਵਾਂ ‘ਤੇ NIA ਦੇ ਛਾਪੇਮਾਰੀ ਚੱਲ ਰਹੀ ਹੈ। ਇਸ...

ਰਾਤੋ-ਰਾਤ ਕਰੋੜਪਤੀ ਬਣਿਆ ਆਟੋ ਚਾਲਕ, ਵਿਦੇਸ਼ ਜਾਣ ਲਈ ਲੋਨ ਲੈਣ ਦੀ ਕਰ ਰਿਹਾ ਸੀ ਤਿਆਰੀ

ਕਿਸਮਤ ਦੀ ਖੇਡ ਵੱਡੇ-ਵੱਡੇ ਵੀ ਸਮਝਣ ਵਿੱਚ ਨਾਕਾਮ ਹੋ ਜਾਂਦੇ ਹਨ। ਇਹ ਇੱਕ ਅਜਿਹੀ ਚੀਜ਼ ਹੈ ਜੋ ਰਾਤੋ-ਰਾਤ ਲੋਕਾਂ ਨੂੰ ਰਾਜੇ ਤੋਂ ਰੰਕ ਅਤੇ ਰੰਕ...

ਮਾਂ-ਪੁੱਤ ਦੀ ਜੋੜੀ ਬਣੀ ਮਿਸਾਲ, 42 ਸਾਲਾ ਮਾਂ ਤੇ 24 ਸਾਲਾ ਪੁੱਤ ਨੇ ਇਕੱਠਿਆਂ ਪਾਸ ਕੀਤੀ PSC ਦੀ ਪ੍ਰੀਖਿਆ

ਤੁਸੀਂ ਸਫਲਤਾ ਦੀਆਂ ਬਹੁਤ ਸਾਰੀਆਂ ਕਹਾਣੀਆਂ ਪੜ੍ਹੀਆਂ ਹੋਣਗੀਆਂ, ਪਰ ਮਾਂ-ਪੁੱਤ ਦੀ ਕਾਮਯਾਬੀ ਦੀ ਇਹ ਅਨੋਖੀ ਕਹਾਣੀ ਸਾਰੀਆਂ ਕਹਾਣੀਆਂ...

ਭਾਰਤ ‘ਚ ਮਿਲਿਆ ਮੰਕੀਪੌਕਸ ਦਾ ਪਹਿਲਾ ਮਾਮਲਾ, UAE ਤੋਂ ਕੇਰਲਾ ਪਰਤਿਆ ਸੀ ਸ਼ਖਸ

ਭਾਰਤ ਵਿੱਚ ਮੰਕੀਪੌਕਸ ਦਾ ਪਹਿਲਾ ਕੇਸ ਕੇਰਲ ਦੇ ਕੋਲਮ ਵਿੱਚ ਪਾਏ ਜਾਣ ਦੀ ਪੁਸ਼ਟੀ ਹੋਈ ਹੈ । ਰਾਜ ਦੀ ਸਿਹਤ ਮੰਤਰੀ ਵੀਨਾ ਜਾਰਜ ਨੇ ਦੱਸਿਆ ਕਿ...

104 ਸਾਲਾਂ ਬੀਬੀ ਨੇ ਪੇਸ਼ ਕੀਤੀ ਮਿਸਾਲ, ਪ੍ਰੀਖਿਆ ‘ਚ ਹਾਸਿਲ ਕੀਤੇ 89 ਫੀਸਦੀ ਅੰਕ

ਜੇਕਰ ਦਿਲ ਵਿੱਚ ਕੁਝ ਕਰਨ ਦਾ ਜਨੂੰਨ ਹੋਵੇ ਤਾਂ ਕੀ ਨਹੀਂ ਕੀਤਾ ਜਾ ਸਕਦਾ । ਕੇਰਲਾ ਦੇ ਕੋਟਾਯਮ ਜ਼ਿਲ੍ਹੇ ਦੀ ਦਾਦੀ ਕੁਟਿਯੰਮਾ ਨੇ ਅਜਿਹਾ ਹੀ...

ਕੋਰੋਨਾ ਪਾਜ਼ੀਟਿਵ ਹੋਇਆ ਲਾੜਾ ਤਾਂ PPE ਕਿੱਟ ਪਾ ਕੇ ਹਸਪਤਾਲ ‘ਚ ਵਿਆਹ ਰਚਾਉਣ ਪਹੁੰਚੀ ਲਾੜੀ

Kerala couple ties knot: ਕੋਰੋਨਾ ਵਾਇਰਸ ਕਾਰਨ ਦੁਨੀਆ ਭਰ ਵਿੱਚ ਭਾਵੇਂ ਕਈ ਲੋਕਾਂ ਦਾ ਜੀਵਨ ਰੁਕ ਜਿਹਾ ਗਿਆ ਹੈ, ਪਰ ਕੇਰਲਾ ਦੇ ਅਲਪੁੱਝਾ ਵਿੱਚ ਲਾੜੀ...

ਕੇਰਲਾ ‘ਚ Bird Flu ਨੂੰ ਐਲਾਨਿਆ ਆਫ਼ਤ, UP ਸਣੇ ਇਨ੍ਹਾਂ ਰਾਜਾਂ ‘ਚ ਅਲਰਟ ਜਾਰੀ

Bird Flu Confirmed in Dead Migratory Birds: ਦੁਨੀਆ ਭਰ ਵਿੱਚ ਮਹਾਂਮਾਰੀ ਦੇ ਦੌਰਾਨ ਦੇਸ਼ ਵਿੱਚ ਬਰਡ ਫਲੂ ਦੇ ਖਤਰੇ ਨੇ ਦਸਤਕ ਦੇ ਦਿੱਤੀ ਹੈ। ਦਰਅਸਲ, ਦੇਸ਼ ਦੇ ਕਈ...

ਕੇਰਲਾ ਦੇ ਰਾਜਪਾਲ ਆਰਿਫ ਮੁਹੰਮਦ ਖਾਨ ਕੋਰੋਨਾ ਪਾਜ਼ੀਟਿਵ, ਟਵੀਟ ਕਰ ਦਿੱਤੀ ਜਾਣਕਾਰੀ

Kerala Governor Arif Mohammed Khan: ਕੇਰਲਾ ਦੇ ਰਾਜਪਾਲ ਆਰਿਫ ਮੁਹੰਮਦ ਖਾਨ ਕੋਰੋਨਾ ਵਾਇਰਸ ਨਾਲ ਸੰਕਰਮਿਤ ਹੋ ਗਏ ਹਨ । ਉਨ੍ਹਾਂ ਦੀ ਕੋਰੋਨਾ ਟੈਸਟ ਦੀ ਰਿਪੋਰਟ...

ਸ਼ਰਮਨਾਕ ! ਐਂਬੂਲੈਂਸ ਡਰਾਈਵਰ ਨੇ ਹਸਪਤਾਲ ਲਿਜਾਉਂਦੇ ਸਮੇਂ ਕੋਰੋਨਾ ਮਰੀਜ਼ ਨਾਲ ਕੀਤਾ ਬਲਾਤਕਾਰ, ਦੋਸ਼ੀ ਗ੍ਰਿਫ਼ਤਾਰ

Kerala Ambulance Driver Arrested: ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਅਜਿਹੀ ਸਥਿਤੀ ਵਿੱਚ ਕੇਰਲ ਦੇ ਪਟਾਨਮਥਿਟਾ ਤੋਂ ਬਲਾਤਕਾਰ...

ਕੇਰਲ ‘ਚ ਮੂਸਲਾਧਾਰ ਬਾਰਿਸ਼, ਜਮੀਨ ਖਿਸਕਣ ਕਾਰਨ ਹੁਣ ਤੱਕ 43 ਲੋਕਾਂ ਦੀ ਮੌਤ

Kerala Rains: ਕੇਰਲ ਦੇ ਵੱਖ-ਵੱਖ ਹਿੱਸਿਆਂ ਵਿੱਚ ਭਾਰੀ ਬਾਰਿਸ਼ ਹੋਣ ਦੀ ਭਵਿੱਖਬਾਣੀ ਦੇ ਵਿਚਕਾਰ ਐਤਵਾਰ ਨੂੰ ਦਿਨ ਭਰ ਭਾਰੀ ਬਾਰਿਸ਼ ਜਾਰੀ ਰਹੀ।...

ਕੇਰਲ ਜਹਾਜ਼ ਹਾਦਸਾ: US-PAK ਨੇ ਜਤਾਇਆ ਦੁੱਖ, ਮਦਦ ਲਈ ਖੁੱਲ੍ਹਾ ਰਹੇਗਾ ਦੂਤਾਵਾਸ

Air India Plane Crash: ਕੇਰਲਾ ਦੇ ਕੋਝਿਕੋਡ ਵਿੱਚ ਮਿਸ਼ਨ ਵੰਦੇ ਭਾਰਤ ਦੇ ਤਹਿਤ ਦੁਬਈ ਵਿੱਚ ਫਸੇ ਭਾਰਤੀਆਂ ਨੂੰ ਲੈ ਕੇ ਏਅਰ ਇੰਡੀਆ ਦਾ ਜਹਾਜ਼...

ਕੇਰਲ ‘ਚ ਵੱਡਾ ਹਾਦਸਾ, ਕੋਝਿਕੋਡ ਏਅਰਪੋਰਟ ‘ਤੇ ਜਹਾਜ਼ ਦੋ ਹਿੱਸਿਆਂ ‘ਚ ਟੁੱਟਿਆ, ਪਾਇਲਟ ਸਣੇ 18 ਦੀ ਮੌਤ

Air India crash: ਕੇਰਲਾ ਦੇ ਕੋਝਿਕੋਡ ਵਿੱਚ ਇੱਕ ਵੱਡਾ ਜਹਾਜ਼ ਹਾਦਸਾ ਵਾਪਰਿਆ ਹੈ। ਇਸ ਹਾਦਸੇ ਵਿੱਚ ਪਾਇਲਟ ਅਤੇ ਸਹਿ ਪਾਇਲਟਾਂ ਸਮੇਤ 18 ਲੋਕਾਂ ਦੀ...

ਕੇਰਲ ‘ਚ ਹਥਣੀ ਦੀ ਮੌਤ ਦੇ ਬੋਲੇ ਪ੍ਰਕਾਸ਼ ਜਾਵਡੇਕਰ- ਦੋਸ਼ੀਆਂ ਨੂੰ ਮਿਲੇਗੀ ਸਖਤ ਸਜ਼ਾ

Kerala Elephant Death: ਕੇਰਲ ਵਿੱਚ ਇੱਕ ਗਰਭਵਤੀ ਮਾਦਾ ਹਾਥੀ ਦੀ ਮੌਤ ਦਾ ਮਾਮਲਾ ਰਫ਼ਤਾਰ ਫੜ੍ਹਦਾ ਜਾ ਰਿਹਾ ਹੈ । ਮਾਮਲੇ ਦੀ ਜਾਂਚ ਦੇ ਆਦੇਸ਼ ਦਿੱਤੇ ਗਏ...

ਦੇਸ਼ ‘ਚ ਸੋਮਵਾਰ ਨੂੰ, ਕੇਰਲਾ ਤੇ ਜੰਮੂ-ਕਸ਼ਮੀਰ ‘ਚ ਅੱਜ ਮਨਾਈ ਜਾਵੇਗੀ ਈਦ

Eid-ul-Fitr 2020: ਨਵੀਂ ਦਿੱਲੀ: ਕੋਰੋਨਾ ਵਾਇਰਸ ਲਾਕਡਾਊਨ ਦੇ ਵਿਚਕਾਰ ਕੇਰਲਾ ਅਤੇ ਜੰਮੂ-ਕਸ਼ਮੀਰ ਵਿੱਚ ਅੱਜ ਈਦ ਮਨਾਈ ਜਾਵੇਗੀ । ਇਨ੍ਹਾਂ ਤੋਂ ਇਲਾਵਾ...

Carousel Posts