Tag: , , , , ,

ਸੰਯੁਕਤ ਕਿਸਾਨ ਮੋਰਚਾ 72ਵਾਂ ਦਿਨ, 4 ਫਰਵਰੀ 2021

farmers protest 72th day: ਸੰਯੁਕਤ ਕਿਸਾਨ ਮੋਰਚਾ ਸਰਕਾਰ ਦੁਆਰਾ ਬੰਦ ਕੀਤੀ ਗਈ ਇੰਟਰਨੈੱਟ ਸੇਵਾਵਾਂ ਨੂੰ ਤੁਰੰਤ ਬਹਾਲ ਕਰਨ ਦੀ ਮੰਗ ਕਰਦਾ ਹੈ। ਅਸਹਿਮਤੀ ਦੀ ਆਵਾਜ਼ ਨੂੰ ਦਬਾਉਣ ਲਈ ਸਰਕਾਰ ਦੀਆਂ ਕੋਸ਼ਿਸ਼ਾਂ ਜਾਰੀ ਹਨ। ਅੰਦੋਲਨਕਾਰੀ ਕਿਸਾਨਾਂ ਦੇ ਨਾਲ-ਨਾਲ ਮੀਡੀਆ ਵਿਅਕਤੀਆਂ ਅਤੇ ਸਥਾਨਕ ਲੋਕਾਂ ਨੂੰ ਇੰਟਰਨੈੱਟ ਬੰਦ ਕਾਰਨ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਖ਼ਾਸਕਰ

ਕਿਸਾਨੀ ਅੰਦੋਲਨ ਦੀ ਭੇਟ ਚੜ੍ਹਿਆ ਮਾਨਸਾ ਦਾ ਇੱਕ ਹੋਰ ਕਿਸਾਨ

mansa farmer pyara singh died: ਖੇਤੀ ਕਾਨੂੰਨਾਂ ਨੂੰ ਲੈਕੇ ਦਿੱਲੀ ਵਿਚ ਕਿਸਾਨਾਂ ਵੱਲੋਂ ਕੇਂਦਰ ਵਿਰੁੱਧ ਆਰ-ਪਾਰ ਦੀ ਲੜਾਈ ਜਾਰੀ ਹੈ। ਇਸ ਲੜਾਈ ਵਿਚ ਆਏ ਦਿਨ ਕਿਸਾਨਾਂ ਦੇ ਸ਼ਹੀਦ ਹੋਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ ਜਿਸਦੇ ਚੱਲਦੇ ਮਾਨਸਾ ਜ਼ਿਲ੍ਹੇ ਦੇ ਪਿੰਡ ਧਰਮਪੁਰਾ ਦੇ 72 ਸਾਲਾ ਕਿਸਾਨ ਪਿਆਰਾ ਸਿੰਘ ਦੀ ਦਿੱਲੀ ਵਿੱਚ ਅੱਜ ਮੰਗਲਵਾਲ ਨੂੰ ਠੰਡ

NRI’s ਦੇ ਵਿਸ਼ੇਸ਼ ਸਹਿਯੋਗ ਨਾਲ ਦਿੱਲੀ ਕਿਸਾਨ ਮੋਰਚੇ ਲਈ ਬਿਸਤਰੇ, ਗੀਜ਼ਰਾਂ ਤੇ ਕੰਬਲਾ ਦਾ ਭਰਿਆ ਟਰੱਕ ਰਵਾਨਾ

maur village barnala: ਦਿੱਲੀ ਕਿਸਾਨ ਮੋਰਚੇ ਵਿੱਚ ਵੱਡੇ ਪੱਧਰ ਤੇ ਕਿਸਾਨਾਂ ਵੱਲੋਂ ਤਿੰਨੋਂ ਆਰਡੀਨੈਂਸ ਬਿੱਲਾ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਠੰਡ ਦੇ ਮੌਸਮ ਨੂੰ ਦੇਖਦਿਆਂ ਹੋਇਆ ਵੱਖੋ-ਵੱਖਰੀਆਂ ਸਮਾਜਸੇਵੀ ਜਥੇਬੰਦੀਆਂ ਤੋਂ ਇਲਾਵਾ ਹੁਣ ਕਿਸਾਨਾਂ ਦੇ ਹੱਕ ਵਿਚ ਵਿਦੇਸ਼ਾਂ ਦੀ ਧਰਤੀ ‘ਤੇ ਬੈਠੇ ਪੰਜਾਬੀ ਐਨ.ਆਰ.ਆਈ ਭਰਾ ਆਪਣਾ ਵਿਸੇਸ਼ ਸਹਿਯੋਗ ਭੇਜ ਰਹੇ ਹਨ। ਇਸੇ ਦੇ ਚਲਦਿਆਂ

ਦੇਸ਼ਭਰ ‘ਚ ਹਾਈਵੇਅ ਘੇਰਨ ਦੀ ਤਿਆਰੀ ਕਰ ਰਹੇ ਕਿਸਾਨਾਂ ਨੇ ਕਿਹਾ, ਸਰਕਾਰ ਅੰਦੋਲਨ ਨੂੰ ਕਮਜ਼ੋਰ ਕਰਨਾ ਚਾਹੁੰਦੀ ਹੈ !

Kisan Andolan 15th day: ਨਵੇਂ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿੱਚ ਅੱਜ ਦਿੱਲੀ ਦੀਆਂ ਸਰਹੱਦਾਂ ’ਤੇ ਕਿਸਾਨ ਅੰਦੋਲਨ ਦਾ 15ਵਾਂ ਦਿਨ ਹੈ। ਸਰਕਾਰ ਵੱਲੋਂ 6ਵੇਂ ਦੌਰ ਦੀ ਗੱਲਬਾਤ ਤੋਂ ਬਾਅਦ ਕਿਸਾਨਾਂ ਨੂੰ ਮਨਾਉਣ ਦੀ ਲਿਖਤੀ ਕੋਸ਼ਿਸ਼ ਵੀ ਬੁੱਧਵਾਰ ਨੂੰ ਅਸਫਲ ਰਹੀ। ਕਿਸਾਨ ਹੁਣ ਅੰਦੋਲਨ ਨੂੰ ਤੇਜ਼ ਕਰਨ ਵਿਚ ਰੁੱਝੇ ਹੋਏ ਹਨ। ਇਸ ਦੌਰਾਨ ਭਾਰਤੀ ਕਿਸਾਨ ਯੂਨੀਅਨ

ਰੇਸ਼ਮ ਸਿੰਘ ਔਲਖ ਨੇ ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਨੈਸ਼ਨਲ ਅਤੇ ਰਾਸ਼ਟਰਪਤੀ ਐਵਾਰਡ ਕੀਤੇ ਵਾਪਸ

education minister reshan singh aulakh: ਨਵੇਂ ਖੇਤੀਬਾੜੀ ‘ਤੇ ਲਾਗੂ ਹੋਏ ਬਿਲ ਨੂੰ ਰੱਦ ਕਰਾਉਣ ਲਈ ਹਰ ਵਰਗ ਦੇ ਅਫ਼ਸਰ ਕਿਸਾਨਾਂ ਦੇ ਹੱਕ ‘ਚ ਖੜ੍ਹੇ ਹਨ। ਦੱਸ ਦਈਏ ਸਾਬਕਾ ਜ਼ਿਲ੍ਹਾਂ ਸਿੱਖਿਆ ਅਫ਼ਸਰ ਮੋਗਾ ਰੇਸ਼ਮ ਸਿੰਘ ਔਲਖ ਨੇ ਆਪਣਾ ਰਾਸ਼ਟਰਪਤੀ ਐਵਾਰਡ ਅਤੇ ਨੈਸ਼ਨਲ ਐਵਾਰਡ ਵਾਪਸ ਕਰ ਦਿੱਤਾ ਹੈ। ਉਨ੍ਹਾਂ ਮਾਣਯੋਗ ਰਾਸ਼ਟਰਪਤੀ ਨਵੀਂ ਦਿੱਲੀ ਤੋਂ ਇਲਾਵਾ ਆਲ ਇੰਡੀਆ

ਦਿੱਲੀ ਕਿਸਾਨ ਅੰਦੋਲਨ: ਮੋਬਾਇਲ ਬੈਟਰੀਆਂ ਨੂੰ ਚਾਰਜ ਕਰਨ ਵਾਸਤੇ ਲਗਾਏ ਗਏ ਸੋਲਰ ਪਾਵਰ ਦੇ ਲੰਗਰ

kisan andolan solar power sewa: ਪੰਜਾਬ ਦੇ ਕਿਸਾਨਾਂ ਨੇ ਦਿੱਲੀ ਦੇ ਟਿਕਰੀ ਬਾਰਡਰ ‘ਤੇ ਡੇਰਾ ਲਾਇਆ ਹੋਇਆ ਹੈ। ਉਨ੍ਹਾਂ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਹ ਅਗਲੇ ਕਈ ਮਹੀਨਿਆਂ ਤੱਕ ਅੰਦੋਲਨ ਕਰਨਗੇ ਕਿਉਂਕਿ ਉਨ੍ਹਾਂ ਕੋਲ ਨਾ ਤਾਂ ਫੰਡਾਂ ਦੀ ਘਾਟ ਹੈ ਅਤੇ ਨਾ ਹੀ ਖਾਣੇ ਦੀ ਘਾਟ ਹੈ। ਉਹ ਪੂਰੀ ਤਰ੍ਹਾਂ ਲੈਸ ਹਨ। ਉਨ੍ਹਾਂ

Kisan andolan sukhdev dhaba murthal

ਦਿੱਲੀ ਕੂਚ ਕਰ ਰਹੇ ਕਿਸਾਨਾਂ ਨੂੰ ਮੁਫਤ ਖਾਣਾ ਖਵਾਂ ਰਿਹਾ ਹੈ ਮੁਰਥਲ ਦਾ ਇਹ ਮਸ਼ਹੂਰ ਢਾਬਾ

Kisan andolan sukhdev dhaba murthal :ਕਿਸਾਨੀ ਲਹਿਰ ਸ਼ੁੱਕਰਵਾਰ ਨੂੰ ਆਪਣੇ ਸਿਖਰ ‘ਤੇ ਪਹੁੰਚ ਗਈ। ਜਿਸ ਕਾਰਨ ਪੂਰੇ ਹਾਈਵੇ ‘ਤੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ ਸਨ। ਇਸ ਦੌਰਾਨ ਮੁਰਥਲ ਦੇ ਪ੍ਰਸਿੱਧ ਸੁਖਦੇਵ ਢਾਬੇ ਨੇ ਕਿਸਾਨਾਂ ਲਈ ਮੁਫਤ ਖਾਣ ਪੀਣ ਦਾ ਪ੍ਰਬੰਧ ਕੀਤਾ ਹੈ। ਸੁਖਦੇਵ ਢਾਬੇ ਨੇ ਪੰਜਾਬ ਤੋਂ ਦਿੱਲੀ ਲਈ ਕੂਚ ਕਰ ਰਹੇ ਕਿਸਾਨਾਂ ਨੂੰ

Recent Comments