Tag: , , , , , , , , , , ,

ਨਾਭਾ ‘ਚ DSP ਦੇ ਦਫਤਰ ਮੂਹਰੇ ਜ਼ਬਰਦਸਤ ਹੰਗਾਮਾ, ਪੁਲਿਸ ਤੇ ਕਿਸਾਨਾਂ ਵਿਚਾਲੇ ਹੋਈ ਝੜਪ

ਨਾਭਾ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਇਥੇ DSP ਦਫਤਰ ਦੇ ਬਾਹਰ ਕਿਸਾਨ ਤੇ ਪੁਲਿਸ ਆਹਮੋ-ਸਾਹਮਣੇ ਹੋ ਗਏ ਜਿਸ ਨਾਲ ਜਬਰਦਸਤ ਹੰਗਾਮਾ ਹੋਇਆ।...

ਨਾਭਾ ‘ਚ ਵਿਦਿਆਰਥੀਆਂ ਨਾਲ ਭਰੀ ਨਿੱਜੀ ਸਕੂਲ ਵੈਨ ਨਾਲੇ ‘ਚ ਡਿੱਗੀ, ਬੱਚਿਆਂ ਨੂੰ ਸੁਰੱਖਿਅਤ ਕੱਢਿਆ ਗਿਆ ਬਾਹਰ

ਪੰਜਾਬ ਸਰਕਾਰ ਨੇ ਸੋਮਵਾਰ ਨੂੰ ਸਾਰੇ ਜ਼ਿਲ੍ਹਿਆਂ ਵਿੱਚ ਸਕੂਲ ਖੋਲ੍ਹਣ ਦੇ ਨਿਰਦੇਸ਼ ਦਿੱਤੇ ਸਨ। ਇਸ ਵਿਚਾਲੇ ਅੱਜ ਤੜਕਸਾਰ ਨਾਭਾ ਦੇ ਪਿੰਡ...

ਨਾਭਾ : ਸੜਕ ਹਾਦਸੇ ‘ਚ ਧੀ-ਪਿਓ ਦੀ ਹੋਈ ਮੌਤ, ਕਈ ਜ਼ਖਮੀ, ਲੇਡੀਜ਼ ਸੰਗੀਤ ਤੋਂ ਵਾਪਸ ਆ ਰਿਹਾ ਸੀ ਪਰਿਵਾਰ

ਨਾਭਾ ਵਿੱਚ ਇੱਕ ਪਰਿਵਾਰ ਦੀਆਂ ਖੁਸ਼ੀਆਂ ਉਸ ਸਮੇਂ ਮਾਤਮ ਵਿੱਚ ਬਦਲ ਗਈਆਂ, ਜਦੋਂ ਲੇਡੀਜ਼ ਸੰਗੀਤ ਤੋਂ ਵਾਪਸ ਪਰਤ ਰਹੇ ਲੋਕ ਸੜਕ ਹਾਦਸੇ ਦਾ...

ਵਿਆਹੁਤਾ ਦੀ ਭੇਤਭਰੇ ਹਲਾਤਾਂ ‘ਚ ਮੌਤ, 4 ਸਾਲਾਂ ਪੁੱਤ ਦੀ ਸੀ ਮਾਂ, ਪੇਕੇ ਪਰਿਵਾਰ ਨੇ ਸਹੁਰਿਆਂ ‘ਤੇ ਲਾਏ ਦੋਸ਼

ਨਾਭਾ ਬਲਾਕ ਦੇ ਪਿੰਡ ਤੁੰਗਾਂ ਵਿਖੇ 27 ਸਾਲਾਂ ਵਿਆਹੁਤਾ ਦੀ ਭੇਤਭਰੇ ਹਲਾਤਾਂ ਵਿੱਚ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੇਕੇ ਪਰਿਵਾਰ...

ਨਾਭਾ : ਧੁੰਦ ਕਰਕੇ ਵਾਪਰਿਆ ਹਾਦਸਾ, ਪਿੰਡ ਦੇ ਟੋਬੇ ‘ਚ ਡਿੱਗੀ ਕਾਰ, 3 ਨੌਜਵਾਨਾਂ ਨੇ ਛੱਡੇ ਸਾਹ

ਧੁੰਦ ਕਰਕੇ ਪੰਜਾਬ ਵਿਚ ਲਗਾਤਾਰ ਹਾਦਸੇ ਵਾਪਰ ਰਹੇ ਹਨ। ਬੀਤੀ ਰਾਤ ਨਾਭਾ ਤੋਂ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿਥੇ ਇਕੋ ਹੀ ਪਰਿਵਾਰ...

ਟਰਾਲੀ ਨੇ ਗੱਡੀ ਨੂੰ ਮਾਰੀ ਜ਼ਬਰਦਸਤ ਟੱਕਰ, ਗੱਭਰੂ ਜਵਾਨ ਮੁੰਡੇ ਦੀ ਥਾਂ ‘ਤੇ ਮੌਤ, ਪਰਿਵਾਰ ਦਾ ਰੋ-ਰੋ ਬੁਰਾ ਹਾਲ

ਪੰਜਾਬ ਵਿੱਚ ਦਿਨੋ-ਦਿਨ ਸੜਕ ਹਾਦਸਿਆਂ ਵਿਚ ਵਾਧਾ ਹੋ ਰਿਹਾ ਹੈ, ਜਿਸ ਵਿੱਚ ਕਈ ਲੋਕ ਆਪਣਿਆਂ ਨੂੰ ਦਿੰਦੇ ਹਨ। ਇਸੇ ਤਰ੍ਹਾਂ ਦਾ ਇੱਕ ਹਾਦਸਾ...

ਭੇਦਭਰੇ ਹਾਲਾਤਾਂ ‘ਚ ਮਿਲੀ ਨੌਜਵਾਨ ਦੀ ਮ੍ਰਿ.ਤਕ ਦੇਹ, ਪਰਿਵਾਰ ਕਰ ਰਿਹਾ ਇਨਸਾਫ ਦੀ ਮੰਗ

ਨਾਭਾ ਤੋਂ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿਥੇ ਇਕ ਨੌਜਵਾਨ ਦੀ ਭੇਦਭਰੇ ਹਾਲਾਤਾਂ ਵਿਚ ਮੌਤ ਹੋ ਗਈ। ਪਰਿਵਾਰ ਵੱਲੋਂ ਇਨਸਾਫ ਦੀ ਮੰਗ...

ਟਰੈਕਟਰ-ਟਰਾਲੀ ਨੇ ਬਾਈਕ ਸਵਾਰ ਨੂੰ ਮਾਰੀ ਟੱ/ਕਰ, ਮਾਂ ਦੇ ਇਕਲੌਤੇ ਪੁੱਤ ਨੇ ਮੌਕੇ ‘ਤੇ ਹੀ ਛੱਡੇ ਸਾਹ

ਨਾਭਾ ਦੇ ਪਿੰਡ ਦੁੱਲਦੀ ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿਥੇ ਮਾਂ ਦੇ ਇਕਲੌਤੇ ਪੁੱਤਰ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਮਾਂ ਆਪਣੇ...

ਨਾਭਾ ‘ਚ ਜਿੰਮ ਟ੍ਰੇਨਰ ਦੀ ਦੋਸਤਾਂ ਨੇ ਹੀ ਲਈ ਜਾ.ਨ, ਪੁਲਿਸ ਨੇ ਮੁਲਜ਼ਮ ਦੋਸਤਾਂ ਖਿਲਾਫ ਮਾਮਲਾ ਕੀਤਾ ਦਰਜ

ਨਾਭਾ ਦੇ ਪਾਰਬਤੀ ਖੋਖੇ ਦੇ ਨਜ਼ਦੀਕ 10 ਫਰਵਰੀ ਨੂੰ ਇੱਕ ਜਿੰਮ ਟ੍ਰੇਨਰ ਦੀ ਉਸ ਦੇ ਦੋਸਤਾਂ ਨੇ ਹੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਸੀ। ਪਿਛਲੇ...

ਪੰਜਾਬ ਵਿਜੀਲੈਂਸ ਦਾ ਐਕਸ਼ਨ, ਨਾਭਾ ਨਗਰ ਕੌਂਸਲ ਦੇ ਜੇ.ਈ. ਨੂੰ 50,000 ਦੀ ਰਿਸ਼ਵਤ ਲੈਂਦਿਆਂ ਕੀਤਾ ਕਾਬੂ

ਪੰਜਾਬ ਵਿਜੀਲੈਂਸ ਬਿਊਰੋ ਨੇ ਮੰਗਲਵਾਰ ਨੂੰ ਪਟਿਆਲਾ ਦੇ ਨਾਭਾ ਨਗਰ ਕੌਂਸ ਦੇ ਜੂਨੀਅਰ ਇੰਜੀਨੀਅਰ (ਜੇ.ਈ.) ਨੂੰ 50,000 ਰੁਪਏ ਦੀ ਰਿਸ਼ਵਤ...

ਨਾਭਾ ਜੇਲ੍ਹ ਬ੍ਰੇਕ ਕਾਂਡ ਦੇ 3 ਦੋਸ਼ੀ ਹੋਏ ਰਿਹਾਅ, ਹਾਈਕੋਰਟ ਨੇ ਦਿੱਤੀ ਜ਼ਮਾਨਤ

ਪੰਜਾਬ ਹਰਿਆਣਾ ਹਾਈਕੋਰਟ ਨੇ ਨਵੰਬਰ 2016 ਦੇ ਬਹੁ-ਚਰਚਿਤ ਨਾਭਾ ਜੇਲ੍ਹ ਬ੍ਰੇਕ ਕਾਂਡ ਵਿੱਚ ਪਟਿਆਲਾ ਦੇ ਵਧੀਕ ਸੈਸ਼ਨ ਜੱਜ ਵੱਲੋਂ ਦੋਸ਼ੀ ਕਰਾਰ...

ਨਾਭਾ ਦੇ ਸਦਰ ਥਾਣਾ ਵਿਖੇ ਹਵਾਲਾਤ ‘ਚ ਬੰਦ 30 ਸਾਲਾਂ ਨੌਜਵਾਨ ਨੇ ਕੀਤੀ ਖੁਦਕੁਸ਼ੀ

ਨਾਭਾ ਦੇ ਸਦਰ ਥਾਣਾ ਵਿਖੇ ਹਵਾਲਾਤ ਵਿੱਚ ਬੰਦ 30 ਸਾਲਾ ਨੌਜਵਾਨ ਨੇ ਖੁਦਕੁਸ਼ੀ ਕੀਤੀ ਹੈ। ਜਿਸ ਦਾ ਨਾਮ ਬੂਟਾ ਸਿੰਘ ਹੈ। ਬੂਟਾ ਸਿੰਘ ਨੂੰ ਇਕ...

ਮਕਾਨ ਦੀ ਛੱਤ ਡਿਗਣ ਨਾਲ ਗਰਭਵਤੀ ਮਹਿਲਾ ਦੀ ਹੋਈ ਮੌਤ

ਪਟਿਆਲਾ ਦੇ ਨਾਭਾ ਵਿਖੇ ਅੱਜ ਇਕ ਦਰਦਨਾਕ ਹਾਦਸਾ ਵਾਪਰ ਗਿਆ। ਇਥੇ ਰਾਤ ਦੇ ਹਨ੍ਹੇਰੇ ਵਿਚ ਮਕਾਨ ਦੀ ਛੱਤ ਡਿਗਣ ਨਾਲ ਗਰਭਵਤੀ ਔਰਤ ਦੀ ਮੌਤ ਹੋ...

Carousel Posts