Tag: , , , , , , , ,

ਸੰਗਰੂਰ : ਸੀਵਰੇਜ ਸਾਫ਼ ਕਰਨ ਉਤਰੇ ਬੰਦਿਆਂ ਨਾਲ ਵੱਡਾ ਹਾਦਸਾ, ਗੈਸ ਚੜ੍ਹਣ ਨਾਲ ਇੱਕ ਦੀ ਮੌ.ਤ, 3 ਬੇਹੋਸ਼

ਸੰਗਰੂਰ ਵਿੱਚ ਸੀਵਰੇਜ ਦੀ ਸਫ਼ਾਈ ਕਰ ਰਹੇ ਮਜ਼ਦੂਰਾਂ ਨਾਲ ਵੱਡਾ ਹਾਦਸਾ ਵਾਪਰ ਗਿਆ। ਜ਼ਹਿਰੀਲੀ ਗੈਸ ਚੜ੍ਹਣ ਨਾਲ ਇੱਕ ਬੰਦੇ ਦੀ ਮੌਤ ਹੋ ਗਈ,...

‘ਆਪ’ ਮੰਤਰੀ ‘ਤੇ ਖੰਡਵਾ ‘ਚ ਜਾਨਲੇਵਾ ਹਮਲਾ, ਗੱਡੀ ਦੇ ਸ਼ੀਸ਼ੇ ਭੰਨੇ, ਵਾਲ-ਵਾਲ ਬਚੇ ਜਿੰਦਾ

ਮੱਧ ਪ੍ਰਦੇਸ਼ ਦੇ ਖੰਡਵਾ ‘ਚ ਆਪਣੀ ਪਾਰਟੀ ਦੀ ਚੋਣ ਮੁਹਿੰਮ ਲਈ ਪਹੁੰਚੇ ਆਮ ਆਦਮੀ ਪਾਰਟੀ ਪੰਜਾਬ ਦੇ ਰਾਜ ਮੰਤਰੀ ਅਤੇ ਸ਼ੂਗਰਫੈੱਡ ਦੇ...

15 ਅਗਸਤ ਨੂੰ ਕੌਣ-ਕਿੱਥੋਂ ਲਹਿਰਾਏਗਾ ਝੰਡਾ, ਲਿਸਟ ਹੋਈ ਜਾਰੀ, ਇਸ ਜ਼ਿਲ੍ਹੇ ‘ਚ ਪਹੁੰਚਣਗੇ CM ਮਾਨ

ਆਜ਼ਾਦੀ ਦਿਹਾੜੇ ‘ਤੇ 15 ਅਗਸਤ ਨੂੰ ਇਸ ਵਾਰ ਵੀ ਹਰ ਸਾਲ ਵਾਂਗ ਉਤਸ਼ਾਹ, ਖੁਸ਼ੀ ਤੇ ਪੂਰੇ ਜੋਸ਼ ਨਾਲ ਮਨਾਇਆ ਜਾਵੇਗਾ। ਸੂਬੇ ਵਿੱਚ ਆਜ਼ਾਦੀ...

ਸੰਗਰੂਰ ਦੇ 87 ਪਿੰਡਾਂ ਅਤੇ ਇਲਾਕਿਆਂ ਵੱਲੋਂ ਨਸ਼ਿਆਂ ਵਿਰੁੱਧ ਮਤਾ ਪਾਸ, ਪੁਲਿਸ ਨੇ 11 ਕੀਤੇ ਗ੍ਰਿਫ਼ਤਾਰ

ਚੰਡੀਗੜ੍ਹ/ਸੰਗਰੂਰ : ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਚਲਾਈ ਜਾ ਰਹੀ ਨਸ਼ਾ ਵਿਰੋਧੀ ਮੁਹਿੰਮ ਨੂੰ ਲੋਕਾਂ ਦਾ ਭਰਵਾਂ...

106 ਜੂਨੀਅਰ ਕੋਚਾਂ ਨੂੰ ਮਿਲੀ ਤਰੱਕੀ, ਮੰਤਰੀ ਮੀਤ ਹੇਅਰ ਬੋਲੇ- ‘ਖੇਡਾਂ ‘ਚ ਸੂਬੇ ਨੂੰ ਮੁੜ ਨੰਬਰ ਇਕ ਬਣਾਵਾਂਗੇ’

ਚੰਡੀਗੜ੍ਹ : ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਪ੍ਰਵਾਨਗੀ ਉਪਰੰਤ ਖੇਡ ਵਿਭਾਗ ਵੱਲੋਂ 106 ਜੂਨੀਅਰ ਕੋਚਾਂ ਨੂੰ ਤਰੱਕੀ...

ਸੂਬੇ ‘ਚ ਸਾਰੇ Pet Shops ਤੇ Dog ਬ੍ਰੀਡਰਜ਼ ਹੋਣਗੇ ਰਜਿਸਟਰਡ, ਮਾਨ ਸਰਕਾਰ ਨੇ ਦਿੱਤੇ ਹੁਕਮ

ਚੰਡੀਗੜ੍ਹ : ਪਸ਼ੂਆਂ ਦੀ ਭਲਾਈ ਨੂੰ ਯਕੀਨੀ ਬਣਾਉਣ ਦੇ ਨਾਲ-ਨਾਲ ਉਨ੍ਹਾਂ ਪ੍ਰਤੀ ਬੇਰਹਿਮੀ ਭਰੇ ਵਤੀਰੇ ਨੂੰ ਰੋਕਣ ਲਈ ਪੰਜਾਬ ਦੇ ਪਸ਼ੂ ਪਾਲਣ,...

9 ਮਹੀਨੇ ਪਹਿਲਾਂ ਦੁਬਈ ਗਿਆ ਪੰਜਾਬੀ 25 ਦਿਨ ਤੋਂ ਲਾਪਤਾ, ਬੁੱਢੀ ਮਾਂ ਮੰਜੇ ‘ਤੇ ਪਈ ਪੁੱਤ ਨੂੰ ਮਾਰ ਰਹੀ ਅਵਾਜ਼ਾਂ

ਕਪੂਰਥਲਾ ਜ਼ਿਲੇ ਦੇ ਸੁਲਤਾਨਪੁਰ ਲੋਧੀ ਦੇ ਪਿੰਡ ਭਗੋਰਾਈਆਂ ਦਾ ਰਹਿਣ ਵਾਲਾ ਨੌਜਵਾਨ ਦੁਬਈ ‘ਚ ਲਾਪਤਾ ਹੋ ਗਿਆ ਹੈ, ਜਿਸ ਕਰਕੇ ਉਸ ਦਾ...

ਲੁਧਿਆਣਾ : ਦਿਵਿਆਂਗਜਨ ਸੇਵਾ ਕੇਂਦਰਾ ਤੋਂ ਜਾਂ ਆਨਲਾਈਨ ਬਣਵਾ ਸਕਦੇ ਨੇ ਸਰਟੀਫਿਕੇਟ, ਇਹ ਡਾਕੂਮੈਂਟਸ ਜ਼ਰੂਰੀ

ਲੁਧਿਆਣਾ : ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਸ. ਵਰਿੰਦਰ ਸਿੰਘ ਟਿਵਾਣਾ ਵਲੋਂ ਦਿਵਿਆਂਗਜਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਦਿਵਿਆਂਗ...

ਅਬੋਹਰ ਹਸਪਤਾਲ ‘ਚ ਹੰਗਾਮਾ, ਬੋਤਲਾਂ ਟੰਗਣ ਵਾਲੇ ਸਟੈਂਡ ਨਾਲ ਹੋਏ ਹਮਲੇ, ਡਾਕਟਰਾਂ ਨੇ ਮਸਾਂ ਬਚਾਈ ਜਾਨ

ਅਬੋਹਰ ਸ਼ਹਿਰ ਦੇ ਸਰਕਾਰੀ ਹਸਪਤਾਲ ਵਿੱਚ ਹੰਗਾਮੇ ਦੀ ਵੀਡੀਓ ਵਾਇਰਲ ਹੋਈ ਹੈ। ਬੁੱਧਵਾਰ ਰਾਤ ਨੂੰ ਜਿਵੇਂ ਹੀ ਦੋ ਗੁੱਟਾਂ ਦੇ 6 ਜ਼ਖਮੀ ਲੋਕ...

ਪੁਲਿਸ ਹੱਥ ਲੱਗੀ ਵੱਡੀ ਸਫ਼ਲਤਾ, ਕਰੋੜਾਂ ਦੀ ਹੈਰੋਇਨ ਤੇ ਔਰਤ ਸਣੇ 3 ਤਸਕਰ ਕਾਬੂ

ਗੁਰਦਾਸਪੁਰ: ਨਸ਼ਾ ਤਸਕਰੀ ਦੇ ਨੈੱਟਵਰਕ ਨੂੰ ਵੱਡਾ ਝਟਕਾ ਲੱਗਾ ਹੈ। ਗੁਰਦਾਸਪੁਰ ਪੁਲਿਸ ਨੇ ਅੰਤਰਰਾਜੀ ਨਸ਼ਾ ਤਸਕਰਾਂ ਦਾ ਪਰਦਾਫਾਸ਼...

ਅੰਮ੍ਰਿਤਸਰ ‘ਚ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਬਣੀ ਇਮਾਰਤ ਹੋਈ ਢਹਿ ਢੇਰੀ, ਮਲਬੇ ਹੇਠਾ ਦੱਬੇ ਕਈ ਵਾਹਨ

ਅੰਮ੍ਰਿਤਸਰ ‘ਚ ਵੀਰਵਾਰ ਸਵੇਰੇ 4 ਵਜੇ ਤੋਂ ਸ਼ੁਰੂ ਹੋਈ ਭਾਰੀ ਬਾਰਿਸ਼ ਕਾਰਨ ਜਨਜੀਵਨ ਪ੍ਰਭਾਵਿਤ ਹੋ ਗਿਆ। ਮੀਂਹ ਕਾਰਨ ਛੇਹਰਟਾ ਦੇ ਕਾਲਾ...

ਪੰਜਾਬ ‘ਚ ਬਣਿਆ ਨਵਾਂ ਕ੍ਰਿਕਟ ਸਟੇਡੀਅਮ, ਹੁਣ ਮੋਹਾਲੀ ‘ਚ ਨਹੀਂ, ਇੱਥੇ ਹੀ ਹੋਣਗੇ IPL ਦੇ ਮੈਚ

2024 ਵਿੱਚ ਹੋਣ ਵਾਲੇ IPL ਦਾ 17ਵਾਂ ਸੀਜ਼ਨ ਮੁੱਲਾਂਪੁਰ ਦੇ ਮਹਾਰਾਜਾ ਯਾਦਵਿੰਦਰ ਸਿੰਘ ਕ੍ਰਿਕਟ ਸਟੇਡੀਅਮ ਵਿੱਚ ਹੋਵੇਗਾ। ਮੋਹਾਲੀ ਦੇ PCA...

ਮਸਕਟ ‘ਚ ਫਸੀਆਂ ਦੋ ਪੰਜਾਬੀ ਔਰਤਾਂ ਦੀ ਸੰਤ ਸੀਚੇਵਾਲ ਦੇ ਯਤਨਾਂ ਸਦਕਾ ਹੋਈ ਵਤਨ ਵਾਪਸੀ

ਪੰਜਾਬ ਦੀਆਂ 2 ਔਰਤਾਂ ਸੁਨਹਿਰੀ ਭਵਿੱਖ ਦੀ ਤਲਾਸ਼ ‘ਚ ਅਰਬ ਦੇਸ਼ਾਂ ‘ਚ ਗਈਆਂ ਅਤੇ ਫਰਜ਼ੀ ਟਰੈਵਲ ਏਜੰਟਾਂ ਦੇ ਹੱਥੋਂ ਠੱਗੀ ਦਾ ਸ਼ਿਕਾਰ...

ਦਿੱਲੀ AIIMS ਦੇ ਡਾਕਟਰਾਂ ਦਾ ਕਮਾਲ! ਛਾਤੀ-ਪੇਟ ਨਾਲ ਜੁੜੀਆਂ ਜੁੜਵਾਂ ਭੈਣਾਂ ਨੂੰ ਦਿੱਤੀ ਨਵੀਂ ਜ਼ਿੰਦਗੀ

ਦਿੱਲੀ AIIMS ਵਿੱਚ 9 ਘੰਟੇ ਦੀ ਸਰਜਰੀ ਤੋਂ ਬਾਅਦ ਛਾਤੀ ਅਤੇ ਪੇਟ ਨਾਲ ਜੁੜੀਆਂ ਜੁੜਵਾਂ ਭੈਣਾਂ ਰਿੱਧੀ-ਸਿੱਧੀ ਨੂੰ ਵੱਖ ਕੀਤਾ ਗਿਆ। ਇਸ ਸਰਜਰੀ...

ਬਠਿੰਡਾ ਦੀ ਲੇਡੀ SHO ਦਾ ਦਬੰਗ ਅੰਦਾਜ਼, ਪਿੰਡ ਪਹੁੰਚ ਕੇ ਕਿਹਾ- ਨਸ਼ਾ ਨਾ ਵੇਚੋ, ਮੈਂ ਰਹਿਮ ਨਹੀਂ ਕਰਾਂਗੀ…

ਬਠਿੰਡਾ ਦੇ ਪਿੰਡ ਨਹੀਆਂਵਾਲਾ ਥਾਣੇ ਦੀ SHO ਕਰਮਜੀਤ ਕੌਰ ਨੇ ਦਬੰਗ ਅੰਦਾਜ਼ ਵਿੱਚ ਨਜ਼ਰ ਆਈ। ਪਿੰਡ ਜੀਂਦਾ ਦੇ ਇੱਕ ਘਰ ਵਿੱਚ ਪਹੁੰਚ ਕੇ SHO ਨੇ...

ਲੁਧਿਆਣਾ ‘ਚ ਬੱਸ ਨੇ ਬਜ਼ੁਰਗ ਨੂੰ ਦਰੜਿਆ, ਲੋਕਾਂ ਨੇ ਘੇਰਿਆ ਡਰਾਈਵਰ, ਮੌਕੇ ਤੇ ਪਹੁੰਚੀ ਪੁਲਿਸ

ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਫਿਰੋਜ਼ਪੁਰ ਰੋਡ ‘ਤੇ ਇੱਕ ਤੇਜ਼ ਰਫ਼ਤਾਰ ਬੱਸ ਨੇ ਐਕਟਿਵਾ ਸਵਾਰ ਬਜ਼ੁਰਗ ਵਿਅਕਤੀ ਨੂੰ ਟੱਕਰ ਮਾਰ...

ਹੜ੍ਹ ਪੀੜਿਤਾਂ ਦੀ ਸੇਵਾ ਦਾ ਪਿਆ ਮੁੱਲ, 35 ਸਾਲ ਦੇ ਲੰਬੇ ਵਿਛੋੜੇ ਬਾਅਦ ਮਿਲੇ ਮਾਂ ਪੁੱਤ

ਗੁਰਦਾਸਪੁਰ ‘ਚ ਇੱਕ ਪੁੱਤ ਆਪਣੀ ਮਾਂ ਨੂੰ 35 ਸਾਲ ਦੇ ਲੰਬੇ ਵਿਛੋੜੇ ਤੋਂ ਬਾਅਦ ਮਿਲਿਆ। ਦਰਅਸਲ, ਨੌਜਵਾਨ ਹੜ ਪੀੜਿਤ ਲੋਕਾਂ ਦੀ ਸੇਵਾ ਕਰਨ...

ਲੁਧਿਆਣਾ ਦੇ ਢੰਡਾਰੀ ਪੁੱਲ ‘ਤੇ ਪਲਟਿਆ ਕੰਟੇਨਰ, ਡਰਾਈਵਰ ਨੂੰ ਲੱਗੀਆਂ ਸੱਟਾਂ

ਪੰਜਾਬ ਦੇ ਲੁਧਿਆਣਾ ਸ਼ਹਿਰ ਦੇ ਢੰਡਾਰੀ ਪੁੱਲ ‘ਤੇ ਅੱਜ ਸਵੇਰੇ ਇੱਕ ਕੰਟੇਨਰ ਪਲਟ ਗਿਆ। ਇੱਕ ਸਾਈਕਲ ਸਵਾਰ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ...

ਖੰਨਾ ਦਾ ਵੱਡਾ ਕਾਰੋਬਾਰੀ ਚਲਦੀ ਗੱਡੀ ‘ਚੋਂ ਅਚਾਨਕ ਹੋਇਆ ਲਾਪਤਾ, ਕਾਰ ‘ਚੋਂ ਹੱਥ ਲਿਖ਼ਤ ਨੋਟ ਮਿਲਿਆ

ਖੰਨਾ ਦੇ ਅਮਲੋਹ ਰੋਡ ‘ਤੇ ਸਨਸਿਟੀ ਦਾ ਰਹਿਣ ਵਾਲਾ ਇੱਕ ਵੱਡਾ ਕਾਰੋਬਾਰੀ ਸ਼ੱਕੀ ਹਾਲਾਤ ‘ਚ ਲਾਪਤਾ ਹੋ ਗਿਆ। ਬੁੱਧਵਾਰ ਰਾਤ ਨੂੰ ਬੱਸ...

ਪੰਜਾਬ ਦੇ 3 IPS ਅਧਿਕਾਰੀਆਂ ਨੂੰ ਸੌਂਪਿਆ ਗਿਆ ਐਡੀਸ਼ਨਲ ਚਾਰਜ਼

ਪੰਜਾਬ ਸਰਕਾਰ ਵੱਲੋਂ ਤਿੰਨ ਆਈਪੀਐੱਸ ਅਧਿਕਾਰੀਆਂ ਨੂੰ ਐਡੀਸ਼ਨਲ ਚਾਰਜ ਸੌਂਪਿਆ ਗਿਆ ਹੈ। ਇਨ੍ਹਾਂ ਅਧਿਕਾਰੀਆਂ ਵਿਚ ਆਈਜੀਪੀ ਪ੍ਰਦੀਪ...

ਪੰਜਾਬ ‘ਚ ਮੁਲਾਜ਼ਮਾਂ ਦੀ ਹੜਤਾਲ ਖਤਮ, DC ਦਫਤਰਾਂ ਤੇ ਤਹਿਸੀਲਾਂ ‘ਚ ਅੱਜ ਤੋਂ ਕੰਮਕਾਜ ਹੋਵੇਗਾ ਸ਼ੁਰੂ

ਪੰਜਾਬ ‘ਚ ਡੀਸੀ ਦਫਤਰਾਂ ਤੋਂ ਲੈ ਕੇ ਤਹਿਸੀਲਾਂ ਤੱਕ ਮੁਲਾਜ਼ਮਾਂ ਦੀ ਹੜਤਾਲ ਅੱਜ ਖਤਮ ਹੋ ਗਈ ਹੈ। ਮੁਲਾਜ਼ਮਾਂ ਨੇ ਆਪਣੀ ਹੜਤਾਲ ਵਾਪਸ ਲੈ...

ਪਟਿਆਲਾ ‘ਚ ਦਿਨ-ਦਿਹਾੜੇ ਹੋਇਆ ਡਬਲ ਮ.ਰਡਰ: ਬਾਥਰੂਮ ‘ਚੋਂ ਮਿਲੀਆਂ ਮਾਂ-ਪੁੱਤ ਦੀਆਂ ਮ੍ਰਿਤਕ ਦੇਹਾਂ

ਪੰਜਾਬ ਦੇ ਪਟਿਆਲਾ ਦੇ ਇਕ ਘਰ ‘ਚ ਬੁੱਧਵਾਰ ਸ਼ਾਮ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਮਾਂ-ਪੁੱਤ ਦੀਆਂ ਖੂਨ ਨਾਲ ਲੱਥਪੱਥ ਲਾ.ਸ਼ਾਂ ਮਿਲੀਆਂ।...

ਵੰਦੇ ਭਾਰਤ ਟ੍ਰੇਨ ਦੇ ਖਾਣੇ ‘ਚ ਮਿਲਿਆ ਕਾਕਰੋਚ! ਯਾਤਰੀ ਨੇ ਤਸਵੀਰਾਂ ਕੀਤੀਆਂ ਵਾਇਰਲ

ਦੇਸ਼ ਭਰ ਵਿੱਚ ਮਸ਼ਹੂਰ ਹੋ ਰਹੀ ਵੰਦੇ ਭਾਰਤ ਐਕਸਪ੍ਰੈਸ ਦੇ ਅੰਦਰ ਇੱਕ ਹੈਰਾਨ ਕਰਨ ਵਾਲੀ ਘਟਨਾ ਵਾਪਰੀ ਹੈ। ਜਹਾਂ ਰਾਣੀ ਕਮਲਾਪਤੀ (ਹਬੀਬਗੰਜ)...

ਸੁਨੀਲ ਜਾਖੜ ਦੀ ਅਗਵਾਈ ਹੇਠ ਭਾਜਪਾ ਦਾ ਵਫ਼ਦ ਪੰਜਾਬ ਦੇ ਰਾਜਪਾਲ ਨਾਲ ਕਰੇਗਾ ਮੁਲਾਕਾਤ

ਚੰਡੀਗੜ੍ਹ : ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਦੀ ਅਗਵਾਈ ਹੇਠ ਭਾਜਪਾ ਦਾ ਇੱਕ ਵਫ਼ਦ 27 ਜੁਲਾਈ, 2023 ਦਿਨ ਵੀਰਵਾਰ ਨੂੰ...

ਭਾਰਤੀ ਫੁਟਬਾਲ ਪ੍ਰੇਮੀਆਂ ਲਈ ਖੁਸ਼ਖਬਰੀ, ਏਸ਼ੀਅਨ ਗੇਮਸ ਵਿੱਚ ਹਿੱਸਾ ਲੈਣ ਦਾ ਰਾਹ ਹੋਇਆ ਸਾਫ਼

ਨਵੀਂ ਦਿੱਲੀ: ਖੇਡ ਮੰਤਰਾਲੇ ਵੱਲੋਂ ਮੌਜੂਦਾ ਚੋਣ ਮਾਪਦੰਡਾਂ ਵਿੱਚ ਢਿੱਲ ਦੇਣ ਦੇ ਫੈਸਲੇ ਤੋਂ ਬਾਅਦ ਭਾਰਤੀ ਪੁਰਸ਼ ਅਤੇ ਮਹਿਲਾ ਫੁੱਟਬਾਲ...

ਸੜਕ ਹਾਦਸੇ ਦੇ ਪੀੜਤਾਂ ਦੀ ਜਾਨ ਬਚਾਉਣ ਵਾਲਿਆਂ ਨੂੰ ਮਾਨ ਸਰਕਾਰ ਦੇਵੇਗੀ 5-5 ਹਜ਼ਾਰ ਰੁ.!

ਚੰਡੀਗੜ੍ਹ : ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਸੜਕ ਹਾਦਸਿਆਂ ਵਿੱਚ ਸੂਬੇ ਦੇ ਲੋਕਾਂ ਦੀ ਜਾਨ ਬਚਾਉਣ ਲਈ ਇੱਕ ਹੋਰ ਸਕੀਮ...

NIA ਦੀ ਵੱਡੀ ਕਾਰਵਾਈ, ਗੈਂ.ਗਸਟਰ ਵਿਕਰਮ ਬਰਾੜ ਨੂੰ UAE ਤੋਂ ਡਿਪੋਰਟ ਕਰਵਾ ਕੀਤਾ ਗ੍ਰਿਫ਼ਤਾਰ

ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਨੇ ਵੱਡੀ ਕਾਰਵਾਈ ਕਰਦੇ ਹੋਏ ਯੂਏਈ ਤੋਂ ਭਾਰਤ ਡਿਪੋਰਟ ਹੋਣ ਤੋਂ ਬਾਅਦ ਜੇਲ੍ਹ ਵਿੱਚ ਬੰਦ ਗੈਂਗਸਟਰ ਲਾਰੈਂਸ...

1984 ਸਿੱਖ ਵਿਰੋਧੀ ਦੰਗੇ, ਅਦਾਲਤ ਨੇ ਜਗਦੀਸ਼ ਟਾਈਟਲਰ ਨੂੰ ਕੀਤਾ ਤਲਬ, CBI ਦੀ ਚਾਰਜਸ਼ੀਟ ‘ਤੇ ਕਾਰਵਾਈ

ਦਿੱਲੀ ਦੀ ਇੱਕ ਅਦਾਲਤ ਨੇ ਬੁੱਧਵਾਰ ਨੂੰ 1984 ਦੇ ਸਿੱਖ ਵਿਰੋਧੀ ਦੰਗਿਆਂ ਦੌਰਾਨ ਪੁਲ ਬੰਗਸ਼ ਕਤਲੇਆਮ ਦੇ ਮਾਮਲੇ ਵਿੱਚ ਕਾਂਗਰਸੀ ਆਗੂ ਜਗਦੀਸ਼...

ਕਾਲੇ ਜਾਦੂ ਦੇ ਸ਼ੱਕ ‘ਚ ਕੁੱਟ-ਕੁੱਟ ਕੇ ਗੁਆਂਢੀ ਦਾ ਕਤ.ਲ, ਪੁੱਤ ਦੀ ਮੌ.ਤ ਮਗਰੋਂ ਹੁੰਦੀ ਰਹਿੰਦੀ ਸੀ ਲੜਾਈ

ਓਡੀਸ਼ਾ ਦੇ ਸੰਬਲਪੁਰ ਜ਼ਿਲੇ ਦੇ ਡਿਮਰੀਕੁਡਾ ਪਿੰਡ ‘ਚ ਜਾਦੂ-ਟੂਣਾ ਕਰਨ ਦੇ ਦੋਸ਼ ‘ਚ ਇਕ ਵਿਅਕਤੀ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ।...

ਠੱਗਾਂ ਦਾ ਨਵਾਂ ਤਰੀਕਾ, ਨਾ OTP ਭੇਜਿਆ, ਨਾ ਕੋਈ ਫੋਨ ਕਾਲ, ਫਿਰ ਵੀ Paytm ਖਾਤੇ ਤੋਂ ਉਡਾਏ 76,000 ਰੁ.

ਅੱਜ ਦੇ ਡਿਜੀਟਲ ਯੁੱਗ ਵਿੱਚ ਹਰ ਵਿਅਕਤੀ ਪੇਟੀਐਮ ਜਾਂ ਕਿਸੇ ਹੋਰ ਡਿਜੀਟਲ ਐਪ ਰਾਹੀਂ ਬਾਜ਼ਾਰ ਵਿੱਚ ਪੈਸਿਆਂ ਦਾ ਲੈਣ-ਦੇਣ ਕਰ ਰਿਹਾ ਹੈ। ਚਾਹ...

ਕੇਜਰੀਵਾਲ ਸਰਕਾਰ ਦਾ ਫੈਸਲਾ, ਦਿੱਲੀ ‘ਚ 4 ਦਿਨ ਰਹੇਗਾ ਡ੍ਰਾਈ ਡੇ, ਇਨ੍ਹਾਂ ਦਿਨਾਂ ‘ਤੇ ਨਹੀਂ ਮਿਲੇਗੀ ਸ਼ਰਾਬ

ਕੇਜਰੀਵਾਲ ਸਰਕਾਰ ਨੇ ਦਿੱਲੀ ਵਿੱਚ 4 ਦਿਨਾਂ ਦਾ ਡਰਾਈ ਡੇ ਐਲਾਨਿਆ ਹੈ। ਅਗਲੇ ਤਿੰਨ ਮਹੀਨਿਆਂ ‘ਚ ਆਉਣ ਵਾਲੇ ਜਨਮ ਅਸ਼ਟਮੀ, ਮੁਹੱਰਮ,...

ਨਸ਼ੇੜੀ ਨੇ ਉਜਾੜਿਆ ਪਰਿਵਾਰ, 22 ਸਾਲਾਂ ਮਗਰੋਂ ਮਾਰ ਸੁੱਟੀ ਜੀਵਨ ਸਾਥਣ, ਧੀਆਂ-ਪੁੱਤ ਦੀ ਜ਼ਿੰਦਗੀ ਹੋਈ ਤਬਾਹ

ਪਟਿਆਲਾ ਜ਼ਿਲ੍ਹੇ ਦੇ ਪਿੰਡ ਦੁਗਾਲ ਕਲਾਂ ‘ਚ ਨਸ਼ੇ ‘ਚ ਅੰਨ੍ਹੇ ਬੰਦੇ ਨੇ ਆਪਣੀ 22 ਸਾਲਾਂ ਦੀ ਵਿਆਹੁਤਾ ਜ਼ਿੰਦਗੀ ਦਾ ਖੌਫਨਾਕ ਅੰਤ ਕਰ...

ਬਠਿੰਡਾ ਦੇ ਸਰਕਾਰੀ ਹਸਪਤਾਲ ‘ਚ ਪਿਆ ਭੰਗੜਾ, DJ ‘ਤੇ ਖੂਬ ਨੱਚੀਆਂ ਨਰਸਾਂ, ਹੁਕਮਾਂ ਦੀਆਂ ਉੱਡੀਆਂ ਧੱਜੀਆਂ

ਬਠਿੰਡਾ ਜ਼ਿਲ੍ਹੇ ਦੇ ਇੱਕ ਸਰਕਾਰੀ ਹਸਪਤਾਲ ਵਿੱਚ ਨਰਸਾਂ ਵੱਲੋਂ ਡੀਜੇ ’ਤੇ ਡਾਂਸ ਕਰਨ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਚਰਚਾ ਦਾ ਵਿਸ਼ਾ...

ਫਾਜ਼ਿਲਕਾ ‘ਚ BSF ਨੇ ਫੜਿਆ ਪਾਕਿ ਨਾਗਰਿਕ, ਸਰਹੱਦ ਪਾਰ ਕਰਕੇ ਭਾਰਤ ‘ਚ ਹੋਇਆ ਦਾਖ਼ਲ

ਪੰਜਾਬ ਸੀਮਾ ਸੁਰੱਖਿਆ ਬਲ (BSF) ਨੇ ਇੱਕ ਪਾਕਿਸਤਾਨੀ ਨਾਗਰਿਕ ਨੂੰ ਗ੍ਰਿਫ਼ਤਾਰ ਕੀਤਾ ਹੈ। ਨੌਜਵਾਨ ਫਾਜ਼ਿਲਕਾ ਜ਼ਿਲ੍ਹੇ ਦੇ ਭਾਰਤ-ਪਾਕਿਸਤਾਨ...

ਫਰੀਦਕੋਟ ‘ਚ ਮਾਈਨਿੰਗ ਵਿਭਾਗ ਦੀ ਛਾਪੇਮਾਰੀ: ਪੋਕਲੇਨ ਮਸ਼ੀਨ ਤੇ 2 ਟਰੈਕਟਰ-ਟਰਾਲੀਆਂ ਸਣੇ 3 ਦੋਸ਼ੀ ਦੋਸ਼ੀ ਕਾਬੂ

ਪੰਜਾਬ ਦੇ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਚੰਦਬਾਜਾ ‘ਚ ਜਗਸੀਰ ਸਿੰਘ ਕਾਰਜਕਾਰੀ ਇੰਜਨੀਅਰ ਕਮ ਜ਼ਿਲ੍ਹਾ ਮਾਈਨਿੰਗ ਅਫ਼ਸਰ ਦੀ ਅਗਵਾਈ ਹੇਠ...

ਲੁਧਿਆਣਾ ‘ਚ ਸ਼ਿਵ ਸੇਨਾ ਆਗੂ ਗ੍ਰਿਫ਼ਤਾਰ, 13 ਸਾਲਾਂ ਤੋਂ ਚੱਲ ਰਿਹਾ ਸੀ ਫਰਾਰ

ਲੁਧਿਆਣਾ ਪੁਲਿਸ ਨੇ ਭਗੌੜੇ ਸ਼ਿਵ ਸੈਨਾ ਆਗੂ ਹੇਮੰਤ ਠਾਕੁਰ ਨੂੰ ਗ੍ਰਿਫਤਾਰ ਕਰ ਲਿਆ ਹੈ। ਪੰਜਾਬ ਪੁਲਿਸ ਨੇ ਵੀ ਉਸ ਦੀ ਸੁਰੱਖਿਆ ਲਈ ਗੰਨਮੈਨ...

ਖੰਨਾ : ਰੋਟੀ ਬਣਾਉਂਦੀ ਕੁੜੀ ਨੂੰ ਸੱਪ ਨੇ ਡੰਗਿਆ, ਸਪੇਰੇ ਕੋਲ ਲੈ ਭੱਜਦਾ ਰਿਹਾ ਪਰਿਵਾਰ, ਹੋਈ ਮੌ.ਤ

ਲੁਧਿਆਣਾ ਜ਼ਿਲ੍ਹੇ ਦੇ ਖੰਨਾ ਕਸਬੇ ਦੇ ਪਿੰਡ ਬਾਬਰਪੁਰ ਦੀ ਰਹਿਣ ਵਾਲੀ 22 ਸਾਲਾਂ ਬਿਊਟੀਸ਼ੀਅਨ ਦੀ ਸੱਪ ਦੇ ਡੰਗਣ ਨਾਲ ਮੌਤ ਹੋ ਗਈ। ਉਸ ਦੇ...

ਕੱਪੜਿਆਂ ਲਈ ਭਾਰਤ ਸਰਕਾਰ ਬਣਾਏਗੀ ‘ਇੰਡੀਆ ਸਾਈਜ਼’, ਹੁਣ ਤੱਕ ਯੂਕੇ-ਅਮਰੀਕੀ ਸਾਈਜ਼ ‘ਚ ਬਣਦੇ ਸੀ ਕੱਪੜੇ

ਕੱਪੜੇ ਖਰੀਦਣ ਵੇਲੇ, ਅਸੀਂ ਭਾਰਤੀਆਂ ਨੂੰ ਯੂਕੇ ਅਤੇ ਯੂਐਸ ਦੇ ਸਾਈਜ਼ ਵਿੱਚੋਂ ਇੱਕ ਦੀ ਚੋਣ ਕਰਨੀ ਹੁੰਦੀ ਹੈ। ਇਹ ਅਮਰੀਕਾ, ਯੂਰਪ ਦੇ...

PM ਮੋਦੀ ਨੇ ITPO ਕੰਪਲੈਕਸ ‘ਚ ਕੀਤੀ ਪੂਜਾ, ਸ਼ਾਮ ਨੂੰ ਕਰਨਗੇ ਤਾ ਉਦਘਾਟਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸ਼ਾਮ 6.30 ਵਜੇ ITPO ਕੰਪਲੈਕਸ ਦਾ ਉਦਘਾਟਨ ਕਰਨਗੇ। ਉਹ ਇਸ ਕੰਪਲੈਕਸ ਨੂੰ ਰਾਸ਼ਟਰ ਨੂੰ ਸਮਰਪਿਤ ਕਰਨਗੇ। ਇਸ...

ਯਮੁਨਾ ਨਦੀ ‘ਚ IGL ਦੀ ਗੈਸ ਪਾਈਪਲਾਈਨ ਫਟੀ, ਪਾਣੀ ‘ਚ ਉੱਠਿਆ ਤੂਫਾਨ, ਮਚੀ ਹਫੜਾ-ਤਫੜੀ

ਹਰਿਆਣਾ ਦੇ ਸੋਨੀਪਤ ‘ਚ ਯਮੁਨਾ ਵਿਚ ਗੈਸ ਪਾਈਪ ਲਾਈਨ ਲੀਕ ਹੋ ਗਈ। ਇਹ ਪਾਈਪ ਲਾਈਨ ਰਿਫਾਈਨਰੀ ਤੋਂ ਉੱਤਰ ਪ੍ਰਦੇਸ਼ ਵੱਲ ਜਾ ਰਹੀ ਸੀ। ਪਿੰਡ...

ਪੰਜਾਬ ਦੇ ਹਰ ਡਰੋਨ ਦਾ ਹੋਵੇਗਾ ਰਜਿਸਟ੍ਰੇਸ਼ਨ, ਕੇਂਦਰ ਨੇ ਮੰਨਿਆ CM ਮਾਨ ਦਾ ਸੁਝਾਅ

ਪੰਜਾਬ ‘ਚ ਸਰਹੱਦ ਪਾਰ ਤੋਂ ਆਉਣ ਵਾਲੇ ਡਰੋਨਾਂ ਦੀਆਂ ਗਤੀਵਿਧੀਆਂ ਦੇ ਮੱਦੇਨਜ਼ਰ ਹੁਣ ਹਰ ਡਰੋਨ ਦੀ ਰਜਿਸਟ੍ਰੇਸ਼ਨ ਹੋਵੇਗੀ। ਮੁੱਖ ਮੰਤਰੀ...

CM ਮਾਨ ਨੇ ਮਸ਼ਹੂਰ ਗਾਇਕ ਸੁਰਿੰਦਰ ਛਿੰਦਾ ਦੀ ਮੌ.ਤ ‘ਤੇ ਜਤਾਇਆ ਦੁੱਖ, ਸਾਂਝਾ ਕੀਤਾ ਟਵੀਟ

CM ਮਾਨ ਨੇ ਮਸ਼ਹੂਰ ਗਾਇਕ ਸੁਰਿੰਦਰ ਛਿੰਦਾ ਦੀ ਮੌਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਟਵੀਟ ਕੀਤਾ ਕਿ ਪ੍ਰਸਿੱਧ ਗਾਇਕ ਸੁਰਿੰਦਰ...

ਦਿੱਲੀ ਹਵਾਈ ਅੱਡੇ ‘ਤੇ ਸਪਾਈਸ ਜੈੱਟ ਦੇ ਜਹਾਜ਼ ਨੂੰ ਲੱਗੀ ਅੱਗ, ਏਅਰਕ੍ਰਾਫਟ ਤੇ ਕਰਮਚਾਰੀ ਸੁਰੱਖਿਅਤ

ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਖੜ੍ਹੇ ਸਪਾਈਸਜੈੱਟ ਦੇ Q400 ਜਹਾਜ਼ ਨੂੰ ਮੰਗਲਵਾਰ ਸ਼ਾਮ ਨੂੰ ਅੱਗ ਲੱਗ ਗਈ। ਇੰਜਣ...

ਸ਼ਿਮਲਾ ਦੇ ਰਾਮਪੁਰ ‘ਚ 2 ਵਾਰ ਫਟਿਆ ਬੱਦਲ, ਕਈ ਮਕਾਨ ਰੁੜ੍ਹੇ, ਅਰੇਂਜ ਅਲਰਟ ਜਾਰੀ

ਸ਼ਿਮਲਾ ਜ਼ਿਲੇ ਦੇ ਰਾਮਪੁਰ ਉਪਮੰਡਲ ਦੇ ਸਰਪਾਰਾ ਪੰਚਾਇਤ ਦੇ ਕੰਧਾਰ ਪਿੰਡ ‘ਚ ਦੇਰ ਰਾਤ ਦੋ ਬੱਦਲ ਫਟੇ। ਇਸ ਕਾਰਨ ਸੇਬ ਦੇ ਬਾਗਾਂ ਅਤੇ...

ਮੰਤਰੀ ਭੁੱਲਰ ਨੇ 2025 ਤੱਕ ‘ਟੀਬੀ ਮੁਕਤ ਪੰਜਾਬ’ ਦਾ ਰੱਖਿਆ ਟੀਚਾ, ਪਿੰਡਾਂ ‘ਚ ਪੰਚਾਇਤਾਂ ਨੂੰ ਸੌਂਪੀ ਜ਼ਿੰਮੇਵਾਰੀ

2025 ਤੱਕ ਪੰਜਾਬ ਨੂੰ ਟੀਬੀ ਮੁਕਤ ਬਣਾਉਣ ਦਾ ਟੀਚਾ ਨਿਰਧਾਰਤ ਕਰਦੇ ਹੋਏ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਸੂਬੇ...

IRCTC ‘ਤੇ 5 ਘੰਟੇ ਬਾਅਦ ਸ਼ੁਰੂ ਹੋਈ ਟਿਕਟ ਬੁਕਿੰਗ: ਤਕਨੀਕੀ ਖਰਾਬੀ ਕਾਰਨ ਵੈਬਸਾਈਟ ਹੋਈ ਸੀ ਬੰਦ

ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ ਯਾਨੀ IRCTC ਦੀ ਵੈੱਬਸਾਈਟ ਅਤੇ ਐਪ ‘ਤੇ ਟਿਕਟਾਂ ਦੀ ਬੁਕਿੰਗ ਕਰੀਬ 5 ਘੰਟੇ ਬਾਅਦ ਫਿਰ...

ਪਟਿਆਲਵੀ ਪਹਿਲਵਾਨ ਨੇ ਜੂਨੀਅਰ ਏਸ਼ੀਅਨ ਕੁਸ਼ਤੀ ਚੈਂਪੀਅਨਸ਼ਿਪ ‘ਚ ਜਿੱਤਿਆ ਸੋਨ ਤਗਮਾ, DC ਨੇ ਕੀਤਾ ਸਨਮਾਨਿਤ

ਪੰਜਾਬ ਦੇ ਪਟਿਆਲਾ ਨੇੜੇ ਮੰਡੌਰ ਪਿੰਡ ਦੇ ਪਹਿਲਵਾਨ ਜਸਕਰਨ ਸਿੰਘ ਧਾਲੀਵਾਲ ਨੇ ਜੌਹਰ ਦਿਖਾ ਕੇ ਜੂਨੀਅਰ ਏਸ਼ੀਅਨ ਕੁਸ਼ਤੀ ਚੈਂਪੀਅਨਸ਼ਿਪ...

ਜਲੰਧਰ ‘ਚ ਔਰਤ ਦੇ ਗਲੇ ‘ਚੋਂ ਚੇਨ ਖੋਹ ਕੇ ਭੱਜ ਰਹੇ 2 ਲੁਟੇਰੇ ਕਾਬੂ, ਲੋਕਾਂ ਨੇ ਮੌਕੇ ‘ਤੇ ਕੀਤੀ ਕਾਰਵਾਈ

ਪੰਜਾਬ ਦੇ ਜਲੰਧਰ ਜ਼ਿਲ੍ਹੇ ‘ਚ ਲੁਟੇਰਿਆਂ ਦਾ ਕਹਿਰ ਘੱਟ ਨਹੀਂ ਹੋ ਰਿਹਾ ਹੈ। ਸ਼ਹਿਰ ਦੇ ਰਾਮਨਗਰ ‘ਚ ਇਕ ਔਰਤ ਦੇ ਗਲੇ ‘ਚੋਂ ਸੋਨੇ ਦੀ...

ਖੰਨਾ : ਪੁਲਿਸ ‘ਤੇ ਹਮਲਾ ਕਰਕੇ ਰੇਤ ਦੀ ਭਰੀ ਟਰਾਲੀ ਨੂੰ ਛੁਡਾਉਣ ਦੇ ਮਾਮਲੇ ‘ਚ 10 ਗ੍ਰਿਫ਼ਤਾਰ

ਪੁਲਿਸ ਜ਼ਿਲ੍ਹਾ ਖੰਨਾ ਦੇ ਮਾਛੀਵਾੜਾ ਸਾਹਿਬ ਇਲਾਕੇ ‘ਚ 20 ਜੁਲਾਈ ਦੀ ਰਾਤ ਨੂੰ ਮਾਈਨਿੰਗ ਮਾਫ਼ੀਆ ਨੇ ਪੁਲਿਸ ‘ਤੇ ਹਮਲਾ ਕਰਕੇ ਰੇਤ ਨਾਲ...

ਕੈਨੇਡਾ ‘ਚ ਭਾਰਤੀ ਵਿਦਿਆਰਥੀ ਤੇ ਕਾਰ ਲੁਟੇਰਿਆਂ ਨੇ ਕੀਤਾ ਹਮਲਾ, ਇਲਾਜ਼ ਦੌਰਾਨ ਹੋਈ ਮੌ.ਤ

ਕੈਨੇਡਾ ਵਿੱਚ ਇੱਕ ਫੂਡ ਡਿਲੀਵਰੀ ਕੰਪਨੀ ‘ਚ ਕਰਮਚਾਰੀ ਵਜੋਂ ਕੰਮ ਕਰ ਰਹੇ ਇੱਕ ਭਾਰਤੀ ਵਿਦਿਆਰਥੀ ਦੀ ਹਿੰਸਕ ਹਮਲੇ ਦੌਰਾਨ ਮੌਤ ਹੋ ਗਈ।...

ਭਾਰੀ ਮੀਂਹ ਕਾਰਨ ਬਦਰੀਨਾਥ ਹਾਈਵੇਅ ਦਾ ਇੱਕ ਹਿੱਸਾ ਰੁੜ੍ਹਿਆ, 1000 ਤੋਂ ਵੱਧ ਸ਼ਰਧਾਲੂ ਫਸੇ

ਦੇਸ਼ ਦੇ ਉੱਤਰੀ ਰਾਜਾਂ ਵਿੱਚ ਇਨ੍ਹੀਂ ਦਿਨੀਂ ਭਾਰੀ ਬਾਰਸ਼ ਜਾਰੀ ਹੈ, ਜਦੋਂ ਕਿ ਇਸ ਕਾਰਨ ਇਨ੍ਹਾਂ ਰਾਜਾਂ ਵਿੱਚ ਹੜ੍ਹ ਵਰਗੀ ਸਥਿਤੀ ਬਣੀ ਹੋਈ...

ਰਿਸ਼ਵਤਖੋਰ ਪਟਵਾਰੀ ਦੀ ਕਰਤੂਤ! ਰੰਗੇ ਹੱਥੀਂ ਫੜੇ ਜਾਣ ਮਗਰੋਂ ਨਿਗਲੇ 500 ਦੇ ਕਈ ਨੋਟ

ਮੱਧ ਪ੍ਰਦੇਸ਼ ਵਿੱਚ ਰਿਸ਼ਵਤਖੋਰੀ ਨਾਲ ਜੁੜਿਆ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਕਟਨੀ ਜ਼ਿਲੇ ‘ਚ ਰਿਸ਼ਵਤਖੋਰੀ ਦੀ ਸ਼ਿਕਾਇਤ...

ਸ੍ਰੀ ਕਰਤਾਰਪੁਰ ਸਾਹਿਬ ਦੀ ਯਾਤਰਾ ਅੱਜ ਤੋਂ ਸ਼ੁਰੂ, ਸ਼ਰਧਾਲੂ ਦਰਸ਼ਨਾਂ ਲਈ ਹੋਏ ਰਵਾਨਾ

ਪੰਜਾਬ ਦੇ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਵਿਖੇ ਕਰਤਾਰਪੁਰ ਕੋਰੀਡੋਰ ਤੋਂ ਸ੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਤੋਂ ਯਾਤਰਾ ਅੱਜ ਮੁੜ...

ਭਾਖੜਾ ਡੈਮ ‘ਚ ਪਾਣੀ ਖ਼ਤਰੇ ਦੇ ਨਿਸ਼ਾਨ ਤੋਂ 25 ਫੁੱਟ ਹੇਠਾਂ, ਦਹਿਸ਼ਤ ‘ਚ ਲੋਕ

ਹਿਮਾਚਲ ‘ਚ ਹੋਈ ਬਾਰਿਸ਼ ਨੇ ਭਾਖੜਾ ਡੈਮ ਨੂੰ ਲੈ ਕੇ ਚਿੰਤਾ ਵਧਾ ਦਿੱਤੀ ਹੈ। ਅੱਜ ਸਵੇਰੇ ਜਾਰੀ ਅੰਕੜਿਆਂ ਅਨੁਸਾਰ ਭਾਖੜਾ ਡੈਮ ਵਿੱਚ ਅੱਜ...

ਲੁਧਿਆਣਾ ‘ਚ ਨਹਾਉਂਦੇ ਸਮੇਂ ਨੌਜਵਾਨ ਦੀ ਮੌ.ਤ, ਬਾਥਰੂਮ ਦਾ ਦਰਵਾਜ਼ਾ ਤੋੜ ਕੇ ਕੱਢੀ ਮ੍ਰਿਤਕ ਦੇਹ

ਪੰਜਾਬ ਦੇ ਜ਼ਿਲਾ ਲੁਧਿਆਣਾ ‘ਚ ਬਾਥਰੂਮ ‘ਚ ਨਹਾਉਣ ਗਏ ਨੌਜਵਾਨ ਦੀ ਸ਼ੱਕੀ ਹਾਲਾਤਾਂ ‘ਚ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਅਮਨਦੀਪ...

ਹੁਣ ਮੋਬਾਈਲ ‘ਤੇ ਪਿਨ ਕੋਡ ਤੋਂ ਮਿਲੇਗੀ ਮੌਸਮ ਦੀ ਰਿਪੋਰਟ, IMD ਲਿਆ ਰਿਹਾ ਹੈ ਨਵਾਂ ਸਿਸਟਮ

ਮੌਸਮ ਬਾਰੇ ਅਪਡੇਟਸ ਲੱਭਣ ਦੀ ਪਰੇਸ਼ਾਨੀ ਜਲਦੀ ਖਤਮ ਹੋਣ ਜਾ ਰਹੀ ਹੈ। ਹੁਣ ਇੱਕ ਕਲਿੱਕ ‘ਤੇ ਤੁਹਾਨੂੰ ਆਪਣੇ ਇਲਾਕੇ ਦੇ ਮੌਸਮ ਬਾਰੇ...

ਲੁਧਿਆਣਾ ਤੋਂ ਫਰਾਰ ਕੈਦੀ ਦਿੱਲੀ ਤੋਂ ਕਾਬੂ, ਗੱਡੀ ਚੋਰੀ ਕਰਨ ਦੇ ਮਾਮਲੇ ‘ਚ ਪੁਲਿਸ ਨੇ ਕੀਤਾ ਸੀ ਗ੍ਰਿਫਤਾਰ

ਪੰਜਾਬ ਦੀ ਲੁਧਿਆਣਾ ਪੁਲਿਸ ਨੇ ਥਾਣਾ ਡਿਵੀਜਨ ਨੰਬਰ 3 ਤੋਂ ਫਰਾਰ ਹੋਏ ਕੈਦੀਆਂ ਨੂੰ ਦਿੱਲੀ ਤੋਂ ਗ੍ਰਿਫਤਾਰ ਕੀਤਾ ਹੈ। ਜਿਸ ਦੀ ਪੁਲਿਸ ਅੱਜ...

ਭਲਕੇ ਤੋਂ ਹਰਿਆਣਾ ‘ਚ ਮੁੜ ਸਰਗਰਮ ਹੋਵੇਗਾ ਮਾਨਸੂਨ, 9 ਜ਼ਿਲ੍ਹਿਆਂ ‘ਚ ਬਾਰਿਸ਼ ਲਈ ਔਰੇਂਜ ਅਲਰਟ ਜਾਰੀ

ਹਰਿਆਣਾ ਵਿੱਚ ਅੱਜ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ ਪਰ ਚੰਡੀਗੜ੍ਹ ਮੌਸਮ ਵਿਭਾਗ ਨੇ ਖਦਸ਼ਾ ਪ੍ਰਗਟਾਇਆ ਹੈ ਕਿ ਕੁਝ ਥਾਵਾਂ ’ਤੇ ਹਲਕੀ...

ਮੁੰਬਈ ਦੇ ਅੰਧੇਰੀ ਪੂਰਬੀ ਖੇਤਰ ‘ਚ ਰਿਹਾਇਸ਼ੀ ਸੁਸਾਇਟੀ ਨੇੜੇ ਲੈਂਡਸਲਾਈਡ, ਫਾਇਰ ਟੈਂਡਰ ਮੌਕੇ ‘ਤੇ ਮੌਜੂਦ

ਮਹਾਰਾਸ਼ਟਰ ‘ਚ ਭਾਰੀ ਮੀਂਹ ਕਾਰਨ ਮੁੰਬਈ ਦੇ ਕਈ ਇਲਾਕਿਆਂ ‘ਚ ਪਾਣੀ ਭਰਨ, ਹੜ੍ਹ ਅਤੇ ਜ਼ਮੀਨ ਖਿਸਕਣ ਦੀ ਸਮੱਸਿਆ ਦੇਖਣ ਨੂੰ ਮਿਲ ਰਹੀ ਹੈ।...

ਪੰਜਾਬ ‘ਚ ਹੜ੍ਹਾਂ ਤੋਂ ਬਾਅਦ ਡੇਂਗੂ ਦੀ ਦਹਿਸ਼ਤ: ਪਾਜ਼ੇਟਿਵ ਕੇਸ 291, ਇੱਕ ਦੀ ਮੌ.ਤ

ਪੰਜਾਬ ‘ਚ ਹੜ੍ਹਾਂ ਤੋਂ ਬਾਅਦ ਡੇਂਗੂ ਦੀ ਦਹਿਸ਼ਤ ਫੈਲ ਗਈ ਹੈ। ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਸਿਹਤ ਵਿਭਾਗ ਦੀਆਂ ਟੀਮਾਂ ਤਿਆਰ ਕੀਤੀਆਂ...

14 ਫੁੱਟ ਦੇ ਮਗਰਮੱਛ ਅੰਦਰ ਬੰਦਾ ਵੇਖ ਉੱਡੇ ਸਭ ਦੇ ਹੋਸ਼, 4 ਦਿਨ ਤੋਂ ਚੱਲ ਰਹੀ ਸੀ ਭਾਲ

60 ਸਾਲਾਂ ਆਦੀ ਬੰਸਾ ਚਾਰ ਦਿਨਾਂ ਤੋਂ ਲਾਪਤਾ ਸੀ, ਉਸ ਦਾ ਪਰਿਵਾਰ ਥਾਂ-ਥਾਂ ਉਸ ਦੀ ਭਾਲ ਵਿਚ ਲੱਗਾ ਹੋਇਆ ਸੀ ਪਰ ਜਦੋਂ ਇਸ ਦੀ ਜਾਣਕਾਰੀ ਸਾਹਮਣੇ...

ਚੀਨ ‘ਚ ਵੱਡਾ ਹਾਦਸਾ, ਜਿਮ ਦੀ ਛੱਤ ਡਿੱਗਣ ਨਾਲ ਵਾਲੀਬਾਲ ਟੀਮ ਦੇ 11 ਖਿਡਾਰੀਆਂ ਦੀ ਦਰ.ਦਨਾਕ ਮੌਤ

ਚੀਨ ਦੇ ਉੱਤਰ-ਪੂਰਬੀ ਰਾਜ ਵਿੱਚ ਇੱਕ ਜਿਮਨੇਜ਼ੀਅਮ ਸਕੂਲ ਦੀ ਛੱਤ ਡਿੱਗਣ ਕਾਰਨ ਵੱਡਾ ਹਾਦਸਾ ਵਾਪਰ ਗਿਆ ਹੈ। ਬੱਚਿਆਂ ਸਮੇਤ 11 ਲੋਕਾਂ ਦੀ...

ਸੈਲਫ਼ੀ ਲੈਣ ਦੇ ਚੱਕਰ ‘ਚ 2000 ਫੁੱਟ ਡੂੰਘੀ ਖਾਈ ਵਿੱਚ ਡਿੱਗਿਆ ਨੌਜਵਾਨ, ਝਰਨੇ ਤੋਂ ਫਿਸਲਿਆ ਪੈਰ

ਮਹਾਰਾਸ਼ਟਰ ਦੇ ਛਤਰਪਤੀ ਸੰਭਾਜੀ ਨਗਰ (ਔਰੰਗਾਬਾਦ) ਜ਼ਿਲੇ ‘ਚ ਸੈਲਫੀ ਲੈਂਦੇ ਸਮੇਂ ਇਕ ਨੌਜਵਾਨ 2000 ਫੁੱਟ ਡੂੰਘੀ ਖੱਡ ‘ਚ ਡਿੱਗ ਗਿਆ। ਇਹ...

ਵੱਡੀ ਲਾਪਰਵਾਹੀ! ਚੂਹੇ ਨੇ ਕੁਤਰ ਦਿੱਤੇ ਮਰੀਜ਼ ਦੇ ਅੰਗ, ਸੌਂਦਾ ਰਿਹਾ ICU ਸਟਾਫ, ਜਾਂਚ ਦੇ ਹੁਕਮ

ਬਦਾਯੂੰ ਦੇ ਸਰਕਾਰੀ ਮੈਡੀਕਲ ਕਾਲਜ ਵਿੱਚ ਘੋਰ ਲਾਪਰਵਾਹੀ ਸਾਹਮਣੇ ਆਈ ਹੈ। ਇੱਥੇ ਆਈਸੀਯੂ ਵਿੱਚ ਦਾਖ਼ਲ ਮਰੀਜ਼ ਦੇ ਅੰਗਾਂ ਨੂੰ ਚੂਹੇ ਨੇ...

ਕਾਂਗਰਸੀ ਬਲਾਕ ਪ੍ਰਧਾਨ ਗ੍ਰਿਫ਼ਤਾਰ, 10 ਦਿਨ ਪਹਿਲਾਂ ਵੜਿੰਗ ਨੇ ਬਣਾਇਆ ਸੀ ਪ੍ਰਧਾਨ

ਲੁਧਿਆਣਾ ਦੇ ਫਰਜ਼ੀ ਕਾਲ ਸੈਂਟਰ ਮਾਮਲੇ ਵਿੱਚ ਪੁਲਿਸ ਨੇ ਕਾਂਗਰਸ ਦੇ ਬਲਾਕ ਪ੍ਰਧਾਨ ਸਾਹਿਲ ਕਪੂਰ ਉਰਫ਼ ਪਾਪਲ ਨੂੰ ਗ੍ਰਿਫ਼ਤਾਰ ਕੀਤਾ ਹੈ।...

ਵਿਜੀਲੈਂਸ ਨੇ ਫੜਿਆ ਪਟਵਾਰੀ, ਨਕਸ਼ੇ ਦੀ 80 ਰੁ. ਸਰਕਾਰੀ ਫੀਸ ਦੀ ਥਾਂ ਲੈ ਰਿਹਾ ਸੀ 1500 ਰੁ.

ਪੰਜਾਬ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਦੇ ਇੱਕ ਮਾਮਲੇ ਵਿੱਚ ਪਟਵਾਰ ਹਲਕਾ ਨੂਰਮਹਿਲ ਦੇ ਪਟਵਾਰੀ ਹਰਬੰਸ ਲਾਲ ਨੂੰ ਗ੍ਰਿਫਤਾਰ ਕੀਤਾ...

ਚੰਡੀਗੜ੍ਹ : ਪਲਾਸਟਿਕ ਗੋਦਾਮ ‘ਚ ਲੱਗੀ ਭਿਆਨਕ ਅੱ.ਗ, ਔਰਤ ਦੀ ਮੌ.ਤ, 3 ਦੀ ਹਾਲਤ ਨਾਜ਼ੁਕ

ਚੰਡੀਗੜ੍ਹ ਦੇ ਇੰਡਸਟਰੀਅਲ ਏਰੀਆ ਫੇਜ਼-2 ਵਿੱਚ ਸਥਿਤ ਪਲਾਸਟਿਕ ਦੇ ਗੋਦਾਮ ਵਿੱਚ ਅਚਾਨਕ ਅੱਗ ਲੱਗ ਗਈ। ਜਿਸ ਤੋਂ ਬਾਅਦ ਮੌਕੇ ‘ਤੇ...

ਵਿਰਾਸਤ-ਏ-ਖਾਲਸਾ, ਦਾਸਤਾਨ-ਏ-ਸ਼ਹਾਦਤ, ਗੋਲਡਨ ਟੈਂਪਲ ਪਲਾਜ਼ਾ 31 ਜੁਲਾਈ ਤੱਕ ਸੈਲਾਨੀਆਂ ਲਈ ਬੰਦ

ਚੰਡੀਗੜ੍ਹ : ਪੰਜਾਬ ਦੇ ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲੇ ਵਿਭਾਗ ਅਧੀਨ ਆਉਂਦੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਅਜਾਇਬ ਘਰ...

ਨਵਾਂਸ਼ਹਿਰ ‘ਚ ਚੱਲੀਆਂ ਗੋਲੀ.ਆਂ, ਸਕੂਲੀ ਵਿਦਿਆਰਥੀ ਨੂੰ ਮਾਰੀ ਗੋ.ਲੀ, ਭੰਨੀ ਗੱਡੀ

ਨਵਾਂਸ਼ਹਿਰ ਬਾਈਪਾਸ ਪਿੰਡ ਬੇਗਮਪੁਰ-ਸਲੋਹ ਰੋਡ ਨੇੜੇ ਐਨਆਰਆਈ ਕਾਲੋਨੀ ਦੇ ਸਾਹਮਣੇ ਇੱਕ ਕਾਰ ਵਿੱਚ 17-18 ਵਿਦਿਆਰਥੀਆਂ ਨੇ ਇੱਕ ਵਿਦਿਆਰਥੀ...

ਫਿਰੋਜ਼ਪੁਰ ਪੁਲਿਸ ਵੱਲੋਂ ਇੱਕ ਨਸ਼ਾ ਤਸਕਰ ਕਾਬੂ, 70 ਗ੍ਰਾਮ ਹੈਰੋਇਨ ਬਰਾਮਦ

ਪੰਜਾਬ ਦੇ ਫਿਰੋਜ਼ਪੁਰ ‘ਚ ਪੁਲਿਸ ਨੇ ਇੱਕ ਨਸ਼ਾ ਤਸਕਰ ਨੂੰ ਕਾਬੂ ਕੀਤਾ ਹੈ। ਪੁਲਿਸ ਨੇ ਮੁਲਜ਼ਮ ਕੋਲੋਂ 70 ਗ੍ਰਾਮ ਹੈਰੋਇਨ ਬਰਾਮਦ ਕੀਤੀ...

ਸੀਮਾ ਮਗਰੋਂ ਪਿਆਰ ਲਈ ਹੁਣ ਭਾਰਤ ਦੀ ਅੰਜੂ ਨੇ ਟੱਪਿਆ ਬਾਰਡਰ, ਪਾਕਿਸਤਾਨ ਪਹੁੰਚੀ 2 ਬੱਚਿਆਂ ਦੀ ਮਾਂ

ਪਾਕਿਸਤਾਨੀ ਮਹਿਲਾ ਸੀਮਾ ਹੈਦਰ ਵਰਗਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ। ਇਸ ਵਾਰ ਸਰਹੱਦ ਪਾਰ ਕਰਨ ਵਾਲੀ ਲੜਕੀ ਭਾਰਤੀ ਹੈ। ਦਾਅਵਾ ਕੀਤਾ ਜਾ...

ਪਟਿਆਲਾ ‘ਚ ਮਜ਼ਦੂਰਾਂ ਨਾਲ ਵਾਪਰਿਆ ਹਾਦਸਾ, ਖੰਭੇ ਹੇਠਾਂ ਦੱਬਣ ਨਾਲ 2 ਦੀ ਮੌ.ਤ, ਇੱਕ ਜ਼ਖਮੀ

ਪੰਜਾਬ ਦੇ ਪਟਿਆਲਾ ਦੇ ਸਰਹਿੰਦ ਰੋਡ ‘ਤੇ ਸਥਿਤ ਅਨਾਜ ਮੰਡੀ ਵਿੱਚ ਇਮਾਰਤ ਦਾ ਲੈਂਟਰ ਤੋੜਦੇ ਸਮੇਂ ਪਿੱਲਰ ਡਿੱਗ ਗਿਆ। ਪਿੱਲਰ ਹੇਠਾਂ ਦੱਬਣ...

ਪੰਜਾਬ ‘ਚ ਇਨ੍ਹਾਂ ਤਰੀਕਾਂ ਨੂੰ ਪਏਗਾ ਭਾਰੀ ਮੀਂਹ, ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ

ਪੰਜਾਬ ਵਿੱਚ ਇੱਕ ਵਾਰ ਫਿਰ ਮੌਸਮ ਨੇ ਕਰਵਟ ਲੈ ਲਈ ਹੈ। ਅੱਜ ਜਿੱਥੇ ਸੂਬੇ ਵਿੱਚ ਕਈ ਥਾਵਾਂ ’ਤੇ ਬੱਦਲ ਛਾਏ ਰਹੇ, ਉਥੇ ਹੀ ਜਲੰਧਰ ਸਮੇਤ ਆਸ-ਪਾਸ...

ਮੁਕਤਸਰ ਪੁਲਿਸ-ਗੈਂਗ.ਸਟਰ ‘ਚ ਮੁਠਭੇੜ: ਹਥਿਆਰਾਂ ਸਣੇ 2 ਮੁਲਜ਼ਮਾਂ ਨੂੰ ਕੀਤਾ ਕਾਬੂ

ਪੰਜਾਬ ਦੇ ਮੁਕਤਸਰ ਜ਼ਿਲ੍ਹੇ ‘ਚ ਪੁਲਿਸ ਅਤੇ 2 ਗੈਂਗ.ਸਟਰਾਂ ਵਿਚਾਲੇ ਮੁਕਾਬਲਾ ਹੋਇਆ। ਇਸ ਦੌਰਾਨ ਇੱਕ ਗੈਂਗ.ਸਟਰ ਦੀ ਲੱਤ ਵਿੱਚ ਗੋ.ਲੀ...

ਔਰਤ ਦੀ ਬਹਾਦੁਰੀ, ਬੁਰੀ ਤਰ੍ਹਾਂ ਫੱਟੜ ਹੋਈ, ਲੱਤ ਟੁੱਟੀ, ਪਰ ਫੜ ਕੇ ਛੱਡਿਆ ਲੁਟੇਰਾ

ਪੰਜਾਬ ਵਿੱਚ ਲੁੱਟ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹਨ। ਦਿਨ-ਬ-ਦਿਨ ਲੁੱਟ-ਖੋਹ ਦੀਆਂ ਖ਼ਬਰਾਂ ਸਾਹਮਣੇ ਆਉਂਦੀਆਂ...

CM ਮਾਨ ਵੱਲੋਂ ਨਿਵੇਕਲੀ ਪਹਿਲਕਦਮੀ: ਨੌਜਵਾਨਾਂ ਨੂੰ ਇੰਗਲਿਸ਼ ਸਿਖਾਉਣ ਲਈ ਚੁੱਕਿਆ ਇਹ ਕਦਮ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਨਿਵੇਕਲੀ ਪਹਿਲਕਦਮੀ ਕੀਤੀ ਜਾ ਰਹੀ ਹੈ। ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ...

ਜਲੰਧਰ ਦੀ ਨੇਹਾ ਵਿਸ਼ਵ ਯੂਨੀਵਰਸਿਟੀ ਖੇਡਾਂ ‘ਚ ਲਵੇਗੀ ਹਿੱਸਾ, ਹੁਣ ਤੱਕ ਜਿੱਤ ਚੁੱਕੀ ਹੈ 15 ਤੋਂ ਵੱਧ ਮੈਡਲ

ਹੁਨਰ ਕਦੇ ਵੀ ਆਰਥਿਕ ਖੁਸ਼ਹਾਲੀ ‘ਤੇ ਨਿਰਭਰ ਨਹੀਂ ਰਹੀ। ਜੇਕਰ ਤੁਹਾਡੇ ਕੋਲ ਆਪਣੇ ਸੁਪਨਿਆਂ ਦਾ ਪਿੱਛਾ ਕਰਨ ਦਾ ਜਨੂੰਨ ਹੈ, ਤਾਂ ਤੁਹਾਨੂੰ...

ਪੰਜਾਬ ‘ਚ ਪੁਲਿਸ ਦਾ ਸਰਚ ਆਪਰੇਸ਼ਨ, ਨਸ਼ਾ ਤਸਕਰਾਂ ਦੇ ਘਰ ਦੀ ਲਈ ਤਲਾਸ਼ੀ, ਸ਼ੱਕੀ ਲੋਕਾਂ ਤੋਂ ਕੀਤੀ ਪੁੱਛਗਿੱਛ

ਪੰਜਾਬ ਪੁਲਿਸ ਵੱਲੋਂ ਪੰਜਾਬ ਵਿੱਚ ਨਸ਼ਾ ਤਸਕਰਾਂ ਖਿਲਾਫ ਮੁਹਿੰਮ ਵਿੱਢੀ ਜਾ ਰਹੀ ਹੈ। ਇਸ ਤਹਿਤ ਬਠਿੰਡਾ ਅਤੇ ਮਾਨਸਾ ‘ਚ ਪੁਲਿਸ ਨੇ...

ਜਲੰਧਰ ‘ਚ ਦਿਨ ਦਿਹਾੜੇ ਵੱਡੀ ਵਾਰਦਾਤ! ਲੁਟੇਰਿਆਂ ਨੇ ਲਾਡੋਵਾਲ ਟੋਲ ਪਲਾਜ਼ਾ ਦੇ CA ਤੋਂ ਲੁੱਟੇ 23 ਲੱਖ ਰੁਪਏ

ਜਲੰਧਰ ‘ਚ ਲਾਡੋਵਾਲ ਟੋਲ ਪਲਾਜ਼ਾ ਦੇ ਮੈਨੇਜਰ ਤੋਂ 23 ਲੱਖ ਰੁਪਏ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਗੱਡੀਆਂ ਵਿੱਚ ਆਏ 5 ਹਥਿਆਰਬੰਦ...

ਕਰਤਾਰਪੁਰ ਕੋਰੀਡੋਰ ਦੀ ਟੈਮਪ੍ਰੇਰੀ ਸੜਕ ਦੀ ਮੁਰੰਮਤ ਸ਼ੁਰੂ, ਮੁੜ ਸ਼ੁਰੂ ਹੋ ਸਕਦੀ ਹੈ ਯਾਤਰਾ

ਪੰਜਾਬ ਦੇ ਗੁਰਦਾਸਪੁਰ ਵਿੱਚ ਸ਼੍ਰੀ ਕਰਤਾਰਪੁਰ ਕੋਰੀਡੋਰ ਦੀ ਇੰਟੈਗਰੇਟਿਡ ਚੈੱਕ ਪੋਸਟ ਦੀ ਟੁੱਟੀ ਟੈਮਪ੍ਰੇਰੀ ਸੜਕ ਦੀ ਮੁਰੰਮਤ ਦਾ ਕੰਮ...

ਕਪੂਰਥਲਾ ਦੇ 2 ਸਕੂਲ 26 ਜੁਲਾਈ ਤੱਕ ਰਹਿਣਗੇ ਬੰਦ, ਬੱਚਿਆਂ ਦੀ ਸੁਰੱਖਿਆ ਦੇ ਮੱਦੇਨਜ਼ਰ DC ਨੇ ਦਿੱਤੇ ਹੁਕਮ

ਪੰਜਾਬ ਦੇ ਕਪੂਰਥਲਾ ਜ਼ਿਲ੍ਹੇ ਦੇ ਸੁਲਤਾਨਪੁਰ ਲੋਧੀ ਖੇਤਰ ਦੇ ਹੜ੍ਹ ਪ੍ਰਭਾਵਿਤ ਪਿੰਡ ਦੇ ਦੋ ਸਕੂਲਾਂ ਨੂੰ 26 ਜੁਲਾਈ ਤੱਕ ਬੰਦ ਕਰਨ ਦੇ ਹੁਕਮ...

ਦਿੱਲੀ-ਅੰਮ੍ਰਿਤਸਰ ਸ਼ਤਾਬਦੀ ਐਕਸਪ੍ਰੈੱਸ ਤੇ ਪਥਰਾਅ, ਐਗਜ਼ੀਕਿਊਟਿਵ ਕਲਾਸ ਸਣੇ 2 ਬੋਗੀਆਂ ਦੇ ਸ਼ੀਸ਼ੇ ਟੁੱਟੇ

ਦਿੱਲੀ-ਅੰਮ੍ਰਿਤਸਰ ਵਿਚਾਲੇ ਚੱਲ ਰਹੀ ਵੀਆਈਪੀ ਟਰੇਨ ਸ਼ਤਾਬਦੀ ਐਕਸਪ੍ਰੈੱਸ ‘ਤੇ ਐਤਵਾਰ ਰਾਤ ਪਥਰਾਅ ਕੀਤਾ ਗਿਆ। ਇਸ ਕਾਰਨ ਟਰੇਨ ਦੀਆਂ 2...

ਚੋਰਾਂ ਦਾ ਪਸੀਜਿਆ ਦਿਲ… ਇੰਜੀਨੀਅਰ ਦੇ ਘਰੋਂ ਚੋਰੀ ਲਾਇਕ ਕੁੱਝ ਨਾ ਮਿਲਣ ‘ਤੇ 500 ਰੁਪਏ ਛੱਡ ਕੇ ਗਏ ਚੋਰ

ਦਿੱਲੀ ਦੇ ਰੋਹਿਣੀ ਇਲਾਕੇ ‘ਚ ਇਕ ਸਾਫਟਵੇਅਰ ਇੰਜੀਨੀਅਰ ਦੇ ਘਰ ਚੋਰੀ ਕਰਨ ਆਏ ਸੀ ਪਰ ਉਨ੍ਹਾਂ ਨੂੰ ਉਮੀਦ ਮੁਤਾਬਕ ਘਰ ‘ਚ ਚੋਰੀ ਕਰਨ ਲਈ...

ਜਗਰਾਓਂ ‘ਚ ਤੇਜ਼ ਰਫਤਾਰ ਕਾਰ ਦੀ ਬਾਈਕ ਨਾਲ ਟੱਕਰ, ਮੋਟਰਸਾਈਕਲ ਸਵਾਰ ਪਤੀ-ਪਤਨੀ ਦੀ ਮੌ.ਤ

ਪੰਜਾਬ ਦੇ ਜਗਰਾਓਂ ਦੇ ਸਿੱਧਵਾਂ ਬੇਟ ਰੋਡ ‘ਤੇ ਦੇਰ ਸ਼ਾਮ ਤੇਜ਼ ਰਫਤਾਰ ਕਾਰ ਚਾਲਕ ਨੇ ਮੋਟਰਸਾਈਕਲ ਨੂੰ ਸਿੱਧੀ ਟੱਕਰ ਮਾਰ ਦਿੱਤੀ। ਟੱਕਰ...

ਸਪਨਾ ਚੌਧਰੀ ਦਾ ‘ਨੰਦੀ ਕੇ ਬੀਰ’ ਗੀਤ ਹੋਇਆ ਰਿਲੀਜ਼, ਵੀਡੀਓ ‘ਚ ਨਜ਼ਰ ਆ ਰਹੀ ਹਰਿਆਣਵੀ ਕਵੀਨ ਦਾ ਜਲਵਾ

ਟੀ-ਸੀਰੀਜ਼ ਹਮੇਸ਼ਾ ਖੇਤਰੀ ਸੰਗੀਤ ਨੂੰ ਉਤਸ਼ਾਹਿਤ ਕਰਦੀ ਰਹੀ ਹੈ। ਹੁਣ ਇਸ ਲੇਬਲ ਨੇ ਇੱਕ ਹਰਿਆਣਵੀ ਗੀਤ ਲਾਂਚ ਕੀਤਾ ਹੈ। ਜਿਸ ਦਾ ਸਿਰਲੇਖ...

ਭਾਰਤ ਦੀ ਸਭ ਤੋਂ ਮਹਿੰਗੀ ਫਿਲਮ ਤੋਂ ਦੁੱਗਣੀ ਲਾਗਤ ‘ਚ ਬਣੀ ਓਪਨਹਾਈਮਰ, ‘ਪਠਾਨ’ ਦੀ ਕਮਾਈ ਤੋਂ ਵੀ ਜ਼ਿਆਦਾ ਬਜਟ

ਫਿਲਮ ਦੇ ਬਜਟ ਦੀ ਗੱਲ ਕਰੀਏ ਤਾਂ ਪਹਿਲਾਂ ਖਬਰਾਂ ਆਈਆਂ ਸਨ ਕਿ ਫਿਲਮ ‘ਓਪਨਹਾਈਮਰ’ 100 ਮਿਲੀਅਨ ਡਾਲਰ ਦੇ ਬਜਟ ‘ਚ ਬਣੀ ਹੈ। ਭਾਰਤੀ ਰੁਪਏ...

ਫਾਜ਼ਿਲਕਾ : ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਨੂੰ ਮਿਲੀ ਕਾਮਯਾਬੀ, 20 ਕਿਲੋਗ੍ਰਾਮ ਹੈਰੋਇਨ ਸਣੇ 2 ਨਸ਼ਾ ਤਸਕਰ ਕਾਬੂ

ਫਾਜ਼ਿਲਕਾ ਦੇ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (SSOC) ਨੂੰ ਸਰਹੱਦ ਪਾਰ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਨੈਟਵਰਕ ਦੇ ਖਿਲਾਫ ਇੱਕ ਵੱਡੀ...

ਬਠਿੰਡਾ ‘ਚ ਲੁਟੇਰਾ ਗਿਰੋਹ ਦਾ ਪਰਦਾਫਾਸ਼, CIA-1 ਟੀਮ ਨੇ 6 ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ

ਪੰਜਾਬ ਦੀ ਬਠਿੰਡਾ CIA-1 ਟੀਮ ਨੇ ਇੱਕ ਅਜਿਹੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ ਜਿਸ ਵਿੱਚ ਪੰਜਾਬ ਪੁਲਿਸ ਦਾ ਇੱਕ ਜਵਾਨ ਅਤੇ ਇੱਕ ਹੋਮ ਗਾਰਡ...

ਸਿਰਸਾ ‘ਚ ਘੱਗਰ ਦੇ ਪਾਣੀ ਦਾ ਪੱਧਰ ਘਟਿਆ: 42 ਹਜ਼ਾਰ ਕਿਊਸਿਕ ਪਾਣੀ ਰਿਕਾਰਡ ਕੀਤਾ ਗਿਆ ਦਰਜ

ਹਰਿਆਣਾ ਦੇ ਸਿਰਸਾ ਜ਼ਿਲ੍ਹੇ ਵਿੱਚ ਘੱਗਰ ਨਦੀ ਦਾ ਨਿਰੀਖਣ ਕਰਨ ਪੁੱਜੇ ਭੁਪਿੰਦਰ ਹੁੱਡਾ। ਹੁੱਡਾ ਨੇ ਕਿਹਾ ਕਿ ਸਰਕਾਰ ਦਾ ਕੰਮ ਡੈਮ ਦੀ...

ਮਾਨਸਾ ‘ਚ ਨਸ਼ੇ ਨੇ ਬੁਝਾਇਆ ਇੱਕ ਹੋਰ ਘਰ ਦਾ ਚਿਰਾਗ, ਓਵਰਡੋਜ਼ ਕਾਰਨ 27 ਸਾਲਾ ਨੌਜਵਾਨ ਦੀ ਮੌ.ਤ

ਪੰਜਾਬ ਦੇ ਮਾਨਸਾ ਜ਼ਿਲ੍ਹੇ ਵਿੱਚ ਇੱਕ ਹੋਰ ਨੌਜਵਾਨ ਨਸ਼ੇ ਦਾ ਸ਼ਿਕਾਰ ਹੋ ਗਿਆ। ਪਰਿਵਾਰ ਵੱਲੋਂ ਨੌਜਵਾਨ ਦੀ ਮ੍ਰਿਤਕ ਦੇਹ ਨੂੰ ਸਿਵਲ...

ਫ਼ਰੀਦਕੋਟ ਕੇਂਦਰੀ ਜੇਲ੍ਹ ‘ਚ ਮੋਬਾਈਲ ਮਿਲਣ ਦਾ ਸਿਲਸਿਲਾ ਜਾਰੀ, ਚੈਕਿੰਗ ਦੌਰਾਨ 8 ਫੋਨ ਬਰਾਮਦ

ਪੰਜਾਬ ਦੀ ਫ਼ਰੀਦਕੋਟ ਕੇਂਦਰੀ ਜੇਲ੍ਹ ‘ਚ ਇਕ ਵਾਰ ਫਿਰ ਅਚਨਚੇਤ ਨਿਰੀਖਣ ਦੌਰਾਨ 8 ਮੋਬਾਇਲ ਬਰਾਮਦ ਕੀਤੇ ਗਏ। ਇਨ੍ਹਾਂ ‘ਚੋਂ 2 ਮੋਬਾਈਲ...

ਪਾਬੰਦੀ ਦੇ ਬਾਵਜੂਦ ਕੇਦਾਰਨਾਥ ਮੰਦਰ ‘ਚ ਫੋਟੋਗ੍ਰਾਫੀ: ਮੰਦਰ ਕਮੇਟੀ ਨੇ ਫੋਟੋ ਖਿੱਚਣ ਵਾਲੇ ਤੇ ਲਗਾਇਆ 11,000 ਰੁ: ਜੁਰਮਾਨਾ

ਕੇਦਾਰਨਾਥ ਮੰਦਰ ਵਿੱਚ ਫੋਟੋਗ੍ਰਾਫੀ ਦੀ ਪਾਬੰਦੀ ਦੀ ਉਲੰਘਣਾ ਕਰਨ ਵਾਲੇ ਸ਼ਰਧਾਲੂ ਨੂੰ 11,000 ਰੁਪਏ ਜੁਰਮਾਨਾ ਭਰਨਾ ਪਿਆ। ਸ਼ਰਧਾਲੂ ਨੇ ਪਾਵਨ...

ਮੰਡੀ ਗੋਬਿੰਦਗੜ੍ਹ ‘ਚ ਕਬਜ਼ਿਆਂ ‘ਤੇ ਚੱਲਿਆ ਪੀਲਾ ਪੰਜਾ: ਨਗਰ ਕੌਂਸਲ ਨੇ ਛੁਡਵਾਏ 65 ਸਾਲ ਪੁਰਾਣੇ ਕਬਜ਼ੇ

ਪੰਜਾਬ ਦੀ ਸਭ ਤੋਂ ਅਮੀਰ ਨਗਰ ਕੌਂਸਲ ਮੰਡੀ ਗੋਬਿੰਦਗੜ੍ਹ ਨੇ ਕਬਜ਼ਿਆਂ ‘ਤੇ ਕੀਤੀ ਵੱਡੀ ਕਾਰਵਾਈ। ਇੱਥੇ ਨਗਰ ਕੌਂਸਲ ਦਾ ਪੀਲਾ ਪੰਜਾ...

ਸਿੱਖਾਂ ਲਈ ਵੱਡੀ ਖੁਸ਼ਖਬਰੀ ! SGPC ਨੇ ਗੁਰਬਾਣੀ ਦੇ ਪ੍ਰਸਾਰਣ ਲਈ ਲਾਂਚ ਕੀਤਾ ਆਪਣਾ ਚੈਨਲ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪਣਾ ਯੂ ਟਿਊਬ ਚੈਨਲ ਲਾਂਚ ਕੀਤਾ ਗਿਆ ਹੈ। ਇਸ ਚੈਨਲ ਦਾ ਨਾਮ ‘SGPC ਅੰਮ੍ਰਿਤਸਰ’ ਰੱਖਿਆ...

ਆਨਲਾਈਨ ਸੱਟੇਬਾਜ਼ੀ ‘ਚ ਕਾਰੋਬਾਰੀ ਨਾਲ 58 ਕਰੋੜ ਦੀ ਠੱਗੀ, ਮੁਲਜ਼ਮ ਦੇ ਘਰੋਂ 17 ਕਰੋੜ ਨਕਦੀ, ਸੋਨਾ-ਚਾਂਦੀ ਬਰਾਮਦ

ਮਹਾਰਾਸ਼ਟਰ ਦੇ ਗੋਂਡੀਆ ‘ਚ ਆਨਲਾਈਨ ਗੇਮਿੰਗ ਰਾਹੀਂ 58 ਕਰੋੜ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਨਾਗਪੁਰ ਸਾਈਬਰ ਪੁਲਿਸ...

ਪੰਜਾਬ ਦੀਆਂ 2 ਕੁੜੀਆਂ UAE ‘ਚ ਲਾਪਤਾ, ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਸਾਂਝੀ ਕੀਤੀ ਜਾਣਕਾਰੀ

ਪੰਜਾਬ ਦੀਆਂ 2 ਹੋਰ ਕੁੜੀਆਂ ਯੂਏਈ ਵਿੱਚ ਲਾਪਤਾ ਹੋ ਗਈਆਂ ਹਨ। ਇੰਨਾ ਹੀ ਨਹੀਂ ਲੜਕੀਆਂ ਦੇ ਮਾਪਿਆਂ ਦਾ ਵੀ ਪਿਛਲੇ ਇੱਕ ਹਫ਼ਤੇ ਤੋਂ ਸੰਪਰਕ...

ਪ੍ਰਾਪਰਟੀ ਡੀਲਰ ਨਾਲ ਪੈਸਿਆਂ ਨੂੰ ਲੈ ਕੇ ਹੋਇਆ ਝਗੜਾ, ਨੌਕਰ ਨੇ ਬਦਲਾ ਲੈਣ ਲਈ ਰਚੀ ਸਾਜ਼ਿਸ਼

ਪੱਖੋਵਾਲ ਰੋਡ ਸਥਿਤ ਠਾਕੁਰ ਕਲੋਨੀ ਇਲਾਕੇ ਵਿੱਚ ਐਨਆਰਆਈ ਬਰਿੰਦਰ ਸਿੰਘ ਗਰੇਵਾਲ (42) ਦੇ ਕ.ਤਲ ਦੇ ਮਾਮਲੇ ਵਿੱਚ ਪੁਲੀਸ ਨੇ ਪ੍ਰੈਸ ਕਾਨਫਰੰਸ...

ਪਤਨੀ ਦੇ ਰੱਖ-ਰਖਾਅ ਲਈ ਪਤੀ 29 ਹਜ਼ਾਰ ਦੇ ਸਿੱਕੇ ਲੈ ਕੇ ਪਹੁੰਚਿਆ ਥਾਣੇ, ਗਿਣਨ ‘ਚ ਪੁਲਿਸ ਦੇ ਛੁੱਟੇ ਪਸੀਨੇ

ਗਵਾਲੀਅਰ ਦੀ ਫੈਮਿਲੀ ਕੋਰਟ ‘ਚ ਪਤਨੀ ਵਲੋਂ ਪਤੀ ‘ਤੇ ਗੁਜ਼ਾਰੇ ਦੇ ਮਾਮਲੇ ‘ਚ ਪੁਲਿਸ ਉਸ ਸਮੇਂ ਹੈਰਾਨ ਰਹਿ ਗਈ, ਜਦੋਂ ਪਤੀ ਗੁਜ਼ਾਰੇ ਦੇ...

ਗੁਜਰਾਤ ਦੇ ਜੂਨਾਗੜ੍ਹ ‘ਚ 4 ਘੰਟਿਆਂ ‘ਚ 8 ਇੰਚ ਮੀਂਹ: ਕਈ ਵਾਹਨ ਰੁੜ੍ਹੇ, ਰੈੱਡ ਅਲਰਟ ਜਾਰੀ

ਗੁਜਰਾਤ ਦੇ ਜੂਨਾਗੜ੍ਹ ‘ਚ ਸ਼ਨੀਵਾਰ ਦੁਪਹਿਰ 4 ਘੰਟਿਆਂ ‘ਚ 8 ਇੰਚ ਮੀਂਹ ਪਿਆ। ਇਸ ਕਾਰਨ ਪੂਰਾ ਸ਼ਹਿਰ ਪਾਣੀ ਵਿੱਚ ਡੁੱਬ ਗਿਆ। ਸ਼ਹਿਰ ਦੇ...

ਯੂਪੀ ‘ਚ ਰੁੱਖ ਲਗਾਉਣ ‘ਚ ਰਚਿਆ ਗਿਆ ਇਤਿਹਾਸ, ਇੱਕ ਦਿਨ ‘ਚ ਲਗਾਏ 30 ਕਰੋੜ ਤੋਂ ਵੱਧ ਪੌਦੇ

ਯੂਪੀ ਵਿੱਚ ਇੱਕ ਦਿਨ ਵਿੱਚ 30 ਕਰੋੜ ਤੋਂ ਵੱਧ ਬੂਟੇ ਲਗਾਏ ਗਏ। ਸੂਬੇ ‘ਚ ਸ਼ਨੀਵਾਰ ਨੂੰ ਵੱਡੇ ਪੱਧਰ ‘ਤੇ ਰੁੱਖ ਲਗਾਓ ਮੁਹਿੰਮ 2023 ਦੀ...

Carousel Posts