Tag: , , , ,

SHO ਸਮੇਤ 2 ਮਹਿਲਾ ਪੁਲਿਸ ਮੁਲਾਜ਼ਮਾਂ ਨੇ ਡੋਨੇਟ ਕੀਤਾ ਪਲਾਜ਼ਮਾ

Plasma donated female police officers: ਲੁਧਿਆਣਾ (ਤਰਸੇਮ ਭਾਰਦਵਾਜ)-ਕੋਰੋਨਾ ਖਿਲਾਫ ਫ੍ਰੰਟ ਲਾਈਨ ‘ਤੇ ਕੰਮ ਕਰ ਰਹੀ ਕਮਿਸ਼ਨਰੇਟ ਪੁਲਿਸ ਦੀ ਮਹਿਲਾ ਮੁਲਾਜ਼ਮ ਵੀ ਕੋਰੋਨਾ ਮਰੀਜ਼ਾਂ ਦੀ ਮਦਦ ਲਈ ਅੱਗੇ ਆਈਆਂ ਹਨ। ਜਾਣਕਾਰੀ ਮੁਤਾਬਕ ਸ਼ਨੀਵਾਰ ਨੂੰ ਇਕ ਐੱਸ.ਐੱਚ.ਓ ਸਮੇਤ 2 ਮਹਿਲਾ ਮੁਲਾਜ਼ਮਾਂ ਦੁਆਰਾ ਡੀ.ਐੱਮ.ਸੀ ਹਸਪਤਾਲ ‘ਚ ਪਲਾਜ਼ਮਾ ਦਿੱਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਪੁਲਿਸ ਕਮਿਸ਼ਨਰ

ਪਹਿਲੀ ਵਾਰ ਪੁਲਿਸ ਮੁਲਾਜ਼ਮਾਂ ਨੇ ਡੋਨੇਟ ਕੀਤਾ ਪਲਾਜ਼ਮਾ

ludhiana Plasma donated police: ਹੁਣ ਕੋਰੋਨਾ ਨਾਲ ਨਜਿੱਠਣ ਲਈ ਪੁਲਿਸ ਵਿਭਾਗ ‘ਚ ਤਾਇਨਾਤ ਮੁਲਜ਼ਮਾਂ ਨੇ ਇਕ ਹੋਰ ਵੱਡੀ ਪਹਿਲ ਕੀਤੀ ਹੈ। ਜਾਣਕਾਰੀ ਮੁਤਾਬਕ ਹੁਣ ਇੱਥੇ ਬੁਰੇ ਦੌਰ ‘ਚ ਗੁਜ਼ਰ ਰਹੇ ਲੋਕਾਂ ਦੀ ਮਦਦ ਲਈ ਪੁਲਿਸ ਕਰਮਚਾਰੀਆਂ ਵੱਲੋਂ ਪਲਾਜ਼ਮਾ ਡੋਨੇਟ ਕਰਨਾ ਸ਼ੁਰੂ ਕੀਤਾ ਗਿਆ ਹੈ। ਬੁੱਧਵਾਰ ਨੂੰ ਹਵਾਲਦਾਰ, ਏ.ਐੱਸ.ਆਈ ਅਤੇ ਸਬ ਇੰਸਪੈਕਟਰ ਨੇ ਡੀ.ਐੱਮ.ਸੀ ‘ਚ ਪਲਾਜ਼ਮਾ

Recent Comments