Tag: , ,

ਇਸ ਵਾਰ ਮੱਠੀ ਰਹਿ ਸਕਦੀ ਹੈ ਹਰਿਆਣਾ ਤੇ ਪੰਜਾਬ ‘ਚ ਮੌਨਸੂਨ ਦੀ ਰਫ਼ਤਾਰ : ਮੌਸਮ ਵਿਭਾਗ

ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਪੱਛਮੀ ਉੱਤਰ ਪ੍ਰਦੇਸ਼ ਅਤੇ ਰਾਜਸਥਾਨ ’ਚ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਮੁਤਾਬਕ ਖ਼ਿੱਤੇ ’ਚ ਮੌਨਸੂਨ ਦੀ ਰਫ਼ਤਾਰ ਢਿੱਲੀ ਰਹਿ ਸਕਦੀ ਹੈ ਕਿਉਂਕਿ ਇਸ ਦੇ ਅੱਗੇ ਵਧਣ ਦੇ ਕੋਈ ਵਿਸ਼ੇਸ਼ ਲੱਛਣ ਨਜ਼ਰ ਨਹੀਂ ਆ ਰਹੇ ਹਨ। ਵਿਭਾਗ ਨੇ ਕਿਹਾ ਕਿ ਹਵਾਵਾਂ ਦੀ ਦਿਸ਼ਾ ਵੀ ਸਾਜ਼ਗਾਰ ਮਾਹੌਲ ਵੱਲ ਸੰਕੇਤ ਨਹੀਂ ਕਰ

Carousel Posts