Punjab Abohar News Archives - Daily Post Punjabi

Tag: , , , ,

ਅਬੋਹਰ ਤੋਂ ਅਯੁੱਧਿਆ ਲਈ ਪੈਦਲ ਰਵਾਨਾ ਹੋਇਆ 6 ਸਾਲਾਂ ਮੁਹੱਬਤ, ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦਾ ਦੇਵੇਗਾ ਸੰਦੇਸ਼

ਅਬੋਹਰ ਦਾ 6 ਸਾਲਾ ਬੱਚਾ ਮੁਹੱਬਤ ਨਸ਼ਿਆਂ ਵਿਰੁੱਧ ਅਤੇ ਵਾਤਾਵਰਨ ਨੂੰ ਬਚਾਉਣ ਦਾ ਸੁਨੇਹਾ ਦੇਣ ਲਈ ਪੰਜਾਬ ਦੇ ਅਬੋਹਰ ਸ਼ਹਿਰ ਤੋਂ ਰਾਮਨਗਰੀ...

ਅਬੋਹਰ ‘ਚ ਟ੍ਰੈਕਟਰ-ਟ੍ਰਾਲੀ ਤੇ ਆਟੋ ਵਿਚਾਲੇ ਹੋਈ ਟੱਕਰ, ਹਾਦਸੇ ‘ਚ ਆਟੋ ਚਾਲਕ ਗੰਭੀਰ ਜ਼ਖਮੀ

ਅਬੋਹਰ ਦੇ ਹਨੂੰਮਾਨਗੜ੍ਹ ਰੋਡ ‘ਤੇ ਅੱਜ ਦੁਪਹਿਰ ਭਿਆਨਕ ਸੜਕ ਹਾਦਸਾ ਵਾਪਰਿਆ। ਇੱਥੇ ਇੱਕ ਟ੍ਰੈਕਟਰ-ਟ੍ਰਾਲੀ ਅਤੇ ਇੱਕ ਆਟੋ ਵਿਚਕਾਰ...

ਅਬੋਹਰ ‘ਚ ਏਅਰ ਫੋਰਸ ਜਵਾਨ ਦੀ ਗੋਲੀ ਲੱਗਣ ਕਾਰਨ ਮੌਤ, ਏਅਰ ਫੋਰਸ ਸਟੇਸ਼ਨ ‘ਤੇ ਸੀ ਤਾਇਨਾਤ

ਅਬੋਹਰ ਦੇ ਏਅਰਫੋਰਸ ਸਟੇਸ਼ਨ ‘ਤੇ ਤਾਇਨਾਤ ਏਅਰ ਫੋਰਸ ਦੇ ਜਵਾਨ ਦੀ ਬੀਤੀ ਰਾਤ ਡਿਊਟੀ ਦੌਰਾਨ ਸ਼ੱਕੀ ਹਾਲਾਤਾਂ ‘ਚ ਗੋਲੀ ਲੱਗਣ ਨਾਲ ਮੌਤ...

ਅਬੋਹਰ ‘ਚ ਡਿਵਾਈਡਰ ‘ਚ ਵੱਜੀ ਕਾਰ, ਡ੍ਰਾਈਵਰ ਜ਼ਖਮੀ, ਹਾਦਸੇ ਵਾਲੀ ਗੱਡੀ ਦਾ ਟਾਇਰ ਲੈ ਕੇ ਚੋਰ ਹੋਏ ਫਰਾਰ

ਅਬੋਹਰ ਦੀ ਤਹਿਸੀਲ ਰੋਡ ’ਤੇ ਬੀਤੀ ਰਾਤ ਇੱਕ ਤੇਜ਼ ਰਫ਼ਤਾਰ ਕਾਰ ਬੇਕਾਬੂ ਹੋ ਕੇ ਡਿਵਾਈਡਰ ਨਾਲ ਟਾਕਰਾ ਗਈ। ਇਸ ਹਾਦਸੇ ਵਿੱਚ ਕਾਰ ਵਿੱਚ ਸਵਾਰ...

ਅਬੋਹਰ ‘ਚ ਬੈਰੀਕੇਡਾਂ ਕਰਕੇ ਹਾਈਵੇ ‘ਤੇ ਪਲਟਿਆ ਟਰਾਲਾ, ਚਾਲਕ ਨੇ ਛਾਲ ਮਾਰ ਕੇ ਬਚਾਈ ਜਾਨ

ਅਬੋਹਰ ਮਲੋਟ ਰੋਡ ‘ਤੇ ਪਿੰਡ ਚੰਨਣਖੇੜਾ ਨੇੜੇ ਵੀਰਵਾਰ ਨੂੰ ਇਕ ਵੱਡਾ ਟਰਾਲਾ ਬੇਕਾਬੂ ਹੋ ਕੇ ਪਲਟ ਗਿਆ। ਟਰਾਲਾ ਡ੍ਰਾਈਵਰ ਨੇ ਛਾਲ ਮਾਰ ਕੇ...

ਰੱਖੜੀ ਤੋਂ ਪਹਿਲਾ ਕੁੜੀ ਨੇ ਜੀਵਨ ਲੀਲਾ ਕੀਤੀ ਸਮਾਪਤ, Live in ‘ਚ ਰਹਿ ਰਹੀ ਸੀ ਮ੍ਰਿਤਕਾ

ਅਬੋਹਰ ‘ਚ ਰੱਖੜੀ ਦੇ ਤਿਓਹਾਰ ਤੋਂ ਪਹਿਲਾਂ ਇੱਕ ਕੁੜੀ ਵੱਲੋਂ ਆਪਣੀ ਜੀਵਨ ਲੀਲਾ ਸਮਾਪਤ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮੂਲ ਰੂਪ ਵਿੱਚ...

ਅਬੋਹਰ ‘ਚ ਪੁਲਿਸ ਨੂੰ ਮਿਲੀ ਵੱਡੀ ਸਫਲਤਾ, ਡੇਢ ਕਿੱਲੋ ਨਸ਼ੀਲੇ ਪਦਾਰਥ ਸਣੇ 3 ਨੌਜਵਾਨਾਂ ਨੂੰ ਕੀਤਾ ਕਾਬੂ

ਅਬੋਹਰ ਦੇ ਪੁਲਿਸ ਥਾਣਾ ਬਹਾਵ ਵਾਲਾ ਨੂੰ ਬੀਤੀ ਸ਼ਾਮ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਉਨ੍ਹਾਂ ਦੀਆਂ ਟੀਮਾਂ ਨੇ ਦੋ ਵੱਖ-ਵੱਖ ਪਿੰਡਾਂ...

ਧੀਆਂ ਦੇ ਵਿਆਹ ਲਈ ਰੱਖੇ ਗਹਿਣੇ ਤੇ ਨਕਦੀ ਲੈ ਕੇ ਫਰਾਰ ਹੋਏ ਚੋਰ, ਵਿਧਵਾ ਮਾਂ ਦਾ ਰੋ-ਰੋ ਹੋਇਆ ਬੁਰਾ ਹਾਲ

ਅਬੋਹਰ ਦੇ ਸੰਤ ਨਗਰ ਵਿੱਚ ਬੀਤੀ ਰਾਤ ਚੋਰਾਂ ਨੇ ਲੋਕਾਂ ਦੇ ਘਰਾਂ ਦੀ ਸਫ਼ਾਈ ਕਰਨ ਵਾਲੀ ਵਿਧਵਾ ਮਹਿਲਾ ਦੇ ਘਰ ਨੂੰ ਆਪਣਾ ਨਿਸ਼ਾਨਾ ਬਣਾਇਆ ਅਤੇ...

ਅਬੋਹਰ ‘ਚ ਸਕੂਲੀ ਬੱਚਿਆਂ ਨੂੰ ਲੈ ਕੇ ਜਾ ਰਿਹਾ ਈ-ਰਿਕਸ਼ਾ ਪਲਟਿਆ, ਹਾਦਸੇ ‘ਚ 7 ਬੱਚੇ ਹੋਏ ਜ਼ਖਮੀ

ਪੰਜਾਬ ਦੇ ਅਬੋਹਰ ‘ਚ ਵੀਰਵਾਰ ਸਵੇਰੇ ਸਕੂਲੀ ਬੱਚਿਆਂ ਨੂੰ ਲੈ ਕੇ ਜਾ ਰਿਹਾ ਇੱਕ ਈ-ਰਿਕਸ਼ਾ ਅਚਾਨਕ ਸੜਕ ‘ਤੇ ਪਲਟ ਗਿਆ। ਇਸ ਘਟਨਾ ਵਿੱਚ...

ਅਬੋਹਰ ‘ਚ ਓਵਰਬ੍ਰਿਜ ਤੇ ਵੱਡਾ ਹਾਦਸਾ, ਟ੍ਰੈਕਟਰ-ਟ੍ਰਾਲੀ ਦੀ ਟੱਕਰ ਮਗਰੋਂ ਡਿੱਗੀ PRTC ਦੀ ਬੱਸ, 2 ਲੋਕ ਜਖ਼ਮੀ

ਪੰਜਾਬ ਦੇ ਅਬੋਹਰ ‘ਚ ਓਵਰਬ੍ਰਿਜ ਤੇ ਤੜਕੇ ਸਵੇਰੇ ਵੱਡਾ ਹਾਦਸਾ ਵਾਪਰ ਗਿਆ। PRTC ਦੀ ਬੱਸ ਦੀ ਟ੍ਰੈਕਟਰ-ਟ੍ਰਾਲੀ ਨਾਲ ਟੱਕਰ ਹੋ ਗਈ। ਜਿਸ ਤੋਂ...

ਅਬੋਹਰ ‘ਚ ਕਣਕ ਦੇ ਖੇਤ ਨੂੰ ਲੱਗੀ ਅੱਗ, ਪਰਾਲੀ ਤੇ ਟ੍ਰਾਲੀ ਸਣੇ 3 ਏਕੜ ਫਸਲ ਸੜ ਕੇ ਸੁਆਹ

ਅਬੋਹਰ ਦੇ ਪਿੰਡ ਅਚਾੜਿਕੀ ਵਿੱਚ ਬੁੱਧਵਾਰ ਦੁਪਹਿਰ ਇੱਕ ਕਿਸਾਨ ਦੀ ਕਣਕ ਦੀ ਫ਼ਸਲ ਨੂੰ ਅਚਾਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ...

ਅਬੋਹਰ ‘ਚ ਮਕਾਨ ਮਾਲਕ ਨਾਲ ਧੋਖਾਧੜੀ, ਕਿਰਾਏਦਾਰ ਡੇਢ ਲੱਖ ਤੋਂ ਵੱਧ ਦੀ ਠੱਗੀ ਮਾਰ ਕੇ ਹੋਇਆ ਫਰਾਰ

ਅਬੋਹਰ ਦੇ ਜਲਾਲਾਬਾਦ ਸਥਿਤ ਇੰਦਰਾ ਨਗਰੀ ‘ਚ ਕਿਰਾਏਦਾਰ ਬਜ਼ੁਰਗ ਮਕਾਨ ਮਾਲਕ ਨਾਲ ਲੱਖਾਂ ਰੁਪਏ ਦੀ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ।...

ਅਬੋਹਰ : ਲੜਾਈ ਦਾ ਇਨਸਾਫ ਨਾ ਮਿਲਣ ਕਾਰਨ ਨੌਜਵਾਨ ਨੇ ਚੁੱਕਿਆ ਵੱਡਾ ਕਦਮ, 3 ਭੈਣਾਂ ਦਾ ਸੀ ਇਕਲੌਤਾ ਭਰਾ

ਅਬੋਹਰ ਵਿੱਚ ਕਰੀਬ ਚਾਰ ਮਹੀਨੇ ਪਹਿਲਾਂ ਹੋਏ ਹਮਲੇ ਵਿੱਚ ਜ਼ਖ਼ਮੀ ਹੋਏ ਇੱਕ ਨੌਜਵਾਨ ਨੇ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਨਾ ਕਰਨ ਅਤੇ...

Carousel Posts