Tag: latest news, latest punjab news, latest punjabi news, news, punjab news, rajdeep singh benipal ludhiana, rajdeep singh fastway, Rajdeep singh fastway ludhiana, rajdeep singh ludhiana, Rajdeep singh Ludhiana fastway, top news
ਰਾਜਪੁਰਾ ‘ਚ ਖੁੱਲ੍ਹਿਆ ਨੀਦਰਲੈਂਡ ਦੀ ਕੰਪਨੀ ਦਾ ਪਲਾਂਟ, CM ਮਾਨ ਨੇ ਕੀਤਾ ਉਦਘਾਟਨ
Oct 01, 2025 8:48 pm
ਪਟਿਆਲਾ ਦੇ ਰਾਜਪੁਰਾ ਵਿੱਚ ਇੱਕ ਡੱਚ ਕੰਪਨੀ ਦਾ ਨਵਾਂ ਪਲਾਂਟ ਸ਼ੁਰੂ ਹੋ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਡੀ ਹਿਊਜ਼ ਕੰਪਨੀ ਦੇ ਪਲਾਂਟ...
ਬਾਬਾ ਰਾਮਦੇਵ ਨੇ ਪੰਜਾਬ ਦੇ ਹੜ੍ਹ ਪੀੜ੍ਹਤਾਂ ਲਈ ਦਿੱਤੇ ਇੱਕ ਕਰੋੜ, ਸ੍ਰੀ ਦਰਬਾਰ ਸਾਹਿਬ ਟੇਕਿਆ ਮੱਥਾ
Oct 01, 2025 8:42 pm
ਪਤੰਜਲੀ ਆਯੁਰਵੇਦ ਲਿਮਟਿਡ ਦੇ ਸੰਸਥਾਪਕ ਅਤੇ ਯੋਗ ਗੁਰੂ ਬਾਬਾ ਰਾਮਦੇਵ ਨੇ ਬੁੱਧਵਾਰ ਨੂੰ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ।...
ਪੰਜਾਬ ‘ਚ 3400 ਅਹੁਦਿਆਂ ‘ਤੇ ਹੋਵੇਗੀ ਕਾਂਸਟੇਬਲ ਦੀ ਭਰਤੀ, 1600 ਪੁਲਿਸ ਮੁਲਾਜਮਾਂ ਨੂੰ ਮਿਲੇਗੀ ਤਰੱਕੀ
Oct 01, 2025 7:55 pm
ਪੁਲਿਸ ਸਟਾਫ਼ ਦੀ ਘਾਟ ਨੂੰ ਪੂਰਾ ਕਰਨ ਲਈ, ਪੰਜਾਬ ਸਰਕਾਰ ਨੇ 3,400 ਨਵੇਂ ਕਾਂਸਟੇਬਲਾਂ ਦੀ ਭਰਤੀ ਕਰਨ ਦਾ ਫੈਸਲਾ ਕੀਤਾ ਹੈ। ਇਸ ਤੋਂ ਇਲਾਵਾ, 1,600...
ਜੱਜ ਦੇ ਨਾਂ ‘ਤੇ 30 ਲੱਖ ਦੀ ਰਿਸ਼ਵਤ ਦਾ ਮਾਮਲਾ, CBI ਨੇ ਖੋਲ੍ਹ ‘ਤੀ ਕਾਰਵਾਈ
Oct 01, 2025 7:00 pm
ਤਲਾਕ ਦੇ ਮਾਮਲੇ ਵਿੱਚ ਕੁੜੀ ਦੇ ਪੱਖ ਵਿਚ ਫੈਸਲਾ ਕਰਵਾਉਣ ਲਈ 30 ਲੱਖ ਰੁਪਏ ਦੀ ਰਿਸ਼ਵਤ ਮੰਗਣ ਦਾ ਮਾਮਲਾ ਇੱਕ ਵਾਰ ਫਿਰ ਸੁਰਖੀਆਂ ਵਿੱਚ ਹੈ।...
ਨੂੰਹ ਨੇ ਸੱਸ ਦੀ ਕੀਤੀ ਬੁਰੀ ਤਰ੍ਹਾਂ ਕੁੱਟਮਾਰ, ਵੀਡੀਓ ਵਾਇਰਲ ਹੋਣ ‘ਤੇ ਮਹਿਲਾ ਕਮਿਸ਼ਨ ਪਹੁੰਚਿਆ ਮਾਮਲਾ
Oct 01, 2025 6:33 pm
ਗੁਰਦਾਸਪੁਰ ਵਿੱਚ ਇੱਕ ਨੂੰਹ ਵੱਲੋਂ ਆਪਣੀ ਬਜ਼ੁਰਗ ਸੱਸ ਨਾਲ ਬੁਰੀ ਤਰ੍ਹਾਂ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦੀ ਵੀਡੀਓ ਵੀ...
ਮਾਨ ਸਰਕਾਰ ਦੀ ਕਰਮਚਾਰੀਆਂ ਨੂੰ ਵੱਡੀ ਰਾਹਤ, ਤਿਉਹਾਰਾਂ ਵਿਚਾਲੇ ਮਿਲੇਗਾ ਬਿਨਾਂ ਵਿਆਜ ਦੇ ਅਡਵਾਂਸ
Oct 01, 2025 6:15 pm
ਪੰਜਾਬ ਸਰਕਾਰ ਨੇ ਤਿਉਹਾਰਾਂ ਦੇ ਸੀਜ਼ਨ ਨੂੰ ਦੇਖਦੇ ਹੋਏ ਗਰੁੱਪ ਡੀ ਕਰਮਚਾਰੀਆਂ ਲਈ ਇੱਕ ਵਿਸ਼ੇਸ਼ ਫੈਸਲਾ ਲਿਆ ਹੈ। ਵਿੱਤ ਮੰਤਰੀ ਹਰਪਾਲ...
ਅਜੇ ਵੀ ਅਡਵਾਂਸ ਲਾਈਫ ਸਪੋਰਟ ਸਿਸਟਮ ‘ਤੇ ਰਾਜਵੀਰ ਜਵੰਦਾ, ਡਾਕਟਰਾਂ ਨੇ ਦਿੱਤੀ ਵੱਡੀ ਜਾਣਕਾਰੀ
Oct 01, 2025 5:21 pm
ਬਾਈਕ ਐਕਸੀਡੈਂਟ ਵਿਚ ਗੰਭੀਰ ਜਖਮੀ ਹੋਏ ਪੰਜਾਬੀ ਗਾਇਕ ਅਤੇ ਅਦਾਕਾਰ ਰਾਜਵੀਰ ਜਵੰਦਾ ਦੇ ਪ੍ਰਸ਼ੰਸਕਾਂ ਲਈ ਚੰਗੀ ਖ਼ਬਰ ਨਹੀਂ ਹੈ। ਜਵੰਦਾ...
ਨਸ਼ੇ ਨੇ ਬੁਝਾਇਆ ਇੱਕ ਹੋਰ ਘਰ ਦਾ ਚਿਰਾਗ, ਓਵਰਡੋਜ਼ ਕਾਰਨ ਨੌਜਵਾਨ ਦੀ ਹੋਈ ਮੌਤ
Sep 30, 2025 8:39 pm
ਨਸ਼ੇ ਨੇ ਇੱਕ ਹੋਰ ਘਰ ਦਾ ਚਿਰਾਗ ਬੁਝਾ ਦਿੱਤਾ। ਹੁਸ਼ਿਆਰਪੁਰ ਵਿਚ ਨਸ਼ੇ ਦੀ ਓਵਰਡੋਜ਼ ਕਾਰਨ ਇੱਕ ਨੌਜਵਾਨ ਦੀ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ...
ਅਕਤੂਬਰ ‘ਚ ਹੋਵੇਗਾ ਵਾਧੂ ਪੰਜਾਬੀ ਵਿਸ਼ੇ ਦਾ ਪੇਪਰ, PSEB ਨੇ ਜਾਰੀ ਕੀਤਾ ਸ਼ੈਡਿਊਲ
Sep 30, 2025 7:39 pm
ਪੰਜਾਬ ਵਿੱਚ ਜਿਹੜੇ ਲੋਕ ਸਰਕਾਰੀ ਨੌਕਰੀਆਂ ਦੀ ਇੱਛਾ ਰੱਖਦੇ ਹਨ ਪਰ ਪੰਜਾਬੀ ਦੀ ਪੜ੍ਹਾਈ ਦੀ ਘਾਟ ਕਾਰਨ ਅਜਿਹਾ ਕਰਨ ਤੋਂ ਅਸਮਰੱਥ ਹਨ,...
‘1600 ਕਰੋੜ ਰੁ. ਟੋਕਨ ਮਨੀ’, ਅਮਿਤ ਸ਼ਾਹ ਨੇ CM ਮਾਨ ਨੂੰ ਹੋਰ ਮਦਦ ਦਾ ਦਿੱਤਾ ਭਰੋਸਾ
Sep 30, 2025 7:08 pm
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੰਗਲਵਾਰ ਨੂੰ ਦਿੱਲੀ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ। ਇਹ ਮੁਲਾਕਾਤ...
ਅਭਿਸ਼ੇਕ ਸ਼ਰਮਾ ਦੀ ਭੈਣ ਦਾ ਵਿਆਹ, ਕ੍ਰਿਕਟਰ ਪਹੁੰਚਿਆ ਪੰਜਾਬ, ਫਲਾਈਟ ‘ਚ ਯੁਵਰਾਜ ਨਾਲ ਫੋਟੋ ਕੀਤੀ ਪੋਸਟ
Sep 30, 2025 6:39 pm
ਭਾਰਤੀ ਟੀ-20 ਕ੍ਰਿਕਟ ਟੀਮ ਦੇ ਮੈਂਬਰ ਅਤੇ ਏਸ਼ੀਆ ਕੱਪ ਮੈਨ ਆਫ ਦਿ ਸੀਰੀਜ਼ ਕ੍ਰਿਕਟਰ ਅਭਿਸ਼ੇਕ ਸ਼ਰਮਾ ਬੀਤੀ ਦੇਰ ਰਾਤ ਪੰਜਾਬ ਪਹੁੰਚਿਆ। ਉਹ...
CM ਮਾਨ ਪਹੁੰਚੇ ਦਿੱਲੀ, ਹੜ੍ਹਾਂ ਨੂੰ ਲੈ ਕੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਕਰਨਗੇ ਮੀਟਿੰਗ
Sep 30, 2025 5:58 pm
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਿੱਲੀ ਪਹੁੰਚ ਗਏ ਹਨ। ਉਹ ਜਲਦੀ ਹੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਣਗੇ। ਉਹ ਸ਼ਾਹ ਨੂੰ...
ਪਿੰਡ ਜੀਦਾ ਬਲਾ/ਸ.ਟ ਕੇਸ ‘ਚ ਵੱਡੀ ਅਪਡੇਟ, ਦੋਸ਼ੀ ਗੁਰਪ੍ਰੀਤ ਸਿੰਘ ਨੇ ਕਬੂਲਿਆ ਜੁਰਮ
Sep 30, 2025 5:05 pm
ਬਠਿੰਡਾ ਦੇ ਪਿੰਡ ਜੀਦਾ ਵਿਖੇ ਘਰ ਵਿਚ ਬੰਬ ਬਲਾਸਟ ਦੇ ਮਾਮਲੇ ’ਚ ਗ੍ਰਿਫਤਾਰ ਦੋਸ਼ੀ ਗੁਰਪ੍ਰੀਤ ਸਿੰਘ ਨੂੰ ਮੁੜ ਬਠਿੰਡਾ ਅਦਾਲਤ ‘ਚ ਪੇਸ਼...
ਰਾਜਵੀਰ ਜਵੰਦਾ ਦੀ ਹਾਲਤ ਨਾਜ਼ੁਕ, ਹਸਪਤਾਲ ਦਾ ਨਵਾਂ Update, ਜੱਦੀ ਪਿੰਡ ‘ਚ ਅਰਦਾਸਾਂ ਦਾ ਦੌਰ
Sep 30, 2025 4:35 pm
ਹਰਿਆਣਾ ਦੇ ਪਿੰਜੌਰ ਵਿਚ ਸੜਕ ਹਾਦਸੇ ਦਾ ਸ਼ਿਕਾਰ ਹੋਇਆ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਹਾਲਤ ਅਜੇ ਵੀ ਨਾਜ਼ੁਕ ਬਣੀ ਹੋਈ ਹੈ। ਫੋਰਟਿਸ...
ਗੁਰਦਾਸਪੁਰ ਦੇ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਨੇ ਸ਼ਾਮ 6 ਵਜੇ ਤੋਂ ਸਵੇਰੇ 10 ਵਜੇ ਤੱਕ ਕੰਬਾਇਨਾਂ ਨਾਲ ਝੋਨੇ ਦੀ ਕਟਾਈ ‘ਤੇ ਲਗਾਈ ਪਾਬੰਦੀ
Sep 30, 2025 1:58 pm
ਵਧੀਕ ਜ਼ਿਲ੍ਹਾ ਮੈਜਿਸਟਰੇਟ ਗੁਰਦਾਸਪੁਰ ਡਾ. ਹਰਜਿੰਦਰ ਸਿੰਘ ਬੇਦੀ ਨੇ ਭਾਰਤੀ ਨਾਗਰਿਕ ਸੁਰੱਖਿਆ ਸਹਿੰਤਾ 2023 ਦੀ ਧਾਰਾ 163 ਅਧੀਨ ਪ੍ਰਾਪਤ ਹੋਏ...
MP ਅੰਮ੍ਰਿਤਪਾਲ ਸਿੰਘ ਦੇ ਚਾਚੇ ਨੂੰ ਕੋਰਟ ਨੇ ਪੁਲਿਸ ਰਿਮਾਂਡ ‘ਤੇ ਭੇਜਿਆ, ਹਥਿਆਰ ਦਿਖਾ ਕੇ ਘਰ ‘ਚ ਵੜਨ ਦੇ ਲੱਗੇ ਸਨ ਇਲਜ਼ਾਮ
Sep 30, 2025 12:01 pm
ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਚਾਚਾ ਹਰਜੀਤ ਸਿੰਘ ਖਬਰ ਸਾਹਮਣੇ ਆਈ ਹੈ। ਪੰਜਾਬ ਦੇ ਜਲੰਧਰ ਦੇ ਨਕੋਦਰ ਹਲਕੇ ਦੀ ਅਦਾਲਤ ਨੇ ਹਰਜੀਤ...
ਪੰਜਾਬ ਦੀ ਧੀ ਹਿਮਾਚਲ ਪ੍ਰਦੇਸ਼ ‘ਚ ਬਣੀ ਜੱਜ, MP ਹਰਸਿਮਰਤ ਬਾਦਲ ਨੇ ਦਿੱਤੀ ਵਧਾਈ
Sep 29, 2025 8:59 pm
ਬਠਿੰਡਾ ਜ਼ਿਲ੍ਹੇ ਦੇ ਕਸਬਾ ਮੌੜ ਮੰਡੀ ਦੀ ਧੀ ਤਾਨੀਆ ਨੇ ਹਿਮਾਚਲ ਪ੍ਰਦੇਸ਼ ਜੁਡੀਸ਼ੀਅਲ ਸਰਵਿਸ ਵਿੱਚ 8ਵਾਂ ਰੈਂਕ ਹਾਸਲ ਕਰਕੇ ਨਾ ਸਿਰਫ ਆਪਣੇ...
ਪੰਜਾਬ ‘ਚ ਗਰਮੀ ਨਾਲ ਬੇਹਾਲ ਲੋਕ, ਇਸ ਤਰੀਕ ਤੋਂ ਬਦਲੇਗਾ ਮੌਸਮ, ਆਈ ਨਵੀਂ ਅਪਡੇਟ
Sep 29, 2025 8:37 pm
ਪੰਜਾਬ ਭਰ ਵਿੱਚ ਇੱਕ ਵਾਰ ਫਿਰ ਗਰਮੀ ਵਧ ਗਈ ਹੈ ਅਤੇ ਹੁੰਮਸ ਲੋਕਾਂ ਨੂੰ ਪਰੇਸ਼ਾਨ ਕਰ ਰਹੀ ਹੈ। ਪਾਰਾ ਵੀ ਵਧ ਗਿਆ ਹੈ। ਜਲੰਧਰ ਸ਼ਹਿਰ ਵਿੱਚ...
ਹਸਪਤਾਲ ‘ਚ ਜ਼ਬਰਦਸਤ ਹੰਗਾਮਾ, ਚੱਲੀਆਂ ਡਾਂਗਾਂ, ਝੜਪ ਮਗਰੋਂ ਇਲਾਜ ਲਈ ਆਈਆਂ ਸਨ 2 ਧਿਰਾਂ
Sep 29, 2025 8:05 pm
ਇੱਕ ਸਰਕਾਰੀ ਹਸਪਤਾਲ ਵਿੱਚ ਦੋ ਗੁੱਟਾਂ ਵਿਚਕਾਰ ਹੋਈ ਲੜਾਈ ਦਾ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਵੀਡੀਓ ਫਾਜ਼ਿਲਕਾ ਦੇ ਜਲਾਲਾਬਾਦ...
ਸਾਵਧਾਨ! ਜਲੰਧਰ ‘ਚ ਵੀ ਕੱਟਣਗੇ ਚੰਡੀਗੜ੍ਹ ਵਰਗੇ ਚਲਾਨ, PAP ਚੌਂਕ ਸਣੇ 13 ਥਾਵਾਂ ‘ਤੇ ਲੱਗੇ ਕੈਮਰੇ
Sep 29, 2025 7:25 pm
ਜਲੰਧਰ ਵਿਚ ਵੀ ਚੰਡੀਗੜ੍ਹ ਵਰਗੇ ਜੁਰਮਾਨੇ ਕੱਟਣਗੇ। ਸ਼ਹਿਰ ਵਿਚ ਸੋਮਵਾਰ ਨੂੰ ਇੰਟੈਲੀਜੈਂਟ ਟ੍ਰੈਫਿਕ ਮੈਨੇਜਮੈਂਟ ਸਿਸਟਮ ਲਾਗੂ ਕੀਤਾ...
ਕੰਗਨਾ ਰਣੌਤ ਨੂੰ ਕੋਰਟ ਤੋਂ ਝਟਕਾ, ਪੇਸ਼ੀ ਨੂੰ ਲੈ ਕੇ ਪਟੀਸ਼ਨ ਖਾਰਿਜ, ਬੇਬੇ ਮਹਿੰਦਰ ਕੌਰ ‘ਤੇ ਟਿੱਪਣੀ ਦਾ ਮਾਮਲਾ
Sep 29, 2025 6:56 pm
ਮੰਡੀ, ਹਿਮਾਚਲ ਪ੍ਰਦੇਸ਼ ਤੋਂ ਭਾਜਪਾ ਸੰਸਦ ਮੈਂਬਰ ਅਤੇ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੂੰ ਪੰਜਾਬ ਦੀ ਬਠਿੰਡਾ ਅਦਾਲਤ ਤੋਂ ਝਟਕਾ ਲੱਗਾ...
ਬਿਕਰਮ ਮਜੀਠੀਆ ਨੂੰ ਹਾਈਕੋਰਟ ਤੋਂ ਮਿਲੀ ਵੱਡੀ ਰਾਹਤ, ਸਰਕਾਰੀ ਕੰਮ ‘ਚ ਵਿਘਨ ਪਾਉਣ ਦਾ ਮਾਮਲਾ
Sep 29, 2025 6:06 pm
ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਬਿਕਰਮ ਮਜੀਠੀਆ ਨੂੰ ਵੱਡੀ ਰਾਹਤ ਮਿਲ ਗਈ ਹੈ। ਹਾਈਕੋਰਟ ਵਿਚ ਸਰਕਾਰੀ ਕੰਮ ‘ਚ ਵਿਘਨ ਪਾਉਣ ਦੇ ਮਾਮਲੇ...
ਹਵਾਈ ਅੱਡੇ ’ਤੇ ਸਟਾਫ਼ ਵੱਲੋਂ ਤਾਮਿਲ ਸਿੱਖ ਨਾਲ ਅਪਮਾਨਜਨਕ ਵਤੀਰਾ, ਜਥੇਦਾਰ ਗੜਗੱਜ ਨੇ ਕੀਤੀ ਅਲੋਚਨਾ
Sep 29, 2025 5:04 pm
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਨਵੀਂ ਦਿੱਲੀ ਹਵਾਈ ਅੱਡੇ ‘ਤੇ ਏਅਰ ਇੰਡੀਆ ਦੇ...
ਦੀਵਾਲੀ ਤੋਂ ਪਹਿਲਾਂ CM ਮਾਨ ਹੜ੍ਹ ਪੀੜ੍ਹਤਾਂ ਨੂੰ ਦੇਣਗੇ ਤੋਹਫਾ, 15 ਅਕਤੂਬਰ ਤੋਂ ਵੰਡਣਗੇ ਰਾਹਤ ਚੈੱਕ
Sep 29, 2025 4:40 pm
ਮੁੱਖ ਮੰਤਰੀ ਭਗਵੰਤ ਮਾਨ ਦੀਵਾਲੀ ਤੋਂ ਪਹਿਲਾਂ ਹੜ੍ਹ ਪੀੜਤਾਂ ਨੂੰ ਤੋਹਫ਼ਾ ਦੇਣਗੇ। 15 ਅਕਤੂਬਰ ਤੋਂ ਹੜ੍ਹ ਪੀੜਤ ਲੋਕਾਂ ਨੂੰ ਫਸਲਾਂ, ਪਸ਼ੂਆਂ...
ਸੁਖਬੀਰ ਬਾਦਲ ਨੇ Sandeep Singh AR ਨੂੰ ਵਿਧਾਨ ਸਭਾ ਹਲਕਾ ਜੰਡਿਆਲਾ (SC) ਦਾ ਲਗਾਇਆ ਇੰਚਾਰਜ
Sep 28, 2025 2:24 pm
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਸੰਦੀਪ ਸਿੰਘ ਏ.ਆਰ. ਨੂੰ ਅਹਿਮ ਜ਼ਿੰਮੇਵਾਰੀ ਸੌਂਪੀ ਗਈ ਹੈ। ਸੰਦੀਪ ਸਿੰਘ...
ਗਾਇਕ ਰਾਜਵੀਰ ਜਵੰਦਾ ਦਾ ਹਾਲ ਜਾਨਣਗੇ CM ਮਾਨ, ਥੋੜ੍ਹੀ ਦੇਰ ‘ਚ ਪਹੁੰਚਣਗੇ ਫੋਰਟਿਸ ਹਸਪਤਾਲ
Sep 28, 2025 1:20 pm
ਪੰਜਾਬੀ ਗਾਇਕ ਰਾਜਵੀਰ ਜਵੰਦਾ ਦਾ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਇਲਾਜ ਚਾਲ ਰਿਹਾ ਹੈ। ਮੁੱਖ ਮੰਤਰੀ ਭਗਵੰਤ ਮਾਨ ਥੋੜੀ ਦੇਰ ਵਿੱਚ...
ਹੜ੍ਹਾਂ ਮਗਰੋਂ PAU ਨੇ ਲਾਇਆ ਕਿਸਾਨ ਮੇਲਾ, ਦੂਰ-ਦੁਰਾਡੇ ਤੋਂ ਪਹੁੰਚੇ ਕਿਸਾਨਾਂ ਨੇ ਵਿਖਾਇਆ ਉਤਸ਼ਾਹ
Sep 27, 2025 1:14 pm
ਪੰਜਾਬ ਵਿੱਚ ਹੜ੍ਹਾਂ ਤੋਂ ਬਾਅਦ, ਲੁਧਿਆਣਾ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀਏਯੂ) ਵਿਖੇ ਇੱਕ ਕਿਸਾਨ ਮੇਲਾ ਲਗਾਇਆ ਗਿਆ ਹੈ।...
ਹਾਸ਼ਿਮ ਗੈਂ/ਗ ਦਾ ਮੈਂਬਰ ਅੰਮ੍ਰਿਤਸਰ ਏਅਰਪੋਰਟ ਤੋਂ ਗ੍ਰਿਫਤਾਰ, ਦੇਸ਼ ਛੱਡ ਕੇ ਭੱਜਣ ਦੀ ਸੀ ਤਿਆਰੀ
Sep 27, 2025 12:32 pm
ਗੈਂਗਸਟਰ ਰੂਬਲ ਸਰਦਾਰ ਨੂੰ ਅੰਮ੍ਰਿਤਸਰ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਹ ਵਿਦੇਸ਼ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ।...
ਮਾਨਸੂਨ ਮਗਰੋਂ ਪੰਜਾਬ ‘ਚ ਵਧੀ ਗਰਮੀ, ਪਾਰਾ 37 ਡਿਗਰੀ ਤੋਂ ਪਾਰ, ਜਾਣੋ ਕਦੋਂ ਮਿਲੇਗੀ ਰਾਹਤ
Sep 27, 2025 11:36 am
ਪੰਜਾਬ ਦੇ ਮੌਸਮ ਬਾਰੇ ਅਹਿਮ ਜਾਣਕਾਰੀ ਸਾਹਮਣੇ ਆਈ ਹੈ। ਮਾਨਸੂਨ ਦੇ ਜਾਣ ਤੋਂ ਬਾਅਦ ਸੂਬੇ ਵਿੱਚ ਲਗਾਤਾਰ ਧੁੱਪ ਨਿਕਲ ਰਹੀ ਹੈ ਅਤੇ ਦਿਨ ਦਾ...
ਖਾਨ ਸਾਬ ਦੀ ਮਾਤਾ ਨੂੰ ਅੱਜ ਕੀਤਾ ਜਾਵੇਗਾ ਸਪੁਰਦ-ਏ-ਖਾਕ, ਜੱਦੀ ਪਿੰਡ ਪਹੁੰਚੀ ਮ੍ਰਿਤਕ ਦੇਹ
Sep 27, 2025 11:16 am
ਮਸ਼ਹੂਰ ਪੰਜਾਬੀ ਗਾਇਕ ਖਾਨ ਸਾਬ ਦੀ ਮਾਂ ਸਲਮਾ ਪਰਵੀਨ ਨੂੰ ਸਪੁਰਦ-ਏ-ਖਾਕ ਅੱਜ (27 ਸਤੰਬਰ) ਦੁਪਹਿਰ 1 ਵਜੇ ਕੀਤਾ ਜਾਵੇਗਾ। ਉਨ੍ਹਾਂ ਦੀ ਦੇਹ...
10 ਲੱਖ ਰੁ. ਤੱਕ ਮੁਫਤ ਇਲਾਜ ਸਕੀਮ, ਮਾਨ ਸਰਕਾਰ ਨੇ ਮੰਗੇ ਟੈਂਡਰ, 65 ਲੱਖ ਪਰਿਵਾਰਾਂ ਨੂੰ ਹੋਵੇਗਾ ਫਾਇਦਾ
Sep 27, 2025 9:22 am
ਪੰਜਾਬ ਸਰਕਾਰ ਦਸੰਬਰ ਵਿੱਚ ਇੱਕ ਨਵੀਂ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਸ਼ੁਰੂ ਕਰ ਰਹੀ ਹੈ। ਇਹ ਪਹਿਲਾਂ 2 ਅਕਤੂਬਰ ਨੂੰ ਸ਼ੁਰੂ ਹੋਣ ਵਾਲੀ...
ਮਸ਼ਹੂਰ ਗਾਇਕ Khan Saab ਦੀ ਮਾਤਾ ਦਾ ਹੋਇਆ ਦਿਹਾਂਤ, ਕੈਨੇਡਾ ਟੂਰ ‘ਤੇ ਸੀ ਸਿੰਗਰ, ਸ਼ੋਅ ਕੈਂਸਲ
Sep 26, 2025 1:47 pm
ਮਸ਼ਹੂਰ ਪੰਜਾਬੀ ਗਾਇਕ ਖਾਨ ਸਾਬ ਦੀ ਮਾਂ ਸਲਮਾ ਪ੍ਰਵੀਨ ਦਾ ਚੰਡੀਗੜ੍ਹ ਦੇ ਇੱਕ ਨਿੱਜੀ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਉਹ ਕਈ ਦਿਨਾਂ ਤੋਂ...
ਘਰ ‘ਚ ਗੱਡੀ ਤੇ AC ਹੈ ਤਾਂ ਨਹੀਂ ਮਿਲੇਗਾ ਮੁਫਤ ਰਾਸ਼ਨ, ਪੰਜਾਬ ਖੁਰਾਕ ਸੁਰੱਖਿਆ ਨਿਯਮਾਂ ‘ਚ ਸੋਧ
Sep 26, 2025 1:42 pm
ਪੰਜਾਬ ਵਿੱਚ ਕੋਈ ਵੀ ਘਰ ਜਿਸ ਕੋਲ ਗੱਡੀ, ਏਅਰ ਕੰਡੀਸ਼ਨਰ (ਏਸੀ) ਹੈ, ਜਾਂ 2.5 ਏਕੜ ਜ਼ਮੀਨ ਹੈ, ਉਹ ਮੁਫਤ ਰਾਸ਼ਨ ਲਈ ਯੋਗ ਨਹੀਂ ਹੋਵੇਗਾ। ਸੂਬਾ...
ਅੰਮ੍ਰਿਤਸਰ : ਪੈਰੋਲ ‘ਤੇ ਬਾਹਰ ਆਏ ਨੌਜਵਾਨ ਦਾ ਕਤਲ, ਬਾਈਕ ਸਵਾਰਾਂ ਨੇ ਅੰਨ੍ਹੇਵਾਹ ਚਲਾਈਆਂ ਗੋਲੀਆਂ
Sep 26, 2025 12:33 pm
ਅੰਮ੍ਰਿਤਸਰ ਵਿੱਚ 2012 ਵਿੱਚ ਹੋਏ ਏਐਸਆਈ ਰਵਿੰਦਰ ਪਾਲ ਸਿੰਘ ਦੇ ਕਤਲ ਦੇ ਦੋਸ਼ੀ ਧਰਮਪਾਲ ਸਿੰਘ ਉਰਫ ਧਰਮ ਦੀ ਵੀਰਵਾਰ ਦੇਰ ਰਾਤ ਗੋਲੀ ਮਾਰ ਕੇ...
ਪਰਾਲੀ ਸਾੜਨ ਦੇ ਮਾਮਲੇ ‘ਚ ਵੱਡਾ ਐਕਸ਼ਨ, ਪੰਜਾਬ ਵਿਚ ਪਹਿਲੀ ਵਾਰ ਹੋਈ ਗ੍ਰਿਫਤਾਰੀ
Sep 26, 2025 12:05 pm
ਪੰਜਾਬ ਵਿਚ ਪਰਾਲੀ ਸਾੜਨ ਦੇ ਮਾਮਲੇ ਵਿਚ ਪੁਲਿਸ ਨੇ ਸਖਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਲੰਧਰ ਦਿਹਾਤ ਪੁਲਿਸ ਨੇ ਪਰਾਲੀ ਸਾੜਨ ਦੇ ਮਾਮਲੇ...
ਦਿਲਜੀਤ ਦੋਸਾਂਝ ਨਾਲ ਜੁੜਿਆ ਇੱਕ ਹੋਰ ਰਿਕਾਰਡ, ਅੰਤਰਰਾਸ਼ਟਰੀ EMMY Awards ਲਈ ਨਾਮਜ਼ਦ
Sep 26, 2025 11:16 am
ਦਿਲਜੀਤ ਦੋਸਾਂਝ ਨਾਲ ਇੱਕ ਹੋਰ ਰਿਕਾਰਡ ਜੁੜ ਗਿਆ ਹੈ, 90 ਦੇ ਦਹਾਕੇ ਦੇ ਮਸ਼ਹੂਰ ਪੰਜਾਬੀ ਲੋਕ ਗਾਇਕ ਚਮਕੀਲਾ ਦੇ ਜੀਵਨ ‘ਤੇ ਆਧਾਰਿਤ ਫਿਲਮ...
ਫੇਰ ਲਟਕੀਆਂ ਪੰਚਾਇਤ ਸਮਿਤੀ-ਜ਼ਿਲ੍ਹਾ ਪ੍ਰੀਸ਼ਦ ਚੋਣਾਂ! ਹੁਣ ਦਸੰਬਰ ‘ਚ ਕਰਾਉਣ ਦਾ ਲਿਆ ਗਿਆ ਫੈਸਲਾ
Sep 26, 2025 10:26 am
ਪੰਜਾਬ ਵਿੱਚ ਪੰਚਾਇਤ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਹੁਣ 5 ਦਸੰਬਰ ਨੂੰ ਹੋਣਗੀਆਂ, ਜਦਕਿ ਪਹਿਲਾਂ ਇਹ 5 ਅਕਤੂਬਰ ਨੂੰ ਹੋਣੀਆਂ ਸਨ।...
ਹੜ੍ਹਾਂ ਦੇ ਮੁੱਦੇ ‘ਤੇ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਅੱਜ, ਭੱਲਾ ਸਣੇ 9 ਨੂੰ ਦਿੱਤੀ ਜਾਵੇਗੀ ਸ਼ਰਧਾਂਜਲੀ
Sep 26, 2025 9:21 am
1987 ਤੋਂ ਬਾਅਦ ਪੰਜਾਬ ਵਿੱਚ ਆਏ ਹੁਣ ਤੱਕ ਦੇ ਸਭ ਤੋਂ ਭਿਆਨਕ ਹੜ੍ਹਾਂ ਨੇ ਕਰੋੜਾਂ ਰੁਪਏ ਦਾ ਨੁਕਸਾਨ ਕੀਤਾ ਹੈ। ਇਸ ਮੁੱਦੇ ‘ਤੇ ਚਰਚਾ ਕਰਨ ਲਈ...
ਮਾਨ ਸਰਕਾਰ ਦਾ ਵੱਡਾ ਫੈਸਲਾ, ਨਵੀਆਂ ਸਹਿਕਾਰੀ ਸਭਾਵਾਂ ਦੀ ਰਜਿਸਟ੍ਰੇਸ਼ਨ ਨੂੰ ਲੈ ਕੇ ਹਟਾਈਆਂ ਪਾਬੰਦੀਆਂ
Sep 25, 2025 8:44 pm
ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਵੱਡਾ ਫੈਸਲਾ ਲੈਂਦੇ ਹੋਏ ਨਵੀਆਂ ਸਹਿਕਾਰੀ ਸਭਾਵਾਂ, ਜਿਨ੍ਹਾਂ ਵਿੱਚ PACS, ਮਿਲਕ ਸੁਸਾਈਟੀਜ਼...
ਬਠਿੰਡਾ ‘ਚ ਨਸ਼ਾ ਤਸਕਰ ਦੇ ਮਕਾਨ ‘ਤੇ ਚੱਲਿਆ ਪੀਲਾ ਪੰਜਾ, 2 ਭੈਣਾਂ ‘ਤੇ ਚੱਲ ਰਹੇ ਸਨ ਮੁਕੱਦਮੇ
Sep 25, 2025 8:14 pm
ਪੰਜਾਬ ਸਰਕਾਰ ਵੱਲੋਂ ਚਲਾਈ ਗਈ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਤਹਿਤ ਅੱਜ ਬਠਿੰਡਾ ਦੇ ਹੌਟਸਪੌਟ ਮੰਨੇ ਜਾਂਦੇ ਧੋਬੀਆਣਾ ਬਸਤੀ ਵਿੱਚ...
ਕਪੂਰਥਲਾ ‘ਚ ਜ਼ਹਿਰ ਪਿਲਾ ਕੇ ਵਿਆਹੁਤਾ ਦਾ ਕਤਲ, ਪੇਕੇ ਵਾਲਿਆਂ ਵੱਲੋਂ ਮ੍ਰਿਤਕ ਦੇਹ ਲੈਣ ਤੋਂ ਇਨਕਾਰ
Sep 25, 2025 7:56 pm
ਕਪੂਰਥਲਾ ਦੇ ਰਾਵਲਪਿੰਡੀ ਪਿੰਡ ਵਿੱਚ ਇੱਕ ਵਿਆਹੁਤਾ ਔਰਤ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ। ਉਸ ਦੇ ਪੇਕਿਆਂ ਨੇ ਦਾ ਦੋਸ਼ ਹੈ ਕਿ ਉਸ ਦੇ...
‘ਮੇਰੀ ਫਿਲਮ ਤਾਂ ਪਹਿਲਾਂ ਸ਼ੂਟ ਹੋਈ ਸੀ…’, ਦਿਲਜੀਤ ਦੋਸਾਂਝ ਨੇ IND-PAK ਮੈਚ ‘ਤੇ ਚੁੱਕੇ ਸਵਾਲ
Sep 25, 2025 7:33 pm
ਪੰਜਾਬੀ ਸਿੰਗਰ ਅਤੇ ਅਦਾਕਾਰ ਦਿਲਜੀਤ ਦੋਸਾਂਝ ਨੇ ‘ਸਰਦਾਰ ਜੀ-3’ ਫਿਲਮ ਵਿਵਾਦ ਬਾਰੇ ਪਹਿਲੀ ਵਾਰ ਖੁੱਲ੍ਹ ਕੇ ਗੱਲ ਕੀਤੀ ਹੈ। ਉਸ ਨੇ...
ਤਰਨਤਾਰਨ : ਸਕੂਲ ਦੇ ਗੇਟ ‘ਤੇ ਫਾਇਰਿੰਗ ਕਰਨ ਵਾਲੇ 4 ਬਦਮਾਸ਼ਾਂ ਦਾ ਪੁਲਿਸ ਨੇ ਕੀਤਾ ਐਨਕਾਊਂਟਰ
Sep 25, 2025 6:08 pm
ਤਰਨਤਾਰਨ ਦੇ ਵਿਧਾਨ ਸਭਾ ਹਲਕਾ ਖੇਮਕਰਨ ਅਧੀਨ ਪੈਂਦੇ ਪਿੰਡ ਦਾਸੂਵਾਲ ਦੇ ਨਜ਼ਦੀਕ ਪੁਲਿਸ ਅਤੇ ਬਦਮਾਸ਼ਾਂ ਵਿੱਚ ਮੁਠਭੇੜ ਹੋਈ। ਪੁਲਿਸ ਦੀ...
ਪਿੰਡ ਜੀਦਾ ਬਲਾਸਟ ਕੇਸ, ਵ੍ਹੀਲ ਚੇਅਰ ‘ਤੇ ਕੋਰਟ ਲਿਆਂਦਾ ਗਿਆ ਦੋਸ਼ੀ, ਅਦਾਲਤ ਨੇ ਭੇਜਿਆ ਮੁੜ ਰਿਮਾਂਡ ‘ਤੇ
Sep 25, 2025 5:08 pm
ਬਠਿੰਡਾ ਦੇ ਪਿੰਡ ਜੀਦਾ ਵਿੱਚ ਹੋਏ ਬਲਾਸਟਾਂ ਦੇ ਦੋਸ਼ੀ ਗੁਰਪ੍ਰੀਤ ਸਿੰਘ ਨੂੰ ਅੱਜ ਸੱਤ ਦਿਨਾਂ ਦਾ ਰਿਮਾਂਡ ਖਤਮ ਹੋਣ ਮਗਰੋਂ ਅੱਜ ਦੁਬਾਰਾ...
CGC ਯੂਨੀਵਰਸਿਟੀ ਮੋਹਾਲੀ ਨੇ ਬਾਕਸਿੰਗ ਚੈਂਪਿਅਨ ਨੁਪੁਰ ਨੂੰ ਆਪਣੇ ਬ੍ਰਾਂਡ ਅੰਬੈਸਡਰ ਵਜੋਂ ਕੀਤਾ ਲਾਂਚ
Sep 25, 2025 4:41 pm
ਸੀਜੀਸੀ ਯੂਨੀਵਰਸਿਟੀ, ਮੋਹਾਲੀ ਨੇ ਗਰੂਰ ਨਾਲ ਇਕ ਇਤਿਹਾਸਕ ਮੌੜ ਦਾ ਐਲਾਨ ਕੀਤਾ ਹੈ ਜਦੋਂ ਇਸ ਨੇ ਮਹਿਲਾ ਵਰਲਡ ਬਾਕਸਿੰਗ ਚੈਂਪਿਅਨਸ਼ਿਪ 2025...
ਗੜ੍ਹਸ਼ੰਕਰ ਦੇ ਮੋਰਾਂਵਾਲੀ ‘ਚ ਵੱਡੀ ਵਾਰਦਾਤ, NRI ਸ਼ਖਸ ਤੇ ਕੇਅਰ ਟੇਕਰ ਮਹਿਲਾ ਦਾ ਬੇਰਹਿਮੀ ਨਾਲ ਕਤਲ
Sep 25, 2025 3:04 pm
ਗੜ੍ਹਸ਼ੰਕਰ ਦੇ ਪਿੰਡ ਮੋਰਾਂਵਾਲੀ ਵਿਖੇ ਇੱਕ ਐੱਨ.ਆਰ.ਆਈ. ਵਿਅਕਤੀ ਅਤੇ ਉਸਦੇ ਘਰ ਦੀ ਕੇਅਰ ਟੇਕਰ ਮਹਿਲਾ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਹੋਣ...
ਜ਼ਿੰਦਗੀ ਦੀ ਜੰਗ ਹਾਰਿਆ 8 ਸਾਲਾ ਅਭਿਜੋਤ, ਕਿਡਨੀ ਦੀ ਬਿਮਾਰੀ ਤੋਂ ਸੀ ਪੀੜਤ, ਅਦਾਕਾਰ ਸੋਨੂੰ ਸੂਦ ਨੇ ਜਤਾਇਆ ਦੁੱਖ
Sep 25, 2025 2:48 pm
ਅੰਮ੍ਰਿਤਸਰ ਦੇ ਹਲਕਾ ਅਜਨਾਲਾ ਦੇ ਤਲਵੰਡੀ ਰਾਏ ਦਾਦੂ ਦਾ ਰਹਿਣ ਵਾਲਾ ਮਾਸੂਮ ਅਭਿਜੋਤ ਹਸਪਤਾਲ ਵਿੱਚ ਜ਼ਿੰਦਗੀ ਦੀ ਜੰਗ ਹਾਰ ਗਿਆ। ਮਾਸੂਮ...
ਤਰਨਤਾਰਨ ਦੇ ਭਿੱਖੀਵਿੰਡ ‘ਚ ਵੱਡੀ ਵਾਰਦਾਤ, ਅਣਪਛਾਤਿਆਂ ਨੇ ਮਸ਼ਹੂਰ ਡਾਕਟਰ ਦੇ ਕਲੀਨਿਕ ’ਤੇ ਚਲਾਈਆਂ ਗੋਲੀਆਂ
Sep 25, 2025 11:38 am
ਪੰਜਾਬ ਵਿੱਚ ਦਿਨ ਦਿਹਾੜੇ ਗੋਲੀਆਂ ਮਾਰਨ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਇਸੇ ਕੜੀ ਤਹਿਤ ਅੱਜ ਤਰਨਤਾਰਨ ਦੇ ਭਿਖੀਵਿੰਡ...
ਪੰਜਾਬੀਆਂ ਨੂੰ ਅਜੇ ਨਹੀਂ ਮਿਲੇਗਾ 10 ਲੱਖ ਰੁ. ਤੱਕ ਦਾ ਮੁਫਤ ਇਲਾਜ, ਸਰਕਾਰ ਨੂੰ ਟਾਲਣੀ ਪਈ ਲਾਂਚਿੰਗ
Sep 24, 2025 8:12 pm
ਪੰਜਾਬ ਵਿੱਚ ਹੈਲਥ ਕਾਰਡ ਸਕੀਮ 2 ਅਕਤੂਬਰ ਨੂੰ ਸ਼ੁਰੂ ਨਹੀਂ ਕੀਤੀ ਜਾਵੇਗੀ। ਸੂਬੇ ਦੀ ਆਮ ਆਦਮੀ ਪਾਰਟੀ (ਆਪ) ਸਰਕਾਰ ਨੇ ਲਾਂਚ ਨੂੰ ਮੁਲਤਵੀ ਕਰ...
ਪੇਕੇ ਘਰ ਆਈ ਨਵੀਂ ਵਿਆਹੀ ਨੇ ਚੁੱਕਿਆ ਨੇ ਖੌਫ਼ਨਾਕ ਕਦਮ! ਦੋ ਮਹੀਨੇ ਪਹਿਲਾਂ ਹੋਇਆ ਸੀ ਕੁੜੀ ਦਾ ਵਿਆਹ
Sep 24, 2025 7:05 pm
ਬੀਤੀ ਰਾਤ ਜਗਰਾਓਂ ਵਿਖੇ ਇੱਕ ਨਵੀਂ ਵਿਆਹੀ ਕੁੜੀ ਵੱਲੋਂ ਭੇਤਭਰੇ ਹਲਾਤਾਂ ਦੇ ਵਿੱਚ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕਾ...
‘ਰਾਜੋਆਣਾ ਨੂੰ ਹੁਣ ਤੱਕ ਕਿਉਂ ਨਹੀਂ ਦਿੱਤੀ ਗਈ ਫਾਂਸੀ ? ਸੁਪਰੀਮ ਕੋਰਟ ਨੇ ਕੇਂਦਰ ਨੂੰ ਕੀਤੇ ਤਿੱਖੇ ਸਵਾਲ
Sep 24, 2025 5:43 pm
ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਦੇ ਸੰਬੰਧ ਵਿੱਚ ਕੇਂਦਰ ਸਰਕਾਰ ਤੋਂ ਕੁਝ ਤਿੱਖੇ...
ਪੰਜਾਬ ਦੀ ਧੀ ਨੇ ਵਧਾਇਆ ਮਾਣ, ਸੂਬਾ ਪੱਧਰੀ ਬਾਕਸਿੰਗ ਚੈਂਪੀਅਨਿਪ ‘ਚ ਜਿੱਤਿਆ ਗੋਲਡ
Sep 24, 2025 5:13 pm
ਕਿਹਾ ਜਾਂਦਾ ਹੈ ਕਿ ਧੀਆਂ ਕਿਸੇ ਨਾਲੋਂ ਘੱਟ ਨਹੀਂ ਹਨ। ਅਜਿਹਾ ਬਰਨਾਲਾ ਦੇ ਪਿੰਡ ਢਿੱਲਵਾਂ ਦੀ ਰਹਿਣ ਵਾਲੀ 14 ਸਾਲ ਦੀ ਗੁਨਤਾਸ ਕੌਰ ਪੁੱਤਰੀ...
GST ਦੇ ਮਾਮਲਿਆਂ ‘ਚ OTS ਦਾ ਆਫਰ, ਪੰਜਾਬ ਕੈਬਨਿਟ ਵਿਚ ਲਏ ਗਏ ਅਹਿਮ ਫੈਸਲੇ
Sep 24, 2025 3:54 pm
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਪ੍ਰਧਾਨਗੀ ਹੇਠ ਹੋਈ ਕੈਬਨਿਟ ਮੀਟਿੰਗ ਵਿੱਚ ਕਈ ਵੱਡੇ ਫੈਸਲੇ ਲਏ ਗਏ। ਮੰਤਰੀ ਮੰਡਲ ਨੇ ਪੇਂਡੂ ਵਿਕਾਸ...
ਪੰਜਾਬ ਦੀ ਰਾਜਸਭਾ ਸੀਟ ਲਈ ਜ਼ਿਮਨੀ ਚੋਣ ਲਈ ਤਰੀਕ ਦਾ ਹੋਇਆ ਐਲਾਨ, ਇਸ ਦਿਨ ਪੈਣਗੀਆਂ ਵੋਟਾਂ
Sep 24, 2025 2:24 pm
ਪੰਜਾਬ ਵਿੱਚ ਖਾਲੀ ਹੋਈ ਰਾਜ ਸਭਾ ਸੀਟ ਲਈ ਜ਼ਿਮਨੀ ਚੋਣ ਦਾ ਐਲਾਨ ਕਰ ਦਿੱਤਾ ਗਿਆ ਹੈ। ਜ਼ਿਮਨੀ ਚੋਣ ਲਈ 24 ਅਕਤੂਬਰ ਨੂੰ ਸਵੇਰੇ 9 ਵਜੇ ਤੋਂ ਸ਼ਾਮ 4...
Blood Sample ਲੈਣ ਆਏ ਮੁੰਡੇ ਨੇ ਔਰਤ ਦੀ ਬਣਾ ਲਈ ਦੂਜੀ ਵੀਡੀਓ, ਲੋਕਾਂ ਨੇ ਚਾੜ੍ਹਿਆ ਕੁਟਾਪਾ
Sep 23, 2025 8:18 pm
ਜਲੰਧਰ ਵਿੱਚ ਮੰਗਲਵਾਰ ਨੂੰ ਇੱਕ ਨੌਜਵਾਨ ਨੂੰ ਬਾਥਰੂਮ ਵਿੱਚ ਨਹਾਉਂਦੀ ਇੱਕ ਔਰਤ ਦੀ ਵੀਡੀਓ ਬਣਾਉਂਦੇ ਹੋਏ ਰੰਗੇ ਹੱਥੀਂ ਫੜਿਆ ਗਿਆ। ਦੋਸ਼ੀ...
ਪੰਜਾਬ ‘ਚ ਹੈਲਥ ਕਾਰਡ ਦੀ ਰਜਿਸਟ੍ਰੇਸ਼ਨ ਸ਼ੁਰੂ, 10 ਲੱਖ ਰੁ. ਦਾ ਇਲਾਜ ਮੁਫਤ, 2 ਜਿਲ੍ਹਿਆਂ ‘ਚ ਲੱਗੇ ਕੈਂਪ
Sep 23, 2025 7:47 pm
ਪੰਜਾਬ ਸਰਕਾਰ ਦੀ ਸਿਹਤ ਕਾਰਡ ਯੋਜਨਾ ਲਈ ਰਜਿਸਟ੍ਰੇਸ਼ਨ ਅੱਜ (ਮੰਗਲਵਾਰ) ਸ਼ੁਰੂ ਹੋ ਗਈ ਹੈ। ਤਰਨਤਾਰਨ ਅਤੇ ਬਰਨਾਲਾ ਵਿੱਚ ਕੈਂਪਾਂ ਰਾਹੀਂ...
ਭਗਵਾਨ ਵਾਲਮੀਕਿ ਮਹਾਰਾਜ ‘ਤੇ ਬਣੀ ਫ਼ਿਲਮ ਦੇ ਪ੍ਰੋਮੋ ਦਾ ਵਿਵਾਦ, ਅਦਾਕਾਰ ਅਕਸ਼ੈ ਕੁਮਾਰ ਨੇ ਦਿੱਤੀ ਸਫ਼ਾਈ
Sep 23, 2025 6:57 pm
ਵਾਲਮੀਕਿ ਭਾਈਚਾਰੇ ਦੇ ਮੈਂਬਰਾਂ ਨੇ ਅੰਮ੍ਰਿਤਸਰ ਅਤੇ ਜਲੰਧਰ, ਪੰਜਾਬ ਵਿੱਚ ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਦੇ ਖਿਲਾਫ ਵਿਰੋਧ...
ਬਿਕਰਮ ਮਜੀਠੀਆ ਨੂੰ ਮਿਲੇ ਡੇਰਾ ਮੁਖੀ ਬਿਆਸ, ਨਾਭਾ ਜੇਲ੍ਹ ਦੇ ਬਾਹਰ ਵੱਡੀ ਗਿਣਤੀ ‘ਚ ਪਹੁੰਚੇ ਸ਼ਰਧਾਲੂ
Sep 23, 2025 6:13 pm
ਡੇਰਾ ਰਾਧਾ ਸੁਆਮੀ ਸਤਿਸੰਗ ਬਿਆਸ ਦੇ ਮੁਖੀ ਗੁਰਵਿੰਦਰ ਸਿੰਘ ਢਿੱਲੋਂ ਅੱਜ ਜੇਲ੍ਹ ਵਿੱਚ ਬਿਕਰਮ ਮਜੀਠੀਆ ਨੂੰ ਮਿਲਣ ਗਏ। ਇਹ ਮੁਲਾਕਾਤ ਲਗਭਗ...
ਲੁਧਿਆਣਾ ‘ਚ ਵੱਡੀ ਵਾਰਦਾਤ, ਯੂਥ ਕਾਂਗਰਸੀ ਆਗੂ ਦੇ ਭਰਾ ਦਾ ਗੋਲੀਆਂ ਮਾਰ ਕੇ ਕਤਲ
Sep 23, 2025 5:40 pm
ਲੁਧਿਆਣਾ ਵਿੱਚ ਇੱਕ ਯੂਥ ਕਾਂਗਰਸੀ ਆਗੂ ਦੇ ਭਰਾ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਹਮਲਾਵਰ ਇੱਕ ਬਾਈਕ ‘ਤੇ ਆਏ ਸਨ। ਉਨ੍ਹਾਂ ਨੇ...
ਹੜ੍ਹ ਪੀੜ੍ਹਤਾਂ ਦੀ ਮਦਦ ਲਈ ਅੱਗੇ ਆਏ ਨਵ ਭਾਰਤ ਮਿਸ਼ਨ ਫਾਊਂਡੇਸ਼ਨ ਤੇ CGC ਯੂਨੀਵਰਸਿਟੀ, ਮਾਝੇ ਲਈ ਭੇਜੀ ਰਾਹਤ ਸਮੱਗਰੀ
Sep 23, 2025 4:57 pm
ਪੰਜਾਬ ਵਿੱਚ ਹਾਲ ਹੀ ਵਿੱਚ ਆਏ ਵਿਨਾਸ਼ਕਾਰੀ ਹੜ੍ਹਾਂ ਤੋਂ ਬਾਅਦ ਆ ਰਹੀਆਂ ਸਿਹਤ ਚੁਨੌਤੀਆਂ ਅਤੇ ਕੁਝ ਇਲਾਕੇ ਹਾਲੇ ਵੀ ਪਾਣੀ ਵਿਚ ਡੁੱਬੇ ਹੋਣ...
ਫਿਰੋਜ਼ਪੁਰ ਤੋਂ ਦਿੱਲੀ ਤੱਕ ਚੱਲੇਗੀ ਵੰਦੇ ਭਾਰਤ ਟ੍ਰੇਨ, 6 ਘੰਟੇ 40 ਮਿੰਟ ‘ਚ ਤੈਅ ਹੋਵੇਗਾ ਸਫ਼ਰ; ਕੇਂਦਰੀ ਰੇਲ ਮੰਤਰੀ ਨੇ ਦਿੱਤੀ ਜਾਣਕਾਰੀ
Sep 23, 2025 1:22 pm
ਰੇਲਵੇ ਵੱਲੋਂ ਤਿਓਹਾਰਾਂ ਤੋਂ ਪਹਿਲਾਂ ਪੰਜਾਬ ਨੂੰ ਇੱਕ ਵੱਡਾ ਤੋਹਫ਼ਾ ਦਿੱਤਾ ਗਿਆ ਹੈ। ਵੰਦੇ ਭਾਰਤ ਟ੍ਰੇਨ ਨੂੰ ਮਨਜ਼ੂਰੀ ਦੇ ਦਿੱਤੀ ਗਈ...
ਅਜਨਾਲਾ ‘ਚ 1000 ਏਕੜ ਉਪਜਾਊ ਜ਼ਮੀਨ ਦਰਿਆ ‘ਚ ਸਮਾਈ, ਧਾਲੀਵਾਲ ਨੇ ਦਿੱਤੇ 1 ਲੱਖ ਰੁਪਏ
Sep 22, 2025 9:09 pm
ਅਜਨਾਲਾ ਸੈਕਟਰ ਵਿੱਚ ਹੜ੍ਹਾਂ ਕਾਰਨ ਲਗਭਗ 1,000 ਏਕੜ ਉਪਜਾਊ ਜ਼ਮੀਨ ਦਰਿਆ ਵਿੱਚ ਡੁੱਬ ਗਈ ਹੈ। ਇਹ ਜਾਣਕਾਰੀ ਪੰਜਾਬ ਦੇ ਸਾਬਕਾ ਮੰਤਰੀ ਅਤੇ...
ਵਿਧਾਨ ਸਭਾ ਸੈਸ਼ਨ ਤੋਂ ਪਹਿਲਾਂ CM ਮਾਨ ਨੇ ਸੱਦੀ ਕੈਬਨਿਟ ਮੀਟਿੰਗ, ਹੜ੍ਹਾਂ ਨੂੰ ਲੈ ਕੇ ਹੋਵੇਗੀ ਚਰਚਾ
Sep 22, 2025 8:51 pm
ਪੰਜਾਬ ਕੈਬਨਿਟ ਦੀ ਮੀਟਿੰਗ ਦੋ ਦਿਨ ਬਾਅਦ ਬੁੱਧਵਾਰ ਨੂੰ ਹੋਵੇਗੀ। ਮੁੱਖ ਮੰਤਰੀ ਭਗਵੰਤ ਮਾਨ ਨੇ 24 ਸਤੰਬਰ ਨੂੰ ਕੈਬਨਿਟ ਮੀਟਿੰਗ ਬੁਲਾਈ ਹੈ।...
ਪੰਜਾਬ ਦੇ ਇਸ ਜ਼ਿਲ੍ਹੇ ਵਿਚ ਭਲਕੇ ਸਰਕਾਰੀ ਛੁੱਟੀ ਦਾ ਐਲਾਨ, ਨੋਟੀਫਿਕੇਸ਼ਨ ਜਾਰੀ
Sep 22, 2025 7:13 pm
ਪੰਜਾਬ ਸਰਕਾਰ ਨੇ ਸੂਬੇ ਦੇ ਇੱਕ ਜ਼ਿਲ੍ਹੇ ਵਿੱਚ ਕੱਲ੍ਹ ਯਾਨੀ ਮੰਗਲਵਾਰ ਨੂੰ ਛੁੱਟੀ ਦਾ ਐਲਾਨ ਕੀਤਾ ਹੈ। ਇਸ ਕਾਰਨ ਜ਼ਿਲ੍ਹੇ ਦੇ ਸਾਰੇ ਸਕੂਲ,...
ਹੜ੍ਹ ਪੀੜ੍ਹਤਾਂ ਲਈ SGPC ਨੇ ਇਕੱਠੇ ਕੀਤੇ 7 ਕਰੋੜ ਰੁ., ਧਾਮੀ ਬੋਲੇ- ‘ਮਨੁੱਖਤਾ ਦਾ ਫਰਜ਼ ਨਿਭਾ ਰਿਹੈ ਪੰਜਾਬ’
Sep 22, 2025 6:12 pm
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸ਼੍ਰੋਮਣੀ ਕਮੇਟੀ ਮੁੱਖ ਦਫ਼ਤਰ ਵਿਖੇ ਪ੍ਰੈਸ...
ਮੰਤਰੀ ਵਿਕਰਮਾਦਿਤਿਆ ਨੇ ਰਚਾਇਆ ਦੂਜਾ ਵਿਆਹ, ਪੰਜਾਬ ਦੀ ਡਾਕਟਰ ਨਾਲ ਲਈਆਂ ਲਾਵਾਂ
Sep 22, 2025 5:31 pm
ਹਿਮਾਚਲ ਪ੍ਰਦੇਸ਼ ਦੇ ਲੋਕ ਨਿਰਮਾਣ ਵਿਭਾਗ ਦੇ ਮੰਤਰੀ ਵਿਕਰਮਾਦਿਤਿਆ ਸਿੰਘ ਅਤੇ ਪੰਜਾਬ ਦੀ ਡਾ. ਅਮਰੀਨ ਕੌਰ ਸੋਮਵਾਰ ਨੂੰ ਵਿਆਹ ਦੇ ਬੰਧਨ...
ਅੰਮ੍ਰਿਤਸਰ ਪੁਲਿਸ ਵੱਲੋਂ ਹਥਿਆਰ ਤਸਕਰੀ ਤੇ ਹਵਾਲਾ ਨੈੱਟਵਰਕ ਦਾ ਪਰਦਾਫਾਸ਼, 3 ਕਾਬੂ
Sep 22, 2025 4:53 pm
ਖੁਫੀਆ ਜਾਣਕਾਰੀ ‘ਤੇ ਕਾਰਵਾਈ ਕਰਦਿਆਂ, ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਹਥਿਆਰਾਂ ਦੀ ਤਸਕਰੀ ਅਤੇ ਹਵਾਲਾ ਨੈੱਟਵਰਕ ਦਾ ਪਰਦਾਫਾਸ਼...
ਨਾਭਾ ‘ਚ DSP ਦੇ ਦਫਤਰ ਮੂਹਰੇ ਜ਼ਬਰਦਸਤ ਹੰਗਾਮਾ, ਪੁਲਿਸ ਤੇ ਕਿਸਾਨਾਂ ਵਿਚਾਲੇ ਹੋਈ ਝੜਪ
Sep 22, 2025 4:11 pm
ਨਾਭਾ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਇਥੇ DSP ਦਫਤਰ ਦੇ ਬਾਹਰ ਕਿਸਾਨ ਤੇ ਪੁਲਿਸ ਆਹਮੋ-ਸਾਹਮਣੇ ਹੋ ਗਏ ਜਿਸ ਨਾਲ ਜਬਰਦਸਤ ਹੰਗਾਮਾ ਹੋਇਆ।...
ਜ਼ੀਰਾ ਵਿਖੇ ਹੋਈ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਅਹਿਮ ਮੀਟਿੰਗ
Sep 21, 2025 1:54 pm
ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਇੱਕ ਅਹਿਮ ਮੀਟਿੰਗ ਸੁਖਦੇਵ ਸਿੰਘ ਬਲਾਕ ਪ੍ਰਧਾਨ ਜ਼ੀਰਾ ਦੀ ਰਹਿਨੁਮਾਈ ਹੇਠ ਜ਼ੀਰਾ ਵਿਖੇ ਹੋਈ। ਇਸ...
‘KBC 17’ ‘ਚ ਜਲੰਧਰ ਦੇ ਕਾਰਪੇਂਟਰ ਨੇ ਕੀਤਾ ਕਮਾਲ, ਜਿੱਤੇ 50 ਲੱਖ ਰੁ., ਬਿਗ-ਬੀ ਵੀ ਹੋਏ ਪ੍ਰਭਾਵਿਤ
Sep 20, 2025 1:54 pm
ਸੋਨੀ ਟੀਵੀ ਦੇ ਮਸ਼ਹੂਰ ਸ਼ੋਅ ‘ਕੌਣ ਬਣੇਗਾ ਕਰੋੜਪਤੀ’ ਦੇ 18 ਸਤੰਬਰ ਦੇ ਐਪੀਸੋਡ ਵਿੱਚ ਪੰਜਾਬ ਦੇ ਜਲੰਧਰ ਦੇ ਲਾਂਬੜਾ ਸ਼ਹਿਰ ਦੇ...
ਲੁਧਿਆਣਾ ਸਟੇਸ਼ਨ ਤੋਂ ਬੱਚਾ ਚੁੱਕਣ ਵਾਲੇ ਚੜ੍ਹੇ ਪੁਲਿਸ ਦੇ ਅੜਿੱਕੇ, ਔਰਤ ਨੇ ਦੱਸਿਆ ਕਿਉਂ ਕੀਤਾ ਇਹ ਕਾਰਾ
Sep 20, 2025 1:29 pm
ਲੁਧਿਆਣਾ ਸਟੇਸ਼ਨ ਤੋਂ ਗਰੀਬ ਤਿੰਨ ਦਿਨ ਪਹਿਲਾਂ ਚੋਰੀ ਹੋਏ ਇੱਕ ਸਾਲ ਦੇ ਬੱਚੇ ਨੂੰ ਜੀਆਰਪੀ ਨੇ ਸ਼ੁੱਕਰਵਾਰ ਦੇਰ ਰਾਤ ਗਿਆਸਪੁਰਾ ਇਲਾਕੇ...
Online ਸੱਟੇ ਮਾਮਲੇ ‘ਚ IT ਦੀ ਰੇਡ, ਪੰਜਾਬ-ਚੰਡੀਗੜ੍ਹ ਦੇ ਵੱਡੇ ਅਫਸਰਾਂ ‘ਤੇ ਡਿੱਗੇਗੀ ਗਾਜ!
Sep 20, 2025 1:04 pm
ਆਨਲਾਈਨ ਸੱਟਾ ਗਿਰੋਹ ਮਾਮਲੇ ‘ਚ ਇਨਕਮ ਟੈਕਸ ਵਿਭਾਗ ਦਾ ਵੱਡਾ ਐਕਸ਼ਨ ਲੈਂਦੇ ਹੋਏ ਪੰਜਾਬ, ਚੰਡੀਗੜ੍ਹ, ਹਰਿਆਣਾ ਤੇ ਹਿਮਾਚਲ ਵਿਚ ਕਈ ਥਾਵਾਂ...
ਹੜ੍ਹਾਂ ਵਿਚਾਲੇ ਕੁਤਾਹੀ ਵਰਤਣ ਵਾਲੇ ਵੱਡੇ ਅਫਸਰ ਸਸਪੈਂਡ, CM ਨੇ ਲਿਆ ਐਕਸ਼ਨ
Sep 20, 2025 10:56 am
ਪੰਜਾਬ ਵਿਚ ਆਏ ਹੜ੍ਹਾਂ ਵਿਚਾਲੇ ਮਾਧੋਪੁਰ ਹੈੱਡਵਰਕਸ ਦੇ ਗੇਟ ਟੁੱਟਣ ਦੇ ਮਾਮਲੇ ‘ਚ CM ਮਾਨ ਨੇ ਵੱਡਾ ਐਕਸ਼ਨ ਲਿਆ ਹੈ। ਇਸ ਮਾਮਲੇ ਵਿਚ...
ਗਾਇਕ ਮਨਕੀਰਤ ਔਲਖ ਨੂੰ ਧਮਕਾਉਣ ਦੇ ਦੋਸ਼ ‘ਚ ਫੜੇ ਬੰਦੇ ਨੂੰ ਲੈ ਕੇ ਆਈ ਵੱਡੀ Update!
Sep 19, 2025 1:35 pm
ਗਾਇਕ ਮਨਕੀਰਤ ਔਲਖ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਮਾਮਲੇ ਵਿਚ ਵੱਡੀ ਅਪਡੇਟ ਸਾਹਮਣੇ ਆਈ ਹੈ। ਧਮਕੀਆਂ ਦੇਣ ਦੇ ਦੋਸ਼ ਵਿਚ...
ਫਗਵਾੜਾ ‘ਚ ਵੱਡੇ ਸਾਈਬਰ ਫਰਾਡ ਰੈਕੇਟ ਦਾ ਪਰਦਾਫਾਸ਼, ਹੋਟਲ ‘ਚ ਪੁਲਿਸ ਵੱਲੋਂ ਰੇਡ, 39 ਗ੍ਰਿਫਤਾਰ
Sep 19, 2025 1:09 pm
ਪੁਲਿਸ ਨੇ ਫਗਵਾੜਾ ਦੇ ਪਲਾਹੀ ਰੋਡ ‘ਤੇ ਤਾਜ ਵਿਲਾਸ ਹੋਟਲ ‘ਤੇ ਛਾਪਾ ਮਾਰਿਆ ਅਤੇ ਨੌਜਵਾਨਾਂ ਅਤੇ ਕੁੜੀਆਂ ਨੂੰ ਹਿਰਾਸਤ ਵਿੱਚ ਲਿਆ।...
CM ਮਾਨ ਨੇ ਪਹਿਲੇ 1000 ਦਾਨੀਆਂ ਦਾ ਕੀਤਾ ਧੰਨਵਾਦ, ‘ਮਿਸ਼ਨ ਚੜ੍ਹਦੀਕਲਾ’ ‘ਚ ਯੋਗਦਾਨ ਪਾਉਣ ਦੀ ਅਪੀਲ
Sep 19, 2025 12:30 pm
ਪੰਜਾਬ ਸਰਕਾਰ ਨੇ ਹੜ੍ਹ ਪੀੜਤਾਂ ਦੀ ਮਦਦ ਲਈ ਮਿਸ਼ਨ ਚੜ੍ਹਦੀਕਲਾ ਸ਼ੁਰੂ ਕੀਤਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਹੜ੍ਹਾਂ ਤੋਂ ਬਾਅਦ ਪੰਜਾਬ...
ਪੰਜਾਬ ਦੇ ਵਿਰੋਧ ਅੱਗੇ ਝੁਕਿਆ BBMB, ਭਾਖੜਾ ਡੈਮ ਤੋਂ ਨਹੀਂ ਛੱਡਣ ਦਿੱਤਾ ਗਿਆ ਵਾਧੂ ਪਾਣੀ
Sep 19, 2025 11:53 am
ਪੰਜਾਬ ਦੇ ਲਗਾਤਾਰ ਵਿਰੋਧ ਤੋਂ ਬਾਅਦ BBMB ਨੇ ਭਾਖੜਾ ਡੈਮ ਤੋਂ ਵਾਧੂ ਪਾਣੀ ਨਾ ਛੱਡਣ ਦੀ ਗੱਲ ਮੰਨ ਲਈ ਹੈ। BBMB ਤੇ ਸੂਬੇ ਵਿਚਾਲੇ ਸਿਰਫ 5 ਹਜ਼ਾਰ...
ਪੰਜਾਬ ਦੇ ਹੜ੍ਹਾਂ ਨੂੰ ਕੇਂਦਰ ਨੇ ਮੰਨਿਆ ‘ਅਤਿ ਗੰਭੀਰ ਆਫ਼ਤ’, ਸੂਬੇ ਨੂੰ ਮਿਲੇਗੀ ਹੋਰ ਮਦਦ!
Sep 19, 2025 10:47 am
1988 ਤੋਂ ਬਾਅਦ ਸਭ ਤੋਂ ਭਿਆਨਕ ਹੜ੍ਹਾਂ ਤੋਂ ਉਭਰਨ ਲਈ ਪੰਜਾਬ ਨੂੰ ਕੇਂਦਰ ਸਰਕਾਰ ਤੋਂ ਮਹੱਤਵਪੂਰਨ ਸਹਾਇਤਾ ਮਿਲੇਗੀ। ਪੰਜਾਬ ਦੇ ਹੜ੍ਹਾਂ ਨੂੰ...
ਅੰਮ੍ਰਿਤਸਰ ’ਚ ਗੋਲਡਨ ਐਵੀਨਿਊ ਦੇ ਬਾਹਰ ਫਾਇਰਿੰਗ, ਗੋਲੀਆਂ ਲੱਗਣ ਕਾਰਨ ਇੱਕ ਨੌਜਵਾਨ ਦੀ ਮੌਤ, ਸਾਥੀ ਜ਼ਖਮੀ
Sep 18, 2025 2:29 pm
ਅੰਮ੍ਰਿਤਸਰ ਵਿੱਚ ਬੀਤੀ ਦੇਰ ਰਾਤ ਗੋਲਡਨ ਐਵੀਨਿਊ ਦੇ ਬਾਹਰ ਸੜਕ ’ਤੇ ਦੋ ਨੌਜਵਾਨ ਆਪਣੀ ਕਾਰ ਵਿੱਚ ਜਾ ਰਹੇ ਸਨ ਕਿ ਅਚਾਨਕ ਪਿੱਛੋਂ ਆਏ...
ਸਟੇਜ 4 ਬ੍ਰੇਨ ਟਿਊਮਰ ਨਾਲ ਜੂਝ ਰਿਹਾ ਨੌਜਵਾਨ ਪੰਜਾਬੀ ਕ੍ਰਿਕਟਰ, ਸਾਬਕਾ ਕ੍ਰਿਕਟਰ ਹਰਭਜਨ ਵੱਲੋਂ BCCI ਤੇ ਜਨਤਾ ਨੂੰ ਮਦਦ ਦੀ ਅਪੀਲ
Sep 18, 2025 12:07 pm
ਪੰਜਾਬ ਦਾ ਨੌਜਵਾਨ ਕ੍ਰਿਕਟਰ ਵਸ਼ਿਸ਼ ਮਹਿਰਾ ਇਸ ਸਮੇਂ ਆਪਣੀ ਜ਼ਿੰਦਗੀ ਦੀ ਸਭ ਤੋਂ ਵੱਡੀ ਲੜਾਈ ਲੜ ਰਿਹਾ ਹੈ। 21 ਸਾਲਾ ਖਿਡਾਰੀ ਵਸ਼ਿਸ਼...
ਕੰਗਨਾ ਰਣੌਤ ਨੂੰ ਬਠਿੰਡਾ ਕੋਰਟ ਵੱਲੋਂ ਮੁੜ ਸੰਮਨ ਜਾਰੀ, 29 ਸਤੰਬਰ ਨੂੰ ਹੋਵੇਗੀ ਸੁਣਵਾਈ; ਬੇਬੇ ਮਹਿੰਦਰ ਕੌਰ ‘ਤੇ ਟਿੱਪਣੀ ਦਾ ਹੈ ਮਾਮਲਾ
Sep 16, 2025 2:29 pm
ਹਿਮਾਚਲ ਦੇ ਮੰਡੀ ਤੋਂ ਭਾਜਪਾ ਸੰਸਦ ਮੈਂਬਰ ਅਤੇ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੂੰ ਬਠਿੰਡਾ ਸੈਸ਼ਨ ਅਦਾਲਤ ਨੇ ਇੱਕ ਵਾਰ ਫਿਰ ਸੰਮਨ...
ਲੁਧਿਆਣਾ ‘ਚ ਮਾਨਸਿਕ ਤੌਰ ‘ਤੇ ਕਮਜ਼ੋਰ ਬੱਚੇ ਨਾਲ ਇਨਸਾਨੀਅਤ ਨੂੰ ਸ਼ਰਮਸਾਰ ਕਰਦੀ ਘਟਨਾ, ਮਾਂ ਰੋ-ਰੋ ਮੰਗ ਰਹੀ ਇਨਸਾਫ਼
Sep 16, 2025 2:11 pm
ਪੰਜਾਬ ਦੇ ਲੁਧਿਆਣਾ ਦੇ ਦੁੱਗਰੀ ਥਾਣੇ ਅਧੀਨ ਆਉਂਦੇ ਇੱਕ ਇਲਾਕੇ ਵਿੱਚ, ਇੱਕ ਮਾਨਸਿਕ ਤੌਰ ‘ਤੇ ਕਮਜ਼ੋਰ ਬੱਚੇ ਨਾਲ ਉਸਦੇ ਗੁਆਂਢੀ ਵੱਲੋਂ...
ਤਰਨਤਾਰਨ : ਨਸ਼ੇ ਨੇ ਬੁਝਾਇਆ ਇੱਕ ਹੋਰ ਘਰ ਦਾ ਚਿਰਾਗ, ਓਵਰਡੋਜ਼ ਕਾਰਨ ਮਾਪਿਆਂ ਦੇ ਇਕਲੌਤੇ ਪੁੱਤ ਦੀ ਹੋਈ ਮੌਤ
Sep 16, 2025 1:15 pm
ਤਰਨਤਾਰਨ ਦੇ ਪਿੰਡ ਛਾਪੜੀ ਵਿੱਚ ਨਸ਼ੇ ਦੀ ਇੱਕ ਹੋਰ ਘਰ ਦਾ ਚਿਰਾਗ ਬੁਝਾ ਦਿੱਤਾ ਹੈ। ਉਵਰਡੋਜ ਨਾਲ ਮਾਪਿਆਂ ਦੇ ਇਕਲੋਤੇ ਪੁੱਤ ਦੀ ਮੌਤ ਦੀ...
ਕਮਲ ਕੌਰ ਭਾਬੀ ਦੇ ਕਤਲ ਦਾ ਮਾਮਲਾ: ਮੁਲਜ਼ਮ ਜਸਪ੍ਰੀਤ ਸਿੰਘ ਤੇ ਨਿਮਰਤਜੀਤ ਖਿਲਾਫ਼ ਚਾਲਾਨ ਪੇਸ਼
Sep 16, 2025 12:06 pm
ਇੰਸਟਾਗ੍ਰਾਮ ਇਨਫਲੂਐਂਸਰ ਲੁਧਿਆਣਾ ਨਿਵਾਸੀ ਕੰਚਨ ਕੁਮਾਰੀ ਉਰਫ਼ ਕਮਲ ਕੌਰ ਦੇ ਕਤਲ ਦੇ ਦੋਵੇਂ ਮੁਲਜ਼ਮਾਂ, ਨਿਮਰਤਜੀਤ ਸਿੰਘ ਅਤੇ...
ਪੰਜਾਬ ‘ਚ ਅੱਜ ਤੋਂ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ, ਸੂਬੇ ਭਰ ‘ਚ ਬਣਾਏ ਗਏ 1822 ਖਰੀਦ ਕੇਂਦਰ
Sep 16, 2025 11:32 am
ਪੰਜਾਬ ਵਿੱਚ ਹੜ੍ਹਾਂ ਅਤੇ ਬਾਰਿਸ਼ਾਂ ਦੇ ਵਿਚਕਾਰ 37 ਸਾਲਾਂ ਬਾਅਦ ਮੁਸ਼ਕਲ ਹਾਲਾਤਾਂ ਵਿੱਚ ਅੱਜ ਮੰਗਲਵਾਰ ਤੋਂ ਝੋਨੇ ਦੀ ਖਰੀਦ ਸ਼ੁਰੂ ਹੋਣ...
ਅਵਾਰਾ ਕੁੱਤਿਆਂ ‘ਤੇ ਹਾਈਕੋਰਟ ਦੀ ਸਖਤੀ, ਪੰਜਾਬ-ਹਰਿਆਣਾ ਦੇ ਜ਼ਿਲ੍ਹਿਆਂ ਤੋਂ ਮੰਗੀ ਰਿਪੋਰਟ, ਪੜ੍ਹੋ ਪੂਰੀ ਖਬਰ
Sep 15, 2025 7:20 pm
ਪੰਜਾਬ ਹਰਿਆਣਾ ਹਾਈ ਕੋਰਟ ਨੇ ਹਰਿਆਣਾ ਅਤੇ ਪੰਜਾਬ ਵਿੱਚ ਕੁੱਤਿਆਂ ਦੇ ਕੱਟਣ ਦੇ ਮਾਮਲਿਆਂ ‘ਤੇ ਸੁਣਵਾਈ ਦਾ ਦਾਇਰਾ ਵਧਾ ਦਿੱਤਾ ਹੈ।...
ਪੰਜਾਬ ਦੇ ਪੁੱਤ ਨੂੰ ਰੂਸੀ ਫੌਜ ਨੇ ਬਣਾਇਆ ਬੰਧਕ, ਜੰਗ ‘ਚ ਧੱਕਿਆ, ਪਰਿਵਾਰ ਨੇ ਲਾਈ ਮਦਦ ਦੀ ਗੁਹਾਰ
Sep 15, 2025 6:37 pm
ਮੋਗਾ ਦੇ ਪਿੰਡ ਚੱਕ ਕੰਨੀਆਂ ਕਲਾਂ ਦਾ 25 ਸਾਲਾਂ ਨੌਜਵਾਨ ਬੂਟਾ ਸਿੰਘ ਜੋ ਕਿ ਇੱਕ ਸਾਲ ਪਹਿਲਾਂ ਸਟੂਡੈਂਟ ਵੀਜ਼ੇ ‘ਤੇ ਮਾਸਕੋ, ਰੂਸ ਗਿਆ ਸੀ,...
ਹੜ੍ਹ ਪੀੜ੍ਹਤਾਂ ਦੀ ਮਦਦ ਲਈ ਅੱਗੇ ਆਏ ਸਰਕਾਰੀ ਸਕੂਲ ਲੁਧਿਆਣਾ ਦੇ ਟੀਚਰ, ਦਿੱਤੇ 31 ਲੱਖ ਰੁਪਏ
Sep 15, 2025 5:17 pm
ਪੰਜਾਬ ਦੇ 23 ਜ਼ਿਲ੍ਹਿਆਂ ਦੇ ਲਗਭਗ 2 ਹਜ਼ਾਰ 97 ਪਿੰਡ ਹੜ੍ਹਾਂ ਦੀ ਲਪੇਟ ਵਿਚ ਆ ਗਏ। ਲਗਭਗ 1 ਲੱਖ 91 ਹਜ਼ਾਰ ਹੈਕਟੇਅਰ ਫਸਲਾਂ ਡੁੱਬ ਗਈਆਂ। ਪਾਣੀ...
‘ਮੈਚ ਖੇਡ ਸਕਦੇ ਪਰ ਸ਼ਰਧਾਲੂ ਨਨਕਾਣਾ ਸਾਹਿਬ ਨਹੀਂ ਜਾ ਸਕਦੇ’, CM ਮਾਨ ਨੇ ਭਾਰਤ-ਪਾਕਿ ਮੈਚ ‘ਤੇ ਚੁੱਕੇ ਸਵਾਲ
Sep 15, 2025 4:35 pm
ਐਤਵਾਰ ਨੂੰ ਏਸ਼ੀਆ ਕੱਪ 2025 ਵਿੱਚ ਦੁਬਈ ਵਿੱਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਖੇਡੇ ਗਏ ਮੈਚ ਨੂੰ ਲੈ ਕੇ ਹੰਗਾਮਾ ਰੁਕਣ ਦਾ ਨਾਮ ਨਹੀਂ ਲੈ ਰਿਹਾ...
ਭਾਰਤ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਮੌਕੇ ਸਿੱਖ ਜਥਾ ਨਾ ਭੇਜਣ ਦਾ ਫ਼ੈਸਲਾ ਗਲਤ- ਜਥੇਦਾਰ ਗੜਗੱਜ
Sep 15, 2025 2:32 pm
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਭਾਰਤ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ...
ਸੁਖਵਿੰਦਰ ਸਿੰਘ ਬਿੰਦਰਾ ਦੇ ਯਤਨਾਂ ਨਾਲ ਪੰਜਾਬੀ ਯੂਨੀਵਰਸਿਟੀ ਲਈ 70 ਕਰੋੜ ਰੁਪਏ ਦੀ ਮਨਜ਼ੂਰੀ, ਦੋ ਹੋਸਟਲਾਂ ਦੇ ਨਿਰਮਾਣ ਲਈ ਕੀਤੇ ਜਾਣਗੇ ਖਰਚ
Sep 15, 2025 12:54 pm
ਪੰਜਾਬੀ ਯੂਨੀਵਰਸਿਟੀ ਦੇ ਦੋ ਹੋਸਟਲਾਂ ਦੇ ਨਿਰਮਾਣ ਲਈ 70 ਕਰੋੜ ਰੁਪਏ ਖਰਚ ਕੀਤੇ ਜਾਣਗੇ। ਸੁਖਵਿੰਦਰ ਸਿੰਘ ਬਿੰਦਰਾ, ਮੈਂਬਰ (ਐਨਆਈਐਸਡੀ)...
ਅਬੋਹਰ : ਅਵਾਰਾ ਪਸ਼ੂ ਨਾਲ ਟਕਰਾਉਣ ਕਾਰਨ ਬਾਈਕ ਸਵਾਰ ਨੌਜਵਾਨ ਦੀ ਮੌਤ, ਦੋਸਤ ਗੰਭੀਰ ਜ਼ਖਮੀ
Sep 15, 2025 12:18 pm
ਅਬੋਹਰ ਦੇ ਪਿੰਡ ਦੁਤਰਾਂਵਾਲੀ ਅਤੇ ਰਾਜਪੁਰਾ ਨੇੜੇ ਬੀਤੀ ਰਾਤ ਇੱਕ ਅਵਾਰਾ ਪਸ਼ੂ ਦੀ ਟੱਕਰ ਕਾਰਨ ਇੱਕ ਨੌਜਵਾਨ ਦੀ ਦਰਦਨਾਕ ਮੌਤ ਹੋ ਗਈ, ਜਿਸਦੀ...
ਕੋਲਕਾਤਾ ਵਿਖੇ 350 ਸਾਲਾ ਸ਼ਤਾਬਦੀ ਸਬੰਧੀ ਵਿਸ਼ਾਲ ਗੁਰਮਤਿ ਸਮਾਗਮ ’ਚ ਜਥੇਦਾਰ ਗੜਗੱਜ ਨੇ ਕੀਤੀ ਸ਼ਮੂਲੀਅਤ
Sep 15, 2025 11:52 am
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸ਼੍ਰੋਮਣੀ...
ਭਲਕੇ ਪੰਜਾਬ ਆਉਣਗੇ ਰਾਹੁਲ ਗਾਂਧੀ : ਅੰਮ੍ਰਿਤਸਰ-ਗੁਰਦਾਸਪੁਰ ‘ਚ ਹੜ੍ਹ ਪੀੜਤਾਂ ਨਾਲ ਕਰਨਗੇ ਮੁਲਾਕਾਤ
Sep 14, 2025 1:03 pm
ਕਾਂਗਰਸੀ ਨੇਤਾ ਅਤੇ ਸੰਸਦ ਮੈਂਬਰ ਰਾਹੁਲ ਗਾਂਧੀ ਕੱਲ੍ਹ ਯਾਨੀ ਸੋਮਵਾਰ ਨੂੰ ਪੰਜਾਬ ਆਉਣਗੇ। ਉਹ ਪੰਜਾਬ ਵਿੱਚ ਆਏ ਭਿਆਨਕ ਹੜ੍ਹਾਂ ਤੋਂ...
ਸਾਬਕਾ ਸਾਂਸਦ ਤੇ ਅਕਾਲੀ ਆਗੂ ਮੋਹਿੰਦਰ ਸਿੰਘ ਕੇ.ਪੀ ਦੇ ਪੁੱਤਰ ਦੀ ਮੌਤ: ਸੜਕ ਹਾ.ਦਸੇ ‘ਚ ਗਈ ਜਾ/ਨ, CCTV ਆਈ ਸਾਹਮਣੇ
Sep 14, 2025 11:28 am
ਪੰਜਾਬ ਦੇ ਜਲੰਧਰ ਵਿੱਚ 4 ਵਾਹਨਾਂ ਦੀ ਭਿਆਨਕ ਟੱਕਰ ਵਿੱਚ, ਸਾਬਕਾ ਸੰਸਦ ਮੈਂਬਰ ਅਤੇ ਸੀਨੀਅਰ ਅਕਾਲੀ ਨੇਤਾ ਮੋਹਿੰਦਰ ਸਿੰਘ ਕੇਪੀ ਦੇ ਇਕਲੌਤੇ...
ਚੰਡੀਗੜ੍ਹ ਦੇ ਸਕੂਲਾਂ ‘ਚ ਨਹੀਂ ਹੋਵੇਗੀ Second Saturday ਦੀ ਛੁੱਟੀ, ਇਸ ਵਜ੍ਹਾ ਕਰਕੇ ਲਿਆ ਗਿਆ ਫੈਸਲਾ
Sep 13, 2025 1:59 pm
ਚੰਡੀਗੜ੍ਹ ਪ੍ਰਸ਼ਾਸਨ ਨੇ ਸ਼ਹਿਰ ਦੇ ਸਕੂਲੀ ਬੱਚਿਆਂ ਲਈ ਇੱਕ ਅਹਿਮ ਫੈਸਲਾ ਲਿਆ ਹੈ। ਪ੍ਰਸ਼ਾਸਨ ਨੇ ਸਤੰਬਰ ਅਤੇ ਅਕਤੂਬਰ ਦੇ ਮਹੀਨਿਆਂ ਵਿੱਚ...
‘ਸਾਫ਼-ਸਫ਼ਾਈ ਮੁਹਿੰਮ ਲਈ 100 ਕਰੋੜ ਰੁ…’, CM ਮਾਨ ਨੇ ਹੜ੍ਹ ਪ੍ਰਭਾਵਿਤ ਪਿੰਡਾਂ ਤੇ ਕਿਸਾਨਾਂ ਨੂੰ ਲੈ ਕੇ ਵੱਡੇ ਐਲਾਨ
Sep 13, 2025 1:35 pm
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਭਰ ਵਿੱਚ ਹਾਲ ਹੀ ਵਿੱਚ ਆਏ ਹੜ੍ਹਾਂ ਤੋਂ ਪ੍ਰਭਾਵਿਤ ਕਿਸਾਨਾਂ, ਮਜ਼ਦੂਰਾਂ ਅਤੇ ਵਸਨੀਕਾਂ ਲਈ...
ਵਿਆਹੁਤਾ ਦੀ ਅਚਾਨਕ ਹੋਈ ਮੌਤ ‘ਤੇ ਪੇਕਾ ਪਰਿਵਾਰ ਨੇ ਕੀਤਾ ਹੰਗਾਮਾ, ਲਾਏ ਗੰਭੀਰ ਇਲਜ਼ਾਮ
Sep 13, 2025 1:04 pm
ਫਤਿਹਗੜ੍ਹ ਸਾਹਿਬ ਵਿਚ ਇੱਕ ਵਿਆਹੀ ਔਰਤ ਦੀ ਅਚਾਨਕ ਮੌਤ ਹੋ ਜਾਣ ਕਰਕੇ ਹਸਪਤਾਲ ਵਿਚ ਖੂਬ ਹੰਗਾਮਾ ਹੋਇਆ। ਔਰਤ ਦੇ ਪੇਕਾ ਪਰਿਵਾਰ ਨੇ ਉਸ ਦੇ...
‘ਜਿਥੇ ਮਰਜੀ ਕੁਰਸੀ ਡਾਹ ਲਿਓ…’, ਰਵਨੀਤ ਬਿੱਟੂ ਨੇ ਕਬੂਲਿਆ CM ਮਾਨ ਦਾ Debate ਚੈਲੰਜ
Sep 13, 2025 11:34 am
ਪੰਜਾਬ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਹੜ੍ਹ ਰਾਹਤ ਫੰਡ ‘ਤੇ ਬਿਆਨ ਦਿੰਦੇ ਹੋਏ ਕਿਹਾ ਕਿ ਮੁੱਖ ਮੰਤਰੀ ਮਾਨ ਨੇ ਸਾਰੇ ਆਗੂਆਂ ਨੂੰ...
’40 ਦਿਨਾਂ ਦੇ ਅੰਦਰ…’, ਹੜ੍ਹ ਪੀੜ੍ਹਤਾਂ ਲਈ CM ਮਾਨ ਨੇ ਕੀਤੇ ਵੱਡੇ ਐਲਾਨ, ਅਧਿਕਾਰੀਆਂ ਨੂੰ ਦਿੱਤੇ ਸਖਤ Order
Sep 12, 2025 2:00 pm
ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਚੰਡੀਗੜ੍ਹ ਵਿੱਚ ਇੱਕ ਉੱਚ ਪੱਧਰੀ ਮੀਟਿੰਗ ਕਰਕੇ ਸੂਬੇ ਵਿੱਚ ਚੱਲ ਰਹੇ ਹੜ੍ਹ ਰਾਹਤ ਕਾਰਜਾਂ ਦਾ ਜਾਇਜ਼ਾ...









































































































