Tag: latest news, news, rajdeep singh benipal fastway, rajdeep singh fastway, rajdeep singh ludhiana, top news, youth became flying officer, youth of Mansa
ਮਾਨਸਾ ਦਾ ਨੌਜਵਾਨ ਬਣਿਆ ਫਲਾਇੰਗ ਅਫ਼ਸਰ, 4 ਸਾਲਾਂ ਦੀ ਮਿਹਨਤ ਮਗਰੋਂ ਹਾਸਿਲ ਕੀਤਾ ਮੁਕਾਮ
Dec 17, 2024 2:09 pm
ਹਿੰਮਤ ਹੌਸਲੇ ਦੀਆਂ ਮਿਸਾਲਾਂ ਅਕਸਰ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਵਿੱਚ ਦੇਖਣ ਨੂੰ ਮਿਲਦੀਆਂ ਹਨ। ਜਿੱਥੇ ਮਾਨਸੇ ਵਾਲਿਆਂ ਨੇ ਹਰ ਖੇਤਰ ਦੇ...
ਭਲਕੇ ਪੰਜਾਬ ‘ਚ ਰੋਕੀਆਂ ਜਾਣਗੀਆਂ ਰੇਲਾਂ, ਸਰਵਣ ਸਿੰਘ ਪੰਧੇਰ ਨੇ ਧਾਰਮਿਕ ਸੰਸਥਾਵਾਂ ਨੂੰ ਕੀਤੀ ਖਾਸ ਅਪੀਲ
Dec 17, 2024 1:53 pm
ਕਿਸਾਨ ਆਗੂਆਂ ਵੱਲੋਂ ਭਲਕੇ ਯਾਨੀ 18 ਦਸੰਬਰ ਨੂੰ ਪੰਜਾਬ ਵਿੱਚ ਤਿੰਨ ਘੰਟੇ ਰੇਲਾਂ ਰੋਕਣ ਦਾ ਐਲਾਨ ਕੀਤਾ ਗਿਆ ਹੈ। ਇਹ ਅੰਦੋਲਨ ਦੁਪਹਿਰ 12 ਵਜੇ...
ਜਾਰਜੀਆ ‘ਚ ਵੱਡਾ ਹਾਦਸਾ, ਰੈਸਟੋਰੈਂਟ ‘ਚੋਂ 11 ਪੰਜਾਬੀਆਂ ਸਣੇ 12 ਲੋਕਾਂ ਦੀ ਹੋਈ ਮੌਤ, ਮਾਮਲੇ ਦੀ ਜਾਂਚ ਜਾਰੀ
Dec 17, 2024 12:35 pm
ਜਾਰਜੀਆ ਤੋਂ ਦਿਲ ਦਹਿਲਾਉਣ ਵਾਲੀ ਖਬਰ ਸਾਹਮਣੇ ਆਈ ਹੈ। ਇੱਥੇ ਇੱਕ ਭਾਰਤੀ ਰੈਸਟੋਰੈਂਟ ਦੀ ਦੂਜੀ ਮੰਜ਼ਿਲ ਤੋਂ 12 ਲੋਕਾਂ ਦੀਆਂ ਲਾਸ਼ਾਂ...
ਸਤਿੰਦਰ ਸਰਤਾਜ ਚੰਡੀਗੜ੍ਹ ‘ਚ ਨਹੀਂ ਕਰਨਗੇ ਸ਼ੋਅ ! ਗਾਇਕ ਨੇ ਪੰਜਾਬ ਸਰਕਾਰ ਨੂੰ ਲਿਖਿਆ ਪੱਤਰ
Dec 17, 2024 11:57 am
ਚੰਡੀਗੜ੍ਹ: ਪਿੱਛਲੇ ਕੁੱਝ ਮਹੀਨਿਆਂ ਤੋਂ ਗਾਇਕਾਂ ਵੱਲੋਂ ਚੰਡੀਗੜ੍ਹ ਵਿੱਚ ਕੀਤੇ ਜਾ ਰਹੇ ਸ਼ੋਆਂ ਨੂੰ ਲੈ ਕੇ ਪ੍ਰਸ਼ਾਸਨ ਖਾਸ ਕਰ ਚੰਡੀਗੜ੍ਹ...
ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 17-12-2024
Dec 17, 2024 11:27 am
ਸੋਰਠਿ ਮਹਲਾ ੩ ਦੁਤੁਕੀ ॥ ਨਿਗੁਣਿਆ ਨੋ ਆਪੇ ਬਖਸਿ ਲਏ ਭਾਈ ਸਤਿਗੁਰ ਕੀ ਸੇਵਾ ਲਾਇ ॥ ਸਤਿਗੁਰ ਕੀ ਸੇਵਾ ਊਤਮ ਹੈ ਭਾਈ ਰਾਮ ਨਾਮਿ ਚਿਤੁ ਲਾਇ ॥੧॥...
ਅੰਮ੍ਰਿਤਸਰ ਦੇ ਇਸਲਾਮਾਬਾਦ ਥਾਣੇ ‘ਚ ਧਮਾਕੇ ਦੀ ਖਬਰ ! ਇਲਾਕੇ ਦੇ ਲੋਕਾਂ ਨੇ ਸੁਣੀ ਧਮਾਕੇ ਦੀ ਆਵਾਜ਼
Dec 17, 2024 11:22 am
ਅੰਮ੍ਰਿਤਸਰ ਦੇ ਇਸਲਾਮਾਬਾਦ ਥਾਣੇ ’ਚ ਧਮਾਕਾ ਹੋਣ ਦੀ ਸੂਚਨਾ ਸਾਹਮਣੇ ਆਈ ਹੈ। ਤੜਕਸਾਰ 3 ਵਜੇ ਦੇ ਕਰੀਬ ਇਲਾਕੇ ਦੇ ਲੋਕਾਂ ਨੇ ਧਮਾਕੇ ਦੀ...
ਜਲੰਧਰ ‘ਚ ਟਰੱਕ ਨੇ ਓਵਰਟੇਕ ਕਰਦਿਆਂ ਐਕਟਿਵਾ ਸਵਾਰ ਬਜ਼ੁਰਗ ਨੂੰ ਦਰੜਿਆ, ਘਟਨਾ CCTV ‘ਚ ਹੋਈ ਕੈਦ
Dec 16, 2024 2:59 pm
ਪੰਜਾਬ ਦੇ ਜਲੰਧਰ ‘ਚ ਕਪੂਰਥਲਾ ਹਾਈਵੇ ਨੇੜੇ ਭਿਆਨਕ ਸੜਕ ਹਾਦਸੇ ‘ਚ ਇਕ ਵਿਅਕਤੀ ਦੀ ਮੌਤ ਹੋ ਗਈ। ਐਕਟਿਵਾ ਸਵਾਰ ਵਿਅਕਤੀ ਨੂੰ ਤੇਜ਼...
ਵਿਦੇਸ਼ ਤੋਂ ਵਿਆਹ ਕਰਵਾਉਣ ਪਹੁੰਚਿਆ ਸੀ ਨੌਜਵਾਨ, ਕੁੜੀ ਨੇ ਕੀਤੀ ਨਾਂਹ, 8 ਸਾਲਾਂ ਤੋਂ ਚੱਲ ਰਿਹਾ ਸੀ ਰਿਲੇਸ਼ਨ
Dec 16, 2024 2:33 pm
ਤਰਨਤਾਰਨ ਦੇ ਪਿੰਡ ਬਾਠ ਦਾ ਰਹਿਣ ਵਾਲਾ ਨੌਜਵਾਨ ਪਿੰਡ ਠੱਠੀ ਖਾਰਾ ਦੀ ਕੁੜੀ ਨਾਲ ਪਿਛਲੇ 8 ਸਾਲਾਂ ਤੋਂ ਰਿਲੇਸ਼ਨਸ਼ਿਪ ਤੋਂ ਬਾਅਦ ਜਦੋਂ ਆਪਣੇ...
ਲੁਧਿਆਣਾ ‘ਚ ਸਕੂਲ ਬੱਸ ਦੇ ਹੇਠਾਂ ਆਈ ਦੂਜੀ ਜਮਾਤ ਦੀ ਵਿਦਿਆਰਥਣ, ਮਾਸੂਮ ਬੱਚੀ ਨੇ ਤੋੜਿਆ ਦਮ
Dec 16, 2024 1:49 pm
ਪੰਜਾਬ ਦੇ ਲੁਧਿਆਣਾ ਵਿੱਚ ਅੱਜ ਸਵੇਰੇ ਇੱਕ ਪਰਿਵਾਰ ‘ਤੇ ਉਸ ਸਮੇਂ ਦੁੱਖਾਂ ਦਾ ਪਹਾੜ ਟੁੱਟਿਆ, ਜਦੋਂ ਉਨ੍ਹਾਂ ਦੀ ਮਾਸੂਮ ਬੱਚੀ ਦੀ ਸਕੂਲ...
AGTF ਨੂੰ ਮਿਲੀ ਵੱਡੀ ਕਾਮਯਾਬੀ, ਨਾਮੀ ਬਦਮਾਸ਼ ਦੇ 4 ਕਾਰਕੁਨਾਂ ਨੂੰ ਹਥਿਆਰਾਂ ਸਣੇ ਕੀਤਾ ਗ੍ਰਿਫਤਾਰ
Dec 16, 2024 1:17 pm
ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ (AGTF) ਨੇ ਨਵਾਂਸ਼ਹਿਰ ਪੁਲਿਸ ਨਾਲ ਮਿਲ ਕੇ ਕਾਰਵਾਈ ਕਰਦਿਆਂ ਨਾਮੀ ਬਦਮਾਸ਼ ਦੇ ਚਾਰ ਸਾਥੀਆਂ...
ਪੰਜਾਬ ਨੂੰ ਛੱਡ ਕੇ ਅੱਜ ਦੇਸ਼ ਭਰ ’ਚ ਕਿਸਾਨਾਂ ਦਾ ਟ੍ਰੈਕਟਰ ਮਾਰਚ, ਆਪਣੀਆਂ ਮੰਗਾਂ ਨੂੰ ਲੈ ਕੇ ਕਰਨਗੇ ਰੋਸ ਪ੍ਰਦਰਸ਼ਨ
Dec 16, 2024 12:18 pm
ਹਰਿਆਣਾ-ਪੰਜਾਬ ਦੀ ਸ਼ੰਭੂ-ਖਨੌਰੀ ਸਰਹੱਦ ‘ਤੇ ਪਿਛਲੇ 10 ਮਹੀਨਿਆਂ ਤੋਂ ਕਿਸਾਨ ਆਪਣੀਆਂ ਮੰਗਾ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਹਨ। ਇਸ ਵਿਚਾਲੇ...
ਫਿਰੋਜ਼ਪੁਰ ‘ਚ ਰਿਸ਼ਤੇ ਹੋਏ ਤਾਰ-ਤਾਰ, ਜ਼ਮੀਨ ਵਿਵਾਦ ਨੂੰ ਲੈ ਕੇ ਵੱਡੇ ਭਰਾ ਨੇ ਆਪਣੇ ਹੀ ਛੋਟੇ ਭਰਾ ਦੀ ਲਈ ਜਾਨ
Dec 16, 2024 11:47 am
ਫਿਰੋਜ਼ਪੁਰ ਦੇ ਨਜ਼ਦੀਕੀ ਪਿੰਡ ਸੇਠਾਂ ਵਾਲਾ ਤੋਂ ਰਿਸ਼ਤਿਆਂ ਨੂੰ ਤਾਰ-ਤਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਜ਼ਮੀਨ ਵਿਵਾਦ ਨੂੰ...
ਮਸ਼ਹੂਰ ਤਬਲਾ ਵਾਦਕ ਜ਼ਾਕਿਰ ਹੁਸੈਨ ਦਾ ਹੋਇਆ ਦਿਹਾਂਤ, ਸੈਨ ਫਰਾਂਸਿਸਕੋ ਦੇ ਹਸਪਤਾਲ ‘ਚ ਤੋੜਿਆ ਦਮ
Dec 16, 2024 11:25 am
ਸੰਗੀਤ ਦੀ ਦੁਨੀਆ ਵਿੱਚ ਜਿਨ੍ਹਾਂ ਦੇ ਤਬਲੇ ਦੀ ਧੁਨ ਇੱਕ ਵਿਲੱਖਣ ਪਛਾਣ ਰੱਖਦੀ ਹੈ, ਉਹ ਉਸਤਾਦ ਜ਼ਾਕਿਰ ਹੁਸੈਨ ਹੁਣ ਨਹੀਂ ਰਹੇ। 73 ਸਾਲ ਦੀ...
ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਕਰੋੜਾਂ ਦੀ ਹੈਰੋਇਨ ਤੇ ਹਥਿਆਰ ਸਣੇ 8 ਵਿਅਕਤੀਆਂ ਨੂੰ ਕੀਤਾ ਗ੍ਰਿਫ਼ਤਾਰ
Dec 15, 2024 3:23 pm
ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਇੱਕ ਸਫਲ ਗੁਪਤ ਕਾਰਵਾਈ ਕਰਦੇ ਹੋਏ ਯੂ.ਕੇ. ਸਥਿਤ ਹੈਂਡਲਰ ਧਰਮਾ ਸੰਧੂ ਨਾਲ ਜੁੜੇ 8 ਸ਼ੱਕੀਆਂ ਨੂੰ ਗ੍ਰਿਫਤਾਰ...
ਪਠਾਨਕੋਟ ‘ਚ ਟਰੱਕ ਤੇ ਸਕੂਟਰੀ ਵਿਚਾਲੇ ਹੋਈ ਟੱਕਰ, ਹਾਦਸੇ ‘ਚ ਸਕੂਟਰੀ ਸਵਾਰ ਨੌਜਵਾਨ ਦੀ ਗਈ ਜਾਨ
Dec 15, 2024 3:03 pm
ਸੜਕੀ ਹਾਦਸਿਆਂ ਨੂੰ ਰੋਕਣ ਦੇ ਲਈ ਟਰੈਫਿਕ ਪੁਲਿਸ ਵੱਲੋਂ ਅਕਸਰ ਸੈਮੀਨਾਰ ਲਗਾਏ ਜਾਂਦੇ ਨੇ ਤਾਂ ਜੋ ਸੜਕ ਤੇ ਵਾਪਰ ਰਹੇ ਹਾਦਸਿਆਂ ਨੂੰ ਰੋਕਿਆ...
ਲੁਧਿਆਣਾ ਨਿਗਮ ਚੋਣਾਂ ‘ਚ ‘ਆਪ’ ਦੀ 5 ਗਾਰੰਟੀ, ਪ੍ਰਧਾਨ ਅਰੋੜਾ ਨੇ ਕਿਹਾ- ਸ਼ਹਿਰ ‘ਚ ਚੱਲਣਗੀਆਂ ਇਲੈਕਟ੍ਰਿਕ ਬੱਸਾਂ
Dec 15, 2024 2:02 pm
ਆਦਮੀ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਅੱਜ ਲੁਧਿਆਣਾ ਪਹੁੰਚੇ। ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਨੇ ਲੁਧਿਆਣਾ...
Diljit ਨੇ ਡੀ ਗੁਕੇਸ਼ ਨੂੰ ਸਮਰਪਿਤ ਕੀਤਾ ਚੰਡੀਗੜ੍ਹ ਵਾਲਾ ਸ਼ੋਅ, ਪੁਸ਼ਪਾ ਦੇ ਅੰਦਾਜ਼ ‘ਚ ਕਿਹਾ- ਝੁਕੇਗਾ ਨਹੀਂ ਸਾਲਾ
Dec 15, 2024 1:19 pm
ਗਾਇਕ ਦਿਲਜੀਤ ਦੋਸਾਂਝ ਦਾ ਲਾਈਵ ਕੰਸਰਟ ਸ਼ਨੀਵਾਰ (14 ਦਸੰਬਰ) ਨੂੰ ਚੰਡੀਗੜ੍ਹ ਦੇ ਸੈਕਟਰ-34 ਵਿੱਚ ਹੋਇਆ। ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ...
ਲੁਧਿਆਣਾ ਨਗਰ ਨਿਗਮ ਚੋਣਾਂ ਲਈ ਚੋਣ ਮੈਦਾਨ ‘ਚ 447 ਉਮੀਦਵਾਰ, 216 ਨੇ ਆਪਣੀ ਨਾਮਜ਼ਦਗੀ ਲਈਂ ਵਾਪਸ
Dec 15, 2024 12:38 pm
ਪੰਜਾਬ ਦੇ ਲੁਧਿਆਣਾ ਵਿੱਚ ਨਗਰ ਨਿਗਮ ਚੋਣਾਂ ਲਈ 21 ਦਸੰਬਰ ਨੂੰ ਵੋਟਾਂ ਪੈਣਗੀਆਂ। ਵੋਟਿੰਗ ਦੇ ਨਤੀਜੇ ਵੀ ਉਸੇ ਦਿਨ ਸ਼ਾਮ ਨੂੰ ਹੀ ਐਲਾਨੇ...
DGP ਗੌਰਵ ਯਾਦਵ ਨੇ ਜਗਜੀਤ ਡੱਲੇਵਾਲ ਨਾਲ ਕੀਤੀ ਮੁਲਾਕਾਤ, ਕਿਹਾ- ਸਾਨੂੰ ਉਨ੍ਹਾਂ ਦੀ ਸਿਹਤ ਦੀ ਫਿਕਰ ਹੈ
Dec 15, 2024 12:23 pm
ਹਰਿਆਣਾ-ਪੰਜਾਬ ਦੀ ਸ਼ੰਭੂ-ਖਨੌਰੀ ਸਰਹੱਦ ‘ਤੇ ਪਿਛਲੇ 10 ਮਹੀਨਿਆਂ ਤੋਂ ਕਿਸਾਨ ਆਪਣੀਆਂ ਮੰਗਾ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਹਨ। ਅੰਦੋਲਨ...
ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 15-12-2024
Dec 15, 2024 8:41 am
ਸੋਰਠਿ ਮਹਲਾ ੫ ॥ ਸਤਿਗੁਰ ਪੂਰੇ ਭਾਣਾ ॥ ਤਾ ਜਪਿਆ ਨਾਮੁ ਰਮਾਣਾ ॥ ਗੋਬਿੰਦ ਕਿਰਪਾ ਧਾਰੀ ॥ ਪ੍ਰਭਿ ਰਾਖੀ ਪੈਜ ਹਮਾਰੀ ॥੧॥ ਹਰਿ ਕੇ ਚਰਨ ਸਦਾ...
ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 14-12-2024
Dec 14, 2024 9:45 am
ਸਲੋਕੁ ਮ: ੩ ॥ ਪਰਥਾਇ ਸਾਖੀ ਮਹਾ ਪੁਰਖ ਬੋਲਦੇ ਸਾਝੀ ਸਗਲ ਜਹਾਨੈ ॥ ਗੁਰਮੁਖਿ ਹੋਇ ਸੁ ਭਉ ਕਰੇ ਆਪਣਾ ਆਪੁ ਪਛਾਣੈ ॥ ਗੁਰ ਪਰਸਾਦੀ ਜੀਵਤੁ ਮਰੈ...
ਸਿਰਦਰਦ ਹੀ ਨਹੀਂ ਮਾਈਗ੍ਰੇਨ ਤੋਂ ਵੀ ਰਾਹਤ ਦੇਵੇਗਾ ਇਹ ਨੁਸਖਾ !
Dec 13, 2024 2:29 pm
ਮਾਈਗ੍ਰੇਨ ਹੋਵੇ ਜਾਂ ਕਿਸੇ ਵੀ ਤਰੀਕੇ ਦਾ ਸਿਰਦਰਦ ਵਿਅਕਤੀ ਨੂੰ ਕੋਈ ਵੀ ਕੰਮ ਕਰਨ ਨਹੀਂ ਦਿੰਦਾ, ਤਾਂ ਅਜਿਹੇ 'ਚ ਕੀ ਕਰੀਏ ? ਤੁਸੀਂ ਲੈਣਾ
ਸ਼ਗਨਾਂ ਵਾਲੇ ਘਰ ‘ਚ ਬੰਦਾ ਤਾਲੇ ਤੋੜ ਕਰ ਗਿਆ ਕਾਂਡ, ਘਰ ਖਾਲੀ ਛੱਡ ਕੇ ਜਾਣ ਤੋਂ ਪਹਿਲਾਂ 100 ਵਾਰ ਸੋਚਿਓ !
Dec 13, 2024 2:02 pm
ਲੁਧਿਆਣਾ ਸ਼ਹਿਰ ਵਿੱਚ ਚੋਰੀ ਦੇ ਮਾਮਲੇ ਲਗਾਤਾਰ ਵਧ ਰਹੇ ਹਨ। ਤਾਜ਼ਾ ਮਾਮਲਾ ਜਵਾਹਰ ਨਗਰ ਕੈਂਪ ਇਲਾਕੇ ਤੋਂ ਸਾਹਮਣੇ ਆਇਆ ਹੈ, ਜਿੱਥੇ ਚੋਰ ਨੇ...
ਦਿੱਲੀ ਸਰਕਾਰ ਵੱਲੋਂ ਮਹਿਲਾਵਾਂ ਨੂੰ ਵੱਡਾ ਤੋਹਫ਼ਾ, ਹੁਣ ਮਹਿਲਾਵਾਂ ਨੂੰ ਹਰ ਮਹੀਨੇ ਮਿਲਣਗੇ 1000 ਰੁਪਏ
Dec 12, 2024 3:14 pm
ਦਿੱਲੀ ਸਰਕਾਰ ਨੇ ਅੱਜ ਮਹਿਲਾਵਾਂ ਨੂੰ ਵੱਡਾ ਤੋਹਫ਼ਾ ਦਿੱਤਾ ਹੈ। ਅੱਜ ਸਵੇਰੇ ਹੋਈ ਦਿੱਲੀ ਸਰਕਾਰ ਦੀ ਕੈਬਨਿਟ ਵਿੱਚ ਮਹਿਲਾ ਸਨਮਾਨ ਯੋਜਨਾ...
ਲੁਧਿਆਣਾ ਨਗਰ ਨਿਗਮ ਚੋਣਾਂ, ਨਾਮਜ਼ਦਗੀ ਦੇ ਆਖਰੀ ਦਿਨ ਪਤਨੀ ਨੂੰ ਸਕੂਟਰ ‘ਤੇ ਬਿਠਾ ਕੇ ਕਾਗਜ਼ ਭਰਨ ਪਹੁੰਚੇ MLA ਗੁਰਪ੍ਰੀਤ ਗੋਗੀ
Dec 12, 2024 2:36 pm
ਪੰਜਾਬ ਵਿੱਚ 21 ਦਸੰਬਰ ਨੂੰ ਨਗਰ ਨਿਗਮ ਚੋਣਾਂ ਲਈ ਵੋਟਾਂ ਪੈਣਗੀਆਂ। ਚੋਣਾਂ ਲਈ ਨਾਮਜ਼ਦਗੀਆਂ ਭਰਨ ਦਾ ਅੱਜ ਆਖਰੀ ਦਿਨ ਹੈ, ਜਿਸ ਨੂੰ ਲੈ ਕੇ...
ਅਬੋਹਰ-ਫਾਜ਼ਿਲਕਾ ‘ਤੇ ਰੋਡ ਵਾਪਰਿਆ ਹਾਦਸਾ, ਕੈਂਟਰ-ਕਾਰ ਦੀ ਟੱਕਰ ‘ਚ ਇੱਕ ਨੌਜਵਾਨ ਦੀ ਮੌਤ, ਦੂਜਾ ਜ਼ਖਮੀ
Dec 12, 2024 2:07 pm
ਅਬੋਹਰ-ਫਾਜ਼ਿਲਕਾ ਰੋਡ ‘ਤੇ ਪਿੰਡ ਬੁਰਜ ਮੁਹਾਰ ਨੇੜੇ ਕੈਂਟਰ ਅਤੇ ਕਾਰ ਵਿਚਾਲੇ ਜ਼ੋਰਦਾਰ ਟੱਕਰ ਹੋਈ। ਜਿਸ ‘ਚ ਕਾਰ ਸਵਾਰ ਇੱਕ ਨੌਜਵਾਨ ਦੀ...
ਕਿਸਾਨ ਆਗੂ ਦੀ ਲੋਕਾਂ ਨੂੰ ਅਪੀਲ, ਕਿਹਾ- “ਜਗਜੀਤ ਡੱਲੇਵਾਲ ਦੀ ਸਪੋਰਟ ‘ਚ ਨਾ ਬਣਾਓ ਅੱਜ ਸ਼ਾਮ ਦਾ ਖਾਣਾ”
Dec 12, 2024 1:49 pm
ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਜ਼ਿਲ੍ਹਾ ਪ੍ਰਧਾਨ ਸੁਖਦੇਵ ਸਿੰਘ ਭੋਜਰਾਜ ਨੇ ਇੱਕ ਵੀਡੀਓ ਜਾਰੀ ਕਰਕੇ ਪੰਜਾਬ ਦੇ ਲੋਕਾਂ ਨੂੰ ਖਾਸ...
ਵਿਜੀਲੈਂਸ ਬਿਓਰੋ ਦੀ ਵੱਡਾ ਐਕਸ਼ਨ, 20,000 ਰੁਪਏ ਰਿਸ਼ਵਤ ਲੈਂਦਿਆਂ ਪਟਵਾਰੀ ਨੂੰ ਰੰਗੇ ਹੱਥੀਂ ਕੀਤਾ ਕਾਬੂ
Dec 12, 2024 1:24 pm
ਪੰਜਾਬ ਵਿਜੀਲੈਂਸ ਬਿਓਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ ਅੱਜ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਕਿਲ੍ਹਾ...
ਦਿਲਜੀਤ ਦੁਸਾਂਝ ਨੂੰ ਸ਼ੋਅ ਲਈ ਹਦਾਇਤ, ਚੰਡੀਗੜ੍ਹ ਚਾਈਲਡ ਰਾਈਟ ਕਮਿਸ਼ਨ ਨੇ ਜਾਰੀ ਕੀਤੀ ਐਡਵਾਇਜ਼ਰੀ
Dec 12, 2024 12:50 pm
ਪੰਜਾਬੀ ਗਾਇਕ ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਆਪਣੇ ਦਿਲ-ਲੁਮੀਨਾਤੀ ਟੂਰ ਨੂੰ ਲੈ ਕੇ ਸੁਰਖੀਆਂ ‘ਚ ਹਨ। ਇਸ ਦੇ ਨਾਲ ਹੀ ਚਾਈਲਡ ਰਾਈਟਸ...
ਸੁਖਬੀਰ ਬਾਦਲ ਦੀ ਸੇਵਾ ਦਾ ਅੱਜ ਆਖ਼ਰੀ ਦਿਨ, 10ਵੇਂ ਦਿਨ ਸ੍ਰੀ ਮੁਕਤਸਰ ਸਾਹਿਬ ਵਿਖੇ ਨਿਭਾ ਰਹੇ ਨੇ ਸੇਵਾ
Dec 12, 2024 11:47 am
ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸੁਖਬੀਰ ਬਾਦਲ ਅਤੇ ਹੋਰ ਆਗੂਆਂ ਨੂੰ ਧਾਰਮਿਕ ਸਜ਼ਾ ਵਜੋਂ ਦਿੱਤੀ ਗਈ ਸੇਵਾ ਦਾ ਅੱਜ ਆਖਰੀ ਦਿਨ ਹੈ। ਸੁਖਬੀਰ...
ਪੱਤਰਕਾਰ ਜੋੜੀ ਨੇ ₹1,000 ਤਨਖਾਹ ਤੋਂ ਸ਼ੁਰੂਆਤ ਕਰਕੇ ਬਣਾਇਆ ₹300 ਕਰੋੜ ਦਾ ਬਿਊਟੀ ਸਕਿੱਲ ਟ੍ਰੇਨਿੰਗ ਸਾਮਰਾਜ
Dec 12, 2024 11:28 am
ਚੰਡੀਗੜ੍ਹ : 1998 ਵਿੱਚ, ਦੋ ਦੋਸਤ, ਦਿਨੇਸ਼ ਸੂਦ ਅਤੇ ਕੁਲਜਿੰਦਰ ਸਿੱਧੂ ਨੇ ₹1,000 ਮਹੀਨਾਵਾਰ ਤਨਖਾਹ ’ਤੇ ਪੱਤਰਕਾਰਤਾ ਕਰੀਅਰ ਦੀ ਸ਼ੁਰੂਆਤ ਕੀਤੀ। 25...
AAP ਨੇ ਅੰਮ੍ਰਿਤਸਰ ਨਗਰ ਨਿਗਮ ਚੋਣਾਂ ਲਈ ਉਮੀਦਵਾਰਾਂ ਦੀ ਸੂਚੀ ਕੀਤੀ ਜਾਰੀ
Dec 11, 2024 2:45 pm
ਆਮ ਆਦਮੀ ਪਾਰਟੀ ਨੇ ਅੰਮ੍ਰਿਤਸਰ ਨਗਰ ਨਿਗਮ ਚੋਣਾਂ ਲਈ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਲਿਸਟ ਵਿੱਚ 74 ਉਮੀਦਵਾਰਾਂ ਦੇ ਨਾਮ...
ਪੰਜਾਬ ਵਿਜੀਲੈਂਸ ਬਿਓਰੋ ਦਾ ਵੱਡਾ ਐਕਸ਼ਨ, ASI ਨੂੰ 10,000 ਰੁਪਏ ਰਿਸ਼ਵਤ ਲੈਂਦਿਆਂ ਕੀਤਾ ਕਾਬੂ
Dec 11, 2024 2:36 pm
ਪੰਜਾਬ ਵਿਜੀਲੈਂਸ ਬਿਓਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਮੁਹਿੰਮ ਦੌਰਾਨ ਮੰਗਲਵਾਰ ਨੂੰ ਬਠਿੰਡਾ ਜ਼ਿਲ੍ਹੇ ਦੇ ਥਾਣਾ...
ਬਿਆਸ : ਦੇਰ ਰਾਤ ਪਾਠੀ ਸਿੰਘ ਦਾ ਬੇਰਹਿਮੀ ਨਾਲ ਕਤਲ, ਗੁਰੂ ਘਰੋਂ ਪਾਠ ਕਰ ਕੇ ਆ ਰਿਹਾ ਸੀ ਵਾਪਸ
Dec 11, 2024 2:20 pm
ਪੰਜਾਬ ਦੇ ਬਿਆਸ ਤੋਂ ਇੱਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਇੱਥੇ ਦੇਰ ਰਾਤ ਇੱਕ ਪਾਠੀ ਸਿੰਘ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ।...







































