Tag: , ,

Ramesh jarkiholi said

ਸੈਕਸ ਸਕੈਂਡਲ ‘ਚ ਫਸੇ BJP ਦੇ ਮੰਤਰੀ ਦਾ ਵੱਡਾ ਬਿਆਨ, ਕਿਹਾ – ‘ਮੈਨੂੰ ਫਸਾਇਆ ਗਿਆ’

Ramesh jarkiholi said : ਸੈਕਸ ਸੀਡੀ ਕਾਂਡ ‘ਚ ਫਸੇ ਕਰਨਾਟਕ BJP ਦੇ ਸਾਬਕਾ ਜਲ ਸਰੋਤ ਮੰਤਰੀ ਰਮੇਸ਼ ਜਾਰਕੀਹੋਲੀ ਨੇ ਮੰਗਲਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਦੌਰਾਨ ਆਪਣੇ ਬਚਾਅ ਵਿੱਚ ਵੱਡਾ ਬਿਆਨ ਦਿੱਤਾ ਹੈ। ਮੰਤਰੀ ਦਾ ਕਹਿਣਾ ਹੈ ਕਿ ਦੋ ਤਿੰਨ ਵਿਅਕਤੀਆਂ ਨੇ ਉਨ੍ਹਾਂ ਦੇ ਖਿਲਾਫ ਰਾਜਨੀਤਿਕ ਸਾਜਿਸ਼ ਰਚੀ ਹੈ। ਉਨ੍ਹਾਂ ਨੇ ਕਿਹਾ, “ਇਹ ਮੇਰੇ ਵਿਰੁੱਧ ਸਾਜਿਸ਼

Carousel Posts