Tag: , , , ,

ਅਕਸ਼ੈ ਕੁਮਾਰ ਨੇ ਫਿਲਮ ‘Bell Bottom’ਦੀ ਰਿਲੀਜ਼ ਡੇਟ ਦਾ ਕੀਤਾ ਐਲਾਨ, ਇਸ ਦਿਨ ਸਿਨੇਮਾਘਰਾਂ ‘ਚ ਦੇਖ ਸਕੋਗੇ ਫਿਲਮ

Akshay Bell Bottom movie: ਇਨ੍ਹੀਂ ਦਿਨੀਂ ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਆਪਣੀ ਫਿਲਮ ਬੇਲ ਬੋਟਮ ਨੂੰ ਲੈ ਕੇ ਚਰਚਾ ‘ਚ ਹਨ। ਪ੍ਰਸ਼ੰਸਕ ਵੀ ਉਨ੍ਹਾਂ ਦੀ ਆਉਣ ਵਾਲੀ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਸ ਦੌਰਾਨ ਫਿਲਮ ਬਾਰੇ ਵੱਡੀ ਜਾਣਕਾਰੀ ਸਾਹਮਣੇ ਆ ਰਹੀ ਹੈ। ਨਿਰਮਾਤਾਵਾਂ ਨੇ ਬੇਲ ਬੋਟਮ ਦੀ ਰਿਲੀਜ਼ ਮਿਤੀ ਦਾ ਐਲਾਨ ਕੀਤਾ ਹੈ।

ਲਾਕਡਾਊਨ ਕਾਰਨ ਸੰਜੇ ਲੀਲਾ ਭੰਸਾਲੀ ਦੇ ਬਰਬਾਦ ਹੋਏ 15 ਕਰੋੜ, ਆਲੀਆ ਭੱਟ ਨੂੰ ਲੱਗਾ ਝਟਕਾ !

sanjay demolish alia gangubai:ਕੋਰੋਨਾ ਵਇਰਸ ਦੇ ਕਾਰਨ ਦੇਸ਼ ਭਰ ਵਿੱਚ ਲੱਗੇ ਲਾਕਡਾਊਨ ਨੂੰ ਹੁਣ ਲਗਪਗ 45 ਦਿਨ ਹੋ ਗਏ ਹਨ। ਲੋਕ ਫਿਰ ਤੋਂ ਆਪਣੀ ਪਹਿਲਾ ਵਰਗੀ ਜ਼ਿੰਦਗੀ ਸ਼ੁਰੂ ਹੋਣ ਦਾ ਇੰਤਜ਼ਾਰ ਕਰ ਰਹੇ ਹਨ ਪਰ ਹੁਣ ਇਸ ਲਾਕਡਾਊਨ ਦੇ ਸਾਈਡ ਇਫੈਕਟ ਨਜ਼ਰ ਆਉਣ ਲੱਗੇ ਹਨ।ਦੇਸ਼ ਭਰ ਵਿੱਚ ਕਾਰੋਬਾਰ ਬੰਦ ਹੈ ਅਤੇ ਇਹੀ ਹਾਲ ਬਾਲੀਵੁੱਡ ਵਿੱਚ

Carousel Posts