Tag: religious, religious news, religious thought, religious thought of the day, religious thought of the day today, religious thoughts
ਧਾਰਮਿਕ ਵਿਚਾਰ
Apr 17, 2022 7:30 am
ਭੁੱਲਿਆ ਨੂੰ ਰਸਤੇ ਪਾਵੇ ਦੁਖੀਆਂ ਦੇ ਦੁੱਖ ਮਿਟਾਵੇਸੱਚ ਦਾ ਹੋਕਾ ਲਾਵੇ ਮੇਰਾ ਧੰਨ ਗੁਰੂ
Navratri 2021: ਅੱਜ ਮਾਂ ਸ਼ੈਲਪੁਤਰੀ ਦੀ ਪੂਜਾ, ਪੜ੍ਹੋ ਇਨ੍ਹਾਂ ਨਾਲ ਜੁੜੀ ਕਥਾ
Oct 07, 2021 10:50 am
ਵੀਰਵਾਰ ਯਾਨੀ ਅੱਜ ਨਰਾਤੇ ਦਾ ਪਹਿਲ ਦਿਨ ਹੈ। ਹਿੰਦੂ ਧਰਮ ‘ਚ ਮਾਂ ਦੁਰਗਾ ਨੂੰ ਸ਼ਕਤੀ ਦਾ ਪ੍ਰਤੀਕ ਮੰਨਿਆ ਗਿਆ ਹੈ। ਨਰਾਤੇ ਮਾਂ ਦੁਰਗਾ...
ਧਾਰਮਿਕ ਵਿਚਾਰ
Aug 24, 2021 7:30 am
ਤੂੰ ਤਾਂ ਮਾਲਕਾ ਲੱਖਾਂ ਦੀ ਕਿਸਮਤ ਸਵਾਰੀ ਹੈਮੈਨੂੰ ਦਿਲਾਸਾ ਤਾਂ ਦੇ ਕਿ ਹੁਣ ਤੇਰੀ ਵਾਰੀ
ਧਾਰਮਿਕ ਵਿਚਾਰ
Aug 16, 2021 7:30 am
ਪਰਮਾਤਮਾ ‘ਤੇ ਭਰੋਸਾ ਰੱਖ ਕੇ ਆਪਣੀ ਮੰਜ਼ਿਲ ਵੱਲ ਵਧਦੇ ਜਾਓਕਦੇ ਨਿਰਾਸ਼ ਨਹੀਂ ਹੋਵੋਗੇ
ਦਸਵੇਂ ਪਾਤਸ਼ਾਹ ਨੇ ਜਾਣੋ ਕਿਉਂ ਕਿਹਾ- “ਚਿੜੀਆਂ ਸੇ ਮੈਂ ਬਾਜ ਲੜਾਉਂ, ਤਬੈ ਗੋਬਿੰਦ ਨਾਮ ਕਹਾਉਂ”
Jan 24, 2021 3:12 pm
Tenth Guru fighting the eagle : ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਫੱਗਣ ਦੀ ਪੂਰਨਮਾਸੀ ਨੂੰ ਗੁਰਦੁਆਰਾ ਸ੍ਰੀ ਬਾਦਸ਼ਾਹੀ ਬਾਗ ਵਾਲੇ ਸਥਾਨ ‘ਤੇ ਆਏ ਸਨ ।...
ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ 52 ਰਾਜਿਆਂ ਨੂੰ ਕੈਦ ਤੋਂ ਮੁਕਤ ਕਰਵਾਉਣਾ
Jan 23, 2021 2:34 pm
Guru Hargobind Sahib ji : ਇੱਕ ਦਿਨ ਬਾਦਸ਼ਾਹ ਜਹਾਂਗੀਰ ਤੇ ਗੁਰੂ ਜੀ ਆਗਰੇ ਗਏ। ਬਾਦਸ਼ਾਹ ਅੰਦਰੋਂ ਡਰਿਆ ਹੋਇਆ ਗੁਰੂ ਜੀ ਨੂੰ ਬਾਹਰੋਂ ਆਪਣਾ ਮਿੱਤਰ ਬਣਾਉਣਾ...
ਸ੍ਰੀ ਜਪੁਜੀ ਸਾਹਿਬ (ਭਾਗ ਛੱਬੀਵਾਂ) : ਜਿਸ ਦੇ ਹਿਰਦੇ ‘ਚ ਕਰਤਾਰ ਵੱਸਦਾ ਹੈ ਉਸ ਨੂੰ ਮਾਇਆ ਠਗ ਨਹੀਂ ਸਕਦੀ
Jan 14, 2021 6:57 pm
Sri Japji Sahib (Part 26th) : ਸ੍ਰੀ ਜਪੁਜੀ ਸਾਹਿਬ ਦੀ ਇਸ ਪਉੜੀ ਵਿੱਚ ਗੁਰੂ ਸਾਹਿਬ ਨੇ ਪ੍ਰਮਾਤਮਾ ਨਾਲ ਇੱਕ-ਰੂਪ ਹੋ ਜਾਣ ਵਾਲੀ ਆਤਮਿਕ ਅਵਸਥਾ ਦਾ ਜ਼ਿਕਰ...
ਸ੍ਰੀ ਜਪੁਜੀ ਸਾਹਿਬ (ਭਾਗ ਚੌਵੀਵਾਂ) : ਅਕਾਲ ਪੁਰਖ ਦੀ ਰਚਨਾ ਦਾ ਕੋਈ ਅੰਤ ਨਹੀਂ
Jan 12, 2021 3:40 pm
Sri Japji Sahib (Part 24th) : ਸ੍ਰੀ ਜਪੁਜੀ ਸਾਹਿਬ ਦੀਆਂ 34 ਤੋਂ 37 ਪਉੜੀਆਂ ਵਿੱਚ ਪਹਿਲੇ ਪਾਤਸ਼ਾਹ ਨੇ ਮਨੁੱਖ ਦੀ ਆਤਮਿਕ ਅਵਸਥਾ ਦੇ ਪੰਜ ਹਿੱਸੇ ਦੱਸੇ ਹਨ- ਧਰਮ...
ਸ੍ਰੀ ਜਪੁਜੀ ਸਾਹਿਬ (ਭਾਗ ਇਕੀਵਾਂ) : ਹਊਮੈ ਦੂਰ ਕੀਤੇ ਬਿਨਾਂ ਅਕਾਲ ਪੁਰਖ ਨੂੰ ਨਹੀਂ ਮਿਲਿਆ ਜਾ ਸਕਦਾ
Jan 08, 2021 5:40 pm
Sri Japji Sahib (Part 21st) : ਸ੍ਰੀ ਜਪੁਜੀ ਸਾਹਿਬ ਦੀ ਇਸ ਪਉੜੀ ਵਿੱਚ ਗੁਰੂ ਸਾਹਿਬ ਸਪੱਸ਼ਟ ਕੀਤਾ ਹੈ ਕਿ ਕੂੜ ਦੀ ਪਾਲਿ ਵਿਚ ਘਿਰਿਆ ਜੀਵ ਦੁਨੀਆ ਦੇ...
ਸ੍ਰੀ ਜਪੁਜੀ ਸਾਹਿਬ (ਭਾਗ ਸਤਾਰਵਾਂ) : ਜੀਵਾਂ ਨੂੰ ਰਹਿਣਾ ਚਾਹੀਦਾ ਹੈ ਅਕਾਲ ਪੁਰਖ ਦੀ ਰਜ਼ਾ ‘ਚ
Jan 03, 2021 4:54 pm
Sri Japji Sahib (Part 17th) : ਸ੍ਰੀ ਜਪੁਜੀ ਸਾਹਿਬ ਦੀ ਇਸ ਪਉੜੀ ਵਿੱਚ ਪਹਿਲੇ ਪਾਤਸ਼ਾਹ ਨੇ ਫਰਮਾਇਆ ਹੈ ਕਿ ਨਿਰੰਕਾਰ ਨੇ ਕਈ ਰੰਗਾਂ ਦੀ, ਕਈ ਕਿਸਮਾਂ ਦੀ, ਕਈ...
ਸ੍ਰੀ ਜਪੁਜੀ ਸਾਹਿਬ (ਭਾਗ ਸੋਲਵਾਂ) : ਨਿਰੰਕਾਰ ਦੀ ਸਾਰੀ ਰਚਨਾ ਉਸ ਦੇ ਹੀ ਗੁਣ ਗਾ ਰਹੀ ਹੈ
Jan 02, 2021 2:36 pm
Sri Japji Sahib (Part 16th) : ਸ੍ਰੀ ਜਪੁਜੀ ਸਾਹਿਬ ਦੀ ਪਉੜੀ ‘ਸੋ ਦਰੁ ਕੇਹਾ ਸੋ ਘਰੁ ਕੇਹਾ’ ਵਿੱਚ ਗੁਰੂ ਸਾਹਿਬ ਨੇ ਫਰਮਾਇਆ ਹੈ ਕਿ ਇਸ ਸਾਰੀ ਸ੍ਰਿਸ਼ਟੀ ਦੇ...
ਸ੍ਰੀ ਜਪੁਜੀ ਸਾਹਿਬ (ਭਾਗ ਗਿਆਰ੍ਹਵਾਂ) : ਨਿਰੰਕਾਰ ਦੀ ਬੰਦਗੀ ਕਰਨ ਵਾਲੇ ਸਾਹਮਣੇ ਸ਼ਾਹ-ਪਾਤਸ਼ਾਹ ਵੀ ਕੁਝ ਨਹੀਂ
Dec 27, 2020 2:43 pm
Sri Japji Sahib Part Eleventh : ਸ੍ਰੀ ਜਪੁਜੀ ਸਾਹਿਬ ਵਿੱਚ ਗੁਰੂ ਸਾਹਿਬ ਸਮਝਾਉਂਦੇ ਹਨ ਕਿ ਅਕਾਲ ਪੁਰਖ ਦੀ ਸਿਫਤ ਸਲਾਹ ਕਰਨ ਵਾਲੇ ਮਨੁੱਖ ਅਕਾਲ ਪੁਰਖ ਵਿੱਚ...
ਸ੍ਰੀ ਜਪੁਜੀ ਸਾਹਿਬ (ਭਾਗ ਦਸਵਾਂ) : ਅਕਾਲ ਪੁਰਖ ਨਾਲ ਜੁੜਨਾ ਹੀ ਤੀਰਥਾਂ ਦਾ ਇਸ਼ਨਾਨ
Dec 26, 2020 2:33 pm
Sri Japji Sahib Parth tenth : ਸ੍ਰੀ ਜਪੁਜੀ ਸਾਹਿਬ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਨਿਰੰਕਾਰ ਦੀ ਸੱਚੀ ਭਗਤੀ ਦੱਸੀ ਹੈ। ਜਿਸ ਮਨੁੱਖ ਦੇ ਹਿਰਦੇ...
ਸ੍ਰੀ ਜਪੁਜੀ ਸਾਹਿਬ (ਭਾਗ ਨੌਵਾਂ) : ਅਕਾਲ ਪੁਰਖ ਨਾਲ ਜੁੜ ਕੇ ਹੀ ਮਨ ਦੀ ਮੈਲ ਸਾਫ ਹੋ ਸਕਦੀ ਹੈ
Dec 25, 2020 5:54 pm
Sri Japji Sahib Part Ninth : ਸ੍ਰੀ ਜਪੁਜੀ ਸਾਹਿਬ ਵਿੱਚ ਪਹਿਲੇ ਪਾਤਸ਼ਾਹ ਨੇ ਅਕਾਲ ਪੁਰਖ ਦੇ ਗੁਣਾਂ ਦਾ ਬਖਾਨ ਕਰਦੇ ਹੋਏ ਉਸ ਦੇ ਨਾਂ ਨਾਲ ਜੁੜਨ ਲਈ ਕਿਹਾ ਹੈ,...
ਛੋਟੀ ਉਮਰ ‘ਚ ਮਿਲੀ ਵੱਡੀ ਜ਼ਿੰਮੇਵਾਰੀ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਸੂਝਵਾਨ ਰਾਜਨੀਤੀਵਾਨ ਤੇ ਧਰਮੀ ਪੁਰਸ਼ ਵਜੋਂ ਨਿਭਾਇਆ
Dec 11, 2020 8:21 pm
Guru Gobind Singh Ji: ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਿਨ੍ਹਾਂ ਨੇ ਸਿੱਖ ਕੌਮ ਲਈ ਆਪਣੇ ਚਾਰ ਪੁੱਤਰ ਵਾਰ ਦਿੱਤੇ। ਗੁਰੂ ਗੋਬਿੰਦ ਸਿੰਘ ਜੀ...
ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਨੇਊ ਪਾਉਣ ਤੋਂ ਕੀਤਾ ਸੀ ਇਨਕਾਰ
Nov 30, 2020 3:08 pm
Guru Nanak Jayanti 2020: ਅੱਜ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ 551ਵਾਂ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ । Guru Nanak Jayanti 2020 ਦਾ ਜਨਮ ਕਾਰਤਿਕ...