Tag: Corona Update, coronavirus, dangerous, ludhiana, punjab, second wave
ਕੋਰੋਨਾ ਦੀ ‘ਸੈਕਿੰਡ ਵੇਵ’ ਦਾ ਕਹਿਰ, 27 ਦਿਨਾਂ ‘ਚ 2291 ਪੀੜਤ ਮਰੀਜ਼ਾਂ ਦੀ ਪੁਸ਼ਟੀ
Nov 28, 2020 11:53 am
coronavirus second wave dangerous: ਲੁਧਿਆਣਾ (ਤਰਸੇਮ ਭਾਰਦਵਾਜ)- ਜ਼ਿਲ਼੍ਹੇ ‘ਚ ਕੋਰੋਨਾਵਾਇਰਸ ਦੀ ਦੂਜੀ ਲਹਿਰ ਨੇ ਦਸਤਕ ਦਿੰਦੇ ਸਾਰ ਹੀ ਰਫਤਾਰ ਫੜੀ ਹੋਈ ਹੈ। ਇਸ ਦੇ ਚੱਲਦਿਆਂ ਪਿਛਲੇ 27 ਦਿਨਾਂ ਦੌਰਾਨ ਜ਼ਿਲ਼੍ਹੇ ‘ਚ 2291 ਲੋਕ ਚਪੇਟ ‘ਚ ਆ ਚੁੱਕੇ ਹਨ ਜਦਕਿ 62 ਪੀੜਤ ਦਮ ਤੋੜ ਚੁੱਕੇ ਹਨ। ਸ਼ੁੱਕਰਵਾਰ ਨੂੰ ਮਹਾਨਗਰ ‘ਚ 85 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ,
ਕੋਰੋਨਾ ਦੀ ‘ਸੈਕਿੰਡ ਵੇਵ’ ਦਾ ਕਹਿਰ, 15 ਦਿਨਾਂ ਦੌਰਾਨ 1300 ਤੋਂ ਵੱਧ ਪਾਜ਼ੀਟਿਵ ਮਾਮਲਿਆਂ ਦੀ ਪੁਸ਼ਟੀ
Nov 24, 2020 1:27 pm
Corona Second wave positive cases: ਲੁਧਿਆਣਾ (ਤਰਸੇਮ ਭਾਰਦਵਾਜ)-ਸ਼ਹਿਰ ‘ਚ ਕੋਰੋਨਾ ਦਾ ਖਤਰਾ ਇਕ ਵਾਰ ਫਿਰ ਤੋਂ ਮੰਡਰਾ ਰਿਹਾ ਹੈ। ਨਵੇਂ ਮਾਮਲੇ ਵੱਧਣ ਦੇ ਨਾਲ ਹੀ ਸਿਹਤ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ‘ਚ ਹਫੜਾ-ਦਫੜੀ ਮੱਚ ਗਈ। ਚਿੰਤਾ ਦੀ ਗੱਲ ਇਹ ਸਾਹਮਣੇ ਆਈ ਹੈ ਕਿ 15 ਦਿਨਾਂ ਦੌਰਾਨ ਲੁਧਿਆਣਾ ਦੇ ਕੁੱਲ 1342 ਮਰੀਜ਼ ਪਾਜ਼ੀਟਿਵ ਪਾਏ ਗਏ ਹਨ ਭਾਵ
ਕੋਰੋਨਾ ਦੀ ‘ਦੂਜੀ ਲਹਿਰ’ ਨੇ ਧਾਰਿਆ ਖਤਰਨਾਕ ਰੂਪ, ਵਧੇ ਪਾਜ਼ੀਟਿਵ ਮਾਮਲੇ
Nov 22, 2020 11:49 am
Corona second wave positive cases: ਲੁਧਿਆਣਾ (ਤਰਸੇਮ ਭਾਰਦਵਾਜ)- ਸ਼ਹਿਰ ‘ਚ ਕੋਰੋਨਾ ਪਾਜ਼ੀਟਿਵ ਮਾਮਲਿਆਂ ‘ਚ ਵਾਧਾ ਲਗਾਤਾਰ ਜਾਰੀ ਹੈ, ਜਿਸ ਦਾ ਪਤਾ ਇਸ ਤੋਂ ਲੱਗਦਾ ਹੈ ਕਿ ਅਕਤੂਬਰ ਦੇ ਆਖਰੀ ਹਫਤੇ ਅਤੇ ਨਵੰਬਰ ਮਹੀਨੇ ਦੇ ਪਹਿਲੇ ਹਫਤੇ ‘ਚ ਜਿੱਥੇ ਮਰੀਜ਼ਾਂ ਦੀ ਗਿਣਤੀ ਸਿਰਫ 2-10 ਰਹਿੰਦੀ ਸੀ ਪਰ ਹੁਣ ਉਹ ਵੱਧ ਕੇ 50 ਤੱਕ ਪਹੁੰਚ ਚੁੱਕੀ ਹੈ।
ਕੋਰੋਨਾ ਦੀ ‘ਸੈਕਿੰਡ ਵੇਵ’ ਦੀ ਸ਼ੁਰੂਆਤ, ਵਧੀ ਪਾਜ਼ੀਟਿਵ ਮਾਮਲਿਆਂ ਦੀ ਗਿਣਤੀ
Nov 20, 2020 12:37 pm
ludhiana corona second wave: ਲੁਧਿਆਣਾ (ਤਰਸੇਮ ਭਾਰਦਵਾਜ)-ਸ਼ਹਿਰ ‘ਚ ਕੋਰੋਨਾਵਾਇਰਸ ਦੀ ਸੈਕਿੰਡ ਵੇਵ ਦੀ ਸ਼ੁਰੂਆਤ ਹੋ ਚੁੱਕੀ ਹੈ। ਅਜਿਹੇ ‘ਚ ਲੋਕਾਂ ਨੂੰ ਜਿਆਦਾ ਧਿਆਨ ਅਤੇ ਸਾਵਧਾਨੀ ਵਰਤਣ ਦੀ ਜਰੂਰਤ ਹੈ, ਪਰ ਫਿਰ ਵੀ ਲੋਕਾਂ ਵੱਲੋ ਇੰਨੀ ਲਾਪਰਵਾਹੀ ਵਰਤੀ ਜਾ ਰਹੀ ਹੈ, ਜਿਸ ਦਾ ਖਾਮਿਆਜਾ ਉਨ੍ਹਾਂ ਦੇ ਪਰਿਵਾਰਾਂ ਨੂੰ ਅਤੇ ਖੁਦ ਨੂੰ ਭੁਗਤਣਾ ਪੈ ਸਕਦਾ ਹੈ। ਇਹ
ਲੁਧਿਆਣਾ ‘ਚ ਕੋਰੋਨਾ ਦੀ ‘ਸੈਕਿੰਡ ਵੇਵ’ ਨੇ ਫੜ੍ਹੀ ਰਫਤਾਰ, ਵਧੇ ਸਰਗਰਮ ਮਾਮਲਿਆਂ ਦੀ ਗਿਣਤੀ
Nov 13, 2020 12:05 pm
ludhiana coronavirus second wave: ਲੁਧਿਆਣਾ (ਤਰਸੇਮ ਭਾਰਦਵਾਜ)-ਜਿੱਥੇ ਇਕ ਪਾਸੇ ਤਿਉਹਾਰੀ ਸੀਜ਼ਨ ਚੱਲ ਰਿਹਾ ਹੈ, ਉੱਥੇ ਹੀ ਦੂਜੇ ਪਾਸੇ ਖਤਰਨਾਕ ਕੋਰੋਨਾਵਾਇਰਸ ਦੀ ‘ਸੈਕਿੰਡ ਵੇਵ‘ ਦੀ ਸ਼ੁਰੂਆਤ ਹੋ ਚੁੱਕੀ ਹੈ, ਜਿਸ ਨੇ ਲੁਧਿਆਣਾ ‘ਚ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਇਸ ਦੇ ਚੱਲ਼ਦਿਆਂ ਲੁਧਿਆਣਾ ‘ਚ ਹੁਣ ਹਰ ਰੋਜ਼ ਵੱਡੀ ਗਿਣਤੀ ‘ਚ ਪੀੜਤ ਮਰੀਜ਼ ਸਾਹਮਣੇ ਆ ਰਹੇ
ਕੋਰੋਨਾ ਦੀ ਦੂਜੀ ਲਹਿਰ ਤੋਂ ਬਚਣ ਲਈ ਲੁਧਿਆਣਾਵਾਸੀ ਮਾਸਕ ਦੀ ਵਰਤੋਂ ਜ਼ਰੂਰ ਕਰਨ: DC
Nov 05, 2020 4:04 pm
second wave corona challenge: ਲੁਧਿਆਣਾ (ਤਰਸੇਮ ਭਾਰਦਵਾਜ)-ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਪੁਲਿਸ ਲਾਇਨ ‘ਚ ਆਯੋਜਿਤ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੋਰੋਨਾ ਮਹਾਮਾਰੀ ਦੀ ਦੂਸਰੀ ਲਹਿਰ ਤੋਂ ਬਚਣ ਲਈ ਲੁਧਿਆਣਾਵਾਸੀਆਂ ਨੂੰ ਮਾਸਕ ਦੀ ਵਰਤੋਂ ਕਰਨ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ ਪਰ ਇਕ ਸਰਵੇਖਣ ਅਨੁਸਾਰ 60 ਫ਼ੀਸਦੀ ਤੋਂ ਵੱਧ ਜ਼ਿਲ੍ਹੇ ਦੇ ਵਸਨੀਕ ਮਾਸਕ ਪਾ ਰਹੇ
ਮਾਹਰਾਂ ਨੇ ਜਤਾਈ ਚਿੰਤਾ, ਲਾਪਰਵਾਹੀ ਵਰਤੀ ਤਾਂ ਕੋਰੋਨਾ ਦਾ ਸੈਕਿੰਡ ਵੇਵ ਹੋਵੇਗੀ ਖਤਰਨਾਕ
Oct 19, 2020 11:16 am
corona second wave dangerous: ਲੁਧਿਆਣਾ (ਤਰਸੇਮ ਭਾਰਦਵਾਜ)- ਜ਼ਿਲ੍ਹੇ ‘ਚ ਖਤਰਨਾਕ ਕੋਰੋਨਾਵਾਇਰਸ ਪੀੜਤਾਂ ਦੀ ਗਿਣਤੀ ਅਤੇ ਮੌਤਾਂ ਦੇ ਅੰਕੜਿਆਂ ‘ਚ ਗਿਰਾਵਟ ਆ ਰਹੀ ਹੈ ਪਰ ਮਾਹਰਾਂ ਮੁਤਾਬਕ ਹਾਲੇ ਵੀ ਮਹਾਮਾਰੀ ਦੀ ਸੈਕਿੰਡ ਵੇਵ ਜਿਆਦਾ ਖਤਰਨਾਕ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਇਸ ਦੌਰਾਨ ਗੰਭੀਰ ਮਰੀਜ਼ਾਂ ਦੇ ਵੱਧਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਅਜਿਹੇ ‘ਚ
ਪਾਕਿਸਤਾਨ ‘ਚ ਫਿਰ ਤੋਂ ਫੈਲਣ ਲੱਗਾ ਕੋਰੋਨਾ,ਸਰਕਾਰ ਨੇ ਦਿੱਤੀ ਦੂਜੀ ਲਹਿਰ ਦੀ ਚਿਤਾਵਨੀ
Oct 16, 2020 3:09 pm
coronavirus second wave pakistan : ਪਾਕਿਸਤਾਨ ‘ਚ ਹੁਣ ਤੱਕ ਕੋਰੋਨਾ ਮਹਾਂਮਾਰੀ ਨੂੰ ਲੈ ਕੇ ਨਿਯੰਤਰਣ ‘ਚ ਦਿਖਾਈ ਦਿੱਤਾ ਸੀ ਅਤੇ ਵਿਸ਼ਵ ਸਿਹਤ ਸੰਗਠਨ ਨਾਲ ਲੈ ਕੇ ਸਾਰੀਆਂ ਸੰਸਥਾਵਾਂ ਪਾਕਿਸਤਾਨ ਸਰਕਾਰ ਦੀ ਤਾਰੀਫ ਕਰ ਚੁੱਕੀ ਹੈ।ਹਾਲਾਂਕਿ, ਹੁਣ ਪਾਕਿਸਤਾਨ ‘ਚ ਕੋਰੋਨਾ ਵਾਇਰਸ ਨੂੰ ਲੈ ਕੇ ਫਿਰ ਤੋਂ ਡਰ ਵੱਧ ਰਿਹਾ ਹੈ। ਪਾਕਿਸਤਾਨ ਦੇ ਯੋਜਨਾ ਕਮਿਸ਼ਨ ਦੇ ਮੰਤਰੀ
Recent Comments