Tag: , , , ,

IPL: ਕੋਹਲੀ ਦੇ ਚੌਕੇ ਨਾਲ RCB ਨੇ ਜਿੱਤਿਆ ਸੁਪਰ ਓਵਰ ਦਾ ਦਾਅ, ਮੁੰਬਈ ਦੀ ਕੋਸ਼ਿਸ਼ ਗਈ ਬੇਕਾਰ

RCB vs MI IPL 2020: IPL ਦੇ 13ਵੇਂ ਸੀਜ਼ਨ ਦੇ 10ਵੇਂ ਮੈਚ ਵਿੱਚ ਰਾਇਲ ਚੈਲੇਂਜਰਜ਼ ਬੈਂਗਲੁਰੂ ਨੇ ਮੁੰਬਈ ਇੰਡੀਅਨਜ਼ ਨੂੰ ਸੁਪਰ ਓਵਰ ਵਿੱਚ ਹਰਾਇਆ । ਏਬੀ ਡੀਵਿਲੀਅਰਜ਼ ਦੇ ਕਮਾਲ ਅਤੇ ਨਵਦੀਪ ਸੈਣੀ ਦੀ ਸੁਪਰ ਓਵਰ ਵਿੱਚ ਕੀਤੀ ਗਈ ਕਸੀ ਹੋਈ ਗੇਂਦਬਾਜ਼ੀ ਨਾਲ ਰਾਇਲ ਚੈਲੇਂਜਰਜ਼ ਬੈਂਗਲੁਰੂ ਨੇ ਦੁਬਈ ਵਿੱਚ ਰੋਮਾਂਚ ਨਾਲ ਭਰੇ ਵੱਡੇ ਸਕੋਰ ਮੈਚ ਵਿੱਚ

IPL 2020: ਸ਼ਾਰਜਾਹ ‘ਚ ਆਇਆ ਸੈਮਸਨ-ਤੇਵਤਿਆ ਦਾ ਤੂਫ਼ਾਨ, ਰਾਜਸਥਾਨ ਰਾਇਲਜ਼ ਨੇ ਰਚਿਆ ਇਤਿਹਾਸ

RR vs KXIP IPL 2020: ਰਾਹੁਲ ਤੇਵਤੀਆ ਦੀ ਇੱਕ ਓਵਰ ਵਿੱਚ ਪੰਜ ਛੱਕਿਆਂ ਨਾਲ ਸਜੀ ਪਾਰੀ ਦੇ ਦਮ ‘ਤੇ ਰਾਜਸਥਾਨ ਰਾਇਲਜ਼ ਨੇ ਐਤਵਾਰ ਨੂੰ ਮਯੰਕ ਅਗਰਵਾਲ ਦੇ ਸੈਂਕੜੇ ਨਾਲ ਵੱਡਾ ਸਕੋਰ ਖੜ੍ਹਾ ਕਰਨ ਵਾਲੇ ਕਿੰਗਜ਼ ਇਲੈਵਨ ਪੰਜਾਬ ਨੂੰ ਚਾਰ ਵਿਕਟਾਂ ਨਾਲ ਹਰਾ ਕੇ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਸਭ ਤੋਂ ਵੱਡਾ ਟੀਚਾ ਹਾਸਿਲ ਕਰਨ ਦਾ ਨਵਾਂ

ਆਸਟ੍ਰੇਲੀਆ ਦੀ ਮਹਿਲਾ ਕ੍ਰਿਕਟਰ ਐਲਿਸਾ ਹੀਲੀ ਨੇ ਤੋੜਿਆ MS Dhoni ਦਾ ਰਿਕਾਰਡ, ਨਿਕਲੀ ਸਭ ਤੋਂ ਅੱਗੇ

Alyssa Healy breaks MS Dhoni record: ਆਸਟ੍ਰੇਲੀਆ ਦੀ ਮਹਿਲਾ ਕ੍ਰਿਕਟ ਟੀਮ ਦੀ ਮਹਿਲਾ ਵਿਕਟਕੀਪਰ ਐਲਿਸਾ ਹੀਲੀ ਨੇ ਐਤਵਾਰ ਨੂੰ ਭਾਰਤ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦੇ ਟੀ-20 ਕ੍ਰਿਕਟ ਵਿੱਚ ਸਭ ਤੋਂ ਵੱਧ ਸ਼ਿਕਾਰ ਕਰਨ ਦੇ ਰਿਕਾਰਡ ਨੂੰ ਪਛਾੜ ਦਿੱਤਾ ਹੈ । ਉਸਨੇ ਇਹ ਕੰਮ ਬ੍ਰਿਸਬੇਨ ਦੇ ਐਲਨ ਬਾਰਡਰ ਫੀਲਡ ਵਿਖੇ ਨਿਊਜ਼ੀਲੈਂਡ ਖਿਲਾਫ ਤਿੰਨ ਮੈਚਾਂ

IPL 2020: ਲਗਾਤਾਰ ਦੂਜਾ ਮੈਚ ਜਿੱਤਣ ਉਤਰੇਗੀ ਰਾਜਸਥਾਨ ਰਾਇਲਜ਼, ਸਾਹਮਣੇ ਕਪਤਾਨ ਰਾਹੁਲ ਦੀ KXIP

IPL 2020 KXIP vs RR: ਇੰਡੀਅਨ ਪ੍ਰੀਮੀਅਰ ਲੀਗ ਵਿੱਚ ਐਤਵਾਰ ਨੂੰ ਕਿੰਗਜ਼ ਇਲੈਵਨ ਪੰਜਾਬ ਆਪਣਾ ਤੀਜਾ ਮੈਚ ਖੇਡਣ ਉਤਰੇਗੀ ਤਾਂ ਉਨ੍ਹਾਂ ਦੇ ਸਾਹਮਣੇ ਜੋਸ਼ ਨਾਲ ਭਰੀ ਰਾਜਸਥਾਨ ਰਾਇਲਜ਼ ਹੋਵੇਗੀ। ਜਿਸਨੇ ਆਪਣੇ ਪਹਿਲੇ ਮੈਚ ਵਿੱਚ ਚੇੱਨਈ ਸੁਪਰ ਕਿੰਗਜ਼ ਨੂੰ ਹਰਾਇਆ ਸੀ । ਕਿੰਗਜ਼ ਇਲੈਵਨ ਪੰਜਾਬ ਦੇ ਕਪਤਾਨ ਲੋਕੇਸ਼ ਰਾਹੁਲ ਨੇ ਰਾਇਲ ਚੈਲੇਂਜਰਜ਼ ਬੰਗਲੌਰ ਖ਼ਿਲਾਫ਼ 97 ਦੌੜਾਂ

IPL 2020: ਵਧੀਆ ਗੇਂਦਬਾਜ਼ੀ ਦੀ ਬਦੌਲਤ KKR ਨੂੰ ਮਿਲੀ ਪਹਿਲੀ ਜਿੱਤ, ਹੈਦਰਾਬਾਦ ਨੂੰ 7 ਵਿਕਟਾਂ ਨਾਲ ਹਰਾਇਆ

IPL 2020 KKR vs SRH: ਸ਼ਨੀਵਾਰ ਨੂੰ ਸ਼ੇਖ ਜ਼ਾਯੇਦ ਸਟੇਡੀਅਮ ਵਿੱਚ ਖੇਡੇ ਗਏ IPL ਮੈਚ ਵਿੱਚ ਸਨਰਾਈਜ਼ਰਜ਼ ਹੈਦਰਾਬਾਦ ਨੇ ਕੋਲਕਾਤਾ ਨਾਈਟ ਰਾਈਡਰਜ਼ ਖ਼ਿਲਾਫ਼ 20 ਓਵਰਾਂ ਵਿੱਚ 4 ਵਿਕਟਾਂ ਗੁਆ ਕੇ 142 ਦੌੜਾਂ ਬਣਾਈਆਂ । ਜਿਸ ਤੋਂ ਬਾਅਦ ਕੋਲਕਾਤਾ ਨਾਈਟ ਰਾਈਡਰਜ਼ ਨੇ 143 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਸ਼ੁਭਮਨ ਗਿੱਲ ਦੀ ਧਮਾਕੇਦਾਰ ਬੱਲੇਬਾਜ਼ੀ ਦੀ ਮਦਦ

IPL 2020: ਅੱਜ CSK ਦਾ ਤੀਜਾ ਮੁਕਾਬਲਾ, ਸਾਹਮਣੇ ਹੋਵੇਗੀ ਸੁਪਰ ਓਵਰ ਜਿੱਤਣ ਵਾਲੀ ਦਿੱਲੀ ਕੈਪੀਟਲਸ

IPL 2020 CSK vs DC: ਇੰਡੀਅਨ ਪ੍ਰੀਮੀਅਰ ਲੀਗ ਵਿੱਚ ਅੱਜ ਚੇੱਨਈ ਸੁਪਰ ਕਿੰਗਜ਼ ਦਾ ਤੀਸਰਾ ਮੁਕਾਬਲਾ ਹੋਵੇਗਾ, ਜਿਸਦੇ ਸਾਹਮਣੇ ਆਤਮ-ਵਿਸ਼ਵਾਸ ਨਾਲ ਭਰੀ ਦਿੱਲੀ ਕੈਪੀਟਲਸ ਦੀ ਟੀਮ ਹੈ। ਮਾਹੀ ਬੱਲੇਬਾਜ਼ੀ ਕ੍ਰਮ ਵਿੱਚ ਆਪਣੀ ਜਗ੍ਹਾ ਬਦਲਣ ਬਾਰੇ ਵਿਚਾਰ ਕਰਨਾ ਚਾਹੁਣਗੇ । ਰਾਜਸਥਾਨ ਰਾਇਲਜ਼ ਖ਼ਿਲਾਫ਼ ਹਾਰ ਦਾ ਕਾਰਨ ਉਨ੍ਹਾਂ ਦੇ ਸਪਿਨਰਾਂ ਦੇ ਮਾੜੇ ਪ੍ਰਦਰਸ਼ਨ ਅਤੇ ਨਿਰਾਸ਼ਾਜਨਕ 20ਵੇਂ ਓਵਰ

IPL 2020: ਵਿਰਾਟ ਕੋਹਲੀ ‘ਤੇ ਪਈ ਦੋਹਰੀ ਮਾਰ, ਪੰਜਾਬ ਖਿਲਾਫ਼ ਮੈਚ ਹਾਰਨ ਤੋਂ ਬਾਅਦ ਲੱਗਿਆ 12 ਲੱਖ ਦਾ ਜੁਰਮਾਨਾ

RCB skipper Kohli fined: ਵੀਰਵਾਰ ਰਾਤ ਖੇਡੇ ਗਏ ਇੰਡੀਅਨ ਪ੍ਰੀਮੀਅਰ ਲੀਗ (IPL) ਮੈਚ ਵਿੱਚ ਕੇ.ਐਲ ਰਾਹੁਲ ਦੀ ਅਗਵਾਈ ਵਿੱਚ ਕਿੰਗਜ਼ ਇਲੈਵਨ ਪੰਜਾਬ ਨੇ ਵਿਰਾਟ ਕੋਹਲੀ ਦੀ ਅਗਵਾਈ ਵਾਲੀ ਰਾਇਲ ਚੈਲੇਂਜਰ ਬੰਗਲੌਰ ਨੂੰ 97 ਦੌੜਾਂ ਨਾਲ ਹਰਾ ਕੇ ਟੂਰਨਾਮੈਂਟ ਵਿੱਚ ਆਪਣੀ ਪਹਿਲੀ ਜਿੱਤ ਦਰਜ ਕੀਤੀ । ਇਸ ਮੈਚ ਵਿੱਚ ਪੰਜਾਬ ਦੇ ਕਪਤਾਨ ਕੇ ਐਲ ਰਾਹੁਲ ਨੇ

IPL 2020: ਮੈਚ ਜਿਤਾਉਣ ਵਾਲੀ ਪਾਰੀ ਖੇਡਣ ਤੋਂ ਬਾਅਦ ਰਾਹੁਲ ਨੇ ਦਿੱਤਾ ਹੈਰਾਨ ਕਰਨ ਵਾਲਾ ਬਿਆਨ

KL Rahul Shocking Statement: ਕੇਐਲ ਰਾਹੁਲ ਨੇ ਇੰਡੀਅਨ ਪ੍ਰੀਮੀਅਰ ਲੀਗ (IPL) ਵਿੱਚ ਭਾਰਤੀ ਖਿਡਾਰੀਆਂ ਵਿੱਚ ਸਰਬੋਤਮ ਸਕੋਰ ਬਣਾਉਣ ਦਾ ਰਿਕਾਰਡ ਕਾਇਮ ਕੀਤਾ, ਪਰ ਕਿੰਗਜ਼ ਇਲੈਵਨ ਪੰਜਾਬ ਦੇ ਕਪਤਾਨ ਨੇ ਵੀਰਵਾਰ ਨੂੰ ਕਿਹਾ ਕਿ ਉਹ ਰਾਇਲ ਚੈਲੇਂਜਰਜ਼ ਬੰਗਲੌਰ (RCB) ਖ਼ਿਲਾਫ਼ ਮੈਚ ਤੋਂ ਪਹਿਲਾਂ ਆਪਣੀ ਬੱਲੇਬਾਜ਼ੀ ਬਾਰੇ ਜ਼ਿਆਦਾ ਭਰੋਸਾ ਨਹੀਂ ਕਰ ਰਿਹਾ ਸੀ । ਰਾਹੁਲ ਨੇ ਨਾਬਾਦ

IPL 2020: CSK ਦੀਆਂ ਵਧੀਆਂ ਮੁਸ਼ਕਿਲਾਂ, ਹੁਣ ਇਹ ਸਟਾਰ ਬੱਲੇਬਾਜ਼ ਹੋਇਆ ਬਾਹਰ

Big blow for Chennai Super Kings: 25 ਸਤੰਬਰ ਨੂੰ ਦਿੱਲੀ ਕੈਪੀਟਲਸ ਦਾ ਸਾਹਮਣਾ ਕਰਨ ਜਾ ਰਹੀ ਚੇੱਨਈ ਸੁਪਰ ਕਿੰਗਜ਼ ਦੀਆਂ ਮੁਸ਼ਕਿਲਾਂ ਵੱਧ ਗਈਆਂ ਹਨ। ਟੀਮ ਦੇ ਸਟਾਰ ਬੱਲੇਬਾਜ਼ ਅੰਬਾਤੀ ਰਾਇਡੂ ਦਿੱਲੀ  ਦੇ ਖਿਲਾਫ ਮੈਚ ਵਿੱਚ ਨਹੀਂ ਖੇਡਣਗੇ । CSK ਦੀ ਮੈਨੇਜਮੈਂਟ ਵੱਲੋਂ ਰਾਇਡੂ ਦੇ ਮੈਚ ਤੋਂ ਬਾਹਰ ਹੋਣ ਦੀ ਜਾਣਕਾਰੀ ਦਿੱਤੀ ਗਈ ਹੈ। ਪਹਿਲੇ ਮੈਚ

13 ਸਾਲ ਪਹਿਲਾਂ ਅੱਜ ਹੀ ਦੇ ਦਿਨ ਭਾਰਤ ਨੇ ਪਾਕਿਸਤਾਨ ਨੂੰ ਹਰਾ T20 ‘ਚ ਰਚਿਆ ਸੀ ਇਤਿਹਾਸ

13 years ago India beat Pakistan: ਅੱਜ ਯਾਨੀ 24 ਸਤੰਬਰ ਦਾ ਦਿਨ ਭਾਰਤੀ ਕ੍ਰਿਕਟ ਟੀਮ ਅਤੇ ਕ੍ਰਿਕਟ ਪ੍ਰਸ਼ੰਸਕਾਂ ਲਈ ਬਹੁਤ ਯਾਦਗਾਰੀ ਅਤੇ ਖਾਸ ਹੈ। ਅੱਜ ਹੀ ਦੇ ਦਿਨ 13 ਸਾਲ ਪਹਿਲਾਂ 2007 ਵਿੱਚ ਭਾਰਤ ਨੇ ਪਹਿਲਾ ICC T-20 ਵਿਸ਼ਵ ਕੱਪ ਦਾ ਖ਼ਿਤਾਬ ਜਿੱਤਿਆ ਸੀ । ਟੀ-20 ਵਿਸ਼ਵ ਕੱਪ ਸਭ ਤੋਂ ਪਹਿਲਾਂ 2007 ਵਿੱਚ ਖੇਡਿਆ ਗਿਆ

Recent Comments