Tag: thought of the day, thought of the day today, thoughts, today thought, today thought of the day
ਅੱਜ ਦਾ ਵਿਚਾਰ
Aug 02, 2021 7:30 am
ਸਮਾਂ ਇੱਕ ਅਜਿਹਾ ਆਈਨਾ ਹੈਜੋ ਮਨੁੱਖ ਦਾ ਅਸਲੀ ਚਿਹਰਾ ਇੱਕ ਦਿਨ ਦੁਨੀਆ ਅੱਗੇ ਲਿਆ ਹੀ ਦਿੰਦਾ
ਅੱਜ ਦਾ ਵਿਚਾਰ
Jul 30, 2021 7:30 am
ਜਿਉਣਾ ਹੈ ਤਾਂ ਇੱਕ ਦੀਪਕ ਵਾਂਗ ਜੀਓ ਜੋ ਇੱਕ ਰਾਜੇ ਦੇ ਮਹਿਲ ਨੂੰ ਵੀ ਉਨੀ ਹੀ ਰੋਸ਼ਨੀ ਦਿੰਦਾ ਹੈਜਿੰਨੀ ਇੱਕ ਗਰੀਬ ਦੀ ਝੋਪੜੀ ਨੂੰ ਦਿੰਦਾ
ਅੱਜ ਦਾ ਵਿਚਾਰ
Jul 28, 2021 7:30 am
ਕੋਸ਼ਿਸ਼ ਆਖਰੀ ਸਾਹ ਤੱਕ ਕਰਨੀ ਚਾਹੀਦੀ ਹੈ,ਮੰਜ਼ਿਲ ਮਿਲੇ ਜਾਂ ਤਜਰਬਾ ਦੋਵੇਂ ਕੀਮਤੀ
ਅੱਜ ਦਾ ਵਿਚਾਰ
Jul 27, 2021 7:30 am
ਬੰਦੇ ਨੂੰ ਦੂਜਿਆਂ ਦੀਆਂ ਗਲਤੀਆਂ ਤੋਂ ਵੀ ਸਿੱਖਦੇ ਰਹਿਣਾ ਚਾਹੀਦਾ ਹੈ,ਕਿਉਂਕਿ ਜ਼ਿੰਦਗੀ ਐਨੀ ਲੰਬੀ ਨਹੀਂ ਕਿ ਸਾਰੀਆਂ ਗਲਤੀਆਂ ਤੁਸੀਂ ਹੀ...
ਅੱਜ ਦਾ ਵਿਚਾਰ
Jul 26, 2021 7:30 am
ਇਨਸਾਨ ਦੇ ਜਿਸਮ ਦਾ ਸਭ ਤੋਂ ਖੂਬਸੂਰਤ ਹਿੱਸਾ ਉਸਦਾ ਦਿਲ ਹੈਜੇ ਉਹੀ ਸਾਫ ਨਾ ਹੋਵੇ ਤਾਂ ਚਮਕਦਾ ਚਿਹਰਾ ਕਿਸੇ ਕੰਮ ਦਾ
ਅੱਜ ਦਾ ਵਿਚਾਰ
May 25, 2021 7:30 am
ਇਮਾਨਦਾਰੀ ਭਾਵੇਂ ਪੈਸੇ ਘੱਟ ਕਮਾਉਂਦੀ ਹੈਪਰ ਵਿਸ਼ਵਾਸ, ਇੱਜ਼ਤ, ਸਕੂਨ ਤੇ ਲੋਕ ਕਮਾਉਣ ਵਿੱਚ ਕਾਮਯਾਬ ਰਹਿੰਦੀ
ਅੱਜ ਦਾ ਵਿਚਾਰ
May 21, 2021 7:30 am
ਮੰਜ਼ਿਲ ਭਾਵੇਂ ਕਿੰਨੀ ਵੀ ਉੱਚੀ ਕਿਉਂ ਨਾ ਹੋਵੇਪਰ ਉਸ ਦੇ ਰਾਹ ਹਮੇਸ਼ਾਂ ਪੈਰਾਂ ਹੇਠਾਂ ਹੀ ਹੁੰਦੇ
ਅੱਜ ਦਾ ਵਿਚਾਰ
May 15, 2021 7:30 am
ਜ਼ਿੰਦਗੀ ਵਿੱਚ ਕਦੇ ਵੀ ਆਪਣੇ ਹੁਨਰ ਦਾ ਹੰਕਾਰ ਨਾ ਕਰੋਕਿਉਂਕਿ ਪੱਥਰ ਜਦੋਂ ਪਾਣੀ ਵਿੱਚ ਡਿੱਗਦਾ ਹੈ ਤਾਂ ਆਪਣੇ ਭਾਰ ਕਾਰਨ ਹੀ ਡੁੱਬ ਜਾਂਦਾ
ਅੱਜ ਦਾ ਵਿਚਾਰ
Apr 24, 2021 7:30 am
ਜੋ ਸੁੱਖ ‘ਚ ਸਾਥ ਦੇਣ ਉਹ ‘ਰਿਸ਼ਤੇ’ ਹੁੰਦੇ ਨੇਜੋ ਦੁੱਖ ‘ਚ ਸਾਥ ਦੇਣ ਉਹ ‘ਫਰਿਸ਼ਤੇ‘ ਹੁੰਦੇ
ਅੱਜ ਦਾ ਵਿਚਾਰ
Apr 23, 2021 7:30 am
ਕਾਮਯਾਬ ਔਰਤ ਉਹ ਨਹੀਂ ਜੋ ਪੈਸੇ ਕਮਾ ਸਕੇ,ਕਾਮਯਾਬ ਔਰਤ ਉਹ ਹੈ ਜੋ ਘਰ ਨੂੰ ਸੰਭਾਲ ਸਕੇ ਤੇਆਪਣੀ ਕਾਬਲੀਅਤ ਨਾਲ ਘਰ ਨੂੰ ਜੰਨਤ ਬਣਾ
ਅੱਜ ਦਾ ਵਿਚਾਰ
Apr 17, 2021 7:30 am
ਜਿਉਣਾ ਹੈ ਤਾਂ ਇੱਕ ਦੀਪਕ ਵਾਂਗ ਜੀਓ ਜੋ ਇੱਕ ਰਾਜੇ ਦੇ ਮਹਿਲ ਨੂੰ ਵੀ ਉਨੀ ਹੀ ਰੋਸ਼ਨੀ ਦਿੰਦਾ ਹੈਜਿੰਨੀ ਇੱਕ ਗਰੀਬ ਦੀ ਝੋਪੜੀ ਨੂੰ ਦਿੰਦਾ