Tag: , , ,

West bengal election 2021 bjp

ਬੰਗਾਲ ‘ਚ ਭਾਜਪਾ ਨੂੰ ਵੱਡਾ ਝੱਟਕਾ, ਟਿਕਟ ਮਿਲਣ ਤੋਂ ਬਾਅਦ ਇਸ ਮਹਿਲਾ ਉਮੀਦਵਾਰ ਨੇ BJP ਵੱਲੋਂ ਚੋਣ ਲੜਨ ਤੋਂ ਕੀਤਾ ਇਨਕਾਰ, ਕਿਹਾ…

West bengal election 2021 bjp : ਭਾਜਪਾ ਨੇ ਅੱਜ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਲਈ 148 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਹੈ। ਇਸ ਸੂਚੀ ਵਿੱਚ ਅਜਿਹੇ ਉਮੀਦਵਾਰ ਦਾ ਨਾਮ ਵੀ ਹੈ, ਜਿਸ ਨੇ ਚੋਣ ਲੜਨ ਤੋਂ ਹੀ ਇਨਕਾਰ ਕਰ ਦਿੱਤਾ ਹੈ। ਭਾਜਪਾ ਨੇ ਸਾਬਕਾ ਕਾਂਗਰਸੀ ਨੇਤਾ ਸਵਰਗੀ ਸੋਮੈਨ ਮਿੱਤਰਾ ਦੀ ਪਤਨੀ ਸ਼ਿਖਾ ਮਿੱਤਰਾ ਨੂੰ ਨਾਮਜ਼ਦ

Carousel Posts