Tag: , , ,

WhatsApp ਨੇ ਯੂਜ਼ਰਸ ਨੂੰ ਦਿੱਤੀ ਚੇਤਾਵਨੀ- ਇਸ ਇੱਕ ਗਲਤੀ ਨਾਲ ਬੈਨ ਹੋ ਸਕਦੈ ਤੁਹਾਡਾ ਅਕਾਊਂਟ !

Whatsapp alert to users: WhatsApp ਨੂੰ ਲੈ ਕੇ ਵੀ ਹੁਣ ਲਗਾਤਾਰ ਹੈਕਿੰਗ ਅਤੇ ਧੋਖਾਧੜੀ ਬਾਰੇ ਜਾਣਕਾਰੀ ਲਗਾਤਾਰ ਸਾਹਮਣੇ ਆ ਰਹੀ ਹੈ । ਇਸ ਨੂੰ ਧਿਆਨ ਵਿੱਚ ਰੱਖਦੇ ਹੋਏ  WhatsApp ਉਪਭੋਗਤਾਵਾਂ ਨੂੰ ਇੱਕ ਮਹੱਤਵਪੂਰਣ ਸਲਾਹ ਦਿੱਤੀ ਗਈ ਹੈ। WABetaInfo ਨੇ ਟਵਿੱਟਰ ‘ਤੇ ਇੱਕ ਪੋਸਟ ਸ਼ੇਅਰ ਕੀਤੀ ਹੈ, ਜਿਸ ਵਿੱਚ ਉਪਭੋਗਤਾਵਾਂ ਨੂੰ WhatsApp ਦੇ ਸੋਧੇ ਹੋਏ ਸੰਸਕਰਣ

Recent Comments