Tag: , , , ,

ਮੇਰੇ ਮਰਨ ਤੋਂ ਬਾਅਦ ਤੂੰ ਸੁਖੀ ਰਹਿਣਾ ਚਾਹੁੰਦੀ? ਆਈਸੋਲੇਸ਼ਨ ਤੋਂ ਪ੍ਰੇਸ਼ਾਨ ਸੱਸ ਨੇ ਨੂੰਹ ਨੂੰ ਜਬਰਦਸਤੀ ਗਲੇ ਲਗਾ ਕੇ ਕੀਤਾ ਪਾਜ਼ੇਟਿਵ

upset isolation corona positive woman hugs: ਕੋਰੋਨਾ ਵਾਇਰਸ ਸੰਕਰਮਿਤ ਹੋਣ ਤੋਂ ਬਾਅਦ ਇੱਕ ਔਰਤ ਇੰਨੀ ਪ੍ਰੇਸ਼ਾਨ ਹੋਈ ਕਿ ਉਸਨੇ ਅਜੀਬੋਗਰੀਬ ਕਦਮ ਚੁੱਕ ਲਿਆ।ਕੋਰੋਨਾ ਪਾਜ਼ੇਟਿਵ ਔਰਤ ਨੇ ਆਪਣੀ ਨੂੰਹ ਨੂੰ ਗਲੇ ਲਾ ਕੇ ਉਸ ਨੂੰ ਵੀ ਸੰਕਰਮਿਤ ਕਰ ਦਿੱਤਾ।ਕਿਉਂਕਿ ਔਰਤ ਇਸ ਗੱਲ ਤੋਂ ਪ੍ਰੇਸ਼ਾਨ ਸੀ ਕਿ ਸੰਕਰਮਿਤ ਹੋਣ ਤੋਂ ਬਾਅਦ ਉਸ ਨਾਲ ਕੋਈ ਮਿਲ ਜੁਲ ਕੇ

ਘਰ ਦਾ ਜੀਅ ਬਣਕੇ ਆਇਆ, ਦੇ ਗਿਆ ਉਮਰ ਭਰ ਦਾ ਰੌਣਾ, ਅਜਿਹੇ ਲੋਕਾਂ ਤੋਂ ਬੱਚ ਕੇ, ਕਿਤੇ ਤੁਸੀਂ ਵੀ ਨਾ ਜਾਇਓ ਠੱਗੇ

ਲਵ ਮੈਰਿਜ ਦਾ ਦਰਦਨਾਕ ਅੰਤ, ਵਿਆਹ ਦੇ ਕੁਝ ਮਹੀਨਿਆਂ ਬਾਅਦ ਕੁੜੀ ਨੇ ਚੁੱਕਿਆ ਖੌਫਨਾਕ ਕਦਮ

ludhiana woman commits suicide: ਲੁਧਿਆਣਾ (ਤਰਸੇਮ ਭਾਰਦਵਾਜ)- ਸ਼ਹਿਰ ‘ਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਇੱਥੋ ਇਕ ਕੁੜੀ ਨੇ ਵਿਆਹ ਦੇ ਕੁਝ ਮਹੀਨਿਆਂ ਬਾਅਦ ਜ਼ਹਿਰੀਲੀ ਚੀਜ਼ ਨਿਗਲ ਕੇ ਖੁਦਕੁਸ਼ੀ ਕਰ ਲਈ ਹੈ। ਮ੍ਰਿਤਕਾ ਦੀ ਪਛਾਣ ਗੋਬਿੰਦਗੜ੍ਹ ਦੀ ਜਗਦੀਸ਼ ਕਾਲੋਨੀ ਨਿਵਾਸੀ ਮੀਰਾ (23) ਦੇ ਰੂਪ ‘ਚ ਹੋਈ। ਪੁਲਿਸ ਨੇ ਉਸ ਦੇ ਮੁਲਜ਼ਮ ਪਤੀ ਗੁਲਸ਼ਨ ਕੁਮਾਰ (20)

ਨਕਲੀ NRI ਦੇ ਝਾਂਸੇ ‘ਚ ਆ ਕੇ ਔਰਤ ਨੇ ਗੁਆਏ ਸਾਢੇ 5 ਲੱਖ ਰੁਪਏ

Woman money fraud fake NRI: ਲੁਧਿਆਣਾ (ਤਰਸੇਮ ਭਾਰਦਵਾਜ)- ਹੁਣ ਲੁਟੇਰਿਆਂ ਨੇ ਲੋਕਾਂ ਨੂੰ ਆਨਲਾਈਨ ਵੈੱਬਸਾਈਟਾਂ ਰਾਹੀਂ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਦਰਅਸਲ ਅਜਿਹਾ ਹੀ ਮਾਮਲਾ ਹੁਣ ਲੁਧਿਆਣਾ ਤੋਂ ਸਾਹਮਣੇ ਆਇਆ ਹੈ ਜਿੱਥੇ ਇਕ ਔਰਤ ਤੋਂ ਇਕ ਨਕਲੀ ਐੱਨ.ਆਰ.ਆਈ. ਨੇ ਵਿਆਹ ਦਾ ਝਾਂਸਾ ਦੇ ਕੇ ਉਸ ਤੋਂ ਸਾਢੇ 5 ਲੱਖ ਰੁਪਏ ਠੱਗ ਲਏ। ਇਸ ਤੋਂ

ਜ਼ਮੀਨੀ ਵਿਵਾਦ ਨੂੰ ਲੈ ਕੇ ਵਿਆਹੁਤਾ ਵੱਲੋਂ ਖੁਦਕੁਸ਼ੀ ਮਾਮਲੇ ‘ਚ 8 ਦੋਸ਼ੀਆਂ ਤੇ ਮਾਮਲਾ ਦਰਜ

filed case married woman suicide: ਲੁਧਿਆਣਾ (ਤਰਸੇਮ ਭਾਰਦਵਾਜ)- ਥਾਣਾ ਕੂੰਮਕਲਾਂ ਅਧੀਨ ਪੈਂਦੇ ਪਿੰਡ ਬਲੀਏਵਾਲ ‘ਚ ਇਕ ਵਿਆਹੁਤਾ ਵਲੋਂ ਪੁਲਿਸ ਥਾਣਾ ‘ਚ ਰਾਜ਼ੀਨਾਮੇ ਦੌਰਾਨ ਬੇਇੱਜ਼ਤ ਕਰਨ ’ਤੇ ਆਪਣੇ ਘਰ ਆ ਕੇ ਆਤਮ-ਹੱਤਿਆ ਕਰ ਲਈ ਸੀ। ਅੱਜ ਉਸਦੀ ਇੱਕ ਵੀਡੀਓ ਵਾਈਰਲ ਹੋਈ, ਜਿਸ ’ਚ ਉਸਨੇ ਜ਼ਲੀਲ ਕਰਨ ਵਾਲੇ ਵਿਅਕਤੀਆਂ ਦੇ ਨਾਂ ਲਏ। ਮ੍ਰਿਤਕ ਔਰਤ ਵਿਜੈ ਕੌਰ ਵਲੋਂ

ਫੇਸਬੁੱਕ ‘ਤੇ ਨੌਜਵਾਨ ਨੂੰ ਬੁੱਢੀ ਔਰਤ ਨਾਲ ਪਿਆਰ ਕਰਨਾ ਪਿਆ ਮਹਿੰਗਾ, ਸਹਿਣੀ ਪਈ ਹਥੌੜੀ ਦੀ ਮਾਰ….

young boy flirting old woman facebook:ਅੱਜਕੱਲ੍ਹ ਦੀ ਨੌਜਵਾਨ ਪੀੜੀ ਜਿਆਦਾਤਰ ਸੋਸ਼ਲ ਮੀਡੀਆ ‘ਤੇ ਦੋਸਤ ਬਣਾਉਣਾ ਪਸੰਦ ਕਰਦੇ ਹਨ।ਪਰ ਫਿਰ ਬਦਲੇ ‘ਚ ਉਨ੍ਹਾਂ ਨੂੰ ਧੋਖੇ ਦਾ ਸਾਹਮਣਾ ਕਰਨਾ ਪੈਂਦਾ ਹੈ।ਜਿਸ ਕਾਰਨ ਕਈ ਨੌਜਵਾਨ ਤਣਾਅ ,ਮਾਨਸਿਕ ਬੀਮਾਰੀਆਂ ਦੇ ਸ਼ਿਕਾਰ ਹੋ ਜਾਂਦੇ ਹਨ।ਇੱਕ ਅਜਿਹਾ ਹੀ ਮਾਮਲਾ ਆਗਰਾ ਤੋਂ ਸਾਹਮਣੇ ਆਇਆ ਹੈ।ਜਾਣਕਾਰੀ ਮੁਤਾਬਕ ਇੱਕ ਨੌਜਵਾਨ ਦੀ ਸ਼ੋਸਲ ਮੀਡੀਆ ਫੇਸਬੁੱਕ

ਵਿਆਹ ਦਾ ਝਾਂਸਾ ਦੇ ਨੌਜਵਾਨ ਨੇ ਔਰਤ ਨਾਲ ਕੀਤਾ ਸ਼ਰਮਨਾਕ ਕਾਰਾ, ਪੁਲਿਸ ਨੇ ਦਰਜ ਕੀਤਾ ਮਾਮਲਾ

ludhiana woman rape police: ਲੁਧਿਆਣਾ (ਤਰਸੇਮ ਭਾਰਦਵਾਜ)- ਸ਼ਹਿਰ ‘ਚ ਔਰਤਾਂ ਖਿਲਾਫ ਲਗਾਤਾਰ ਅਪਰਾਧਿਕ ਮਾਮਲਿਆਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਹੁਣ ਇੱਥੇ ਇਕ ਨੌਜਵਾਨ ਨੇ ਵਿਆਹ ਦਾ ਝਾਂਸਾ ਦੇ ਕੇ ਕਈ ਮਹੀਨਿਆਂ ਤੱਕ ਔਰਤ ਨਾਲ ਜਬਰ ਜ਼ਨਾਹ ਕਰਦਾ ਰਿਹਾ ਪਰ ਜਦੋਂ ਉਸ ਨੇ ਵਿਆਹ ਕਰਵਉਣ ਦੀ ਗੱਲ ਕੀਤੀ ਤਾਂ ਮੁਲਜ਼ਮ ਨੇ ਸਾਫ

ਸ਼ਰਮਨਾਕ ਘਟਨਾ: ਚੱਲਦੀ ਕਾਰ ‘ਚ ਕੁੜੀ ਨਾਲ ਗੈਂਗਰੇਪ

friend misdeed woman car: ਲੁਧਿਆਣਾ (ਤਰਸੇਮ ਭਾਰਦਵਾਜ)-ਸ਼ਹਿਰ ‘ਚੋ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਇਨਸਾਨੀਅਤ ਨੂੰ ਸ਼ਰਮਸਾਰ ਕਰ ਦਿੱਤਾ ਹੈ। ਮਿਲੀ ਜਾਣਕਾਰੀ ਮੁਤਾਬਕ ਇੱਥੇ ਚੱਲਦੀ ਕਾਰ ‘ਚ ਇਕ ਲੜਕੀ ਨਾਲ ਗੈਂਗਰੇਪ ਕੀਤਾ ਗਿਆ ਹੈ। ਦੱਸ ਦੇਈਏ ਕਿ ਪੀੜਤ ਲੜਕੀ ਦੋਸ਼ੀ ਸਖਸ਼ ਦੇ ਨਾਲ ਇਕੋਂ ਹੋਟਲ ‘ਚ ਕੰਮ ਕਰਦੀ ਸੀ। ਪੀੜਤਾ ਨੇ ਇਹ ਘਟਨਾ

ਚੋਰਾਂ ਨੇ ਮਚਾਇਆ ਆਤੰਕ, ਹੁਣ ਝਪਟਮਾਰਾਂ ਨੇ ਔਰਤ ਤੋਂ ਖੋਹੀ ਸੋਨੇ ਦੀ ਚੇਨ

snatch gold chain woman: ਲੁਧਿਆਣਾ (ਤਰਸੇਮ ਭਾਰਦਵਾਜ)- ਸ਼ਹਿਰ ‘ਚ ਚੋਰਾਂ ਨੇ ਆਤੰਕ ਮਚਾ ਰੱਖਿਆ ਹੈ। ਹੁਣ ਨਵਾਂ ਮਾਮਲਾ ਇੱਥੇ ਨਿਊ ਮੋਤੀ ਨਗਰ ਦੀ ਗਲੀ ਨੰ. 4 ਤੋਂ ਸਾਹਮਣੇ ਆਇਆ ਹੈ, ਜਿੱਥੋ ਦੀ ਰਹਿਣ ਵਾਲੀ ਨਰਿੰਦਰ ਕੌਰ ਨੇ ਪੁਲਸ ਨੂੰ ਦੱਸਿਆ ਕਿ ਉਹ ਦੁੱਧ ਲੈ ਕੇ ਆਪਣੀ ਬੇਟੀ ਦੇ ਨਾਲ ਦੁਪਹਿਰ ਕਰੀਬ 3 ਵਜੇ ਘਰ ਆਈ

ਖੇਤ ਜਾ ਰਹੀ ਔਰਤ ਦੀਆਂ ਲੁਟੇਰਿਆਂ ਨੇ ਖੋਹੀਆ ਸੋਨੇ ਦੀਆਂ ਵਾਲੀਆਂ, ਲੋਕਾਂ ‘ਚ ਫੈਲੀ ਸਨਸਨੀ

gold earrings robbery woman: ਲੁਧਿਆਣਾ (ਤਰਸੇਮ ਭਾਰਦਵਾਜ)-ਜ਼ਿਲ੍ਹੇ ਦੇ ਗੁਰਾਇਆ ਇਲਾਕੇ ‘ਚ ਉਸ ਸਮੇਂ ਸਨਸਨੀ ਵਾਲਾ ਮਾਹੌਲ ਪੈਦਾ ਹੋ ਗਿਆ ਜਦੋਂ ਇੱਥੇ ਦਿਨਦਿਹਾੜੇ ਲੁਟੇਰਿਆਂ ਨੇ ਖੇਤ ਜਾ ਰਹੀ ਔਰਤ ਦੀਆਂ ਸੋਨੇ ਦੀਆਂ ਵਾਲੀਆਂ ਖੋਹ ਲਈਆਂ। ਵਾਰਦਾਤ ਨੂੰ ਅੰਜ਼ਾਮ ਦੇ ਲੁਟੇਰੇ ਮੌਕੇ ‘ਤੇ ਫਰਾਰ ਹੋ ਗਏ। ਦੱਸ ਦੇਈਏ ਕਿ ਮਾਮਲਾ ਇੱਥੋ ਦੇ ਪਿੰਡ ਬੀੜ ਬੰਸੀਆ ਤੋਂ ਸਾਹਮਣੇ

ਕ੍ਰਿਸ਼ੀ ਕਰਮਨ ਐਵਾਰਡੀ ਮਹਿਲਾ ਕਿਸਾਨ ਨੇ 12 ਸਾਲਾਂ ਤੋਂ ਖੇਤਾਂ ਵਿਚ ਅੱਗ ਨਹੀਂ ਲਗਾਈ ਪਰਾਲੀ ਨਾ ਸਾੜ ਕੇ ਕੀਤੀ ਮਿਸਾਲ ਕਾਇਮ ..

krishi karman awardee woman farmer: ਇੱਥੇ ਬਹੁਤ ਸਾਰੇ ਕਿਸਾਨ ਹਨ ਜੋ ਨਾੜ ਅਤੇ ਪਰਾਲੀ ਨੂੰ ਬਿਨਾਂ ਕਿਸੇ ਸੁਝਾਅ ਜਾਂ ਦਿਸ਼ਾ-ਨਿਰਦੇਸ਼ ਦੇ ਪ੍ਰੰਪਰਾਗਤ ਢੰਗਾਂ ਨਾਲ ਖਾਦ ‘ਚ ਤਬਦੀਲ ਕਰਦੇ ਹਨ ਅਤੇ ਇਸ ਵਿੱਚ ਜ਼ਿਲ੍ਹੇ ਦੀ ਪ੍ਰਮੁੱਖ ਮਹਿਲਾ ਕਿਸਾਨ ਹਰਿੰਦਰ ਕੌਰ ਵੀ ਸ਼ਾਮਲ ਹੈ। ਇਸ ਵਾਰ ਵੀ ਉਸਨੇ ਪਰਾਲੀ ਨਾ ਸਾੜ ਕੇ ਮਿਸਾਲ ਕਾਇਮ ਕੀਤੀ ਹੈ।ਖੇਤੀਬਾੜੀ ਵਿਭਾਗ

ਅੜ੍ਹਬ ਪਤੀ ਤੋਂ ਬਚਣ ਲਈ ਐਂਬੂਲੈਂਸ ‘ਚ ਦਿੱਲੀ ਤੋਂ ਬੈਂਗਲੁਰੂ ਪਹੁੰਚੀ ਪਤਨੀ

bengaluru woman who went missing : ਕੁਝ ਦਿਨ ਪਹਿਲਾਂ ਬੰਗਲੌਰ ਦੀ ਇੱਕ ਔਰਤ ਰਹੱਸਮਈ ਢੰਗ ਨਾਲ ਅਲੋਪ ਹੋ ਗਈ, ਜੋ ਵਾਪਸ ਆਪਣੇ ਸ਼ਹਿਰ ਵਿੱਚ ਹੈ। ਪੁਲਿਸ ਪ੍ਰਸ਼ਾਸਨ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਔਰਤ ਨੇ ਪੁਲਿਸ ਨੂੰ ਦਿੱਤੇ ਬਿਆਨ ਵਿੱਚ ਕਿਹਾ ਕਿ ਉਹ ਆਪਣੇ ਨਾਰਾਜ਼ ਪਤੀ ਤੋਂ ਛੁਟਕਾਰਾ ਪਾਉਣਾ ਚਾਹੁੰਦੀ ਸੀ, ਇਸ ਲਈ ਉਹ ਇੱਕ

2 ਬੱਚਿਆਂ ਦੀ ਮਾਂ ਨੇ ਨਹਿਰ ‘ਚ ਛਾਲ ਮਾਰ ਕੀਤੀ ਖੁਦਕੁਸ਼ੀ, ਫੈਲੀ ਸਨਸਨੀ

woman commits suicide canal: ਲੁਧਿਆਣਾ (ਤਰਸੇਮ ਭਾਰਦਵਾਜ)- ਜ਼ਿਲ੍ਹੇ ਦੇ ਗੁਰੂ ਨਾਨਕ ਨਗਰ ‘ਚ ਉਸ ਸਮੇਂ ਸਨਸਨੀ ਵਾਲਾ ਮਾਹੌਲ ਪੈਦਾ ਹੋ ਗਿਆ, ਜਦੋਂ ਇੱਥੇ 2 ਬੱਚਿਆਂ ਦੀ ਮਾਂ ਨੇ ਨਹਿਰ ‘ਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਜਾਣਕਾਰੀ ਮਿਲਦਿਆਂ ਹੀ ਮੌਕੇ ‘ਤੇ ਪੁਲਿਸ ਪਹੁੰਚੀ। ਜਦੋਂ ਇਸ ਮਾਮਲੇ ਸਬੰਧੀ ਮ੍ਰਿਤਕਾ ਦੇ ਬੱਚਿਆਂ ਨਾਲ ਗੱਲ ਕੀਤੀ ਗਈ ਤਾਂ

ਲੁਧਿਆਣਾ ਪੁਲਸ ਦਾ ਦਾਅਵਾ ! ਪਹਿਲ ਦੇ ਆਧਾਰ ‘ਤੇ ਹੋਵੇਗੀ ਔਰਤਾਂ ਦੀ ਸੁਣਵਾਈ…..

police claims women heard basis: ਲੁਧਿਆਣਾ, (ਤਰਸੇਮ ਭਾਰਦਵਾਜ)-ਲੁਧਿਆਣਾ ਪੁਲਸ ਕਮਿਸ਼ਨਰ ਮਹਿਲਾ ਸੁਰੱਖਿਆ ਅਤੇ ਉਨ੍ਹਾਂ ਦੀ ਸੁਣਵਾਈ ਪਹਿਲ ਦੇ ਆਧਾਰ ‘ਤੇ ਹੋਣ ਦੇ ਦਾਅਵੇ ਕਰਦਾ ਆ ਰਿਹਾ ਹੈ।ਔਰਤਾਂ ਦੀ ਮੱਦਦ ਲਈ ਮਹਿਕਮੇ ਨੇ ਕਈ ਯਤਨ ਕੀਤੇ ਹਨ।ਨਾਲ ਹੀ ਕਈ ਐਪ ਅਤੇ ਹੈਲਪਲਾਈਨ ਨੰਬਰ ਜਾਰੀ ਕੀਤੇ ਹਨ, ਜਿਸ ਦੇ ਮੱਦੇਨਜ਼ਰ ਜਲਦ ਸੁਣਵਾਈ ਦਾ ਵੀ ਦਾਅਵਾ ਕੀਤਾ।ਦੱਸਣਯੋਗ ਹੈ

ਮੇਰਠ ! ਚਲਦੀ ਕਾਰ ‘ਚ ਔਰਤ ਨਾਲ ਸਮੂਹਿਕ ਜਬਰ-ਜ਼ਿਨਾਹ, 2 ਗ੍ਰਿਫਤਾਰ

woman gangrape moving car two arrested: ਉੱਤਰ-ਪ੍ਰਦੇਸ਼ ਦੇ ਮੇਰਠ ਜ਼ਿਲੇ ‘ਚ ਇੱਕ ਔਰਤ ਨਾਲ ਕਾਰ ‘ਚ ਸਮੂਹਿਕ ਜਬਰ-ਜ਼ਿਨਾਹ ਕੀਤੇ ਜਾਣ ਦਾ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ।ਦੱਸਣਯੋਗ ਹੈ ਕਿ ਫੋਨ ਕਾਲ ਤੋਂ ਸ਼ੁਰੂ ਹੋਈ ਦੋਸਤੀ ਪ੍ਰੇਮ ‘ਚ ਬਦਲ ਗਈ।ਜਿਸ ਤੋਂ ਬਾਅਦ ਔਰਤ ਆਪਣੇ ਪ੍ਰੇਮੀ ਨੂੰ ਮਿਲਣ ਗਈ ਸੀ।ਇਸ ਦੌਰਾਨ ਪ੍ਰੇਮੀ ਨੇ ਕਾਰ ‘ਚ ਆਪਣੇ ਦੋ ਦੋਸਤਾਂ

ਭਾਰਤ ‘ਚ ਪਹਿਲਾ ਮਾਮਲਾ,4 ਮਹੀਨੇ ਬਾਅਦ ਔਰਤ ਨੂੰ ਫਿਰ ਹੋਇਆ ਕੋਰੋਨਾ

coronavirus india first reinfection case ahmedabad woman tests positive tsta : ਭਾਰਤ ‘ਚ ਪਹਿਲੀ ਵਰ ਇੱਕ ਵਿਅਕਤੀ ਨੂੰ ਦੁਬਾਰਾ ਕੋਰੋਨਾ ਵਾਇਰਸ ਸੰਕਰਮਿਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।ਪਹਿਲੀ ਵਾਰ ਇਨਫੈਕਟਿਡ ਹੋਣ ਦੇ 4 ਮਹੀਨੇ ਬਾਅਦ ਇੱਕ ਔਰਤ ਨੂੰ ਦੁਬਾਰਾ ਕੋਰੋਨਾ ਹੋ ਜਾਣ ਦਾ ਮਾਮਲਾ ਸਾਹਮਣਾ ਆਇਆ ਹੈ। ਅਹਿਮਦਾਬਾਦ ਦੀ 54 ਸਾਲ ਦੀ ਮਹਿਲਾ ਨੂੰ ਪਹਿਲੀ

ਟ੍ਰਾਂਸਪੋਟਰ ਦੇ ਘਰ ‘ਤੇ ਅਣਪਛਾਤੇ ਬਦਮਾਸ਼ਾਂ ਨੇ ਕੀਤਾ ਹਮਲਾ, ਔਰਤ ਦੀ ਮੌਤ

ludhiana woman fight died: ਲੁਧਿਆਣਾ (ਤਰਸੇਮ ਭਾਰਦਵਾਜ)- ਸ਼ਹਿਰ ‘ਚ ਬੇਖੌਫ ਬਦਮਾਸ਼ਾਂ ਦੇ ਹੌਸਲੇ ਇੰਨੇ ਬੁਲੰਦ ਹੁੰਦੇ ਜਾ ਰਹੇ ਹਨ ਕਿ ਆਏ ਦਿਨ ਕੋਈ ਨਾ ਕੋਈ ਨਵੀਂ ਵਾਰਦਾਤ ਨੂੰ ਅੰਜ਼ਾਮ ਦਿੱਤਾ ਜਾ ਰਿਹਾ ਹੈ। ਹੁਣ ਤਾਜ਼ਾ ਮਾਮਲਾ ਮਹਾਨਗਰ ਦੇ ਗੁਰੂ ਨਾਨਕ ਨਗਰ ਤੋਂ ਸਾਹਮਣੇ ਆਇਆ ਹੈ ਜਿੱਥੇ ਇਕ ਸਖਸ਼ ‘ਤੇ ਕੁਝ ਬਦਮਾਸ਼ਾਂ ਨੇ ਹਮਲਾ ਕਰ ਦਿੱਤਾ

ਸ਼ੱਕੀ ਹਾਲਾਤਾਂ ‘ਚ ਔਰਤ ਨੇ ਕੀਤੀ ਖੁਦਕੁਸ਼ੀ

woman commit suicide ਲੁਧਿਆਣਾ, (ਤਰਸੇਮ ਭਾਰਦਵਾਜ)- ਅੱਜਕਲ੍ਹ ਦੀ ਦੌੜ ਭਰੀ ਜ਼ਿੰਦਗੀ ‘ਚ ਲੋਕਾਂ ਦਾ ਮਾਨਸਿਕ ਤਣਾਅ ਬਹੁਤ ਵਧਦਾ ਜਾ ਰਿਹਾ ਹੈ।ਲੋਕਾਂ ‘ਚ ਦੁੱਖਾਂ ਨੂੰ ਸਹਿਣ ਦੀ ਸ਼ਕਤੀ ਬਹੁਤ ਘੱਟਦੀ ਜਾ ਰਹੀ ਹੈ।ਜਿਸਦਾ ਨਤੀਜਾ ਨਿਕਲ ਰਿਹਾ ਹੈ ਸੂਬੇ ‘ਚ ਖੁਦਕੁਸ਼ੀਆਂ ਦਾ ਰੁਝਾਨ ਵਧਦਾ ਜਾ ਰਿਹਾ ਹੈ।ਜਗਰਾਓਂ ਪੁਲ ਕੋਲ ਮਿਲਟਰੀ ਕੈਂਪ ’ਚ ਬਣੇ ਕੁਆਰਟਰ ‘ਚ 3 ਬੱਚਿਆਂ

ਹੁਣ ਰਾੜਾ ਸਾਹਿਬ ‘ਚ ਕੋਰੋਨਾ ਪਾਜ਼ੀਟਿਵ ਮਰੀਜ਼ ਨੇ ਤੋੜਿਆ ਦਮ

corona woman dies Rara Sahib: ਲੁਧਿਆਣਾ ‘ਚ ਅੱਜ ਕੋਰੋਨਾ ਪੀੜਤ ਇਕ ਹੋਰ ਮਰੀਜ਼ ਨੇ ਦਮ ਤੋੜ ਦਿੱਤਾ ਹੈ। ਜਾਣਕਾਰੀ ਮੁਤਾਬਕ ਮਹਾਨਗਰ ਦੇ ਰਾੜਾ ਸਾਹਿਬ ਦੇ ਨੇੜੇ ਪਿੰਡ ਘਲੋਟੀ ‘ਚ 62 ਸਾਲਾ ਕੋਰੋਨਾ ਪਾਜ਼ੀਟਿਵ ਮਹਿਲਾ ਨੇ ਦਮ ਤੋੜਿਆ ਹੈ, ਜੋ ਕਿ ਕੈਂਸਰ ਦੀ ਬੀਮਾਰੀ ਨਾਲ ਪੀੜਤ ਦੱਸੀ ਸੀ। ਉਨ੍ਹਾਂ ਨੂੰ ਇਲਾਜ ਲਈ ਡੇਰਾ ਬੱਸੀ ਦੇ ਨਿੱਜੀ

ਅਫੀਮ ਸਪਲਾਈ ਕਰਨ ਵਾਲੀਆਂ 2 ਔਰਤਾਂ ਗ੍ਰਿਫਤਾਰ

Two woman arrested supplying opium : ਪੰਜਾਬ ਸਰਕਾਰ ਦੇ 2 ਹਫਤਿਆਂ ‘ਚ ਨਸ਼ਾ ਖਤਮ ਕਰਨ ਵਾਲੇ ਦਾਅਵੇ ਲਗਾਤਾਰ ਖੋਖਲੇ ਹੁੰਦੇ ਨਜ਼ਰ ਆ ਰਹੇ ਹਨ।ਨਸ਼ਾ ਤਸਕਰਾਂ ਦੀ ਹਿੰਮਤ ਦਿਨੋਂ ਦਿਨ ਵਧਦੀ ਹੀ ਜਾ ਰਹੀ ਹੈ।ਹੁਣ ਨਸ਼ਾ ਤਸਕਰ ਦਿਨ ਦਿਹਾੜੇ ਨਸ਼ਾ ਵੇਚ ਰਹੇ ਹਨ। ਪਰ ਪੰਜਾਬ ਸਰਕਾਰ ਨੂੰ ਇਸਦੀ ਭਿਨਕ ਤਕ ਨਹੀਂ ਲੱਗ ਰਹੀ।ਲੁਧਿਆਣਾ ਪੁਲਸ ਨੇ ਛਾਪੇਮਾਰੀ

ਬਦਮਾਸ਼ਾਂ ਨੇ ਲੁੱਟੀ ਔਰਤ ਦੀ ਚੇਨ

bike riders looted women chain : ਜ਼ਿਲਾ ਲੁਧਿਆਣਾ ‘ਚ ਆਏ ਦਿਨ ਲੁੱਟਾਂ ਖੋਹਾਂ ਅਤੇ ਚੋਰੀ ਦੀਆਂ ਵਾਰਦਾਤਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ।ਲੁਟੇਰਿਆਂ ਵਲੋਂ ਦਿਨ-ਦਿਹਾੜੇ ਲੁੱਟਾਂ ਖੋਹਾਂ ਵਰਗੀਆਂ ਵਾਰਦਾਤਾਂ ਨੂੰ ਅੰਜ਼ਾਮ ਦਿੱਤਾ ਜਾਂਦਾ ਹੈ।ਅਜਿਹਾ ਹੀ ਇੱਕ ਹਾਦਸਾ ਉਦੋਂ ਵਾਪਰਿਆ ਜਦੋਂ ਮੋਟਰਸਾਈਕਲ ਸਵਾਰ ਬਦਮਾਸ਼ਾਂ ਵਲੋਂ ਢੋਲੇਵਾਲਾ ਪੁਲ ਹੇਠਾਂ ਖੜੀ ਇੱਕ ਔਰਤ ਦੀ ਚੇਨ ਖੋਹ ਕੇ ਫਰਾਰ ਹੋ ਗਏ।

ਔਰਤ ਨੇ ਕੀਤੀ ਖੁਦਕੁਸ਼ੀ, ਪਤੀ ਅਤੇ ਪ੍ਰੇਮਿਕਾ ਫਰਾਰ

woman commits suicide : ਲੋਕਾਂ ‘ਚ ਸ਼ਹਿਣਸ਼ਕਤੀ ਦੇ ਨਾਲ-ਨਾਲ ਦੁੱਖਾਂ ਨੂੰ ਸਹਿਣ ਕਰਨ ਦੀ ਸਮਰੱਥਾ ਖਤਮ ਹੁੰਦੀ ਜਾ ਰਹੀ ਹੈ।ਜਿਸ ਕਰਕੇ ਲੋਕਾਂ ‘ਚ ਖੁਦਕੁਸ਼ੀਆਂ ਦਾ ਰੁਝਾਨ ਵਧਦਾ ਜਾ ਰਿਹਾ ਹੈ।ਅਜਿਹਾ ਹੀ ਇੱਕ ਮਾਮਲਾ ਲੁਧਿਆਣਾ ਜ਼ਿਲੇ ਦੇ ਪਿੰਡ ਸੇਖੂ ਵਿਖੇ ਇੱਕ ਔਰਤ ਨੇ ਜ਼ਹਿਰ ਖਾ ਕੇ ਖੁਦਕੁਸ਼ੀ ਕਰ ਲਈ ਹੈ। ਥਾਣਾ ਰਾਮਾ ਪੁਲਸ ਨੇ ਮ੍ਰਿਤਕਾ ਦੇ

24 ਬੋਤਲਾਂ ਨਜਾਇਜ਼ ਸ਼ਰਾਬ ਸਮੇਤ ਇੱਕ ਔਰਤ ਗ੍ਰਿਫਤਾਰ

Ludhiana woman arrest with 24 bottle wine : ਲੁਧਿਆਣਾ ਪੁਲਸ ਨੇ ਵੱਡੀ ਸਫਲਤਾ ਹਾਸਲ ਕਰਦਿਆਂ 24 ਬੋਤਲਾਂ ਨਜਾਇਜ਼ ਸ਼ਰਾਬ ਸਮੇਤ ਇੱਕ ਔਰਤ ਨੂੰ ਗ੍ਰਿਫਤਾਰ ਕੀਤਾ ਹੈ।ਜਾਣਕਾਰੀ ਮੁਤਾਬਕ ਜਾਂਚ ਅਧਿਕਾਰੀ ਏ.ਐੱਸ.ਆਈ. ਨਵਦੀਪ ਕੌਰ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ੱਕੀ ਵਿਅਕਤੀਆਂ ਦੀ ਭਾਲ ਸੀ ਜਿਸ ਕਰਕੇ ਉਨ੍ਹਾਂ ਨੇ ਪਾਤਾਲਪੁਰੀ ਸਾਹਿਬ ਚੌਕ ‘ਚ ਨਾਕਾ ਲਾਇਆ ਸੀ। ਸੂਚਨਾ ਦੇ

ਸਿਹਤ ਵਿਭਾਗ ਦੀ ਵੱਡੀ ਲਾਪਰਵਾਹੀ: ਹਸਪਤਾਲ ‘ਚ ਘੰਟਿਆਂ ਤੱਕ ਪਈ ਰਹੀ ਕੋਰੋਨਾ ਮ੍ਰਿਤਕ ਦੀ ਲਾਸ਼

corona woman death health department: ਲੁਧਿਆਣਾ ‘ਚ ਜਿੱਥੇ ਇਕ ਪਾਸੇ ਖਤਰਨਾਕ ਕੋਰੋਨਾਵਾਇਰਸ ਲੋਕਾਂ ‘ਤੇ ਕਹਿਰ ਵਰ੍ਹਾ ਰਿਹਾ ਹੈ, ਉੱਥੇ ਹੀ ਦੂਜੇ ਪਾਸੇ ਮਹਾਮਾਰੀ ਨਾਲ ਨਜਿੱਠਣ ਲਈ ਸਿਹਤ ਵਿਭਾਗ ਵੱਲੋਂ ਕੀਤੇ ਜਾ ਰਹੇ ਵੱਡੇ-ਵੱਡੇ ਦਾਅਵਿਆਂ ਦੀ ਉਸ ਸਮੇਂ ਫੂਕ ਨਿਕਲ ਗਈ, ਜਦੋਂ ਡੀ.ਐੱਮ.ਸੀ.ਐੱਚ ‘ਚ ਖੰਨਾ ਇਨਕਲੇਵ ਨਿਵਾਸੀ 65 ਸਾਲਾਂ ਕੋਰੋਨਾ ਪੀੜਤ ਮਹਿਲਾ ਨੇ ਦਮ ਤੋੜ ਦਿੱਤਾ

ਭੱਠਾ ਮਾਲਕਣ ਦਾ ਬੇਰਹਿਮੀ ਨਾਲ ਕਤਲ, ਸੀ.ਸੀ.ਟੀ.ਵੀ ‘ਚ ਰਿਕਾਰਡ ਹੋਈ ਘਟਨਾ

khanna woman Brutal murder: ਲੁਧਿਆਣਾ ‘ਚ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਇੱਥੇ ਇਕ ਇੱਟਾਂ ਦੇ ਭੱਠੇ ਦੀ ਮਾਲਕਣ ਦਾ ਅਣਪਛਾਤੇ ਵਿਅਕਤੀਆਂ ਨੇ ਤੇਜਧਾਰ ਹਥਿਆਰ ਨਾਲ ਕਤਲ ਕਰ ਦਿੱਤਾ। ਜਾਣਕਾਰੀ ਮੁਤਾਬਕ ਇਹ ਘਟਨਾ ਖੰਨਾ ਦੇ ਥਾਣਾ ਪਾਇਲ ਦੇ ਅਧੀਨ ਸ਼ਾਹਪੁਰ ਪਿੰਡ ‘ਚ ਉਸ ਸਮੇਂ ਵਾਪਰੀ, ਜਦੋਂ ਭੱਠਾ ਮਾਲਕਣ ਰਛਪਾਲ ਕੌਰ ਰੋਜ਼ਾਨਾ ਦੀ ਤਰ੍ਹਾਂ ਦੇਰ ਸ਼ਾਮ

ਲੁਧਿਆਣਾ ‘ਚ ਕੋਰੋਨਾ ਪੀੜ੍ਹਤ ਮਹਿਲਾ ਦੀ ਮੌਤ

death corona woman ludhiana: ਲੁਧਿਆਣਾ ‘ਚ ਕੋਰੋਨਾ ਨੇ ਆਤੰਕ ਮਚਾ ਦਿੱਤਾ ਹੈ। ਮਿਲੀ ਜਾਣਕਾਰੀ ਮੁਤਾਬਕ ਅੱਜ ਲੁਧਿਆਣਾ ‘ਚ ਕੋਰੋਨਾ ਪੀੜ੍ਹਤ ਇਕ ਹੋਰ ਮਹਿਲਾ ਨੇ ਡੀ.ਐੱਮ.ਸੀ.ਐੱਚ ‘ਚ ਦਮ ਤੋੜ੍ਹਿਆ ਹੈ, ਜਿਸਨੂੰ 19 ਜੁਲਾਈ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ। ਦੱਸਣਯੋਗ ਹੈ ਕਿ ਜ਼ਿਲ੍ਹੇ ‘ਚ ਕੋਰੋਨਾ ਪੀੜ੍ਹਤਾਂ ਦੀ ਗਿਣਤੀ 1926 ਤੱਕ ਪਹੁੰਚ ਚੁੱਕੀ ਹੈ ਜਦਕਿ 49

Carousel Posts