Aug 08
ਸੂਬੇ ‘ਚ ਕੈਪਟਨ ਵਲੋਂ ਹੋਟਲਾਂ ਤੇ ਰੈਸਟੋਰੈਂਟ ਖੋਲ੍ਹਣ ਸਬੰਧੀ ਨਵੇਂ ਦਿਸ਼ਾ-ਨਿਰਦੇਸ਼ ਜਾਰੀ
Aug 08, 2020 3:56 pm
Captain issues new : ਪੰਜਾਬ ਵਿਚ ਹੁਣ ਹੋਟਲ ਤੇ ਰੈਸਟੋਰੈਂਟਾਂ ਦੇ ਖੋਲ੍ਹਣ ਸਬੰਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਨਵੇਂਦਿਸ਼ਾ-ਨਿਰਦੇਸ਼...
Coronavirus: ਦੇਸ਼ ‘ਚ 24 ਘੰਟਿਆਂ ਦੌਰਾਨ ਰਿਕਾਰਡ 61,537 ਨਵੇਂ ਮਾਮਲੇ, 933 ਲੋਕਾਂ ਦੀ ਮੌਤ
Aug 08, 2020 10:39 am
India Reports Over 61000 cases: ਨਵੀਂ ਦਿੱਲੀ: ਦੇਸ਼ ਵਿੱਚ ਕੋਰੋਨਾ ਦੀ ਰਫਤਾਰ ਵਧਦੀ ਜਾ ਰਹੀ ਹੈ। ਜਿਸ ਕਾਰਨ ਦੇਸ਼ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 20 ਲੱਖ...
ਮੁੱਖ ਮੰਤਰੀ ਵਲੋਂ ਲੁਧਿਆਣਾ, ਜਲੰਧਰ ਤੇ ਪਟਿਆਲੇ ‘ਚ ਅੱਜ ਤੋਂ ਰਾਤ ਦੇ ਕਰਫਿਊ ਦਾ ਐਲਾਨ
Aug 08, 2020 9:44 am
The Chief Minister announced : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ‘ਚ ਦਿਨੋਂ ਦਿਨ ਵੱਧ ਰਹੇ ਕੋਰੋਨਾ ਦੇ ਮਾਮਲਿਆਂ ‘ਤੇ ਚਿੰਤਾ ਪ੍ਰਗਟ ਕਰਦੇ ਹੋਏ...
ਕੇਰਲ ‘ਚ ਵੱਡਾ ਹਾਦਸਾ, ਕੋਝਿਕੋਡ ਏਅਰਪੋਰਟ ‘ਤੇ ਜਹਾਜ਼ ਦੋ ਹਿੱਸਿਆਂ ‘ਚ ਟੁੱਟਿਆ, ਪਾਇਲਟ ਸਣੇ 18 ਦੀ ਮੌਤ
Aug 08, 2020 8:48 am
Air India crash: ਕੇਰਲਾ ਦੇ ਕੋਝਿਕੋਡ ਵਿੱਚ ਇੱਕ ਵੱਡਾ ਜਹਾਜ਼ ਹਾਦਸਾ ਵਾਪਰਿਆ ਹੈ। ਇਸ ਹਾਦਸੇ ਵਿੱਚ ਪਾਇਲਟ ਅਤੇ ਸਹਿ ਪਾਇਲਟਾਂ ਸਮੇਤ 18 ਲੋਕਾਂ ਦੀ...
ਬੈਡਮਿੰਟਨ ਖਿਡਾਰੀਆਂ ਨੇ ਹੈਦਰਾਬਾਦ ‘ਚ ਟ੍ਰੇਨਿੰਗ ਕੈਂਪ ਦੀ ਕੀਤੀ ਸ਼ੁਰੂਆਤ, ਪੀਵੀ ਸਿੰਧੂ ‘ਤੇ ਸਾਇਨਾ ਨੇਹਵਾਲ ਵਰਗੇ ਖਿਡਾਰੀ ਹੋਣਗੇ ਸ਼ਾਮਿਲ
Aug 07, 2020 6:19 pm
practice camp for badminton: ਸਪੋਰਟਸ ਅਥਾਰਟੀ ਆਫ ਇੰਡੀਆ ਯਾਨੀ ਸਾਈ ਨੇ ਅੱਜ ਤੋਂ ਬੈਡਮਿੰਟਨ ਦਾ ਰਾਸ਼ਟਰੀ ਕੈਂਪ ਸ਼ੁਰੂ ਕਰ ਦਿੱਤਾ ਹੈ। ਇਹ ਕੈਂਪ...
ਦੁਨੀਆ ਦੀ ਪਹਿਲੀ ਕੋਰੋਨਾ ਵਾਇਰਸ Vaccine 12 ਅਗਸਤ ਨੂੰ ਰੂਸ ਵਲੋਂ ਕਰਾਈ ਜਾਵੇਗੀ ਰਜਿਸਟਰ
Aug 07, 2020 4:13 pm
The world’s first :ਕੋਰੋਨਾ ਵਾਇਰਸ ਵੈਕਸੀਨ ਲਈ ਪੂਰੀ ਦੁਨੀਆ ਦਾ ਇੰਤਜ਼ਾਰ ਹੁਣ ਖਤਮ ਹੋਣ ਵਾਲਾ ਹੈ। ਰੂਸ ਦੇ ਸਿਹਤ ਮੰਤਰੀ ਮਿਖਾਈਲ ਮੁਰਾਸ਼ਕੋ...
ਤਰਨਤਾਰਨ ਵਿਖੇ ਮੁੱਖ ਮੰਤਰੀ ਨੇ ਜ਼ਹਿਰੀਲੀ ਸ਼ਰਾਬ ਨਾਲ ਮਰਨ ਵਾਲਿਆਂ ਦੇ ਪਰਿਵਾਰਾਂ ਲਈ ਕੀਤਾ ਖਾਸ ਐਲਾਨ
Aug 07, 2020 11:58 am
In Tarntaran the : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਤਰਨਤਾਰਨ ਵਿੱਚ ਜ਼ਹਿਰੀਲੀ ਸ਼ਰਾਬ ਨਾਲ ਮਰਨ ਵਾਲਿਆਂ ਦੇ ਪਰਿਵਾਰਕ...
RBI ਬੈਠਕ ਦੇ ਨਤੀਜਿਆਂ ਦਾ ਐਲਾਨ, ਰੈਪੋ ਰੇਟ ਸਥਿਰ, EMI ‘ਤੇ ਕੋਈ ਰਾਹਤ ਨਹੀਂ
Aug 06, 2020 12:43 pm
RBI Monetary Policy: ਨਵੀਂ ਦਿੱਲੀ: ਰਿਜ਼ਰਵ ਬੈਂਕ ਦੀ ਮੁਦਰਾ ਨੀਤੀ ਦੀ ਸਮੀਖਿਆ ਬੈਠਕ ਦੇ ਨਤੀਜੇ ਆ ਚੁੱਕੇ ਹਨ। ਤਿੰਨ ਦਿਨਾਂ ਤੱਕ ਚੱਲੀ ਇਸ ਬੈਠਕ ਵਿੱਚ...
ਦੇਸ਼ ‘ਚ ਕੋਰੋਨਾ ਮਰੀਜ਼ਾਂ ਦਾ ਅੰਕੜਾ 20 ਲੱਖ ਦੇ ਨੇੜੇ, 24 ਘੰਟਿਆਂ ‘ਚ 56 ਹਜ਼ਾਰ ਤੋਂ ਵੱਧ ਨਵੇਂ ਮਾਮਲੇ, 904 ਮੌਤਾਂ
Aug 06, 2020 10:42 am
India reports over 56000 cases: ਨਵੀਂ ਦਿੱਲੀ: ਦੇਸ਼ ਵਿੱਚ ਕੋਰੋਨਾ ਦੀ ਰਫਤਾਰ ਵਧਦੀ ਜਾ ਰਹੀ ਹੈ। ਜਿਸ ਕਾਰਨ ਦੇਸ਼ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 19.50...
ਭਾਰੀ ਬਾਰਿਸ਼ ਨਾਲ ਮੁੰਬਈ ਬੇਹਾਲ, ਕਈ ਫੁੱਟ ਪਾਣੀ ‘ਚ ਡੁੱਬੇ ਇਲਾਕੇ, ਲੋਕਲ ਵੀ ਠੱਪ
Aug 06, 2020 10:16 am
Mumbai Heavy Rain: ਮਹਾਂਰਾਸ਼ਟਰ ਦੀ ਰਾਜਧਾਨੀ ਮੁੰਬਈ ਵਿੱਚ ਮੀਂਹ ਕਾਰਨ ਬੁਰਾ ਹਾਲ ਹੈ। ਬੁੱਧਵਾਰ ਨੂੰ ਲਗਾਤਾਰ ਪੈ ਰਹੇ ਮੀਂਹ ਕਾਰਨ ਸ਼ਹਿਰ ਦੇ ਕਈ...
CM ਦੇ DGP ਨੂੰ ਹੁਕਮ- ਜ਼ਹਿਰੀਲੀ ਸ਼ਰਾਬ ਮਾਮਲੇ ‘ਚ ਸ਼ਾਮਲ ਲੋਕਾਂ ‘ਤੇ ਦਰਜ ਕੀਤਾ ਜਾਵੇ ਕਤਲ ਕੇਸ
Aug 06, 2020 9:58 am
Murder cases should be : ਪੰਜਾਬ ਵਿਚ ਜ਼ਹਿਰੀਲੀ ਸਰਾਬ ਨਾਲ 100 ਤੋਂ ਵੱਧ ਹੋਈਆਂ ਮੌਤਾਂ ਦੇ ਮਾਮਲੇ ਵਿਚ ਮੁੱਖ ਮੰਤਰੀ ਨੇ ਕਿਹਾ ਹੈ ਕਿ ਇਸ ਵਿਚ ਕਿਸੇ ਵੀ...
ਅਹਿਮਦਾਬਾਦ ਦੇ ਕੋਰੋਨਾ ਹਸਪਤਾਲ ‘ਚ ਲੱਗੀ ਅੱਗ, 8 ਮਰੀਜ਼ਾਂ ਦੀ ਮੌਤ
Aug 06, 2020 9:22 am
Ahmedabad Covid 19 hospital fire: ਗੁਜਰਾਤ: ਗੁਜਰਾਤ ਦੇ ਅਹਿਮਦਾਬਾਦ ਵਿੱਚ ਵੀਰਵਾਰ ਤੜਕੇ ਇੱਕ ਵੱਡਾ ਹਾਦਸਾ ਵਾਪਰ ਗਿਆ । ਸ਼ਹਿਰ ਵਿੱਚ ਸਥਿਤ ਸ਼੍ਰੇਅ ਹਸਪਤਾਲ...
ਮਨੋਜ ਸਿਨਹਾ ਹੋਣਗੇ ਜੰਮੂ-ਕਸ਼ਮੀਰ ਦੇ ਨਵੇਂ ਉਪ ਰਾਜਪਾਲ, ਜੀਸੀ ਮੁਰਮੂ ਦਾ ਅਸਤੀਫ਼ਾ ਸਵੀਕਾਰ
Aug 06, 2020 8:47 am
Manoj Sinha appointed new LG: ਸਾਬਕਾ ਕੇਂਦਰੀ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ ਦੇ ਨੇਤਾ ਮਨੋਜ ਸਿਨਹਾ ਹੁਣ ਜੰਮੂ-ਕਸ਼ਮੀਰ ਦੇ ਨਵੇਂ ਉਪ ਰਾਜਪਾਲ ਹੋਣਗੇ ।...
ਸਬਜੀ ਖਰੀਦਣ ਦੇ ਦੌਰਾਨ ਧਿਆਨ ਰੱਖੋ ਇਹਨਾਂ ਗੱਲਾਂ ਦਾ!
Aug 05, 2020 6:02 pm
Buying Vegetables : ਸਬਜੀ ਖਰੀਦਣ ਦੀ ਗੱਲ ਆਉਂਦੀ ਹੈ ਤਾਂ ਜਿਆਦਾਤਰ ਲੋਕ ਬਸ ਮੁੱਲ ਉੱਤੇ ਹੀ ਧਿਆਨ ਦਿੰਦੇ ਹਨ , ਪਰ ਸਿਰਫ ਪ੍ਰਾਇਜ ਘੱਟ ਹਨ ਤਾਂ ਇਸ ਦਾ...
ਫਰੀਦਕੋਟ ‘ਚ Corona ਨਾਲ ਹੋਈ ਪਹਿਲੀ ਮੌਤ, 65 ਸਾਲਾ ਔਰਤ ਨੇ ਤੋੜਿਆ ਦਮ
Aug 05, 2020 2:33 pm
First Death in Faridkot due to Corona : ਕੋਰੋਨਾ ਦੇ ਕਹਿਰ ਦੇ ਚੱਲਦਿਆਂ ਅੱਜ ਫਰੀਦਕੋਟ ਜ਼ਿਲ੍ਹੇ ਵਿਚ ਅੱਜ ਇਸ ਮਹਾਮਾਰੀ ਨਾਲ ਪਹਿਲੀ ਮੌਤ ਹੋ ਗਈ। ਇਹ 65 ਸਾਲਾ ਔਰਤ...
ਕੈਪਟਨ ਨੇ ਦੇਸ਼ ਵਾਸੀਆਂ ਨੂੰ ਇਤਿਹਾਸਕ ਰਾਮ ਮੰਦਰ ‘ਭੂਮੀ ਭੂਜਨ’ ‘ਤੇ ਦਿੱਤੀ ਵਧਾਈ
Aug 05, 2020 2:21 pm
Captain congratulated countrymen : ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਯੁੱਧਿਆ ਵਿੱਚ ਰਾਮ ਮੰਦਰ ਦੇ “ਇਤਿਹਾਸਕ” ਨੀਂਹ ਪੱਥਰ...
ਅਕਾਲੀ ਦਲ ਵਲੋਂ ਜ਼ਹਿਰੀਲੀ ਸ਼ਰਾਬ ਮਾਮਲੇ ਵਿਚ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸੱਦਣ ਦੀ ਮੰਗ
Aug 05, 2020 1:55 pm
Akali Dal demands : ਸੂਬੇ ਵਿਚ ਜ਼ਹਿਰੀਲੀ ਸ਼ਰਾਬ ਦਾ ਮਾਮਲਾ ਬਹੁਤ ਗਰਮਾਇਆ ਹੋਇਆ ਹੈ। ਇਸ ਮੁੱਦੇ ‘ਤੇ ਕਾਂਗਰਸ ਪਾਰਟੀ ਦੇ ਆਗੂ ਆਪਸ ਵਿਚ ਹੀ ਬਗਾਵਤ...
ਰਾਮ ਮੰਦਰ ਭੂਮੀ ਪੂਜਨ: ਪ੍ਰਧਾਨ ਮੰਤਰੀ ਮੋਦੀ ਨੇ ਰਾਮ ਮੰਦਰ ਦੀ ਰੱਖੀ ਨੀਂਹ
Aug 05, 2020 1:32 pm
Ram Mandir Bhoomi Poojan: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਅਯੁੱਧਿਆ ਵਿੱਚ ਰਾਮ ਮੰਦਰ ਦੀ ਨੀਂਹ ਰੱਖੀ ਹੈ। ਅੱਜ ਦੇਸ਼ ਭਰ ਦੇ ਲੋਕਾਂ ਲਈ ਇਤਿਹਾਸਕ ਪਲ...
ਜ਼ਹਿਰੀਲੀ ਸ਼ਰਾਬ ਮਾਮਲਾ : ਬਾਜਵਾ ਤੇ ਸ਼ਮਸ਼ੇਰ ਦੂਲੋ ਦਾ ਜਾਖੜ ਨੂੰ ਕਰਾਰਾ ਜਵਾਬ
Aug 05, 2020 1:17 pm
Poisonous liquor case : ਜ਼ਹਿਰੀਲੀ ਸ਼ਰਾਬ ਨਾਲ ਸੈਂਕੜੇ ਮੌਤਾਂ ਹੋਣ ਦੇ ਮੁੱਦੇ ‘ਤੇ ਕਾਂਗਰਸ ਦੇ ਸੰਸਦ ਮੈਂਬਰਾਂ ਪ੍ਰਤਾਪ ਸਿੰਘ ਬਾਜਵਾ ਤੇ ਸ਼ਮਸ਼ੇਰ ਸਿੰਘ...
ਅਯੁੱਧਿਆ ਪਹੁੰਚੇ PM ਮੋਦੀ, ਕੁਝ ਦੇਰ ‘ਚ ਰੱਖਣਗੇ ਰਾਮ ਮੰਦਰ ਦਾ ਨੀਂਹ ਪੱਥਰ
Aug 05, 2020 11:50 am
PM Modi reaches Ayodhya: ਨਵੀਂ ਦਿੱਲੀ: ਪ੍ਰਧਾਨ ਮੰਤਰੀ ਮੋਦੀ ਰਾਮ ਮੰਦਰ ਭੂਮੀ ਪੂਜਨ ਲਈ ਅਯੁੱਧਿਆ ਪਹੁੰਚ ਗਏ ਹਨ। ਪੀਐੱਮ ਮੋਦੀ ਅਯੁੱਧਿਆ ਲਈ ਅੱਜ ਸਵੇਰੇ...
ਦੇਸ਼ ‘ਚ ਕੋਰੋਨਾ ਮਰੀਜ਼ਾਂ ਦਾ ਅੰਕੜਾ 19 ਲੱਖ ਦੇ ਪਾਰ, 24 ਘੰਟਿਆਂ ‘ਚ 52509 ਨਵੇਂ ਮਾਮਲੇ, 857 ਮੌਤਾਂ
Aug 05, 2020 11:26 am
India reports 52509 new cases: ਨਵੀਂ ਦਿੱਲੀ: ਦੇਸ਼ ਵਿੱਚ ਕੋਰੋਨਾ ਦੀ ਰਫਤਾਰ ਵਧਦੀ ਜਾ ਰਹੀ ਹੈ। ਜਿਸ ਕਾਰਨ ਦੇਸ਼ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 19 ਲੱਖ...
PM ਮੋਦੀ ਪਹੁੰਚੇ ਲਖਨਊ, ਹੈਲੀਕਾਪਟਰ ਰਾਹੀਂ ਪਹੁੰਚਣਗੇ ਅਯੁੱਧਿਆ
Aug 05, 2020 11:03 am
PM Modi reaches Lucknow: ਨਵੀਂ ਦਿੱਲੀ: ਪ੍ਰਧਾਨ ਮੰਤਰੀ ਮੋਦੀ ਰਾਮ ਮੰਦਰ ਭੂਮੀ ਪੂਜਨ ਲਈ ਦਿੱਲੀ ਤੋਂ ਲਖਨਊ ਪਹੁੰਚ ਗਏ ਹਨ। ਪੀਐੱਮ ਮੋਦੀ ਅਯੁੱਧਿਆ ਲਈ...
ਪੰਜਾਬ ਵਿਚ ਅੱਜ ਤੋਂ ਖੁੱਲ੍ਹਣਗੇ ਜਿੰਮ ਤੇ ਯੋਗਾ ਕੇਂਦਰ
Aug 05, 2020 10:38 am
Gym and Yoga : ਸੂਬੇ ਵਿਚ ਜਿੰਮ ਤੇ ਯੋਗਾ ਕੇਂਦਰ ਕੋਰੋਨਾ ਮਹਾਮਾਰੀ ਕਾਰਨ ਕਾਫੀ ਦੇਰ ਤੋਂ ਬੰਦ ਪਏ ਹਨ ਜਿਸ ਕਾਰਨ ਮਾਲਕਾਂ ਨੂੰ ਕਾਫੀ ਦੇਰ ਤੋਂ...
ਅਯੁੱਧਿਆ ਲਈ ਰਵਾਨਾ ਹੋਏ PM ਮੋਦੀ, ਕਰਨਗੇ ਰਾਮ ਮੰਦਰ ਦਾ ਭੂਮੀ ਪੂਜਨ
Aug 05, 2020 10:05 am
PM Modi leaves from Delhi: ਨਵੀਂ ਦਿੱਲੀ: ਪ੍ਰਧਾਨ ਮੰਤਰੀ ਮੋਦੀ ਰਾਮ ਮੰਦਰ ਭੂਮੀ ਪੂਜਨ ਲਈ ਅਯੁੱਧਿਆ ਲਈ ਅੱਜ ਸਵੇਰੇ 9.35 ਵਜੇ ਰਵਾਨਾ ਹੋ ਗਏ ਹਨ। ਉਹ ਏਅਰ...
ਖ਼ਤਮ ਹੋਇਆ ਸਾਲਾਂ ਦਾ ਇੰਤਜ਼ਾਰ, ਅੱਜ PM ਮੋਦੀ ਰੱਖਣਗੇ ਰਾਮ ਮੰਦਰ ਦਾ ਨੀਂਹ ਪੱਥਰ
Aug 05, 2020 9:49 am
Ram Mandir Bhumi Pujan: ਭਗਵਾਨ ਰਾਮ ਦੀ ਜਨਮ ਭੂਮੀ ਅਯੁੱਧਿਆ ਉਸ ਇਤਿਹਾਸਕ ਪਲ ਲਈ ਤਿਆਰ ਹੈ ਜੋ ਕਈ ਸਾਲਾਂ ਦੇ ਇੰਤਜ਼ਾਰ ਤੋਂ ਬਾਅਦ ਆਇਆ ਹੈ। ਅੱਜ, ਭੂਮੀ...
ਧਮਾਕੇ ਨਾਲ ਦਹਿਲੀ ਲੇਬਨਾਨ ਦੀ ਰਾਜਧਾਨੀ ਬੇਰੂਤ, 78 ਦੀ ਮੌਤ, 3700 ਜ਼ਖਮੀ
Aug 05, 2020 9:28 am
Beirut explosion: ਲੇਬਨਾਨ ਦੀ ਰਾਜਧਾਨੀ ਬੇਰੂਤ ਵਿੱਚ ਮੰਗਲਵਾਰ ਸ਼ਾਮ ਨੂੰ ਵੱਡਾ ਧਮਾਕਾ ਹੋਇਆ । ਕਿਨਾਰੇ ਦੇ ਕੋਲ ਖੜ੍ਹੇ ਇੱਕ ਜਹਾਜ਼ ਵਿੱਚ ਵਿਸਫੋਟ...
ਨਕਲੀ ਸ਼ਰਾਬ ਵੇਚਣ ਵਾਲਿਆਂ ਖਿਲਾਫ ਦੋ ਦਿਨਾਂ ਵਿਚ ਹੋਵੇਗੀ ਸਖਤ ਕਾਰਵਾਈ : ਕੈਪਟਨ
Aug 04, 2020 4:48 pm
Strict action to be taken against : ਚੰਡੀਗੜ੍ਹ : ਸੂਬੇ ਵਿਚ ਜ਼ਹਿਰੀਲੀ ਸ਼ਰਾਬ ਨਾਲ ਹੋ ਰਹੀਆਂ ਮੌਤਾਂ ‘ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ...
ਜਾਖੜ ਨੇ ਪ੍ਰਤਾਪ ਸਿੰਘ ਬਾਜਵਾ ਤੇ ਸ਼ਮਸ਼ੇਰ ਸਿੰਘ ਦੂਲੋ ਖਿਲਾਫ ਕਾਰਵਾਈ ਕਰਨ ਲਈ ਸੋਨੀਆ ਗਾਂਧੀ ਨੂੰ ਲਿਖੀ ਚਿੱਠੀ
Aug 04, 2020 4:05 pm
Sunil Jakhar writes : ਪੰਜਾਬ ਵਿਚ ਜ਼ਹਿਰੀਲੀ ਸ਼ਰਾਬ ਖਿਲਾਫ ਆਪਣੀ ਹੀ ਸਰਕਾਰ ਵਿਰੁੱਧ ਝੰਡਾ ਚੁੱਕਣ ਵਾਲੇ ਕਾਂਗਰਸੀ ਸੰਸਦ ਮੈਂਬਰਾਂ ਪ੍ਰਤਾਪ ਸਿੰਘ...
ਚੰਡੀਗੜ੍ਹ ਵਿਖੇ CM ਦੀ ਰਿਹਾਇਸ਼ ਦਾ ਘਿਰਾਓ ਕਰਨ ਜਾ ਰਹੇ ‘ਆਪ’ ਨੇਤਾਵਾਂ ਨੂੰ ਕੀਤਾ ਗਿਆ ਗ੍ਰਿਫਤਾਰ
Aug 04, 2020 3:26 pm
AAP leaders arrested : ਮੰਗਲਵਾਰ ਨੂੰ ਆਮ ਆਦਮੀ ਪਾਰਟੀ ਪੰਜਾਬ ਵਿਚ ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਦੇ ਮਾਮਲੇ ਨੂੰ ਲੈ ਕੇ ਸੰਘਰਸ਼ ਦੇ ਰਾਹ ‘ਤੇ...
ਆਮ ਆਦਮੀ ਪਾਰਟੀ ਦੇ ਦੋ ਦਰਜਨ ਨੌਜਵਾਨ ਸ਼੍ਰੋਮਣੀ ਅਕਾਲੀ ਦਲ ਵਿਚ ਹੋਏ ਸ਼ਾਮਲ
Aug 04, 2020 12:25 pm
Two dozen Aam :ਕੁਝ ਦਿਨ ਪਹਿਲਾਂ ਸ਼੍ਰੋਮਣੀ ਯੂਥ ਅਕਾਲੀ ਦਲ ਨੇ ਯੂਥ ਚੇਤਨਾ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ। ਇਸੇ ਮੁਹਿੰਮ ਤਹਿਤ ਬਰਨਾਲਾ ਵਿਖੇ ਆਮ...
ਭਾਰਤ ‘ਚ ਕੋਰੋਨਾ ਦਾ ਕਹਿਰ, 24 ਘੰਟਿਆਂ ‘ਚ 52050 ਨਵੇਂ ਮਾਮਲੇ, 803 ਮੌਤਾਂ
Aug 04, 2020 10:52 am
India reports 52050 new cases: ਨਵੀਂ ਦਿੱਲੀ: ਦੇਸ਼ ਵਿੱਚ ਕੋਰੋਨਾ ਦੀ ਰਫਤਾਰ ਵਧਦੀ ਜਾ ਰਹੀ ਹੈ। ਜਿਸ ਕਾਰਨ ਦੇਸ਼ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 18.55 ਲੱਖ...
ਮੂਸਲਾਧਾਰ ਬਾਰਿਸ਼ ‘ਚ ਡੁੱਬੀ ਮੁੰਬਈ, ਹਾਈ ਟਾਈਡ ਦੀ ਚੇਤਾਵਨੀ, ਦਫਤਰਾਂ ਨੂੰ ਬੰਦ ਰੱਖਣ ਦੇ ਆਦੇਸ਼ ਜਾਰੀ
Aug 04, 2020 10:14 am
Mumbai Heavy Rain: ਮੁੰਬਈ ਵਿੱਚ ਬੀਤੀ ਰਾਤ ਤੋਂ ਹੋਈ ਭਾਰੀ ਬਾਰਿਸ਼ ਕਾਰਨ ਕਈ ਨੀਵੇਂ ਇਲਾਕਿਆਂ ਵਿੱਚ ਪਾਣੀ ਭਰ ਗਿਆ, ਕਿੰਗ ਸਰਕਲ ਦੀਆਂ ਸੜਕਾਂ ‘ਤੇ...
ਜੰਮੂ-ਕਸ਼ਮੀਰ: ਧਾਰਾ 370 ਹਟਣ ਦਾ ਇੱਕ ਸਾਲ ਪੂਰਾ, ਸ਼੍ਰੀਨਗਰ ‘ਚ ਅੱਜ ਤੋਂ 2 ਦਿਨ ਲਈ ਕਰਫਿਊ ਲਾਗੂ
Aug 04, 2020 9:25 am
Srinagar Two day curfew: ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਉਣ ਨੂੰ ਇੱਕ ਸਾਲ ਹੋ ਗਿਆ ਹੈ। ਇਸ ਦੇ ਮੱਦੇਨਜ਼ਰ ਸ਼੍ਰੀਨਗਰ ਵਿੱਚ ਮੰਗਲਵਾਰ ਅਤੇ ਬੁੱਧਵਾਰ ਨੂੰ...
ਕਰਨਾਟਕ ਦੇ ਸਾਬਕਾ CM ਸਿਧਾਰਮੈਯਾ ਵੀ ਕੋਰੋਨਾ ਪਾਜ਼ੀਟਿਵ, ਹਸਪਤਾਲ ‘ਚ ਦਾਖਲ
Aug 04, 2020 8:52 am
Former Karnataka CM Siddaramaiah: ਕਰਨਾਟਕ ਵਿੱਚ ਕੋਰੋਨਾ ਸੰਕਟ ਹੋਰ ਡੂੰਘਾ ਹੁੰਦਾ ਜਾ ਰਿਹਾ ਹੈ ਅਤੇ ਕਈ ਵੀਵੀਆਈਪੀ ਇਸਦੀ ਚਪੇਟ ਵਿੱਚ ਆ ਰਹੇ ਹਨ। ਮੁੱਖ...
ਕਾਰਤੀ ਚਿਦੰਬਰਮ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ, ਘਰ ‘ਚ ਹੋਏ ਕੁਆਰੰਟੀਨ
Aug 03, 2020 12:53 pm
Karti Chidambaram tests positive: ਤਾਮਿਲਨਾਡੂ ਦੇ ਸੰਸਦ ਮੈਂਬਰ ਕਾਰਤੀ ਚਿਦੰਬਰਮ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਰਿਪੋਰਟ ਆਉਣ ਤੋਂ ਬਾਅਦ ਉਹ ਹੋਮ...
ਕੈਪਟਨ ਨੇ ਕੇਜਰੀਵਾਲ ਵਲੋਂ ਜ਼ਹਿਰੀਲੀ ਸ਼ਰਾਬ ਮਾਮਲੇ ਦੀ CBI ਤੋਂ ਜਾਂਚ ਦੀ ਮੰਗ ਨੂੰ ਸਿਆਸੀ ਡਰਾਮੇਬਾਜ਼ੀ ਕਰਾਰ ਦਿੱਤਾ
Aug 03, 2020 12:46 pm
The captain termed : ਪੰਜਾਬ ਵਿਚ ਜ਼ਹਿਰਲੀ ਸ਼ਰਾਬ ਦਾ ਮੁੱਦਾ ਕਾਫੀ ਗਰਮਾ ਗਿਆ ਹੈ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਇਸ ਮਾਮਲੇ ਨੂੰ ਲੈ ਕੇ ਵਿਰੋਧੀ...
ਦੇਸ਼ ‘ਚ ਕੋਰੋਨਾ ਮਰੀਜ਼ਾਂ ਦਾ ਅੰਕੜਾ 18 ਲੱਖ ਤੋਂ ਪਾਰ, ਇੱਕ ਦਿਨ ‘ਚ ਤਕਰੀਬਨ 53 ਹਜ਼ਾਰ ਨਵੇਂ ਮਾਮਲੇ
Aug 03, 2020 12:02 pm
India Reports 52972 cases: ਨਵੀਂ ਦਿੱਲੀ: ਦੇਸ਼ ਵਿੱਚ ਕੋਰੋਨਾ ਦੀ ਰਫਤਾਰ ਵਧਦੀ ਜਾ ਰਹੀ ਹੈ। ਜਿਸ ਕਾਰਨ ਦੇਸ਼ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 18 ਲੱਖ ਦੇ...
ਅੱਜ ਦੇਸ਼ ਭਰ ‘ਚ ਮਨਾਇਆ ਜਾ ਰਿਹੈ ਰੱਖੜੀ ਦਾ ਤਿਉਹਾਰ, PM ਮੋਦੀ ਸਣੇ ਇਨ੍ਹਾਂ ਨੇਤਾਵਾਂ ਨੇ ਦਿੱਤੀ ਵਧਾਈ
Aug 03, 2020 10:16 am
President Kovind PM Modi extend greetings: ਨਵੀਂ ਦਿੱਲੀ: ਅੱਜ ਦੇਸ਼ ਭਰ ਵਿੱਚ ਰੱਖੜੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਭਰਾ-ਭੈਣ ਦੇ ਪਿਆਰ ਦੇ ਪ੍ਰਤੀਕ ਇਸ ਤਿਉਹਾਰ...
Raksha Bandhan 2020: ਜਾਣੋ ਰੱਖੜੀ ਬੰਨ੍ਹਣ ਦਾ ਸ਼ੁੱਭ ਸਮਾਂ, ਰੱਖੜੀ ਬੰਨ੍ਹਣ ਦਾ ਸਹੀ ਤਰੀਕਾ ਤੇ ਮਹੱਤਵ
Aug 03, 2020 8:05 am
Raksha Bandhan 2020: ਅੱਜ ਯਾਨੀ ਕਿ 3 ਅਗਸਤ ਨੂੰ ਦੇਸ਼ ਭਰ ਵਿੱਚ ਰੱਖੜੀ ਦਾ ਤਿਉਹਾਰ 3 ਅਗਸਤ ਮਨਾਇਆ ਜਾ ਰਿਹਾ ਹੈ। ਇਹ ਹਿੰਦੂ ਧਰਮ ਦੇ ਪ੍ਰਮੁੱਖ ਤਿਉਹਾਰਾਂ...
ਪੰਜਾਬ ਪੁਲਿਸ ਵਲੋਂ ਸਰਹੱਦ ਪਾਰੋਂ ਚੱਲਦੀ ਨਸ਼ਾ ਤਸਕਰੀ ‘ਚ ਗ੍ਰਿਫਤਾਰ ਕੀਤੇ 3 ਦੋਸ਼ੀਆਂ ‘ਚ BSF ਦਾ ਸਿਪਾਹੀ ਸ਼ਾਮਲ
Aug 02, 2020 8:58 pm
ਪੰਜਾਬ ਪੁਲਿਸ ਨੇ ਨਸ਼ਿਆਂ ਖ਼ਿਲਾਫ਼ ਕੀਤੀ ਜਾ ਰਹੀ ਸਖਤ ਕਾਰਵਾਈ ਦੇ ਹਿੱਸੇ ਵਜੋਂ ਤਰਨਤਾਰਨ ਜ਼ਿਲੇ ਵਿੱਚ ਦੋ ਤਸਕਰਾਂ ਸਮੇਤ ਪਾਕਿਸਤਾਨ...
ਦੇਸ਼ ‘ਚ ਕੋਰੋਨਾ ਮਰੀਜ਼ਾਂ ਦਾ ਅੰਕੜਾ 17.50 ਲੱਖ ਤੋਂ ਪਾਰ, ਇੱਕ ਦਿਨ ‘ਚ 54 ਹਜ਼ਾਰ ਤੋਂ ਵੱਧ ਨਵੇਂ ਮਾਮਲੇ
Aug 02, 2020 10:54 am
India Reports Nearly 55000 cases: ਨਵੀਂ ਦਿੱਲੀ: ਦੇਸ਼ ਵਿੱਚ ਕੋਰੋਨਾ ਦੀ ਰਫਤਾਰ ਵਧਦੀ ਜਾ ਰਹੀ ਹੈ। ਜਿਸ ਕਾਰਨ ਦੇਸ਼ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 17 ਲੱਖ...
UP ਦੀ ਕੈਬਿਨੇਟ ਮੰਤਰੀ ਕਮਲਾ ਰਾਣੀ ਵਰੁਣ ਦੀ ਕੋਰੋਨਾ ਨਾਲ ਮੌਤ
Aug 02, 2020 10:48 am
UP Cabinet Minister Kamala Rani Varun: ਲਖਨਊ: ਯੋਗੀ ਸਰਕਾਰ ਵਿੱਚ ਕੈਬਨਿਟ ਮੰਤਰੀ ਕਮਲਾ ਰਾਣੀ ਵਰੁਣ ਦੀ ਐਤਵਾਰ ਨੂੰ ਕੋਰੋਨਾ ਦੀ ਲਾਗ ਨਾਲ ਮੌਤ ਹੋ ਗਈ ਹੈ। 18...
CM ਯੋਗੀ ਅੱਜ ਕਰਨਗੇ ਅਯੁੱਧਿਆ ਦਾ ਦੌਰਾ, ਭੂਮੀ ਪੂਜਨ ਦੀਆਂ ਤਿਆਰੀਆਂ ਦਾ ਲੈਣਗੇ ਜਾਇਜ਼ਾ
Aug 02, 2020 9:42 am
Yogi Adityanath to visit Ayodhya: 5 ਅਗਸਤ ਨੂੰ ਅਯੁੱਧਿਆ ਦੇ ਰਾਮ ਮੰਦਰ ਲਈ ਭੂਮੀ ਪੂਜਨ ਹੋਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਇਸ ਪ੍ਰੋਗਰਾਮ ਵਿੱਚ...
ਪੈਟਰੋਲ ਤੇ ਡੀਜ਼ਲ ਤੇ ਪੰਜਾਬ ਵੈਟ ਨਹੀਂ ਘਟਾ ਸਕਦਾ : ਕੈਪਟਨ ਅਮਰਿੰਦਰ
Aug 01, 2020 8:54 pm
ਚੰਡੀਗੜ੍ਹ , 1 ਅਗਸਤ : ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਨਤਾ ਦੇ ਰੂਬਰੂ ਹੁੰਦੇ ਹੋਏ ਕਿਹਾ ਕਿ ਪੰਜਾਬ ਅੰਦਰ ਡੀਜ਼ਲ ਅਤੇ...
ਅੰਮ੍ਰਿਤਸਰ ਵਿਖੇ ਕੋਰੋਨਾ ਦੇ 40 ਨਵੇਂ ਪਾਜੀਟਿਵ ਮਾਮਲੇ ਆਏ ਸਾਹਮਣੇ, 2 ਦੀ ਮੌਤ
Aug 01, 2020 3:19 pm
40 new corona positive : ਜਿਲ੍ਹਾ ਅੰਮ੍ਰਿਤਸਰ ਵਿਖੇ ਕੋਰੋਨਾ ਭਿਆਨਕ ਰੂਪ ਧਾਰਨ ਕਰਦਾ ਜਾ ਰਿਹਾ ਹੈ। ਅੱਜ ਜਿਲ੍ਹਾ ਅੰਮ੍ਰਿਤਸਰ ਵਿਖੇ ਕੋਰੋਨਾ ਨਾਲ 2...
ਅੱਜ ਤੋਂ ਬਦਲ ਗਏ ਹਨ ਤੁਹਾਡੇ ਪੈਸਿਆਂ ਨਾਲ ਜੁੜੇ ਇਹ 5 ਨਿਯਮ, ਜੇਬ ‘ਤੇ ਪਵੇਗਾ ਸਿੱਧਾ ਅਸਰ
Aug 01, 2020 1:28 pm
Many things have changed: ਨਵੀਂ ਦਿੱਲੀ: 1 ਅਗਸਤ ਯਾਨੀ ਕਿ ਅੱਜ ਤੋਂ ਕਈ ਵੱਡੀਆਂ ਤਬਦੀਲੀਆਂ ਹੋ ਗਈਆਂ ਹਨ । ਜਿਸ ਵਿੱਚ ਬਹੁਤ ਸਾਰੀਆਂ ਚੀਜ਼ਾਂ ਸਸਤੀਆਂ ਹੋ...
ਜਲੰਧਰ ਦੀ ਦਿਲਬਾਗ ਸਵੀਟ ਸ਼ਾਪ ਵਿਖੇ ਅੱਜ ਸਵੇਰੇ ਲੱਗੀ ਭਿਆਨਕ ਅੱਗ
Aug 01, 2020 11:40 am
A huge fire: ਜਿਲ੍ਹਾ ਜਲੰਧਰ ਦੇ ਇਲਾਕੇ ਬਸਤੀ ਗੁਜਾਂ ਵਿਖੇ ਦਿਲਬਾਗ ਮਠਿਆਈ ਦੀ ਦੁਕਾਨ ‘ਤੇ ਅੱਜ ਸਵੇਰੇ ਅੱਗ ਲੱਗ ਗਈ। ਅੱਗ ਦੇ ਕਾਰਨਾਂ ਬਾਰੇ ਅਜੇ...
ਭਾਰਤ ‘ਚ ਬੇਕਾਬੂ ਹੋਇਆ ਕੋਰੋਨਾ, ਇੱਕ ਦਿਨ ‘ਚ 57 ਹਜ਼ਾਰ ਨਵੇਂ ਮਾਮਲੇ, 764 ਮੌਤਾਂ
Aug 01, 2020 11:13 am
India reports 57117 cases: ਨਵੀਂ ਦਿੱਲੀ: ਦੇਸ਼ ਵਿੱਚ ਕੋਰੋਨਾ ਬੇਕਾਬੂ ਹੁੰਦਾ ਜਾ ਰਿਹਾ ਹੈ । ਜਿਸ ਕਾਰਨ ਦੇਸ਼ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 15 ਲੱਖ...
ਬਕਰੀਦ ਮੌਕੇ PM ਮੋਦੀ ਤੇ ਰਾਸ਼ਟਰਪਤੀ ਨੇ ਦੇਸ਼ ਵਾਸੀਆਂ ਨੂੰ ਦਿੱਤੀ ਵਧਾਈ, ਕੋਰੋਨਾ ਨੂੰ ਲੈ ਕੇ ਵੀ ਕੀਤਾ ਸੁਚੇਤ
Aug 01, 2020 10:36 am
President Kovind PM Modi greet people: ਨਵੀਂ ਦਿੱਲੀ: ਦੇਸ਼ ਭਰ ਵਿੱਚ ਅੱਜ ਯਾਨੀ ਕਿ ਸ਼ਨੀਵਾਰ ਨੂੰ ਈਦ-ਉਲ-ਅਜ਼ਹਾ ਅਰਥਾਤ ਬਕਰੀਦ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ।...
PM ਮੋਦੀ ਅੱਜ ‘Smart India Hackathon’ ਦੇ ਗ੍ਰੈਂਡ ਫਿਨਾਲੇ ਨੂੰ ਕਰਨਗੇ ਸੰਬੋਧਿਤ
Aug 01, 2020 10:29 am
PM Modi to address grand finale: ਪ੍ਰਧਾਨਮੰਤਰੀ ਮੋਦੀ ਅੱਜ ਦੁਨੀਆ ਦੇ ਸਭ ਤੋਂ ਵੱਡੇ ਆਨਲਾਈਨ ਹੈਕਥਾਨ ਦੇ ਗ੍ਰੈਂਡ ਫਿਨਾਲੇ ਨੂੰ ਸੰਬੋਧਿਤ ਕਰਨਗੇ। ਪੀਐਮ...
ਦੇਸ਼ ਭਰ ‘ਚ ਅੱਜ ਮਨਾਈ ਜਾ ਰਹੀ ਬਕਰੀਦ, ਜਾਮਾ ਮਸਜਿਦ ‘ਚ ਅਦਾ ਕੀਤੀ ਗਈ ਈਦ ਦੀ ਨਮਾਜ਼
Aug 01, 2020 9:03 am
Eid-ul-Adha: ਨਵੀਂ ਦਿੱਲੀ: ਦੇਸ਼ ਭਰ ਵਿੱਚ ਅੱਜ ਯਾਨੀ ਕਿ ਸ਼ਨੀਵਾਰ ਨੂੰ ਈਦ-ਉਲ-ਅਜ਼ਹਾ ਅਰਥਾਤ ਬਕਰੀਦ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਦਿੱਲੀ ਦੀ...
ਅਨਲੌਕ 3.0 : ਪੰਜਾਬ ’ਚ ਜਿਮ ਤੇ ਯੋਗਾ ਸੈਂਟਰ ਖੁੱਲ੍ਹਣਗੇ 5 ਅਗਸਤ ਤੋਂ
Jul 31, 2020 5:03 pm
Gym and Yoga Centers : ਪੰਜਾਬ ਸਰਕਾਰ ਵੱਲੋਂ ਅਨਲੌਕ-3 ਦੌਰਾਨ ਸੂਬਾ ਵਾਸੀਆਂ ਨੂੰ ਕੁਝ ਹੋਰ ਛੋਟਾਂ ਦਿੱਤੀਆਂ ਗਈਆਂ ਹਨ ਅਤੇ ਇਸ ਦੇ ਨਾਲ ਹੀ ਕੁਝ...
ਸ. ਸੁਖਬੀਰ ਬਾਦਲ ਨੇ ਬਠਿੰਡਾ ਦੇ ਰਾਫੇਲ ਪਾਇਲਟ ਰਣਜੀਤ ਸਿੰਘ ਨਾਲ ਫੋਨ ‘ਤੇ ਕੀਤੀ ਗੱਲਬਾਤ
Jul 31, 2020 11:05 am
Phone conversation with : ਬੀਤੇ ਦਿਨ ਫਰਾਂਸ ਤੋਂ 7300 ਕਿਲੋਮੀਟਰ ਦਾ ਸਫਰ ਤੈਅ ਕਰਕੇ 5 ਰਾਫੇਲ ਲੜਾਕੂ ਜਹਾਜ਼ ਬੀਤੇ ਦਿਨ ਅੰਬਾਲਾ ਏਅਰਬੇਸ (ਹਰਿਆਣਾ) ’ਤੇ...
ਕੈਪਟਨ ਵੱਲੋਂ ਕੋਵਿਡ ਦੇ ਚੱਲਦਿਆਂ ਬਿਮਾਰੀਆਂ ਨਾਲ ਲੜਨ ਦੀ ਅੰਦਰੂਨੀ ਸਮਰੱਥਾ ਵਧਾਉਣ ਲਈ ਮਿਲਕਫੈੱਡ ਦੁਆਰਾ ਤਿਆਰ ਵੇਰਕਾ ਹਲਦੀ ਦੁੱਧ ਲਾਂਚ
Jul 30, 2020 9:46 pm
ਚੰਡੀਗੜ 30 ਜੁਲਾਈ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀਰਵਾਰ ਨੂੰ ਕੋਵਿਡ-19 ਮਹਾਂਮਾਰੀ ਦੇ ਚੱਲਦਿਆਂ ਬਿਮਾਰੀਆਂ ਦੇ...
ਰਾਮ ਜਨਮ ਭੂਮੀ ਦੇ ਪੁਜਾਰੀ ਪ੍ਰਦੀਪ ਦਾਸ ਕੋਰੋਨਾ ਪਾਜ਼ੀਟਿਵ, 16 ਪੁਲਿਸ ਮੁਲਾਜ਼ਮ ਵੀ ਨਿਕਲੇ ਪੀੜਤ
Jul 30, 2020 1:33 pm
Ayodhya Ram Janmbhoomi Prior: ਅਯੁੱਧਿਆ: ਉੱਤਰ ਪ੍ਰਦੇਸ਼ ਦੇ ਅਯੁੱਧਿਆ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਇੱਥੇ ਰਾਮ ਮੰਦਰ ਦੇ ਭੂਮੀ ਪੂਜਨ ਦੀਆਂ ਤਿਆਰੀਆਂ...
ਕੇਜਰੀਵਾਲ ਸਰਕਾਰ ਨੇ ਦਿੱਤੀ ਵੱਡੀ ਰਾਹਤ, ਦਿੱਲੀ ‘ਚ 8.36 ਰੁਪਏ ਤੱਕ ਘਟੀਆਂ ਡੀਜ਼ਲ ਦੀਆਂ ਕੀਮਤਾਂ
Jul 30, 2020 1:27 pm
Delhi govt cuts taxes: ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀਰਵਾਰ ਨੂੰ ਇੱਕ ਵੱਡਾ ਐਲਾਨ ਕੀਤਾ ਹੈ। ਰਾਜਧਾਨੀ ਵਿੱਚ ਕੋਰੋਨਾ...
ਜਲੰਧਰ ’ਚ Corona ਦਾ ਕਹਿਰ : ਤਿੰਨ ਵਿਅਕਤੀਆਂ ਨੇ ਤੋੜਿਆ ਦਮ
Jul 30, 2020 1:21 pm
Three deaths in Jalandhar : ਜਲੰਧਰ ’ਚ ਕੋਰੋਨਾ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਅੱਜ ਜ਼ਿਲੇ ਵਿਚ ਕੋਰੋਨਾ ਨਾਲ ਤਿੰਨ ਮਰੀਜ਼ਾਂ ਦੀ ਮੌਤ ਹੋਣ ਦੀ...
ਮਨੀਪੁਰ ‘ਚ ਫੌਜ ‘ਤੇ ਹਮਲਾ, 3 ਜਵਾਨ ਸ਼ਹੀਦ, 4 ਦੀ ਹਾਲਤ ਨਾਜ਼ੁਕ
Jul 30, 2020 12:29 pm
Manipur PLA terrorists: ਮਨੀਪੁਰ ਵਿੱਚ ਫੌਜ ਦੇ ਜਵਾਨਾਂ ‘ਤੇ ਹਮਲਾ ਕੀਤਾ ਗਿਆ ਹੈ। ਇਸ ਹਮਲੇ ਵਿਚ ਫੌਜ ਦੇ ਤਿੰਨ ਜਵਾਨ ਸ਼ਹੀਦ ਹੋ ਗਏ, ਜਦੋਂ ਕਿ 6 ਜਵਾਨ...
Coronavirus:ਦੇਸ਼ ‘ਚ 24 ਘੰਟਿਆਂ ਦੌਰਾਨ ਪਹਿਲੀ ਵਾਰ ਮਿਲੇ 52 ਹਜ਼ਾਰ ਤੋਂ ਵੱਧ ਮਰੀਜ਼, 775 ਮੌਤਾਂ
Jul 30, 2020 10:37 am
India records highest spike: ਨਵੀਂ ਦਿੱਲੀ: ਦੇਸ਼ ਵਿੱਚ ਕੋਰੋਨਾ ਦੀ ਰਫਤਾਰ ਵਧਦੀ ਜਾ ਰਹੀ ਹੈ। ਜਿਸ ਕਾਰਨ ਦੇਸ਼ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 15 ਲੱਖ...
Unlock 3: ਦੇਸ਼ ਭਰ ‘ਚੋਂ ਹਟੇਗਾ ਨਾਈਟ ਕਰਫਿਊ, 5 ਅਗਸਤ ਤੋਂ ਖੁੱਲ੍ਹਣਗੇ ਜਿਮ ਤੇ ਯੋਗ ਸੈਂਟਰ
Jul 30, 2020 8:58 am
Unlock 3 Guidelines: ਨਵੀਂ ਦਿੱਲੀ: ਗ੍ਰਹਿ ਮੰਤਰਾਲੇ ਵੱਲੋਂ ਬੁੱਧਵਾਰ ਨੂੰ ਅਨਲੌਕ -3 ਦੀ ਗਾਈਡਲਾਈਨ ਜਾਰੀ ਕਰ ਦਿੱਤੀ ਗਈ ਹੈ । ਇਸ ਗਾਈਡਲਾਈਨ ਅਨੁਸਾਰ...
ਸੂਬੇ ’ਚ Corona ਨਾਲ ਦੋ ਹੋਰ ਮੌਤਾਂ, ਗੁਰਦਾਸੁਪਰ ਤੇ ਸੰਗਰੂਰ ਤੋਂ ਮਿਲੇ 33-33 ਨਵੇਂ ਮਾਮਲੇ
Jul 29, 2020 6:08 pm
Two deaths and new corona : ਪੰਜਾਬ ’ਚ ਕੋਰੋਨਾ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ। ਅੱਜ ਗੁਰਦਾਸਪੁਰ ਜ਼ਿਲੇ ਵਿਚ ਕੋਰੋਨਾ ਨਾਲ ਦੋ ਵਿਅਕਤੀਆਂ ਦੀ ਮੌਤ...
HRD ਮੰਤਰਾਲੇ ਦਾ ਨਾਂ ਬਦਲ ਕੇ ਸਿੱਖਿਆ ਵਿਭਾਗ ਕਰਨ ਨੂੰ ਕੇਂਦਰੀ ਕੈਬਨਿਟ ਦੀ ਮਿਲੀ ਮਨਜ਼ੂਰੀ
Jul 29, 2020 2:18 pm
Union Cabinet approves :ਮਨੁੱਖੀ ਸਰੋਤ ਅਤੇ ਵਿਕਾਸ ਮੰਤਰਾਲੇ HRD (ਐਚਆਰਡੀ) ਦਾ ਨਾਮ ਬਦਲ ਕੇ ਸਿੱਖਿਆ ਮੰਤਰਾਲੇ ਰੱਖ ਦਿੱਤਾ ਗਿਆ ਹੈ। ਸਰਕਾਰੀ ਸੂਤਰਾਂ ਨੇ...
ਮੋਦੀ ਸਰਕਾਰ ਨੇ ਬਦਲਿਆ HRD ਮੰਤਰਾਲੇ ਦਾ ਨਾਮ, ਨਵੀਂ ਸਿੱਖਿਆ ਨੀਤੀ ਨੂੰ ਵੀ ਮਿਲੀ ਮਨਜ਼ੂਰੀ
Jul 29, 2020 1:54 pm
Modi Ministry Changes HRD Name: ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਮਨੁੱਖੀ ਸਰੋਤ ਵਿਕਾਸ ਮੰਤਰਾਲੇ ਦਾ ਨਾਮ ਬਦਲ ਕੇ ਸਿੱਖਿਆ ਮੰਤਰਾਲਾ ਰੱਖ ਦਿੱਤਾ ਹੈ। ਇਹ...
ਦੇਸ਼ ‘ਚ 15 ਲੱਖ ਦੇ ਪਾਰ ਹੋਏ ਕੋਰੋਨਾ ਕੇਸ, 24 ਘੰਟਿਆਂ ਦੌਰਾਨ ਤਕਰੀਬਨ 50 ਹਜ਼ਾਰ ਨਵੇਂ ਮਾਮਲੇ
Jul 29, 2020 11:33 am
India corona count climbs: ਨਵੀਂ ਦਿੱਲੀ: ਦੇਸ਼ ਵਿੱਚ ਕੋਰੋਨਾ ਦੀ ਰਫਤਾਰ ਵਧਦੀ ਜਾ ਰਹੀ ਹੈ। ਜਿਸ ਕਾਰਨ ਦੇਸ਼ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 15 ਲੱਖ ਦੇ...
ਗੋਦ ਲਏ ਬੱਚੇ ਨੂੰ ਵਿਦੇਸ਼ ਲਿਜਾਣ ਵਾਸਤੇ NOC ਦੀ ਲੋੜ ਨਹੀਂ : ਹਾਈਕੋਰਟ
Jul 29, 2020 11:23 am
NOC not required : ਹਾਈਕੋਰਟ ਵਲੋਂ ਜਾਰੀ ਇਕ ਅਹਿਮ ਫੈਸਲੇ ਵਿਚ ਕਿਹਾ ਗਿਆ ਹੈ ਕਿ ਭਾਰਤੀ ਮਾਪਿਆਂ ਨੂੰ ਸੈਂਟਰਲ ਅਡਾਪਸ਼ਨ ਰਿਸੋਰਸ ਅਥਾਰਟੀ ਤੋਂ NOC ਲੈਣ...
ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਅੱਜ, SYL ਮੁੱਦੇ ‘ਤੇ ਹੋ ਸਕਦੀ ਹੈ ਗੱਲਬਾਤ
Jul 29, 2020 9:51 am
Important meeting of : ਅੱਜ ਪੰਜਾਬ ਦੀ ਕੈਬਨਿਟ ਮੀਟਿੰਗ ਸੱਦੀ ਗਈ ਹੈ ਜਿਸ ਵਿਚ ਅਹਿਮ ਫੈਸਲੇ ਲਏ ਜਾ ਸਕਦੇ ਹਨ। ਪੰਜਾਬ ਤੇ ਹਰਿਆਣਾ ਦੋਵੇਂ ਰਾਜਾਂ ਦੇ...
ਅੱਜ ਪੰਜਾਬ ਭਰ ਦੇ ਪੈਟਰੋਲ ਪੰਪ ਰਹਿਣਗੇ ਬੰਦ
Jul 29, 2020 9:23 am
Petrol pumps in : ਅੱਜ ਪੰਜਾਬ ਦੇ ਸਾਰੇ ਪੈਟਰੋਲ ਪੰਪ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤਕ ਬੰਦ ਰਹਿਣਗੇ ਤੇ ਪੈਟਰੋਲ ਪੰਪ ਬੰਦ ਹੋਣ ਕਾਰਨ ਲੋਕਾਂ ਨੂੰ...
PM ਮੋਦੀ ਦੀ ਅਗਵਾਈ ‘ਚ ਕੈਬਿਨੇਟ ਦੀ ਬੈਠਕ ਅੱਜ, ਸਿੱਖਿਆ ਨੀਤੀ ਨੂੰ ਮਿਲ ਸਕਦੀ ਹੈ ਮਨਜ਼ੂਰੀ
Jul 29, 2020 9:17 am
PM modi cabinet meeting today: ਨਵੀਂ ਦਿੱਲੀ: ਰਾਜਧਾਨੀ ਦਿੱਲੀ ਵਿੱਚ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਕੈਬਿਨੇਟ ਦੀ ਮੀਟਿੰਗ ਹੋਣ ਜਾ ਰਹੀ...
ਅੱਜ ਭਾਰਤ ਪਹੁੰਚਣਗੇ 5 ਰਾਫ਼ੇਲ ਜਹਾਜ਼, ਅੰਬਾਲਾ ਏਅਰਬੇਸ ‘ਤੇ IAF ਚੀਫ਼ ਕਰਨਗੇ ਰਿਸੀਵ
Jul 29, 2020 9:10 am
IAF Rafale fighters arrive: ਭਾਰਤੀ ਹਵਾਈ ਸੈਨਾ ਦੀ ਤਾਕਤ ਅੱਜ ਕਈ ਗੁਣਾ ਵਧਣ ਜਾ ਰਹੀ ਹੈ। ਕਾਫ਼ੀ ਲੰਬੇ ਸਮੇਂ ਤੋਂ ਜਿਸ ਲੜਾਕੂ ਜਹਾਜ਼ ਦਾ ਇੰਤਜ਼ਾਰ ਸੀ, ਉਹ...
CM ਵਲੋਂ ਜਲਦ ਹੀ ਵੰਡੇ ਜਾਣਗੇ 11ਵੀਂ ਤੇ 12ਵੀਂ ਦੇ ਵਿਦਿਆਰਥੀਆਂ ਨੂੰ Smart Phone
Jul 29, 2020 8:55 am
CM will soon : ਪੰਜਾਬ ਵਿਚ ਸਮਾਰਟ ਫੋਨ ਦਾ ਇੰਤਜ਼ਾਰ ਕਰ ਰਹੇ ਨੌਜਵਾਨਾਂ ਲਈ ਬਹੁਤ ਹੀ ਚੰਗੀ ਖਬਰ ਹੈ ਕਿ ਸਰਕਾਰ ਕੋਲ 50000 ਸਮਾਰਟ ਫੋਨ ਦੀ ਖੇਪ ਪਹੁੰਚ...
ਲਾਹੌਰ ਦੇ ਗੁਰਦੁਆਰੇ ਨੂੰ ਮਸਜਿਦ ‘ਚ ਬਦਲਣ ਦੀ ਕੋਸ਼ਿਸ਼ ਬੇਹੱਦ ਨਿੰਦਣਯੋਗ : ਕੈਪਟਨ
Jul 28, 2020 3:14 pm
Attempt to convert : ਲਾਹੌਰ ਦੇ ਨੌਲੱਖਾ ਬਾਜ਼ਰ ਸਥਿਤ ਇਤਿਹਾਸਕ ਗੁਰਦੁਆਰਾ ‘ਸ਼ਹੀਦੀ ਸਥਾਨ’ ਨੂੰ ਸਮਜਿਦ ਵਿਚ ਤਬਦੀਲ ਕਰਨ ਦੀ ਕੋਸ਼ਿਸ਼ ‘ਤੇ ਮੁੱਖ...
ਕੋਰੋਨਾ ਦਾ ਕਹਿਰ : ਜਲੰਧਰ ‘ਚ ਭਿਆਨਕ ਹੁੰਦਾ ਜਾ ਰਿਹੈ Corona, 48 ਨਵੇਂ ਮਾਮਲੇ ਆਏ ਸਾਹਮਣੇ
Jul 28, 2020 1:40 pm
Corona is getting : ਸੂਬੇ ਵਿਚ ਕੋਰੋਨਾ ਨੇ ਭਿਆਨਕ ਰੂਪ ਧਾਰਨ ਕਰ ਲਿਆ ਹੈ। ਜਲੰਧਰ ਤੋਂ ਰੋਜ਼ਾਨਾ ਬਹੁਤ ਵੱਡੀ ਗਿਣਤੀ ਵਿਚ ਪਾਜੀਟਿਵ ਕੇਸ ਸਾਹਮਣੇ ਆ ਰਹੇ...
ਦੇਸ਼ ‘ਚ ਕੋਰੋਨਾ ਮਰੀਜ਼ਾਂ ਦਾ ਅੰਕੜਾ 15 ਲੱਖ ਦੇ ਨੇੜੇ, 24 ਘੰਟਿਆਂ ‘ਚ 47704 ਨਵੇਂ ਮਾਮਲੇ
Jul 28, 2020 12:11 pm
India reports 47704 cases: ਨਵੀਂ ਦਿੱਲੀ: ਦੇਸ਼ ਵਿੱਚ ਕੋਰੋਨਾ ਦੀ ਰਫਤਾਰ ਵਧਦੀ ਜਾ ਰਹੀ ਹੈ। ਜਿਸ ਕਾਰਨ ਦੇਸ਼ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 15 ਲੱਖ ਦੇ...
ਸੰਗਰੂਰ ਵਿਚ Corona ਨਾਲ ਹੋਈਆਂ 2 ਮੌਤਾਂ
Jul 28, 2020 11:45 am
Two killed by : ਅੱਜ ਦਿਨ ਚੜ੍ਹਦੇ ਹੀ ਜਿਲ੍ਹਾ ਸੰਗਰੂਰ ਤੋਂ ਕੋਰੋਨਾ ਨਾਲ 2 ਮੌਤਾਂ ਹੋ ਗਈਆਂ। ਇਨ੍ਹਾਂ ਵਿਚੋਂ ਇਕ ਸੰਗਰੂਰ ਦੇ ਲਹਿਰਾਗਾਗਾ ਵਿਚ ਰਹਿਣ...
ਅਰਬ ਸਾਗਰ ‘ਚ ਹੋ ਰਹੀ ਹਲਚਲ ਕਾਰਨ ਦਿੱਲੀ ਸਣੇ ਇਨ੍ਹਾਂ 4 ਸੂਬਿਆਂ ‘ਚ ਭਾਰੀ ਬਾਰਿਸ਼ ਦਾ ਅਲਰਟ
Jul 28, 2020 9:51 am
IMD issues alert for heavy rainfall: ਭਾਰਤ ਦੇ ਮੌਸਮ ਵਿਭਾਗ ਨੇ 29 ਅਤੇ 30 ਜੁਲਾਈ ਨੂੰ ਰਾਸ਼ਟਰੀ ਰਾਜਧਾਨੀ ਵਿੱਚ ਭਾਰੀ ਬਾਰਿਸ਼ ਲਈ ਅਲਰਟ ਜਾਰੀ ਕੀਤਾ ਹੈ। ਦਰਅਸਲ,...
ਫਰਾਂਸ ਦੇ ਮੇਰੀਨੇਕ ਏਅਰਬੇਸ ਤੋਂ 5 ਰਾਫੇਲ ਫਾਈਟਰ ਜਹਾਜ਼ ਦਾ ਪਹਿਲਾ ਬੈਚ ਭਾਰਤ ਲਈ ਹੋਇਆ ਰਵਾਨਾ
Jul 28, 2020 8:44 am
The first batch: ਭਾਰਤੀ ਹਵਾਈ ਫੌਜ ਦੀ ਤਾਕਤ ਵਿਚ ਵਾਧਾ ਹੋਣ ਵਾਲਾ ਹੈ। ਫਰਾਂਸ ਦੇ ਮੇਰੀਨੇਕ ਏਅਰਬੇਸ ਤੋਂ 5 ਰਾਫੇਲ ਫਾਈਟਰ ਜਹਾਜ਼ਾਂ ਦਾ ਪਹਿਲਾ ਬੈਚ...
ਕੋਰੋਨਾ ਦਾ ਕਹਿਰ : ਜਲੰਧਰ ਤੋਂ ਸਾਹਮਣੇ ਆਏ Covid-19 ਦੇ 44 ਨਵੇਂ ਪਾਜੀਟਿਵ ਕੇਸ
Jul 27, 2020 3:12 pm
44 new positive : ਜਿਲ੍ਹਾ ਜਲੰਧਰ ਵਿਖੇ ਅੱਜ ਫਿਰ ਕੋਰੋਨਾ ਧਮਾਕਾ ਹੋਇਆ ਹੈ। ਸੋਮਵਾਰ ਨੂੰ ਜਲੰਧਰ ‘ਚ ਕੋਰੋਨਾ ਦੇ 44 ਨਵੇਂ ਪਾਜੀਟਿਵ ਕੇਸ ਸਾਹਮਣੇ...
CM ਕੇਜਰੀਵਾਲ ਨੇ ਲਾਂਚ ਕੀਤਾ ‘ਰੁਜ਼ਗਾਰ ਬਾਜ਼ਾਰ’, ਨੌਕਰੀ ਲੈਣ-ਦੇਣ ਵਾਲਿਆਂ ਨੂੰ ਹੋਵੇਗਾ ਫਾਇਦਾ
Jul 27, 2020 1:20 pm
CM Kejriwal Launches Rozgar Bazaar: ਨਵੀਂ ਦਿੱਲੀ: ਦੇਸ਼ ਦੀ ਰਾਜਧਾਨੀ ਵਿੱਚ ਪਿਛਲੇ ਕੁਝ ਹਫ਼ਤਿਆਂ ਵਿੱਚ ਕੋਰੋਨਾ ਵਾਇਰਸ ਦੇ ਫੈਲਣ ਵਿੱਚ ਕਮੀ ਆਈ ਹੈ। ਦਿੱਲੀ ਦੇ...
ਗਿਲੋਅ ਨੂੰ ਕਦੋਂ ਅਤੇ ਕਿੰਨੀ ਮਾਤਰਾ ਵਿੱਚ ਲੈ ਸਕਦੇ ਹਾਂ !
Jul 27, 2020 12:40 pm
Gilo can be taken: ਗਿਲੋਅ ਇੱਕ ਆਯੁਰਵੈਦਿਕ ਜੜੀ-ਬੂਟੀ ਹੈ। ਜੋ ਤੁਹਾਡੀ ਇਮਮੂਨੀਟੀ ਨੂੰ ਮਜ਼ਬੂਤ ਕਰਨ ਦੇ ਨਾਲ ਕਈ ਬਿਮਾਰੀਆਂ ਵਿੱਚ ਮਦਦ ਕਰ ਸਕਦਾ...
ਸਾਡੀ ਜ਼ਮੀਨ ‘ਤੇ ਚੀਨ ਨੇ ਕਬਜ਼ਾ ਕੀਤਾ, ਸੱਚਾਈ ਲੁਕਾਉਣ ਵਾਲੇ ਰਾਸ਼ਟਰ ਵਿਰੋਧੀ: ਰਾਹੁਲ ਗਾਂਧੀ
Jul 27, 2020 12:12 pm
Rahul Gandhi fires at Modi govt: ਸਾਬਕਾ ਕਾਂਗਰਸ ਪ੍ਰਧਾਨ ਅਤੇ ਵਯਨਾਡ ਤੋਂ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਚੀਨ ਦੇ ਕਥਿਤ ਕਬਜ਼ੇ ਨੂੰ ਲੈ ਕੇ ਮੋਦੀ ਸਰਕਾਰ...
ਦੇਸ਼ ‘ਚ 24 ਘੰਟਿਆਂ ਦੌਰਾਨ ਕਰੀਬ 50 ਹਜ਼ਾਰ ਨਵੇਂ ਮਾਮਲੇ, ਕੁੱਲ ਅੰਕੜਾ 14 ਲੱਖ ਤੋਂ ਪਾਰ
Jul 27, 2020 11:59 am
India reports 49931 fresh cases: ਨਵੀਂ ਦਿੱਲੀ: ਦੇਸ਼ ਵਿੱਚ ਕੋਰੋਨਾ ਦੀ ਰਫਤਾਰ ਵਧਦੀ ਜਾ ਰਹੀ ਹੈ। ਜਿਸ ਕਾਰਨ ਦੇਸ਼ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 14 ਲੱਖ...
PM ਮੋਦੀ ਅੱਜ ਨੋਇਡਾ-ਮੁੰਬਈ-ਕੋਲਕਾਤਾ ‘ਚ ਕੋਰੋਨਾ ਟੈਸਟਿੰਗ ਲੈਬਜ਼ ਦਾ ਕਰਨਗੇ ਉਦਘਾਟਨ
Jul 27, 2020 9:49 am
PM Modi launch three labs: ਕੋਰੋਨਾ ਨਾਲ ਨਜਿੱਠਣ ਲਈ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ICMR) ਨੇ ਟੈਸਟਿੰਗ ਵਧਾਉਣ ਦਾ ਫੈਸਲਾ ਕੀਤਾ ਹੈ। ਇਸ ਦੇ ਮੱਦੇਨਜ਼ਰ...
ਨਿੱਜੀ ਹਸਪਤਾਲ 20 ਹਜ਼ਾਰ ਰੁਪਏ ਪ੍ਰਤੀ ਯੂਨਿਟ ਦੀ ਕੀਮਤ ਨਾਲ ਪੰਜਾਬ ਸਰਕਾਰ ਤੋਂ ਲੈ ਸਕਣਗੇ ਪਲਾਜ਼ਮਾ
Jul 27, 2020 8:47 am
Private hospitals will : ਪੰਜਾਬ ਸਰਕਾਰ ਵਲੋਂ ਕੋਰੋਨਾ ਵਾਇਰਸ ਨਾਲ ਨਿਪਟਣ ਲਈ ਚਲਾਈ ਗਈ ‘ਮਿਸ਼ਨ ਫਤਿਹ’ ਮੁਹਿੰਮ ਅਧੀਨ ਸੂਬਾ ਸਰਕਾਰ ਨੇ ਐਤਵਾਰ ਨੂੰ ਇਕ...
ਚਾਈਨਾ ਦੀਆਂ ਰੱਖੜੀਆਂ ਦਾ ਹੋ ਰਿਹੈ ਬਾਈਕਾਟ, ਭੈਣਾਂ ਚਾਂਦੀ ਦੀਆਂ ਰੱਖੜੀਆਂ ਨੂੰ ਦੇ ਰਹੀਆਂ ਹਨ ਪਹਿਲ
Jul 27, 2020 8:35 am
China boycotts rags : ਬਰਨਾਲਾ : 3 ਅਗਸਤ ਨੂੰ ਪਵਿੱਤਰ ਰੱਖੜੀ ਦਾ ਤਿਓਹਾਰ ਹੈ। ਕੋਰੋਨਾ ਵਾਇਰਸ ਨੇ ਲਗਭਗ ਹਰੇਕ ਖੇਤਰ ਨੂੰ ਪ੍ਰਭਾਵਿਤ ਕੀਤਾ ਹੈ। ਹਰ...














