May 28

‘ਸੂਰਜ ਦੀ ਰੋਸ਼ਨੀ, ਆਧੁਨਿਕ ਤਕਨੀਕ…’ PM ਮੋਦੀ ਨੇ ਗਿਣਾਈਆਂ ਨਵੀਂ ਸੰਸਦ ਦੀਆਂ ਖ਼ੂਬੀਆਂ

ਨਵੇਂ ਸੰਸਦ ਭਵਨ ਵਿੱਚ ਆਪਣੇ ਪਹਿਲੇ ਭਾਸ਼ਣ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੀਂ ਸੰਸਦ ਦੀ ਤਾਰੀਫ਼ ਕੀਤੀ। ਨਵੀਂ ਪਾਰਲੀਮੈਂਟ...

ਮੁਕਤਸਰ ਪੁਲਿਸ ਦਾ ਨਸ਼ਾ ਤਸਕਰਾਂ ‘ਤੇ ਸ਼ਿਕੰਜਾ, 2240 ਨਸ਼ੀਲੀਆਂ ਗੋਲੀਆਂ ਸਣੇ 5 ਕਾਬੂ

ਪੰਜਾਬ ਦੇ ਜ਼ਿਲ੍ਹਾ ਮੁਕਤਸਰ ਦੀ ਪੁਲਿਸ ਨੇ ਨਸ਼ਾ ਤਸਕਰੀ ਕਰਨ ਵਾਲੇ 5 ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਇਨ੍ਹਾਂ ਮੁਲਜ਼ਮਾਂ ਵਿੱਚ 1 ਔਰਤ ਵੀ...

ਹਿਮਾਚਲ ਪ੍ਰਦੇਸ਼ ਦੇ ਲਾਹੌਲ-ਸਪੀਤੀ ‘ਚ ਭਾਰੀ ਬਰਫ਼ਬਾਰੀ ਕਾਰਨ ਫਸੇ 250 ਤੋਂ ਵੱਧ ਲੋਕਾਂ ਨੂੰ ਕੱਢਿਆ ਗਿਆ ਸੁਰੱਖਿਅਤ

ਹਿਮਾਚਲ ਪ੍ਰਦੇਸ਼ ਦੇ ਲਾਹੌਲ-ਸਪਿਤੀ ਅਤੇ ਬਰਾਲਾਚਾ ਲਾ ਜ਼ਿਲ੍ਹੇ ਵਿੱਚ ਭਾਰੀ ਬਰਫ਼ਬਾਰੀ ਤੋਂ ਬਾਅਦ ਕਈ ਵਾਹਨਾਂ ਸਮੇਤ 250 ਤੋਂ ਵੱਧ ਲੋਕਾਂ...

ਓਮਾਨ ‘ਚ 10 ਦਿਨ ਤੱਕ ਬੰਧਕ ਰਹੀ ਫ਼ਿਰੋਜ਼ਪੁਰ ਦੀ ਧੀ, ਭਾਰਤੀ ਅੰਬੈਸੀ ਦੀ ਮਦਦ ਨਾਲ ਪਰਤੀ ਵਾਪਸ

ਪੰਜਾਬ ਦੇ ਫ਼ਿਰੋਜ਼ਪੁਰ ਦੀ ਇੱਕ ਲੜਕੀ ਨੂੰ ਓਮਾਨ ਵਿੱਚ 10 ਦਿਨਾਂ ਤੱਕ ਬੰਧਕ ਬਣਾ ਕੇ ਰੱਖਣ ਦਾ ਮਾਮਲਾ ਸਾਹਮਣੇ ਆਇਆ ਹੈ। ਜਦੋਂ ਪੀੜਤਾ ਦੀ...

ਪਿੰਡ ਜਵਾਹਰਕੇ ਪਹੁੰਚੇ ਸਿੱਧੂ ਮੂਸੇਵਾਲਾ ਦੇ ਮਾਪੇ, ਪੁੱਤ ਦੇ ਕਤਲ ਵਾਲੀ ਥਾਂ ‘ਤੇ ਮੱਥਾ ਟੇਕ ਮਾਂ ਨੇ ਵਹਾਏ ਹੰਝੂ

ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਅੱਜ ਪਿੰਡ ਜਵਾਹਰਕੇ ਪਹੁੰਚੇ। ਇੱਥੇ ਉਹ ਸਿੱਧੂ ਮੂਸੇਵਾਲਾ ਦੀ ਯਾਦ ਵਿੱਚ ਕਰਵਾਏ ਜਾ ਰਹੇ ਸੁਖਮਨੀ...

ਕੈਨੇਡਾ ‘ਚ ਸਿੱਖ ਮੋਟਰਸਾਈਕਲ ਸਵਾਰਾਂ ਨੂੰ ਵੱਡੀ ਰਾਹਤ, ਖਾਸ ਮੌਕਿਆਂ ‘ਤੇ ਹੈਲਮੇਟ ਤੋਂ ਮਿਲੀ ਛੋਟ

ਕੈਨੇਡੀਅਨ ਸੂਬੇ ਸਸਕੈਚਵਨ ਵਿੱਚ ਸਰਕਾਰ ਨੇ ਸਿੱਖ ਮੋਟਰਸਾਈਕਲ ਸਵਾਰਾਂ ਨੂੰ ਚੈਰਿਟੀ ਰਾਈਡ ਵਰਗੇ ਵਿਸ਼ੇਸ਼ ਸਮਾਗਮਾਂ ਦੌਰਾਨ ਹੈਲਮੇਟ...

ਪੰਜਾਬੀਆਂ ਦੇ ਹੱਕ ‘ਚ ਆਈ ਕੈਨੇਡਾ ਦੀ NDP ਪਾਰਟੀ, ਕਿਹਾ- ‘ਏਜੰਟਾਂ ਦੀ ਸਜ਼ਾ ਵਿਦਿਆਰਥੀਆਂ ਨੂੰ ਨਾ ਮਿਲੇ’

ਕੈਨੇਡਾ ਦੀ ਨਿਊ ਡੈਮੋਕ੍ਰੇਟਿਕ ਪਾਰਟੀ (NDP) ਨੇ ਸਰਕਾਰ ਨੂੰ 150 ਪੰਜਾਬੀ ਵਿਦਿਆਰਥੀਆਂ ਨੂੰ ਡਿਪੋਰਟ ਨਾ ਕਰਨ ਦੀ ਮੰਗ ਕੀਤੀ ਹੈ । ਇਹ ਉਹ...

ਨਵੇਂ ਸੰਸਦ ਭਵਨ ਦੇ ਉਦਘਾਟਨ ‘ਤੇ ਰਾਹੁਲ ਗਾਂਧੀ ਦਾ ਨਿਸ਼ਾਨਾ, ਬੋਲੇ- ‘PM ਇਸ ਨੂੰ ਰਾਜ ਤਿਲਕ ਮੰਨ ਰਹੇ’

ਨਵੀਂ ਸੰਸਦ ਭਵਨ ਦੇ ਉਦਘਾਟਨ ਤੋਂ ਬਾਅਦ ਵੀ ਚੱਲ ਰਹੀ ਸਿਆਸੀ ਖਿੱਚੋਤਾਣ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ। ਜਿੱਥੇ ਜੇਡੀਯੂ ਨੇ ਇਸ ਨੂੰ...

ਨਵੇਂ ਸੰਸਦ ਭਵਨ ‘ਚ ਬੋਲੇ PM ਮੋਦੀ, ਕਿਹਾ-“ਜਦੋਂ ਭਾਰਤ ਅੱਗੇ ਵੱਧਦਾ ਹੈ ਤਾਂ ਦੁਨੀਆ ਅੱਗੇ ਵੱਧਦੀ ਹੈ”

ਨਵੇਂ ਸੰਸਦ ਭਵਨ ਦੇ ਉਦਘਾਟਨ ਦੇ ਦੂਜੇ ਪੜਾਅ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਦੇਸ਼ ਦੀ ਵਿਕਾਸ ਯਾਤਰਾ ਵਿੱਚ ਕੁਝ ਪਲ ਅਮਰ...

ਅਫਗਾਨਿਸਤਾਨ-ਇਰਾਨ ‘ਚ ਪਾਣੀ ਨੂੰ ਲੈ ਕੇ ਸਰਹੱਦ ‘ਤੇ ਮੁਠਭੇੜ, 4 ਲੋਕਾਂ ਦੀ ਮੌ.ਤ

ਅਫਗਾਨਿਸਤਾਨ ਵਿਚ ਸੱਤਾ ਵਿਚ ਕਾਬਜ਼ ਤਾਲਿਬਾਨ ਅਤੇ ਈਰਾਨੀ ਫੌਜ ਵਿਚਕਾਰ ਨਿਮਰੋਜ਼ ਸੂਬੇ ਵਿਚ ਸਸੋਲੀ ਸਰਹੱਦੀ ਚੌਕੀ ‘ਤੇ ਲੜਾਈ ਸ਼ੁਰੂ ਹੋ...

ਪਹਿਲਵਾਨਾਂ ਦੇ ਸਮਰਥਨ ‘ਚ ਬੋਲੇ ਰਾਕੇਸ਼ ਟਿਕੈਤ, ਕਿਹਾ- ‘ਅੱਜ ਇਨ੍ਹਾਂ ਨੂੰ ਮੈਡਲ ਦੀ ਕੀਮਤ ਦੱਸਾਂਗੇ’

ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਸਿਆਸੀ ਘਮਾਸਾਨ ਵਿਚਾਲੇ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਗਾਜ਼ੀਪੁਰ ਸਰਹੱਦ ‘ਤੇ...

ਠੱਗੀ ਦਾ ਅਨੋਖਾ ਤਰੀਕਾ! ਗੂਗਲ ਤੋਂ ਡਾਕਟਰ ਦਾ ਨੰਬਰ ਲੈਣਾ ਪਿਆ ਮਹਿੰਗਾ, ਬੈਂਕ ਖਾਤੇ ‘ਚੋਂ ਉੱਡੇ 1 ਲੱਖ ਰੁ.

ਸਾਈਬਰ ਠੱਗ ਲੋਕਾਂ ਨੂੰ ਠੱਗਣ ਲਈ ਨਵੇਂ-ਨਵੇਂ ਤਰੀਕੇ ਅਪਣਾਉਂਦੇ ਰਹਿੰਦੇ ਹਨ। ਹੁਣ ਚੰਡੀਗੜ੍ਹ ਦੀ ਇੱਕ ਔਰਤ ਨੂੰ ਡਾਕਟਰ ਤੋਂ ਅਪਾਇੰਟਮੈਂਟ...

WhatsApp ਲੈ ਕੇ ਆ ਰਿਹਾ ਇਹ ਨਵਾਂ ਫੀਚਰ, ਯੂਜ਼ਰਸ ਵੀਡੀਓ ਕਾਲਿੰਗ ਦੌਰਾਨ ਕਰ ਸਕਣਗੇ ਸਕ੍ਰੀਨ ਸ਼ੇਅਰ

ਇੰਸਟੈਂਟ ਮੈਸੇਜਿੰਗ ਐਪ WhatsApp ਜਲਦ ਹੀ ਯੂਜ਼ਰਸ ਲਈ ਇੱਕ ਨਵਾਂ ਫੀਚਰ ਲੈ ਕੇ ਆ ਰਿਹਾ ਹੈ। ਹੁਣ ਯੂਜ਼ਰਸ ਵੀਡੀਓ ਕਾਲਿੰਗ ਦੇ ਦੌਰਾਨ ਸਕ੍ਰੀਨ...

ਪਾਕਿਸਤਾਨ ‘ਚ ਆਇਆ 6.0 ਤੀਬਰਤਾ ਵਾਲਾ ਤਕੜਾ ਭੂਚਾਲ, ਪੰਜਾਬ-ਹਰਿਆਣਾ ‘ਚ ਵੀ ਕੰਬੀ ਧਰਤੀ

ਚੰਡੀਗੜ੍ਹ ਸਣੇ ਪੰਜਾਬ ਅਤੇ ਹਰਿਆਣਾ ਦੇ ਕੁਝ ਹਿੱਸਿਆਂ ‘ਚ ਐਤਵਾਰ ਨੂੰ ਭੂਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਵਿਗਿਆਨੀਆਂ ਨੇ...

PAK ਦਾ ਨਾਪਾਕ ਪਲਾਨ ਫੇਲ੍ਹ, BSF ਨੇ ਡਰੋਨ ਕੀਤਾ ਢੇਰ, ਸਾਢੇ 3 ਕਿਲੋ ਹੈਰੋਇਨ ਸਣੇ ਤਸਕਰ ਕਾਬੂ

ਅੰਮ੍ਰਿਤਸਰ ‘ਚ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਸ਼ਨੀਵਾਰ ਰਾਤ ਨੂੰ ਪਾਕਿਸਤਾਨ ਦੀ ਇੱਕ ਹੋਰ ਨਾਪਾਕ ਹਰਕਤ ਨੂੰ ਨਾਕਾਮ ਕਰ ਦਿੱਤਾ।...

ਦਿੱਲੀ ਦੇ ਜੰਤਰ-ਮੰਤਰ ‘ਤੇ ਭਾਰੀ ਹੰਗਾਮਾ, ਪੁਲਿਸ ਨੇ ਹਿਰਾਸਤ ‘ਚ ਲਏ ਪਹਿਲਵਾਨ, ਪੁਨੀਆ ਬੋਲੇ-‘ਸਾਨੂੰ ਗੋ.ਲੀ ਮਾਰ ਦਿਓ’

ਦਿੱਲੀ ਜੰਤਰ-ਮੰਤਰ ‘ਤੇ ਧਰਨਾ ਦੇ ਰਹੇ ਪਹਿਲਵਾਨਾਂ ਨੇ ਐਤਵਾਰ ਨੂੰ ਨਵੀਂ ਸੰਸਦ ਦੇ ਸਾਹਮਣੇ ਮਹਿਲਾ ਮਹਾਪੰਚਾਇਤ ਦੇ ਲਈ ਕੂਚ ਕੀਤਾ। ਦਿੱਲੀ...

ਹਿਮਾਚਲ ‘ਚ NH-05 ‘ਤੇ ਲੈਂਡਸਲਾਈਡ, ਸੜਕ ‘ਤੇ ਡਿੱਗੇ ਮਲਬੇ, ਸ਼ਿਮਲਾ-ਕਿਨੌਰ ਦਾ ਟੁੱਟਿਆ ਸੰਪਰਕ

ਹਿਮਾਚਲ ਪ੍ਰਦੇਸ਼ ਦੇ ਕਿਨੌਰ ਜ਼ਿਲ੍ਹੇ ਅਤੇ ਅੱਪਰ ਸ਼ਿਮਲਾ ਨੂੰ ਰਾਜਧਾਨੀ ਨਾਲ ਜੋੜਨ ਵਾਲੇ ਰਾਸ਼ਟਰੀ ਰਾਜਮਾਰਗ-05 ਉੱਤੇ ਠਿਯੋਗ ਦੇ ਦੇਵੀਮੋੜ...

ਪਾਕਿਸਤਾਨ ਦੇ ਗਿਲਗਿਤ-ਬਾਲਟਿਸਤਾਨ ‘ਚ ਖਿਸਕੀ ਬਰਫ਼, 10 ਦੀ ਮੌਤ, 25 ਫੱਟੜ

ਪਾਕਿਸਤਾਨ ਦੇ ਗਿਲਗਿਤ-ਬਾਲਟਿਸਤਾਨ ਖੇਤਰ ‘ਚ ਸ਼ਨੀਵਾਰ 27 ਮਈ ਨੂੰ ਬਰਫ ਖਿਸਕਣ ਦੀ ਘਟਨਾ ‘ਚ ਘੱਟੋ-ਘੱਟ 10 ਲੋਕਾਂ ਦੀ ਮੌਤ ਹੋ ਗਈ ਅਤੇ 25 ਹੋਰ...

ਮੁੜ ਬਦਲੇਗਾ ਮੌਸਮ ਦਾ ਮਿਜਾਜ਼ ! ਪੰਜਾਬ ਸਣੇ ਇਨ੍ਹਾਂ ਰਾਜਾਂ ‘ਚ ਤੂਫ਼ਾਨ ਤੇ ਤੇਜ਼ ਮੀਂਹ ਦਾ ਅਲਰਟ ਜਾਰੀ

ਉੱਤਰ ਭਾਰਤ ਵਿੱਚ ਇੱਕ ਵਾਰ ਮੌਸਮ ਦਾ ਮਿਜਾਜ਼ ਬਦਲ ਸਕਦਾ ਹੈ। ਅਜਿਹੇ ਵਿੱਚ ਮੌਸਮ ਵਿਭਾਗ ਵੱਲੋਂ ਦਿੱਲੀ-ਐਨਸੀਆਰ, ਪੰਜਾਬ ਸਣੇ ਦੇਸ਼ ਦੇ 23...

‘ਮਨ ਕੀ ਬਾਤ’ ਦਾ 101ਵਾਂ ਐਪੀਸੋਡ ਅੱਜ, PM ਮੋਦੀ ਕਰਨਗੇ ਦੇਸ਼ ਵਾਸੀਆਂ ਨੂੰ ਸੰਬੋਧਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਮਨ ਕੀ ਬਾਤ ਪ੍ਰੋਗਰਾਮ ਦੇ 101ਵੇਂ ਐਪੀਸੋਡ ਨੂੰ ਸੰਬੋਧਨ ਕਰਨਗੇ। ਇਹ ਦਿਨ ਆਜ਼ਾਦੀ ਘੁਲਾਟੀਏ ਵਿਨਾਇਕ...

ਪੰਜਾਬ-ਹਰਿਆਣਾ ‘ਚ ਮੀਂਹ ਦਾ ਦੌਰ ਜਾਰੀ, ਡਿੱਗਿਆ ਪਾਰਾ, ਇਸ ਦਿਨ ਮਾਨਸੂਨ ਦੇਵੇਗਾ ਦਸਤਕ

ਪੰਜਾਬ-ਹਰਿਆਣਾ ਵਿੱਚ ਤਿੰਨ-ਚਾਰ ਦਿਨਾਂ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ। ਦੋਵਾਂ ਰਾਜਾਂ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਰੁਕ-ਰੁਕ ਕੇ ਮੀਂਹ...

ਸਾਬਕਾ CM ਚੰਨੀ ਦੀਆਂ ਵਧੀਆਂ ਮੁਸ਼ਕਲਾਂ, ਚਮਕੌਰ ਸਾਹਿਬ ‘ਚ ਹੋਏ ਕਾਰਜਾਂ ਦੀ ਵੀ ਜਾਂਚ ਸ਼ੁਰੂ

ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਿਰੁੱਧ ਆਮਦਨ ਤੋਂ ਵੱਧ ਜਾਇਦਾਦ ਦੀ ਜਾਂਚ ਦੇ ਨਾਲ-ਨਾਲ ਵਿਜੀਲੈਂਸ ਨੇ ਹੁਣ ਉਨ੍ਹਾਂ ਦੇ ਹਲਕੇ...

ਮਹਿਲਾ ਸਨਮਾਨ ਮਹਾਪੰਚਾਇਤ ‘ਤੇ ਐਕਸ਼ਨ, ਗੁਰਨਾਮ ਚਢੂਨੀ ਹਿਰਾਸਤ ‘ਚ, ਦਿੱਲੀ-ਹਰਿਆਣਾ ਬਾਰਡਰ ਸੀਲ

ਰੈਸਲਿੰਗ ਫੈਡਰੇਸ਼ਨ ਆਫ ਇੰਡੀਆ (ਡਬਲਯੂਐਫਆਈ) ਦੇ ਪ੍ਰਧਾਨ ਬ੍ਰਿਜ ਭੂਸ਼ਣ ਸਿੰਘ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਪਹਿਲਵਾਨ 23 ਅਪ੍ਰੈਲ...

ਮਨੁੱਖੀ ਤਸਕਰੀ ਖਿਲਾਫ਼ ਮਾਨ ਸਰਕਾਰ ਦਾ ਐਕਸ਼ਨ, SIT ਗਠਿਤ, ਤੁਰੰਤ ਦਰਜ ਹੋਵੇਗੀ FIR

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਔਰਤਾਂ ਨੂੰ ਨੌਕਰੀਆਂ ਅਤੇ ਚੰਗੀਆਂ ਤਨਖ਼ਾਹਾਂ ਦਾ ਲਾਲਚ ਦੇ ਕੇ ਮੱਧ ਏਸ਼ੀਆਈ...

ਦੇਸ਼ ਨੂੰ ਮਿਲਿਆ ਨਵਾਂ ਸੰਸਦ ਭਵਨ, PM ਮੋਦੀ ਨੇ ਪੂਰਾ ਝੁਕ ਕੇ ਸੇਂਗੋਲ ਨੂੰ ਕੀਤਾ ਦੰਡਵਤ ਪ੍ਰਣਾਮ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵਾਂ ਸੰਸਦ ਭਵਨ ਰਾਸ਼ਟਰ ਨੂੰ ਸਮਰਪਿਤ ਕੀਤਾ ਹੈ। ਇਸ ਮੌਕੇ ਉਨ੍ਹਾਂ ਵੈਦਿਕ ਜਾਪ ਦੇ ਨਾਲ-ਨਾਲ ਸੰਸਦ ਭਵਨ...

ਆਸਟ੍ਰੇਲੀਆ ‘ਚ ਭਾਰਤੀ ਵਿਦਿਆਰਥੀਆਂ ਨੂੰ ਦਾਖ਼ਲਾ ਮਿਲਣਾ ਸ਼ੁਰੂ, PM ਮੋਦੀ ਦੇ ਦੌਰੇ ਮਗਰੋਂ ਬਦਲਿਆ ਰੁਖ਼

ਆਸਟ੍ਰੇਲੀਆ ਦੀਆਂ ਦੋ ਯੂਨੀਵਰਸਿਟੀਆਂ ਨੇ ਪੰਜਾਬ, ਹਰਿਆਣਾ ਸਣੇ ਛੇ ਰਾਜਾਂ ਦੇ ਵਿਦਿਆਰਥੀਆਂ ਦੇ ਦਾਖ਼ਲੇ ‘ਤੇ ਪਾਬੰਦੀ ਲਗਾਉਣ ਦੇ ਮਾਮਲੇ...

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 28-5-2023

ਤਿਲੰਗ ਬਾਣੀ ਭਗਤਾ ਕੀ ਕਬੀਰ ਜੀ ੴ ਸਤਿਗੁਰ ਪ੍ਰਸਾਦਿ ॥ ਬੇਦ ਕਤੇਬ ਇਫਤਰਾ ਭਾਈ ਦਿਲ ਕਾ ਫਿਕਰੁ ਨ ਜਾਇ ॥ ਟੁਕੁ ਦਮੁ ਕਰਾਰੀ ਜਉ ਕਰਹੁ ਹਾਜਿਰ...

US ‘ਚ ਬੱਚੇ ਨੇ ਬਣਾਇਆ ਰਿਕਾਰਡ, 12 ਸਾਲ ਦੀ ਉਮਰ ਵਿੱਚ ਹਾਸਲ ਕੀਤੀਆਂ ਕਾਲਜ ਦੀਆਂ 5 ਡਿਗਰੀਆਂ

ਅਮਰੀਕਾ ਵਿਚ ਕਲੋਵਿਸ ਹੰਗ ਨਾਂ ਦੇ 12 ਸਾਲਾ ਲੜਕੇ ਨੇ ਫੁਲਰਟਨ ਕਾਲਜ ਵਿਚ ਸਭ ਤੋਂ ਘੱਟ ਉਮਰ ਵਿਚ ਗ੍ਰੈਜੂਏਟ ਡਿਗਰੀ ਹਾਸਲ ਕਰਨ ਦਾ ਨਵਾਂ...

‘ਖਾਣੇ ਦੀ ਇੱਕ ਥਾਲੀ ‘ਤੇ ਇੱਕ ਫ੍ਰੀ’ ਦੇ ਚੱਕਰ ‘ਚ ਠੱਗੀ ਗਈ ਔਰਤ, ਬੈਂਕ ਖਾਤੇ ‘ਚੋਂ ਉੱਡੇ 90,000 ਰੁ.

ਸਾਈਬਰ ਠੱਗਾਂ ਨੇ ਦੱਖਣੀ ਪੱਛਮੀ ਦਿੱਲੀ ਦੀ ਰਹਿਣ ਵਾਲੀ 40 ਸਾਲਾਂ ਬੈਂਕ ਕਰਮਚਾਰੀ ਨੂੰ ‘ਖਾਣੇ ਦੀ ਇੱਕ ਥਾਲੀ ‘ਤੇ ਦੂਜੀ ਥਾਲੀ ਮੁਫਤ’...

USA : ਨੌਜਵਾਨ ਨੇ ਪੂਰਾ ਟੱਬਰ ਉਤਾਰਿਆ ਮੌਤ ਦੇ ਘਾਟ, ਬੋਲਿਆ- ‘ਸਾਰੇ ਆਦਮਖੋਰ ਸਨ, ਮੈਨੂੰ ਖਾ ਜਾਂਦੇ’

ਅਮਰੀਕਾ ਦੇ ਟੈਕਸਾਸ ‘ਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ 18 ਸਾਲਾ ਨੌਜਵਾਨ ਨੇ ਆਪਣੇ ਹੀ ਪਰਿਵਾਰ ਦਾ ਕਤਲ ਕਰ...

ਪਾਕਿਸਤਾਨ ਤੋਂ ਪੋਲਿਓ ਆਉਣ ਦਾ ਖ਼ਤਰਾ! ਪੰਜਾਬ ਦੇ ਇਨ੍ਹਾਂ 12 ਜ਼ਿਲ੍ਹਿਆਂ ‘ਚ ਚੱਲੇਗੀ ਪਲਸ ਪੋਲਿਓ ਮੁਹਿੰਮ

ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ: ਬਲਬੀਰ ਸਿੰਘ ਸੂਬੇ ਨੂੰ ਵਾਈਲਡ ਪੋਲੀਓ ਵਾਇਰਸ ਤੋਂ ਸੁਰੱਖਿਅਤ ਰੱਖਣ ਲਈ ਐਤਵਾਰ ਨੂੰ...

ਬਾਈਬਲ ਰੱਖਣ ਵਾਲਿਆਂ ‘ਤੇ ਕਿਮ ਜੋਂਗ ਦਾ ਕਹਿਰ, 2 ਸਾਲ ਦੇ ਬੱਚੇ ਤੱਕ ਨੂੰ ਭੇਜਿਆ ਜੇਲ੍ਹ

ਉੱਤਰੀ ਕੋਰੀਆ ਵਿੱਚ ਬਾਈਬਲਾਂ ਨਾਲ ਫੜੇ ਗਏ ਮਸੀਹੀਆਂ ਨੂੰ ਮੌਤ ਦੀ ਸਜ਼ਾ ਦਾ ਸਾਹਮਣਾ ਕਰਨਾ ਪੈਂਦਾ ਹੈ। ਬੱਚਿਆਂ ਸਮੇਤ ਉਨ੍ਹਾਂ ਦੇ...

ਮਹੰਤਾਂ ਨੇ PM ਮੋਦੀ ਨੂੰ ਸੌਂਪਿਆ ਸੇਂਗੋਲ, ਭਲਕੇ ਕੀਤਾ ਜਾਵੇਗਾ ਨਵੇਂ ਸੰਸਦ ਭਵਨ ‘ਚ ਸਥਾਪਤ

ਨਵੀਂ ਸੰਸਦ ਭਵਨ ਦੇ ਉਦਘਾਟਨ ਤੋਂ ਇਕ ਦਿਨ ਪਹਿਲਾਂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਉਨ੍ਹਾਂ ਦੀ ਰਿਹਾਇਸ਼ ‘ਤੇ ਅਧੀਨਮ...

ਪਿੰਡ ਜਵਾਹਰਕੇ ‘ਚ ਸਿੱਧੂ ਮੂਸੇਵਾਲਾ ਦਾ ਬੁੱਤ ਲਾਉਣ ‘ਤੇ ਅੜੀ ਕੁੰਡੀ, ਬਰਸੀ ਵਾਲੇ ਦਿਨ ਹੋਵੇਗਾ ਫ਼ੈਸਲਾ

ਮਾਨਸਾ ਵਿੱਚ ਸਿੱਧੂ ਮੂਸੇਵਾਲਾ ਦਾ ਬੁੱਤ ਲਾਉਣ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਪਰਿਵਾਰ ਪਿੰਡ ਜਵਾਹਰਕੇ ਵਿਖੇ ਸਿੱਧੂ ਮੂਸੇਵਾਲਾ...

ਇਨਸਾਨੀਅਤ ਸ਼ਰਮਸਾਰ! ਟਰੱਕ ਕਲੀਨਰ ਨੇ 70 ਸਾਲਾਂ ਔਰਤ ਨੂੰ ਬਣਾਇਆ ਹਵਸ ਦਾ ਸ਼ਿਕਾਰ

ਕਪੂਰਥਲਾ ‘ਚ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਕ ਟਰੱਕ ਕਲੀਨਰ ਨੇ 70 ਸਾਲਾਂ ਬਜ਼ੁਰਗ ਔਰਤ ਨੂੰ ਆਪਣੀ ਹਵਸ ਦਾ...

ਟੀਚਰ ਨੇ ਦਿੱਤੀ ਤਾਲਿਬਾਨੀ ਸਜ਼ਾ! ਕੈਂਚੀ ਲੈ ਕੇ 30 ਬੱਚਿਆਂ ਦੇ ਕੱਟ ਦਿੱਤੇ ਵਾਲ

ਅਸਾਮ ਦੇ ਮਾਜੁਲੀ ਜ਼ਿਲ੍ਹੇ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਇੱਥੋਂ ਦੇ ਇੱਕ ਸਕੂਲ ਵਿੱਚ ਜਦੋਂ ਇੱਕ ਅਧਿਆਪਕਾ...

ਜ਼ੀਰਕਪੁਰ ‘ਚ ਵੱਡਾ ਹਾਦਸਾ, ਐਕਟਿਵਾ ਸਵਾਰ ਨੂੰ ਬਚਾਉਣ ਦੇ ਚੱਕਰ ‘ਚ ਪਲਟੀ ਸਵਾਰੀਆਂ ਨਾਲ ਭਰੀ ਬੱਸ

ਚੰਡੀਗੜ੍ਹ ਤੋਂ ਦਿੱਲੀ ਜਾ ਰਹੀ ਹਰਿਆਣਾ ਰੋਡਵੇਜ਼ ਦੀ ਬੱਸ ਪੰਜਾਬ ਦੇ ਮੋਹਾਲੀ ‘ਚ ਜ਼ੀਰਕਪੁਰ-ਚੰਡੀਗੜ੍ਹ ਬੈਰੀਅਰ ‘ਤੇ ਨਵੇਂ ਬਣੇ...

ਮਿਡ-ਡੇ ਮੀਲ ‘ਚ ਫਿਰ ਲਾਪਰਵਾਹੀ! ਦਾਲ ‘ਚੋਂ ਮਿਲੀ ਕਿਰਲੀ, 35 ਬੱਚਿਆਂ ਦੀ ਵਿਗੜੀ ਤਬੀਅਤ

ਹੁਣ ਪੱਛਮੀ ਬੰਗਾਲ ਦੇ ਬਾਂਕੁਰਾ ਵਿੱਚ ਮਿਡ ਡੇ ਮੀਲ ਨੂੰ ਲੈ ਕੇ ਫਿਰ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਸ਼ੁੱਕਰਵਾਰ (26 ਮਈ) ਨੂੰ ਮਿਡ-ਡੇ-ਮੀਲ...

ਕੈਨੇਡਾ ਤੋਂ ਡਿਪੋਰਟ ਹੋਣ ਜਾ ਰਹੇ 150 ਪੰਜਾਬੀ ਵਿਦਿਆਰਥੀਆਂ ਦੇ ਹੱਕ ‘ਚ ਆਈ NDP

29 ਮਈ ਨੂੰ ਡਿਪੋਰਟ ਕੀਤੇ ਜਾਣ ਵਾਲੇ 150 ਪੰਜਾਬੀਆਂ ਦੇ ਹੱਕ ਵਿੱਚ ਕੈਨੇਡਾ ਦੀ ਨਿਊ ਡੈਮੋਕ੍ਰੇਟਿਕ ਪਾਰਟੀ (ਐਨਡੀਪੀ) ਆਈ ਹੈ। ਪਾਰਟੀ ਨੇ ਸਰਕਾਰ...

ਲੁਧਿਆਣਾ ‘ਚ ਹਥਿਆਰ ਤਸਕਰ ਕਾਬੂ, 315 ਬੋਰ ਦੇ 5 ਦੇਸੀ ਪਿਸਤੌਲ ਬਰਾਮਦ

ਪੰਜਾਬ ਦੇ ਲੁਧਿਆਣਾ ਪੁਲਿਸ ਨੇ ਗੈਂਗਸਟਰਾਂ ਨਾਲ ਸਬੰਧ ਰੱਖਣ ਵਾਲੇ ਇੱਕ ਹਥਿਆਰ ਤਸਕਰ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੂੰ ਮੁਲਜ਼ਮ...

ਚੰਡੀਗੜ੍ਹ ਪੁਲਿਸ ‘ਚ ਵੱਡਾ ਫੇਰਬਦਲ, ਵੱਖ-ਵੱਖ ਥਾਣਿਆਂ ਦੇ SHO ਤੇ DSP ਦੇ ਹੋਏ ਤਬਾਦਲੇ

ਚੰਡੀਗੜ੍ਹ ਪੁਲਿਸ ਵਿਭਾਗ ਵਿੱਚ ਵੱਡਾ ਫੇਰਬਦਲ ਕੀਤਾ ਗਿਆ ਹੈ। ਇੱਥੇ SHO ਦੀ ਜਿੰਮੇਵਾਰੀ ਸੰਭਾਲ ਰਹੇ ਕਈ ਇੰਸਪੈਕਟਰਾਂ ਅਤੇ DSP ਪੱਧਰ ਦੇ...

ਹੈਦਰਾਬਾਦ ਪਹੁੰਚੇ CM ਮਾਨ ਦਾ ਕੇਂਦਰ ‘ਤੇ ਨਿਸ਼ਾਨਾ, ਬੋਲੇ- ‘ਪੰਜਾਬ ਨਾਲ ਹੋ ਰਿਹਾ ਮਤਰੇਈ ਮਾਂ ਵਾਲਾ ਸਲੂਕ’

ਮੁੱਖ ਮੰਤਰੀ ਭਗਵੰਤ ਮਾਨ ਹੈਦਰਾਬਾਦ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਨਾਲ ਤੇਲੰਗਾਨਾ ਦੇ ਸੀ.ਐੱਮ. ਕੇ.ਕੇ. ਚੰਦਰਸ਼ੇਖਰ...

ਜਲੰਧਰ ‘ਚ ਕਾਲਾ ਕੱਛਾ ਗੈਂਗ ਸਰਗਰਮ, ਰਾਤ ਵੇਲੇ ਘਰਾਂ ਨੂੰ ਬਣਾ ਰਹੇ ਨਿਸ਼ਾਨਾ, CCTV ‘ਚ ਵੀ ਹੋਏ ਕੈਦ

ਪੰਜਾਬ ਦੇ ਜਲੰਧਰ ‘ਚ ਕਾਲਾ ਕੱਛਾ ਗੈਂਗ ਮੁੜ ਸਰਗਰਮ ਹੋ ਗਏ ਹਨ। ਇਸ ਗੈਂਗ ਦੇ ਮੈਂਬਰ ਇਕ-ਦੋ ਥਾਵਾਂ ‘ਤੇ ਰਾਤ ਦੇ ਹਨੇਰੇ ਵਿਚ ਵਾਰਦਾਤਾਂ...

ਪੈਸਿਆਂ ਦੇ ਲੈਣ-ਦੇਣ ਕਰਕੇ ਗੁਆਂਢੀ ਦਾ ਕਤਲ, 10 ਸਾਲਾਂ ਬੱਚੇ ਦੇ ਸਿਰ ਤੋਂ ਉਠਿਆ ਪਿਓ ਦਾ ਸਾਇਆ

ਮੁਕਤਸਰ ਜ਼ਿਲ੍ਹੇ ਦੇ ਹਲਕਾ ਮਲੋਟ ਵਿੱਚ ਇੱਕ ਗੁਆਂਢੀ ਨੇ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਇੱਕ ਪਸ਼ੂ ਵਪਾਰੀ ਦੇ ਸਿਰ ਵਿੱਚ ਚਾਕੂ ਮਾਰ ਕੇ...

ਅੰਮ੍ਰਿਤਸਰ ‘ਚ 12 ਸਾਲਾ ਬੱਚੀ ਬਣੀ ਮਾਂ, GNDH ‘ਚ ਦਿੱਤਾ ਬੱਚੇ ਨੂੰ ਜਨਮ, ਪਰਿਵਾਰ ਨੂੰ ਜ਼ਬਰ-ਜਿਨਾਹ ਦਾ ਸ਼ੱਕ

ਪੰਜਾਬ ਦੇ ਅੰਮ੍ਰਿਤਸਰ ‘ਚ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ। ਇੱਥੇ 12 ਸਾਲ ਦੀ ਬੱਚੀ ਨੇ ਇੱਕ ਬੱਚੇ ਨੂੰ ਜਨਮ ਦਿੱਤਾ ਹੈ। ਪੀੜਤ ਲੜਕੀ ਦੇ...

ਆਸਟ੍ਰੇਲੀਆ ਦੀਆਂ 7 ਯੂਨੀਵਰਸਿਟੀਆਂ ‘ਚ ਭਾਰਤੀ ਵਿਦਿਆਰਥੀਆਂ ਦੇ ਦਾਖਲੇ ‘ਤੇ ਲੱਗੀ ਰੋਕ

ਆਸਟ੍ਰੇਲੀਆ ਦੀਆਂ 7 ਯੂਨੀਵਰਸਿਟੀਆਂ ਵਿਚ ਪਿਛਲੇ ਤਿੰਨ ਮਹੀਨੇ ਵਿਚ ਪੰਜਾਬ ਤੇ ਹਰਿਆਣਾ ਸਣੇ ਕਈ ਸੂਬਿਆਂ ਦੇ ਵਿਦਿਆਰਥੀਆਂ ਦੇ ਦਾਖਲੇ ‘ਤੇ...

2 ਮਹੀਨੇ ਪਹਿਲਾਂ ਕੈਨੇਡਾ ਗਈ ਪੰਜਾਬੀ ਕੁੜੀ ਦੀ ਸੜਕ ਹਾਦਸੇ ‘ਚ ਮੌ.ਤ, ਉੱਚ ਸਿੱਖਿਆ ਹਾਸਲ ਕਰਨ ਲਈ ਗਈ ਸੀ ਵਿਦੇਸ਼

ਦੋ ਮਹੀਨੇ ਪਹਿਲਾਂ ਕੈਨੇਡਾ ਗਈ ਬਨੂੜ ਦੀ ਕੁੜੀ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ। ਬਨੂੜ ਦੇ ਵਾਰਡ ਨੰਬਰ 8 ਦੀ ਰਹਿਣ ਵਾਲੀ ਕੋਮਲਪ੍ਰੀਤ ਕੌਰ ਉੱਚ...

ਜੰਗ ਦੇ ਖਰਚਿਆਂ ਨੂੰ ਪੂਰਾ ਕਰਨ ਲਈ ਜ਼ੇਲੇਂਸਕੀ ਦਾ ਪੈਂਟਹਾਊਸ ਵੇਚੇਗਾ ਰੂਸ, ਕਿਹਾ- ਇਹ ਸਾਡੀ ਜਾਇਦਾਦ

ਰੂਸ-ਯੂਕਰੇਨ ਵਿਚਾਲੇ ਪਿਛਲੇ 15 ਮਹੀਨਿਆਂ ਤੋਂ ਜੰਗ ਚੱਲ ਰਹੀ ਹੈ। ਇਸ ਦੌਰਾਨ, ਰੂਸ ਨੇ ਜ਼ੇਲੇਨਸਕੀ ਦਾ ਹੋਲੀਡੇ ਪੈਂਟਹਾਊਸ ਨੂੰ ਵੇਚਣ ਦਾ...

ਹਿਮਾਚਲ : ਬਾਰਾਲਾਚਾ ‘ਚ ਬਰਫਬਾਰੀ ‘ਚ ਫਸੇ 250 ਟੂਰਿਸਟ, 13-14 ਘੰਟੇ ਚਲਿਆ ਰੈਸਕਿਊ ਆਪ੍ਰੇਸ਼ਨ

ਹਿਮਾਚਲ ਪ੍ਰਦੇਸ਼ ਦੇ ਕਬਾਇਲੀ ਖੇਤਰ ਲਾਹੌਲ ਸਪਿਤੀ ਦੇ ਬਾਰਾਲਾਚਾ ‘ਚ ਬਰਫਬਾਰੀ ਦੇ ਕਾਰਨ 250 ਟੂਰਿਸਟ ਫਸ ਗਏ ਸਨ। ਸੈਲਾਨੀਆਂ ਨੂੰ...

ਪਹਿਲਵਾਨਾਂ ਦੇ ਸਮਰਥਨ ‘ਚ ਆਏ ਬਾਬਾ ਰਾਮਦੇਵ, ਬੋਲੇ-‘ਬ੍ਰਿਜਭੂਸ਼ਣ ‘ਤੇ ਗੰਭੀਰ ਦੋਸ਼, ਤੁਰੰਤ ਹੋਵੇ ਗ੍ਰਿਫਤਾਰ’

ਜਿਣਸੀ ਸ਼ੋਸ਼ਣ ਦਾ ਦੋਸ਼ ਝੇਲ ਰਹੇ ਭਾਰਤੀ ਕੁਸ਼ਤੀ ਸੰਘ ਦੇ ਪ੍ਰਧਾਨ ਬ੍ਰਿਜਭੂਸ਼ਣ ਸ਼ਰਨ ਸਿੰਘ ਨੂੰ ਹੁਣ ਆਪਣੇ ਹੀ ‘ਘਰ’ ਤੋਂ ਚੁਣੌਤੀ ਮਿਲਣ...

‘NATO ਪਲੱਸ ਦਾ ਹਿੱਸਾ ਬਣੇ ਭਾਰਤ’: ਅਮਰੀਕੀ ਕਮੇਟੀ ਨੇ ਬਾਇਡੇਨ ਸਰਕਾਰ ਤੋਂ ਕੀਤੀ ਮੰਗ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਗਲੇ ਮਹੀਨੇ ਅਮਰੀਕਾ ਦੌਰੇ ‘ਤੇ ਜਾ ਰਹੇ ਹਨ। ਇਸ ਦੌਰਾਨ ਅਮਰੀਕੀ ਕਾਂਗਰਸ ਦੀ ਇਕ ਕਮੇਟੀ ਨੇ ਬਾਇਡੇਨ...

ਪੰਜਾਬ ਦੇ ਅਧਿਆਪਕਾਂ ਦੀ ਪਹਿਲੀ ਪਸੰਦ ਕੈਨੇਡਾ, ਗਰਮੀ ਦੀਆਂ ਛੁੱਟੀਆਂ ਬਿਤਾਉਣ ਲਈ 500 ‘ਚੋਂ 121 ਨੂੰ ਮਿਲੀ ਮਨਜ਼ੂਰੀ

ਪੰਜਾਬ ਦੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੀਆਂ ਗਰਮੀ ਦੀਆਂ ਛੁੱਟੀਆਂ ਬਿਤਾਉਣ ਲਈ ਕੈਨੇਡਾ ਪਹਿਲੀ ਪਸੰਦ ਬਣਿਆ ਹੋਇਆ ਹੈ। ਅਧਿਆਪਕਾਂ ਨੇ...

ਨਾਗਪੁਰ ਦੇ ਚਾਰ ਮੰਦਰਾਂ ‘ਚ ਡਰੈੱਸ ਕੋਡ ਲਾਗੂ, ਫਟੇ ਜੀਨਸ ਤੇ ਸਕਰਟ ਵਰਗੇ ਕੱਪੜਿਆਂ ‘ਤੇ ਪਾਬੰਦੀ

ਮਹਾਰਾਸ਼ਟਰ ਦੇ ਨਾਗਪੁਰ ‘ਚ ਚਾਰ ਮੰਦਰਾਂ ‘ਚ ਡਰੈੱਸ ਕੋਡ ਲਾਗੂ ਕੀਤਾ ਗਿਆ ਹੈ। ਮਹਾਰਾਸ਼ਟਰ ਟੈਂਪਲ ਫੈਡਰੇਸ਼ਨ ਨੇ ਸ਼ੁੱਕਰਵਾਰ ਨੂੰ ਇਸ...

ਰੇਲ ਯਾਤਰੀਆਂ ਲਈ ਖੁਸ਼ਖਬਰੀ! ਰੇਲਵੇ ਨੇ 4 ਸਪੈਸ਼ਲ ਸਮਰ ਟ੍ਰੇਨਾਂ ਚਲਾਉਣ ਦਾ ਲਿਆ ਫੈਸਲਾ

ਰੇਲਵੇ ਨੇ ਯਾਤਰੀਆਂ ਦੀ ਵਧਦੀ ਗਿਣਤੀ ਦੇ ਮੱਦੇਨਜ਼ਰ, ਸੂਬੇਦਾਰਗੰਜ-ਊਧਮਪੁਰ, ਕਟਿਹਾਰ-ਅੰਮ੍ਰਿਤਸਰ, ਪਟਨਾ-ਆਨੰਦ ਵਿਹਾਰ ਟਰਮੀਨਲ ਅਤੇ...

ਭਰਤ ਇੰਦਰ ਸਿੰਘ ਚਾਹਲ ਨੂੰ ਵਿਜੀਲੈਂਸ ਨੇ ਦਸਵੀਂ ਵਾਰ ਭੇਜਿਆ ਸੰਮਨ, ਆਮਦਨ ਤੋਂ ਵੱਧ ਜਾਇਦਾਦ ਦਾ ਹੈ ਮਾਮਲਾ

ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰ ਰਹੇ ਭਰਤਇੰਦਰ ਸਿੰਘ ਚਹਿਲ ਨੂੰ ਪੰਜਾਬ ਵਿਜੀਲੈਂਸ ਵੱਲੋਂ ਦੁਬਾਰਾ ਤਲਬ ਕੀਤਾ...

ਇਤਰਾਜ਼ਯੋਗ ਵਿਗਿਆਪਨ ‘ਤੇ ਬਾਜਵਾ ਦੀ ਫੋਟੋ, ਦਰਜ ਕਰਾਈ FIR, ਕਿਹਾ-‘ਮੈਨੂੰ ਬਦਨਾਮ ਕਰਨ ਦੀ ਸਾਜ਼ਿਸ਼’

ਕਾਂਗਰਸੀ ਨੇਤਾ ਪ੍ਰਤਾਪ ਸਿੰਘ ਬਾਜਵਾ ਦੀ ਫੋਟੋ ਨੂੰ ਕਿਸੇ ਅਣਪਛਾਤੇ ਨੇ ਫੇਸਬੁੱਕ ‘ਤੇ ਇਤਰਾਜ਼ਯੋਗ ਵਿਗਿਆਪਨ ਲਈ ਇਸਤੇਮਾਲ ਕਰ ਲਿਆ। ਇਸ...

ਭੂ-ਮੱਧ ਸਾਗਰ ‘ਚ 500 ਸ਼ਰਨਾਰਥੀਆਂ ਨਾਲ ਭਰੀ ਕਿਸ਼ਤੀ ਲਾਪਤਾ, 24 ਘੰਟਿਆਂ ਤੋਂ ਲੱਭ ਰਹੀ ਇਟਲੀ ਲਾਈਫ ਸਪੋਰਟ

ਭੂਮੱਧ ਸਾਗਰ ‘ਚ 500 ਸ਼ਰਨਾਰਥੀਆਂ ਨਾਲ ਭਰੀ ਕਿਸ਼ਤੀ ਲਾਪਤਾ ਹੋ ਗਈ ਹੈ। ਇਸ ਕਿਸ਼ਤੀ ਵਿੱਚ ਇੱਕ ਨਵਜੰਮਿਆ ਬੱਚਾ ਅਤੇ ਇੱਕ ਗਰਭਵਤੀ ਔਰਤ ਵੀ...

ਕੱਲ੍ਹ ਹੋਵੇਗਾ ਨਵੇਂ ਸੰਸਦ ਭਵਨ ਦਾ ਉਦਘਾਟਨ, ਦਿੱਲੀ ਦੀਆਂ ਸਾਰੀਆਂ ਸਰਹੱਦਾਂ ਸੀਲ, ਟ੍ਰੈਫਿਕ ਐਡਵਾਈਜ਼ਰੀ ਜਾਰੀ

ਨਵੇਂ ਸੰਸਦ ਭਵਨ ਦਾ ਕੱਲ੍ਹ ਉਦਘਾਟਨ ਹੋਵੇਗਾ। ਵਿਰੋਧੀ ਪਾਰਟੀਆਂ ਵੱਲੋਂ ਨਵੇਂ ਸੰਸਦ ਭਵਨ ਦੇ ਉਦਘਾਟਨ ਨੂੰ ਲੈ ਕੇ ਕੀਤੇ ਜਾ ਰਹੇ ਵਿਰੋਧ...

ਗੈਂਗ.ਸਟਰ ਸੰਪਤ ਨਹਿਰਾ ‘ਤੇ 7 ਸਾਲ ਪੁਰਾਣੇ ਮਾਮਲੇ ‘ਚ ਦੋਸ਼ ਤੈਅ, ਚੱਲੇਗਾ ਮੁਕੱਦਮਾ

ਲਾਰੈਂਸ ਬਿਸ਼ਨੋਈ ਗੈਂਗ ਦੇ ਗੈਂਗਸਟਰ ਸੰਪਤ ਨਹਿਰਾ ਖਿਲਾਫ 7 ਸਾਲ ਪੁਰਾਣੇ ਇਕ ਮਾਮਲੇ ਵਿਚ ਦੋਸ਼ ਤੈਅ ਹੋ ਗਿਆ ਹੈ। ਪੰਜਾਬ ਪੁਲਿਸ ਭਾਰੀ...

ਪੰਜਾਬ ਪੁਲਿਸ ‘ਚ ਭਰਤੀ ਕਾਂਸਟੇਬਲ ਦੀ ਸੂਚੀ ਜਾਰੀ, ਹਰ ਸਾਲ 1800 ਕਾਂਸਟੇਬਲ ਤੇ 300 SI ਕੀਤੇ ਜਾਣਗੇ ਭਰਤੀ

ਪੰਜਾਬ ਪੁਲਿਸ ਵਿਭਾਗ ਵੱਲੋਂ ਫੋਰਸ ਵਿਚ ਨਵੇਂ ਭਰਤੀ ਕਾਂਸਟੇਬਲਾਂ ਦੀ ਸੂਚੀ ਜਾਰੀ ਕੀਤੀ ਗਈ ਹੈ। ਕੁਝ ਹੀ ਦਿਨਾਂ ਵਿਚ ਕਾਂਸਟੇਬਲਾਂ ਦੀ...

ਅੰਬਾਲਾ ‘ਚ ਪੁਲਿਸ ਦੇ ਹੱਥ ਲੱਗੀ ਨਸ਼ਿਆਂ ਦੀ ਵੱਡੀ ਖੇਪ, ਟਰਾਮਾਡੋਲ ਦੀਆਂ 30 ਹਜ਼ਾਰ ਗੋਲੀਆਂ ਬਰਾਮਦ

ਹਰਿਆਣਾ ਦੇ ਅੰਬਾਲਾ ‘ਚ ਪੁਲਿਸ ਦੇ ਹੱਥ ਇਕ ਵਾਰ ਫਿਰ ਨਸ਼ਿਆਂ ਦੀ ਵੱਡੀ ਖੇਪ ਲੱਗੀ ਹੈ। ਪੁਲਿਸ ਨੂੰ ਐਕਟਿਵਾ ‘ਤੇ ਨਸ਼ਿਆਂ ਦੀ ਸਪਲਾਈ ਕਰਨ ਜਾ...

ਫਾਜ਼ਿਲਕਾ ‘ਚ 10ਵੀਂ ਦਾ ਨਤੀਜਾ 96 ਫੀਸਦੀ, ਜ਼ਿਲ੍ਹੇ ਦੇ 12 ਵਿਦਿਆਰਥੀਆਂ ਨੇ ਮੈਰਿਟ ਸੂਚੀ ‘ਚ ਬਣਾਈ ਜਗ੍ਹਾ

ਪੰਜਾਬ ਸਕੂਲ ਸਿੱਖਿਆ ਬੋਰਡ ਦੇ 10ਵੀਂ ਬੋਰਡ ਦੇ ਨਤੀਜਿਆਂ ‘ਚ ਜ਼ਿਲਾ ਫਾਜ਼ਿਲਕਾ ਦਾ ਨਤੀਜਾ 96.54 ਫੀਸਦੀ ਰਿਹਾ ਹੈ। ਜ਼ਿਲ੍ਹੇ ਦੇ 12...

ਹਰਿਆਣਾ-ਪੰਜਾਬ ‘ਚ ਵਧੇ ਪੈਟਰੋਲ-ਡੀਜ਼ਲ ਦੇ ਰੇਟ, ਹਰਿਆਣਾ ‘ਚ ਪੈਟਰੋਲ ਤੇ ਡੀਜ਼ਲ 21 ਪੈਸੇ ਹੋਇਆ ਮਹਿੰਗਾ

ਕੌਮਾਂਤਰੀ ਬਾਜ਼ਾਰ ਵਿਚ ਕੱਚੇ ਤੇਲ ਦੀ ਕੀਮਤ ਵਿਚ ਅੱਜ ਥੋੜ੍ਹੀ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਹਰਿਆਣਾ, ਪੰਜਾਬ ਸਣੇ ਕਈ ਸੂਬਿਆਂ ਵਿਚ...

ਕੈਨੇਡਾ ‘ਚ ਪੰਜਾਬੀ ਨੇ ਕੀਤਾ ਪਤਨੀ ਦਾ ਕਤ.ਲ, 6 ਮਹੀਨਿਆਂ ਤੋਂ ਰਹਿ ਰਹੇ ਸਨ ਵੱਖ, ਮਹਿਲਾ ਲੈਣਾ ਚਾਹੁੰਦੀ ਸੀ ਤਲਾਕ

ਕੈਨੇਡਾ ਦੇ ਬਰੰਪਟਨ ਸ਼ਹਿਰ ਵਿਚ ਪੰਜਾਬੀ ਨੇ ਪਤਨੀ ਦਾ ਕਤਲ ਕਰ ਦਿੱਤਾ। ਪਤੀ-ਪਤਨੀ ਲਗਭਗ 6 ਮਹੀਨਿਆਂ ਤੋਂ ਵੱਖ ਰਹਿ ਹਹੇ ਸਨ। ਮਹਿਲਾ ਤਲਾਕ...

ਅੱਜ ਹੋਵੇਗੀ ਨੀਤੀ ਆਯੋਗ ਦੀ ਬੈਠਕ, ਭਗਵੰਤ ਮਾਨ ਸਣੇ ਕਈ ਸੀਐੱਮ ਨੇ ਕੀਤਾ ਮੀਟਿੰਗ ਦਾ ਬਾਈਕਾਟ

ਦੇਸ਼ ਦੀ ਸੰਸਦ ਦੇ ਉਦਘਾਟਨੀ ਸਮਾਰੋਹ ਦਾ ਬਾਈਕਾਟ ਕਰਨ ਦੇ ਬਾਅਦ ਵਿਰੋਧੀ ਪਾਰਟੀਆਂ ਨੇ ਸਰਕਾਰ ਦਾ ਵਿਰੋਧ ਨੀਤੀ ਆਯੋਗ ਦੀ ਬੈਠਕ ਵਿਚ ਵੀ ਕੀਤਾ...

ਮਹਿਲਾ ਨੇ 2 ਬੱਚੀਆਂ ਸਣੇ ਨਹਿਰ ‘ਚ ਮਾਰੀ ਛਾਲ, ਬੱਚੀ ਤੇ ਮਹਿਲਾ ਨੂੰ ਲੋਕਾਂ ਨੇ ਬਚਾਇਆ, 6 ਸਾਲਾ ਮਾਸੂਮ ਲਾਪਤਾ

ਲੁਧਿਆਣਾ ਵਿਚ ਇਕ ਵਿਆਹੁਤਾ ਨੇ ਦੋ ਬੱਚੀਆਂ ਸਣ ਨਹਿਰ ਵਿਚ ਛਾਲ ਮਾਰ ਦਿੱਤੀ। ਆਸ-ਪਾਸ ਮੌਜੂਦ ਲੋਕਾ ਨੇ ਮਹਿਲਾ ਨੂੰ ਨਹਿਰ ਵਿਚ ਛਾਲ ਮਾਰਦੇ...

ਹੁਣ SIT ਕਰੇਗੀ ਪਰਲਸ ਗਰੁੱਪ ਦੀ ਜਾਂਚ, 7 ਮੈਂਬਰੀ ਟੀਮ ਗਠਿਤ, CM ਮਾਨ ਨੇ ਕੀਤਾ ਸੀ ਨਿਆਂ ਦਿਵਾਉਣ ਦਾ ਵਾਅਦਾ

ਪੰਜਾਬ ਵਿਚ ਲਗਭਗ 10 ਲੱਖ ਲੋਕਾਂ ਨੂੰ ਕਰੋੜਾਂ ਦਾ ਚੂਨਾ ਲਗਾਉਣ ਵਾਲੀ ਕੰਪਨੀ ਪਰਲ ਗਰੁੱਪ ਦੀ ਜਾਂਚ ਹੁਣ ਪੰਜਾਬ ਸਰਕਾਰ ਦੀ SIT ਕਰੇਗੀ। ਇਸ ਵਿਚ 6...

ਖੌਫਨਾਕ ਗਲਤੀ ਬਣੀ ਜਾਨਲੇਵਾ, 40 ਪਾਲਤੂ ਮਗਰਮੱਛਾਂ ਦਾ ‘ਨਿਵਾਲਾ’ ਬਣਿਆ ਬਜ਼ੁਰਗ

ਇੱਕ ਕਹਾਵਤ ਹੈ ਕਿ ਪਾਣੀ ਵਿੱਚ ਰਹਿਣ ਨਾਲ ਮਗਰਮੱਛ ਨਾਲ ਬੈਰ ਨਹੀਂ ਲਿਆ ਜਾਂਦਾ। ਪਰ ਕੰਬੋਡੀਆ ਦੇ ਸੀਮ ਰੀਪ ਵਿੱਚ, ਇੱਕ ਆਦਮੀ ਨੇ ਮਗਰਮੱਛਾਂ...

700 ਫੁੱਟ ਉਚਾਈ ‘ਤੇ ਬੰਦੇ ਨੇ ਖੋਲ੍ਹਿਆ ਫਲਾਈਟ ਦਾ ਗੇਟ, ਸਹਿਮੇ ਯਾਤਰੀ, ਕਈਆਂ ਦੀ ਵਿਗੜੀ ਤਬੀਅਤ

ਦੱਖਣੀ ਕੋਰੀਆ ਵਿੱਚ ਏਸ਼ੀਆਨਾ ਏਅਰਲਾਈਨਜ਼ ਦੀ ਇੱਕ ਉਡਾਣ ਵਿੱਚ ਇੱਕ ਯਾਤਰੀ ਨੇ ਸ਼ੁੱਕਰਵਾਰ ਨੂੰ ਦਰਵਾਜ਼ਾ ਖੋਲ੍ਹ ਦਿੱਤਾ। ਫਲਾਈਟ ਦੇ...

ਨਸ਼ਾ ਲੈਂਦੇ ਨੇ ਇਮਰਾਨ ਖ਼ਾਨ, ਮੈਡੀਕਲ ਰਿਪੋਰਟ ‘ਚ ਖੁਲਾਸਾ, ਸੱਚ ਨਿਕਲੀ ਸਾਬਕਾ ਪਤਨੀ ਦੀ ਗੱਲ!

ਇਮਰਾਨ ਖਾਨ ਦੀਆਂ ਮੁਸ਼ਕਿਲਾਂ ਵਧਦੀਆਂ ਜਾ ਰਹੀਆਂ ਹਨ। ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਦੀ ਸਰੀਰਕ ਜਾਂਚ ਤੋਂ ਪਤਾ ਲੱਗਾ ਹੈ ਕਿ...

ਡੈਮ ‘ਚ ਡਿੱਗੇ ਮੋਬਾਈਲ ਲਈ ਅਫਸਰ ਨੇ 21 ਲੱਖ ਲੀਟਰ ਪਾਣੀ ਕੀਤਾ ਬਰਬਾਦ, ਪੰਪ ਨਾਲ ਕਰਾਇਆ ਖਾਲੀ

ਛੱਤੀਸਗੜ੍ਹ ਦੇ ਪੰਖਜੂਰ ਵਿੱਚ ਇੱਕ ਅਧਿਕਾਰੀ ਨੇ ਡੈਮ ਵਿੱਚ ਡਿੱਗੇ ਮੋਬਾਈਲ ਫੋਨ ਨੂੰ ਲੱਭਣ ਲਈ ਲੱਖਾਂ ਲੀਟਰ ਪਾਣੀ ਬਰਬਾਦ ਕੀਤਾ। ਨਹਾਉਣ...

ਵਿਆਹ ਦੌਰਾਨ ਹਾਦਸਾ, ਵਰਮਾਲਾ ਵੇਖ ਰਹੀਆਂ ਔਰਤਾਂ ਬਾਲਕਨੀ ਸਣੇ ਡਿੱਗੀਆਂ

ਗਯਾ ਵਿੱਚ ਇੱਕ ਵਿਆਹ ਦੌਰਾਨ ਹਾਦਸਾ ਵਾਪਰ ਗਿਆ। ਵਰਮਾਲਾ ਵੇਖਣ ਲਈ ਬਾਲਕਨੀ ਵਿੱਚ ਔਰਤਾਂ ਦੀ ਭੀੜ ਇਕੱਠੀ ਹੋ ਗਈ। ਇਸ ਦੌਰਾਨ ਅਚਾਨਕ ਬਾਲਕਨੀ...

ਪੰਜਾਬ ‘ਚ ਬਦਲਿਆ ਮੌਸਮ ਦਾ ਮਿਜਾਜ਼, ਅਗਲੇ 5 ਦਿਨ ਮੀਂਹ ਨੂੰ ਲੈ ਕੇ ਅਲਰਟ ਜਾਰੀ

ਪੰਜਾਬ ‘ਚ ਝੁਲਸਾਉਣ ਵਾਲੀ ਗਰਮੀ ਵਿਚਾਲੇ ਮੌਸਮ ਇੱਕ ਵਾਰ ਫਿਰ ਸੁਹਾਵਣਾ ਹੋ ਗਿਆ ਹੈ। ਮੈਦਾਨੀ ਇਲਾਕਿਆਂ ਵਿੱਚ ਮੀਂਹ ਤੇ ਪਹਾੜਾਂ ‘ਤੇ...

ਹੁਸ਼ਿਆਰਪੁਰ : ਡਿਵਾਈਡਰ ਟੱਪ ਦੂਜੀ ਲੇਨ ‘ਚ ਗੱਡੀ ਨਾਲ ਭਿੜੀ UP ਦੇ ਥਾਣੇਦਾਰ ਦੀ ਕਾਰ, 1 ਮੌਤ, 8 ਫੱਟੜ

ਹੁਸ਼ਿਆਰਪੁਰ ਅਧੀਨ ਪੈਂਦੇ ਟਾਂਡਾ ‘ਚ ਅੱਜ ਵੱਡਾ ਹਾਦਸਾ ਵਾਪਰ ਗਿਆ। ਇੱਕ ਤੇਜ਼ ਰਫਤਾਰ ਕਾਰ ਡਿਵਾਈਡਰ ਨਾਲ ਟਕਰਾ ਕੇ ਦੂਜੀ ਲੇਨ ‘ਚ...

PM ਮੋਦੀ ਨੇ ਨਵੇਂ ਸੰਸਦ ਭਵਨ ਦਾ ਅੰਦਰਲਾ ਵੀਡੀਓ ਸ਼ੇਅਰ ਕਰ ਦੇਸ਼ ਵਾਸੀਆਂ ਨੂੰ ਕੀਤੀ ਖ਼ਾਸ ਅਪੀਲ

ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਨਵਾਂ ਸੰਸਦ ਭਵਨ ਹਰ ਭਾਰਤੀ ਨੂੰ ਮਾਣ ਮਹਿਸੂਸ ਕਰਾਏਗਾ। ਉਨ੍ਹਾਂ ਨੇ...

ਆਸਾਰਾਮ ਨੂੰ ਝਟਕਾ, ਹਾਈਕੋਰਟ ਵੱਲੋਂ ‘ਸਿਰਫ ਏਕ ਬੰਦਾ…’ ‘ਤੇ ਬੈਨ ਵਾਲੀ ਪਟੀਸ਼ਨ ਤੋਂ ਇਨਕਾਰ

ਰਾਜਸਥਾਨ ਹਾਈਕੋਰਟ ਨੇ ਸ਼ੁੱਕਰਵਾਰ ਨੂੰ ਮਨੋਜ ਬਾਜਪਾਈ ਦੀ ਫਿਲਮ ‘ਸਿਰਫ ਏਕ ਬੰਦਾ ਕਾਫੀ ਹੈ’ ‘ਤੇ ਰੋਕ ਲਗਾਉਣ ਦੀ ਮੰਗ ਵਾਲੀ ਪਟੀਸ਼ਨ...

ਪਾਕਿਸਤਾਨ ਦੇ ਬਦਲੇ ਸੁਰ, ਚੀਨ ਨੂੰ ਦਿੱਤਾ ਝਟਕਾ, ਅਮਰੀਕਾ ਨੂੰ ਲੈ ਕੇ ਦਿੱਤਾ ਵੱਡਾ ਬਿਆਨ

ਪਿਛਲੇ ਕਈ ਸਾਲਾਂ ਤੋਂ ਅਮਰੀਕਾ ਅਤੇ ਚੀਨ ਦੇ ਸਬੰਧ ਠੀਕ ਨਹੀਂ ਚੱਲ ਰਹੇ ਹਨ। ਦੋਵਾਂ ਦੇਸ਼ਾਂ ਵਿਚਾਲੇ ਠੰਢੀ ਜੰਗ ਵਰਗੀ ਸਥਿਤੀ ਬਣੀ ਹੋਈ ਹੈ।...

ਹੁਸ਼ਿਆਰਪੁਰ ‘ਚ ਹਨੀਟ੍ਰੈਪ ਦਾ ਪਰਦਾਫਾਸ਼, ਬਲੈਕਮੇਲਿੰਗ ਤੋਂ ਦੁਖੀ ਵਪਾਰੀ ਕਰ ਚੁੱਕਾ ਸੁਸਾਈਡ

ਹੁਸ਼ਿਆਰਪੁਰ ਜ਼ਿਲੇ ਅਧੀਨ ਪੈਂਦੇ ਥਾਣਾ ਹਾਜੀਪੁਰ ਦੀ ਪੁਲਿਸ ਨੇ ਔਰਤਾਂ ਅਤੇ ਕੁੜੀਆਂ ਦੇ ਹੁਸਨ ਦੇ ਜਾਲ ‘ਚ ਫਸਾ ਕੇ ਲੋਕਾਂ ਨੂੰ ਬਲੈਕਮੇਲ...

ਬਿਜਲੀ ਡਿਫਾਲਟਰਾਂ ਨੂੰ ਵੱਡੀ ਰਾਹਤ, ਮਾਨ ਸਰਕਾਰ ਨੇ OTS ਸਕੀਮ ਰਾਹੀਂ ਦਿੱਤਾ ਸੁਨਹਿਰੀ ਮੌਕਾ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਨੇ ਬਿਜਲੀ ਡਿਫਾਲਟਰਾਂ ਨੂੰ ਬਿੱਲ ਭਰਨ ਦਾ ਸੁਨਹਿਰੀ ਮੌਕਾ ਦਿੱਤਾ ਹੈ। ਬਿਜਲੀ ਦਾ ਬਿਲ...

ਪੰਜਾਬ ‘ਚ ਫਿਰ ਗੁਰਦੁਆਰਾ ਸਾਹਿਬ ‘ਚ ਹੋਈ ਬੇਅਦਬੀ, CCTV ‘ਚ ਕੈਦ ਹੋਈ ਘਟਨਾ

ਪੰਜਾਬ ‘ਚ ਬੇਅਦਬੀ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਹੁਣ ਫਿਰ ਤੋਂ ਗੁਰਦੁਆਰਾ ਸਾਹਿਬ ‘ਚ ਜੁੱਤੀ ਪਾ ਕੇ ਦਾਖਲ ਹੋਣ ਦਾ ਇਹ ਦੂਜਾ...

10ਵੀਂ ਦੇ ਨਤੀਜੇ ਤੋਂ ਖ਼ੁਸ਼ CM ਮਾਨ, ਅੱਵਲ ਆਏ ਬੱਚਿਆਂ ਨੂੰ ਲੈ ਕੇ ਕੀਤਾ ਵੱਡਾ ਐਲਾਨ

ਪੰਜਾਬ ਸਕੂਲ ਸਿੱਖਿਆ ਬੋਰਡ ਨੇ ਅੱਜ 10ਵੀਂ ਜਮਾਤ ਦਾ ਨਤੀਜਾ ਜਾਰੀ ਕਰ ਦਿੱਤਾ ਹੈ। ਜਿਸ ਵਿੱਚ ਫਰੀਦਕੋਟ ਦੀ ਗਗਨਦੀਪ ਕੌਰ ਪਹਿਲੇ, ਨਵਜੋਤ ਦੂਜੇ...

ਲੁਧਿਆਣਾ : SSP ਆਫਿਸ ‘ਚ ਹੈੱਡ ਕਾਂਸਟੇਬਲ ਨੇ ਸਰਵਿਸ ਰਿਵਾਲਵਰ ਨਾਲ ਖੁਦ ਨੂੰ ਮਾਰੀ ਗੋ.ਲੀ, ਮੌ.ਤ

ਲੁਧਿਆਣਾ ਦੇ ਖੰਨਾ ਐੱਸਐੱਸਪੀ ਆਫਿਸ ਵਿਚ ਅੱਜ ਹੈੱਡ ਕਾਂਸਟੇਬਲ ਨੇ ਖੁਦਕੁਸ਼ੀ ਕਰ ਲਈ। ਹੈੱਡ ਕਾਂਸਟੇਬਲ ਨੇ ਖੁਦ ਨੂੰ ਸਰਵਿਸ ਰਿਵਾਲਵਰ ਨਾਲ...

ਰਾਹੁਲ ਗਾਂਧੀ ਨੂੰ ਤਿੰਨ ਸਾਲ ਲਈ ਨਵਾਂ ਪਾਸਪੋਰਟ ਜਾਰੀ ਕਰਨ ਦੀ ਕੋਰਟ ਨੇ ਦਿੱਤੀ ਇਜਾਜ਼ਤ

ਦਿੱਲੀ ਦੇ ਰਾਊਜ ਐਵੇਨਿਊ ਕੋਰਟ ਨੇ ਰਾਹੁਲ ਗਾਂਧੀ ਨੂੰ ਨਵਾਂ ਪਾਸਪੋਰਟ ਜਾਰੀ ਕਰਨ ਦੀ ਇਜਾਜ਼ਤ ਦਿੱਤੀ ਹੈ। ਐਡੀਸ਼ਨਲ ਚੀਫ ਮੈਟ੍ਰੋਪੋਲੀਟੀਨ...

ਪੰਜਾਬ ਪੁਲਿਸ ਨੇ ਗੈਂਗ.ਵਾਰ ‘ਚ ਸ਼ਾਮਲ ਅਪਰਾਧਿਕ ਗਿਰੋਹ ਦਾ ਕੀਤਾ ਪਰਦਾਫਾਸ਼, ਪਿਸਤੌਲ ਸਣੇ ਇੱਕ ਗ੍ਰਿਫ਼ਤਾਰ

ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਵਿੱਢੀ ਮੁਹਿੰਮ ਦੇ ਹਿੱਸੇ ਵਜੋਂ, ਪੰਜਾਬ ਪੁਲਿਸ...

ਨਸ਼ੇ ਦੀ ਭੇਂਟ ਚੜ੍ਹਿਆ ਇੱਕ ਹੋਰ ਨੌਜਵਾਨ, ਮਾਪਿਆਂ ਦਾ ਇਕਲੌਤਾ ਪੁੱਤਰ ਸੀ ਮ੍ਰਿਤਕ

ਸੂਬੇ ਵਿੱਚ ਆਏ ਦਿਨ ਨਸ਼ੇ ਕਾਰਨ ਹੋ ਰਹੀਆਂ ਮੌ.ਤਾਂ ਚਿੰਤਾ ਦਾ ਵਿਸ਼ਾ ਹਨ । ਤਾਜ਼ਾ ਮਾਮਲਾ ਬਠਿੰਡਾ ਤੋਂ ਸਾਹਮਣੇ ਆਇਆ ਹੈ, ਜਿੱਥੇ ਨਸ਼ੇ ਦੀ ਵੱਧ...

ਇਹ ਹਨ ਦੁਨੀਆ ਦੇ ਸਭ ਤੋਂ ਮਹਿੰਗੇ ਚੌਲ, ਇੱਕ ਕਿੱਲੋ ਦੀ ਕੀਮਤ ‘ਚ ਖਰੀਦਿਆ ਜਾ ਸਕਦਾ ਸੋਨਾ !

ਭਾਰਤ ਵਿੱਚ ਚੌਲ ਖਾਣ ਵਾਲੇ ਲੋਕਾਂ ਦੀ ਗਿਣਤੀ ਰੋਟੀ ਖਾਣ ਵਾਲਿਆਂ ਨਾਲੋਂ ਕਿਤੇ ਜ਼ਿਆਦਾ ਹੈ । ਉੱਤਰ ਭਾਰਤ ਤੋਂ ਲੈ ਕੇ ਦੱਖਣ ਭਾਰਤ ਤੱਕ...

ਸੁਪਰੀਮ ਕੋਰਟ ਨੇ ਨਵੇਂ ਸੰਸਦ ਭਵਨ ਦਾ ਉਦਘਾਟਨ ਰਾਸ਼ਟਰਪਤੀ ਤੋਂ ਕਰਵਾਉਣ ਦੀ ਮੰਗ ਵਾਲੀ ਪਟੀਸ਼ਨ ਕੀਤੀ ਖਾਰਿਜ

ਸੰਸਦ ਭਵਨ ਦੀ ਨਵੀਂ ਇਮਾਰਤ ਦੇ ਉਦਘਾਟਨ ਨੂੰ ਲੈ ਕੇ ਜਾਰੀ ਵਿਵਾਦ ਨਾਲ ਸਬੰਧਿਤ ਜਨਹਿਤ ਪਟੀਸ਼ਨ ਸੁਪਰੀਮ ਕੋਰਟ ਨੇ ਖਾਰਿਜ ਕਰ ਦਿੱਤੀ ਹੈ ।...

ਰਾਹੁਲ ਗਾਂਧੀ ਤੇ ਮੱਲਿਕਾਰੁਜਨ ਨੂੰ ਮਿਲਣ ਲਈ ਕੇਜਰੀਵਾਲ ਨੇ ਮੰਗਿਆ ਸਮਾਂ, ਕੇਂਦਰ ਦੇ ਆਰਡੀਨੈਂਸ ਖਿਲਾਫ ਮੰਗਣਗੇ ਸਮਰਥਨ

ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਭਾਰਤੀ ਜਨਤਾ ਪਾਰਟੀ ਸਰਕਾਰ ਵੱਲੋਂ ਪਾਸ ਆਰਡੀਨੈਂਸ...

ਲੰਡਨ ‘ਚ 143 ਕਰੋੜ ‘ਚ ਵਿਕੀ ਟੀਪੂ ਸੁਲਤਾਨ ਦੀ ਤਲਵਾਰ, ਨਿਲਾਮੀ ਨੇ ਤੋੜੇ ਸਾਰੇ ਰਿਕਾਰਡ

ਮੈਸੂਰ ਦੇ ਸ਼ਾਸਕ ਟੀਪੂ ਸੁਲਤਾਨ ਦੀ ਤਲਵਾਰ ਨੇ ਨੀਲਾਮੀ ਵਿੱਚ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਹਨ । ਇਸਲਾਮਿਕ ਅਤੇ ਇੰਡੀਅਨ ਆਰਟ ਸੇਲ...

IPL ਕੁਆਲੀਫਾਇਰ-2 ‘ਚ ਅੱਜ ਡਿਫੈਂਨਡਿੰਗ ਚੈਂਪੀਅਨ ਗੁਜਰਾਤ ਤੇ ਮੁੰਬਈ ਹੋਣਗੇ ਆਹਮੋ-ਸਾਹਮਣੇ, ਜਾਣੋ ਸੰਭਾਵਿਤ ਪਲੇਇੰਗ XI

ਇੰਡੀਅਨ ਪ੍ਰੀਮਿਅਰ ਲੀਗ ਵਿੱਚ ਵੀਰਵਾਰ ਨੂੰ ਮੁੰਬਈ ਇੰਡੀਅਨਜ਼ ਤੇ ਗੁਜਰਾਤ ਟਾਈਟਨਸ ਵਿਚਾਲੇ ਕੁਆਲੀਫਾਇਰ-2 ਖੇਡਿਆ ਜਾਵੇਗਾ। ਇਹ ਮੁਕਾਬਲਾ...

ਗਰਮੀ ਤੋਂ ਮਿਲੇਗੀ ਰਾਹਤ, ਮੌਸਮ ਵਿਭਾਗ ਨੇ ਪੰਜਾਬ ਸਣੇ ਇਨ੍ਹਾਂ ਸੂਬਿਆਂ ‘ਚ 26-30 ਮਈ ਤੱਕ ਮੀਂਹ ਪੈਣ ਦੀ ਪ੍ਰਗਟਾਈ ਸੰਭਾਵਨਾ

ਪੰਜਾਬ ਵਿਚ ਮੌਸਮ ਨੇ ਇਕ ਵਾਰ ਫਿਰ ਤੋਂ ਕਰਵਟ ਲੈ ਲਈ ਹੈ। ਕੱਲ੍ਹ ਪਏ ਮੀਂਹ ਨੇ ਤਪਦੀ ਗਰਮੀ ਤੋਂ ਰਾਹਤ ਦਿਵਾਈ ਹੈ ਤੇ ਤਾਪਮਾਨ ਵਿਚ ਕਾਫੀ...

ਸਤੇਂਦਰ ਜੈਨ ਨੂੰ ਸੁਪਰੀਮ ਕੋਰਟ ਤੋਂ ਰਾਹਤ, ਸ਼ਰਤਾਂ ਸਣੇ ਮਿਲੀ 6 ਹਫਤਿਆਂ ਦੀ ਜ਼ਮਾਨਤ

ਦਿੱਲੀ ਦੇ ਸਾਬਕਾ ਸਿਹਤ ਮੰਤਰੀ ਸਤੇਂਦਰ ਜੈਨ ਨੂੰ ਸੁਪਰੀਮ ਕੋਰਟ ਨੇ 6 ਹਫਤਿਆਂ ਦੀ ਜ਼ਮਾਨਤ ਦੇ ਦਿੱਤੀ ਹੈ। 11 ਜੁਲਾਈ ਤੱਕ ਉਨ੍ਹਾਂ ਨੂੰ ਕੋਰਟ...

CM ਮਾਨ ਨੇ ਨੀਤੀ ਆਯੋਗ ਦੀ ਮੀਟਿੰਗ ਦੇ ਬਾਈਕਾਟ ਦਾ ਕੀਤਾ ਐਲਾਨ, ਕਿਹਾ-‘ਪੰਜਾਬ ਨੂੰ ਨੁਕਸਾਨ ਪਹੁੰਚਾ ਰਹੀ ਕੇਂਦਰ’

ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ 27 ਮਈ ਨੂੰ ਦਿੱਲੀ ਵਿਚ ਹੋਣ ਵਾਲੀ ਨੀਤੀ ਆਯੋਗ ਦੀ ਮੀਟਿੰਗ...

PSEB ਨੇ ਐਲਾਨਿਆ 10ਵੀਂ ਜਮਾਤ ਦਾ ਨਤੀਜਾ, ਕੁੜੀਆਂ ਨੇ ਮਾਰੀ ਬਾਜ਼ੀ, ਫਰੀਦਕੋਟ ਦੀ ਧੀ ਨੇ ਲਏ 100 ਫੀਸਦੀ ਨੰਬਰ

ਪੰਜਾਬ ਸਕੂਲ ਸਿੱਖਿਆ ਬੋਰਡ (PSEB) ਵੱਲੋਂ 10ਵੀਂ ਸ਼੍ਰੇਣੀ ਦੀ ਮਾਰਚ 2023 ਵਿੱਚ ਕਰਵਾਈ ਗਈ ਪ੍ਰੀਖਿਆ ਦਾ ਨਤੀਜਾ ਸ਼ੁੱਕਰਵਾਰ ਯਾਨੀ ਅੱਜ ਐਲਾਨ ਦਿੱਤਾ...

ਅੱਖਾਂ ਦਾਨ ਕਰਨ ਵਾਲੇ ਪੰਜਾਬ ਦੇ ਪਹਿਲੇ ਕੈਬਨਿਟ ਮੰਤਰੀ ਬਣੇ ਲਾਲਜੀਤ ਭੁੱਲਰ, ਕਿਹਾ- ‘ਲੋਕ ਵੀ ਇਸ ਲਈ ਆਉਣ ਅੱਗੇ’

ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਆਪਣੀਆਂ ਅੱਖਾਂ ਦਾਨ ਕਰਨ ਦਾ ਪ੍ਰਣ ਲਿਆ ਹੈ। ਇਸ ਲਈ ਉਨ੍ਹਾਂ ਨੇ ਰੋਟਰੀ ਆਈ ਬੈਂਕ ਤੇ...

ਅਮਰੀਕਾ ‘ਚ ਨੌਜਵਾਨ ਕਬੱਡੀ ਪ੍ਰਮੋਟਰ ਮਨਜਿੰਦਰ ਸ਼ੇਰਗਿੱਲ ਦਾ ਦਿਹਾਂਤ, ਹਾਰਟ ਅਟੈਕ ਨਾਲ ਹੋਈ ਮੌ.ਤ

ਹੁਣੇ ਜਿਹੇ ਖੇਡ ਜਗਤ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ। ਅਮਰੀਕਾ ਵਿਚ ਨੌਜਵਾਨ ਕਬੱਡੀ ਪ੍ਰਮੋਟਰ ਮਨਜਿੰਦਰ ਸ਼ੇਰਗਿੱਲ ਦਾ ਦੇਹਾਂਤ ਹੋ...

ਵਿੱਤ ਮੰਤਰਾਲੇ ਦਾ ਐਲਾਨ, ਨਵੇਂ ਸੰਸਦ ਭਵਨ ਦੇ ਉਦਘਾਟਨ ਮੌਕੇ ਜਾਰੀ ਕੀਤਾ ਜਾਵੇਗਾ 75 ਰੁਪਏ ਦਾ ਸਿੱਕਾ

28 ਮਈ ਨੂੰ ਨਵੇਂ ਸੰਸਦ ਭਵਨ ਦਾ ਉਦਘਾਟਨ ਹੋਣ ਵਾਲਾ ਹੈ। ਇਸ ਮੌਕੇ ਨੂੰ ਯਾਦਗਾਰ ਬਣਾਉਣ ਲਈ ਕੇਂਦਰੀ ਵਿੱਤ ਮੰਤਰਾਲੇ ਨੇ ਵੱਡਾ ਫੈਸਲਾ ਕੀਤਾ ਹੈ।...

ਲੁਧਿਆਣਾ ਪੁਲਿਸ ਵੱਲੋਂ ਲੁੱਟ-ਖੋਹ ਕਰਨ ਵਾਲਾ ਇਕ ਹੋਰ ਨੌਜਵਾਨ ਗ੍ਰਿਫਤਾਰ

ਮਨਦੀਪ ਸਿੰਘ ਸਿੱਧੂ ਪੁਲਿਸ ਕਮਿਸ਼ਨਰੇਟ ਲੁਧਿਆਣਾ ਦੇ ਦਿਸ਼ਾ-ਨਿਰਦੇਸ਼ਾਂ ਅਤੇ ਜਸਕਿਰਨਜੀਤ ਸਿੰਘ ਡਿਪਟੀ ਕਮਿਸ਼ਨਰ ਪੁਲਿਸ ਦਿਹਾਤੀ ਲੁਧਿਆਣਾ,...

ਭਾਰਤ ਨਹੀਂ ਆ ਪਾ ਰਹੀ ਪਾਕਿਸਤਾਨੀ ਮੰਗੇਤਰ ਸਾਰਾ, ਕੋਲਕਾਤਾ ਦੇ ਨੌਜਵਾਨ ਨੇ PM ਮੋਦੀ ਤੋਂ ਕੀਤੀ ਵੀਜ਼ਾ ਦਿਵਾਉਣ ਦੀ ਅਪੀਲ

ਕੋਲਕਾਤਾ ਦੇ ਰਹਿਣ ਵਾਲੇ ਸਮੀਰ ਖਾਂ ਨੇ ਭਾਰਤ ਸਰਕਾਰ ਤੋਂ ਆਪਣੀ ਮੰਗੇਤਰ ਪਾਕਿਸਤਾਨ ਦੇ ਕਰਾਚੀ ਵਾਸੀ ਸਾਰਾ ਖਾਨਮ ਲਈ ਵੀਜ਼ੇ ਦੀ ਮੰਗ ਕੀਤੀ...

ਅੱਜ ਐਲਾਨਿਆ ਜਾਵੇਗਾ ਪੰਜਾਬ ਬੋਰਡ ਦੀ 10ਵੀਂ ਕਲਾਸ ਦਾ ਨਤੀਜਾ, ਵਿਦਿਆਰਥੀ ਇੰਝ ਕਰਨ ਚੈੱਕ

ਪੰਜਾਬ ਸਕੂਲ ਸਿੱਖਿਆ ਬੋਰਡ ਕਲਾਸ 10ਵੀਂ ਦਾ ਨਤੀਜਾ ਅੱਜ ਐਲਾਨਿਆ ਜਾਵੇਗਾ। ਬੋਰਡ ਦੇ ਪ੍ਰੀਖਿਆ ਕੰਟਰੋਲਰ ਜਨਕ ਰਾਜ ਮਹਿਰੋਕ ਨੇ ਦੱਸਿਆ ਕਿ...