Nov 24

ਪਾਬੰਦੀ ਦੇ ਬਾਵਜੂਦ ਹਿੰਦੂ ਨੇਤਾ ਅਭਿਸ਼ੇਕ ਬਖਸ਼ੀ ਵੱਲੋਂ ਪਿਸਤੌਲ ਨਾਲ ਫੋਟੋ-ਵੀਡੀਓ ਵਾਇਰਲ, ਹੋਇਆ ਪਰਚਾ

ਜਲੰਧਰ ‘ਚ ਗੰਨ ਕਲਚਰ ਖਿਲਾਫ ਪੰਜਾਬ ਸਰਕਾਰ ਦੇ ਹੁਕਮਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਹੁਣ ਸੋਸ਼ਲ ਮੀਡੀਆ ‘ਤੇ ਇਕ ਨੌਜਵਾਨ...

ਜਗਜੀਤ ਡੱਲੇਵਾਲ ਦਾ ਮਰਨ ਵਰਤ ਰਹੇਗਾ ਜਾਰੀ, ਕਿਸਾਨਾਂ ਤੇ ਅਧਿਕਾਰੀਆਂ ਵਿਚਾਲੇ ਨਹੀਂ ਬਣੀ ਸਹਿਮਤੀ

ਕਿਸਾਨ ਨੇਤਾ ਜਗਜੀਤ ਡੱਲੇਵਾਲ ਦਾ ਅੱਜ 6ਵੇਂ ਦਿਨ ਵੀ ਮਰਨ ਵਰਤ ਜਾਰੀ ਰਿਹਾ। ਹਾਲਾਂਕਿ ਸਥਾਨਕ ਪ੍ਰਸ਼ਾਸਨ ਨੇ ਅੱਜ ਫਰੀਦਕੋਟ ਵਿੱਚ ਨੈਸ਼ਨਲ...

ਲੁਧਿਆਣਾ ‘ਚ ਡੇਂਗੂ ਦਾ ਕਹਿਰ ਜਾਰੀ, ਹੁਣ ਤੱਕ 909 ਲੋਕ ਪਾਜ਼ੇਟਿਵ, 1326 ਘਰਾਂ ‘ਚੋਂ ਮਿਲਿਆ ਡੇਂਗੂ ਦਾ ਲਾਰਵਾ

ਪੰਜਾਬ ਦੇ ਲੁਧਿਆਣਾ ‘ਚ ਠੰਡ ਦੀ ਦਸਤਕ ਦੇ ਨਾਲ ਹੀ ਡੇਂਗੂ ਦਾ ਖ਼ਤਰਾ ਵੀ ਲਗਾਤਾਰ ਵੱਧਦਾ ਜਾ ਰਿਹਾ ਹੈ। ਜ਼ਿਲ੍ਹੇ ਵਿੱਚ ਡੇਂਗੂ ਦੇ 49 ਨਵੇਂ...

ਹੁਣ ਨਿਊ ਲੁੱਕ ‘ਚ ਹੋਣਗੇ ਕਰੂ ਮੈਂਬਰ , ਬਿੰਦੀ ਤੋਂ ਹੇਅਰ ਸਟਾਈਲ ਤੱਕ Air India ਵੱਲੋਂ ਗਾਈਡਲਾਈਨਸ ਜਾਰੀ

ਏਅਰ ਇੰਡੀਆ ਦੇ ਕੈਬਿਨ ਅਟੈਂਡੈਂਟਸ ਹੁਣ ਨਵੇਂ ਲੁਕ ਵਿੱਚ ਨਜ਼ਰ ਆਉਣਗੇ। ਦਰਅਸਲ ਗਰੂਮਿੰਗ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਇਸ...

ਪੁਲਵਾਮਾ ਹਮਲੇ ਦਾ ਮਾਸਟਰਮਾਈਂਡ ਪਾਕਿਸਤਾਨ ਦਾ ਨਵਾਂ ਫੌਜ ਮੁਖੀ, ਭਾਰਤ ਨਾਲ ਵਿਗੜ ਸਕਦੇ ਨੇ ਰਿਸ਼ਤੇ

ਲੰਮੇ ਸਮੇਂ ਤੋਂ ਪਾਕਿਸਤਾਨ ਦੇ ਫੌਜ ਮੁਖੀ ਨੂੰ ਲੈ ਕੇ ਰੌਲਾ ਪਾਇਆ ਜਾ ਰਿਹਾ ਸੀ ਕਿ ਬਾਜਵਾ ਤੋਂ ਬਾਅਦ ਇਹ ਕਮਾਨ ਕਿਸ ਦੇ ਹੱਥਾਂ ‘ਚ ਸੌਂਪੀ...

ਲੁਧਿਆਣਾ ‘ਚ ਭਲਕੇ 7 ਘੰਟੇ ਦਾ ‘ਪਾਵਰ ਕੱਟ’, ਇਨ੍ਹਾਂ ਇਲਾਕਿਆਂ ‘ਚ ਬਿਜਲੀ ਰਹੇਗੀ ਠੱਪ

ਜੇ ਤੁਸੀਂ ਮੋਬਾਈਲ ਚਾਰਜਿੰਗ, ਕੱਪੜੇ ਪ੍ਰੈੱਸ ਆਦਿ ਬਿਜਲੀ ਸੰਬੰਧੀ ਹੋਰ ਜ਼ਰੂਰੀ ਕੰਮ ਕਰਨੇ ਹਨ ਤਾਂ ਪਹਿਲਾਂ ਹੀ ਕਰ ਕੇ ਰੱਖ ਲਓ ਕਿਉਂਕਿ...

ਨਹੀਂ ਰਹੇ ਪੰਜਾਬੀ ਫਿਲਮ ਡਾਇਰੈਕਟਰ ਸੁਖਦੀਪ ਸੁੱਖੀ, 3 ਮਹੀਨਿਆਂ ਅੰਦਰ ਗਏ ਮਾਪੇ ਤੇ ਹੁਣ ਪੁੱਤ

ਪੰਜਾਬੀ ਫ਼ਿਲਮਾਂ ਵਿੱਚ ਅਦਾਕਾਰ ਤੋਂ ਨਿਰਦੇਸ਼ਕ ਤੱਕ ਦੀ ਭੂਮਿਕਾ ਨਿਭਾਉਣ ਵਾਲੇ ਨੌਜਵਾਨ ਫ਼ਿਲਮ ਡਾਇਰੈਕਟਰ ਅਤੇ ਰੇਡੀਓ ਜੌਕੀ ਸੁਖਦੀਪ...

ਰਾਹੁਲ ਨੂੰ ਮਿਲਿਆ ਭੈਣ ਦਾ ਸਾਥ, ਪਤੀ-ਪੁੱਤ ਸਣੇ ‘ਭਾਰਤ ਜੋੜੋ ਯਾਤਰਾ’ ‘ਚ ਸ਼ਾਮਲ ਹੋਈ ਪ੍ਰਿਯੰਕਾ

ਕਾਂਗਰਸ ਦੇ ਉੱਤਰ ਪ੍ਰਦੇਸ਼ ਮਾਮਲਿਆਂ ਦੀ ਇੰਚਾਰਜ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਆਪਣੇ ਪਤੀ ਅਤੇ ਪੁੱਤਰ ਨਾਲ ਪਹਿਲੀ ਵਾਰ ਆਪਣੇ...

ਫੌਜ ਦੀ ਬੇਇਜ਼ਤੀ ਕਰਨੀ ਰਿਚਾ ਚੱਢਾ ਨੂੰ ਪਈ ਮਹਿੰਗੀ, ਮੁਆਫ਼ੀ ਮੰਗਣ ਦੇ ਬਾਵਜੂਦ ਹੋਇਆ ਪਰਚਾ

ਬਾਲੀਵੁੱਡ ਅਦਾਕਾਰਾ ਰਿਚਾ ਚੱਢਾ ਅਕਸਰ ਆਪਣੇ ਵਿਵਾਦਿਤ ਬਿਆਨਾਂ ਕਾਰਨ ਸੁਰਖੀਆਂ ਵਿੱਚ ਰਹਿੰਦੀ ਹੈ। ਹਾਲ ਹੀ ‘ਚ ਭਾਰਤੀ ਫੌਜ ‘ਤੇ...

ਜਾਮਾ ਮਸਜਿਦ ‘ਚ ਕੁੜੀਆਂ ਦੀ ਐਂਟਰੀ ਬੈਨ, ਦਲੀਲ- ‘ਮੁੰਡਿਆਂ ਨੂੰ ਮਿਲਣ ਦਾ ਮੀਟਿੰਗ ਪੁਆਇੰਟ ਬਣਾਇਐ’

ਦਿੱਲੀ ਦੀ ਇਤਿਹਾਸਕ ਜਾਮਾ ਮਸਜਿਦ ਨੇ ਕੁੜੀਆਂ ਦੀ ਐਂਟਰੀ ਬੈਨ ਕਰ ਦਿੱਤੀ ਹੈ। ਮਸਜਿਦ ਦੇ ਬਾਹਰ, ਤਿੰਨਾਂ ਐਂਟਰੀ ਗੇਟਾਂ ‘ਤੇ ਇਕ ਨੋਟਿਸ...

ਜਨਰਲ ਅਸੀਮ ਮੁਨੀਰ ਪਾਕਿਸਤਾਨ ਦੇ ਨਵੇਂ ਫੌਜ ਮੁਖੀ ਨਿਯੁਕਤ, ਜਨਰਲ ਬਾਜਵਾ ਦੀ ਥਾਂ ਸੰਭਾਲਣਗੇ ਕਮਾਨ

ਪਾਕਿਸਤਾਨ ਨੂੰ ਆਪਣਾ ਨਵਾਂ ਫ਼ੌਜ ਮੁਖੀ ਮਿਲ ਗਿਆ ਹੈ। ਜਨਰਲ ਅਸੀਮ ਮੁਨੀਰ ਪਾਕਿਸਤਾਨ ਦੇ ਨਵੇਂ ਫ਼ੌਜ ਮੁਖੀ ਹੋਣਗੇ । ਪ੍ਰਧਾਨ ਮੰਤਰੀ...

ਗੰਨ ਕਲਚਰ ਖਿਲਾਫ਼ ਪੰਜਾਬ ਪੁਲਿਸ ਦੀ ਸਖ਼ਤੀ ਜਾਰੀ, ਅੰਮ੍ਰਿਤਸਰ ‘ਚ 12 ਖਿਲਾਫ਼ ਮਾਮਲਾ ਦਰਜ, 2 ਗ੍ਰਿਫ਼ਤਾਰ

ਗੰਨ ਕਲਚਰ ਖਿਲਾਫ਼ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਹੁਕਮਾਂ ਦੇ ਇੱਕ ਹਫ਼ਤੇ ਦੇ ਅੰਦਰ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ 12 ਲੋਕਾਂ ਖਿਲਾਫ...

ਕੈਨੇਡਾ ‘ਚ 18 ਸਾਲਾ ਪੰਜਾਬੀ ਨੌਜਵਾਨ ਦਾ ਚਾਕੂ ਮਾਰ ਕੇ ਕਤਲ, ਛੋਟੇ ਭਰਾ ਨੂੰ ਸਕੂਲ ‘ਚੋਂ ਲੈਣ ਗਿਆ ਸੀ ਨੌਜਵਾਨ

ਕੈਨੇਡਾ ਦੇ ਸਰੀ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ, ਜਿੱਥੇ ਇੱਕ 18 ਸਾਲਾ ਪੰਜਾਬੀ ਨੌਜਵਾਨ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ।...

NIA ਨੂੰ ਮਿਲਿਆ ਗੈਂਗਸਟਰ ਲਾਰੈਂਸ ਦਾ 10 ਦਿਨ ਦਾ ਰਿਮਾਂਡ, ਏਜੰਸੀ ਕਰ ਰਹੀ ਅੱਤਵਾਦੀ ਸੰਗਠਨਾਂ ਨਾਲ ਸਬੰਧਾਂ ਦੀ ਜਾਂਚ

ਦਿੱਲੀ ਦੀ ਇਕ ਅਦਾਲਤ ਨੇ ਵੀਰਵਾਰ ਨੂੰ ਸਿੱਧੂ ਮੂਸੇਵਾਲਾ ਦੇ ਕਤਲ ਦੇ ਮਾਮਲੇ ‘ਚ ਗ੍ਰਿਫਤਾਰ ਕੀਤੇ ਗਏ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ 10...

ਪਹਾੜਾਂ ‘ਤੇ ਬਰਫ਼ਬਾਰੀ, ਪੰਜਾਬ ਤੇ ਦਿੱਲੀ ਸਣੇ ਉੱਤਰੀ ਭਾਰਤ ‘ਚ ਵਧੀ ਠੰਡ, ਜਾਣੋ ਆਪਣੇ ਸੂਬੇ ਦੇ ਮੌਸਮ ਦਾ ਹਾਲ

ਦੇਸ਼ ਦੇ ਕਈ ਰਾਜਾਂ ਵਿੱਚ ਡਿੱਗਦੇ ਤਾਪਮਾਨ ਨੇ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ । ਪਹਾੜਾਂ ‘ਤੇ ਹੋ ਰਹੀ ਲਗਾਤਾਰ ਬਰਫਬਾਰੀ ਕਾਰਨ...

NIA ਦੀ ਰਡਾਰ ‘ਤੇ ਕਈ ਪੰਜਾਬੀ ਗਾਇਕ ਤੇ ਸੰਗੀਤਕਾਰ ! ਗੈਂਗਸਟਰ ਲਾਰੈਂਸ ਤੋਂ ਜਲਦ ਹੋਵੇਗੀ ਪੁੱਛਗਿੱਛ

ਰਾਸ਼ਟਰੀ ਜਾਂਚ ਏਜੰਸੀ (NIA) ਦੀ ਰਡਾਰ ‘ਤੇ ਕਈ ਪੰਜਾਬੀ ਗਾਇਕ ਤੇ ਸੰਗੀਤਕਾਰ ਹਨ। ਉਨ੍ਹਾਂ ਨੇ ਪੰਜਾਬ ਤੇ ਵਿਦੇਸ਼ ਵਿੱਚ ਗੈਂਗਸਟਰਾਂ ਵੱਲੋਂ...

ਅੱਜ ਮੁੜ ਸੁਨਾਰੀਆ ਜੇਲ੍ਹ ਜਾਵੇਗਾ ਰਾਮ ਰਹੀਮ, 40 ਦਿਨਾਂ ਦੀ ਪੈਰੋਲ ਹੋਈ ਖ਼ਤਮ

ਯੌਨ ਸ਼ੋਸ਼ਣ ਮਾਮਲੇ ਵਿੱਚ ਸਜ਼ਾ ਕੱਟ ਰਹੇ ਡੇਰਾ ਮੁਖੀ ਰਾਮ ਰਹੀਮ ਦੀ ਪੈਰੋਲ ਖਤਮ ਹੋ ਗਈ ਹੈ। ਪੈਰੋਲ ਖਤਮ ਹੋਣ ਕਾਰਨ ਡੇਰਾ ਮੁਖੀ ਅੱਜ ਮੁੜ...

ਅਦਾਕਾਰ ਵਿਕਰਮ ਗੋਖਲੇ ਦੇ ਦਿਹਾਂਤ ਦੀਆਂ ਖਬਰਾਂ ਦਾ ਧੀ ਨੇ ਕੀਤਾ ਖੰਡਨ , ਕਿਹਾ- ‘ਹਾਲਤ ਹਾਲੇ ਵੀ ਨਾਜ਼ੁਕ’

ਬਾਲੀਵੁੱਡ ਦੇ ਦਿੱਗਜ ਅਦਾਕਾਰ ਵਿਕਰਮ ਗੋਖਲੇ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ । ਉਹ ਪਿਛਲੇ ਕਈ ਦਿਨਾਂ ਤੋਂ ਹਸਪਤਾਲ ਵਿੱਚ ਦਾਖ਼ਲ ਹੈ ।...

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 24-11-2022

ਧਨਾਸਰੀ ਮਹਲਾ ੧ ਘਰੁ ੨ ਅਸਟਪਦੀਆ ੴ ਸਤਿਗੁਰ ਪ੍ਰਸਾਦਿ ॥ ਗੁਰੁ ਸਾਗਰੁ ਰਤਨੀ ਭਰਪੂਰੇ ॥ ਅੰਮ੍ਰਿਤੁ ਸੰਤ ਚੁਗਹਿ ਨਹੀ ਦੂਰੇ ॥ ਹਰਿ ਰਸੁ ਚੋਗ...

ED ਦੇ ਨਾਂ ‘ਤੇ ਹੁਣ ਨਹੀਂ ਹੋ ਸਕੇਗੀ ਠੱਗੀ, ਸੰਮਨਾਂ ‘ਤੇ ਚਿਪਕਾਇਆ ਜਾਵੇਗਾ QR ਕੋਡ

ਨਵੀਂ ਦਿੱਲੀ : ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੇ ਨਾਂ ‘ਤੇ ਧੋਖਾਧੜੀ ਦੀਆਂ ਖਬਰਾਂ ਅਕਸਰ ਸੁਰਖੀਆਂ ‘ਚ ਰਹਿੰਦੀਆਂ ਹਨ। ਵਿਭਾਗ ਨੇ...

ਗੰਨ ਕਲਚਰ ਖਤਮ ਕਰਨਾ ਸਰਕਾਰ ਲਈ ਬਣਿਆ ਚੈਲੰਜ! ਪੰਜਾਬੀਆਂ ਕੋਲ ਹਨ ਲਗਭਗ 4 ਲੱਖ ਲਾਇਸੈਂਸੀ ਹਥਿਆਰ

ਪੰਜਾਬ ਸਰਕਾਰ ਨੇ ਗੰਨ ਕਲਚਰ ਨੂੰ ਖਤਮ ਕਰਨ ਦੇ ਐਲਾਨ ਤੋਂ ਬਾਅਦ ਅਪਰਾਧਿਕ ਗਤੀਵਿਧਆਂ ਵਿਚ ਸ਼ਾਮਲ ਹਥਿਆਰ ਲਾਇਸੈਂਸ ਧਾਰਕਾਂ ਨੂੰ ਇਕ...

ਪ੍ਰੇਮਿਕਾ ਦੀ ਮ੍ਰਿਤਕ ਦੇਹ ਨਾਲ ਪ੍ਰੇਮੀ ਨੇ ਕਰਵਾਇਆ ਵਿਆਹ, ਕਿਹਾ-‘ਜ਼ਿੰਦਗੀ ਭਰ ਕਿਸੇ ਹੋਰ ਨਾਲ ਵਿਆਹ ਨਹੀਂ ਕਰਾਂਗਾ’

ਆਸਾਮ ਵਿੱਚ ਹੋਏ ਅਨੋਖੇ ਵਿਆਹ ਨੇ ਸਾਰਿਆਂ ਨੂੰ ਭਾਵੁਕ ਕਰ ਦਿੱਤਾ ਹੈ। ਇੱਥੇ ਇੱਕ ਲੜਕੇ ਨੇ ਆਪਣੀ ਪ੍ਰੇਮਿਕਾ ਦੀ ਮੌਤ ਤੋਂ ਬਾਅਦ ਉਸ ਦੀ ਲਾਸ਼...

PPSC ਦੇ ਚੇਅਰਮੈਨ ਅਹੁਦੇ ਲਈ ਨੌਜਵਾਨ 14 ਦਸੰਬਰ ਤੱਕ ਭਰ ਸਕਦੇ ਹਨ ਅਰਜ਼ੀਆਂ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਪੰਜਾਬ ਵਿਚ ਰੋਜ਼ਗਾਰ ਦੇ ਮੌਕੇ ਪ੍ਰਧਾਨ ਕਰਨ ਲਈ ਲਗਾਤਾਰ ਕੋਸ਼ਿਸ਼ਾਂ ਕਰ ਰਹੀ ਹੈ।...

ਮੰਦਭਾਗੀ ਖਬਰ : ਕੈਨੇਡਾ ’ਚ ਸੜਕ ਹਾਦਸੇ ਦੌਰਾਨ ਸੰਗਰੂਰ ਦੇ ਨੌਜਵਾਨ ਦੀ ਹੋਈ ਮੌਤ

ਕੈਨੇਡਾ ਦੇ ਵਿਨੀਪੈਗ ਦੇ ਵਿੱਚ ਵਾਪਰੇ ਸੜਕ ਹਾਦਸੇ ਵਿੱਚ ਗਰੂਰ ਦੇ ਹਲਕਾ ਦਿੜ੍ਹਬਾ ਦੇ ਪਿੰਡ ਹਰੀਗੜ੍ਹ ਦੇ ਨੌਜਵਾਨ ਦੀਪਇੰਦਰ ਸਿੰਘ ਉਰਫ਼...

ਏਐੱਸਆਈ ਹਰਪਾਲ ਸਿੰਘ ਨੂੰ 5000 ਰੁ. ਰਿਸ਼ਵਤ ਲੈਂਦਿਆਂ ASP ਨੇ ਕੀਤਾ ਗ੍ਰਿਫ਼ਤਾਰ

ਲੁਧਿਆਣਾ: ਪੰਜਾਬ ਵਿਚ ਰਿਸ਼ਵਤ ਲੈ ਰਹੇ ਅਧਿਕਾਰੀਆਂ ਦੇ ਮਾਮਲੇ ਲਗਾਤਾਰ ਦੇਖਣ ਨੂੰ ਮਿਲ ਰਹੇ ਹਨ। ਅਜਿਹਾ ਹੀ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ...

ਸੁਸ਼ਾਂਤ ਦੀ ਮੈਨੇਜਰ ਦਿਸ਼ਾ ਬਾਰੇ CBI ਦਾ ਵੱਡਾ ਖੁਲਾਸਾ-‘ਨਸ਼ੇ ‘ਚ 14ਵੀਂ ਮੰਜ਼ਿਲ ਤੋਂ ਡਿਗਣ ਨਾਲ ਹੋਈ ਸੀ ਮੌਤ’

ਸੁਸ਼ਾਂਤ ਸਿੰਘ ਰਾਜਪੂਤ ਦੀ ਐਕਸ ਮੈਨੇਜਰ ਦਿਸ਼ਾ ਸਾਲੀਆਨ ਦੀ ਮੌਤ ‘ਤੇ ਸੀਬੀਆਈ ਨੇ ਵੱਡਾ ਖੁਲਾਸਾ ਕੀਤਾ ਹੈ। ਜਾਂਚ ਏਜੰਸੀ ਦਾ ਦਾਅਵਾ ਹੈ ਕਿ...

ਦੂਜੇ ਧਰਮ ‘ਚ ਵਿਆਹ ਕਰਨ ‘ਤੇ ਕੁੜੀ ਨੂੰ ਮਾਰੀ ਗੋਲੀ, ਪਤੀ ਦਾ ਦੋਸ਼-‘ਭਰਾ ਨੇ ਕੀਤਾ ਹਮਲਾ’

ਜੈਪੁਰ ਵਿੱਚ ਅੱਜ ਸਵੇਰੇ ਦੋ ਬਾਈਕ ਸਵਾਰ ਨੌਜਵਾਨਾਂ ਨੇ ਇੱਕ 26 ਸਾਲਾ ਲੜਕੀ ਨੂੰ ਪਿੱਛਿਓਂ ਗੋਲੀ ਮਾਰ ਦਿੱਤੀ। ਉਸ ਦੀ ਹਾਲਤ ਨਾਜ਼ੁਕ ਬਣੀ ਹੋਈ...

ਮਾਈਨਿੰਗ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਵੱਡਾ ਝਟਕਾ, ਹਾਈਕੋਰਟ ਨੇ ਜਾਰੀ ਕੀਤੇ ਹੁਕਮ

ਚੰਡੀਗੜ੍ਹ: ਮਾਈਨਿੰਗ ਨੂੰ ਲੈ ਕੇ ਪੰਜਾਬ-ਹਰਿਆਣਾ ਹਾਈਕੋਰਟ ਵੱਲੋਂ ਮਾਨ ਸਰਕਾਰ ਨੂੰ ਵੱਡਾ ਝਟਕਾ ਦਿੱਤਾ ਗਿਆ ਹੈ। ਹਾਈਕੋਰਟ ਨੇ ਬਿਨਾਂ...

ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਲਗਾਤਾਰ ਜਾਰੀ, ਅੰਦੋਲਨਕਾਰੀਆਂ ਨੂੰ ਕੀਤੀ ਇਹ ਅਪੀਲ

ਕਿਸਾਨਾਂ ਦੀਆਂ ਹੱਕੀ ਮੰਗਾਂ ਲਈ ਧਰਨੇ ‘ਤੇ ਬੈਠੇ ਜਗਜੀਤ ਸਿੰਘ ਡੱਲੇਵਾਲ ਦੀ ਤਬੀਅਤ ਲਗਾਤਾਰ ਖਰਾਬ ਹੁੰਦੀ ਨਜ਼ਰ ਆ ਰਹੀ ਹੈ। ਅਜਿਹੇ ਵਿਚ...

ਗੰਨ ਕਲਚਰ ‘ਤੇ ਮੋਗਾ ਪ੍ਰਸ਼ਾਸਨ ਦੀ ਚੈਕਿੰਗ ਮੁਹਿੰਮ ਸ਼ੁਰੂ, 15 ਅਸਲਾ ਲਾਇਸੈਂਸ ਕੀਤੇ ਰੱਦ

ਪੰਜਾਬ ਸਰਕਾਰ ਵਿਚ ਗਨ ਕਲਚਰ ਨੂੰ ਖਤਮ ਕਰਨ ਲਈ ਸਖਤੀ ਕਰ ਰਹੀ ਹੈ। ਡੀਜੀਪੀ ਪੰਜਾਬ ਵੱਲੋਂ ਪੂਰੇ ਪੰਜਾਬ ਵਿਚ ਅਸਲਾ ਲਾਇਸੈਂਸ ਦੀ ਚੈਕਿੰਗ ਕਰਨ...

ਕੇਂਦਰੀ ਜੇਲ੍ਹ ਪਟਿਆਲਾ ਤੋਂ 4 ਮੋਬਾਈਲ ਫੋਨ, 4 ਬੈਟਰੀਆਂ, 4 ਡਾਟਾ ਕੇਬਲਜ਼ ਤੇ ਹੋਰ ਇਤਰਾਜ਼ਯੋਗ ਚੀਜ਼ਾਂ ਬਰਾਮਦ

ਪੰਜਾਬ ਸਰਕਾਰ ਅਤੇ ਮਾਨਯੋਗ ਜੇਲ੍ਹ ਮੰਤਰੀ ਪੰਜਾਬ ਸ਼੍ਰੀ ਹਰਜੋਤ ਸਿੰਘ ਬੈਂਸ ਜੀ ਵੱਲੋਂ ਚਲਾਈ ਗਈ ਡਰੱਗਜ਼ ਅਤੇ ਮੋਬਾਇਲ ਫ੍ਰੀ ਜੇਲ੍ਹਾਂ...

ਹਸਪਤਾਲ ਨੇ ਗਰਭਵਤੀ ਔਰਤ ਨੂੰ ਐਡਮਿਟ ਕਰਨ ਤੋਂ ਕੀਤਾ ਇਨਕਾਰ, ਸੜਕ ‘ਤੇ ਲੋਕਾਂ ਨੇ ਕਰਵਾਈ ਡਲਿਵਰੀ

ਆਂਧਰਾ ਪ੍ਰਦੇਸ਼ ਦੇ ਤਿਰੂਪਤੀ ਵਿਚ ਇਕ ਹਸਪਤਾਲ ਤੇ ਬਾਹਰ ਸੜਕ ‘ਤੇ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਹਸਪਤਾਲ ਦੇ ਕੋਲ ਸੜਕ ‘ਤੇ...

ਮੰਤਰੀ ਬੈਂਸ ਨੇ ਡੈਪੂਟੇਸ਼ਨ ‘ਤੇ ਗਏ ਅਧਿਆਪਕਾਂ ਦੀ ਮੰਗੀ ਰਿਪੋਰਟ, ਵਾਪਸ ਸਕੂਲਾਂ ‘ਚ ਭੇਜਣ ਦੇ ਦਿੱਤੇ ਹੁਕਮ

ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਉਨ੍ਹਾਂ ਟੀਚਰਾਂ ਦੀ ਰਿਪੋਰਟ ਮੰਗੀ ਹੈ ਜੋ ਪਿਛਲੇ ਕਈ ਸਾਲਾਂ ਤੋਂ...

ਸਿੱਖਿਆ ਅਧਿਕਾਰੀ ਵੱਲੋਂ ਸਕੂਲਾਂ ‘ਚ ਮਸਜਿਦਾਂ-ਮਜ਼ਾਰਾਂ ਨੂੰ ਲੈ ਕੇ ਅਨੋਖਾ ਫਰਮਾਨ, ਵਜ੍ਹਾ ਵੀ ਹੈਰਾਨੀ ਵਾਲੀ

ਰਾਜਸਥਾਨ ਦੇ ਟੋਂਕ ਤੋਂ ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਮੰਗਲਵਾਰ ਨੂੰ ਇੱਕ ਅਜੀਬ ਹੁਕਮ ਜਾਰੀ ਕੀਤਾ ਹੈ। ਹੁਕਮ ਜਾਰੀ ਹੁੰਦੇ ਹੀ ਉਹ ਵਿਵਾਦਾਂ...

ਕੋਵਿਡ ਦੌਰਾਨ ਪੂਰੀ ਹੋਸਟਲ ਫੀਸ ਲੈਣਾ ਗਲਤ, ਹਾਈਕੋਰਟ ਵੱਲੋਂ ਲਾਅ ਯੂਨੀ. ਨੂੰ 50 ਫੀਸਦੀ ਵਾਪਸ ਕਰਨ ਦੇ ਹੁਕਮ

ਪਟਿਆਲਾ ਸਥਿਤ ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ ਲਾਅ ਨੂੰ ਹਾਈਕੋਰਟ ਨੇ 50 ਫੀਸਦੀ ਫੀਸ ਵਾਪਸ ਕਰਨ ਦੇ ਹੁਕਮ ਦਿੱਤੇ ਹਨ ਅਤੇ ਕਿਹਾ ਹੈ...

ਦਰਦਨਾਕ ਹਾਦਸਾ: ਨਾਈਜੀਰੀਆ ‘ਚ ਵਾਪਰਿਆ ਭਿਆਨਕ ਸੜਕ ਹਾਦਸਾ, ਬੱਸਾਂ ਦੀ ਟੱਕਰ ‘ਚ 37 ਲੋਕਾਂ ਦੀ ਮੌਤ

ਨਾਈਜੀਰੀਆ ਦੇ ਉੱਤਰ-ਪੂਰਬੀ ਸ਼ਹਿਰ ਮੈਦੁਗੁਰੀ ਦੇ ਬਾਹਰ ਤਿੰਨ ਬੱਸਾਂ ਦੀ ਟੱਕਰ ਨਾਲ ਘੱਟੋਂ-ਘੱਟ 37 ਲੋਕਾਂ ਦੀ ਮੌਤ ਹੋ ਗਈ । ਦੇਸ਼ ਦੀ ਸੜਕ...

ਵੱਡੀ ਖ਼ਬਰ, ਆਮਦਨ ਤੋਂ ਵੱਧ ਜਾਇਦਾਦ ਮਾਮਲੇ ‘ਚ ਸਾਬਕਾ ADGP ਚੰਦਰਾ ਦੇ ਫਾਰਮ ਹਾਊਸ ‘ਤੇ ਰੇਡ!

ਸਾਬਕਾ ਏਡੀਜੀਪੀ ਰਾਕੇਸ਼ ਚੰਦਰਾ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਸੂਤਰਾਂ ਦੇ ਹਵਾਲੇ ਨਾਲ ਵੱਡੀ ਖਬਰ ਸਾਹਮਣੇ ਆਈ ਹੈ। ਵਿਜੀਲੈਂਸ ਨੇ ਉਨ੍ਹਾਂ...

ਗੰਨ ਕਲਚਰ ਖਿਲਾਫ ਵੱਡੀ ਕਾਰਵਾਈ, CM ਦੇ ਹੁਕਮਾਂ ਦੇ 9 ਦਿਨਾਂ ‘ਚ 899 ਲਾਇਸੈਂਸ ਰੱਦ, 324 ਮੁਅੱਤਲ

ਮੁੱਖ ਮੰਤਰੀ ਭਗਵੰਤ ਮਾਨ ਦੇ ਹੁਕਮਾਂ ਤੋਂ ਬਾਅਦ ਪੰਜਾਬ ਵਿੱਚ ਗੰਨ ਕਲਚਰ ਨੂੰ ਖਤਮ ਕਰਨ ਲਈ ਪੁਲਿਸ ਨੇ ਆਪਣੀ ਸਖ਼ਤੀ ਵਧਾ ਦਿੱਤੀ ਹੈ। ਸੀ.ਐੱਮ....

‘ਮੈਨੂੰ ਮਾਰ ਦੇਵੇਗਾ, ਟੋਟੇ-ਟੋਟੇ ਕਰ ਦੇਵੇਗਾ’, ਸ਼ਰਧਾ ਨੇ ਮੌਤ ਤੋਂ ਪਹਿਲਾਂ ਹੀ ਕੀਤੀ ਸੀ ਪੁਲਿਸ ‘ਚ ਸ਼ਿਕਾਇਤ

ਦਿੱਲੀ ਦੇ ਮਹਿਰੌਲੀ ‘ਚ ਆਪਣੀ ਲਿਵ-ਇਨ-ਪਾਰਟਨਰ ਸ਼ਰਧਾ ਵਾਕਰ ਦਾ ਕਤਲ ਕਰਕੇ ਉਸ ਦੀ ਲਾਸ਼ ਦੇ ਟੋਟੇ-ਟੋਟੇ ਕਰਨ ਵਾਲੇ ਦੋਸ਼ੀ ਆਫਤਾਬ...

ਜਲੰਧਰ ਦੇ ਮਸ਼ਹੂਰ ਕੁੱਲ੍ਹੜ Pizza Couple ਖਿਲਾਫ਼ FIR ਦਰਜ, ਗੰਨ ਕਲਚਰ ਪ੍ਰਮੋਟ ਕਰਨ ਦੇ ਲੱਗੇ ਦੋਸ਼

ਜਲੰਧਰ ਵਿੱਚ ਬੀਤੇ ਦਿਨ ਹੀ ਸ਼ਹਿਰ ਦੇ ਕੁੱਲ੍ਹੜ ਪੀਜ਼ਾ ਦੇ ਨਾਮ ਨਾਲ ਮਸ਼ਹੂਰ ਜੋੜੇ ਦੀ ਦੋਨਾਲੀ ਦੇ ਨਾਲ ਇੱਕ ਵੀਡੀਓ ਵਾਇਰਲ ਹੋਈ ਸੀ। ਜਿਸ ਤੋਂ...

ਗੰਨ ਕਲਚਰ ‘ਤੇ ਪੰਜਾਬ ਪੁਲਸ ਦੀ ਸਖ਼ਤੀ, 9 ਦਿਨਾਂ ‘ਚ 900 ਲਾਇਸੈਂਸ ਕੀਤੇ ਰੱਦ, 300 ਤੋਂ ਵੱਧ ਲਾਇਸੈਂਸ ਸਸਪੈਂਡ

ਪੰਜਾਬ ਵਿੱਚ ਗੰਨ ਕਲਚਰ ਨੂੰ ਖ਼ਤਮ ਕਰਨ ਦੇ ਲਈ ਪੰਜਾਬ ਪੁਲਿਸ ਨੇ ਸਖ਼ਤੀ ਵਰਤਣੀ ਸ਼ੁਰੂ ਕਰ ਦਿੱਤੀ ਹੈ। ਮਾਨ ਸਰਕਾਰ ਵੱਲੋਂ ਹਥਿਆਰਾਂ ਦੀ...

ਕਰਮਚਾਰੀਆਂ ਦੀ ਛਾਂਟੀ ਨੂੰ ਲੈ ਕੇ Amazon ਨੂੰ ਸੰਮਨ, ਨੋਟਿਸ ਬਗੈਰ ਕੱਢਣਾ ਗੈਰ-ਕਾਨੂੰਨੀ!

ਈ-ਕਾਮਰਸ ਕੰਪਨੀ ਐਮਾਜ਼ਾਨ ਇੰਡੀਆ ਕਰਮਚਾਰੀਆਂ ਦੀ ਛਾਂਟੀ ਨੂੰ ਲੈ ਕੇ ਕਿਰਤ ਮੰਤਰਾਲੇ ਦੇ ਨਿਸ਼ਾਨੇ ‘ਤੇ ਆ ਗਈ ਹੈ। ਕਿਰਤ ਮੰਤਰਾਲੇ ਨੇ...

ਖੰਨਾ ‘ਚ ਸਕੂਲ ਦੇ ਬਾਹਰ ਮਾਸੂਮ ਨੂੰ ਬੁਲੇਟ ਨੇ ਦਰੜਿਆ, ਬੱਚੀ ਦੀ ਮੌਕੇ ‘ਤੇ ਹੋਈ ਮੌਤ

ਖੰਨਾ ਦੇ ਅਮਲੋਹ ਰੋਡ ਸਥਿਤ ਕਾਨਪੁਰ ਪਿੰਡ ਦੇ ਸਰਕਾਰੀ ਸਕੂਲ ਬਾਹਰ ਤੇਜ਼ ਰਫ਼ਤਾਰ ਬੁਲੇਟ ਸਵਾਰ ਨੇ ਪਹਿਲੀ ਜਮਾਤ ਵਿੱਚ ਪੜ੍ਹਦੀ ਬੱਚੀ ਨੂੰ...

‘ਭਾਰਤ ਜੋੜੋ ਯਾਤਰਾ’ ‘ਚ ਪੈਸੈ ਦੇ ਕੇ ਸ਼ਾਮਲ ਕਰਨ ਦੇ ਦੋਸ਼ਾਂ ‘ਤੇ ਪੂਜਾ ਭੱਟ ਨੇ BJP ਨੂੰ ਦਿੱਤਾ ਕਰਾਰਾ ਜਵਾਬ

ਕਾਂਗਰਸ ਦੀ ਭਾਰਤ ਜੋੜੋ ਯਾਤਰਾ ਲਗਾਤਾਰ ਸੁਰਖੀਆਂ ਵਿੱਚ ਹੈ। ਰਾਹੁਲ ਗਾਂਧੀ ਦੀ ਅਗਵਾਈ ਵਾਲੀ ਭਾਰਤ ਜੋੜੋ ਯਾਤਰਾ ‘ਚ ਹੁਣ ਤੱਕ ਪੂਜਾ ਭੱਟ,...

ਅਮਰੀਕਾ ਦੇ ਵਾਲਮਾਰਟ ਸਟੋਰ ‘ਚ ਅੰਨ੍ਹੇਵਾਹ ਫਾਇਰਿੰਗ, 10 ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ

ਅਮਰੀਕਾ ਵਿੱਚ ਇੱਕ ਵਾਰ ਫਿਰ ਗੋਲੀਬਾਰੀ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਵਰਜੀਨੀਆ ‘ਚ ਚੇਸਾਪੀਕ ਸਥਿਤ ਵਾਲਮਾਰਟ ਦੇ...

ਪੰਜਾਬ ‘ਚ ਆਉਣ ਵਾਲੇ ਦਿਨਾਂ ‘ਚ ਵਧੇਗੀ ਠੰਡ, ਮੌਸਮ ਵਿਭਾਗ ਨੇ ਕੀਤੀ ਭਵਿੱਖਬਾਣੀ

ਪੰਜਾਬ ਵਿੱਚ ਹੁਣ ਠੰਡ ਦਾ ਟਾਰਚਰ ਸ਼ੁਰੂ ਹੋ ਗਿਆ ਹੈ। ਸੂਬੇ ਵਿੱਚ ਪਿਛਲੇ ਤਿੰਨ ਦਿਨਾਂ ਤੋਂ ਕਈ ਜ਼ਿਲ੍ਹਿਆਂ ਵਿੱਚ ਕੜਾਕੇ ਦੀ ਠੰਡ ਪੈ ਰਹੀ ਹੈ।...

ਸਾਊਦੀ ਅਰਬ : 10 ਦਿਨਾਂ ‘ਚ 12 ਦੇ ਸਿਰ ਕਲਮ, ਇਨ੍ਹਾਂ ਮਾਮੂਲੀ ਅਪਰਾਧਾਂ ‘ਤੇ ਵੀ ਜ਼ਾਲਮ ਸਜ਼ਾਵਾਂ

ਸਾਊਦੀ ਅਰਬ ‘ਚ ਪਿਛਲੇ 10 ਦਿਨਾਂ ‘ਚ 12 ਲੋਕਾਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ। ਸਜ਼ਾ ਦੇਣ ਦਾ ਤਰੀਕਾ ਵੀ ਬਹੁਤ ਜ਼ਾਲਮ ਹੈ, ਜਿਸ ਨੂੰ ਲੈ ਕੇ...

ਗੁਜਰਾਤ ‘ਚ CM ਮਾਨ ਦੀ ਲਲਕਾਰ, ‘ਪਹਿਲਾਂ ਅੰਗਰੇਜ਼ਾਂ ਵਿਰੁੱਧ ਲੜੇ ਸੀ, ਹੁਣ ਚੋਰਾਂ ਖ਼ਿਲਾਫ਼ ਲੜਾਂਗੇ’

ਗੁਜਰਾਤ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਵੱਲੋਂ ਚੋਣ ਪ੍ਰਚਾਰ ਸਿਖਰਾਂ ‘ਤੇ ਹੈ। ਇਨ੍ਹਾਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ...

ਯੁਵਰਾਜ ਸਿੰਘ ਨੂੰ ਨੋਟਿਸ, ਗੋਆ ਵਾਲੇ ਵਿਲਾ ਨੂੰ ਲੈ ਕੇ ਫਸੇ, ਭਰਨਾ ਪਊ ਲੱਖਾਂ ਦਾ ਜੁਰਮਾਨਾ!

ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਆਲਰਾਊਂਡਰ ਖਿਡਾਰੀ ਯੁਵਰਾਜ ਸਿੰਘ ਮੁਸੀਬਤ ‘ਚ ਫਸਦੇ ਨਜ਼ਰ ਆ ਰਹੇ ਹਨ, ਜਿਸ ਲਈ ਗੋਆ ਦੇ ਸੈਰ-ਸਪਾਟਾ ਵਿਭਾਗ...

ਇੰਡਨੋਸ਼ੀਆ ‘ਚ ਭੂਚਾਲ ਨਾਲ ਮੌਤਾਂ 268 ਤੋਂ ਪਾਰ, 13,000 ਲੋਕ ਬੇਘਰ, ਤਸਵੀਰਾਂ ‘ਚ ਤਬਾਹੀ ਦਾ ਮੰਜ਼ਰ

ਇੰਡੋਨੇਸ਼ੀਆ ਦੇ ਮੁੱਖ ਟਾਪੂ ਜਾਵਾ ‘ਚ ਸੋਮਵਾਰ ਨੂੰ ਆਏ ਭੂਚਾਲ ਤੋਂ ਬਾਅਦ ਮੌਤਾਂ ਦੀ ਗਿਣਤੀ 268 ਤੋਂ ਪਾਰ ਹੋ ਚੁੱਕੀ ਹੈ। 700 ਤੋਂ ਵੱਧ ਲੋਕ...

ਵਿਵਾਦਾਂ ‘ਚ ਫਸਿਆ ਮਸ਼ਹੂਰ ਕੁੱਲ੍ਹੜ ਪੀਜ਼ਾ ਕਪਲ, ਸੋਸ਼ਲ ਮੀਡੀਆ ‘ਤੇ ਵੀਡੀਓ ਹੋਈ ਵਾਇਰਲ

ਜਲੰਧਰ ਦੇ ਨਕੋਦਰ ਰੋਡ ਸਥਿਤ ਮਸ਼ਹੂਰ ਕੁੱਲ੍ਹੜ ਪੀਜ਼ਾ ਵੇਚਣ ਵਾਲਾ ਜੋੜਾ ਇੱਕ ਵਾਰ ਫਿਰ ਵਿਵਾਦਾਂ ਵਿੱਚ ਆ ਗਿਆ ਹੈ। ਦਰਅਸਲ, ਇਸ ਵਾਰ ਵਿਵਾਦ...

ਮੂਸੇਵਾਲਾ ਦਾ ਕਾਤਲ ਗੋਲਡੀ ਬਰਾੜ ਭਗੌੜਾ ਕਰਾਰ, ਪੁਲਿਸ ਦੇਸ਼ ਲਿਆਉਣ ਦੀਆਂ ਕਰ ਰਹੀ ਕੋਸ਼ਿਸ਼ਾਂ

ਕੈਨੇਡਾ ਵਿੱਚ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ ਕਰਨ ਵਾਲੇ ਗੈਂਗਸਟਰ ਗੋਲਡੀ ਬਰਾੜ (34) ਨੂੰ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਨੇ ਇੱਕ...

ਵਿਸ਼ਵ ਕੱਪ ਵਿਚਾਲੇ ਕ੍ਰਿਸਟੀਆਨੋ ਰੋਨਾਲਡੋ ਨੇ ਛੱਡਿਆ ਮੈਨਚੈਸਟਰ ਯੂਨਾਈਟਿਡ, ਕਲੱਬ ਨੇ ਜਾਰੀ ਕੀਤਾ ਬਿਆਨ

ਸਟਾਰ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ਦਾ ਮੈਨਚੇਸਟਰ ਯੂਨਾਈਟਿਡ ਦੇ ਨਾਲ ਸਫ਼ਰ ਸਮਾਪਤ ਹੋ ਗਿਆ ਹੈ । ਯਾਨੀ ਕਿ ਹੁਣ 37 ਸਾਲਾ ਕ੍ਰਿਸਟੀਆਨੋ...

ਦਿੱਲੀ ‘ਚ ਸਨਸਨੀਖੇਜ਼ ਵਾਰਦਾਤ, ਮੁੰਡੇ ਨੇ ਮਾਪਿਆਂ, ਭੈਣ ਸਣੇ ਚਾਕੂਆਂ ਨਾਲ ਵਿੰਨ੍ਹੀ ਦਾਦੀ

ਦੇਸ਼ ਦੀ ਰਾਜਧਾਨੀ ਦਿੱਲੀ ਇੱਕ ਵਾਰ ਫਿਰ ਸਨਸਨੀਖੇਜ਼ ਵਾਰਦਾਤ ਸਾਹਮਣੇ ਆਈ ਹੈ। ਦਿੱਲੀ ਦੇ ਦੱਖਣੀ ਪੱਛਮੀ ਜ਼ਿਲੇ ਦੇ ਪਾਲਮ ਇਲਾਕੇ ‘ਚ ਇਕ...

ਲੁਧਿਆਣਾ : ਚੋਰ ਹੁਣ ਗੁਰਦੁਆਰਾ ਸਾਹਿਬ ਦੀ ਗੋਲਕ ‘ਤੇ ਕਰਨ ਲੱਗੇ ਹੱਥ ਸਾਫ, ਜਿੰਦਰਾ ਭੰਨ ਅੰਦਰ ਵੜੇ

ਲੁਧਿਆਣਾ ਜ਼ਿਲ੍ਹੇ ਵਿੱਚ ਚੋਰੀ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਹੁਣ ਸ਼ਰਾਰਤੀ ਅਨਸਰ ਗੁਰਦੁਆਰਾ ਸਾਹਿਬ ਦੀ ਗੋਲਕ...

ਭੂਚਾਲ ਨਾਲ ਕੰਬਿਆ ਨਾਸਿਕ, ਰਿਕਟਰ ਪੈਮਾਨੇ ‘ਤੇ ਮਾਪੀ ਗਈ 3.6 ਦੀ ਤੀਬਰਤਾ

ਮਹਾਰਾਸ਼ਟਰ ਦੇ ਨਾਸਿਕ ਵਿੱਚ ਬੁੱਧਵਾਰ ਤੜਕੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ । ਰਿਕਟਰ ਪੈਮਾਨੇ ‘ਤੇ ਇਸ ਦੀ ਤੀਬਰਤਾ 3.6 ਮਾਪੀ ਗਈ ਹੈ ।...

ਪੰਜਾਬ ਦੀ ਸੜਕ ‘ਤੇ ਜਾਮ ਤੋਂ ਪ੍ਰੇਸ਼ਾਨ ਹੋਏ ਅਨਿਲ ਵਿੱਜ, CM ਮਾਨ ਨੂੰ ਚਿੱਠੀ ਲਿਖ ਦਿੱਤੀ ਸਲਾਹ

ਹਰਿਆਣਾ ਦੇ ਦਬੰਗ ਗ੍ਰਹਿ ਮੰਤਰੀ ਅਨਿਲ ਵਿੱਜ ਪੰਜਾਬ ਦੀ ਇੱਕ ਸੜਕ ਤੋਂ ਪ੍ਰੇਸ਼ਾਨ ਹਨ। ਉਨ੍ਹਾਂ ਦੀਆਂ ਮੁਸ਼ਕਲਾਂ ਇਸ ਹੱਦ ਤੱਕ ਵੱਧ ਗਈਆਂ ਕਿ...

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 23-11-2022

ਸੋਰਠਿ ਮਹਲਾ ੯ ॥ ਇਹ ਜਗਿ ਮੀਤੁ ਨ ਦੇਖਿਓ ਕੋਈ ॥ ਸਗਲ ਜਗਤੁ ਅਪਨੈ ਸੁਖਿ ਲਾਗਿਓ ਦੁਖ ਮੈ ਸੰਗਿ ਨ ਹੋਈ ॥੧॥ ਰਹਾਉ ॥ ਦਾਰਾ ਮੀਤ ਪੂਤ ਸਨਬੰਧੀ...

ਛਾਂਟੀ ਕਰਨ ਵਾਲਿਆਂ ‘ਚ ਹੁਣ ‘Google’ ਵੀ ਸ਼ਾਮਲ, 10,000 ਲੋਕਾਂ ਨੂੰ ਕੱਢਣ ਦੀ ਤਿਆਰੀ

ਇਕ ਦੇ ਬਾਅਦ ਇਕ ਕਈ ਟੈੱਕ ਕੰਪਨੀਆਂ ਆਪਣੇ ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢ ਚੁੱਕੀਆਂ ਹਨ ਤੇ ਹੁਣ ਗੂਗਲ ਵੀ ਇਸ ਲਿਸਟ ਵਿਚ ਸ਼ਾਮਲ ਹੋ ਚੁੱਕੀ...

ਮਰੀਜ਼ ਦਾ ਭੂਤ ਆਇਆ ਹਸਪਤਾਲ, ਗਾਰਡ ਨੇ ਕੀਤਾ ਸਵਾਗਤ, CCTV ‘ਚ ਨਹੀਂ ਹੋਇਆ ਕੈਦ

ਤੁਸੀਂ ਭੂਤਾਂ- ਪ੍ਰੇਤਾਂ ਦੀਆਂ ਕਈ ਕਹਾਣੀਆਂ ਸੁਣੀਆਂ ਹੋਣਗੀਆਂ। ਕਈ ਅਜਿਹੇ ਲੋਕ ਵੀ ਹਨ ਜੋ ਭੂਤ-ਪ੍ਰੇਤ ‘ਤੇ ਭਰੋਸਾ ਕਰਦੇ ਹਨ ‘ਤੇ ਕਈ...

ਰਿਸੈਪਸ਼ਨ ਸਮਾਰੋਹ ‘ਚ ਫਾਇਰਿੰਗ ਕਰਨੀ ਪਈ ਮਹਿੰਗੀ, ਗੋਲੀ ਲੱਗਣ ਨਾਲ ਲਾੜੇ ਦੇ ਦੋਸਤ ਦੀ ਹੋਈ ਮੌਤ

ਬਿਹਾਰ ਦੇ ਬੇਗੂਸਰਾਏ ਜ਼ਿਲ੍ਹੇ ਦੇ ਬਲੀਆ ਥਾਣਾ ਖੇਤਰ ਵਿੱਚ ਇੱਕ ਵਿਆਹ ਦੇ ਰਿਸੈਪਸ਼ਨ ਸਮਾਰੋਹ ਦੌਰਾਨ ਹੋਈ ਫ਼ਾਇਰਿੰਗ ਦੌਰਾਨ ਲਾੜੇ ਦੇ ਦੋਸਤ...

ਪੰਜਾਬ ਪੁਲਿਸ ਦਾ ਬਰਖਾਸਤ ASI ਹੀ ਨਿਕਲਿਆ ਕਾਤਲ, ਗਲਾ ਘੁੱਟ ਕੇ ਕੀਤੀ ਸੀ ਨਰਸ ਦੀ ਹੱਤਿਆ

ਪੰਜਾਬ ਦੇ ਮੋਹਾਲੀ ਜ਼ਿਲ੍ਹੇ ਦੇ ਸੋਹਾਣਾ ਵਿੱਚ ਇੱਕ ਸ਼ੈੱਡ ਨੇੜੇ ਮਿਲੀ ਨਰਸ ਨਸੀਬ ਕੌਰ (23) ਦੇ ਕਤਲ ਵਿੱਚ ਪੰਜਾਬ ਪੁਲੀਸ ਦੇ ਬਰਖਾਸਤ ਏਐਸਆਈ...

ਸਮਾਗਮ ‘ਚ ਦਾਦਾ ਦਾਦੀ ਦੀ ਐਂਟਰੀ ਬੈਨ ਕਰਨ ਵਾਲੇ ਨਿੱਜੀ ਸਕੂਲ ਨੂੰ ਨੋਟਿਸ ਜਾਰੀ, 2 ਦਿਨਾਂ ‘ਚ ਮੰਗਿਆ ਜਵਾਬ

ਖੰਨਾ ਸ਼ਹਿਰ ਦੇ ਮੋਹਨਪੁਰ ਵਿਚ ਸਥਿਤ ਇਕ ਨਿੱਜੀ ਸਕੂਲ ਗ੍ਰੀਨ ਗਰੋਵ ਪਬਲਿਕ ਸਕੂਲ ਨੂੰ ਸਲਾਨਾ ਸਮਾਗਮ ਵਿਚ ਦਾਦਾ ਦਾਦੀ ਦੀ ਐਂਟਰੀ ਬੈਨ ਕਰਨ...

ਡੇਂਗੂ ਦੇ ਰੋਕਥਾਮ ਲਈ 4 ਲੱਖ ‘ਤੋਂ ਵੱਧ ਘਰਾਂ ਦੇ ਹੋਏ ਸਰਵੇ, 1,68,21 ਡੱਬਿਆਂ ‘ਚੋਂ ਮਿਲਿਆ ਲਾਰਵਾ

ਮੋਹਾਲੀ: ਡੇਂਗੂ ਦੇ ਵੱਧਦੇ ਮਾਮਲੇ ਦੀ ਰੋਕਥਾਮ ਲਈ ਜ਼ਿਲ੍ਹਾ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਸਰਵੇ, ਸਪਰੇਅ ਅਤੇ ਜਾਗਰੂਕਤਾ ਮੁਹਿੰਮ...

ਪੰਜਾਬ ਪੁਲਿਸ ਦਾ ਗੰਨ ਕਲਚਰ ‘ਤੇ ਵੱਡਾ ਐਕਸ਼ਨ , ਪ੍ਰਧਾਨ ਮੰਤਰੀ ਬਾਜੇਕੇ ਖਿਲਾਫ FIR ਦਰਜ

ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਪੰਜਾਬ ਪੁਲਿਸ ਨੇ ਪ੍ਰਧਾਨ ਮੰਤਰੀ ਬਾਜੇਕੇ ਖਿਲਾਫ ਵੱਡਾ ਐਕਸ਼ਨ ਲਿਆ ਹੈ। ਬਾਜੇਕੇ ਖਿਲਾਫ FIR...

‘ਹੁਣ ਸਿਰੋਪਾਓ ਦੀ ਥਾਂ ਸਿਰਫ ਇਤਿਹਾਸਕ ਪੁਸਤਕਾਂ ਭੇਟ ਕੀਤੀਆਂ ਜਾਣਗੀਆਂ’ : ਸ਼੍ਰੋਮਣੀ ਕਮੇਟੀ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਿਰੋਪਾਓ ਦੀ ਸੁਚੱਜੀ ਵਰਤੋਂ ਲਈ ਵੀ ਨਿਯਮ...

ਫੀਫਾ ਵਰਲਡ ਕੱਪ ‘ਚ ਵੱਡਾ ਉਲਟਫੇਰ, ਅਰਜਨਟੀਨਾ ਨੂੰ 49ਵੇਂ ਨੰਬਰ ਦੀ ਟੀਮ ਸਾਊਦੀ ਅਰਬ ਨੇ ਹਰਾਇਆ

ਫੀਫਾ ਵਰਲਡ ਕੱਪ ਵਿਚ ਵੱਡਾ ਉਲਟਫੇਰ ਦੇਖਣ ਨੂੰ ਮਿਲਿਆ ਹੈ। ਖਿਤਾਬ ਦੀ ਦਾਅਵੇਦਾਰ ਮੰਨੀ ਜਾ ਹੀ ਅਰਜਨਟੀਨਾ ਨੂੰ ਦੁਨੀਆ ਦੀ 49ਵੇਂ ਨੰਬਰ ਦੀ...

ਪਟਵਾਰੀ ਤੋਂ ਪ੍ਰੇਸ਼ਾਨ ਹੋ ਵਿਅਕਤੀ ਨੇ ਨਿਗਲਿਆ ਜ਼ਹਿਰ, DC ਦਫਤਰ ਅੰਦਰ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼

ਸ੍ਰੀ ਮੁਕਤਸਰ ਸਾਹਿਬ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਇਥੇ ਡੀਸੀ ਦਫਤਰ ਦੇ ਅੰਦਰ ਹੀ ਇਕ ਵਿਅਕਤੀ ਵੱਲੋਂ ਜ਼ਹਿਰ ਨਿਗਲ ਲਿਆ ਗਿਆ ਜਿਸ ਦੇ...

ਮੇਘਾਲਿਆ: ਪੁਲਿਸ ਗੋਲੀਬਾਰੀ ‘ਚ 6 ਲੋਕਾਂ ਦੀ ਮੌਤ: 7 ਜ਼ਿਲ੍ਹਿਆਂ ‘ਚ ਇੰਟਰਨੈੱਟ ਕੀਤਾ ਬੰਦ

ਅਸਾਮ-ਮੇਘਾਲਿਆ ਸਰਹੱਦ ‘ਤੇ ਮੰਗਲਵਾਰ ਸਵੇਰੇ ਪੁਲਿਸ ਗੋਲੀਬਾਰੀ ‘ਚ 6 ਲੋਕਾਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿੱਚ ਅਸਾਮ ਦਾ ਇੱਕ ਵਣ ਗਾਰਡ...

SGPC ਦਾ ਅਹਿਮ ਫੈਸਲਾ, ਸਿੱਖ ਧਾਰਮਿਕ ਚਿੰਨ੍ਹਾਂ ਦਾ ਟੈਟੂ ਬਣਵਾਇਆ ਤਾਂ ਹੋਵੇਗਾ ਕੇਸ ਦਰਜ

ਕਿਸੇ ਵੀ ਵਿਅਕਤੀ ਨੂੰ ਆਪਣੇ ਸਰੀਰ ਦੇ ਕਿਸੇ ਵੀ ਹਿੱਸੇ ‘ਚ ਗੁਰਬਾਣੀ ਦੀ ਤੁਕ ਜਾਂ ਸਿੱਖਾਂ ਦੇ ਧਾਰਮਿਕ ਚਿੰਨ੍ਹਾਂ ਦਾ ਟੈਟੂ ਬਣਾਉਣ ਦਾ...

ਭਾਰਤ-ਨਿਊਜ਼ੀਲੈਂਡ ਤੀਸਰਾ T-20 ਮੀਂਹ ਕਾਰਨ ਹੋਇਆ ਰੱਦ, ਭਾਰਤ ਨੇ 1-0 ਨਾਲ ਜਿੱਤੀ ਸੀਰੀਜ਼

ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਨੇਪੀਅਰ ‘ਚ ਖੇਡਿਆ ਗਿਆ ਤੀਜਾ T-20 ਮੈਚ ਮੀਂਹ ਕਾਰਨ ਬੇਅਰਥ ਰਿਹਾ। ਮੈਚ ‘ਚ ਪਹਿਲਾਂ ਬੱਲੇਬਾਜ਼ੀ ਕਰਦੇ...

ਵਿਜੀਲੈਂਸ ਵੱਲੋਂ ਲੁਧਿਆਣਾ ਟੈਂਡਰ ਘੁਟਾਲੇ ਵਿੱਚ ਦੋ ਡੀ.ਐਫ.ਐਸ.ਸੀ ਗ੍ਰਿਫਤਾਰ

ਲੁਧਿਆਣਾ : ਪੰਜਾਬ ਵਿਜੀਲੈਂਸ ਬਿਊਰੋ ਨੇ ਰਾਜ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਤਹਿਤ ਮੰਗਲਵਾਰ ਨੂੰ ਲੁਧਿਆਣਾ ਜ਼ਿਲ੍ਹੇ ਦੀਆਂ...

ਜ਼ੀਰੋ ਬਿੱਲ ਦੇ ਚੱਕਰ ‘ਚ ਇਕੋ ਘਰ ‘ਚ ਲੱਗਣ ਲੱਗੇ 3-3 ਮੀਟਰ, ਨਵੇਂ ਕੁਨੈਕਸ਼ਨ ਲਈ ਮਿਲੀਆਂ 2.95 ਲੱਖ ਅਰਜ਼ੀਆਂ

ਜਦੋਂ ਤੋਂ ਪੰਜਾਬ ਸਰਕਾਰ ਵੱਲੋਂ 600 ਯੂਨਿਟ ਮੁਫਤ ਬਿਜਲੀ ਦਿੱਤੀ ਜਾ ਰਹੀ ਹੈ ਉਦੋਂ ਤੋਂ ਜ਼ੀਰੋ ਬਿਲ ਲਿਆਉਣ ਦੇ ਚੱਕਰ ਵਿਚ ਇਕ ਹੀ ਘਰ ਵਿਚ 3-3...

ਜਗਰਾਓਂ : ਬਿਜਲੀ ਦੇ ਸ਼ਾਰਟ ਸਰਕਟ ਨਾਲ ਘਰ ਨੂੰ ਲੱਗੀ ਅੱਗ, ਸਾਰਾ ਸਮਾਨ ਸੜ ਕੇ ਸੁਆਹ

ਜਗਰਾਓਂ: ਮੁਹੱਲਾ ਰਾਣੀ ਵਾਲਾ ਖੂਹ ਨੇੜੇ ਮੰਗਲਵਾਰ ਸਵੇਰੇ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਇੱਕ ਘਰ ਨੂੰ ਭਿਆਨਕ ਅੱਗ ਲੱਗ ਗਈ। ਇਸ ਦੌਰਾਨ ਕਮਰੇ...

ਹਰਿਆਣਾ : ਸ਼ਰਾਬ ਪੀਣ ਨਾਲ 4 ਲੋਕਾਂ ਦੀ ਮੌਤ, ਇੱਕ ਦੀ ਹਾਲਤ ਗੰਭੀਰ

ਹਰਿਆਣਾ ਦੇ ਸੋਨੀਪਤ ‘ਚ ਸ਼ਰਾਬ ਪੀਣ ਨਾਲ ਕਈ ਵਿਅਕਤੀਆਂ ਦੀ ਮੌਤ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ। ਜਾਣਕਾਰੀ ਅਨੁਸਾਰ ਸੋਨੀਪਤ ਵਿਖੇ ਗੋਹਾਨਾ...

ਹੁਣ ਲੁਧਿਆਣਾ ‘ਚ ਬੇਅਦਬੀ! ਦੁੱਗਰੀ ਨਹਿਰ ਦੇ ਪੁਲ ਥੱਲੇ ਮਿਲਿਆ ਪਾਵਨ ਸਰੂਪ

ਲੁਧਿਆਣਾ: ਮੰਗਲਵਾਰ ਨੂੰ ਦੁੱਗਰੀ ਨਹਿਰ ਦੇ ਪੁਲ ਹੇਠੋਂ ਪਵਿੱਤਰ ਗੁਟਕਾ ਸਾਹਿਬ ਪਿਆ ਮਿਲਿਆ ਹੈ। ਇਸ ਸਬੰਧੀ ਨਿਹੰਗ ਸਿੰਘ ਜਥੇਬੰਦੀਆਂ...

ਲੁਧਿਆਣਾ: ਹਥਿਆਰਾਂ ਨਾਲ No Entry- ਵਿਧਾਇਕਾਂ ਨੇ ਘਰਾਂ ਦੇ ਬਾਹਰ ਲਾਏ ਪੋਸਟਰ

ਲੁਧਿਆਣਾ: ਪੰਜਾਬ ‘ਚ ਵੱਧ ਰਹੀਆਂ ਵਾਰਦਾਤਾਂ ਨੂੰ ਦੇਖਦੇ ਹੋਏ DGP ਵੱਲੋਂ ਹੁਕਮ ਜਾਰੀ ਕੀਤੇ ਗਏ ਹਨ ਕਿ ਜਨਤਕ ਥਾਵਾਂ ‘ਤੇ ਹਥਿਆਰ ਲੈ ਕੇ ਜਾਣ...

ਐਲਨ ਮਸਕ ਇਸ ਸਾਲ 100 ਅਰਬ ਡਾਲਰ ਤੋਂ ਵੱਧ ਦੀ ਜਾਇਦਾਦ ਗੁਆਉਣ ਵਾਲੇ ਬਣੇ ਪਹਿਲੇ ਅਰਬਪਤੀ

ਦੁਨੀਆ ਦੇ ਸਭ ਤੋਂ ਅਮੀਰ ਬੰਦੇ ਤੇ ਟਵਿੱਟਰ ਦੇ ਨਵੇਂ ਅਰਬਪਤੀ ਮਾਲਕ ਐਲਨ ਮਸਕ ਨੇ ਆਪਣੇ ਨਾਂ ਇਕ ਅਨੋਖਾ ਰਿਕਾਰਡ ਦਰਜ ਕਰ ਲਿਆ ਹੈ। ਇਸ ਸਾਲ ਹੁਣ...

PhD ਸਟੂਡੈਂਟ ਦਾ ਖੌਫਨਾਕ ਕਾਰਾ, ਵਿਆਹ ਤੋਂ ਨਾਂਹ ਕਰਨ ‘ਤੇ ਖੁਦ ਨੂੰ ਅੱਗ ਲਾ ਲਿਪਟ ਗਿਆ ਕੁੜੀ ਨਾਲ

ਔਰੰਗਾਬਾਦ ‘ਚ ਸੋਮਵਾਰ ਨੂੰ ਪੀਐੱਚਡੀ ਕਰ ਰਹੇ ਇਕ ਨੌਜਵਾਨ ਨੇ ਉਸ ਵੇਲੇ ਖੁਦ ਨੂੰ ਅੱਗ ਲਗਾ ਲਈ ਜਦੋਂ ਇਕ ਵਿਦਿਆਰਥਣ ਨੇ ਉਸ ਨਾਲ ਵਿਆਹ ਕਰਨ...

PM ਮੋਦੀ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਮੁੰਬਈ ਪੁਲਿਸ ਨੂੰ ਮਿਲੇ 7 ਆਡੀਓ ਮੈਸੇਜ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਇਹ ਧਮਕੀ ਮੁੰਬਈ ਟ੍ਰੈਫਿਕ ਪੁਲਿਸ ਕੰਟਰੋਲ ਰੂਮ ਦੇ ਵ੍ਹਾਟਸਐਪ ਨੰਬਰ...

ਲੁਧਿਆਣਾ ਪੁਲਿਸ ਵੱਲੋਂ ਨਸ਼ਾ ਤਸਕਰਾਂ ‘ਤੇ ਛਾਪੇ, 14 ਬੋਤਲ ਸ਼ਰਾਬ ਤੇ 32.50 ਕਿਲੋ ਗਾਂਜੇ ਸਣੇ 5 ਕਾਬੂ

ਲੁਧਿਆਣਾ: ਪੰਜਾਬ ਪੁਲਿਸ ਵੱਲੋ ਨਸ਼ਿਆਂ ਖ਼ਿਲਾਫ਼ ਸਖਤੀ ਦੇਖਣ ਨੂੰ ਮਿਲ ਰਹੀ ਹੈ। ਕਮਿਸ਼ਨਰੇਟ ਪੁਲਿਸ ਵੱਲੋਂ ਸ਼ਹਿਰ ਦੇ ਵੱਖ-ਵੱਖ ਹਿੱਸਿਆਂ...

ਡੇਰਾ ਬੱਸੀ : ਮਹਿਲਾ ASI ਦੀ ਜ਼ਬਰ-ਜਨਾਹ ਪੀੜਿਤਾ ਤੋਂ ਰਿਸ਼ਵਤ ਲੈਂਦਿਆਂ ਦੀ ਵੀਡੀਓ ਵਾਇਰਲ, ਹੋਇਆ ਪਰਚਾ

ਡੇਰਾਬੱਸੀ- ਮੁਹਾਲੀ ਦੇ ਡੇਰਾਬੱਸੀ ਥਾਣੇ ਵਿੱਚ ਤਾਇਨਾਤ ਇੱਕ ਮਹਿਲਾ ASI ਨੇ ਇੱਕ ਔਰਤ ਤੋਂ ਉਸ ਦੇ ਘਰ ਜਾ ਕੇ ਰਿਸ਼ਵਤ ਲੈ ਲਈ। ਘਟਨਾ ਦੀ ਵੀਡੀਓ...

ਆਨੰਦ ਮੈਰਿਜ ਐਕਟ ‘ਤੇ ਜਲਦ ਹੀ ਮਿਲ ਸਕਦੀ ਏ ਖੁਸ਼ਖਬਰੀ, ਕੈਬਨਿਟ ਦੀ ਮਨਜ਼ੂਰੀ ਲਈ ਖਰੜਾ ਤਿਆਰ

ਆਨੰਦ ਮੈਰਿਜ ਐਕਟ ਨੂੰ ਲੈ ਕੇ ਜਲਦ ਹੀ ਖੁਸ਼ਖਬਰੀ ਮਿਲ ਸਕਦੀ ਹੈ। ਇਸ ਐਕਟ ਵਿੱਚ ਸੋਧ ਲਈ ਖਰੜਾ ਤਿਆਰ ਹੋ ਚੁੱਕਾ ਹੈ ਤੇ ਕੈਬਨਿਟ ਦੀ ਬੈਠਕ ਵਿੱਚ...

ਗੀਤਾਂ ‘ਚ ਗੰਨ ਕਲਚਰ ‘ਤੇ ਪੰਜਾਬ ਪੁਲਿਸ ਸਖਤ, ਸੱਤਾ ਡੀਕੇ ਨੇ ’32 ਬੋਰ’ ਗਾਣੇ ਲਈ ਮੰਗੀ ਮੁਆਫੀ

ਲੁਧਿਆਣਾ: ਪੁਲਿਸ ਵੱਲੋਂ ਕੀਤੀ ਗਈ ਸਖਤੀ ਤੋਂ ਬਾਅਦ ਮਿਊਜ਼ਿਕ ਕੰਪਨੀ ਅਤੇ ਗਾਇਕ ਨੇ ਮੁਆਫੀ ਮੰਗ ਲਈ ਹੈ। ਹਾਲ ਹੀ ‘ਚ ਇੰਟਰਨੈੱਟ ਮੀਡੀਆ...

ਫਾਇਰ ਬ੍ਰਿਗੇਡ ਦੇ ਆਧੁਨਿਕ ਉਪਕਰਨਾਂ ਲਈ ਖਰਚੇ ਜਾਣਗੇ 9.02 ਕਰੋੜ ਰੁ., ਟੈਂਡਰ ਜਾਰੀ

ਲੁਧਿਆਣਾ: ਨਗਰ ਨਿਗਮ ਵੱਲੋਂ ਲੋਕਾਂ ਦੀ ਸੁਰੱਖਿਆ ਲਈ ਫਾਇਰ ਬ੍ਰਿਗੇਡ ਦੇ ਆਧੁਨਿਕ ਉਪਕਰਨਾਂ ਅਤੇ ਵਿਕਾਸ ਕਾਰਜਾਂ ‘ਤੇ ਕਰੀਬ 9.02 ਕਰੋੜ ਰੁਪਏ...

‘ਡਬਲ ਇੰਜਣ ਸਰਕਾਰ ਦਾ ਡਬਲ ਫਾਇਦਾ’, 71,000 ਨੌਜਵਾਨਾਂ ਨੂੰ ਆਫਰ ਲੈਟਰ ਦੇ ਕੇ ਬੋਲੇ PM ਮੋਦੀ

10 ਲੱਖ ਰੋਜ਼ਗਾਰ ਯੋਜਨਾ ਦੇ ਤਹਿਤ ਅੱਜ ਰੋਜ਼ਗਾਰ ਮੇਲੇ ‘ਚ ਦੇਸ਼ ਦੇ ਕਰੀਬ 71 ਹਜ਼ਾਰ ਨੌਜਵਾਨਾਂ ਨੂੰ ਆਫਰ ਲੈਟਰ ਮਿਲੇ। ਪ੍ਰਧਾਨ ਮੰਤਰੀ...

CU ਸਟੂਡੈਂਟ ਅਗਵਾ ਕੇਸ ‘ਚ ਚਾਰਜਸ਼ੀਟ ਦਾਖ਼ਲ, MBA ਵਿਦਿਆਰਥਣ ਨੇ ਹਨੀਟ੍ਰੈਪ ‘ਚ ਫਸਾ ਮੰਗੇ ਸਨ 50 ਲੱਖ ਰੁ.

ਮੋਹਾਲੀ ਸਥਿਤ ਘੜੂੰਆਂ ਸਥਿਤ ਚੰਡੀਗੜ੍ਹ ਯੂਨੀਵਰਸਿਟੀ (CU) ਦੇ 30 ਸਾਲਾਂ ਇੰਜੀਨੀਅਰਿੰਗ ਸਟੂਡੈਂਟ ਹਿਤੇਸ਼ ਭੂਰਾ ਨੂੰ ਹਨੀਟ੍ਰੈਪ ਦਾ ਸ਼ਿਕਾਰ...

ਕੋਲੰਬੀਆ ‘ਚ ਵੱਡਾ ਹਾਦਸਾ, ਕ੍ਰੈਸ਼ ਹੋ ਕੇ ਘਰ ਦੀ ਛੱਤ ‘ਤੇ ਡਿੱਗਿਆ ਜਹਾਜ਼, 8 ਮੌਤਾਂ

ਕੋਲੰਬੀਆ ‘ਚ ਸੋਮਵਾਰ ਨੂੰ ਇਕ ਛੋਟਾ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ। ਜਹਾਜ਼ ਰਿਹਾਇਸ਼ੀ ਇਲਾਕੇ ‘ਚ ਕ੍ਰੈਸ਼ ਹੋ ਗਿਆ। ਜਹਾਜ਼ ਵਿਚ...

ਰੰਗ ਲਿਆਈ ਮਾਨ ਸਰਕਾਰ ਦੀ ਮਿਹਨਤ, ਪਿਛਲੇ 3 ਸਾਲਾਂ ਨਾਲੋਂ 20 ਫੀਸਦੀ ਘੱਟ ਸੜੀ ਪਰਾਲੀ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਦਾ ਹਮੇਸ਼ਾ ਇਹ ਟੀਚਾ ਰਿਹਾ ਹੈ ਕਿ ਕਿਸਾਨ ਪਰਾਲੀ ਨਾ ਸਾੜਨ। ਇਸ ਦੇ ਲਈ ਆਪਣੇ...

ਜੇਲ੍ਹ ਭੇਜਣ ਤੋਂ ਪਹਿਲਾਂ ਕੈਦੀਆਂ ਦੇ 5 ਟੈਸਟ ਲਾਜ਼ਮੀ, ਹਵਾਲਾਤੀਆਂ ਦੇ ਬਹਾਨੇ ਰੋਕਣ ਲਈ ਚੁੱਕਿਆ ਕਦਮ

ਪੰਜਾਬ ਦੀਆਂ ਜੇਲ੍ਹਾਂ ਵਿੱਚ ਹੁਣ ਕੈਦੀਆਂ ਨੂੰ ਨਿਆਇਆ ਹਿਰਾਸਤ ਵਿੱਚ ਭੇਜਣ ਦੇ ਨਿਯਮਾਂ ਵਿੱਚ ਬਦਲਾਅ ਕੀਤੇ ਗਏ ਹਨ। ਜੇਲ੍ਹ ਵਿੱਚ ਬੰਦ...

8 ਡਾਲਰ ਵਾਲੇ ਟਵਿੱਟਰ Blue Tick ਸਬਸਕ੍ਰਿਪਸ਼ਨ ਦੇ ਰਿਲਾਂਚ ‘ਤੇ ਰੋਕ, ਐਲਨ ਮਸਕ ਬਣਾ ਰਹੇ ਨਵਾਂ ਪਲਾਨ

ਐਲਨ ਮਸਕ ਨੇ ਟਵਿੱਟਰ ਬਲੂ ਵੈਰੀਫਿਕੇਸ਼ਨ ਬੈਜ ਨੂੰ ਦੁਬਾਰਾ ਲਾਂਚ ਕਰਨ ‘ਤੇ ਰੋਕ ਲਾ ਦਿੱਤੀ ਹੈ, ਹੁਣ ਉਹ ਸੰਗਠਨਾਂ ਲਈ ਵੱਖ-ਵੱਖ ਰੰਗ ਦੀ ਜਾਂਚ...

ਇੰਡੋਨੇਸ਼ੀਆ ਮਗਰੋਂ 7.0 ਤੀਬਰਤਾ ਵਾਲੇ ਭੂਚਾਲ ਦਹਿਲਿਆ ਸੋਲੋਮਨ ਟਾਪੂ, ਸੁਨਾਮੀ ਦਾ ਅਲਰਟ

ਇੰਡੋਨੇਸ਼ੀਆ ਤੋਂ ਬਾਅਦ ਹੁਣ ਸੋਲੋਮਨ ਟਾਪੂ ‘ਚ ਵੀ ਜ਼ਬਰਦਸਤ ਭੂਚਾਲ ਆਇਆ ਹੈ। ਸੋਲੋਮਨ ਟਾਪੂ ਦੇ ਮਲਾਂਗੋ ਵਿੱਚ ਅੱਜ ਸਵੇਰੇ ਧਰਤੀ ਹਿੱਲ...

ਪੁਲਿਸ ਵਾਲੇ ਵੱਲੋਂ ਆਪਣੇ ਵਿਆਹ ‘ਚ ਫਾਇਰਿੰਗ ਕਰਨ ਦਾ ਵੀਡੀਓ ਵਾਇਰਲ, ਹੋਇਆ ਪਰਚਾ

ਮੁੱਖ ਮੰਤਰੀ ਭਗਵੰਤ ਮਾਨ ਨੇ ਗੰਨ ਕਲਚਰ ਨੂੰ ਖਤਮ ਕਰਨ ਲਈ ਵਿਆਹ-ਸ਼ਾਦੀਆਂ ਅਤੇ ਧਾਰਮਿਕ ਸਮਾਗਮਾਂ ਵਿਚ ਹਥਿਆਰਾਂ ਦੇ ਪ੍ਰਦਰਸ਼ਨ ‘ਤੇ ਪੂਰੀ...

UP ‘ਚ ਸਾਹਮਣੇ ਆਇਆ ਸ਼ਰਧਾ ਕਤਲ ਕਾਂਡ ਵਰਗਾ ਕੇਸ, ਮੁਲਜ਼ਮ ਨੇ ਪ੍ਰੇਮਿਕਾ ਦੇ 6 ਟੁਕੜੇ ਕੀਤੇ

ਆਜ਼ਮਗੜ੍ਹ: ਦਿੱਲੀ ਦੇ ਸ਼ਰਧਾ ਕਤਲ ਕਾਂਡ ਦੀ ਤਰਜ਼ ‘ਤੇ ਉੱਤਰ ਪ੍ਰਦੇਸ਼ ‘ਚ ਵੀ ਅਜਿਹਾ ਹੀ ਇੱਕ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਅਹਰੌਲਾ...

ਵਿਦੇਸ਼ੀ ਯਾਤਰੀਆਂ ਨੂੰ ਵੱਡੀ ਰਾਹਤ, ਭਾਰਤ ਨੇ ਖਤਮ ਕੀਤੀ ‘ਏਅਰ ਸੁਵਿਧਾ’ ਫਾਰਮ ਦੀ ਜ਼ਰੂਰਤ

ਵਿਦੇਸ਼ੀ ਯਾਤਰੀਆਂ ਨੂੰ ਵੱਡੀ ਰਾਹਤ ਦਿੰਦੇ ਹੋਏ ਭਾਰਤ ਸਰਕਾਰ ਨੇ ਏਅਰ ਸੁਵਿਧਾ ਫਾਰਮ ਦੀ ਲੋੜ ਨੂੰ ਖਤਮ ਕਰ ਦਿੱਤਾ ਹੈ। ਏਅਰ ਸੁਵਿਧਾ ਇਕ ਸੈਲਫ...

ਦੁਨੀਆ ਦੀ ਸਭ ਤੋਂ ਮਹਿੰਗੀ ਸਬਜ਼ੀ ਹੈ ਇਹ, ਕੀਮਤ ਸੁਣ ਕੇ ਹੋ ਜਾਓਗੇ ਹੈਰਾਨ!

ਅੱਜ ਅਸੀਂ ਤੁਹਾਨੂੰ ਇਕ ਅਜਿਹੀ ਸਬਜ਼ੀ ਬਾਰੇ ਦੱਸਾਂਗੇ ਜਿਸ ਦੀ ਕੀਮਤ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ। ਇਹ ਸਬਜ਼ੀ ਇੰਨੀ ਮਹਿੰਗੀ ਹੈ ਕਿ ਇਸ...

ਮੋਸਟ ਵਾਂਟੇਡ ਖਾਲਿਸਤਾਨੀ ਅੱਤਵਾਦੀ ਗ੍ਰਿਫਤਾਰ, NIA ਨੇ ਦਿੱਲੀ ਏਅਰਪੋਰਟ ਤੋਂ ਫੜਿਆ, 5 ਲੱਖ ਦਾ ਸੀ ਇਨਾਮ

ਐਨਆਈਏ ਨੇ ਦਿੱਲੀ ਹਵਾਈ ਅੱਡੇ ਤੋਂ 5 ਲੱਖ ਰੁਪਏ ਦੇ ਇਨਾਮ ਵਾਲੇ ਲੋੜੀਂਦੇ ਅੱਤਵਾਦੀ ਨੂੰ ਗ੍ਰਿਫ਼ਤਾਰ ਕੀਤਾ ਹੈ। ਉਹ ਸਾਲ 2019 ਤੋਂ ਫਰਾਰ ਸੀ।...

ਸਰਕਾਰੀ ਫੰਡ ‘ਚ ਗੜਬੜੀ ਦੇ ਦੋਸ਼ ‘ਚ ਵਿਜੀਲੈਂਸ ਨੇ ਸਹਾਇਕ ਇੰਜੀਨੀਅਰ ਨੂੰ ਕੀਤਾ ਗ੍ਰਿਫਤਾਰ

ਵਿਜੀਲੈਂਸ ਨੇ ਸੂਬੇ ਵਿਚ ਭ੍ਰਿਸ਼ਟਾਚਾਰ ਖਿਲਾਫ ਆਪਣੀ ਮੁਹਿੰਮ ਦੌਰਾਨ ਬੰਗਾ ਐੱਸਬੀਐੱਸ ਨਗਰ ਦੇ ਇਕ ਰਿਟਾਇਰਟ ਅਸਿਸਟੈਂਟ ਮਿਊਂਸਪਲ...

ਕਿਸਾਨਾਂ ਦੀਆਂ ਹੱਕੀ ਮੰਗਾਂ ਲਈ ਮਰਨ ਵਰਤ ‘ਤੇ ਬੈਠੇ ਜਗਜੀਤ ਸਿੰਘ ਡੱਲੇਵਾਲਾ ਦੀ ਸਿਹਤ ਵਿਗੜੀ

ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲਾ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਕਿਸਾਨਾਂ ਦੀਆਂ ਹੱਕੀ ਮੰਗਾਂ ਲਈ ਮਰਨ ਵਰਤ ‘ਤੇ ਬੈਠੇ...

ਭੂਚਾਲ ਨਾਲ ਦਹਿਲਿਆ ਇੰਡੋਨੇਸ਼ੀਆ, ਹੁਣ ਤੱਕ 56 ਦੀ ਮੌਤ, 300 ਜ਼ਖਮੀ

ਇੰਡੋਨੇਸ਼ੀਆ ‘ਚ ਸੋਮਵਾਰ ਨੂੰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇੰਡੋਨੇਸ਼ੀਆ ‘ਚ ਭੂਚਾਲ ਕਾਰਨ ਜਾਨ-ਮਾਲ ਦਾ ਨੁਕਸਾਨ ਹੋਣ ਦੀਆਂ...