iPhone getting cashback up : ਜੇਕਰ ਤੁਸੀਂ ਇੱਕ ਨਵਾਂ iPhone ਖਰੀਦਣ ਦਾ ਸੋਚ ਰਹੇ ਹੋ ਤਾਂ ਇਹ ਟਾਇਮ ਬਹੁਤ ਵਧੀਆ ਹੋਵੇਗਾ ਕਿਉਂਕਿ ਰਿਲਾਇੰਸ ਡਿਜਿਟਲ HDFC ਬੈਂਕ ਦੇ ਕਾਰਡ ਦੇ ਕਾਰਨ iPhone12, iPhone11 ਅਤੇ iPhone SE ਖਰੀਦਣ ਤੇ 6000 ਰੁਪਏ ਦਾ ਕੈਸ਼ਬੈਕ ਦੇ ਰਹੇ ਹਨ। HDFC ਬੈਂਕ ਗਾਹਕ iPhone 12 ‘ਤੇ 6000 ਰੁਪਏ ਦਾ ਫ਼ਾਇਦਾ ਉੱਠਾ ਸਕਦੇ ਹਨ ਅਤੇ iPhone 12 ਨੂੰ 73,900 ਰੁਪਏ ਵਿੱਚ ਖ਼ਰੀਦ ਸਕਦੇ ਹਨ। ਇਸ ਸਮਾਰਟ ਫੋਨ ਦੀ ਸ਼ੁਰੂਆਤ 79,000 ਰੁਪਏ ਦੇ ਕੀਮਤ ਤੋਂ ਹੈ।
5G ਐਨਾਬਲਡ iPhone12 OLED ਡਿਸਪਲੇਅ,A14 ਬਾਯੋਨਿਕ ਪ੍ਰੋਸੈਸਰ,iOS14 ਅਤੇ 12 MP ਡੁਅਲ ਰਿਅਰ ਕੈਮਰੇ ਅਤੇ 12MP ਫ਼ਰੰਟ ਕੈਮਰੇ ਦੇ ਨਾਲ ਆਂਦਾ ਹੈ। iPhone 11 ਦੀ ਗੱਲ ਕਰੀਏ ਤਾਂ ਇਸ ਵਿੱਚ ਗਾਹਕ ਨੂੰ 5,000 ਰੁਪਏ ਦੇ ਕੈਸ਼ਬੈਕ ਦਾ ਫ਼ਾਇਦਾ ਸਕਦਾ ਹੋ ਸਕਦਾ ਹੈ। iPhone 11 6.1-ਇੰਚ ਲਿਕਿਵਡ ਰੇਟੀਨਾ ਡਿਸਪਲੇਅ , 12MP ਫ਼ਰੰਟ ਕੈਮਰਾ ਅਤੇ A13 ਬਾਯੋਨਿਕ ਪ੍ਰੋਸੈਸਰ ਦੇ ਨਾਲ ਆਂਦਾ ਹੈ।