Tag: , , , ,

‘ਛੱਲਾ ਮੁੜਕੇ ਨਹੀਂ ਆਇਆ’ ਫ਼ਿਲਮ ਦੇ ਡਾਇਰੈਕਸ਼ਨ ‘ਚ ਅਮਰਿੰਦਰ ਗਿੱਲ ਕਰਨ ਜਾ ਰਹੇ ਨੇ ਡੈਬਿਊ, ਜਾਣੋ ਕਦੋ ਹੋਵੇਗੀ ਰਿਲੀਜ਼

amrinder gill directorial debut : ਪੰਜਾਬੀ ਗਾਇਕ ਤੇ ਅਦਾਕਾਰ ਅਮਰਿੰਦਰ ਗਿੱਲ ਅਜਿਹੇ ਕਲਾਕਾਰ ਨੇ ਜੋ ਕਿ ਬਹੁਤ ਹੀ ਘੱਟ ਸੋਸ਼ਲ ਮੀਡੀਆ ਉੱਤੇ ਨਜ਼ਰ ਆਉਂਦੇ ਨੇ।...

ਅਮਰਿੰਦਰ ਗਿੱਲ ਸੋਸ਼ਲ ਮੀਡੀਆ ‘ਤੇ ਇੰਨਾ ਐਕਟਿਵ ਕਿਉਂ ਨਹੀਂ ਹੈ? ਦਸਿਆ ਕਾਰਨ

amrinder gill inactive : ਪੰਜਾਬੀ ਅਦਾਕਾਰ ਅਮਰਿੰਦਰ ਗਿੱਲ ਇੱਕ ਜਾਣੇ-ਪਛਾਣੇ ਅਭਿਨੇਤਾ ਅਤੇ ਗਾਇਕ ਹਨ ਜਿਨ੍ਹਾਂ ਨੇ ਆਪਣੀ ਪਿਆਰੀ ਆਵਾਜ਼ ਅਤੇ ਬੇਅੰਤ...

7 ਸਾਲਾਂ ਬਾਅਦ ਮੁੜ ਫੈਨਜ਼ ਦੇ ਸਿਰ ਚੜ੍ਹਕੇ ਬੋਲੇਗਾ Amrinder Gill ਦੀ ਗਾਇਕੀ ਦਾ ‘ਦੀਵਾਨਾਪਣ’, ਇਸ ਤਰੀਕ ਨੂੰ ਰਿਲੀਜ਼ ਹੋਵੇਗੀ ਐਲਬਮ ‘Judaa 3’

Amrinder gill’s album JUDAA-3 : ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ,ਅਦਾਕਾਰ ਅਤੇ ਫ਼ਿਲਮ ਨਿਰਮਾਤਾ ਅਮਰਿੰਦਰ ਗਿੱਲ ਆਪਣੇ ਵੱਖਰੇ ਅੰਦਾਜ਼ ਨਾਲ ਦਰਸ਼ਕਾਂ ਦਾ...

ਆਪਣੇ ਜਨਮਦਿਨ ਦੇ ਮੌਕੇ ਤੇ ਗਇਕ ਅਮਰਿੰਦਰ ਗਿੱਲ ਨੇ ਆਪਣੇ ਫੈਨਜ਼ ਨੂੰ ਦਿੱਤਾ ਖਾਸ ਤੋਹਫ਼ਾ

Amarinder Gill gave a special gift : ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਤੇ ਅਦਾਕਾਰ ਜਿਹਨਾਂ ਨੇ ਆਪਣੇ ਫੈਨਜ਼ ਦਾ ਦਿਲ ਅਕਸਰ ਆਪਣੇ ਗੀਤਾਂ ਨਾਲ ਜਿੱਤਿਆ ਹੈ।...

Happy Birthday Amrinder Gill : ਪ੍ਰਸ਼ੰਸਕਾਂ ਦਾ ਦਿਲ ਜਿੱਤਣ ਵਾਲੇ ਅਮਰਿੰਦਰ ਗਿੱਲ ਹੁਣ ਤੱਕ ਰਹੇ ਹਨ ਕਿਸੇ ਵੀ ਤਰਾਂ ਦੀ controversy ਤੋਂ ਦੂਰ

Happy Birthday Amrinder Gill : ਪੰਜਾਬੀ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਅਮਰਿੰਦਰ ਗਿੱਲ ਜਿਹਨਾਂ ਨੇ ਆਪਣੇ ਨਰਮ ਲਹਿਜੇ ਨਾਲ ਪ੍ਰਸ਼ੰਸਕਾਂ ਦਾ ਫਿਲਮਾਂ ਰਾਹੀਂ...

ਪੰਜਾਬੀ ਗਾਇਕ ਸੁੱਖ ਖਰੌੜ ਨੇ ਆਪਣੀ ਵਹੁਟੀ ਦੇ ਨਾਲ ਅਮਰਿੰਦਰ ਗਿੱਲ ਦੇ ਗੀਤ ਉੱਤੇ ਪਾਏ ਭੰਗੜੇ , ਪ੍ਰਸ਼ੰਸਕਾਂ ਨੂੰ ਆ ਰਹੀ ਹੈ ਵੀਡੀਓ ਖੂਬ ਪਸੰਦ

Sukh Kharoor with his wife : ਪੰਜਾਬੀ ਗੀਤਕਾਰ ਤੇ ਗਾਇਕ ਸੁੱਖ ਖਰੌੜ ਜੋ ਕਿ ਕੁਝ ਦਿਨ ਪਹਿਲਾਂ ਹੀ ਵਿਆਹ ਦਾ ਲੱਡੂ ਖਾ ਕੇ ਹੁਣ ਮੈਰਿਡ ਲਿਸਟ ‘ਚ ਸ਼ਾਮਿਲ ਹੋ ਗਏ...

ਅਮਰਿੰਦਰ ਗਿੱਲ ਤੇ ਗੁਰਸ਼ਬਦ ਨੇ ਢੋਲਕੀ ਨਾਲ ਗੀਤਾਂ ਦੇ ਬੰਨੇ ਰੰਗ, ਵੇਖੋ ਵੀਡੀਓ

amrinder gill gushabad vanjhali:ਪਾਲੀਵੁਡ ਦੇ ਜ਼ਿਆਦਾਤਰ ਸਿਤਾਰੇ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ। ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਾਮੀ ਗਾਇਕ...

ਜਨਮ ਦਿਨ ਮੌਕੇ ਜਾਣੋ ਅਮਰਿੰਦਰ ਗਿੱਲ ਦੀ ਗਾਇਕੀ ਅਤੇ ਫ਼ਿਲਮੀ ਸਫਰ ਦੀ ਪੂਰੀ ਕਹਾਣੀ

amrinder gill birthday pics:ਪਾਲੀਵੁੱਡ ਇੰਡਸਟਰੀ ਦੇ ਮਸ਼ਹੂਰ ਗਾਇਕ ਅਤੇ ਅਦਾਕਾਰ ਅਮਰਿੰਦਰ ਗਿੱਲ ਦਾ ਅੱਜ ਜਨਮਦਿਨ ਹੈ, ਜੀ ਹਾਂ ਪੰਜਾਬੀ ਇੰਡਸਟਰੀ ਦੇ ਹਿੱਟ...

Carousel Posts