reality check of medical colleges

‘ਕਿਤੇ ਇਮਾਰਤ ਅਧੂਰੀ, ਕਿਤੇ ਬਿਜਲੀ ਨਹੀਂ’ -ਜਿਨ੍ਹਾਂ ਮੈਡੀਕਲ ਕਾਲਜਾਂ ਦਾ ਪ੍ਰਧਾਨ ਮੰਤਰੀ ਨੇ ਕੀਤਾ ਉਦਘਾਟਨ ਜਾਣੋ ਉਨ੍ਹਾਂ ਦਾ ਹਾਲ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਸਿਧਾਰਥਨਗਰ ਤੋਂ 9 ਮੈਡੀਕਲ ਕਾਲਜਾਂ ਦਾ ਉਦਘਾਟਨ ਕੀਤਾ ਸੀ। ਉਨ੍ਹਾਂ ਨੇ ਸਿਧਾਰਥਨਗਰ ਵਿਖੇ...

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪਹੁੰਚੇ ਸੰਗਰੂਰ

ਦਿੱਲੀ ਦੇ ਮੁੱਖ ਮੰਤਰੀ ਪੰਜਾਬ ਦੇ 2 ਦਿਨਾਂ ਦੌਰੇ ‘ਤੇ ਹਨ। ਅੱਜ ਮਾਨਸਾ ਵਿੱਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕਿਸਾਨਾਂ ਨੂੰ ਮਿਲਣਗੇ...

ਫਰੀਦਕੋਟ ਦੀ ਅਦਾਲਤ ‘ਚ ਪੇਸ਼ੀ ਲਈ ਰਾਮ ਰਹੀਮ ਨੂੰ ਪੰਜਾਬ ਲਿਆਉਣ ‘ਤੇ ਸਸਪੈਂਸ!

ਪੰਜਾਬ ਦੇ ਫਰੀਦਕੋਟ ਦੀ ਅਦਾਲਤ ਨੇ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਦਾ ਪ੍ਰੋਡਕਸ਼ਨ ਵਾਰੰਟ ਜਾਰੀ ਕੀਤਾ ਹੈ। ਉਸ ਨੂੰ 29 ਅਕਤੂਬਰ ਨੂੰ...

ਪੰਜਾਬ ਦੇ ਲੋਕਾਂ ਲਈ ਖੁਸ਼ਖਬਰੀ, ਹਲਵਾਰਾ ਤੋਂ ਸ਼ੁਰੂ ਹੋਣ ਜਾ ਰਹੀਆਂ ਨੇ ਫਲਾਈਟਸ

ਹਲਵਾਰਾ ਵਿਖੇ ਅੰਤਰਰਾਸ਼ਟਰੀ ਹਵਾਈ ਅੱਡੇ ਦੀ ਚਾਰ ਦੀਵਾਰੀ ਅਤੇ ਸੜਕ ਦੀ ਉਸਾਰੀ ਦਾ ਕੰਮ ਮੁਕੰਮਲ ਕਰ ਲਿਆ ਗਿਆ ਹੈ। ਅਜਿਹੇ ‘ਚ ਪਹਿਲੇ ਪੜਾਅ...

ਭਾਰਤ ਪਾਕਿ ਸਰਹੱਦ ‘ਤੇ ਡਰੋਨ ਦੀ ਹਲਚਲ, BSF ਜਵਾਨਾਂ ਵੱਲੋਂ ਸਰਚ ਜਾਰੀ

ਥਾਣਾ ਅਜਨਾਲਾ ਅਧੀਨ ਆਉਂਦੀ ਭਾਰਤ ਪਾਕਿਸਤਾਨ ਸਰਹੱਦ ਦੀ ਬੀ.ਓ.ਪੀ. ਸ਼ਾਹਪੁਰ ‘ਤੇ ਰਾਤ ਕਰੀਬ 12.30 ਵਜੇ ਡਰੋਨ ਦੀ ਹਲਚਲ ਦਿਖਾਈ ਦਿੱਤੀ। ਜਿਸ...

ਟਿਕਰੀ ਬਾਰਡਰ ‘ਤੇ ਟਰੱਕ ਨੇ 6 ਮਹਿਲਾ ਕਿਸਾਨਾਂ ਨੂੰ ਦਰੜਿਆ, 3 ਦੀ ਮੌਤ

ਕਿਸਾਨਾਂ ਦੇ ਧਰਨੇ ਵਾਲੀ ਥਾਂ ਨੇੜੇ ਟਿੱਕਰੀ ਸਰਹੱਦ ‘ਤੇ ਇੱਕ ਤੇਜ਼ ਰਫ਼ਤਾਰ ਟਰੱਕ ਨੇ ਅੰਦੋਲਨ ਕਰ ਰਹੀਆਂ ਮਹਿਲਾ ਕਿਸਾਨਾਂ ਨੂੰ ਕੁਚਲ...

ਪੰਜਾਬ ਪੁਲਿਸ ‘ਚ ਡੀ.ਐਸ.ਪੀ ਸਣੇ ਇਨ੍ਹਾਂ ਅਧਿਕਾਰੀਆਂ ਦਾ ਵੱਡੇ ਪੱਧਰ ‘ਤੇ ਹੋਇਆ ਤਬਾਦਲਾ

ਪੰਜਾਬ ਸਰਕਾਰ ਵੱਲੋਂ ਵੱਡਾ ਫੇਰਬਦਲ ਕੀਤਾ ਗਿਆ ਹੈ। 90 ਪੁਲਿਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ ਜਿਨ੍ਹਾਂ ਵਿਚ ਆਈ. ਪੀ. ਐੱਸ. ਅਧਿਕਾਰੀ...

ਸ਼ਾਹ ਨੂੰ ਮਿਲਣ ਦਿੱਲੀ ਪੁੱਜੇ ਅਮਰਿੰਦਰ, ਸ਼ਾਮ ਨੂੰ ਕਿਸਾਨ ਅੰਦੋਲਨ ‘ਤੇ ਕਰਨਗੇ ਚਰਚਾ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਯਾਨੀ ਵੀਰਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰਨਗੇ।...

ਅੱਜ ਦਾ ਹੁਕਮਨਾਮਾ (28-10-2021)

ਅੱਜ ਦਾ ਹੁਕਮਨਾਮਾ

ਅੱਜ ਦਾ ਹੁਕਮਨਾਮਾ (28-10-2021)

ਤਿਲੰਗ ਘਰੁ ੨ ਮਹਲਾ ੫ ॥ ਤੁਧੁ ਬਿਨੁ ਦੂਜਾ ਨਾਹੀ ਕੋਇ ॥ ਤੂ ਕਰਤਾਰੁ ਕਰਹਿ ਸੋ ਹੋਇ ॥ ਤੇਰਾ ਜੋਰੁ ਤੇਰੀ ਮਨਿ ਟੇਕ ॥ ਸਦਾ ਸਦਾ ਜਪਿ ਨਾਨਕ ਏਕ ॥੧॥...

ਧਾਰਮਿਕ ਵਿਚਾਰ

ਨਹ ਕਿਛੁ ਜਨਮੈ ਨਹ ਕਿਛੁ ਮਰੈ ॥ਆਪਨ ਚਲਿਤੁ ਆਪ ਹੀ ਕਰੈ

ਅੱਜ ਦਾ ਵਿਚਾਰ

ਤੁਹਾਨੂੰ ਡੋਬਣ ਲਈ ਕੁੱਝ ਲੋਕ ਅਜਿਹੇ ਵੀ ਬੈਠੇ ਹੋਣਗੇਜਿਨ੍ਹਾਂ ਨੂੰ ਤੈਰਨਾ ਤੁਸੀਂ ਹੀ ਸਿਖਾਇਆ

ਪਠਾਨਕੋਟ ‘ਚ ਪਾਕਿਸਤਾਨੀ ਕਿਸ਼ਤੀ ਮਿਲਣ ‘ਤੇ ਹੜਕੰਪ, ਖੁਫੀਆ ਏਜੰਸੀਆਂ ਅਲਰਟ

Pakistani boat found Pathankot: ਭਾਰਤ-ਪਾਕਿਸਤਾਨ ਸਰਹੱਦ ਨਾਲ ਲੱਗਦੇ ਕਸਬਾ ਬਮਿਆਲ ਦੇ ਤਰਨਾਹ ਨਾਲੇ ‘ਚ ਪਾਕਿਸਤਾਨੀ ਕਿਸ਼ਤੀ ਮਿਲਣ ਤੋਂ ਬਾਅਦ ਖੁਫੀਆ...

ਕੈਪਟਨ ਦੀ ਨਵੀਂ ਸਿਆਸੀ ਪਾਰਟੀ ਨਾਲ ਮੇਰਾ ਕੋਈ ਲੈਣ-ਦੇਣਾ ਹੀ ਨਹੀਂ : ਬਲਬੀਰ ਸਿੱਧੂ

balbir singh sidhu congress: ਮੁਹਾਲੀ ਹਲਕੇ ਦੇ ਕਾਂਗਰਸੀ ਵਿਧਾਇਕ ਅਤੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਕਾਂਗਰਸ ਦੇ ਨਾਲ ਹੀ ਰਹਿਣਗੇ। ਸਾਬਕਾ...

ਆਰੀਅਨ ਖਾਨ ਨੂੰ ਨਹੀਂ ਮਿਲੀ ਜ਼ਮਾਨਤ, ਅੱਜ ਦੁਪਹਿਰ 2.30 ਵਜੇ ਹੋਵੇਗੀ ਸੁਣਵਾਈ

Aryan Khan Bail Hearing: ਡਰੱਗਜ਼ ਕੇਸ ਵਿੱਚ ਫਸੇ ਸ਼ਾਹਰੁਖ ਖਾਨ ਦੇ ਬੇਟੇ ਆਰੀਅਨ ਖਾਨ ਦੀ ਜ਼ਮਾਨਤ ਦਾ ਪੇਚ ਇੱਕ ਵਾਰ ਫਿਰ ਫਸ ਗਿਆ ਹੈ। ਹਾਈਕੋਰਟ ਨੇ ਆਰੀਅਨ...

ਰਾਜ ਕੌਸ਼ਲ ਦੀ ਆਖਰੀ ਫਿਲਮ ‘ਅੱਕੜ ਬੱਕੜ’ ਦੀ ਰਿਲੀਜ਼ ਡੇਟ ਦਾ ਹੋਇਆ ਐਲਾਨ

Raj Kaushal’s last Film: ਅਦਾਕਾਰਾ ਮੰਦਿਰਾ ਬੇਦੀ ਦੇ ਪਤੀ ਰਾਜ ਕੌਸ਼ਲ ਦੀ ਆਖਰੀ ਫਿਲਮ ‘ਅੱਕੜ ਬੱਕੜ ਰਫੂ ਚੱਕਰ’ ਦੀ ਰਿਲੀਜ਼ ਡੇਟ ਦਾ ਖੁਲਾਸਾ ਹੋ...

ਰਣਬੀਰ ਕਪੂਰ ਤੇ ਆਲੀਆ ਭੱਟ ਇਸ ਦਸੰਬਰ ‘ਚ ਕਰਨ ਜਾ ਰਹੇ ਵਿਆਹ? ਸੋਨੀ ਰਾਜ਼ਦਾਨ ਨੇ ਦਿੱਤੀ ਵੱਡੀ ਜਾਣਕਾਰੀ

ranbir kapoor alia marriage: ਰਣਬੀਰ ਕਪੂਰ ਅਤੇ ਆਲੀਆ ਭੱਟ ਦੇ ਵਿਆਹ ਦੀ ਚਰਚਾ ਲੰਬੇ ਸਮੇਂ ਤੋਂ ਚੱਲ ਰਹੀ ਹੈ। ਪ੍ਰਸ਼ੰਸਕ ਵੀ ਇਸ ਜੋੜੀ ਦੇ ਵਿਆਹ ਦਾ ਬੇਸਬਰੀ...

ਸ਼ਾਹਰੁਖ ਖਾਨ ਦੀਆਂ ਦੋ ਫਿਲਮਾਂ ‘ਤੇ ਲੱਗੀ ਬ੍ਰੇਕ, ਆਰੀਅਨ ਖਾਨ ਦੀ ਗ੍ਰਿਫਤਾਰੀ ਬਣੀ ਕਾਰਨ

shahrukh films on hold: ਬਾਲੀਵੁੱਡ ਅਦਾਕਾਰ ਸ਼ਾਹਰੁਖ ਖਾਨ ਦੇ ਬੇਟੇ ਆਰੀਅਨ ਖਾਨ ਦੀ ਡਰੱਗਜ਼ ਮਾਮਲੇ ‘ਚ ਗ੍ਰਿਫਤਾਰੀ ਤੋਂ ਬਾਅਦ ਅਦਾਕਾਰ ਦੀਆਂ ਦੋ...

ਸ਼ਰਲਿਨ ਚੋਪੜਾ ਨੇ ਸ਼ਿਲਪਾ ਸ਼ੈੱਟੀ ਤੇ ਰਾਜ ਕੁੰਦਰਾ ‘ਤੇ ਲਾਏ ਇਲਜ਼ਾਮ, ਕਿਹਾ- ‘ਮੈਨੂੰ ਅੰਡਰਵਰਲਡ ਦੀ ਮਿਲੀ ਧਮਕੀ’

sherlyn chopra raj kundra: ਬਾਲੀਵੁੱਡ ਅਦਾਕਾਰਾ ਸ਼ਰਲਿਨ ਚੋਪੜਾ ਨੇ ਅਦਾਕਾਰਾ ਸ਼ਿਲਪਾ ਸ਼ੈੱਟੀ ਅਤੇ ਉਸ ਦੇ ਪਤੀ ਰਾਜ ਕੁੰਦਰਾ ‘ਤੇ ਗੰਭੀਰ ਦੋਸ਼...

ਟੀਵੀ ਅਦਾਕਾਰਾ ਕਾਮਿਆ ਪੰਜਾਬੀ ਦੀ ਰਾਜਨੀਤੀ ‘ਚ ਐਂਟਰੀ, ਬਣੀ ਕਾਂਗਰਸ ਦੀ ਮੈਂਬਰ

Kamya Punjabi joins congress: ਟੀਵੀ ਅਦਾਕਾਰਾ ਕਾਮਿਆ ਪੰਜਾਬੀ ਨੇ ਅਦਾਕਾਰੀ ਤੋਂ ਬਾਅਦ ਰਾਜਨੀਤੀ ਵਿੱਚ ਐਂਟਰੀ ਕੀਤੀ ਹੈ। ਕਾਮਿਆ ਪੰਜਾਬੀ ਕਾਂਗਰਸ ‘ਚ...

AGNI-5 ਮਿਜ਼ਾਇਲ ਦੀ ਸਫਲ ਲਾਂਚਿੰਗ, ਚੀਨ-ਪਾਕਿਸਤਾਨ ਤੱਕ ਕਰ ਸਕਦੀ ਹੈ ਮਾਰ, ਦੇਖੋ ਰੇਂਜ

AGNI 5 missile launches: ਦੇਸ਼ ਨੇ ਸਰਹੱਦੀ ਸੁਰੱਖਿਆ ਅਤੇ ਮਿਜ਼ਾਈਲ ਤਕਨੀਕ ਦੇ ਖੇਤਰ ਵਿੱਚ ਇੱਕ ਹੋਰ ਵੱਡੀ ਸਫਲਤਾ ਹਾਸਲ ਕੀਤੀ ਹੈ। ਅਗਨੀ-5 ਮਿਜ਼ਾਈਲ ਦਾ...

ਹੁਣ ਕੈਪਟਨ ਦੇ ਪੱਖ ‘ਚ ਬੋਲੇ ਚੁੱਘ, ਸਿੱਧੂ ‘ਤੇ ਕਰ ਦਿੱਤਾ ਵੱਡਾ ਹਮਲਾ

ਕੈਪਟਨ ਅਮਰਿੰਦਰ ਸਿੰਘ ਵੱਲੋਂ ਕਾਂਗਰਸ ਪਾਰਟੀ ਛੱਡਣ ਤੇ ਨਵੀਂ ਪਾਰਟੀ ਦੇ ਐਲਾਨ ਤੋਂ ਬਾਅਦ ਭਾਜਪਾ ਆਗੂ ਉਨ੍ਹਾਂ ਦੇ ਹੱਕ ਵਿੱਚ ਬੋਲਦੇ ਨਜ਼ਰ...

ਅੰਦੋਲਨ ਦੇ ਮ੍ਰਿਤਕ ਕਿਸਾਨਾਂ ਦੀ ਯਾਦ ‘ਚ ਬਣਨ ਵਾਲੇ ਖੇਡ ਸਟੇਡੀਅਮ ਦਾ CM ਨੇ ਰੱਖਿਆ ਨੀਂਹ ਪੱਥਰ

ਰੂਪਨਗਰ : ਕੇਂਦਰ ਸਰਕਾਰ ਵਲੋਂ ਕਿਸਾਨਾਂ ‘ਤੇ ਥੋਪੇ ਗਏ ਤਿੰਨ ਕਾਲੇ ਕਾਨੂੰਨਾਂ ਵਿਰੁੱਧ ਸੰਘਰਸ਼ ਕਰਦੇ ਹੋਏ ਆਪਣੀ ਜਾਨ ਗਵਾਉਣ ਵਾਲੇ...

ਕੈਪਟਨ ਦੇ ਐਲਾਨ ਪਿੱਛੋਂ ਕਾਂਗਰਸ ਨੂੰ ਪਈਆਂ ਭਾਜੜਾਂ, CM ਚੰਨੀ ਨੂੰ ਅਚਾਨਕ ਸੱਦਿਆ ਗਿਆ ਦਿੱਲੀ

ਪੰਜਾਬ ਕਾਂਗਰਸ ਨੂੰ ਇਸ ਵੇਲੇ ਭਾਜੜਾਂ ਪੈ ਗਈਆਂ ਹਨ, ਜਿਸ ਕਰਕੇ ਪਹਿਲਾਂ ਵਿਧਾਇਕਾਂ ਅਤੇ ਮੰਤਰੀਆਂ ਨੂੰ ਦਿੱਲੀ ਬੁਲਾਇਆ ਗਿਆ। ਹੁਣ ਅਚਾਨਕ...

ਆਰੀਅਨ ਖਾਨ ਡਰੱਗਜ਼ ਮਾਮਲੇ ‘ਚ NCB ਵਿਜੀਲੈਂਸ ਟੀਮ ਨੇ ਵਾਨਖੇੜੇ ਤੋਂ 4 ਘੰਟੇ ਕੀਤੀ ਪੁੱਛਗਿੱਛ

sameer wankhede drugs case: ਸ਼ਾਹਰੁਖ ਖਾਨ ਦੇ ਬੇਟੇ ਆਰੀਅਨ ਖਾਨ ਨਾਲ ਜੁੜੇ ਮੁੰਬਈ ਕਰੂਜ਼ ਡਰੱਗਜ਼ ਮਾਮਲੇ ਦੀ ਜਾਂਚ ਕਰ ਰਹੇ NCB ਜ਼ੋਨਲ ਡਾਇਰੈਕਟਰ ਸਮੀਰ...

ਚੰਨੀ ਦੇ ਨਿਵੇਸ਼ਕ ਸੰਮੇਲਨ ਦੇ ‘ਡਰਾਮੇ’ ਨਾਲ ਇੱਕ ਧੇਲਾ ਵੀ ਨਿਵੇਸ਼ ਨਹੀਂ ਹੋਇਆ : ਸੁਖਬੀਰ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਚੰਨੀ ਵੱਲੋਂ ਕੀਤੇ ਗਏ ਨਿਵੇਸ਼ਕ ਸੰਮੇਲਨ ਨੂੰ...

ਸਿੰਘੂ ਬਾਰਡਰ ਤੋਂ ਨਹੀਂ ਹਟਣਗੇ ਨਿਹੰਗ ਸਿੰਘ, ਕਿਹਾ- ਜੇ ਕੋਈ ਬੇਅਦਬੀ ਹੋਈ ਤਾਂ ਅਸੀਂ ਆਪ ਕਾਰਵਾਈ ਕਰਾਂਗੇ

Nihang singh sacrilege action: 15 ਅਕਤੂਬਰ ਨੂੰ ਸਿੰਘੂ ਬਾਰਡਰ ‘ਤੇ ਲਖਬੀਰ ਸਿੰਘ ਦੇ ਕਤਲ ਤੋਂ ਬਾਅਦ ਕਿਸਾਨ ਅੰਦੋਲਨ ‘ਚ ਨਿਹੰਗ ਸਿੰਘਾਂ ਦੀ ਮੌਜੂਦਗੀ...

ਕੈਪਟਨ ਦਾ ਸਿੱਧੂ ਨੂੰ ਮੋੜਵਾਂ ਜਵਾਬ- ‘ਬੈਲਟ ਪੇਪਰ ‘ਤੇ ਮੇਰਾ ਨਾਂ ਹੀ ਕਾਫੀ ਹੈ’

ਟਵਿੱਟਰ ਜੰਗ ਵਿਚਾਲੇ ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੰਘ ਸਿੱਧੂ ‘ਤੇ ਪਲਟਵਾਰ ਕਰਦੇ ਹੋਏ ਮੋੜਵਾਂ ਜਵਾਬ ਦਿੱਤਾ। ਕੈਪਟਨ ਨੇ ਕਿਹਾ...

ਮੁੱਖ ਮੰਤਰੀ ਵੱਲੋਂ ਕਰਵਾਇਆ ਗਿਆ ਨਿਵੇਸ਼ਕ ਸੰਮੇਲਨ ਵੱਡਾ ‘ਫਲਾਪ ਸ਼ੋਅ’ : ਗਰੇਵਾਲ

ਲੁਧਿਆਣਾ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਲੁਧਿਆਣਾ ਵਿੱਚ ਕਰਵਾਏ ਗਏ ਗਏ ਪੰਜਾਬ ਨਿਵੇਸ਼ਕ ਸੰਮੇਲਨ 2021 ਨੂੰ ਕਾਂਗਰਸ ਸਰਕਾਰ ਦੀਆਂ ਉਦਯੋਗ...

ਫਰੀਦਕੋਟ ਅਦਾਲਤ ਤੋਂ ਜਾਰੀ ਪ੍ਰੋਡਕਸ਼ਨ ਵਾਰੰਟ ਨੂੰ ਰਾਮ ਰਹੀਮ ਨੇ ਹਾਈਕੋਰਟ ‘ਚ ਦਿੱਤੀ ਚੁਣੌਤੀ

ਫਰੀਦਕੋਟ ਅਦਾਲਤ ਨੇ ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ 29 ਤਰੀਕ ਨੂੰ ਪੰਜਾਬ ਲਿਆਉਣ ਲਈ ਪ੍ਰੋਡਕਸ਼ਨ ਵਾਰੰਟ ਜਾਰੀ...

ਕੈਨੇਡਾ : ਦੋ ਡੁੱਬਦੇ ਲੋਕਾਂ ਦੀ ਦਸਤਾਰ ਨਾਲ ਜਾਨ ਬਚਾਉਣ ਵਾਲੇ 5 ਨੌਜਵਾਨ ਕੀਤੇ ਗਏ ਸਨਮਾਨਿਤ

ਕੈਨੇਡਾ ਵਿੱਚ ਆਪਣੀ ਦਸਤਾਰ ਨਾਲ ਦੋ ਡੁੱਬ ਰਹੇ ਲੋਕਾਂ ਦੀ ਜਾਨ ਬਚਾਉਣ ਵਾਲੇ ਪੰਜ ਸਿੱਖ ਨੌਜਵਾਨਾਂ ਨੂੰ ਕਮਿਊਨਿਟੀ ਲੀਡਰਸ ਐਵਾਰਡ ਨਾਲ...

ਲਖਬੀਰ ਦੇ ਪਰਿਵਾਰ ਨੂੰ ਇਨਸਾਫ ਦਿਵਾਉਣ ਦੇ ਨਾਮ ‘ਤੇ ਸਿੰਘੂ ਬਾਰਡਰ ‘ਤੇ ਵੱਡਾ ਹੰਗਾਮਾ

ਸਿੰਘੂ ਬਾਰਡਰ ‘ਤੇ ਚੱਲ ਰਹੇ ਕਿਸਾਨ ਅੰਦੋਲਨ ਦੌਰਾਨ ਅੱਜ ਵੱਡਾ ਹੰਗਾਮਾ ਹੋ ਗਿਆ, ਜਦੋਂ ਕੁਝ ਪ੍ਰਦਰਸ਼ਨਕਾਰੀਆਂ ਉਥੇ ਪਹੁੰਚ ਗਏ। ਇਹ ਖੁਦ...

7 ਮਹੀਨਿਆਂ ਤੋਂ ਲਾੜੀਆਂ ਨੂੰ ‘ਸ਼ਗਨ’ ਨਹੀਂ ਦਿੱਤਾ ਗਿਆ ਤੇ CM ਨੂੰ ਪਤਾ ਹੀ ਨਹੀਂ : ਟੀਨੂ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਆਗੂ ਪਵਨ ਟੀਨੂ ਨੇ ਅੱਜ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਪੁੱਛਿਆ ਕਿ ਉਹ ਦੱਸਣ ਕਿ ਪਿਛਲੇ 7...

‘ਸਰਕਾਰ ਨਵੰਬਰ ‘ਚ ਖੇਤੀ ਕਾਨੂੰਨ ਕਰ ਸਕਦੀ ਹੈ ਰੱਦ, ਇਹ ਟੈਗ ਨਹੀਂ ਲਾਉਣਾ ਚਾਹੁੰਦੀ’

ਨਰਿੰਦਰ ਮੋਦੀ ਸਰਕਾਰ ਨਵੰਬਰ ਮਹੀਨੇ ਵਿਚ ਖੇਤੀ ਕਾਨੂੰਨ ਰੱਦ ਕਰ ਸਕਦੀ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਕਿਸਾਨ ਆਗੂ ਰਾਕੇਸ਼ ਟਿਕੈਤ ਨੇ...

up govt big action

ਪਾਕਿ ਦੀ ਜਿੱਤ ਦਾ ਜਸ਼ਨ ਮਨਾਉਣ ਵਾਲਿਆਂ ‘ਤੇ UP ਸਰਕਾਰ ਦੀ ਵੱਡੀ ਕਾਰਵਾਈ, ਚੱਲੇਗਾ ਦੇਸ਼ਧ੍ਰੋਹ ਦਾ ਕੇਸ

ਐਤਵਾਰ ਨੂੰ ਟੀ-20 ਵਿਸ਼ਵ ਕੱਪ ਵਿੱਚ ਭਾਰਤ ਅਤੇ ਪਾਕਿਸਤਾਨ ਵਿਚਕਾਰ ਮੈਚ ਖੇਡਿਆ ਗਿਆ ਸੀ, ਜਿਸ ਵਿੱਚ ਪਾਕਿਸਤਾਨ ਨੇ ਭਾਰਤ ਨੂੰ ਮਾਤ ਦਿੱਤੀ ਸੀ।...

CM ਚੰਨੀ ਨੇ ਉਦਯੋਗਪਤੀਆਂ ਤੇ ਕਾਰੋਬਾਰੀਆਂ ਲਈ ਕਰ ਦਿੱਤੇ ਇਹ ਵੱਡੇ ਐਲਾਨ

ਲੁਧਿਆਣਾ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸੂਬੇ ਦੇ ਵਪਾਰ ਅਤੇ ਉਦਯੋਗ ਨੂੰ ਰਾਹਤ ਦਿੰਦਿਆਂ ਵਪਾਰੀਆਂ ਅਤੇ ਉਦਯੋਗਪਤੀਆਂ...

aryan khan bail postponed

ਵੱਡੀ ਖਬਰ : ਆਰੀਅਨ ਖਾਨ ਨੂੰ ਅੱਜ ਵੀ ਨਹੀਂ ਮਿਲੀ ਜ਼ਮਾਨਤ, ਕੱਲ੍ਹ ਮੁੜ ਹੋਵੇਗੀ ਸੁਣਵਾਈ

ਡਰੱਗਜ਼ ਮਾਮਲੇ ‘ਚ ਆਰੀਅਨ ਖਾਨ ਦੀ ਜ਼ਮਾਨਤ ਪਟੀਸ਼ਨ ‘ਤੇ ਅੱਜ ਫੈਸਲਾ ਨਹੀਂ ਹੋ ਸਕਿਆ। ਭਲਕੇ ਵੀ ਬੰਬੇ ਹਾਈ ਕੋਰਟ ਵਿੱਚ ਸੁਣਵਾਈ ਜਾਰੀ...

rahul gandhi says during

Pegasus ਮਾਮਲੇ ‘ਚ ਸੁਪਰੀਮ ਕੋਰਟ ਨੇ ਜਾਂਚ ਲਈ ਬਣਾਈ ਕਮੇਟੀ, ਰਾਹੁਲ ਨੇ ਕਿਹਾ – ‘ਇਹ ਵੱਡਾ ਕਦਮ ਜੇ…’

ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਪੈਗਾਸਸ ਮੁੱਦੇ ਨੂੰ ਲੈ ਕੇ ਇੱਕ ਵਾਰ ਫਿਰ ਮੋਦੀ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਸੁਪਰੀਮ ਕੋਰਟ ਦੇ...

ਕੈਪਟਨ ਨੂੰ ਝਟਕਾ, ਚੋਣਾਂ ਤੋਂ ਪਹਿਲਾਂ ਬਲਬੀਰ ਸਿੱਧੂ ਤੇ ਰਾਹੁਲ ਗਾਂਧੀ ਵਿਚਾਲੇ ਹੋਈ ਮੁਲਾਕਾਤ

ਪੰਜਾਬ ਵਿਧਾਨ ਸਭਾ ਚੋਣਾਂ ਸਬੰਧੀ ਵੱਖ-ਵੱਖ ਮੁਦਿਆਂ ਨੂੰ ਲੈ ਕੇ ਦਿੱਲੀ ਵਿਖੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਉਪ-ਪ੍ਰਧਾਨ ਰਾਹੁਲ ਗਾਂਧੀ ਨਾਲ...

harbhajan singh replied to pak journalist

ਪਾਕਿਸਤਾਨ ਖਿਲਾਫ ਫੋਰਮ ‘ਚ ਆਏ ਹਰਭਜਨ ਸਿੰਘ, ਆਮਿਰ ਤੋਂ ਬਾਅਦ ਹੁਣ ਪਾਕਿ ਪੱਤਰਕਾਰ ਦੀ ਕੀਤੀ ਬੋਲਤੀ ਬੰਦ

ਤੁਸੀਂ ਹਰਭਜਨ ਸਿੰਘ ਨੂੰ ਕ੍ਰਿਕਟ ਦੇ ਮੈਦਾਨ ‘ਤੇ ਕਈ ਵਾਰ ਗੁੱਸੇ ਹੁੰਦੇ ਦੇਖਿਆ ਹੋਵੇਗਾ। ਜਦੋਂ ਭਾਰਤ-ਪਾਕਿਸਤਾਨ ਮੈਚ ਹੁੰਦਾ ਸੀ ਤਾਂ...

BSF ਮੁੱਦੇ ‘ਤੇ ਪਾਰਟੀ ਪ੍ਰਧਾਨ ਨੂੰ ਹੀਰੋ ਬਣਾ ਰਹੀ ਕਾਂਗਰਸ : ਅਕਾਲੀ ਦਲ

BSF ਮੁੱਦੇ ਉਤੇ ਬੁਲਾਈ ਗਈ ਸਰਬ ਪਾਰਟੀ ਮੀਟਿੰਗ ਨੂੰ ਲੈ ਕੇ ਪੰਜਾਬ ਦੀ ਸਿਆਸਤ ਭਖ ਗਈ ਹੈ। ਨਵਜੋਤ ਸਿੱਧੂ ਨੇ ਮੀਟਿੰਗ ਦੌਰਾਨ ਰੱਖੇ ਆਪਣੇ ਪੱਖ...

ਵਿਧਾਨ ਸਭਾ ਚੋਣਾਂ 2022 : ਸੁਖਬੀਰ ਬਾਦਲ ਨੇ ਖੰਨਾ ਤੋਂ ਜਸਦੀਪ ਕੌਰ ਨੂੰ ਐਲਾਨਿਆ ਉਮੀਦਵਾਰ

ਸ਼੍ਰੋਮਣੀ ਅਕਾਲੀ ਦਲ ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਤਿਆਰੀਆਂ ਜ਼ੋਰਾਂ-ਸ਼ੋਰਾਂ ‘ਤੇ ਹਨ। ਇਸੇ ਕੜੀ ਵਿੱਚ ਪਾਰਟੀ ਪ੍ਰਧਾਨ ਸੁਖਬੀਰ...

ਸਿੱਧੂ ਨੇ ਫਿਰ ਕੱਢੀ ਭੜਾਸ, ਕੈਪਟਨ ਨੂੰ ਕਹਿ ‘ਤਾ ‘ਸਿਆਸਤ ਦਾ ਜੈਚੰਦ’, ਨਾਲ ਹੀ ਮਿਲ ਗਿਆ ਠੋਕਵਾਂ ਜਵਾਬ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਵਿਚਾਲੇ ਚੱਲ ਰਹੀ ਟਵਿੱਟਰ ਜੰਗ ਰੁਕਣ ਦਾ ਨਾਂ ਨਹੀਂ ਲੈ...

ਪੰਜਾਬ ਸਰਕਾਰ ਨੂੰ UPSC ਨੇ ਪਾਈ ਭਾਜੜ, ਪਰਮਾਨੈਂਟ DGP ਦੀ ਨਿਯੁਕਤੀ ‘ਚ ਹੋਵੇਗੀ ਦੇਰੀ

ਪੰਜਾਬ ਵਿੱਚ ਇਕਬਾਲਪ੍ਰੀਤ ਸਿੰਘ ਸਹੋਤਾ ਕਾਰਜਕਾਰੀ ਡੀਜੀਪੀ ਵਜੋਂ ਕੰਮ ਕਰ ਰਹੇ ਹਨ। ਡੀ. ਜੀ.ਪੀ. ਦੀ ਨਿਯੁਕਤੀ ਨੂੰ ਲੈ ਕੇ ਕਾਫੀ ਵਿਵਾਦ...

harbhajan and mohammad amir fight

ਪੂਰੀ ਰਾਤ ਟਵਿੱਟਰ ‘ਤੇ ਲੜਦੇ ਰਹੇ ਹਰਭਜਨ ਸਿੰਘ ਤੇ ਮੁਹੰਮਦ ਆਮਿਰ, ਭੱਜੀ ਬੋਲੇ- ‘ਦਫ਼ਾ ਹੋ ਫਿਕਸਰ’

ਭਾਰਤੀ ਕ੍ਰਿਕਟ ਟੀਮ ਦੇ ਦਿੱਗਜ ਸਪਿਨਰ ਹਰਭਜਨ ਸਿੰਘ ਅਤੇ ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਮੁਹੰਮਦ ਆਮਿਰ ਵਿਚਕਾਰ ਟਵਿੱਟਰ ‘ਤੇ...

ਬਾਰਡਰ ਤੋਂ ਗਰਜੇ ਬਾਬਾ ਅਮਨ ਸਿੰਘ ਸਣੇ ਨਿਹੰਗ ਸਿੰਘ, ਮਾਰੀ ਦਹਾੜ ਕਰ ਦਿੱਤੇ ਵੱਡੇ ਐਲਾਨ, ਕਹਿੰਦੇ…

8 ਨਵੰਬਰ ਨੂੰ ਰੱਦ ਹੋਣਗੇ ਖੇਤੀ ਕਾਨੂੰਨ, ਸੁਣੋ ਸੀਐਮ ਚਰਨਜੀਤ ਚੰਨੀ ਦੇ ਵੱਡੇ ਐਲਾਨ, BSF ਦੇ ਵਧੇ ਦਾਇਰੇ ਖਿਲਾਫ ਐਕਸ਼ਨ

ਗੀਤ “ਬੰਦੂਕ ਵਰਗੀ” ਨਾਲ ਸੋਸ਼ਲ ਮੀਡੀਆ ‘ਤੇ ਛਾਏ ਗਾਇਕ ਜੋਬਨ ਮੋਟਲੇ ਵਾਲਾ, ਪੜ੍ਹੋ ਪੂਰੀ ਖ਼ਬਰ

new song bandook wargi : ਪੰਜਾਬੀ ਮਿਊਜ਼ਿਕ ਇੰਡਸਟਰੀ ਨੇ ਸਾਨੂੰ ਬਹੁਤ ਸਾਰੇ ਸਿਤਾਰੇ ਦਿੱਤੇ ਹਨ। ਜਿਨ੍ਹਾਂ ਨੂੰ ਸੁਣ ਕੇ ਅਸੀਂ ਆਪਣਾ ਆਪ ਭੁੱਲ ਜਾਂਦੇ...

ਖੇਲੋ ਇੰਡੀਆ ਯੂਥ ਗੇਮਜ਼ ਲਈ ਪੰਜਾਬ ਦੀਆਂ ਵੱਖ-ਵੱਖ ਖੇਡ ਟੀਮਾਂ ਦੀ ਚੋਣ ਲਈ ਟਰਾਇਲ 30 ਅਕਤੂਬਰ ਨੂੰ

ਚੰਡੀਗੜ੍ਹ : ਖੇਲੋ ਇੰਡੀਆ ਯੂਥ ਗੇਮਜ਼ ਲਈ ਸੂਬੇ ਦੀਆਂ ਟੀਮਾਂ ਦੀ ਚੋਣ ਲਈ ਖੇਡ ਵਿਭਾਗ ਪੰਜਾਬ ਵੱਲੋਂ ਵੱਖ-ਵੱਖ ਖੇਡਾਂ ਦੀਆਂ ਟੀਮਾਂ ਦੀ ਚੋਣ...

ਕੈਪਟਨ ਦਾ ਐਲਾਨ, 117 ਸੀਟਾਂ ‘ਤੇ ਲੜਾਂਗੇ ਚੋਣ, ਭਾਜਪਾ, ਢੀਂਡਸਾ ਨਾਲ ਕਰਾਂਗੇ ਗੱਠਜੋੜ… | Captain Amrinder Singh

CM Channi ਦਾ Ludhiana ‘ਚ ਕਾਂਗਰਸੀਆਂ ਵੱਲੋਂ ਹੀ ਵਿਰੋਧ, ਪੈ ਗਿਆ ਗਾਹ, ਕਹਿੰਦੇ ਅਸੀਂ ਦਰੀਆਂ ਝਾੜਨ ਆਏ ਹਾਂ

ਅਧਿਆਪਕਾ ਨੇ ਕ੍ਰਿਕਟ ‘ਚ ਪਾਕਿਸਤਾਨ ਦੀ ਜਿੱਤ ਦਾ ਪਾਇਆ ਸਟੇਟਸ, ਸਕੂਲ ਨੇ ਨੌਕਰੀ ਤੋਂ ਕੱਢੀ ਅਧਿਆਪਕਾ | Teacher News

ਇਸ ਵਜ੍ਹਾ ਕਰਕੇ ਔਰਤ ਮਰਦਾਂ ਵਾਲਾ ਭੇਸ ਬਣਾ ਲੈਂਦੀ ਐ , ਹੱਡਬੀਤੀ ਸੁਣ ਕੇ ਤੁਸੀ… | Shinder Kaur Auto Driver

ਅੱਜ Ludhiana ‘ਚ ਪੰਜਾਬ ਕੈਬਿਨੇਟ ਦੀ ਮੀਟਿੰਗ, BSF, ਉਦਯੋਗਾਂ ਸਣੇ ਕਈ ਮੁੱਦਿਆਂ ‘ਤੇ ਫੈਸਲੇ ! cm channi ludhiana

airport privatization airports authority of india

13 ਹਵਾਈ ਅੱਡੇ ਨਿੱਜੀ ਹੱਥਾਂ ‘ਚ ਦੇਵੇਗੀ ਮੋਦੀ ਸਰਕਾਰ, ਅੰਮ੍ਰਿਤਸਰ ਏਅਰਪੋਰਟ ਦੀ ਵੀ ਲੱਗੇਗੀ ਬੋਲੀ

ਜਲਦ ਹੀ ਕਈ ਹਵਾਈ ਅੱਡੇ ਨਿੱਜੀ ਹੱਥਾਂ ਵਿਚ ਹੋਣਗੇ। ਖ਼ਬਰ ਹੈ ਕਿ ਏਅਰਪੋਰਟ ਅਥਾਰਟੀ ਆਫ ਇੰਡੀਆ (ਏ. ਏ. ਆਈ.) ਨੇ 13 ਹਵਾਈ ਅੱਡਿਆਂ ਦੇ ਨਿੱਜੀਕਰਨ...

ਪਰਗਟ ਸਿੰਘ ਦਾ ਕੈਪਟਨ ਨੂੰ ਚੈਲੰਜ, ਜਲੰਧਰ ਕੈਂਟ ਤੋਂ ਲੜ ਲਓ ਚੋਣ, ਨਿਕਲ ਜਾਊ ਭੁਲੇਖਾ

ਪੰਜਾਬ ਕਾਂਗਰਸ ਵਿਚ ਇੱਕ ਤੋਂ ਬਾਅਦ ਇੱਕ ਸਿਆਸੀ ਧਮਾਕਾ ਹੋ ਰਿਹਾ ਹੈ। ਕੈਪਟਨ ਅਮਰਿੰਦਰ ਸਿੰਘ ਵੱਲੋਂ ਨਵੇਂ ਪਾਰਟੀ ਦੇ ਐਲਾਨ ਤੋਂ ਬਾਅਦ...

ਪੰਜਾਬ ਵਿਧਾਨ ਸਭਾ ਚੋਣਾਂ ਆਪਣੇ ਦਮ ‘ਤੇ ਲੜਨ ਦੀ ਤਿਆਰੀ ‘ਚ BJP! ਭਲਕੇ ਸੱਦੀ ਹੰਗਾਮੀ ਮੀਟਿੰਗ

BJP ਨੇ ਪੰਜਾਬ ਵਿਚ ਚੋਣਾਂ ਆਪਣੇ ਦਮ ‘ਤੇ ਚੋਣਾਂ ਲੜਨ ਦੀ ਤਿਆਰੀ ਖਿੱਚ ਲਈ ਹੈ। ਚੋਣਾਂ ਲਈ ਰਣਨੀਤੀ ਬਣਾਉਣ ਲਈ ਭਾਜਪਾ ਨੇ ਵੀਰਵਾਰ ਨੂੰ...

lalu yadav attacks bjp in rally

ਲਾਲੂ ਯਾਦਵ ਦਾ BJP ‘ਤੇ ਵਾਰ, ਕਿਹਾ – ‘ਰੇਲ, ਜਹਾਜ਼ ਸਭ ਕੁੱਝ ਵਿਕ ਗਿਆ’

ਅੱਜ ਲਾਲੂ ਪ੍ਰਸਾਦ ਯਾਦਵ ਬਿਹਾਰ ਵਿੱਚ ਰੈਲੀ ਕਰ ਰਹੇ ਹਨ। ਇੱਥੇ ਉਨ੍ਹਾਂ ਨੇ ਭਾਜਪਾ ਅਤੇ ਬਿਹਾਰ ਦੀ ਨਿਤੀਸ਼ ਕੁਮਾਰ ਸਰਕਾਰ ‘ਤੇ ਨਿਸ਼ਾਨਾ...

SGPC ਪ੍ਰਧਾਨ ਬੀਬੀ ਜਗੀਰ ਕੌਰ ਨੇ ਸ੍ਰੀ ਦਰਬਾਰ ਸਾਹਿਬ ‘ਚ ਸੋਲਰ ਪਲਾਂਟ ਦਾ ਕੀਤਾ ਉਦਘਾਟਨ

ਅੰਮ੍ਰਿਤਸਰ ਦੇ ਸ੍ਰੀ ਦਰਬਾਰ ਸਾਹਿਬ ਵਿਚ ਸੋਲਰ ਪਲਾਂਟ ਸ਼ੁਰੂ ਹੋ ਗਿਆ ਹੈ। ਇਹ ਸੋਲਰ ਪਲਾਂਟ 525 ਕਿਲੋਵਾਟ ਦਾ ਹੈ। 3 ਕਰੋੜ ਦੀ ਲਾਗਤ ਨਾਲ...

ਕੈਪਟਨ ਨੂੰ ਸਿੱਧੂ ‘ਤੇ ਚੜ੍ਹਿਆ ਗੁੱਸਾ, ਬੋਲੇ- ”ਇਸ ਬੰਦੇ ਨੂੰ ਪਤਾ ਕੁਝ ਹੈ ਨਹੀਂ, ਬਕਵਾਸ ਕਰਦਾ ਐ”

ਕੈਪਟਨ ਤੇ ਸਿੱਧੂ ਵਿਚਾਲੇ ਟਵੀਟ ਵਾਰ ਜਾਰੀ ਹੈ। ਸਾਬਕਾ ਮੁੱਖ ਮੰਤਰੀ ਵੱਲੋਂ ਅੱਜ ਚੰਡੀਗੜ੍ਹ ਵਿਖੇ ਪ੍ਰੈੱਸ ਕਾਨਫਰੰਸ ਕੀਤੀ ਗਈ ਜਿਸ ਵਿਚ...

your first party got 856 votes

‘ਕੈਪਟਨ ਸ੍ਹਾਬ ਤੁਹਾਡੀ ਪਹਿਲੀ ਪਾਰਟੀ 856 ਵੋਟਾਂ ‘ਤੇ ਸਿਮਟ ਗਈ ਸੀ, ਹੁਣ ਤਾਂ ਲੋਕ ਹੋਰ ਵੀ ਕਾਹਲੇ ਆ’ : ਸਿੱਧੂ

ਪੰਜਾਬ ਸੀਐਮ ਅਹੁਦੇ ਤੋਂ ਅਸਤੀਫਾ ਦੇਣ ਦੇ ਡੇਢ ਮਹੀਨੇ ਬਾਅਦ ਕੈਪਟਨ ਅਮਰਿੰਦਰ ਸਿੰਘ ਅੱਜ ਚੰਡੀਗੜ੍ਹ ‘ਚ ਪ੍ਰੈਸ ਕਾਨਫ੍ਰੰਸ ਕੀਤੀ ਹੈ।...

ਵੱਡੀ ਖਬਰ : ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ 28 ਤੇ 29 ਅਕਤੂਬਰ ਨੂੰ ਪੰਜਾਬ ਦੌਰੇ ‘ਤੇ

ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹਰੇਕ ਪਾਰਟੀ ਵੱਲੋਂ ਤਿਆਰੀਆਂ ਪੂਰੇ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ। ਇਸੇ ਦਰਮਿਆਨ ਆਮ ਆਦਮੀ ਪਾਰਟੀ...

ਬਿੰਨੂੰ ਢਿੱਲੋਂ ਅਤੇ ਗੁਰਨਾਮ ਭੁੱਲਰ ਦੀ ਫਿਲਮ “ਫੁੱਫੜ ਜੀ” ਦਾ ਟ੍ਰੇਲਰ ਕਦੋਂ ਹੋਵੇਗਾ ਰਿਲੀਜ਼ ? ਪੜ੍ਹੋ ਪੂਰੀ ਖ਼ਬਰ

upcoming movie fuffad ji : ਪੰਜਾਬੀ ਇੰਡਸਟਰੀ ਵਿੱਚ ਇੱਕ ਤੋਂ ਬਾਅਦ ਇੱਕ ਫ਼ਿਲਮਾਂ ਆ ਰਹੀਆਂ ਨੇ, ਜਿਸਦਾ ਦਰਸ਼ਕਾਂ ਵਲੋਂ ਬੇਸਬਰੀ ਨਾਲ ਇੰਤਜਾਰ ਕੀਤਾ ਜਾ ਰਿਹਾ...

sidhu told the captain bjp loyalists

ਸਿੱਧੂ ਨੇ ਕੈਪਟਨ ਨੂੰ ਦੱਸਿਆ BJP ਦੇ ਵਫ਼ਾਦਾਰ, ਕਿਹਾ – ‘ਆਪਣੀ ਖੱਲ ਬਚਾਉਣ ਲਈ ਵੇਚੇ ਪੰਜਾਬ ਦੇ ਹਿੱਤ’

ਪੰਜਾਬ ਸੀਐਮ ਅਹੁਦੇ ਤੋਂ ਅਸਤੀਫਾ ਦੇਣ ਦੇ ਡੇਢ ਮਹੀਨੇ ਬਾਅਦ ਕੈਪਟਨ ਅਮਰਿੰਦਰ ਸਿੰਘ ਅੱਜ ਚੰਡੀਗੜ੍ਹ ‘ਚ ਪ੍ਰੈਸ ਕਾਨਫ੍ਰੰਸ ਕੀਤੀ ਹੈ।...

ਮਾਲੇਰਕੋਟਲਾ : 3 ਤਲਾਕ ਮਾਮਲੇ ‘ਤੇ ਪਤਨੀ ਪੁੱਜੀ ਹਾਈਕੋਰਟ, ਪੁਲਿਸ ਨੇ FIR ਕੀਤੀ ਦਰਜ

ਪਤਨੀ ਨੂੰ 3 ਤਲਾਕ ਦੇਣਾ ਪਤੀ ਨੂੰ ਭਾਰੀ ਪਿਆ। ਪਤਨੀ ਦੀ ਪਟੀਸ਼ਨ ‘ਤੇ ਪੰਜਾਬ ਤੇ ਹਰਿਆਣਾ ਹਾਈਕੋਰਟ ਦੀ ਸਖਤੀ ਤੋਂ ਬਾਅਦ ਹੁਣ ਮਾਲੇਰਕੋਟਲਾ...

ਕੈਪਟਨ ਦਾ ਇਕ ਹੋਰ ਧਮਾਕਾ, ਖੇਤੀ ਕਾਨੂੰਨਾਂ ‘ਤੇ ਕੱਲ੍ਹ ਹੀ ਸ਼ਾਹ ਨਾਲ ਕਰਨਗੇ ਮੀਟਿੰਗ

ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੱਲ ਫਿਰ ਦਿੱਲੀ ਜਾ ਰਹੇ ਹਨ। ਉੱਥੇ ਉਹ ਖੇਤੀ ਕਾਨੂੰਨਾਂ ‘ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ...

captains major attack on opponents

ਕੈਪਟਨ ਦਾ ਵਿਰੋਧੀਆਂ ‘ਤੇ ਵੱਡਾ ਹਮਲਾ, ਕਿਹਾ -‘ਮੈ ਮੈਨੀਫੈਸਟੋ ਦੇ 92 ਫੀਸਦੀ ਵਾਅਦੇ ਕੀਤੇ ਨੇ ਪੂਰੇ’

ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾ ਅੱਜ ਪੰਜਾਬ ਦੀ ਸਿਆਸਤ ‘ਚ ਇੱਕ ਵੱਡਾ ਧਮਾਕਾ ਹੋ ਸਕਦਾ ਹੈ। ਪੰਜਾਬ ਸੀਐਮ ਅਹੁਦੇ...

ਪੰਜਾਬ ਦੀ ਇਸ ਧੀ ਨੇ ਵਧਾਇਆ ਮਾਣ, ਕੈਨੇਡਾ ਦੀ ‘ਮੋਸਟ ਪਾਵਰਫੁੱਲ ਵੂਮੈਨ’ ਦਾ ਮਿਲੇਗਾ ਸਨਮਾਨ

ਕੈਨੇਡਾ ਵਿਚ ਸਾਲ 2021 ਲਈ ਮੋਸਟ ਪਾਵਰਫੁੱਲ ਵੂਮੈਨ ਟੌਪ-100 ਦੇ ਸਨਮਾਨ ਲਈ ਨਾਵਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਇਹ ਮਾਣ ਵਾਲੀ ਗੱਲ ਹੈ ਕਿ ਇਸ...

ਪੰਜਾਬ ਕੈਬਨਿਟ ਵੱਲੋਂ 8 ਨਵੰਬਰ ਨੂੰ ਵਿਸ਼ੇਸ਼ ਸਦਨ ਬੁਲਾਉਣ ਸਣੇ ਕੀਤੇ ਗਏ ਕਈ ਵੱਡੇ ਐਲਾਨ

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਅੱਜ ਲੁਧਿਆਣਾ ਵਿਚ ਕੈਬਨਿਟ ਮੀਟਿੰਗ ਸ਼ੁਰੂ ਹੋ ਗਈ ਹੈ। ਮੀਟਿੰਗ ਵਿਚ ਉਪ ਮੁਖ ਮੰਤਰੀ ਸੁਖਜਿੰਦਰ...

captain applied to the ec for

ਕੈਪਟਨ ਨੇ ਨਵੀਂ ਪਾਰਟੀ ਲਈ ਚੋਣ ਕਮਿਸ਼ਨ ਨੂੰ ਦਿੱਤੀ ਅਰਜ਼ੀ, ਨਾਮ ਨੂੰ ਲੈ ਕੇ ਕੀਤਾ ਇਹ ਖੁਲਾਸਾ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਸਿੰਘ ਨੇ ਅੱਜ ਆਪਣੇ ਵਿਰੋਧੀਆਂ ‘ਤੇ ਵੱਡੇ ਹਮਲੇ ਕੀਤੇ ਹਨ। ਉੱਥੇ ਹੀ ਆਪਣੀ ਨਵੀਂ ਪਾਰਟੀ ਬਾਰੇ ਵੀ...

ਲੁਧਿਆਣਾ ਦੇ ਸਰਕਟ ਹਾਊਸ ਵਿਖੇ ਪੰਜਾਬ ਕੈਬਨਿਟ ਦੀ ਮੀਟਿੰਗ ਹੋਈ ਸ਼ੁਰੂ, CM ਚੰਨੀ ਨੂੰ ਦਿੱਤਾ ਗਿਆ Guard of Honour

ਮੁੱਖ ਮੰਤਰੀ ਚੰਨੀ ਦੀ ਅਗਵਾਈ ਵਿਚ ਅੱਜ ਲੁਧਿਆਣਾ ਵਿਖੇ ਪੰਜਾਬ ਕੈਬਨਿਟ ਦੀ ਅਹਿਮ ਬੈਠਕ ਹੋਵੇਗੀ। ਮੁੱਖ ਮੰਤਰੀ ਬਣਨ ਤੋਂ ਬਾਅਦ ਉਹ ਪਹਿਲੀ...

ਪੰਜਾਬ ‘ਚ 6000 ਕਰੋੜ ਡਰੱਗ ਰੈਕੇਟ ਮਾਮਲੇ ‘ਤੇ ਅਗਲੀ ਸੁਣਵਾਈ 18 ਨਵੰਬਰ ਨੂੰ

ਪੰਜਾਬ ਦੇ 6000 ਹਜ਼ਾਰ ਕਰੋੜ ਦੇ ਡਰੱਗ ਰੈਕੇਟ ਮਾਮਲੇ ‘ਤੇ ਸੁਣਵਾਈ 18 ਨਵੰਬਰ ਨੂੰ ਹੋਵੇਗੀ। ਐਸਆਈਟੀ ਨੇ ਮਈ 2018 ਵਿੱਚ ਮੋਗਾ ਦੇ ਉਸ ਵੇਲੇ ਦੇ...

ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਅੱਜ ਲੁਧਿਆਣਾ ‘ਚ, ਵੱਡੇ ਫੈਸਲਿਆਂ ‘ਤੇ ਲੱਗ ਸਕਦੀ ਹੈ ਮੋਹਰ

ਪੰਜਾਬ ਕੈਬਿਨੇਟ ਦੀ ਅਹਿਮ ਮੀਟਿੰਗ ਅੱਜ ਲੁਧਿਆਣਾ ਵਿਚ ਹੋਣ ਜਾ ਰਹੀ ਹੈ। ਇਹ ਮੀਟਿੰਗ ਚੰਡੀਗੜ੍ਹ ਦੀ ਥਾਂ ਲੁਧਿਆਣਾ ‘ਚ ਹੋ ਰਹੀ ਹੈ ।...

ਕੈਪਟਨ ਦੀ ਚੰਡੀਗੜ੍ਹ ‘ਚ ਪ੍ਰੈੱਸ ਕਾਨਫਰੰਸ ਅੱਜ, ਕਰ ਸਕਦੇ ਹਨ ਨਵੀਂ ਪਾਰਟੀ ਦਾ ਐਲਾਨ

ਕੈਪਟਨ ਅਮਰਿੰਦਰ ਸਿੰਘ ਅੱਜ ਚੰਡੀਗੜ੍ਹ ‘ਚ 11 ਵਜੇ ਪ੍ਰੈੱਸ ਕਾਨਫਰੰਸ ਕਰਨਗੇ, ਜਿਸ ਨਾਲ ਪੰਜਾਬ ਕਾਂਗਰਸ ਵਿਚ ਹਲਚਲ ਤੇਜ਼ ਹੋ ਗਈ ਹੈ। ਖਬਰ...

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 27-10-2021

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 27-10-2021

ਧਨਾਸਰੀ ਮਹਲਾ ੧ ਘਰੁ ੨ ਅਸਟਪਦੀਆ ੴ ਸਤਿਗੁਰ ਪ੍ਰਸਾਦਿ ॥ ਗੁਰੁ ਸਾਗਰੁ ਰਤਨੀ ਭਰਪੂਰੇ ॥ ਅੰਮ੍ਰਿਤੁ ਸੰਤ ਚੁਗਹਿ ਨਹੀ ਦੂਰੇ ॥ ਹਰਿ ਰਸੁ ਚੋਗ...

ਧਾਰਮਿਕ ਵਿਚਾਰ

ਸਭ ਕੁੱਝ ਮਿਲੇਗਾ ਜਦ ਕਿਸਮਤ ਤੋਂ ਜ਼ਿਆਦਾ ਵਾਹਿਗੁਰੂ ‘ਤੇ ਯਕੀਨ

ਅੱਜ ਦਾ ਵਿਚਾਰ

ਪਿਤਾ ਨਿੰਮ ਦੇ ਰੁੱਖ ਦੀ ਤਰ੍ਹਾਂ ਹੁੰਦਾ ਹੈਜਿਸਦੇ ਪੱਤੇ ਭਾਵੇਂ ਕੌੜੇ ਹੋਣ ਪਰ ਛਾਂ ਹਮੇਸ਼ਾ ਸੰਘਣੀ

ਡੇਂਗੂ ਨੂੰ ਲੈ ਕੇ ਮੁਹਾਲੀ ਸਿਹਤ ਵਿਭਾਗ ਨੇ ਦਿੱਤੀ ਚੇਤਾਵਨੀ, ਕਿਹਾ- ਨਤੀਜੇ ਘਾਤਕ ਹੋਣਗੇ…

mohali health dengue Detected: ਮੁਹਾਲੀ ਜ਼ਿਲ੍ਹੇ ਵਿੱਚ ਡੇਂਗੂ ਨੇ ਕਹਿਰ ਮਚਾਇਆ ਹੋਇਆ ਹੈ। ਡੇਂਗੂ ਦੇ ਸੈਂਕੜੇ ਮਰੀਜ਼ ਰੋਜ਼ਾਨਾ ਮਿਲ ਰਹੇ ਹਨ। ਇਸ ਨਾਲ...

ਪੰਜਾਬ ‘ਚ ਵਿਧਾਨ ਸਭਾ ਚੋਣਾਂ ਲਈ ਤਿਆਰੀ ਸ਼ੁਰੂ, ਡਾਕ ਰਾਹੀਂ ਵੋਟ ਪਾ ਸਕਣਗੇ ਇਹ ਲੋਕ

election preparations in punjab: ਮੁੱਖ ਚੋਣ ਅਫ਼ਸਰ ਪੰਜਾਬ ਡਾ: ਐਸ.ਕਰੁਣਾ ਰਾਜੂ ਨੇ ਦੱਸਿਆ ਕਿ 2022 ਵਿੱਚ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਤਿਆਰੀਆਂ...

ਸ਼੍ਰੋਮਣੀ ਅਕਾਲੀ ਦਲ 29 ਅਕਤੂਬਰ ਨੂੰ ਵਾਹਗਾ ਬਾਰਡਰ ਤੋਂ ਗੋਲਡਨ ਗੇਟ ਅੰਮ੍ਰਿਤਸਰ ਤੱਕ ਕੱਢੇਗਾ ਰੋਡ ਸ਼ੋਅ : ਬਿਕਰਮ ਮਜੀਠੀਆ

Bikram Singh Majithia roadshow: ਸ਼੍ਰੋਮਣੀ ਅਕਾਲੀ ਦਲ 29 ਅਕਤੂਬਰ ਨੂੰ ਅੰਮ੍ਰਿਤਸਰ ਵਿਚ ਵਾਹਗਾ-ਅਟਾਰੀ ਬਾਰਡਰ ਤੋਂ ਗੋਲਡਨ ਗੇਟ ਤੱਕ ਵਾਇਆ ਇੰਡੀਆ ਗੇਟ ਰੋਡ ਸ਼ੋਅ...

ਆਰੀਅਨ ਖਾਨ ਦੀ ਜ਼ਮਾਨਤ ਅਰਜ਼ੀ ‘ਤੇ ਸੁਣਵਾਈ ਇੱਕ ਬਾਰ ਫ਼ਿਰ ਹੋਈ ਮੁਲਤਵੀ

aryans bail application postponed: ਬਾਂਬੇ ਹਾਈ ਕੋਰਟ ਨੇ ਮੁੰਬਈ ਕਰੂਜ਼ ਡਰੱਗਜ਼ ਮਾਮਲੇ ‘ਚ ਗ੍ਰਿਫਤਾਰ ਆਰੀਅਨ ਖਾਨ ਦੀ ਜ਼ਮਾਨਤ ਅਰਜ਼ੀ ‘ਤੇ ਸੁਣਵਾਈ ਟਾਲ...

ਆਰੀਅਨ ਡਰੱਗਜ਼ ਮਾਮਲੇ ‘ਚ ਹੋਇਆ ਹੈਰਾਨ ਕਰਨ ਵਾਲਾ ਖੁਲਾਸਾ

aryan cruise drugs case: ਕਰੂਜ਼ ਡਰੱਗਜ਼ ਮਾਮਲੇ ‘ਚ ਹਰ ਰੋਜ਼ ਹੈਰਾਨ ਕਰਨ ਵਾਲੇ ਖੁਲਾਸੇ ਹੋ ਰਹੇ ਹਨ। ਅਜਿਹੇ ‘ਚ ਸ਼ਾਹਰੁਖ ਖਾਨ ਦੇ ਬੇਟੇ ਆਰੀਅਨ ਖਾਨ...

ਜਪਾਨ ਦੀ ਰਾਜਕੁਮਾਰੀ ਨੇ ਸ਼ਾਹੀ ਠਾਠ ਛੱਡ ਆਮ ਜਿਹੇ ਬੰਦੇ ਨਾਲ ਕੀਤਾ ਵਿਆਹ, (ਤਸਵੀਰਾਂ)

japan princess mako married: ਜਾਪਾਨ ਦੀ ਰਾਜਕੁਮਾਰੀ ਮਾਕੋ ਨੇ ਇੱਕ ਆਮ ਵਿਅਕਤੀ ਨਾਲ ਵਿਆਹ ਕਰਵਾ ਲਿਆ ਹੈ, ਜਿਸ ਕਾਰਨ ਉਹ ਆਪਣਾ ਸ਼ਾਹੀ ਰੁਤਬਾ ਗੁਆ ਚੁੱਕੀ...

ਬੁਆਏਫ੍ਰੈਂਡ ਅਰਸਲਾਨ ਗੋਨੀ ਨੇ ਸੁਜ਼ੈਨ ਦੇ ਜਨਮਦਿਨ ‘ਤੇ ਸ਼ੇਅਰ ਕੀਤੀ ਖੂਬਸੂਰਤ ਪੋਸਟ

arslan goni suzannes birthday: ਬਾਲੀਵੁੱਡ ਅਦਾਕਾਰ ਰਿਤਿਕ ਰੋਸ਼ਨ ਦੀ ਸਾਬਕਾ ਪਤਨੀ ਸੁਜ਼ੈਨ ਖਾਨ ਅੱਜ ਆਪਣਾ 43ਵਾਂ ਜਨਮਦਿਨ ਮਨਾ ਰਹੀ ਹੈ। ਇਸ ਖਾਸ ਮੌਕੇ ‘ਤੇ...

Tadap Teaser: ਅਹਾਨ ਸ਼ੈੱਟੀ ਦੀ ਡੈਬਿਊ ਫਿਲਮ ‘Tadap’ ਦਾ ਟੀਜ਼ਰ ਹੋਇਆ ਰਿਲੀਜ਼

ahan shettys Tadap Teaser: ਸੁਨੀਲ ਸ਼ੈੱਟੀ ਦੇ ਬੇਟੇ ਅਹਾਨ ਸ਼ੈੱਟੀ ਦੀ ਡੈਬਿਊ ਫਿਲਮ ‘Tadap’ ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ। ਇਸ ਫਿਲਮ ਦਾ ਟ੍ਰੇਲਰ...

ਪਾਕਿਸਤਾਨੀ ਫੌਜ ਅੱਗੇ ਇਮਰਾਨ ਖ਼ਾਨ ਨੇ ਟੇਕੇ ਗੋਡੇ, ਨਦੀਮ ਨੂੰ ਬਣਾਇਆ ISI ਚੀਫ

nadeem anjum isi chief: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਲੈਫਟੀਨੈਂਟ ਜਨਰਲ ਨਦੀਮ ਅਹਿਮਦ ਅੰਜੁਮ ਨੂੰ ਇੰਟਰ ਸਰਵਿਸ ਇੰਟੈਲੀਜੈਂਸ (ISI) ਦਾ...

ਪੰਜਾਬ ‘ਚ ਦੀਵਾਲੀ ਤੇ ਗੁਰਪੁਰਬ ਮੌਕੇ ਦੋ ਘੰਟੇ ਹੀ ਚਲਾ ਸਕੋਗੇ ਪਟਾਕੇ, ਨਿਯਮ ਜਾਰੀ

ਪੰਜਾਬ ਸਰਕਾਰ ਨੇ ਦੀਵਾਲੀ ਅਤੇ ਗੁਰਪੁਰਬ ਮੌਕੇ ਪਟਾਕੇ ਚਲਾਉਣ ਨੂੰ ਲੈ ਕੇ ਨਵੇਂ ਨਿਯਮ ਜਾਰੀ ਕੀਤੇ ਹਨ। ਸੂਬਾ ਸਰਕਾਰ ਵੱਲੋਂ ਦੀਵਾਲੀ ਤੇ...

ਕੈਨੇਡਾ: ਟਰੂਡੋ ਦੀ ਕੈਬਨਿਟ ‘ਚ 3 ਪੰਜਾਬੀ ਬਣੇ ਮੰਤਰੀ, ਸੱਜਣ ਨੂੰ ਡਿਫੈਂਸ ਮੰਤਰਾਲਾ ਤੋਂ ਕੀਤਾ ਬਾਹਰ

ਕੈਨੇਡਾ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਨਵੇਂ ਮੰਤਰੀ ਮੰਡਲ ਨੇ ਅੱਜ ਸੁੰਹ ਚੁੱਕ ਲਈ ਹੈ। ਟਰੂਡੋ ਦੇ ਨਵੇਂ ਮੰਤਰੀ ਮੰਡਲ ਵਿੱਚ ਤਿੰਨ...

ਜਲੰਧਰ ‘ਚ 31 ਅਕਤੂਬਰ ਤੱਕ ਸਰਕਾਰੀ ਦਫ਼ਤਰਾਂ ‘ਚ ਕੰਮਕਾਜ ਔਖਾ, ਹੜਤਾਲੀ ਮੁਲਾਜ਼ਮਾਂ ਨੇ ਆਰ.ਟੀ.ਏ ਦਫ਼ਤਰ ਵੀ ਕਰਵਾਇਆ ਬੰਦ

jalandhar government employees strike: ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦੀ ਹੜਤਾਲ ਕਾਰਨ ਮੰਗਲਵਾਰ ਨੂੰ ਰਿਜਨਲ ਟਰਾਂਸਪੋਰਟ ਅਥਾਰਟੀ (ਆਰ.ਟੀ.ਏ.) ਦਫ਼ਤਰ ਸਮੇਤ...

ਕੈਨੇਡਾ ਦੇ ਕੈਲਗਰੀ ਗੁਰਦੁਆਰਾ ਸਾਹਿਬ ਵੱਲ ਜਾਂਦੀ ਸੜਕ ‘ਤੇ ਨਫਰਤੀ ਟਿੱਪਣੀਆਂ, ਸਿੱਖਾਂ ‘ਚ ਰੋਸ

ਕੈਨੇਡਾ ਦੇ ਕੈਲਗਰੀ ਵਿੱਚ ਦੱਖਣ-ਪੱਛਮੀ ਗੁਰਦੁਆਰੇ ਵੱਲ ਜਾਣ ਵਾਲੀਆਂ ਸੜਕਾਂ ‘ਤੇ ਨਫ਼ਰਤੀ ਟਿੱਪਣੀਆਂ ਕੀਤੀਆਂ ਗਈਆਂ ਹਨ, ਜਿਸ ਦੀ...

ਰੋਹਿਤ ਸ਼ੈੱਟੀ ਨੇ ਰਣਵੀਰ ਸਿੰਘ ਨੂੰ ਸੂਰਿਆਵੰਸ਼ੀ ‘ਚ ਰੋਲ ਕੱਟਣ ਦੀ ਦਿੱਤੀ ਧਮਕੀ

Rohit Shetty Ranveer Singh: ਫਿਲਮ ਨਿਰਮਾਤਾ ਰੋਹਿਤ ਸ਼ੈਟੀ ਗੇਮ ਸ਼ੋਅ ‘ਦਿ ਬਿਗ ਪਿਕਚਰ’ ਦੇ ਇੱਕ ਦੀਵਾਲੀ ਵਿਸ਼ੇਸ਼ ਐਪੀਸੋਡ ਵਿੱਚ ਦਿਖਾਈ ਦੇਣਗੇ।...

ਪਾਕਿਸਤਾਨ ਦੀ ਭਾਰਤ ‘ਤੇ ਜਿੱਤ ਇਸਲਾਮ ਦੀ ‘ਜਿੱਤ’ ਕਿਵੇਂ ਹੋ ਸਕਦੀ ਹੈ?

Sheikh Rasheed pakistan India: ਪਾਕਿਸਤਾਨ ਦੇ ਗ੍ਰਹਿ ਮੰਤਰੀ ਸ਼ੇਖ ਰਾਸ਼ਿਦ ਨੇ ਟੀ-20 ਵਿਸ਼ਵ ਵਿੱਚ ਭਾਰਤ ਖ਼ਿਲਾਫ਼ ਜਿੱਤ ਨੂੰ ਇਸਲਾਮ ਦੀ ਜਿੱਤ ਦੱਸਿਆ ਹੈ।...

BSF ਦਾ ਫੈਸਲਾ ਸੂਬੇ ਨੂੰ ਪ੍ਰਵਾਨ ਨਾ ਹੋਣ ਦੀ ਗੱਲ ਕੇਂਦਰ ਨੂੰ ਠੋਕ ਕੇ ਦੱਸ ਦੇਣ ਮੁੱਖ ਮੰਤਰੀ : ਸੁਖਬੀਰ ਬਾਦਲ

ਅੰਮ੍ਰਿਤਸਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਆਖਿਆ ਕਿ ਉਹ ਪੰਜਾਬ...

ਕਿਸਾਨਾਂ ਲਈ ਲੰਗਰ ਲਾਉਣ ਆਏ NRI ਨੂੰ ਵਾਪਸ ਭੇਜੇ ਜਾਣ ਦਾ ਮੋਦੀ ਲੈਣ ਨੋਟਿਸ : ਪ੍ਰਕਾਸ਼ ਸਿੰਘ ਬਾਦਲ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਆਈ. ਜੀ. ਆਈ. ਏਅਰਪੋਰਟ ਅਧਿਕਾਰੀਆਂ ਵੱਲੋਂ ਕਿਸਾਨਾਂ ਲਈ ਲੰਗਰ ਲਗਾਉਣ ਵਾਲੇ NRI...

ਮੋਹਾਲੀ ਦੇ ਫੇਸ 7 ‘ਚ ਫਾਇਰਿੰਗ, ਖੂਨ ਨਾਲ ਲੱਥ-ਪੱਥ ਨੌਜਵਾਨ PCR ਕੋਲ ਪੁੱਜਾ, ਬੋਲਿਆ ਸਰ ਜੀ ਮੈਨੂੰ ਗੋਲੀ ਮਾਰ ਦਿੱਤੀ

ਮੋਹਾਲੀ ਦੇ ਫੇਜ਼-7 ਵਿਚ ਬਦਮਾਸ਼ ਨੇ ਫਾਇਰਿੰਗ ਕਰਕੇ ਨੌਜਵਾਨ ਤੋਂ ਕਾਰ ਲੁੱਟ ਲਈ ਅਤੇ ਮੌਕੇ ਤੋਂ ਫਰਾਰ ਹੋ ਗਏ। ਪੀੜਤ ਨੌਜਵਾਨ ਆਪਣੀ ਗੱਡੀ ਨੂੰ...

ਲਖੀਮਪੁਰ ਮਾਮਲਾ : ਭਾਜਪਾ ਵਰਕਰ ਦੀ ਹੱਤਿਆ ਮਾਮਲੇ ‘ਚ ਬਚਿੱਤਰ ਸਿੰਘ ਤੇ ਗੁਰਵਿੰਦਰ ਸਿੰਘ ਗ੍ਰਿਫਤਾਰ

ਲਖੀਮਪੁਰ ਹਿੰਸਾ ਮਾਮਲੇ ਵਿਚ ਹੁਣ ਕਿਸਾਨ ਧਿਰ ਦੀ ਗ੍ਰਿਫਤਾਰੀ ਸ਼ੁਰੂ ਹੋ ਗਈ ਹੈ। ਭਾਜਪਾ ਵਰਕਰ ਦੀ ਹੱਤਿਆ ਮਾਮਲੇ ਵਿਚ ਪੁਲਿਸ ਨੇ...

ਦੀਵਾਲੀ ਤੇ ਗੁਰਪੁਰਬ ਮੌਕੇ ਪਟਾਕੇ ਬੈਨ, ਬਿਨਾਂ ਲਾਇਸੈਂਸ ਤੋਂ ਵੇਚਣ ਤੇ ਰੱਖਣ ‘ਤੇ ਲੱਗੀ ਪਾਬੰਦੀ

ਫ਼ਤਹਿਗੜ੍ਹ ਸਾਹਿਬ : ਜ਼ਿਲ੍ਹਾ ਮੈਜਿਸਟਰੇਟ ਸ਼੍ਰੀਮਤੀ ਸੁਰਭੀ ਮਲਿਕ ਨੇ ਫੌਜ਼ਦਾਰੀ ਜਾਬਤਾ ਸੰਘਤਾ 1973 (2 ਆਫ 1974) ਦੀ ਧਾਰਾ 144 ਅਧੀਨ ਹੁਕਮ ਜਾਰੀ ਕੀਤੇ...

ਕੈਪਟਨ ਦਾ ਵਿਰੋਧੀਆਂ ‘ਤੇ ਵੱਡਾ ਇਲਜ਼ਾਮ, ਬੋਲੇ- ‘ਮੇਰੇ ਸਮਰਥਕਾਂ ਨੂੰ ਧਮਕਾਇਆ ਜਾ ਰਿਹਾ’

ਖ਼ਬਰ ਹੈ ਕਿ ਬੁੱਧਵਾਰ ਨੂੰ ਕੈਪਟਨ ਅਮਰਿੰਦਰ ਸਿੰਘ ਆਪਣੀ ਸਿਆਸੀ ਪਾਰਟੀ ‘ਪੰਜਾਬ ਲੋਕ ਕਾਂਗਰਸ’ ਲਾਂਚ ਕਰਨ ਦਾ ਐਲਾਨ ਕਰ ਸਕਦੇ ਹਨ। ਕੈਪਟਨ...

ਪੰਜਾਬ ਦੀ ਰਾਜਨੀਤੀ ‘ਚ ਵੱਡਾ ਧਮਾਕਾ, ਕੈਪਟਨ ਦੀ ਨਵੀਂ ਪਾਰਟੀ ਦਾ ਨਾਮ ਆਇਆ ਸਾਹਮਣੇ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਅਗਲੇ ਸਾਲ ਦੇ ਸ਼ੁਰੂ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਬੁੱਧਵਾਰ ਨੂੰ...