ਦੱਖਣ ਪੂਰਬ ਮੱਧ ਰੇਲਵੇ ਦੇ ਬਿਲਾਸਪੁਰ ਮੰਡਲ ‘ਤੇ ਟ੍ਰੈਫਿਕ ਬਲਾਕ ਕਾਰਨ ਹੇਠ ਲਿਖੀਆਂ ਗੱਡੀਆਂ ਰੱਦ ਰਹਿਣਗੀਆਂ। 12549 ਦੁਰਗ-ਜੰਮੂਤਵੀ ਐਕਸ੍ਪੈਰ ਦਿਨ 21.6.2022 ਨੂੰ ਰੱਦ ਰਹੇਗੀ। 12550 ਜੰਮੂਤਵੀ-ਦੁਰਗ ਐਕਸਪ੍ਰੈਸ ਮਿਤੀ 23.6.2022 ਨੂੰ ਰੱਦ ਰਹੇਗੀ। 12923 ਦੁਰਗ-ਹਜ਼ਰਤ ਨਿਜਾਮੂਦੀਨ ਛੱਤੀਸਗੜ੍ਹ ਸੰਪਰਕ ਕ੍ਰਾਂਤੀ ਐਕਸਪ੍ਰੈਸ ਮਿਤੀ 23 ਤੇ 25.6.2022 ਨੂੰ ਰੱਦ ਰੇਹਗੀ। 12824 ਹਜ਼ਰਤ ਨਿਜਾਮੂਦੀਨ-ਦੁਰਗ ਛੱਤੀਸਗੜ੍ਹ ਸੰਪਰਕ ਕ੍ਰਾਂਤੀ ਮਿਤੀ 21, 24 ਤੇ 26 ਜੂਨ ਨੂੰ ਰੱਦ ਰਹੇਗੀ। 15231 ਬਰੌਨੀ-ਗੋਂਡੀਆ ਐਕਸਪ੍ਰੈਸ ਮਿਤੀ 19.6.2022 ਤੋਂ 26.6.2022 ਤੱਕ ਰੱਦ ਰਹੇਗੀ। 15232 ਗੋਂਡੀਆ-ਬਰੌਨੀ ਐਕਸਪ੍ਰੈਸ ਮਿਤੀ 20.6.2022 ਤੋਂ 27.6.2022 ਤੱਕ ਰੱਦ ਰਹੇਗੀ।
ਵਾਰਾਣਸੀ-ਲਖਨਊ ਸੈਕਸ਼ਨ ‘ਤੇ ਟ੍ਰੈਫਿਕ ਬਲਾਕ ਕਾਰਨ ਰੇਲਗੱਡੀਆਂ ਰੱਦ/ਰਸਤਾ ਤਬਦੀਲ
ਵਾਰਾਣਸੀ ਐਕਸਪ੍ਰੈਸ ਮਿਤੀ 23.6.2022 ਨੂੰ ਰੱਦ ਰਹੇਗੀ। 04107ਯ/04108 ਉਤਰੇਟੀਆ-ਸੁਲਤਾਨਪੁਰ-ਉਤਰੇਟੀਆ ਸਪੈਸ਼ਲ ਮਿਤੀ 23.6.2022 ਨੂੰ ਰੱਦ ਰਹੇਗੀ। ਮਿਤੀ 22.6.2022 ਨੂੰ ਚੱਲਣ ਵਾਲੀ 12238 ਜੰਮੂਤਵੀ-ਵਾਰਾਣਸੀ ਬੇਗਮਪੁਰਾ ਐਕਸਪ੍ਰੈਸ ਬਾਰਾਸਤਾ-ਲਖਨਊ-ਪ੍ਰਤਾਪਗੜ੍ਹ-ਵਾਰਾਣਸੀ ਚੱਲੇਗੀ। ਮਿਤੀ 22.6.2022 ਨੂੰ ਚੱਲਣ ਵਾਲੀ 12238 ਜੰਮੂਤਵੀ-ਵਾਰਾਣਸੀ ਬੇਗਮਪੁਰਾ ਐਕਸਪ੍ਰੈਸ 13240 ਕੋਲਕੱਤਾ-ਪਟਨਾ ਐਕਸਪ੍ਰੈਸ, 13414 ਦਿੱਲੀ ਜੰ-ਮਾਂਲਦਾ ਟਾਊਨ ਫਰੱਕਾ ਐਕਸਪ੍ਰੈਸ ਤੇ 12328 ਦੇਹਰਾਦੂਨ-ਹਾਵੜਾ ਉਪਾਸਨਾ ਐਕਸਪ੍ਰੈਸ ਨੂੰ ਬਾਰਾਸਤਾ-ਲਖਨਊ-ਪ੍ਰਤਾਪਗੜ੍ਹ ਵਾਰਾਣਸੀ ਚਲਾਇਆ ਜਾਵੇਗਾ।
14086 ਸਿਰਸਾ-ਤਿਲਕ ਬ੍ਰਿਜ ਹਰਿਆਣਾ ਐਕਸਪ੍ਰੈਸ ਤੇ 12318 ਅੰਮ੍ਰਿਤਸਰ-ਕੋਲਕਾਤਾ ਐਕਸਪ੍ਰੈਸ ਤੇ 18310 ਚੰਡੀਗੜ੍ਹ-ਡਿਬਰੂਗੜ੍ਹ ਐਕਸਪ੍ਰੈਸ ਮਿਤੀ 21.6.2022 ਨੂੰ ਰੱਦ ਰਹਿਣਗੀਆਂ।
ਅੰਮ੍ਰਿਤਸਰ ਤੋਂ ਸਿਆਲਦਹ ਲਈ ਸਪੈਸ਼ਲ ਰੇਲਗੱਡੀ 21.6.2022 ਨੂੰ ਚੱਲੇਗੀ। ਸਾਰਿਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਰੇਲ ਯਾਤਰੀਆਂ ਦੀ ਸਹੂਲਤ ਲਈ ਉੱਤਰ ਰੇਲਵੇ ਨੇ ਮਿਤੀ 21.6.2022 ਨੂੰ ਅੰਮ੍ਰਿਤਸਰ ਤੋਂ ਸਿਆਲਦਹ ਲਈ ਸਪੈਸ਼ਲ ਰੇਲਗੱਡੀ ਚਲਾਈ।
04606 ਅੰਮ੍ਰਿਤਸਰ-ਸਿਆਲਦਹ ਸੁਪਰਫਾਸਟ ਸਪੈਸ਼ਲ ਮਿਤੀ 21.6.2022 ਨੂੰ ਅੰਮ੍ਰਿਤਸਰ ਤੋਂ ਸਵੇਰੇ 5.55 ਵਜੇ ਚੱਲਕੇ ਅਗਲੇ ਦਿਨ ਦੁਪਿਹਰ 2.45 ਵਜੇ ਸਿਆਲਦਹ ਪਹੁੰਚੇਗੀ।
ਏ.ਸੀ., ਸਲੀਪਰ ਅਤੇ ਜਨਰਲ ਸ਼੍ਰੇਣੀ ਦੇ ਡੱਬਿਆਂ ਵਾਲੀ ਇਹ ਵਿਸ਼ੇਸ਼ ਰੇਲਗੱਡੀ ਬਿਆਸ, ਜਲੰਧਰ ਸ਼ਹਿਰ, ਲੁਧਿਆਣਾ ਜੰ., ਸਰਹਿੰਦ, ਅੰਬਾਲਾ ਛਾਉਣੀ, ਸਹਾਰਨਪੁਰ, ਨਜੀਬਾਬਾਦ ਜੰ., ਮੁਰਾਦਾਬਾਦ, ਬਰੇਲੀ, ਲਖਨਊ, ਸੁਲਤਾਨਪੁਰ, ਵਾਰਾਣਸੀ, ਪੰਡਿਤ ਦੀਨ ਦਿਆਲ ਜੰ., ਪਟਨਾ ਸਾਹਿਬ, ਮੋਕਾਮਾ, ਕਯੂਲ ਜੰਝ, ਝਾਝਾ, ਜਾਸੀਡੀਹ ਜੰਕ, ਮਾਧੁਪੁਰ ਜੰਕਸ਼ਨ ਅਤੇ ਆਸਨਸੋਲ ਸਟੇਸ਼ਨਾਂ ‘ਤੇ ਠਹਿਰੇਗੀ।
ਵੀਡੀਓ ਲਈ ਕਲਿੱਕ ਕਰੋ -: