Tag: , , , , ,

ਜਲੰਧਰ : 6 ਨਸ਼ਾ ਤਸਕਰਾਂ ‘ਤੇ ਪੁਲਿਸ ਦਾ ਐਕਸ਼ਨ, 40 ਕਰੋੜ ਦੀ ਜਾਇਦਾਦ ਕੀਤੀ ਜ਼ਬਤ

ਜਲੰਧਰ ਦਿਹਾਤੀ ਦੀ ਥਾਣਾ ਸ਼ਾਹਕੋਟ ਦੀ ਪੁਲਿਸ ਵੱਲੋਂ ਨਸ਼ਿਆਂ ਦਾ ਧੰਦਾ ਕਰਨ ਵਾਲੇ ਵਿਅਕਤੀਆਂ ‘ਤੇ ਕਾਰਵਾਈ ਕਰਦੇ ਹੋਏ ਨਸ਼ੇ ਦੀ ਤਸਕਰੀ ਕਰਕੇ...

ਫਾਜ਼ਿਲਕਾ ‘ਚ 2 ਔਰਤਾਂ ਸਣੇ 3 ਨਸ਼ਾ ਤਸਕਰ ਗ੍ਰਿਫਤਾਰ, 70 ਗ੍ਰਾਮ ਹੈਰੋਇਨ ਬਰਾਮਦ

ਫਾਜ਼ਿਲਕਾ ਸਿਟੀ ਥਾਣਾ ਪੁਲਿਸ ਨੇ ਨਸ਼ਾ ਤਸਕਰੀ ਦੇ ਮਾਮਲੇ ‘ਚ ਪਤੀ-ਪਤਨੀ ਅਤੇ ਇਕ ਔਰਤ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ...

ਸ੍ਰੀ ਦਰਬਾਰ ਸਾਹਿਬ ‘ਚ ਮਨਾਇਆ ਗਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਪੁਰਬ, ਤਸਵੀਰਾਂ ‘ਚ ਕਰੋ ਦਰਸ਼ਨ

ਅੰਮ੍ਰਿਤਸਰ : ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਮੌਕੇ ਅੱਜ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਸੱਚਖੰਡ ਸ੍ਰੀ ਹਰਿਮੰਦਰ...

ਪੰਜਾਬੀ ਸਿੰਗਰ ਸ਼੍ਰੀ ਬਰਾੜ ਹਸਪਤਾਲ ‘ਚ ਦਾਖਲ, ਇੰਸਟਾ ‘ਤੇ ਪਾਈ ਪੋਸਟ, ਕਿਹਾ- ‘1-2 ਮਹੀਨੇ ‘ਚ ਪਰਤਾਂਗਾ ਘਰ’

ਪੰਜਾਬੀ ਗਾਇਕ ਸ਼੍ਰੀ ਬਰਾੜ ਹਸਪਤਾਲ ਵਿੱਚ ਦਾਖਲ ਹਨ। ਇਹ ਜਾਣਕਾਰੀ ਉਨ੍ਹਾਂ ਨੇ ਖੁਦ ਦਿੱਤੀ ਹੈ। ਗਾਇਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ...

Motorola Edge 40 Neo 5G ਸਮਾਰਟਫੋਨ 21 ਸਤੰਬਰ ਨੂੰ ਹੋਵੇਗਾ ਲਾਂਚ

ਸਮਾਰਟਫੋਨ ਨਿਰਮਾਤਾ ਕੰਪਨੀ ਮੋਟੋਰੋਲਾ 21 ਸਤੰਬਰ ਨੂੰ ਆਪਣਾ ਨਵਾਂ ਸਮਾਰਟਫੋਨ ‘Motorola Edge 40 Neo’ ਲਾਂਚ ਕਰਨ ਜਾ ਰਹੀ ਹੈ। ਕੰਪਨੀ ਦਾ ਦਾਅਵਾ ਹੈ...

IAS ਅਧਿਕਾਰੀ ਟੀਨਾ ਡਾਬੀ ਦੇ ਘਰ ਗੂੰਜੀਆਂ ਕਿਲਕਾਰੀਆਂ, ਜੈਪੁਰ ‘ਚ ਬੇਟੇ ਨੂੰ ਦਿੱਤਾ ਜਨਮ

2015 ਬੈਚ ਦੀ ਮਸ਼ਹੂਰ IAS ਅਫਸਰ ਟੀਨਾ ਡਾਬੀ ਮਾਂ ਬਣ ਗਈ ਹੈ। ਉਸ ਨੇ ਜੈਪੁਰ ‘ਚ ਬੇਟੇ ਨੂੰ ਜਨਮ ਦਿੱਤਾ ਹੈ। ਸ਼ੁੱਕਰਵਾਰ ਨੂੰ IAS ਜੋੜੇ ਨੇ ਆਪਣੇ...

ਗੁਰਦਾਸਪੁਰ ‘ਚ ਨਿੱਜੀ ਸਕੂਲ ਬੱਸ ਪਲਟੀ, 50 ਤੋਂ ਵੱਧ ਬੱਚੇ ਤੇ ਅਧਿਆਪਕ ਸਨ ਸਵਾਰ, ਕਈ ਜ਼ਖ਼ਮੀ

ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਦੇ ਪਿੰਡ ਚੱਕਾਂਵਾਲੀ ਵਿੱਚ ਇੱਕ ਨਿੱਜੀ ਸਕੂਲ ਦੀ ਬੱਸ ਪਲਟ ਗਈ। ਘਟਨਾ ਦੇ ਸਮੇਂ ਬੱਸ ਵਿੱਚ 50 ਤੋਂ ਵੱਧ...

ਹਰੀ ਮਿਰਚ ਕੱਟਣ ਦੇ ਬਾਅਦ ਹੱਥਾਂ ‘ਚ ਹੁੰਦੀ ਹੈ ਜਲਨ, ਇਨ੍ਹਾਂ ਘਰੇਲੂ ਨੁਸਖਿਆਂ ਦਾ ਕਰੋ ਇਸਤੇਮਾਲ

ਕਈ ਘਰਾਂ ਵਿਚ ਤਿੱਖਾ ਖਾਣਾ ਲੋਕ ਪਸੰਦ ਕਰਦੇ ਹਨ ਤੇ ਇਸ ਲਈ ਕੁਕਿੰਗ ਸਮੇਂ ਭਰਪੂਰ ਹਰੀ ਮਿਰਚ ਦਾ ਇਸਤੇਮਾਲ ਕੀਤਾ ਜਾਂਦਾ ਹੈ। ਹਰੀ ਮਿਰਚ ਵਿਚ...

ਸਿੱਖ ਮੁੰਡੇ ਨੇ ਬਣਾਇਆ ਗਿਨੀਜ਼ ਵਿਸ਼ਵ ਰਿਕਾਰਡ, 146 ਸੈਂਟੀਮੀਟਰ ਲੰਮੇ ਹਨ ਸਿਦਕਦੀਪ ਸਿੰਘ ਦੇ ਵਾਲ

ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ 15 ਸਾਲਾ ਸਿਦਕਦੀਪ ਸਿੰਘ ਚਹਿਲ ਨਾਂ ਦੇ ਨਾਬਾਲਗ ਸਿੱਖ ਮੁੰਡੇ ਨੇ ਹੁਣੇ ਜਿਹੇ ਲੰਬੇ ਵਾਲਾਂ ਦਾ ਵਿਸ਼ਵ ਰਿਕਾਰਡ...

ਚੰਡੀਗੜ੍ਹ ‘ਚ ਦੁਕਾਨਦਾਰ ਤੋਂ ਪੈਸੇ-ਦਸਤਾਵੇਜ਼ ਖੋਹਣ ਵਾਲੇ 2 ਗ੍ਰਿਫਤਾਰ, ਪੁਲਿਸ ਨੇ ਡਾਕੂਮੈਂਟਸ ਕੀਤੇ ਬਰਾਮਦ

ਚੰਡੀਗੜ੍ਹ ਪੁਲਿਸ ਨੇ ਸਨੈਚਿੰਗ ਵਿੱਚ ਸ਼ਾਮਲ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮਾਂ ਨੇ ਦੁਕਾਨਦਾਰ ਤੋਂ 600 ਰੁਪਏ ਖੋਹ ਲਏ...

ਅੰਮ੍ਰਿਤਸਰ ‘ਚ BSF ਨੇ ਫੜਿਆ ਪਾਕਿ ਘੁਸਪੈਠੀਆ, ਸਰਹੱਦ ਪਾਰ ਕਰਕੇ ਭਾਰਤ ‘ਚ ਹੋਇਆ ਸੀ ਦਾਖ਼ਲ

ਅੰਮ੍ਰਿਤਸਰ ਸੈਕਟਰ ਰਾਹੀਂ ਭਾਰਤੀ ਸਰਹੱਦ ‘ਚ ਦਾਖਲ ਹੋਏ ਪਾਕਿਸਤਾਨੀ ਘੁਸਪੈਠੀਆਂ ਨੂੰ ਸੀਮਾ ਸੁਰੱਖਿਆ ਬਲ (BSF) ਨੇ ਗ੍ਰਿਫਤਾਰ ਕੀਤਾ ਹੈ।...

ਮੁਕਤਸਰ ‘ਚ 2 ਔਰਤਾਂ ਸਣੇ 4 ਨਸ਼ਾ ਤਸਕਰ ਕਾਬੂ, ਹੈਰੋਇਨ ਤੇ 460 ਨਸ਼ੀਲੀਆਂ ਗੋਲੀਆਂ ਬਰਾਮਦ

ਪੰਜਾਬ ਦੇ ਮੁਕਤਸਰ ਜ਼ਿਲ੍ਹੇ ਦੇ ਵੱਖ-ਵੱਖ ਥਾਣਿਆਂ ਦੀ ਪੁਲਿਸ ਨੇ ਗਸ਼ਤ ਦੌਰਾਨ 2 ਔਰਤਾਂ ਸਮੇਤ 4 ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਹੈ। ਪੁਲਿਸ ਨੇ...

ਸ਼੍ਰੀਲੰਕਾ ਖਿਲਾਫ ਫਾਈਨਲ ਤੋਂ ਪਹਿਲਾਂ ਭਾਰਤ ਨੂੰ ਝਟਕਾ! ਆਲ ਰਾਊਂਡਰ ਅਕਸ਼ਰ ਪਟੇਲ ਨੂੰ ਲੱਗੀ ਸੱਟ

ਬੰਗਲਾਦੇਸ਼ ਖਿਲਾਫ ਏਸ਼ੀਆ ਕੱਪ 2023 ਦੇ ਆਖਰੀ ਸੁਪਰ ਫੋਰ ਦੇ ਮੁਕਾਬਲੇ ਵਿਚ ਭਾਰਤੀ ਟੀਮ ਨੂੰ 6 ਦੌੜਾਂ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ...

ਹੈਰੋਇਨ ਬਰਾਮਦਗੀ ਦੇ ਸੀਕ੍ਰੇਟ ਮਿਸ਼ਨ ‘ਤੇ ਗਏ ਸਨ ਪੁਲਿਸ ਮੁਲਾਜ਼ਮ, ਸਮੱਗਲਰ ਸਮਝ BSF ਨੇ ਕੀਤਾ ਗ੍ਰਿਫਤਾਰ

ਬੀਐੱਸਐੱਫ ਨੇ ਪੰਜਾਬ ਵਿਚ ਡਰੱਗ ਸਮਗਲਿੰਗ ਦੇ ਦੋਸ਼ ਵਿਚ 2 ਪੁਲਿਸ ਮੁਲਾਜ਼ਮ ਨੂੰ ਗ੍ਰਿਫਤਾਰ ਕੀਤਾ। ਫਿਰੋਜ਼ਪੁਰ ਦੇ ਜੱਲੋ ਦੇ ਮੋੜ ਇਲਾਕੇ...

ਜਲੰਧਰ: ਹੜ੍ਹ ਦੇ ਪਾਣੀ ‘ਚੋਂ ਘਰ ਦੀਆਂ ਇੱਟਾਂ ਕੱਢਣ ਦੌਰਾਨ ਵਿਅਕਤੀ ਦੀ ਹੋਈ ਮੌ.ਤ

ਜਲੰਧਰ ਦੀ ਧੱਕਾ ਬਸਤੀ (ਲੋਹੀਆਂ, ਸ਼ਾਹਕੋਟ) ‘ਚ ਦੇਰ ਸ਼ਾਮ ਹੜ੍ਹ ਦੇ ਪਾਣੀ ‘ਚੋਂ ਟੁੱਟੇ ਮਕਾਨ ਦੀਆਂ ਇੱਟਾਂ ਕੱਢਣ ਦੌਰਾਨ ਇਕ ਵਿਅਕਤੀ ਦੀ...

ਲਖਨਊ ਰੇਲਵੇ ਕਾਲੋਨੀ ‘ਚ ਛੱਤ ਡਿੱਗਣ ਨਾਲ ਹਾਦਸਾ, 3 ਬੱਚਿਆਂ ਸਣੇ ਇਕ ਹੀ ਪਰਿਵਾਰ ਦੇ 5 ਜੀਆਂ ਦੀ ਮੌ.ਤ

ਲਖਨਊ ਵਿਚ ਅੱਜ ਸਵੇਰੇ 5 ਲੋਕਾਂ ਦੀ ਮੌਤ ਹੋ ਗਈ। ਰੇਲਵੇ ਕਾਲੋਨੀ ਵਿਚ ਛੱਤ ਡਿਗਣ ਨਾਲ 3 ਬੱਚਿਆਂ ਸਣੇ ਇਕ ਹੀ ਪਰਿਵਾਰ ਦੇ 5 ਲੋਕਾਂ ਦੀ ਮੌਤ ਹੋ...

ਲੋਨ ਐਪਸ ਭਾਰਤ ‘ਚ ਹੋਣਗੇ ਪੂਰੀ ਤਰ੍ਹਾਂ ਤੋਂ ਬੈਨ, ਸਰਕਾਰ ਨੇ ਗੂਗਲ ਤੇ ਐਪਸ ਨੂੰ ਦਿੱਤਾ ਹੁਕਮ

ਜੇਕਰ ਤੁਹਾਨੂੰ ਵੀ ਤੁਰੰਤ ਲੋਨ ਦੇਣ ਵਾਲੇ ਐਪਸ ਤੋਂ ਪ੍ਰੇਸ਼ਾਨੀ ਹੈ ਤਾਂ ਤੁਹਾਡੇ ਲਈ ਵੱਡੀ ਖਬਰ ਹੈ। ਭਾਰਤ ਵਿਚ ਸਾਰੇ ਤਰ੍ਹਾਂ ਦੇ ਇੰਸਟੈਂਟ...

ਫਰੀਦਕੋਟ DEO ਦੀ ਪਹਿਲਕਦਮੀ, 4 ਸਾਲਾਂ ਬੱਚੇ ਨੂੰ ਬਣਾਇਆ ‘ਜ਼ਿਲਾ ਸਿੱਖਿਆ ਅਫਸਰ’, ਬੋਲੇ- ਬੱਚਿਆਂ ਦਾ ਵਧੇਗਾ ਹੌਂਸਲਾ

ਪੰਜਾਬ ਦੇ ਫਰੀਦਕੋਟ DEO ਵੱਲੋਂ ਬੱਚਿਆਂ ਦਾ ਮਨੋਬਲ ਵਧਾਉਣ ਲਈ ਨਿਵੇਕਲੀ ਪਹਿਲਕਦਮੀ ਕੀਤੀ ਜਾ ਰਹੀ ਹੈ। ਇੱਥੇ 4 ਸਾਲ ਦੇ ਬੱਚੇ ਨੂੰ ਇਕ ਦਿਨ ਲਈ...

ਨਸ਼ਿਆਂ ਖਿਲਾਫ ਹਾਈਕੋਰਟ ਨੇ ਅਪਣਾਇਆ ਸਖਤ ਰੁਖ਼, ਪੁਲਿਸ-ਐਂਟੀ ਨਾਰਕੋਟਿਕਸ ਸੈੱਲ ਨੂੰ ਦਿੱਤੇ ਕਾਰਵਾਈ ਦੇ ਹੁਕਮ

ਪੰਜਾਬ-ਹਰਿਆਣਾ ਹਾਈਕੋਟ ਨੇ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੀਆਂ ਸਿੱਖਿਆ ਸੰਸਥਾਵਾਂ, ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀ ਦੇ ਬਾਹਰ ਨਸ਼ਾ...

BSF ਨੇ ਬਦਲਿਆ ਰੀਟਰੀਟ ਦਾ ਸਮਾਂ, ਅਟਾਰੀ-ਵਾਹਗਾ ‘ਤੇ ਹੁਣ ਸ਼ਾਮ 6:30 ਵਜੇ ਤੱਕ ਹੋਵੇਗੀ ਸੈਰੇਮਨੀ

ਭਾਰਤ ਅਤੇ ਪਾਕਿਸਤਾਨ ਵਿਚਾਲੇ ਰੀਟਰੀਟ ਸਮਾਰੋਹ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਮੌਸਮ ’ਚ ਬਦਲਾਅ ਕਾਰਨ ਅਟਾਰੀ-ਵਾਹਗਾ ਸਰਹੱਦ ’ਤੇ...

ਪੰਜਾਬ ਦੇ ਇਨ੍ਹਾਂ ਸੂਬਿਆਂ ‘ਚ 2 ਦਿਨਾਂ ਤੱਕ ਮੀਂਹ ਦੀ ਸੰਭਾਵਨਾ, 16 ਜ਼ਿਲ੍ਹਿਆਂ ‘ਚ ਅਲਰਟ ਜਾਰੀ

ਹਰਿਆਣਾ, ਹਿਮਾਚਲ ਤੇ ਪੰਜਾਬ ਸਣੇ ਦੇਸ਼ ਦੇ ਕਈ ਸੂਬਿਆਂ ਵਿਚ ਇਕ ਵਾਰ ਫਿਰ ਤੋਂ ਮੌਸਮ ਦਾ ਮਿਜਾਜ਼ ਬਦਲ ਗਿਆ ਹੈ। ਕਈ ਸੂਬਿਆਂ ਵਿਚ ਫਿਰ ਤੋਂ ਮੀਂਹ...

ਮੰਦਭਾਗੀ ਖਬਰ! ਸੁਨਿਹਰੇ ਭਵਿੱਖ ਲਈ ਕੈਨੇਡਾ ਗਏ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਨਾਲ ਹੋਈ ਮੌ.ਤ

ਕੈਨੇਡਾ ‘ਤੋਂ ਇਕ ਹੋਰ ਮੰਦਭਾਗੀ ਖਬਰ ਸਾਹਮਣੇ ਆਈ ਹੈ। ਸੁਨਿਹਰੇ ਭਵਿੱਖ ਦੀ ਆਸ ਲੈ ਕੇ ਕੈਨੇਡਾ ਗਏ 19 ਸਾਲਾ ਨੌਜਵਾਨ ਦੀ ਦਿਲ ਦਾ ਦੌਰਾ ਪੈਣ...

ਨਵੇਂ ਸੰਸਦ ਭਵਨ ‘ਚ ਕੇਂਦਰੀ ਮੰਤਰੀਆਂ ਨੂੰ ਅਲਾਟ ਕੀਤੇ ਗਏ ਕਮਰੇ, ਅਮਿਤ ਸ਼ਾਹ ਸਣੇ 11 ਨੂੰ ਮਿਲੀ ਇਹ ਜਗ੍ਹਾ

ਨਵੇਂ ਸੰਸਦ ਭਵਨ ਵਿਚ ਕੇਂਦਰੀ ਮੰਤਰੀਆਂ ਨੂੰ ਕਮਰੇ ਵੰਡੇ ਗਏ ਹਨ। 11 ਸੀਨੀਅਰ ਕੈਬਨਿਟ ਮੰਤਰੀਆਂ ਨੂੰ ਉਪਰ ਗਰਾਊਂਡ ਫਲੋਰ ‘ਤੇ ਕਮਰੇ ਦਿੱਤੇ...

ਹਰਿਆਣਾ ਦੀ ਧੀ ਦਾ ਕਮਾਲ, ਮਹਿਲਾ ਸਰਜਨ ਵਜੋਂ ਬਣੀ ਦੇਸ਼ ਦੀ ਪਹਿਲੀ ਪੈਰਾ ਕਮਾਂਡੋ

ਹਰਿਆਣਾ ਦੀ ਧੀ ਪਾਇਲ ਛਾਬੜਾ ਨੇ ਆਰਮਡ ਫੋਰਸਿਜ਼ ਮੈਡੀਕਲ ਸਰਵਿਸਿਜ਼ ਵਿਚ ਡਾਕਟਰ ਰਹਿੰਦਿਆਂ ਟਰੇਂਡ ਪੈਰਾ ਦੀ ਪ੍ਰੀਖਿਆ ਪਾਸ ਕਰਕੇ ਕਮਾਂਡੋ...

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 16-09-2023

ਧਨਾਸਰੀ ਮਹਲਾ ੪ ॥ ਇਛਾ ਪੂਰਕੁ ਸਰਬ ਸੁਖਦਾਤਾ ਹਰਿ ਜਾ ਕੈ ਵਸਿ ਹੈ ਕਾਮਧੇਨਾ ॥ ਸੋ ਐਸਾ ਹਰਿ ਧਿਆਈਐ ਮੇਰੇ ਜੀਅੜੇ ਤਾ ਸਰਬ ਸੁਖ ਪਾਵਹਿ ਮੇਰੇ...

ਨੋਬੇਲ ਜੇਤੂਆਂ ਨੂੰ ਇਸ ਵਾਰ ਮਿਲੇਗੀ ਵਧ ਕੇ ਇਨਾਮ ਰਾਸ਼ੀ, ਇਸ ਵਜ੍ਹਾ ਤੋਂ ਲਿਆ ਗਿਆ ਫੈਸਲਾ

ਨੋਬੇਲ ਫਾਊਂਡੇਸ਼ਨ ਨੇ ਕਿਹਾ ਕਿ ਸਾਲ 2023 ਦੇ ਨੋਬਲ ਜੇਤੂਆਂ ਨੂੰ ਵਾਧੂ 10 ਲੱਖ ਕ੍ਰੋਨਰ ਮਿਲਣਗੇ। ਇਸ ਨਾਲ ਕੁੱਲ ਵਿੱਤੀ ਰਕਮ 1.1 ਕਰੋੜ ਸਵੀਡਿਸ਼...

PM ਮੋਦੀ ‘ਗਲੋਬਲ ਲੀਡਰ ਅਪਰੂਵਲ ਲਿਸਟ’ ‘ਚ ਫਿਰ ਤੋਂ ਟੌਪ ‘ਤੇ, ਬਾਇਡੇਨ ਤੇ ਰਿਸ਼ੀ ਸੁਨਕ ਨੂੰ ਛੱਡਿਆ ਪਿੱਛੇ

ਪੀਐੱਮ ਮੋਦੀ ਗਲੋਬਲ ਲੀਡਰਸ ਦੀ ਲੇਟੈਸਟ ਅਪਰੂਵਲ ਰੇਟਿੰਗ ਲਿਸਟ ‘ਚ ਟੌਪ ‘ਤੇ ਬਣੇ ਹੋਏ ਹਨ। ਇਸ ਵਾਰ ਉਨ੍ਹਾਂ ਨੂੰ 76 ਫੀਸਦੀ ਅਪਰੂਵਲ...

‘ਡਬਲ ਇੰਜਣ ਦੀ ਸਰਕਾਰ ਮੂਰਖ ਬਣਾਉਣ ਵਾਲਾ ਜੁਮਲਾ, ਨਵੇਂ ਇੰਜਣ ਨੇ ਪੰਜਾਬ ‘ਚ ਇਨਕਲਾਬੀ ਬਦਲਾਅ ਲਿਆਂਦਾ’ : ਕੇਜਰੀਵਾਲ

ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਭਾਜਪਾ ਦਾ ਨਾਂ ਲਏ ਬਿਨਾਂ ਜ਼ੁਬਾਨੀ ਹਮਲਾ ਬੋਲਿਆ।...

OMG! ਬੰਦੇ ਨੇ ਇੱਕੋ ਦਿਨ ‘ਚ ਕਰਾਇਆ 7 ਕੁੜੀਆਂ ਨਾਲ ਵਿਆਹ, ਕਹਿੰਦਾ- ‘100 ਬੱਚੇ ਜੰਮਣੇ’

ਯੂਗਾਂਡਾ ਦੇ ਇੱਕ ਬੰਦੇ ਨੇ ਇੱਕੋ ਦਿਨ ਵਿੱਚ ਸੱਤ ਵੱਖ-ਵੱਖ ਕੁੜੀਆਂ ਨਾਲ ਵਿਆਹ ਕਰਵਾ ਲਿਆ। ਇਨ੍ਹਾਂ ਵਿਚ ਦੋ ਅਸਲੀ ਭੈਣਾਂ ਵੀ ਹਨ। ਯੂਗਾਂਡਾ...

Xiaomi ਯੂਜ਼ਰਸ ਲਈ ਖੁਸ਼ਖਬਰੀ, ਹੁਣ ਘਰ ਬੈਠੇ ਠੀਕ ਕਰਾਓ ਆਪਣਾ ਸਮਾਰਟਫੋਨ, ਨਵੀਂ ਸਰਵਿਸ ਸ਼ੁਰੂ

Xiaomi ਨੇ ਆਪਣੇ ਯੂਜ਼ਰਸ ਲਈ ਖੁਸ਼ਖਬਰੀ ਹੈ। ਸਮਾਰਟਫੋਨ ਨਿਰਮਾਤਾ ਕੰਪਨੀ ਨੇ Xiaomi ਅਤੇ Redmi ਡਿਵਾਈਸ ਯੂਜ਼ਰਸ ਲਈ ‘ਪਿਕ ਮੀ ਅੱਪ’ ਨਾਂ ਦੀ ਨਵੀਂ...

ਨਜ਼ਰ ‘ਚ ਰੱਖੋ ਨਿੱਕੇ ਨਿਆਣੇ! 2 ਸਾਲ ਦਾ ਬੱਚਾ ਨਿਗਲ ਗਿਆ 8 ਸੂਈਆਂ, ਪਰਿਵਾਰ ਨੂੰ ਪਈ ਹੱਥਾਂ-ਪੈਰਾਂ ਦੀ

ਜੇ ਬੱਚੇ ਛੋਟੇ ਹਨ ਤਾਂ ਉਨ੍ਹਾਂ ‘ਤੇ ਹਰ ਸਮੇਂ ਨਜ਼ਰ ਰੱਖੋ, ਨਹੀਂ ਤਾਂ ਉਨ੍ਹਾਂ ਨਾਲ ਕਦੇ ਵੀ ਅਜਿਹਾ ਹਾਦਸਾ ਵਾਪਰ ਸਕਦਾ ਹੈ। ਇੱਕ ਪਰਿਵਾਰ...

ਸਾਵਧਾਨ! ਪਾਸਤਾ ਖਾਣ ਨਾਲ ਬੰਦੇ ਦੀ ਹੋਈ ਮੌ.ਤ, ਪੋਸਟਮਾਰਟਮ ਰਿਪੋਰਟ ‘ਚ ਹੋਇਆ ਖੁਲਾਸਾ

ਖਾਣ-ਪੀਣ ਦੀਆਂ ਕੁਝ ਅਜਿਹੀਆਂ ਚੀਜ਼ਾਂ ਹਨ ਜੋ ਹੁਣ ਆਮ ਹੋ ਗਈਆਂ ਹਨ। ਲੋਕ ਇਹ ਚੀਜ਼ਾਂ ਲਗਭਗ ਹਰ ਘਰ ਵਿੱਚ ਖਾਂਦੇ ਹਨ। ਇਸ ਵਿੱਚ ਮੈਗੀ ਅਤੇ...

ਅਚਾਨਕ ਖੜ੍ਹੇ ਹੋਏ ਵਾਲ, ਮਜ਼ਾਕ ਸਮਝ ਖਿੱਚਣ ਲੱਗੇ ਤਸਵੀਰਾਂ, ਇਹ ਤਾਂ ਸੀ ‘ਯਮਰਾਜ’ ਦੇ ਆਉਣ ਦੀ ਨਿਸ਼ਾਨੀ

ਦੁਨੀਆ ਵਿੱਚ ਹਰ ਸਾਲ ਬਿਜਲੀ ਡਿੱਗਣ ਕਾਰਨ ਕਈ ਲੋਕਾਂ ਦੀ ਮੌਤ ਹੋ ਜਾਂਦੀ ਹੈ। ਇਨ੍ਹੀਂ ਦਿਨੀ ਅਸਮਾਨੀ ਬਿਜਲੀ ਡਿੱਗਣ ਦੇ ਮਾਮਲੇ ਵੀ ਕਾਫੀ ਵੱਧ...

ਪੁਲਿਸ ਵਾਲੇ ਦੀ ਬਜ਼ੁਰਗ ਨੂੰ ਡੰਡੇ ਨਾਲ ਕੁੱਟਦਿਆਂ ਦੀ ਵੀਡੀਓ ਵਾਇਰਲ, ਪੁਲਸੀਆ ਸ਼ਰਾ.ਬ ਲਈ ਮੰਗ ਰਿਹਾ ਸੀ ਪੈਸੇ

ਪਟਿਆਲਾ ਰੇਲਵੇ ਸਟੇਸ਼ਨ ਦਾ ਇੱਕ ਵੀਡੀਓ ਅੱਗਵ ਵਾਂਗ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਇੱਕ ਪੁਲਿਸ ਅਧਿਕਾਰੀ ਫਲਾਈਓਵਰ ਦੇ ਹੇਠਾਂ ਇੱਕ...

ਹਲਕੇ ‘ਚ ਨਾ ਲਓ ਕੰਨ ਦਾ ਦਰਦ! ਇਹ ਹੋ ਸਕਦੈ ਮੂੰਹ ਦੇ ਕੈਂਸਰ ਦਾ ਸ਼ੁਰੂਆਤੀ ਲੱਛਣ

ਕੈਂਸਰ ਦਾ ਇਲਾਜ ਹੁਣ ਤੱਕ ਸੰਭਵ ਨਹੀਂ ਹੋ ਸਕਿਆ ਹੈ। ਜੇ ਕੈਂਸਰ ਦਾ ਜਲਦੀ ਪਤਾ ਲੱਗ ਜਾਵੇ ਤਾਂ ਇਸ ਦਾ ਇਲਾਜ ਕੀਤਾ ਜਾ ਸਕਦਾ ਹੈ। ‘ਵਰਲਡ...

ਨਾਣਕੇ ਆਏ ਮੁੰਡੇ ਨਾਲ ਵਾਪਰ ਗਿਆ ਭਾਣਾ, ਦੋਸਤਾਂ ਨਾਲ ਨਹਾਉਣ ਗਿਆ ਪਾਣੀ ‘ਚ ਡੁੱਬਿ.ਆ

ਲੁਧਿਆਣਾ ‘ਚ ਆਪਣੇ ਨਾਣਕੇ ਘਰ ਆਏ ਮੁੰਡੇ ਨਾਲ ਦਰਦਨਾਕ ਭਾਣਾ ਵਾਪਰ ਗਿਆ। ਉਹ ਆਪਣੇ ਦੋਸਤਾਂ ਨਾਲ ਨਹਿਰ ਵਿੱਚ ਨਹਾਉਣ ਗਿਆ ਸੀ, ਜਿਥੇ...

ਯੂਜ਼ਰਸ ਦੀ ਲੋਕੇਸ਼ਨ ਟਰੈਕ ਕਰਨਾ Google ਨੂੰ ਪਿਆ ਮਹਿੰਗਾ, ਹੁਣ ਭਰਨਾ ਪਊ 7000 ਕਰੋੜ ਰੁ. ਜੁਰਮਾਨਾ

ਤਕਨੀਕੀ ਦਿੱਗਜ ਗੂਗਲ ਲੋਕੇਸ਼ਨ ਐਕਸੈਸ ਰਾਹੀਂ ਆਪਣੇ ਯੂਜ਼ਰਸ ਨੂੰ ਟਰੈਕ ਕਰਦਾ ਰਹਿੰਦਾ ਹੈ। ਭਾਵੇਂ ਇਹ ਇਸਦੇ ਮੈਪਸ ਅਤੇ ਲੋਕੇਸ਼ਨ ਆਧਾਰਿਤ...

ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਪੁਰਬ ‘ਤੇ ਛੁੱਟੀ ਦਾ ਐਲਾਨ, 100 ਕੁਇੰਟਲ ਫੁੱਲਾਂ ਨਾਲ ਸਜਿਆ ਸ੍ਰੀ ਦਰਬਾਰ ਸਾਹਿਬ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਸ਼ਨੀਵਾਰ ਨੂੰ ਹਰਿਮੰਦਰ ਸਾਹਿਬ ਵਿਖੇ ਮਨਾਇਆ ਜਾ ਰਿਹਾ ਹੈ। ਇਸ ਦਿਨ ਡੇਢ ਲੱਖ ਤੋਂ ਵੱਧ...

J&K : ਅਨੰਤਨਾਗ ‘ਚ ਫੌਜ ਦਾ ਇੱਕ ਹੋਰ ਜਵਾਨ ਸ਼ਹੀਦ, 4 ਦਿਨਾਂ ਤੋਂ ਅੱਤਵਾਦੀਆਂ ਨਾਲ ਮੁਠਭੇੜ ਜਾਰੀ

ਕਸ਼ਮੀਰ ਦੇ ਅਨੰਤਨਾਗ ਦੇ ਗਦੁਲ ਕੋਕਰਨਾਗ ‘ਚ ਸ਼ੁੱਕਰਵਾਰ ਨੂੰ ਚੌਥੇ ਦਿਨ ਵੀ ਅੱਤਵਾਦੀਆਂ ਨਾਲ ਮੁੱਠਭੇੜ ਜਾਰੀ ਹੈ। ਬੁੱਧਵਾਰ ਨੂੰ...

‘ਗੈਰ-ਕਾਨੂੰਨੀ ਕਲੋਨੀਆਂ ‘ਚ ਮੀਟਰ, ਫੈਕਟਰੀ ਏਰੀਆ ‘ਚ ਪੁਲਿਸ ਚੌਂਕੀਆਂ’- CM ਮਾਨ ਨੇ ਕੀਤੇ ਕਈ ਵੱਡੇ ਐਲਾਨ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਲੁਧਿਆਣਾ ਦੇ ਰੈਡੀਸਨ ਬਲੂ ਹੋਟਲ ਵਿੱਚ...

ਮਾਨ ਸਰਕਾਰ ਦੀ ਬਿਲਡਰਾਂ ਤੇ ਕਾਲੋਨਾਈਜ਼ਰਾਂ ਨੂੰ ਵੱਡੀ ਰਾਹਤ, ਕਿਸ਼ਤਾਂ ‘ਚ ਚੁਕਾਉਣੀ ਹੋਵੇਗੀ ਇਹ ਰਕਮ

ਲੁਧਿਆਣਾ : ਪੰਜਾਬ ਸਰਕਾਰ ਨੇ ਮਨਜ਼ੂਰਸ਼ੁਦਾ ਕਾਲੋਨੀਆਂ ਅਤੇ ਸਮੂਹ ਹਾਊਸਿੰਗ ਪ੍ਰਾਜੈਕਟਾਂ ਦੇ ਮਾਲਕਾਂ ਨੂੰ ਵੱਡੀ ਰਾਹਤ ਦਿੱਤੀ ਹੈ, ਜਿਸ...

ਖੇਤਾਂ ਨੂੰ ਪਾਣੀ ਲਾਉਣ ਗਿਆ ਇਕਲੌਤਾ ਪੁੱਤ ਮੁੜ ਨਾ ਪਰਤ ਸਕਿਆ ਘਰ, ਭਰੀ ਜਵਾਨੀ ਕਰੰਟ ਲੱਗਣ ਮੌ.ਤ

ਗੁਰਦਾਸਪੁਰ ਦੇ ਪਿੰਡ ਢਪਈ ‘ਚ ਬਿਜਲੀ ਦਾ ਕਰੰਟ ਲੱਗਣ ਨਾਲ 22 ਸਾਲਾ ਨੌਜਵਾਨ ਕਿਸਾਨ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਦੋ...

ਸ਼ਹੀਦ ਮਨਪ੍ਰੀਤ ਪੰਜ ਤੱਤਾਂ ‘ਚ ਵਿਲੀਨ, ਪੁੱਤ ਨੇ ਪਾਈ ਵਰਦੀ, ਆਖ਼ਰੀ ਵਾਰ ਕਿਹਾ- ‘ਜੈ ਹਿੰਦ ਪਾਪਾ’

13 ਸਤੰਬਰ ਬੁੱਧਵਾਰ ਨੂੰ ਅਨੰਤਨਾਗ ‘ਚ ਅੱਤਵਾਦੀਆਂ ਨਾਲ ਮੁਕਾਬਲੇ ‘ਚ ਸ਼ਹੀਦ ਹੋਏ ਨਿਊ ਚੰਡੀਗੜ੍ਹ ਦੇ ਕਰਨਲ ਮਨਪ੍ਰੀਤ ਸਿੰਘ ਦਾ ਅੰਤਿਮ...

OnePlus ਲੈ ਕੇ ਆ ਰਹੀ ਹੈ ਨਵਾਂ ਟੈਬਲੇਟ, ਜਲਦ ਹੀ ਲਾਂਚ ਹੋ ਸਕਦਾ ਹੈ OnePlus Pad Go

OnePlus ਜਲਦ ਹੀ ਭਾਰਤ ਵਿੱਚ ਇੱਕ ਟੈਬਲੇਟ ਲਾਂਚ ਕਰ ਸਕਦੀ ਹੈ। ਕੰਪਨੀ ਨੇ ਨਵੇਂ ਟੈਬਲੇਟ ਨੂੰ ਟਵਿਟਰ ‘ਤੇ ਟੀਜ਼ ਕੀਤਾ ਹੈ। ਪੋਸਟ ਕਰਦੇ ਹੋਏ...

Mahadev APP ਸੱਟੇਬਾਜ਼ੀ ਮਾਮਲੇ ‘ਚ ED ਦੀ ਵੱਡੀ ਕਾਰਵਾਈ, 417 ਕਰੋੜ ਦੀ ਜਾਇਦਾਦ ਕੀਤੀ ਜ਼ਬਤ

ਇਨਫੋਰਸਮੈਂਟ ਡਾਇਰੈਕਟੋਰੇਟ ED ਨੇ ਮਹਾਦੇਵ ਆਨਲਾਈਨ ਸੱਟੇਬਾਜ਼ੀ ਮਾਮਲੇ ‘ਚ 417 ਕਰੋੜ ਰੁਪਏ ਦੀ ਜਾਇਦਾਦ ਨੂੰ ਜ਼ਬਤ ਕਰ ਲਿਆ ਹੈ।...

ਗੋਰਖਪੁਰ ਤੋਂ ਆ ਰਹੀ ਵੰਦੇ ਭਾਰਤ ਐਕਸਪ੍ਰੈੱਸ ‘ਤੇ ਫਿਰ ਤੋਂ ਹੋਇਆ ਪਥਰਾਅ, ਯਾਤਰੀਆਂ ‘ਚ ਦਹਿਸ਼ਤ

ਦੇਸ਼ ਦੀ ਪਹਿਲੀ ਹਾਈ ਸਪੀਡ ਟਰੇਨ ਵੰਦੇ ਭਾਰਤ ਐਕਸਪ੍ਰੈਸ ‘ਤੇ ਪਥਰਾਅ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਪਥਰਾਅ...

ਫ਼ਿਰੋਜ਼ਪੁਰ ‘ਚ BSF ਨੇ ਪੁਲਿਸ ਦੇ ਇੱਕ ਸਬ-ਇੰਸਪੈਕਟਰ ਅਤੇ ਕਾਂਸਟੇਬਲ ਨੂੰ ਹੈਰੋਇਨ ਸਮੇਤ ਕੀਤਾ ਗ੍ਰਿਫ਼ਤਾਰ

ਫ਼ਿਰੋਜ਼ਪੁਰ ‘ਚ ਸੀਮਾ ਸੁਰੱਖਿਆ ਬਲ BSF ਨੇ ਵੀਰਵਾਰ ਦੇਰ ਰਾਤ ਬੀਓਪੀ ਸਤਪਾਲ ਨੇੜੇ ਜੱਲੋ ਚੌਕ ਤੋਂ ਪੰਜਾਬ ਪੁਲਿਸ ਦੇ ਇੱਕ ਸਬ-ਇੰਸਪੈਕਟਰ...

ਮਨੀਸ਼ ਸਿਸੋਦੀਆ ਦੀ ਜ਼ਮਾਨਤ ਪਟੀਸ਼ਨ ‘ਤੇ ਸੁਪਰੀਮ ਕੋਰਟ ‘ਚ ਅੱਜ ਸੁਣਵਾਈ, CBI-ED ਪੇਸ਼ ਕਰੇਗੀ ਜਵਾਬ

ਸੁਪਰੀਮ ਕੋਰਟ ਸ਼ੁੱਕਰਵਾਰ ਨੂੰ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੀ ਜ਼ਮਾਨਤ ਪਟੀਸ਼ਨ ‘ਤੇ ਸੁਣਵਾਈ ਕਰਨ ਜਾ ਰਿਹਾ...

Honor 90 5G ਸਮਾਰਟਫੋਨ ਭਾਰਤ ‘ਚ ਹੋਇਆ ਲਾਂਚ, 5 ਮਿੰਟਾਂ ‘ਚ 20% ਬੈਟਰੀ ਚਾਰਜ ਕਰਨ ਦਾ ਦਾਅਵਾ

ਤਕਨੀਕੀ ਕੰਪਨੀ ਆਨਰ ਨੇ ਵੀਰਵਾਰ (14 ਸਤੰਬਰ) ਨੂੰ ਭਾਰਤ ‘ਚ Honor 90 5G ਸਮਾਰਟਫੋਨ ਲਾਂਚ ਕੀਤਾ ਹੈ। ਕੰਪਨੀ ਨੇ ਫੋਟੋਗ੍ਰਾਫੀ ਲਈ ਫੋਨ ਦੇ ਰੀਅਰ...

ਲੁਧਿਆਣਾ ਦੇ ਪਸ਼ੂ ਮੇਲੇ ‘ਚ ਮੰਤਰੀ ਗੁਰਮੀਤ ਖੁੱਡੀਆਂ ਨੇ 4 ਕਿਸਾਨਾਂ ਨੂੰ CM ਅਵਾਰਡ ਨਾਲ ਕੀਤਾ ਸਨਮਾਨਿਤ

ਲੁਧਿਆਣਾ ਦੇ ਫਿਰੋਜ਼ਪੁਰ ਰੋਡ ‘ਤੇ ਸਥਿਤ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਵਿਖੇ ਵੀਰਵਾਰ ਨੂੰ ਪਸ਼ੂ ਪਾਲਣ...

ਚੰਡੀਗੜ੍ਹ ‘ਚ ਖੁੱਲ੍ਹਿਆ ਪਹਿਲਾ ਮੋਬਾਈਲ ਪਾਸਪੋਰਟ ਦਫ਼ਤਰ, 4 ਪਾਸਪੋਰਟ ਬਣਾਉਣ ਵਾਲੀ ਵੈਨਾਂ ਦੀ ਕੀਤੀ ਗਈ ਸ਼ੁਰੂਆਤ

ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਲੋਕਾਂ ਦੀਆਂ ਪਾਸਪੋਰਟ ਸਬੰਧੀ ਸਮੱਸਿਆਵਾਂ ਜਲਦੀ ਹੱਲ ਹੋਣ ਦੀ ਸੰਭਾਵਨਾ ਹੈ। ਨਵਾਂ ਪਾਸਪੋਰਟ ਲੈਣ ਲਈ...

ਗੁਰਦਾਸਪੁਰ ‘ਚ ਪ੍ਰੋਮੀ ਦੇ ਵਿਆਹ ਤੋਂ ਇਨਕਾਰ ਕਰਨ ਤੋਂ ਪਰੇਸ਼ਾਨ ਹੋ ਕੇ ਮਹਿਲਾ ਮੁੱਕੇਬਾਜ਼ ਨੇ ਕੀਤੀ ਖੁ.ਦਕੁਸ਼ੀ

ਪੰਜਾਬ ਦੇ ਗੁਰਦਾਸਪੁਰ ਦੇ ਹਲਕਾ ਡੇਰਾ ਬਾਬਾ ਨਾਨਕ ਵਿੱਚ ਇੱਕ ਮਹਿਲਾ ਮੁੱਕੇਬਾਜ਼ ਨੇ ਜ਼ਹਿਰ ਖਾ ਕੇ ਖੁਦਕੁਸ਼ੀ ਕਰ ਲਈ। ਮਹਿਲਾ ਖਿਡਾਰਨ...

ਬੈਂਕ ਧੋਖਾਧੜੀ ਮਾਮਲੇ ‘ਚ ਨਰੇਸ਼ ਗੋਇਲ ਦੀਆਂ ਵਧੀਆਂ ਮੁਸ਼ਕਲਾਂ, 14 ਦਿਨਾਂ ਲਈ ਨਿਆਇਕ ਹਿਰਾਸਤ ‘ਚ ਭੇਜਿਆ

ਜੈੱਟ ਏਅਰਵੇਜ਼ ਦੇ ਸੰਸਥਾਪਕ ਨਰੇਸ਼ ਨੂੰ ਵੀਰਵਾਰ (14 ਸਤੰਬਰ) ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ। ਇਨਫੋਰਸਮੈਂਟ...

ਦਿੱਲੀ ਆਬਕਾਰੀ ਨੀਤੀ ਮਾਮਲੇ ‘ਚ ED ਨੇ CM KCR ਦੀ ਧੀ ਕਵਿਤਾ ਨੂੰ ਕੀਤਾ ਸੰਮਨ, ਸ਼ੁੱਕਰਵਾਰ ਨੂੰ ਹੋਵੇਗੀ ਪੁੱਛਗਿੱਛ

ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਦਿੱਲੀ ਆਬਕਾਰੀ ਨੀਤੀ ਮਾਮਲੇ ਵਿੱਚ ਸ਼ੁੱਕਰਵਾਰ (15 ਸਤੰਬਰ) ਨੂੰ BRS  ਨੇਤਾ ਕੇ ਕਵਿਤਾ ਨੂੰ ਸੰਮਨ ਕੀਤਾ...

ਐਡਮਿਸ਼ਨ-ਆਧਾਰ ਤੋਂ ਲੈ ਕੇ ਡਰਾਈਵਿੰਗ ਲਾਈਸੈਂਸ ਲੈਣ ਤੱਕ, ਹੁਣ ਹਰ ਜਗ੍ਹਾ ਹੋਵੇਗੀ ਇਸ ਦਸਤਾਵੇਜ਼ ਦੀ ਲੋੜ, ਜਾਣੋ ਡੀਟੇਲ

ਜੇਕਰ ਤੁਸੀਂ ਜਨਮ ਸਰਟੀਫਿਕੇਟ ਨੂੰ ਹਲਕੇ ਵਿੱਚ ਲੈਂਦੇ ਹੋ, ਨਹੀਂ ਬਣਵਾਇਆ ਜਾਂ ਘਰ ਦੇ ਬੱਚਿਆਂ ਕੋਲ ਵੀ ਜਨਮ ਸਰਟੀਫਿਕੇਟ ਨਹੀਂ ਹੈ, ਤਾਂ...

ਤੇਲੰਗਾਨਾ ਪੁਲਿਸ ਨੇ ਫੜੇ ਚਾਰ ਅੰਤਰਰਾਜੀ ਚੋਰ, 2.5 ਕਰੋੜ ਦੇ ਸੋਨੇ, ਹੀਰੇ ਅਤੇ ਚਾਂਦੀ ਦੇ ਗਹਿਣੇ ਬਰਾਮਦ 

ਤੇਲੰਗਾਨਾ ਦੀ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਪੁਲਿਸ ਨੇ ਵਾਰੰਗਲ ‘ਤੋਂ ਵੱਖ-ਵੱਖ ਰਾਜਾਂ ਵਿੱਚ ਚੋਰੀਆਂ ਕਰਨ ਵਾਲੇ ਚਾਰ ਚੋਰਾਂ ਦੇ...

ਫਾਜ਼ਿਲਕਾ-ਫ਼ਿਰੋਜ਼ਪੁਰ ਹਾਈਵੇ ‘ਤੇ 2 ਟੋਲ ਪਲਾਜ਼ਾ ਬੰਦ, ਕੰਪਨੀ ਨੇ ਬੈਰੀਕੇਡ ਉਖਾੜ ਕੇ ਲਾਏ ਤਾਲੇ

ਪੰਜਾਬ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਗਈ ਹੈ। ਪੰਜਾਬ ਦੇ ਫਾਜ਼ਿਲਕਾ-ਫ਼ਿਰੋਜ਼ਪੁਰ ਹਾਈਵੇ ‘ਤੇ ਦੋ ਟੋਲ ਪਲਾਜ਼ੇ...

ਮੁਜ਼ੱਫਰਪੁਰ ‘ਚ ਵੱਡਾ ਹਾ.ਦਸਾ! ਸਕੂਲੀ ਬੱਚਿਆਂ ਨਾਲ ਭਰੀ ਕਿਸ਼ਤੀ ਨਦੀ ‘ਚ ਡੁੱਬੀ, 20 ਰੈਸਕਿਊ, 16 ਅਜੇ ਵੀ ਲਾਪਤਾ

ਬਿਹਾਰ ਦੇ ਮੁਜ਼ੱਫਰਪੁਰ ‘ਚ ਵੀਰਵਾਰ ਨੂੰ ਬਾਗਮਤੀ ਨਦੀ ‘ਚ ਵੱਡਾ ਹਾਦਸਾ ਵਾਪਰ ਗਿਆ। ਸਕੂਲੀ ਬੱਚਿਆਂ ਨਾਲ ਭਰੀ ਕਿਸ਼ਤੀ ਨਦੀ ਵਿੱਚ ਡੁੱਬ...

ਗੁਰਦਾਸਪੁਰ ‘ਚ ਖਿੜਕੀ ਤੋੜ ਕੇ ਘਰ ‘ਚ ਦਾਖਲ ਹੋਏ ਚੋਰ, 5 ਤੋਲੇ ਸੋਨਾ ਲੈ ਕੇ ਫਰਾਰ, ਘਟਨਾ CCTV ‘ਚ ਕੈਦ

ਗੁਰਦਾਸਪੁਰ ‘ਚ ਚੋਰੀਆਂ ਅਤੇ ਲੁੱਟ-ਖੋਹ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਹੁਣ ਚੋਰਾਂ ਨੇ ਦੀਨਾਨਗਰ ਦੇ ਪਿੰਡ ਸਿਹੋਵਾਲ...

ਲੁਧਿਆਣਾ ‘ਚ ਗਰਭਵਤੀ ਔਰਤ ਨੇ ਕੀਤੀ ਖੁਦ.ਕੁਸ਼ੀ, ਧੀ ਦੀ ਕਿਡਨੀ ਦੀ ਸਮੱਸਿਆ ਕਾਰਨ ਪਰੇਸ਼ਨ ਸੀ ਮਹਿਲਾ

ਪੰਜਾਬ ਦੇ ਲੁਧਿਆਣਾ ਦੀ EWS ਕਲੋਨੀ ਵਿੱਚ ਇੱਕ ਗਰਭਵਤੀ ਔਰਤ ਨੇ ਸ਼ੱਕੀ ਹਾਲਾਤਾਂ ਵਿੱਚ ਫਾਹਾ ਲੈ ਕੇ ਖੁਦ.ਕੁਸ਼ੀ ਕਰ ਲਈ। ਆਪਣੀ ਧੀ ਦੀ ਕਿਡਨੀ...

ਪੰਜਾਬ ਆਬਕਾਰੀ ਵਿਭਾਗ ਨੇ 18 ਨਾਜਾਇਜ਼ ਸਪਲਾਈ ਫੜੀ, 2916 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ

ਪੰਜਾਬ ਦੇ ਆਬਕਾਰੀ ਵਿਭਾਗ ਵੱਲੋਂ ਅਪ੍ਰੈਲ ਤੋਂ ਅਗਸਤ ਤੱਕ ਵੱਖ-ਵੱਖ ਇਲਾਕਿਆਂ ‘ਚ ਛਾਪੇਮਾਰੀ ਕਰਕੇ ਚੰਡੀਗੜ੍ਹ ਤੋਂ ਨਾਜਾਇਜ਼ ਸ਼ਰਾਬ ਦੀ...

ਮੋਹਾਲੀ ਦੇ ਕਰਨਲ ਮਨਪ੍ਰੀਤ ਸਿੰਘ ਨੇ ਦੇਸ਼ ਲਈ ਦਿੱਤੀ ਕੁਰਬਾਨੀ, ਅੱ.ਤਵਾਦੀਆਂ ਨਾਲ ਮੁਠਭੇੜ ‘ਚ ਹੋਏ ਸ਼ਹੀਦ

ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲੇ ‘ਚ ਬੁੱਧਵਾਰ ਨੂੰ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਹੋਏ ਮੁਕਾਬਲੇ ‘ਚ ਕਰਨਲ ਮਨਪ੍ਰੀਤ...

ਪੰਜਾਬ ਦੀ ਨਸ਼ਾ ਵਿਰੋਧੀ ਮੁਹਿੰਮ ਨਾਲ ਜੁੜੇ ਗਾਇਕ ਲਖਵਿੰਦਰ, ਲੋਕਾਂ ਨੂੰ ਸਹਿਯੋਗ ਕਰਨ ਦੀ ਕੀਤੀ ਅਪੀਲ

ਪੰਜਾਬ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਵਿੱਚ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਅਤੇ ਪੰਜਾਬੀ ਅਦਾਕਾਰ ਗੁੱਗੂ ਗਿੱਲ ਦੇ ਜੁੜਨ ਤੋਂ ਬਾਅਦ...

ਅਟਾਰੀ ਸਰਹੱਦ ‘ਤੇ ਲਹਿਰਾਇਆ ਜਾਵੇਗਾ ਸਭ ਤੋਂ ਉੱਚਾ ਤਿਰੰਗਾ, ਪਾਕਿ ਝੰਡੇ ਤੋਂ 18 ਫੁੱਟ ਉੱਚਾ ਕੀਤਾ ਗਿਆ ਪੋਲ

ਪੰਜਾਬ ਦੇ ਅੰਮ੍ਰਿਤਸਰ ਦੇ ਅਟਾਰੀ ਬਾਰਡਰ ‘ਤੇ ਹੁਣ ਹਰ ਭਾਰਤੀ ਜਲਦੀ ਹੀ ਮਾਣ ਨਾਲ ਗਾ ਸਕੇਗਾ ‘ਝੰਡਾ ਉਂਚਾ ਰਹੇ ਹਮਾਰਾ’। ਭਾਰਤ ਨੇ...

ਮੈਕਸਿਕੋ ਦੀ ਸੰਸਦ ‘ਚ ਲਿਆਈ ਗਈ ਏਲੀਅਨ ਦੀ Dead Body! ਵਿਗਿਆਨੀਆਂ ਦੇ ਦਾਅਵੇ ਤੋਂ ਦੁਨੀਆ ਹੈਰਾਨ

ਕੀ ਬ੍ਰਹਿਮੰਡ ਵਿੱਚ ਏਲੀਅਨ ਮੌਜੂਦ ਹਨ? ਕੀ ਧਰਤੀ ਤੋਂ ਇਲਾਵਾ ਕਿਸੇ ਹੋਰ ਗ੍ਰਹਿ ‘ਤੇ ਜੀਵਨ ਹੈ? ਇਹ ਅਜਿਹਾ ਸਵਾਲ ਹੈ ਜਿਸ ਦਾ ਜਵਾਬ ਵਿਗਿਆਨੀ...

ਬਿਨਾਂ ਪੈਸਾ ਖਰਚੇ ਜੜ੍ਹੋਂ ਖ਼ਤਮ ਕਰੋ ਯੂਰਿਕ ਐਸਿਡ ਨੂੰ, ਅਪਣਾਓ ਡਾਕਟਰ ਦੇ ਦੱਸੇ ਇਹ ਅਚੂਕ ਤਰੀਕੇ

ਜਦੋਂ ਸਰੀਰ ਵਿੱਚ ਯੂਰਿਕ ਐਸਿਡ ਦੀ ਮਾਤਰਾ ਆਮ ਨਾਲੋਂ ਵੱਧ ਜਾਂਦੀ ਹੈ, ਤਾਂ ਇਹ ਛੋਟੇ ਜੋੜਾਂ ਵਿੱਚ ਜਮ੍ਹਾ ਹੋਣ ਲੱਗਦੀ ਹੈ। ਇਸ ਨਾਲ ਗਾਊਟ ਦੀ...

ਭਾਰਤ ‘ਚ ਮਿਲਿਆ WhatsApp ਦਾ ਨਵਾਂ ਕਮਾਲ ਦਾ ਫੀਚਰ, ਬਹੁਤ ਸਾਰੇ ਫਿਲਮੀ ਸਿਤਾਰੇ ਕਰਨ ਲੱਗੇ ਯੂਜ਼

ਮਸ਼ਹੂਰ ਮੈਸੇਜਿੰਗ ਪਲੇਟਫਾਰਮ ਵ੍ਹਾਟਸਐਪ ਨੇ ਭਾਰਤ ਵਿੱਚ ਆਪਣਾ ਨਵਾਂ ਪ੍ਰਸਾਰਣ ਫੀਚਰ ‘ਚੈਨਲ’ ਰੋਲਆਊਟ ਕਰ ਦਿੱਤਾ ਹੈ। ਕੰਪਨੀ ਇਸ...

ਦੇਸ਼ ਦੇ 5 ਰੇਲਵੇ ਸਟੇਸ਼ਨ, ਜਿਨ੍ਹਾਂ ਨੂੰ ਔਰਤਾਂ ਹੀ ਚਲਾਉਂਦੀਆਂ ਹਨ, ਸਫਾਈ ਕਰਮਚਾਰੀ ਤੋਂ ਸਟੇਸ਼ਨ ਮਾਸਟਰ ਤੱਕ ਸਭ ਔਰਤਾਂ!

ਇੱਕ ਸਮਾਂ ਸੀ ਜਦੋਂ ਔਰਤਾਂ ਨੂੰ ਕਮਜ਼ੋਰ ਸਮਝਿਆ ਜਾਂਦਾ ਸੀ। ਉਹ ਸਿਰਫ਼ ਖਾਣਾ ਬਣਾਉਣ ਅਤੇ ਘਰ ਦੀ ਸਫ਼ਾਈ ਕਰਨ ਦੇ ਯੋਗ ਸਮਝੀਆਂ ਜਾਂਦੀਆਂ ਸਨ।...

ਨਿੱਕੀ ਉਮਰੇ ਵੱਡੀਆਂ ਮਿਹਨਤਾਂ! ਸਵੇਰੇ ਸਕੂਲ ਜਾਂਦੇ ਸ਼ਾਮ ਨੂੰ ਰੇਹੜੀ ਲਾਂਦੇ, ਨਹੀਂ ਹਾਰਦੇ ਹਿੰਮਤ ਇਹ ਸਿੱਖ ਭਰਾ

ਜ਼ਿੰਦਗੀ ਕਿਸੇ ਲਈ ਮਖਮਲ ਵਰਗੀ ਨਰਮ ਹੈ ਅਤੇ ਕਿਸੇ ਲਈ ਪੱਥਰ ਜਿੰਨੀ ਸਖ਼ਤ। ਕੁਝ ਲੋਕ ਚਾਂਦੀ ਦਾ ਚਮਚਾ ਲੈ ਕੇ ਪੈਦਾ ਹੁੰਦੇ ਹਨ ਤੇ ਕੁਝ ਲੋਕ...

ਜੱਸੀ ਸਿੱਧੂ ਪੰਜਾਬ ਆਨਰ ਕਿਲਿੰਗ ‘ਤੇ ਬਣੀ ਫਿਲਮ ‘ਡੀਅਰ ਜੱਸੀ’ ਲੰਡਨ ਫਿਲਮ ਫੈਸਟੀਵਲ ਮੁਕਾਬਲੇ ‘ਚ ਸ਼ਾਮਲ

ਪੰਜਾਬ ਵਿੱਚ ਇੱਕ ਅਸਲ-ਜੀਵਨ ਆਨਰ ਕਿਲਿੰਗ ਤੋਂ ਪ੍ਰੇਰਿਤ ਇੱਕ ਫਿਲਮ, ‘ਡੀਅਰ ਜੱਸੀ’, ਜਿਸਦਾ ਇਸ ਹਫਤੇ ਟੋਰਾਂਟੋ ਇੰਟਰਨੈਸ਼ਨਲ ਫਿਲਮ...

ਅਮਰੀਕਾ ‘ਚ ਪੁਲਿਸ ਵਾਲੇ ਨੇ ਭਾਰਤੀ ਵਿਦਿਆਰਥਣ ਨੂੰ ਮਾਰੀ ਟੱਕਰ, ਮੌ.ਤ ‘ਤੇ ਹੱਸਦਾ ਵਿਖਿਆ (ਵੀਡੀਓ)

ਅਮਰੀਕਾ ‘ਚ ਪੁਲਿਸ ਦੀ ਕਾਰ ਦੀ ਲਪੇਟ ‘ਚ ਆਉਣ ਨਾਲ ਭਾਰਤੀ ਵਿਦਿਆਰਥਣ ਦੀ ਮੌਤ ਦੇ ਮਾਮਲੇ ‘ਚ ਬਾਡੀ ਕੈਮਰੇ ਦੀ ਫੁਟੇਜ ਦੀ ਜਾਂਚ ਕੀਤੀ ਜਾ...

ਮੋਦੀ ਸਰਕਾਰ ਦਾ ਵੱਡਾ ਐਲਾਨ, 75 ਲੱਖ ਔਰਤਾਂ ਨੂੰ ਮਿਲੇਗਾ ਮੁਫ਼ਤ ਗੈਸ ਸਿਲੰਡਰ

ਕੇਂਦਰ ਦੀ ਮੋਦੀ ਸਰਕਾਰ ਨੇ ਦੇਸ਼ ਦੀਆਂ 75 ਲੱਖ ਔਰਤਾਂ ਲਈ ਵੱਡਾ ਐਲਾਨ ਕੀਤਾ ਹੈ। ਉੱਜਵਲਾ ਯੋਜਨਾ ਦੇ ਦੂਜੇ ਪੜਾਅ ਨੂੰ ਬੁੱਧਵਾਰ ਨੂੰ ਕੈਬਨਿਟ...

ਲੁਧਿਆਣਾ : ਬੈਰੀਅਰ ਖੋਲ੍ਹਦੇ ਹੋਏ ਗਿਆਸਪੁਰਾ ਫਾਟਕ ਹੋਇਆ ਦੋ ਫਾੜ, ਮਚੀ ਹਫੜਾ-ਦਫੜੀ

ਲੁਧਿਆਣਾ ਦੇ ਰੇਲਵੇ ਸਟੇਸ਼ਨ ਤੋਂ ਕਰੀਬ 8 ਕਿਲੋਮੀਟਰ ਦੂਰ ਗਿਆਸਪੁਰਾ ਰੇਲਵੇ ਫਾਟਕ ਨੂੰ ਦੋ ਫਾੜ ਹੋ ਕੇ ਟੁੱਟ ਗਿਆ। ਖੁਸ਼ਕਿਸਮਤੀ ਰਹੀ ਕਿ ਇਸ...

‘ਪਟਾਕੇ ਚਲਾਉਣੇ ਨੇ ਤਾਂ ਕਿਸੇ ਹੋਰ ਸੂਬੇ ‘ਚ ਚਲੇ ਜਾਓ’- ਦਿੱਲੀ ‘ਚ ਬੈਨ ਹਟਾਉਣ ਤੋਂ ਸੁਪਰੀਮ ਕਰੋਟ ਦਾ ਇਨਕਾਰ

ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਦਿੱਲੀ-ਐੱਨਸੀਆਰ ਸਮੇਤ ਕੁਝ ਸੂਬਿਆਂ ‘ਚ ਪਟਾਕਿਆਂ ‘ਤੇ ਪੂਰਨ ਪਾਬੰਦੀ ‘ਚ ਦਖਲ ਦੇਣ ਤੋਂ ਇਨਕਾਰ ਕਰ...

ਲੁਧਿਆਣਾ ਸੈਂਟਰਲ ਜੇਲ੍ਹ ‘ਚ ਹਵਾਲਾਤੀਆਂ ਦਾ ਹੰਗਾਮਾ, ਵਾਰਡਨ ਨੂੰ ਬੁਰੀ ਤਰ੍ਹਾਂ ਕੁੱਟਿਆ

ਲੁਧਿਆਣਾ ਦੀ ਕੇਂਦਰੀ ਜੇਲ੍ਹ ਵਿੱਚ ਮੰਗਲਵਾਰ ਨੂੰ ਇੱਕ ਕੈਦੀ ਨੇ ਜੇਲ੍ਹ ਵਾਰਡਨ ਦੇ ਸਿਰ ਵਿੱਚ ਕੁਰਸੀ ਨਾਲ ਵਾਰ ਕਰ ਦਿੱਤਾ। ਜ਼ਖਮੀ ਵਾਰਡਨ...

I.N.D.I.A ਨੂੰ ਲੈ ਕੇ MP ਬਿੱਟੂ ਦੀ ਕਾਂਗਰਸੀਆਂ ਨੂੰ ਨਸੀਹਤ, ‘ਜੇ ਕੋਈ ਦਿੱਕਤ ਆ ਤਾਂ ਹਾਈਕਮਾਨ ਨਾਲ ਗੱਲ ਕਰੋ’

ਕੌਮੀ ਪੱਧਰ ‘ਤੇ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਗਠਬੰਧਨ ਨੂੰ ਲੈ ਕੇ ਹਾਈਕਮਾਨ ਦੇ ਪੱਧਰ ‘ਤੇ ਭਾਵੇਂ ਸਹਿਮਤੀ ਬਣੀ ਹੋਵੇ, ਪਰ ਪੰਜਾਬ...

ਨਿਤਿਨ ਗਡਕਰੀ ਦਾ ਵੱਡਾ ਐਲਾਨ, ਕਾਰਾਂ ‘ਚ 6 ਏਅਰਬੈਗ ਦੇਣਾ ਲਾਜ਼ਮੀ ਨਹੀਂ

ਯਾਤਰੀਆਂ ਦੀ ਸੁਰੱਖਿਆ ਲਈ ਵਾਹਨਾਂ ‘ਚ ਏਅਰਬੈਗ ਦੀ ਗਿਣਤੀ ਵਧਾਉਣ ਨੂੰ ਲੈ ਕੇ ਕਾਫੀ ਸਮੇਂ ਤੋਂ ਚਰਚਾ ਚੱਲ ਰਹੀ ਸੀ। ਪਿਛਲੀਆਂ ਰਿਪੋਰਟਾਂ...

ਪੰਜਾਬ ‘ਚ ਨਸ਼ਾ ਤਸਕਰਾਂ ਖਿਲਾਫ 18,130 ਕੇਸ ਦਰਜ, 1166 ਵੱਡੇ ਸਮਗਲਰ ਗ੍ਰਿਫਤਾਰ

ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੀ ਰੋਕਥਾਮ ਲਈ ਸਮੇਂ-ਸਮੇਂ ‘ਤੇ ਕਈ ਵਿਸ਼ੇਸ਼ ਅਪ੍ਰੇਸ਼ਨ ਚਲਾਏ ਗਏ। ‘ਆਪ’ ਸਰਕਾਰ ਦੇ ਸੱਤਾ ‘ਚ ਆਉਣ...

ਫਿਲਮ ਦੇ ਸੀਕਵਲ-ਮੀਡੀਆ ਮਨੋਰੰਜਨ ਉਦਯੋਗ ਲਈ ਵਰਦਾਨ! ਪੋਲੀਵੁੱਡ ਦੇ ਸੀਕਵਲ- ਇੱਕ ਹਿੱਟ ਜਾਂ ਮਿਸ?

ਫਿਲਮਾਂ ਦਾ ਹਮੇਸ਼ਾ ਹਰ ਉਮਰ ਦੇ ਹਰ ਵਿਅਕਤੀ ਨਾਲ ਵਿਸ਼ੇਸ਼ ਸਬੰਧ ਰਿਹਾ ਹੈ। ਉਹਨਾਂ ਕੋਲ ਤੁਹਾਨੂੰ ਇੱਕ ਵੱਖਰੀ ਦੁਨੀਆ, ਇੱਕ ਵੱਖਰੇ ਨਜ਼ਰੀਏ...

ਹੁਸ਼ਿਆਰਪੁਰ ਪੁਲਿਸ ਨੇ ਨਸ਼ਾ ਤਸਕਰ ਕੀਤਾ ਕਾਬੂ, 215 ਗ੍ਰਾਮ ਨ.ਸ਼ੀਲਾ ਪਾਊਡਰ ਬਰਾਮਦ

ਹੁਸ਼ਿਆਰਪੁਰ ਪੁਲਿਸ ਨੇ ਇੱਕ ਨਸ਼ਾ ਤਸਕਰ ਗ੍ਰਿਫਤਾਰ ਕੀਤਾ ਹੈ। ਉਸ ਕੋਲੋਂ 215 ਗ੍ਰਾਮ ਨਸ਼ੀਲਾ ਪਾਊਡਰ ਵੀ ਬਰਾਮਦ ਹੋਇਆ ਹੈ। ਪੁਲਿਸ ਜਾਂਚ...

ਰਾਜੌਰੀ ਐਨਕਾਊਂਟਰ: ਆਰਮੀ ਡੌਗ ਨੇ ਬਚਾਈ ਆਪਣੇ ਹੈਂਡਲਰ ਦੀ ਜਾਨ, ਗੋ.ਲੀਆਂ ਲੱਗਣ ਦੇ ਬਾਅਦ ਵੀ ਡਟੀ ਰਹੀ ‘ਕੈਂਟ’

ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲੇ ਦੇ ਇਕ ਦੂਰ-ਦੁਰਾਡੇ ਪਿੰਡ ‘ਚ ਮੰਗਲਵਾਰ ਨੂੰ ਚੱਲ ਰਹੇ ਤਲਾਸ਼ੀ ਅਭਿਆਨ ਦੌਰਾਨ ਸੁਰੱਖਿਆ ਬਲਾਂ ਅਤੇ...

ਪ੍ਰਯਾਗਰਾਜ ‘ਚ ਪੰਕਚਰ ਬਣਾਉਣ ਵਾਲੇ ਦਾ ਬੇਟਾ ਬਣਿਆ ਜੱਜ, UP PCS-J ‘ਚ 157ਵਾਂ ਰੈਂਕ ਹਾਸਲ ਕੀਤਾ

ਪ੍ਰਯਾਗਰਾਜ ਦੇ ਨਵਾਬਗੰਜ ਇਲਾਕੇ ਦੇ ਬਾਰਾਈ ਹਰਖ ਪਿੰਡ ‘ਚ ਸਾਈਕਲ ਪੰਕਚਰ ਦੀ ਛੋਟੀ ਜਿਹੀ ਦੁਕਾਨ ਚਲਾਉਣ ਵਾਲੇ ਸ਼ਹਿਜ਼ਾਦ ਅਹਿਮਦ ਦੇ...

ਬੈਂਕਿੰਗ ਧੋਖਾਧੜੀ ਦਾ ਨਹੀਂ ਹੋਵੋਗੇ ਸ਼ਿਕਾਰ, ਜੇਕਰ ਇਨ੍ਹਾਂ ਚਾਰ ਗੱਲਾਂ ਦਾ ਰੱਖੋਗੇ ਧਿਆਨ

ਪਿਛਲੇ ਕੁਝ ਸਾਲਾਂ ‘ਚ ਕਈ ਚੀਜ਼ਾਂ ਅਤੇ ਕੰਮ ਕਰਨ ਦੇ ਕਈ ਤਰੀਕੇ ਬਦਲ ਗਏ ਹਨ। ਉਦਾਹਰਨ ਲਈ, ਬੈਂਕਿੰਗ ਸੈਕਟਰ ਨੂੰ ਹੀ ਦੇਖ ਲਓ। ਪਹਿਲਾਂ ਹਰ...

ਸਿੱਖਿਆ ਵਿਭਾਗ ਦਾ ਵੱਡਾ ਫੈਸਲਾ! ਅਧਿਆਪਕਾਂ ਨੂੰ ਪਰਾਲੀ ਨਾ ਸਾੜਨ ਦੇ ਦਿੱਤੇ ਆਦੇਸ਼

ਪੰਜਾਬ ਸਰਕਾਰ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪਰਾਲੀ ਸਾੜਨ ਤੋਂ ਰੋਕਣ ਲਈ ਉਪਰਾਲੇ ਕਰ ਰਹੀ ਹੈ। ਸੂਬਾ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਾਰੇ...

ਮੂਰਤੀਆਂ, ਥੰਮ੍ਹ, ਪੱਥਰ… ਅਯੁੱਧਿਆ ‘ਚ ਰਾਮ ਜਨਮ ਭੂਮੀ ‘ਤੇ 50 ਫੁੱਟ ਦੀ ਖੁਦਾਈ ਦੌਰਾਨ ਮਿਲੇ ਪ੍ਰਾਚੀਨ ਮੰਦਰ ਦੇ ਅਵਸ਼ੇਸ਼

ਅਯੁੱਧਿਆ ‘ਚ ਭਗਵਾਨ ਸ਼੍ਰੀ ਰਾਮ ਦਾ ਵਿਸ਼ਾਲ ਮੰਦਰ ਬਣਾਇਆ ਜਾ ਰਿਹਾ ਹੈ। ਇਸ ਦੇ ਲਈ ਸ਼੍ਰੀ ਰਾਮ ਜਨਮ ਭੂਮੀ ਸਥਾਨ ਦੀ ਖੁਦਾਈ ਕੀਤੀ ਜਾ ਰਹੀ...

Apple Smartwatch Series 9 ਹੋਈ ਲਾਂਚ, ਪਹਿਲੀ ਵਾਰ ਮਿਲੇਗਾ ਡਬਲ ਟੈਪ ਫੀਚਰ

ਐਪਲ ਸਮਾਰਟਵਾਚ ਸੀਰੀਜ਼ 9 ਲਾਂਚ ਕਰ ਦਿੱਤੀ ਗਈ ਹੈ। ਕੰਪਨੀ ਨੇ ਇਸ ਸੀਰੀਜ਼ ‘ਚ S9 ਚਿੱਪ ਦੀ ਵਰਤੋਂ ਕੀਤੀ ਹੈ ਜੋ ਸੀਰੀਜ਼ 8 ਤੋਂ ਬਿਹਤਰ...

ਦੱਖਣ ਕੰਨੜ ‘ਚ ਮਿਲੀਆਂ 700 ਈਸਾ ਪੂਰਵ ਦੀਆਂ ਅੱਠ ਟੈਰਾਕੋਟਾ ਮੂਰਤੀਆਂ, ਦੇਵੀ ਮਾਂ ਦੀ ਮੂਰਤੀ ਵੀ ਸ਼ਾਮਲ

ਕਰਨਾਟਕ ਦੇ ਦੱਖਣੀ ਕੰਨੜ ਜ਼ਿਲ੍ਹੇ ਵਿੱਚ 700 ਈਸਾ ਪੂਰਵ ਦੀਆਂ ਟੇਰਾਕੋਟਾ ਸ਼ਿਲਪਕਾਰੀ ਦੀਆਂ ਅੱਠ ਮੂਰਤੀਆਂ ਮਿਲੀਆਂ ਸਨ। ਇਹ ਮੂਰਤੀਆਂ ਮੁਡੂ...

ਸੰਗਰੂਰ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, 21 ਪਿਸ.ਤੌਲਾਂ ਸਣੇ ਹਥਿਆਰ ਸਪਲਾਈ ਕਰਨ ਵਾਲੇ 5 ਕਾਬੂ

ਸੰਗਰੂਰ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਪੁਲਿਸ ਨੇ ਪੰਜਾਬ ‘ਚ ਅਪਰਾਧੀਆਂ ਨੂੰ ਹਥਿਆਰ ਸਪਲਾਈ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼...

ਅਰਵਿੰਦ ਕੇਜਰੀਵਾਲ ਤੇ CM ਮਾਨ ਅੱਜ ਅੰਮ੍ਰਿਤਸਰ ‘ਚ ਸਕੂਲ ਆਫ ਐਮੀਨੈਂਸ ਦਾ ਕਰਨਗੇ ਉਦਘਾਟਨ

ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਬੁੱਧਵਾਰ ਨੂੰ ਪੰਜਾਬ ਦੇ ਤਿੰਨ ਦਿਨਾਂ ਦੌਰੇ ‘ਤੇ ਆ...

ਅਟਾਰੀ ਸਰਹੱਦ ਨੇੜੇ ਮਿਲਿਆ ਡਰੋਨ, ਪੁਲਿਸ ਨੇ 2 ਤਸਕਰਾਂ ਖਿਲਾਫ ਕੀਤੀ FIR ਦਰਜ

ਪੰਜਾਬ ਦੇ ਅੰਮ੍ਰਿਤਸਰ ‘ਚ ਦਿਹਾਤੀ ਪੁਲਿਸ ਨੇ ਇਕ ਹੋਰ ਡਰੋਨ ਜ਼ਬਤ ਕਰਨ ‘ਚ ਸਫਲਤਾ ਹਾਸਲ ਕੀਤੀ ਹੈ। ਇਹ DJI ਮਿੰਨੀ ਡਰੋਨ ਹੈ, ਜੋ ਸਰਹੱਦ...

ਰਾਜਸਥਾਨ ‘ਚ ਭਿਆਨਕ ਸੜਕ ਹਾਦਸਾ: ਟਰੱਕ ਨੇ ਸਵਾਰੀਆਂ ਨਾਲ ਭਰੀ ਬੱਸ ਨੂੰ ਮਾਰੀ ਟੱਕਰ, 12 ਦੀ ਮੌ.ਤ

ਰਾਜਸਥਾਨ ਦੇ ਭਰਤਪੁਰ ‘ਚ ਬੁੱਧਵਾਰ ਸਵੇਰੇ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ ਹੈ। ਇੱਥੇ ਸੜਕ ਕਿਨਾਰੇ ਖੜੀ ਸਵਾਰੀਆਂ ਨਾਲ ਭਰੀ ਬੱਸ ਨੂੰ...

ਰਾਸ਼ਟਰਪਤੀ ਦ੍ਰੋਪਦੀ ਮੁਰਮੂ ਅੱਜ ਕਰੇਗੀ ‘Ayushman Bhav’ ਮੁਹਿੰਮ ਦੀ ਸ਼ੁਰੂਆਤ, ਲੱਖਾਂ ਲੋਕਾਂ ਨੂੰ ਮਿਲੇਗਾ ਮੁਫ਼ਤ ਇਲਾਜ

ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਮੰਗਲਵਾਰ ਨੂੰ ਕਿਹਾ ਕਿ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਬੁੱਧਵਾਰ 13 ਸਤੰਬਰ ਨੂੰ ‘Ayushman Bhav’...

ਇੰਸਟਾਗ੍ਰਾਮ ‘ਤੇ ਲਾਈਵ ਹੋ ਕੇ ਇਕ ਵਿਅਕਤੀ ਨੇ ਕੀਤੀ ਇਹ ਕੰਮ, ਆਪਣੀ ਪ੍ਰੇਮਿਕਾ ਨਾਲ Bday ਮਨਾ ਕੇ ਮੌ.ਤ ਨੂੰ ਲਾਇਆ ਗਲੇ

ਹਰਿਆਣਾ ਦੇ ਗੁਰੂਗ੍ਰਾਮ ਦੇ ਸੈਕਟਰ-38 ਸਥਿਤ ਇਕ ਗੈਸਟ ਹਾਊਸ ਵਿਚ 28 ਸਾਲਾ ਵਿਅਕਤੀ ਨੇ ਸੋਸ਼ਲ ਨੈੱਟਵਰਕਿੰਗ ਸਾਈਟ ਇੰਸਟਾਗ੍ਰਾਮ ‘ਤੇ ਲਾਈਵ...

ਗਾਜ਼ੀਆਬਾਦ ‘ਚ ਆਵਾਰਾ ਕੁੱਤਿਆਂ ਦਾ ਕਹਿਰ, 24 ਘੰਟਿਆਂ ‘ਚ 85 ਬੱਚਿਆਂ ਸਮੇਤ 156 ਲੋਕਾਂ ‘ਤੇ ਹ.ਮਲਾ

ਗਾਜ਼ੀਆਬਾਦ ‘ਚ ਸੋਮਵਾਰ ਤੋਂ ਮੰਗਲਵਾਰ ਤੱਕ ਦੇ 24 ਘੰਟਿਆਂ ਵਿੱਚ 85 ਬੱਚਿਆਂ ਸਮੇਤ 156 ਲੋਕਾਂ ਨੂੰ ਅਵਾਰਾ ਕੁੱਤਿਆਂ ਨੇ ਨੋਚ ਲਿਆ। ਇਹ ਸਾਰੇ...

ਅਫਰੀਕੀ ਦੇਸ਼ ‘ਚ ਤਬਾਹੀ, ਪਾਣੀ ‘ਚ ਡੁੱਬਿਆ ਲੀਬੀਆ, 2,000 ਤੋਂ ਵੱਧ ਮੌ.ਤਾਂ, 10 ਹਜ਼ਾਰ ਲੋਕ ਲਾਪਤਾ (ਤਸਵੀਰਾਂ)

ਉੱਤਰੀ ਅਫਰੀਕੀ ਦੇਸ਼ ਲੀਬੀਆ ‘ਚ 11 ਸਤੰਬਰ ਨੂੰ ਆਏ ਭਾਰੀ ਹੜ੍ਹ ਨੇ ਤਬਾਹੀ ਮਚਾਈ ਹੈ। ਦੇਸ਼ ਦੇ ਕਈ ਇਲਾਕਿਆਂ ਵਿੱਚ 2000 ਤੋਂ ਵੱਧ ਲੋਕਾਂ ਦੇ...

Instagram ‘ਤੇ Like Comment ਦੇ ਚੱਕਰ ‘ਚ ਵਿਆਹੀ ਕੁੜੀ ਨੇ ਪਾਰ ਕੀਤੀਆਂ ਸ਼ਰਮ ਦੀਆਂ ਸਾਰੀਆਂ ਹੱਦਾਂ!

ਫਰੀਦਕੋਟ ਜ਼ਿਲ੍ਹੇ ‘ਚ ਇਕ ਵਿਆਹੁਤਾ ਔਰਤ ਵਲੋਂ ਸੋਸ਼ਲ ਮੀਡੀਆ ‘ਤੇ ਆਪਣੀਆਂ ਅਤੇ ਆਪਣੇ ਰਿਸ਼ਤੇਦਾਰਾਂ ਦੀਆਂ ਨਿਊਡ ਤਸਵੀਰਾਂ ਅਤੇ...

ਘਰ ‘ਚ ਨੌਕਰ/ਨੌਕਰਾਣੀ ਰੱਖਣ ਤੋਂ ਪਹਿਲਾਂ ਹੋ ਜਾਓ ਸਾਵਧਾਨ! ਪੜ੍ਹੋ ਬਜ਼ੁਰਗ ਜੋੜੇ ਨਾਲ ਹੋ ਗਿਆ ਕੀ ਕਾਂਡ

ਜੇ ਤੁਸੀਂ ਘਰ ਵਿੱਚ ਕੋਈ ਨੌਕਰ ਜਾਂ ਨੌਕਰਾਣੀ ਰੱਖਣ ਜਾ ਰਹੇ ਹੋ ਤਾਂ ਇਹ ਖਬਰ ਤੁਹਾਨੂੰ ਅਲਰਟ ਕਰ ਦੇਵੇਗੀ। ਪੰਜਾਬ ਦੇ ਲੁਧਿਆਣਾ ‘ਚ...

ਨਿਪਾਹ ਵਾਇਰਸ ਨਾਲ 2 ਮੌ.ਤਾਂ, ਲਾਗ ਨਾਲ ਬ੍ਰੇਨ ਇਨਫੈਕਸ਼ਨ ਦਾ ਖ਼ਤਰਾ, ਜਾਣੋ ਲੱਛਣ ਤੇ ਬਚਾਅ ਦੇ ਤਰੀਕੇ

ਕੇਰਲ ਰਾਜ ਅੱਜਕਲ੍ਹ ਗੰਭੀਰ ਛੂਤ ਦੀ ਬਿਮਾਰੀ ਦੀ ਲਪੇਟ ਵਿੱਚ ਹੈ, ਕੋਝੀਕੋਡ ਜ਼ਿਲ੍ਹੇ ਵਿੱਚ ਦੋ ਲੋਕਾਂ ਦੀ ਮੌਤ ਤੋਂ ਬਾਅਦ ਕੇਰਲ ਸਿਹਤ ਵਿਭਾਗ...

ਗੂਗਲ ਪਲੇ ਸਟੋਰ ‘ਤੇ Telegram ਐਪ ‘ਚ ਖ਼ਤ.ਰਨਾਕ ਵਾਇਰਸ, ਇਹ ਐਪ ਯੂਜ਼ਰਸ ਵੀ ਖ਼ਤਰੇ ‘ਚ

ਗੂਗਲ ਪਲੇ ਸਟੋਰ ਨੂੰ ਐਂਡ੍ਰਾਇਡ ਸਮਾਰਟਫੋਨ ਯੂਜ਼ਰਸ ਲਈ ਐਪਸ ਡਾਊਨਲੋਡ ਕਰਨ ਲਈ ਸਭ ਤੋਂ ਸੁਰੱਖਿਅਤ ਪਲੇਟਫਾਰਮ ਮੰਨਿਆ ਜਾਂਦਾ ਹੈ ਪਰ ਕਈ...