ਮੋਗਾ ‘ਚ ਡੇਢ ਕਿਲੋ ਅ.ਫੀਮ ਸਣੇ 2 ਗ੍ਰਿਫਤਾਰ, ਅੰਮ੍ਰਿਤਸਰ ਤੋਂ ਐਕਟਿਵਾ ‘ਤੇ ਡਲਿਵਰੀ ਦੇਣ ਆਏ ਸੀ ਨੌਜਵਾਨ
Oct 18, 2023 4:31 pm
ਮੋਗਾ ‘ਚ ਪੁਲਿਸ ਨੂੰ ਨਸ਼ਾ ਤਸਕਰਾਂ ਨੂੰ ਫੜਨ ‘ਚ ਸਫਲਤਾ ਮਿਲੀ ਹੈ। ਪੁਲਿਸ ਨੇ ਡੇਢ ਕਿੱਲੋ ਅਫੀਮ ਸਮੇਤ ਦੋ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ...
13 ਸਾਲ ਦੇ ਅੰਗਦ ਨੇ ਕੀਤਾ ਕਮਾਲ, ਲੱਦਾਖ ‘ਚ 19,024 ਫੁੱਟ ਦੀ ਉਚਾਈ ‘ਤੇ ਟ੍ਰੇਨਿੰਗ ਦਾ ਬਣਾਇਆ ਰਿਕਾਰਡ
Oct 18, 2023 3:12 pm
13 ਸਾਲ ਦੇ ਵਿਦਿਆਰਥੀ ਅੰਗਦ ਨੇ 19,024 ਫੁੱਟ ਦੀ ਉਚਾਈ ‘ਤੇ ਸਰਵਾਈਵਲ ਅਤੇ ਮਿਲਟਰੀ ਟਰੇਨਿੰਗ ਕਰਕੇ ਰਾਸ਼ਟਰੀ ਰਿਕਾਰਡ ਬਣਾਇਆ ਹੈ। ਅੰਗਦ ਨੇ 19024...
ਮੋਗਾ ‘ਚ ਮੂੰਹ ਢੱਕ ਕੇ ਵਾਹਨ ਚਲਾਉਣ ‘ਤੇ ਲੱਗੀ ਪਾਬੰਦੀ, ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਹੁਕਮ ਜਾਰੀ
Oct 18, 2023 2:44 pm
ਪੰਜਾਬ ਦੇ ਜ਼ਿਲ੍ਹਾ ਮੋਗਾ ਵਿੱਚ ਸੜਕ ‘ਤੇ ਵਿਅਕਤੀਆਂ ਵੱਲੋਂ ਮੂੰਹ ਢੱਕ ਕੇ ਵਾਹਨ ਚਲਾਉਣ ਨੂੰ ਨਵੇਂ ਹੁਕਮ ਜਾਰੀ ਕੀਤੇ ਗਏ ਹਨ। ਜ਼ਿਲ੍ਹਾ...
ਪੰਜਾਬੀ ਗਾਇਕ ਸਿੱਪੀ ਗਿੱਲ ਖਿਲਾਫ FIR ਦਰਜ, ਪਿਸ.ਤੌਲ ਦੀ ਨੋਕ ‘ਤੇ ਕੁੱਟਮਾਰ ਕਰਨ ਦੇ ਲੱਗੇ ਦੋਸ਼
Oct 18, 2023 1:53 pm
ਪੰਜਾਬ ਦੇ ਮਸ਼ਹੂਰ ਗਾਇਕ ਸਿੱਪੀ ਗਿੱਲ ਖਿਲਾਫ ਮੋਹਾਲੀ ‘ਚ ਮਾਮਲਾ ਦਰਜ ਕੀਤਾ ਗਿਆ ਹੈ। ਗਾਇਕ ‘ਤੇ ਹੋਮਲੈਂਡ ਸੁਸਾਇਟੀ ‘ਚ ਆਪਣੇ ਦੋਸਤ...
ਕੇਂਦਰ ਸਰਕਾਰ ਨੇ 4 ਬਹਾਦਰੀ ਮੈਡਲ ਨੂੰ ਕੀਤਾ ਇੱਕ, ਇਸ ਨਾਮ ਨਾਲ ਜਾਣਿਆ ਜਾਵੇਗਾ ਮੈਡਲ
Oct 18, 2023 1:25 pm
ਗ੍ਰਹਿ ਮੰਤਰਾਲੇ ਨੇ ਰਾਸ਼ਟਰਪਤੀ ਪੁਲਿਸ ਮੈਡਲ, ਰਾਸ਼ਟਰਪਤੀ ਪੁਲਿਸ ਫਾਇਰ ਸਰਵਿਸ ਮੈਡਲ, ਸ਼ਾਨਦਾਰ ਸੇਵਾ ਲਈ ਹੋਮ ਗਾਰਡ ਮੈਡਲ ਅਤੇ ਸਿਵਲ...
ਗੁਰਦਾਸਪੁਰ : ਸਿਹਤ ਵਿਭਾਗ ਦੀ ਟੀਮ ਨੇ 5 ਮੈਡੀਕਲ ਸਟੋਰਾਂ ‘ਤੇ ਕੀਤੀ ਛਾਪੇਮਾਰੀ
Oct 18, 2023 1:04 pm
ਗੁਰਦਾਸਪੁਰ ਵਿੱਚ ਸਿਹਤ ਵਿਭਾਗ ਦੀ ਟੀਮ ਐਕਸ਼ਨ ਮੋਡ ‘ਚ ਨਜ਼ਰ ਆ ਰਹੀ ਹੈ। ਟੀਮ ਨੇ ਮੈਡੀਕਲ ਸਟੋਰਾਂ ‘ਤੇ ਛਾਪੇਮਾਰੀ ਕੀਤੀ। ਇਸ ਦੌਰਾਨ...
ਕਪੂਰਥਲਾ ਦੇ ਮੈਡੀਕਲ ਸਟੋਰਾਂ ‘ਚ CCTV ਲਗਾਉਣੇ ਲਾਜ਼ਮੀ, ਡੀਸੀ ਨੇ ਜਾਰੀ ਕੀਤੇ ਹੁਕਮ
Oct 18, 2023 12:05 pm
ਕਪੂਰਥਲਾ ਜ਼ਿਲ੍ਹੇ ਵਿੱਚ ਨਸ਼ਿਆਂ ਦੀ ਵਿਕਰੀ ’ਤੇ ਪਾਬੰਦੀ ਲਾਉਣ ਲਈ ਮੈਡੀਕਲ ਸਟੋਰਾਂ ਨੂੰ ਖਾਸ ਹੁਕਮ ਜਾਰੀ ਕੀਤੇ ਹਨ। ਇਹ ਹੁਕਮ ਡੀਸੀ...
ਫਤਿਹਗੜ੍ਹ ਸਾਹਿਬ ਦੇ BSF ਹੈੱਡ ਕਾਂਸਟੇਬਲ ਦੀ ਡਿਊਟੀ ਦੌਰਾਨ ਹੋਈ ਮੌ.ਤ, ਲੰਬੇ ਸਮੇਂ ਤੋਂ ਸਨ ਬਿਮਾਰ
Oct 18, 2023 11:52 am
ਫਤਿਹਗੜ੍ਹ ਸਾਹਿਬ ਦੇ ਪਿੰਡ ਸੁਹਾਗੇੜੀ ਦੇ ਰਹਿਣ ਵਾਲੇ BSF ਦੇ ਹੈੱਡ ਕਾਂਸਟੇਬਲ ਕੁਲਵਿੰਦਰ ਸਿੰਘ ਦੀ ਡਿਊਟੀ ਦੌਰਾਨ ਮੌਤ ਹੋ ਗਈ। ਕੁਲਵਿੰਦਰ...
ਮਲੇਸ਼ੀਆ ‘ਚ ਗੁਰਦਾਸਪੁਰ ਦੇ ਨੌਜਵਾਨ ਦੀ ਮੌ.ਤ, ਇੱਕ ਹਫਤੇ ਬਾਅਦ ਭੈਣ ਦੇ ਵਿਆਹ ਲਈ ਆਉਣਾ ਸੀ ਪੰਜਾਬ
Oct 18, 2023 11:21 am
ਗੁਰਦਾਸਪੁਰ ਦੇ ਇੱਕ ਨੌਜਵਾਨ ਦੀ ਮਲੇਸ਼ੀਆ ਵਿੱਚ ਮੌਤ ਹੋ ਗਈ। ਉਸ ਨੇ ਆਪਣੀ ਛੋਟੀ ਭੈਣ ਦੇ ਵਿਆਹ ਲਈ ਕੁਝ ਦਿਨਾਂ ‘ਚ ਪੰਜਾਬ ਆਉਣਾ ਸੀ। ਇਸ ਦਾ...
ਨਵਾਂਸ਼ਹਿਰ ਦੇ ਵਿਅਕਤੀ ਦੀ ਆਸਟ੍ਰੇਲੀਆ ‘ਚ ਹੋਈ ਮੌ.ਤ, ਦਿਲ ਦਾ ਦੌਰਾ ਪੈਣ ਕਾਰਨ ਗਈ ਜਾ.ਨ
Oct 18, 2023 11:05 am
ਆਸਟ੍ਰੇਲੀਆ ‘ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਨਵਾਂਸ਼ਹਿਰ ਦੇ ਵਿਅਕਤੀ ਦੀ ਆਸਟ੍ਰੇਲੀਆ ‘ਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ...
128 ਸਾਲਾਂ ਬਾਅਦ ਓਲੰਪਿਕ ‘ਚ ਹੋਈ ਕ੍ਰਿਕਟ ਦੀ ਵਾਪਸੀ, ਟੀ-20 ਫਾਰਮੈਟ ‘ਚ ਖੇਡੇ ਜਾਣਗੇ ਮੈਚ
Oct 16, 2023 2:59 pm
ਕ੍ਰਿਕਟ ਨੂੰ 128 ਸਾਲ ਬਾਅਦ ਓਲੰਪਿਕ ‘ਚ ਸ਼ਾਮਲ ਕਰਨ ਦੇ ਫੈਸਲੇ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। 2028 ਲਾਸ ਏਂਜਲਸ ਓਲੰਪਿਕ ਵਿੱਚ ਕ੍ਰਿਕਟ ਨੂੰ...
ਅਗਨੀਵੀਰ ਸ਼ਹੀਦ ਅੰਮ੍ਰਿਤਪਾਲ ਦੇ ਘਰ ਪਹੁੰਚੇ CM ਮਾਨ, ਪਰਿਵਾਰ ਨੂੰ ਇਕ ਕਰੋੜ ਰੁਪਏ ਦਾ ਸੌਂਪਿਆ ਚੈੱਕ
Oct 16, 2023 2:40 pm
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮਾਨਸਾ ਜ਼ਿਲ੍ਹੇ ਵਿੱਚ 19 ਸਾਲਾ ਅਗਨੀਵੀਰ ਅੰਮ੍ਰਿਤਪਾਲ ਸਿੰਘ ਦੇ ਘਰ ਪਹੁੰਚੇ। ਜਿੱਥੇ ਉਨ੍ਹਾਂ...
ਮਾਨਸਾ ਦੇ ਮਨਦੀਪ ਸਿੰਘ ਨੇ ਕਾਇਮ ਕੀਤਾ ਨਿਵੇਕਲਾ ਰਿਕਾਰਡ, 27 ਸਾਲ ਦੀ ਉਮਰ ’ਚ ਪ੍ਰਾਪਤ ਕੀਤੀ 6 ਸਰਕਾਰੀ ਨੌਕਰੀ
Oct 16, 2023 2:11 pm
ਪੰਜਾਬ ਦੇ ਮਾਨਸਾ ਦੇ ਮਨਦੀਪ ਸਿੰਘ ਨੇ ਨਿਵੇਕਲਾ ਰਿਕਾਰਡ ਕਾਇਮ ਕਰਦਿਆਂ 27 ਸਾਲ ਦੀ ਉਮਰ ਵਿੱਚ ਪੰਜਾਬ ਸਰਕਾਰ ਵੱਲੋਂ ਛੇਵੀਂ ਨੌਕਰੀ ਹਾਸਲ...
ਮਨਪ੍ਰੀਤ ਬਾਦਲ ਨੂੰ ਹਾਈਕੋਰਟ ਵੱਲੋਂ ਵੱਡੀ ਰਾਹਤ, HC ਨੇ ਦਿੱਤੀ ਅੰਤਰਿਮ ਜ਼ਮਾਨਤ
Oct 16, 2023 1:12 pm
ਪੰਜਾਬ ਦੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੂੰ ਹਾਈਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਮਨਪ੍ਰੀਤ...
ਮੁੱਖ ਮੰਤਰੀ ਭਗਵੰਤ ਮਾਨ ਦਾ ਕੱਲ੍ਹ ਹੈ ਜਨਮਦਿਨ, ‘ਆਪ’ ਵਰਕਰਾਂ ਵੱਲੋਂ ਹਰ ਜ਼ਿਲ੍ਹੇ ‘ਚ ਲਗਾਏ ਜਾਣਗੇ ਖੂਨਦਾਨ ਕੈਂਪ
Oct 16, 2023 12:13 pm
ਮੁੱਖ ਮੰਤਰੀ ਭਗਵੰਤ ਮਾਨ ਦਾ ਕੱਲ੍ਹ ਯਾਨੀ 17 ਅਕਤੂਬਰ ਨੂੰ ਜਨਮ ਦਿਨ ਹੈ। ਇਸ ਮੌਕੇ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਆਮ ਆਦਮੀ ਪਾਰਟੀ ਵੱਲੋਂ...
ਏਅਰ ਇੰਡੀਆ ਦੀ ਫਲਾਈਟ ਪਹੁੰਚੀ ਕਰਾਚੀ, ਯਾਤਰੀ ਦੀ ਸਿਹਤ ਵਿਗੜਨ ਕਾਰਨ ਕਰਵਾਈ ਗਈ ਲੈਂਡਿੰਗ
Oct 16, 2023 11:37 am
ਦੁਬਈ ਤੋਂ ਉਡਾਣ ਭਰਨ ਵਾਲੀ ਏਅਰ ਇੰਡੀਆ ਐਕਸਪ੍ਰੈਸ ਦੀ ਫਲਾਈਟ ਨੰਬਰ IX-192 ਨੂੰ ਹਾਲ ਹੀ ਵਿੱਚ ਪਾਕਿਸਤਾਨ ਦੇ ਕਰਾਚੀ ਵਿੱਚ ਐਮਰਜੈਂਸੀ...
ਜਲੰਧਰ ਦੇ ਰਾਮਾਮੰਡੀ ‘ਚ ਭਿਆਨਕ ਸੜਕ ਹਾ.ਦਸਾ, 32 ਸਾਲਾ ਬਾਈਕ ਸਵਾਰ ਦੀ ਮੌਕੇ ‘ਤੇ ਹੀ ਮੌ.ਤ
Oct 16, 2023 11:06 am
ਜਲੰਧਰ-ਲੁਧਿਆਣਾ ਹਾਈਵੇ ‘ਤੇ ਰਾਮਾ ਮੰਡੀ ਨੇੜੇ ਭਿਆਨਕ ਸੜਕ ਹਾਦਸਾ ਵਾਪਰਿਆ। ਇਸ ਹਾਦਸੇ ਵਿੱਚ ਬਾਈਕ ਸਵਾਰ ਨੌਜਵਾਨ ਦੀ ਮੌਤ ਹੋ ਗਈ।...
ਚੰਡੀਗੜ੍ਹ PGI ਦੇ EYE ਸੈਂਟਰ ‘ਚ ਲੱਗੀ ਅੱਗ, ਫਾਇਰ ਬ੍ਰਿਗੇਡ ਦੀ ਗੱਡੀ ਮੌਕੇ ’ਤੇ ਪੁੱਜੀ
Oct 16, 2023 10:53 am
ਚੰਡੀਗੜ੍ਹ ਪੀਜੀਆਈ ਦੇ ਆਈ ਸੈਂਟਰ ਵਿੱਚ ਸਵੇਰੇ ਅਚਾਨਕ ਅੱਗ ਲੱਗ ਗਈ। ਫਿਲਹਾਲ ਮੌਕੇ ‘ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਜੂਦ ਹਨ।...
ਕੈਨੇਡਾ ‘ਤੋਂ ਆਈ ਮੰਦਭਾਗੀ ਖਬਰ, 23 ਸਾਲਾ ਪੰਜਾਬਣ ਦੀ ਹੋਈ ਮੌ.ਤ, 2 ਸਾਲ ਪਹਿਲਾਂ ਗਈ ਸੀ ਵਿਦੇਸ਼
Oct 16, 2023 10:21 am
ਕੈਨੇਡਾ ‘ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਬਰਨਾਲਾ ਦੇ ਮਹਿਲ ਕਲਾਂ ਦੀ ਰਹਿਣ ਵਾਲੀ 23 ਸਾਲਾ ਲੜਕੀ ਦਿਲਪ੍ਰੀਤ ਕੌਰ ਦੀ ਕੈਨੇਡਾ...
ਲੁਧਿਆਣਾ ਦੀ ਗਿੱਲ ਨਹਿਰ ‘ਚ ਡਿੱਗਿਆ ਸੀਮੈਂਟ ਮਿਕਸਰ, ਹਾਦਸੇ ‘ਚ ਡਰਾਈਵਰ ਤੇ ਕੰਡਕਟਰ ਜ਼ਖ਼ਮੀ
Oct 16, 2023 9:54 am
ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਵਿੱਚ ਸੀਮੈਂਟ ਮਿਕਸਰ ਦਾ ਟਰੱਕ ਗਿੱਲ ਨਹਿਰ ਵਿੱਚ ਡਿੱਗ ਗਿਆ। ਦੇਰ ਰਾਤ ਤੇਜ਼ ਰਫਤਾਰ ਹੋਣ ਕਾਰਨ ਡਰਾਈਵਰ...
ਜਲ ਸਰੋਤ ਵਿਭਾਗ ਦੇ ਇੰਜੀਨੀਅਰਾਂ ਨੂੰ SYL ‘ਤੇ ਲਿਖਣੇ ਪੈਣਗੇ 2000 ਸ਼ਬਦ, ਸਰਕਾਰ ਨੇ ਜਾਰੀ ਕੀਤਾ ਹੁਕਮ
Oct 16, 2023 8:59 am
ਸਤਲੁਜ-ਯਮੁਨਾ ਲਿੰਕ (SYL) ਨਹਿਰ ਦੇ ਮੁੱਦੇ ‘ਤੇ ਚੱਲ ਰਹੇ ਵਿਵਾਦ ਦੇ ਵਿਚਕਾਰ, ਪੰਜਾਬ ਸਰਕਾਰ ਨੇ ਇੱਕ ਹੁਕਮ ਜਾਰੀ ਕਰਕੇ ਜਲ ਸਰੋਤ ਵਿਭਾਗ ਦੇ...
ਪੰਜਾਬ ਦੇ ਕਈ ਇਲਾਕਿਆਂ ‘ਚ ਤੜਕਸਰ ਪਿਆ ਭਾਰੀ ਮੀਂਹ, ਮੌਸਮ ਵਿਭਾਗ ਵੱਲੋਂ ਅਲਰਟ ਜਾਰੀ
Oct 16, 2023 8:39 am
ਉੱਤਰੀ ਭਾਰਤ ਵਿੱਚ ਮੌਸਮ ਦਾ ਮਿਜਾਜ਼ ਇਕਦਮ ਬਦਲ ਗਿਆ ਹੈ। ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਅੱਜ ਸਵੇਰ ਤੋਂ ਹੀ ਭਾਰੀ ਮੀਂਹ ਪੈ ਰਿਹਾ...
ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 16-10-2023
Oct 16, 2023 8:20 am
ਸਲੋਕ ॥ ਸੰਤ ਉਧਰਣ ਦਇਆਲੰ ਆਸਰੰ ਗੋਪਾਲ ਕੀਰਤਨਹ ॥ ਨਿਰਮਲੰ ਸੰਤ ਸੰਗੇਣ ਓਟ ਨਾਨਕ ਪਰਮੇਸੁਰਹ ॥੧॥ ਚੰਦਨ ਚੰਦੁ ਨ ਸਰਦ ਰੁਤਿ ਮੂਲਿ ਨ ਮਿਟਈ...
ਸੈਮੀ ਹਾਈ ਸਪੀਡ ਰੇਲ ਦੇ ਉਦਘਾਟਨ ਦੀ ਤਿਆਰੀ, PM ਦੀ ਸਟੇਜ ਦੇ ਪਿੱਛੇ ਬਣੇਗਾ ਵਾਈ-ਫਾਈ ਰੂਮ, 120 CCTV ਕਰਨਗੇ ਨਿਗਰਾਨੀ
Oct 15, 2023 5:01 pm
ਦੇਸ਼ ਦੀ ਸੈਮੀ ਹਾਈ ਸਪੀਡ ਰੈਪਿਡਐਕਸ ਰੇਲ ਦੇ ਉਦਘਾਟਨ ਲਈ ਤਿਆਰੀਆਂ ਪੂਰੀਆਂ ਕੀਤੀਆਂ ਜਾ ਰਹੀਆਂ ਹਨ। ਉਦਘਾਟਨ ਵਾਲੇ ਦਿਨ ਪ੍ਰਧਾਨ ਮੰਤਰੀ...
DRI ਨੇ 19 ਕਰੋੜ ਰੁਪਏ ਦਾ ਸੋਨਾ ਕੀਤਾ ਜ਼ਬਤ, ਬੰਗਲਾਦੇਸ਼ ਤੋਂ ਕੀਤੀ ਜਾ ਰਹੀ ਸੀ ਤਸਕਰੀ
Oct 15, 2023 4:37 pm
ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ (DRI) ਨੇ ਵਾਰਾਣਸੀ, ਨਾਗਪੁਰ ਅਤੇ ਮੁੰਬਈ ਤੋਂ ਕੁੱਲ 19 ਕਰੋੜ ਰੁਪਏ ਦਾ ਸੋਨਾ ਜ਼ਬਤ ਕੀਤਾ ਹੈ। DRI...
ਕੈਨੇਡਾ ਤੋਂ ਮੁੜ ਆਈ ਮੰਦਭਾਗੀ ਖ਼ਬਰ, 2 ਸਾਲ ਪਹਿਲਾਂ ਕੈਨੇਡਾ ਗਈ ਦਿਲਪ੍ਰੀਤ ਕੌਰ ਦੀ ਹੋਈ ਮੌ.ਤ
Oct 15, 2023 4:14 pm
ਮਾਪੇ ਤੰਗੀਆਂ ਤੁਰਸ਼ੀਆਂ ਕੱਟ ਕੇ ਬੱਚਿਆਂ ਨੂੰ ਉੱਚ ਵਿੱਦਿਆ ਪ੍ਰਾਪਤ ਕਰਨ ਲਈ ਵਿਦੇਸ਼ ਭੇਜਦੇ ਹਨ ਪਰ ਉੱਥੋਂ ਕੁੱਝ ਅਜਿਹੀਆਂ ਖਬਰਾਂ...
ਜਲੰਧਰ ਪੁਲਿਸ ਤੇ ਤਸਕਰ ਵਿਚਾਲੇ ਮੁਠਭੇੜ, 8.50 ਲੱਖ ਰੁਪਏ ਦੀ ਡਰੱਗ ਮਨੀ ਸਣੇ ਇੱਕ ਬਰਾਮਦ
Oct 15, 2023 3:57 pm
ਜਲੰਧਰ ਦੇ ਨੂਰਮਹਿਲ ‘ਚ ਐਤਵਾਰ ਸਵੇਰੇ ਫਿਲੌਰ ਥਾਣੇ ਦੀ ਪੁਲਿਸ ਅਤੇ ਨਸ਼ਾ ਤਸਕਰਾਂ ਵਿਚਾਲੇ ਮੁਕਾਬਲਾ ਹੋਇਆ। ਦੱਸਿਆ ਜਾ ਰਿਹਾ ਹੈ ਇਸ...
ਗੁਰਦਾਸਪੁਰ ਦੀ ਦਿਵਿਆਨੀ ਨੇ ਰੌਸ਼ਨ ਕੀਤਾ ਨਾਂਅ, PCSJ ‘ਚ 562 ਅੰਕ ਪ੍ਰਾਪਤ ਕਰਕੇ ਬਣੀ ਜੱਜ
Oct 15, 2023 2:31 pm
ਪੰਜਾਬ ਦੇ ਗੁਰਦਾਸਪੁਰ ਦੇ ਦੀਨਾਨਗਰ ਇਲਾਕੇ ਦੇ ਪਿੰਡ ਝਾਂਗੀ ਸਵਰੂਪ ਦਾਸ ਦੀ ਰਹਿਣ ਵਾਲੀ ਦਿਵਿਆਨੀ ਪਤਨੀ ਗੌਰਵ ਸੈਣੀ ਨੇ ਜੱਜ ਬਣ ਕੇ...
52 ਸਾਲ ਦੀ ਉਮਰ ‘ਚ ਵੀ ਹੌਂਸਲੇ ਬੁਲੰਦ, ਖੇਡਾਂ ਵਤਨ ਪੰਜਾਬ ‘ਚ ਮਨਜੀਤ ਕੌਰ ਨੇ ਸਿਲਵਰ ਤੇ ਗੋਲਡ ਮੈਡਲ ਜਿੱਤੇ
Oct 15, 2023 2:13 pm
ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦੀ ਮਨਜੀਤ ਕੋਰ 52 ਸਾਲ ਦੀ ਉਮਰ ਹੋਣ ਦੇ ਬਾਵਜੂਦ ਵੀ ਮੁਟਿਆਰਾਂ ਦੇ ਲਈ ਪ੍ਰੇਰਨਾ ਦਾ ਸਰੋਤ ਬਣ ਗਈ ਹੈ। ਮਨਜੀਤ...
PU ਦੇ ਹੋਸਟਲ ‘ਚ M-Tech ਦੇ ਵਿਦਿਆਰਥੀ ਨੇ ਕੀਤੀ ਖੁਦ.ਕੁਸ਼ੀ, ਮਾਨਸਿਕ ਤਨਾਅ ‘ਚ ਸੀ ਨੌਜਵਾਨ
Oct 15, 2023 1:17 pm
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਹਰਿਆਣਾ ਦੇ ਇੱਕ ਵਿਦਿਆਰਥੀ ਨੇ ਖੁਦ.ਕੁਸ਼ੀ ਕਰ ਲਈ। ਵਿਦਿਆਰਥੀ ਪਰਦੀਪ ਕੁਮਾਰ ਉਮਰ 27 ਸਾਲ...
ਪੰਜਾਬ ਸਰਕਾਰ ਦਾ ਮਿਸ਼ਨ ਰੁਜ਼ਗਾਰ : CM ਮਾਨ ਨੇ 304 ਨਵਨਿਯੁਕਤ ਉਮੀਦਵਾਰਾਂ ਨੂੰ ਸੌਂਪੇ ਨਿਯੁਕਤੀ ਪੱਤਰ
Oct 15, 2023 12:57 pm
ਮਾਨ ਸਰਕਾਰ ਮਿਸ਼ਨ ਰੁਜ਼ਗਾਰ ਤਹਿਤ ਅੱਜ 304 ਨਵ ਨਿਯੁਕਤ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ। ਗ੍ਰਹਿ, ਮਾਲ ਤੇ ਟਰਾਂਸਪੋਰਟ ਵਿਭਾਗ ਦੇ...
ਇਜ਼ਰਾਈਲ ਤੋਂ 197 ਭਾਰਤੀਆਂ ਦਾ ਤੀਜਾ ਜੱਥਾ ਪਹੁੰਚਿਆ ਨਵੀਂ ਦਿੱਲੀ, ਚੌਥੀ ਫਲਾਈਟ ਤੇਲ ਅਵੀਵ ਤੋਂ ਹੋਈ ਰਵਾਨਾ
Oct 15, 2023 12:48 pm
ਇਜ਼ਰਾਈਲ-ਹਮਾਸ ਜੰਗ ਦਰਮਿਆਨ ‘ਆਪ੍ਰੇਸ਼ਨ ਅਜੇ’ ਤਹਿਤ ਭਾਰਤੀ ਨਾਗਰਿਕਾਂ ਨੂੰ ਸੁਰੱਖਿਅਤ ਕੱਢਣ ਦਾ ਕੰਮ ਜਾਰੀ ਹੈ। ਇਸ ਲੜੀ ਵਿੱਚ ਤੇਲ...
ਫ਼ਿਰੋਜ਼ਪੁਰ ‘ਚ ਵੱਡਾ ਹਾਦਸਾ, ਮੇਲੇ ‘ਚ ਝੂਲੇ ਦੀ ਟੁੱਟੀ ਰੱਸੀ, ਤਿੰਨ ਬੱਚੇ ਡਿੱਗੇ, ਦੋ ਦੀ ਹੋਈ ਮੌ.ਤ
Oct 15, 2023 11:50 am
ਪੰਜਾਬ ਦੇ ਫ਼ਿਰੋਜ਼ਪੁਰ ਜ਼ਿਲ੍ਹੇ ਵਿੱਚ ਭਾਰਤ-ਪਾਕਿਸਤਾਨ ਨਾਲ ਲੱਗਦੇ ਸਰਹੱਦੀ ਪਿੰਡ ਦੁਲਚੀਕੇ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਹੈ। ਇਸ...
ਇੱਕ ਕਰੋੜ ਦੇ ਤਨਖ਼ਾਹ ਘੁਟਾਲੇ ‘ਚ ਸਾਬਕਾ ਸੀਨੀਅਰ ਕਾਂਸਟੇਬਲ ਗ੍ਰਿਫ਼ਤਾਰ, ਦੋ ਦਿਨ ਦਾ ਮਿਲਿਆ ਰਿਮਾਂਡ
Oct 15, 2023 11:21 am
ਪੁਲਿਸ ਵਿਭਾਗ ਨਾਲ ਸਬੰਧਤ ਤਨਖਾਹ ਘੁਟਾਲੇ ਵਿੱਚ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਚੰਡੀਗੜ੍ਹ ਪੁਲਿਸ ਦੇ ਸਾਬਕਾ ਸੀਨੀਅਰ ਕਾਂਸਟੇਬਲ ਨੂੰ...
ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 15-10-2023
Oct 15, 2023 10:57 am
ਬਿਲਾਵਲ ਕੀ ਵਾਰ ਮਹਲਾ ੪ ੴ ਸਤਿਗੁਰ ਪ੍ਰਸਾਦਿ ਸਲੋਕ ਮ: ੪ ਹਰਿ ਉਤਮੁ ਹਰਿ ਪ੍ਰਭੁ ਗਾਵਿਆ ਕਰਿ ਨਾਦੁ ਬਿਲਾਵਲੁ ਰਾਗੁ ॥ ਉਪਦੇਸੁ ਗੁਰੂ ਸੁਣਿ...
ਸਾਵਧਾਨ ! ਆ ਰਿਹਾ ਹੈ ਫਲੂ ਦਾ ਮੌਸਮ, ਸੁਰੱਖਿਅਤ ਰਹਿਣ ਲਈ ਅਪਣਾਓ ਇਹ ਤਰੀਕੇ
Oct 14, 2023 6:22 pm
ਫਲੂ ਇੱਕ ਆਮ ਸਾਹ ਦੀ ਬਿਮਾਰੀ ਹੈ ਜੋ ਮੁੱਖ ਤੌਰ ‘ਤੇ ਇਨਫਲੂਐਨਜ਼ਾ ਵਾਇਰਸਾਂ ਕਾਰਨ ਹੁੰਦੀ ਹੈ। ਫਲੂ ਕਾਰਨ ਬੁਖਾਰ, ਸਿਰ ਅਤੇ ਸਰੀਰ ਵਿੱਚ...
ਇਸ ਵਿਟਾਮਿਨ ਦੀ ਕਮੀ ਨਾਲ ਵਧ ਸਕਦੀਆਂ ਹਨ ਦਿਲ ਤੇ ਹੱਡੀਆਂ ਦੀਆਂ ਸਮੱਸਿਆਵਾਂ, ਜਾਣੋ ਇਸ ਨੂੰ ਡਾਈਟ ਤੋਂ ਕਿਵੇਂ ਪ੍ਰਾਪਤ ਕਰੀਏ
Oct 14, 2023 6:14 pm
ਸਰੀਰ ਨੂੰ ਤੰਦਰੁਸਤ ਅਤੇ ਤੰਦਰੁਸਤ ਰੱਖਣ ਲਈ ਪੌਸ਼ਟਿਕ ਚੀਜ਼ਾਂ ਦਾ ਸੇਵਨ ਕਰਦੇ ਰਹਿਣਾ ਸਭ ਤੋਂ ਜ਼ਰੂਰੀ ਮੰਨਿਆ ਜਾਂਦਾ ਹੈ। ਅਜਿਹੀਆਂ...
ਪੰਜਾਬ ਦੇ ਦੋ ਦੋਸਤ ਬਣੇ ਜੱਜ, ਜਸਪ੍ਰੀਤ ਸਿੰਘ ਨੇ 10ਵਾਂ ਤੇ ਨਵਵੀਰ ਸਿੰਘ ਨੇ 42ਵਂ ਰੈਂਕ ਕੀਤਾ ਹਾਸਲ
Oct 14, 2023 5:28 pm
ਸ਼੍ਰੀ ਮੁਕਤਸਰ ਸਾਹਿਬ ਵਿਚ ਪਿਤਾ ਗੁਰਦੀਪ ਸਿੰਘ ਤੇ ਮਾਤਾ ਪਰਮਜੀਤ ਕੌਰ ਦੇ ਘਰ ਜਨਮੇ ਜਸਪ੍ਰੀਤ ਸਿੰਘ ਸ਼ਨੀਵਾਰ ਨੂੰ ਰੂਪਨਗਰ ਦੀ ਅਫ਼ਸਰ...
ਬਰਨਾਲਾ : ਸਾਬਕਾ ਫੌਜੀ ਤੇ ਪੁਲਿਸ ਮੁਲਾਜ਼ਮ ਦੀ ਧੀ ਬਣੀ ਸਿਵਲ ਜੱਜ, ਮੀਤ ਹੇਅਰ ਨੇ ਦਿੱਤੀ ਵਧਾਈ
Oct 14, 2023 5:17 pm
ਬਰਨਾਲਾ ਦੇ ਪਿੰਡ ਕੋਟਦੁੱਨਾ ਦੀ 23 ਸਾਲ ਅੰਜਲੀ ਕੌਰ ਆਪਣੀ ਮਿਹਨਤ ਸਦਕਾ ਜੱਜ ਬਣ ਗਈ ਹੈ। ਉਸ ਨੂੰ ਵਧਾਈ ਦੇਣ ਲਈ ਪਿੰਡ ਭਰ ਤੋਂ ਲੋਕ ਉਸ ਦੇ ਘਰ...
ਬਰਨਾਲਾ ‘ਚ ਮੀਤ ਹੇਅਰ ਨੇ 40 ਲੱਖ ਰੁਪਏ ਦੀ ਲਾਗਤ ਨਾਲ ਬਣੀ ਲਾਇਬ੍ਰੇਰੀ ਦਾ ਕੀਤਾ ਉਦਘਾਟਨ
Oct 14, 2023 5:01 pm
ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਬਰਨਾਲਾ ਜ਼ਿਲ੍ਹੇ ਦੇ ਪਿੰਡ ਬਡਬਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿੱਚ ਬਣੇ...
ਪਟਿਆਲਾ ਦੇ ਲੋਕਾਂ ਨੂੰ ਮਿਲੇਗੀ ਰਾਹਤ, ਹੁਣ ਇੱਕੋ ਥਾਂ ‘ਤੇ ਹੋਵੇਗਾ ਰਜਿਸਟਰੀ ਸਬੰਧੀ ਸਾਰਾ ਕੰਮ
Oct 14, 2023 4:38 pm
ਪਟਿਆਲਾ ‘ਚ ਹੁਣ ਰੀਅਲ ਅਸਟੇਟ ਨਾਲ ਸਬੰਧਤ ਕੰਮ ਕਰਵਾਉਣ ਲਈ ਆਉਣ ਵਾਲੇ ਲੋਕਾਂ ਨੂੰ ਇੱਕੋ ਛੱਤ ਹੇਠ ਸਾਰੀਆਂ ਸਹੂਲਤਾਂ ਦਿੱਤੀਆਂ...
ਫਿਰੋਜ਼ਪੁਰ ‘ਚ ਪੁਲਿਸ ਨੇ ਲੁੱਟ-ਖੋਹ ਕਰਨ ਵਾਲੇ ਗਿਰੋਹ ਦੇ 5 ਮੈਂਬਰ ਫੜੇ, ਇੱਕ ਮੌਕੇ ਤੋਂ ਫਰਾਰ
Oct 14, 2023 4:06 pm
ਪੰਜਾਬ ਦੀ ਫ਼ਿਰੋਜ਼ਪੁਰ ਪੁਲਿਸ ਨੇ ਲੁੱਟ-ਖੋਹ ਕਰਨ ਵਾਲੇ ਗਿਰੋਹ ਦੇ 5 ਮੈਂਬਰਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ।...
ਮਾਪਿਆਂ ਨੂੰ ਮਿਲੀ ਮੂਸੇਵਾਲਾ ਦੀ ਪਸੰਦੀਦਾ ਘੜੀ, ਕ.ਤਲ ਤੋਂ ਪਹਿਲਾਂ ਸਿੱਧੂ ਨੇ ਆਸਟ੍ਰੇਲੀਆ ‘ਚ ਕੀਤਾ ਸੀ ਆਰਡਰ
Oct 14, 2023 2:36 pm
ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਪਸੰਦੀਦਾ ਘੜੀ ਦੇਖ ਕੇ ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਭਾਵੁਕ ਹੋ ਗਏ। ਪਿਤਾ ਬਲਕੌਰ...
ਲੁਧਿਆਣਾ ‘ਚ ਵਿਸ਼ਵ ਕੱਪ ਦਾ ਜਨੂੰਨ: ਕਿਪਸ ਮਾਰਕੀਟ ਦੀ ਆਊਟਡੋਰ ਸਕਰੀਨ ‘ਤੇ ਚਲੇਗਾ ਭਾਰਤ-ਪਾਕਿਸਤਾਨ ਮੈਚ
Oct 14, 2023 1:26 pm
ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਵਿੱਚ ਵਿਸ਼ਵ ਕੱਪ ਨੂੰ ਲੈ ਕੇ ਲੁਧਿਆਣਾ ਵਾਸੀਆਂ ਦਾ ਜਨੂੰਨ ਦੇਖਣ ਨੂੰ ਮਿਲ ਰਿਹਾ ਹੈ। ਭਾਰਤ-ਪਾਕਿਸਤਾਨ ਮੈਚ...
ਅੰਮ੍ਰਿਤਸਰ : ਟਿਊਸ਼ਨ ਤੋਂ ਘਰ ਪਰਤ ਰਹੇ ਭੈਣ-ਭਰਾ ਦੀ ਐਕਟੀਵਾ ਨੂੰ ਬੱਸ ਨੇ ਮਾਰੀ ਟੱਕਰ, ਨੌਜਵਾਨ ਦੀ ਹੋਈ ਮੌ.ਤ
Oct 14, 2023 1:05 pm
ਅੰਮ੍ਰਿਤਸਰ ਦੇ ਬਟਾਲਾ ਰੋਡ ਤੇ ਦਰਦਨਾਕ ਹਾਦਸਾ ਵਾਪਰਿਆ ਜਿਸ ‘ਚ ਇਕ ਨੌਜਵਾਨ ਦੀ ਮੌਤ ਹੋ ਗਈ। ਦਰਅਸਲ, ਐਕਟੀਵਾ ਸਵਾਰ ਭੈਣ-ਭਰਾ ਟਿਊਸ਼ਨ...
ਨਿੱਕੀ ਉਮਰੇ ਵੱਡੀ ਪ੍ਰਾਪਤੀ : 2 ਸਾਲ 11 ਮਹੀਨੇ ਦੇ ਈਸ਼ਵੀਰ ਸਿੰਘ ਨੇ 38.56 ਮਿੰਟ ਤੱਕ ਤਬਲਾ ਵਜਾ ਕੇ ਬਣਾਇਆ ਵਿਸ਼ਵ ਰਿਕਾਰਡ
Oct 14, 2023 12:20 pm
ਜਿਸ ਉਮਰ ਵਿੱਚ ਬੱਚੇ ਖਿਡੌਣਿਆਂ ਨਾਲ ਖੇਡਣ ਦਾ ਸ਼ੌਕ ਰੱਖਦੇ ਹਨ, ਸਿਰਫ਼ 2 ਸਾਲ 11 ਮਹੀਨੇ ਦੀ ਉਮਰ ਵਿੱਚ ਈਸ਼ਵੀਰ ਸਿੰਘ ਪੂਰੀ ਮੁਹਾਰਤ ਨਾਲ...
ਮੋਹਾਲੀ ‘ਚ ਫਿਲਮ “ਮੌਜਾਂ ਹੀ ਮੌਜਾਂ’ ਦੇ ਸਟਾਰ ਕਾਸਟ ਦੀ ਹੋਈ ਪ੍ਰੈੱਸ ਕਾਨਫਰੰਸ, 20 ਅਕਤੂਬਰ 2023 ਨੂੰ ਫਿਲਮ ਸਿਨੇਮਾਘਰਾਂ ‘ਚ ਹੋਵੇਗੀ ਰਿਲੀਜ਼
Oct 14, 2023 11:45 am
ਬਹੁਤ-ਉਮੀਦ ਕੀਤੀ ਜਾ ਰਹੀ ਪੰਜਾਬੀ ਫਿਲਮ, ‘ਮੌਜਾਂ ਹੀ ਮੌਜਾਂ’ ਦੀ ਸਟਾਰ-ਸਟੱਡੀਡ ਕਾਸਟ ਅੱਜ ਮੋਹਾਲੀ ਵਿੱਚ ਇੱਕ ਵਿਸ਼ਾਲ ਪ੍ਰੈੱਸ...
ਪੰਜਾਬ ਨੂੰ ਦਹਿ.ਲਾਉਣ ਦੀ ਸਾਜ਼ਿਸ਼ ਨਾਕਾਮ: ਲਸ਼ਕਰ-ਏ-ਤੋਇਬਾ ਦੇ 2 ਮੈਂਬਰ ਕਾਬੂ, DGP ਨੇ ਦਿੱਤੀ ਜਾਣਕਾਰੀ
Oct 14, 2023 11:20 am
ਤਿਉਹਾਰਾਂ ਦੌਰਾਨ ਪੰਜਾਬ ਨੂੰ ਦਹਿਸ਼ਤਜ਼ਦਾ ਕਰਨ ਦੀ ਵੱਡੀ ਕੋਸ਼ਿਸ਼ ਨਾਕਾਮ ਹੋ ਗਈ ਹੈ। ਪੰਜਾਬ ਪੁਲਿਸ ਨੇ ਲਸ਼ਕਰ-ਏ-ਤੋਇਬਾ ਦੇ ਦੋ...
ਚੰਡੀਗੜ੍ਹ ‘ਚ ਨਸ਼ਾ ਤਸਕਰ ਕਾਬੂ, ਹੈਰੋਇਨ ਤੇ ਹੋਰ ਨਸ਼ੀਲੇ ਪਦਾਰਥ ਸਣੇ 6.35 ਲੱਖ ਰੁਪਏ ਬਰਾਮਦ
Oct 12, 2023 6:08 pm
ਚੰਡੀਗੜ੍ਹ ਪੁਲਿਸ ਨੇ ਇੱਕ ਨਸ਼ਾ ਤਸਕਰ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ’ਚੋਂ 21.12 ਗ੍ਰਾਮ ਹੈਰੋਇਨ, 550.90 ਗ੍ਰਾਮ...
ਲੁਧਿਆਣਾ ‘ਚ ਵਾਹਨ ਚੋਰ ਗੈਂਗ ਚੜੇ ਪੁਲਿਸ ਅੜਿੱਕੇ, ਦੋ ਗਿਰੋਹ ਦੇ ਮੈਂਬਰਾਂ ਕੋਲੋਂ 23 ਬਾਈਕ ਬਰਾਮਦ
Oct 12, 2023 5:55 pm
ਪੰਜਾਬ ‘ਚ ਲੁਧਿਆਣਾ ਦੀ ਜਗਰਾਓਂ ਪੁਲਿਸ ਨੇ ਦੋ ਵਾਹਨ ਚੋਰੀ ਕਰਨ ਵਾਲੇ ਗਿਰੋਹ ਨੂੰ ਕਾਬੂ ਕੀਤਾ ਹੈ। ਪੁਲੀਸ ਨੇ ਦੋਵਾਂ ਗਰੋਹਾਂ ਕੋਲੋਂ...
ਕਾਂਗੜਾ ਤੋਂ ਅੰਮ੍ਰਿਤਸਰ-ਦੇਹਰਾਦੂਨ-ਕੁੱਲੂ ਲਈ ਉਡਾਣਾਂ ਹੋਣਗੀਆਂ ਉਪਲਬਧ, ਏਅਰਪੋਰਟ ਅਥਾਰਟੀ ਵੱਲੋਂ ਹਰੀ ਝੰਡੀ
Oct 12, 2023 5:02 pm
ਹਿਮਾਚਲ ਦੇ ਕਾਂਗੜਾ ਹਵਾਈ ਅੱਡੇ ਤੋਂ ਛੇਤੀ ਹੀ ਤਿੰਨ ਨਵੀਆਂ ਥਾਵਾਂ ਲਈ ਉਡਾਣਾਂ ਸ਼ੁਰੂ ਕੀਤੀਆਂ ਜਾਣਗੀਆਂ। ਏਅਰਪੋਰਟ ਅਥਾਰਟੀ ਨੇ...
‘ਗੰਗਾਜਲ’ ‘ਤੇ ਲਾਗੂ ਨਹੀਂ ਹੋਵੇਗਾ GST, ਕੇਂਦਰ ਸਰਕਾਰ ਨੇ ਪੂਜਾ ਸਮੱਗਰੀ ਦੇ ਤਹਿਤ ਦਿੱਤੀ ਛੋਟ
Oct 12, 2023 4:51 pm
ਕੇਂਦਰੀ ਅਸਿੱਧੇ ਟੈਕਸ ਅਤੇ ਕਸਟਮ ਬੋਰਡ (CBIC) ਨੇ ਸਪੱਸ਼ਟ ਕੀਤਾ ਹੈ ਕਿ ‘ਗੰਗਾਜਲ’ ਨੂੰ GST ਤੋਂ ਛੋਟ ਦਿੱਤੀ ਗਈ ਹੈ। CBIC ਨੇ ਕਿਹਾ ਹੈ ਕਿ ਦੇਸ਼...
ਮੁਕਤਸਰ ਦੇ ਜਸਪ੍ਰੀਤ ਸਿੰਘ ਧਾਲੀਵਾਲ ਬਣੇ ਜੱਜ, ਸਿਵਲ ਜੱਜ ਦੀ ਪ੍ਰੀਖੀਆ ਪਾਸ ਕਰ ਚਮਕਾਇਆ ਨਾਂਅ
Oct 12, 2023 3:25 pm
ਸ੍ਰੀ ਮੁਕਤਸਰ ਸਾਹਿਬ ਦੇ ਮਲੋਟ ਰੋਡ ਦੇ ਰਹਿਣ ਵਾਲੇ ਜਸਪ੍ਰੀਤ ਸਿੰਘ ਧਾਲੀਵਾਲ ਨੇ ਜੱਜ ਬਣ ਕੇ ਮੁਕਤਸਰ ਦਾ ਨਾਮ ਰੋਸ਼ਨ ਕੀਤਾ ਹੈ। ਜਸਪ੍ਰੀਤ ਨੇ...
ਬਟਾਲਾ ਦੇ ਪਿੰਡ ਰਸੂਲਪੁਰ ਦੇ ਕਿਸਾਨ ਦੀ ਧੀ ਬਣੀ ਜੱਜ, ਮਨਮੋਹਨਪ੍ਰੀਤ ਕੌਰ ਦਾ ਪਿੰਡ ਵਾਸੀਆਂ ਨੇ ਕੀਤਾ ਨਿੱਘਾ ਸੁਆਗਤ
Oct 12, 2023 3:09 pm
ਬਟਾਲਾ ਦੇ ਨਜ਼ਦੀਕੀ ਪਿੰਡ ਰਸੂਲਪੁਰ ਦੇ ਕਿਸਾਨ ਸਤਨਾਮ ਸਿੰਘ ਮੱਲੀ ਦੀ ਧੀ ਮਨਮੋਹਨਪ੍ਰੀਤ ਕੌਰ ਜੱਜ ਬਣੀ ਹੈ। ਮਨਮੋਹਨਪ੍ਰੀਤ ਕੌਰ ਨੇ ਜੱਜ...
ਖੀਵਾ ਕਲਾਂ ਦੀ ਪ੍ਰਿੰਯਕਾ ਨੇ ਵਧਾਇਆ ਮਾਣ, PCS ਦੀ ਪ੍ਰੀਖਿਆ ਪਾਸ ਕਰਕੇ ਬਣੀ ਜੱਜ
Oct 12, 2023 2:45 pm
ਮਾਨਸਾ ਦੇ ਪਿੰਡ ਖੀਵਾ ਕਲਾਂ ਦੀ ਧੀ ਪ੍ਰਿੰਯਕਾ ਜੱਜ ਚੁਣੀ ਗਈ ਹੈ। ਪ੍ਰਿਯੰਕਾ ਨੇ ਪੀਸੀਐਸ ਜੁਡੀਸ਼ੀਅਲੀ ਪ੍ਰੀਖਿਆ ਪਾਸ ਕਰਕੇ ਮਾਨਸਾ ਹੀ...
ਮੋਗਾ ਦੀ ਇੰਦਰਪ੍ਰੀਤ ਕੌਰ ਨੇ ਭਾਰਤ ਦਾ ਨਾਂ ਕੀਤਾ ਰੌਸ਼ਨ, ਤੁਰਕੀ ‘ਚ ਜਿੱਤਿਆ ਸਟੈਂਡਿੰਗ ਡਿਪਲੋਮੈਟ ਅਵਾਰਡ
Oct 12, 2023 2:11 pm
ਮੋਗਾ ਦੀ ਇੰਦਰਪ੍ਰੀਤ ਕੌਰ ਨੇ ਆਊਟ ਸਟੈਂਡਿੰਗ ਡਿਪਲੋਮੈਟਸ ਐਵਾਰਡ ਜਿੱਤਿਆ ਹੈ। 18 ਸਾਲਾ ਇੰਦਰਪ੍ਰੀਤ ਕੌਰ ਸਿੱਧੂ ਨੇ ਤੁਰਕੀ ਵਿੱਚ...
ਕੈਨੇਡਾ ‘ਚ ਪੰਜਾਬੀ ਨੌਜਵਾਨ ਦੀ ਹੋਈ ਮੌ.ਤ, ਮਾਪਿਆਂ ਨੇ ਇਕਲੌਤਾ ਪੁੱਤ ਨੂੰ ਜ਼ਮੀਨ ਵੇਚ ਕੇ ਭੇਜਿਆ ਸੀ ਵਿਦੇਸ਼
Oct 12, 2023 2:03 pm
ਕੈਨੇਡਾ ‘ਤੋਂ ਇੱਕ ਪੰਜਾਬੀ ਨੌਜਵਾਨ ਦੇ ਮੌਤ ਦੀ ਦੁਖਦਾਈ ਖਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਪੰਜਾਬੀ ਨੌਜਵਾਨ ਦੀ ਮੌਤ ਦਿਲ ਦਾ...
ਪੰਜਾਬ ਅਤੇ ਹਰਿਆਣਾ ਹਾਈਕੋਰਟ ਨੂੰ ਮਿਲੀ ਨਵੀਂ ਐਕਟਿਵ ਚੀਫ਼ ਜਸਟਿਸ, ਕੁਮਾਰੀ ਰਿਤੂ ਬਾਹਰੀ ਸੰਭਾਲਣਗੇ ਅਹੁਦਾ
Oct 12, 2023 1:15 pm
ਪੰਜਾਬ ਹਰਿਆਣਾ ਹਾਈਕੋਰਟ ਦੀ ਜੱਜ ਕੁਮਾਰੀ ਜਸਟਿਸ ਰਿਤੂ ਬਾਹਰੀ ਨੂੰ ਹਾਈਕੋਰਟ ਦੀ ਐਕਟਿਵ ਚੀਫ਼ ਜਸਟਿਸ ਵਜੋਂ ਨਿਯੁਕਤ ਕੀਤਾ ਗਿਆ ਹੈ। ਭਾਰਤ...
ਪੰਜਾਬ ਦੇ ਪੈਨਸ਼ਨਰਾਂ ਨੂੰ ਹੁਣ ਨਹੀਂ ਝੱਲਣੀ ਪਵੇਗੀ ਪ੍ਰੇਸ਼ਾਨੀ, ਵਟਸਐਪ ‘ਤੇ ਹੋਵੇਗਾ ਸਮੱਸਿਆਵਾਂ ਦਾ ਹੱਲ
Oct 12, 2023 12:45 pm
ਪੰਜਾਬ ਦੇ ਕਰੀਬ ਸਾਢੇ ਤਿੰਨ ਲੱਖ ਪੈਨਸ਼ਨਰਾਂ ਨੂੰ ਹੁਣ ਆਪਣੀਆਂ ਪੈਨਸ਼ਨ ਸਬੰਧੀ ਸਮੱਸਿਆਵਾਂ ਦੇ ਹੱਲ ਲਈ ਵੱਖ-ਵੱਖ ਸਰਕਾਰੀ ਦਫ਼ਤਰਾਂ ਦੇ...
ਲੁਧਿਆਣਾ ‘ਚ ਬਟਨ ਦਬਾਉਂਦੇ ਹੀ ਮਿਲੇਗੀ ਪੁਲਿਸ ਸੁਰੱਖਿਆ, ਮਹਾਨਗਰ ‘ਚ ਖੋਲ੍ਹੇ ਗਏ 10 ਕੇਅਰ ਸਟੇਸ਼ਨ
Oct 12, 2023 11:56 am
ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਵਿੱਚ ਹੁਣ ਇੱਕ ਬਟਨ ਦਬਾਉਣ ‘ਤੇ ਲੋਕਾਂ ਦੀ ਸੁਰੱਖਿਆ ਲਈ ਪੁਲਿਸ ਉਪਲਬਧ ਹੋਵੇਗੀ। ਮਹਾਂਨਗਰ ਵਿੱਚ 10 ਕੇਅਰ...
CI ਫ਼ਿਰੋਜ਼ਪੁਰ ਨੇ ਪਾਕਿ ਤੋਂ ਆਈ 84 ਕਰੋੜ ਦੀ ਹੈਰੋਇਨ ਫੜੀ, 2 ਭਾਰਤੀ ਤਸਕਰ ਵੀ ਕਾਬੂ
Oct 12, 2023 11:26 am
ਪੰਜਾਬ ਪੁਲਿਸ ਨੇ ਪਾਕਿਸਤਾਨ ਵਿੱਚ ਲੁਕੇ ਤਸਕਰਾਂ ਨੂੰ ਵੱਡਾ ਝਟਕਾ ਦਿੱਤਾ ਹੈ। ਪੰਜਾਬ ਪੁਲਿਸ ਨੇ ਸਰਹੱਦ ਪਾਰੋਂ ਭੇਜੀ ਗਈ 12 ਕਿਲੋ ਹੈਰੋਇਨ...
ਪੰਜਾਬ ‘ਚ ਵੱਜਿਆ ਚੋਣ ਬਿਗੁਲ, 15 ਨਵੰਬਰ ਤੋਂ ਪਹਿਲਾਂ ਹੋਣਗੀਆਂ ਪੰਜ ਨਗਰ ਨਿਗਮਾਂ ਦੀਆਂ ਚੋਣਾਂ
Oct 12, 2023 10:58 am
ਪੰਜਾਬ ਵਿੱਚ ਨਗਰ ਨਿਗਮ ਚੋਣਾਂ ਦਾ ਬਿਗਲ ਵਜਾ ਦਿੱਤਾ ਗਿਆ ਹੈ। ਪੰਜਾਬ ਸਰਕਾਰ ਨੇ ਇਨ੍ਹਾਂ ਚੋਣਾਂ ਨੂੰ ਕਰਵਾਉਣ ਲਈ ਚੋਣ ਕਮਿਸ਼ਨ ਨੂੰ ਪੱਤਰ...
ਫ਼ਿਰੋਜ਼ਪੁਰ ‘ਚ ਤਸਕਰਾਂ ਦੀ 33 ਲੱਖ ਰੁ: ਦੀ ਜਾਇਦਾਦ ਜ਼ਬਤ, ਹੁਣ ਤੱਕ 3.97 ਕਰੋੜ ਰੁ: ਦੀ ਜਾਇਦਾਦ ਕੀਤੀ ਜਾ ਚੁੱਕੀ ਕੁਰਕ
Oct 11, 2023 5:59 pm
ਪੰਜਾਬ ਪੁਲਿਸ ਵੱਲੋਂ ਸੂਬੇ ਵਿੱਚ ਨਸ਼ਿਆਂ ਦੀ ਰੋਕਥਾਮ ਲਈ ਚੁੱਕੇ ਜਾ ਰਹੇ ਸਖ਼ਤ ਕਦਮਾਂ ਦੇ ਤਹਿਤ ਫਿਰੋਜ਼ਪੁਰ ਵਿੱਚ ਨਸ਼ਾ ਤਸਕਰਾਂ ਦੀਆਂ...
ਗੁਰਦਾਸਪੁਰ ‘ਚ ਕਰੰਟ ਲੱਗਣ ਕਾਰਨ ਨੌਜਵਾਨ ਦੀ ਮੌ.ਤ, ਬਿਲਡਿੰਗ ‘ਚ ਕੰਮ ਕਰਨ ਦੌਰਾਨ ਵਾਪਰਿਆ ਹਾ.ਦਸਾ
Oct 11, 2023 5:46 pm
ਬਟਾਲਾ ਨੇੜਲੇ ਪਿੰਡ ਹਰਸੀਆਂ ਵਿੱਚ ਇੱਕ 22 ਸਾਲਾ ਨੌਜਵਾਨ ਦੀ ਬਿਜਲੀ ਦਾ ਕਰੰਟ ਲੱਗਣ ਨਾਲ ਮੌਤ ਹੋ ਗਈ ਹੈ। ਘਟਨਾ ਦੀ ਸੂਚਨਾ ਪੁਲਿਸ ਨੂੰ ਦੇ...
5 ਮਹੀਨਿਆਂ ਲਈ ਬੰਦ ਹੋਏ ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ, 2500 ਤੋਂ ਵੱਧ ਸ਼ਰਧਾਲੂ ਦਰਸ਼ਨਾਂ ਲਈ ਪੁੱਜੇ
Oct 11, 2023 4:45 pm
ਸਿੱਖਾਂ ਦੇ ਤੀਰਥ ਅਸਥਾਨ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਅੱਜ ਤੋਂ ਬੰਦ ਹੋ ਗਈ ਹੈ। ਗੁਰੂਘਰ ਦੇ ਕਪਾਟ ਬੰਦ ਕਰ ਦਿੱਤੇ ਗਏ ਹਨ। ਉਤਰਾਖੰਡ...
ਫ਼ਿਰੋਜ਼ਪੁਰ ਰੇਲਵੇ ਮੰਡਲ ਨੇ ਚੈਕਿੰਗ ਦੌਰਾਨ ਫੜੇ 26,711 ਯਾਤਰੀ, ਬਿਨਾਂ ਟਿਕਟ ਵਾਲੇ ਯਾਤਰੀਆਂ ਤੋਂ ਵਸੂਲੇ 2.39 ਕਰੋੜ
Oct 11, 2023 4:20 pm
ਫ਼ਿਰੋਜ਼ਪੁਰ ਰੇਲਵੇ ਮੰਡਲ ਵੱਲੋਂ ਬੀਤੇ ਸਤੰਬਰ ਮਹੀਨੇ ਦੌਰਾਨ ਵੱਖ-ਵੱਖ ਰੇਲ ਗੱਡੀਆਂ ਦੀ ਚੈਕਿੰਗ ਦੌਰਾਨ ਬਿਨਾ ਟਿਕਟ ਵਾਲੇ 26711 ਯਾਤਰੀਆਂ ਨੂੰ...
ਮੁਕਤਸਰ ‘ਚ ਪੁਲਿਸ ਨੇ ਫੜਿਆ ਨਸ਼ਾ ਤਸਕਰ, ਮੁਲਜ਼ਮ ਕੋਲੋਂ 1 ਕਿਲੋ ਨਸ਼ੀਲਾ ਪਦਾਰਥ ਬਰਾਮਦ
Oct 11, 2023 4:02 pm
ਪੰਜਾਬ ਪੁਲਿਸ ਨਸ਼ਾ ਤਸਕਰੀ ਨੂੰ ਰੋਕਣ ਲਈ ਲਗਾਤਾਰ ਕੋਸ਼ਿਸ ਕਰ ਰਹੀ ਹੈ। ਪੁਲਿਸ ਵੱਲੋਂ ਕਈ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਵੀ ਕੀਤਾ ਜਾ ਚੁਕਿਆ...
ਹੁਸ਼ਿਆਰਪੁਰ ਵਿਜੀਲੈਂਸ ਨੇ ਰੰਗੇ ਹੱਥੀਂ ਫੜਿਆ ਥਾਣੇਦਾਰ, ਲੜਾਈ ਦੇ ਕੇਸ ‘ਚ 40 ਹਜ਼ਾਰ ਦੀ ਰਿਸ਼ਵਤ ਦੀ ਕੀਤੀ ਸੀ ਮੰਗ
Oct 11, 2023 3:45 pm
ਹੁਸ਼ਿਆਰਪੁਰ ਵਿਜੀਲੈਂਸ ਨੇ ਥਾਣਾ ਤਲਵਾੜਾ ਤੋਂ ਇੰਸਪੈਕਟਰ ਕੇਵਲ ਕ੍ਰਿਸ਼ਨ ਨੂੰ 40 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ...
ਬਰਨਾਲਾ ‘ਚ ਕਾਰ ਨੇ ਬਾਈਕ ਸਵਾਰਾਂ ਨੂੰ ਦਰੜਿਆ, ਹਾ.ਦਸੇ ‘ਚ ਜੀਜੇ-ਸਾਲ਼ੇ ਦੀ ਹੋਈ ਮੌ.ਤ
Oct 11, 2023 2:32 pm
ਬਰਨਾਲਾ ‘ਚ ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇ ‘ਤੇ ਸੜਕ ਹਾਦਸਾ ਵਾਪਰਿਆ। ਇੱਥੇ ਇੱਕ ਤੇਜ਼ ਰਫਤਾਰ ਬੇਕਾਬੂ ਕਾਰ ਨੇ ਬਾਈਕ ਸਵਾਰ ਦੋ...
ਪੰਜਾਬ ਦੇ ਇਸ ਪਿੰਡ ਵੱਲੋਂ ਨਸ਼ੇ ਨੂੰ ਜੜੋਂ ਖ਼ਤਮ ਕਰਨ ਲਈ ਵੱਡਾ ਉਪਰਾਲਾ, ਨਸ਼ਾ ਵੇਚਣ ਵਾਲੇ ਨੂੰ ਮਿਲੇਗੀ ਸਜਾ
Oct 11, 2023 2:06 pm
ਪੰਜਾਬ ਦੇ ਬਟਾਲਾ ਦੇ ਨਜਦੀਕੀ ਪਿੰਡ ਹਰਦੋ ਝੰਡੇ ਦੇ ਵਸਨੀਕਾਂ ਨੇ ਨਸ਼ੇ ਤੇ ਨਕੇਲ ਕੱਸਣ ਲਈ ਅਹਿਮ ਫੈਂਸਲਾ ਲਿਆ ਹੈ। ਪੂਰੇ ਪਿੰਡ ਦੇ ਲੋਕਾਂ ਨੇ...
ਤਰਨਤਾਰਨ ‘ਚ ਟਰੈਕਟਰ ਟਰਾਲੀ ਨੇ ਬਾਈਕ ਸਵਾਰ ਦੋ ਭਰਾਵਾਂ ਨੂੰ ਮਾਰੀ ਟੱਕਰ, ਹਾ.ਦਸੇ ‘ਚ ਇੱਕ ਭਰਾ ਦੀ ਮੌ.ਤ
Oct 11, 2023 1:36 pm
ਤਰਨਤਾਰਨ ਸਦਰ ਦੇ ਇਲਾਕੇ ‘ਚ ਨੈਸ਼ਨਲ ਹਾਈਵੇ ‘ਤੇ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ। ਇਥੇ ਮੋਟਰਸਾਈਕਲ ਸਵਾਰ ਦੋ ਭਰਾਵਾਂ ਨੂੰ ਇਕ...
ਤਰਨਤਾਰਨ : ਕੰਮ ਤੋਂ ਪਰਤ ਰਹੇ ਨੌਜਵਾਨ ਦੀ ਸੜਕ ਹਾ.ਦਸੇ ‘ਚ ਮੌ.ਤ, ਮਾਮਲੇ ਦੀ ਜਾਂਚ ‘ਚ ਜੁਟੀ ਪੁਲਿਸ
Oct 11, 2023 1:19 pm
ਜ਼ਿਲ੍ਹਾ ਤਰਨਤਾਰਨ ਅਧੀਨ ਆਉਂਦੇ ਕਸਬਾ ਸੁਰ ਸਿੰਘ ਵਿਖੇ ਬੀਤੀ ਸ਼ਾਮ ਕੰਮ ਤੋਂ ਵਾਪਸ ਪਰਤ ਰਹੇ ਨੌਜਵਾਨ ਦੀ ਸੜਕ ਹਾਦਸੇ ਵਿੱਚ ਭੇਦਭਰੇ...
ਫਿਰੋਜ਼ਪੁਰ ‘ਚ ਮੂੰਹ ਢੱਕ ਕੇ ਚੱਲਣ ‘ਤੇ ਪਾਬੰਦੀ, ਇੰਨੇ ਦਿਨਾਂ ਤੱਕ ਲਾਗੂ ਰਹਿਣਗੇ ਹੁਕਮ
Oct 11, 2023 1:01 pm
ਫਿਰੋਜਪੁਰ ਦੇ ਜ਼ਿਲ੍ਹਾ ਮੈਜਿਸਟਰੇਟ ਸ੍ਰੀ ਰਾਜੇਸ਼ ਧੀਮਾਨ ਆਈ.ਏ.ਐਸ ਵੱਲੋਂ ਵਹੀਕਲ ਡਰਾਈਵ ਕਰਦੇ ਅਤੇ ਸੜਕ ਤੇ ਪੈਦਲ ਚਲਦੇ ਆਮ ਨਾਗਰਿਕਾਂ...
ਮੋਹਾਲੀ : ਪੈਸੇ ਦੁੱਗਣੇ ਕਰਨ ਦਾ ਲਾਲਚ ਦੇ ਕੇ ਠੱਗੇ 198 ਕਰੋੜ ਰੁਪਏ, ਪੁਲਿਸ ਨੇ 3 ਲੋਕਾਂ ਨੂੰ ਕੀਤਾ ਕਾਬੂ
Oct 11, 2023 12:46 pm
ਮੋਹਾਲੀ ਪੁਲਿਸ ਨੇ ਕ੍ਰਿਪਟੋ ਕਰੰਸੀ ਅਤੇ ਚਿੱਟ ਫੰਡ ਦੇ ਨਾਂ ‘ਤੇ 198 ਕਰੋੜ ਰੁਪਏ ਦੀ 50 ਹਜ਼ਾਰ ਰੁਪਏ ਦੀ ਠੱਗੀ ਮਾਰਨ ਵਾਲੇ ਹਿਮਾਚਲ ਪ੍ਰਦੇਸ਼...
ਮਾਲ ਵਿਭਾਗ ਦਾ ਵੱਡਾ ਫ਼ੈਸਲਾ, ਹੁਣ ਰਜਿਸਟਰੀ ‘ਚ ਸਿਰਫ਼ ਪੰਜਾਬੀ ਤੇ ਅੰਗਰੇਜ਼ੀ ਸ਼ਬਦਾਂ ਦੀ ਹੋਵੇਗੀ ਵਰਤੋਂ
Oct 11, 2023 12:08 pm
ਮਾਲ ਵਿਭਾਗ ਨੇ ਰਜਿਸਟਰੀ ਨੂੰ ਲੈ ਕੇ ਵੱਡਾ ਫੈਸਲਾ ਲਿਆ ਹੈ। ਮਾਲ ਵਿਭਾਗ ਦੇ ਫੈਸਲੇ ਅਨੁਸਾਰ ਮਾਲ ਵਿਭਾਗ ਦੇ ਰਿਕਾਰਡ ਵਿੱਚੋਂ ਉਰਦੂ ਅਤੇ...
ਸੰਤ ਸੀਚੇਵਾਲ ਦੀਆਂ ਕੋਸ਼ਿਸ਼ਾਂ ਰੰਗ ਲਿਆਈਆਂ, ਵਿਦੇਸ਼ ‘ਚ ਫਸੀਆਂ 17 ਹੋਰ ਲੜਕੀਆਂ ਦੀ ਹੋਈ ਘਰ ਵਾਪਸੀ
Oct 11, 2023 11:30 am
ਰਾਜ ਸਭਾ ਮੈਂਬਰ ਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਲਗਾਤਾਰ ਕੀਤੇ ਜਾ ਰਹੇ ਯਤਨਾਂ ਸਦਕਾ ਤੇ ਵਿਦੇਸ਼ ਮੰਤਰਾਲੇ ਦੇ...
ਲੁਧਿਆਣਾ ‘ਚ ਡਰੱਗ ਰੈਕੇਟ ਦਾ ਪਰਦਾਫਾਸ਼, 4.94 ਕਰੋੜ ਰੁਪਏ ਤੇ 38 ਜਾਅਲੀ ਨੰਬਰ ਪਲੇਟਾਂ ਬਰਾਮਦ
Oct 11, 2023 11:07 am
ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਵਿੱਚ ਡਰੱਗ ਰੈਕੇਟ ਦਾ ਪਰਦਾਫਾਸ਼ ਹੋਇਆ ਹੈ। ਇੰਟਰ ਸਟੇਟ ਨਾਰਕੋਟਿਕਸ ਨੈੱਟਵਰਕ ਦੇ ਤਹਿਤ ਜੰਮੂ-ਕਸ਼ਮੀਰ...
ਐਮੀ ਵਿਰਕ ਦਾ ਬਰਮਿੰਘਮ ਸ਼ੋਅ ਸੋਲਡ ਆਊਟ, 2023 ਦਾ ਸੱਭ ਤੋਂ ਵੱਡਾ ਕੰਸਰਟ ਬਣਿਆ, ਹੁਣ ਲੰਡਨ ਦੀ ਤਿਆਰੀ
Oct 09, 2023 6:05 pm
ਪੰਜਾਬੀ ਸੈਂਸੇਸ਼ਨ ਐਮੀ ਵਿਰਕ ਦਾ ਬਰਮਿੰਘਮ ਵਿੱਚ ਹਾਲ ਹੀ ਵਿੱਚ ਹੋਇਆ ਕੰਸਰਟ ਚਰਚਾ ਦਾ ਵਿਸ਼ਾ ਬਣ ਗਿਆ ਕਿਉਂਕਿ ਪ੍ਰਸ਼ੰਸਕਾਂ ਨੇ ਸੀਟ...
ਹੁਸ਼ਿਆਰਪੁਰ ‘ਚ 2 ਨ.ਸ਼ਾ ਤਸਕਰ ਕਾਬੂ, 225 ਗ੍ਰਾਮ ਨ.ਸ਼ੀਲਾ ਪਾਊਡਰ ਤੇ ਬਾਈਕ ਬਰਾਮਦ
Oct 09, 2023 5:53 pm
ਹੁਸ਼ਿਆਰਪੁਰ ਪੁਲਿਸ ਨੇ ਨਸ਼ਾ ਤਸਕਰਾਂ ਖਿਲਾਫ ਮੁਹਿੰਮ ਵਿੱਢੀ ਹੋਈ ਹੈ। ਇਸ ਦੇ ਤਹਿਤ ਪੁਲਿਸ ਨੇ ਬਾਈਕ ਸਵਾਰ 2 ਦੋਸ਼ੀਆਂ ਨੂੰ ਗ੍ਰਿਫਤਾਰ...
ਸੰਗਰੂਰ ਜੇਲ੍ਹ ‘ਚ 2 ਕੈਦੀਆਂ ਤੋਂ ਮਿਲੇ ਫੋਨ, ਜੇਲ੍ਹ ਅਧਿਕਾਰੀ ਦੇ ਬਿਆਨ ‘ਤੇ ਦੋਵਾਂ ਖਿਲਾਫ ਮਾਮਲਾ ਦਰਜ
Oct 09, 2023 5:13 pm
ਸੰਗਰੂਰ ਜੇਲ੍ਹ ਅੰਦਰ ਪੁਲਿਸ ਵੱਲੋਂ ਤਲਾਸ਼ੀ ਮੁਹਿੰਮ ਚਲਾਈ ਗਈ ਸੀ। ਇਸ ਦੌਰਾਨ 2 ਕੈਦੀਆਂ ਦੇ ਕਬਜ਼ੇ ‘ਚੋਂ 2 ਮੋਬਾਈਲ ਫ਼ੋਨ ਬਰਾਮਦ ਹੋਇਆ।...
ਪੰਜਾਬ ਵਾਸੀਆਂ ਲਈ ਅਹਿਮ ਖਬਰ, ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਸੁਧਾਰਨ ਲਈ ਸਰਕਾਰ ਚੁੱਕੇਗੀ ਕਦਮ
Oct 09, 2023 4:57 pm
ਪੰਜਾਬ ਵਿੱਚ ਧਰਤੀ ਹੇਠਲੇ ਪਾਣੀ ਦੇ ਡਿੱਗ ਰਹੇ ਪੱਧਰ ਨੂੰ ਸੁਧਾਰਨ ਲਈ ਸਰਕਾਰ ਇੱਕ ਹੋਰ ਕਦਮ ਚੁੱਕਣ ਜਾ ਰਹੀ ਹੈ। ਸਰਕਾਰ ਕਿਸਾਨਾਂ ਤੋਂ ਲਏ...
ਕੁੱਲੂ ‘ਚ ਮਹਿਸੂਸ ਹੋਏ ਭੂਚਾਲ ਦੇ ਝਟਕੇ, ਰਿਕਟਰ ਪੈਮਾਨੇ ‘ਤੇ ਦਰਜ ਕੀਤੀ ਗਈ 2.8 ਤੀਬਰਤਾ
Oct 09, 2023 3:06 pm
ਕੁੱਲੂ ਜ਼ਿਲੇ ‘ਚ ਸਵੇਰੇ 3:07 ‘ਤੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦਾ ਕੇਂਦਰ ਕੁੱਲੂ ਤੋਂ ਪੰਜ ਕਿਲੋਮੀਟਰ ਹੇਠਾਂ ਸੀ।...
ਅਬੋਹਰ : ਪਰਾਲੀ ਸਾੜਨ ਦੀ ਸੈਟੇਲਾਈਟ ਤੋਂ ਮਿਲੀ ਸੀ ਸੂਚਨਾ, ਪੁਲਿਸ ਟੀਮ ਨੇ ਕਿਸਾਨ ਨੂੰ ਲਗਾਇਆ ਜੁਰਮਾਨਾ
Oct 09, 2023 2:23 pm
ਅਬੋਹਰ ਦੇ ਰਿਮੋਟ ਸੈਂਸਿੰਗ ਸਟੇਸ਼ਨ ਦੀ ਰਿਪੋਰਟ ਅਨੁਸਾਰ ਐਤਵਾਰ ਨੂੰ ਪਿੰਡ ਭਾਗੂ ਦੇ ਖੇਤਾਂ ਵਿੱਚ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ। ਇਸ...
ਫਰੀਦਕੋਟ ‘ਚ ਨਸ਼ਾ ਤਸਕਰਾਂ ਖਿਲਾਫ ਕਾਰਵਾਈ, ਪੁਲਿਸ ਨੇ ਚਲਾਇਆ ਡੋਰ ਟੂ ਡੋਰ ਸਰਚ ਅਭਿਆਨ
Oct 09, 2023 2:00 pm
ਫਰੀਦਕੋਟ ਪੁਲਿਸ ਨੇ ਨਸ਼ਿਆਂ ਖਿਲਾਫ ਸਖਤ ਰੁਖ ਅਪਣਾਉਂਦੇ ਹੋਏ ਸੋਮਵਾਰ ਸਵੇਰ ਤੋਂ ਹੀ ਕੰਮੇਆਣਾ ਚੌਕ ਨੇੜੇ ਅੰਬੇਡਕਰ ਨਗਰ ਇਲਾਕੇ ਦੀ...
7 ਤੋਂ 30 ਨਵੰਬਰ ਤੱਕ ਹੋਣਗੀਆਂ ਪੰਜ ਰਾਜਾਂ ‘ਚ ਵਿਧਾਨ ਸਭਾ ਚੋਣਾਂ, 3 ਦਸੰਬਰ ਨੂੰ ਆਉਣਗੇ ਨਤੀਜੇ
Oct 09, 2023 1:05 pm
ਦੇਸ਼ ਦੇ ਪੰਜ ਰਾਜਾਂ ਵਿੱਚ ਅੱਜ ਤੋਂ ਚੋਣ ਬਿਗੁਲ ਵੱਜ ਰਿਹਾ ਹੈ। ਪੰਜ ਰਾਜਾਂ ਦੀਆਂ 679 ਵਿਧਾਨ ਸਭਾ ਸੀਟਾਂ ਲਈ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ...
ਪਾਣੀਪਤ ‘ਚ ਕਾਰ ਦੀ ਲਪੇਟ ‘ਚ ਆਉਣ ਨਾਲ ਸਾਈਕਲ ਸਵਾਰ ਦੀ ਮੌ.ਤ, 3 ਮਹੀਨੇ ਪਹਿਲਾਂ ਹੋਇਆ ਸੀ ਵਿਆਹ
Oct 09, 2023 12:52 pm
ਹਰਿਆਣਾ ਦੇ ਪਾਣੀਪਤ ਜ਼ਿਲ੍ਹੇ ਦੇ ਇਸਰਾਣਾ ਉਪ ਮੰਡਲ ਵਿੱਚ ਇੱਕ ਤੇਜ਼ ਰਫ਼ਤਾਰ ਕਾਰ ਚਾਲਕ ਨੇ ਸਾਈਕਲ ਸਵਾਰ ਨੌਜਵਾਨ ਨੂੰ ਟੱਕਰ ਮਾਰ ਦਿੱਤੀ।...
ਅੱਜ ਤੋਂ ਬਠਿੰਡਾ ਤੋਂ ਦਿੱਲੀ ਲਈ ਸ਼ੁਰੂ ਹੋਣਗੀਆਂ ਹਵਾਈ ਉਡਾਣਾਂ, ਹਫ਼ਤੇ ‘ਚ 3 ਦਿਨ ਮਿਲੇਗੀ ਸਹੂਲਤ
Oct 09, 2023 12:18 pm
ਪੰਜਾਬ ਦੇ ਬਠਿੰਡਾ ਤੋਂ ਦਿੱਲੀ ਲਈ ਹਵਾਈ ਉਡਾਣਾਂ ਅੱਜ ਯਾਨੀ ਸੋਮਵਾਰ ਤੋਂ ਸ਼ੁਰੂ ਹੋ ਰਹੀਆਂ ਹਨ। ਅਲਾਇੰਸ ਏਅਰ ਅੱਜ ਤੋਂ ਹਫ਼ਤੇ ਵਿੱਚ ਤਿੰਨ...
ਦੇਸ਼ ਦੇ ਪੰਜ ਰਾਜਾਂ ‘ਚ ਵੱਜਿਆ ਚੋਣ ਬਿਗੁਲ, ਅੱਜ 12 ਵਜੇ ਚੋਣ ਕਮਿਸ਼ਨ ਕਰੇਗਾ ਤਾਰੀਖਾਂ ਦਾ ਐਲਾਨ
Oct 09, 2023 11:57 am
ਦੇਸ਼ ਦੇ ਪੰਜ ਰਾਜਾਂ ਵਿੱਚ ਅੱਜ ਤੋਂ ਚੋਣ ਬਿਗੁਲ ਵੱਜ ਰਿਹਾ ਹੈ। ਪੰਜ ਰਾਜਾਂ ਦੀਆਂ 679 ਵਿਧਾਨ ਸਭਾ ਸੀਟਾਂ ਲਈ ਅੱਜ ਚੋਣਾਂ ਦੀਆਂ ਤਰੀਕਾਂ ਦਾ...
ਪੰਜਾਬ ਨੇ ਏਸ਼ੀਅਨ ਖੇਡਾਂ ‘ਚ ਤੋੜਿਆ 72 ਸਾਲ ਦਾ ਰਿਕਾਰਡ, ਪਹਿਲੀ ਵਾਰ 8 ਸੋਨ ਤਗਮੇ ਸਣੇ ਜਿੱਤੇ 19 ਮੈਡਲ
Oct 09, 2023 11:25 am
ਚੀਨ ਦੇ ਹਾਂਗਜ਼ੂ ਵਿੱਚ ਹੋਈਆਂ ਏਸ਼ਿਆਈ ਖੇਡਾਂ ਵਿੱਚ ਪੰਜਾਬ ਦੇ ਖਿਡਾਰੀਆਂ ਨੇ 72 ਸਾਲਾਂ ਦਾ ਰਿਕਾਰਡ ਤੋੜਦਿਆਂ ਅੱਜ ਤੱਕ ਦਾ ਆਪਣਾ ਸਰਵੋਤਮ...
ਫ਼ਿਰੋਜ਼ਪੁਰ ‘ਚ ਨਸ਼ਾ ਤਸਕਰਾਂ ਵਿਰੁੱਧ ਕਾਰਵਾਈ, ਤਸਕਰ ਦੀ 22 ਲੱਖ ਦੀ ਨਜਾਇਜ਼ ਜਾਇਦਾਦ ਫਰੀਜ਼
Oct 09, 2023 10:58 am
ਪੰਜਾਬ ਸਰਕਾਰ ਅਤੇ ਡੀਜੀਪੀ ਦੀਆਂ ਹਦਾਇਤਾਂ ‘ਤੇ ਨਸ਼ਾ ਤਸਕਰਾਂ ਵਿਰੁੱਧ ਕਾਰਵਾਈ ਕੀਤੀ ਜਾ ਰਹੀ ਹੈ। ਇਸ ਸਬੰਧੀ SSP ਦੀਪਕ ਹਿਲੋਰੀ ਦੇ...
ਲੁਧਿਆਣਾ ‘ਚ ਪੁਲ ਤੋਂ ਡਿੱਗੀ ਤੇਜ਼ ਰਫਤਾਰ ਕਾਰ, 1 ਨੌਜਵਾਨ ਦੀ ਮੌ.ਤ, 4 ਗੰਭੀਰ ਜ਼ਖਮੀ
Oct 09, 2023 10:48 am
ਲੁਧਿਆਣਾ ਦੇ ਜਗਰਾਓਂ ਕਸਬਾ ਵਿੱਚ ਦੇਰ ਰਾਤ ਗੋਬਿੰਦ ਕਲੋਨੀ ਡਿਸਪੋਜ਼ਲ ਰੋਡ ’ਤੇ ਰਾਜਾ ਢਾਬੇ ਦੇ ਸਾਹਮਣੇ ਇੱਕ ਦਰਦਨਾਕ ਸੜਕ ਹਾਦਸਾ...
ਫਰੀਦਕੋਟ ‘ਚ ਕੈਬਿਨੇਟ ਮੰਤਰੀ ਨੇ ਸਿਫਤ ਕੌਰ ਸਮਰਾ ਨਾਲ ਕੀਤੀ ਮੁਲਾਕਾਤ, ਗੋਲਡ ਜਿੱਤਣ ਦੀ ਦਿੱਤੀ ਵਧਾਈ
Oct 07, 2023 4:02 pm
ਪੰਜਾਬ ਸਰਕਾਰ ਦੇ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਏਸ਼ੀਅਨ ਖੇਡਾਂ ਦੀ ਸੋਨ ਤਮਗਾ ਜੇਤੂ ਸਿਫਤ ਕੌਰ ਸਮਰਾ ਨੂੰ ਉਨ੍ਹਾਂ ਦੇ ਗ੍ਰਹਿ ਵਿਖੇ...
ਰਾਜਸਥਾਨ : ਖੇਡਦੇ-ਖੇਡਦੇ ਬਕਸੇ ‘ਚ ਬੰਦ ਹੋਏ ਭਰਾ-ਭੈਣ, ਦਮ ਘੁਟਣ ਕਾਰਨ ਦੋਵਾਂ ਬੱਚਿਆਂ ਦੀ ਹੋਈ ਮੌ.ਤ
Oct 07, 2023 2:51 pm
ਰਾਜਸਥਾਨ ਦੇ ਬਾੜਮੇਰ ਦੇ ਗਦਾਰਾ ਰੋਡ ਥਾਣਾ ਖੇਤਰ ਦੇ ਪਿੰਡ ਪਨੇਲਾ ਵਿਖੇ ਖੇਡਦੇ ਸਮੇਂ ਲੋਹੇ ਦੇ ਬਕਸੇ ‘ਚ ਬੰਦ ਭਰਾ-ਭੈਣ ਦੀ ਦਮ ਘੁੱਟਣ ਨਾਲ...
ਫ਼ਿਰੋਜ਼ਪੁਰ ‘ਚ ਨਸ਼ੇ ਦੇ ਸੌਦਾਗਰਾਂ ਖ਼ਿਲਾਫ਼ ਵੱਡੀ ਕਾਰਵਾਈ, 4 ਨਸ਼ਾ ਤਸਕਰਾਂ ਦੀ 1.52 ਕਰੋੜ ਦੀ ਜਾਇਦਾਦ ਕੀਤੀ ਜ਼ਬਤ
Oct 07, 2023 2:04 pm
ਪੰਜਾਬ ਪੁਲਿਸ ਨੇ ਫ਼ਿਰੋਜ਼ਪੁਰ ਵਿੱਚ ਨਸ਼ੇ ਦੇ ਸੌਦਾਗਰਾਂ ਖ਼ਿਲਾਫ਼ ਵੱਡੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਫ਼ਿਰੋਜ਼ਪੁਰ ਪੁਲਿਸ ਨਸ਼ਿਆਂ...
ਫ਼ਿਰੋਜ਼ਪੁਰ ‘ਚ ਇਨ੍ਹਾਂ ਥਾਵਾਂ ‘ਤੇ ਡਰੋਨ ਦੀ ਵਰਤੋਂ ‘ਤੇ ਪਾਬੰਦੀ, ਜ਼ਿਲ੍ਹਾ ਮੈਜਿਸਟਰੇਟ ਵੱਲੋਂ ਹੁਕਮ ਜਾਰੀ
Oct 07, 2023 1:53 pm
ਫ਼ਿਰੋਜ਼ਪੁਰ ਵਿੱਚ ਅੰਤਰਰਾਸ਼ਟਰੀ ਸਰਹੱਦ ਤੋਂ 25 ਕਿਲੋਮੀਟਰ ਦੇ ਦਾਇਰੇ ਵਿੱਚ ਵੱਖ-ਵੱਖ ਥਾਵਾਂ ‘ਤੇ ਡਰੋਨ ਦੀ ਵਰਤੋਂ ‘ਤੇ ਪਾਬੰਦੀ ਲਗਾ...
ਕਪੂਰਥਲਾ ਦੇ ਕ੍ਰਿਸ਼ਨਾ ਨੇ ਹਾਕੀ ‘ਚ ਕੀਤਾ ਸ਼ਾਨਦਾਰ ਪ੍ਰਦਰਸ਼ਨ, ਜਪਾਨ ਨੂੰ ਹਰਾ ਕੇ ਜਿੱਤਿਆ ਗੋਲਡ, DC ਨੇ ਦਿੱਤੀ ਵਧਾਈ
Oct 07, 2023 1:08 pm
ਚੀਨ ‘ਚ ਚੱਲ ਰਹੀਆਂ ਏਸ਼ਿਆਈ ਖੇਡਾਂ-2023 ‘ਚ ਸ਼ੁੱਕਰਵਾਰ ਨੂੰ ਹਾਕੀ ਦੇ ਫਾਈਨਲ ਮੈਚ ਭਾਰਤ ਨੇ ਸ਼ਾਨਦਾਰ ਜਿੱਤ ਦਰਜ ਕੀਤੀ। ਭਾਰਤੀ ਹਾਕੀ...
ਫਰੀਦਕੋਟ : MLR ਕੱਟਣ ਦੇ ਨਾਂ ‘ਤੇ ਡਾਕਟਰ ਲੈਂਦਾ ਸੀ 10,000 ਰੁ:, ਵਿਜੀਲੈਂਸ ਨੇ ਰੰਗੇ ਹੱਥੀਂ ਕੀਤਾ ਕਾਬੂ
Oct 07, 2023 12:51 pm
ਵਿਜੀਲੈਂਸ ਨੇ ਕੋਟਕਪੂਰਾ ਸਿਵਲ ਹਸਪਤਾਲ ਫਰੀਦਕੋਟ ਵਿੱਚ ਕੰਮ ਕਰਦੇ ਇੱਕ ਡਾਕਟਰ ਨੂੰ 10,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ...
ਖੰਨਾ : ਸ਼ਿਕਾਇਤ ਲੈ ਕੇ ਆਈ ਕੁੜੀ ਨਾਲ ਛੇੜਛਾੜ ਮਾਮਲੇ ‘ਚ ਚੌਕੀ ਇੰਚਾਰਜ ਤੇ ASI ਗ੍ਰਿਫ਼ਤਾਰ
Oct 07, 2023 12:01 pm
ਖੰਨਾ ਪੁਲਿਸ ਜ਼ਿਲ੍ਹੇ ਦੀ ਰੌਣੀ ਚੌਕੀ ‘ਚ ਇੱਕ ਲੜਕੀ ਨਾਲ ਛੇੜਛਾੜ ਦੇ ਮਾਮਲੇ ਦੇ ਦੋਸ਼ ਹੇਠ ਇਸੇ ਚੌਕੀ ਦੇ ਇੰਚਾਰਜ ਬਲਵੀਰ ਸਿੰਘ ਅਤੇ ਉਸਦੇ...
ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ‘ਚ ਜਹਾਜ਼ ਹਾ.ਦਸਾਗ੍ਰਸਤ, ਦੋ ਭਾਰਤੀ ਟਰੇਨੀ ਪਾਇਲਟਾਂ ਸਣੇ ਤਿੰਨ ਦੀ ਮੌ.ਤ
Oct 07, 2023 11:33 am
ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ‘ਚ ਸ਼ਨੀਵਾਰ ਨੂੰ ਇਕ ਭਿਆਨਕ ਜਹਾਜ਼ ਹਾਦਸਾ ਵਾਪਰ ਗਿਆ। ਇਸ ਘਟਨਾ ਵਿੱਚ ਦੋ ਭਾਰਤੀ ਟਰੇਨੀ...
ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 7-10-2023
Oct 07, 2023 11:17 am
ਆਸਾ ॥ ਕਾਹੂ ਦੀਨ੍ਹ੍ਹੇ ਪਾਟ ਪਟੰਬਰ ਕਾਹੂ ਪਲਘ ਨਿਵਾਰਾ ॥ ਕਾਹੂ ਗਰੀ ਗੋਦਰੀ ਨਾਹੀ ਕਾਹੂ ਖਾਨ ਪਰਾਰਾ ॥੧॥ ਅਹਿਰਖ ਵਾਦੁ ਨ ਕੀਜੈ ਰੇ ਮਨ ॥...