Aarti Gupta

‘ਮਨ ਕੀ ਬਾਤ’ ਦਾ 101ਵਾਂ ਐਪੀਸੋਡ ਅੱਜ, PM ਮੋਦੀ ਕਰਨਗੇ ਦੇਸ਼ ਵਾਸੀਆਂ ਨੂੰ ਸੰਬੋਧਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਮਨ ਕੀ ਬਾਤ ਪ੍ਰੋਗਰਾਮ ਦੇ 101ਵੇਂ ਐਪੀਸੋਡ ਨੂੰ ਸੰਬੋਧਨ ਕਰਨਗੇ। ਇਹ ਦਿਨ ਆਜ਼ਾਦੀ ਘੁਲਾਟੀਏ ਵਿਨਾਇਕ...

ਲੁਧਿਆਣਾ ‘ਚ ਹਥਿਆਰ ਤਸਕਰ ਕਾਬੂ, 315 ਬੋਰ ਦੇ 5 ਦੇਸੀ ਪਿਸਤੌਲ ਬਰਾਮਦ

ਪੰਜਾਬ ਦੇ ਲੁਧਿਆਣਾ ਪੁਲਿਸ ਨੇ ਗੈਂਗਸਟਰਾਂ ਨਾਲ ਸਬੰਧ ਰੱਖਣ ਵਾਲੇ ਇੱਕ ਹਥਿਆਰ ਤਸਕਰ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੂੰ ਮੁਲਜ਼ਮ...

ਚੰਡੀਗੜ੍ਹ ਪੁਲਿਸ ‘ਚ ਵੱਡਾ ਫੇਰਬਦਲ, ਵੱਖ-ਵੱਖ ਥਾਣਿਆਂ ਦੇ SHO ਤੇ DSP ਦੇ ਹੋਏ ਤਬਾਦਲੇ

ਚੰਡੀਗੜ੍ਹ ਪੁਲਿਸ ਵਿਭਾਗ ਵਿੱਚ ਵੱਡਾ ਫੇਰਬਦਲ ਕੀਤਾ ਗਿਆ ਹੈ। ਇੱਥੇ SHO ਦੀ ਜਿੰਮੇਵਾਰੀ ਸੰਭਾਲ ਰਹੇ ਕਈ ਇੰਸਪੈਕਟਰਾਂ ਅਤੇ DSP ਪੱਧਰ ਦੇ...

ਜਲੰਧਰ ‘ਚ ਕਾਲਾ ਕੱਛਾ ਗੈਂਗ ਸਰਗਰਮ, ਰਾਤ ਵੇਲੇ ਘਰਾਂ ਨੂੰ ਬਣਾ ਰਹੇ ਨਿਸ਼ਾਨਾ, CCTV ‘ਚ ਵੀ ਹੋਏ ਕੈਦ

ਪੰਜਾਬ ਦੇ ਜਲੰਧਰ ‘ਚ ਕਾਲਾ ਕੱਛਾ ਗੈਂਗ ਮੁੜ ਸਰਗਰਮ ਹੋ ਗਏ ਹਨ। ਇਸ ਗੈਂਗ ਦੇ ਮੈਂਬਰ ਇਕ-ਦੋ ਥਾਵਾਂ ‘ਤੇ ਰਾਤ ਦੇ ਹਨੇਰੇ ਵਿਚ ਵਾਰਦਾਤਾਂ...

ਅੰਮ੍ਰਿਤਸਰ ‘ਚ 12 ਸਾਲਾ ਬੱਚੀ ਬਣੀ ਮਾਂ, GNDH ‘ਚ ਦਿੱਤਾ ਬੱਚੇ ਨੂੰ ਜਨਮ, ਪਰਿਵਾਰ ਨੂੰ ਜ਼ਬਰ-ਜਿਨਾਹ ਦਾ ਸ਼ੱਕ

ਪੰਜਾਬ ਦੇ ਅੰਮ੍ਰਿਤਸਰ ‘ਚ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ। ਇੱਥੇ 12 ਸਾਲ ਦੀ ਬੱਚੀ ਨੇ ਇੱਕ ਬੱਚੇ ਨੂੰ ਜਨਮ ਦਿੱਤਾ ਹੈ। ਪੀੜਤ ਲੜਕੀ ਦੇ...

ਜੰਗ ਦੇ ਖਰਚਿਆਂ ਨੂੰ ਪੂਰਾ ਕਰਨ ਲਈ ਜ਼ੇਲੇਂਸਕੀ ਦਾ ਪੈਂਟਹਾਊਸ ਵੇਚੇਗਾ ਰੂਸ, ਕਿਹਾ- ਇਹ ਸਾਡੀ ਜਾਇਦਾਦ

ਰੂਸ-ਯੂਕਰੇਨ ਵਿਚਾਲੇ ਪਿਛਲੇ 15 ਮਹੀਨਿਆਂ ਤੋਂ ਜੰਗ ਚੱਲ ਰਹੀ ਹੈ। ਇਸ ਦੌਰਾਨ, ਰੂਸ ਨੇ ਜ਼ੇਲੇਨਸਕੀ ਦਾ ਹੋਲੀਡੇ ਪੈਂਟਹਾਊਸ ਨੂੰ ਵੇਚਣ ਦਾ...

ਹਿਮਾਚਲ : ਬਾਰਾਲਾਚਾ ‘ਚ ਬਰਫਬਾਰੀ ‘ਚ ਫਸੇ 250 ਟੂਰਿਸਟ, 13-14 ਘੰਟੇ ਚਲਿਆ ਰੈਸਕਿਊ ਆਪ੍ਰੇਸ਼ਨ

ਹਿਮਾਚਲ ਪ੍ਰਦੇਸ਼ ਦੇ ਕਬਾਇਲੀ ਖੇਤਰ ਲਾਹੌਲ ਸਪਿਤੀ ਦੇ ਬਾਰਾਲਾਚਾ ‘ਚ ਬਰਫਬਾਰੀ ਦੇ ਕਾਰਨ 250 ਟੂਰਿਸਟ ਫਸ ਗਏ ਸਨ। ਸੈਲਾਨੀਆਂ ਨੂੰ...

‘NATO ਪਲੱਸ ਦਾ ਹਿੱਸਾ ਬਣੇ ਭਾਰਤ’: ਅਮਰੀਕੀ ਕਮੇਟੀ ਨੇ ਬਾਇਡੇਨ ਸਰਕਾਰ ਤੋਂ ਕੀਤੀ ਮੰਗ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਗਲੇ ਮਹੀਨੇ ਅਮਰੀਕਾ ਦੌਰੇ ‘ਤੇ ਜਾ ਰਹੇ ਹਨ। ਇਸ ਦੌਰਾਨ ਅਮਰੀਕੀ ਕਾਂਗਰਸ ਦੀ ਇਕ ਕਮੇਟੀ ਨੇ ਬਾਇਡੇਨ...

ਨਾਗਪੁਰ ਦੇ ਚਾਰ ਮੰਦਰਾਂ ‘ਚ ਡਰੈੱਸ ਕੋਡ ਲਾਗੂ, ਫਟੇ ਜੀਨਸ ਤੇ ਸਕਰਟ ਵਰਗੇ ਕੱਪੜਿਆਂ ‘ਤੇ ਪਾਬੰਦੀ

ਮਹਾਰਾਸ਼ਟਰ ਦੇ ਨਾਗਪੁਰ ‘ਚ ਚਾਰ ਮੰਦਰਾਂ ‘ਚ ਡਰੈੱਸ ਕੋਡ ਲਾਗੂ ਕੀਤਾ ਗਿਆ ਹੈ। ਮਹਾਰਾਸ਼ਟਰ ਟੈਂਪਲ ਫੈਡਰੇਸ਼ਨ ਨੇ ਸ਼ੁੱਕਰਵਾਰ ਨੂੰ ਇਸ...

ਰੇਲ ਯਾਤਰੀਆਂ ਲਈ ਖੁਸ਼ਖਬਰੀ! ਰੇਲਵੇ ਨੇ 4 ਸਪੈਸ਼ਲ ਸਮਰ ਟ੍ਰੇਨਾਂ ਚਲਾਉਣ ਦਾ ਲਿਆ ਫੈਸਲਾ

ਰੇਲਵੇ ਨੇ ਯਾਤਰੀਆਂ ਦੀ ਵਧਦੀ ਗਿਣਤੀ ਦੇ ਮੱਦੇਨਜ਼ਰ, ਸੂਬੇਦਾਰਗੰਜ-ਊਧਮਪੁਰ, ਕਟਿਹਾਰ-ਅੰਮ੍ਰਿਤਸਰ, ਪਟਨਾ-ਆਨੰਦ ਵਿਹਾਰ ਟਰਮੀਨਲ ਅਤੇ...

ਭੂ-ਮੱਧ ਸਾਗਰ ‘ਚ 500 ਸ਼ਰਨਾਰਥੀਆਂ ਨਾਲ ਭਰੀ ਕਿਸ਼ਤੀ ਲਾਪਤਾ, 24 ਘੰਟਿਆਂ ਤੋਂ ਲੱਭ ਰਹੀ ਇਟਲੀ ਲਾਈਫ ਸਪੋਰਟ

ਭੂਮੱਧ ਸਾਗਰ ‘ਚ 500 ਸ਼ਰਨਾਰਥੀਆਂ ਨਾਲ ਭਰੀ ਕਿਸ਼ਤੀ ਲਾਪਤਾ ਹੋ ਗਈ ਹੈ। ਇਸ ਕਿਸ਼ਤੀ ਵਿੱਚ ਇੱਕ ਨਵਜੰਮਿਆ ਬੱਚਾ ਅਤੇ ਇੱਕ ਗਰਭਵਤੀ ਔਰਤ ਵੀ...

ਕੱਲ੍ਹ ਹੋਵੇਗਾ ਨਵੇਂ ਸੰਸਦ ਭਵਨ ਦਾ ਉਦਘਾਟਨ, ਦਿੱਲੀ ਦੀਆਂ ਸਾਰੀਆਂ ਸਰਹੱਦਾਂ ਸੀਲ, ਟ੍ਰੈਫਿਕ ਐਡਵਾਈਜ਼ਰੀ ਜਾਰੀ

ਨਵੇਂ ਸੰਸਦ ਭਵਨ ਦਾ ਕੱਲ੍ਹ ਉਦਘਾਟਨ ਹੋਵੇਗਾ। ਵਿਰੋਧੀ ਪਾਰਟੀਆਂ ਵੱਲੋਂ ਨਵੇਂ ਸੰਸਦ ਭਵਨ ਦੇ ਉਦਘਾਟਨ ਨੂੰ ਲੈ ਕੇ ਕੀਤੇ ਜਾ ਰਹੇ ਵਿਰੋਧ...

ਅੰਬਾਲਾ ‘ਚ ਪੁਲਿਸ ਦੇ ਹੱਥ ਲੱਗੀ ਨਸ਼ਿਆਂ ਦੀ ਵੱਡੀ ਖੇਪ, ਟਰਾਮਾਡੋਲ ਦੀਆਂ 30 ਹਜ਼ਾਰ ਗੋਲੀਆਂ ਬਰਾਮਦ

ਹਰਿਆਣਾ ਦੇ ਅੰਬਾਲਾ ‘ਚ ਪੁਲਿਸ ਦੇ ਹੱਥ ਇਕ ਵਾਰ ਫਿਰ ਨਸ਼ਿਆਂ ਦੀ ਵੱਡੀ ਖੇਪ ਲੱਗੀ ਹੈ। ਪੁਲਿਸ ਨੂੰ ਐਕਟਿਵਾ ‘ਤੇ ਨਸ਼ਿਆਂ ਦੀ ਸਪਲਾਈ ਕਰਨ ਜਾ...

ਫਾਜ਼ਿਲਕਾ ‘ਚ 10ਵੀਂ ਦਾ ਨਤੀਜਾ 96 ਫੀਸਦੀ, ਜ਼ਿਲ੍ਹੇ ਦੇ 12 ਵਿਦਿਆਰਥੀਆਂ ਨੇ ਮੈਰਿਟ ਸੂਚੀ ‘ਚ ਬਣਾਈ ਜਗ੍ਹਾ

ਪੰਜਾਬ ਸਕੂਲ ਸਿੱਖਿਆ ਬੋਰਡ ਦੇ 10ਵੀਂ ਬੋਰਡ ਦੇ ਨਤੀਜਿਆਂ ‘ਚ ਜ਼ਿਲਾ ਫਾਜ਼ਿਲਕਾ ਦਾ ਨਤੀਜਾ 96.54 ਫੀਸਦੀ ਰਿਹਾ ਹੈ। ਜ਼ਿਲ੍ਹੇ ਦੇ 12...

ਨੋਇਡਾ ‘ਚ ਕਾਰ ਹਾਦਸਾ: ਸੋਨੀਪਤ ਪੁਲਿਸ ਦੀ ਮਹਿਲਾ ਕਾਂਸਟੇਬਲ-ਡਰਾਈਵਰ ਦੀ ਮੌ.ਤ, 7 ਲੋਕ ਜ਼ਖਮੀ

ਉੱਤਰ ਪ੍ਰਦੇਸ਼ ਦੇ ਨੋਇਡਾ ਵਿਚ ਇੱਕ ਭਿਆਨਕ ਹਾਦਸਾ ਵਾਪਰਿਆ ਹੈ। ਇਸ ਹਾਦਸੇ ਵਿੱਚ ਹਰਿਆਣਾ ਦੇ ਸੋਨੀਪਤ ਦੇ ਖਰਖੌਦਾ ਪੁਲਿਸ ਸਟੇਸ਼ਨ ਦੀ ਇੱਕ...

CM ਮਾਨ ਦਾ ਸਾਬਕਾ CM ਚੰਨੀ ਨੂੰ ਅਲਟੀਮੇਟਮ- 31 ਮਈ 2 ਵਜੇ ਤੱਕ ਦਾ ਮੌਕਾ ਦਿੰਦਾ ਹਾਂ, ਨਹੀਂ ਫਿਰ…

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕ੍ਰਿਕਟਰ ਤੋਂ ਰਿਸ਼ਵਤ ਮੰਗਣ ਦੇ ਦੋਸ਼ਾਂ ਨੂੰ ਲੈ ਕੇ ਇੱਕ ਵਾਰ ਫਿਰ ਸਾਬਕਾ CM ਚਰਨਜੀਤ ਸਿੰਘ ਚੰਨੀ...

ਅੰਬਾਲਾ ‘ਚ CIA ਨੇ 2 ਨਸ਼ਾ ਤਸਕਰਾਂ ਨੂੰ ਦਬੋਚਿਆ, ਮੁਲਜ਼ਮਾਂ ਕੋਲੋਂ ਲੱਖਾਂ ਦੀ ਹੈਰੋਇਨ ਬਰਾਮਦ

ਹਰਿਆਣਾ ਦੇ ਅੰਬਾਲਾ ਕੈਂਟ ਇਲਾਕੇ ਤੋਂ CIA ਨੇ ਦੋ ਨਸ਼ਾ ਸਪਲਾਈ ਕਰਨ ਵਾਲਿਆਂ ਨੂੰ ਕਾਬੂ ਕੀਤਾ ਹੈ। ਮੁਲਜ਼ਮਾਂ ਦੇ ਕਬਜ਼ੇ ‘ਚੋਂ ਲੱਖਾਂ ਰੁਪਏ...

ਵੱਡੀ ਖ਼ਬਰ : PSEB ਵੱਲੋਂ ਭਲਕੇ ਐਲਾਨੇ ਜਾਣਗੇ 10ਵੀਂ ਜਮਾਤ ਦੇ ਨਤੀਜੇ

ਦਸਵੀਂ ਜਮਾਤ ਦੇ ਨਤੀਜਿਆਂ ਦਾ ਇੰਤਜ਼ਾਰ ਕਰ ਰਹੇ ਵਿਦਿਆਰਥੀਆਂ ਦੀ ਉਡੀਕ ਹੁਣ ਖਤਮ ਹੋਣ ਵਾਲੀ ਹੈ। ਪੰਜਾਬ ਸਕੂਲ ਸਿੱਖਿਆ ਬੋਰਡ (PSEB) ਵੱਲੋਂ 26 ਮਈ...

ਚੀਨ ‘ਚ ਕੋਰੋਨਾ ਦੀ ਨਵੀਂ ਲਹਿਰ, ਜੂਨ ‘ਚ Omicron ਦਾ XBB ਵੇਰੀਐਂਟ ਮਚਾਏਗਾ ਕਹਿਰ

ਚੀਨ ‘ਚ ਕੋਰੋਨਾ ਦੀ ਨਵੀਂ ਲਹਿਰ ਆ ਗਈ ਹੈ। ਕੋਰੋਨਾ ਦੇ XBB ਵੇਰੀਐਂਟ ਤੋਂ ਬਚਣ ਲਈ ਚੀਨ ਤੇਜ਼ੀ ਨਾਲ ਵੈਕਸੀਨ ਬਣਾਉਣ ‘ਚ ਲੱਗਾ ਹੋਇਆ ਹੈ।...

ਤਿਹਾੜ ਜੇਲ੍ਹ ਦੇ ਵਾਸ਼ਰੂਮ ‘ਚ ਡਿੱਗੇ ਸਤਿੰਦਰ ਜੈਨ, ਦੀਨਦਿਆਲ ਤੋਂ LNJP ਹਸਪਤਾਲ ‘ਚ ਕੀਤਾ ਸ਼ਿਫਟ

ਦਿੱਲੀ ਦੇ ਸਾਬਕਾ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਨੇਤਾ ਸਤੇਂਦਰ ਜੈਨ ਵੀਰਵਾਰ ਸਵੇਰੇ ਤਿਹਾੜ ਜੇਲ ਦੇ ਵਾਸ਼ਰੂਮ ‘ਚ ਫਿਸਲ ਕੇ ਡਿੱਗ ਗਏ...

ਤਰਨਤਾਰਨ ‘ਚ ਕੱਪੜਿਆਂ ਦੀ ਦੁਕਾਨ ‘ਚ ਦਿਨ ਦਿਹਾੜੇ ਲੁੱਟ, ਬੰਦੂਕ ਦੀ ਨੋਕ ‘ਤੇ ਪੈਸੇ ਖੋਹ ਫਰਾਰ ਹੋਏ ਲੁਟੇਰੇ

ਪੰਜਾਬ ਦੇ ਤਰਨਤਾਰਨ ‘ਚ ਬੰਦੂਕ ਦੀ ਨੋਕ ‘ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਚਾਰ ਲੁਟੇਰਿਆਂ ਨੇ ਪਹਿਲਾਂ ਇੱਕ ਦੁਕਾਨ...

USA ‘ਚ ਦੀਵਾਲੀ ‘ਤੇ ਹੋਵੇਗੀ ਸਰਕਾਰੀ ਛੁੱਟੀ! ਵਿਧਾਨ ਸਭਾ ‘ਚ ਕਾਨੂੰਨ ਬਣਾਉਣ ਦੀ ਤਿਆਰੀ

ਅਮਰੀਕਾ ‘ਚ ਭਾਰਤੀ ਮੂਲ ਦੇ ਲੋਕਾਂ ਦੇ ਵਧਦੇ ਪ੍ਰਭਾਵ ਦਾ ਹੀ ਅਸਰ ਹੈ ਕਿ ਹੁਣ ਉੱਥੇ ਦੀਵਾਲੀ ‘ਤੇ ਸਰਕਾਰੀ ਛੁੱਟੀ ਦੇਣ ਦੀਆਂ ਤਿਆਰੀਆਂ...

ਤਿੰਨ ਦੇਸ਼ਾਂ ਦੇ ਦੌਰੇ ਤੋਂ ਬਾਅਦ ਦਿੱਲੀ ਪਰਤੇ PM ਮੋਦੀ, ਪਾਲਮ ਹਵਾਈ ਅੱਡੇ ‘ਤੇ ਹੋਇਆ ਸ਼ਾਨਦਾਰ ਸੁਆਗਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਾਪਾਨ, ਪਾਪੂਆ ਨਿਊ ਗਿਨੀ ਅਤੇ ਆਸਟ੍ਰੇਲੀਆ ਦੇ ਤਿੰਨ ਦੇਸ਼ਾਂ ਦੇ ਦੌਰੇ ਦੀ ਸਮਾਪਤੀ ਤੋਂ ਬਾਅਦ ਵੀਰਵਾਰ...

ਜਲੰਧਰ ‘ਚ ਪੁਰਾਣੀ ਰੰਜਿਸ਼ ਕਰਕੇ ਨੌਜਵਾਨ ‘ਤੇ ਹਮਲਾ, ਵਾਹਨਾਂ ਦੀ ਵੀ ਕੀਤੀ ਭੰਨ-ਤੋੜ

ਪੰਜਾਬ ਦੇ ਜਲੰਧਰ ਪੱਛਮੀ ਅਧੀਨ ਪੈਂਦੇ ਕਸਬਾ ਦਾਨਿਸ਼ਮੰਦਾਂ ‘ਚ ਦੇਰ ਰਾਤ ਗੁੰਡਾਗਰਦੀ ਹੋਈ। ਦੋ ਵੱਖ-ਵੱਖ ਮਾਮਲਿਆਂ ਵਿੱਚ ਦੋ ਵਿਅਕਤੀਆਂ...

ਗੁਜਰਾਤ ‘ਤੋਂ ਦਿੱਲੀ ਲਿਆਇਆ ਗਿਆ ਲਾਰੈਂਸ ਬਿਸ਼ਨੋਈ, ਪੁਲਿਸ ਨੇ ਮੰਡੋਲੀ ਜੇਲ ‘ਚ ਕੀਤਾ ਸ਼ਿਫਟ

ਗੈਂਗਸਟਰ ਲਾਰੇਂਸ ਬਿਸ਼ਨੋਈ ਨੂੰ ਬੁੱਧਵਾਰ ਦੇਰ ਰਾਤ ਅਹਿਮਦਾਬਾਦ ਦੀ ਸਾਬਰਮਤੀ ਸੈਂਟਰਲ ਜੇਲ ਤੋਂ ਦਿੱਲੀ ਲਿਆਂਦਾ ਗਿਆ ਅਤੇ ਮੰਡੋਲੀ ਜੇਲ...

ਚੰਡੀਗੜ੍ਹ ‘ਚ ਨਹੀਂ ਵਿਕਣਗੀਆਂ ਪੈਟਰੋਲ ਬਾਈਕਸ, EV ਪਾਲਿਸੀ ਤਹਿਤ ਰਜਿਸਟ੍ਰੇਸ਼ਨ ਹੋਵੇਗੀ ਬੰਦ

ਚੰਡੀਗੜ੍ਹ ਯੂਟੀ ਪ੍ਰਸ਼ਾਸਨ ਦੀ ਇਲੈਕਟ੍ਰਿਕ ਵਹੀਕਲ (EV) ਪਾਲਿਸੀ ਮੁਤਾਬਕ ਜੂਨ ਤੋਂ ਬਾਅਦ ਸ਼ਹਿਰ ‘ਚ ਪੈਟਰੋਲ ਬਾਈਕਸ ਦੀ ਵਿਕਰੀ ਬੰਦ ਹੋ...

ਦੇਹਰਾਦੂਨ-ਦਿੱਲੀ ਵਿਚਾਲੇ ਅੱਜ ‘ਤੋਂ ਚੱਲੇਗੀ ਵੰਦੇ ਭਾਰਤ ਐਕਸਪ੍ਰੈਸ, PM ਮੋਦੀ ਦਿਖਾਉਣਗੇ ਹਰੀ ਝੰਡੀ

ਪ੍ਰਧਾਨ ਮੰਤਰੀ ਮੋਦੀ ਅੱਜ ਵੀਰਵਾਰ ਨੂੰ ਉੱਤਰਾਖੰਡ ਦੀ ਪਹਿਲੀ ਅਤੇ ਦੇਸ਼ ਦੀ 18ਵੀਂ ਵੰਦੇ ਭਾਰਤ ਐਕਸਪ੍ਰੈਸ ਨੂੰ ਹਰੀ ਝੰਡੀ ਦੇਣਗੇ।...

ਜਲੰਧਰ ਦੀ ਟੈਕਸਟਾਈਲ ਮਾਰਕੀਟ ਨੇੜੇ ਕਬਾੜ ਨੂੰ ਲੱਗੀ ਅੱਗ, ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਬੁਝਾਇਆ

ਪੰਜਾਬ ਦੇ ਜਲੰਧਰ ‘ਚ ਬੰਡਲਾਂ ‘ਤੇ ਕੱਪੜੇ ਵੇਚਣ ਵਾਲੀ ਮਾਰਕੀਟ ਨੇੜੇ ਕਬਾੜ ‘ਚ ਅਚਾਨਕ ਅੱਗ ਲੱਗ ਗਈ। ਅੱਗ ਲੱਗਣ ‘ਤੋਂ ਬਾਅਦ...

ਮੰਤਰੀ ਭੁੱਲਰ ਨੇ 11 ਕਲਰਕਾਂ ਨੂੰ ਸੌਂਪੇ ਨਿਯੁਕਤੀ ਪੱਤਰ, ਨਵ-ਨਿਯੁਕਤ ਕਰਮਚਾਰੀਆਂ ਨੂੰ ਦਿੱਤੀ ਵਧਾਈ

ਪੰਜਾਬ ਦੇ ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਬੁੱਧਵਾਰ ਨੂੰ ਨਵ-ਨਿਯੁਕਤ 11 ਕਲਰਕਾਂ ਨੂੰ...

CM ਮਾਨ ਵੱਲੋਂ ਸਰਕਾਰੀ ਮੁਲਾਜ਼ਮਾਂ ਨੂੰ ਵੱਡਾ ਤੋਹਫਾ, ਮਹਿੰਗਾਈ ਭੱਤੇ ਦੇ ਬਕਾਏ ਦੀ ਕਿਸ਼ਤ ਕੀਤੀ ਜਾਰੀ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਰਕਾਰੀ ਮੁਲਾਜ਼ਮਾਂ ਨੂੰ ਵੱਡਾ ਤੋਹਫਾ ਦਿੱਤਾ ਹੈ। ਸਰਕਾਰ ਵਲੋਂ ਮੁਲਾਜ਼ਮਾਂ ਦੇ ਮਹਿੰਗਾਈ...

ਰਾਜਸਥਾਨ : 7 ਸਾਲਾ ਮਾਸੂਮ ਦਾ 28 ਸਾਲਾ ਨੌਜਵਾਨ ਨਾਲ ਵਿਆਹ, ਪਰਿਵਾਰ ਨੇ 4.50 ਲੱਖ ਰੁ: ‘ਚ ਵੇਚੀ ਧੀ

ਰਾਜਸਥਾਨ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਧੌਲਪੁਰ ਜ਼ਿਲ੍ਹੇ ਦੇ ਮਨਿਆ ਥਾਣਾ ਖੇਤਰ ‘ਚ 7 ਸਾਲ ਦੀ ਬੱਚੀ ਨੂੰ 4.50...

ਮਨੀਸ਼ ਸਿਸੋਦੀਆ ਨੇ HC ਤੋਂ ਜ਼ਮਾਨਤ ਪਟੀਸ਼ਨ ਲਈ ਵਾਪਸ, ਬੀਮਾਰ ਪਤਨੀ ਨੂੰ ਮਿਲਣ ਲਈ ਕੀਤੀ ਸੀ ਦਾਇਰ

ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਸੀਬੀਆਈ ਮਾਮਲੇ ਵਿੱਚ ਦਿੱਲੀ ਹਾਈ ਕੋਰਟ ਵਿੱਚ ਲੰਬਿਤ ਅੰਤਰਿਮ ਜ਼ਮਾਨਤ ਪਟੀਸ਼ਨ...

ਬਹਿਰੀਨ ਸੰਸਦ ਨੇ ਧਾਰਾ 353 ਕੀਤਾ ਰੱਦ, ਹੁਣ ਪੀੜਤ ਨਾਲ ਵਿਆਹ ਕਰਨ ਮਗਰੋਂ ਵੀ ਨਹੀਂ ਬਚ ਸਕੇਗਾ ਰੇਪਿਸਟ

ਬਹਿਰੀਨ ਦੀ ਸੰਸਦ ਨੇ ਮੰਗਲਵਾਰ ਨੂੰ ਬਲਾਤਕਾਰ ਨਾਲ ਜੁੜੇ ਕਾਨੂੰਨ ਨੂੰ ਸਰਬਸੰਮਤੀ ਨਾਲ ਰੱਦ ਕਰ ਦਿੱਤਾ ਹੈ। ਇਸ ਬਦਲਾਅ ਦੇ ਤਹਿਤ ਜੇਕਰ...

ਹਰਿਆਣਾ ਦੇ ਯਮੁਨਾਨਗਰ ‘ਚ ਤੇਜ਼ ਮੀਂਹ ਤੇ ਹਨੇਰੀ ਦਾ ਕਹਿਰ, ਇਤਿਹਾਸਕ ਕਿਲੇ ਦੀ ਡਿੱਗੀ ਕੰਧ

ਹਰਿਆਣਾ ਦੇ ਯਮੁਨਾਨਗਰ ਜ਼ਿਲ੍ਹੇ ਦੇ ਬੁਡੀਆ ਸਥਿਤ ਇਤਿਹਾਸਕ ਕਿਲ੍ਹੇ ਦੀ ਕੰਧ ਮੰਗਲਵਾਰ ਰਾਤ ਮੀਂਹ ਕਾਰਨ ਢਹਿ ਗਈ। ਜਿਸ ਨਾਲ ਕੰਧ ਦੇ ਨਾਲ...

ਹਿਮਾਚਲ ਪੁਲਿਸ ‘ਚ 1226 ਕਾਂਸਟੇਬਲਾਂ ਦੀ ਹੋਵੇਗੀ ਭਰਤੀ, ਵਿੱਤ ਵਿਭਾਗ ਤੋਂ ਮੰਗੀ ਗਈ ਮਨਜ਼ੂਰੀ

ਹਿਮਾਚਲ ਪੁਲਿਸ ‘ਚ ਨੌਕਰੀਆਂ ਦਾ ਸੁਪਨਾ ਦੇਖ ਰਹੇ ਨੌਜਵਾਨਾਂ ਲਈ ਵੱਡੀ ਖੁਸ਼ਖਬਰੀ ਹੈ। ਪੁਲਿਸ ਵਿਭਾਗ ਜਲਦ ਹੀ 1226 ਕਾਂਸਟੇਬਲ ਦੀ ਭਰਤੀ ਕਰਨ...

ਜੰਮੂ ਕਸ਼ਮੀਰ ਦੇ ਕਿਸ਼ਤਵਾੜ ‘ਚ ਵੱਡਾ ਸੜਕ ਹਾਦਸਾ, ਸੱਤ ਲੋਕਾਂ ਦੀ ਮੌ.ਤ, ਕਈ ਗੰਭੀਰ ਜ਼ਖਮੀ

ਜੰਮੂ ਕਸ਼ਮੀਰ ਦੇ ਕਿਸ਼ਤਵਾੜ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਹੈ। ਇੱਥੇ ਢੰਗਡੇਰੂ ਇਲਾਕੇ ਦੇ ਨੇੜੇ ਇੱਕ ਗੱਡੀ ਹਾਦਸਾਗ੍ਰਸਤ ਹੋ ਗਈ ਹੈ। ਇਸ...

ਜਲੰਧਰ ‘ਚ ਵੱਡੀ ਵਾਰਦਾਤ, ਦਰਜਨ ‘ਤੋਂ ਵੱਧ ਲੋਕਾਂ ਨੇ ਨੌਜਵਾਨ ‘ਤੇ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਹਮਲਾ

ਜਲੰਧਰ ਦੇ ਸੂਰਿਆ ਐਨਕਲੇਵ ‘ਚ ਕੁਝ ਹਮਲਾਵਰਾਂ ਵੱਲੋਂ ਰੂਹ ਕੰਬਾਊ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ। ਦੇਰ ਰਾਤ ਬਾਈਕ ‘ਤੇ ਜਾ ਰਹੇ ਇਕ...

ਵੈਭਵੀ ਉਪਾਧਿਆਏ ਮਗਰੋਂ ਨਿਤੇਸ਼ ਪਾਂਡੇ ਦਾ ਵੀ ਦੇਹਾਂਤ, ‘ਅਨੁਪਮਾ’ ਫੇਮ ਨੇ 51 ਸਾਲ ਦੀ ਉਮਰ ‘ਚ ਲਏ ਆਖਰੀ ਸਾਹ

ਮਸ਼ਹੂਰ ਟੀਵੀ ਸ਼ੋਅ ‘ਅਨੁਪਮਾ’ ‘ਚ ਰੂਪਾਲੀ ਗਾਂਗੁਲੀ ਦੀ ਦੋਸਤ ਦੇਵਿਕਾ ਦੇ ਪਤੀ ਦਾ ਕਿਰਦਾਰ ਨਿਭਾਉਣ ਵਾਲੇ ਨਿਤੇਸ਼ ਪਾਂਡੇ ਦਾ...

ਸ਼੍ਰੀਨਗਰ ‘ਚ ਜੀ-20 ਬੈਠਕ ਦਾ ਅੱਜ ਆਖਰੀ ਦਿਨ, ਡੈਲੀਗੇਟਾਂ ਲਈ ਲਗਾਇਆ ਗਿਆ ਵਿਸ਼ੇਸ਼ ਭੋਜਨ ਸਟਾਲ

ਸ਼੍ਰੀਨਗਰ ‘ਚ ਜੀ-20 ਟੂਰਿਜ਼ਮ ਵਰਕਿੰਗ ਗਰੁੱਪ ਦੀ ਬੈਠਕ ਦਾ ਅੱਜ ਤੀਜਾ ਅਤੇ ਆਖਰੀ ਦਿਨ ਹੈ। 22 ਮਈ ਨੂੰ ਸ੍ਰੀਨਗਰ ਪੁੱਜੇ ਵਿਦੇਸ਼ੀ...

ਪੰਜਾਬ ‘ਚ ਕਣਕ ਦੀ ਸਰਕਾਰੀ ਖਰੀਦ 26 ਫੀਸਦੀ ਵਧੀ, ਪਨਗਰੇਨ ਨੇ ਖਰੀਦਿਆ ਸਭ ਤੋਂ ਵੱਧ ਅਨਾਜ

ਸੂਬੇ ਭਰ ਵਿੱਚ ਕਣਕ ਦੀ ਖਰੀਦ ਸਬੰਧੀ ਕੰਮ ਲਗਭਗ ਮੁਕੰਮਲ ਹੋ ਚੁੱਕਾ ਹੈ। ਪੰਜਾਬ ‘ਚ ਕਣਕ ਦੀ ਸਰਕਾਰੀ ਖਰੀਦ ਦਾ ਅੰਕੜਾ ਪਿਛਲੇ ਸਾਲ ਨਾਲੋਂ 26...

ਚਲਦੀ ਬੱਸ ‘ਚ ਕੰਡਕਟਰ ਨੂੰ ਆਇਆ ਹਾਰਟ ਅਟੈਕ, ਸੀਟ ‘ਤੇ ਬੈਠੇ-ਬੈਠੇ 10 ਸੈਕਿੰਡ ‘ਚ ਗਈ ਜਾਨ

ਇੰਦੌਰ ਤੋਂ ਪੁਣੇ ਜਾ ਰਹੀ ਬੱਸ ‘ਚ ਕੰਡਕਟਰ ਨੂੰ ਦਿਲ ਦਾ ਦੌਰਾ ਪਿਆ। ਸੀਟ ‘ਤੇ ਬੈਠਦਿਆਂ ਹੀ ਉਹ ਬਹੁਤ ਘਬਰਾ ਗਿਆ ਅਤੇ 10 ਸਕਿੰਟਾਂ ‘ਚ ਹੀ...

ਪੰਜਾਬ ਦੇ 3222 ਨਹਿਰੀ ਪਾਣੀ ਦੇ ਵਿਵਾਦਾਂ ਦਾ ਨਿਪਟਾਰਾ, ਸਰਕਾਰ ਨੇ 9 ਮਹੀਨਿਆਂ ‘ਚ ਕੀਤਾ ਹੱਲ

ਪੰਜਾਬ ਵਿੱਚ ਸੂਬਾ ਸਰਕਾਰ ਦਾ ਧਿਆਨ ਨਹਿਰੀ ਪਾਣੀ ਦੀ ਵੱਧ ਤੋਂ ਵੱਧ ਵਰਤੋਂ ਵੱਲ ਹੈ। ਪਰ ਨਹਿਰੀ ਪਾਣੀ ਦੀ ਵਰਤੋਂ ਸਬੰਧੀ ਕਈ ਵਿਵਾਦ ਪੈਂਡਿੰਗ...

ਜਲੰਧਰ ‘ਚ ਚੱਲਦੀ ਕਾਰ ‘ਚ ਲੱਗੀ ਅੱਗ, ਲੁਧਿਆਣਾ ਤੋਂ ਟਾਂਡਾ ਜਾ ਰਿਹਾ ਪਰਿਵਾਰ ਵਾਲ-ਵਾਲ ਬਚਿਆ

ਲੁਧਿਆਣਾ-ਜਲੰਧਰ ਹਾਈਵੇ ‘ਤੇ ਫਗਵਾੜਾ ਨੇੜੇ ਚਾਚੋਕੀ ਵਿਖੇ ਚੱਲਦੀ ਕਾਰ ਨੂੰ ਅੱਗ ਲੱਗ ਗਈ। ਇਸ ਘਟਨਾ ‘ਚ ਕਾਰ ਸਵਾਰ ਦਾ ਪਰਿਵਾਰ ਵਾਲ-ਵਾਲ...

ਸਿਡਨੀ ਬਣਿਆ ‘ਮਿੰਨੀ ਇੰਡੀਆ’, ਮੈਗਾ ਸ਼ੋਅ ‘ਚ ਪਹੁੰਚੇ 20 ਹਜ਼ਾਰ ਭਾਰਤੀ, PM ਮੋਦੀ ਬੋਲੇ- ਭਾਰਤ ਮਦਰ ਆਫ਼ ਡੈਮੋਕਰੇਸੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਮੈਗਾ ਸ਼ੋਅ ਸਿਡਨੀ ਵਿੱਚ ਸ਼ੁਰੂ ਹੋ ਗਿਆ ਹੈ। PM ਮੋਦੀ ਦਾ ਜ਼ੋਰਦਾਰ ਭਾਸ਼ਣ 20 ਹਜ਼ਾਰ ਭਾਰਤੀਆਂ ਵਿੱਚ...

ਜਵਾਲਾਮੁਖੀ ਮੰਦਰ ‘ਚ ਅਣਪਛਾਤੇ ਸ਼ਰਧਾਲੂ ਨੇ ਚੜ੍ਹਾਏ 2000 ਦੇ 400 ਨੋਟ, ਦਾਨ ਬਾਕਸ ‘ਚ ਮਿਲੇ 8 ਲੱਖ

ਕਾਂਗੜਾ ਦੇ ਮਸ਼ਹੂਰ ਸ਼ਕਤੀਪੀਠ ਜਵਾਲਾਮੁਖੀ ਮੰਦਰ ‘ਚ ਇਕ ਸ਼ਰਧਾਲੂ ਨੇ 8 ਲੱਖ ਰੁਪਏ ਚੜ੍ਹਾਏ। ਭਾਰਤੀ ਰਿਜ਼ਰਵ ਬੈਂਕ (RBI) ਨੇ 19 ਮਈ ਨੂੰ ਐਲਾਨ...

ਅੰਮ੍ਰਿਤਸਰ ‘ਚ STF ਨੇ ਫੜਿਆ ਤਸਕਰ: ਚੀਨੀ ਡਰੋਨ, 4 ਕਰੋੜ ਦੀ ਹੈਰੋਇਨ ਤੇ ਹਥਿਆਰ ਬਰਾਮਦ

ਪੰਜਾਬ ਦੇ ਅੰਮ੍ਰਿਤਸਰ ‘ਚ ਸਪੈਸ਼ਲ ਟਾਸਕ ਫੋਰਸ (STF) ਨੇ ਨਸ਼ਾ ਤਸਕਰੀ ਦੇ ਕੌਮਾਂਤਰੀ ਨੈੱਟਵਰਕ ਨੂੰ ਤੋੜਨ ‘ਚ ਸਫਲਤਾ ਹਾਸਲ ਕੀਤੀ ਹੈ। STF ਨੇ...

ਪੰਜਾਬ ਪੁਲਿਸ ਨੂੰ ਮਿਲੀਆਂ 98 ਐਮਰਜੈਂਸੀ ਰਿਸਪਾਂਸ ਗੱਡੀਆਂ, CM ਮਾਨ ਨੇ ਦਿਖਾਈ ਹਰੀ ਝੰਡੀ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੁਲਿਸ ਵਿੱਚ ਸ਼ਾਮਲ ਕੀਤੇ ਗਏ ਨਵੇਂ 98 ਐਮਰਜੈਂਸੀ ਰਿਸਪਾਂਸ ਵਾਹਨਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ...

ਮੈਕਸੀਕੋ ਦਾ ਸਭ ਤੋਂ ਖ਼ਤਰਨਾਕ ਜਵਾਲਾਮੁਖੀ ਫਟਿਆ, 30 ਲੱਖ ਲੋਕਾਂ ਲਈ ਅਲਰਟ ਜਾਰੀ

ਮੈਕਸੀਕੋ ਦਾ ਸਭ ਤੋਂ ਖ਼ਤਰਨਾਕ ਜਵਾਲਾਮੁਖੀ ਫਟ ਗਿਆ ਹੈ। ਇਸਨੂੰ ਪੋਪੋਕੇਟਪੇਟਲ ਵਜੋਂ ਜਾਣਿਆ ਜਾਂਦਾ ਹੈ। ਇਹ ਜਵਾਲਾਮੁਖੀ ਮੱਧ ਮੈਕਸੀਕੋ...

ਮਨੀਸ਼ ਸਿਸੋਦੀਆ ਨੂੰ ਅਦਾਲਤ ਤੋਂ ਨਹੀਂ ਮਿਲੀ ਰਾਹਤ, ਕੋਰਟ ਨੇ ਨਿਆਇਕ ਹਿਰਾਸਤ 1 ਜੂਨ ਤੱਕ ਵਧਾਈ

ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਆਬਕਾਰੀ ਨੀਤੀ ਨਾਲ ਜੁੜੇ ਮਾਮਲੇ ‘ਚ ਦਿੱਲੀ ਦੀ ਰਾਉਸ ਐਵੇਨਿਊ ਅਦਾਲਤ ਤੋਂ ਰਾਹਤ ਨਹੀਂ ਮਿਲੀ...

ਆਸਟ੍ਰੇਲੀਆਈ CEOs ਨਾਲ ਮਿਲੇ PM ਮੋਦੀ: ਕਿਹਾ- ਮੈਂ ਆਸਾਨੀ ਨਾਲ ਸੰਤੁਸ਼ਟ ਹੋਣ…

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਸਟ੍ਰੇਲੀਆ ਦੇ ਦੌਰੇ ‘ਤੇ ਹਨ। ਇੱਥੇ ਉਨ੍ਹਾਂ ਨੇ ਕਈ ਕੰਪਨੀਆਂ ਦੇ ਸੀਈਓਜ਼ ਨਾਲ ਮੁਲਾਕਾਤ ਕੀਤੀ। ਇਹਨਾਂ...

ਜਲੰਧਰ ਰੇਲਵੇ ਸਟੇਸ਼ਨ ‘ਤੇ ਚੈਕਿੰਗ: ਬਿਨਾਂ ਟਿਕਟ ਸਫਰ ਕਰਨ ਵਾਲਿਆਂ ‘ਤੋਂ ਇਕ ਦਿਨ ‘ਚ ਵਸੂਲੇ 4.5 ਲੱਖ ਰੁ:

ਪੰਜਾਬ ਦੇ ਫ਼ਿਰੋਜ਼ਪੁਰ ਰੇਲਵੇ ਡਵੀਜ਼ਨ ਦੇ ਅਧਿਕਾਰੀਆਂ ਵੱਲੋਂ ਬੀਤੇ ਸੋਮਵਾਰ ਨੂੰ ਜਲੰਧਰ ਸਿਟੀ ਦੇ ਰੇਲਵੇ ਸਟੇਸ਼ਨ ਤੇ ਚੈਕਿੰਗ ਕੀਤੀ ਗਈ। ਇਸ...

ਛੱਤੀਸਗੜ੍ਹ-ਤੇਲੰਗਾਨਾ ਸਰਹੱਦ ‘ਤੇ 10 ਨਕਸਲੀ ਗ੍ਰਿਫਤਾਰ, ਇਕ ਟਰੈਕਟਰ ਵਿਸਫੋਟਕ ਬਰਾਮਦ

ਤੇਲੰਗਾਨਾ ਦੇ ਭਾਦਰੜੀ ਕੋਟਾਗੁਡੇਮ ਪੁਲਿਸ ਨੇ ਛੱਤੀਸਗੜ੍ਹ-ਤੇਲੰਗਾਨਾ ਸਰਹੱਦ ‘ਤੇ 10 ਨਕਸਲੀ ਗ੍ਰਿਫਤਾਰ ਕੀਤੇ ਹਨ। ਇਨ੍ਹਾਂ ਵਿੱਚੋਂ 5...

ਅੰਮ੍ਰਿਤਸਰ ਬਾਰਡਰ ‘ਤੇ BSF ਨੇ ਢੇਰ ਕੀਤਾ ਡਰੋਨ, 14 ਕਰੋੜ ਰੁ: ਦੇ ਨਸ਼ੀਲੇ ਪਦਾਰਥ ਬਰਾਮਦ

ਪੰਜਾਬ ਸਰਹੱਦ ‘ਤੇ ਸੀਮਾ ਸੁਰੱਖਿਆ ਬਲ (BSF) ਪਾਕਿ ਸਮੱਗਲਰਾਂ ਦੀਆਂ ਕੋਸ਼ਿਸ਼ਾਂ ਨੂੰ ਲਗਾਤਾਰ ਨਾਕਾਮ ਕਰ ਰਿਹਾ ਹੈ। BSF ਦੇ ਜਵਾਨਾਂ ਨੇ ਚਾਰ...

AGTF ਨੂੰ ਮਿਲੀ ਵੱਡੀ ਕਾਮਯਾਬੀ, ਲਾਰੈਂਸ ਗੈਂਗ ਦੇ ਚਾਰ ਸ਼ੂਟਰਾਂ ਨੂੰ ਹਥਿਆਰਾਂ ਸਣੇ ਕੀਤਾ ਗ੍ਰਿਫਤਾਰ

ਪੰਜਾਬ ਵਿੱਚ ਐਂਟੀ ਗੈਂਗਸਟਰ ਟਾਸਕ ਫੋਰਸ (AGTF) ਨੂੰ ਵੱਡੀ ਕਾਮਯਾਬੀ ਮਿਲੀ ਹੈ। AGTF ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਗੈਂਗ ਦੇ ਚਾਰ ਸ਼ੂਟਰਾਂ...

ਭਾਰਤੀ ਮੂਲ ਦੇ ਸਿੱਖ ਨੇ ਇੰਗਲੈਂਡ ‘ਚ ਰਚਿਆ ਇਤਿਹਾਸ, ਪਹਿਲੇ ਦਸਤਾਰਧਾਰੀ ਲਾਰਡ ਮੇਅਰ ਬਣੇ ਜਸਵੰਤ ਸਿੰਘ

ਭਾਰਤੀ ਮੂਲ ਦੇ ਸਿੱਖ ਕੌਂਸਲਰ ਨੇ ਇੰਗਲੈਂਡ ਦੇ ਵੈਸਟ ਮਿਡਲੈਂਡਜ਼ ਸ਼ਹਿਰ ਕੋਵੈਂਟਰੀ ਦੇ ਨਵੇਂ ਲਾਰਡ ਮੇਅਰ ਵਜੋਂ ਨਿਯੁਕਤ ਹੋ ਕੇ ਇਤਿਹਾਸ...

CM ਮਾਨ ਨੇ ਦਿੜ੍ਹਬਾ ਤਹਿਸੀਲ ਦਾ ਰੱਖਿਆ ਨੀਂਹ ਪੱਥਰ, 9 ਕਰੋੜ 6 ਲੱਖ ਦੀ ਲਾਗਤ ਨਾਲ ਬਣੇਗਾ ਕੰਪਲੈਕਸ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਸੋਮਵਾਰ ਨੂੰ ਸੰਗਰੂਰ ਪਹੁੰਚੇ। ਇਸ ਦੌਰਾਨ ਉਨ੍ਹਾਂ ਦਿੜ੍ਹਬਾ ਵਿੱਚ ਕਰਵਾਏ ਪ੍ਰੋਗਰਾਮ ਵਿੱਚ...

ਫਿਜੀ-ਪਲਾਊ ਨੇ PM ਨਰਿੰਦਰ ਮੋਦੀ ਨੂੰ ਦਿੱਤਾ ਆਪਣੇ ਦੇਸ਼ ਦਾ ਸਰਵਉੱਚ ਪੁਰਸਕਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਪਾਪੂਆ ਨਿਊ ਗਿਨੀ ਵਿੱਚ ਆਯੋਜਿਤ ਫੋਰਮ ਫਾਰ ਇੰਡੀਆ ਪੈਸੀਫਿਕ ਆਈਲੈਂਡ ਕੋ-ਆਪਰੇਸ਼ਨ ਯਾਨੀ...

ਬਲੀਆ ‘ਚ ਵੱਡਾ ਹਾਦਸਾ: ਗੰਗਾ ਨਦੀ ‘ਚ ਪਲਟੀ ਕਿਸ਼ਤੀ, 4 ਦੀ ਮੌ.ਤ, 20 ਤੋਂ ਵੱਧ ਲਾਪਤਾ

ਉੱਤਰ ਪ੍ਰਦੇਸ਼ ਦੇ ਬਲੀਆ ਵਿੱਚ ਸੋਮਵਾਰ ਸਵੇਰੇ ਗੰਗਾ ਨਦੀ ਵਿੱਚ ਇੱਕ ਕਿਸ਼ਤੀ ਪਲਟਣ ਨਾਲ ਵੱਡਾ ਹਾਦਸਾ ਵਾਪਰ ਗਿਆ। ਇਸ ਹਾਦਸੇ ‘ਚ 4 ਲੋਕਾਂ...

CM ਮਾਨ ਅੱਜ ਸੰਗਰੂਰ ਦੌਰੇ ‘ਤੇ, ਦਿੜਬਾ ‘ਚ ਰੱਖਿਆ ਜਾਵੇਗਾ ਤਹਿਸੀਲ ਦਾ ਨੀਂਹ ਪੱਥਰ

ਮੁੱਖ ਮੰਤਰੀ ਭਗਵੰਤ ਮਾਨ ਅੱਜ ਸੰਗਰੂਰ ਦੇ ਦੌਰੇ ‘ਤੇ ਹਨ। ਥੋੜ੍ਹੇ ਸਮੇਂ ਵਿੱਚ ਮੰਡੀਰਬਾ ਵਿੱਚ ਤਹਿਸੀਲ ਦਾ ਨੀਂਹ ਪੱਥਰ ਰੱਖਿਆ ਜਾਵੇਗਾ।...

ਐਕਸ਼ਨ ਮੋਡ ‘ਚ ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ, ਪ੍ਰਾਈਵੇਟ ਬੱਸਾਂ ਦੀ ਕੀਤੀ ਅਚਨਚੇਤ ਚੈਕਿੰਗ

ਸੂਬੇ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਐਕਸ਼ਨ ਮੋਡ ‘ਚ ਨਜ਼ਰ ਆ ਰਹੇ ਹਨ। ਜਲੰਧਰ ਚ ਅੱਜ ਸਵੇਰੇ ਸਾਢੇ 9 ਵਜੇ ਕੈਬਿਨੇਟ ਮੰਤਰੀ ਨੇ...

ਪੁਣੇ ‘ਚ ਵੈਨਿਟੀ ਵੈਨ ਦੀ ਬ੍ਰੇਕ ਫੇਲ, 7 ਵਾਹਨਾਂ ਨੂੰ ਮਾਰੀ ਟੱਕਰ, 2 ਦੀ ਮੌ.ਤ ਤੇ 5 ਜ਼ਖਮੀ

ਮਹਾਰਾਸ਼ਟਰ ਦੇ ਪੁਣੇ ‘ਚ ਐਤਵਾਰ ਦੇਰ ਰਾਤ ਇਕ ਵੈਨਿਟੀ ਵੈਨ ਦੀ ਬ੍ਰੇਕ ਫੇਲ ਹੋ ਗਈ। ਇਸ ਤੋਂ ਬਾਅਦ ਵੈਨ ਨੇ ਕਰੀਬ 7 ਵਾਹਨਾਂ ਨੂੰ ਟੱਕਰ ਮਾਰ...

ਜ਼ੀਰਕਪੁਰ ‘ਚ ਪੂਲ ਪਾਰਟੀ ਦੌਰਾਨ ਵਿਵਾਦ, ਅਣਪਛਾਤੇ ਨੌਜਵਾਨਾਂ ਨੇ ਕੀਤੀ ਫਾਇਰਿੰਗ, ਦੋ ਜ਼ਖਮੀ

ਜ਼ੀਰਕਪੁਰ ਦੇ ਇਕ ਨਿੱਜੀ ਹੋਟਲ ‘ਚ ਐਤਵਾਰ ਦੇਰ ਰਾਤ ਪੂਲ ਪਾਰਟੀ ਦੌਰਾਨ ਅਣਪਛਾਤੇ ਨੌਜਵਾਨਾਂ ਨੇ ਗੋਲੀਆਂ ਚਲਾ ਦਿੱਤੀਆਂ। ਗੋਲੀਬਾਰੀ...

ਪੰਜਾਬ ਦੀਆਂ ਤਹਿਸੀਲਾਂ ‘ਚ ਮਾਲ ਅਧਿਕਾਰੀ ਮੁੜੇ, ਵਿੱਤ ਕਮਿਸ਼ਨਰ ਨਾਲ ਮੀਟਿੰਗ ਤੋਂ ਬਾਅਦ ਹੜਤਾਲ ਖਤਮ

ਪੰਜਾਬ ਦੀਆਂ ਤਹਿਸੀਲਾਂ ਵਿੱਚ ਅੱਜ ਹੜਤਾਲ ਕਰਨ ਦਾ ਫੈਸਲਾ ਮਾਲ ਅਧਿਕਾਰੀਆਂ ਨੇ ਵਾਪਸ ਲੈ ਲਿਆ ਹੈ। ਉਨ੍ਹਾਂ ਨੇ ਸਕੱਤਰੇਤ ਵਿਖੇ ਵਿੱਤ...

ਸ੍ਰੀਨਗਰ ‘ਚ ਅੱਜ ਤੋਂ G20 ਦੀ ਮੀਟਿੰਗ ਸ਼ੁਰੂ, ਸੁਰੱਖਿਆ ਦੇ ਕੀਤੇ ਗਏ ਪੁਖ਼ਤਾ ਪ੍ਰਬੰਧ

ਕਸ਼ਮੀਰ ਦੇ ਸ੍ਰੀਨਗਰ ਵਿੱਚ ਅੱਜ ਤੋਂ ਜੀ-20 ਟੂਰਿਜ਼ਮ ਵਰਕਿੰਗ ਗਰੁੱਪ ਦੀ ਮੀਟਿੰਗ ਸ਼ੁਰੂ ਹੋ ਰਹੀ ਹੈ। ਟੂਰਿਜ਼ਮ ਵਰਕਿੰਗ ਗਰੁੱਪ ਦੀ ਇਹ...

ਪੰਜਾਬ ‘ਚ ਵੱਡਾ ਪ੍ਰਸ਼ਾਸਨਿਕ ਫੇਰਬਦਲ: 39 IAS ਤੇ 24 PCS ਸਣੇ 64 ਅਧਿਕਾਰੀਆਂ ਦੇ ਤਬਾਦਲੇ

ਪੰਜਾਬ ਸਰਕਾਰ ਨੇ ਐਤਵਾਰ ਦੇਰ ਰਾਤ 39 IAS, 24 PCS ਅਧਿਕਾਰੀਆਂ ਸਮੇਤ 64 ਅਧਿਕਾਰੀਆਂ ਦੇ ਤਬਾਦਲੇ ਕੀਤੇ। IAS ਅਧਿਕਾਰੀ ਦਲੀਪ ਕੁਮਾਰ ਨੂੰ ਪ੍ਰਮੁੱਖ...

ਲੁਧਿਆਣਾ ‘ਚ ਸਨਸਨੀਖੇਜ਼ ਵਾਰਦਾਤ, ਰਿਟਾਇਰਡ ASI ਸਣੇ ਪਤਨੀ ਤੇ ਪੁੱਤ ਦਾ ਕੀਤਾ ਕ.ਤਲ

ਪੰਜਾਬ ਦੇ ਲੁਧਿਆਣਾ ਦੇ ਪਿੰਡ ਨੂਰਪੁਰ ਬੇਟ ‘ਚ ਰਿਟਾਇਰਡ ASI ਅਤੇ ਉਸ ਦੀ ਪਤਨੀ ਅਤੇ ਬੇਟੇ ਦਾ ਕਤਲ ਕਰ ਦਿੱਤਾ ਗਿਆ ਹੈ। ਪੁਲਿਸ ਨੂੰ ਤਿੰਨਾਂ...

ਪੰਜਾਬ ਦੀਆਂ ਤਹਿਸੀਲਾਂ ‘ਚ ਅੱਜ ਕੰਮਕਾਜ ਰਹੇਗਾ ਠੱਪ, ਮਾਲ ਅਧਿਕਾਰੀ ਵੱਲੋਂ ਹੜਤਾਲ ਦਾ ਐਲਾਨ

ਪੰਜਾਬ ਦੀਆਂ ਤਹਿਸੀਲਾਂ ਵਿੱਚ ਅੱਜ ਸੋਮਵਾਰ ਨੂੰ ਸਮੂਹ ਮਾਲ ਅਧਿਕਾਰੀ ਸਮੂਹਿਕ ਛੁੱਟੀ ਲੈ ਕੇ ਹੜਤਾਲ ’ਤੇ ਹਨ ਅਤੇ ਕੋਈ ਕੰਮਕਾਜ ਨਹੀਂ...

MS ਧੋਨੀ ਨੂੰ ਫੈਨ ‘ਤੋਂ ਮਿਲਿਆ ਸ਼ਾਨਦਾਰ ਗਿਫਟ, ਤੋਹਫ਼ਾ ਦੇਖ ਮਾਹੀ ਵੀ ਰਹਿ ਗਏ ਦੰਗ

ਚੇਨਈ ਸੁਪਰ ਕਿੰਗਜ਼ (CSK) ਦੇ ਕਪਤਾਨ MS ਧੋਨੀ ਨੂੰ ਉਨ੍ਹਾਂ ਦੇ ਇੱਕ ਫੈਨ ਨੇ ਚੇਪੌਕ ਸਟੇਡੀਅਮ ਦਾ ਇੱਕ ਛੋਟਾ ਮਾਡਲ ਤੋਹਫ਼ਾ ਵਿੱਚ ਦਿੱਤਾ ਹੈ। ਇਸ...

ਜੰਮੂ-ਕਸ਼ਮੀਰ ਦੇ ਕਟੜਾ ‘ਚ ਸ਼ਰਧਾਲੂਆਂ ਨਾਲ ਭਰੀ ਬੱਸ ਪਲਟੀ, ਇਕ ਦੀ ਮੌ.ਤ ਤੇ 14 ਗੰਭੀਰ ਜ਼ਖਮੀ

ਜੰਮੂ-ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ਦੇ ਕਟੜਾ ‘ਚ ਹਾਦਸਾ ਵਾਪਰਿਆ ਹੈ। ਅੱਜ ਐਤਵਾਰ ਨੂੰ ਇੱਥੋਂ ਦੇ ਮੁਰੀ ਇਲਾਕੇ ਵਿੱਚ ਸ਼ਰਧਾਲੂਆਂ ਨਾਲ ਭਰੀ...

ਯੂਕਰੇਨ ਦੇ ਬਖਮੁਤ ‘ਤੇ ਰੂਸ ਨੇ ਕੀਤਾ ਕਬਜ਼ਾ, ਪੁਤਿਨ ਨੇ ਰੂਸੀ ਫੌਜ ਨੂੰ ਦਿੱਤੀ ਵਧਾਈ

ਰੂਸ ਨੇ ਯੂਕਰੇਨ ਦੇ ਬਖਮੁਤ ਸ਼ਹਿਰ ‘ਤੇ ਕਬਜ਼ਾ ਕਰ ਲਿਆ ਹੈ। ਇਹ ਦਾਅਵਾ ਰੂਸ ਦੀ ਨਿੱਜੀ ਫੌਜ – ਵੈਗਨਰ ਗਰੁੱਪ ਵੱਲੋਂ ਕੀਤਾ ਗਿਆ ਹੈ।...

PM ਮੋਦੀ ਦੀ ਮੀਟਿੰਗ ‘ਚ ਬਲਾਸਟ ਕਰਨ ਵਾਲਾ ਦੋਸ਼ੀ ਗ੍ਰਿਫਤਾਰ, STF ਨੇ ਦਰਭੰਗਾ ‘ਤੋਂ ਕੀਤਾ ਕਾਬੂ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਬੈਠਕ ‘ਚ ਹੋਏ ਬੰਬ ਧਮਾਕੇ ਦੇ ਮਾਮਲੇ ‘ਚ ਇਕ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਹ ਧਮਾਕਾ 10 ਸਾਲ...

ਲਾੜੀ ਨੂੰ ਸਫਾਰੀ ਦੇ ਬੋਨਟ ‘ਤੇ ਬੈਠਣਾ ਪਿਆ ਮਹਿੰਗਾ, 15500 ਰੁ: ਦਾ ਕੱਟਿਆ ਚਲਾਨ

ਪ੍ਰਯਾਗਰਾਜ ਵਿੱਚ ਸਫਾਰੀ ਕਾਰ ਦੇ ਬੋਨਟ ‘ਤੇ ਬੈਠ ਕੇ ਰੀਲ ਬਣਾਉਣਾ ਇੱਕ ਲਾੜੀ ਨੂੰ ਮਹਿੰਗਾ ਪੈ ਗਿਆ। ਸੋਸ਼ਲ ਮੀਡੀਆ ‘ਤੇ ਫੋਟੋ ਅਤੇ...

ਹਿਸਾਰ ‘ਚ ਗੈਸ ਚੜ੍ਹਨ ਕਾਰਨ 3 ਲੋਕਾਂ ਦੀ ਮੌ.ਤ, ਖੂਹ ਦੀ ਸਫ਼ਾਈ ਦੌਰਾਨ ਵਾਪਰਿਆ ਹਾਦਸਾ

ਹਰਿਆਣਾ ਦੇ ਹਿਸਾਰ ‘ਚ ਗੈਸ ਚੜ੍ਹਨ ਕਾਰਨ 3 ਲੋਕਾਂ ਦੀ ਮੌਤ ਹੋ ਗਈ, ਜਦਕਿ ਚੌਥਾ ਵਿਅਕਤੀ ਸਮੇਂ ਸਿਰ ਬਾਹਰ ਆ ਗਿਆ, ਜਿਸ ਕਾਰਨ ਉਸ ਦੀ ਜਾਨ ਬਚ...

ਫਿਰੋਜ਼ਪੁਰ ਕੇਂਦਰੀ ਜੇਲ੍ਹ ‘ਚ ਬਾਹਰੋਂ ਸੁੱਟੇ ਗਏ ਨਸ਼ੀਲੇ ਪਦਾਰਥ, ਅਣਪਛਾਤੇ ਖ਼ਿਲਾਫ਼ ਮਾਮਲਾ ਦਰਜ

ਪੰਜਾਬ ਦੀ ਜੇਲ੍ਹ ‘ਚ ਬਾਹਰੋਂ ਮੋਬਾਈਲ ਫ਼ੋਨ ਅਤੇ ਨਸ਼ੀਲੇ ਪਦਾਰਥ ਥ੍ਰੋਅ ਕੀਤੇ ਜਾ ਰਹੇ ਹਨ। ਤਾਜ਼ਾ ਮਾਮਲਾ ਫਿਰੋਜ਼ਪੁਰ ਕੇਂਦਰੀ ਜੇਲ੍ਹ...

PM ਮੋਦੀ ਫਿਰ ਲੋਕਪ੍ਰਿਅਤਾ ਦੇ ਮਾਮਲੇ ‘ਚ ਟੌਪ ‘ਤੇ, ਬਾਇਡੇਨ-ਸੁਨਕ ਨੂੰ ਵੀ ਛੱਡਿਆ ਪਿੱਛੇ

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਲੋਕਪ੍ਰਿਅਤਾ ਵਿੱਚ ਕਾਫੀ ਵਾਧਾ ਹੋਇਆ ਹੈ। ਅਮਰੀਕੀ ਫਰਮ ਮਾਰਨਿੰਗ ਕੰਸਲਟ ਵੱਲੋਂ ਕੀਤੇ ਗਏ ਇਕ...

ਮੈਕਸੀਕੋ ‘ਚ ਕਾਰ ਰੇਸਿੰਗ ਸ਼ੋਅ ‘ਚ ਹੋਈ ਗੋਲੀਬਾਰੀ, 11 ਰੇਸਰ ਦੀ ਮੌ.ਤ, 9 ਗੰਭੀਰ ਜ਼ਖਮੀ

ਉੱਤਰੀ ਮੈਕਸੀਕੋ ਦੇ ਬਾਜਾ ਕੈਲੀਫੋਰਨੀਆ ਵਿੱਚ ਸ਼ਨੀਵਾਰ ਨੂੰ ਇੱਕ ਕਾਰ ਸ਼ੋਅ ਦੌਰਾਨ ਗੋਲੀਬਾਰੀ ਹੋਈ। ਜਿਸ ਵਿੱਚ ਘੱਟੋ-ਘੱਟ 11 ਰੇਸਰ ਮਾਰੇ...

ਸ੍ਰੀ ਦਰਬਾਰ ਸਾਹਿਬ ਦੇ ਬਾਹਰ ਪ੍ਰਵਾਸੀ ਦੇ ਜੇਬ ‘ਚੋਂ ਮਿਲਿਆ ਨਸ਼ੀਲਾ ਪਦਾਰਥ, ਸੇਵਾਦਾਰਾਂ ਨੇ ਰੋਕਿਆ

ਪੰਜਾਬ ਦੇ ਅੰਮ੍ਰਿਤਸਰ ‘ਚ ਹਰਿਮੰਦਰ ਸਾਹਿਬ ਦੇ ਬਾਹਰ ਇੱਕ ਪ੍ਰਵਾਸੀ ਦੀ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਦੀ ਵੀਡੀਓ ਸ਼ੋਸ਼ਲ...

ਮੋਹਾਲੀ ਪੁਲਿਸ ਦੇ ਹੱਥੇ ਚੜੇ 3 ਬਦਮਾਸ਼, 5 ਪਿਸਤੌਲ ਤੇ 14 ਕਾਰਤੂਸ ਬਰਾਮਦ

ਮੋਹਾਲੀ ਦੇ ਜ਼ੀਰਕਪੁਰ ਤੋਂ ਤਿੰਨ ਗੈਂਗਸਟਰ ਗ੍ਰਿਫਤਾਰ ਕੀਤੇ ਗਏ ਹਨ। ਪੁਲਿਸ ਨੇ ਇਨ੍ਹਾਂ ਦੇ ਕਬਜ਼ੇ ‘ਚੋਂ 5 ਪਿਸਤੌਲ ਅਤੇ 14 ਕਾਰਤੂਸ...

ਪੰਜਾਬ ਦੇ 2651 ਅਧਿਆਪਕਾਂ ਦੇ ਤਬਾਦਲੇ ਦੇ ਹੁਕਮ ਜਾਰੀ, ਸਿੱਖਿਆ ਮੰਤਰੀ ਬੈਂਸ ਨੇ ਦਿੱਤੀ ਜਾਣਕਾਰੀ

ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਜ਼ਿਲ੍ਹਾ ਪੱਧਰ ‘ਤੇ ਅਧਿਆਪਕਾਂ ਦੇ ਤਬਾਦਲੇ ਦੇ ਹੁਕਮ ਆਨਲਾਈਨ ਜਾਰੀ ਕੀਤੇ ਹਨ। ਇਸ ਸਬੰਧੀ ਸਿੱਖਿਆ...

ਮਾਓ ਸਾਹਿਬ ਦੇ ਇਤਿਹਾਸਕ ਗੁਰੂਘਰ ‘ਚ ਚੋਰੀ, ਗੋਲਕ ਤੋੜ 60 ਹਾਜ਼ਰ ਦੀ ਨਕਦੀ ਲੈ ਕੇ ਚੋਰ ਹੋਏ ਫਰਾਰ

ਜਲੰਧਰ ਦੇ ਥਾਣਾ ਬਿਲਗਾ ਅਧੀਨ ਪੈਂਦੇ ਪਿੰਡ ਮਾਓ ਸਾਹਿਬ ਦੇ ਇਤਿਹਾਸਕ ਗੁਰਦੁਆਰਾ ਮਾਤਾ ਗੰਗਾ ਜੀ ਵਿੱਚ ਚੋਰ ਗੋਲਕ ਤੋੜ ਕੈਸ਼ ਕੱਢ ਕੇ ਲੈ ਗਏ।...

ਫਿਰੋਜ਼ਪੁਰ ‘ਚ ਨਾਰਕੋਟਿਕਸ ਕੰਟਰੋਲ ਸੈੱਲ ਦੀ ਕਾਰਵਾਈ, ਨਾਜਾਇਜ਼ ਅਸਲੇ ਸਣੇ 2 ਗ੍ਰਿਫਤਾਰ

ਪੰਜਾਬ ਦੇ ਫਿਰੋਜ਼ਪੁਰ ‘ਚ ਨਾਰਕੋਟਿਕਸ ਕੰਟਰੋਲ ਸੈੱਲ ਨੇ ਨਾਜਾਇਜ਼ ਅਸਲੇ ਸਮੇਤ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ...

ਚੰਡੀਗੜ੍ਹ ਪੁਲਿਸ ‘ਚ 700 ਕਾਂਸਟੇਬਲਾਂ ਦੀ ਹੋਵੇਗੀ ਭਰਤੀ, DGP ਨੇ ਟਵੀਟ ਕਰਕੇ ਦਿੱਤੀ ਜਾਣਕਾਰੀ

ਚੰਡੀਗੜ੍ਹ ਪੁਲਿਸ ‘ਚ ਨੌਕਰੀ ਦਾ ਸੁਪਨਾ ਦੇਖ ਰਹੇ ਨੌਜਵਾਨਾਂ ਲਈ ਖੁਸ਼ਖਬਰੀ। ਚੰਡੀਗੜ੍ਹ ਪੁਲਿਸ ਵਿੱਚ ਜਲਦੀ ਹੀ 700 ਕਾਂਸਟੇਬਲਾਂ ਦੀ ਭਰਤੀ...

ਬਠਿੰਡਾ ‘ਚ ਦਰੱਖਤ ਨਾਲ ਟਕਰਾਈ ਕਾਰ, 28 ਸਾਲਾ ਨੌਜਵਾਨ ਦੀ ਮੌਕੇ ‘ਤੇ ਹੀ ਮੌ.ਤ

ਪੰਜਾਬ ਦੇ ਬਠਿੰਡਾ ਜ਼ਿਲ੍ਹੇ ਦੇ ਗਿਲਪੱਤੀ ਸਿਵੀਆਂ ਫੈਕਟਰੀ ਰੋਡ ‘ਤੇ ਇੱਕ ਬੇਕਾਬੂ ਕਾਰ ਦਰੱਖਤ ਨਾਲ ਟਕਰਾ ਗਈ। ਹਾਦਸੇ ਵਿੱਚ ਕਾਰ ਬੁਰੀ...

ਨਜਾਇਜ਼ ਹਥਿਆਰ ਸਪਲਾਈ ਕਰਨ ਵਾਲੇ ਚਾਰ ਮੁਲਜ਼ਮ ਕਾਬੂ, 8 ਪਿਸਤੌਲ ਤੇ 14 ਮੈਗਜ਼ੀਨ ਬਰਾਮਦ

ਪੰਜਾਬ ਦੇ ਲੁਧਿਆਣਾ ‘ਚ ਖੰਨਾ ਪੁਲਿਸ ਨੇ ਨਾਜਾਇਜ਼ ਹਥਿਆਰਾਂ ਦੀ ਸਪਲਾਈ ਕਰਨ ਵਾਲੇ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ...

ਸਿੱਧਰਮਈਆ ਕਰਨਾਟਕ CM ਤੇ ਸ਼ਿਵਕੁਮਾਰ ਡਿਪਟੀ CM ਬਣੇ, 8 ਵਿਧਾਇਕਾਂ ਨੇ ਮੰਤਰੀ ਅਹੁਦੇ ਦੀ ਚੁੱਕੀ ਸਹੁੰ

ਕਰਨਾਟਕ ਵਿੱਚ ਸ਼ਨੀਵਾਰ ਨੂੰ ਕਾਂਗਰਸ ਦੀ ਸਰਕਾਰ ਬਣੀ। ਸਿੱਧਰਮਈਆ ਨੇ ਦੂਜੀ ਵਾਰ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਰਾਜਪਾਲ ਥਾਵਰਚੰਦ...

ਜੀ-7 ‘ਚ ਦਿਖਿਆ ਮੋਦੀ-ਬਾਇਡੇਨ ਦਾ ਪੁਰਾਣ ਯਾਰਾਨਾ, ਮੀਟਿੰਗ ਤੋਂ ਪਹਿਲਾਂ ਇੱਕ ਦੂਜੇ ਨੂੰ ਪਾਈ ਜੱਫੀ

ਜਾਪਾਨ ਦੇ ਹੀਰੋਸ਼ੀਮਾ ਸ਼ਹਿਰ ‘ਚ ਜੀ-7 ਬੈਠਕ ਸ਼ੁਰੂ ਹੋਣ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਜੋ ਬਾਇਡੇਨ ਨੇ ਪ੍ਰਧਾਨ ਮੰਤਰੀ ਨਰਿੰਦਰ...

ਤਰਸੇਮ ਜੱਸੜ ਸਟਾਰਰ ਫਿਲਮ “ਮਸਤਾਨੇ” ਦੀ ਪਹਿਲੀ ਝਲਕ ਆਈ ਸਾਹਮਣੇ

ਪੰਜਾਬੀ ਫਿਲਮ ਨਿਰਮਾਤਾ ਅੱਜ-ਕੱਲ੍ਹ ਫਿਲਮਾਂ ‘ਚ ਸ਼ਾਨਦਾਰ ਕੰਮ ਕਰ ਰਹੇ ਹਨ। ਚਾਹੇ ਫਿਲਮ ਦੀ ਘੋਸ਼ਣਾ ਹੋਵੇ, ਟ੍ਰੇਲਰ ਹੋਵੇ ਜਾਂ ਪੂਰੀ...

ਹਿਮਾਚਲ ਬੋਰਡ ਨੇ 12ਵੀਂ ਦਾ ਨਤੀਜਾ ਐਲਾਨਿਆ, 79.4 ਫੀਸਦੀ ਵਿਦਿਆਰਥੀ ਹੋਏ ਪਾਸ

ਹਿਮਾਚਲ ਪ੍ਰਦੇਸ਼ ਸਕੂਲ ਸਿੱਖਿਆ ਬੋਰਡ (HPBOSE) ਨੇ 12ਵੀਂ ਜਮਾਤ ਦੇ ਟਰਮ-2 ਦਾ ਨਤੀਜਾ ਘੋਸ਼ਿਤ ਕੀਤਾ ਹੈ। ਬੋਰਡ ਨੇ ਆਰਟਸ, ਸਾਇੰਸ ਅਤੇ ਕਾਮਰਸ ਦੇ...

ਲੁਧਿਆਣਾ ਦੇ ਵਪਾਰੀਆਂ ਨੂੰ 2000 ਰੁ. ਦੇ ਨੋਟਾਂ ‘ਤੇ ਲੱਗੀ ਰੋਕ ਨਾਲ ਅਨੋਖਾ ਫਾਇਦਾ, ਕਰਜ਼ੇ ਆਉਣ ਲੱਗੇ ਵਾਪਸ

ਰਿਜ਼ਰਵ ਬੈਂਕ ਦੇ 2000 ਦੇ ਨੋਟਾਂ ਨੂੰ ਸਰਕੂਲੇਸ਼ਨ ਤੋਂ ਵਾਪਸ ਲੈਣ ਦੇ ਫੈਸਲੇ ਤੋਂ ਬਾਅਦ ਦਰਮਿਆਨੇ ਕਾਰੋਬਾਰੀਆਂ ਨੂੰ ਅਨੋਖਾ ਫਾਇਦਾ ਮਿਲਿਆ...

ਨੀਰਜ ਚੋਪੜਾ ਪਾਵੋ ਨੂਰਮੀ ਖੇਡਾਂ ‘ਚ ਲੈਣਗੇ ਹਿੱਸਾ: 13 ਜੂਨ ਨੂੰ ਫਿਨਲੈਂਡ ਦੇ ਤੁਰਕੂ ‘ਚ ਹੋਵੇਗਾ ਟੂਰਨਾਮੈਂਟ

ਹਰਿਆਣਾ ਦੇ ਪਾਣੀਪਤ ਤੋਂ ਓਲੰਪਿਕ ਤਮਗਾ ਜੇਤੂ ਨੀਰਜ ਚੋਪੜਾ ਮਿਸ਼ਨ ਪੈਰਿਸ ਲਈ ਸਖ਼ਤ ਸਿਖਲਾਈ ਲੈ ਰਹੇ ਹਨ। ਉਹ ਇਸ ਸਾਲ ਦਾ ਪਹਿਲਾ ਮੁਕਾਬਲਾ...

ਬੇਖੌਫ ਚੋਰ! ਪੰਜਾਬ ਆਰਮਡ ਪੁਲਿਸ ਮੈਸ ਦੇ ਬਾਹਰੋਂ 300 ਕਿਲੋ ਦਾ ਵਿਰਾਸਤੀ ਤੋਪ ਕੀਤਾ ਚੋਰੀ

ਚੰਡੀਗੜ੍ਹ ਸੈਕਟਰ 1 ਸਥਿਤ ਪੰਜਾਬ ਆਰਮਡ ਪੁਲਿਸ ਦੀ 82 ਬਟਾਲੀਅਨ ਦੀ ਜੀਓ ਮੈਸ ਦੇ ਗੇਟ ਤੋਂ ਕਰੀਬ 3 ਫੁੱਟ ਲੰਬੀ ਅਤੇ ਕਰੀਬ 300 ਕਿਲੋ ਵਜ਼ਨ ਵਾਲੀ...

ਪੰਜਾਬ ‘ਚ ਦੇਰ ਰਾਤ ਮੀਂਹ ਤੇ ਹਨੇਰੀ ਨੇ ਮਚਾਈ ਤਬਾਹੀ, ਕਈ ਥਾਵਾਂ ‘ਤੇ ਦਰੱਖਤ ਤੇ ਬਿਜਲੀ ਦੇ ਖੰਭੇ ਡਿੱਗੇ

ਪੰਜਾਬ ਵਿੱਚ ਦੇਰ ਰਾਤ ਅਚਾਨਕ ਮੌਸਮ ਬਦਲ ਗਿਆ। ਤੇਜ਼ ਹਨੇਰੀ ਅਤੇ ਮੀਂਹ ਕਾਰਨ ਕਈ ਥਾਵਾਂ ‘ਤੇ ਦਰੱਖਤ ਡਿੱਗ ਗਏ। ਕਈ ਥਾਵਾਂ ‘ਤੇ ਬਿਜਲੀ...

ਚਮਤਕਾਰ! ਜਹਾਜ਼ ਦੁਰਘਟਨਾ ‘ਚ ਲਾਪਤਾ ਹੋਏ ਚਾਰ ਬੱਚੇ 16 ਦਿਨ ਬਾਅਦ ਮਿਲੇ ਜ਼ਿੰਦਾ

ਕੋਲੰਬੀਆ ਦੇ ਐਮਾਜ਼ਾਨ ਵਿੱਚ 1 ਮਈ ਨੂੰ ਇੱਕ ਜਹਾਜ਼ ਕਰੈਸ਼ ਹੋ ਗਿਆ ਸੀ, ਇਸ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ। ਉਦੋਂ ਤੋਂ ਸਰਚ ਆਪਰੇਸ਼ਨ...

CM ਮਾਨ ਨੇ ਨਵ-ਨਿਯੁਕਤ ਕਰਮਚਾਰੀਆਂ ਨੂੰ ਸੌਂਪੇ ਨਿਯੁਕਤੀ ਪੱਤਰ, 144 ਨੌਜਵਾਨ ਬਣੇ ਪੰਜਾਬ ਪੁਲਿਸ ਦਾ ਹਿੱਸਾ

ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਪੁਲਿਸ ਬਿਊਰੋ ਆਫ਼ ਇਨਵੈਸਟੀਗੇਸ਼ਨ (PPBI) ਦੇ ਸਿਵਲ ਸਪੋਰਟ ਸਟਾਫ਼ ਦੇ ਨਵ-ਨਿਯੁਕਤ ਕਰਮਚਾਰੀਆਂ ਨੂੰ...

ਇਟਲੀ ‘ਚ ਹੜ੍ਹ ਕਾਰਨ 9 ਲੋਕਾਂ ਦੀ ਮੌ.ਤ, ਹਜ਼ਾਰਾਂ ਬੇਘਰ, ਲੋਕਾਂ ਨੂੰ ਕੀਤਾ ਜਾ ਰਿਹਾ ਏਅਰਲਿਫਟ

ਇਟਲੀ ਵਿਚ ਮੰਗਲਵਾਰ ਨੂੰ ਭਾਰੀ ਮੀਂਹ ਤੋਂ ਬਾਅਦ ਹੜ੍ਹ ਆ ਗਿਆ। ਮੀਡੀਆ ਰਿਪੋਰਟ ਮੁਤਾਬਕ ਹੜ੍ਹ ਕਾਰਨ ਹੁਣ ਤੱਕ 9 ਲੋਕਾਂ ਦੀ ਮੌਤ ਹੋ ਗਈ ਹੈ।...

ਮੁੰਬਈ ਏਅਰਪੋਰਟ ‘ਤੇ ਖੜ੍ਹੇ ਏਅਰ ਇੰਡੀਆ ਜਹਾਜ਼ ਦਾ AC ਬੰਦ, 400 ਯਾਤਰੀ ਹੋਏ ਪਰੇਸ਼ਾਨ

ਮੁੰਬਈ ਏਅਰਪੋਰਟ ਤੇ ਏਅਰ ਇੰਡੀਆ ਦੇ ਜਹਾਜ਼ ਵਿੱਚ ਬੁੱਧਵਾਰ ਨੂੰ ਤਕਨੀਕੀ ਖ਼ਰਾਬੀ ਕਾਰਨ ਯਾਤਰੀਆਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ...

ਕਿਰਨ ਰਿਜਿਜੂ ਤੋਂ ਵਾਪਸ ਲਿਆ ਗਿਆ ਕਾਨੂੰਨ ਮੰਤਰਾਲੇ, ਹੁਣ ਅਰਜੁਨ ਰਾਮ ਮੇਘਵਾਲ ਸੰਭਾਲਣਗੇ ਅਹੁਦਾ

ਕੇਂਦਰੀ ਕਾਨੂੰਨ ਮੰਤਰੀ ਕਿਰਨ ਰਿਜਿਜੂ ਨੂੰ ਉਨ੍ਹਾਂ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਉਨ੍ਹਾਂ ਦੀ ਥਾਂ ‘ਤੇ ਹੁਣ ਅਰਜੁਨ ਰਾਮ ਮੇਘਵਾਲ...

ਪੰਜਾਬ ‘ਚ ਸ਼ਰਾਬ ਕਾਰੋਬਾਰੀ ਦੇ ਘਰ IT ਦੀ ਰੇਡ, ਦੀਪ ਮਲਹੋਤਰਾ ਦੇ ਦਫਤਰਾਂ ‘ਚ ਵੀ ਹੋ ਰਹੀ ਚੈਕਿੰਗ

ਪੰਜਾਬ ਦੇ ਸ਼ਰਾਬ ਕਾਰੋਬਾਰੀ ਦੀਪ ਮਲਹੋਤਰਾ ਦੇ ਘਰ ਵੀਰਵਾਰ ਸਵੇਰੇ 7 ਵਜੇ ਇਨਕਮ ਟੈਕਸ ਦੀ ਛਾਪੇਮਾਰੀ ਕੀਤੀ ਗਈ। ਟੀਮਾਂ 4 ਗੱਡੀਆਂ ‘ਚ ਉਸ ਦੇ...

CM ਮਾਨ ਨਵੇਂ ਨਿਯੁਕਤ ਕਰਮਚਾਰੀਆਂ ਨੂੰ ਦੇਣਗੇ ਨਿਯੁਕਤੀ ਪੱਤਰ, ਚੰਡੀਗੜ੍ਹ ‘ਚ ਹੋਵੇਗਾ ਪ੍ਰੋਗਰਾਮ

ਮੁੱਖ ਮੰਤਰੀ ਭਗਵੰਤ ਮਾਨ ਅੱਜ ਪੰਜਾਬ ਪੁਲਿਸ ਬਿਊਰੋ ਆਫ਼ ਇਨਵੈਸਟੀਗੇਸ਼ਨ (PPBI) ਦੇ ਸਿਵਲ ਸਪੋਰਟ ਸਟਾਫ਼ ਦੇ ਨਵ-ਨਿਯੁਕਤ ਕਰਮਚਾਰੀਆਂ ਨੂੰ...

ਸੰਸਦ ਮੈਂਬਰ ਰਤਨ ਲਾਲ ਕਟਾਰੀਆ ਦਾ ਹੋਇਆ ਦੇਹਾਂਤ, ਪਿਛਲੇ ਇੱਕ ਮਹੀਨੇ ਤੋਂ ਸਨ ਬਿਮਾਰ

ਅੰਬਾਲਾ ਦੇ ਸੰਸਦ ਮੈਂਬਰ ਰਤਨ ਲਾਲ ਕਟਾਰੀਆ ਦਾ ਵੀਰਵਾਰ ਸਵੇਰੇ ਦਿਹਾਂਤ ਹੋ ਗਿਆ। ਪੀਜੀਆਈ ਚੰਡੀਗੜ੍ਹ ਵਿੱਚ ਮੌਤ ਤੋਂ ਬਾਅਦ ਉਨ੍ਹਾਂ ਦੀ...

Carousel Posts