Aarti Gupta

ਮੁੜ ਸੁਰਖੀਆਂ ‘ਚ ਰੂਪਨਗਰ ਜੇਲ੍ਹ! ਕੈਦੀ ਕੋਲੋਂ ਕੀਪੈਡ ਮੋਬਾਈਲ ਬਰਾਮਦ

ਰੂਪਨਗਰ ਜ਼ਿਲ੍ਹਾ ਜੇਲ੍ਹ ਵਿੱਚ ਇੱਕ ਵਾਰ ਫਿਰ ਸੁਰਖੀਆਂ ਵਿੱਚ ਹੈ। ਜ਼ਿਲ੍ਹਾ ਜੇਲ੍ਹ ਵਿੱਚ ਮੁੜ ਮੋਬਾਈਲ ਬਰਾਮਦ ਹੋਇਆ ਹੈ। ਇੱਕ ਮਹੀਨੇ...

ਅੰਬਾਲਾ ‘ਚ ਪਟੜੀ ਤੋਂ ਉਤਰੇ ਮਾਲ ਗੱਡੀ ਦੇ 3 ਡੱਬੇ, ਕਈ ਰੇਲ ਗੱਡੀਆਂ ਹੋਈਆਂ ਪ੍ਰਭਾਵਿਤ

ਹਰਿਆਣਾ ਦੇ ਅੰਬਾਲਾ ਕੈਂਟ ਰੇਲਵੇ ਸਟੇਸ਼ਨ ਦੇ ਰੇਲਵੇ ਯਾਰਡ ਵਿੱਚ ਸੋਮਵਾਰ ਸਵੇਰੇ ਇੱਕ ਮਾਲ ਗੱਡੀ ਦੇ 3 ਡੱਬੇ ਪਟੜੀ ਤੋਂ ਉਤਰ ਗਏ। ਮਾਲ ਗੱਡੀ...

ਪੰਜਾਬ ‘ਚ ਮੌਸਮ ਨੇ ਬਦਲਿਆ ਮਿਜਾਜ਼! ਮੀਂਹ ਕਾਰਨ ਤਾਪਮਾਨ ‘ਚ ਗਿਰਾਵਟ, ਫਸਲਾਂ ਹੋਈਆਂ ਤਬਾਹ

ਪੰਜਾਬ ਦੇ ਮੁਕਤਸਰ ਸਾਹਿਬ ‘ਚ ਸੋਮਵਾਰ ਦੁਪਹਿਰ ਕਰੀਬ 1 ਵਜੇ ਅਚਾਨਕ ਬਾਰਿਸ਼ ਸ਼ੁਰੂ ਹੋ ਗਈ। ਹਾਲਾਂਕਿ ਦੋ ਦਿਨਾਂ ਤੋਂ ਕਦੇ ਬੱਦਲ ਛਾਏ ਰਹੇ...

ਰੇਵਾੜੀ ‘ਚ ਖੜ੍ਹੇ ਟਰੱਕ ਨਾਲ ਕੈਂਟਰ ਦੀ ਟੱਕਰ, ਡਰਾਈਵਰ ਦੀ ਮੌਕੇ ‘ਤੇ ਹੀ ਮੌ.ਤ, ਦੋ ਨੌਜਵਾਨ ਜ਼ਖ਼ਮੀ

ਹਰਿਆਣਾ ਦੇ ਰੇਵਾੜੀ ‘ਚ ਦਿੱਲੀ-ਜੈਪੁਰ ਹਾਈਵੇਅ ‘ਤੇ ਖੜ੍ਹੇ ਟਰੱਕ ਨਾਲ ਇਕ ਕੈਂਟਰ ਦੀ ਪਿੱਛਿਓਂ ਟੱਕਰ ਹੋ ਗਈ। ਇਸ ਟੱਕਰ ਕਾਰਨ ਕੈਂਟਰ...

ਸੋਨੇ ਨੇ ਰਚਿਆ ਇਤਿਹਾਸ, ਪਹਿਲੀ ਵਾਰ ਸੋਨੇ ਦੀ ਕੀਮਤ 60,000 ਰੁਪਏ ਪ੍ਰਤੀ 10 ਗ੍ਰਾਮ ਦੇ ਪਾਰ

ਸੋਨੇ ਦੀ ਕੀਮਤ ਪਹਿਲੀ ਵਾਰ 60,000 ਰੁਪਏ ਪ੍ਰਤੀ 10 ਗ੍ਰਾਮ ਦੇ ਇਤਿਹਾਸਕ ਪੱਧਰ ਨੂੰ ਪਾਰ ਕਰ ਗਈ ਹੈ। ਸੋਮਵਾਰ, 20 ਮਾਰਚ ਨੂੰ, MCX ‘ਤੇ ਦਿਨ ਦੇ ਵਪਾਰ...

ਅਬੋਹਰ ‘ਚ ਪਾਬੰਦੀਸ਼ੁਦਾ ਨਸ਼ੀਲੇ ਪਦਾਰਥਾਂ ਸਣੇ 2 ਕਾਬੂ, 1000 ਨਸ਼ੀਲੀਆਂ ਗੋਲੀਆਂ ਬਰਾਮਦ

ਪੰਜਾਬ ਦੇ ਅਬੋਹਰ ਦੇ ਥਾਣਾ ਖੂਈਆਂ ਸਰਵਰ ‘ਚ ਪੁਲਿਸ ਨੇ 2 ਨੌਜਵਾਨਾਂ ਨੂੰ ਨਸ਼ੀਲੇ ਪਦਾਰਥਾਂ ਸਮੇਤ ਕਾਬੂ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ...

ਕੋਰੋਨਾ ਦੇ ਮਾਮਲਿਆਂ ‘ਚ ਇਕ ਵਾਰ ਫਿਰ ਤੋਂ ਤੇਜੀ, 24 ਘੰਟਿਆਂ ‘ਚ 918 ਨਵੇਂ ਮਰੀਜ ਆਏ ਸਾਹਮਣੇ

ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ ‘ਚ ਕੋਰੋਨਾ ਦੇ 918 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ,...

ਪਟਨਾ ਜੰਕਸ਼ਨ ਦੇ ਟੀ.ਵੀ. ਸਕਰੀਨ ‘ਤੇ ਅਸ਼ਲੀਲ ਵੀਡੀਓ ਟੈਲੀਕਾਸਟ, ਕੰਟਰੋਲ ਰੂਮ ਦੇ ਸਟਾਫ ਖ਼ਿਲਾਫ਼ FIR ਦਰਜ

ਪਟਨਾ ਜੰਕਸ਼ਨ ‘ਤੋਂ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ, ਐਤਵਾਰ ਨੂੰ ਪਟਨਾ ਜੰਕਸ਼ਨ ‘ਤੇ ਪਲੇਟਫਾਰਮ ‘ਤੇ ਲੱਗੇ...

Big Breaking : ਪੰਜਾਬ ‘ਚ ਇੰਟਰਨੈਟ ‘ਤੇ ਜਾਰੀ ਰਹੇਗੀ ਪਾਬੰਦੀ, ਕੱਲ ਦੁਪਹਿਰ 12 ਵਜੇ ਤੱਕ ਲਈ ਬੰਦ

ਪੰਜਾਬ ਵਿਚ ਇੰਟਰਨੈਟ ਸੇਵਾਵਾਂ ‘ਤੇ ਪਾਬੰਦੀ ਅਗਲੇ 24 ਘੰਟਿਆਂ ਲਈ ਵਧਾ ਦਿੱਤੀ ਗਈ ਹੈ। ਪੰਜਾਬ ਸਰਕਾਰ ਨੇ ਸੂਬੇ ’ਚ ਮੋਬਾਈਲ ਇੰਟਰਨੈੱਟ...

ਇੰਸਟਾਗ੍ਰਾਮ ‘ਤੇ ਲਾਈਵ ਕਰਦੇ ਹੋਏ ਛੱਪੜ ‘ਚ ਡੁੱਬੇ 4 ਨੌਜਵਾਨ, 3 ਘੰਟੇ ਮਗਰੋਂ ਕੱਢੀ ਗਈ ਲਾ.ਸ਼

ਚੁਰੂ ਜ਼ਿਲ੍ਹਾ ਦੇ ਪਿੰਡ ਰਾਮਸਰਾ ‘ਚ ਆਪਣੇ ਨਹਾਉਣ ਦੀ ਵੀਡੀਓ ਇੰਸਟਾਗ੍ਰਾਮ ‘ਤੇ ਲਾਈਵ ਕਰਦੇ ਹੋਏ ਛੱਪੜ ‘ਚ ਡੁੱਬਣ ਕਾਰਨ ਚਾਰ...

ਜਾਪਾਨ ਦੇ ਪ੍ਰਧਾਨ ਮੰਤਰੀ ਫੂਮਿਓ ਕਿਸ਼ਿਦਾ ਆਏ ਭਾਰਤ, PM ਮੋਦੀ ਨਾਲ ਕਰਨਗੇ ਮੁਲਾਕਾਤ

ਜਾਪਾਨ ਦੇ ਪ੍ਰਧਾਨ ਮੰਤਰੀ ਫੂਮਿਓ ਕਿਸ਼ਿਦਾ ਭਾਰਤ ਦੇ 2 ਦਿਨਾਂ ਦੌਰੇ ‘ਤੇ ਨਵੀਂ ਦਿੱਲੀ ਪਹੁੰਚ ਗਏ ਹਨ। ਇਸ ਦੌਰਾਨ ਉਹ ਪ੍ਰਧਾਨ ਮੰਤਰੀ...

ਅੰਮ੍ਰਿਤਪਾਲ ਸਿੰਘ ਦੇ ਚਾਚਾ ਅਤੇ ਡਰਾਈਵਰ ਨੇ ਪੁਲਿਸ ਅੱਗੇ ਕੀਤਾ ਸਰੰਡਰ

ਅੰਮ੍ਰਿਤਪਾਲ ਸਿੰਘ ਦੇ ਚਾਚਾ ਅਤੇ ਡਰਾਈਵਰ ਨੇ ਪੰਜਾਬ ਪੁਲਿਸ ਅੱਗੇ ਆਤਮ ਸਮਰਪਣ ਕਰ ਦਿੱਤਾ। ਅੰਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ਬਾਰੇ...

ਪਾਕਿਸਤਾਨ ਦੀ ਨਾਪਾਕ ਹਰਕਤ: BSF ਨੇ ਗੁਬਾਰੇ ‘ਚੋਂ 3 ਕਿਲੋ ਹੈਰੋਇਨ ਕੀਤੀ ਜ਼ਬਤ

ਸੀਮਾ ਸੁਰੱਖਿਆ ਬਲ (BSF) ਨੇ ਨਾਰਕੋਟਿਕਸ ਕੰਟਰੋਲ ਬਿਊਰੋ ਨਾਲ ਸਾਂਝੀ ਗਸ਼ਤ ਦੌਰਾਨ ਸਰਹੱਦੀ ਪਿੰਡ ਸਾਹੋਵਾਲ ਤੋਂ ਇਕ ਬੈਗ ਬਰਾਮਦ ਕੀਤਾ ਹੈ।...

ਮੁੰਬਈ : ਸੈਰ ‘ਤੇ ਨਿਕਲੀ ਔਰਤ ਨੂੰ ਤੇਜ਼ ਰਫਤਾਰ ਕਾਰ ਨੇ ਮਾਰੀ ਟੱਕਰ, ਦੋਸ਼ੀ ਡਰਾਈਵਰ ਗ੍ਰਿਫ਼ਤਾਰ

ਮੁੰਬਈ ਦੇ ਵਰਲੀ ‘ਚ ਐਤਵਾਰ ਸਵੇਰੇ ਦਰਦਨਾਕ ਸੜਕ ਹਾਦਸਾ ਵਾਪਰਿਆ। ਵਰਲੀ ਸੀ-ਫੇਸ ‘ਚ ਸਵੇਰ ਦੀ ਸੈਰ ‘ਤੇ ਨਿਕਲੀ ਔਰਤ ਨੂੰ ਇਕ ਕਾਰ ਨੇ...

ਰੂਸੀ ਏਅਰਲਾਈਨ ਦੀ ਉਡਾਣ ‘ਚ ਬੰਬ ਦੀ ਧਮਕੀ, ਫੀਡਬੈਕ ਪੋਰਟਲ ‘ਤੇ ਮਿਲੀ ਈ-ਮੇਲ, ਪੁਲਿਸ ਵੱਲੋਂ ਜਾਂਚ ਸ਼ੁਰੂ

ਰੂਸੀ ਏਅਰਲਾਈਨ ਦੀ ਉਡਾਣ ‘ਚ ਬੰਬ ਦੀ ਧਮਕੀ ਮਿਲੀ ਹੈ। ਸੂਚਨਾ ਮੁਤਾਬਕ ਇਹ ਧਮਕੀ ਈ-ਮੇਲ ਰਾਹੀਂ ਦਿੱਤੀ ਗਈ ਹੈ। ਇਸ ਸਬੰਧੀ ਦਿੱਲੀ ਪੁਲਿਸ ਨੇ...

ਬਿਆਸ ਦਰਿਆ ‘ਤੇ ਬਣੇਗਾ ਪੰਜਾਬ ਦਾ ਪਹਿਲਾ 800 ਮੀਟਰ ਲੰਬਾ ਕੇਬਲ ਬ੍ਰਿਜ

ਪੰਜਾਬ ਵਿੱਚ ਪਿਲਰ ‘ਤੇ ਰੈਸਟੋਰੈਂਟ ਦੀ ਸਹੂਲਤ ਵਾਲਾ ਭਾਰਤ ਦਾ ਪਹਿਲਾ 800 ਮੀਟਰ ਲੰਬਾ ਕੇਬਲ ਬ੍ਰਿਜ ਬਿਆਸ ਦਰਿਆ ‘ਤੇ ਬਣਨ ਜਾ ਰਿਹਾ ਹੈ।...

ਯੁੱਧ ਦੇ ਇੱਕ ਸਾਲ ਮਗਰੋਂ ਪਹਿਲੀ ਵਾਰ ਯੂਕਰੇਨ ਪਹੁੰਚੇ ਪੁਤਿਨ, ਲੋਕਾਂ ਨਾਲ ਕੀਤੀ ਗੱਲਬਾਤ

ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਰੂਸ-ਯੂਕਰੇਨ ਯੁੱਧ ਦੇ ਇੱਕ ਸਾਲ ਬਾਅਦ ਪਹਿਲੀ ਵਾਰ ਯੂਕਰੇਨ ਪਹੁੰਚੇ ਹਨ। ਪੁਤਿਨ ਨੇ ਐਤਵਾਰ ਨੂੰ ਰੂਸ...

ਚੰਡੀਗੜ੍ਹ ਜੇਲ੍ਹ ‘ਚ ਨਸ਼ੇ ਦੀ ਸਪਲਾਈ ਨਾਕਾਮ, ਪੈਰੋਲ ਤੋਂ ਪਰਤੇ ਕੈਦੀ ਦੇ ਜੁੱਤਿਆਂ ‘ਚੋਂ ਹੈਰੋਇਨ ਬਰਾਮਦ

ਚੰਡੀਗੜ੍ਹ ਦੀ ਬੁੜੈਲ ਜੇਲ ‘ਚ ਇਕ ਕੈਦੀ ਨਸ਼ੀਲੇ ਪਦਾਰਥਾਂ ਦੀ ਡਿਲੀਵਰੀ ਹੋਣ ਤੋਂ ਪਹਿਲਾਂ ਹੀ ਜੇਲ ਦੇ ਗੇਟ ‘ਤੇ ਫੜਿਆ ਗਿਆ ਹੈ। ਕਾਬੂ...

ਪੰਜਾਬ ਪੁਲਿਸ ਨੇ ਵੱਖ-ਵੱਖ ਥਾਵਾਂ ‘ਤੇ ਕੱਢੇ ਫਲੈਗ ਮਾਰਚ, ਸ਼ਾਂਤੀ ਬਣਾਏ ਰੱਖਣ ਦਾ ਦਿੱਤਾ ਸੰਦੇਸ਼

ਪੰਜਾਬ ਪੁਲਿਸ ਵੱਲੋਂ ਅੰਮ੍ਰਿਤਪਾਲ ਸਿੰਘ ‘ਤੇ ਕਾਰਵਾਈ ਤੋਂ ਬਾਅਦ ਪੰਜਾਬ ‘ਚ ਪੁਲਿਸ ਅਤੇ ਰੈਪਿਡ ਐਕਸ਼ਨ ਫੋਰਸ ਵੱਲੋਂ ਫਲੈਗ ਮਾਰਚ...

ਅਫਗਾਨਿਸਤਾਨ ‘ਚ 544 ਦਿਨਾਂ ‘ਤੋਂ ਕੁੜੀਆਂ ਦੇ ਸਕੂਲ ਬੰਦ, ਮਾਪਿਆਂ ਨੇ ਮੁੜ ਖੋਲ੍ਹਣ ਦੀ ਕੀਤੀ ਅਪੀਲ

ਤਾਲਿਬਾਨ ਨੇ ਅਫਗਾਨਿਸਤਾਨ ‘ਤੇ ਕਬਜ਼ਾ ਕਰਨ ਤੋਂ ਬਾਅਦ ਗ੍ਰੇਡ 6 ਤੋਂ ਉਪਰ ਦੀ ਸਕੂਲਿੰਗ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਜਿਸ ਨੂੰ ਲੈ ਕੇ...

ਅਸਾਮ-ਬੈਂਗਲੁਰੂ ਫਲਾਈਟ ਦੇ ਟਾਇਲਟ ‘ਚ ਸਿਗਰਟ ਪੀਂਦਾ ਵਿਅਕਤੀ ਕਾਬੂ, ਦੋਸ਼ੀ ਯਾਤਰੀ ਖਿਲਾਫ ਮਾਮਲਾ ਦਰਜ

ਫਲਾਈਟ ਵਿਚ ਯਾਤਰੀਆਂ ਨੂੰ ਲੈ ਕੇ ਮਾਮਲੇ ਦਿਨੋ-ਦਿਨ ਵਧਦੇ ਜਾ ਰਹੇ ਹਨ। ਨਵਾਂ ਮਾਮਲਾ ਅਸਾਮ ਤੋਂ ਬੈਂਗਲੁਰੂ ਜਾ ਰਹੀ ਇੰਡੀਗੋ ਦੀ ਫਲਾਈਟ...

ਵੱਡੀ ਖ਼ਬਰ : ਪੰਜਾਬ ‘ਚ ਹੋਰ 24 ਘੰਟਿਆਂ ਲਈ ਇੰਟਰਨੈਟ ‘ਤੇ ਲੱਗੀ ਪਾਬੰਦੀ

ਪੰਜਾਬ ਵਿਚ ਬੰਦ ਕੀਤੇ ਗਏ ਇੰਟਰਨੈਟ ਸੇਵਾਵਾਂ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਅੱਜ ਪੰਜਾਬ ‘ਚ...

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਫਿਰ ਹੋਈ ਬੇਅਦਬੀ, ਪੁਲਿਸ ਨੇ ਮਾਮਲਾ ਕੀਤਾ ਦਰਜ

ਪੰਜਾਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਤਾਜ਼ਾ ਮਾਮਲਾ ਜ਼ਿਲ੍ਹੇ ਦੇ ਪਿੰਡ...

ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਹਿਮਾਚਲ ‘ਚ ਅਲਰਟ, ਪੰਜਾਬ ਨਾਲ ਲੱਗਦੀਆਂ ਸਰਹੱਦਾਂ ‘ਤੇ ਵਧੀ ਗਸ਼ਤ

ਅੰਮ੍ਰਿਤਪਾਲ ਸਿੰਘ ਨੂੰ ਫੜਨ ਲਈ ਹਿਮਾਚਲ ਪੁਲਿਸ ਵੀ ਅਲਰਟ ‘ਤੇ ਹੈ। ਇਸ ਦੇ ਲਈ ਪੰਜਾਬ ਨਾਲ ਲੱਗਦੀਆਂ ਸਰਹੱਦਾਂ ‘ਤੇ ਗਸ਼ਤ ਵਧਾ ਦਿੱਤੀ...

ਇਕਵਾਡੋਰ ‘ਚ 6.8 ਤੀਬਰਤਾ ਦੇ ਭੂਚਾਲ ਨਾਲ ਤਬਾਹੀ,12 ਲੋਕਾਂ ਦੀ ਮੌ.ਤ, ਪੇਰੂ ‘ਚ ਵੀ ਮਹਿਸੂਸ ਹੋਏ ਝਟਕੇ

ਦੱਖਣੀ ਅਮਰੀਕੀ ਦੇਸ਼ ਇਕਵਾਡੋਰ ‘ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਇੱਥੇ ਰਿਕਟਰ ਪੈਮਾਨੇ ‘ਤੇ ਤੀਬਰਤਾ 6.8 ਦਰਜ ਕੀਤੀ ਗਈ ਹੈ।...

ਜਲੰਧਰ ‘ਚ ਟਰੱਕ ‘ਚੋਂ ਮਿਲੀ 10 ਕਿਲੋ ਭੁੱਕੀ, ਪੁਲਿਸ ਵੱਲੋਂ ਡਰਾਇਵਰ ਕਾਬੂ, ਟਰੱਕ ਕੀਤਾ ਜ਼ਬਤ

ਪੰਜਾਬ ਦੀ ਜਲੰਧਰ ਦੇਹਾਤ ਪੁਲਿਸ ਨੇ ਨਸ਼ੇ ਦੇ ਸੌਦਾਗਰਾਂ ਖਿਲਾਫ ਮੁਹਿੰਮ ਵਿੱਢੀ ਸੀ। ਇਸ ਤਹਿਤ ਪੁਲਿਸ ਨੇ ਇਕ ਟਰੱਕ ‘ਚੋਂ 10 ਕਿਲੋ ਭੁੱਕੀ...

CBSE ਨੇ ਸਕੂਲਾਂ ਨੂੰ ਦਿੱਤੀ ਚੇਤਾਵਨੀ, ਨਵਾਂ ਅਕਾਦਮਿਕ ਸੈਸ਼ਨ 1 ਅਪ੍ਰੈਲ ਤੋਂ ਪਹਿਲਾਂ ਨਾ ਹੋਵੇ ਸ਼ੁਰੂ

ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (CBSE) ਨੇ ਸਕੂਲਾਂ ਨੂੰ 1 ਅਪ੍ਰੈਲ ਤੋਂ ਪਹਿਲਾਂ ਨਵਾਂ ਅਕਾਦਮਿਕ ਸੈਸ਼ਨ ਸ਼ੁਰੂ ਨਾ ਕਰਨ ਦੀ ਚੇਤਾਵਨੀ ਦਿੱਤੀ...

ਜਲੰਧਰ ‘ਚ ਗੰਨ ਕਲਚਰ ਖ਼ਿਲਾਫ਼ ਕਾਰਵਾਈ, 538 ਅਸਲਾ ਲਾਇਸੈਂਸ ਕੀਤੇ ਰੱਦ

ਜਲੰਧਰ ਜ਼ਿਲ੍ਹੇ ਵਿੱਚ ਗੰਨ ਕਲਚਰ ਖ਼ਿਲਾਫ਼ ਸਖ਼ਤ ਸ਼ੁੱਕਰਵਾਰ ਨੂੰ ਜ਼ਿਲ੍ਹੇ ਵਿੱਚ 538 ਅਸਲਾ ਲਾਇਸੈਂਸ ਰੱਦ ਕਰ ਦਿੱਤੇ ਹਨ। ਇਹ ਕਾਰਵਾਈ...

ਪੰਜਾਬੀ ਨੌਜਵਾਨ ਨੇ 5 ਭਾਸ਼ਾਵਾਂ ‘ਚ ਗਾਇਆ ਗੀਤ ‘ਕੇਸਰੀਆ’, PM ਮੋਦੀ ਨੇ ਟਵਿਟਰ ‘ਤੇ ਸ਼ੇਅਰ ਕਰ ਕੀਤੀ ਤਾਰੀਫ਼

ਪੰਜਾਬੀ ਨੌਜਵਾਨ ਵੱਲੋਂ ਗਾਇਆ ਗੀਤ ਕੇਸਰੀਆ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ। ਸਨੇਹਦੀਪ ਸਿੰਘ ਨਾਮ ਦੇ ਪੰਜਾਬੀ ਗਾਇਕ ਨੇ ਇਸ...

ਖਰੜ ਥਾਣੇ ‘ਚ ਚੋਰੀ ਕਰਨ ਵਾਲੇ ਦੋ ਨੌਜਵਾਨ ਕਾਬੂ, 70 ਲੈਪਟਾਪ ਤੇ ਇਕ ਲੱਖ ਰੁਪਏ ਬਰਾਮਦ

ਪੰਜਾਬ ਦੇ ਮੋਹਾਲੀ ਦੇ ਖਰੜ ਸਥਿਤ ਥਾਣਾ ਸਦਰ ਦੀ ਅਲਮਾਰੀ ‘ਚੋਂ ਲੈਪਟਾਪ ਚੋਰੀ ਕਰਨ ਦੇ ਮਾਮਲੇ ‘ਚ ਪੁਲਿਸ ਨੇ ਦੋਵਾਂ ਚੋਰਾਂ ਨੂੰ...

Big Breaking : ਪੰਜਾਬ ਦੇ ਕਈ ਜ਼ਿਲ੍ਹਿਆਂ ‘ਚ ਇੰਟਰਨੈਟ ਸੇਵਾਵਾਂ ਹੋਈਆਂ ਠੱਪ

ਪੰਜਾਬ ‘ਤੋਂ ਇਸ ਸਮੇਂ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਇੰਟਰਨੈਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ।...

ਜਗਰਾਓਂ ਪੁਲ ‘ਤੇ ਲੱਗਿਆ ਸਪੀਡ ਰਾਡਾਰ ਮੀਟਰ, ਤੇਜ਼ ਰਫਤਾਰ ਵਾਹਨ ਚਲਾਉਣ ‘ਤੇ ਹੋਵੇਗਾ ਚਲਾਨ

ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦੇ ਜਗਰਾਓਂ ਪੁਲ ਤੋਂ ਜਲੰਧਰ ਬਾਈਪਾਸ ਵੱਲ ਜਾਣ ਵਾਲੇ ਐਲੀਵੇਟਿਡ ਫਲਾਈਓਵਰ ‘ਤੋਂ ਕਈ ਲੋਕਾਂ ਦੇ ਮੌਤ ਦੇ...

ਚੰਡੀਗੜ੍ਹ ‘ਚ ਮੈਟਰੋ ਅਤੇ ਹੋਰ ਕੰਮਾਂ ‘ਤੇ ਖਰਚੇ ਜਾਣਗੇ 4600 ਕਰੋੜ ਰੁਪਏ, ਪੰਜਾਬ-ਹਰਿਆਣਾ ਤੋਂ ਮਿਲੀ ਮਨਜ਼ੂਰੀ

ਮੁਹਾਲੀ-ਪੰਚਕੂਲਾ ਅਤੇ ਚੰਡੀਗੜ੍ਹ ਵਿੱਚ ਮੈਟਰੋ ਚਲਾਉਣ ਲਈ ਚੰਡੀਗੜ੍ਹ, ਪੰਜਾਬ ਅਤੇ ਹਰਿਆਣਾ ਤੋਂ ਮਨਜ਼ੂਰੀ ਮਿਲ ਗਈ ਹੈ। ਟ੍ਰਾਈਸਿਟੀ ਲਈ...

ਦਵਾਈ ਲੈਣ ਜਾ ਰਹੇ ਪਤੀ-ਪਤਨੀ ਨੂੰ ਬੱਸ ਨੇ ਮਾਰੀ ਟੱਕਰ, ਇਲਾਜ ਦੌਰਾਨ ਮੌ.ਤ

ਪੰਜਾਬ ਦੇ ਨਕੋਦਰ-ਜਲੰਧਰ ਮੁੱਖ ਮਾਰਗ ‘ਤੇ ਪਿੰਡ ਨੰਗਲ ਜੀਵਨ ਨੇੜੇ ਹੋਏ ਹਾਦਸੇ ‘ਚ ਮੋਟਰਸਾਈਕਲ ਸਵਾਰ ਪਤੀ-ਪਤਨੀ ਦੀ ਮੌਤ ਹੋ ਗਈ। ਇੱਕ...

ਲਾਰੈਂਸ ਬਿਸ਼ਨੋਈ ਦੀ ਦੂਜੀ ਇੰਟਰਵਿਊ ਮਗਰੋਂ ਜੇਲ੍ਹਾਂ ‘ਚ ਤਲਾਸ਼ੀ, ਕਈ ਮੋਬਾਇਲ ‘ਤੇ ਪਾਬੰਦੀਸ਼ੁਦਾ ਵਸਤੂ ਬਰਾਮਦ

ਪੰਜਾਬ ਦੇ ਬਠਿੰਡਾ ਜੇਲ ‘ਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਸ਼ੁੱਕਰਵਾਰ ਨੂੰ ਇਕ ਹੋਰ ਇੰਟਰਵਿਊ ਸਾਹਮਣੇ ਆਇਆ ਹੈ। ਇਸ ਤੋਂ ਬਾਅਦ...

ਖੁਦਾਈ ‘ਚ ਮਿਲੇ ਮੂਰਤੀ ਦੇ ਬਣਾਏ ਬਿਸਕੁਟ, CIA-2 ਇੰਚਾਰਜ ਸਣੇ 8 ਪੁਲਿਸ ਖ਼ਿਲਾਫ਼ ਕੇਸ ਦਰਜ ਕਰਨ ਦੇ ਹੁਕਮ

ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਵਾਸੀ ਬਬਲੂ ਦੇ ਖੇਤਾਂ ਵਿੱਚੋਂ ਮਿਲੀ ਕੀਮਤੀ ਮੂਰਤੀ ਦੇ ਬਿਸਕੁਟ ਬਣਾਉਣ ਦੇ ਦੋਸ਼ ਹੇਠ ਕੇਸ ਦਰਜ ਕਰਨ ਦੇ...

ਖੁਸ਼ਖਬਰੀ ! CTU ‘ਚ ਕੰਡਕਟਰ-ਡਰਾਈਵਰਾਂ ਦੀਆਂ ਨਿਕਲੀਆਂ ਭਰਤੀਆਂ, 10 ਅਪ੍ਰੈਲ ਤੱਕ ਕਰ ਸਕਦੇ ਹੋ ਅਪਲਾਈ

ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ (CTU) ਨੇ ਕੰਡਕਟਰ ਅਤੇ ਡਰਾਈਵਰ ਦੀ ਭਰਤੀ ਜਾਰੀ ਕੀਤੀ ਹੈ। ਇਨ੍ਹਾਂ ਭਰਤੀਆਂ ਲਈ ਉਮੀਦਵਾਰ ਅੱਜ ਤੋਂ...

ਹਿਮਾਚਲ ‘ਚ ਪੰਜਾਬ ਦੇ 2 ਨਸ਼ਾ ਤਸਕਰ ਕਾਬੂ, 7.20 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ

ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲ੍ਹੇ ਦੀ ਬੱਦੀ ਪੁਲਿਸ ਦੀ SIU ਟੀਮ ਨੇ ਨਸ਼ਿਆਂ ਖਿਲਾਫ ਕਾਰਵਾਈ ਕੀਤੀ ਹੈ। ਇਸ ਕੜੀ ਵਿਚ ਟੀਮ ਨੇ ਪੰਜਾਬ ਦੇ...

ਸਿਸੋਦੀਆ ਦੀਆਂ ਵਧੀਆਂ ਮੁਸੀਬਤਾਂ, CBI ਨੇ ਜਾਸੂਸੀ ਮਾਮਲੇ ‘ਚ ਨਵਾਂ ਕੇਸ ਕੀਤਾ ਦਰਜ

CBI ਨੇ ਮਨੀਸ਼ ਸਿਸੋਦੀਆ ਖ਼ਿਲਾਫ਼ ਭ੍ਰਿਸ਼ਟਾਚਾਰ ਦਾ ਕੇਸ ਦਰਜ ਕੀਤਾ ਹੈ। ਇਹ ਮਾਮਲਾ ਫੀਡ ਬੈਕ ਯੂਨਿਟ ਦੇ ਗਠਨ ਨਾਲ ਸਬੰਧਤ ਹੈ। CBI ਨੇ ਗ੍ਰਹਿ...

ਮਸ਼ਹੂਰ ਪੰਜਾਬੀ ਐਕਟਰ ‘ਤੇ ਅਮਰੀਕਾ ‘ਚ ਜਾਨਲੇਵਾ ਹਮਲਾ, ਪੁਲਿਸ ਨੇ ਹਮਲਾਵਰ ਕੀਤਾ ਕਾਬੂ

ਮਸ਼ਹੂਰ ਪੰਜਾਬੀ ਅਦਾਕਾਰ ਅਮਨ ਧਾਲੀਵਾਲ ‘ਤੇ ਅਮਰੀਕਾ ਦੇ ਕੈਲੀਫੋਰਨੀਆ ‘ਚ ਇਕ ਵਿਅਕਤੀ ਨੇ ਜਾਨਲੇਵਾ ਹਮਲਾ ਕੀਤਾ ਹੈ। ਘਟਨਾ ਬੁੱਧਵਾਰ...

ਪੰਜਾਬ ‘ਚ ‘ਆਪ’ ਸਰਕਾਰ ਦਾ ਇੱਕ ਸਾਲ ਪੂਰਾ, CM ਮਾਨ ਨੇ ਕਿਹਾ- ਆਉਣ ਵਾਲੀ ਪੀੜ੍ਹੀ ਦਾ ਭਵਿੱਖ ਸੁਧਰਾਂਗੇ

ਪੰਜਾਬ ਵਿਚ ਅੱਜ ‘ਆਪ’ ਸਰਕਾਰ ਦਾ ਇੱਕ ਸਾਲ ਦਾ ਕਾਰਜਕਾਲ ਪੂਰਾ ਹੋਣ ‘ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਧਾਈ ਦਿੱਤੀ ਹੈ। ਉਨ੍ਹਾਂ ਨੇ...

ਵਿਜੀਲੈਂਸ ਨੇ ਰਿਸ਼ਵਤ ਲੈਂਦਿਆਂ ਪਟਵਾਰੀ ਫੜਿਆ, NRI ਔਰਤ ਦੀ ਸ਼ਿਕਾਇਤ ‘ਤੇ ਕੀਤੀ ਕਾਰਵਾਈ

ਵਿਜੀਲੈਂਸ ਬਿਊਰੋ ਦੀ ਪੰਜਾਬ ‘ਚ ਭ੍ਰਿਸ਼ਟਾਚਾਰੀਆਂ ਖਿਲਾਫ ਸਖਤ ਕਾਰਵਾਈ ਜਾਰੀ ਹੈ। ਇਸੇ ਕੜੀ ਵਿੱਚ ਸਟੇਟ ਵਿਜੀਲੈਂਸ ਬਿਊਰੋ ਦੇ ਜਲੰਧਰ...

ਦੋ ਏਅਰਪੋਰਟ ‘ਤੇ ਤਕਨੀਕੀ ਖਰਾਬੀ-ਫਸੇ ਸੈਂਕੜੇ ਯਾਤਰੀ: ਦਿੱਲੀ ਆਉਣ ਵਾਲੇ ਪੈਸੇਂਜਰ 34 ਘੰਟੇ ‘ਤੋਂ ਅਟਕੇ

ਦੁਨੀਆਂ ਦੇ ਦੋ ਏਅਰਪੋਰਟ ‘ਤੇ ਤਕਨੀਕੀ ਖਰਾਬੀ ਕਰਕੇ ਸੈਂਕੜੇ ਯਾਤਰੀ ਫਸੇ ਹੋਏ ਹਨ। ਸ਼ਿਕਾਗੋ ਹਵਾਈ ਅੱਡੇ ‘ਤੇ ਮੰਗਲਵਾਰ ਨੂੰ ਤਕਨੀਕੀ...

ਭਾਰਤਵੰਸ਼ੀ ਰਵੀ ਚੌਧਰੀ ਬਣੇ ਅਮਰੀਕੀ ਹਵਾਈ ਸੈਨਾ ਦੇ ਸਹਾਇਕ ਸਕੱਤਰ, ਅਮਰੀਕੀ ਸੈਨੇਟ ਨੇ ਦਿੱਤੀ ਮਨਜ਼ੂਰੀ

ਭਾਰਤਵੰਸ਼ੀ ਰਵੀ ਚੌਧਰੀ ਅਮਰੀਕੀ ਹਵਾਈ ਸੈਨਾ ਦੇ ਸਹਾਇਕ ਸਕੱਤਰ ਬਣ ਗਏ ਹਨ। ਅਮਰੀਕੀ ਸੈਨੇਟ ਵਿਚ ਉਨ੍ਹਾਂ ਦੇ ਨਾਂ ‘ਤੇ ਮੋਹਰ ਲੱਗੀ। ਇਹ...

ਅੰਮ੍ਰਿਤਸਰ ਬਣਿਆ ਨੋ ਫਲਾਈ ਜ਼ੋਨ: ਡਰੋਨ ਜਾਂ ਮਾਨਵ ਰਹਿਤ ਜਹਾਜ਼ ਉਡਾਉਣ ‘ਤੇ ਪਾਬੰਦੀ

ਅੰਮ੍ਰਿਤਸਰ ਨੂੰ ਨੋ-ਫਲਾਈ ਜ਼ੋਨ ਐਲਾਨਿਆ ਗਿਆ ਹੈ। ਜੀ-20 ਸੰਮੇਲਨ ਦੇ ਸਬੰਧ ਵਿਚ ਅਤੇ ਵਿਦੇਸ਼ੀ ਡੈਲੀਗੇਟਾਂ ਦੀ ਆਵਾਜਾਈ ਨੂੰ ਧਿਆਨ ਵਿਚ...

ਪੰਜਾਬ-ਹਰਿਆਣਾ ਦੇ CM ਨਾਲ ਅੱਜ ਰਾਜਪਾਲ ਦੀ ਮੀਟਿੰਗ, ਮੈਟਰੋ ਪ੍ਰੋਜੈਕਟ ਸਬੰਧੀ ਹੋ ਸਕਦੀ ਹੈ ਚਰਚਾ

ਪੰਜਾਬ ਦੇ ਰਾਜਪਾਲ ਬੀ.ਐਲ. ਪੁਰੋਹਿਤ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨਾਲ ਮੀਟਿੰਗ...

ਪੰਜਾਬ ਸਣੇ ਕਈ ਰਾਜਾਂ ‘ਚ ਅਗਲੇ 5 ਦਿਨਾਂ ਤੱਕ ਤੂਫਾਨ ‘ਤੇ ਮੀਂਹ ਦੀ ਚੇਤਾਵਨੀ, ਯੈਲੋ ਅਲਰਟ ਜਾਰੀ

ਦੇਸ਼ ਦੇ ਕਈ ਸੂਬਿਆਂ ‘ਚ ਮੌਸਮ ਪਹਿਲਾਂ ਨਾਲੋਂ ਕੁਝ ਸੁਹਾਵਣਾ ਹੋ ਗਿਆ ਹੈ। ਮੌਸਮ ਵਿਭਾਗ ਨੇ 16 ਤੋਂ 19 ਮਾਰਚ 2023 ਤੱਕ ਵੱਖ-ਵੱਖ ਖੇਤਰਾਂ ਵਿੱਚ...

ਨਿਊਜ਼ੀਲੈਂਡ ‘ਚ 7.1 ਤੀਬਰਤਾ ਦੇ ਭੂਚਾਲ ਕਾਰਨ ਹਿੱਲੀ ਧਰਤੀ, ਸੁਨਾਮੀ ਨੂੰ ਲੈ ਕੇ ਅਲਰਟ ਜਾਰੀ

ਨਿਊਜ਼ੀਲੈਂਡ ਵਿਚ ਅੱਜ ਤੜਕੇ ਸਵੇਰੇ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਰਿਕਟਰ ਪੈਮਾਨੇ ‘ਤੇ ਇਸ ਦੀ ਤੀਬਰਤਾ 7.1 ਮਾਪੀ ਗਈ ਹੈ। ਦੁਨੀਆ...

ਜੰਮੂ-ਊਧਮਪੁਰ ਹਾਈਵੇਅ ‘ਤੇ ਟਰੱਕ ਤੇ CRPF ਗੱਡੀ ਦੀ ਟੱਕਰ, 5 ਜਵਾਨ ਜ਼ਖਮੀ

ਜੰਮੂ ਕਸ਼ਮੀਰ ਦੇ ਊਧਮਪੁਰ ਹਾਈਵੇਅ ‘ਤੇ ਬੁੱਧਵਾਰ ਨੂੰ ਇਕ ਸੜਕ ਹਾਦਸਾ ਵਾਪਰਿਆ ਹੈ। ਇਥੇ ਇੱਕ ਟਰੱਕ ਅਤੇ CRPF ਦੀ ਗੱਡੀ ਦੀ ਆਹਮੋ-ਸਾਹਮਣੇ...

ਜਾਅਲੀ ਕਰੰਸੀ ਸਪਲਾਈ ਕਰਨ ਵਾਲੇ ਚੜੇ ਪੁਲਿਸ ਅੜਿਕੇ, 1.20 ਲੱਖ ਰੁਪਏ ਸਣੇ 4 ਮੁਲਜ਼ਮ ਗ੍ਰਿਫ਼ਤਾਰ

ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੀ ਖੰਨਾ ਪੁਲਿਸ ਨੇ ਜਾਅਲੀ ਕਰੰਸੀ ਸਪਲਾਈ ਕਰਨ ਵਾਲੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਬਦਮਾਸ਼ ਉੱਤਰ...

ਸਵਾਤੀ ਮਾਲੀਵਾਲ ਨੇ DGCA ਨੂੰ ਭੇਜਿਆ ਨੋਟਿਸ, ਜਹਾਜ਼ ‘ਚ ਯਾਤਰੀਆਂ ਨੂੰ ਲੈ ਕੇ ਕੀਤੀ ਖ਼ਾਸ ਮੰਗ

ਦਿੱਲੀ ਮਹਿਲਾ ਕਮਿਸ਼ਨ ਸਵਾਤੀ ਮਾਲੀਵਾਲ ਨੇ ਫਲਾਈਟ ਵਿੱਚ ਦੁਰਵਿਵਹਾਰ ਦੇ ਵਧਦੇ ਮਾਮਲਿਆਂ ਦੇ ਵਿਚਕਾਰ ਡਾਇਰੈਕਟੋਰੇਟ ਜਨਰਲ ਆਫ਼ ਸਿਵਲ...

ਹੁਣ ਵਿਦੇਸ਼ੀ ਵਕੀਲ ਤੇ ਲਾਅ ਫਰਮ ਭਾਰਤ ‘ਚ ਕਰ ਸਕਣਗੇ ਟਰੇਨਿੰਗ, BCI ਨੇ ਜਾਰੀ ਕੀਤੇ ਨਿਯਮ

ਬਾਰ ਕੌਂਸਲ ਆਫ਼ ਇੰਡੀਆ (BCI) ਨੇ ਵਿਦੇਸ਼ੀ ਵਕੀਲਾਂ, ਵਿਦੇਸ਼ੀ ਲਾਅ ਫਰਮਾਂ ਲਈ ਭਾਰਤ ਵਿੱਚ ਕਾਨੂੰਨ ਅਭਿਆਸ ਲਈ ਸਹਿਮਤੀ ਦਿੱਤੀ ਹੈ। ਬਾਰ...

ਅਮਰੀਕਾ ‘ਚ 3 ਸਾਲ ਦੀ ਬੱਚੀ ਨੇ ਆਪਣੀ ਹੀ 4 ਸਾਲਾਂ ਭੈਣ ਨੂੰ ਮਾਰੀ ਗੋ.ਲੀ, ਮੌਕੇ ‘ਤੇ ਮੌ.ਤ

ਅਮਰੀਕਾ ਦੇ ਟੈਕਸਾਸ ਸੂਬੇ ‘ਚ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ 3 ਸਾਲ ਦੀ ਬੱਚੀ ਨੇ ਬੰਦੂਕ ਲੈ ਕੇ ਗੋਲੀਆਂ ਚਲਾ...

ਟਰੇਨ ਰਾਹੀਂ ਨਸ਼ਾ ਤਸਕਰੀ: ਰੇਵਾੜੀ ‘ਚ 62 ਕਿਲੋ ਡੋਡਾ ਭੁੱਕੀ ਤੇ ਅਫੀਮ ਸਣੇ 3 ਤਸਕਰ ਗ੍ਰਿਫਤਾਰ

ਡਰੋਨ ‘ਤੋਂ ਬਾਅਦ ਹੁਣ ਟਰੇਨ ਰਾਹੀਂ ਨਸ਼ੇ ਦੀ ਤਸਕਰੀ ਕੀਤੀ ਜਾ ਰਹੀ ਹੈ। ਹਰਿਆਣਾ ਦੇ ਰੇਵਾੜੀ ਜੰਕਸ਼ਨ ‘ਤੇ ਰੇਲਗੱਡੀ ਰਾਹੀਂ ਨਸ਼ੇ ਦੀ...

ਲੁਧਿਆਣਾ ‘ਚ ਸਫਾਰੀ ਦੀ ਟੱਕਰ ਕਾਰਨ ਸ਼ਰਧਾਲੂਆਂ ਨਾਲ ਭਰੀ ਪਿਕਅੱਪ ਪਲਟੀ, 25 ਲੋਕ ਜ਼ਖਮੀ

ਪੰਜਾਬ ਦੇ ਲੁਧਿਆਣਾ ਵਿੱਚ ਸ਼ਰਧਾਲੂਆਂ ਨਾਲ ਭਰੀ ਪਿਕਅੱਪ ਨਾਲ ਹਾਦਸਾ ਵਾਪਰਿਆ ਹੈ। ਇਸ ਹਾਦਸੇ ‘ਚ ਕਰੀਬ 25 ਲੋਕ ਜ਼ਖਮੀ ਹੋ ਗਏ। ਜਿਨ੍ਹਾਂ...

ਖੰਨਾ ਦੇ ਹਸਪਤਾਲ ‘ਚੋਂ ASI ਨੂੰ ਧੱਕਾ ਦੇ ਕੇ ਭੱਜਿਆ ਕੈਦੀ, ਪੁਲਿਸ ਨੇ ਫ਼ਿਲਮੀ ਸਟਾਈਲ ‘ਚ ਕੀਤਾ ਕਾਬੂ

ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਕਸਬਾ ਖੰਨਾ ਦੇ ਸਰਕਾਰੀ ਹਸਪਤਾਲ ‘ਚ ਇਕ ਕੈਦੀ ਪੁਲਿਸ ਨੂੰ ਧੱਕਾ ਦੇ ਕੇ ਫਰਾਰ ਹੋ ਗਿਆ। ASI ਮਦਨ ਕੈਦੀ ਦਾ...

ਚੱਪਲਾਂ ‘ਚ ਲੁਕੋ ਕੇ ਲਿਜਾ ਰਿਹਾ ਸੀ 69.40 ਲੱਖ ਰੁਪਏ ਦਾ ਸੋਨਾ, ਕਸਟਮ ਵਿਭਾਗ ਨੇ ਕੀਤਾ ਕਾਬੂ

ਦੇਸ਼ ਦੇ ਹਵਾਈ ਅੱਡਿਆਂ ‘ਤੋਂ ਕਸਟਮ ਵਿਭਾਗ ਦੇ ਅਧਿਕਾਰੀਆਂ ਦੀ ਸਖ਼ਤ ਕਾਰਵਾਈ ਦੇਖਣ ਨੂੰ ਮਿਲ ਰਹੀਆਂ ਹਨ। ਤਾਜ਼ਾ ਮਾਮਲਾ ਬੈਂਗਲੁਰੂ ਹਵਾਈ...

ਬੋਰਵੈੱਲ ‘ਚ ਡਿੱਗੇ ਬੱਚੇ ਦੀ ਮੌਤ: 24 ਘੰਟਿਆਂ ਬਾਅਦ ਕੱਢਿਆ ਬਾਹਰ, ਹਸਪਤਾਲ ‘ਚ ਤੋੜਿਆ ਦਮ

ਮੱਧ ਪ੍ਰਦੇਸ਼ ਦੇ ਵਿਦਿਸ਼ਾ ਜ਼ਿਲ੍ਹੇ ‘ਚ ਬੋਰਵੈੱਲ ‘ਚ ਡਿੱਗੇ 7 ਸਾਲਾ ਬੱਚੇ ਨੂੰ ਬਚਾਇਆ ਨਹੀਂ ਜਾ ਸਕਿਆ। ਪੁਲਿਸ ਅਤੇ NDRF ਦੀ ਟੀਮ ਨੇ...

ਸਤੀਸ਼ ਕੌਸ਼ਿਕ ਮਗਰੋਂ ਇੰਡਸਟਰੀ ਨੂੰ ਇੱਕ ਹੋਰ ਝਟਕਾ, ਸੀਨੀਅਰ ਐਕਟਰ ਸਮੀਰ ਖੱਖੜ ਦਾ ਹੋਇਆ ਦਿਹਾਂਤ

ਸਤੀਸ਼ ਕੌਸ਼ਿਕ ਦੀ ਮੌਤ ‘ਤੋਂ ਬਾਅਦ ਇੰਡਸਟਰੀ ਨੂੰ ਇੱਕ ਹੋਰ ਵੱਡਾ ਝਟਕਾ ਲੱਗਾ ਹੈ। ਦੂਰਦਰਸ਼ਨ ਦੇ ਮਸ਼ਹੂਰ ਸੀਰੀਅਲ ‘ਨੁੱਕੜ’ ‘ਚ...

ਲੈਂਡ ਫਾਰ ਜੌਬ ਘੁਟਾਲਾ ਮਾਮਲਾ : ਲਾਲੂ ਯਾਦਵ ਪਤਨੀ ਰਾਬੜੀ ਤੇ ਬੇਟੀ ਮੀਸਾ ਨਾਲ ਪਹੁੰਚੇ ਕੋਰਟ

ਲੈਂਡ ਫਾਰ ਜੌਬ ਘੁਟਾਲਾ ਮਾਮਲੇ ‘ਚ ਅੱਜ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਯਾਦਵ ਦੀ ਦਿੱਲੀ ਦੇ ਰਾਉਸ ਐਵੇਨਿਊ ਕੋਰਟ ਵਿਚ ਸੁਣਵਾਈ ਹੈ।...

ਲੁਧਿਆਣਾ : ਹੌਜ਼ਰੀ ਫੈਕਟਰੀ ‘ਚ ਲੱਗੀ ਅੱਗ, ਫਾਇਰ ਬ੍ਰਿਗੇਡ ਦੀਆਂ 8 ਗੱਡੀਆਂ ਨੇ ਪਾਇਆ ਕਾਬੂ

ਪੰਜਾਬ ਦੇ ਲੁਧਿਆਣਾ ਵਿੱਚ ਗਣੇਸ਼ ਹੌਜ਼ਰੀ ਫੈਕਟਰੀ ਵਿੱਚ ਅੱਗ ਲੱਗਣ ਦੀ ਖਬਰ ਆਈ ਹੈ। ਆਸਪਾਸ ਦੇ ਲੋਕਾਂ ਨੇ ਫੈਕਟਰੀ ‘ਤੋਂ ਧੂੰਆਂ ਉੱਠਦਾ...

ਲੁਧਿਆਣਾ ‘ਚ ਤੇਜ਼ ਰਫਤਾਰ ਕਾਰ ਨੇ 2 ਬੱਚਿਆਂ ਨੂੰ ਦਰੜਿਆ, ਇੱਕ ਦੀ ਟੁੱਟੀ ਲੱਤ

ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਵਿੱਚ ਸੋਮਵਾਰ ਦੇਰ ਰਾਤ ਇੱਕ ਤੇਜ਼ ਰਫ਼ਤਾਰ ਕਾਰ ਨੇ ਕੂੜਾ ਚੁੱਕ ਰਹੇ ਦੋ ਬੱਚਿਆਂ ਨੂੰ ਟੱਕਰ ਮਾਰ ਦਿੱਤੀ। ਇਹ...

G-20 ਕਾਨਫਰੰਸ ਤੋਂ ਪਹਿਲਾਂ ਪੰਨੂ ਨੇ ਫਿਰ ਦਿੱਤੀ ਧਮਕੀ, ਬਠਿੰਡਾ ‘ਚ ਲਿਖੇ ਖਾਲਿਸਤਾਨੀ ਨਾਅਰੇ

ਅੰਮ੍ਰਿਤਸਰ ਵਿੱਚ ਹੋਣ ਵਾਲੀ ਜੀ-20 ਕਾਨਫਰੰਸ ਤੋਂ ਇੱਕ ਦਿਨ ਪਹਿਲਾਂ ਸਿੱਖ ਫਾਰ ਜਸਟਿਸ ਦੇ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਨੇ ਇੱਕ ਵਾਰ...

ਸਿੰਗਾ, ਸਾਰਾ ਤੇ ਸਵੀਤਾਜ ਦੀ ਫਿਲਮ ‘ਮਾਈਨਿੰਗ’ ਦੀ ਰਿਲੀਜ਼ ਡੇਟ ਆਊਟ, 4 ਭਾਸ਼ਾਵਾਂ ‘ਚ ਹੋਵੇਗੀ ਰਿਲੀਜ਼

ਇਸ ਸਾਲ ਦੀ ਫਿਲਮਾਂ ਦੀ ਲਿਸਟ ਵਿੱਚ ਪੰਜਾਬੀ ਗਾਇਕ-ਅਦਾਕਾਰ ਸਿੰਗਾ ਦੀ ਫਿਲਮ ‘ਮਾਈਨਿੰਗ ਰੇਤੇ ਤੇ ਕਬਜ਼ਾ’ ਜੁੜ ਗਈ ਹੈ। ਇਹ ਫਿਲਮ ਪੰਜਾਬ...

ਲੁਧਿਆਣਾ ‘ਚ ਸਾਬਕਾ ਵਿਧਾਇਕ ਵੈਦ ‘ਤੇ FIR, ਵਿਜੀਲੈਂਸ ਨੂੰ ਜਾਂਚ ਦੌਰਾਨ ਮਿਲੀਆਂ ਸ਼ਰਾਬ ਦੀਆਂ ਬੋਤਲਾਂ

ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਵਿੱਚ ਵਿਜੀਲੈਂਸ ਦੀ ਟੀਮ ਨੇ ਸੋਮਵਾਰ ਨੂੰ ਸਾਬਕਾ ਵਿਧਾਇਕ ਅਤੇ ਸਾਬਕਾ IAS ਅਧਿਕਾਰੀ ਕੁਲਦੀਪ ਸਿੰਘ ਵੈਦ ਦੇ ਘਰ...

ਲੁਧਿਆਣਾ ‘ਚ 5 ਨੌਜਵਾਨਾਂ ਨੇ ਨਾਬਾਲਗ ਨਾਲ ਕੀਤੀ ਘਿਨੌਣੀ ਹਰਕਤ, ਮੁਲਜ਼ਮਾਂ ਦੀ ਭਾਲ ‘ਚ ਜੁਟੀ ਪੁਲਿਸ

ਪੰਜਾਬ ਦੇ ਲੁਧਿਆਣਾ ਵਿੱਚ ਇੱਕ ਨਾਬਾਲਗ ਨਾਲ ਸਮੂਹਿਕ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਹੈਬੋਵਾਲ ਇਲਾਕੇ ਦੀ ਹੈ। ਦੱਸਿਆ...

ਅੰਮਿ੍ਤਸਰ ‘ਚ ਪਰਿਵਾਰਕ ਝਗੜੇ ਨੇ ਧਾਰਿਆ ਖੂਨੀ ਰੂਪ, ਜੀਜੇ ਨੇ 2 ਸਾਲੇ ਨੂੰ ਮਾਰੀ ਗੋ.ਲੀ

ਪੰਜਾਬ ਦੇ ਅੰਮ੍ਰਿਤਸਰ ‘ਚ ਇਕ ਵਾਰ ਫਿਰ ਗੋਲੀਬਾਰੀ ਦਾ ਮਾਮਲਾ ਸਾਹਮਣੇ ਆਇਆ ਹੈ। ਪਰਿਵਾਰਕ ਝਗੜੇ ਦੇ ਚੱਲਦਿਆਂ ਜੀਜੇ ਨੇ ਆਪਣੇ 2 ਸਾਲੇ ਨੂੰ...

ਲੁਧਿਆਣਾ ਸਟੇਸ਼ਨ ‘ਤੇ ਰੁਕਣ ਵਾਲੇ ਟਰੇਨ ਦੇ ਬਦਲੇ ਜਾਣਗੇ ਸਟਾਪੇਜ, ਜਲਦ ਹੋਵੇਗੀ ਲਿਸਟ ਜਾਰੀ

ਲੁਧਿਆਣਾ ਰੇਲਵੇ ਸਟੇਸ਼ਨ ਦੇ ਮੁੜ ਨਿਰਮਾਣ ਦਾ ਕੰਮ ਸ਼ੁਰੂ ਹੋ ਗਿਆ ਹੈ। ਇਸ ਕਰਕੇ ਇਥੇ ਸਟੇਸ਼ਨ ਤੇ ਰੁਕਣ ਵਾਲੇ ਟਰੇਨ ਦੇ ਸਟਾਪੇਜ ਬਦਲੇ ਜਾ...

ਲੁਧਿਆਣਾ ‘ਚ ਦਰਦਨਾਕ ਸੜਕ ਹਾਦਸਾ: ਨੌਜਵਾਨਾਂ ਦੇ ਉੱਪਰੋਂ ਲੰਘੀ ਕਰੇਨ, ਇੱਕ ਦੀ ਮੌ.ਤ, ਦੂਜਾ ਗੰਭੀਰ ਜ਼ਖਮੀ

ਪੰਜਾਬ ਦੇ ਲੁਧਿਆਣਾ ਵਿੱਚ ਚੰਡੀਗੜ੍ਹ ਰੋਡ ‘ਤੇ ਦੋ ਨੌਜਵਾਨ ਦਰਦਨਾਕ ਹਾਦਸੇ ਦਾ ਸ਼ਿਕਾਰ ਹੋ ਗਏ। ਦੋਵੇ ਨੌਜਵਾਨ ਬਾਈਕ ‘ਤੋਂ ਜਾ ਰਹੇ ਸਨ...

ਜੀ-20 ਮੀਟਿੰਗ ਦੀ ਤਿਆਰੀ: ਹੋਟਲ ਦ ਲਲਿਤ ਦੇ 100 ਮੀਟਰ ਦੇ ਘੇਰੇ ‘ਚ ਧਾਰਾ-144 ਲਾਗੂ

ਜੀ-20 ਐਗਰੀਕਲਚਰਲ ਵਰਕਿੰਗ ਗਰੁੱਪ ਦੀ ਮੀਟਿੰਗ ਨੂੰ ਲੈ ਕੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਇਹ ਮੀਟਿੰਗ 30 ਅਤੇ 31 ਮਾਰਚ ਨੂੰ IT ਪਾਰਕ...

ਯੂਰਪ ਭੇਜਣ ਦੇ ਨਾਂ ‘ਤੇ ਕਿਸਾਨ ਤੋਂ 16 ਲੱਖ ਰੁ: ਦੀ ਠੱਗੀ, ਪੈਸੇ ਵਾਪਸ ਮੰਗਣ ‘ਤੇ ਚਲਾਈਆਂ ਗੋਲੀਆਂ

ਯੂਰਪ ਭੇਜਣ ਦੇ ਨਾਂ ‘ਤੇ ਬਰਨਾਲਾ ਜ਼ਿਲ੍ਹੇ ਦੇ ਪਿੰਡ ਪਿੰਗ ਬਡਬਰ ਦੇ ਰਹਿਣ ਵਾਲੇ 37 ਸਾਲਾ ਕਿਸਾਨ ਮਲਕੀਤ ਸਿੰਘ ਨਾਲ 16 ਲੱਖ ਰੁਪਏ ਦੀ ਠੱਗੀ...

ਜੀ-20 ਤੋਂ ਪਹਿਲਾਂ ਅਲਰਟ ‘ਤੇ ਪੰਜਾਬ ਪੁਲਿਸ, ਅੰਤਰਰਾਜੀ ਸਰਹੱਦਾਂ ‘ਤੇ ਚਲਾਇਆ ਗਿਆ ਆਪ੍ਰੇਸ਼ਨ

ਪੰਜਾਬ ‘ਚ ਹੋਣ ਵਾਲੇ ਜੀ-20 ਪ੍ਰੋਗਰਾਮ ਦੇ ਮੱਦੇਨਜ਼ਰ ਸੂਬਾ ਪੁਲਿਸ ਸੁਰੱਖਿਆ ਵਿਵਸਥਾ ਨੂੰ ਹੋਰ ਮਜ਼ਬੂਤ ​​ਕਰਨ ‘ਚ ਲੱਗੀ ਹੋਈ ਹੈ।...

ਖੁਸ਼ੀਆਂ ਬਦਲੀਆਂ ਮਾਤਮ ‘ਚ, ਵਿਆਹ ਤੋਂ ਇਕ ਦਿਨ ਪਹਿਲਾਂ ਦਿਲ ਦਾ ਦੌਰਾ ਪੈਣ ਨਾਲ ਲਾੜੇ ਦੀ ਮੌ.ਤ

ਪੰਜਾਬ ਦੇ ਬਰਨਾਲਾ ਦੇ ਪਿੰਡ ਬਖਤਗੜ੍ਹ ਵਿੱਚ ਵਿਆਹ ਤੋਂ ਇੱਕ ਦਿਨ ਪਹਿਲਾਂ ਨੌਜਵਾਨ ਦੀ ਮੌ.ਤ ਹੋ ਗਈ। ਘਰ ਵਿੱਚ ਵਿਆਹ ਦੀਆਂ ਤਿਆਰੀਆਂ ਚੱਲ...

ਕੈਨੇਡਾ ਤੋਂ ਪਰਤੇ ਪਰਿਵਾਰ ਨਾਲ ਮੋਗਾ ‘ਚ ਲੁੱਟ, ਕੁੱਟਮਾਰ ਕਰ ਕੈਸ਼ ‘ਤੇ ਗਹਿਣੇ ਲੈ ਹੋਏ ਫਰਾਰ

ਪੰਜਾਬ ਦੇ ਮੋਗਾ ਵਿੱਚ ਲੁਟੇਰਿਆਂ ਵੱਲੋਂ ਕੈਨੇਡਾ ਤੋਂ ਪਰਤੇ ਪਰਿਵਾਰ ਨਾਲ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਫਾਰਚੂਨਰ ‘ਚ...

ਕੈਨੇਡਾ ਤੋਂ 5 ਸਾਲਾਂ ਬਾਅਦ ਪਰਤੇ ਨੌਜਵਾਨ ਨੇ ਕੀਤੀ ਖੁਦ.ਖੁਸ਼ੀ, ਮਹੀਨੇ ਬਾਅਦ ਹੋਣਾ ਸੀ ਵਿਆਹ

ਹਰਿਆਣਾ ਦੇ ਪਾਣੀਪਤ ਜ਼ਿਲ੍ਹੇ ਦੀ ਥਰਮਲ ਪਾਵਰ ਕਲੋਨੀ ਵਿਚ ਇਕ 28 ਸਾਲਾ ਨੌਜਵਾਨ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਦੱਸਿਆ ਜਾ ਰਿਹਾ ਹੈ...

ਡਰੱਗ ਮਾਮਲੇ ‘ਚ ਜੇਲ ‘ਚ ਬੰਦ ਜਗਦੀਸ਼ ਭੋਲਾ ਨੂੰ ਅਦਾਲਤ ਨੇ ਦਿੱਤੀ ਰਾਹਤ

ਪੰਜਾਬ ‘ਚ ਨਸ਼ਾ ਤਸਕਰੀ ਦੇ ਮਾਮਲੇ ‘ਚ ਸਜ਼ਾ ਕੱਟ ਰਹੇ ਜਗਦੀਸ਼ ਭੋਲਾ ਨੂੰ ਲੈ ਕੇ ਅਹਿਮ ਖਬਰ ਸਾਹਮਣੇ ਆਈ ਹੈ। ਹਾਈਕੋਰਟ ਵੱਲੋਂ ਜਗਦੀਸ਼...

ਲੁਧਿਆਣਾ ‘ਚ ਸਾਬਕਾ ਵਿਧਾਇਕ ਵੈਦ ਦੇ ਘਰ ਵਿਜੀਲੈਂਸ ਟੀਮ ਦੀ ਛਾਪੇਮਾਰੀ, ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ

ਪੰਜਾਬ ਦੇ ਲੁਧਿਆਣਾ ‘ਚ ਵਿਜੀਲੈਂਸ ਦੀ ਟੀਮ ਨੇ ਵੇਅਰ ਹਾਊਸ ਦੇ ਸਾਬਕਾ ਚੇਅਰਮੈਨ ਅਤੇ ਸਾਬਕਾ ਵਿਧਾਇਕ ਕੁਲਦੀਪ ਸਿੰਘ ਵੈਦ ਦੇ ਘਰ ਛਾਪਾ...

ਦਿੱਲੀ-ਦੋਹਾ ਇੰਡੀਗੋ ਫਲਾਈਟ ‘ਚ ਯਾਤਰੀ ਦੀ ਮੌ.ਤ, ਕਰਾਚੀ ਏਅਰਪੋਰਟ ‘ਤੇ ਹੋਈ ਐਮਰਜੈਂਸੀ ਲੈਂਡਿੰਗ

ਦਿੱਲੀ-ਦੋਹਾ ਇੰਡੀਗੋ ਦੇ ਇਕ ਜਹਾਜ਼ ਦੀ ਪਾਕਿਸਤਾਨ ਦੇ ਕਰਾਚੀ ਹਵਾਈ ਅੱਡੇ ‘ਤੇ ਐਮਰਜੈਂਸੀ ਲੈਂਡਿੰਗ ਕੀਤੀ ਗਈ ਹੈ। ਦਰਅਸਲ, ਇੰਡੀਗੋ ਦੀ...

ਲੁਧਿਆਣਾ ‘ਚ ਟਰਾਲੀ ਨੇ ਬਾਈਕ ਸਵਾਰਾਂ ਨੂੰ ਦਰੜਿਆ, 2 ਨੌਜਵਾਨਾਂ ਦੀ ਮੌ.ਤ, ਡਰਾਈਵਰ ਫਰਾਰ

ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਡੇਹਲੋਂ ਸਥਿਤ ਗੁੱਜਰਵਾਲ ਵਿਖੇ ਇਕ ਟਰਾਲੀ ਨੇ 2 ਬਾਈਕ ਸਵਾਰਾਂ ਨੂੰ ਟੱਕਰ ਮਾਰ ਦਿੱਤੀ। ਇਸ ਸੜਕ ਹਾਦਸੇ...

ਹੁਣ ਨਿੱਜੀ ਸਮਾਗਮਾਂ ‘ਚ ਗੂੰਜੇਗੀ ਮੁਕਤਸਰ ਪੁਲਿਸ ਬੈਂਡ ਦੀ ਧੁਨ, ਇਕ ਘੰਟੇ ਲਈ ਦੇਣੇ ਪੈਣਗੇ 3500 ਰੁਪਏ

ਜੇਕਰ ਤੁਸੀਂ ਕਿਸੇ ਘਰੇਲੂ ਸਮਾਗਮ ਜਾਂ ਵਿਆਹ ਸਮਾਗਮ ਵਿੱਚ ਪੰਜਾਬ ਪੁਲਿਸ ਦੇ ਬੈਂਡ ਦੀ ਧੁਨ ਸੁਣਦੇ ਹੋ ਤਾਂ ਹੈਰਾਨ ਨਾ ਹੋਵੋ। ਹੁਣ ਕੋਈ ਵੀ...

ਲੁਧਿਆਣਾ ਸਟੇਸ਼ਨ ‘ਤੇ ਲਾਵਾਰਿਸ ਪੈਕੇਟ ਮਿਲਣ ‘ਤੇ ਮੱਚਿਆ ਹੜਕੰਪ, RPF ਨੇ ਕੀਤਾ ਜ਼ਬਤ

ਲੁਧਿਆਣਾ ਸਟੇਸ਼ਨ ‘ਤੇ ਐਤਵਾਰ ਰਾਤ ਨੂੰ ਇਕ ਲਾਵਾਰਿਸ ਪੈਕੇਟ ਮਿਲਣ ‘ਤੇ ਹੜਕੰਪ ਮਸ ਗਿਆ। ਇਹ ਪੈਕਟ ਪਲੇਟਫਾਰਮ ਨੰਬਰ-1 ਦੇ ਵੇਟਿੰਗ ਹਾਲ...

‘ਨਾਟੂ-ਨਟੂ’ ਨੂੰ ਆਸਕਰ ਮਿਲਣ ‘ਤੇ PM ਮੋਦੀ ਨੇ ਦਿੱਤੀ ਵਧਾਈ, ਕਿਹਾ- ਸਾਲਾਂ ਤੱਕ ਯਾਦ ਰਹੇਗਾ ਇਹ ਗੀਤ

ਭਾਰਤੀ ਫਿਲਮ ‘ਆਰ.ਆਰ.ਆਰ’ ਦੇ ਗੀਤ ‘ਨਾਟੂ ਨਾਟੂ’ ਨੇ ਅਕੈਡਮੀ ਐਵਾਰਡਜ਼ ‘ਚ ਸਰਵੋਤਮ ਮੂਲ ਗੀਤ ਦੀ ਸ਼੍ਰੇਣੀ ‘ਚ ਆਸਕਰ ਜਿੱਤ ਕੇ...

ਲੁਧਿਆਣਾ ‘ਚ ਸਕੂਲ ਦੇ ਬਾਹਰ ਮਿਲੀ ਲਾ.ਸ਼ ਦਾ ਮਾਮਲਾ, ਪੁਲਿਸ ਨੇ ‘ਚ 4 ਲੋਕਾਂ ਨੂੰ ਕੀਤਾ ਗ੍ਰਿਫਤਾਰ

ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ‘ਚ ਹਲਕਾ ਸਾਹਨੇਵਾਲ ਦੇ ਪਿੰਡ ਚੌਂਤਾ ‘ਚ ਐਤਵਾਰ ਨੂੰ ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ ਹੋ ਗਈ।...

‘RRR’ ਦੇ ‘ਨਾਟੂ ਨਾਟੂ’ ਨੇ ਆਸਕਰ ‘ਚ ਰਚਿਆ ਇਤਿਹਾਸ, Best Original Song ਸ਼੍ਰੇਣੀ ‘ਚ ਜਿੱਤਿਆ ਐਵਾਰਡ

ਫਿਲਮ ‘RRR’ ਦੇ ਗੀਤ ‘ਨਾਟੂ-ਨਾਟੂ’ ਨੂੰ ਸਰਵੋਤਮ ਮੂਲ ਗੀਤ ਸ਼੍ਰੇਣੀ ‘ਚ ਆਸਕਰ ਐਵਾਰਡ ਮਿਲਿਆ ਹੈ। ਇਸ ‘ਤੋਂ ਪਹਿਲਾਂ A.R ਰਹਿਮਾਨ ਨੇ...

ਲੁਧਿਆਣਾ ‘ਚ ਕੋਰੀਅਰ ਰਾਹੀਂ ਗੈਰ-ਕਾਨੂੰਨੀ ਸਾਮਾਨ ਦੀ ਸਪਲਾਈ, ਮਾਮਲੇ ਦੀ ਜਾਂਚ ਸ਼ੁਰੂ

ਪੰਜਾਬ ਵਿਚ ਨਸ਼ਿਆਂ ਦੀ ਸਪਲਾਈ ਇੰਨੀ ਵੱਧ ਗਈ ਹੈ ਕਿ ਹੁਣ ਇਹ ਨਸ਼ੇ ਵਿਦੇਸ਼ ਵੀ ਭੇਜੇ ਜਾ ਰਹੇ ਹਨ। ਲੁਧਿਆਣਾ ਜ਼ਿਲ੍ਹੇ ਦੀ ਦਿਹਾਤੀ ਪੁਲਿਸ ਨੇ...

ਅਟਾਰੀ ਬਾਰਡਰ ‘ਤੇ ਲਹਿਰਾਏਗਾ ਏਸ਼ੀਆ ਦਾ ਸਭ ਤੋਂ ਉੱਚਾ ਤਿਰੰਗਾ, ਜੀ-20 ਕਾਨਫਰੰਸ ਤੋਂ ਪਹਿਲਾਂ ਹੋਵੇਗਾ ਫਿੱਟ

ਸ਼ਹਿਰ ‘ਚ ਹੋਣ ਵਾਲੀ ਜੀ-20 ਕਾਨਫਰੰਸ ਤੋਂ ਪਹਿਲਾਂ ਅਟਾਰੀ ਬਾਰਡਰ ‘ਤੇ ਏਸ਼ੀਆ ਦਾ ਸਭ ਤੋਂ ਉੱਚਾ ਰਾਸ਼ਟਰੀ ਝੰਡਾ ਲਗਾਇਆ ਜਾਵੇਗਾ। ਇਸ ਨੂੰ...

ਚੰਡੀਗੜ੍ਹ ‘ਚ ਬਦਮਾਸ਼ਾਂ ਵੱਲੋਂ ਪਰਿਵਾਰ ‘ਤੇ ਹਮਲਾ, ਘਰ ‘ਚ ਵੜ ਡੰਡਿਆਂ ਨਾਲ ਕੁੱਟਿਆ, 4 ਗ੍ਰਿਫਤਾਰ

ਚੰਡੀਗੜ੍ਹ ਦੇ ਸੈਕਟਰ 26 ਦੀ ਬਾਪੂ ਧਾਮ ਕਲੋਨੀ ਵਿੱਚ ਇੱਕ ਪਰਿਵਾਰ ਉੱਤੇ ਬਦਮਾਸ਼ਾਂ ਵੱਲੋਂ ਹਮਲਾ ਕੀਤਾ ਗਿਆ ਹੈ। ਮਾਮਲਾ ਹੋਲੀ ‘ਤੇ ਕੁਝ...

ਸੂਬੇ ‘ਚ ਖੋਲ੍ਹੇ ਜਾਣਗੇ 142 ਹੋਰ ਨਵੇਂ ਆਮ ਆਦਮੀ ਕਲੀਨਿਕ, ਮਾਰਚ ਤੱਕ ਲੋਕਾਂ ਨੂੰ ਹੋਣਗੇ ਸਮਰਪਿਤ

ਪੰਜਾਬ ਵਿੱਚ ਜਲਦੀ ਹੀ 142 ਹੋਰ ਨਵੇਂ ਆਮ ਆਦਮੀ ਕਲੀਨਿਕ ਖੋਲ੍ਹੇ ਜਾਣਗੇ। ਇਸ ਦੀ ਜਾਣਕਾਰੀ ਮੰਤਰੀ ਡਾ: ਬਲਬੀਰ ਸਿੰਘ ਨੇ ਐਤਵਾਰ ਨੂੰ...

ਕਲਯੁਗੀ ਪੁੱਤ ਦਾ ਕਾਰਾ: ਪੈਸਿਆਂ ਲਈ ਪਿਤਾ ਦਾ ਕੀਤਾ ਕ.ਤਲ, ਟਰਾਲੀ ਬੈਗ ‘ਚ ਪਾ ਕੇ ਸੁੱਟੀ ਲਾ.ਸ਼

ਗੋਰਖਪੁਰ ‘ਤੋਂ ਇਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਇੱਥੇ ਪੈਸੇ ਨਾ ਦੇਣ ‘ਤੇ ਪੁੱਤਰ ਨੇ ਚਾਕੂ ਨਾਲ ਪਿਤਾ ਦਾ ਗਲਾ ਵੱਢ ਕੇ ਕਤਲ ਕਰ...

ਗਨ ਕਲਚਰ ਖ਼ਿਲਾਫ਼ ਪੰਜਾਬ ਸਰਕਾਰ ਦਾ ਵੱਡਾ ਐਕਸ਼ਨ, 813 ਹਥਿਆਰਾਂ ਦੇ ਲਾਇਸੰਸ ਕੀਤੇ ਰੱਦ

ਗਨ ਕਲਚਰ ਨੂੰ ਖਤਮ ਕਰਨ ਲਈ ਪੰਜਾਬ ਸਰਕਾਰ ਲਗਾਤਾਰ ਸਰਗਰਮ ਹੈ। ਇਸੇ ਤਹਿਤ ਪੰਜਾਬ ‘ਚ ਗਨ ਕਲਚਰ ਦੇ ਖਿਲਾਫ ਵੱਡਾ ਐਕਸ਼ਨ ਲਿਆ ਗਿਆ ਹੈ।...

ਪੰਜਾਬ ‘ਚ ਰੇਲਵੇ ਭਰਤੀ ਦੇ ਨਾਂ ‘ਤੇ ਠੱਗੀ, 114 ਲੋਕ ਹੋਏ ਸ਼ਿਕਾਰ, ਸਾਰਿਆਂ ਤੋਂ ਲਏ 12-12 ਲੱਖ

ਪੰਜਾਬ ‘ਚ ਰੇਲਵੇ ‘ਚ ਨੌਕਰੀ ਦੇ ਨਾਂ ‘ਤੇ 114 ਲੋਕਾਂ ਨਾਲ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸੂਚਨਾ ਮੁਤਾਬਕ ਨੌਕਰੀ ਦੇ ਨਾਂ...

ਅੰਮ੍ਰਿਤਸਰ ‘ਚ 20 ਸਾਲਾਂ ਕੁੜੀ ਨੂੰ ਤਿੰਨ ਨੌਜਵਾਨ ਕਰਦੇ ਸੀ ਤੰਗ-ਪ੍ਰੇਸ਼ਾਨ, ਦੁਖੀ ਹੋ ਕੇ ਕੀਤੀ ਖੁਦ.ਕੁਸ਼ੀ

ਪੰਜਾਬ ਦੇ ਅੰਮ੍ਰਿਤਸਰ ‘ਚ ਸ਼ਰਾਰਤੀ ਨੌਜਵਾਨਾਂ ਵੱਲੋਂ ਪਰੇਸ਼ਾਨ ਕਰਨ ਤੋਂ ਤੰਗ ਆ ਕੇ 20 ਸਾਲਾ ਲੜਕੀ ਵੱਲੋਂ ਖੁਦਕੁਸ਼ੀ ਕਰਨ ਦਾ ਮਾਮਲਾ...

ਪਠਾਨਕੋਟ ‘ਚ ਗੈਰ-ਕਾਨੂੰਨੀ ਮਾਈਨਿੰਗ ‘ਚ ਸ਼ਾਮਲ 4 ਗ੍ਰਿਫਤਾਰ, ਟਿੱਪਰ-ਜੇਸੀਬੀ ਜ਼ਬਤ

ਪੰਜਾਬ ਦੇ ਪਠਾਨਕੋਟ ਵਿੱਚ ਗੈਰ-ਕਾਨੂੰਨੀ ਮਾਈਨਿੰਗ ਗਤੀਵਿਧੀਆਂ ਵਿਰੁੱਧ ਕਾਰਵਾਈ ਕਰਦੇ ਹੋਏ 4 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਹ...

ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌ.ਤ, ਸਕੂਲ ਦੇ ਬਾਹਰ ਮਿਲੀ ਲਾ.ਸ਼

ਪੰਜਾਬ ਵਿਚ ਨੌਜਵਾਨ ਦੀਨੋ-ਦਿਨ ਨਸ਼ਿਆਂ ‘ਚ ਰੁਲਦੇ ਜਾ ਰਹੇ ਹਨ। ਤਾਜ਼ਾ ਮਾਮਲਾ ਲੁਧਿਆਣਾ ਜ਼ਿਲ੍ਹੇ ‘ਤੋਂ ਸਾਹਮਣੇ ਆਇਆ ਹੈ। ਇੱਥੇ ਚੌਂਤਾ...

ਜੀ-20 ਤੋਂ ਪਹਿਲਾਂ ਸ੍ਰੀ ਗੁਰੂ ਰਾਮਦਾਸ ਹਵਾਈ ਅੱਡੇ ‘ਤੇ ਮਿਲਿਆ ਪਾਕਿਸਤਾਨੀ ਗੁਬਾਰਾ, ਜਾਂਚ ‘ਚ ਜੁਟੀ ਪੁਲਿਸ

ਜੀ-20 ਤੋਂ ਪਹਿਲਾਂ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਪਾਕਿਸਤਾਨੀ ਗੁਬਾਰਾ ਮਿਲਣ ਤੋਂ ਬਾਅਦ ਸਨਸਨੀ ਫੈਲ ਗਈ ਹੈ। ਹਵਾਈ...

ਲੁਧਿਆਣਾ ‘ਚ ਅਫ਼ੀਮ ਦੀ ਖੇਤੀ ਕਰਨ ਵਾਲਾ ਕਾਬੂ, ਛਾਪੇਮਾਰੀ ਦੌਰਾਨ 62 ਭੁੱਕੀ ਬਰਾਮਦ

ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ‘ਚ ਕੁਝ ਕਿਸਾਨਾਂ ਵੱਲੋਂ ਗੈਰ-ਕਾਨੂੰਨੀ ਢੰਗ ਨਾਲ ਅਫ਼ੀਮ ਦੀ ਖੇਤੀ ਕੀਤੀ ਜਾ ਰਹੀ ਹੈ। ਇਸ ਮਾਮਲੇ ਵਿਚ ਕਸਬਾ...

ਲੰਡਨ-ਮੁੰਬਈ ਫਲਾਈਟ ਦੇ ਟਾਇਲਟ ‘ਚ ਸਿਗਰਟ ਪੀਂਦਾ ਯਾਤਰੀ ਕਾਬੂ, ਪੁਲਿਸ ਨੇ ਮਾਮਲਾ ਕੀਤਾ ਦਰਜ

ਫਲਾਈਟ ‘ਤੋਂ ਲਗਾਤਾਰ ਯਾਤਰੀਆਂ ਵੱਲੋਂ ਹੈਰਾਨ ਕਰਨ ਵਾਲੇ ਮਾਮਲੇ ਸਾਹਮਣੇ ਆ ਰਹੇ ਹਨ। ਹੁਣ ਲੰਡਨ ਤੋਂ ਮੁੰਬਈ ਜਾ ਰਹੀ ਏਅਰ ਇੰਡੀਆ ਦੀ...

ਮਾਧੁਰੀ ਦੀਕਸ਼ਿਤ ਦੀ ਮਾਂ ਦਾ ਹੋਇਆ ਦਿਹਾਂਤ, ਅੱਜ ਮੁੰਬਈ ‘ਚ ਹੋਵੇਗਾ ਅੰਤਿਮ ਸੰਸਕਾਰ

ਹਿੰਦੀ ਸਿਨੇਮਾ ਦੀ ਮਸ਼ਹੂਰ ਅਦਾਕਾਰਾ ਮਾਧੁਰੀ ਦੀਕਸ਼ਿਤ ‘ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ। ਮਾਧੁਰੀ ਦੀ ਮਾਂ ਸਨੇਹਲਤਾ ਦੇਸ਼ਮੁਖ ਦਾ...

ਫਿਰ ਧਮਾਕੇ ਨਾਲ ਦਹਿਲਿਆ ਅਫਗਾਨਿਸਤਾਨ ਦਾ ਮਜ਼ਾਰ-ਏ-ਸ਼ਰੀਫ, 7 ਲੋਕਾਂ ਦੀ ਮੌਤ, 14 ਜ਼ਖਮੀ

ਅਫਗਾਨਿਸਤਾਨ ਦੇ ਮਜ਼ਾਰ-ਏ-ਸ਼ਰੀਫ ਸ਼ਹਿਰ ‘ਚ ਦੋ ਦਿਨਾਂ ਬਾਅਦ ਫਿਰ ਤੋਂ ਹਮਲਾ ਹੋਇਆ ਹੈ। ਸੂਚਨਾ ਮੁਤਾਬਕ ਅੱਜ ਸ਼ਹਿਰ ਵਿੱਚ ਪੱਤਰਕਾਰਾਂ...

Carousel Posts