Damanjot Khurana

ਮੁੱਖ ਮੰਤਰੀ ਵੱਲੋਂ ਲੁਧਿਆਣਾ ‘ਚ ਛੋਟੇ/ਘਰੇਲੂ ਉਦਯੋਗਾਂ ਨੂੰ ਕੰਮ ਸ਼ੁਰੂ ਕਰਨ ਲਈ ਹਰੀ ਝੰਡੀ

ludhiana factories: ਚੰਡੀਗੜ: ਸੂਬੇ ਵਿੱਚ ਉਦਯੋਗ ਨੂੰ ਪੈਰਾਂ ’ਤੇ ਖੜਾ ਕਰਨ ਦੀ ਅਤਿ ਲੋੜੀਂਦੀ ਸਹੂਲਤ ਮੁਹੱਈਆ ਕਰਵਾਉਣ ਅਤੇ ਵੱਖ-ਵੱਖ ਸਨਅਤੀ ਜਥੇਬੰਦੀਆਂ ਵੱਲੋਂ ਜ਼ਾਹਰ ਕੀਤੀਆਂ ਚਿੰਤਾਵਾਂ ’ਤੇ ਗੌਰ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਲੁਧਿਆਣਾ ਦੇ ਜ਼ਮੀਨੀ ਵਰਤੋਂ ਦੇ ਮਿਸ਼ਰਤ ਗੈਰ-ਸੀਮਿਤ ਇਲਾਕਿਆਂ (ਮਿਕਸ ਲੈਂਡ ਯੂਜ਼ ਵਾਲੇ ਖੇਤਰਾਂ) ਵਿੱਚ ਛੋਟੇ/ਘਰੇਲੂ ਉਦਯੋਗ ਨੂੰ ਤੁਰੰਤ

ਪੰਜਾਬ ਕੋਰੋਨਾ ਮੀਡੀਆ ਬੁਲੇਟਿਨ : ਅੱਜ 11 ਨਵੇਂ ਕੇਸਾਂ ਦੀ ਪੁਸ਼ਟੀ, ਗਿਣਤੀ ਹੋਈ 1935

ਪੰਜਾਬ ‘ਚ ਦੁਕਾਨਾਂ ਖੋਲ੍ਹਣ ਦੇ ਸਮੇਂ ‘ਚ ਕੀਤਾ ਗਿਆ ਵਾਧਾ

ਜਲੰਧਰ ਦੇ ਡੀ.ਸੀ, ਐਸਐਸਪੀ ਨੇ ਗੁਰਾਇਆ ਵਿਖੇ ਕੋਰੋਨਾ ਨੂੰ ਲੈ ਕੇ ਕੀਤਾ ਬਾਜ਼ਾਰ ਦਾ ਦੌਰਾ

jalandhar dc ssp : ਡਿਪਟੀ ਕਮਿਸ਼ਨਰ ਜਲੰਧਰ ਵਰਿੰਦਰ ਕੁਮਾਰ ਸ਼ਰਮਾ,ਐਸਐਸਪੀ ਨਵਜੋਤ ਸਿੰਘ ਮਾਹਲ ਵੱਲੋਂ ਗੁਰਾਇਆ ਵਿੱਖੇ ਕੋਰੋਨਾ ਨੂੰ ਲੈ ਕੇ ਬਾਜ਼ਾਰ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਵੱਲੋਂ ਰਾਧਾ ਸੁਆਮੀ ਸਤਿਸੰਗ ਘਰ ਚ ਵਿਦੇਸ਼ ਤੋਂ ਆਏ 14 ਲੋਕਾਂ ਨੂੰ ਕੋਰਨਟਾਈਨ ਕੀਤਾ ਹੈ। ਜਿਸ ਬਾਰੇ ਡਿਪਟੀ ਕਮਿਸ਼ਨਰ ਜਲੰਧਰ ਵੱਲੋਂ ਸਿਹਤ ਵਿਭਾਗ ਦੀ ਟੀਮ ਜਿਨ੍ਹਾਂ ਚ ਐਸ

UNICEF ਦੀ ਚੇਤਾਵਨੀ, ਅਗਲੇ 6 ਮਹੀਨਿਆਂ ਤੱਕ ਰੋਜ਼ ਹੋ ਸਕਦੀ ਹੈ ਕੋਰੋਨਾ ਨਾਲ 6,000 ਬੱਚਿਆਂ ਦੀ ਮੌਤ

UNICEF  warned: ਸੰਯੁਕਤ ਰਾਸ਼ਟਰ ਬਾਲ ਕੋਸ਼ (UNICEF) ਨੇ ਸੁਚੇਤ ਕੀਤਾ ਹੈ ਕਿ COVID – 19 ਸੰਸਾਰਿਕ ਮਹਾਮਾਰੀ ਦੇ ਕਾਰਨ ਸਿਹਤ ਪ੍ਰਣਾਲੀ ਕਮਜੋਰ ਹੋ ਜਾਣ ਅਤੇ ਨਿਯਮਿਤ ਸੇਵਾਵਾਂ ਰੁਕਿਆ ਹੋਇਆ ਹੋਣ ਕਾਰਨ ਅਗਲੀ ਛੇ ਮਹੀਨੇ ‘ਚ ਰੋਜਾਨਾ ਕਰੀਬ 6,000 ਬੱਚੀਆਂ ਦੀ ਅਜਿਹੇ ਕਾਰਣਾਂ ਨਾਲ ਮੌਤ ਹੋ ਸਕਦੀ ਹੈ ,  ਜਿਨ੍ਹਾਂ ਨੂੰ ਰੋਕਿਆ ਜਾ ਰਿਹਾ ਹੈ। UNICEF

ਸੂਬੇ ਵਿੱਚ ਖਰੀਦ ਦੇ 29ਵੇਂ ਦਿਨ 1,32,186 ਮੀਟਿ੍ਰਕ ਟਨ ਕਣਕ ਦੀ ਹੋਈ ਖ਼ਰੀਦ

132186 MT wheat sale: ਚੰਡੀਗੜ: ਪੰਜਾਬ ਰਾਜ ਵਿੱਚ ਅੱਜ ਕਣਕ ਦੀ ਖਰੀਦ ਦੇ 29ਵੇਂ ਦਿਨ 1,32,186 ਮੀਟਿ੍ਰਕ ਟਨ ਕਣਕ ਦੀ ਖਰੀਦ ਕੀਤੀ ਗਈ ਜਿਸ ਵਿਚੋਂ ਸਰਕਾਰੀ ਏਜੰਸੀਆਂ ਵੱਲੋਂ 130838 ਮੀਟਿ੍ਰਕ ਟਨ ਅਤੇ ਆੜਤੀਆਂ ਵਲੋਂ 1348 ਮੀਟਿ੍ਰਕ ਟਨ ਕਣਕ ਦੀ ਖ਼ਰੀਦ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ

ਕੈਪਟਨ ਨੇ ਕੇਂਦਰੀ ਵਿੱਤ ਮੰਤਰੀ ਵੱਲੋਂ ਪਰਵਾਸੀ ਮਜ਼ਦੂਰਾਂ ਲਈ ਕੋਈ ਰਾਹਤ ਨਾ ਐਲਾਨਣ ‘ਤੇ ਜ਼ਾਹਿਰ ਕੀਤੀ ਨਿਰਾਸ਼ਾ

ਚੰਡੀਗੜ: ਲਾਕਡਾਊਨ ਕਾਰਨ ਪੈਦਾ ਹੋਏ ਮਾਨਵਤਾਵਾਦੀ ਸੰਕਟ ਨੂੰ ਹੱਲ ਕਰਨ ਵਿੱਚ ਕੇਂਦਰ ਸਰਕਾਰ ਦੀ ਨਾਕਾਮੀ ’ਤੇ ਨਿਰਾਸ਼ਾ ਜ਼ਾਹਰ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਅੱਜ ਐਲਾਨੇ ਪਹਿਲੇ ਆਰਥਿਕ ਪੈਕੇਜ ਵਿੱਚ ਗੈਰ-ਸੰਗਠਿਤ ਸੈਕਟਰ ਵਿੱਚ ਤੁਰੰਤ ਦਖਲ ਦੇਣ ਲਈ ਸਭ ਤੋਂ ਵੱਧ ਤਰਜੀਹ ਦਿੱਤੀ ਜਾਣੀ ਚਾਹੀਦੀ ਸੀ। ਨਿਰਮਲਾ

23 ਮਾਰਚ ਤੋਂ 6 ਮਈ ਤੱਕ ਹੋਏ ਅਸਲ ਘਾਟੇ ਦਾ ਪਤਾ ਲਾਉਣ ਲਈ ਤਿੰਨ ਮੈਂਬਰੀ ਕਮੇਟੀ ਕਾਇਮ

punjab three member committee : ਚੰਡੀਗੜ: ਸ਼ਰਾਬ ਦੇ ਠੇਕਿਆਂ ਦੀ ਮਿਆਦ ਵਿੱਚ 31 ਮਾਰਚ, 2020 ਤੋਂ ਬਾਅਦ ਵਾਧਾ ਕੀਤੇ ਜਾਣ ਨੂੰ ਰੱਦ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਕਿ ਵਿੱਤ ਵਿਭਾਗ ਦੀਆਂ ਸਿਫਾਰਸ਼ਾਂ ਦੀ ਲੀਹ ’ਤੇ ਚਲਦਿਆਂ ਸੂਬਾ ਸਰਕਾਰ ਲੌਕਡਾਊਨ ਦੇ 23 ਮਾਰਚ ਤੋਂ 6 ਮਈ, 2020 ਤੱਕ ਦੇ ਸਮੇਂ

ਪੰਜਾਬ ਕੋਰੋਨਾ ਮੀਡੀਆ ਬੁਲੇਟਿਨ : ਅੱਜ 10 ਨਵੇਂ ਕੇਸਾਂ ਦੀ ਪੁਸ਼ਟੀ, ਗਿਣਤੀ ਹੋਈ 1924

ਪੰਜਾਬ ਕੋਰੋਨਾ ਮੀਡੀਆ ਬੁਲੇਟਿਨ : ਅੱਜ 10 ਨਵੇਂ ਕੇਸਾਂ ਦੀ ਪੁਸ਼ਟੀ, ਗਿਣਤੀ ਹੋਈ

ਨਵੇਂ ਨਿਯਮਾਂ ਦੇ ਨਾਲ ਲਾਗੂ ਹੋਵੇਗਾ ਲਾਕਡਾਊਨ 4.0

Lockdown 4.0 New Rules: ਕੋਰੋਨਾ ਵਾਇਰਸ ਦੀ ਲੜਾਈ ‘ਚ ਮੋਦੀ ਨੇ ਕਿਹਾ 21ਵੀਂ ਸਦੀ ਭਾਰਤ ਦੀ ਹੋਵੇ, ਇਹ ਸਾਡਾ ਸੁਪਨਾ ਵੀ ਹੈ, ਇਹ ਸਾਡੀ ਜ਼ਿੰਮੇਵਾਰੀ ਵੀ ਹੈ। ਇਹ ਸਥਿਤੀ ਸਾਨੂੰ ਸਿਖਾਉਂਦੀ ਹੈ ਕਿ ਇਸਦੀ ਮੰਗ ਇਕੋ ਹੈ – ਸਵੈ-ਨਿਰਭਰ ਭਾਰਤ। ਕੋਰੋਨਾ ਸੰਕਟ ਦੇ ਵਿਚਕਾਰ, ਮੋਦੀ ਨੇ ਇੱਕ ਵਿਸ਼ੇਸ਼ ਆਰਥਿਕ ਪੈਕੇਜ ਦੀ ਘੋਸ਼ਣਾ ਵੀ ਕੀਤੀ ਹੈ।

Samsung ਨੇ ਸ਼ੁਰੂ ਕੀਤੀ Finance Plus ਸਰਵਿਸ , ਹੁਣ ਘਰ ਬੈਠੇ ਹੀ ਖਰੀਦੋ ਕੋਈ ਵੀ ਫੋਨ

Samsung launches Finance service: Samsung ਨੇ ਲਾਕਡਾਉਨ ਦੇ ਚਲਦੇ ਹੁਣ ਗਾਹਕਾਂ ਲਈ ਖਾਸ ਤੌਰ ‘ਤੇ Samsung Finance Plus ਸਰਵਿਸ ਦੀ ਹੋਮ ਡਿਲੀਵਰੀ ਸ਼ੁਰੂ ਕਰ ਦਿੱਤੀ ਹੈ।  ਕੰਪਨੀ ਦਾ ਦਾਅਵਾ ਹੈ ਕਿ ਸੈਮਸੰਗ ਫਾਇਨੇਂਸ ਪਲਸ ਨਾਲ ਲੋਕ ਘਰ ਬੈਠੇ ਹੀ ਆਪਣੇ ਪਸੰਦੀਦਾ Galaxy ਸਮਾਰਟਫੋਨ ਨੂੰ ਆਸਾਨ ਕਿਸ਼ਤਾਂ ‘ਤੇ ਖਰੀਦ ਸਕਣਗੇ। ਇਹ ਸੈਮਸੰਗ ਦਾ ਖਾਸ ਯੂਨਿਵਰਸਲ ਐਸੇਸਬਲ

ਪੀਐੱਮ ਮੋਦੀ ਵੱਲੋਂ 20 ਲੱਖ ਕਰੋੜ ਦੇ ਆਰਥਿਕ ਪੈਕਜ ਦਾ ਐਲਾਨ

PM Modi announced 20 lakh crore package: ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਵਿਚ 17 ਮਈ ਤੱਕ ਜਾਰੀ ਤਾਲਾਬੰਦੀ ਦੇ ਵਿਚਕਾਰ ਅੱਜ ਦੇਸ਼ ਨੂੰ ਸੰਬੋਧਨ ਕੀਤਾ। ਇਸ ਸਮੇਂ ਦੌਰਾਨ, ਪ੍ਰਧਾਨ ਮੰਤਰੀ ਮੋਦੀ ਨੇ ਭਾਰਤ ਨੂੰ ਸਵੈ-ਨਿਰਭਰ ਬਣਾਉਣ ‘ਤੇ ਜ਼ੋਰ ਦਿੱਤਾ। ਪੀਐਮ ਮੋਦੀ ਨੇ ਕਿਹਾ, “ਜਦੋਂ ਅਸੀਂ ਭਾਰਤ ਦੇ ਨਜ਼ਰੀਏ ਤੋਂ ਇਨ੍ਹਾਂ ਦੋਹਾਂ ਦੌਰਾਂ ਨੂੰ ਵੇਖਦੇ ਹਾਂ,

ਮਾਂ ਦਿਵਸ ਤੇ ਇੱਕ ਧੀ ਦਾ ਮਾਂ ਨੂੰ ਤੌਹਫਾ

daughter gift to her mother: ਕਿਸੇ ਬਹੁਤ ਖੂਬ ਲਿਖਿਆ ” ਜ਼ਰੂਰੀ ਨਹੀਂ ਰੌਸ਼ਨੀ ਚਿਰਾਗੋਂ ਸੇ ਹੋ , ਬੇਟੀਆਂ ਭੀ ਘਰ ਮੇਂ ਉਜਾਲਾ ਕਰਤੀ ਹੈਂ। ” ਅਜਿਹਾ ਹੀ ਕਰ ਦਿਖਾਇਆ ਹੈ ਹਲਕਾ ਲੰਬੀ ਦੇ ਪਿੰਡ ਧੌਲਾ ਦੀ ਬੀਬੀ ਮਨਜੀਤ ਕੌਰ ਦੀ ਦੋਹਤੀ ਸੁਰਖਾਬ ਕੌਰ ਨੇ ਨਾਨ – ਮੈਡੀਕਲ ‘ਚੋਂ ਪੰਜਾਬ ਤੇ ਚੰਡੀਗੜ੍ਹ ‘ਚੋਂ ਟਾਪ ਕਰਨ ਉਪਰੰਤ

ਮੰਦਰ ’ਚ ਛੱਪਦੀ ਸੀ ਜਾਅਲੀ ਕਰੰਸੀ , ਪੁਜਾਰੀ ਸਣੇ 6 ਗ੍ਰਿਫਤਾਰ

Counterfeit currency: ਜਾਅਲੀ ਕਰੰਸੀ ਛਾਪਣ ਦਾ ਇੱਕ ਵੱਡਾ ਮਾਮਲਾ ਸਾਹਮਣੇ ਆਇਆ ਹੈ ,ਜਿੱਥੇ ਕੌਮੀ ਜਾਂਚ ਏਜੰਸੀ (NIA) ਵੱਲੋਂ ਗੁਜਰਾਤ ਦੇ ਸੂਰਤ ‘ਚ ਇੱਕ ਮੰਦਰ ‘ਚ ਹੀ ਜਾਅਲੀ ਕਰੰਸੀ ਦਾ ਇਹ ਕੰਮ ਚੱਲ ਰਿਹਾ ਸੀ। ਦੱਸ ਦੇਈਏ ਕਿ ਮੰਦਰ ਦੇ ਪੁਜਾਰੀ ਸਣੇ 6 ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਜਾਣਕਾਰੀ ਮੁਤਾਬਕ ਇਹ ਕੰਮ ਸਮੇਂ

ਦੇਸ਼ ‘ਚ ਲਾਕਡਾਊਨ ਦੇ 54 ਦਿਨਾਂ ‘ਚ ਪੀਐੱਮ ਨੇ ਦਿੱਤਾ ਅੱਜ ਪੰਜਵਾਂ ਸੰਦੇਸ਼, ਜਾਣੋ ਕੀ ਕਿਹਾ. . . . .

Modi Speech On Coronavirus: ਭਾਰਤ ਦੀ ਕੋਵਿਡ -19 ਗਿਣਤੀ 70,756 ਤੱਕ ਪਹੁੰਚ ਗਈ ਹੈ। ਸੰਕਰਮ ਕਾਰਨ ਦੇਸ਼ ਵਿੱਚ ਹੋਈਆਂ ਮੌਤਾਂ ਦੀ ਗਿਣਤੀ 2,293 ਤੱਕ ਪਹੁੰਚ ਗਈ। ਮਹਾਰਾਸ਼ਟਰ ਵਿੱਚ ਹੁਣ ਤਕ 23,401 ਪੁਸ਼ਟੀ ਹੋਏ ਕੇਸਾਂ ਦੀ ਲਾਗ ਦੇ ਕਾਰਨ ਸਭ ਤੋਂ ਵੱਧ ਪ੍ਰਭਾਵਤ ਹੋਏ ਹਨ ਅਤੇ ਗੁਜਰਾਤ ਵਿੱਚ 8,541 ਕੇਸ ਹਨ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ

ਪੰਜਾਬ ਕੋਰੋਨਾ ਮੀਡੀਆ ਬੁਲੇਟਿਨ : ਅੱਜ 37 ਨਵੇਂ ਕੇਸਾਂ ਦੀ ਪੁਸ਼ਟੀ, ਗਿਣਤੀ ਹੋਈ 1914

ਪੰਜਾਬ ਕੋਰੋਨਾ ਮੀਡੀਆ ਬੁਲੇਟਿਨ : ਅੱਜ 37 ਨਵੇਂ ਕੇਸਾਂ ਦੀ ਪੁਸ਼ਟੀ, ਗਿਣਤੀ ਹੋਈ

ਪੰਜਾਬ ਕੋਰੋਨਾ ਮੀਡੀਆ ਬੁਲੇਟਿਨ : ਅੱਜ 54 ਨਵੇਂ ਕੇਸਾਂ ਦੀ ਪੁਸ਼ਟੀ, ਗਿਣਤੀ ਹੋਈ 1877

ਪੰਜਾਬ ਕੋਰੋਨਾ ਮੀਡੀਆ ਬੁਲੇਟਿਨ : ਅੱਜ 54 ਨਵੇਂ ਕੇਸਾਂ ਦੀ ਪੁਸ਼ਟੀ, ਗਿਣਤੀ ਹੋਈ

ਹੁਣ ਇਨਸਾਨੀ ਪਿਸ਼ਾਬ ਨਾਲ ਉਸਾਰੀ ਜਾਵੇਗੀ ਚੰਨ ‘ਤੇ ਇਮਾਰਤ!

ਚੰਨ ਦੇ ਟੁਕੜੇ ਅਤੇ ਕਦੇ ਚੰਨ ‘ਤੇ ਪਲਾਟ ਦੀ ਚਰਚਾ ਤਾਂ ਆਏ ਦਿਨ ਹੁੰਦੀ ਰਹਿੰਦੀ ਹੈ ਪਰ ਇੱਕ ਸਪੇਸ ਏਜੰਸੀ ਦਾ ਦਾਅਵਾ ਪੜ੍ਹਕੇ ਹੈਰਾਨੀ ਜ਼ਰੂਰ ਹੋਵੇਗੀ। ਦਾਅਵੇ ਮੁਤਾਬਕ ਚੰਨ ‘ਤੇ ਕੰਕਰੀਟ ਬਣਾਉਣ ਲਈ ਹੁਣ ਇਨਸਾਨੀ ਪਿਸ਼ਾਬ ਦੀ ਵਰਤੋਂ ਕੀਤੀ ਜਾਵੇਗੀ। ਜੀ ਹਾਂ, ਇਹ ਦਾਅਵਾ ਹੈ European Space Agency ਦਾ ਜਿਸ ‘ਚ ਉਹਨਾਂ ਨੇ ਸਾਫ ਕੀਤਾ

ਸਰਕਾਰ ਨੇ ZOOM ਨੂੰ ਦੱਸਿਆ ‘ ਅਸੁਰੱਖਿਅਤ ‘ ਫੇਰ ਵੀ ਨਹੀਂ ਰੁੱਕ ਰਹੇ ਲੋਕ !

ਵੀਡੀਓ ਕਨਫ੍ਰੈਂਸਿੰਗ ਐਪ ZOOM ਅੱਜ ਕੱਲ ਬਹੁਤ ਪ੍ਰਸਿੱਧ ਹੈ। ਸਕੂਲ ਕਾਲਜ ਦੀ ਕਲਾਸਾਂ ਤੋਂ ਲੈਕੇ ਵਪਾਰਿਕ ਮੀਟਿੰਗ ਤੱਕ ਜੂਮ ਐਪ ‘ਤੇ ਹੋ ਰਹੀਆਂ ਹਨ। ਭਾਰਤ ‘ਚ ਇਸਨੂੰ ਸਭ ਤੋਂ ਵੱਧ ਡਾਉਨਲੋਡ ਕੀਤਾ ਗਿਆ ਹੈ। ਅੰਕੜੇ ਮੁਤਾਬਕ ਸਿਰਫ ਅਪ੍ਰੈਲ ‘ਚ 13.1 ਕਰੋੜ ਲੋਕਾਂ ਨੇ ਇਸਨੂੰ ਡਾਊਨਲੋਡ ਕੀਤਾ ਹੈ।  ਸੈਂਸਰ ਟਾਵਰ ਦੀ ਰਿਪੋਰਟ ਅਨੁਸਾਰ ਭਾਰਤ ਦੇ 18

ਇਹ ਸ਼ਾਨਦਾਰ ਫੀਚਰਜ਼ ਅਤੇ ਕੀਮਤ ਨਾਲ ਲਾਂਚ ਹੋਵੇਗਾ iPhone 12

ਲੋਕਾਂ ਦੀ ਪਸੰਦੀਦਾ ਕੰਪਨੀ ਐਪਲ ਹਰ ਸਾਲ ਆਪਣੇ ਨਵੇਂ ਫੋਨਾਂ ਦੀ ਸੀਰੀਜ਼ ਲਾਂਚ ਕਰਦੀ ਹੈ , ਅਜਿਹੇ ‘ਚ ਐਪਲ ਨੇ ਇਸ ਵਾਰ iPhone SE 2 ਲਾਂਚ ਕੀਤਾ ਗਿਆ ਸੀ। ਕੰਪਨੀ ਨੇ ਇਸ ਫੋਨ ਨੂੰ ਸਸਤੇ ਫੋਨ ਸੀਰੀਜ਼ ‘ਚ ਲਾਂਚ ਕੀਤਾ ਸੀ। ਐਪਲ ਹੁਣ ਜਲਦ ਹੀ IPHONE 12 ਲਾਂਚ ਕਰਨ ਦੀ ਤਿਆਰੀ ‘ਚ ਹੈ, ਐਪਲ ਦਾ

12 ਮਈ ਨੂੰ ਲਾਂਚ ਹੋਵੇਗੇ ਸ਼ਾਨਦਾਰ F2 Pro, ਜਾਣੋ ਕੀਮਤ ਅਤੇ ਖਾਸ ਫੀਚਰਸ

POCO F2 Pro: POCO ਨੇ ਕੰਫਰਮ ਕਰ ਦਿੱਤਾ ਹੈ ਕਿ 12 ਮਈ ਨੂੰ ਪੋਕੋ ਐਫ 2 ਪ੍ਰੋ ਸਮਾਰਟਫੋਨ ਲਾਂਚ ਕਰੇਗਾ।  ਇਹ POCO ਐਫ 1 ਦੀ ਅਪਡੇਟ ਵਜੋਂ ਸਾਹਮਣੇ ਆਵੇਗਾ। ਟੀਜ਼ਰ ਜਾਰੀ ਕਰਦਿਆਂ ਕੰਪਨੀ ਨੇ ਟੈਗਲਾਈਨ ਲਿਖੀ ‘ਪਾਵਰਫੁਲੀ ਕੂਲ’ ਜਿਸ ਤੋਂ ਸਾਫ ਹੈ ਕਿ ਇਸ ‘ਚ ਪਾਵਰਫੂਲ ਪ੍ਰੋਸੈਸਰ ਦੇ ਨਾਲ ਨਾਲ ਲਿਕੁਡ ਕੂਲਿੰਗ ਟੈਕਨੋਲੋਜੀ ਦਾ ਵੀ

ਵਿਦਿਆਰਥੀਆਂ ਦੀ ਸੁਪਨਿਆਂ ਦੀ ਉੜਾਨ ਨੂੰ ਪੂਰਾ ਕਰੇਗੀ ਇਹ ਸਕਾਲਰਸ਼ਿਪ

EWS Scholarship 10th Class Passed Students: ਏ.ਵ.ਸ. (EWS) ਸਕੋਲਰਸ਼ਿਪ ਫਾਰ ਕਲਾਸ 10 ਪਾਸਡ ਸਟੂਡੈਂਟਸ 2020 : ਬੱਡੀ 4 ਸਟੱਡੀ ਇੰਡੀਆ ਫਾਉਂਡੇਸ਼ਨ ਏ.ਵ.ਸ. (EWS) ਸਕਾਲਰਸ਼ਿਪ ਅਰਜ਼ੀਆਂ ਲਈ ਸੱਦਾ ਦਿੰਦਾ ਹੈ ਇਹ ਉਨ੍ਹਾਂ ਵਿਦਿਆਰਥੀਆਂ ਵਾਸਤੇ ਹੈ ਜੋ ਜਮਾਤ 11ਵੀਂ ਜਾਂ 12ਵੀਂ ਵਿਚ ਪੜ੍ਹ ਰਹੇ ਹਨ ਅਤੇ 10ਵੀਂ ਪਾਸ ਕਰ ਚੁਕੇ ਹਨ ।  ਸਕੋਲਰਸ਼ਿਪ ਪ੍ਰੋਗਰਾਮ ਸਮਾਜ ਦੇ ਆਰਥਿਕ

ਇੰਜੀਨੀਅਰਾਂ ਲਈ 15 ਲੱਖ ਹਾਸਲ ਕਰਨ ਦਾ ਮੌਕਾ, ਇੰਝ ਕਰੋ ਅਪਲਾਈ

abdul kalam technology fellowship: ਅਬਦੁਲ ਕਲਾਮ ਤਕਨਾਲੋਜੀ ਇਨੋਵੇਸ਼ਨ ਨੈਸ਼ਨਲ ਫੈਲੋਸ਼ਿਪ 2020-21 : ਇੰਡੀਅਨ ਨੈਸ਼ਨਲ ਅਕੈਡਮੀ ਆਫ ਇੰਜੀਨੀਅਰਿੰਗ (ਆਈਐੱਨਏਈ), ਗੁੜਗਾਓਂ ਵੱਲੋਂ ਇਹ ਨੈਸ਼ਨਲ ਫੈਲੋਸ਼ਿਪ ਦੇਸ਼ ‘ਚ ਮਾਹਿਰ ਇੰਜੀਨੀਅਰਾਂ ਦੀ ਪਛਾਣ ਕਰਨ, ਪ੍ਰੋਤਸ਼ਾਹਿਤ ਕਰਨ ਤੇ ਟ੍ਰਾਜਿਸ਼ਨਲ ਰਿਸਰਚ ‘ਚ ਖੋਜ ਕਰਨ ਵਿਚ ਮਦਦ ਕਰਨ ਦੇ ਉਦੇਸ਼ ਨਾਲ ਦਿੱਤੀ ਜਾਂਦੀ ਹੈ। ਯੋਗਤਾ: ਭਾਰਤੀ ਸਕਾਲਰ, ਜਿਨ੍ਹਾਂ ਕੋਲ ਘੱਟੋ-ਘੱਟ ਸਬੰਧਤ ਖੇਤਰ

ਚੰਡੀਗੜ੍ਹ: ਵਿਦੇਸ਼ਾਂ ਤੋਂ ਆਉਣ ਲੋਕਾਂ ਲਈ ਚੰਡੀਗੜ੍ਹ ਪ੍ਰਸ਼ਾਸਨ ਨੇ ਬਦਲਿਆ ਆਪਣਾ ਫ਼ੈਸਲਾ

chandigarh flights start after lockdown: ਵਿਦੇਸ਼ਾਂ ਤੋਂ ਆ ਰਹੇ ਲੋਕਾਂ ਨੂੰ ਦਿੱਲੀ ਏਅਰਪੋਰਟ ‘ਤੇ ਸਕ੍ਰੀਨਿੰਗ ਕਰਨ ਤੋਂ ਬਾਅਦ ਉਨ੍ਹਾਂ ਨੂੰ ਬੱਸਾਂ ਰਾਹੀਂ ਦਿੱਲੀ ਤੋਂ ਚੰਡੀਗੜ੍ਹ ਲਿਆਇਆ ਜਾਵੇਗਾ। ਉਨ੍ਹਾਂ ਨੂੰ ਚੰਡੀਗੜ੍ਹ ਲਿਆ ਕੇ ਹੋਟਲ ਵਿੱਚ ਉਨ੍ਹਾਂ ਨੂੰ ਕੁਆਰੰਟੀਨ ਕੀਤਾ ਜਾਵੇਗਾ। ਚੰਡੀਗੜ੍ਹ ਪ੍ਰਸ਼ਾਸ਼ਨ ਵੱਲੋਂ ਪਹਿਲਾਂ ਇਹ ਫੈਸਲਾ ਲਿਆ ਗਿਆ ਸੀ ਕਿ ਚੰਡੀਗੜ੍ਹ ਦੇ ਯਾਤਰੀਆਂ ਨੂੰ ਦਿੱਲੀ ਏਅਰਪੋਰਟ

ਪੰਜਾਬ ‘ਚ ਨਸ਼ਾ ਅੱਤਵਾਦ ਫੈਲਾਉਣ ਲਈ ਕੀਤੇ ਜਾ ਰਹੇ ਯਤਨਾਂ ਤੋਂ ਬਾਜ਼ ਆਵੇ ਪਾਕਿਸਤਾਨ: ਕੈਪਟਨ

Captain Amarinder Pakistan: ਚੰਡੀਗੜ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪਾਕਿਸਤਾਨ ਨੂੰ  ਸਰਹੱਦ ਪਾਰ ਤੋਂ ਨਸ਼ਾ ਅੱਤਵਾਦ ਫੈਲਾਉਣ ਲਈ ਲਗਾਤਾਰ ਕੀਤੇ ਜਾ ਰਹੇ ਯਤਨਾਂ ਵਿਰੁੱਧ ਸਖ਼ਤ ਚਿਤਾਵਨੀ ਦਿੱਤੀ ਹੈ। ਉਨਾਂ ਨੇ ਦਿ੍ਰੜਤਾ ਜ਼ਾਹਰ ਕਰਦਿਆਂ ਆਖਿਆ ਕਿ ਕੋਵਿਡ ਦੇ ਸੰਕਟ ਦਰਮਿਆਨ ਵੀ ਪੰਜਾਬ ਪੁਲੀਸ ਪੂਰੀ ਤਰਾਂ ਮੁਸਤੈਦ ਹੈ ਅਤੇ ਸਰਹੱਦ ਪਾਰ ਦੀਆਂ ਦੇਸ਼

ਪੰਜਾਬ ਕੋਰੋਨਾ ਮੀਡੀਆ ਬੁਲੇਟਿਨ: ਕੋਰੋਨਾ ਪਾਜ਼ਿਟਿਵ ਮਰੀਜ਼ਾਂ ‘ਚ ਫੇਰ ਹੋਇਆ ਵਾਧਾ, ਗਿਣਤੀ ਹੋਈ 1762

ਪੰਜਾਬ ਕੋਰੋਨਾ ਮੀਡੀਆ ਬੁਲੇਟਿਨ: ਕੋਰੋਨਾ ਪਾਜ਼ਿਟਿਵ ਮਰੀਜ਼ਾਂ ‘ਚ ਫੇਰ ਹੋਇਆ ਵਾਧਾ, ਗਿਣਤੀ ਹੋਈ

ਕੈਬਨਿਟ ਮੰਤਰੀ ਆਸ਼ੂ ਦੀ ਪਤਨੀ ਨੇ ਟਵੀਟ ਕਰ ਸ਼ਰਾਬ ਹੋਮ ਡਿਲਵਰੀ ਦੀ ਰੋਕ ਲਈ ਕੈਪਟਨ ਨੂੰ ਕੀਤੀ ਅਪੀਲ

ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਪਤਨੀ ਮਮਤਾ ਆਸ਼ੂ ਨੇ ਵੀ ਟਵੀਟ ਕਰਕੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਸ਼ਰਾਬ ਦੀ ਘਰੇਲੂ ਸਪਲਾਈ ਰੋਕ ਦਿੱਤੀ

BMW 8 Series Gran Coupe ਤੇ BMW M8 Coupe ਭਾਰਤ ‘ਚ ਹੋਇਆਂ ਲਾਂਚ, ਇਹ ਹੈ ਖਾਸ…

BMW 8 Series Gran Coupe: ਲਗਜ਼ਰੀ ਕਾਰ ਬਣਾਉਣ ਵਾਲੀ ਜਰਮਨ ਦੀ ਦਿਗਜ ਆਟੋਮੋਬਾਈਲ ਕੰਪਨੀ ਬੀਐਮਡਬਲਯੂ ਨੇ ਆਪਣੀ ਬੀਐਮਡਬਲਯੂ 8 ਸੀਰੀਜ਼ ਗ੍ਰੈਨ ਕੂਪ ਅਤੇ ਬੀਐਮਡਬਲਯੂ ਐਮ 8 ਕੂਪ ਭਾਰਤੀ ਬਾਜ਼ਾਰ ਵਿਚ ਲਾਂਚ ਕਰ ਦਿੱਤੀ ਹੈ।  ਇਹ ਬੀ.ਐਮ.ਡਬਲਯੂ ਦੀ ਹੁਣ ਤੱਕ ਸਭ ਤੋਂ ਜ਼ਿਆਦਾ ਸ਼ਾਨਦਾਰ ਲਗਜ਼ਰੀ ਕਾਰ ਹੈ। BMW ਡਿਲਰਸ਼ਿਪ ਇਹ ਦੋਨੋਂ ਕਰਨ ਨੂੰ ਆਰਡਰ ‘ਤੇ ਹੀ

ਜੇਕਰ ਤੁਸੀਂ ਹੋ ਇੰਜੀਨੀਅਰ ਤਾਂ ਤੁਹਾਡੇ ਲਈ ਹੈ 2 ਲੱਖ ਰੁਪਏ ਦਾ ਇਨਾਮ ਪ੍ਰਾਪਤ ਕਰਨ ਦਾ ਖਾਸ ਮੌਕਾ, ਇੰਝ ਕਰੋ ਅਪਲਾਈ

INAE awards: ਆਈਐੱਨਏਈ ਵੂਮੈਨ ਇੰਜੀਨੀਅਰ ਆਫ ਦਿ ਈਅਰ ਐਵਾਰਡ 2020 : ਇੰਡੀਅਨ ਨੈਸ਼ਨਲ ਅਕੈਡਮੀ ਆਫ ਇੰਜੀਨੀਅਰਿੰਗ (ਆਈਐਨਏਈ), ਗੁਰੂਗ੍ਰਾਮ ਵੱਲੋਂ ਇੰਜੀਨੀਅਰਿੰਗ ਤੇ ਤਕਨਾਲੋਜੀ ਦੇ ਖੇਤਰ ‘ਚ ਸ਼ਾਨਦਾਰ ਯੋਗਦਾਨ ਦੇਣ ਵਾਲੀਆਂ ਮਹਿਲਾਵਾਂ ਦੇ ਸਨਮਾਨ ‘ਚ ਇਹ ਐਵਾਰਡ ਦਿੱਤਾ ਜਾਂਦਾ ਹੈ। ਇਸ ਐਵਾਰਡ ਜ਼ਰੀਏ ਬਿਹਤਰੀਨ ਯੋਗਦਾਨ ਦੇਣ ਵਾਲੀਆਂ ਮਹਿਲਾਵਾਂ ਨੂੰ ਭਵਿੱਖ ਦੀਆਂ ਮਹਿਲਾ ਇੰਜੀਨੀਅਰਜ਼ ਲਈ ਇਕ ਰੋਲ ਮਾਡਲ

ਖੋਜ ਕਰਵਤਾਵਾਂ ਲਈ 5 ਲੱਖ ਜਿੱਤਣ ਦਾ ਖਾਸ ਮੌਕਾ, ਇੰਝ ਕਰੋ ਅਪਲਾਈ

shanti swarup bhatnagar award: ਸ਼ਾਂਤੀ ਸਵਰੂਪ ਭਟਨਾਗਰ ਪ੍ਰਾਈਜ਼ ਫਾਰ ਸਾਇੰਸ ਐਂਡ ਤਕਨਾਲੋਜੀ 2020 : ਇਹ ਇਨਾਮ ਸਾਇੰਟੀਫਿਕ ਐਂਡ ਇੰਡਸਟਰੀਅਲ ਰਿਸਰਚ (ਸੀਐੱਸਆਈਆਰ), ਨਵੀਂ ਦਿੱਲੀ ਵੱਲੋਂ ਪਿਛਲੇ ਪੰਜ ਸਾਲਾਂ ਦੌਰਾਨ ਵਿਗਿਆਨ ਵਿਸ਼ੇ ਨਾਲ ਸਬੰਧਤ ਵੱਖ-ਵੱਖ ਖੇਤਰਾਂ ‘ਚ ਖੋਜ ਦੇ ਖੇਤਰ ਵਿਚ ਪਾਏ ਗਏ ਯੋਗਦਾਨ ਲਈ ਭਾਰਤੀ ਨਾਗਰਿਕਾਂ ਨੂੰ ਦਿੱਤਾ ਜਾਂਦਾ ਹੈ। ਯੋਗਤਾ: ਉਹ ਭਾਰਤੀ ਨਾਗਰਿਕ, ਜਿਨ੍ਹਾਂ ਦੀ

ਜੇਕਰ ਗਣਿਤ ਹੈ ਤੁਹਾਡਾ ਪਸੰਦੀਦਾ ਵਿਸ਼ਾ ਤਾਂ 10,000 ਅਮਰੀਕੀ ਡਾਲਰ ਪਾਉਣ ਦਾ ਹੈ ਖਾਸ ਮੌਕਾ, ਇੰਝ ਕਰੋ ਅਪਲਾਈ

IMU Followship 2020: ਆਈਐੱਮਯੂ ਬੈਕਆਊਟ ਗ੍ਰੈਜੂਏਟ ਫੈਲੋਸ਼ਿਪ ਪ੍ਰੋਗਰਾਮ 2020 : ਇੰਟਰਨੈਸ਼ਨਲ ਮੈਥੇਮੈਟੀਕਲ ਯੂਨੀਅਨ (ਆਈਐੱਮਯੂ), ਜਰਮਨੀ ਵੱਲੋਂ ਇਹ ਫੈਲੋਸ਼ਿਪ ਹੁਨਰਮੰਦ ਗਣਿਤਕਾਰਾਂ ਨੂੰ ਦਿੱਤੀ ਜਾਂਦੀ ਹੈ, ਜੋ ਇਸ ਵਿਸ਼ੇ ‘ਚ ਵਿਕਾਸਸ਼ੀਲ ਦੇਸ਼ਾਂ ਵਿਚ ਰਹਿ ਕੇ ਡਾਕਟਰੇਟ ਡਿਗਰੀ ਪ੍ਰਾਪਤ ਕਰਨਾ ਚਾਹੁੰਦੇ ਹੋਣ। ਯੋਗਤਾ: ਇਸ ਫੈਲੋਸ਼ਿਪ ਪ੍ਰੋਗਰਾਮ ਲਈ ਉਹ ਭਾਰਤੀ ਵਿਦਿਆਰਥੀ ਅਪਲਾਈ ਕਰ ਸਕਦੇ ਹਨ, ਜਿਨ੍ਹਾਂ ਨੇ ਭਾਰਤ ‘ਚ

ਇਹ ਫੋਨ ਕਿਸੇ ਵੀ DSLR ਕੈਮਰੇ ਨੂੰ ਦੇ ਸਕਦਾ ਹੈ ਟੱਕਰ !

Xiaomi mi10 Launched: DSLR ਸ਼ੀਓਮੀ ਨੇ ਇੰਤਜ਼ਾਰ ਤੋਂ ਬਾਅਦ ਆਖਿਰਕਾਰ MI 10 ਸਮਾਰਟਫੋਨ ਨੂੰ ਭਾਰਤੀ ਬਜ਼ਾਰ’ਚ ਲਾਂਚ ਕਰ ਦਿੱਤਾ ਹੈ।  ਚੀਨ ‘ਚ ਇਸਨੂੰ ਪਹਿਲਾਂ ਹੀ ਲਾਂਚ ਕਰ ਦਿੱਤਾ ਗਿਆ ਸੀ।  ਭਾਰਤ ਵਿਚ ਸ਼ੀਓਮੀ ਐਮਆਈ 10 ਦੇ ਦੋ ਸਟੋਰੇਜ ਵਿਕਲਪ ਅਤੇ ਦੋ ਕਲਰ ਵੈਰੀਏਂਟ ਲਾਂਚ ਹੋਏ ਹਨ। ਇਹ ਸਮਾਰਟਫੋਨ ਕੁਆਲਕਾਮ ਸਨੈਪਡ੍ਰੈਗਨ 865 ਪ੍ਰੋਸੈਸਰ ਅਤੇ 108 MP

ਲੁਧਿਆਣਾ ‘ਚ ਹੋਟਲ ਤੇ ਰੈਸਟੋਰੈਂਟ ਖੋਲ੍ਹਣ ਦੇ ਆਦੇਸ਼ ਹੋਏ ਜਾਰੀ

ਪੰਜਾਬ ਕੋਰੋਨਾ ਮੀਡੀਆ ਬੁਲੇਟਿਨ: ਕੋਰੋਨਾ ਪਾਜ਼ਿਟਿਵ ਮਰੀਜ਼ਾਂ ‘ਚ ਫੇਰ ਹੋਇਆ ਵਾਧਾ, ਗਿਣਤੀ ਹੋਈ 1731

ਪੰਜਾਬ ਕੋਰੋਨਾ ਮੀਡੀਆ ਬੁਲੇਟਿਨ: ਕੋਰੋਨਾ ਪਾਜ਼ਿਟਿਵ ਮਰੀਜ਼ਾਂ ‘ਚ ਫੇਰ ਹੋਇਆ ਵਾਧਾ, ਗਿਣਤੀ ਹੋਈ

ਕੋਰੋਨਾ ਨੇ ਖੋਹੀ 2 ਕਰੋੜ ਲੋਕਾਂ ਦੀ ਰੋਜ਼ੀ ਰੋਟੀ !

2 crore people jobs lost: ਕੋਰੋਨਾ ਦਾ ਕਹਿਰ ਹਰ ਦੇਸ਼ ਦੀ ਅਰਥ ਵਿਵਸਥਾ ‘ਤੇ ਬਹੁਤ ਭਾਰੀ ਪੈ ਰਿਹਾ ਹੈ। ਅਜਿਹੇ ‘ਚ ਅਮਰੀਕੀ ਨਾਗਰਿਕਾਂ ਲਈ ਕੋਰੋਨਾ ਵਾਇਰਸ ਨੇ ਬਹੁਤ ਮੁਸ਼ਕਿਲਾਂ ਪੈਦਾ ਕਰ ਦਿੱਤੀਆਂ ਹਨ। ਅੰਕੜੇ ਦੀ ਮੰਨੀਏ ਤਾਂ ਅਮਰੀਕੀ ਕੰਪਨੀਆਂ ਨੇ ਅਪ੍ਰੈਲ ਮਹੀਨੇ ‘ਚ 2 ਕਰੋੜ ਲੋਕਾਂ ਨੂੰ ਨੌਕਰੀ ਤੋਂ ਕੱਢਿਆ ਹੈ। ਅਮਰੀਕਾ ਦੀ ਇਤਿਹਾਸ ‘ਚ

ਪੰਜਾਬ ਕੋਰੋਨਾ ਮੀਡੀਆ ਬੁਲੇਟਿਨ: ਕੋਰੋਨਾ ਪਾਜ਼ਿਟਿਵ ਮਰੀਜ਼ਾਂ ‘ਚ ਫੇਰ ਹੋਇਆ ਵਾਧਾ, ਗਿਣਤੀ ਹੋਈ 1644

Punjab Coronavirus Updates: ਪੰਜਾਬ ਕੋਰੋਨਾ ਮੀਡੀਆ ਬੁਲੇਟਿਨ: ਕੋਰੋਨਾ ਪਾਜ਼ਿਟਿਵ ਮਰੀਜ਼ਾਂ ‘ਚ ਫੇਰ ਹੋਇਆ ਵਾਧਾ, ਗਿਣਤੀ ਹੋਈ

ਫੇਰ ਮੁੜ੍ਹਕੇ ਆ ਸਕਦਾ ਹੈ ਕੋਰੋਨਾ : WHO

Coronavirus Back Again: ਦੁਨੀਆਂ ‘ਚ ਲੋਕ ਡਾਊਨ ‘ਚ ਕੋਰੋਨਾ ਦਾ ਹਰਜਾਨਾ ਹਜੇ ਤੱਕ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ , ਇੱਕ ਪਾਸੇ ਜਿੱਥੇ ਮੌਤਾਂ ਦੀ ਗਿਣਤੀ ਵੱਧ ਰਹੀ ਹੈ , ਓਥੇ ਹੀ ਕੰਮ ਬੰਦ ਹੋਣ ਕਾਰਨ ਅਰਥ ਵਿਵਸਥਾ ਦਿਨੋਂ ਦਿਨ ਮੁਦੇ ਮੂੰਹ ਡਿਗਦੀ ਜਾ ਰਹੀ ਹੈ।  ਜਿਸ ਕਾਰਨ ਸਰਕਾਰਾਂ ਨੂੰ ਛੋਟ ਦੇਣੀ ਪੈ ਰਹੀ ਹੈ।

ਦਿੱਲੀ ਸਰਕਾਰ ਵੱਲੋਂ 11 ਮਈ ਤੋਂ 30 ਜੂਨ ਤੱਕ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ

ਦਿੱਲੀ ਸਰਕਾਰ ਵੱਲੋਂ ਸਾਰੇ ਸਰਕਾਰੀ ਅਤੇ ਸਰਕਾਰੀ ਸਜਮਹਾਇਤਾ ਪ੍ਰਾਪਤ ਸਕੂਲਾਂ ‘ਚ 11 ਮਈ ਤੋਂ 30 ਜੂਨ ਤੱਕ ਗਰਮੀਆਂ ਦੀਆਂ ਛੁੱਟੀਆਂ ਦਾ ਐਨਾਲ ਕੀਤਾ ਗਿਆ ਹੈ। ਆਦੇਸ਼ ਵਿੱਚ ਕਿਹਾ ਗਿਆ ਹੈ ਕਿ ਦਿੱਲੀ ਦੇ ਸਾਰੇ ਸਕੂਲ 23 ਮਾਰਚ ਤੋਂ ਆਰਜ਼ੀ ਤੌਰ ‘ਤੇ ਬੰਦ ਕਰ ਦਿੱਤੇ ਗਏ ਹਨ ਅਤੇ ਇਹ ਤਾਲਾਬੰਦੀ 17 ਮਈ ਤੱਕ ਜਾਰੀ ਰਹੇਗਾ। ਇਸ

ਘਰ ‘ਚ ਹੀ ਕਰਵਾਇਆ ਮੁੰਡੇ-ਕੁੜੀ ਨੇ ਵਿਆਹ, ਸਾਇਰਨ ਵਜਾਉਂਦੀ ਪਹੁੰਚੀ ਪੁਲਿਸ, ਫਿਰ ਹੋਇਆ ਇਹ…

mumbai wedding during lockdown days: COVID-19 ਦਾ ਕਹਿਰ ਹਰ ਪਾਸੇ ਹੈ , ਇਸਨੇ ਕਈਆਂ ਦੀਆਂ ਜਾਨਾਂ ਲੈ ਲਈਆਂ ਹਨ ਅਤੇ ਕਈ ਹਜੇ ਵੀ ਇਸ ਨਾਲ ਲੜ ਰਹੇ ਹਨ। ਸਰਕਾਰ ਵੱਲੋਂ ਲੋਕ ਡਾਊਨ ਦੇ ਐਲਾਨ ਤੋਂ ਬਾਅਦ ਲੋਕਾਂ ਨੂੰ ਬਹੁਤ ਪ੍ਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਕਈਆਂ ਦੇ ਤਾਂ ਵਿਆਹ ਵੀ ਮੁਲਤਵੀ ਕਰਨੇ ਪਏ

ਪੰਜਾਬ ਕੋਰੋਨਾ ਮੀਡੀਆ ਬੁਲੇਟਿਨ: ਕੋਰੋਨਾ ਪਾਜ਼ਿਟਿਵ ਮਰੀਜ਼ਾਂ ‘ਚ ਫੇਰ ਹੋਇਆ ਵਾਧਾ, ਗਿਣਤੀ ਹੋਈ 1526

ਅੱਜ 75 ਨਵੇਂ ਕੇਸਾਂ ਦੀ ਪੁਸ਼ਟੀ, ਕਰੋਨਾ ਪੋਜ਼ੇਟਿਵ ਮਰੀਜ਼ਾਂ ਦੀ ਗਿਣਤੀ 1526 ਹੋਈ, 135 ਮਰੀਜ਼ਾਂ ਨੇ ਕਰੋਨਾ ਨੂੰ ਦਿੱਤੀ ਮਾਤ, ਹੁਣ ਤੱਕ 27

ਲਾਂਚ ਹੋਇਆ ਕੋਰੋਨਾ ਸੈਂਸਰ, ਲੱਛਣਾਂ ਬਾਰੇ ਪਹਿਲਾਂ ਤੋਂ ਦੇਵੇਗਾ ਜਾਣਕਾਰੀ

ਕੋਰੋਨਾ ਵਾਇਰਸ ਦੀ ਸਭ ਤੋਂ ਵੱਡੀ ਸਮੱਸਿਆ ਇਸ ਦੇ ਲੱਛਣ ਹਨ। ਬਹੁਤ ਸਾਰੇ ਲੋਕਾਂ ਵਿੱਚ ਕੋਰੋਨਾ ਵਿਸ਼ਾਣੂ ਦੇ ਲੱਛਣ ਦਿਖਾਈ ਨਹੀਂ ਦਿੰਦੇ, ਜਦੋਂ ਕਿ ਬਹੁਤ ਸਾਰੇ ਲੋਕ ਲੰਬੇ ਸਮੇਂ ਤੋਂ ਦਿਖਾਈ ਦੇ ਰਹੇ ਹਨ। ਜਿਵੇਂ ਕਿ, ਸਮੇਂ ਦੇ ਲੱਛਣ ਦਿਖਾਈ ਦੇਣ ਨਾਲ, ਬਹੁਤ ਸਾਰੇ ਲੋਕ ਇਸ ਮਹਾਂਮਾਰੀ ਤੋਂ ਬਚ ਸਕਦੇ ਹਨ. ਅਜਿਹੀ ਸਥਿਤੀ ਵਿੱਚ, ਇੱਕ

ਘਰ ਬੈਠੇ ਹੀ ਤੁਹਾਡੀ ਨਵੀਂ ਕਾਰ ਪਹੁੰਚੇਗੀ ਤੁਹਾਡੇ ਤੱਕ…

Honda From Home: ਭਾਰਤ ‘ਚ ਕੋਰੋਨਾ ਵਾਇਰਸ ਕਾਰਨ ਲੋਕਡਾਊਨ ਹੈ , ਅਜਿਹੇ ‘ਚ ਕਾਰ ਕੰਪਨੀਆਂ ਕਾਰ ਵੇਚਣ ਲਈ ਹਰ ਮੁਮਕਿਨ ਕੋਸ਼ਿਸ਼ ‘ਚ ਲੱਗਿਆਂ ਹਨ। ਇਸ ਕੋਸ਼ਿਸ਼ ‘ਚ BMW ਤੋਂ ਬਾਅਦ ਹੁਣ ਹੁੰਡਈ ਅਤੇ ਫੌਕਸਵੈਗਨ ਦਾ ਨਾਮ ਵੀ ਸ਼ਾਮਿਲ ਹੋ ਚੁੱਕਾ ਹੈ।  ਜਿਸ ਨੇ ਹੁਣ ਆਨਲਾਇਨ ਰਿਟੇਲ ਪਲੇਟਫਾਰਮ ਦੀ ਸ਼ੁਰੂਆਤ ਕੀਤੀ ਹੈ। ‘ਹੋਂਡਾ ਫ੍ਰੋਮ ਹੋਮ’ ਲਈ

ਕਿਵੇਂ 71 ਰੁਪਏ ਦਾ ਪੈਂਦਾ ਹੈ 18 ਰੁਪਏ ਪ੍ਰਤੀ ਲੀਟਰ ਵਾਲਾ ਪੈਟਰੋਲ ? ਪੜ੍ਹੋ ਪੂਰੀ ਖਬਰ

ਕੌਮਾਂਤਰੀ ਬਾਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਵਿਚ ਇਤਿਹਾਸਕ ਗਿਰਾਵਟ ਤੋਂ ਬਾਅਦ ਲੋਕ ਰਾਹਤ ਦੀ ਉਮੀਦ ਕਰ ਰਹੇ ਸਨ। ਪਰ ਲੋਕ ਕੇਂਦਰ ਸਰਕਾਰ ਤੋਂ ਸਦਮੇ ਗਏ ਹਨ। ਅਕਸਰ, ਸਰਕਾਰ ਨੇ ਐਕਸਾਈਜ਼ ਡਿ .ਟੀ ‘ਤੇ ਪੈਟਰੋਲ’ ਤੇ 10 ਰੁਪਏ ਅਤੇ ਡੀਜ਼ਲ ‘ਤੇ 13 ਰੁਪਏ ਦਾ ਵਾਧਾ ਕੀਤਾ ਸੀ। ਹਾਲਾਂਕਿ, ਇਸ ਨਾਲ ਪ੍ਰਚੂਨ ਦੀਆਂ ਦਰਾਂ ਵਿੱਚ ਵਾਧਾ

ਪੰਜਾਬ ਕੋਰੋਨਾ ਮੀਡੀਆ ਬੁਲੇਟਿਨ: ਕੋਰੋਨਾ ਪਾਜ਼ਿਟਿਵ ਮਰੀਜ਼ਾਂ ‘ਚ ਫੇਰ ਹੋਇਆ ਵਾਧਾ, ਗਿਣਤੀ ਹੋਈ 1451

ਪੰਜਾਬ ਕੋਰੋਨਾ ਮੀਡੀਆ ਬੁਲੇਟਿਨ: ਕੋਰੋਨਾ ਪਾਜ਼ਿਟਿਵ ਮਰੀਜ਼ਾਂ ‘ਚ ਫੇਰ ਹੋਇਆ ਵਾਧਾ, ਗਿਣਤੀ ਹੋਈ

ਵਿਦੇਸ਼ ‘ਚ ਡਾਕਟੋਰਲ ਰਿਸਰਚ ਫੈਲੋਸ਼ਿਪ ਹਾਸਲ ਕਰਨ ਦਾ ਸੁਨਹਿਰੀ ਮੌਕਾ, ਇੰਝ ਕਰੋ ਅਪਲਾਈ

USIEF Fellowship: ਫੁਲਬ੍ਰਾਈਟ-ਨਹਿਰੂ ਡਾਕਟੋਰਲ ਰਿਸਰਚ ਫੈਲੋਸ਼ਿਪਸ 2021-22 : ਸੰਯੁਕਤ ਰਾਜ ਅਮਰੀਕਾ-ਭਾਰਤ ਵਿਦਿਅਕ ਸੰਸਥਾ (ਯੂਐਸਆਈਈਐਫ) ਨੇ ਇਸ ਭਾਰਤੀ ਵਿਦਵਾਨਾਂ ਲਈ 6 ਤੋਂ 9 ਮਹੀਨੇ ਦੀ ਫੈਲੋਸ਼ਿਪ ਦੀ ਘੋਸ਼ਣਾ ਕੀਤੀ ਹੈ ਜੋ ਇਕ ਭਾਰਤੀ ਸੰਸਥਾ ਵਿਚ ਪੀਐਚਡੀ ਪ੍ਰੋਗਰਾਮ ਲਈ ਰਜਿਸਟਰਡ ਹਨ। ਚੁਣੇ ਗਏ ਵਿਦਵਾਨਾਂ ਨੂੰ ਕਈ ਵਿੱਤੀ ਲਾਭ ਪ੍ਰਾਪਤ ਹੋਣਗੇ। ਯੋਗਤਾ : 1 ਸਤੰਬਰ, 2019 ਨੂੰ ਜਾਂ

ਤੁਹਾਡੇ ਸੁਪਨਿਆਂ ਦੀ ਉਡਾਨ ਨੂੰ ਪੂਰਾ ਕਰੇਗੀ ਇਹ ਡਾਕਟੋਰਲ ਫੈਲੋਸ਼ਿਪ ਇੰਝ ਕਰੋ ਅਪਲਾਈ

SERB National Fellowship: SERB ਨੈਸ਼ਨਲ ਪੋਸਟ ਡਾਕਟੋਰਲ ਫੈਲੋਸ਼ਿਪ (N-PDF) 2020: ਵਿਗਿਆਨ ਅਤੇ ਇੰਜੀਨੀਅਰਿੰਗ ਰਿਸਰਚ ਬੋਰਡ (ਐਸਈਆਰਬੀ), ਜੀਓਆਈ ਨੇ ਨੌਜਵਾਨ ਖੋਜਕਰਤਾਵਾਂ ਲਈ ਇਸ ਫੈਲੋਸ਼ਿਪ ਦੀ ਘੋਸ਼ਣਾ ਕੀਤੀ ਹੈ ਅਤੇ ਉਨ੍ਹਾਂ ਨੂੰ ਸਾਇੰਸ ਅਤੇ ਇੰਜੀਨੀਅਰਿੰਗ ਦੇ ਖੇਤਰ ਵਿੱਚ ਖੋਜ ਕਰਨ ਲਈ ਸਹਾਇਤਾ ਪ੍ਰਦਾਨ

Lockdown ‘ਚ ਵੀ ਹੁਣ ਘਰ ਬੈਠੇ ਇੰਝ ਖਰੀਦੋ BMW ਕਾਰ

Buy BMW In Lockdown: ਭਾਰਤ ‘ਚ ਕੋਰੋਨਾ ਵਾਇਰਸ ਕਾਰਨ ਲੋਕਡਾਊਨ ਹੈ , ਅਜਿਹੇ ‘ਚ ਕਾਰ ਕੰਪਨੀਆਂ ਕਾਰ ਵੇਚਣ ਲਈ ਹਰ ਮੁਮਕਿਨ ਕੋਸ਼ਿਸ਼ ‘ਚ ਲੱਗਿਆਂ ਹਨ। ਇਸ ਕੋਸ਼ਿਸ਼ ‘ਚ BMW ਦਾ  ਸ਼ਾਮਿਲ ਹੋ ਚੁੱਕਾ ਹੈ। BMW ਕੰਪਨੀ ਵੱਲੋਂ 2 ਅਪ੍ਰੈਲ 2020 ਨੂੰ ਆਪਣਾ ਨਵਾਂ ਕਾਰ ਰਿਟੇਲ ਪਲੇਟਫਾਰਮ ਸ਼ੁਰੂ ਕੀਤਾ ਜਿਸ ਹੁਣ ਘਰ ਬੈਠੇ BMW ਕਾਰ ਖਰੀਦੀ

ਸ਼ਰਾਬੀਆਂ ਦੇ ਆਪਣੇ ਨੇ ਰਿਕਾਰਡ, 1 ਦਿਨ ‘ਚ ਖਰੀਦ ਲੈ ਗਿਆ ਮੁੰਡਾ 95 ਹਜ਼ਾਰ ਦੀ ਸ਼ਰਾਬ

man buy 95 thousand liquor: ਜਿੱਥੇ ਇਕ ਪਾਸੇ ਪੂਰੇ ਦੇਸ਼ ‘ਚ ਲੋਕ ਡਾਊਨ ਕਾਰਨ ਸਿਰਫ ਜ਼ਰੂਰੀ ਸਮਾਨ ਹੀ ਲੋਕ ਤੱਕ ਪਹੁੰਚ ਰਿਹਾ ਹੈ , ਓਥੇ ਹੀ ਸਰਕਾਰ ਦੇ ਇੱਕ ਫੈਸਲੇ ਨੇ ਲੋਕਾਂ ‘ਚ ਖੁਸ਼ੀ ਦੀ ਲਹਿਰ ਹੈ , ਇਹ ਫੈਸਲਾ ਸੀ ਸ਼ਰਾਬ ਦੇ ਠੇਕੇ ਖੋਲਣ ਦਾ ! ਜੀ ਹਾਂ , ਲਾਲ – ਓਰੇਂਜ਼ ਅਤੇ ਹਰੇ

Amazon-Flipkart ਨੇ ਫੇਰ ਤੋਂ ਸ਼ੁਰੂ ਕੀਤੀ ਸਮਾਰਟਫੋਨ ਤੇ ਇਲੈਕਟ੍ਰਾਨਿਕ ਚੀਜ਼ਾਂ ਦੀ ਵਿਕਰੀ

Amazon-Flipkart Sales Electric Things: ਕੋਰੋਨਾਵਾਇਰਸ ਦੇ ਚਲਦੇ ਲੌਕਡਾਊਨ ‘ਚ ਹੋਲੀ ਹੋਲੀ ਢਿੱਲ ਮਿਲਣੀ ਸ਼ੁਰੂ ਹੋ ਚੁੱਕੀ ਹੈ। ਹਾਲਾਂਕਿ ਲੌਕਡਾਊਨ 17 ਮਈ ਤੱਕ ਵਧਾ ਦਿੱਤਾ ਗਿਆ ਹੈ। ਦੱਸ ਦੇਈਏ ਕਿ ਮਰੀਜਾਂ ਦੀ ਗਿਣਤੀ ਅਨੁਸਾਰ ਸੂਬੇ ਰੈੱਡ, ਗ੍ਰੀਨ ਤੇ ਔਰੇਂਜ ਜ਼ੋਨ (zones in india) ‘ਚ ਵੰਡੇ ਗਏ ਹਨ ਅਤੇ ਭਾਰਤ ਸਰਕਾਰ (Indian Governmnet) ਦਾ ਹਦਾਇਤਾਂ ਮੁਤਾਬਕ ਹੀ

ਵਿਗਿਆਨ ਦੇ ਖੇਤਰ ‘ਚ ਅੱਗੇ ਵੱਧਣ ਦੇ ਚਾਹਵਾਨ ਵਿਦਿਆਰਥੀਆਂ ਲਈ ਸੁਨਹਿਰੀ ਮੌਕਾ, ਇੰਝ ਕਰੋ ਅਪਲਾਈ

ICMR Scholarship: ਆਈਸੀਐਮਆਰ (ICMR) ਸੈਂਟੇਨਰੀ-ਪੋਸਟ ਡਾਕਟੋਰਲ ਰਿਸਰਚ ਫੈਲੋਸ਼ਿਪ ਸਕੀਮ 2020 : ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ICMR) ਨੇ ਭਾਰਤ ਵਿਚ ਪੀਐਚਡੀ (PhD) / ਐਮਡੀ (MD) / ਐਮਐਸ (MS) ਡਿਗਰੀ ਧਾਰਕਾਂ ਲਈ ਇਹ ਫੈਲੋਸ਼ਿਪ ਘੋਸ਼ਿਤ ਕੀਤੀ ਹੈ। ਫੈਲੋਸ਼ਿਪ ਸਕੀਮ ਦਾ ਉਦੇਸ਼ ਪ੍ਰਤਿਭਾਸ਼ਾਲੀ ਅਤੇ ਨੌਜਵਾਨ ਪੀਐਚਡੀ (PhD) / ਐਮਡੀ (MD) / ਐਮਐਸ (MS) ਡਿਗਰੀ ਧਾਰਕਾਂ ਨੂੰ ਮੁੱਲ

UPSC ਦੀਆਂ ਪ੍ਰੀਖਿਆਵਾਂ ਹੋਇਆਂ ਮੁਲਤਵੀ

UPSC exams postponed: ਸਿਵਲ ਸੇਵਾਵਾਂ ਦੀਆਂ ਪ੍ਰੀਖਿਆਵਾਂ 31 ਮਈ ਨੂੰ ਹੋਣ ਵਾਲੀਆਂ ਪਰ ਸਥਿਤੀ ਨੂੰ ਦੇਖਦਿਆਂ ਉਹਨਾਂ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਨਵੀਂ ਤਰੀਕ ਦੀ ਜਾਣਕਾਰੀ ਉਮੀਦਵਾਰਾਂ ਨੂੰ ਘੱਟ ਤੋਂ ਘੱਟ 30 ਦਿਨਾਂ ਪਹਿਲਾਂ ਦੇ ਦਿੱਤੀ ਜਾਵੇਗੀ। ਕਮਿਸ਼ਨ ਵੱਲੋਂ ਜਾਰੀ ਤਾਜ਼ਾ ਜਾਣਕਾਰੀ ਅਨੁਸਾਰ ਸੋਧੀਆਂ ਤਰੀਕਾਂ ਦਾ ਐਲਾਨ 20 ਮਈ ਨੂੰ ਕੀਤਾ ਜਾ ਸਕਦਾ ਹੈ।

ਪੰਜਾਬ ਕੋਰੋਨਾ ਮੀਡੀਆ ਬੁਲੇਟਿਨ: ਕੋਰੋਨਾ ਪਾਜ਼ਿਟਿਵ ਮਰੀਜ਼ਾਂ ‘ਚ ਫੇਰ ਹੋਇਆ ਵਾਧਾ, ਗਿਣਤੀ ਹੋਈ 1232

ਪੰਜਾਬ ਕੋਰੋਨਾ ਮੀਡੀਆ ਬੁਲੇਟਿਨ: ਕੋਰੋਨਾ ਪਾਜ਼ਿਟਿਵ ਮਰੀਜ਼ਾਂ ਦੀ ‘ਚ ਫੇਰ ਹੋਇਆ ਵਾਧਾ, ਗਿਣਤੀ ਹੋਈ

ਕੈਪਟਨ ਨੇ ਪੰਜਾਬ ਤੋਂ ਪਰਵਾਸੀ ਮਜ਼ਦੂਰਾਂ ਨੂੰ ਘਰ ਵਾਪਸ ਭੇਜਣ ਲਈ ਵਿਸ਼ੇਸ਼ ਰੇਲ ਗੱਡੀਆਂ ਦੀ ਕੇਂਦਰ ਸਰਕਾਰ ਨੂੰ ਕੀਤੀ ਮੰਗ

captain amarinder writes letter to amit shah: ਚੰਡੀਗੜ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪੱਤਰ ਲਿਖ ਕੇ ਪੰਜਾਬ ਵਿੱਚ ਫਸੇ ਪਰਵਾਸੀ ਮਜ਼ਦੂਰਾਂ ਨੂੰ ਉਨਾਂ ਦੇ ਸੂਬਿਆਂ ਵਿੱਚ ਭੇਜਣ ਲਈ 5 ਮਈ ਤੋਂ 10-15 ਦਿਨ ਲਈ ਵਿਸ਼ੇਸ਼ ਰੇਲ ਗੱਡੀਆਂ ਦਾ ਪ੍ਰਬੰਧ ਕਰਨ ਵਾਸਤੇ ਉਨਾਂ ਦੇ ਨਿੱਜੀ ਦਖ਼ਲ

ਭਾਰਤ ਜਿੱਤੇਗਾ ਕੋਰੋਨਾ ਵਾਇਰਸ ਦੀ ਜੰਗ, 3 ਟੀਕਿਆਂ ਨੂੰ ਮਿਲੀ ਕਲੀਨੀਕਲ ਟ੍ਰਾਇਲ ਦੀ ਮਨਜ਼ੂਰੀ

india 3 injections for corona: ਦੇਸ਼ ਵਿਚ ਕੋਰੋਨਾਵਾਇਰਸ ਦੇ ਮਾਮਲੇ ਵੱਧਦੇ ਜਾ ਰਹੇ ਹਨ ਅਤੇ ਭਾਰਤ ਹਜੇ ਵੀ ਇਸ ਨਾਲ ਨਿਪਟਨ ‘ਚ ਅਸਮਰੱਥ ਨਜ਼ਰ ਆ ਰਿਹਾ ਹੈ। ਅਜਿਹੇ ‘ਚ ਇੱਕ ਖੁਸ਼ਖਬਰੀ ਸਾਹਮਣੇ ਆਈ ਹੈ , ਦੇਸ਼ ਦੀਆਂ ਤਿੰਨ ਵੱਡੀਆਂ ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਨੇ ਕੋਰੋਨਾ ਵਾਇਰਸ ਦੇ ਟੀਕੇ ਤਿਆਰ ਕੀਤੇ ਹਨ ਜਿਨ੍ਹਾਂ ਨੂੰ ਭਾਰਤ ਵਿਚ

ਨਰਸਿੰਗ ਕਰਨ ਵਾਲਿਆਂ ਵਿਦਿਆਰਥਣਾਂ ਲਈ ਸੁਨਹਿਰੀ ਮੌਕਾ, ਇੰਝ ਕਰੋ ਅਪਲਾਈ

SILF scholarships: ਨਰਸਿੰਗ ਸਕਾਲਰਸ਼ਿਪ ਫਾਰ ਗਰਲਜ਼, ਸਾਸਾਕਾਵਾ ਇੰਡੀਆ ਲੈਪਰੋਸੀ ਫਾਊਂਡੇਸ਼ਨ 2020 : ਸਾਸਾਕਾਵਾ-ਇੰਡੀਆ ਲੈਪਰੋਸੀ ਫਾਊਂਡੇਸ਼ਨ (ਐਸਆਈਐੱਲਐੱਫ-SILF) ਨੇ ਖ਼ੁਦ ਵਸਾਈਆਂ ਕੁਸ਼ਟ ਕਾਲੋਨੀਆਂ ‘ਚ ਰਹਿਣ ਵਾਲੀਆਂ ਵਿਦਿਆਰਥਣਾਂ ਲਈ ਇਸ ਸਕਾਲਰਸ਼ਿਪ ਦਾ ਐਲਾਨ ਕੀਤਾ ਹੈ, ਜੋ ‘ਨਰਸਿੰਗ ਸਕਾਲਰਸ਼ਿਪ ਫਾਰ ਗਰਲਜ਼ 2020’ ਲਈ ਨਰਸਿੰਗ ਦੀ ਪੜ੍ਹਾਈ ਕਰਨ ਦੀਆਂ ਚਾਹਵਾਨ ਹਨ। ਯੋਗਤਾ: 12ਵੀਂ ਕਲਾਸ ‘ਚੋਂ ਪਾਸ  (ਪੀਸੀਬੀ-PCB) ਭਾਰਤੀ ਵਿਦਿਆਰਥਣਾਂ, ਜਿਨ੍ਹਾਂ

PHD ਡਿਗਰੀ ਧਾਰਕਾਂ ਲਈ ਖ਼ਾਸ ਮੌਕਾ, ਇੰਝ ਕਰੋ ਅਪਲਾਈ

iitm fellowship: ਆਈਆਈਆਈਟੀਡੀਐਮ (IITDM) ਕੰਚੀਪੁਰਮ ਪੋਸਟਡਾਕਟੋਰਲ ਰਿਸਰਚ ਫੈਲੋਸ਼ਿਪਸ 2020 : ਇੰਡੀਅਨ ਇੰਸਟੀਟਿਊਟ ਇਨਫਰਮੇਸ਼ਨ ਟੈਕਨੋਲੋਜੀ, ਡਿਜ਼ਾਈਨ ਐਂਡ ਮੈਨੂਫੈਕਚਰਿੰਗ (ਆਈਆਈਟੀਡੀਐਮ) (IITDM), ਕੰਚੀਪੁਰਮ ਪੀਐਚਡੀ (PhD) ਦੀ ਡਿਗਰੀ ਧਾਰਕਾਂ ਲਈ ਇਹ ਫੈਲੋਸ਼ਿਪ ਦੀ ਪੇਸ਼ਕਸ਼ ਕਰ ਰਿਹਾ ਹੈ ਜੋ ਇੰਜੀਨੀਅਰਿੰਗ ਅਤੇ ਟੈਕਨੋਲੋਜੀ ਦੇ ਉੱਨਤ ਖੇਤਰਾਂ ਵਿੱਚ ਸਵਤੰਤਰ ਖੋਜ ਕਾਰਜ ਕਰ ਰਹੇ ਹਨ। ਯੋਗਤਾ: ਭਾਰਤੀ ਵਿਦਵਾਨ ਜਿਹਨਾਂ ਦੀ ਉਮਰ 35 ਸਾਲ

ਇੰਜੀਨੀਅਰਿੰਗ ‘ਚ ਖੋਜ ਕਰਨ ਵਾਲਿਆਂ ਲਈ ਖਾਸ ਮੌਕਾ, ਜਲਦ ਕਰੋ ਅਪਲਾਈ

serb scholarship: ਐੱਸਈਆਰਬੀ (SIRB) ਨੈਸ਼ਨਲ ਪੋਸਟ ਡਾਕਟੋਰਲ ਫੈਲੋਸ਼ਿਪ (ਐੱਨ-ਪੀਡੀਐੱਫ- N-PDF) 2020 : ਵਿਗਿਆਨ ਤੇ ਇੰਜੀਨੀਅਰਿੰਗ ਰਿਸਰਚ ਬੋਰਡ (ਐੱਸਈਆਰਬੀ) ਗੋਈ ਨੇ ਨੌਜਵਾਨ ਖੋਜ ਕਰਤਾਵਾਂ ਲਈ ਇਸ ਫੈਲੋਸ਼ਿਪ ਦਾ ਐਲਾਨ ਕੀਤਾ ਹੈ ਤੇ ਉਨ੍ਹਾਂ ਨੂੰ ਵਿਗਿਆਨ ਤੇ ਇੰਜੀਨੀਅਰਿੰਗ ਦੇ ਸਰਹੱਦੀ ਖੇਤਰਾਂ ‘ਚ ਖੋਜ ਕਰਨ ਲਈ ਸਹਾਇਤਾ ਪ੍ਰਦਾਨ ਕਰਨਾ ਹੈ। ਯੋਗਤਾ: ਅਜਿਹੇ ਭਾਰਤੀ ਨਾਗਰਿਕ, ਜਿਨ੍ਹਾਂ ਨੇ ਕਿਸੇ ਮਾਨਤਾ

ਜ਼ਿਲ੍ਹਾ ਰੂਪਨਗਰ ‘ਚ ਕੋਰੋਨਾ ਪਾਜ਼ਿਟਿਵ ਦੀ ਗਿਣਤੀ ਹੋਈ 6

Roopnagar Positive Cases: ਇਸ ਸਮੇਂ ਕਾਰੋਨਾ ਵਾਇਰਸ ਨਾਲ ਜੁੜੀ ਵੱਡੀ ਖਬਰ ਜ਼ਿਲ੍ਹਾ ਰੂਪਨਗਰ ਦੀ ਹੈ ਜਿੱਥੇ ਇਕ ਹੋਰ ਔਰਤ ਨੂੰ ਕੋਰੋਨਾ ਪਾਜ਼ਿਟਿਵ ਪਾਇਆ ਗਿਆ ਹੈ। ਇਹ ਮਾਮਲਾ ਜ਼ਿਲ੍ਹਾ ਰੂਪਨਗਰ ਦੇ ਸ੍ਰੀ ਚਮਕੌਰ ਸਾਹਿਬ ਦੀ ਹੈ ਜੋ ਹਜ਼ੂਰ ਸਾਹਿਬ ਤੋਂ ਵਾਪਸ ਆ ਕੇ ਸਿੱਧਾ ਲੁਧਿਆਣਾ ਦੇ ਡੀਐਮਸੀ ਵਿਖੇ ਦਾਖਲ ਹੋਈ, ਜਿਸ ਕਾਰਨ ਰੂਪਨਗਰ ਦੇ ਚਮਕੌਰ ਸਾਹਿਬ

ਅਖਬਾਰ ਦੀ PDF ਕਾਪੀ ਨੂੰ ਸ਼ੇਅਰ ਕਰਨ ਵਾਲੇ ਸਾਵਧਾਨ ! ਤੁਹਾਡੇ ‘ਤੇ ਹੋ ਸਕਦੀ ਹੈ ਕਾਨੂੰਨੀ ਕਾਰਵਾਈ

News Paper PDF Copies: ਕੋਰੋਨਾ ਵਾਇਰਸ ਦੇ ਚਲਦੇ ਲੌਕਡਾਊਨ ਕਾਰਨ ਕੰਮ ਕਾਰ ਸਭ ਠੱਪ ਹਨ, ਲੋਕੀ ਘਰਾਂ ‘ਚ ਕੈਦ ਕਈ ਚਣੋਤੀਆਂ ਦਾ ਸਾਹਮਣਾ ਕਰ ਰਹੇ ਹਨ। ਅਜਿਹੇ ‘ਚ ਅਖਬਾਰਾਂ ਦੀ ਵੰਡ ਨੂੰ ਲੈਕੇ ਵੀ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲ ਹੀ ‘ਚ ਸਾਹਮਣੇ ਆਇਆ ਹੈ ਕਿ ਈ-ਪੇਪਰ ਕਾਪੀ ਅਤੇ ਡਿਜੀਟਲ ਪਾਈਰੇਸੀ ਦੀਆਂ ਘਟਨਾਵਾਂ

SGPC ਦੇ ਪ੍ਰਧਾਨ ਭਾਈ ਲੌਂਗੋਵਾਲ ਦੀ ਪਤਨੀ ਦਾ ਦਿਹਾਂਤ

Longowal wife died: ਸ੍ਰੋਮਣੀ ਗੁਰਦਆਰਾ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੂੰ ਉਸ ਸਮੇਂ ਵੱਡਾ ਸਦਮਾ ਲੱਗਾ ਜਦੋਂ ਉਨ੍ਹਾਂ ਦੀ ਪਤਨੀ ਬੀਬੀ ਅਮਰਪਾਲ ਕੌਰ ਦਾ ਅਚਾਨਕ ਦਿਹਾਂਤ ਹੋ ਗਿਆ। ਉਸ ਸੇਵਾ ਮੁਕਤ ਅਧਿਆਪਕਾ ਸਨ। ਉਨ੍ਹਾਂ ਦੀ ਬੇਵਕਤੀ ਮੌਤ ‘ਤੇ ਸੀਨੀਅਰ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ

ਪੰਜਾਬ ਕੋਰੋਨਾ ਮੀਡੀਆ ਬੁਲੇਟਿਨ: ਕੋਰੋਨਾ ਪਾਜ਼ਿਟਿਵ ਮਰੀਜ਼ਾਂ ਦੀ ‘ਚ ਫੇਰ ਹੋਇਆ ਵਾਧਾ 187 ਨਵੇਂ ਕੇਸਾਂ ਦੀ ਪੁਸ਼ਟੀ, ਗਿਣਤੀ ਹੋਈ 772

ਕੋਰੋਨਾ ਵਾਇਰਸ ਦੇ ਪੋਜ਼ੇਟਿਵ ਮਰੀਜ਼ਾਂ ਦੀ ਗਿਣਤੀ 772 ਤੱਕ ਪਹੁੰਚੀ , ਅੱਜ 187 ਨਵੇਂ ਕੇਸਾਂ ਦੀ ਪੁਸ਼ਟੀ ਹੋਈ ਅਤੇ 112 ਮਰੀਜ਼ਾਂ ਨੇ ਕਰੋਨਾ ਨੂੰ ਪਿੱਛੇ ਛੱਡ ਨਵੀਂ ਜਿੰਦਗੀ ਦੀ ਕੀਤੀ ਨਵੀਂ ਸ਼ੁਰੂਆਤ ,  ਮੌਤਾਂ ਦੀ ਗਿਣਤੀ ਹੋਈ 20 । ਅੱਜ ਆਏ ਪੋਸਿਟਿਵ ਕੇਸਾਂ ਦੀ ਗਿਣਤੀਫਿਰੋਜ਼ਪੁਰ : 09ਅੰਮ੍ਰਿਤਸਰ : 53ਪਟਿਆਲਾ : 21ਲੁਧਿਆਣਾ : 21ਹੋਸ਼ਿਆਰਪੁਰ : 31ਫਤਹਿਗੜ੍ਹ

Aarogya Setu ਐਪ ਨੂੰ ਡਾਊਨਲੋਡ ਕਰਨਾ ਹੋਇਆ ਲਾਜ਼ਮੀ

Aarogya Setu App ਕੇਂਦਰ ਸਰਕਾਰ ਨੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਕਰਮਚਾਰੀਆਂ ਲਈ ਅਰੋਗਿਆ ਸੇਤੂ ਐਪ ਦੀ ਵਰਤੋਂ ਲਾਜ਼ਮੀ ਕਰ ਦਿੱਤੀ ਹੈ। ਇਹ ਐਪ ਕੋਵਿਡ -19 ਮਹਾਂਮਾਰੀ ਨਾਲ ਲੜਨ ਦੀਆਂ ਕੋਸ਼ਿਸ਼ਾਂ ਨੂੰ ਉਤਸ਼ਾਹਤ ਕਰਨ ਲਈ ਤਿਆਰ ਕੀਤੀ ਗਈ ਹੈ। ਗ੍ਰਹਿ ਮੰਤਰਾਲੇ ਨੇ ਸਥਾਨਕ ਅਥਾਰਟੀ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਹੈ ਕਿ ਕੰਟੇਨਮੈਂਟ ਜ਼ੋਨ ‘ਚ ਰਹਿੰਦੇ

US ‘ਚ ਕੋਵਿਡ-19 ਦੇ ਇਲਾਜ ਲਈ ਵਰਤੀ ਜਾ ਰਹੀ ਹੈ ਇਹ ਦਵਾਈ…

ਅਮਰੀਕਾ, ਭਾਰਤ, ਪਾਕਿਸਤਾਨ, ਜਰਮਨੀ ਅਤੇ ਇਟਲੀ ਵਰਗੇ ਕਈ ਦੇਸ਼ ਹਜੇ ਤੱਕ ਕੋਰੋਨਾ ਵਾਇਰਸ ਦੇ ਪ੍ਰਕੋਪ ਨਾਲ ਜੂਝ ਰਹੇ ਹਨ ਅਤੇ ਹਾਲੇ ਤੱਕ ਇੱਕ ਸਟੀਕ ਦਵਾਈ ਬਣਾਉਣ ‘ਚ ਅਸਫਲ ਹਨ। ਇੱਕ ਵੱਡੇ ਖੁਲਾਸੇ ‘ਚ US ਦੇ ਹਸਪਤਾਲਾਂ ‘ਚ ਇੱਕ ਦਵਾਈ ਦੀ ਵਰਤੋਂ ਬਾਰੇ ਦਸਿਆ ਗਿਆ ਜੋ ਕੋਰੋਨਾ ਵਾਇਰਸ ਨੂੰ ਖਤਮ ਕਰ ਦਿੰਦੀ ਹੈ। ਇਹ ਦਵਾਈ ਦਰਅਸਲ

ਲੁਧਿਆਣਾ ‘ਚ ਕੋਰੋਨਾ ਪਾਜ਼ਿਟਿਵ ਦੇ 22 ਕੇਸ ਹੋਰ ਆਏ ਸਾਹਮਣੇ, ਕੁੱਲ੍ਹ ਗਿਣਤੀ ਹੋਈ 99

ludhiana corona total cases: ਕੋਰੋਨਾ ਦਾ ਖੌਫ ਦਿਨੋ-ਦਿਨ ਵਧ ਰਿਹਾ ਹੈ। ਲੁਧਿਆਣਾ ਵਿਖੇ ਸ਼ੁੱਕਰਵਾਰ  ਸ਼ਾਮ ਨੂੰ ਇੱਕੋ ਵਾਰ ਕੋਰੋਨਾਵਾਇਰਸ (Coronavirus) ਦੇ 22 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਸਿਹਤ ਵਿਭਾਗ ਵਿੱਚ ਹੜਕੰਪ ਮੱਚ ਗਿਆ ਹੈ। ਹੁਣ ਜ਼ਿਲ੍ਹੇ ‘ਚ ਵਾਇਰਸ ਤੋਂ ਪੀੜਤ ਲੋਕਾਂ ਦੀ ਗਿਣਤੀ (Infected people) 99 ਹੋ ਗਈ ਹੈ। ਦੱਸ ਦਈਏ ਕਿ ਡਿਪਾਰਟਮੈਂਟ ਫਾਰ ਫੈਮਿਲੀ

ਬਠਿੰਡਾ ‘ਚ ਸ਼ਰਤਾਂ ਦੇ ਅਧਾਰ ‘ਤੇ ਕੁਝ ਦੁਕਾਨਾਂ ਸਵੇਰੇ 6 ਤੋਂ 10 ਵਜੇ ਤੱਕ ਖੁੱਲਣਗੀਆਂ

Bathinda Lockdown: ਬਠਿੰਡਾ: ਜ਼ਿਲ੍ਹਾ ਮੈਜਿਸਟ੍ਰੇਟ ਸ੍ਰੀ ਬੀ ਸ੍ਰੀ ਨਿਵਾਸਨ ਆਈ.ਏ.ਐਸ. ਨੇ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਦੀਆਂ ਹਦਾਇਤਾਂ ਦੇ ਮੱਦੇਨਜਰ 2 ਮਈ ਤੋਂ ਕੁਝ ਵਿਸ਼ੇਸ ਸ਼੍ਰੇਣੀਆਂ ਦੀਆਂ ਦੁਕਾਨਾਂ ਨੂੰ ਸਵੇਰੇ 6 ਵਜੇ ਤੋਂ ਸਵੇਰੇ 10 ਵਜੇ ਤੱਕ ਕਰਫਿਊ ਦੌਰਾਨ ਖੋਲਣ ਦੀ ਛੋਟ ਦਿੱਤੀ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਸਮੇਂ ਦੌਰਾਨ ਕੇਵਲ ਕਰਿਆਣਾ, ਮੈਡੀਕਲ, ਡੇਅਰੀਆਂ,

ਸ੍ਰੀ ਹਜ਼ੂਰ ਸਾਹਿਬ ਤੋਂ ਆਏ 24 ਹੋਰ ਸ਼ਰਧਾਲੂਆਂ ਦੀ ਰਿਪੋਰਟ ਕਰੋਨਾ ਪਾਜ਼ਿਟਿਵ

punjab 146 corona samples positive: ਟਿਆਲਾ: ਸ੍ਰੀ ਹਜੂਰ ਸਾਹਿਬ ਤੋਂ ਆਏ 24 ਸ਼ਰਧਾਲੂਆਂ ਵਿੱਚ ਕੋਵਿਡ ਦੀ ਪੁਸ਼ਟੀ ਹੋਈ ਹੈ ਜਾਣਕਾਰੀ ਦਿੰਦੇ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕੱਲ ਲਏ 146 ਸੈਪਲ ਜਿਹਨਾਂ ਵਿਚ ਗੁਰੂਦੁਆਰਾ ਦੁਖਨਿਵਾਰਨ ਸਹਿਬ ਵਿਖੇ ਤਖਤ ਸ੍ਰੀ ਹਜੂਰ ਸਾਹਿਬ ਤੋਂ ਆਏ 95 ਸ਼ਰਧਾਲੂ ਸਮੇਤ ਬੱਸ ਸਟਾਫ ਦੇ ਕੋਵਿਡ ਜਾਂਚ ਸਬੰਧੀ ਸੈਂਪਲ ਲੈ

ਪੰਜਾਬ ਕੋਰੋਨਾ ਮੀਡੀਆ ਬੁਲੇਟਿਨ: ਕਰੋਨਾ ਪੋਜ਼ੇਟਿਵ ਮਰੀਜ਼ਾਂ ਦੀ ‘ਚ ਫੇਰ ਹੋਇਆ ਵਾਧਾ 105 ਨਵੇਂ ਕੇਸਾਂ ਦੀ ਪੁਸ਼ਟੀ, ਗਿਣਤੀ ਹੋਈ 580 ਪਾਰ

Punjab Corona Media Bulletin: ਪੰਜਾਬ ਕੋਰੋਨਾ ਮੀਡੀਆ ਬੁਲੇਟਿਨ : ਪਾਜ਼ਿਟਿਵ ਮਰੀਜ਼ਾਂ ਦੀ ਗਿਣਤੀ ਹੋਈ 585, 105 ਨਵੇਂ ਕੇਸਾਂ ਦੀ ਪੁਸ਼ਟੀ, 108 ਮਰੀਜ਼ਾਂ ਨੇ ਕਰੋਨਾ ਨੂੰ ਦਿੱਤੀ ਮਾਤ, ਹੁਣ ਤੱਕ 20

ਕੋਰੋਨਾ ਕਹਿਰ: ਦੇਸ਼ ‘ਚ ਹੋਰ 2 ਹਫ਼ਤੇ ਲਈ ਵਧਿਆ ਲਾਕਡਾਊਨ

lockdown extends for 2 weeks: ਦੇਸ਼ ‘ਚ ਕੋਰੋਨਾ ਦਾ ਕਹਿਰ ਦਿਨੋ-ਦਿਨ ਵੱਧਦਾ ਹੀ ਜਾ ਰਿਹਾ ਹੈ। ਕੋਰੋਨਾ ਵਾਇਰਸ ਨੂੰ ਰੋਕਣ ਲਈ ਲਾਕਡਾਊਨ ਦਾ ਦੂਜਾ ਪੜਾਅ ਲਾਗੂ ਹੈ, ਜੋ ਕਿ 3 ਮਈ ਨੂੰ ਖਤਮ ਹੋਵੇਗਾ। ਹਰ ਰੋਜ਼ ਕੋਵਿਡ-19 ਦੇ ਮਾਮਲਿਆਂ ਦੀ ਗਿਣਤੀ ਵਧਣ ਕਰਕੇ ਲਾਕਡਾਊਨ ਨੂੰ 2 ਹਫਤੇ ਲਈ ਹੋਰ ਵਧਾ ਦਿੱਤਾ ਗਿਆ ਹੈ। ਮਿਲੀ ਜਾਣਕਾਰੀ

Coronavirus: ਦੇਸ਼ ਦੇ ਸਾਰੇ ਜ਼ਿਲ੍ਹਿਆਂ ਨੂੰ Red, Orange ਤੇ Green ਜ਼ੋਨਾ ‘ਚ ਗਿਆ ਵੰਡਦਿਆਂ, ਦੇਖੋ ਪੂਰੀ ਲਿਸਟ

Indian Districts Corona Zones: ਨਵੀਂ ਦਿੱਲੀ: ਦੇਸ਼ ਵਿਚ ਲਾਗੂ ਤਾਲਾਬੰਦੀ ਦੇ ਦੂਜੇ ਪੜਾਅ ਦੇ ਖ਼ਤਮ ਹੋਣ ਤੋਂ ਪਹਿਲਾਂ ਕੇਂਦਰੀ ਸਿਹਤ ਮੰਤਰਾਲੇ ਨੇ ਦੇਸ਼ ਭਰ ਦੇ 130 ਜ਼ਿਲ੍ਹਿਆਂ ਨੂੰ ਰੈਡ ਜ਼ੋਨ, 284 ਨੂੰ ਓਰੇਂਜ ਜ਼ੋਨ ਅਤੇ 319 ਨੂੰ ਗ੍ਰੀਨ ਜ਼ੋਨ ਐਲਾਨਿਆ ਹੈ। ਇਨ੍ਹਾਂ ਖੇਤਰਾਂ ਵਿਚ ਕੋਵਿਡ -19 ਨੂੰ ਮਾਮਲਿਆਂ ਦੀ ਗਿਣਤੀ, ਕੇਸਾਂ ਦੀ ਦੁਗਣੀ ਦਰ, ਜਾਂਚ

Recent Comments