Mini Chotani

ਵਿਸ਼ਵ ਕੱਪ 2023 : ਭਾਰਤ-ਆਸਟ੍ਰੇਲੀਆ ਵਿਚਾਲੇ 19 ਨਵੰਬਰ ਨੂੰ ਹੋਵੇਗਾ ਫਾਈਨਲ, ਗਾਂਗੁਲੀ ਦਾ ਬਦਲਾ ਲਵੇਗੀ ਟੀਮ ਇੰਡੀਆ

ਭਾਰਤ ਤੇ ਆਸਟ੍ਰੇਲੀਆ ਦੀਆਂ ਟੀਮਾਂ ਇਕ ਵਾਰ ਫਿਰ ਤੋਂ ਵਿਸ਼ਵ ਕੱਪ ਦੇ ਫਾਈਨਲ ਵਿਚ ਆਹਮੋ-ਸਾਹਮਣੇ ਹੋਣਗੀਆਂ। ਦੋਵੇਂ ਟੀਮਾਂ ਦੇ ਵਿਚ...

ਮਾਨ ਸਰਕਾਰ 27 ਨਵੰਬਰ ਨੂੰ ਗੁਰਪੁਰਬ ਮੌਕੇ ਸ਼ੁਰੂ ਕਰੇਗੀ ਮੁਫਤ ਆਟੇ ਦੀ ਹੋਮ ਡਲਿਵਰੀ, 1.42 ਕਰੋੜ ਲੋਕਾਂ ਨੂੰ ਹੋਵੇਗਾ ਫਾਇਦਾ

ਪੰਜਾਬ ਸਰਕਾਰ ਨੇ 27 ਨਵੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸੂਬੇ ਵਿਚ ਗਰੀਬਾਂ ਨੂੰ ਕਣਕ ਤੇ ਆਟੇ ਦੀ ਹੋਮ ਡਲਿਵਰੀ ਦੀ...

ਸਮਰਾਲਾ : ਸਵੇਰ ਚੜ੍ਹਦਿਆਂ ਹੀ ਵਾਪਰਿਆ ਦਰਦ.ਨਾਕ ਹਾ.ਦਸਾ, ਟਰੱਕ ਡਰਾਈਵਰ ਦੀ ਮੌਕੇ ‘ਤੇ ਮੌ.ਤ

ਲੁਧਿਆਣਾ ਦੇ ਸਮਰਾਲਾ ਵਿਚ ਅੱਜ ਸਵੇਰ ਚੜ੍ਹਦਿਆਂ ਹੀ ਦਰਦਨਾਕ ਹਾਦਸਾ ਵਾਪਰ ਗਿਆ।ਹਾਦਸੇ ਵਿਚ ਟਰੱਕ ਡਰਾਈਵਰ ਦੀ ਮੌਕੇ ‘ਤੇ ਹੀ ਮੌਤ ਹੋ ਗਈ।...

ਮਾਣ ਵਾਲੀ ਗੱਲ : ‘ਨਿਊਜ਼ੀਲੈਂਡ ਸਿੱਖ ਖੇਡਾਂ’ ਮੌਕੇ ਜਾਰੀ ਹੋਵੇਗੀ ਪੰਜਾਬੀ ‘ਚ ਤਿਆਰ ਡਾਕ ਟਿਕਟ

ਨਿਊਜ਼ੀਲੈਂਡ ਸਿੱਖ ਖੇਡਾਂ’ 25 ਅਤੇ 26 ਦਸੰਬਰ ਨੂੰ ਬਰੂਸ ਪੁਲਮਨ ਪਾਰਕ ਟਾਕਾਨੀਨੀ (ਔਕਲੈਂਡ) ਵਿਖੇ ਕਰਵਾਈਆਂ ਜਾ ਰਹੀਆਂ ਹਨ। ਇਸ ਮੌਕੇ ਇਸ ਮੌਕੇ...

ਇਟਲੀ ਗਏ ਪੰਜਾਬੀ ਨੌਜਵਾਨ ਦੀ ਸੜਕ ਹਾ.ਦਸੇ ‘ਚ ਮੌ.ਤ, ਵਿਆਹ ਕਰਵਾ ਕੇ 20 ਦਿਨ ਪਹਿਲਾਂ ਹੀ ਗਿਆ ਸੀ ਵਿਦੇਸ਼

ਵਿਦੇਸ਼ਾਂ ਤੋਂ ਪੰਜਾਬੀ ਨੌਜਵਾਨਾਂ ਦੇ ਮੌਤ ਦੀਆਂ ਖਬਰਾਂ ਦਾ ਸਿਲਸਿਲਾ ਜਾਰੀ ਹੈ। ਆਏ ਦਿਨ ਕੋਈ ਨਾ ਕੋਈ ਮੰਦਭਾਗੀ ਖਬਰ ਪੜ੍ਹਨ ਨੂੰ ਮਿਲਦੀ...

16 ਬੱਸ ਅੱਡੇ ਕਿਰਾਏ ‘ਤੇ ਦੇਣ ਦੀ ਤਿਆਰੀ ‘ਚ ਮਾਨ ਸਰਕਾਰ, ਪ੍ਰਾਈਵੇਟ ਕੰਪਨੀਆਂ ਨੂੰ ਮਿਲੇਗਾ ਮੌਕਾ

ਪੰਜਾਬ ਸਰਕਾਰ ਪੰਜਾਬ ਸਟੇਟ ਬੱਸ ਟਰਮੀਨਲ ਮੈਨੇਜਮੈਂਟ ਕੰਪਨੀ ਲਿਮਟਿਡ (ਪਨਬਸ) ਦੀ ਆਮਦਨ ਵਧਾਉਣ ਲਈ 16 ਬੱਸ ਟਰਮੀਨਲ ਕਿਰਾਏ ‘ਤੇ ਦੇਣ ਜਾ ਰਹੀ...

RBI ਦੀ ਵੱਡੀ ਕਾਰਵਾਈ, ਐਕਸਿਸ ਬੈਂਕ ‘ਤੇ ਲਗਾਇਆ 90 ਲੱਖ ਰੁਪਏ ਦਾ ਜੁਰਮਾਨਾ

ਭਾਰਤੀ ਰਿਜਰਵ ਬੈਂਕ ਨੇ ਦੇਸ਼ ਦੇ ਵੱਡੇ ਪ੍ਰਾਈਵੇਟ ਸੈਕਟਰ ਦੇ ਬੈਂਕ ਐਕਸਿਸ ਬੈਂਕ ‘ਤੇ ਵੱਡੀ ਕਾਰਵਾਈ ਕਰਦੇ ਹੋਏ ਇਸ ‘ਤੇ 90.92 ਲੱਖ ਰੁਪਏ ਦਾ...

ਹੁਣ ਸਿਰਫ 7 ਮਿੰਟ ‘ਚ Air Taxi ਨਾਲ ਪਹੁੰਚ ਸਕੋਗੇ ਦਿੱਲੀ ਤੋਂ ਗੁਰੂਗ੍ਰਾਮ, ਮੁੰਬਈ-ਬੇਂਗਲੁਰੂ ਤੇ NCR ‘ਚ ਸ਼ੁਰੂ ਹੋਵੇਗੀ ਸੇਵਾ

ਇੰਟਰ ਗਲੋਬ ਇੰਟਰਪ੍ਰਾਈਜ਼ਿਜ਼ ਤੇ Archer Aviation ਨੇ ਭਾਰਤ ਵਿਚ ਏਅਰ ਟੈਕਸੀ ਸ਼ੁਰੂ ਕਰਨ ਦੇ ਲਈ ਹੱਥ ਮਿਲਾਇਆ ਹੈ। ਅਜਿਹੇ ਵਿਚ ਕਿਹਾ ਜਾ ਸਕਦਾ ਹੈ ਕਿ...

ਚੈਟ ਬੈਕਅੱਪ ਲਈ ਹੁਣ ਦੇਣੇ ਹੋਣਗੇ ਪੈਸੇ, ਮੈਟਾ ਦੀ ਇਸ ਪਲਾਨਿੰਗ ਨੇ ਯੂਜਰਸ ਦੀ ਵਧਾਈ ਪ੍ਰੇਸ਼ਾਨੀ

ਵ੍ਹਟਸਐਪ ਨੇ ਆਪਣੀ ਟਰਮ ਐਂਡ ਸਰਵਿਸਿਜ਼ ਨੂੰ ਅਪਡੇਟ ਕਰ ਦਿੱਤਾ ਹੈ। ਇਹ ਅਪਡੇਟ ਐਂਡ੍ਰਾਇਡ ਐਪ ਵਿਚ ਵ੍ਹਟਸਐਪ ਚੈਟ ਬੈਕਅਪ ਨੂੰ ਲੈ ਕੇ ਹੈ।...

ਰਾਜਸਥਾਨ ਦਾ ਅਨੋਖਾ ਪੋਲਿੰਗ ਬੂਥ…. ਜਿਥੇ ਸਿਰਫ ਇਕ ਹੀ ਪਿੰਡ ਦੇ 35 ਲੋਕ ਪਾਉਣਗੇ ਵੋਟ

ਇਸ ਵਾਰ ਰਾਸਥਾਨ ਵਿਚ 25 ਨਵੰਬਰ ਨੂੰ ਲੋਕਤੰਤਰ ਦਾ ਸਭ ਤੋਂ ਵੱਡਾ ਤਿਓਹਾਰ ਮਨਾਇਆ ਜਾਵੇਗਾ। ਦਰਅਸਲ ਇਸ ਦਿਨ ਵਿਧਾਨ ਸਭਾ ਚੋਣਾਂ ਲਈ ਵੋਟਾਂ...

ਆ ਗਿਆ ਦੁਨੀਆ ਦਾ ਸਭ ਤੋ ਤੇਜ਼ ਇੰਟਰਨੈੱਟ, ਇਕ ਸੈਕੰਡ ‘ਚ ਡਾਊਨਲੋਡ ਹੋਣਗੀਆਂ 150 ਫਿਲਮਾਂ

ਦੁਨੀਆ ਦਾ ਸਭ ਤੋਂ ਤੇਜ਼ ਇੰਟਰਨੈੱਟ ਲਾਂਚ ਹੋ ਚੁੱਕਾ ਹੈ। ਇਸ ਜ਼ਰੀਏ ਇਕ ਸੈਕੰਡ ਵਿਚ 150 ਤੋਂ ਜ਼ਿਆਦਾ ਫਿਲਮਾਂ ਡਾਊਨਲੋਡ ਕੀਤੀਆਂ ਜਾ ਸਕਦੀਆਂ...

ਵਿਸ਼ਵ ਕੱਪ ਦੇ ਫਾਈਨਲ ‘ਚ ਪਹੁੰਚਿਆ ਭਾਰਤ, ਨਿਊਜ਼ੀਲੈਂਡ ਨੂੰ 70 ਦੌੜਾਂ ਨਾਲ ਹਰਾਇਆ

ਭਾਰਤ ਵਿਸ਼ਵ ਕੱਪ ਦੇ ਫਾਈਨਲ ਵਿਚ ਪਹੁੰਚ ਗਈ ਹੈ। ਨਿਊਜ਼ੀਲੈਂਡ ਨੂੰ 70 ਦੌੜਾਂ ਨਾਲ ਹਰਾ ਕੇ ਭਾਰਤ ਵਰਲਡ ਕੱਪ ਦੇ ਫਾਈਨਲ ਵਿਚ ਪਹੁੰਚੀ ਹੈ। ਮੈਚ...

ਭਾਰਤ-ਪਾਕਿਸਤਾਨ ‘ਚ ਹੋਣ ਵਾਲੀ ਰਿਟ੍ਰੀਟ ਸੈਰੇਮਨੀ ਦਾ ਬਦਲਿਆ ਸਮਾਂ, ਮੌਸਮ ‘ਚ ਬਦਲਾਅ ਕਾਰਨ ਲਿਆ ਫੈਸਲਾ

ਭਾਰਤ-ਪਾਕਿਸਤਾਨ ਵਿਚਕਾਰ ਹੋਣ ਵਾਲੀ ਰਿਟ੍ਰੀਟ ਸੈਰੇਮਨੀ ਦਾ ਸਮਾਂ ਬਦਲ ਗਿਆ ਹੈ। ਮੌਸਮ ਵਿਚ ਬਦਲਾਅ ਨੂੰ ਦੇਖਦਿਆਂ ਹੁਣ ਰੀਟ੍ਰੀਟ ਸੈਰੇਮਨੀ...

ਖੰਨਾ ‘ਚ ਦਰਦਰਨਾਕ ਹਾ.ਦਸਾ! ਕੈਂਟਰ ਨੇ ਬਾਈਕ ਨੂੰ ਮਾਰੀ ਟੱਕਰ, 2 ਨੌਜਵਾਨਾਂ ਦੀ ਮੌ.ਤ

ਖੰਨਾ ਦੇ ਮਾਲੇਰਕੋਟਲਾ ਰੋਡ ‘ਤੇ ਦਰਦਨਾਕ ਸੜਕ ਹਾਦਸਾ ਵਾਪਰਿਆ ਜਿਸ ਵਿਚ 2 ਨੌਜਵਾਨਾਂ ਦੀ ਮੌਤ ਹੋ ਗਈ। ਬਾਈਕ ‘ਤੇ ਜਾ ਰਹੇ ਨੌਜਵਾਨਾਂ ਨੂੰ...

ਮਾਨ ਸਰਕਾਰ ਦਾ ਵਪਾਰੀਆਂ ਨੂੰ ਦੀਵਾਲੀ ਤੋਹਫਾ-‘ਵਨ ਟਾਈਮ ਸੈਟਲਮੈਂਟ ਸਕੀਮ ਦਾ ਕੀਤਾ ਐਲਾਨ’

ਮਾਨ ਸਰਕਾਰ ਵੱਲੋਂ ਵਪਾਰੀਆਂ ਨੂੰ ਦੀਵਾਲੀ ਦਾ ਵੱਡਾ ਤੋਹਫਾ ਦਿੱਤਾ ਗਿਆ ਹੈ। ਪੰਜਾਬ ਸਰਕਾਰ ਵੱਲੋਂ ਵਨ ਟਾਈਮ ਸੈਟਲਮੈਂਟ ਸਕੀਮ ਦਾ ਐਲਾਨ...

ਬਾਬਰ ਆਜ਼ਮ ਦਾ ਐਲਾਨ, ਤਿੰਨੋਂ ਫਾਰਮੈਟਾਂ ‘ਚ ਪਾਕਿਸਤਾਨ ਦੀ ਕਪਤਾਨੀ ਤੋਂ ਦਿੱਤਾ ਅਸਤੀਫਾ

ਵਨਡੇ ਵਰਲਡ ਕੱਪ 2023 ਵਿਚ ਸ਼ਰਮਨਾਕ ਪ੍ਰਦਰਸ਼ਨ ਦੇ ਬਾਅਦ ਪਾਕਿਸਤਾਨ ਕ੍ਰਿਕਟ ਟੀਮ ਵਿਚ ਭੂਚਲ ਆ ਗਿਆ ਹੈ। ਬਾਬਰ ਆਜਮ ਨੇ ਤਿੰਨੋਂ ਫਾਰਮੈਟ ਵਿਚ...

ਰਣਬੀਰ ਕਪੂਰ ਨੇ ਵਿਰਾਟ ਕੋਹਲੀ ਦੀ ਬਾਇਓਪਿਕ ‘ਚ ਕੰਮ ਕਰਨ ਦੀ ਜਤਾਈ ਇੱਛਾ, ਕਿਹਾ-‘ਮੌਕਾ ਮਿਲੇਗਾ ਤਾਂ ਜ਼ਰੂਰ ਕਰਾਂਗਾ’

ਰਣਬੀਰ ਕਪੂਰ ਆਪਣੇ ਬਹੁਚਰਚਿਤ ਫਿਲਮ ‘ਐਨੀਮਲ’ ਦੇ ਪ੍ਰਚਾਰ ਵਿਚ ਬਿਜ਼ੀ ਹੈ ਜੋ ਇਕ ਕ੍ਰਾਈਮ ਥ੍ਰੀਲਰ ਫਿਲਮ ਹੈ। ਇਹ ਫਿਲਮ ਜਲਦ ਹੀ...

ਐਸ.ਜੀ.ਪੀ.ਸੀ. ਵੋਟਰ ਵਜੋਂ ਨਾਂ ਦਰਜ ਕਰਵਾਉਣ ਦੀ ਆਖਰੀ ਮਿਤੀ ‘ਚ 29 ਫਰਵਰੀ, 2024 ਤੱਕ ਕੀਤਾ ਵਾਧਾ

ਚੰਡੀਗੜ੍ਹ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕੀ ਕਮੇਟੀ ਦੀਆਂ ਚੋਣਾਂ ਵਿੱਚ ਵੋਟ ਪਾਉਣ ਲਈ ਵੋਟਰ ਵਜੋਂ ਨਾਂ ਰਜਿਸਟਰ ਕਰਵਾਉਣ ਦੀ ਆਖਰੀ ਮਿਤੀ 15...

ਗੁੱਡ ਨਿਊਜ਼! ਸੁਖਨਾ ਝੀਲ ਸਣੇ ਕਈ ਸੈਰ-ਸਪਾਟਾ ਸਥਾਨਾਂ ‘ਤੇ ਸ਼ਟਲ ਬੱਸ ਸੇਵਾ ਦੀ ਅਗਲੇ ਹਫਤੇ ਤੋਂ ਹੋਵੇਗੀ ਸ਼ੁਰੂਆਤ

ਅਗਲੇ ਹਫਤੇ ਤੋਂ ਸੁਖਨਾ ਝੀਲ ਸਣੇ ਸੈਰ-ਸਪਾਟਾ ਸਥਾਨਾਂ ਲਈ ਸ਼ਟਲ ਬੱਸ ਸਰਵਿਸ ਸ਼ੁਰੂ ਕੀਤੀ ਜਾਵੇਗੀ। ਪ੍ਰਸ਼ਾਸਨ ਦੇ ਇੰਜੀਨੀਅਰਿੰਗ ਵਿੰਗ ਵੱਲੋਂ...

‘ਜਿਸ ਦਿਨ ਦਿੱਲੀ ‘ਚ ਸਾਡੀ ਸਰਕਾਰ ਆਈ, ਪਹਿਲਾ ਹਸਤਾਖਰ ਜਾਤੀ ਜਨਗਣਨਾ ‘ਤੇ ਹੋਵੇਗਾ’ : ਰਾਹੁਲ ਗਾਂਧੀ

ਕਾਂਗਰਸ ਨੇਤਾ ਰਾਹੁਲ ਗਾਂਧੀ ਨੂੰ ਇਕ ਵਾਰ ਫਿਰ ਜਾਤੀਗਤ ਜਨਗਣਨਾ ਦੀ ਵਕਾਲਤ ਕੀਤੀ ਤੇ ਕਿਹਾ ਕਿ ਜਿਸਦਿਨ ਦੇਸ਼ ਦੇ ਓਬੀਸੀ, ਦਲਿਤ ਤੇ ਆਦਿਵਾਸੀ...

ਹੁਸ਼ਿਆਰਪੁਰ : ਟਰੈਕਟਰ-ਟਰਾਲੀ ਨਾਲ ਟਕਰਾਈ ਐਕਟਿਵਾ, ਹਾ.ਦਸੇ ‘ਚ ਐਕਟਿਵਾ ਚਾਲਕ ਦੀ ਮੌ.ਤ

ਪੰਜਾਬ ਵਿਚ ਸੜਕ ਹਾਦਸੇ ਦਿਨੋ-ਦਿਨ ਵਧਦੇ ਜਾ ਰਹੇ ਹਨ। ਅੱਜ ਹੁਸ਼ਿਆਰਪੁਰ-ਊਨਾ ਬਾਈਪਾਸ ‘ਤੇ ਦਰਦਨਾਕ ਸੜਕ ਹਾਦਸਾ ਵਾਪਰ ਗਿਆ ਜਿਸ ਵਿਚ ਇਕ...

ਨਿਊਯਾਰਕ ਦੇ ਸਕੂਲਾਂ ‘ਚ ਦੀਵਾਲੀ ‘ਤੇ ਰਹੇਗੀ ਛੁੱਟੀ, ਗਵਰਨਰ ਹੋਚੁਲ ਨੇ ਕਾਨੂੰਨ ‘ਤੇ ਕੀਤੇ ਦਸਤਖਤ

ਇਕ ਇਤਿਹਾਸਕ ਕਦਮ ਚੁੱਕਦੇ ਹੋਏ ਨਿਊਯਾਰਕ ਦੇ ਗਵਰਨਰ ਕੈਥੀ ਹੋਚੁਲ ਨੇ ਪਬਲਿਕ ਸਕੂਲਾਂ ਵਿਚ ਦੀਵਾਲੀ ‘ਤੇ ਛੁੱਟੀ ਵਾਲੇ ਕਾਨੂੰਨ ‘ਤੇ...

ਐਡ ਬਲਾਕਰ ਨੂੰ ਬਲਾਕ ਕਰਨਾ You Tube ਨੂੰ ਪਿਆ ਭਾਰੀ, ਯੂਜਰਸ ਦੀ ਜਾਸੂਸੀ ਨੂੰ ਲੈ ਕੇ ਕੇਸ ਦਰਜ

ਯੂਟਿਊਬ ਨੇ ਹੁਣੇ ਜਿਹੇ ਆਪਣੇ ਪਲੇਟਫਾਰਮ ‘ਤੇ ਐਡ ਬਲਾਕਰ ਨੂੰ ਬਲਾਕ ਕਰਨ ਦਾ ਫੈਸਲਾ ਲਿਆ ਹੈ ਪਰ ਉਸ ਦਾ ਇਹ ਫੈਸਲਾ ਉਸ ‘ਤੇ ਹੀ ਭਾਰੀ ਪੈ...

ਇਮਰਾਨ ਖਾਨ ਦੀਆਂ ਵਧੀਆਂ ਮੁਸ਼ਕਲਾਂ, ਤੋਸ਼ਾਖਾਨਾ ਤੇ ਅਲ ਕਾਦਿਰ ਟਰੱਸਟ ਮਾਮਲੇ ‘ਚ ਵੀ ਹੋਏ ਗ੍ਰਿਫਤਾਰ

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀਆਂ ਮੁਸ਼ਕਲਾਂ ਵਧ ਰਹੀਆਂ ਹਨ। ਖੁਫੀਆ ਦਸਤਾਵੇਜ਼ ਜਨਤਕ ਕਰਨ ਦੇ ਮਾਮਲੇ ਵਿਚ ਇਮਰਾਨ ਖਾਨ...

ਜਲੰਧਰ ‘ਚ STF ਦੀ ਵੱਡੀ ਕਾਰਵਾਈ, ਕਰੋੜਾਂ ਦੀ ਹੈਰੋ.ਇਨ ਸਣੇ ਦੋ ਨ.ਸ਼ਾ ਤਸਕਰ ਗ੍ਰਿਫਤਾਰ

ਜਲੰਧਰ ਵਿਚ ਐੱਸਟੀਐੱਫ ਦੀ ਟੀਮ ਨੇ 12 ਦਿਨ ਵਿਚ ਦੂਜੀ ਵੱਡੀ ਕਾਰਵਾਈ ਕਰਦੇ ਹੋਏ ਕਰੋੜਾਂ ਦੀ ਹੈਰੋਇਨ ਸਣੇ 2 ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ।...

ਸ਼ੱਕੀ ਹਾਲਾਤਾਂ ‘ਚ ਸਰਹਿੰਦ ਨਹਿਰ ਤੋਂ ਮਿਲੀ ਨੌਜਵਾਨ ਦੀ ਦੇ.ਹ, 8 ਦਿਨਾਂ ਤੋਂ ਲਾਪਤਾ ਸੀ ਮ੍ਰਿਤਕ

ਨਵਾਂਸ਼ਹਿਰ-ਰੋਪੜ ਨੈਸ਼ਨਲ ਹਾਈਵੇ ‘ਤੇ ਪਿੰਡ ਰੈਲਮਾਜਰਾ ਦਾ ਇਕ ਵਿਦਿਆਰਥੀ ਪਿਛਲੇ 8 ਦਿਨਾਂ ਤੋਂ ਲਾਪਤਾ ਸੀ ਜਿਸ ਦੀ ਦੇਹ ਸ਼ੱਕੀ ਹਾਲਾਤਾਂ ਵਿਚ...

‘ਚਾਰਦੀਵਾਰੀ ਦੇ ਅੰਦਰ ਅਪਮਾਨਜਨਕ ਟਿੱਪਣੀਆਂ SC/ST ਐਕਟ ਦੇ ਤਹਿਤ ਅਪਰਾਧ ਨਹੀਂ’- ਹਾਈਕੋਰਟ ਦਾ ਅਹਿਮ ਫੈਸਲਾ

ਪੰਜਾਬ-ਹਰਿਆਣਾ ਹਾਈਕੋਰਟ ਨੇ ਅਹਿਮ ਫੈਸਲਾ ਸੁਣਾਉਂਦੇ ਹੋਏ ਸਪੱਸ਼ਟਕੀਤਾ ਕਿ ਚਾਰਦੀਵਾਰੀ ਦੇ ਅੰਦਰ ਕਿਸੇ ਵਿਅਕਤੀ ਦਾ ਅਪਮਾਨ ਜਾਂ ਧਮਕੀ...

ਰੋਜ਼ੀ-ਰੋਟੀ ਕਮਾਉਣ ਵਿਦੇਸ਼ ਗਏ ਪੰਜਾਬੀ ਨੌਜਵਾਨ ਦੀ ਮੌ.ਤ, ਤਿੰਨ ਬੱਚਿਆਂ ਦਾ ਪਿਤਾ ਸੀ ਮ੍ਰਿਤਕ

ਅੱਜ ਦੇ ਸਮੇਂ ਬਹੁਤ ਵੱਡੀ ਗਿਣਤੀ ਵਿਚ ਪੰਜਾਬ ਤੋਂ ਨੌਜਵਾਨ ਰੋਟੀ ਕਮਾਉਣ ਲਈ ਵਿਦੇਸ਼ ਜਾ ਰਹੇ ਹਨ ਪਰ ਉੱਥੇ ਵੀ ਕਈ ਵਾਰ ਉਨ੍ਹਾਂ ਨਾਲ ਅਜਿਹੇ...

ਤਿਓਹਾਰੀ ਸੀਜ਼ਨ ਦੇ ਚੱਲਦਿਆਂ ਰੇਲਵੇ ਦਾ ਅਹਿਮ ਫੈਸਲਾ, ਪੰਜਾਬ ਤੋਂ ਦਰਭੰਗਾ ਤੇ ਕਟਿਹਾਰ ਲਈ ਚਲਾਈਆਂ 2 ਸਪੈਸ਼ਲ ਟ੍ਰੇਨਾਂ

ਛੱਠ ਪੂਜਾ ਦੇ ਚੱਲਦਿਆਂ ਟ੍ਰੇਨਾਂ ਵਿਚ ਵੇਟਿੰਗ ਲਿਸਟ ਲੰਬੀ ਹੋਣ ਦੇ ਬਾਅਦ ਪੰਜਾਬ ਤੋਂ ਕਟਿਹਾਰ ਦੇ ਵਿਚ ਦੋ ਸਪੈਸ਼ਲ ਟ੍ਰੇਨਾਂ ਚਲਾਉਣ ਦਾ...

ਹੁਣ ਆਵਾਰਾ ਕੁੱਤੇ ਦੇ ਵੱਢਣ ‘ਤੇ ਸਰਕਾਰ ਨੂੰ ਦੇਣਾ ਪਵੇਗਾ ਮੁਆਵਜ਼ਾ, ਹਾਈਕੋਰਟ ਨੇ ਸੁਣਾਇਆ ਵੱਡਾ ਫੈਸਲਾ

ਆਵਾਰਾ ਜਾਨਵਰਾਂ ਨਾਲ ਜੁੜੀਆਂ ਘਟਨਾਵਾਂ ਦੇ ਮਾਮਲੇ ਹਾਈਕੋਰਟ ਨੇ ਵੱਡਾ ਫੈਸਲਾ ਸੁਣਾਇਆ ਹੈ। ਫੈਸਲੇ ਵਿਚ ਲੋਕਾਂ ਨੂੰ ਮੁਆਵਜ਼ਾ ਦੇਣ ਲਈ...

ਕਾਰ ਤੇ ਰੋਡਵੇਜ਼ ਬੱਸ ਦੀ ਹੋਈ ਆਹਮੋ-ਸਾਹਮਣੇ ਟੱਕਰ, ਕਾਰ ਸਵਾਰ ਮਹਿਲਾ ਦੀ ਮੌਕੇ ‘ਤੇ ਮੌ.ਤ

ਦੀਨਾਨਗਰ ਵਿਚ ਅੱਜ ਵੱਡਾ ਹਾਦਸਾ ਵਾਪਰ ਗਿਆ ਜਿਥੇ ਇਕ ਆਲਟੋ ਕਾਰ ਤੇ ਰੋਡਵੇਜ਼ ਬੱਸ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਹਾਦਸੇ ਵਿਚ ਕਾਰ ਸਵਾਰ...

ਮੁਜ਼ੱਫਰਨਗਰ ‘ਚ ਹਾ.ਦਸਾ! ਖੜ੍ਹੇ ਟਰੱਕ ਨਾਲ ਟਕਰਾਈ ਤੇਜ਼ ਰਫਤਾਰ ਕਾਰ, 6 ਦੋਸਤਾਂ ਦੀ ਮੌਕੇ ‘ਤੇ ਮੌ.ਤ

ਯੂਪੀ ਦੇ ਮੁਜ਼ੱਫਰਨਗਰ ਵਿਚ ਅੱਜ ਸਵੇਰੇ ਦਰਦਨਾਕ ਹਾਦਸਾ ਵਾਪਰ ਗਿਆ। ਦਿੱਲੀ-ਦੇਹਰਾਦੂਨ ਰਾਸ਼ਟਰੀ ਰਾਜਮਾਰਗ-58 ‘ਤੇ ਹੋਏ ਹਾਦਸੇ ਵਿਚ 6...

ਚੰਡੀਗੜ੍ਹ ਵਾਸੀਆਂ ਨੂੰ CTU ਨੇ ਦਿੱਤਾ ਦੀਵਾਲੀ ਦਾ ਤੋਹਫ਼ਾ, ਏਅਰਪੋਰਟ ਲਈ ਸਸਤੀ AC ਬੱਸ ਸੇਵਾ ਦੀ ਕੀਤੀ ਸ਼ੁਰੂਆਤ

ਸੀਟੀਯੂ ਨੇ ਚੰਡੀਗੜ੍ਹ ਵਾਸੀਆਂ ਨੂੰ ਦੀਵਾਲੀ ਦਾ ਤੋਹਫਾ ਦਿੱਤਾ ਹੈ। ਚੰਡੀਗੜ੍ਹ ਤੋਂ ਦਿੱਲੀ ਏਅਰਪੋਰਟ ਲਈ ਸਸਤੀ ਏਸੀ ਬੱਸਸੇਵਾ ਦੀ ਸ਼ੁਰੂਆਤ...

ਹਾਈਕੋਰਟ ਵੱਲੋਂ ਰਾਮ ਰਹੀਮ ਨੂੰ ਰਾਹਤ, ਜਲੰਧਰ ‘ਚ ਦਰਜ ਹੋਈ FIR ਨੂੰ ਰੱਦ ਕਰਨ ਦੇ ਹੁਕਮ

ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਤੇ ਸੰਤ ਕਬੀਰ ਜੀ ‘ਤੇ ਕਥਿਤ ਇਤਰਾਜ਼ਯੋਗ ਟਿੱਪਣੀ ਦੇ ਮਾਮਲੇ ਵਿਚ ਡੇਰਾ...

ਅਮਰੀਕਾ ਦੇ ਟੈਕਸਾਸ ‘ਚ ਫਿਰ ਫਾਇ.ਰਿੰਗ, ਇਕ ਬੱਚੇ ਦੀ ਮੌ.ਤ, ਚਾਰ ਲੋਕ ਜ਼ਖਮੀ

ਅਮਰੀਕਾ ਵਿਚ ਗੋਲੀਬਾਰੀ ਦੀਆਂ ਘਟਨਾਵਾਂ ਵਧਦੀਆਂ ਜਾ ਰਹੀਆਂ ਹਨ। ਤਾਜ਼ਾ ਘਟਨਾ ਟੈਕਸਾਸ ਦੀ ਹੈ। ਇਥੋਂ ਦੇ ਇਕ ਬਾਜ਼ਾਰ ਵਿਚ ਹੋਈ ਗੋਲੀਬਾਰੀ...

ਪੰਜਾਬ ਦੇ ਸਾਬਕਾ IAS ਅਧਿਕਾਰੀ ਤੇ ਲੇਖਕ ਨਰਿਪਇੰਦਰ ਸਿੰਘ ਰਤਨ ਦਾ ਹੋਇਆ ਦੇਹਾਂਤ

ਪੰਜਾਬ ਦੇ ਸਾਬਕਾ ਆਈ ਏ ਐਸ ਅਧਿਕਾਰੀ ਤੇ ਲੇਖਕ ਨ੍ਰਿਪਇੰਦਰ ਸਿੰਘ ਰਤਨ ਦਾ ਬੀਤੀ ਸ਼ਾਮ ਸ਼ਾਮ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੇ 80 ਸਾਲ ਦੀ ਉਮਰ...

ਮਾਪਿਆਂ ਦੇ ਇਕਲੌਤੇ ਪੁੱਤ ਦੀ ਦੀਵਾਲੀ ਵਾਲੇ ਦਿਨ ਅਮਰੀਕਾ ‘ਚ ਹੋਈ ਮੌ.ਤ, 6 ਸਾਲ ਪਹਿਲਾਂ ਗਿਆ ਸੀ ਵਿਦੇਸ਼

ਪੰਜਾਬ ਤੋਂ ਹਰੇਕ ਸਾਰ ਵੱਡੀ ਤਾਦਾਦ ਵਿਚ ਨੌਜਵਾਨ ਵਿਦੇਸ਼ਾਂ ਵਿਚ ਸੈਟਲ ਹੋਣ ਜਾਂਦੇ ਹਨ। ਉਨ੍ਹਾਂ ਦਾ ਸੁਪਨਾ ਹੁੰਦਾ ਹੈ ਕਿ ਉਥੇ ਨੌਕਰੀ ਕਰਕੇ...

ਚੀਨ ‘ਚ ਕੋਰੋਨਾ ਫੈਲਣ ਨੂੰ ਲੈ ਕੇ ਸਿਹਤ ਅਧਿਕਾਰੀਆਂ ਨੇ ਜਾਰੀ ਕੀਤਾ ਅਲਰਟ, ਟੀਕਾ ਲਗਵਾਉਣ ਦੀ ਦਿੱਤੀ ਸਲਾਹ

ਚੀਨ ਮਾਹਿਰਾਂ ਨੇ ਮੌਜੂਦਾ ਸਰਦੀਆਂ ਦੇ ਮੌਸਮ ਦੌਰਾਨ ਕੋਰੋਨਾ ਦੇ ਫਿਰ ਤੋਂ ਉਭਰਨ ਬਾਰੇ ਅਲਰਟ ਜਾਰੀ ਕੀਤਾ ਹੈ ਤੇ ਬਜ਼ੁਰਗ ਤੇ ਕਮਜ਼ੋਰ ਆਬਾਦੀ...

ਵੀਰੇਂਦਰ ਸਹਿਵਾਗ ਨੂੰ ICC ਨੇ ਦਿੱਤਾ ਵੱਡਾ ਸਨਮਾਨ, ਆਈਸੀਸੀ ਹਾਲ ਆਫ ਫੇਮ ‘ਚ ਕੀਤਾ ਸ਼ਾਮਲ

ਕ੍ਰਿਕਟ ਇਤਿਹਾਸ ਵਿਚ ਤਿੰਨ ਮਹਾਨ ਖਿਡਾਰੀਆਂ ਨੂੰ ਆਈਸੀਸੀ ਦੇ ਹਾਲ ਆਫ ਫੇਮ ਵਿਚ ਸ਼ਾਮਲ ਕੀਤਾ ਗਿਆ ਹੈ।ਇਨ੍ਹਾਂ ਵਿਚ ਭਾਰਤੀ ਓਪਨਰ ਵੀਰੇਂਦਰ...

ਟੈਲੀਕਾਮ ਵਿਭਾਗ ਦੀ ਮੋਬਾਈਲ ਯੂਜਰਸ ਨੂੰ ਚੇਤਾਵਨੀ, ਫਰਜ਼ੀ ਕਾਲ ਨੂੰ ਲੈ ਕੇ ਲੋਕਾਂ ਨੂੰ ਕੀਤਾ ਜਾਗਰੂਕ

ਜੇਕਰ ਤੁਸੀਂ ਵੀ ਇਕਮ ਮੋਬਾਈਲ ਯੂਜ਼ਰ ਹੋ ਤਾਂ ਤੁਹਾਡੇ ਲਈ ਦੂਰਸੰਚਾਰ ਵਿਭਾਗ ਵੱਲੋਂ ਇਕ ਵੱਡੀ ਚੇਤਾਵਨੀ ਹੈ। ਦੂਰਸੰਚਾਰ ਵਿਭਾਗ ਨੇ ਦੇਸ਼ ਦੇ...

ਜਾਣੋ ਕਿਵੇਂ ਬਣੇਗਾ 5 ਸਾਲ ਤੱਕ ਦੇ ਬੱਚਿਆਂ ਦਾ ਆਧਾਰ ਕਾਰਡ, ਨਹੀਂ ਜਾਣਾ ਪਵੇਗਾ ਆਧਾਰ ਕੇਂਦਰ, ਘਰ ਬੈਠੇ ਮਿਲੇਗੀ ਸਹੂਲਤ

ਭਾਰਤ ਵਿਚ ਆਧਾਰ ਕਾਰਡ ਸਭ ਤੋਂ ਵੱਧ ਜ਼ਰੂਰੀ ਹੋ ਗਿਆ ਹੈ। ਕਿਸੇ ਵੀ ਸਰਕਾਰੀ ਯੋਜਨਾ ਦਾ ਲਾਭ ਲੈਣਾ ਹੋਵੇ ਜਾਂ ਫਿਰ ਕਿਸੇ ਸਕੂਲ ਵਿਚ ਐਡਮਿਸ਼ਨ...

ਦੀਵਾਲੀ ਮੌਕੇ CM ਮਾਨ ਦਾ ਤੋਹਫਾ, ਪੰਜਾਬ ਪੁਲਿਸ ‘ਚ 1450 ਨਵੀਆਂ ਆਸਾਮੀਆਂ ਨੂੰ ਦਿੱਤੀ ਮਨਜ਼ੂਰੀ

ਦੀਵਾਲੀ ‘ਤੇ ਪੰਜਾਬ ਦੀ ‘ਆਪ’ ਸਰਕਾਰ ਨੇ ਇਕ ਵਾਰ ਫਿਰ ਨੌਕਰੀਆਂ ਦਾ ਤੋਹਫਾ ਦਿੱਤਾ ਹੈ। ਸਰਕਾਰ ਨੇ ਪੁਲਿਸ ਅਹੁਦੇ ਲਈ ਭਰਤੀ ਪ੍ਰਕਿਰਿਆ...

ਟੈਂਡਰ ਘੁਟਾਲੇ ਵਿਚ ਵਿਜੀਲੈਂਸ ਬਿਊਰੋ ਨੇ ਇੱਕ ਹੋਰ ਫਰਾਰ ਮੁਲਜ਼ਮ ਨੂੰ ਕੀਤਾ ਗ੍ਰਿਫਤਾਰ

ਚੰਡੀਗੜ੍ਹ : ਪੰਜਾਬ ਵਿਜੀਲੈਂਸ ਬਿਊਰੋ ਨੇ ਐਸ.ਬੀ.ਐਸ.ਨਗਰ ਦੀ ਅਨਾਜ ਮੰਡੀ ਵਿੱਚ ਲੇਬਰ ਕਾਰਟੇਜ ਅਤੇ ਟਰਾਂਸਪੋਰਟ ਟੈਂਡਰਾਂ ਸਬੰਧੀ ਧੋਖਾਧੜੀ...

ਚੰਗੀ ਖਬਰ! ਪੰਜਾਬ ਦੇ ਸਰਕਾਰੀ ਸਕੂਲਾਂ ‘ਚ ਚੌਕੀਦਾਰ ਰੱਖਣ ਲਈ DGSE ਵੱਲੋਂ ਗ੍ਰਾਂਟ ਜਾਰੀ

ਪੰਜਾਬ ਦੇ ਸਰਕਾਰੀ ਸਕੂਲਾਂ ਲਈ ਚੰਗੀ ਖਬਰ ਹੈ। ਦਫ਼ਤਰ ਡਾਇਰੈਕਟਰ ਜਨਰਲ ਸਕੂਲ ਸਿੱਖਿਆ, ਪੰਜਾਬ ਵੱਲੋਂ ਪੰਜਾਬ ਦੇ 2012 ਸਰਕਾਰੀ ਸਕੂਲਾਂ ਵਿਚ...

ਇੰਡਸਟਰੀ ਨੂੰ ਝਟਕਾ! ਮਸ਼ਹੂਰ ਫਿਲਮ ਨਿਰਮਾਤਾ ਕੇਵਿਨ ਟਿਊਰੇਨ ਦਾ ਹੋਇਆ ਦੇਹਾਂਤ

ਹਿਟ ਸੀਰੀਜ ‘ਯੂਫੋਰੀਆ’ ਤੇ ‘ਦਿ ਆਈਡਲ’ ਦੇ ਨਿਰਮਾਤਾ ਕੇਵਿਨ ਟਿਊਰੇਨ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੇ 44 ਸਾਲ ਦੀ ਉਮਰ ਵਿਚ ਇਸ...

ਸਮਰਾਲਾ ਨੇੜੇ ਧੁੰਦ ਕਾਰਨ ਵਾਪਰੇ ਸੜਕ ਹਾਦਸੇ ‘ਤੇ CM ਭਗਵੰਤ ਮਾਨ ਨੇ ਪ੍ਰਗਟਾਇਆ ਦੁੱਖ

  ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੋਮਵਾਰ ਨੂੰ ਸਮਰਾਲਾ ਨੇੜੇ ਭਾਰੀ ਧੁੰਦ ਕਾਰਨ ਵਾਪਰੇ ਇੱਕ ਦਰਦਨਾਕ ਸੜਕ ਹਾਦਸੇ...

ਚੰਡੀਗੜ੍ਹ : ਸੀਨੀਅਰ IAS ਅਧਿਕਾਰੀ ਦੀ ਸਰਕਾਰੀ ਰਿਹਾਇਸ਼ ‘ਤੇ ਫਾਇ.ਰਿੰਗ, ਜਾਂਚ ‘ਚ ਜੁਟੀ ਪੁਲਿਸ

ਪੰਜਾਬ ਕੇਡਰ ਦੇ 2009 ਬੈਚ ਦੇ ਆਈਏਐੱਸ ਦੀ ਸੈਕਟਰ-24 ਸਥਿਤ ਸਰਕਾਰੀ ਰਿਹਾਇਸ਼ ‘ਤੇ ਬੀਤੀ ਰਾਤ 11.10 ਵਜੇ ਗੋਲੀ ਚੱਲਣ ਦੀ ਘਟਨਾ ਸਾਹਮਣੇ ਆਈ ਹੈ।...

ਫੈਨਸ ਵੱਲੋਂ ਥੀਏਟਰ ‘ਚ ਪਟਾਕੇ ਚਲਾਉਣ ‘ਤੇ ਸਲਮਾਨ ਖਾਨ ਬੋਲੇ-‘ਖੁਦ ਨੂੰ ਤੇ ਦੂਜਿਆਂ ਨੂੰ ਖਤਰੇ ‘ਚ ਨਾ ਪਾਓ’

ਸਲਮਾਨ ਖਾਨ ਦੀ ਫਿਲਮ ‘ਟਾਈਗਰ-3’ ਦੀਵਾਲੀ ਮੌਕੇ ਸਿਨੇਮਾ ਘਰਾਂ ਵਿਚ ਰਿਲੀਜ਼ ਹੋ ਚੁੱਕੀ ਹੈ। ਇਹ ਸਪਾਈ ਥ੍ਰੀਲਰ ਟਾਈਗਰ ਸੀਰੀਜ ਦੀ ਤੀਜੀ...

ਜ਼ੀਰਾ : ਪੁਲਿਸ ਤੋਂ ਭੱਜ ਰਹੇ ਨ.ਸ਼ਾ ਤਸਕਰਾਂ ਨੇ ਬਾਈਕ ਸਵਾਰਾਂ ਨੂੰ ਮਾਰੀ ਟੱਕਰ, ਬੱਚੀ ਸਣੇ ਇੱਕੋ ਪਰਿਵਾਰ ਦੇ ਤਿੰਨ ਜੀਆਂ ਦੀ ਮੌ.ਤ

ਫਿਰੋਜ਼ਪੁਰ ਵਿਚ ਅੱਜ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਮੱਖੂ ਬਿਜਲੀ ਘਰ ਦੇ ਸਾਹਮਣੇ ਕਾਰ ਤੇ ਬਾਈਕ ਸਵਾਰ ਵਿਚ ਟੱਕਰ ਹੋਣ ਦੀ...

ਬਠਿੰਡਾ : ਡੇਰੇ ‘ਚ ਧਾਰਮਿਕ ਗ੍ਰੰਥ ਦੀ ਬੇਅਦਬੀ, ਪੁਲਿਸ ਨੇ ਡੇਰਾ ਮੁਖੀ ਸਣੇ 2 ਨੂੰ ਕੀਤਾ ਕਾਬੂ

ਬਠਿੰਡਾ ਦੇ ਪਿੰਡ ਦਾਨ ਸਿੰਘ ਵਾਲਾ ਵਿਚ ਬਣੇ ਇਕ ਡੇਰੇ ਵਿਚ ਧਾਰਮਿਕ ਗ੍ਰੰਥ ਦੀ ਬੇਅਦਬੀ ਕਰਨ ਦੇ ਦੋਸ਼ ਵਿਚ ਡੇਰਾ ਮੁਖੀ ਸਣੇ ਦੋ ਲੋਕਾਂ ਨੂੰ...

ਬ੍ਰਿਟੇਨ : PM ਸੂਨਕ ਨੇ ਬ੍ਰਿਟਿਸ਼ ਗ੍ਰਹਿ ਮੰਤਰੀ ਸੁਏਲਾ ਬ੍ਰੇਵਰਮੈਨ ਨੂੰ ਕੀਤਾ ਬਰਖਾਸਤ, ਜੇਮਸ ਕਲੇਵਰਲੀ ਨੂੰ ਮਿਲੀ ਜ਼ਿੰਮੇਵਾਰੀ

ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਆਪਣੀ ਸਰਕਾਰ ਦੀ ਗ੍ਰਹਿ ਮੰਤਰੀ ਸੁਏਲਾ ਬ੍ਰੇਵਰਮੈਨ ਨੂੰ ਬਰਖਾਸਤ ਕਰ ਦਿੱਤਾ ਹੈ।ਉਨ੍ਹਾਂ ਨੇ...

ਭਾਰਤੀ ਸਰਹੱਦ ਅੰਦਰ ਫਿਰ ਤੋਂ ਦਾਖਲ ਹੋਇਆ ਪਾਕਿਸਤਾਨੀ ਡ੍ਰੋਨ, BSF ਨੇ ਫਾਇਰਿੰਗ ਕਰ ਭਜਾਇਆ

ਫਿਰੋਜ਼ਪੁਰ ਦੇ ਸਰਹੱਦੀ ਪਿੰਡ ਜੱਲੋਕੇ ਸਥਿਤ ਬੀਐੱਸਐੱਫ ਦੀ ਬੀਓਪੀ ਨੇੜੇ ਇਕ ਡ੍ਰੋਨ ਭਾਰਤੀ ਸਰਹੱਦ ਵਿਚ ਹੈਰੋਇਨ ਦੀ ਖੇਪ ਕਰਕੇ ਪਾਕਿਸਤਾਨ...

ਗੂਗਲ ‘ਚ ਫ੍ਰੀ ‘ਚ ਕਰ ਸਕਦੇ ਹੋ ਇਹ AI ਕੋਰਸ, ਮਿਲੇਗੀ ਮਨਪਸੰਦ ਤੇ ਚੰਗੀ ਤਨਖਾਹ ਵਾਲੀ ਨੌਕਰੀ

ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਇਸਤੇਮਾਲ ਅੱਜ ਹਰ ਜਗ੍ਹਾ ਹੋ ਰਿਹਾ ਹੈ। ਅਜਿਹੇ ਵਿਚ ਏਆਈ ਕੋਰਸਿਜ ਦੀ ਮੰਗ ਵੀ ਹੈ। ਜੇਕਰ ਤੁਹਾਡਾ ਇੰਟਰਨੈੱਟ...

ਫੋਨ ‘ਚ Slow ਚੱਲ ਰਿਹੈ Internet ਤਾਂ ਸੈਟਿੰਗ ਵਿਚ ਕਰੋ ਇਹ ਬਦਲਾਅ, ਹੋ ਜਾਵੇਗਾ ਸੁਪਰਫਾਸਟ

ਤੇਜ਼ੀ ਨਾਲ ਬਦਲਦੀ ਦੁਨੀਆ ਵਿਚ ਅਸੀਂ ਸਾਰੇ ਇੰਟਰਨੈਟ ਤੇ ਸਮਾਰਟਫੋਨ ‘ਤੇ ਨਿਰਭਰ ਹਾਂ। ਅਜਿਹੇ ਵਿਚ ਜੇਕਰ ਨੈੱਟ ਨਾ ਚੱਲੇ ਜਾਂ ਫੋਨ ਠੀਕ...

ਪਤੀ ਦੇ ਪਾਸਪੋਰਟ ਦਾ ਪਤਨੀ ਨੇ ਇੰਝ ਕੀਤੀ ਵਰਤੋਂ, ਖਾਲੀ ਪੇਜਾਂ ‘ਤੇ ਲਿਖ ਦਿੱਤੇ ਮੋਬਾਈਲ ਨੰਬਰ

ਭਾਰਤ ਵਿਚ ਹਰ ਕਿਸੇ ਦੇ ਮਨ ਵਿਚ ਵਿਦੇਸ਼ ਯਾਤਰਾ ਦਾ ਖਿਆਨਲ ਜ਼ਰੂਰੀ ਹੁੰਦਾ ਹੈ। ਹਰ ਕਿਸੇ ਦੀ ਇੱਛਾ ਹੁੰਦੀ ਹੈ ਕਿ ਕਦੇ ਆਪਣੀ ਜ਼ਿੰਦਗੀ ਵਿਚ ਉਹ...

ਮੋਗਾ : 2 ਬਾਈਕ ਸਵਾਰਾਂ ਦੀ ਹੋਈ ਜ਼ਬਰਦਸਤ ਟੱਕਰ, ਇਕ ਦੀ ਮੌ.ਤ, ਲਾਅ ਕਾਲਜ ਦਾ ਵਿਦਿਆਰਥੀ ਦੀ ਮ੍ਰਿਤਕ

ਦੀਵਾਲੀ ਵਾਲੇ ਦਿਨ ਮੋਗਾ ਦੇ ਥਾਣਾ ਸਮਾਲਸਰ ਅਧੀਨ ਆਉਂਦੇ ਖੇਤਰ ਪੰਡਗਰਾਈਂ ਖੁਰਦ ਵਿਚ ਵੱਡਾ ਹਾਦਸਾ ਵਾਪਰ ਗਿਆ। ਦੋ ਬਾਈਕ ਸਵਾਰਾਂ ਦੀ ਟੱਕਰ...

ਬਦਾਯੂੰ : 15 ਫੁੱਟ ਡੂੰਘੇ ਖੂਹ ‘ਚ ਮਿੱਟੀ ਦਾ ਢੇਰ ਡਿਗਣ ਨਾਲ ਦੋ ਭਰਾ ਦੱਬੇ, ਛੋਟੇ ਦੀ ਮੌ.ਤ, ਵੱਡੇ ਦੀ ਹਾਲਤ ਗੰਭੀਰ

ਬਦਾਯੂੰ ਦੇ ਮੁਜਾਰੀਆ ਥਾਣਾ ਖੇਤਰ ਵਿਚ ਦੀਵਾਲੀ ਤੋਂ ਪਹਿਲਾਂ ਵੱਡਾ ਹਾਦਸਾ ਵਾਪਰ ਗਿਆ। ਪਿੰਡ ਜਿਜਾਹਟ ਵਿਚ ਦੁਪਹਿਰ ਲਗਭਗ 3 ਵਜੇ ਖੂਹ ਦੀ...

ਪਾਕਿਸਤਾਨ ਨੇ ਸਿੱਖ ਸੈਲਾਨੀਆਂ ਲਈ ਆਨਲਾਈਨ ਪੋਰਟਲ ਕੀਤਾ ਲਾਂਚ, ਕਿਹਾ-‘ਤੀਰਥ ਯਾਤਰੀ ਸਾਡੇ ਮਹਿਮਾਨ’

ਭਾਰਤ ਤੇ ਦੁਨੀਆ ਦੇ ਹੋਰਨਾਂ ਹਿੱਸਿਆਂ ਤੋਂ ਪਾਕਿਸਤਾਨ ਦੀ ਯਾਤਰਾ ਕਰਨ ਵਾਲੇ ਸਿੱਖਾ ਦੀ ਸਹੂਲਤ ਲਈ ਪਾਕਿਸਤਾਨ ਦੇ ਪੰਜਾਬ ਸੂਬੇ ਦੀ ਸਰਕਾਰ...

ਦੀਵਾਲੀ ਮੌਕੇ ਖੁਸ਼ੀਆਂ ਬਦਲੀਆਂ ਮਾਤਮ ‘ਚ, ਟਰੈਕਟਰ ਦੀ ਚਪੇਟ ‘ਚ ਆਈ ਮਹਿਲਾ, ਹੋਈ ਮੌ.ਤ

ਅਬੋਹਰ ਵਿਚ ਇਕ ਪਰਿਵਾਰ ਦੀ ਦੀਵਾਲੀ ਦੀਆਂ ਖੁਸ਼ੀਆਂ ਗਮ ਵਿਚ ਬਦਲ ਗਈਆਂ। ਇਥੇ ਇਕ ਮਹਿਲਾ ਦੀ ਦੇਰ ਰਾਤ ਸੀਤੋ ਰੋਡ ‘ਤੇ ਰੇਲਵੇ ਫਾਟਕ ਨੇੜੇ...

ਕਰਨਾਟਕ ‘ਚ ਘਰ ‘ਚ ਮਿਲੀਆਂ ਇਕ ਹੀ ਪਰਿਵਾਰ ਦੇ 4 ਜੀਆਂ ਦੀਆਂ ਦੇਹਾਂ, ਮ੍ਰਿਤ.ਕਾਂ ‘ਚ ਮਾਂ ਸਣੇ 3 ਬੱਚੇ ਸ਼ਾਮਲ

ਅੱਜ ਦੀਵਾਲੀ ਵਾਲੇ ਦਿਨ ਕਰਨਾਟਕ ਦੇ ਉਡੁਪੀ ਜ਼ਿਲ੍ਹੇ ਦੇ ਕੇਮੰਨੂ ਵਿਚ ਦਰਦਨਾਕ ਹਾਦਸਾ ਵਾਪਰ ਗਿਆ।ਇਥੇ ਇਕ ਹੀ ਪਰਿਵਾਰ ਦੇ 4 ਮੈਂਬਰਾਂ ਦਾ...

ਰੋਹਿਤ ਸ਼ਰਮਾ ਨੇ ਰਚਿਆ ਇਤਿਹਾਸ, ਇੰਟਰਨੈਸ਼ਨਲ ਕ੍ਰਿਕਟ ‘ਚ 14,000 ਦੌੜਾਂ ਬਣਾਉਣ ਵਾਲੇ ਬਣੇ ਤੀਜੇ ਭਾਰਤੀ ਓਪਨਰ

ਟੀਮ ਇੰਡੀਆ ਦੇ ਕਪਤਾਨ ਤੇ ਸਟਾਰ ਬੱਲੇਬਾਜ਼ ‘ਹਿਟਮੈਨ’ ਰੋਹਿਤ ਸ਼ਰਮਾ ਨੇ ਨੀਦਰਲੈਂਡ ਖਿਲਾਫ ਐਤਵਾਰ ਨੂੰ ਬੇਂਗਲੁਰੂ ਦੇ ਚਿੰਨਾਸਵਾਮੀ...

ਲੇਪਚਾ ‘ਚ ਜਵਾਨਾਂ ਨਾਲ PM ਮੋਦੀ ਨੇ ਮਨਾਈ ਦੀਵਾਲੀ, ਕਿਹਾ-‘ਦੇਸ਼ ਹਮੇਸ਼ਾ ਤੁਹਾਡਾ ਕਰਜ਼ਦਾਰ ਰਹੇਗਾ’

ਪੀਐੱਮ ਮੋਦੀ ਨੇ ਦੀਵਾਲੀ ਦੇ ਤਿਓਹਾਰ ‘ਤੇ ਲੇਪਚਾ ਵਿਚ ਜਵਾਨਾਂ ਨਾਲ ਦੀਵਾਲੀ ਮਨਾਈ। ਇਸ ਦੌਰਾਨ ਉਨ੍ਹਾਂ ਨੇ ਜਵਾਨਾਂ ਨੂੰ ਸੰਬੋਧਨ ਕਰਦੇ...

ਰਾਜਸਥਾਨ : ਹਾਈਵੇ ‘ਤੇ ਟਰੈਕਟਰ-ਟਰਾਲੀ ਦੀ ਕਾਰ ਨਾਲ ਹੋਈ ਟੱਕਰ, ਇਕ ਹੀ ਪਰਿਵਾਰ ਦੇ 4 ਜੀਆਂ ਦੀ ਮੌ.ਤ

ਰਾਜਸਥਾਨ ਦੇ ਬੂੰਦੀ ਜ਼ਿਲ੍ਹੇ ਦੇ ਨੈਸ਼ਨਲ ਹਾਈਵੇ ‘ਤੇ ਹਿੰਡੋਲੀ ਇਲਾਕੇ ਵਿਚ ਅੱਜ ਭਿਆਨਕ ਸੜਕ ਹਾਦਸਾ ਹੋ ਗਿਆ। ਇਥੇ ਇਕ ਕਾਰ ਟਰਾਲੀ ਵਿਚ ਵੜ...

ਦੀਵਾਲੀ ‘ਤੇ CM ਬਘੇਲ ਦਾ ਐਲਾਨ, ਸਰਕਾਰ ਬਣੀ ਤਾਂ ਔਰਤਾਂ ਨੂੰ ਹਰ ਸਾਲ ਮਿਲਣਗੇ 15,000 ਰੁਪਏ

ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਸੂਬੇ ਦੀਆਂ ਔਰਤਾਂ ਨੂੰ ਦੀਵਾਲੀ ‘ਤੇ ਵੱਡਾ ਤੋਹਫਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਦੀਵਾਲੀ...

ਗੂਗਲ ‘ਤੇ ਇਹ ਸਰਚ ਕਰਨਾ ਪੈ ਸਕਦੈ ਭਾਰੀ, ਗਲਤੀ ਨਾਲ ਵੀ ਨਾ ਕਰੋ ਇਨ੍ਹਾਂ ਚੀਜ਼ਾਂ ਨੂੰ Search

ਅੱਜ ਅਸੀਂ ਤੁਹਾਨੂੰ ਉਨ੍ਹਾਂ ਚੀਜ਼ਾਂ ਬਾਰੇ ਦੱਸਾਂਗੇ ਜਿਨ੍ਹਾਂ ਨੂੰ ਤੁਹਾਨੂੰ ਗੂਗਲ ‘ਤੇ ਸਰਚ ਨਹੀਂ ਕਰਨਾ ਚਾਹੀਦਾ ਕਿਉਂਕਿ ਜੇਕਰ...

ਕੈਨੇਡਾ ‘ਚ ਗੈਂਗ.ਵਾਰ ਦੀ ਭੇਟ ਚੜ੍ਹਿਆ 11 ਸਾਲ ਦਾ ਸਿੱਖ ਨਾ.ਬਾਲਗ, ਪਿਤਾ-ਪੁੱਤਰ ਦਾ ਦਿਨ-ਦਿਹਾੜੇ ਕਤ.ਲ

ਕੈਨੇਡਾ ਦੇ ਐਡਮੰਟਨ ਵਿਚ ਇਕ ਸਿੱਖ ਤੇ ਉਸ ਦੇ 11 ਸਾਲ ਦੇ ਬੱਚੇ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਜਾਣਕਾਰੀ ਮੁਤਾਬਕ ਵੀਰਵਾਰ ਨੂੰ...

ਹਨੂੰਮਾਨ ਜੀ ਦੇ ਭਗਤ ਹਨ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ, ਹਮੇਸ਼ਾ ਨਾਲ ਰੱਖਦੇ ਹਨ ਛੋਟੀ ਜਿਹੀ ਮੂਰਤੀ

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਈ ਮੌਕਿਆਂ ‘ਤੇ ਭਾਰਤ ਪ੍ਰਤੀ ਵਿਸ਼ੇਸ਼ ਸਨਮਾਨ ਪ੍ਰਗਟ ਕੀਤਾ ਹੈ। ਉਹ ਮਹਾਤਮਾ ਗਾਂਧੀ ਦੇ...

ਭਾਰਤ-ਪਾਕਿ ਸਰਹੱਦ ‘ਤੇ BSF ਨੇ ਚਲਾਈ ਸਰਚ ਮੁਹਿੰਮ, ਬਰਾਮਦ ਕੀਤਾ ਪਾਕਿਸਤਾਨੀ ਡ੍ਰੋਨ

ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਇਕ ਵਾਰ ਫਿਰ ਤੋਂ ਪਾਕਿਸਤਾਨੀ ਮਨਸੂਬਿਆਂ ‘ਤੇ ਪਾਣੀ ਫੇਰ ਦਿੱਤਾ ਹੈ। ਬੀਐੱਸਐੱਫ ਜਵਾਨਾਂ ਵੱਲੋਂ...

ਤਿਓਹਾਰਾਂ ਸੀਜ਼ਨ ਦੌਰਾਨ ਪੁਲਿਸ ਵੱਲੋਂ ਸੂਬੇ ‘ਚ ਚਲਾਈ ਗਈ ਸਰਚ ਮੁਹਿੰਮ, ਹਵਾਈ ਅੱਡਿਆਂ ‘ਤੇ ਵਧਾਈ ਸੁਰੱਖਿਆ

ਪੰਜਾਬ ਪੁਲਿਸ ਵੱਲੋਂ ਦੀਵਾਲੀ ਕਾਰਨ ਸੂਬੇ ਵਿਚ ਵਿਸ਼ੇਸ਼ ਸੁਰੱਖਿਆ ਮੁਹਿੰਮ ਚਲਾਈ ਜਾਵੇਗੀ। ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿਚ ਨਾਕੇ, ਦੂਜਿਆਂ...

ਪੰਜਾਬ ਪੁਲਿਸ ਨੇ ਟਾਰਗੈੱਟ ਕੀ.ਲਿੰਗ ਮਾਡਿਊਲ ਦਾ ਕੀਤਾ ਪਰਦਾਫਾਸ਼, ਬੰਬੀਹਾ ਗੈਂ.ਗ ਦੇ 3 ਗੁਰਗੇ ਕਾਬੂ

ਪੰਜਾਬ ਪੁਲਿਸ ਦੇ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲਤੇ ਕਾਊਂਟਰ ਇੰਟੈਲੀਜੈਂਸ ਬਠਿੰਡਾ ਦੀ ਅਗਵਾਈ ਵਿਚ ਇਕ ਸਾਂਝੇ ਆਪ੍ਰੇਸ਼ਨ ਵਿਚ ਗੈਂ.ਗਸਟਰ...

ਵਰਲਡ ਕੱਪ ਦੇ ਵਿਚ ICC ਨੇ ਸ਼੍ਰੀਲੰਕਾ ਕ੍ਰਿਕਟ ਬੋਰਡ ਨੂੰ ਕੀਤਾ ਸਸਪੈਂਡ, ਚਾਰ ਸਾਲਾਂ ‘ਚ ਦੂਜੇ ਦੇਸ਼ ‘ਤੇ ਲੱਗਿਆ ਬੈਨ

ਵਰਲਡ ਕੱਪ 2023 ਦੇ ਵਿਚ ਸ਼੍ਰੀਲੰਕਾ ਕ੍ਰਿਕਟ ਲਈ ਮੁਸ਼ਕਲਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ। ਪਹਿਲਾਂ ਟੀਮ ਦੇ ਖਰਾਬ ਪ੍ਰਦਰਸ਼ਨ ਦੇ ਬਾਅਦ...

ਦੁਨੀਆ ਦੀ ਪਹਿਲੀ ਰੋਬੋਟ CEO ਬਣੀ ‘ਮਿਕਾ’, ਖੁਦ ਨੂੰ ਦੱਸਿਆ ਐਲੋਨ ਮਸਕ ਤੋਂ ਵੀ ਬੇਹਤਰ

ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਇਸ ਯੁੱਗ ਵਿਚ ਹਰ ਦਿਨ, ਹਰ ਚੀਜ਼ ਨਾਯਾਬ ਹੋ ਰਹੀ ਹੈ। AI ਇਨਸਾਨਾਂ ਨੂੰ ਰਿਪਲੇਸ ਕਰ ਰਹੇ ਹਨ। ਹਾਲਾਂਕਿ ਕਈ...

ਪੰਜਾਬ ‘ਚ ਮੀਂਹ ਕਾਰਨ ਪਰਾਲੀ ਸਾੜਨ ਦੇ ਮਾਮਲਿਆਂ ‘ਚ ਆਈ ਕਮੀ, 27 ਕਿਸਾਨਾਂ ਖਿਲਾਫ ਕੇਸ ਦਰਜ

ਸ਼ੁੱਕਰਵਾਰ ਨੂੰ ਪੰਜਾਬ ਵਿਚ ਸਿਰਫ 6 ਥਾਵਾਂ ‘ਤੇ ਪਰਾਲੀ ਸੜੀ। ਮੀਂਹ ਦੀ ਵਜ੍ਹਾ ਨਾਲ ਪਰਾਲੀ ਸਾੜਨ ਦੇ ਮਾਮਲਿਆਂ ਵਿਚ ਭਾਰੀ ਕਮੀ ਦਰਜ ਕੀਤੀ...

ਗੁਹਾਟੀ ਯੂਨੀਵਰਸਿਟੀ ਦਾ ਐਲਾਨ-‘ਕਾਲਜਾਂ ਦੀਆਂ ਵਿਦਿਆਰਥਣਾਂ ਹੁਣ ਮਾਹਵਾਰੀ ਛੁੱਟੀ ਲੈਣ ਦੀਆਂ ਹੋਣਗੀਆਂ ਹੱਕਦਾਰ’

ਗੁਹਾਟੀ ਯੂਨੀਵਰਸਿਟੀ ਨੇ ਮਹਿਲਾ ਵਿਦਿਆਰਥੀਆਂ ਲਈ ਮਾਹਵਾਰੀ ਛੁੱਟੀ ਦੀ ਸ਼ੁਰੂਆਤ ਕੀਤੀ ਹੈ ਜਿਸ ਨਾਲ ਹੋਰ ਵਿਦਿਅਕ ਅਦਾਰਿਆਂ ਲਈ ਵੀ ਇਸ ਦੀ...

ਮਲੇਸ਼ੀਆ ਏਅਰਲਾਈਨਸ ਵੱਲੋਂ ਅੰਮ੍ਰਿਤਸਰ-ਕੁਆਲਾਲੰਪੁਰ ‘ਚ ਸ਼ੁਰੂ ਕੀਤੀਆਂ ਗਈਆਂ ਸਿੱਧੀਆਂ ਉਡਾਣਾਂ

ਮਲੇਸ਼ੀਆ ਏਅਰਲਾਈਨਸ ਵੱਲੋਂ ਅੰਮ੍ਰਿਤਸਰ-ਕੁਆਲਾਲੰਪੁਰ ਫਲਾਈਟ ਸ਼ੁਰੂ ਕੀਤੀ ਗਈ ਹੈ ਜਿਸ ਵਿਚ ਪਹਿਲੇ ਦਿਨ 180 ਸੀਟਾਂ ਵਾਲੇ ਜਹਾਜ਼ ਵਿਚ 90 ਫੀਸਦੀ...

ਹਰਿਆਣਾ : ਟੈਂਕਰ ਨੇ ਕਾਰ ਤੇ ਪਿਕਅੱਪ ਨੂੰ ਮਾਰੀ ਟੱਕਰ, ਹਾ.ਦਸੇ ‘ਚ 4 ਲੋਕਾਂ ਦੀ ਮੌ.ਤ

ਦਿੱਲੀ-ਜੈਪੁਰ ਹਾਈਵੇ ‘ਤੇ ਸਿਧਰਾਵਲੀ ਕੋਲ ਇਕ ਟੈਂਕਰ ਨੇ ਕਾਰ ਤੇ ਪਿਕਅੱਪ ਗੱਡੀ ਨੂੰ ਟੱਕਰ ਮਾਰ ਦਿੱਤੀ। ਹਾਦਸੇ ਵਿਚ 4 ਲੋਕਾਂ ਦੀ ਮੌਤ ਹੋ...

PM ਮੋਦੀ ਦੀ ਕਲਮ ਦਾ ਕਮਾਲ, ‘Abundance in Millets’ ਗ੍ਰੈਮੀ ਐਵਾਰਡ ਲਈ ਹੋਇਆ ਨਾਮਜ਼ਦ

ਗ੍ਰੈਮੀ ਐਵਾਰਡ 2024 ਦੇ ਬੈਸਟ ਗਲੋਬਲ ਮਿਊਜ਼ਿਕ ਪਰਫਾਰਮੈਂਸ ਸ਼੍ਰੇਣੀ ਵਿਚ ਐਬਡੈਂਸ ਇਨ ਮਿਲੈਟਸ ਗੀਤ ਨੂੰ ਨਾਮਜ਼ਦ ਕੀਤਾ ਗਿਆ ਹੈ।ਇਹ ਉਹ ਗੀਤ...

24 ਲੱਖ ਦੀਵਿਆਂ ਨਾਲ ਜਮਗਮ ਹੋਵੇਗੀ ਰਾਮ ਨਗਰੀ ਅਯੁੱਧਿਆ, 51 ਘਾਟਾਂ ‘ਤੇ ਦੀਪ ਉਤਸਵ ਨਾਲ ਬਣੇਗਾ ਵਿਸ਼ਵ ਰਿਕਾਰਡ

ਦੀਪ ਉਤਸਵ ਲਈ ਅਯੁੱਧਿਆ ਰੌਸ਼ਨੀ ਨਾਲ ਚਮਕ ਉਠੀ ਹੈ।ਅਜਿਹੀ ਸਜਾਵਟ ਹੋਈ ਹੈ ਕਿ ਮੰਨੋ ਦੇਵਲੋਕ ਪ੍ਰਿਥਵੀ ‘ਤੇ ਉਤਰ ਆਇਆ ਹੋਵੇ।...

ਬਠਿੰਡਾ : ਛੱਤ ‘ਤੇ ਚੜ੍ਹ ਕੇ ਬੰਦੇ ਨੇ ਕੀਤੀ ਅੰਨ੍ਹੇਵਾਹ ਫਾਇ.ਰਿੰਗ, ਦੋ ਜਣਿਆਂ ਦੀ ਮੌ.ਤ, ਖੁਦ ਨੂੰ ਵੀ ਮਾਰੀ ਗੋ.ਲੀ

ਬਠਿੰਡਾ ਦੇ ਪਿੰਡ ਕੋਠਾ ਗੁਰੂ ਵਿਚ ਸਵੇਰੇ ਇਕ ਵਿਅਕਤੀ ਬੰਦੂਕ ਲੈ ਕੇ ਇਕ ਮਕਾਨ ਦੀ ਛੱਤ ‘ਤੇ ਚੜ੍ਹ ਗਿਆ ਤੇ ਅੰਨ੍ਹੇਵਾਹ ਫਾਇਰਿੰਗ ਕਰਨ...

ਮਾਤਾ ਵੈਸ਼ਣੋ ਦੇਵੀ ਦੇ ਸ਼ਰਧਾਲੂਆਂ ਲਈ ਗੁੱਡ ਨਿਊਜ਼, ਜੰਮੂ-ਕਸ਼ਮੀਰ ਦੇ ਪਹਿਲੇ ਰੇਲ ਕੋਚ ਰੈਸਟੋਰੈਂਟ ਦੀ ਹੋਈ ਸ਼ੁਰੂਆਤ

ਮਾਤਾ ਵੈਸ਼ਣੋ ਦੇਵੀ ਰੇਲਵੇ ਸਟੇਸ਼ਨ ਕੱਟੜਾ ਵਿਚ ਭਾਰਤੀ ਰੇਲਵੇ ਦੀ ਯੋਜਨਾ ਰੈਸਟੋਰੈਂਟ ਆਨ ਵ੍ਹੀਲਸ ਸ਼ਰਧਾਲੂਆਂ ਨੂੰ ਸਮਰਪਿਤ ਕੀਤੀ ਗਈ।...

ਲੁਧਿਆਣਾ : ਚੋਰੀ ਹੋਇਆ ਬੱਚਾ ਪੁਲਿਸ ਨੇ 19 ਘੰਟਿਆਂ ‘ਚ ਕੀਤਾ ਬਰਾਮਦ, ਮੁਲਜ਼ਮ ਜੋੜੇ ਨੂੰ ਕਪੂਰਥਲਾ ਤੋਂ ਕੀਤਾ ਕਾਬੂ

ਲੁਧਿਆਣਾ ਦੇ ਰੇਲਵੇ ਸਟੇਸ਼ਨ ਤੋਂ ਚੋਰੀ ਹੋਇਆ 3 ਮਹੀਨੇ ਦਾ ਬੱਚਾ 19 ਘੰਟੇ ਬਾਅਦ ਬਰਾਮਦ ਹੋਇਆ। ਜੀਆਰਪੀ ਪੁਲਿਸ ਨੇ ਬੱਚੇ ਨੂੰ ਦੇਰ ਰਾਤ...

ਪੰਜਾਬ ‘ਚ ਮੀਂਹ ਪੈਣ ਨਾਲ ਹੋਇਆ ਠੰਡ ਦਾ ਆਗਾਜ਼, ਪ੍ਰਦੂਸ਼ਣ ਤੋਂ ਮਿਲੇਗੀ ਨਿਜਾਤ

ਦੇਸ਼ ਦੇ ਵੱਖ-ਵੱਖ ਸੂਬਿਆਂ ਵਿਚ ਮੌਸਮ ਦਾ ਮਿਜਾਜ਼ ਬਦਲ ਗਿਆ ਹੈ। ਕਈ ਸੂਬਿਆਂ ਵਿਚ ਪੈ ਰਹੇ ਮੀਂਹ ਨੇ ਠੰਡ ਵਧਾ ਦਿੱਤੀ ਹੈ। ਦੂਜੇ ਪਾਸੇ ਕੱਲ੍ਹ...

ਪ੍ਰੈਗਨੈਂਟ ਹੈ ਵਿਰਾਟ ਕੋਹਲੀ ਦੀ ਪਤਨੀ ਅਨੁਸ਼ਕਾ ਸ਼ਰਮਾ? ਨਜ਼ਰ ਆਇਆ ਐਕਟ੍ਰੈਸ ਦਾ ਬੇਬੀ ਬੰਪ!

ਵਿਰਾਟ ਕੋਹਲੀ ਜਿਥੇ ਆਈਸੀਸੀ ਵਰਲਡ ਕੱਪ ਵਿਚ ਖੂਬ ਸੁਰਖੀਆਂ ਬਟੋਰ ਰਹੇ ਹਨ ਉਥੇ ਦੂਜੇ ਪਾਸੇ ਉਨ੍ਹਾਂ ਦੀ ਪਤਨੀ ਅਨੁਸ਼ਕਾ ਸ਼ਰਮਾ ਆਪਣੀ...

ਗੋਰਖਪੁਰ : ਖੜ੍ਹੀ ਬੱਸ ‘ਚ ਟਰੱਕ ਨੇ ਮਾਰੀ ਜ਼ੋਰਦਾਰ ਟੱ.ਕਰ, ਹਾ.ਦਸੇ ‘ਚ 6 ਦੀ ਮੌ.ਤ, 27 ਜ਼ਖਮੀ

ਗੋਰਖਪੁਰ-ਕੁਸ਼ੀਨਗਰ ਹਾਈਵੇ ‘ਤੇ ਜਗਦੀਸ਼ਪੁਰ ਕੋਲ ਬੀਤੀ ਰਾਤ ਬੱਸ ਵਿਚ ਤੇਜ਼ ਰਫਤਾਰ ਟਰੱਕ ਨੇ ਪਿੱਛੇ ਤੋਂ ਟੱਕਰ ਮਾਰ ਦਿੱਤੀ।ਹਾਦਸੇ ਵਿਚ 6...

ਸਰਕਾਰ ਵੱਲੋਂ ਰਾਜਪਾਲ ਖਿਲਾਫ਼ ਪਈ ਪਟੀਸ਼ਨ ‘ਤੇ ਸੁਣਵਾਈ ਅੱਜ, ਵਿਧਾਨ ਸਭਾ ਸੈਸ਼ਨ ਨੂੰ ਦੱਸਿਆ ਸੀ ਗੈਰ-ਕਾਨੂੰਨੀ

ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵੱਲੋਂ ਸਰਕਾਰ ਵੱਲੋਂ ਬੁਲਾਏ ਵਿਧਾਨ ਸਭਾ ਸੈਸ਼ਨ ਨੂੰ ਗੈਰ-ਕਾਨੂੰਨੀ ਦੱਸਣ ਤੇ ਸਦਨ ਵਿਚ ਪਾਸ ਬਿੱਲਾਂ ਨੂੰ...

ਪਟਾਕਿਆਂ ਦੇ ਧੂੰਏਂ ਨਾਲ ਅੱਖਾਂ ਨੂੰ ਨਾ ਹੋਵੇ ਕੋਈ ਨੁਕਸਾਨ, ਬਚਾਅ ਲਈ ਅਪਣਾਓ ਇਹ ਜ਼ਰੂਰੀ ਟਿਪਸ

ਦੀਵਾਲੀ ਮੌਕੇ ਪਟਾਕਿਆਂ ਤੇ ਇਸ ਤੋਂ ਨਿਕਲਣ ਵਾਲੇ ਧੂੰਏਂ ਕਾਰਨ ਨਾ ਸਿਰਫ ਤੁਹਾਨੂੰ ਸਾਹ ਦੀ ਸਮੱਸਿਆ ਹੋ ਸਕਦੀ ਹੈ, ਨਾਲ ਹੀ ਇਹ ਅੱਖਾਂ ਲਈ ਵੀ...

ਲਗਾਤਾਰ 6 ਦਿਨ ਨਹੀਂ ਖੁੱਲ੍ਹਣਗੇ ਬੈਂਕ, ATM ਵਿਚ ਹੋ ਸਕਦੀ ਹੈ ਕੈਸ਼ ਦੀ ਕਿੱਲਤ, ਇੰਝ ਨਿਪਟਾਓ ਕੰਮ

ਧਨਤੇਰਸ ਤੇ ਦੀਵਾਲੀ ਦਾ ਤਿਓਹਾਰ ਆ ਗਿਆ ਹੈ ਤੇ ਇਸ ਨੂੰ ਲੈ ਕੇ ਦੇਸ਼ ਭਰ ਵਿਚ ਉਤਸ਼ਾਹ ਹੈ। ਬਾਜ਼ਾਰਾਂ ਵਿਚ ਖਰੀਦਦਾਰੀ ਲਈ ਲੋਕਾਂ ਦੀ ਭੀੜ ਉਮੜ...

ਪਾਕਿਸਤਾਨ ਨੇ ਕਰਾਚੀ ਜੇਲ੍ਹ ਤੋਂ ਰਿਹਾਅ ਕੀਤੇ 80 ਮਛੇਰੇ, ਦੱਸੀ ਇਹ ਵਜ੍ਹਾ

ਪਾਕਿਸਤਾਨ ਸਰਕਾਰ ਨੇ 80 ਭਾਰਤੀ ਮਛੇਰੇ ਨੂੰ ਮਾਲਿਰ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਹੈ। ਜੇਲ੍ਹ ਦੇ ਸੀਨੀਅਰ ਅਧਿਕਾਰੀ ਵੱਲੋਂ ਦਿੱਤੀ...

ਬੰਦ ਹੋਈ ਪੋਪੂਲਰ ਲਾਈਵ ਵੀਡੀਓ ਚੈਟਿੰਗ ਵਾਲੀ ਸਾਈਟ, ਜਾਣੋ ਕੰਪਨੀ ਨੇ ਕਿਉਂ ਲਿਆ ਫੈਸਲਾ

ਪੋਪੂਲਰ ਲਾਈਵ ਵੀਡੀਓ ਚੈਟ ਦੀ ਸਹੂਲਤ ਦੇਣ ਵਾਲੀ ਸਾਈਟ Omegle ਨੇ ਆਪਣੀਆਂ ਸੇਵਾਵਾਂ ਬੰਦ ਕਰਨ ਦਾ ਐਲਾਨ ਕੀਤਾ ਹੈ। Omegle 14 ਸਾਲ ਤੋਂ ਆਪਣੀ ਸੇਵਾ ਦੇ...

ਵੋਡਾਫੋਨ-ਆਈਡੀਆ ਨੂੰ ਵਾਪਸ ਮਿਲਣਗੇ 1,128 ਕਰੋੜ ਰੁ., ਕੋਰਟ ਨੇ ਇਨਕਮ ਟੈਕਸ ਵਿਭਾਗ ਨੂੰ ਦਿੱਤਾ ਰਿਫੰਡ ਦਾ ਨਿਰਦੇਸ਼

ਵੋਡਾਫੋਨ-ਆਈਡੀਆ ਕਾਫੀ ਸਮੇਂ ਤੋਂ ਆਰਥਿਕ ਸੰਕਟ ਨਾਲ ਜੂਝ ਰਹੀ ਹੈ। ਹੁਣ ਉਸ ਲਈ ਰਾਹਤ ਭਰੀ ਖਬਰ ਸਾਹਮਣੇ ਆਈ ਹੈ। ਕੋਰਟ ਵੱਲੋਂ ਇਨਕਮ ਟੈਕਸ...

ਕਤਰ ‘ਚ 8 ਭਾਰਤੀਆਂ ਦੀ ਮੌ.ਤ ਦੀ ਸਜ਼ਾ ਖਿਲਾਫ ਭਾਰਤ ਨੇ ਦਾਖਲ ਕੀਤੀ ਅਪੀਲ, ‘ਕਾਊਂਸਲਰ ਅਕਸੈਸ’ ਦਾ ਮਿਲਿਆ ਮੌਕਾ

ਕਤਰ ਵਿਚ ਭਾਰਤ ਦੇ 8 ਸਾਬਕਾ ਨੇਵੀਆਂ ਨੂੰ ਮੌਤ ਦੀ ਸਜ਼ਾ ਸੁਣਾਏ ਜਾਣ ਦੇ ਮਾਮਲੇ ਵਿਚ ਭਾਰਤ ਸਰਕਾਰ ਐਕਸ਼ਨ ਵਿਚ ਆਈ ਹੈ। ਵਿਦੇਸ਼ ਮੰਤਰਾਲੇ ਦੇ...

ਪਟਿਆਲਾ ਡੀਸੀ ਨੇ ਜਾਰੀ ਕੀਤੇ ਹੁਕਮ, ਹ.ਥਿਆ.ਰਾਂ ਨੂੰ ਪ੍ਰਮੋਟ ਕਰਨ, ਡ੍ਰੋਨ ਉਡਾਉਣ ਸਣੇ ਲਗਾਈ ਇਹ ਪਾਬੰਦੀ

ਪਟਿਆਲਾ ਡੀਸੀ ਸਾਕਸ਼ੀ ਸਾਹਨੀ ਨੇ ਜ਼ਿਲ੍ਹੇ ਦੀ ਸੁਰੱਖਿਆ ਦੇ ਮੱਦੇਨਜ਼ਰ ਪਾਬੰਦੀਆਂ ਦੇ ਤਿੰਨ ਆਰਡਰ ਜਾਰੀ ਕੀਤੇ ਹਨ ਤਾਂ ਕਿ ਦੀਵਾਲੀ ਦੇ...

ਨਿਊਜ਼ੀਲੈਂਡ ਨੇ ਸ਼੍ਰੀਲੰਕਾ ਨੂੰ 5 ਵਿਕਟਾਂ ਨਾਲ ਹਰਾਇਆ, ਸੈਮੀਫਾਈਨਲ ਵਿਚ ਪਹੁੰਚਣ ਦੀਆਂ ਉਮੀਦਾਂ ਕਾਇਮ

ਨਿਊਜ਼ੀਲੈਂਡ ਨੇ ਸ਼੍ਰੀਲੰਕਾ ਨੂੰ ਹਰਾ ਕੇ ਵਰਲਡ ਕੱਪ 2023 ਦੇ ਸੈਮੀਫਾਈਨਲ ਲਈ ਲਗਭਗ ਕੁਆਲੀਫਾਈ ਕਰ ਲਿਆ ਹੈ।ਇਸ ਜਿੱਤ ਨਾਲ ਨਿਊਜ਼ੀਲੈਂਡ ਦੇ...

ਨ.ਸ਼ਿਆਂ ‘ਤੇ ਸਖ਼ਤ ਹੋਈ ਸਰਕਾਰ, ਡਰੱ.ਗ ਕੇਸਾਂ ‘ਚ ਗਵਾਹ ਵਜੋਂ ਪੇਸ਼ ਨਾ ਹੋਣ ਵਾਲੇ ਮੁਲਾਜ਼ਮਾਂ ਦੀ ਤਿਆਰ ਕੀਤੀ ਸੂਚੀ

ਪੰਜਾਬ ਵਿਚ ਨਸ਼ੀਲੇ ਪਦਾਰਥਾਂ ਦੇ ਮਾਮਲਿਆਂ ਵਿਚ ਪੁਲਿਸ ਮੁਲਾਜ਼ਮਾਂ ਦੇ ਅਧਿਕਾਰਕ ਗਵਾਹ ਵਜੋਂ ਹਾਜ਼ਰ ਨਾ ਹੋਣ ਵਾਲੇ ਮੁਲਾਜ਼ਮਾਂ ਤੇ...

‘ਅਕਤੂਬਰ ‘ਚ ‘ਮੇਰਾ ਬਿੱਲ’ ਐਪ ‘ਤੇ ਬਿੱਲ ਅੱਪਲੋਡ ਕਰਕੇ 216 ਜੇਤੂਆਂ ਨੇ ਜਿੱਤੇ 12.43 ਲੱਖ ਰੁ. ਦੇ ਇਨਾਮ’ : ਹਰਪਾਲ ਚੀਮਾ

ਚੰਡੀਗੜ੍ਹ : ਪੰਜਾਬ ਦੇ ਵਿੱਤ, ਯੋਜਨਾ, ਆਬਕਾਰੀ ਅਤੇ ਕਰ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਅਕਤੂਬਰ 2023 ਦੇ ਮਹੀਨੇ ਦੌਰਾਨ 216 ਜੇਤੂਆਂ ਨੇ...

ETT ਅਧਿਆਪਕ ਅਤੇ ਪੰਚ ਦਾ ਜਾਅਲੀ ਅਨੁਸੂਚਿਤ ਜਾਤੀ ਸਰਟੀਫਿਕੇਟ ਪੰਜਾਬ ਸਰਕਾਰ ਨੇ ਕੀਤਾ ਰੱਦ

ਚੰਡੀਗੜ੍ਹ: ਪੰਜਾਬ ਸਰਕਾਰ ਸੂਬੇ ਦੇ ਅਨੁਸੂਚਿਤ ਜਾਤੀ ਦੇ ਹਿੱਤਾਂ ਦੀ ਰਾਖੀ ਲਈ ਵਚਨਬੱਧ ਹੈ। ਇਸ ਦਿਸ਼ਾ ‘ਚ ਕੰਮ ਕਰਦੇ ਸ੍ਰੀ ਜਸਵੀਰ ਸਿੰਘ...

12 ਸਾਲ ਬਾਅਦ ਵਰਲਡ ਕੱਪ ‘ਚ ਨੀਦਰਲੈਂਡ ਖਿਲਾਫ ਮੈਦਾਨ ‘ਚ ਉਤਰੇਗਾ ਭਾਰਤ, ਦੀਵਾਲੀ ਵਾਲੇ ਦਿਨ ਹੋਵੇਗਾ ਮੁਕਾਬਲਾ

ਵਨਡੇ ਵਰਲਡ ਕੱਪ 2023 ਵਿਚ ਭਾਰਤੀ ਟੀਮ ਜੇਤੂ ਰੱਥ ‘ਤੇ ਸਵਾਰ ਹੈ ਤੇ ਇਸ ਦੇ ਸਾਰਥੀ ਰੋਹਿਤ ਸ਼ਰਮਾ ਹਨ। ਰੋਹਿਤ ਸ਼ਰਮਾ ਦੀ ਕਪਤਾਨੀ ਵਿਚ ਭਾਰਤੀ...

ਭਾਰਤੀ ਮੂਲ ਦੇ ਤਰੁਣ ਗੁਲਾਟੀ ਬਣ ਸਕਦੇ ਹਨ ਲੰਦਨ ਦੇ ਅਗਲੇ ਮੇਅਰ, ਚੋਣਾਂ ਲਈ ਦਾਅਵੇਦਾਰੀ ਕੀਤੀ ਪੇਸ਼

ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਭਾਰਤੀ ਮੂਲ ਦੇ ਹਨ ਤੇ ਹੁਣ ਲੰਦਨ ਨੂੰ ਮੇਅਰ ਵੀ ਭਾਰਤੀ ਮੂਲ ਦਾ ਮਿਲ ਸਕਦਾ ਹੈ। ਲੰਦਨ ਦੇ...

ਚੰਡੀਗੜ੍ਹ ‘ਚ ਬੰਦ ਦੋਪਹੀਆ ਵਾਹਨਾਂ ਦੀ ਰਜਿਸਟ੍ਰੇਸ਼ਨ ਅੱਜ ਤੋਂ ਹੋਈ ਸ਼ੁਰੂ, ਤਿਓਹਾਰੀ ਸੀਜ਼ਨ ਦੇ ਮੱਦੇਨਜ਼ਰ ਲਿਆ ਫੈਸਲਾ

ਚੰਡੀਗੜ੍ਹ ਵਿਚ 29 ਅਕਤੂਬਰ ਤੋਂ ਬੰਦ ਦੋਪਹੀਆ ਵਾਹਨਾਂ ਦੀ ਰਜਿਸਟ੍ਰੇਸ਼ਨ ਅੱਜ ਤੋਂ ਫਿਰ ਸ਼ੁਰੂ ਹੋ ਜਾਵੇਗੀ। ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ...

ਭੁੱਲ ਕੇ ਵੀ ਮੂੰਗਫਲੀ ਨਾ ਖਾਣ ਇਹ ਲੋਕ, ਨਹੀਂ ਤਾਂ ਲੀਵਰ ਤੇ ਦਿਲ ਨੂੰ ਹੋ ਸਕਦੈ ਨੁਕਸਾਨ

ਮੂੰਗਫਲੀ ਸਰਦੀ ਦੇ ਮੌਸਮ ਵਿਚ ਸਰੀਰ ਨੂੰ ਗਰਮ ਰੱਖਦੀ ਹੈ। ਇਸ ਵਿਚ ਮੌਜੂਦ ਵਿਟਾਮਿਨ-ਈ, ਵਿਟਾਮਿਨ-ਬੀ6 ਮੈਗਨੀਸ਼ੀਅਮ, ਫਾਸਫਾਰਸ, ਪੌਟਾਸ਼ੀਅਮ,...

Carousel Posts