ਮੁੰਬਈ ਇੰਡੀਅਨਸ ਨੂੰ ਝਟਕਾ! ਸੱਟ ਦੀ ਵਜ੍ਹਾ ਨਾਲ IPL 2023 ਤੋਂ ਬਾਹਰ ਹੋਏ ਜਸਪ੍ਰੀਤ ਬੁਮਰਾਹ
Feb 28, 2023 10:45 pm
ਆਈਪੀਐੱਲ 2023 ਸ਼ੁਰੂ ਹੋਣ ਵਿਚ ਅਜੇ ਇਕ ਮਹੀਨੇ ਤੋਂ ਵੱਧ ਦਾ ਸਮਾਂ ਬਚਿਆ ਹੈ। ਇਸ ਤੋਂ ਪਹਿਲਾਂ ਹੀ ਮੁੰਬਈ ਇੰਡੀਅਨਸ ਨੂੰ ਵੱਡਾ ਝਟਕਾ ਲੱਗਾ ਹੈ।...
ਪੰਜਾਬ ਦੇ ਸਕੂਲਾਂ ਦਾ ਬਦਲਿਆ ਸਮਾਂ, ਕੱਲ੍ਹ ਤੋਂ ਸਵੇਰੇ 8:30 ਵਜੇ ਖੁੱਲ੍ਹਣਗੇ ਸਕੂਲ
Feb 28, 2023 9:29 pm
ਪੰਜਾਬ ਸਰਕਾਰ ਵੱਲੋਂ ਸਕੂਲਾਂ ਦਾ ਸਮਾਂ ਬਦਲਿਆ ਗਿਆ ਹੈ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਇਹ ਹੁਕਮ ਜਾਰੀ ਕੀਤੇ ਗਏ ਹਨ। ਮੰਤਰੀ...
ਕਾਂਗਰਸੀ ਨੇਤਾ ਤੇ ਸਾਬਕਾ ਚੇਅਰਮੈਨ ਮੇਜਰ ਸਿੰਘ ਧਾਲੀਵਾਲ ਕਤਲ ਮਾਮਲੇ ਵਿਚ ਫਰਾਰ ਮਹਿਲਾ ਗ੍ਰਿਫਤਾਰ
Feb 28, 2023 9:04 pm
ਤਰਨਤਾਰਨ ਦੇ ਪੱਟੀ ਵਿਚ ਬੀਤੇ ਦਿਨੀਂ ਕਾਂਗਰਸੀ ਨੇਤਾ ਤੇ ਸਾਬਕਾ ਚੇਅਰਮੈਨ ਮੇਜਰ ਸਿੰਘ ਧਾਲੀਵਾਲ ਦੀ ਹੱਤਿਆ ਕਰਨ ਵਾਲੀ ਫਰਾਰ ਮਹਿਲਾ ਨੂੰ...
ਜਲੰਧਰ: ਸਾਬਕਾ ਕੌਂਸਲਰ ਦੇ ਬੇਟੇ ਨੇ ਕੀਤਾ ਸਰੰਡਰ, ਸੁਪਰੀਮ ਕੋਰਟ ਨੇ ਕੀਤੀ ਸੀ ਜ਼ਮਾਨਤ ਪਟੀਸ਼ਨ ਖਾਰਜ
Feb 28, 2023 8:47 pm
ਜਲੰਧਰ ਵਿਚ ਨਾਰਥ ਏਰੀਆ ਦੇ ਵਿਧਾਇਕ ਬਾਵਾ ਹੈਨਰੀ ਵੱਲੋਂ 6 ਸੁਸਾਇਟੀਆਂ ਨੂੰ ਦਿੱਤੀ ਗਈ 60 ਲੱਖ ਰੁਪਏ ਦੀ ਸਰਕਾਰੀ ਗ੍ਰਾਂਟ ਦਾ ਨਿੱਜੀ ਤੌਰ...
ਸਿਸੋਦੀਆ ਨੂੰ ਸੁਪਰੀਮ ਕੋਰਟ ਤੋਂ ਝਟਕਾ, ਜ਼ਮਾਨਤ ਪਟੀਸ਼ਨ ਖਾਰਜ, CJI ਨੇ ਕਿਹਾ-‘ਜ਼ਮਾਨਤ ਲੈਣ ਹਾਈਕੋਰਟ ਜਾਓ’
Feb 28, 2023 8:00 pm
ਸ਼ਰਾਬ ਘੋਟਾਲੇ ਵਿਚ ਗ੍ਰਿਫਤਾਰ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਸੁਪਰੀਮ ਕੋਰਟ ਤੋਂ ਝਟਕਾ ਲੱਗਾ ਹੈ। ਸੁਪਰੀਮ ਕੋਰਟ ਨੇ...
ਭਾਰਤੀ ਟੀਮ ਨੂੰ ਟੀ-20 ਮਹਿਲਾ ਵਰਲਡ ਕੱਪ 2024 ‘ਚ ਮਿਲੀ ਐਂਟਰੀ, ਸ਼੍ਰੀਲੰਕਾ ਤੇ ਆਇਰਲੈਂਡ ਨਹੀਂ ਬਣਾ ਸਕੇ ਜਗ੍ਹਾ
Feb 28, 2023 7:22 pm
2024 ਮਹਿਲਾ ਟੀ-20 ਵਰਲਡ ਕੱਪ ਦਾ ਆਯੋਜਨ ਅਗਲੇ ਸਾਲ ਬੰਗਲਾਦੇਸ਼ ਵਿਚ ਹੋਣਾ ਹੈ ਇਸ ਮੈਗਾ ਈਵੈਂਟ ਲਈ 8 ਟੀਮਾਂ ਨੇ ਸਿੱਧੇ ਤੌਰ ‘ਤੇ ਕੁਆਲੀਫਾਈ...
ਵਿਜੀਲੈਂਸ ਵੱਲੋਂ 20,000 ਦੀ ਰਿਸ਼ਵਤ ਲੈਂਦਿਆਂ ਵਸੀਕਾ ਨਵੀਸ ਗ੍ਰਿਫਤਾਰ, ਰਜਿਸਟਰੀ ਕਰਵਾਉਣ ਬਦਲੇ ਮੰਗੇ ਸਨ ਪੈਸੇ
Feb 28, 2023 6:53 pm
ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਚਲਾਈ ਗਈ ਭ੍ਰਿਸ਼ਟਾਚਾਰ ਰੋਕੂ ਮੁਹਿੰਮ ਤਹਿਤ ਕਾਰਵਾਈ ਕਰਦਿਆਂ 20,000 ਦੀ ਰਿਸਵਤ ਲੈਂਦਿਆਂ ਲੁਧਿਆਣਾ ਵਿਖੇ...
ਮਨੀਸ਼ ਸਿਸੋਦੀਆ ਤੇ ਸਤੇਂਦਰ ਜੈਨ ਨੇ ਦਿੱਤਾ ਅਸਤੀਫਾ, CM ਕੇਜਰੀਵਾਲ ਨੇ ਕੀਤਾ ਮਨਜ਼ੂਰ
Feb 28, 2023 6:18 pm
ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਤੇ ਸਿਹਤ ਮੰਤਰੀ ਸਤੇਂਦਰ ਜੈਨ ਨੇ ਆਪਣੇ ਅਹੁਦੇ ਤੋਂ...
ਪੰਜਾਬ ਤੋਂ ਬਾਹਰ ਹੋਵੇਗੀ ਬਰਗਾੜੀ ਬੇਅਦਬੀ ਨਾਲ ਜੁੜੇ ਕੇਸਾਂ ਦੀ ਸੁਣਵਾਈ, SC ਨੇ ਮਨਜ਼ੂਰ ਕੀਤੀ ਡੇਰਾ ਪ੍ਰੇਮੀਆਂ ਦੀ ਪਟੀਸ਼ਨ
Feb 28, 2023 6:02 pm
ਸੁਪਰੀਮ ਕੋਰਟ ਨੇ ਬਰਗਾੜੀ ਬੇਅਦਬੀ ਮਾਮਲੇ ਦੀ ਸੁਣਵਾਈ ਪੰਜਾਬ ਦੇ ਬਾਹਰ ਕਰਨ ਦਾ ਹੁਕਮ ਦਿੱਤਾ ਹੈ। ਡੇਰਾ ਸੱਚਾ ਸੌਦਾ ਦੇ ਪ੍ਰੇਮੀਆਂ ਨੇ ਸਾਲ...
ਅਜਨਾਲਾ ਕਾਂਡ ਤੋਂ ਬਾਅਦ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਦਾ ਹੋਇਆ ਤਬਾਦਲਾ, ਨੌਨਿਹਾਲ ਹੋਣਗੇ ਨਵੇਂ ਕਮਿਸ਼ਨਰ
Feb 28, 2023 5:14 pm
ਅਜਨਾਲਾ ਕਾਂਡ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਪੰਜਾਬ ਸਰਕਾਰ ਵੱਲੋਂ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਜਸਕਰਨ ਸਿੰਘ ਦਾ ਤਬਾਦਲਾ...
ਵੱਡਾ ਫੇਰਬਦਲ! ਪੰਜਾਬ ਸਰਕਾਰ ਨੇ 16 IPS ਤੇ 2 PPS ਅਧਿਕਾਰੀਆਂ ਦੇ ਕੀਤੇ ਤਬਾਦਲੇ, ਦੇਖੋ ਲਿਸਟ
Feb 28, 2023 4:47 pm
ਪੰਜਾਬ ਸਰਕਾਰ ਵੱਲੋਂ ਵੱਡਾ ਪ੍ਰਸ਼ਾਸਨਿਕ ਫੇਰਬਦਲ ਕੀਤਾ ਗਿਆ ਹੈ। 16 ਆਈਪੀਐੱਸ ਤੇ 2 ਪੀਪੀਐੱਸ ਅਧਿਕਾਰੀਆਂ ਦੇ ਟਰਾਂਸਫਰ ਕੀਤੇ ਗਏ ਹਨ। ਸਵਪਨ...
ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਨੂੰ ਮਿਲੀ ਰਾਜਪਾਲ ਦੀ ਮਨਜ਼ੂਰੀ, 3 ਮਾਰਚ ਨੂੰ ਹੋਵੇਗਾ ਇਜਲਾਸ
Feb 28, 2023 4:40 pm
ਪੰਜਾਬ ਵਿਧਾਨ ਸਭਾ ਦਾ ਇਜਲਾਸ 3 ਮਾਰਚ ਨੂੰ ਹੋਵੇਗਾ। ਪੰਜਾਬ ਸਰਕਾਰ ਦੇ ਵਕੀਲ ਨੇ ਇਹ ਜਾਣਕਾਰੀ ਦਿੱਤੀ ਹੈ। ਪੰਜਾਬ ਸਰਕਾਰ ਰਾਜਪਾਲ ਦੇ ਖਿਲਾਫ਼...
ਗੋਇੰਦਵਾਲ ਸਾਹਿਬ ਜੇਲ੍ਹ ਗੈਂਗਵਾਰ ਮਾਮਲੇ ‘ਚ 7 ਗੈਂਗਸਟਰ ਨਾਮਜ਼ਦ, ਜ਼ਖਮੀ ਅਰਸ਼ਦ ਤੇ ਕੇਸ਼ਵ ਚੰਡੀਗੜ੍ਹ ਰੈਫਰ
Feb 27, 2023 11:58 pm
ਗੋਇੰਦਵਾਲ ਸਾਹਿਬ ਜੇਲ੍ਹ ਵਿਚ ਹੋਈ ਗੈਂਗਵਾਰ ਦੇ ਬਾਅਦ ਪੁਲਿਸ ਨੇ 7 ਗੈਂਗਸਟਰਾਂ ਨੂੰ FIR ਵਿਚ ਨਾਮਜ਼ਦ ਕੀਤਾ ਹੈ। ਇਸ ਵਿਚ ਮਨਪ੍ਰੀਤ ਭਾਊ,...
ਈਰਾਨ ਵਿਚ ਸਕੂਲ ਜਾਣ ਤੋਂ ਰੋਕਣ ਲਈ ਲੜਕੀਆਂ ਨੂੰ ਦਿੱਤਾ ਗਿਆ ਜ਼ਹਿਰ, ਜਾਂਚ ਸ਼ੁਰੂ
Feb 27, 2023 11:23 pm
ਸਤੰਬਰ 2022 ਵਿਚ ਪੁਲਿਸ ਹਿਰਾਸਤ ਵਿਚ 22 ਸਾਲ ਦੀ ਮਹਸਾ ਅਮੀਨੀ ਦੀ ਮੌਤ ਦੇ ਬਾਅਦ ਤੋਂ ਹੀ ਈਰਾਨ ਵਿਚ ਹਿਜਾਬ ਵਿਰੋਧੀ ਪ੍ਰਦਰਸ਼ਨ ਜਾਰੀ ਹੈ। ਹੁਣ...
ਦਿੱਲੀ-ਅਲਵਰ ਵਿਚ ਚੱਲੇਗੀ ਮਿੰਨੀ ਬੁਲੇਟ ਟ੍ਰੇਨ, ਜਲਦ ਸ਼ੁਰੂ ਹੋਵੇਗਾ ਕੰਮ, ਬਣਨਗੇ 22 ਸਟੇਸ਼ਨ
Feb 27, 2023 11:04 pm
ਦੇਸ਼ ਦੀ ਪਹਿਲੀ ਰੈਪਿਡ ਰੇਲ ਹੁਣ ਜਲਦ ਹੀ ਲੋਕਾਂ ਦੀ ਸੇਵਾ ਵਿਚ ਹਾਜ਼ਰ ਹੋਵੇਗੀ। ਮਾਰਚ ਦੇ ਮੱਧ ਵਿਚ ਇਸ ਨੂੰ ਸਾਹਿਬਾਬਾਦ ਤੋਂ ਦੁਹਾਈ ਡਿਪੂ...
28 ਲੋਕਾਂ ਦੇ ਕ੍ਰੈਡਿਟ ਕਾਰਡ ਤੋਂ ਮਹਿਲਾ ਨੇ ਕੱਢੇ 10 ਕਰੋੜ, ਪਤੀ ਨੇ ਹੀ ਪਹੁੰਚਾਇਆ ਜੇਲ੍ਹ
Feb 27, 2023 11:01 pm
ਇਕ ਮਹਿਲਾ ਨੇ 28 ਲੋਕਾਂ ਦੇ ਕ੍ਰੈਡਿਟ ਕਾਰਡ ਤੋਂ ਲਗਭਗ 10 ਕਰੋੜ ਰੁਪਏ ਦੇ ਫਰਾਡ ਨੂੰ ਅੰਜਾਮ ਦਿੱਤਾ ਪਰ ਉਸ ਦੇ ਅਪਰਾਧ ਦਾ ਖੁਲਾਸਾ ਪਤੀ ਨੇ ਹੀ ਕਰ...
ਗੈਂਗਵਾਰ ਦੇ ਬਾਅਦ ਜੱਗੂ ਭਗਵਾਨਪੁਰੀਆ ਦਾ ਬਿਆਨ-‘ਲਵਾਂਗੇ ਬਦਲਾ, ਅਸੀਂ ਕਿਸੇ ਤੋਂ ਨਹੀਂ ਡਰਦੇ’
Feb 27, 2023 9:53 pm
ਤਰਨਤਾਰਨ ਜ਼ਿਲ੍ਹੇ ਦੇ ਗੋਇੰਦਵਾਲ ਸਾਹਿਬ ਕੇਂਦਰੀ ਜੇਲ੍ਹ ਵਿਚ ਐਤਵਾਰ ਨੂੰ ਲਾਰੈਂਸ ਬਿਸ਼ਨੋਈ ਤੇ ਜੱਗੂ ਭਗਵਾਨਪੁਰੀਆ ਗੈਂਗ ਵਿਚ ਝੜਪ ਹੋਈ...
ਟੈੱਕ ਸਿਟੀ ਬੈਂਗਲੁਰੂ ‘ਚ ਏਲਨ ਮਸਕ ਦੀ ‘ਪੂਜਾ’ ਕਰ ਰਹੇ ਲੋਕ, ਵਜ੍ਹਾ ਕਰ ਦੇਵੇਗੀ ਹੈਰਾਨ
Feb 27, 2023 9:30 pm
ਟੈੱਕ ਸਿਟੀ ਕਹੇ ਜਾਣ ਵਾਲੇ ਬੈਂਗਲੁਰੂ ਵਿਚ ਟੇਸਲਾ ਦੇ ਸੀਈਓ ਤੇ ਅਮਰੀਕੀ ਅਰਬਪਤੀ ਏਲਨ ਮਸਕ ਦੀ ‘ਪੂਜਾ’ ਕੀਤੀ ਗਈ। ਸੇਵ ਇੰਡੀਅਨ ਫੈਮਿਲੀ...
ਪਾਰਕਿੰਗ ਨੂੰ ਲੈ ਕੇ ਹੋਇਆ ਵਿਵਾਦ, ਕੱਚ ਦੀਆਂ ਬੋਤਲਾਂ ਨਾਲ ਹਮਲਾ ਕਰਕੇ ਨੌਜਵਾਨ ਦਾ ਕ.ਤਲ
Feb 27, 2023 9:06 pm
ਅੰਮ੍ਰਿਤਸਰ ਵਿਚ ਹਕੀਮਾਂ ਗੇਟ ਥਾਣਾ ਖੇਤਰ ਦੇ ਵਰਿਆਮ ਸਿੰਘ ਕਾਲੋਨੀ ਵਿਚ ਐਤਵਾਰ ਦੀ ਰਾਤ ਕਾਰ ਕੱਢਣ ਤੇ ਬਾਈਕ ਨੂੰ ਹਟਾਉਣ ਨੂੰ ਲੈ ਕੇ ਕੁਝ...
ਪਾਕਿਸਤਾਨ ਦੇ ਬਲੋਚਿਸਤਾਨ ‘ਚ ਕੋਲੇ ਦੀ ਖਾਨ ‘ਤੇ ਹਮਲਾ, ਚਾਰ ਮਜ਼ਦੂਰਾਂ ਦੀ ਮੌਤ
Feb 27, 2023 8:15 pm
ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਦੇ ਹਰਨਈ ਜ਼ਿਲ੍ਹੇ ਦੇ ਖੋਸਤ ਇਲਾਕੇ ਵਿਚ ਅਣਪਛਾਤੇ ਹਮਲਾਵਰਾਂ ਨੇ ਕੋਲੇ ਦੀ ਖਾਨ ‘ਤੇ ਹਮਲਾ ਕਰ ਦਿੱਤਾ...
ਖੌਫ਼ਨਾਕ! 2 ਕਿਲੋਮੀਟਰ ਤੱਕ ਸਕੂਟੀ ਸਵਾਰ ਨੂੰ ਘਸੀਟਦਾ ਰਿਹਾ ਟਰੱਕ, ਦਾਦੇ-ਪੋਤੇ ਦੀ ਹੋਈ ਮੌਤ
Feb 27, 2023 7:40 pm
ਉੱਤਰ ਪ੍ਰਦੇਸ਼ ਦੇ ਮਹੋਬਾ ਵਿਚ ਤੇਜ਼ ਰਫਤਾਰ ਡੰਪਰ ਨੇ ਸਕੂਟੀ ਸਵਾਰ ਦਾਦਾ ਤੇ ਪੋਤੇ ਨੂੰ ਬੁਰੀ ਤਰ੍ਹਾਂ ਤੋਂ ਕੁਚਲ ਦਿੱਤਾ। ਸਕੂਟੀ ਵਿਚ ਫਸੇ...
ਬਰਨਾਲਾ ‘ਚ ਸੜਕ ਹਾਦਸਾ, ਤੇਜ਼ ਰਫਤਾਰ ਕਾਰ ਨੇ ਸਕੂਟੀ ਨੂੰ ਮਾਰੀ ਟੱਕਰ, ਪਤੀ-ਪਤਨੀ ਦੀ ਗਈ ਜਾਨ
Feb 27, 2023 7:08 pm
ਢਿੱਲਵਾਂ ਪੈਟਰੋਲ ਪੰਪ ਦੇ ਕੋਲ ਇਕ ਕਾਰ ਤੇ ਸਕੂਟੀ ਦੀ ਟੱਕਰ ਦੇ ਹਾਦਸੇ ਵਿਚ ਪਤੀ-ਪਤਨੀ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਬਰਨਾਲਾ ਵਾਸੀ...
ਚੰਗੇ ਭਵਿੱਖ ਦੀ ਆਸ ਲਈ ਅਮਰੀਕਾ ਗਏ ਪੰਜਾਬੀ ਨੌਜਵਾਨ ਦੀ ਹਾਰਟ ਅਟੈਕ ਨਾਲ ਮੌਤ
Feb 27, 2023 6:35 pm
ਪੰਜਾਬ ਤੋਂ ਹਰ ਸਾਲ ਬਹੁਤ ਵੱਡੀ ਗਿਣਤੀ ਵਿਚ ਨੌਜਵਾਨ ਵਿਦੇਸ਼ਾਂ ਵਿਚ ਜਾਂਦੇ ਹਨ। ਸੁਨਹਿਰੀ ਭਵਿੱਖ ਦੀ ਆਸ ਲਏ ਇਹ ਨੌਜਵਾਨ ਵਿਦੇਸ਼ਾਂ ਵਿਚ ਜਾ...
ਸ਼ਰਾਬ ਘਪਲਾ : ਕੋਰਟ ਨੇ ਸੁਣਾਇਆ ਫੈਸਲਾ, ਮਨੀਸ਼ ਸਿਸੋਦੀਆ 4 ਮਾਰਚ ਤੱਕ CBI ਰਿਮਾਂਡ ‘ਤੇ
Feb 27, 2023 6:23 pm
ਸੀਬੀਆਈ ਕੋਰਟ ਨੇ ਸ਼ਰਾਬ ਘਪਲੇ ਨਾਲ ਜੁੜੇ ਮਾਮਲੇ ਵਿਚ ਅੱਗੇ ਦੀ ਪੁੱਛਗਿਛ ਲਈ ਦਿੱਲੀ ਦੇ ਉਪ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਨੇਤਾ ਮਨੀਸ਼...
ਦੰਗਾ ਵਿਰੋਧੀ ਤੱਤਾਂ ‘ਤੇ ਕਾਬੂ ਪਾਉਣ ਲਈ ਪੰਜਾਬ ਪੁਲਿਸ ਲਵੇਗੀ ਗਤਕੇ ਦੀ ਟ੍ਰੇਨਿੰਗ, ਮੁਕਤਸਰ ਵਿਚ ਹੋਈ ਸ਼ੁਰੂਆਤ
Feb 27, 2023 5:38 pm
ਮੁਕਤਸਰ ਪੁਲਿਸ ਨੇ ਇਕ ਨਵੀਂ ਪਹਿਲ ਕਰਦੇ ਹੋਏ ਮੁਲਾਜ਼ਮਾਂ ਨੂੰ ਗਤਕਾ ਟ੍ਰੇਨਿੰਗ ਦੇਣੀ ਸ਼ੁਰੂ ਕਰ ਦਿੱਤੀ ਹੈ। ਪੁਲਿਸ ਲਾਈਨ ਵਿਚ ਆਰਟਸ...
ਕੇਂਦਰ ਦੀ ਪੰਜਾਬ ਸਰਕਾਰ ਨੂੰ ਰਾਹਤ, ਓਡੀਸ਼ਾ ਦੇ ਰਸਤੇ ਕੋਲਾ ਲਿਆਉਣ ਦੀ ਹਟਾਈ ਸ਼ਰਤ
Feb 27, 2023 5:21 pm
ਕੇਂਦਰ ਨੇ ਪੰਜਾਬ ਸਰਕਾਰ ਦੀ ਗੱਲ ਮੰਨਦੇ ਹੋਏ ਓਡੀਸ਼ਾ ਤੋਂ ਸਮੁੰਦਰ ਦੇ ਰਸਤੇ ਕੋਲਾ ਲਿਆਉਣ ਦੀ ਸ਼ਰਤ ਹਟਾ ਦਿੱਤੀ ਹੈ। ਮੁੱਖ ਮੰਤਰੀ ਭਗਵੰਤ ਮਾਨ...
ਮਨੀਸ਼ ਸਿਸੋਦੀਆ ਦੀ ਹੋਈ ਕੋਰਟ ‘ਚ ਪੇਸ਼ੀ, CBI ਨੇ ਮੰਗੀ 5 ਦਿਨ ਦੀ ਰਿਮਾਂਡ
Feb 27, 2023 4:35 pm
ਸੀਬੀਆਈ ਨੇ ਦਿੱਲੀ ਦੇ ਡਿਪਟੀ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਸੋਮਵਾਰ ਦੁਪਹਿਰ 3.10 ਵਜੇ ਰਾਊਜ ਐਵੇਨਿਊ ਕੋਰਟ ਵਿਚ ਪੇਸ਼ ਕੀਤਾ। ਦਿੱਲੀ...
ਹਾਂਗਕਾਂਗ ‘ਚ ਸ਼ਰਧਾ ਵਰਗਾ ਕਤਲਕਾਂਡ, ਨੂੰਹ ਦੇ ਟੁਕੜੇ ਕਰ ਉਬਾਲ ਸੂਪ ਪੀ ਰਹੇ ਸਨ ਸੱਸ-ਸਹੁਰਾ
Feb 26, 2023 4:07 pm
ਹਾਂਗਕਾਂਗ ਵਿਚ ਦਿੱਲੀ ਦੇ ਸ਼ਰਧਾ ਵਾਰਕਰ ਵਰਗਾ ਕਤਲਕਾਂਡ ਅੰਜਾਮ ਦਿੱਤਾ ਗਿਆ ਹੈ। ਇਥੇ ਪੁਲਿਸ ਨੇ ਮਾਡਲ ਐਬੀ ਚੋਈ ਦਾ ਕਤਲ ਕਰਕੇ ਲਾਸ਼ ਦੇ...
ਬਰਫੀਲੇ ਤੂਫਾਨ ਤੇ ਮੀਂਹ ਨਾਲ ਤਬਾਹ ਕੈਲੀਫੋਰਨੀਆ, ਅਮਰੀਕਾ ਵਿਚ ਮਚਿਆ ਹਾਹਾਕਾਰ
Feb 26, 2023 4:03 pm
ਅਮਰੀਕਾ ਦਾ ਕੈਲੀਫੋਰਨੀਆ ਇਕ ਵਾਰ ਫਿਰ ਬਰਫੀਲੇ ਤੂਫਾਨ ਦੀ ਲਪੇਟ ਵਿਚ ਹੈ। ਪਿਛਲ ਕੁਝ ਦਿਨਾਂ ਤੋਂ ਅਮਰੀਕਾ ਦੇ ਇਸ ਇਲਾਕੇ ਵਿਚ ਬਰਫੀਲੇ...
AC ਨਾ ਚੱਲਣ ‘ਤੇ ਯਾਤਰੀ ਨੂੰ ਹੋਈ ਪ੍ਰੇਸ਼ਾਨੀ ਦੀ ਸੁਣਵਾਈ ਨਾ ਕਰਨ ‘ਤੇ ਰੇਲਵੇ ਵਿਭਾਗ ਨੂੰ 10,000 ਦਾ ਜੁਰਮਾਨਾ
Feb 26, 2023 3:30 pm
ਰੇਲ ਯਾਤਰਾ ਦੌਰਾਨ ਏਸੀ ਕੋਚ ਦਾ ਏਸੀ ਨਾ ਚੱਲਣ ‘ਤੇ ਯਾਤਰੀ ਨੂੰ ਆਈ ਪ੍ਰੇਸ਼ਾਨੀ ਦੀ ਸੁਣਵਾਈ ਨਾ ਕਰਨ ‘ਤੇ ਰੇਲਵੇ ਵਿਭਾਗ ਨੂੰ ਕੰਜ਼ਿਊਮਰ...
ਜੰਮੂ-ਕਸ਼ਮੀਰ ‘ਚ ਫਿਰ ਤੋਂ ਟਾਰਗੈੱਟ ਕਿਲਿੰਗ, ਪੁਲਵਾਮਾ ‘ਚ ਬੈਂਕ ਦੇ ਸਕਿਓਰਿਟੀ ਗਾਰਡ ਦੀ ਗੋਲੀ ਮਾਰ ਕੇ ਹੱਤਿਆ
Feb 26, 2023 2:51 pm
ਜੰਮੂ-ਕਸ਼ਮੀਰ ਵਿਚ ਇਕ ਵਾਰ ਫਿਰ ਟਾਰਗੈੱਟ ਕਿਲਿੰਗ ਦੀ ਘਟਨਾ ਸਾਹਮਣੇ ਆਈ ਹੈ। ਪੁਲਵਾਮਾ ਵਿਚ ਅੱਤਵਾਦੀਆਂ ਨੇ ਬੈਂਕ ਦੇ ਸਕਿਓਰਿਟੀ ਗਾਰਡ ਦੀ...
ਸਿਆਸਤ ਤੋਂ ਸੰਨਿਆਸ ਦੀਆਂ ਖਬਰਾਂ ‘ਚ ਸੋਨੀਆ ਗਾਂਧੀ ਦਾ ਬਿਆਨ-‘ਨਾ ਮੈਂ ਕਦੇ ਰਿਟਾਇਰ ਹੋਈ ਸੀ ਤੇ ਨਾ ਕਦੇ ਹੋਵਾਂਗੀ’
Feb 26, 2023 2:04 pm
ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਨੇ ਸਿਆਸਤ ਤੋਂ ਆਪਣੇ ਸੰਨਿਆਸ ਦੀਆਂ ਖਬਰਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ। ਉਨ੍ਹਾਂ ਕਿਹਾ...
ਅਬੋਹਰ : ਸੜਕ ਹਾਦਸੇ ਵਿਚ ਨਾਬਾਲਗ ਦੀ ਮੌਤ, 5 ਭੈਣਾਂ ਦਾ ਇਕਲੌਤਾ ਭਰਾ ਸੀ ਮ੍ਰਿਤਕ
Feb 26, 2023 1:30 pm
ਅਬੋਹਰ : ਵਰਿਆਮ ਖੇੜਾ ਵਿਚ ਮੋਟਰਸਾਈਕਲ ਤੋਂ ਡਿੱਗ ਕੇ ਗੰਭੀਰ ਤੌਰ ‘ਤੇ ਜ਼ਖਮੀ ਹੋਏ 16 ਸਾਲਾ ਨਾਬਾਲਗ ਦੀ ਪੀਜੀਆਈ ਵਿਚ ਇਲਾਜ ਦੌਰਾਨ ਮੌਤ ਹੋ...
ਜਲੰਧਰ : ਰਾਮਾ ਮੰਡੀ ਗੁਰਦੁਆਰੇ ਦੇ ਬਾਹਰ ਬੇਅਦਬੀ, ਫਾੜ ਕੇ ਸੁੱਟੇ ਗੁਟਕਾ ਸਾਹਿਬ ਦੇ ਅੰਗ
Feb 26, 2023 12:51 pm
ਜਲੰਧਰ ਦੇ ਰਾਮਾ ਮੰਡੀ ਥਾਣੇ ਦੇ ਏਰੀਆ ਜਯੰਤ ਨਗਰ ਗੁਰਦੁਆਰੇ ਵਿਚ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ। ਇਕ ਵਿਅਕਤੀ ਗੁਟਕਾ ਸਾਹਿਬ ਦੇ ਅੰਗ...
ਤਿੰਨ ਵਿਆਹ ਕਰਵਾਉਣ ਵਾਲੇ ਸ਼ਖਸ ਦੀ ਹੋਈ ਛਿਤਰ ਪਰੇਡ, ਦੂਜੀ ਪਤਨੀ ਤੀਜੀ ਦੇ ਘਰ ਪਹੁੰਚੀ ਤਾਂ ਖੁੱਲ੍ਹਿਆ ਰਾਜ
Feb 26, 2023 12:20 pm
ਮੋਦੀ ਨਗਰ ਗਾਜ਼ੀਆਬਾਦ ਦੇ ਰਹਿਣ ਵਾਲੇ ਇਕ ਸ਼ਖਸ ਨੇ 3 ਔਰਤਾਂ ਨੂੰ ਬੇਵਕੂਫ ਬਣਾ ਕੇ ਉੁਨ੍ਹਾਂ ਨਾਲ ਵਿਆਹ ਕਰ ਲਿਆ। ਸ਼ਖਸ ਨੇ ਦੋ ਨਾਲ ਲਵਮੈਰਿਜ ਤੇ...
ਪਾਕਿਸਤਾਨ ਦੀ ਸਾਜ਼ਿਸ਼ ਨਾਕਾਮ, ਅੰਮ੍ਰਿਤਸਰ ‘ਚ ਮਿਲਿਆ ਚਾਈਨੀਜ਼ ਡਰੋਨ, ਸਰਚ ਆਪ੍ਰੇਸ਼ਨ ਜਾਰੀ
Feb 26, 2023 11:46 am
ਅੰਮ੍ਰਿਤਸਰ ਵਿਚ ਸਰਹੱਦੀ ਪਿੰਡ ਸ਼ਹਿਜਾਦਾ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਕੋਲ ਦੇਰ ਰਾਤ 2.11 ਮਿੰਟ ‘ਤੇ ਬੀਐੱਸਐੱਫ ਬਲਾਂ ਨੇ ਡਰੋਨ ਦੀ...
ਲੁਧਿਆਣਾ : ਡੇਅਰੀ ਸੰਚਾਲਕ ਤੇ ਨੌਕਰ ਦਾ ਬੇਰਿਹਮੀ ਨਾਲ ਕ.ਤਲ, ਤੇਜ਼ਧਾਰ ਹਥਿਆਰ ਨਾਲ ਉਤਾਰਿਆ ਮੌਤ ਦੇ ਘਾਟ
Feb 26, 2023 11:19 am
ਲੁਧਿਆਣਾ ਵਿਚ ਦੇਰ ਰਾਤ 2 ਲੋਕਾਂ ਦੀ ਹੱਤਿਆ ਕਰ ਦਿੱਤੀ ਗਈ। ਸੂਆ ਰੋਡ ਸਥਿਤ ਪਿੰਡ ਬੁਲਾਰਾ ਵਿਚ ਦੇਰ ਰਾਤ ਲਗਭਗ 1.30 ਵਜੇ ਡੇਅਰੀ ਸੰਚਾਲਕ ਤੇ ਉਸ...
ਸੈਂਟਲਰ ਜੇਲ੍ਹ ਲੁਧਿਆਣਾ ‘ਚ ਕੈਦੀਆਂ ਦੀ ਵੀਡੀਓ ਕਾਨਫਰੰਸਿੰਗ ਲਈ ਬਣਨਗੇ 20 ਕੈਬਿਨ, ਆਨਲਾਈਨ ਹੋਵੇਗੀ ਪੇਸ਼ੀ
Feb 26, 2023 10:40 am
ਸੈਂਟਰਲ ਜੇਲ੍ਹ ਲੁਧਿਆਣਾ ਵਿਚ ਨਸ਼ੇ ਤੇ ਮੋਬਾਈਲ ਦੀ ਸਪਲਾਈ ਚੇਨ ਟੁੱਟਣ ਦਾ ਨਾਂ ਨਹੀਂ ਲੈ ਰਹੀ। ਜੇਲ੍ਹ ਮੈਨੇਜਮੈਂਟ ਦੇ ਪੁਖਤਾ ਇੰਤਜ਼ਾਮਾਂ...
ਨਗਰ ਨਿਗਮ ਚੋਣਾਂ ਤੋਂ ਪਹਿਲਾਂ 4 ਹਲਕਿਆਂ ਨੂੰ 2.37 ਕਰੋੜ ਜਾਰੀ, ਸਰਕਾਰ ਨੇ ਪੈਸਾ ਖਰਚਣ ਦੇ ਦਿਸ਼ਾ-ਨਿਰਦੇਸ਼ ਕੀਤੇ ਜਾਰੀ
Feb 26, 2023 10:10 am
ਲੋਕ ਸਭਾ ਚੋਣਾਂ ਤੋਂ ਪਹਿਲਾਂ ਜਿਥੇ ਡੇਰਾ ਸੱਚਖੰਡ ਬੱਲਾਂ ਵਿਚ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਦੇ ਅਧਿਐਨ ਸੈਂਟਰ ਲਈ 25 ਕਰੋੜ...
ਬਦਲੇਗਾ ਮੌਸਮ ਦਾ ਮਿਜਾਜ਼, ਬਰਫਬਾਰੀ ਨਾਲ ਪੰਜਾਬ ਤੇ ਹਰਿਆਣਾ ‘ਚ ਵਧੇਗੀ ਠੰਡ, 1 ਮਾਰਚ ਨੂੰ ਮੀਂਹ ਦੇ ਆਸਾਰ
Feb 26, 2023 9:36 am
ਪੰਜਾਬ ਵਿਚ ਇਕ ਤੋਂ ਫਿਰ ਵਾਰ ਮੌਸਮ ਬਦਲਣ ਦੇ ਆਸਾਰ ਹਨ। ਪਹਾੜੀ ਇਲਾਕਿਆਂ ਵਿਚ ਬਰਫਬਾਰੀ ਨਾਲ ਮੈਦਾਨੀ ਖੇਤਰਾਂ ਵਿਚ ਠੰਡ ਵੱਧ ਸਕਦੀ ਹੈ।...
ਕਾਨੂੰਨ ਤੋੜਨ ਵਾਲਿਆਂ ਖਿਲਾਫ ਸਖਤ ਕਾਰਵਾਈ ਦੇ ਨਿਰਦੇਸ਼, DGP ਨੇ ਪੁਲਿਸ ਦੇ ਫੀਲਡ ਅਧਿਕਾਰੀਆਂ ਨਾਲ ਕੀਤੀ ਬੈਠਕ
Feb 26, 2023 9:06 am
ਡੀਜੀਪੀ ਪੰਜਾਬ ਗੌਰਵ ਯਾਦਵ ਦੀ ਪ੍ਰਧਾਨਗੀ ਵਿਚ ਸੀਨੀਅਰ ਅਧਿਕਾਰੀਆਂ ਦੀ ਸਾਂਝੀ ਮੀਟਿੰਗ ਵਿਚ ਗੈਂਗਸਟਰਾਂ ਖਿਲਾਫ ਜ਼ਿਲ੍ਹਾ ਅਧਿਕਾਰੀਆਂ...
ਅੰਮ੍ਰਿਤਪਾਲ ਦਾ ਵੱਡਾ ਬਿਆਨ-‘ਮੈਂ ਇੰਡੀਅਨ ਸਿਟੀਜ਼ਨ ਨਹੀਂ ਹਾਂ, ਪਾਸਪੋਰਟ ਸਿਰਫ ਯਾਤਰਾ ਦਾ ਡਾਕੂਮੈਂਟ’
Feb 26, 2023 8:33 am
‘ਵਾਰਿਸ ਪੰਜਾਬ ਦੇ’ ਦੇ ਮੁਖੀ ਅੰਮ੍ਰਿਤਪਾਲ ਨੇ ਖੁਦ ਨੂੰ ਭਾਰਤੀ ਨਾਗਰਿਕ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੈਂ ਖੁਦ...
ਲੁਧਿਆਣਾ : CBI ਨੇ ਰੇਲਵੇ ਸਟੇਸ਼ਨ ‘ਤੇ ਫੜੇ 3 ਮੁਲਜ਼ਮ, ਅਧਿਕਾਰੀਆਂ ਦੇ ਨਾਂ ਤੋਂ ਟਿਕਟਾਂ ਕਢਵਾ ਕੇ ਕਰਦੇ ਸਨ ਬਲੈਕ
Feb 25, 2023 4:04 pm
ਫਿਰੋਜ਼ਪੁਰ ਮੰਡਲ ਦੀ ਸੀਬੀਆਈ ਟੀਮ ਨੇ ਲੁਧਿਆਣਾ ਰੇਲਵੇ ਸਟੇਸ਼ਨ ‘ਤੇ 3 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ, ਜੋ ਤਤਕਾਲ ਟਿਕਟਾਂ ਨੂੰ ਬਲੈਕ...
ਮੋਗਾ ਪੁਲਿਸ ਨੇ ਗੈਰ-ਕਾਨੂੰਨੀ ਮਾਈਨਿੰਗ ਰੈਕੇਟ ਦਾ ਕੀਤਾ ਪਰਦਾਫਾਸ਼, 4 ਖਿਲਾਫ ਮਾਮਲਾ ਦਰਜ
Feb 25, 2023 3:37 pm
ਮੋਗਾ ਪੁਲਿਸ ਨੇ ਧਰਮਕੋਟ ਸਬ-ਡਵੀਜ਼ਨ ਵਿਚ ਪੰਚਾਇਤ ਦੀ ਜ਼ਮੀਨ ‘ਤੇ ਚੱਲ ਰਹੀ ਗੈਰ-ਕਾਨੂੰਨੀ ਮਾਈਨਿੰਗ ਰੈਕੇਟ ਦਾ ਪਰਦਾਫਾਸ਼ ਕੀਤਾ ਹੈ ਤੇ...
ਸੋਨੀਆ ਗਾਂਧੀ ਨੇ ਦਿੱਤਾ ਰਿਟਾਇਰਮੈਂਟ ਦਾ ਸੰਕੇਤ, ਕਿਹਾ-‘ਭਾਰਤ ਜੋੜੋ ਯਾਤਰਾ ਮੇਰੀ ਸਿਆਸੀ ਪਾਰੀ ਦਾ ਆਖਰੀ ਪੜਾਅ’
Feb 25, 2023 3:12 pm
ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ਵਿਚ ਚੱਲ ਰਹੇ ਕਾਂਗਰਸ ਦੇ 85ਵੇਂ ਸੈਸ਼ਨ ‘ਚ ਪਾਰਟੀ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਨੇ ਰਾਜਨੀਤੀ ਤੋਂ...
‘ਹਰਿਆਣਾ ਸਰਕਾਰ ਨੂੰ 1925 ਦਾ ਗੁਰਦੁਆਰਾ ਐਕਟ ਤੋੜ ਕੇ ਆਪਣਾ ਵੱਖਰਾ ਕਾਨੂੰਨ ਬਣਾਉਣ ਦਾ ਹੱਕ ਨਹੀਂ’
Feb 25, 2023 2:32 pm
ਚੰਡੀਗੜ੍ਹ : ਜਦੋਂ ਤੋਂ ਦੇਸ਼ ਅੰਦਰ ਭਾਜਪਾ ਦੀਆਂ ਸਰਕਾਰਾਂ ਦੀ ਸਥਾਪਤੀ ਹੋਈ ਹੈ, ਉਦੋਂ ਤੋਂ ਲੈ ਕੇ ਆਰ.ਐਸ.ਐਸ. ਦੇ ਇਸ਼ਾਰੇ ‘ਤੇ ਘੱਟ ਗਿਣਤੀ ਦੀ...
ਵਿਰਾਟ ਕੋਹਲੀ ਦਾ ਛਲਕਿਆ ਦਰਦ, ਬੋਲੇ-‘ਦੋ ਵਾਰ ਟੀਮ ਨੂੰ ਫਾਈਨਲ ਵਿਚ ਪਹੁੰਚਾਇਆ, ਫਿਰ ਵੀ ਫੇਲ੍ਹ ਕਪਤਾਨ ਕਿਹਾ’
Feb 25, 2023 2:18 pm
ਭਾਰਤੀ ਮਹਿਲਾ ਟੀਮ ਨੇ ਹੁਣੇ ਜਿਹੇ ਟੀ-20 ਵਰਲਡ ਕੱਪ 2023 ਦੇ ਫਾਈਨਲ ਵਿਚ ਪਹੁੰਚਣ ਦਾ ਮੌਕਾ ਗੁਆਇਆ ਹੈ ਤੇ ਇਕ ਵਾਰ ਫਿਰ ਵਰਲਡ ਕੱਪ ਜਿੱਤਣ ਦਾ...
ਅੰਮ੍ਰਿਤਪਾਲ ਸਿੰਘ ‘ਤੇ ਵੱਡੀ ਕਾਰਵਾਈ, ਇੰਸਟਾਗ੍ਰਾਮ ਅਕਾਊਂਟ ਕੀਤਾ ਗਿਆ ਬੈਨ
Feb 25, 2023 1:11 pm
ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਇੰਸਟਾਗ੍ਰਾਮ ਅਕਾਊਂਟ ਨੂੰ ਭਾਰਤ ਵਿਚ ਬੈਨ ਕਰ ਦਿੱਤਾ ਗਿਆ ਹੈ। ਅਜਨਾਲਾ ਵਿਚ ਪੁਲਿਸ ਥਾਣੇ...
ਫਰੀਦਕੋਟ ਦੀ ਕੇਂਦਰੀ ਜੇਲ੍ਹ ਫਿਰ ਤੋਂ ਚਰਚਾ ‘ਚ, 15 ਮੋਬਾਈਲ ਫੋਨ ਹੋਏ ਬਰਾਮਦ, ਮਾਮਲਾ ਦਰਜ
Feb 25, 2023 12:59 pm
ਜੇਲ੍ਹਾਂ ਤੋਂ ਮੋਬਾਈਲ ਫੋਨ ਬਰਾਮਦ ਹੋਣ ਦਾ ਸਿਲਸਿਲਾ ਜਾਰੀ ਹੈ। ਇੰਨੀ ਵੱਡੀ ਗਿਣਤੀ ਵਿਚ ਜੇਲ੍ਹ ਤੋਂ ਮੋਬਾਈਲ ਫੋਨ ਦਾ ਬਰਾਮਦ ਹੋਣਾ...
ਮੁਫਤ ਬਿਜਲੀ ਯੋਜਨਾ ਨੂੰ ਲੱਗ ਸਕਦੈ ਝਟਕਾ! ਕੇਂਦਰ ਤੋਂ ਮਹਿੰਗੀ ਬਿਜਲੀ ਖਰੀਦ ਕੇ ਸਸਤੀ ਦੇਣਾ ਬਣਿਆ ਚੁਣੌਤੀ
Feb 25, 2023 12:23 pm
ਸੂਬੇ ਵਿਚ ਮੁਫਤ ਤੇ ਸਸਤੀ ਬਿਜਲੀ ਯੋਜਨਾ ਨੂੰ ਝਟਕਾ ਲੱਗ ਸਕਦਾ ਹੈ। ਇਸ ਦੇ ਪਿੱਛੇ ਵੱਡਾ ਕਾਰਨ ਸੈਂਟਰਲ ਇਲੈਕਟ੍ਰੀਸਿਟੀ ਰੈਗੂਲੇਟਰੀ ਕਮਿਸ਼ਨ...
ਚਾਲਾਨ ਪ੍ਰਕਿਰਿਆ ‘ਚ ਗੜਬੜੀ, 500 ਗ੍ਰਾਮ ਲਿਫਾਫੇ ਮਿਲਣ ‘ਤੇ ਕੀਤਾ 3000 ਜੁਰਮਾਨਾ ਤੇ 60 ਕਿਲੋ ‘ਤੇ ਸਿਰਫ 2 ਹਜ਼ਾਰ
Feb 25, 2023 11:45 am
ਸਿੰਗਲ ਯੂਜ਼ ਪਲਾਸਟਿਕ ਬੈਨ ਹੋਣ ਦੇ ਬਾਅਦ ਨਗਰ ਨਿਗਮ ਨੇ ਸ਼ਹਿਰ ਵਿਚ ਪਲਾਸਟਿਕ ਕੈਰੀ ਬੈਗ ਜ਼ਬਤ ਕਰਨ ਨੂੰ ਲੈ ਕੇ ਵੱਡੀ ਮੁਹਿੰਮ ਚਲਾਈ ਹੈ ਪਰ...
ਅਜਨਾਲਾ ਘਟਨਾ ‘ਤੇ ਬੋਲੀ ਕੰਗਨਾ-‘ਪੰਜਾਬ ਬਾਰੇ ਮੈਂ ਦੋ ਸਾਲ ਪਹਿਲਾਂ ਹੀ ਭਵਿੱਖਬਾਣੀ ਕਰ ਦਿੱਤੀ ਸੀ ਤੇ ਹੋਇਆ ਵੀ ਉਹੀ’
Feb 25, 2023 11:19 am
ਅਜਨਾਲਾ ਪੁਲਿਸ ਥਾਣੇ ‘ਤੇ ਹੋਏ ਹਮਲੇ ਵਿਚ ਬਾਲੀਵੁੱਡ ਐਕਟ੍ਰੈਸ ਕੰਗਨਾ ਰਣੌਤ ਦੀ ਐਂਟਰੀ ਹੋ ਗਈ ਹੈ। ਕੰਗਨਾ ਨੇ ਸੋਸ਼ਲ ਮੀਡੀਆ ਜ਼ਰੀਏ...
ਦੁਖਦ ਖਬਰ : ਕੈਨੇਡਾ ਰਹਿੰਦੇ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਨਾਲ ਹੋਈ ਮੌਤ
Feb 25, 2023 10:39 am
ਪੰਜਾਬੀ ਨੌਜਵਾਨਾਂ ਵਿਚ ਵਿਦੇਸ਼ ਜਾਣ ਦਾ ਕਰੇਜ਼ ਵਧਦਾ ਜਾ ਰਿਹਾ ਹੈ। ਹਰ ਨੌਜਵਾਨ ਸੁਨਿਹਰੀ ਭਵਿੱਖ ਦੀ ਆਸ ਲਈ ਵਿਦੇਸ਼ਾਂ ਵਿਚ ਜਾਣ ਦਾ ਸੁਪਨਾ...
ਟਾਇਰ ਫਟਣ ਨਾਲ ਬੇਕਾਬੂ ਟਰੱਕ ਨੇ 3 ਬੱਸਾਂ ਨੂੰ ਮਾਰੀ ਟੱਕਰ, 15 ਦੀ ਮੌਤ, 40 ਜ਼ਖਮੀ
Feb 25, 2023 10:15 am
ਮੱਧ ਪ੍ਰਦੇਸ਼ ਦੇ ਸੀਧੀ ਵਿਚ ਚੁਰਹਟ-ਰੀਵੀ ਨੈਸ਼ਨਲ ਹਾਈਵੇ ‘ਤੇ ਬੀਤੀ ਰਾਤ ਇਕ ਭਿਆਨਕ ਸੜਕ ਹਾਦਸੇ ਵਿਚ 15 ਬੱਸ ਯਾਤਰੀਆਂ ਦੀ ਮੌਤ ਹੋ ਗਈ। 8 ਨੇ...
ਅਚਾਨਕ ਛੁੱਟੀ ਹੋਣ ‘ਤੇ ਸਬ-ਰਜਿਸਟਰਾਰ ਕਰਨਗੇ ਰਜਿਸਟਰੀ, ਅਪਾਇੰਟਮੈਂਟ ਰੀ-ਸ਼ੈਡਿਊਲ ਕਰਨ ਦਾ ਝੰਜਟ ਖਤਮ
Feb 25, 2023 9:41 am
ਪੰਜਾਬ ਸਰਕਾਰ ਨੇ ਆਮ ਲੋਕਾਂ ਨੂੰ ਰਜਿਸਟਰੀ ਕਰਾਉਣ ਲਈ ਅਪਾਇੰਟਮੈਂਟ ਲੈਣ ਦੇ ਬਾਅਦ ਅਚਾਨਕ ਸਰਕਾਰੀ ਛੁੱਟੀ ਹੋਣ ਦੀ ਸਥਿਤੀ ਵਿਚ ਰੀ-ਸ਼ੈਡਿਊਲ...
ਸਾਬਕਾ ਵਿਧਾਇਕ ਨੂੰ ਬਦਮਾਸ਼ਾਂ ਨੇ ਬਣਾਇਆ ਬੰਧਕ, ਕੀਤੀ ਕੁੱਟਮਾਰ, 50 ਲੱਖ ਦੀ ਮੰਗੀ ਫਿਰੌਤੀ
Feb 25, 2023 9:01 am
ਬੁਢਲਾਡਾ ਹਲਕੇ ਦੇ ਸਾਬਕਾ ਕਾਂਗਰਸੀ ਵਿਧਾਇਕ ਮੰਗਤ ਰਾਏ ਬਾਂਸਲ ਨੂੰ ਚਾਰ ਇਨੋਵਾ ਕਾਰ ਬਦਮਾਸ਼ਾਂ ਨੇ ਕੁੱਟ ਕੇ ਜ਼ਖਮੀ ਕਰ ਦਿੱਤਾ ਤੇ ਨਾਲ ਹੀ...
DGP ਨੇ ਥਾਣੇ ‘ਤੇ ਕਬਜ਼ੇ ਦੀ ਜਾਂਚ ਦੇ ਦਿੱਤੇ ਹੁਕਮ, ਅੰਮ੍ਰਿਤਪਾਲ ਦੀ ਧਮਕੀ-‘ਕਾਰਵਾਈ ਹੋਈ ਤਾਂ ਦੁਬਾਰਾ ਕਰਾਂਗੇ ਪ੍ਰਦਰਸ਼ਨ’
Feb 25, 2023 8:32 am
ਅਜਨਾਲਾ ਪੁਲਿਸ ਥਾਣੇ ‘ਤੇ ਹੋਈ ਕਬਜ਼ਾ ਦੀ ਘਟਨਾ ਦੇ 24 ਘੰਟਿਆਂ ਬਾਅਦ ਡੀਜੀਪੀ ਪੰਜਾਬ ਗੌਰਵ ਯਾਦਵ ਨੇ ਜਾਂਚ ਕਰਕੇ ਕਾਰਵਾਈ ਦੀ ਗੱਲ ਕਹੀ ਹੈ...
RSS ਦੀ ਮੰਗ-‘ਪਾਕਿਸਤਾਨ ਨੂੰ ਦੇ ਦਿਓ 10-20 ਲੱਖ ਟਨ ਕਣਕ, 250 ਰੁਪਏ ‘ਚ ਆਟਾ ਦੇਖ ਹੁੰਦਾ ਹੈ ਦੁੱਖ’
Feb 24, 2023 11:57 pm
ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐੱਸ.ਐੱਸ.) ਦੇ ਸਹਿ-ਸਰਕਾਰੀ ਪ੍ਰਧਾਨ ਕ੍ਰਿਸ਼ਨ ਗੋਪਾਲ ਨੇ ਮੰਗ ਕੀਤੀ ਹੈ ਕਿ ਭਾਰਤ ਪਾਕਿਸਤਾਨ ਨੂੰ 10-20 ਲੱਖ ਟਨ...
ਖਰਾਬ ਸਿੱਕਿਆਂ ਨਾਲ ਸ਼ਖਸ ਨੇ ਭਰਿਆ ਆਪਣਾ ਖਜ਼ਾਨਾ, ਬਾਜ਼ਾਰ ‘ਚ ਮਿਲੀ ਮਾਲਾਮਾਲ ਕਰਨ ਵਾਲੀ ਕੀਮਤ
Feb 24, 2023 11:23 pm
ਬ੍ਰਿਟੇਨ ਦੇ ਸ਼ਖਸ ਨੇ ਸਿੱਕਿਆਂ ਦਾ ਇਕ ਅਜਿਹਾ ਢੇਰ ਹੱਥ ਲੱਗਾ ਹੈ ਜਿਸ ਦੀ ਕੀਮਤ ਜਾਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ। ਬ੍ਰਿਟੇਨ ਵਿਚ ਰਹਿਣ...
ਸਿਰਫ 30 ਰੁਪਏ ਪਿੱਛੇ ਚਾਕੂ ਮਾਰ ਨੌਜਵਾਨ ਦਾ ਕਤਲ, 2 ਭਰਾਵਾਂ ਨੇ ਦਿੱਤਾ ਵਾਰਦਾਤ ਨੂੰ ਅੰਜਾਮ
Feb 24, 2023 10:55 pm
ਦਿੱਲੀ ਦੇ ਮਾਡਲ ਟਾਊਨ ਇਲਾਕੇ ਵਿਚ 30 ਰੁਪਏ ਪਿੱਛੇ ਕੁੱਟ-ਕੁੱਟ ਕੇ ਨੌਜਵਾਨ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਦੋ...
ਤੇਂਦੁਆ ਫੜਨ ਲਈ ਲਗਾਇਆ ਸੀ ਪਿੰਜਰਾ, ਮੁਰਗੇ ਦੇ ਲਾਲਚ ‘ਚ ਖੁਦ ਹੀ ਹੋਇਆ ਕੈਦ
Feb 24, 2023 10:51 pm
ਲਾਲਚ ਅਕਸਰ ਲੋਕਾਂ ਨੂੰ ਮੁਸੀਬਤ ਵਿਚ ਪਾ ਦਿੰਦੀ ਹੈ। ਫਿਰ ਭਾਵੇਂ ਉਹ ਪੈਸਿਆਂ ਦਾ ਲਾਲਚ ਹੋਵੇ ਜਾਂ ਫਿਰ ਖਾਣ-ਪੀਣ ਦੀਆਂ ਚੀਜ਼ਾਂ ਦਾ। ਅਜਿਹਾ...
ਬਰਫੀਲੇ ਤੂਫਾਨ ਦੀ ਲਪੇਟ ‘ਚ ਆਉਣ ਨਾਲ ਅਮਰੀਕਾ ‘ਚ 1000 ਤੋਂ ਵੱਧ ਫਲਾਈਟਾਂ ਰੱਦ, ਹਨ੍ਹੇਰੇ ‘ਚ ਡੁੱਬੇ 8 ਲੱਖ ਘਰ
Feb 24, 2023 9:26 pm
ਅਮਰੀਕਾ ਵਿਚ ਬਰਫੀਲੇ ਤੂਫਾਨ ਦਾ ਕਹਿਰ ਵਧਦਾ ਜਾ ਰਿਹਾ ਹੈ। ਤੂਫਾਨ ਨੇ ਪੱਛਮੀ ਤੇ ਮੱਧ ਰਾਜਾਂ ਨੂੰ ਆਪਣੀ ਗ੍ਰਿਫਤ ਵਿਚ ਲੈ ਲਿਆ ਹੈ। ਇਸ ਕਾਰਨ...
ਜਿਮ ‘ਚ ਵਰਕਆਊਟ ਦੌਰਾਨ ਕਾਂਸਟੇਬਲ ਦੀ ਮੌਤ, ਛਾਤੀ ‘ਚ ਹੋਇਆ ਦਰਦ, ਕੁਝ ਸਕਿੰਟਾਂ ‘ਚ ਗਈ ਜਾਨ
Feb 24, 2023 9:06 pm
ਪਿਛਲੇ ਕੁਝ ਮਹੀਨਿਆਂ ਵਿਚ ਜਿਮ ਵਿਚ ਹਾਰਟ ਅਟੈਕ ਨਾਲ ਮੌਤ ਦੇ ਮਾਮਲੇ ਵਧੇ ਹਨ। ਤਾਜ਼ਾ ਮਾਮਲਾ ਹੈਦਰਾਬਾਦ ਦਾ ਹੈ, ਜਿਥੇ ਜਿਮ ਵਿਚ ਵਰਕਆਊਟ...
ਸੀਨੀਅਰ IAS ਅਧਿਕਾਰੀ ਰਾਜ ਕਮਲ ਚੌਧਰੀ ਪੰਜਾਬ ਦੇ ਇਲੈਕਸ਼ਨ ਕਮਿਸ਼ਨਰ ਨਿਯੁਕਤ
Feb 24, 2023 8:50 pm
ਪੰਜਾਬ ਨੂੰ ਨਵਾਂ ਇਲੈਕਸ਼ਨ ਕਮਿਸ਼ਨਰ ਮਿਲਿਆ ਹੈ। ਸੀਨੀਅਰ ਆਈਏਐੱਸ ਅਧਿਕਾਰੀ ਰਾਜ ਕੁਮਾਲ ਚੌਧਰ ਨੂੰ ਇਲੈਕਸ਼ਨ ਕਮਿਸ਼ਨਰ ਵਜੋਂ ਨਿਯੁਕਤ ਕੀਤਾ...
ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੀ ਕਾਰਵਾਈ, 8 ਰਾਈਸ ਮਿੱਲਾਂ ਨੂੰ ਕੀਤਾ ਬਲੈਕਲਿਸਟ
Feb 24, 2023 7:59 pm
ਭ੍ਰਿਸ਼ਟਾਚਾਰੀਆਂ ‘ਤੇ ਸਖਤ ਰੁਖ਼ ਅਪਣਾਉਂਦੇ ਹੋਏ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਪੰਜਾਬ ਨੇ ਗੜਬੜੀ ਕਰਨ ਵਾਲੀਆਂ 8 ਰਾਈਸ ਮਿੱਲਾਂ ਖਿਲਾਫ...
ਪਟਿਆਲਾ : ਕਾਰ ਨੇ ਬਾਈਕ ਸਵਾਰਾਂ ਨੂੰ ਮਾਰੀ ਟੱਕਰ, 2 ਦੀ ਮੌਤ, 1 ਗੰਭੀਰ ਜ਼ਖਮੀ
Feb 24, 2023 7:24 pm
ਪਟਿਆਲਾ ਵਿਚ ਤੇਪਲਾ ਮਾਰਗ ‘ਤੇ ਸਥਿਤ ਪਿੰਡ ਖਾਸਪੁਰ ਨੇੜੇ ਬੀਤੀ ਦੇਰ ਰਾਤ ਇਕ ਸੜਕ ਹਾਦਸੇ ਵਿਚ ਬਾਈਕ ਸਵਾਰ ਦੋ ਨੌਜਵਾਨਾਂ ਦੀ ਮੌਤ ਹੋ ਗਈ...
ਟੇਕਆਫ ਦੌਰਾਨ ਹੋਇਆ ਹਾਦਸਾ, ਏਅਰ ਇੰਡੀਆ ਦੇ ਜਹਾਜ਼ ਦੀ ਹੋਈ ਐਮਰਜੈਂਸੀ ਲੈਂਡਿੰਗ, ਵਾਲ-ਵਾਲ ਬਚੇ 168 ਯਾਤਰੀ
Feb 24, 2023 7:04 pm
ਤਿਰੂਵਨੰਤਪੁਰਮ ਹਵਾਈ ਅੱਡੇ ‘ਤੇ ਅੱਜ ਜਹਾਜ਼ ਦੀ ਲੈਂਡਿੰਗ ਲਈ ਫੁੱਲ ਐਮਰਜੈਂਸੀ ਲਗਾ ਦਿੱਤੀ ਗਈ ਸੀ। ਕਾਲੀਕਟ ਤੋਂ ਸਾਊਦੀ ਅਰਬ ਜਾ ਰਹੀ...
ਲਾੜੇ ਨੂੰ ਹਲਦੀ ਲਗਾ ਰਿਹਾ ਸੀ ਸ਼ਖਸ, ਹਾਰਟ-ਅਟੈਕ ਨਾਲ ਕੁਝ ਸਕਿੰਟਾਂ ‘ਚ ਹੋਈ ਮੌਤ
Feb 24, 2023 7:01 pm
ਵਿਆਹ ਸਮਾਰੋਹਾਂ ਦੇ ਕਈ ਵੀਡੀਓ ਤੁਸੀਂ ਸੋਸ਼ਲ ਮੀਡੀਆ ‘ਤੇ ਦੇਖੇ ਹੋਣਗੇ। ਕੁਝ ਵੀਡੀਓ ਤੁਹਾਨੂੰ ਹਸਾਉਂਦੇ ਹਨ ਤਾਂ ਕੁਝ ਤੁਹਾਨੂੰ ਹੈਰਾਨ...
ਅਜਨਾਲਾ ਕਾਂਡ ‘ਤੇ ਬੋਲੇ DGP ਗੌਰਵ ਯਾਦਵ, ਕਿਹਾ-‘ਮਾਹੌਲ ਖਰਾਬ ਕਰਨ ਵਾਲਿਆਂ ਖਿਲਾਫ ਕਰਾਂਗੇ ਸਖਤ ਕਾਰਵਾਈ’
Feb 24, 2023 6:53 pm
ਡੀਜੀਪੀ ਗੌਰਵ ਯਾਦਵ ਨੇ ਅੱਜ ਸ਼ਾਮ 5 ਵਜੇ ਚੰਡੀਗੜ੍ਹ ਪੰਜਾਬ ਪੁਲਿਸ ਮੁੱਖ ਦਫਤਰ ਵਿਚ ਪ੍ਰੈੱਸ ਕਾਨਫਰੰਸ ਕੀਤੀ। ਇਸ ਦੌਰਾਨ ਉਨ੍ਹਾਂ ਨੇ...
ਪੇਪਰ ਰੱਦ ਹੋਣ ਤੋਂ ਬਾਅਦ ਪ੍ਰੀਖਿਆ ਸੰਚਾਲਕ ਨੇ ਸਮੂਹ ਸਕੂਲ ਤੇ ਸੈਂਟਰ ਕੰਟਰੋਲਰ ਲਈ ਹਦਾਇਤ ਕੀਤੀ ਜਾਰੀ
Feb 24, 2023 5:37 pm
ਪੰਜਾਬ ਸਕੂਲ ਸਿੱਖਿਆ ਬੋਰਡ ਦਾ ਅੱਜ 12ਵੀਂ ਦਾ ਇੰਗਲਿਸ਼ ਦਾ ਪੇਪਰ ਰੱਦ ਹੋ ਗਿਆ ਹੈ। ਇਸ ਦੇ ਬਾਅਦ ਪ੍ਰੀਖਿਆ ਨਿਰਦੇਸ਼ਕ ਨੇ ਸਮੂਹ ਸਕੂਲ ਸਿੱਖਿਆ,...
ਗਜ਼ਬ ਦੀ ਜ਼ਿੰਦਾਦਿਲੀ! ਅੱਖਾਂ ਦੇ ਆਪ੍ਰੇਸ਼ਨ ਦੌਰਾਨ 70 ਸਾਲਾ ਮਰੀਜ਼ ਨੇ ਡਾਕਟਰ ਨੂੰ ਸੁਣਾਇਆ ਗਾਣਾ
Feb 24, 2023 4:57 pm
ਸਭ ਤੋਂ ਖਤਰਨਾਕ ਥਾਵਾਂ ਵਿਚੋਂ ਇਕ ਆਪ੍ਰੇਸ਼ਨ ਥੀਏਟਰ ਹੁੰਦੀ ਹੈ। ਇਥੇ ਜਾਣ ਤੋਂ ਹਰ ਕੋਈ ਡਰਦਾ ਹੈ। ਫਿਰ ਵੀ ਮਜਬੂਰੀ ਕਾਰਨ ਲੋਕਾਂ ਨੂੰ ਉਥੇ...
ਸਾਬਕਾ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਦੇ ਪਤੀ ਦਾ 88 ਸਾਲ ਦੀ ਉਮਰ ‘ਚ ਦੇਹਾਂਤ, ਪੁਣੇ ‘ਚ ਲਏ ਆਖਰੀ ਸਾਹ
Feb 24, 2023 4:25 pm
ਭਾਰਤ ਦੀ ਸਾਬਕਾ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਦੇ ਪਤੀ ਦੇਵੀ ਸਿੰਘ ਸ਼ੇਖਾਵਤ ਦਾ ਅੱਜ ਪੁਣੇ ਵਿਚ 88 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ। ਉਨ੍ਹਾਂ...
ਤੁਰਕੀ-ਸੀਰੀਆ ‘ਚ ਫਿਰ ਕੰਬੀ ਧਰਤੀ, ਹੁਣ ਆਇਆ 6.4 ਤੀਬਰਤਾ ਦਾ ਭੂਚਾਲ
Feb 20, 2023 11:57 pm
ਤੁਰਕੀ ਤੇ ਸੀਰੀਆ ਵਿਚ ਇਕ ਵਾਰ ਫਿਰ ਭੂਚਾਲ ਦੇ ਜਟਕੇ ਮਹਿਸੂਸ ਕੀਤੇ ਗਏ। ਇਸ ਵਾਰ ਤੁਰਕੀ-ਸੀਰੀਆ ਸਰਹੱਦ ਖੇਤਰ ਵਿਚ ਦੋ ਕਿਲੋਮੀਟਰ ਦੀ ਡੂੰਘਾਈ...
6 ਮਹੀਨੇ ਦੀ ਨੌਕਰੀ ‘ਤੇ 1 ਕਰੋੜ ਦੀ ਤਨਖਾਹ, ਫਿਰ ਵੀ ਕੰਮ ਕਰਨ ਨੂੰ ਨਹੀਂ ਮਿਲ ਰਹੇ ਲੋਕ
Feb 20, 2023 11:38 pm
ਰੋਜ਼ਗਾਰ ਦੀ ਭਾਲ ਇਨਸਾਨ ਨੂੰ ਭਾਰਤ ਤੋਂ ਯੂਰਪ ਤੇ ਅਫਰੀਕਾ ਤੱਕ ਪਹੁੰਚਾ ਦਿੰਦੀ ਹੈ। ਜੇਕਰ ਨੌਕਰੀ ਤੇ ਤਨਖਾਹ ਚੰਗੀ ਹੋਵੇ ਤਾਂ ਇਨਸਾਨ ਸਤ...
ਡਾਕਟਰਾਂ ਦੀ ਵੱਡੀ ਲਾਪ੍ਰਵਾਹੀ, ਨਵਜਾਤ ਨੂੰ ਮ੍ਰਿਤਕ ਕਹਿ ਕੇ ਭੇਜਿਆ ਘਰ, ਡੱਬੇ ‘ਚ ਮਿਲੀ ਜ਼ਿੰਦਾ
Feb 20, 2023 11:24 pm
ਦਿੱਲੀ ਦੇ ਲੋਕਨਾਇਕ ਜੈਪ੍ਰਕਾਸ਼ ਹਸਪਤਾਲ ਵਿਚ ਲਾਪ੍ਰਵਾਹੀ ਦਾ ਮਾਮਲਾ ਸਾਹਮਣੇ ਆਇਆ ਹੈ। ਡਾਕਟਰਾਂ ਦੀ ਲਾਪ੍ਰਵਾਹੀ ਦੀ ਵਜ੍ਹਾ ਨਾਲ ਇਕ...
ਪਤੀ-ਸੱਸ ਦਾ ਕਤਲ ਕਰਕ ਲਾ.ਸ਼ ਦੇ ਟੁਕੜੇ ਫਰਿੱਜ ‘ਚ ਰੱਖੇ, ਬਾਡੀ ਪਾਰਟਸ ਮੇਘਾਲਿਆ ਦੀ ਖਾਈ ‘ਚ ਸੁੱਟੇ
Feb 20, 2023 11:02 pm
ਗੁਹਾਟੀ ਵਿਚ ਇਕ ਮਹਿਲਾ ਨੇ ਪ੍ਰੇਮੀ ਨਾਲ ਮਿਲ ਕੇ ਪਤੀ ਤੇ ਸੱਸ ਦਾ ਕਤਲ ਕਰ ਦਿੱਤਾ, ਫਿਰ ਉਨ੍ਹਾਂ ਦੀ ਲਾਸ਼ ਦੇ ਟੁਕੜੇ ਕਰਕੇ ਤਿੰਨ ਦਿਨ ਤੱਕ...
ਸਰਕਾਰੀ ਭਵਨਾਂ ‘ਚ ਸ਼ਿਫਟ ਹੋਣਗੇ ਪੰਜਾਬ ਸਰਕਾਰ ਦੇ ਦਫਤਰ, ਨਿੱਜੀ ਭਵਨਾਂ ਨੂੰ ਨਹੀਂ ਦੇਣਗੇ ਕਿਰਾਇਆ
Feb 20, 2023 10:34 pm
ਪੰਜਾਬ ਸਰਕਾਰ ਰਾਜਧਾਨੀ ਚੰਡੀਗੜ੍ਹ ਸਣੇ ਵੱਖ-ਵੱਖ ਜ਼ਿਲ੍ਹਿਆਂ ਵਿਚ ਨਿੱਜੀ ਭਵਨਾਂ ਵਿਚ ਚੱਲ ਰਹੇ ਆਪਣੇ ਦਫਤਰਾਂ ਲਈ ਹੋਰ ਕਿਰਾਇਆ ਖਰਚ ਨਹੀਂ...
ਬੰਦੀ ਸਿੰਘਾਂ ਦੀ ਰਿਹਾਈ ‘ਤੇ ਬੋਲੇ ਕੇਂਦਰੀ ਮੰਤਰੀ ਸ਼ੇਖਾਵਤ, ‘SGPC ਨੇ ਨਹੀਂ ਦਿੱਤੀ ਕੋਈ ਸੂਚੀ’
Feb 20, 2023 9:43 pm
ਜਲੰਧਰ ਵਿਚ ਲੋਕ ਸਭਾ ਉਪ ਚੋਣਾਂ ਲਈ ਭਾਜਪਾ ਨੇ ਕਮਰ ਕੱਸ ਲਈ ਹੈ। ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਜਲੰਧਰ ਪਹੁੰਚੇ ਤੇ ਕਾਂਗਰਸ, ਆਪ,...
AFC ਫੁਟਸਲ ‘ਚ ਖੇਡਣ ਵਾਲੀ ਦੇਸ਼ ਦੀ ਪਹਿਲੀ ਟੀਮ ਬਣੇਗੀ ਪੰਜਾਬ ਦੀ ਮਿਨਰਵਾ ਅਕੈਡਮੀ
Feb 20, 2023 9:15 pm
ਹੀਰੋ ਇੰਟਰਨੈਸ਼ਨਲ ਫੁਟਸਲ ਕਲੱਬ ਚੈਂਪੀਅਨਸ਼ਿਪ ਵਿਚ ਅੱਜ ਮਿਨਰਵਾ ਅਕੈਡਮੀ ਨੇ ਆਪਣੀ ਸ਼ਾਨਦਾਰ ਪਰਫਾਰਮੈਂਸ ਨੂੰ ਕਾਇਮ ਰੱਖਦੇ ਹੋਏ ਖਿਤਾਬ...
ਸੁਪਰੀਮ ਕੋਰਟ ਨੇ ਕੁੜੀਆਂ ਦੇ ਵਿਆਹ ਦੀ ਉਮਰ ਲੜਕਿਆਂ ਦੇ ਬਰਾਬਰ ਕਰਨ ਵਾਲੀ ਪਟੀਸ਼ਨ ਕੀਤੀ ਰੱਦ
Feb 20, 2023 8:39 pm
ਸਾਰੇ ਧਰਮਾਂ ਵਿਚ ਕੁੜੀਆਂ ਦੇ ਵਿਆਹ ਦੀ ਉਮਰ ਲੜਕਿਆਂ ਦੇ ਬਰਾਬਰ ਕਰਨ ਦੀ ਪਟੀਸ਼ਨ ਨੂੰ ਸੁਪਰੀਮ ਕੋਰਟ ਨੇ ਖਾਰਜ ਕਰ ਦਿੱਤਾ ਹੈ। ਇਸ ਮਾਮਲੇ ਨੂੰ...
ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਘਪਲਾ, ਬਿਨਾਂ ਟੈਂਡਰ ਦੇ ਖਰੀਦਿਆ 13 ਕਰੋੜ ਦਾ ਮਾਲ
Feb 20, 2023 7:46 pm
ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਨਿਯਮਾਂ ਨੂੰ ਛਿੱਕੇ ਟੰਗ ਕੇ ਤੇ ਗਲਤ ਤਰੀਕੇ ਨਾਲ ਮਹਾਮਾਰੀ ਦੌਰਾਨ 60 ਕਰੋੜ ਰੁਪਏ ਦੀ ਚਕਿਤਸਾ ਸਮੱਗਰੀ...
ਸਾਬਕਾ DSP ਬਲਵਿੰਦਰ ਸੇਖੋਂ ਗ੍ਰਿਫਤਾਰ, ਜੱਜ ‘ਤੇ ਭ੍ਰਿਸ਼ਟਾਚਾਰ ਦਾ ਲਗਾਇਆ ਸੀ ਦੋਸ਼
Feb 20, 2023 6:57 pm
ਲੁਧਿਆਣਾ ਵਿਚ ਤਾਇਨਾਤ ਰਹੇ ਸਾਬਕਾ ਡੀਐੱਸਪੀ ਬਲਵਿੰਦਰ ਸੇਖੋਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਸੇਖੋਂ ਖਿਲਾਫ ਹਾਈਕੋਰਟ ਨੇ...
ਕੇਂਦਰੀ ਮੰਤਰੀ ਸ਼ੇਖਾਵਤ ਨੇ ਡਾ. ਅਰਵਿੰਦਰ ਸਿੰਘ ਵੱਲੋਂ ਲਿਖੀ ਪੁਸਤਕ ‘ਪਗਡੰਡੀਆਂ ਤੋਂ ਸ਼ਾਹਰਾਹ ਤੱਕ’ ਕੀਤੀ ਲੋਕ ਅਰਪਿਤ
Feb 20, 2023 6:28 pm
ਗਜੇਂਦਰ ਸਿੰਘ ਸ਼ੇਖਾਵਤ, ਕੇਂਦਰੀ ਕੈਬਨਿਟ ਮੰਤਰੀ, ਜਲ ਸ਼ਕਤੀ ਮੰਤਰਾਲੇ ਵਲੋਂ ਅੱਜ ਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ, ਲੁਧਿਆਣਾ ਦੇ...
ਦੁਖਦ ਖਬਰ : ਇਕਲੌਤੇ ਪੁੱਤਰ ਦੀ ਆਸਟ੍ਰੇਲੀਆ ਵਿਚ ਹੋਈ ਮੌਤ, ਮਾਪਿਆਂ ਦਾ ਰੋ-ਰੋ ਬੁਰਾ ਹਾਲ
Feb 20, 2023 5:56 pm
ਪੰਜਾਬ ਤੋਂ ਹਰੇਕ ਸਾਲ ਬਹੁਤ ਵੱਡੀ ਗਿਣਤੀ ਵਿਚ ਨੌਜਵਾਨ ਵਿਦੇਸ਼ਾਂ ਨੂੰ ਜਾਂਦੇ ਹਨ। ਸੁਨਹਿਰੀ ਭਵਿੱਖ ਦੀ ਕਾਮਨਾ ਲਈ ਉਹ ਵਿਦੇਸ਼ਾਂ ਵਿਚ ਜਾ ਕੇ...
ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ ਵਿਜੀਲੈਂਸ ਆਫਿਸ ‘ਚ ਪੇਸ਼, ਆਮਦਨ ਤੋਂ ਵੱਧ ਜਾਇਦਾਦ ਮਾਮਲੇ ‘ਚ ਹੋਈ ਪੁੱਛਗਿਛ
Feb 20, 2023 5:51 pm
ਲੁਧਿਆਣਾ ਵਿਚ ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ ਰਮਨ ਬਾਲਾ ਸੁਬ੍ਰਾਮਣੀਅਮ ਅੱਜ ਵਿਜੀਲੈਂਸ ਆਫਿਸ ਵਿਚ ਪੇਸ਼ ਹੋਏ। ਦੋ ਦਿਨ ਪਹਿਲਾਂ...
ਅੰਮ੍ਰਿਤਸਰ ‘ਚ ਇਕ ਹੋਰ PNB ਵਿਚ ਲੁੱਟ, ਹਥਿਆਰਬੰਦ ਬਦਮਾਸ਼ 17,000 ਖੋਹ ਕੇ ਹੋਏ ਰਫੂਚੱਕਰ
Feb 20, 2023 5:04 pm
ਅੰਮ੍ਰਿਤਸਰ ਵਿਚ ਇਕ ਹੋਰ ਪੰਜਾਬ ਨੈਸ਼ਨਲ ਬੈਂਕ ਵਿਚ ਲੁੱਟ ਹੋ ਗਈ। ਇਸ ਵਾਰ 4 ਲੁਟੇਰਿਆਂ ਨੇ ਹਥਿਆਰਾਂ ਦੀ ਨੋਕ ‘ਤੇ ਬੈਂਕ ਨੂੰ ਲੁੱਟਿਆ ਜਦੋਂ...
CM ਮਾਨ ਨੇ ਸੀਵਰੇਜ ਟ੍ਰੀਟਮੈਂਟ ਪਲਾਂਟ ਦਾ ਕੀਤਾ ਉਦਘਾਟਨ, ਬੋਲੇ-‘ਪਿਛਲੀਆਂ ਸਰਕਾਰਾਂ ਨੇ ਪਿਆਇਆ ਕਾਲਾ ਪਾਣੀ’
Feb 20, 2023 4:37 pm
ਮੁੱਖ ਮੰਤਰੀ ਭਗਵੰਤ ਮਾਨ ਸੋਮਵਾਰ ਨੂੰ ਲੁਧਿਆਣਾ ਪਹੁੰਚੇ। ਇਥੇ ਉਨ੍ਹਾਂ ਨੇ ਜਮਾਲਪੁਰ ਸਥਿਤ 225 MLD ਸਮਰੱਥਾ ਵਾਲੇ ਸੀਵਰੇਜ ਟ੍ਰੀਟਮੈਂਟ...
ਪਤੀ ਦਾ ਕਤਲ ਕਰ ਪੂਰੀ ਰਾਤ ਲਾ.ਸ਼ ਨਾਲ ਸੁੱਤੀ ਪਤਨੀ, ਕਿਹਾ-‘ਧੀ ਨਾਲ ਕਰਨਾ ਚਾਹੁੰਦਾ ਸੀ ਗਲਤ ਕੰਮ ‘
Feb 19, 2023 3:57 pm
ਝਾਂਸੀ ਵਿਚ ਮਾਂ ਨੇ ਧੀ ਨਾਲ ਮਿਲ ਕੇ ਪਤੀ ਦਾ ਕਤਲ ਕਰ ਦਿੱਤਾ ਤੇ ਰਾਤ ਭਰ ਲਾਸ਼ ਨਾਲ ਸੁੱਤੀ। ਪਤਨੀ ਕਹਿ ਰਹੀ ਹੈ ਕਿ ਉਹ ਮੇਰੀ ਧੀ ਨਾਲ ਬਲਾਤਕਾਰ...
ਸਾਬਕਾ ਸਰਪੰਚ ਨੇ ਭਤੀਜੇ ਦੇ ਵਿਆਹ ‘ਚ ਕੀਤੀ ਨੋਟਾਂ ਦੀ ਬਾਰਿਸ਼, ਲੁੱਟਣ ਲਈ ਉਮੜੀ ਭੀੜ
Feb 19, 2023 3:47 pm
ਗੁਜਰਾਤ ਦੇ ਮੇਹਸਾਣਾ ਦਾ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ ਜਿਸ ਵਿਚ ਇਕ ਵਿਆਹ ‘ਤੇ ਜੰਮ ਕੇ ਨੋਟ ਉਡਾਏ ਜਾ ਰਹੇ ਹਨ। ਵਿਆਹ...
ਕੈਦੀ ਨੇ ਨਿਗਲਿਆ ਮੋਬਾਈਲ, ਦਰਦ ਨਾਲ ਹੋਇਆ ਬੇਹਾਲ, ਹਸਪਤਾਲ ਕਰਾਇਆ ਗਿਆ ਭਰਤੀ
Feb 19, 2023 3:19 pm
ਜੇਲ੍ਹ ਵਿਚ ਬੰਦ ਕੈਦੀਆਂ ਕੋਲ ਅਕਸਰ ਫੋਨ ਮਿਲਣ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ। ਜੇਲ੍ਹ ਪੁਲਿਸ ਦੀ ਮਿਲੀਭੁਗਤ ਜਾਂ ਫਿਰ ਪੁਲਿਸ...
ਬੈਲੂਨ ‘ਤੇ US ਦੀ ਚੀਨ ਨੂੰ ਚੇਤਾਵਨੀ-‘ਦੁਬਾਰਾ ਅਜਿਹਾ ਨਾ ਹੋਵੇ, ਇਹ ਗੈਰ-ਜ਼ਿੰਮੇਵਾਰਾਨਾ ਹਰਕਤ’
Feb 19, 2023 2:34 pm
ਅਮਰੀਕਾ ਤੇ ਚੀਨ ਵਿਚ ਸਪਾਈ ਬੈਲੂਨ ਨੂੰ ਲੈ ਕੇ ਵਿਵਾਦ ਖਤਮ ਹੁੰਦਾ ਨਹੀਂ ਦਿਖ ਰਿਹਾ ਹੈ। ਅਮਰੀਕਾ ਨੇ ਸਪਾਈ ਬੈਲੂਨ ਨੂੰ ਲੈ ਕੇ ਚੀਨ ਨੂੰ...
ਲੁਧਿਆਣਾ : ਲਵਮੈਰਿਜ ਦਾ ਵਿਰੋਧ ਕਰ ਰਹੇ ਪਿਤਾ ਦਾ ਕਲਯੁਗੀ ਪੁੱਤਰ ਨੇ ਕੀਤਾ ਬੇਰਹਿਮੀ ਨਾਲ ਕਤਲ
Feb 19, 2023 1:48 pm
ਡੇਹਲੋਂ ਦੇ ਪਿੰਡ ਮੁਕੰਦਪੁਰਾ ਇਲਾਕੇ ਵਿਚ ਇਕ ਨੌਜਵਾਨ ਨੇ ਆਪਣੇ ਪਿਤਾ ਦਾ ਕਤਲ ਕਰਕੇ ਲਾਸ਼ ਨੂੰ ਖੁਰਦ-ਬੁਰਦ ਕਰ ਦਿੱਤਾ। ਦੋਸ਼ੀ ਦੇ ਪਿਤਾ ਇਸ...
ਅੰਮ੍ਰਿਤਸਰ : ਗੁਰਦੁਆਰਾ ਸਾਹਿਬ ਦੇ ਪ੍ਰਧਾਨ ਬਾਬਾ ਜਾਗੋ ਸ਼ਹੀਦ ਦੇ ਘਰ ‘ਤੇ ਹੋਇਆ ਸੀ ਹਮਲਾ, FIR ਦਰਜ
Feb 19, 2023 1:00 pm
ਪੰਜਾਬ ਵਿਚ ਲੁੱਟ-ਖੋਹ ਤੇ ਕਤਲ ਦੀਆਂ ਵਾਰਦਾਤਾਂ ਦਿਨੋਂ ਦਿਨ ਵਧਦੀਆਂ ਜਾ ਰਹੀਆਂ ਹਨ। ਪੁਲਿਸ ਵੱਲੋਂ ਇਨ੍ਹਾਂ ਵਾਰਦਾਤਾਂ ਨੂੰ ਕੰਟਰੋਲ ਕਰਨ...
ਪਟਿਆਲਾ ਤੋਂ ਲੋਕ ਸਭਾ ਸੀਟ ਲਈ ਡਾ. ਨਵਜੋਤ ਕੌਰ ਸਿੱਧੂ ਨੇ ਭਰਿਆ ਨਾਮਜ਼ਦਗੀ ਪੱਤਰ
Feb 19, 2023 12:11 pm
ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਨੇ ਪਟਿਆਲਾ...
ਰਿਸ਼ਤੇਦਾਰ ਨੂੰ ਚੈੱਕ ਦੇ ਕੇ ਬੁਰਾ ਫਸਿਆ ਸ਼ਖਸ, ਪੁਲਿਸ ਕਮਿਸ਼ਨਰ ਤੋਂ ਲਗਾਈ ਇਨਸਾਫ ਦੀ ਗੁਹਾਰ
Feb 19, 2023 11:57 am
ਲੁਧਿਆਣਾ ਵਿਚ ਠੱਗੀ ਦਾ ਇਕ ਮਾਮਲਾ ਸਾਹਮਣੇ ਆਇਆ ਹੈ ਜਿਸ ਵਿਚ ਇਕ ਰਿਸ਼ਤੇਦਾਰ ਨੇ ਹੀ ਆਪਣੇ ਰਿਸ਼ਤੇਦਾਰ ਨੂੰ ਭਗੌੜਾ ਐਲਾਨਣ ਵਿਚ ਅਹਿਮ ਭੂਮਿਕਾ...
ਨਿਊਜ਼ੀਲੈਂਡ ‘ਚ ਤੂਫਾਨੀ ਚੱਕਰਵਾਤ ਦਾ ਕਹਿਰ ਜਾਰੀ, ਮ੍ਰਿਤਕਾਂ ਦੀ ਗਿਣਤੀ ਹੋਈ 11, ਕਈ ਲਾਪਤਾ
Feb 19, 2023 11:49 am
ਨਿਊਜ਼ੀਲੈਂਡ ਵਿਚ ਤੂਫਾਨੀ ਚੱਕਰਵਾਤ ਦਾ ਕਹਿਰ ਜਾਰੀ ਹੈ। ਚੱਕਰਵਾਤ ਨਾਲ ਮਰਨ ਵਾਲਿਆਂ ਦੀ ਗਿਣਤੀ ਐਤਵਾਰ ਨੂੰ ਵਧ ਕੇ 11 ਹੋ ਗਈ ਹੈ। ਦੂਜੇ...
ਚੰਡੀਗੜ੍ਹ ਪੁਲਿਸ ਨੇ ਕਾਰ ਦਾ ਸ਼ੀਸ਼ਾ ਤੋੜ ਮੁਲਜ਼ਮ ਦਬੋਚਿਆ, ਹਥਿਆਰ ਤੇ ਨਸ਼ੀਲੀਆਂ ਗੋਲੀਆਂ ਬਰਾਮਦ
Feb 19, 2023 11:10 am
ਚੰਡੀਗੜ੍ਹ ਦੇ ਮੌਲੀ ਜਾਗਰਾਂ ਵਿਚ ਪੁਲਿਸ ਨੇ ਨਾਕੇ ਦੌਰਾਨ ਇਕ ਵਿਅਕਤੀ ਨੂੰ ਹਥਿਆਰਾਂ ਤੇ ਡਰੱਗਸ ਨਾਲ ਕਾਬੂ ਕੀਤਾ ਹੈ। ਮੁਲਜ਼ਮ ਚੰਡੀਗੜ੍ਹ...
ਲੁਧਿਆਣਾ ‘ਚ ਪ੍ਰਦੂਸ਼ਣ ਦਾ ਪੱਧਰ ਵਧਿਆ, ਲੋਕਾਂ ਨੂੰ ਸਾਹ ਲੈਣ ਵਿਚ ਆ ਰਹੀ ਪ੍ਰੇਸ਼ਾਨੀ
Feb 19, 2023 10:41 am
ਲੁਧਿਆਣਾ ਵਿਚ ਪ੍ਰਦੂਸ਼ਣ ਦਾ ਪੱਧਰ ਲਗਾਤਾਰ ਵਧ ਰਿਹਾ ਹੈ। ਮਹਾਨਗਰ ਵਿਚ ਲੋਕ ਪ੍ਰਦੂਸ਼ਿਤ ਹਵਾ ਵਿਚ ਸਾਹ ਲੈ ਰਹੇ ਹਨ ਕਿਉਂਕਿ ਹਵਾ ਗੁਣਵੱਤਾ...
ਭਾਰਤੀ ਸਰਹੱਦ ਵਿਚ ਫਿਰ ਦਿਖੀ ਪਾਕਿਸਤਾਨੀ ਡ੍ਰੋਨ ਦੀ ਹਲਚਲ, ਸਰਚ ਆਪ੍ਰੇਸ਼ਨ ਜਾਰੀ
Feb 19, 2023 9:57 am
ਪਾਕਿਸਤਾਨ ਵੱਲੋਂ ਭਾਰਤੀ ਖੇਤਰ ਵਿਚ ਡ੍ਰੋਨ ਭੇਜਣ ਦੀਆਂ ਗਤੀਵਿਧੀਆਂ ਘਟਣ ਦਾ ਨਾਂ ਨਹੀਂ ਲੈ ਰਹੀਆਂ। ਇਸ ਦੀ ਤਾਜ਼ਾ ਮਿਸਾਲ ਬੀਤੀ ਰਾਤ ਦੇਖਣ...
ਲੁਧਿਆਣਾ : ਤੜਕਸਾਰ ਹੀ ਵਾਪਰਿਆ ਹਾਦਸਾ, ਸਰੀਏ ਨਾਲ ਭਰੇ ਟਰੱਕ ਦੀ ਬੱਸ ਨਾਲ ਹੋਈ ਟੱਕਰ, 1 ਦੀ ਮੌਤ, 15 ਜ਼ਖਮੀ
Feb 19, 2023 9:40 am
ਭਾਵੇਂ ਹੁਣ ਪੰਜਾਬ ਵਿਚ ਮੌਸਮ ਵਿਚ ਥੋੜ੍ਹਾ ਬਦਲ ਗਿਆ ਹੈ ਤੇ ਦਿਨ ਦੇ ਸਮੇਂ ਗਰਮੀ ਹੋਣ ਲੱਗੀ ਹੈ ਪਰ ਸਵੇਰ ਦੇ ਸਮੇਂ ਅਜੇ ਵੀ ਸੰਘਣੀ ਧੁੰਦ ਕਈ...