Mini Chotani

ਵੱਡੀ ਖਬਰ : ਬੇਅੰਤ ਸਿੰਘ ਕਤਲ ਕੇਸ ’ਚ ਇੰਜੀਨੀਅਰ ਗੁਰਮੀਤ ਸਿੰਘ ਨੂੰ ਮਿਲੀ ਪੈਰੋਲ

ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਬੇਅੰਤ ਸਿੰਘ ਕਤਲ ਕੇਸ ਵਿਚ ਇੰਜੀਨੀਅਰ ਗੁਰਮੀਤ ਸਿੰਘ ਨੂੰ ਪੈਰੋਲ ਮਿਲ ਗਈ ਹੈ। ਉਹ 1995 ਤੋਂ ਉਮਰ...

350 ਕਰੋੜ ਦੀ ਹੈਰੋਇਨ ਨਾਲ ਫੜੀ ਗਈ ਪਾਕਿਸਤਾਨੀ ਕਿਸ਼ਤੀ, ICG ਤੇ ATS ਨੇ 6 ਲੋਕਾਂ ਨੂੰ ਕੀਤਾ ਗ੍ਰਿਫਤਾਰ

ਇੰਡੀਅਨ ਕੋਸਟ ਗਾਰਡ ਤੇ ਗੁਜਰਾਤ ਏਟੀਐੱਸ ਦੇ ਸਾਂਝੇ ਆਪ੍ਰੇਸ਼ਨ ਵਿਚ ਡਰੱਗਜ਼ ਖਿਲਾਫ ਵੱਡੀ ਸਫਲਤਾ ਮਿਲੀ ਹੈ। ਇਸ ਤਹਿਤ ਕੱਛ ਤੋਂ 50 ਕਿਲੋ...

ਘਰੋਂ ਦੁਸਹਿਰਾ ਦੇਖਣ ਗਏ ਨੌਜਵਾਨ ਦੀ ਕਾਰ ‘ਚੋਂ ਮਿਲੀ ਲਾਸ਼, ਅਗਲੇ ਮਹੀਨੇ ਜਾਣਾ ਸੀ ਇਟਲੀ

ਘਰੋਂ ਦੁਸਹਿਰਾ ਦੇਖਣ ਗਏ ਨਾਭਾ ਦੇ ਪਿੰਡ ਮਹਿਸ ਦੇ ਗੁਰਬਖਸ਼ੀਸ਼ ਸਿੰਘ (18) ਦੀ ਕਾਰ ਤੋਂ ਲਾਸ਼ ਮਿਲੀ ਹੈ। ਮਾਂ ਦਾ ਦੋਸ਼ ਹੈ ਕਿ ਕਿਸੇ ਨੇ ਉਸ ਦੇ ਪੁੱਤ...

ਝੂਲੇ ‘ਚ ਕਰੰਟ ਨਾਲ ਨੌਜਵਾਨ ਦੀ ਮੌਤ ਮਾਮਲੇ ‘ਚ ਦੋਸ਼ੀ ਠੇਕੇਦਾਰ ਤੇ 2 ਸੰਚਾਲਕ ਗ੍ਰਿਫਤਾਰ, ਮਾਮਲਾ ਦਰਜ

ਲੁਧਿਆਣਾ ਵਿਚ ਵਰਧਮਾਨ ਚੌਕ, ਗਲਾਡਾ ਮੈਦਾਨ ਵਿਚ ਪਿਛਲੇ 15 ਦਿਨ ਤੋਂ ਦੁਸਹਿਰਾ ਮੇਲਾ ਚੱਲ ਰਿਹਾ ਹੈ। ਵੀਰਵਾਰ ਸ਼ਾਮ ਕੁਝ ਨੌਜਵਾਨ ਝੂਲਾ ਝੂਲਣ...

ਅਮਰੀਕਾ ਦੀ ਚੇਤਾਵਨੀ- ਪਾਕਿਸਤਾਨ ਜਾਣ ਤੋਂ ਬਚੋ, ਅੱਤਵਾਦੀ ਕਰ ਸਕਦੇ ਹਨ ਹਮਲਾ

ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਜ਼ਿਆਦਾ ਜ਼ਰੂਰੀ ਨਾ ਹੋਵੇ ਤਾਂ ਇਸ ਸਮੇਂ ਪਾਕਿਸਤਾਨ ਦਾ ਸਫਰ ਕਰਨ ਤੋਂ...

ਮਾਨ ਸਰਕਾਰ ਦਾ ਵੱਡਾ ਤੋਹਫਾ, 9000 ਕੱਚੇ ਅਧਿਆਪਕਾਂ ਦੀ ਨਿਯੁਕਤੀ ਵਾਲਾ ਨੋਟੀਫਿਕੇਸ਼ਨ ਕੀਤਾ ਜਾਰੀ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੱਤਾ ਸੰਭਾਲਦਿਆਂ ਲੋਕ ਹਿੱਤ ਕਈ ਅਹਿਮ ਫੈਸਲੇ ਲਏ ਜਾ ਰਹੇ ਹਨ ਤੇ ਕਈ ਲੋਕ ਪੱਖੀ ਐਲਾਨ ਵੀ ਕੀਤੇ...

ਪਾਨੀਪਤ ‘ਚ ਵਾਪਰਿਆ ਦਰਦਨਾਕ ਹਾਦਸਾ, ਸੜਕ ਕਿਨਾਰੇ ਖੜ੍ਹੇ ਤਿੰਨ ਦੋਸਤਾਂ ਨੂੰ ਕਾਰ ਨੇ ਦਰੜਿਆ

ਪਾਨੀਪਤ ਵਿਚ ਦਰਦਨਾਕ ਹਾਦਸਾ ਵਪਰ ਗਿਆ ਜਿਥੇ ਤੇਜ਼ ਰਫਤਾਰ ਕਾਰ ਦੇ ਟੱਕਰ ਮਾਰ ਦੇਣ ਨਾਲ ਸੜਕ ਦੇ ਕਿਨਾਰੇ ਖੜ੍ਹੇ ਹੋ ਕੇ ਆਪਸ ਵਿਚ ਗੱਲਬਾਤ ਕਰ...

ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਮੋਹਾਲੀ ਇੰਟੈਲੀਜੈਂਸ ਹੈੱਡਕੁਆਰਟਰ ‘ਤੇ ਹਮਲੇ ਦਾ ਮੁੱਖ ਦੋਸ਼ੀ ਕੀਤਾ ਗ੍ਰਿਫਤਾਰ

9 ਮਈ ਨੂੰ ਮੋਹਾਲੀ ਇੰਟੈਲੀਜੈਂਸ ਹੈੱਡਕੁਆਰਟਰ ‘ਤੇ ਹਮਲੇ ਦੇ ਮੁੱਖ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਹ ਗ੍ਰਿਫਤਾਰੀ ਦਿੱਲੀ ਪੁਲਿਸ...

ਅਮਰੀਕਾ ‘ਚ ਹਮਲਾਵਰ ਨੇ ਚਾਕੂ ਨਾਲ ਕੀਤੇ ਤਾਬੜਤੋੜ ਵਾਰ, 2 ਦੀ ਮੌਤ, 6 ਜ਼ਖਮੀ

ਅਮਰੀਕਾ ਦੇ ਲਾਸ ਵੇਗਾਸ ਵਿਚ ਇਕ ਵਾਰ ਫਿਰ ਤੋਂ ਸ਼ਰੇਆਮ ਖੂਨੀ ਖੇਡ ਦੇਖਣ ਨੂੰ ਮਿਲਿਆ ਹੈ। ਰਸੋਈ ਵਿਚ ਵਰਤਿਆ ਜਾਣ ਵਾਲਾ ਵੱਡੇ ਚਾਕੂ ਨਾਲ ਲੈਸ...

ਲੁਧਿਆਣਾ : ਦੁਸਹਿਰੇ ਮੇਲੇ ਮੌਕੇ ਵਾਪਰਿਆ ਹਾਦਸਾ, ਝੂਲਾ ਝੂਲਦੇ ਸਮੇਂ ਕਰੰਟ ਲੱਗਣ ਨਾਲ 22 ਸਾਲਾ ਨੌਜਵਾਨ ਦੀ ਮੌਤ

ਲੁਧਿਆਣਾ ਵਿਚ ਵਰਧਮਾਨ ਚੌਕ, ਗਲਾਡਾ ਮੈਦਾਨ ਵਿਚ ਪਿਛਲੇ 15 ਦਿਨ ਤੋਂ ਦੁਸਹਿਰਾ ਮੇਲਾ ਚੱਲ ਰਿਹਾ ਹੈ। ਬੀਤੀ ਸ਼ਾਮ ਕੁਝ ਨੌਜਵਾਨ ਝੂਲ਼ਾ ਝੂਲਣ ਆਏ।...

ਵਿਆਹ ਦੇ ਬੰਧਨ ‘ਚ ਬੱਝੀ MLA ਨਰਿੰਦਰ ਕੌਰ ਭਰਾਜ, ਕਾਂਗਰਸ ਪ੍ਰਧਾਨ ਵੜਿੰਗ ਨੇ ਦਿੱਤੀਆਂ ਮੁਬਾਰਕਾਂ

ਪੰਜਾਬ ਦੇ ਸੰਗਰੂਰ ਹਲਕੇ ਤੋਂ ਸੂਬੇ ਦੀ ਸਭ ਤੋਂ ਯੁਵਾ ਤੇ ਪਹਿਲੀ ਵਾਰ ਵਿਧਾਇਕ ਬਣੀ ਨਰਿੰਦਰ ਕੌਰ ਭਰਾਜ ਅੱਜ ਪਿੰਡ ਲਖੇਵਾਲ ਦੇ ਮਨਦੀਪ ਸਿੰਘ...

RTI ਦਾ ਦਾਅਵਾ-‘ਪੰਜਾਬ ਦਾ ਹੈਲੀਕਾਪਟਰ ਵਰਤਣ ਲਈ ਕਿਸੇ ਸੂਬੇ ਨਾਲ ਸਮਝੌਤਾ ਨਹੀਂ’

ਪੰਜਾਬ ਸਰਕਾਰ ਦੇ ਹੈਲੀਕਾਪਟਰ ਸਮਝੌਤੇ ਦਾ ਝੂਠ ਸਾਹਮਣੇ ਆ ਗਿਆ ਹੈ। ਆਰਟੀਆਈ ਵਿਚ ਇਸ ਝੂਠ ਦਾ ਖੁਲਾਸਾ ਹੋਇਆ ਜਿਸ ਮੁਤਾਬਕ ਪੰਜਾਬ ਨੇ ਕਦੇ...

ਭਾਰਤ ‘ਚ ਬੰਦ ਹੋਇਆ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦਾ ਟਵਿੱਟਰ ਅਕਾਊਂਟ

‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦਾ ਟਵਿੱਟਰ ਅਕਾਊਂਟ ਭਾਰਤ ਵਿਚ ਬੰਦ ਹੋ ਗਿਆ ਹੈ। ਅੰਮ੍ਰਿਤਪਾਲ ਸਿੰਘ ‘ਤੇ...

ਰੁਪਿਆ ਪਹਿਲੀ ਵਾਰ ਅਮਰੀਕੀ ਡਾਲਰ 82.20 ਦੇ ਮੁਕਾਬਲੇ ਰਿਕਾਰਡ ਹੇਠਲੇ ਪੱਧਰ ‘ਤੇ ਖੁੱਲ੍ਹਿਆ

ਭਾਰਤੀ ਰੁਪਏ ਵਿਚ ਗਿਰਾਵਟ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ। ਅੱਜ ਡਾਲਰ ਦੇ ਮੁਕਾਬਲੇ ਰੁਪਿਆ ਪਹਿਲੀ ਵਾਰ 82 ਦੇ ਲੈਵਲ ਨੂੰ ਪਾਰ ਕਰ ਗਿਆ।...

ਜਲੰਧਰ ‘ਚ 3 ‘ਆਪ’ ਆਗੂਆਂ ਖਿਲਾਫ FIR, ਕਪੂਰਥਲਾ ਦੀ ਮਹਿਲਾ ਆਗੂ ‘ਤੇ ਕੀਤੀ ਸੀ ਅਸ਼ਲੀਲ ਟਿੱਪਣੀ

ਕਪੂਰਥਲਾ ਵਿਚ ਆਮ ਆਦਮੀ ਪਾਰਟੀ ਵਿਚ ਕੁਝ ਠੀਕ ਨਹੀਂ ਚੱਲ ਰਿਹਾ ਹੈ। ਕਪੂਰਥਲਾ ਵਿਧਾਨ ਸਭਾ ਖੇਤਰ ਦੀ ਆਪ ਇੰਚਾਰਜ ਤੇ ਸਾਬਕਾ ਜੱਜ ਮੰਜੂ ਰਾਣਾ...

ਦਿੱਲੀ ‘ਚ ਸ਼ਰਾਬ ਘੋਟਾਲੇ ਨੂੰ ਲੈ ਕੇ ED ਦੀ ਵੱਡੀ ਕਾਰਵਾਈ, 35 ਥਾਵਾਂ ‘ਤੇ ਕੀਤੀ ਛਾਪੇਮਾਰੀ

ਦਿੱਲੀ ਦੀ ਨਵੀਂ ਆਬਕਾਰੀ ਨੀਤੀ ਵਿਚ ਵਰਤੀਆਂ ਗਈਆਂ ਬੇਨਿਯਮੀਆਂ ਤੇ ਕਥਿਤ ਘਪਲੇ ਨੂੰ ਲੈ ਕੇ ਈਡੀ ਤੇ ਸੀਬੀਆਈ ਲਗਾਤਾਰ ਛਾਪੇਮਾਰੀ ਕਰ ਰਹੀ...

CM ਮਾਨ, ਸੁਖਬੀਰ ਬਾਦਲ ਤੇ ਮਜੀਠੀਆ ਨੇ ਬਾਬਾ ਬੁੱਢਾ ਸਾਹਿਬ ਜੋੜ ਮੇਲੇ ਦੀਆਂ ਸਮੂਹ ਸੰਗਤਾਂ ਨੂੰ ਦਿੱਤੀਆਂ ਵਧਾਈਆਂ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਤੇ ਬਿਕਰਮ ਮਜੀਠੀਆ ਨੇ ਬਾਬਾ ਬੁੱਢਾ ਸਾਹਿਬ...

ਕੈਦੀ ਫਰਾਰ ਹੋਣ ਦੇ ਮਾਮਲੇ ‘ਚ ਡਿਪਟੀ ਸੁਪਰੀਡੈਂਟ ਸੁਰੱਖਿਆ ਪਟਿਆਲਾ ਜੇਲ੍ਹ ਸਣੇ 4 ਅਧਿਕਾਰੀ ਸਸਪੈਂਡ

ਕੈਦੀ ਦੇ ਫਰਾਰ ਹੋਣ ਦੇ ਮਾਮਲੇ ਵਿਚ ਪੰਜਾਬ ਦੇ ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਦੇ ਨਿਰਦੇਸ਼ ਮੁਤਾਬਕ ਜੇਲ੍ਹ ਵਿਭਾਗ ਨੇ ਡਿਪਟੀ...

ਪਠਾਨਕੋਟ : ਮੰਤਰੀ ਬੈਂਸ ਦੀ ਕਾਰਵਾਈ, 20,000 ਦੀ ਰਿਸ਼ਵਤ ਲੈਣ ਦੇ ਦੋਸ਼ ‘ਚ ਸਿੱਖਿਆ ਵਿਭਾਗ ਦਾ ਕਲਰਕ ਕੀਤਾ ਮੁਅੱਤਲ

ਪੰਜਾਬ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ ਸੀਨੀਅਰ ਸੈਕੰਡਰੀ ਪਠਾਨਕੋਟ ਦੇ ਦਫ਼ਤਰ ਵਿੱਚ ਕੰਮ ਕਰਦੇ ਇੱਕ ਕਲਰਕ ਨੂੰ 20 ਹਜ਼ਾਰ ਰੁਪਏ ਰਿਸ਼ਵਤ...

ਸਾਬਕਾ ਖੇਡ ਮੰਤਰੀ ਖਿਲਾਫ ਜ਼ਮਾਨਤੀ ਵਾਰੰਟ ਜਾਰੀ, ਕਾਂਗਰਸ ਦੀ ਟਿਕਟ ਦਿਵਾਉਣ ਦੇ ਨਾਂ ‘ਤੇ ਠੱਗੀ ਕਰਨ ਦਾ ਲੱਗਾ ਦੋਸ਼

ਪੰਜਾਬ ਸਰਕਾਰ ਦੇ ਸਾਬਕਾ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਖਿਲਾਫ ਜ਼ਮਾਨਤੀ ਵਾਰੰਟ ਜਾਰੀ ਕੀਤਾ ਗਿਆ ਹੈ। ਉਨ੍ਹਾਂ ‘ਤੇ ਧੌਲਪੁਰ...

ਵਿਗਿਆਨਕਾਂ ਦੇ ਹੱਥ ਲੱਗੀ ਇਤਿਹਾਸਕ ਸਫਲਤਾ, ਮੰਗਲ ਗ੍ਰਹਿ ‘ਤੇ ਲੱਭਿਆ ਪਾਣੀ

ਵਿਗਿਆਨੀਆਂ ਦੀ ਇੱਕ ਅੰਤਰਰਾਸ਼ਟਰੀ ਟੀਮ ਨੇ ਮੰਗਲ ਗ੍ਰਹਿ ਦੇ ਦੱਖਣੀ ਧਰੁਵੀ ਬਰਫ਼ ਦੇ ਹੇਠਾਂ ਤਰਲ ਪਾਣੀ ਦੀ ਸੰਭਾਵਤ ਹੋਂਦ ਦੇ ਨਵੇਂ ਸਬੂਤ...

‘ਆਪ’ ਦੇ ਰਾਘਵ ਚੱਢਾ ਬਣੇ ਸੰਸਦ ਦੇ ਵਿੱਤੀ ਮਾਮਲਿਆਂ ਦੀ ਸਥਾਈ ਕਮੇਟੀ ਦੇ ਮੈਂਬਰ

ਆਮ ਆਦਮੀ ਪਾਰਟੀ ਦੇ ਪੰਜਾਬ ਵਿਚ ਰਾਜ ਸਭਾ ਮੈਂਬਰ ਰਾਘਵ ਚੱਢਾ ਨੂੰ ਸੰਸਦ ਦੀ ਵਿੱਤੀ ਮਾਮਲਿਆਂ ਦੀ ਸਥਾਈ ਕਮੇਟੀ ਦੇ ਮੈਂਬਰ ਨਿਯੁਕਤ ਕੀਤਾ ਗਿਆ...

ਇਕ ਦਿਨ ਦਾ ਬਿਜਲੀ ਬਿੱਲ 37 ਲੱਖ, ਮਹਿਲਾ ਬੋਲੀ-‘ਲੱਗਾ ਹਾਰਟ ਅਟੈਕ ਆ ਗਿਆ’

ਇਕ ਮਹਿਲਾ ਦੇ ਘਰ ਦਾ ਇਕ ਦਿਨ ਦਾ ਬਿਜਲੀ ਦਾ ਬਿੱਲ 37 ਲੱਖ ਰੁਪਏ ਆ ਗਿਆ। ਸਮਾਰਟ ਮੀਟਰ ਜ਼ਰੀਏ ਜਦੋਂ ਮਹਿਲਾ ਨੂੰ ਇੰਨੀ ਵੱਡੀ ਰਕਮ ਚਾਰਜ ਕੀਤੇ...

ਭਾਰਤ ‘ਚ ਮਹਿੰਗਾ ਹੋ ਸਕਦੈ ਪੈਟਰੋਲ ਡੀਜ਼ਲ, 20 ਲੱਖ ਬੈਰਲ ਤੱਕ ਘਟਾਉਣ ਦੀ ਤਿਆਰੀ ‘ਚ ਓਪੇਕ ਦੇਸ਼

ਤੇਲ ਬਰਾਮਦ ਕਰਨ ਵਾਲੇ ਦੇਸ਼ਾਂ ਦੇ ਸੰਗਠਨ (OPEC) ਅਤੇ ਇਸ ਦੇ ਸਹਿਯੋਗੀ (OPEC Plus) ਨੇ ਕੀਮਤਾਂ ਨੂੰ ਵਧਾਉਣ ਲਈ ਕੱਚੇ ਤੇਲ ਦੇ ਉਤਪਾਦਨ ਵਿੱਚ ਵੱਡੀ...

ਕਾਂਗਰਸੀ MLA ਪਾਹੜਾ ਦੀਆਂ ਵਧੀਆ ਮੁਸ਼ਕਲਾਂ, ਵਿਜੀਲੈਂਸ ਨੇ ਕਰੀਬੀਆਂ ਦੇ ਬੈਂਕ ਖਾਤਿਆਂ ਦੀ ਮੰਗੀ ਡਿਟੇਲ

ਪੁਰਾਣੀ ਸਰਕਾਰ ਦੇ ਕਈ ਮੰਤਰੀ, ਵਿਧਾਇਕ ਵਿਜੀਲੈਂਸ ਦੀ ਰਾਡਾਰ ‘ਤੇ ਹਨ ਤੇ ਇਨ੍ਹਾਂ ਵਿਚੋਂ ਕਈਆਂ ਖਿਲਾਫ ਕਾਰਵਾਈ ਵੀ ਚੱਲ ਰਹੀ ਹੈ। ਸੂਤਰਾਂ...

ਪਾਕਿਸਤਾਨ : ਜਨਰਲ ਬਾਜਵਾ ਨੇ ਰਿਟਾਇਰਮੈਂਟ ਲੈਣ ਦਾ ਕੀਤਾ ਐਲਾਨ, ਸੈਨਾ ਨੂੰ ਦਿੱਤੀ ਇਹ ਹਦਾਇਤ

ਪਾਕਿਸਤਾਨ ਦੇ ਸੈਨਾ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੇ ਦੇਸ਼ ਨੂੰ ਭਰੋਸਾ ਦਿੱਤਾ ਹੈ ਕਿ ਹਥਿਆਰਬੰਦ ਬਲਾਂ ਨੇ ਆਪਣੇ ਆਪ ਨੂੰ ਰਾਜਨੀਤੀ ਤੋਂ...

ਫਿਰ ਬੰਬ ਧਮਾਕੇ ਨਾਲ ਦਹਿਲਿਆ ਕਾਬੁਲ, ਗ੍ਰਹਿ ਮੰਤਰਾਲੇ ਦੇ ਕੋਲ ਮਸਜਿਦ ਵਿਚ ਧਮਾਕਾ

ਅਫਗਾਨਿਸਤਾਨ ਵਿਚ ਤਾਲਿਬਾਨ ਦੀ ਹਕੂਮਤ ਆਉਣ ਦੇ ਬਾਅਦ ਵੀ ਆਤਮਘਾਤੀ ਹਮਲਿਆਂ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਤਾਲਿਬਾਨ ਦੀ...

ਖੁਸ਼ੀਆਂ ਬਦਲੀਆਂ ਮਾਤਮ ‘ਚ, ਦੁਸਹਿਰਾ ਦੇਖਣ ਜਾ ਰਹੇ 5 ਲੋਕਾਂ ਨੂੰ ਟਰੱਕ ਨੇ ਦਰੜਿਆ, ਸਾਰਿਆਂ ਦੀ ਮੌਤ

ਝਾਰਖੰਡ ਦੇ ਰਾਮਗੜ੍ਹ ਵਿਚ ਅੱਜ ਸ਼ਾਮ ਸੜਕ ਦੁਰਘਟਨਾ ਵਿਚ 5 ਲੋਕਾਂ ਦੀ ਮੌਤ ਹੋ ਗਈ। ਕੋਲਾ ਲੱਦੇ ਟਰੱਕ ਨੇ 5 ਲੋਕਾਂ ਨੂੰ ਦਰੜ ਦਿੱਤਾ। ਇਹ ਸਾਰੇ...

FCI ਦੇ ਮੁਲਾਜ਼ਮ ਨੂੰ 10,000 ਦੀ ਰਿਸ਼ਵਤ ਲੈਂਦਿਆਂ ਵਿਜੀਲੈਂਸ ਨੇ ਰੰਗੇ ਹੱਥੀਂ ਕੀਤਾ ਕਾਬੂ

ਪੰਜਾਬ ਵਿਜੀਲੈਂਸ ਬਿਊਰੋ ਨੇ ਜਲੰਧਰ ਸਥਿਤ ਐੱਫਸੀਆਈ ਦੇ ਲੇਬਰ ਹੈਂਡਲਿੰਗ ਇੰਚਾਰਜ ਸ਼ੰਕਰ ਸ਼ਾਹ ਨੂੰ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਦੌਰਾਨ...

ਸੁਲਤਾਨਪੁਰ ਲੋਧੀ : ਬਦੀ ’ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸਹਿਰਾ ਧੂਮਧਾਮ ਨਾਲ ਮਨਾਇਆ

 ਅੱਜ ਸੁਲਤਾਨਪੁਰ ਲੋਧੀ ਵਿਚ ਬਦੀ ’ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੇ ਰੂਪ ਵਿਚ ਮਨਾਇਆ ਜਾਣ ਵਾਲਾ ਦੁਸਹਿਰੇ ਦਾ ਤਿਓਹਾਰ ਸੁਲਤਾਨਪੁਰ...

‘ਗੈਂਗਸਟਰਾਂ ਦੇ ਕੇਸਾਂ ਦੀ ਜਾਂਚ ਕਰ ਰਹੇ ਮੁਲਾਜ਼ਮਾਂ ਦੇ ਕੰਮਕਾਜ ਦਾ ਹਰ 15 ਦਿਨ ਬਾਅਦ ਹੋਵੇਗਾ ਰਿਵਿਊ’ : IG ਸੁਖਚੈਨ ਸਿੰਘ

ਗੈਂਗਸਟਰਾਂ ਦੇ ਕੇਸਾਂ ਦੀ ਜਾਂਚ ਕਰ ਰਹੇ ਪੁਲਿਸ ਮੁਲਾਜ਼ਮਾਂ ਦੇ ਕੰਮਕਾਜ ਦਾ ਹਰ 15 ਦਿਨ ਵਿਚ ਰਿਵਿਊ ਕੀਤਾ ਜਾਵੇਗਾ। ਮਸ਼ਹੂਰ ਗੈਂਗਸਟਰ ਦੀਪਕ...

ਜਾਨਲੇਵਾ ਹਮਲੇ ‘ਚ ਜ਼ਖਮੀ ਅਲਫਾਜ਼ ਦੀ ਹਾਲਤ ‘ਚ ਹੋਇਆ ਸੁਧਾਰ, ਦੋਸਤ ਬੋਲਿਆ ‘ਮਾਸੂਮੀਅਤ ਦੀ ਮਿਲੀ ਸਜ਼ਾ’

ਪੰਜਾਬੀ ਗਾਇਕ ਅਲਫਾਜ਼ ਦੀ ਤਬੀਅਤ ਵਿਚ ਸੁਧਾਰ ਆਇਆ ਹੈ। ਉਨ੍ਹਾਂ ਨੂੰ ਹੋਸ਼ ਆਇਆ ਹੈ ਤੇ ਉਹ ਗੱਲ ਕਰਨ ਦੀ ਵੀ ਕੋਸ਼ਿਸ਼ ਕਰ ਰਹੇ ਹਨ। ਹੁਣੇ ਜਿਹੇ ਇਕ...

ਡ੍ਰੋਨ ਆਧਾਰਿਤ ਹਥਿਆਰਾਂ ਦੀ ਤਸਕਰੀ ਦੇ ਮਾਡਿਊਲ ਦਾ ਪਰਦਾਫਾਸ਼, 10 ਵਿਦੇਸ਼ੀ ਪਿਸਤੌਲਾਂ ਸਣੇ 2 ਕਾਬੂ

ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ ‘ਤੇ ਅਸਮਾਜਿਕ ਤੱਤਾਂ ਖਿਲਾਫ ਛੇੜੇ ਗਏ ਫੈਸਲਾਕੁੰਨ ਯੁੱਧ ਨੇ ਇਕ ਹੋਰ ਜਿੱਤ ਹਾਸਲ ਕੀਤੀ ਹੈ। ਪੰਜਾਬ...

ਬਕਰੇ ਦੀ ਬਲੀ ਦੇਣ ਦੌਰਾਨ ਹਥਿਆਰ ਹੱਥੋਂ ਫਿਸਲ ਬੱਚੇ ਦੀ ਗਰਦਨ ‘ਤੇ ਡਿੱਗਿਆ, ਹੋਈ ਮੌਤ

ਰਾਂਚੀ : ਝਾਰਖੰਡ ਦੇ ਗੁਮਲਾ ਜ਼ਿਲ੍ਹਾ ਅਧੀਨ ਘਾਘਰਾ ਥਾਣਾ ਖੇਤਰ ਦੇ ਲਾਲਪੁਰ ਪਿੰਡ ਵਿਚ ਦੁਰਗਾ ਨੌਮੀ ‘ਤੇ ਬੱਕਰੇ ਦੀ ਬਲੀ ਦੇਣ ਦੌਰਾਨ...

ਮੋਹਾਲੀ : ਸਰਕਾਰ ਖਿਲਾਫ ਪ੍ਰਦਰਸ਼ਨ, ਮੰਗਾਂ ਨੂੰ ਲੈ ਕੇ ਪਾਣੀ ਦੀ ਟੈਂਕੀ ‘ਤੇ ਚੜ੍ਹੀਆਂ 2 ਪੀਟੀਆਈ ਅਧਿਆਪਕਾਂ

ਪੰਜਾਬ ਸਰਕਾਰ ਖਿਲਾਫ ਬੇਰੋਜ਼ਗਾਰ ਅਧਿਆਪਕਾਂ ਦਾ ਰੋਸ ਪ੍ਰਦਰਸ਼ਨ ਜਾਰੀ ਹੈ। ਪੰਜਾਬ ਵਿਚ ਫਿਜ਼ੀਕਲ ਟ੍ਰੇਨਿੰਗ ਇੰਸਟ੍ਰਕਟਰ ਟ੍ਰੇਨਿੰਗ...

ਅਚਾਨਕ ਤੋਂ ਬਦਲ ਗਿਆ ਏਲੋਨ ਮਸਕ ਦਾ ਮਨ, ਦੇ ਦਿੱਤਾ ਪੁਰਾਣੇ ਆਫਰ ‘ਤੇ ਟਵਿੱਟਰ ਨੂੰ ਖਰੀਦਣ ਦਾ ਪ੍ਰਪੋਜ਼ਲ

ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਏਲਨ ਮਸਕ ਇਕ ਵਾਰ ਫਿਰ ਟਵਿੱਟਰ ਨੂੰ ਖਰੀਦਣਾ ਚਾਹੁੰਦੇ ਹਨ। ਮਸਕ ਨੇ ਆਪਣੇ ਪੁਰਾਣੇ ਆਫਰ ‘ਤੇ ਟਵਿੱਟਰ...

ਵਡੋਦਰਾ ‘ਚ ਵੱਡਾ ਸੜਕ ਹਾਦਸਾ, ਤਿਪਹੀਆ ਵਾਹਨ ਨੂੰ ਕੰਟੇਨਰ ਨੇ ਮਾਰੀ ਟੱਕਰ, 9 ਦੀ ਮੌਤ, 5 ਗੰਭੀਰ

ਗੁਜਰਾਤ ਦੇ ਵਡੋਦਰਾ ਸ਼ਹਿਰ ਵਿਚ ਦਰਜੀਪੁਰਾ ਏਅਰਫੋਰਸ ਏਰੀਆ ਦੇ ਕੋਲ ਵੱਡਾ ਸੜਕ ਹਾਦਸਾ ਹੋ ਗਿਆ। ਹਾਦਸੇ ਵਿਚ 9 ਲੋਕਾਂ ਦੀ ਮੌਤ ਹੋ ਗਈ ਜਦੋਂ ਕਿ...

ਅਮਰੀਕਾ ਤੋਂ ਭਾਰਤ ਕਾਰ ‘ਤੇ ਪਹੁੰਚੇ ਲਖਵਿੰਦਰ ਸਿੰਘ, 34 ਦਿਨਾਂ ਵਿਚ ਕੀਤੀ 20 ਦੇਸ਼ਾਂ ਦੀ ਯਾਤਰਾ

ਅਮਰੀਕਾ ਦੇ ਸ਼ਹਿਰ ਸੈਕਰਾਮੇਂਟੋ ਵਿਚ ਰਹਿਣ ਵਾਲੇ ਲਖਵਿੰਦਰ ਸਿੰਘ ਦੀ ਕੋਰੋਨਾ ਦੇ ਬਾਅਦ ਜ਼ਿੰਦਗੀ ਹੀ ਬਦਲ ਗਈ। ਉਨ੍ਹਾਂ ਦੇ ਮਨ ਵਿਚ ਖਿਆਲ...

ਪ੍ਰਾਈਵੇਟ ਟਰੱਸਟ ਨੇ ਮੈਡੀਕਲ ਕਾਲਜ ਕਮ ਹਸਪਤਾਲ ਬਣਾਉਣ ਲਈ ਪੰਜਾਬ ਸਰਕਾਰ ਨੂੰ 13 ਏਕੜ ਜ਼ਮੀਨ ਕੀਤੀ ਦਾਨ

ਚੱਕ ਕਲਾਂ (ਲੁਧਿਆਣਾ), : ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਮੰਗਲਵਾਰ ਨੂੰ ਜ਼ਿਲ੍ਹੇ ਦੇ ਪਿੰਡ ਚੱਕ ਕਲਾਂ ਵਿਖੇ...

ਖੰਨਾ : ਦੁਸਹਿਰੇ ਮਨਾਉਣ ਨੂੰ ਲੈ ਕੇ ਕਮੇਟੀਆਂ ਵਿਚਾਲੇ ਵਿਵਾਦ, ਪ੍ਰਸ਼ਾਸਨ ਨੇ ਲਾਈ ਪਾਬੰਦੀ

ਖੰਨਾ ਵਿਚ ਦੁਸਹਿਰੇ ਤੋਂ ਇਕ ਦਿਨ ਪਹਿਲਾਂ ਨਵਾਂ ਵਿਵਾਦ ਖੜ੍ਹਾ ਹੋ ਗਿਆ ਹੈ। ਇਥੇ ਦੋ ਕਮੇਟੀਆਂ ਵਿਚਾਲੇ ਦੁਸਹਿਰਾ ਮਨਾਉਣ ਨੂੰ ਲੈ ਕੇ ਈਗੋ ਦੀ...

ਗੈਂਗਸਟਰ ਟੀਨੂੰ ਦੇ ਪੁਲਿਸ ਹਿਰਾਸਤ ‘ਚੋਂ ਭੱਜਣ ਦੀ ਸਾਜ਼ਿਸ਼ ਦਾ ਪਰਦਾਫਾਸ਼ ਕਰਨ ਲਈ 4 ਮੈਂਬਰੀ SIT ਦਾ ਗਠਨ

ਚੰਡੀਗੜ੍ਹ : ਮਾਨਸਾ ਵਿੱਚ ਗੈਂਗਸਟਰ ਦੀਪਕ ਟੀਨੂੰ ਦੇ ਪੁਲਿਸ ਹਿਰਾਸਤ ਵਿੱਚੋਂ ਭੱਜਣ ਦੀ ਸਮੁੱਚੀ ਸਾਜ਼ਿਸ਼ ਦਾ ਪਰਦਾਫਾਸ਼ ਕਰਨ ਅਤੇ...

ਪੰਜਾਬ ਸਰਕਾਰ ਰੁੜਕਾ ਕਲਾਂ ’ਚ ਸਪੋਰਟਸ ਵਿੰਗ ਮੁੜ ਸ਼ੁਰੂ ਕਰੇਗੀ, ਇੰਡੋਰ ਖੇਡਾਂ ਲਈ ਬਹੁਮੰਤਵੀ ਸਪੋਰਟਸ ਹਾਲ ਬਣਾਉਣ ਦਾ ਐਲਾਨ

ਰੁੜਕਾ ਕਲਾਂ (ਜਲੰਧਰ) : ਪੰਜਾਬ ਦੇ ਖੇਡ ਅਤੇ ਉਚੇਰੀ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ...

ਸੋਲਰ ਲਾਈਟ ਘੁਟਾਲੇ ਮਾਮਲੇ ‘ਚ ਵਿਜੀਲੈਂਸ ਨੇ ਕੈਪਟਨ ਅਮਰਿੰਦਰ ਦੇ OSD ਕੈਪਟਨ ਸੰਦੀਪ ਸੰਧੂ ਨੂੰ ਕੀਤਾ ਨਾਮਜ਼ਦ

ਸੋਲਰ ਲਾਈਟ ਘੁਟਾਲੇ ਮਾਮਲੇ ਦੇ ਵਿਚ ਕੈਪਟਨ ਅਮਰਿੰਦਰ ਸਿੰਘ ਦੇ ਓ ਐਸ ਡੀ ਰਹੇ ਅਤੇ ਮੁੱਲਾਂਪੁਰ ਦਾਖਾ ਤੋਂ ਵਿਧਾਨਸਭਾ ਚੋਣਾਂ ਲੜ ਚੁੱਕੇ...

‘ਆਦਿਪੁਰਸ਼’ ਦੇ ਟੀਜ਼ਰ ਤੋਂ ਨਾਰਾਜ਼ ਵਿਰਸਾ ਸੰਭਾਲ ਮੰਚ ਦੇ ਸੂਬਾ ਸੰਪਰਕ ਮੁਖੀ, ਬੋਲੇ-‘ਰਾਮਾਇਣ ਦੇ ਪਾਤਰਾਂ ਨਾਲ ਛੇੜਛਾੜ ਮਨਜ਼ੂਰ ਨਹੀਂ’

ਵਿਰਸਾ ਸੰਭਾਲ ਮੰਚ ਦੇ ਸੂਬਾ ਸੰਪਰਕ ਮੁਖੀ ਤੇ ਹਿੰਦੂ ਪ੍ਰਚਾਰਕ ਰਜਤ ਸੂਦ ਨੇ ‘ਆਦਿ ਪੁਰਸ਼’ ਫਿਲਮ ਦਾ ਟੀਜ਼ਰ ਦੇਖ ਕੇ ਨਾਰਾਜ਼ਗੀ ਪ੍ਰਗਟਾਈ...

ਗੈਂਗਸਟਰਾਂ ਖਿਲਾਫ ਜੰਗ : ਪੰਜਾਬ ਪੁਲਿਸ ਨੇ 3 ਹੈਂਡ ਗ੍ਰੇਨੇਡ, 2 ਪਿਸਤੌਲਾਂ ਤੇ 60 ਜ਼ਿੰਦਾ ਕਾਰਤੂਸਾਂ ਸਣੇ ਵਿਅਕਤੀ ਕੀਤਾ ਕਾਬੂ

ਪੰਜਾਬ ਪੁਲਿਸ ਦੀ ਗੈਂਗਸਟਰਾਂ ਖਿਲਾਫ ਚਲਾਈ ਮੁਹਿੰਮ ਨੂੰ ਉਸ ਸਮੇਂ ਵੱਡੀ ਸਫਲਤਾ ਹੱਥ ਲੱਗੀ ਜਦੋਂ ਕਸਬਾ ਬਾਘਾਪੁਰਾਣਾ ਦੀ ਸੀਆਈਏ ਸਟਾਫ...

ਸੂਰਤ : ਐਂਬੂਲੈਂਸ ‘ਚ ਫੜੇ ਗਏ 25 ਕਰੋੜ 80 ਲੱਖ ਦੇ ਨਕਲੀ ਨੋਟ, 3 ਗ੍ਰਿਫਤਾਰ

ਗੁਜਰਾਤ ਦੇ ਸੂਰਤ ਤੋਂ ਪੁਲਿਸ ਨੇ ਇਕ ਐਂਬੂਲੈਂਸ ਤੋਂ 25 ਕਰੋੜ 80 ਲੱਖ ਰੁਪਏ ਦੇ ਜਾਅਲੀ ਨੋਟ ਜ਼ਬਤ ਕੀਤੇ ਹਨ। ਮਾਮਲੇ ਵਿਚ 3 ਲੋਕਾਂ ਨੂੰ...

ਸਮਰਾਲਾ : ਨਸ਼ਾ ਖਰੀਦਣ ਲਈ ਪੈਸੇ ਨਾ ਮਿਲਣ ‘ਤੇ ਨੌਜਵਾਨ ਨੇ ਆਪਣੀ ਜੀਵਨ ਲੀਲਾ ਕੀਤੀ ਸਮਾਪਤ

ਪੰਜਾਬ ਅੰਦਰ ਨਸ਼ਿਆਂ ਨਾਲ ਬਰਬਾਦੀ ਜਾਰੀ ਹੈ। ਸਮਰਾਲਾ ਵਿਖੇ ਨਸ਼ੇ ਦੇ ਆਦੀ ਇੱਕ ਨੌਜਵਾਨ ਵੱਲੋਂ ਖੁਦਕੁਸ਼ੀ ਕਰ ਲਈ ਗਈ। ਇਹ ਨੌਜਵਾਨ ਨਸ਼ੇ ਦੀ...

ਅੰਮ੍ਰਿਤਸਰ : ਪੇਸ਼ੀ ‘ਤੇ ਆਈ ਮਹਿਲਾ ‘ਤੇ ਸਹੁਰੇ ਨੇ ਤਲਵਾਰ ਨਾਲ ਕੀਤਾ ਹਮਲਾ, ਪਤੀ ਦੀ ਕਾਤਲ ਹੈ ਦੋਸ਼ੀ

ਅੰਮ੍ਰਿਤਸਰ ਕੋਰਟ ਕੰਪਲੈਕਸ ਦੇ ਬਾਹਰ ਅੱਜ ਉਸ ਸਮੇਂ ਹਫੜਾ-ਦਫੜੀ ਮਚ ਗਈ ਜਦੋਂ ਪੇਸ਼ੀ ‘ਤੇ ਆਈ ਇਕ ਮਹਿਲਾ ‘ਤੇ ਉਸ ਦੇ ਸਹੁਰੇ ਵੱਲੋਂ ਤਲਵਾਰ...

ਅਮਰੀਕਾ ‘ਚ 8 ਮਹੀਨਿਆਂ ਦੀ ਬੱਚੀ ਸਣੇ ਭਾਰਤੀ ਮੂਲ ਦੇ 4 ਲੋਕ ਅਗਵਾ

ਅਮਰੀਕਾ ਦੇ ਕੈਲੀਫੋਰਨੀਆ ਵਿਚ ਭਾਰਤੀ ਮੂਲ ਦੇ 4 ਲੋਕਾਂ ਦੇ ਅਗਵਾ ਹੋਣ ਦੀ ਕਬਰ ਹੈ। ਅਗਵਾ ਹੋਣ ਵਾਲਿਆਂ ਵਿਚ 8 ਮਹੀਨੇ ਦੀ ਬੱਚੀ ਅਤੇ ਉਸ ਦੇ...

ਉੱਤਰਾਖੰਡ ‘ਚ ਆਇਆ ਬਰਫ ਦਾ ਤੂਫਾਨ, 8 ਪਰਬਤਰੋਹੀਆਂ ਨੂੰ ਬਚਾਇਆ, 11 ਅਜੇ ਵੀ ਲਾਪਤਾ

ਉੱਤਰਾਖੰਡ ਦੇ ਉੱਤਰਕਾਸ਼ੀ ‘ਚ ਮੰਗਲਵਾਰ ਨੂੰ ਬਰਫ ਦਾ ਤੂਫਾਨ ਆਇਆ। ਇਹ ਘਟਨਾ ਦ੍ਰੋਪਦੀ ਕਾ ਡੰਡਾ (DKD) ਨਾਮਕ ਸਥਾਨ ‘ਤੇ ਵਾਪਰੀ, ਜਿੱਥੇ...

ਅਫਗਾਨਿਸਤਾਨ : ਕਾਬੁਲ ਦੇ ਸਕੂਲ ‘ਚ ਹੋਏ ਆਤਮਘਾਤੀ ਬੰਬ ਧਮਾਕੇ ‘ਚ 46 ਲੜਕੀਆਂ ਸਣੇ 53 ਦੀ ਮੌਤ

ਅਫਗਾਨਿਸਤਾਨ ਇਕ ਵਾਰ ਫਿਰ ਤੋਂ ਬੰਬ ਧਮਾਕੇ ਨਾਲ ਦਹਿਲ ਉਠਿਆ ਹੈ। ਪੱਛਮੀ ਕਾਬੁਲ ਵਿਚ ਸ਼ਾਹਿਦ ਮਾਜਰੀ ਰੋਡ ‘ਤੇ ਇਕ ਸਕੂਲ ਵਿਚ ਆਤਮਘਾਤੀ ਬੰਬ...

11 ਬੱਚਿਆਂ ਦੇ 56 ਸਾਲਾ ਪਿਤਾ ਨੇ ਕੀਤਾ 5ਵਾਂ ਵਿਆਹ, ਬੱਚਿਆਂ ਤੇ ਪੋਤਿਆਂ ਸਣੇ 62 ਲੋਕਾਂ ਦਾ ਹੈ ਪਰਿਵਾਰ

ਹਰ ਕਿਸੇ ਨੂੰ ਜ਼ਿੰਦਗੀ ਵਿਚ ਇਕ ਵਾਰ ਸੱਚਾ ਪਿਆਰ ਨਸੀਬ ਹੁੰਦਾ ਹੈ ਪਰ ਪਾਕਿਸਤਾਨ ਵਿਚ ਰਹਿਣ ਵਾਲੇ 56 ਸਾਲ ਦੇ ਸ਼ੌਕਤ ਨੂੰ 5ਵੀਂ ਵਾਰ ਸੱਚਾ ਪਿਆਰ...

ਮਹਾਰਾਸ਼ਟਰ : ਪਾਲਘਰ ‘ਚ ਗਰਬਾ ਦੌਰਾਨ ਨੌਜਵਾਨ ਦੀ ਮੌਤ, ਪੁੱਤ ਦੀ ਲਾਸ਼ ਦੇਖ ਪਿਤਾ ਨੇ ਵੀ ਤੋੜਿਆ ਦਮ

ਮਹਾਰਾਸ਼ਟਰ ਦੇ ਪਾਲਘਰ ਵਿਚ ਗਰਬਾ ਵਿਚ ਨੱਚਦੇ-ਨੱਚਦੇ 35 ਸਾਲ ਦੇ ਨੌਜਵਾਨ ਦੀ ਮੌਤ ਦੇ ਬਾਅਦ ਉਸ ਦੇ ਪਿਤਾ ਨੇ ਵੀ ਸਦਮੇ ਵਿਚ ਆ ਕੇ ਦਮ ਤੋੜ ਦਿੱਤਾ।...

ਟੀ-20 ਵਰਲਡ ਕੱਪ ਵਿਚ ਭਾਰਤ ਦੀਆਂ ਉਮੀਦਾਂ ਨੂੰ ਝਟਕਾ, ਜਸਪ੍ਰੀਤ ਬੁਮਰਾਹ ਟੂਰਨਾਮੈਂਟ ਤੋਂ ਹੋਏ ਬਾਹਰ

ਦੋ ਹਫਤੇ ਬਾਅਦ ਹੋਣ ਵਾਲੇ ਟੀ-20 ਵਰਲਡ ਕੱਪ ਤੋਂ ਠੀਕ ਪਹਿਲਾਂ ਭਾਰਤ ਟੀਮ ਨੂੰ ਵੱਡਾ ਝਟਕਾ ਲੱਗਾ ਹੈ। ਭਾਰਤੀ ਟੀਮ ਦੇ ਤਜਰਬੇਕਾਰ ਤੇਜ਼...

ਵਿਜੀਲੈਂਸ ਦੀ ਕਾਰਵਾਈ, ਇੰਸਪੈਕਟਰ ਲੀਗਲ ਮੈਟ੍ਰੋਲਾਜੀ ਨੂੰ 9000 ਦੀ ਰਿਸ਼ਵਤ ਲੈਂਦੇ ਕੀਤਾ ਗ੍ਰਿਫਤਾਰ

ਭ੍ਰਿਸ਼ਟਾਚਾਰ ਖਿਲਾਫ ਪੰਜਾਬ ਵਿਜੀਲੈਂਸ ਬਿਊਰੋ ਮੁਹਿੰਮ ਤਹਿਤ ਬਠਿੰਡਾ ਵਿਚ ਤਾਇਨਾਤ ਇੰਸਪੈਕਟਰ ਲੀਗਲ ਮੈਟ੍ਰੋਲਾਜੀ ਕਵਿੰਦਰ ਸਿੰਘ ਨੂੰ 9000...

ਫਰਜ਼ੀ ਪਾਸਪੋਰਟ ਜ਼ਰੀਏ ਨੇਪਾਲ ਭੱਜਣ ਦੀ ਫਿਰਾਕ ‘ਚ ਗੈਂਗਸਟਰ ਦੀਪਕ ਟੀਨੂੰ, ਲੁਕਆਊਟ ਸਰਕੂਲਰ ਜਾਰੀ

ਮੂਸੇਵਾਲਾ ਕਤਲਕੇਸ ਵਿਚ ਸ਼ਾਮਲ ਦੀਪਕ ਟੀਨੂੰ ਨੇਪਾਲ ਭੱਜ ਸਕਦਾ ਹੈ। ਇਸ ਦਾ ਪਤਾ ਲੱਗਦਿਆਂ ਹੀ ਪੰਜਾਬ ਪੁਲਿਸ ਨੇ ਉਸ ਦਾ ਲੁੱਕਆਊਟ ਸਰਕੂਲਰ...

PGI ਨੂੰ ਮਿਲਿਆ ਵਰਲਡ ਬੈਸਟ ਸਪੈਸ਼ਲਾਈਜ਼ਡ ਹਸਪਤਾਲ ਦਾ ਖਿਤਾਬ, ਨਿਊਜ਼ਵੀਕ ਤੇ ਸਟੈਟਿਸਟਾ ਨੇ ਦਿੱਤਾ ਸਨਮਾਨ

ਪੋਸਟ ਗ੍ਰੈਜੂਏਸ਼ਨ ਇੰਸਟੀਚਿਊਟ ਆਫ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ (ਪੀਜੀਆਈ)ਚੰਡੀਗੜ੍ਹ ਨੂੰ ਬੈਸਟ ਸਪੈਸ਼ਲਾਈਜਡ ਹਸਪਤਾਲ-2023 ਦਾ ਖਿਤਾਬ...

ਸਵੀਡਨ ਦੇ ਸਵਾਂਤੇ ਪਾਬੋ ਨੂੰ ਮਿਲਿਆ ਮੈਡੀਸਨ ਦਾ ਨੋਬਲ ਪੁਰਸਕਾਰ, ਮਾਨਵ ਵਿਕਾਸ ‘ਤੇ ਖੋਜ ਲਈ ਮਿਲਿਆ ਖਿਤਾਬ

ਮੈਡੀਸਨ ਦੇ ਖੇਤਰ ਵਿਚ ਦਿੱਤੇ ਜਾਣ ਵਾਲੇ ਨੋਬਲ ਪੁਰਸਕਾਰ ਦਾ ਐਲਾਨ ਹੋ ਗਿਆ ਹੈ। ਸਾਲ 2022 ਲਈ ਇਹ ਪੁਰਸਕਾਰ ਸਵੀਡਨ ਦੇ ਵਿਗਿਆਨਕ ਸਵਾਂਤੇ ਪਾਬੋ...

ਦੀਪਕ ਟੀਨੂੰ ਕੇਸ : ਗਰਲਫ੍ਰੈਂਡ ਨੂੰ ਮਿਲਵਾਉਣ ਲਈ ਲੈ ਕੇ ਗਿਆ ਸੀ SI ਪ੍ਰਿਤਪਾਲ ਸਿੰਘ, ਚਕਮਾ ਦੇ ਹੋਇਆ ਫਰਾਰ

ਮੂਸੇਵਾਲਾ ਕਤਲ ਕੇਸ ਦੀ ਸਾਜ਼ਿਸ਼ ਵਿਚ ਸ਼ਾਮਲ ਏ ਕੈਟਾਗਰੀ ਗੈਂਗਸਟਰ ਦੀਪਕ ਟੀਨੂੰ ਦੇ ਪੁਲਿਸ ਕਸਟੱਡੀ ਤੋਂ ਫਰਾਰ ਹੋਣ ਵਿਚ ਵੱਡਾ ਖੁਲਾਸਾ...

ਮੁਲਾਇਮ ਸਿੰਘ ਯਾਦਵ ਦੀ ਹਾਲਤ ਸਥਿਰ, CCU ‘ਚ ਸ਼ਿਫਟ, ਮਾਹਿਰ ਡਾਕਟਰਾਂ ਦੀ ਟੀਮ ਕਰ ਰਹੀ ਇਲਾਜ

ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਮੁਲਾਇਮ ਸਿੰਘ ਯਾਦਵ ਦੀ ਤਬੀਅਤ ਸਥਿਰ ਬਣੀ ਹੋਈ ਹੈ। ਉਹ ਸੀਸੀਯੂ ਯਾਨੀ ਕ੍ਰਿਟੀਕਲ ਕੇਅਰ ਯੂਨਿਟ ਵਿਚ...

ਪੰਜਾਬ ਵਿਧਾਨ ਸਭਾ ‘ਚ ਮਾਨ ਸਰਕਾਰ ਨੇ ਜਿੱਤਿਆ ਵਿਸ਼ਵਾਸ ਮਤ, ਸਮਰਥਨ ਵਿਚ ਪਏ 93 ਵੋਟ

ਪੰਜਾਬ ਵਿਧਾਨ ਸਭਾ ਸੈਸ਼ਨ ਦਾ ਆਖਰੀ ਦਿਨ ਹੈ। ਅੱਜ ਮਾਨ ਸਰਕਾਰ ਦੇ ਵਿਸ਼ਵਾਸ ਪ੍ਰਸਤਾਵ ‘ਤੇ ਫਿਰ ਬਹਿਸ ਤੋਂ ਹੋਈ। ਇਸ ਦੇ ਬਾਅਦ ਸੀਐੱਮ ਨੇ...

ਜੰਮੂ-ਕਸ਼ਮੀਰ ਦੇ ਊਧਮਪੁਰ ‘ਚ ਬੱਸ ਬੇਕਾਬੂ ਹੋ ਕੇ ਖੱਡ ‘ਚ ਡਿੱਗੀ, 1 ਦੀ ਮੌਤ, 67 ਲੋਕ ਜ਼ਖਮੀ

ਜੰਮੂ-ਕਸ਼ਮੀਰ ਦੇ ਊਧਮਪੁਰ ਜ਼ਿਲ੍ਹੇ ਵਿਚ ਅੱਜ ਸਵੇਰੇ ਇਕ ਨਿੱਜੀ ਬੱਸ ਪਲਟ ਗਈ। ਹਾਦਸੇ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ 67 ਲੋਕ ਜ਼ਖਮੀ ਹੋ...

ECI ਨੇ 6 ਸੂਬਿਆਂ ਦੀਆਂ 7 ਵਿਧਾਨ ਸਭਾ ਸੀਟਾਂ ਲਈ ਉਪ ਚੋਣਾਂ ਦੀ ਤਰੀਕ ਦਾ ਕੀਤਾ ਐਲਾਨ

ਭਾਰਤੀ ਚੋਣ ਕਮਿਸ਼ਨ ਨੇ 6 ਸੂਬਿਆਂ ਦੀਆਂ 7 ਵਿਧਾਨ ਸਭਾ ਦੀਆਂ ਸੀਟਾਂ ‘ਤੇ ਉਪ ਚੋਣਾਂ ਦਾ ਐਲਾਨ ਕਰ ਦਿੱਤਾ ਹੈ। ਚੋਣ ਕਮਿਸ਼ਨ ਮੁਤਾਬਕ 6 ਸੂਬਿਆਂ...

ਭਾਰਤ ਨੂੰ ਮਿਲਿਆ ਪਹਿਲਾਂ ਸਵਦੇਸ਼ੀ ਲੜਾਕੂ ਹੈਲੀਕਾਪਟਰ, ਹਰ ਮਿੰਟ ‘ਚ ਦਾਗਦਾ ਹੈ 750 ਗੋਲੀਆਂ, ਨਾਂ ਹੈ ‘ਪ੍ਰਚੰਡ’

ਭਾਰਤ ਨੇ 22 ਸਾਲ ਪਹਿਲਾਂ ਜੋ ਸੁਪਨਾ ਦੇਖਿਆ ਸੀ, ਉਹ ਹੁਣ ਪੂਰਾ ਹੋ ਗਿਆ ਹੈ। ਇੰਨੇ ਸਾਲਾਂ ਦੀ ਮਿਹਨਤ ਦੇ ਬਾਅਦ ਏਅਰਫੋਰਸ ਨੂੰ ਸਵਦੇਸ਼ੀ ਲਾਈਟ...

5,000 ਰੁਪਏ ਦੀ ਰਿਸ਼ਵਤ ਲੈਂਦਾ ਮਾਲ ਪਟਵਾਰੀ ਵਿਜੀਲੈਂਸ ਵੱਲੋਂ ਰੰਗੇ ਹੱਥੀਂ ਕਾਬੂ

ਲੁਧਿਆਣਾ, 3 ਅਕਤੂਬਰ: ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਤਹਿਤ ਅੱਜ ਮਾਲ ਹਲਕਾ ਹਠੂਰ, ਤਹਿਸੀਲ...

ਅਲਫਾਜ਼ ਨੂੰ ਟੱਕਰ ਮਾਰਨ ਵਾਲੇ ਮੁਲਜ਼ਮ ਨੂੰ ਫੜਨ ਲਈ ਯੋ ਯੋ ਹਨੀ ਸਿੰਘ ਨੇ ਮੋਹਾਲੀ ਪੁਲਿਸ ਦਾ ਕੀਤਾ ਧੰਨਵਾਦ

ਬੀਤੀ ਰਾਤ ਮਸ਼ਹੂਰ ਪੰਜਾਬੀ ਅਲਫਾਜ਼ ਨੂੰ ਰਾਏਪੁਰ ਰਾਣੀ ਵਾਸੀ ਵਿੱਕੀ ਨੇ ਟੈਂਪੂ ਟ੍ਰੈਵਲਰ ਨਾਲ ਟੱਕਰ ਮਾਰ ਦਿੱਤੀ ਸੀ। ਮੋਹਾਲੀ ਪੁਲਿਸ...

ਬੈਟਰੀ ਤੇ ਈਂਧਣ ਖਤਮ, ਭਾਰਤ ਦੇ ਮੰਗਲਯਾਨ ਦੀ 8 ਸਾਲ ਬਾਅਦ ਹੋ ਗਈ ਵਿਦਾਈ

ਭਾਰਤ ਦੇ ਮੰਗਲਯਾਨ ਵਿਚ ਈਂਧਣ ਖਤਮ ਹੋ ਗਿਆ ਹੈ ਤੇਉਸ ਦੀ ਬੈਟਰੀ ਇਕ ਸੁਰੱਖਿਅਤ ਸੀਮਾ ਤੋਂ ਵਧ ਸਮੇਂ ਤੱਕ ਚੱਲਣ ਦੇ ਬਾਅਦ ਖਤਮ ਹੋ ਗਈ ਹੈ ਜਿਸ...

ਜ਼ਮੀਨ ਤੋਂ ਆਸਮਾਨ ‘ਚ ਉਡਦੇ ਜਹਾਜ਼ ‘ਤੇ ਫਾਇਰਿੰਗ, ਗੋਲੀ ਸਿੱਧੇ ਫਲਾਈਟ ‘ਚ ਬੈਠੇ ਵਿਅਕਤੀ ਨੂੰ ਜਾ ਵੱਜੀ

ਮਿਆਂਮਾਰ ‘ਚ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਥੇ ਜ਼ਮੀਨ ਤੋਂ ਇਕ ਗੋਲੀ ਫਾਇਰ ਕੀਤੀ ਗਈ ਜੋ ਜਹਾਜ਼ ਵਿਚ ਬੈਠੇ ਇਕ...

CM ਏਕਨਾਥ ਸ਼ਿੰਦੇ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਵਧਾਈ ਗਈ ਸੁਰੱਖਿਆ

ਮਹਾਰਾਸ਼ਟਰ ਦੇ ਨਵੇਂ ਚੁਣੇ ਗਏ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਜਾਨ ਨੂੰ ਵੱਡਾ ਖਤਰਾ ਦੱਸਿਆ ਜਾ ਰਿਹਾ ਹੈ। CMਸ਼ਿੰਦੇ ਨੂੰ ਆਤਮਘਾਤੀ ਧਮਾਕਾ...

ਮਨੁੱਖੀ ਅਧਿਕਾਰ ਸੰਸਥਾਵਾਂ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਸਬੰਧੀ ਕੱਢਿਆ ਦੂਜਾ ਕੈਂਡਲ ਮਾਰਚ

ਜਲੰਧਰ : ਜਾਬ ਹਿਊਮਨ ਰਾਈਟਸ ਹੈਲਪ ਲਾਈਨ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਚਲਾਈ ਮੁਹਿੰਮ ਤਹਿਤ ਅੱਜ ਦੂਜਾ ਕੈਂਡਲ ਮਾਰਚ ਜਲੰਧਰ ਮਾਡਲ...

ਪੰਜਾਬ ਪੁਲਿਸ ਨੇ ਅੰਤਰਰਾਜੀ ਡਰੱਗ ਗਿਰੋਹ ਦਾ ਕੀਤਾ ਪਰਦਾਫਾਸ਼, 2.51 ਲੱਖ ਦੀ ਡਰੱਗ ਅਫੀਮ ਸਣੇ ਦੋਸ਼ੀ ਗ੍ਰਿਫਤਾਰ

ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ ‘ਤੇ ਸ਼ੁਰੂ ਕੀਤੀ ਗਈ ਦਵਾਈਆਂ ਖਿਲਾਫ ਚੱਲ ਰਹੀ ਜੰਗ ਤਹਿਤ ਫਤਿਹਗੜ੍ਹ ਸਾਹਿਬ ਪੁਲਿਸ ਨੇ ਅੰਤਰਰਾਜੀ...

ਪੰਜਾਬੀ ਗਾਇਕ ਅਲਫਾਜ਼ ‘ਤੇ ਜਾਨਲੇਵਾ ਹਮਲਾ, ਮੋਹਾਲੀ ਦੇ ਫੋਰਟਿਸ ਹਸਪਤਾਲ ‘ਚ ਭਰਤੀ

ਮਸ਼ਹੂਰ ਪੰਜਾਬੀ ਗਾਇਕ ਅਲਫਾਜ਼ ‘ਤੇ ਜਾਨਲੇਵਾ ਹਮਲਾ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਮੁਤਾਬਕ ਬੀਤੀ ਰਾਤ...

ਮੁਲਾਇਮ ਸਿੰਘ ਯਾਦਵ ਦੀ ਅਚਾਨਕ ਵਿਗੜੀ ਤਬੀਅਤ, ਮੇਦਾਂਤਾ ਦੇ ICU ਵਿਚ ਕਰਵਾਇਆ ਗਿਆ ਭਰਤੀ

ਮੇਦਾਂਤਾ ਹਸਪਤਾਲ ਵਿਚ ਪਿਛਲੇ 6 ਦਿਨ ਤੋਂ ਭਰਤੀ ਯੂਪੀ ਦੇ ਸਾਬਕਾ ਮੁੱਖ ਮੰਤਰੀ ਮੁਲਾਇਮ ਸਿੰਘ ਯਾਦਵ ਦੀ ਤਬੀਅਤ ਅੱਜ ਅਚਾਨਕ ਵਿਗੜ ਗਈ।...

ਸਵੱਛ ਭਾਰਤ ਦਿਵਸ ਮੌਕੇ ‘ਹਰ ਘਰ ਜਲ’ ਮਿਸ਼ਨ ਤਹਿਤ ਲੁਧਿਆਣਾ ਜ਼ਿਲ੍ਹੇ ਨੂੰ ਮਿਲਿਆ ਸਨਮਾਨ

ਲੁਧਿਆਣਾ : ਇੱਕ ਵੱਡੀ ਮੱਲ੍ਹ ਮਾਰਦਿਆਂ, ਲੁਧਿਆਣਾ ਜ਼ਿਲ੍ਹੇ ਨੂੰ ਜਲ ਸ਼ਕਤੀ ਮੰਤਰਾਲੇ ਵੱਲੋਂ ‘ਹਰ ਘਰ ਜਲ’ ਸਰਟੀਫਿਕੇਟ ਨਾਲ ਸਨਮਾਨਿਤ...

ਪੰਜਾਬ ਪੁਲਿਸ ਨੇ ISI ਸਮਰਥਿਤ ਅੱਤਵਾਦੀ ਮਾਡਿਊਲ ਦਾ ਕੀਤਾ ਪਰਦਾਫਾਸ਼, ਹਥਿਆਰਾਂ ਸਣੇ 2 ਕਾਬੂ

ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਸ਼ੁਰੂ ਕੀਤੀ ਗਈ ਫੈਸਲਾਕੁੰਨ ਜੰਗ ਨੇ ਇੰਟਰ...

ਵਕੀਲ ਵਿਸ਼ਾਲ ਦਾ ਦਾਅਵਾ-‘ਦੀਪਕ ਟੀਨੂੰ ਨੂੰ ਸਾਜ਼ਿਸ਼ ਤਹਿਤ ਭਜਾਇਆ ਗਿਆ, ਹੋ ਸਕਦੈ ਐਨਕਾਊਂਟਰ’

ਮੂਸੇਵਾਲਾ ਦੇ ਕਤਲ ਦੀ ਸਾਜ਼ਿਸ਼ ਰਚਣ ਵਾਲਾ ਗੈਗਸਟਰ ਦੀਪਕ ਟੀਨੂੰ ਸ਼ਨੀਵਾਰ ਰਾਤ ਪੁਲਿਸ ਕਸਟੱਡੀ ਤੋਂ ਫਰਾਰ ਹੋ ਗਿਆ। ਦੀਪਕ ਟੀਨੂੰ ਦੇ ਵਕੀਲ...

ਜਸਵੰਤ ਰਾਏ ਦਿੱਲੀ ਅੰਡਰ-19 ਪੁਰਸ਼ ਕ੍ਰਿਕਟ ਟੀਮ ਦੇ ਕੋਚ ਕੀਤੇ ਗਏ ਨਿਯੁਕਤ

ਚੰਡੀਗੜ੍ਹ: ਹਿਮਾਚਲ ਪ੍ਰਦੇਸ਼ ਦੇ ਸਾਬਕਾ ਰਣਜੀ ਟਰਾਫੀ ਕ੍ਰਿਕਟ ਖਿਡਾਰੀ ਅਤੇ ਰਾਸ਼ਟਰੀ ਪੱਧਰ ਦੇ ਕੋਚ ਜਸਵੰਤ ਰਾਏ ਨੂੰ ਆਉਣ ਵਾਲੇ ਘਰੇਲੂ...

ਚਾਈਲਡ ਪੋਰਨੋਗ੍ਰਾਫੀ ਨੂੰ ਲੈ ਕੇ ਟਵਿੱਟਰ ਦਾ ਵੱਡਾ ਐਕਸ਼ਨ, 57 ਹਜ਼ਾਰ ਤੋਂ ਵੱਧ ਅਕਾਊਂਟਸ ਕੀਤੇ ਬੈਨ

ਭਾਰਤ ‘ਚ ਆਪਣੇ ਪਲੇਟਫਾਰਮ ‘ਤੇ ਚਾਈਲਡ ਪੋਰਨੋਗ੍ਰਾਫੀ ਦੇ ਫੈਲਾਅ ਨੂੰ ਲੈ ਕੇ ਵੱਡੇ ਵਿਵਾਦ ਦਾ ਸਾਹਮਣਾ ਕਰ ਰਹੇ ਟਵਿੱਟਰ ਨੇ 26 ਜੁਲਾਈ ਤੋਂ...

NIA ਦੀ ਰਾਡਾਰ ‘ਤੇ ਫਰਾਰ ਹੋਇਆ ਗੈਂਗਸਟਰ ਟੀਨੂੰ, ਵਿਦੇਸ਼ ਬੈਠੇ ਅੱਤਵਾਦੀਆਂ ਨਾਲ ਗਠਜੋੜ ਦੀ ਕਰ ਰਹੀ ਜਾਂਚ

ਪੰਜਾਬ ਪੁਲਿਸ ਦੀ ਕਸਟੱਡੀ ਤੋਂ ਫਰਾਰ ਹੋਇਆ ਲਾਰੈਂਸ ਦਾ ਖਾਸ ਗੁਰਗਾ ਦੀਪਕ ਕੁਮਾਰ ਟੀਨੂੰ NIA ਦੀ ਰਾਡਾਰ ‘ਤੇ ਵੀ ਹੈ। ਐੱਨਆਈਏ ਵਿਦੇਸ਼ ਵਿਚ...

ਅੰਮ੍ਰਿਤਸਰ STF ਪੁਲਿਸ ਨੇ ਜੰਮੂ-ਕਸ਼ਮੀਰ ਤੋਂ ਪੰਜਾਬ ‘ਚ ਡਰੱਗਸ ਸਪਲਾਈ ਕਰਨ ਵਾਲੇ ਰੈਕੇਟ ਦਾ ਕੀਤਾ ਪਰਦਾਫਾਸ਼

ਪੰਜਾਬ ਪੁਲਿਸ ਆਏ ਦਿਨ ਸੂਬੇ ਵਿਚ ਨਸ਼ੇ ਤੇ ਇਸ ਨਾਲ ਸਬੰਧਤ ਰੈਕੇਟਸ ਦਾ ਪਰਦਾਫਾਸ਼ ਕਰ ਰਹੀ ਹੈ। ਨਸ਼ੇ ਖਿਲਾਫ ਚਲਾਏ ਗਏ ਇਸ ਮੁਹਿੰਮ ਦੇ...

ਪੰਜਾਬ ਪੁਲਿਸ ਦੀ ਕਾਰਵਾਈ, ਅੱਤਵਾਦੀ ਲਖਬੀਰ ਸਿੰਘ ਲੰਡਾ ਤੇ ਲੱਖਾ ਸਿਧਾਣਾ ਸਣੇ 11 ਲੋਕਾਂ ‘ਤੇ ਕੇਸ ਦਰਜ

ਗੈਂਗਸਟਰ ਤੋਂ ਨੇਤਾ ਬਣੇ ਲੱਖਾ ਸਿਧਾਣਾ ਤੇ ਕੈਨੇਡਾ ਬੈਠੇ ਗੈਂਗਸਟਰ ਤੋਂ ਅੱਤਵਾਦੀ ਬਣੇ ਲਖਬੀਰ ਸਿੰਘ ਉਰਫ ਲੰਡਾ ਸਣੇ 11 ਲੋਕਾਂ ‘ਤੇ...

4G ਸਿਮ ‘ਚ ਹੀ ਚੱਲੇਗਾ 5G ਜਾਂ ਖਰੀਦਣਾ ਹੋਵੇਗਾ ਨਵਾਂ ਸਿਮ ਕਾਰਡ ਤੇ ਫੋਨ,ਜਾਣੋ ਹਰ ਸਵਾਲ ਦਾ ਜਵਾਬ

ਭਾਰਤ ਵਿਚ 5G ਸਰਵਿਸ ਆਖਿਰਕਾਰ ਸ਼ੁਰੂ ਹੋ ਗਈ। ਭਾਰਤੀ ਏਅਰਟੈੱਲ ਤੇ ਰਿਲਾਇੰਸ ਜੀਓ ਨੇ ਅੱਜ ਤੋਂ ਹੀ ਕਈ ਸ਼ਹਿਰਾਂ ਵਿਚ ਆਪਣੀ ਸਰਵਿਸ ਦੇਣਾ ਸ਼ੁਰੂ...

ਅਜੇ ਟਲਿਆ ਨਹੀਂ ਹੈ ਕੋਰੋਨਾ ਦਾ ਖਤਰਾ, ਓਮੀਕ੍ਰੋਨ ਦੇ ਨਵੇਂ ਵੈਰੀਐਂਟ ਨੂੰ ਲੈ ਕੇ ਵਿਗਿਆਨਕਾਂ ਨੇ ਪ੍ਰਗਟਾਈ ਚਿੰਤਾ

ਪਿਛਲੇ ਇਕ ਸਾਲ ਵਿਚ ਕੈਨੇਡਾ ਸਣੇ ਦੁਨੀਆ ਭਰ ਵਿਚ ਕੋਰੋਨਾ ਨੇ ਕਾਫੀ ਤਬਾਹੀ ਮਚਾਈ। ਓਮੀਕ੍ਰੋਨ ਦੀ ਵਜ੍ਹਾ ਨਾਲ ਕਈ ਲੋਕਾਂ ਦੀ ਜਾਨ ਗਈ। ਇਸ...

ਇਮਰਾਨ ਖਾਨ ਦੀਆਂ ਵਧੀਆ ਮੁਸ਼ਕਲਾਂ, ਮਹਿਲਾ ਜੱਜ ‘ਤੇ ਟਿੱਪਣੀ ਦੇ ਮਾਮਲੇ ਵਿਚ ਗ੍ਰਿਫਤਾਰੀ ਵਾਰੰਟ ਜਾਰੀ

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਇਸਲਾਮਾਬਾਦ ਦੇ ਮਰਗੱਲਾ ਪੁਲਿਸ ਸਟੇਸ਼ਨ ਦੇ ਇਕ...

ਕਾਨਪੁਰ ‘ਚ ਸ਼ਰਧਾਲੂਆਂ ਨਾਲ ਭਰੀ ਟਰੈਕਟਰ-ਟਰਾਲੀ ਪਲਟਣ ਨਾਲ 27 ਦੀ ਮੌਤ, CM ਯੋਗੀ ਨੇ ਪ੍ਰਗਟਾਇਆ ਦੁੱਖ

ਕਾਨਪੁਰ ਵਿਚ ਸ਼ਰਧਾਲੂਆਂ ਨਾਲ ਭਰੀ ਟਰੈਕਟਰ-ਟਰਾਲੀ ਬੇਕਾਬੂ ਹੋ ਕੇ ਤਾਲਾਬ ਵਿਚ ਪਲਟ ਗਈ। ਇਸ ਨਾਲ ਸ਼ਰਧਾਲੂਆਂ ਵਿਚ ਚੀਕ-ਪੁਕਾਰ ਮਚ ਗਈ।...

ਅੰਮ੍ਰਿਤਸਰ ‘ਚ ਵੱਡੀ ਵਾਰਦਾਤ, ਛੇਹਰਟਾ ਫਾਟਕ ਕੋਲ ਦਿਨ-ਦਿਹਾੜੇ ਚੱਲੀਆਂ ਗੋਲੀਆਂ, ਇਕ ਦੀ ਮੌਤ

ਅੰਮ੍ਰਿਤਸਰ ਵਿਚ 24 ਘੰਟਿਆਂ ਵਿਚ ਗੋਲੀਆਂ ਚੱਲਣ ਦੀ ਦੂਜੀ ਘਟਨਾ ਸਾਹਮਣੇ ਆਈ ਹੈ। ਦੂਜੀ ਵਾਰ ਗੋਲੀਆਂ ਛੇਹਰਟਾ ਥਾਣੇ ਦੇ ਨੇੜੇ ਰੇਲਵੇ ਲਾਈਨਾਂ...

ਜਾਅਲੀ ਦਸਤਾਵੇਜ਼ਾਂ ‘ਤੇ ਬੈਂਕ ਕਰਜ਼ ਲੈਣ ਦੇ ਮਾਮਲੇ ਵਿਚ ਵਿਜੀਲੈਂਸ ਨੇ ਦੋ ਮਹਿਲਾਵਾਂ ਨੂੰ ਕੀਤਾ ਗ੍ਰਿਫਤਾਰ

ਵਿਜੀਲੈਂਸ ਨੇ ਦੋ ਦੋਸ਼ੀ ਔਰਤਾਂ ਨੂੰ ਗ੍ਰਿਫਤਾਰ ਕੀਤਾ ਹੈ ਜੋ ਸਾਲ 2017 ‘ਚ ਬਿਊਰੋ ਵੱਲੋਂ ਦਰਜ ਕੀਤੇ ਗਏ ਜਾਲਸਾਜ਼ੀ ਕੇਸ ਵਿਚ ਲੋੜੀਂਦੀਆਂ ਸਨ...

ਸਾਬਕਾ CM ਕੈਪਟਨ ਅਮਰਿੰਦਰ ਦਾ ਦਾਅਵਾ-‘ਅੰਮ੍ਰਿਤਪਾਲ ਸਿੰਘ ਨੂੰ ਪਾਕਿਸਤਾਨ ਨੇ ਭੇਜਿਆ’

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਬਾਰੇ ਵੱਡਾ...

‘ਦੇਸ਼ ਵਿਰੋਧੀ ਗਤੀਵਿਧੀਆਂ ਰੋਕਣ ਲਈ ਡਰੋਨ ਦੀ ਸੂਚਨਾ ਦੇਣ ਵਾਲੇ ਨੂੰ ਦਿੱਤਾ ਜਾਵੇਗਾ 1 ਲੱਖ ਰੁ. ਦਾ ਇਨਾਮ’ : BSF

ਪਾਕਿਸਤਾਨ ਪੰਜਾਬ ਵਿਚ ਅੱਤਵਾਦ ਫੈਲਾ ਰਿਹਾ ਹੈ। ਆਏ ਦਿਨ ਪਾਕਿਸਤਾਨ ਤੋਂ ਡ੍ਰੋਨ ਭੇਜੇ ਜਾ ਰਹੇ ਹਨ। ਹੁਣ ਡ੍ਰੋਨਾਂ ਰਾਹੀਂ ਹਥਿਆਰ ਤੇ ਨਸ਼ਾ...

ਅੰਮ੍ਰਿਤਸਰ : ਨਸ਼ਾ ਵੇਚਣ ਤੋਂ ਮਨ੍ਹਾ ਕਰਨ ‘ਤੇ ਨੌਜਵਾਨ ਦਾ ਕਤਲ, ਪੁਲਿਸ ਨੇ ਮਾਮਲਾ ਕੀਤਾ ਦਰਜ

ਅੰਮ੍ਰਿਤਸਰ ਦੇ ਪਿੰਡ ਭਕਨਾ ਤੋਂ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿਥੇ ਇਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ। ਕਤਲ ਦੀ ਵਜ੍ਹਾ ਨਸ਼ਾ...

ਮੰਦਭਾਗੀ ਖਬਰ : ਖੇਡਦੇ-ਖੇਡਦੇ ਸੀਵਰੇਜ ‘ਚ ਡਿਗੀ ਢਾਈ ਸਾਲਾ ਬੱਚੀ, ਹੋਈ ਮੌਤ

ਮੋਹਾਲੀ ਦੇ ਨਵਾਂ ਪਿੰਡ ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿਥੇ ਖੇਡਦੇ-ਖੇਡਦੇ ਇਕ ਬੱਚੀ ਸੀਵਰੇਜ ਵਿਚ ਡਿੱਗ ਗਈ ਅਤੇ ਉਸ ਦੀ ਮੌਤ ਹੋ ਗਈ।...

ISI ਸਮਰਥਿਤ ਅੱਤਵਾਦੀ ਮਾਡਿਊਲ ਦੇ ਹਰਪ੍ਰੀਤ ਨੂੰ ਪੰਜਾਬ ਪੁਲਿਸ ਨੇ ਕੀਤਾ ਕਾਬੂ, DGP ਨੇ ਦਿੱਤੀ ਜਾਣਕਾਰੀ

ਪੰਜਾਬ ਪੁਲਿਸ ਨੇ ਕੈਨੇਡਾ ਸਥਿਤ ਲਖਬੀਰ ਲੰਡਾ ਤੇ ਪਾਕਿਸਤਾਨ ਸਥਿਤ ਹਰਵਿੰਦਰ ਰਿੰਡਾ ਵੱਲੋਂ ਕੰਟਰੋਲਡ ਆਈਐੱਸਆਈ ਸਮਰਥਿਤ ਅੱਤਵਾਦੀ...

ਅੰਮ੍ਰਿਤਸਰ ਪੁਲਿਸ ਦਾ ਕਾਰਨਾਮਾ, 15 ਸਾਲ ਪਹਿਲਾਂ ਮਰੇ ਵਿਅਕਤੀ ‘ਤੇ ਮਾਮਲਾ ਕੀਤਾ ਦਰਜ

ਅੰਮ੍ਰਿਤਸਰ ਪੁਲਿਸ ਦੀ ਵੱਡੀ ਲਾਪ੍ਰਵਾਹੀ ਸਾਹਮਣੇ ਆਈ ਹੈ। 15 ਸਾਲ ਪਹਿਲਾਂ ਮਰੇ ਹੋਏ ਵਿਅਕਤੀ ‘ਤੇ ਮਾਮਲਾ ਦਰਜ ਕੀਤਾ ਗਿਆ ਹੈ। ਪਤਾ ਲੱਗਣ...

ਪੁਲਿਸ ਕਸਟੱਡੀ ‘ਚ ਨੌਜਵਾਨ ਨੇ ਕੀਤੀ ਖੁਦਕੁਸ਼ੀ, ਮ੍ਰਿਤਕ ਦਾ ਪਰਿਵਾਰ ਲਗਾ ਰਿਹਾ ਇਨਸਾਫ ਦੀ ਗੁਹਾਰ

ਲੁਧਿਆਣਾ ਵਿਚ ਬੀਤੇ ਦਿਨੀਂ ਪਿੰਡ ਜਸਪਾਲ ਬਾਂਗੜ ਵਿਚ ਇਕ ਫੈਕਟਰੀ ਵਿਚ ਗੋਲੀਆਂ ਚਲਾ ਕੇ ਲੁੱਟ ਕਰਨ ਅਤੇ ਵਰਕਰ ਨੂੰ ਮੌਤ ਦੇ ਘਾਟ ਉਤਾਰਨ ਦੇ...

ਪਟਿਆਲਾ ਦੇ ਮੇਅਰ ਸਣੇ ਕਈ ਕੌਂਸਲਰਾਂ ਨੇ ਫੜਿਆ BJP ਦਾ ਪੱਲਾ, ਕੈਪਟਨ ਦੇ OSD ਨੇ ਵੀ ਕੀਤੀ ਪਾਰਟੀ ਜੁਆਇਨ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਪਟਿਆਲਾ ਦੇ ਮੌਜੂਦਾ ਮੇਅਰ ਸੰਜੀਵ ਸ਼ਰਮਾ ਸਣੇ ਡਿਪਟੀ ਮੇਅਰ ਤੇ ਕਈ...

ਚੰਡੀਗੜ੍ਹ ਵਾਸੀਆਂ ਲਈ ਚੰਗੀ ਖਬਰ, ਦੀਵਾਲੀ ਤੇ ਗੁਰਪੁਰਬ ‘ਤੇ 2 ਘੰਟਿਆਂ ਲਈ ਗ੍ਰੀਨ ਪਟਾਕੇ ਚਲਾਉਣ ਦੀ ਮਿਲੀ ਇਜਾਜ਼ਤ

ਚੰਡੀਗੜ੍ਹ ਦੇ ਲੋਕਾਂ ਲਈ ਚੰਗੀ ਖਬਰ ਹੈ। ਸ਼ਹਿਰ ਵਿਚ ਬੀਤੇ 2 ਸਾਲਾਂ ਤੋਂ ਪਟਾਕਿਆਂ ਦੀ ਖਰੀਦੋ ਫਰੋਖਤ ਤੇ ਚਲਾਉਣ ‘ਤੇ ਲੱਗੀ ਰੋਕ ਹਟਾ ਦਿੱਤੀ...

CM ਮਾਨ ਨੇ ਸਦਨ ਦਾ ਕੀਮਤੀ ਸਮਾਂ ਬਰਬਾਦ ਕਰਨ ਲਈ ਕਾਂਗਰਸ ਦੀ ਕੀਤੀ ਆਲੋਚਨਾ

ਪੰਜਾਬ ਵਿਧਾਨ ਸਭਾ ਸੈਸ਼ਨ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਕਾਂਗਰਸ ‘ਤੇ ਜੰਮ ਕੇ ਨਿਸ਼ਾਨੇ ਸਾਧੇ। ਉਨ੍ਹਾਂ ਕਿਹਾ ਕਿ ਕਾਂਗਰਸ ਨੇਤਾਵਾਂ...

ਕਾਂਗਰਸ ਪ੍ਰਧਾਨ ਅਹੁਦੇ ਲਈ ਮੱਲਿਕਾਰੁਜਨ ਖੜਗੇ ਤੇ ਕੇ. ਐੱਨ. ਤ੍ਰਿਪਾਠੀ ਨੇ ਦਾਖਲ ਕੀਤਾ ਨਾਮਜ਼ਦਗੀ ਪੱਤਰ

ਕਾਂਗਰਸ ਪ੍ਰਧਾਨ ਅਹੁਦੇ ਲਈ ਨਾਮਜ਼ਦਗੀ ਭਰਨ ਦੀ ਪ੍ਰਕਿਰਿਆ ਦਾ ਅੱਜ ਆਖਰੀ ਦਿਨ ਹੈ। ਸਭ ਤੋਂ ਪਹਿਲਾਂ ਨੋਮੀਨੇਸ਼ਨ ਸ਼ਸ਼ੀ ਥਰੂਰ ਨੇ ਭਰਿਆ। ਇਸ ਦੇ...

ਵਿਰੋਧੀ ਧਿਰ ਵੱਲੋਂ ਹੰਗਾਮੇ ਵਿਚਾਲੇ ਮਾਨ ਸਰਕਾਰ ਨੇ ਵਿਜੀਲੈਂਸ ਕਮਿਸ਼ਨ ਰੀਪੀਲ ਬਿੱਲ ਕੀਤਾ ਪਾਸ

ਪੰਜਾਬ ਵਿਧਾਨ ਸਭਾ ਸੈਸ਼ਨ ਦਾ ਅੱਜ ਤੀਜਾ ਦਿਨ ਹੈ। ਸਦਨ ਵਿੱਚ ਵਿਰੋਧੀ ਧਿਰ ਵੱਲੋਂ ਹੰਗਾਮੇ ਵਿਚਾਲੇ ਭਗਵੰਤ ਮਾਨ ਸਰਕਾਰ ਵੱਲੋਂ ਤਿੰਨ ਬਿੱਲ...

ਪਿਹੋਵਾ ‘ਚ ਮਕਾਨ ਦੀ ਛੱਤ ਡਿੱਗੀ, ਮਲਬੇ ਹੇਠਾਂ ਦਬਣ ਨਾਲ ਪਟਿਆਲਾ ਵਾਸੀ ਪਤੀ-ਪਤਨੀ ਦੀ ਮੌਤ

ਹਰਿਆਣਾ ਦੇ ਕੁਰੂਕਸ਼ੇਤਰ ਵਿਚ ਪਿਹੋਵਾ ਦੇ ਪਿੰਡ ਸਰਸਵਤੀ ਖੇੜਾ ਵਿਚ ਮਕਾਨ ਦੀ ਛੱਤ ਡਿਣਗ ਨਾਲ ਹੇਠਾਂ ਦੱਬ ਕੇ ਪਤੀ-ਪਤਨੀ ਦੀ ਮੌਤ ਹੋ ਗਈ।...

Carousel Posts