Pawan Rana

ਫਿਲਮ ‘ਭੁੱਲ ਭੁਲਈਆ 2’ ‘ਚ Vidya Balan ਨਿਭਾਏਗੀ ਆਪਣਾ ਹਿੱਟ ਕਿਰਦਾਰ

Vidya Balan Bhool Bhulaiyaa2: ਅਕਸ਼ੈ ਕੁਮਾਰ ਅਤੇ ਵਿਦਿਆ ਬਾਲਨ ਦੀ ਹਿੱਟ ਫਿਲਮ ‘ਭੂਲ ਭੁਲਈਆ’ ਦਾ ਅਗਲਾ ਭਾਗ ਨਵੀਂ ਕਾਸਟ ਦੇ ਨਾਲ ਆਉਣ ਲਈ ਤਿਆਰ ਹੈ।...

ਆਯੁਸ਼ਮਾਨ ਖੁਰਾਣਾ-ਵਾਨੀ ਕਪੂਰ ਦੀ ਫਿਲਮ ‘ਚੰਡੀਗੜ੍ਹ ਕਰੇ ਆਸ਼ਿਕੀ’ OTT ‘ਤੇ ਹੋਈ ਰਿਲੀਜ਼

Chandigarh Kare Ashiqui OTT: ਆਯੁਸ਼ਮਾਨ ਖੁਰਾਨਾ ਅਤੇ ਵਾਣੀ ਕਪੂਰ ਦੀ ਰੋਮਾਂਟਿਕ ਫਿਲਮ ‘ਚੰਡੀਗੜ੍ਹ ਕਰੇ ਆਸ਼ਿਕੀ’ ਨੂੰ ਹੁਣ OTT ‘ਤੇ ਵੀ ਦੇਖਿਆ ਜਾ...

ਅਜੀਤ ਦੀ ਫਿਲਮ ‘Valimai’ ਦੇ ਨਿਰਮਾਤਾਵਾਂ ਨੇ ਠੁਕਰਾ ਦਿੱਤਾ ਨੈੱਟਫਲਿਕਸ ਦੀ ਕਰੋੜਾਂ ਦੀ ਪੇਸ਼ਕਸ਼ ?

valimai Rejected Netflix Offer: ਦੇਸ਼ ਭਰ ਵਿੱਚ ਵਧ ਰਹੇ ਓਮਿਕਰੋਨ ਨੇ ਵੀ ਫਿਲਮ ਇੰਡਸਟਰੀ ਵਿੱਚ ਉਥਲ-ਪੁਥਲ ਮਚਾ ਦਿੱਤੀ ਹੈ। ਹੁਣ ਮਹਾਂਮਾਰੀ ਦੇ ਕਾਰਨ,...

‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਦਾ Bagha ਆਇਆ ਕੋਰੋਨਾ ਪਾਜ਼ੀਟਿਵ, ਦੇਖੋ ਕੀ ਕਿਹਾ

tanmay vekaria corona positive: ਦੇਸ਼ ‘ਚ ਕੋਰੋਨਾ ਵਾਇਰਸ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਟੀਵੀ ਅਦਾਕਾਰ ਵੀ ਇਸ ਤੋਂ ਵਾਂਝੇ ਨਹੀਂ ਰਹੇ। ਇਕ ਤੋਂ ਬਾਅਦ...

ਜੈਕੀ ਸ਼ਰਾਫ ਦਾ ਪੁਰਾਣਾ ਵੀਡੀਓ ਦੇਖ ਕੇ ਪ੍ਰਸ਼ੰਸਕ ਹੋ ਗਏ ਭਾਵੁਕ, ਤੁਸੀਂ ਵੀ ਵੇਖੋ ਵੀਡੀਓ

ਜੈਕੀ ਸ਼ਰਾਫ ਅਕਸਰ ਸੋਸ਼ਲ ਮੀਡੀਆ ‘ਤੇ ਟ੍ਰੈਂਡ ਕਰਦੇ ਰਹਿੰਦੇ ਹਨ। ਦਰਖਤਾਂ ਨੂੰ ਲੈ ਕੇ ਜੈਕੀ ਸ਼ਰਾਫ ਦਾ ਪਿਆਰ ਅਤੇ ਮਸਤੀ ਕਰਨ ਦਾ ਅੰਦਾਜ਼...

ਪਿਤਾ ਦੀ ਮੌਤ ਤੋਂ ਦੁਖੀ ਸੰਗੀਤਕਾਰ ਵਿਸ਼ਾਲ ਡਡਲਾਨੀ ਨੇ ਸਾਂਝੀ ਕੀਤੀ ਇਹ ਪੋਸਟ, ਦੇਖੋ ਕੀ ਕਿਹਾ

ਬਾਲੀਵੁੱਡ ਤੋਂ ਇੱਕ ਦੁਖਦਾਈ ਖਬਰ ਸਾਹਮਣੇ ਆਈ ਹੈ। 2022 ‘ਚ ਜਿਵੇਂ ਸੰਗੀਤਕਾਰ ਤੇ ਗਾਇਕ ਵਿਸ਼ਾਲ ਡਡਲਾਨੀ ‘ਤੇ ਮੁਸੀਬਤਾਂ ਦਾ ਪਹਾੜ ਡਿੱਗ...

ਕੈਟਰੀਨਾ-ਸਿਧਾਂਤ-ਈਸ਼ਾਨ ਦੀ ਫਿਲਮ Phone Bhoot ਦੇ ਗਾਣੇ ਦੀ ਸ਼ੂਟਿੰਗ ਹੋਈ ਰੱਦ

katrina kaif bhoot police: ਪਿਛਲੇ ਦੋ ਸਾਲਾਂ ਤੋਂ ਕੋਰੋਨਾ ਦੇ ਆਤੰਕ ਨੇ ਸਾਰਿਆਂ ਨੂੰ ਪਰੇਸ਼ਾਨ ਕੀਤਾ ਹੋਇਆ ਹੈ। ਸਿਨੇਮਾ ਪ੍ਰੇਮੀਆਂ ਨੂੰ ਅਜੇ ਕੁਝ ਰਾਹਤ...

Weekend a Vaar: ਬਿਚਕੁਲੇ ‘ਤੇ ਨਿਕਲਿਆ ਸਲਮਾਨ ਖਾਨ ਦਾ ਗੁੱਸਾ, ਕਿਹਾ-ਵਾਲ ਫੜ ਕੇ ਘਰੋਂ ਕੱਢਾਂਗਾ

BB15 salman scolded Bichkule: ‘ਬਿੱਗ ਬੌਸ’ ਦੇ ਫਿਨਾਲੇ ਵਿੱਚ ਹੁਣ ਕੁਝ ਹੀ ਦਿਨ ਬਚੇ ਹਨ। ਰਸ਼ਮੀ, ਕਰਨ ਕੁੰਦਰਾ, ਸ਼ਮਿਤਾ ਅਤੇ ਰਾਖੀ ਸਾਵੰਤ ਨੇ ਟਿਕਟ ਟੂ...

ਕ੍ਰਿਤੀ ਦੀ ਭੈਣ Nupur Sanon ਨੂੰ ਡੇਟ ਕਰ ਰਹੇ Stebin Ben, ਗਾਇਕ ਨੇ ਤੋੜੀ ਚੁੱਪੀ

Nupur Sanon Stebin Ben: ਗਾਇਕ ਸਟੇਬਿਨ ਬੇਨ ਅਤੇ ਅਦਾਕਾਰਾ ਨੂਪੁਰ ਸੈਨਨ ਨੇ ਨਵੇਂ ਸਾਲ ਦੀ ਸ਼ਾਮ ਦੀ ਇੱਕ ਫੋਟੋ ਪੋਸਟ ਕੀਤੀ, ਜਿਸ ਤੋਂ ਬਾਅਦ ਉਨ੍ਹਾਂ ਦੇ...

ਮਧੁਰ ਭੰਡਾਰਕਰ ਦੀ ਕੋਵਿਡ ਰਿਪੋਰਟ ਆਈ ਪਾਜ਼ੀਟਿਵ, ਦੋਵੇਂ ਵੈਕਸੀਨ ਲਗਾਉਣ ਦੇ ਬਾਵਜੂਦ ਹੋਇਆ ਕੋਰੋਨਾ

madhur bhandarkar covid positive: ਦੇਸ਼ ਵਿੱਚ ਕੋਰੋਨਾ ਦੀ ਤੀਜੀ ਲਹਿਰ ਨੇ ਜ਼ੋਰ ਫੜ ਲਿਆ ਹੈ। ਮਨੋਰੰਜਨ ਜਗਤ ਦੇ ਕਈ ਸਿਤਾਰੇ ਵੀ ਕੋਰੋਨਾ ਵਾਇਰਸ ਦੀ ਲਪੇਟ ‘ਚ...

ਤਾਪਸੀ ਪੰਨੂ ਦੀ ‘Loop Lapeta’ ਦੀ ਰਿਲੀਜ਼ ਡੇਟ OUT, ਇਸ ਦਿਨ ਨੈੱਟਫਲਿਕਸ ‘ਤੇ ਹੋਵੇਗੀ ਰਿਲੀਜ਼

Loop Lapeta release date: ਕੋਰੋਨਾ ਦਾ ਕਹਿਰ ਸਿਨੇਮਾ ਇੰਡਸਟਰੀ ‘ਤੇ ਪੈਣ ਲੱਗਾ ਹੈ। ਇਸ ਲਈ ਨਿਰਮਾਤਾਵਾਂ ਨੇ ਸਿਨੇਮਾਘਰਾਂ ‘ਚ ਰਿਲੀਜ਼ ਹੋਣ ਵਾਲੀਆਂ...

ਮੁਲਤਵੀ ਨਹੀਂ ਹੋਵੇਗੀ ਯਸ਼ ਦੀ ‘KGF Chapter 2’, ਅਦਾਕਾਰ ਨੇ ਜਨਮਦਿਨ ‘ਤੇ ਸਾਂਝਾ ਕੀਤਾ ਨਵਾਂ ਪੋਸਟਰ

yash KGF Chapter2 poster: ਸੁਪਰਸਟਾਰ ਯਸ਼ ਅੱਜ ਆਪਣਾ 36ਵਾਂ ਜਨਮਦਿਨ ਮਨਾ ਰਹੇ ਹਨ। ਯਸ਼ ਨੇ ਆਪਣੇ ਜਨਮਦਿਨ ਦੇ ਖਾਸ ਮੌਕੇ ‘ਤੇ ਆਪਣੇ ਪ੍ਰਸ਼ੰਸਕਾਂ ਨੂੰ...

ਫਿਨਾਲੇ ਤੋਂ ਪਹਿਲਾਂ ਬਿੱਗ ਬੌਸ ਨੇ ਦਿੱਤਾ ਵੱਡਾ ਝਟਕਾ, ਸ਼ੋਅ ਤੋਂ ਬਾਹਰ ਹੋਏ Umar Riaz

Bigg Boss15 Shocking Eviction: ‘ਬਿੱਗ ਬੌਸ 15’ ਦੀ ਫਿਨਾਲੇ ਰੇਸ ਜ਼ਬਰਦਸਤ ਝਟਕੇ ਨਾਲ ਭਰੀ ਹੋਈ ਹੈ। ਜਿਵੇਂ-ਜਿਵੇਂ ਫਿਨਾਲੇ ਦੀ ਤਰੀਕ ਨੇੜੇ ਆ ਰਹੀ ਹੈ,...

ਨੋਰਾ ਫਤੇਹੀ ਦੀ ਕੋਵਿਡ ਰਿਪੋਰਟ ਆਈ ਨੈਗੇਟਿਵ, ਅਦਾਕਾਰਾ ਨੇ ਸ਼ੇਅਰ ਕੀਤੀ ਪੋਸਟ

Nora Fatehi corona Negative: ਫਿਲਮ ਇੰਡਸਟਰੀ ‘ਚ ਇਕ ਤੋਂ ਬਾਅਦ ਇਕ ਅਦਾਕਾਰ ਕੋਰੋਨਾ ਪਾਜ਼ੀਟਿਵ ਪਾਏ ਜਾ ਰਹੇ ਹਨ। ਹਾਲਾਂਕਿ, ਉਹ ਤੇਜ਼ੀ ਨਾਲ ਠੀਕ ਵੀ ਹੋ...

Kubbra Sait covid positive: ਕੋਰੋਨਾ ਸੰਕਰਮਿਤ ਹੋਈ ਅਦਾਕਾਰਾ Kubbra Sait ਨੇ ਦੇਖੋ ਕੀ ਕਿਹਾ

Kubbra Sait covid positive: ਅਦਾਕਾਰਾ Kubbra Sait ਕੋਰੋਨਾ ਸੰਕਰਮਿਤ ਪਾਈ ਗਈ ਹੈ। ਹਾਲਾਂਕਿ ਕੁਝ ਦਿਨ ਪਹਿਲਾਂ ਜਦੋਂ ਅਦਾਕਾਰਾ ਦਾ ਟੈਸਟ ਕਰਵਾਇਆ ਗਿਆ ਤਾਂ ਉਸ ਦੀ...

ਸਲਮਾਨ ਖਾਨ ਦੀ ਆਉਣ ਵਾਲੀ ਫਿਲਮ ‘Tiger 3’ ‘ਤੇ ਕੋਰੋਨਾ ਦਾ ਅਸਰ, ਸ਼ੂਟਿੰਗ ਹੋਈ ਮੁਲਤਵੀ

Tiger 3 shooting postpone: ਦੇਸ਼ ‘ਚ ਓਮਾਈਕਰੋਨ ਕਾਰਨ ਆਈ ਕੋਰੋਨਾ ਦੀ ਤੀਜੀ ਲਹਿਰ ਬੇਕਾਬੂ ਹੁੰਦੀ ਨਜ਼ਰ ਆ ਰਹੀ ਹੈ। ਮਰੀਜ਼ਾਂ ਦੀ ਵਧਦੀ ਗਿਣਤੀ ਨੂੰ...

ਇਸ ਕ੍ਰਿਕਟਰ ਦੀ ਬਾਇਓਪਿਕ ਵਿੱਚ ਕੰਮ ਕਰਨਾ ਚਾਹੁੰਦੇ ਹਨ ਅਦਾਕਾਰ ਕਾਰਤਿਕ ਆਰੀਅਨ

kartik aaryan biopic movie: ਕਾਰਤਿਕ ਆਰੀਅਨ ਨੇ ਕੁਝ ਹੀ ਸਮੇਂ ‘ਚ ਬਾਲੀਵੁੱਡ ‘ਚ ਚੰਗੀ ਪਛਾਣ ਬਣਾ ਲਈ ਹੈ। ਕਾਰਤਿਕ ਆਰੀਅਨ ਬਾਲੀਵੁੱਡ ‘ਚ ਇਕ ਤੋਂ...

ਅੱਲੂ ਅਰਜੁਨ ਦੀ ਫਿਲਮ ‘ਪੁਸ਼ਪਾ’ ਬਾਰੇ KRK ਨੇ ਕੀਤਾ ਟਵੀਟ, ਪ੍ਰਸ਼ੰਸਕਾਂ ਨੇ ਕਿਹਾ ਭਿਖਾਰੀ!

KRK Tweet Pushpa movie: ਅੱਲੂ ਅਰਜੁਨ ਅਤੇ ਰਸ਼ਮਿਕਾ ਮੰਡਾਨਾ ਸਟਾਰਰ ਫਿਲਮ ਪੁਸ਼ਪਾ: ਦ ਰਾਈਜ਼ ਪਾਰਟ 1 ਬਹੁਤ ਵਧੀਆ ਸਥਿਤੀ ਵਿੱਚ ਹੈ। ਫਿਲਮ ਬਾਕਸ ਆਫਿਸ...

OTT ‘ਤੇ ਕਦੋਂ ਆਵੇਗੀ ਰਣਵੀਰ ਸਿੰਘ ਦੀ ਫਿਲਮ ’83’ ? ਜਾਣੋ

ranveer singh 83 OTT: ਦੇਸ਼ ਭਰ ‘ਚ ਕੋਰੋਨਾ ਦੇ ਮਾਮਲਿਆਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ। ਰਾਜ ਸਰਕਾਰਾਂ ਸਾਵਧਾਨੀ ਦੇ ਉਪਾਅ ਕਰ ਰਹੀਆਂ ਹਨ, ਜਿਸ...

‘ਬਿੱਗ ਬੌਸ 15’ ਨੂੰ ਮਿਲ ਸਕਦਾ ਹੈ ਐਕਸਟੈਂਸ਼ਨ, ਹੁਣ ਇਸ ਤਰੀਕ ਨੂੰ ਹੋਵੇਗਾ ਸ਼ੋਅ ਦਾ ਫਿਨਾਲੇ!

BB15 finale date extend: ‘ਬਿੱਗ ਬੌਸ 15’ ਦੇ ਨਿਰਮਾਤਾ ਆਪਣੇ ਦਰਸ਼ਕਾਂ ਨੂੰ ਹੈਰਾਨ ਕਰਨ ਦਾ ਕੋਈ ਮੌਕਾ ਨਹੀਂ ਛੱਡ ਰਹੇ ਹਨ। ਸਾਨੂੰ ਇੱਕ ਤੋਂ ਵੱਧ ਮੋੜ...

ਕਰੋਨਾ ਦੀ ਚਪੇਟ ‘ਚ ਆਏ ਸਾਊਥ ਸਟਾਰ ਮਹੇਸ਼ ਬਾਬੂ, ਘਰ ‘ਚ ਕੁਆਰੰਟੀਨ

Mahesh Babu corona Positive: ਦੱਖਣੀ ਸਿਨੇਮਾ ਦੇ ਸੁਪਰਸਟਾਰ ਮਹੇਸ਼ ਬਾਬੂ ਕੋਵਿਡ-19 ਦੀ ਲਪੇਟ ‘ਚ ਆ ਗਏ ਹਨ। ਦੇਸ਼ ਭਰ ਵਿੱਚ ਕੋਰੋਨਾ ਦੀ ਰਫ਼ਤਾਰ ਵੱਧ ਰਹੀ...

VIDEO: ਪਤੀ ਰਾਜ ਕੁੰਦਰਾ ਨਾਲ ਸ਼ਿਰਡੀ ਪਹੁੰਚੀ ਸ਼ਿਲਪਾ ਸ਼ੈਟੀ, ਸਾਈਂ ਦਰਬਾਰ ‘ਚ ਹੱਥ ਜੋੜ ਕੇ ਖੜ੍ਹੇ ਨਜ਼ਰ ਆਏ ਪਤੀ-ਪਤਨੀ

shilpa shetty shirdi news: ਸ਼ਿਲਪਾ ਸ਼ੈੱਟੀ, ਜੋ ਪਿਛਲੇ ਸਮੇਂ ਵਿੱਚ ਆਪਣੀ ਨਿੱਜੀ ਜ਼ਿੰਦਗੀ ਵਿੱਚ ਉਤਰਾਅ-ਚੜ੍ਹਾਅ ਦਾ ਸਾਹਮਣਾ ਕਰ ਚੁੱਕੀ ਹੈ, ਆਪਣੇ ਪਤੀ...

ਏ.ਆਰ. ਰਹਿਮਾਨ ਦੇ ਜਨਮਦਿਨ ‘ਤੇ ਬੇਟੇ ਨੇ ਐਵੇਂਜਰਸ ਸਟਾਈਲ ‘ਚ ਦਿੱਤੀ ਵਧਾਈ

AR rahman birthday news: ਪਦਮ ਭੂਸ਼ਣ ਨਾਲ ਸਨਮਾਨਿਤ ਸੰਗੀਤਕਾਰ ਏ.ਆਰ. ਰਹਿਮਾਨ ਨੂੰ ਉਹਨਾਂ ਦੇ ਪੁੱਤਰ ਏ.ਆਰ. ਆਮੀਨ ਨੇ ਜਨਮਦਿਨ ਦੀਆਂ ਸ਼ੁਭਕਾਮਨਾਵਾਂ...

ਰਿਲੀਜ਼ ਤੋਂ ਪਹਿਲਾਂ ਰਾਜਾਮੌਲੀ ਦੀ ‘RRR’ ‘ਤੇ ਕਾਨੂੰਨੀ ਪੇਚ, ਤੇਲੰਗਾਨਾ ਹਾਈ ਕੋਰਟ ‘ਚ ਪਟੀਸ਼ਨ ਦਾਇਰ

RRR in legal Trouble: ਦੇਸ਼ ‘ਚ ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਨੇ ਨਿਰਦੇਸ਼ਕਾਂ ਨੂੰ ਪਹਿਲਾਂ ਹੀ ਪਰੇਸ਼ਾਨੀ ‘ਚ ਪਾ ਦਿੱਤਾ ਹੈ, ਅਜਿਹੇ ‘ਚ...

ਸਲਮਾਨ ਖਾਨ ਦੇ ਸ਼ੋਅ BB15 ‘ਤੇ ਕੋਰੋਨਾ ਸੰਕਟ, Contestants ਦਾ ਹੋਇਆ ਕੋਵਿਡ ਟੈਸਟ

BB15 contestants undergone covid: ‘ਬਿੱਗ ਬੌਸ’ ਦੇ ਘਰ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਕੀ ਤੁਹਾਨੂੰ ਪਤਾ ਹੈ ਕਿ ਬੀਬੀ ਹਾਊਸ ‘ਚ ਵੀ ਕੋਰੋਨਾ ਵਾਇਰਸ ਦਾ...

ਕੰਗਨਾ ਰਣੌਤ ਨੇ ਪੰਜਾਬ ‘ਚ PM ਮੋਦੀ ਦੀ ਸੁਰੱਖਿਆ ਵਿੱਚ ਕਮੀ ਨੂੰ ਦੱਸਿਆ ‘ਸ਼ਰਮਨਾਕ’

kangana supports PM modi: ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਹਿੰਦੀ ਸਿਨੇਮਾ ਦੇ ਉਨ੍ਹਾਂ ਸਿਤਾਰਿਆਂ ਵਿੱਚੋਂ ਇੱਕ ਹੈ ਜੋ ਆਪਣੇ ਮਨ ਦੀ ਗੱਲ ਖੁੱਲ੍ਹ ਕੇ...

300 ਕਰੋੜ ਦੀ ਕਮਾਈ ਕਰਨ ਵਾਲੀ ਪੁਸ਼ਪਾ ਹੁਣ OTT ‘ਤੇ ਇਸ ਦਿਨ ਹੋਵੇਗੀ ਰਿਲੀਜ਼

Pushpa OTT Release date: ਅੱਲੂ ਅਰਜੁਨ ਸਟਾਰਰ ਫਿਲਮ ਪੁਸ਼ਪਾ ਹਰ ਦਿਨ ਕਾਫੀ ਕਮਾਈ ਕਰ ਰਹੀ ਹੈ। ਫਿਲਮ ਨੂੰ ਲੈ ਕੇ ਪ੍ਰਸ਼ੰਸਕਾਂ ‘ਚ ਦੀਵਾਨਗੀ ਦੇਖਣ ਨੂੰ...

ਅਨੁਸ਼ਕਾ ਸ਼ਰਮਾ ਦੀ 3 ਸਾਲ ਬਾਅਦ ਬਤੌਰ ਕ੍ਰਿਕਟਰ ਵਾਪਸੀ, ਇਸ ਫਿਲਮ ‘ਚ ਆਵੇਗੀ ਨਜ਼ਰ

Chakda Xpress First Look: ਟੀਮ ਇੰਡੀਆ ਦੇ ਦਿੱਗਜ ਬੱਲੇਬਾਜ਼ ਅਤੇ ਕਪਤਾਨ ਵਿਰਾਟ ਕੋਹਲੀ ਤੋਂ ਬਾਅਦ ਹੁਣ ਪ੍ਰਸ਼ੰਸਕ ਅਨੁਸ਼ਕਾ ਸ਼ਰਮਾ ਨੂੰ ਮੈਦਾਨ ‘ਚ...

ਅਮਿਤਾਭ ਬੱਚਨ ਦੇ ਘਰ ਪਹੁੰਚਿਆ ਕੋਰੋਨਾ ਵਾਇਰਸ! ਸਟਾਫ ਕਰਮਚਾਰੀ ਸੰਕਰਮਿਤ

amitabh employee corona positive: ਕਰੋਨਾ ਨੇ ਸਦੀ ਦੇ ਮਹਾਨਾਇਕ ਅਮਿਤਾਭ ਬੱਚਨ ਦੇ ਘਰ ਦਸਤਕ ਦਿੱਤੀ ਹੈ। ਜ਼ਿਆਦਾ ਚਿੰਤਾ ਕਰਨ ਦੀ ਲੋੜ ਨਹੀਂ। ਅਮਿਤਾਭ ਬੱਚਨ...

ਝੂਲਨ ਗੋਸਵਾਮੀ ਦੀ ਬਾਇਓਪਿਕ ਦਾ ਹੋਇਆ ਐਲਾਨ, ਨੈੱਟਫਲਿਕਸ ‘ਤੇ ਟੀਜ਼ਰ ਸਾਹਮਣੇ ਆਉਂਦੇ ਹੀ ਪ੍ਰਸ਼ੰਸਕਾਂ ਨੇ ਕੀਤਾ ਵਿਰੋਧ

Jhulan Goswami fans angry: 3 ਸਾਲ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਅਨੁਸ਼ਕਾ ਸ਼ਰਮਾ ਫਿਲਮੀ ਪਰਦੇ ‘ਤੇ ਵਾਪਸੀ ਕਰ ਰਹੀ ਹੈ। ਅਨੁਸ਼ਕਾ ਨੈੱਟਫਲਿਕਸ ਦੀ ਫਿਲਮ...

ਟਾਈਗਰ ਸ਼ਰਾਫ ਨੇ ਫੋਟੋ ਸ਼ੇਅਰ ਕਰਕੇ ਦਿੱਤਾ ਇਸ਼ਾਰਾ, Heropanti 2 ‘ਚ ਹੋਵੇਗਾ ਜਬਰਦਸਤ ਐਕਸ਼ਨ

ਇਨ੍ਹੀਂ ਦਿਨੀਂ ਬਾਲੀਵੁੱਡ ਸੈਲੇਬਸ ਆਪਣੇ ਆਉਣ ਵਾਲੇ ਪ੍ਰੋਜੈਕਟਾਂ ‘ਚ ਰੁੱਝੇ ਹੋਏ ਹਨ, ਜ਼ਿਆਦਾਤਰ ਸੈਲੇਬਸ ਜਲਦਬਾਜ਼ੀ ‘ਚ ਆਪਣੀਆਂ...

ਰਿਤਿਕ ਰੋਸ਼ਨ ਦੇ ਨਾਲ ਕਰੀਅਰ ਦੀ ਸਭ ਤੋਂ ਵੱਡੀ ਐਕਸ਼ਨ ਫਿਲਮ ਦਾ ਨਿਰਦੇਸ਼ਨ ਕਰਨਗੇ ਕਰਨ ਜੌਹਰ

karan johar hrithik roshan: ਫਿਲਮ ਨਿਰਮਾਤਾ ਕਰਨ ਜੌਹਰ ਫਿਲਮ ‘ਤਖਤ’ ਦਾ ਨਿਰਦੇਸ਼ਨ ਕਰਨ ਵਾਲੇ ਸਨ। ਫਿਲਮ ਦੀ ਸਟਾਰ ਕਾਸਟ ਨੂੰ ਵੀ ਫਾਈਨਲ ਕਰ ਲਿਆ ਗਿਆ...

ਪ੍ਰਭਾਸ ਦੀ ‘ਰਾਧੇ ਸ਼ਿਆਮ’ ਨੂੰ OTT ਰਿਲੀਜ਼ ਲਈ ਮਿਲਿਆ 400 ਕਰੋੜ ਰੁਪਏ ਦਾ ਆਫਰ!

Radhe Shyam offered 400crore: ਬਾਹੂਬਲੀ ਸਟਾਰ ਪ੍ਰਭਾਸ ਦੀ ਫਿਲਮ ‘ਰਾਧੇ ਸ਼ਿਆਮ’ ਨੂੰ ਲੈ ਕੇ ਪ੍ਰਸ਼ੰਸਕਾਂ ‘ਚ ਕਾਫੀ ਚਰਚਾ ਹੈ। ਇਹ 14 ਜਨਵਰੀ ਨੂੰ...

ਆਲੀਆ ਭੱਟ-ਰਣਬੀਰ ਕਪੂਰ ਨੇ Kenya ‘ਚ ਮਨਾਇਆ ਨਵਾਂ ਸਾਲ, ਵਾਇਰਲ ਹੋਈ ਤਸਵੀਰ

Alia Ranbir NewYear pics: ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਾਲੀਵੁੱਡ ਸਿਤਾਰਿਆਂ ਨੇ ਆਪਣੇ ਸਾਥੀਆਂ ਨਾਲ ਨਵਾਂ ਸਾਲ 2022 ਮਨਾਇਆ। ਲਵਬਰਡਸ ਆਲੀਆ ਭੱਟ ਅਤੇ...

‘The Kapil Sharma Show’ ਫੇਮ ਸੁਮੋਨਾ ਚੱਕਰਵਰਤੀ ਨੂੰ ਹੋਇਆ ਕੋਰੋਨਾ

Sumona Chakravarti corona positive: ਟੀਵੀ ਦੇ ਮਸ਼ਹੂਰ ਸ਼ੋਅ ‘ਦਿ ਕਪਿਲ ਸ਼ਰਮਾ ਸ਼ੋਅ’ ਫੇਮ ਸੁਮੋਨਾ ਚੱਕਰਵਰਤੀ ਕੋਰੋਨਾ ਪਾਜ਼ੀਟਿਵ ਪਾਈ ਗਈ ਹੈ।...

ਅਕਸ਼ੈ ਕੁਮਾਰ ਦੀ ਫਿਲਮ ‘ਪ੍ਰਿਥਵੀਰਾਜ’ ਦੀ ਰਿਲੀਜ਼ ਹੋਈ ਮੁਲਤਬੀ, ਓਮਿਕਰੋਨ ਕਾਰਨ ਮੇਕਰਸ ਨੇ ਲਿਆ ਫੈਸਲਾ

Film prithviraj release postponed: ਅਕਸ਼ੇ ਕੁਮਾਰ ਅਤੇ ਮਾਨੁਸ਼ੀ ਛਿੱਲਰ ਸਟਾਰਰ ਫਿਲਮ ‘ਪ੍ਰਿਥਵੀਰਾਜ’ 21 ਜਨਵਰੀ ਨੂੰ ਰਿਲੀਜ਼ ਹੋਣੀ ਸੀ, ਪਰ ਓਮਿਕਰੋਨ ਕਾਰਨ...

ਜੈਕਲੀਨ ਫਰਨਾਂਡੀਜ਼ ਦੀ ਮਾਂ ਨੂੰ ਪਿਆ ਦਿਲ ਦਾ ਦੌਰਾ, ਅਦਾਕਾਰਾ ਨੇ ਫੇਸਟਾਈਮ ‘ਤੇ ਪੁੱਛੀ ਉਨ੍ਹਾਂ ਦੀ ਸਿਹਤ

jacqueline mother heart stroke: ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੀਜ਼ ਲਈ ਨਵੇਂ ਸਾਲ ਦੀ ਸ਼ੁਰੂਆਤ ਚੰਗੀ ਨਹੀਂ ਰਹੀ। ਉਸ ਦੀ ਮਾਂ ਕਿਮ ਫਰਨਾਂਡੀਜ਼ ਦੀ...

ਇਸ ਮਹੀਨੇ ਵਿਆਹ ਕਰਨਗੇ ਫਰਹਾਨ ਅਖਤਰ-ਸ਼ਿਬਾਨੀ ਦਾਂਡੇਕਰ, 5 ਸਟਾਰ ਹੋਟਲ ਕੀਤਾ ਬੁੱਕ

Farhan Akhtar Shibani Dandekar: ਫਰਹਾਨ ਅਖਤਰ ਅਤੇ ਸ਼ਿਬਾਨੀ ਦਾਂਡੇਕਰ ਬਾਲੀਵੁੱਡ ਦੀ ਸਭ ਤੋਂ ਪਿਆਰੀ ਜੋੜੀ ਹੈ। ਦੋਵੇਂ ਕਾਫੀ ਸਮੇਂ ਤੋਂ ਇਕ-ਦੂਜੇ ਨੂੰ ਡੇਟ...

‘ਦਿ ਕਸ਼ਮੀਰ ਫਾਈਲਜ਼’ ਦੇ ਨਿਰਮਾਤਾ ਨੇ ਅਨੁਪਮ ਖੇਰ ਦੀ ਕਾਸਟ ਬਾਰੇ ਕੀਤਾ ਖੁਲਾਸਾ, ਕਹੀ ਇਹ ਵੱਡੀ ਗੱਲ

The Kashmir Files movie: ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਦੀ ਮੌਤ ‘ਤੇ ਆਧਾਰਿਤ ‘ਦਿ ਤਾਸ਼ਕੰਦ ਫਾਈਲਜ਼’ ਵਰਗੀਆਂ ਫਿਲਮਾਂ ਦੇ ਨਿਰਮਾਤਾ ਵਿਵੇਕ...

ਏਕਤਾ ਕਪੂਰ ਦੇ ਸ਼ੋਅ ‘ਨਾਗਿਨ 6’ ਦਾ ਟੀਜ਼ਰ ਹੋਇਆ ਰਿਲੀਜ਼, ਜਾਣੋ ਕੌਣ ਨਿਭਾਏਗਾ ਮੁੱਖ ਕਿਰਦਾਰ?

Naagin 6 teaser released: ਟੀਵੀ ਦੇ ਮਸ਼ਹੂਰ ਸ਼ੋਅ ‘ਨਾਗਿਨ’ ਦਾ ਅਗਲਾ ਸੀਜ਼ਨ ਜਲਦ ਹੀ ਸ਼ੁਰੂ ਹੋਣ ਜਾ ਰਿਹਾ ਹੈ। ਟੀਵੀ ਚੈਨਲ ਕਲਰਸ ਨੇ ਆਪਣੇ ਸੋਸ਼ਲ...

ਪ੍ਰੇਮ ਚੋਪੜਾ ਹੋਏ ਕੋਰੋਨਾ ਪਾਜ਼ੀਟਿਵ, ਅਦਾਕਾਰ ਮੁੰਬਈ ਦੇ ਹਸਪਤਾਲ ‘ਚ ਪਤਨੀ ਸਮੇਤ ਭਰਤੀ

Prem Chopra Covid Positive: ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਪ੍ਰੇਮ ਚੋਪੜਾ ਅਤੇ ਉਨ੍ਹਾਂ ਦੀ ਪਤਨੀ ਉਮਾ ਚੋਪੜਾ ਵੀ ਕੋਰੋਨਾ ਸੰਕਰਮਿਤ ਹੋ ਗਏ ਹਨ।...

Spider Man No Way Home ਨੇ 200 ਕਰੋੜ ਦੀ ਕਮਾਈ ਕਰਕੇ ਬਣਾਇਆ ਰਿਕਾਰਡ

Spider Man collection 200crore: ਕੋਰੋਨਾ ਦੇ ਦੌਰ ‘ਚ ਬਾਲੀਵੁੱਡ ਦੀ ਹਾਲਤ ਖਰਾਬ ਹੋ ਗਈ ਹੈ। ਕਈ ਅਜਿਹੀਆਂ ਫਿਲਮਾਂ ਹਨ ਜੋ ਸਮੇਂ ਸਿਰ ਰਿਲੀਜ਼ ਨਹੀਂ ਹੋ...

ਏਕਤਾ ਕਪੂਰ ਹੋਈ ਕੋਰੋਨਾ ਪਾਜ਼ੀਟਿਵ, ਸੰਪਰਕ ‘ਚ ਆਏ ਲੋਕਾਂ ਨੂੰ ਟੈਸਟ ਕਰਵਾਉਣ ਦੀ ਕੀਤੀ ਅਪੀਲ

Ekta Kapoor corona positive: ਐਂਟਰਟੇਨਮੈਂਟ ਇੰਡਸਟਰੀ ‘ਚ ਕੋਰੋਨਾ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ। ਹਰ ਦੂਜੇ ਦਿਨ ਕਿਸੇ ਨਾ ਕਿਸੇ ਮਸ਼ਹੂਰ ਵਿਅਕਤੀ...

Bigg Boss 15: ਪ੍ਰਤੀਕ ਸਹਿਜਪਾਲ ਨਾਲ ਲੜਾਈ ਤੋਂ ਬਾਅਦ ਉਮਰ ਰਿਆਜ਼ ਹੋਏ ਐਲੀਮੀਨੇਟ?

BB15 Umar Pratik fight: ‘ਬਿੱਗ ਬੌਸ 15’ ਦੇ ਤਾਜ਼ਾ ਐਪੀਸੋਡ ਵਿੱਚ, ਚੈਲੇਂਜਰਸ ਸੁਰਭੀ ਚੰਦਨਾ, ਵਿਸ਼ਾਲ ਸਿੰਘ, ਆਕਾਂਕਸ਼ਾ ਪੁਰੀ ਅਤੇ ਮੁਨਮੁਨ ਦੱਤਾ ਨੇ...

ਬਾਕਸ ਆਫਿਸ ‘ਤੇ ਨਹੀਂ ਚੱਲਿਆ ਰਣਵੀਰ ਸਿੰਘ ਦੀ ਫਿਲਮ ’83’ ਦਾ ਜਾਦੂ

Film 83 release OTT: ਲੰਬੇ ਇੰਤਜ਼ਾਰ ਤੋਂ ਬਾਅਦ ਕਬੀਰ ਖਾਨ ਦੀ ਫਿਲਮ ’83’ ਰਿਲੀਜ਼ ਹੋਈ ਹੈ। ਫਿਲਮ ਤੋਂ ਲੋਕਾਂ ਨੂੰ ਖਾਸ ਉਮੀਦਾਂ ਸਨ ਪਰ ਓਮਿਕਰੋਨ ਦੇ...

ਬਾਲੀਵੁੱਡ ਅਦਾਕਾਰ ਜਾਨ ਅਬ੍ਰਾਹਮ ‘ਤੇ ਉਨ੍ਹਾਂ ਦੀ ਪਤਨੀ ਹੋਏ ਕੋਰੋਨਾ ਪਾਜ਼ੀਟਿਵ

John Abraham Corona positive: ਕਰੋਨਾ ਦਾ ਖ਼ਤਰਾ ਇੱਕ ਵਾਰ ਫਿਰ ਵਧਣਾ ਸ਼ੁਰੂ ਹੋ ਗਿਆ ਹੈ। ਆਮ ਲੋਕਾਂ ਤੋਂ ਲੈ ਕੇ ਮਸ਼ਹੂਰ ਹਸਤੀਆਂ ਤੱਕ ਹਰ ਕੋਈ ਕਰੋਨਾ ਦੀ...

Allu Arjun ਨੂੰ ਬਾਲੀਵੁੱਡ ਤੋਂ ਮਿਲਿਆ ਆਫਰ, ਪਰ ਨਹੀਂ ਕਰ ਰਹੇ ਹਿੰਦੀ ਫਿਲਮ, ਜਾਣੋ ਕਾਰਨ

Allu Arjun bollywood debut: ਇਨ੍ਹੀਂ ਦਿਨੀਂ ਸਾਊਥ ਦੇ ਅਦਾਕਾਰ ਅੱਲੂ ਅਰਜੁਨ ਆਪਣੀ ਫਿਲਮ ‘ਪੁਸ਼ਪਾ’ ਨੂੰ ਲੈ ਕੇ ਸੁਰਖੀਆਂ ‘ਚ ਹਨ। ਅੱਲੂ ਅਰਜੁਨ ਅਤੇ...

Bigg Boss 15: ਪ੍ਰਤੀਯੋਗੀਆਂ ਨੂੰ ਲੱਗਾ ਝਟਕਾ, ਘਰ ‘ਚ ਆਏ 4 ਨਵੇਂ ਚਿਹਰਿਆਂ ਨੇ ਜਿੱਤੀ ਫਿਨਾਲੇ ਦੀ ਟਿਕਟ

BB15 new faces wonTTF: ‘ਬਿੱਗ ਬੌਸ 15’ ‘ਚ ਪ੍ਰਤੀਯੋਗੀਆਂ ਨੂੰ ਵੱਡਾ ਝਟਕਾ ਲੱਗਣ ਵਾਲਾ ਹੈ। ਫਿਨਾਲੇ ਤੋਂ ਕੁਝ ਦਿਨ ਪਹਿਲਾਂ ‘ਬਿੱਗ ਬੌਸ’ ਨੇ...

ਅਜੇ ਦੇਵਗਨ 2022 ‘ਚ ਕਰਨਗੇ ਧਮਾਕਾ, ‘ਰੁਦਰ’ ਤੋਂ ‘ਮੈਦਾਨ’ ਤੱਕ, ਬੈਕ ਟੂ ਬੈਕ ਦੇਣਗੇ 7 ਵੱਡੀਆਂ ਫਿਲਮਾਂ

Ajay Devgn upcoming movies: ਅਕਸ਼ੈ ਕੁਮਾਰ ਵਾਂਗ ਅਜੇ ਦੇਵਗਨ ਵੀ ਬਾਲੀਵੁੱਡ ਦੇ ਉਨ੍ਹਾਂ ਕਲਾਕਾਰਾਂ ‘ਚੋਂ ਇਕ ਹਨ, ਜੋ ਸਾਲ ‘ਚ 5-6 ਫਿਲਮਾਂ ਕਰਦੇ ਹਨ। ਸਾਲ...

ਪ੍ਰਭਾਸ ‘ਤੇ ਪੂਜਾ ਹੇਗੜੇ ਸਟਾਰਰ ਫਿਲਮ ‘Radhe Shyam’ ਰਿਲੀਜ਼ ਲਈ ਤਿਆਰ

Radhe Shyam confirm release: ਪ੍ਰਸ਼ੰਸਕ ਪ੍ਰਭਾਸ ‘ਤੇ ਪੂਜਾ ਹੇਗੜੇ ਦੀ ਆਉਣ ਵਾਲੀ ‘ਰਾਧੇ ਸ਼ਿਆਮ’ ਦੀ ਹਰ ਅਪਡੇਟ ਨੂੰ ਜਾਣਨ ਲਈ ਬੇਤਾਬ ਹਨ ਅਤੇ...

ਵਿੱਕੀ ਕੌਸ਼ਲ ‘ਤੇ ਕਾਰ ਨੰਬਰ ਚੋਰੀ ਕਰਨ ਦਾ ਦੋਸ਼, ਵਿਅਕਤੀ ਨੇ ਅਦਾਕਾਰ ਖਿਲਾਫ ਦਰਜ ਕਰਵਾਈ ਸ਼ਿਕਾਇਤ

complaint against vicky kaushal: ਵਿੱਕੀ ਕੌਸ਼ਲ ਅਤੇ ਸਾਰਾ ਅਲੀ ਖਾਨ ਆਪਣੀ ਅਗਲੀ ਫਿਲਮ ਦੀ ਸ਼ੂਟਿੰਗ ਵਿੱਚ ਰੁੱਝੇ ਹੋਏ ਹਨ। ਵਿੱਕੀ ਅਤੇ ਸਾਰਾ ਇਨ੍ਹੀਂ ਦਿਨੀਂ...

Kajal Aggarwal Pregnant: ਮਾਂ ਬਣਨ ਵਾਲੀ ਹੈ ਕਾਜਲ ਅਗਰਵਾਲ, ਪਤੀ ਗੌਤਮ ਨੇ ਕੀਤੀ ਪੁਸ਼ਟੀ

Kajal Aggarwal Pregnancy news: ਬਾਲੀਵੁੱਡ ਅਤੇ ਸਾਊਥ ਫਿਲਮਾਂ ਦੀ ਅਦਾਕਾਰਾ ਕਾਜਲ ਅਗਰਵਾਲ ਅਕਸਰ ਆਪਣੀ ਪ੍ਰੈਗਨੈਂਸੀ ਦੀਆਂ ਖਬਰਾਂ ਨੂੰ ਲੈ ਕੇ ਪ੍ਰਸ਼ੰਸਕਾਂ...

ਕਿਆਰਾ ਅਡਵਾਨੀ-ਸਿਧਾਰਥ ਮਲਹੋਤਰਾ ਨੇ ਇਕੱਠੇ ਮਨਾਇਆ ਨਵਾਂ ਸਾਲ, ਸ਼ੇਅਰ ਕੀਤੀਆਂ ਤਸਵੀਰਾਂ

kiara advani sidharth malhotra: ਬਾਲੀਵੁੱਡ ਸਿਤਾਰਿਆਂ ਨੇ ਆਪਣੇ-ਆਪਣੇ ਅੰਦਾਜ਼ ‘ਚ ਨਵੇਂ ਸਾਲ ਦਾ ਸਵਾਗਤ ਕੀਤਾ ਹੈ। ਕਈਆਂ ਨੇ ਪਰਿਵਾਰ ਨਾਲ ਪਾਰਟੀ ਕਰਕੇ...

ਸੁਸ਼ਾਂਤ ਸਿੰਘ ਰਾਜਪੂਤ ਦੇ ਫੇਸਬੁੱਕ ਪੇਜ ਤੋਂ ਲੋਕਾਂ ਨੂੰ ਮਿਲੀਆਂ ਨਵੇਂ ਸਾਲ ਦੀਆਂ ਵਧਾਈਆਂ

sushant sister wishes NewYear: ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਤੋਂ ਪ੍ਰਸ਼ੰਸਕ ਅੱਜ ਤੱਕ ਉਸ ਦੀਆਂ ਯਾਦਾਂ ਨੂੰ ਨਹੀਂ ਭੁੱਲ ਸਕੇ ਹਨ। ਪ੍ਰਸ਼ੰਸਕ...

‘RRR’ ਨੂੰ ਮਿਲੀ 10 ਕਰੋੜ ਦੀ ਐਡਵਾਂਸ ਬੁਕਿੰਗ, ਮੁਲਤਵੀ ਹੋਣ ਤੋਂ ਬਾਅਦ ਵਾਪਸ ਆਉਣਗੇ ਟਿਕਟ ਦੇ ਪੈਸੇ?

RRR 10crore advance booking: ਬਾਹੂਬਲੀ ਫੇਮ ਐਸਐਸ ਰਾਜਾਮੌਲੀ ਦੀ ਆਉਣ ਵਾਲੀ ਫਿਲਮ ‘RRR’ ਨੂੰ ਮੁਲਤਵੀ ਕਰਨ ਕਾਰਨ ਨਿਰਮਾਤਾਵਾਂ ਨੂੰ ਬਹੁਤ ਵੱਡਾ ਨੁਕਸਾਨ...

ਸ਼ਾਹਰੁਖ ਖਾਨ ਦੀ ਫਿਲਮ ‘Pathan’ ਦਾ ਸ਼ੂਟ ਫਿਰ ਮੁਲਤਵੀ, ਜਾਣੋ ਕੀ ਹੈ ਕਾਰਨ?

Pathan Film shoot postponed: ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖਾਨ ਦੀ ਵਾਪਸੀ ਦਾ ਫੈਨਜ਼ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਸ਼ਾਹਰੁਖ ਖਾਨ ਕਾਫੀ ਸਮੇਂ...

Jersey ਤੋਂ ਬਾਅਦ ‘RRR’ ਦੀ ਰਿਲੀਜ਼ ਹੋਈ ਮੁਲਤਵੀ, ਓਮਿਕਰੋਨ ਬਣ ਗਿਆ ਸੰਕਟ

Film ‘RRR’ release postponed: ਐਸਐਸ ਰਾਜਾਮੌਲੀ ਦੀ ਫਿਲਮ ਬਾਹੂਬਲੀ 7 ਜਨਵਰੀ 2022 ਨੂੰ ਰਿਲੀਜ਼ ਹੋਣ ਵਾਲੀ ਸੀ। ਰਾਜਾਮੌਲੀ ਦੀ ਇਹ ਪਹਿਲਾਂ ਹੀ ਦੇਰੀ ਨਾਲ...

‘Jersey’ ਦੀ ਅਦਾਕਾਰਾ ਮ੍ਰਿਣਾਲ ਠਾਕੁਰ ਨੂੰ ਹੋਇਆ ਕਰੋਨਾ, ਖੁਦ ਨੂੰ ਕੀਤਾ ਆਈਸੋਲਟ

Mrunal Thakur corona positive: ਬਾਲੀਵੁੱਡ ਤੋਂ ਇੱਕ ਹੋਰ ਬੁਰੀ ਖਬਰ ਆਈ ਹੈ। ਜਰਸੀ ਅਦਾਕਾਰਾ ਮ੍ਰਿਣਾਲ ਠਾਕੁਰ ਨੂੰ ਕੋਰੋਨਾ ਹੋ ਗਿਆ ਹੈ। ਮ੍ਰਿਣਾਲ ਨੇ ਸੋਸ਼ਲ...

‘No Entry’ ਦੇ ਸੀਕਵਲ ‘ਚ ਸਲਮਾਨ ਖਾਨ ਨਾਲ ਨਜ਼ਰ ਆਵੇਗੀ ਡੇਜ਼ੀ ਸ਼ਾਹ

NoEntry sequel salman daisy: ਸਾਲ 2005 ‘ਚ ਆਈ ਸੁਪਰਹਿੱਟ ਕਾਮੇਡੀ ਫਿਲਮ ‘ਨੋ ਐਂਟਰੀ’ ਦਾ ਸੀਕਵਲ ਬਣਾਉਣ ਦੀਆਂ ਖਬਰਾਂ ਕਾਫੀ ਸਮੇਂ ਤੋਂ ਆ ਰਹੀਆਂ ਸਨ।...

200 ਕਰੋੜ ਦੀ ਧੋਖਾਧੜੀ ਦੇ ਦੋਸ਼ੀ ਸੁਕੇਸ਼ ਚੰਦਰਸ਼ੇਖਰ ਦਾ ਬਿਆਨ ਆਇਆ ਸਾਹਮਣੇ, ਦੇਖੋ ਕੀ ਕਿਹਾ

money laundering conman sukesh: 200 ਕਰੋੜ ਰੁਪਏ ਦੇ ਕਥਿਤ ਮਨੀ ਲਾਂਡਰਿੰਗ ਮਾਮਲੇ ਵਿੱਚ ED ਵੱਲੋਂ ਠੱਗ ਸੁਕੇਸ਼ ਚੰਦਰਸ਼ੇਖਰ ਤੋਂ ਪੁੱਛਗਿੱਛ ਦੌਰਾਨ ਜੈਕਲੀਨ...

ਨਵੇਂ ਸਾਲ ‘ਚ ‘Pushpa’ ਨੇ ਕੀਤੀ ਜਬਰਦਸਤ ਕਮਾਈ, 50 ਕਰੋੜ ਦੇ ਕਲੱਬ ‘ਚ ਸ਼ਾਮਲ

Pushpa Box Office Collection: ਸਾਊਥ ਸੁਪਰਸਟਾਰ ਅੱਲੂ ਅਰਜੁਨ ਦੀ ਫਿਲਮ ‘ਪੁਸ਼ਪਾ’ ਬਾਕਸ ਆਫਿਸ ‘ਤੇ ਕਾਫੀ ਕਮਾਈ ਕਰ ਰਹੀ ਹੈ। ‘ਪੁਸ਼ਪਾ’ ਨੇ ਧਮਾਲ...

2022 ਦੀਆਂ 2 ਸਭ ਤੋਂ ਵੱਡੀਆਂ ਫਿਲਮਾਂ ‘RRR’ ‘ਤੇ ‘ਰਾਧੇ ਸ਼ਿਆਮ’ ਦੀ ਰਿਲੀਜ਼ ਬਾਰੇ ਹੋ ਸਕਦਾ ਵੱਡਾ ਐਲਾਨ

Release Date RRR RadheyShyam: ਸਾਲ ਦੀਆਂ ਦੋ ਸਭ ਤੋਂ ਵੱਡੀਆਂ ਫਿਲਮਾਂ ਐਸ.ਐਸ. ਰਾਜਾਮੌਲੀ ਦੀ ‘RRR’ ਅਤੇ ਪ੍ਰਭਾਸ ਸਟਾਰਰ ਰਾਧੇ ਸ਼ਿਆਮ ਦੀਆਂ ਰਿਲੀਜ਼...

ਸੋਨੂੰ ਸੂਦ ਨੇ ਕੋਰੋਨਾ ਦੇ ਵਧਦੇ ਮਾਮਲਿਆਂ ਵਿਚਾਲੇ ਪ੍ਰਸ਼ੰਸਕਾਂ ਨੂੰ ਕਿਹਾ- ‘ਲੋੜ ਪੈਣ ‘ਤੇ ਫ਼ੋਨ ਨੰਬਰ ਅਜੇ ਵੀ ਉਹੀ…’

sonu sood tweet viral: ਭਾਰਤ ‘ਚ ਇਕ ਵਾਰ ਫਿਰ ਕੋਰੋਨਾ ਵਾਇਰਸ ਦਾ ਮਾਮਲਾ ਲੋਕਾਂ ਲਈ ਸਿਰਦਰਦੀ ਵਧਾ ਰਿਹਾ ਹੈ। ਪਿਛਲੇ ਤਿੰਨ ਦਿਨਾਂ ਤੋਂ ਕੋਰੋਨਾ ਦੇ...

ਅਕਸ਼ੈ ਕੁਮਾਰ ਨੇ Gayatri Mantra ਦਾ ਜਾਪ ਕਰਕੇ ਕੀਤਾ ਨਵੇਂ ਸਾਲ ਦਾ ਸਵਾਗਤ

Akshay Kumar welcomes NewYear: ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਨੇ ਨਵੇਂ ਸਾਲ ਦਾ ਸਵਾਗਤ ਬਹੁਤ ਹੀ ਧਾਰਮਿਕ ਤਰੀਕੇ ਨਾਲ ਕੀਤਾ। ਦਰਅਸਲ, ਅਕਸ਼ੈ ਕੁਮਾਰ...

ਨਵੇਂ ਸਾਲ ਦੇ ਮੌਕੇ ‘ਤੇ ਤਿਰੂਪਤੀ ਗਈ ਕੰਗਨਾ ਰਣੌਤ, ਤਸਵੀਰਾਂ ਸ਼ੇਅਰ ਕਰਦੇ ਹੋਏ ਕਹੀ ਇਹ ਗੱਲ

kangana ranaut visit tirupati: ਅਦਾਕਾਰਾ ਕੰਗਨਾ ਰਣੌਤ ਆਪਣੇ ਬੇਮਿਸਾਲ ਅੰਦਾਜ਼ ਲਈ ਜਾਣੀ ਜਾਂਦੀ ਹੈ। ਉਹ ਅਕਸਰ ਦੇਸ਼ ਦੇ ਸਮਕਾਲੀ ਮੁੱਦਿਆਂ ‘ਤੇ ਵੀ ਆਪਣੀ...

ਅਦਾਕਾਰਾ ਪ੍ਰਿਅੰਕਾ ਚੋਪੜਾ ਨੇ ਨਵੇਂ ਸਾਲ ‘ਤੇ ਸ਼ੇਅਰ ਕੀਤੀ ਇਹ ਪੋਸਟ

Priyanka Chopra New Year: ਪ੍ਰਿਅੰਕਾ ਚੋਪੜਾ ਨੇ ਵੀ ਨਵੇਂ ਸਾਲ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਬਾਲੀਵੁੱਡ ਤੋਂ ਲੈ ਕੇ ਹਾਲੀਵੁੱਡ ਤੱਕ ਆਪਣੀ ਪਛਾਣ...

ਫਿਲਮੀ ਪਰਦੇ ‘ਤੇ ਵਾਪਸੀ ਲਈ ਤਿਆਰ ਅਨੁਸ਼ਕਾ ਸ਼ਰਮਾ, ਸਾਈਨ ਕੀਤੇ 3 ਵੱਡੇ ਪ੍ਰੋਜੈਕਟ

Anushka Sharma comeback films: ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਨੂੰ ਫੈਨਜ਼ ਲੰਬੇ ਸਮੇਂ ਤੋਂ ਵੱਡੇ ਪਰਦੇ ‘ਤੇ ਮਿਸ ਕਰ ਰਹੇ ਹਨ। ਉਸਦੀ ਆਖਰੀ ਰਿਲੀਜ਼...

ਐਕਟਰ-ਡਾਇਰੈਕਟਰ ਦੀ ਗੱਦੀ ਸੰਭਾਲਣ ਵਾਲੀ ਕੰਗਨਾ ਰਣੌਤ ਹੁਣ ਬਣੀ ਨਿਰਮਾਤਾ, ਵੇਖੋ ਤਸਵੀਰਾਂ

Kangana Ranaut Upcoming Film: ਕੰਗਨਾ ਰਣੌਤ ਆਪਣੀ ਨਵੀਂ ਫਿਲਮ ਨਾਲ ਤਿਆਰ ਹੈ ਪਰ ਇਸ ਵਾਰ ਕੰਗਨਾ ਕੁਝ ਨਵਾਂ ਕਰਨ ਜਾ ਰਹੀ ਹੈ। ਐਕਟਰ-ਡਾਇਰੈਕਟਰ ਦੀ ਭੂਮਿਕਾ...

ਸਲਮਾਨ ਖਾਨ ਦੀ ਫਿਲਮ ‘Dabangg 4’ ਨੂੰ ਲੈ ਕੇ ਸਾਹਮਣੇ ਆਈ ਵੱਡੀ ਖ਼ਬਰ

Salman Khan Dabangg 4: ਸਲਮਾਨ ਖਾਨ ਦੇ ਸੁਪਰ ਕਾਪ ਡਰਾਮਾ ਦਬੰਗ ਦੇ ਹਰ ਸੀਕਵਲ ਨੂੰ ਪ੍ਰਸ਼ੰਸਕਾਂ ਅਤੇ ਦਰਸ਼ਕਾਂ ਦੁਆਰਾ ਬਹੁਤ ਪਸੰਦ ਕੀਤਾ ਗਿਆ ਹੈ। ਇਹੀ...

ਵਿਜੇ ਦੇਵਰਕੋਂਡਾ ‘ਤੇ ਅਨਨਿਆ ਪਾਂਡੇ ਸਟਾਰਰ ਫਿਲਮ ‘Liger’ ਦਾ ਫਰਸਟ ਲੁੱਕ ਟੀਜ਼ਰ ਹੋਇਆ ਰਿਲੀਜ਼

Liger first look teaser: 2021 ਦੇ ਆਖਰੀ ਦਿਨ, ਪ੍ਰਸ਼ੰਸਕਾਂ ਦੀ ਲੰਬੀ ਉਡੀਕ ਦਾ ਅੰਤ ਹੋਇਆ ਅਤੇ ਉਨ੍ਹਾਂ ਨੂੰ ‘Liger’ -ਸਾਲਾ ਕਰਾਸਬ੍ਰੀਡ’ ਦੀ ਪਹਿਲੀ ਝਲਕ...

ਕਰਨ ਜੌਹਰ ਨੇ ਦਿੱਲੀ ਸਰਕਾਰ ਨੂੰ ਸਿਨੇਮਾ ਹਾਲ ਖੋਲ੍ਹਣ ਦੀ ਕੀਤੀ ਅਪੀਲ

karan johar appeal cinemahall: ਬਾਲੀਵੁੱਡ ਨਿਰਦੇਸ਼ਕ ਅਤੇ ਨਿਰਮਾਤਾ ਕਰਨ ਜੌਹਰ ਨੇ ਦਿੱਲੀ ਦੇ ਸਿਨੇਮਾ ਹਾਲਾਂ ਦੇ ਬੰਦ ਹੋਣ ‘ਤੇ ਦੁੱਖ ਪ੍ਰਗਟ ਕੀਤਾ ਹੈ।...

2022 ‘ਚ ਇਨ੍ਹਾਂ 4 ਤਰੀਕਿਆਂ ਨਾਲ ਬਣ ਸਕਦੇ ਹੋ ਅਮੀਰ, ਦੇਖੋ ਕਿੱਥੇ ਬਿਹਤਰ ਹੋਵੇਗਾ ਨਿਵੇਸ਼

become rich business ideas: 2021 ਕੋਰੋਨਾ ਮਹਾਮਾਰੀ ਕਾਰਨ ਕਾਫੀ ਖਰਾਬ ਸਾਲ ਰਿਹਾ ਹੈ। ਹਾਲਾਂਕਿ, ਕਰੋਨਾ ਦੇ ਕਹਿਰ ਦਾ ਸ਼ੇਅਰ ਬਾਜ਼ਾਰਾਂ ‘ਤੇ ਬਹੁਤ ਘੱਟ...

19 ਮਹੀਨੇ ਦੇ ਬੱਚੇ ਦੀ ਮਦਦ ਲਈ ਅੱਗੇ ਆਏ ਸੋਨੂੰ ਸੂਦ, ਜਿਊਂਦੇ ਰਹਿਣ ਲਈ ਚਾਹੀਦੈ 16 ਕਰੋੜ ਦਾ ਟੀਕਾ

sonu sood help child: ਉੜੀਸਾ ਦੇ ਰਹਿਣ ਵਾਲੇ ਇਕ ਪਰਿਵਾਰ ਦੀ ਮਦਦ ਲਈ ਅਦਾਕਾਰ ਸੌਨੂੰ ਸੂਦ ਅੱਗੇ ਆਏ ਹਨ। ਦਰਅਸਲ ਉੜੀਸਾ ਦਾ ਰਹਿਣ ਵਾਲਾ 19 ਮਹੀਨੇ ਦਾ ਬੱਚਾ...

ਅਕਸ਼ੈ ਕੁਮਾਰ ਦੀ ਫਿਲਮ ‘ਪ੍ਰਿਥਵੀਰਾਜ’ ਖਿਲਾਫ ਵਿਰੋਧ, ਇਤਿਹਾਸ ਨਾਲ ਛੇੜਛਾੜ ਨਾ ਕਰਨ ਦੀ ਦਿੱਤੀ ਚੇਤਾਵਨੀ

akshay kumar prithviraj boycott: ਬਾਲੀਵੁੱਡ ਸੁਪਰਸਟਾਰ ਅਕਸ਼ੈ ਕੁਮਾਰ ਕਈ ਫਿਲਮਾਂ ‘ਚ ਕੰਮ ਕਰ ਰਹੇ ਹਨ। ਇਨ੍ਹਾਂ ਵਿੱਚੋਂ ਇੱਕ ਫਿਲਮ ‘ਪ੍ਰਿਥਵੀਰਾਜ’...

BB15: ਅਭਿਜੀਤ ਬਿਚੁਕਲੇ-ਸ਼ਮਿਤਾ ਸ਼ੈੱਟੀ ‘ਤੇ ਸਲਮਾਨ ਖਾਨ ਨੂੰ ਆਇਆ ਗੁੱਸਾ, ਦੇਖੋ ਕੀ ਕਿਹਾ

salman scolded abhijeet shamita: ‘ਬਿੱਗ ਬੌਸ 15’ ਦੇ ਵੀਕੈਂਡ ਕਾ ਵਾਰ ਦਾ ਇੱਕ ਪ੍ਰੋਮੋ ਵੀਡੀਓ ਸੋਸ਼ਲ ਮੀਡੀਆ ‘ਤੇ ਜਾਰੀ ਕੀਤਾ ਗਿਆ ਹੈ, ਜਿਸ ਵਿੱਚ ਸਲਮਾਨ...

ਪੀ. ਐੱਮ. ਕਿਸਾਨ ਯੋਜਨਾ ਅਲਰਟ: ਇਨ੍ਹਾਂ 2 ਕਰੋੜ ਕਿਸਾਨਾਂ ਨੂੰ ਨਹੀਂ ਮਿਲੇਗੀ 10ਵੀਂ ਕਿਸ਼ਤ

Samman Nidhi pm modi: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਵੇਂ ਸਾਲ ‘ਤੇ ਕਿਸਾਨਾਂ ਨੂੰ ਵੱਡਾ ਤੋਹਫ਼ਾ ਦੇਣ ਜਾ ਰਹੇ ਹਨ। ਪ੍ਰਧਾਨ ਮੰਤਰੀ ਕਿਸਾਨ ਸਨਮਾਨ...

ਕਾਂਗਰਸ ਪਾਰਟੀ ’ਚ ਪਤਝੜ ਦੇ ਬੱਦਲ ਛਾਏ, ਆਗੂ ਸੁੱਕੇ ਪੱਤਿਆਂ ਵਾਂਗ ਝੜ ਰਹੇ : ਗੜ੍ਹੀ

punjab congress party politics: ਪੰਜਾਬ ਦੇ ਕਾਂਗਰਸੀ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੇ ਮਿਡ-ਡੇ ਮੀਲ ਅਤੇ ਆਸ਼ਾ ਵਰਕਰਾਂ ਦੀਆਂ ਤਨਖਾਹਾਂ ਵਿਚ 800 ਰੁਪਏ ਦਾ...

ਨਵੇਂ ਸਾਲ ਤੋਂ ਪਹਿਲਾਂ ਆਮ ਲੋਕਾਂ ਨੂੰ ਰਾਹਤ, ਕੱਪੜਿਆਂ ‘ਤੇ GST ਵੱਧ ਕੇ ਨਹੀਂ ਹੋਵੇਗਾ 12 ਫ਼ੀਸਦੀ

clothes GST decision news: ਨਵੇਂ ਸਾਲ ਤੋਂ ਪਹਿਲਾਂ ਆਮ ਲੋਕਾਂ ਲਈ ਵੱਡੀ ਰਾਹਤ ਹੈ। 1 ਜਨਵਰੀ 2022 ਤੋਂ ਕੱਪੜਿਆਂ ਉੱਥੇ ਜੀ. ਐੱਸ. ਟੀ. ਦਰਾਂ ਵਿੱਚ ਫਿਲਹਾਲ ਵਾਧਾ...

‘ਪੰਜਾਬ ਦਾ ਯੂਥ ਮਜੀਠੀਆ ਨਾਲ ਚਟਾਨ ਵਾਂਗ ਖੜ੍ਹਾ, ਝੂਠਾ ਪਰਚਾ ਤੁਰੰਤ ਰੱਦ ਕੀਤਾ ਜਾਵੇ’ -ਧਾਲੀਵਾਲ

Punjab Youth Majithia news: ਯੂਥ ਅਕਾਲੀ ਦਲ ਦਿਹਾਤੀ ਦੇ ਜ਼ਿਲਾ ਪ੍ਰਧਾਨ ਪ੍ਰਭਜੋਤ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਯੂਥ ਆਗੂਆਂ ਵੱਲੋਂ ਏਡੀਸੀ ਜਗਰਾਓਂ ਨੂੰ...

ਅਦਾਕਾਰਾ ਆਲੀਆ ਭੱਟ ਬਣੀ PETA ਇੰਡੀਆ ਦੀ ‘2021 ਪਰਸਨ ਆਫ਼ ਦਿ ਈਅਰ’

Alia Bhatt named PETA: ਬਾਲੀਵੁੱਡ ਅਦਾਕਾਰਾ ਆਲੀਆ ਭੱਟ ਨੂੰ ਜਾਨਵਰਾਂ ਦੇ ਅਨੁਕੂਲ ਫੈਸ਼ਨ ਉਦਯੋਗ ਦੇ ਸਮਰਥਨ ਵਿੱਚ ਕੰਮ ਕਰਨ ਲਈ PETA ਦੀ ਸਾਲ 2021 ਦੀ ‘ਪਰਸਨ...

SS ਰਾਜਾਮੌਲੀ ਨੇ ਫਿਲਮ ‘RRR’ ਦੀ ਰਿਲੀਜ਼ ਡੇਟ ਬਾਰੇ ਕੀਤਾ ਵੱਡਾ ਐਲਾਨ

RRR release big announcement: ਰਾਮ ਚਰਨ ਤੇਜਾ, ਜੂਨੀਅਰ ਐਨਟੀਆਰ, ਅਜੇ ਦੇਵਗਨ ਅਤੇ ਆਲੀਆ ਭੱਟ ਸਟਾਰਰ ਫਿਲਮ ‘ਆਰਆਰਆਰ’ ਦੀ ਰਿਲੀਜ਼ ਡੇਟ ਅੱਗੇ ਨਹੀਂ ਵਧ...

ਵਿੱਕੀ ਕੌਸ਼ਲ- ਕੈਟਰੀਨਾ ਕੈਫ ਦੇ ਵਿਆਹ ਦੀਆਂ ਨਵੀਆਂ ਤਸਵੀਰਾਂ ਆਇਆਂ ਸਾਹਮਣੇ, ਭੈਣ ਇਜ਼ਾਬੇਲ ਕੈਫ ਨੇ ਕੀਤੀਆਂ ਸ਼ੇਅਰ

vicky katrina wedding photos: ਕੈਟਰੀਨਾ ਕੈਫ ਦੀ ਭੈਣ ਇਸਾਬੇਲ ਕੈਫ ਨੇ ਇੰਸਟਾਗ੍ਰਾਮ ‘ਤੇ ਕੈਟਰੀਨਾ ਅਤੇ ਵਿੱਕੀ ਦੇ ਵਿਆਹ ਨਾਲ ਜੁੜੀਆਂ ਕੁਝ ਤਾਜ਼ਾ...

ਸੂਰਜ ਪੰਚੋਲੀ ਦੀ ਰੋਮਾਂਟਿਕ- ਡਰਾਮਾ ਫਿਲਮ ਬਣਾਉਣਗੇ ਸਲਮਾਨ ਖਾਨ, ਜੈਕਲੀਨ ਨਾਲ ਆਉਣਗੇ ਨਜ਼ਰ !

sooraj pancholi new film: ਸੁਪਰਸਟਾਰ ਸਲਮਾਨ ਖਾਨ ਨੇ ਆਦਿਤਿਆ ਪੰਚੋਲੀ ਅਤੇ ਜ਼ਰੀਨਾ ਵਹਾਬ ਦੇ ਬੇਟੇ ਸੂਰਜ ਪੰਚੋਲੀ ਨੂੰ ਸਾਲ 2015 ‘ਚ ਫਿਲਮ ‘ਹੀਰੋ’...

ਅਦਾਕਾਰ ਅਰਜੁਨ ਕਪੂਰ ਹੋਏ ਕੋਰੋਨਾ ਪਾਜ਼ੀਟਿਵ, ਮਲਾਇਕਾ ਅਰੋੜਾ ਦਾ ਵੀ ਹੋਵੇਗਾ ਟੈਸਟ

Arjun Kapoor Corona Positive: ਕੋਰੋਨਾ ਮਹਾਮਾਰੀ ਬਾਲੀਵੁੱਡ ਤੱਕ ਪਹੁੰਚ ਗਈ ਹੈ। ਬਾਲੀਵੁੱਡ ਅਦਾਕਾਰ ਅਰਜੁਨ ਕਪੂਰ ਅਤੇ ਉਨ੍ਹਾਂ ਦੀ ਭੈਣ ਅੰਸ਼ੁਲਾ ਕੋਰੋਨਾ...

4 ਸਾਲ ਬਾਅਦ ਪਰਦੇ ‘ਤੇ ਆਉਣਗੇ ਸ਼ਾਹਰੁਖ ਖਾਨ, ‘ਪਠਾਨ’ ਦੇ ਸੈੱਟ ਤੋਂ ਤਸਵੀਰ ਆਈ ਸਾਮਣੇ

Shahrukh Photos Film Pathan: ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ ਦੀ ਫੈਨ ਫਾਲੋਇੰਗ ਹਰ ਜਗ੍ਹਾ ਦੇਖਣ ਨੂੰ ਮਿਲਦੀ ਹੈ। ਪ੍ਰਸ਼ੰਸਕ ਉਸ ਨੂੰ ਦੇਖਣ ਲਈ...

‘The Kapil Sharma’ ਸ਼ੋਅ ‘ਤੇ ਓਮਿਕਰੋਨ ਦਾ ਖ਼ਤਰਾ, ਇਕ ਹਫ਼ਤੇ ਲਈ ਮੁਲਤਵੀ ਸ਼ੂਟਿੰਗ

kapil show omicron variant: Omicron ਵੇਰੀਐਂਟ ਦੇ ਆਉਣ ‘ਤੇ ਵਧਦੇ ਕੋਰੋਨਾ ਮਾਮਲਿਆਂ ਦੇ ਨਾਲ, ਕਈ ਨਿਰਮਾਤਾਵਾਂ ਨੂੰ ਇਹ ਵੀ ਡਰ ਹੈ ਕਿ ਪੂਰੀ ਤਰ੍ਹਾਂ ਲਾਕਡਾਊਨ...

BoycottAtrangiRe: ਫਿਲਮ ‘ਅਤਰੰਗੀ ਰੇ’ ਦੇ ਬਾਈਕਾਟ ਦੀ ਕੀਤੀ ਮੰਗ, ਜਾਣੋ ਕਿਉਂ ਹੋ ਰਹੇ ਵਿਰੋਧ

Boycott AtrangiRe trends viral: ਅਕਸ਼ੈ ਕੁਮਾਰ, ਧਨੁਸ਼ ਅਤੇ ਸਾਰਾ ਅਲੀ ਖਾਨ ਸਟਾਰਰ ਫਿਲਮ ‘ਅਤਰੰਗੀ ਰੇ’ ਦੀ ਸੋਸ਼ਲ ਮੀਡੀਆ ‘ਤੇ ਕਾਫੀ ਚਰਚਾ ਹੋ ਰਹੀ ਹੈ।...

ਇਨਸਾਨਾਂ ‘ਤੇ ਦਵਾਈ ਦੇ ਨਾਂ ‘ਤੇ ਟੈਸਟ ਕੀਤਾ ਗਿਆ ਜ਼ਹਿਰ, ਜਲਦ ਆ ਰਹੀ ਹੈ ਧਮਾਕੇਦਾਰ ਸੀਰੀਜ਼ Human

Human Trailer Release video: ਹੌਟਸਟਾਰ ਸਪੈਸ਼ਲ ਦੀ ਨਵੀਂ ਵੈੱਬ ਸੀਰੀਜ਼ ਹਿਊਮਨ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਡਰੱਗ ਟੈਸਟ ਦੇ ਸਬੰਧ ਵਿੱਚ ਇਸ ਸੀਰੀਜ਼...

‘ਬਸਪਨ ਕਾ ਪਿਆਰ’ ਨਾਲ ਮਸ਼ਹੂਰ ਹੋਏ Sahdev Dirdo ਸੜਕ ਹਾਦਸੇ ‘ਚ ਜ਼ਖਮੀ, ਹਸਪਤਾਲ ‘ਚ ਭਰਤੀ

Sahdev Dirdo accident news: ‘ਬਸਪਨ ਕਾ ਪਿਆਰ’ ਗੀਤ ਗਾ ਕੇ ਪ੍ਰਸਿੱਧੀ ਖੱਟਣ ਵਾਲੇ ਸਹਿਦੇਵ ਦੀਰਡੋ ਸੜਕ ਹਾਦਸੇ ‘ਚ ਜ਼ਖਮੀ ਹੋ ਗਏ ਹਨ। ਸਹਿਦੇਵ ਨੂੰ...

Rajesh Khanna Bipoic: ਸੁਪਰਸਟਾਰ ਰਾਜੇਸ਼ ਖੰਨਾ ‘ਤੇ ਬਣੇਗੀ ਫਿਲਮ, ਫਰਾਹ ਖਾਨ ਕਰੇਗੀ ਡਾਇਰੈਕਟ

Rajesh Khanna Bipoic movie: ਹਿੰਦੀ ਸਿਨੇਮਾ ਦੇ ਸਭ ਤੋਂ ਵੱਡੇ ਸੁਪਰਸਟਾਰ ਵਜੋਂ ਜਾਣੇ ਜਾਂਦੇ ਮਰਹੂਮ ਅਦਾਕਾਰ ਰਾਜੇਸ਼ ਖੰਨਾ ਦੀ ਬਾਇਓਪਿਕ ਜਲਦ ਹੀ ਬਣਨ ਜਾ...

ਵੈੱਬ ਸੀਰੀਜ਼ ਡਿਟੈਕਟਿਵ ‘Boomrah’ ਦਾ ਟ੍ਰੇਲਰ ਹੋਇਆ ਰਿਲੀਜ਼

web series Boomrah trailer: ਸਭ ਤੋਂ ਵੱਧ ਉਡੀਕੀ ਜਾਣ ਵਾਲੀ ਥ੍ਰਿਲਰ ਵੈੱਬ ਸੀਰੀਜ਼ ਡਿਟੈਕਟਿਵ ਬੁਮਰਾਹ ਦਾ ਟ੍ਰੇਲਰ ਮੰਗਲਵਾਰ ਨੂੰ ਰਿਲੀਜ਼ ਹੋਇਆ। ਇਸ...

Omicron ਤੋਂ ਡਰੇ ਮੇਕਰਸ, ’83’ ਦੀ ਕਮਾਈ ‘ਤੇ ਅਸਰ ਦੇਖ ਸ਼ਾਹਿਦ ਦੀ ਫਿਲਮ ‘Jersey’ ਮੁਲਤਵੀ!

Jersey release date Postponed: ਓਮਿਕਰੋਨ ਨੇ ਭਾਰਤ ਵਿੱਚ ਆਪਣੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ। ਸਰਕਾਰ ਅਤੇ ਪ੍ਰਸ਼ਾਸਨ ਹੁਣ ਤੋਂ ਹੀ ਇਸ ਮਾਮਲੇ ‘ਤੇ...

ਬਿੱਗ ਬੌਸ ਨੇ ਪ੍ਰਤੀਯੋਗੀਆਂ ਨੂੰ ਸੁਣਾਈ ਸਜ਼ਾ, ਹਫਤੇ ਦੇ ਅੱਧ ‘ਚ ਕੀਤਾ Eviction, ਜਾਣੋ ਕੌਣ ਹੋਵੇਗਾ ਘਰੋਂ ਬਾਹਰ?

BB15 mid week eviction: ‘ਬਿੱਗ ਬੌਸ 15’ ਆਪਣੇ ਫਿਨਾਲੇ ਤੋਂ ਕੁਝ ਦਿਨ ਦੂਰ ਹੈ। ਘਰ ਦੇ ਸਾਰੇ ਪ੍ਰਤੀਯੋਗੀ ਇੱਕ ਦੂਜੇ ਨੂੰ ਸਖ਼ਤ ਮੁਕਾਬਲਾ ਦੇ ਰਹੇ ਹਨ...

KRK ਨੇ ਸਲਮਾਨ ਖਾਨ ਨੂੰ ਸੱਪ ਦੇ ਡੰਗਣ ‘ਤੇ ਕੀਤਾ ਟ੍ਰੋਲ, ਦੇਖੋ ਕੀ ਕਿਹਾ

KRK troll salman khan: ਕਮਾਲ ਆਰ ਖਾਨ ਬਾਲੀਵੁੱਡ ‘ਚ ਹਰ ਸੈਲੀਬ੍ਰਿਟੀ ਨੂੰ ਟ੍ਰੋਲ ਕਰਨ ਲਈ ਮਸ਼ਹੂਰ ਹਨ, ਉਨ੍ਹਾਂ ਨੇ ਸਲਮਾਨ ਖਿਲਾਫ ਮੋਰਚਾ ਖੋਲ੍ਹ...

ਪੰਜਾਬੀ ਸਿੰਗਰ ਨਿਰਮਲ ਸਿੱਧੂ ਬਣਨ ਜਾ ਰਹੇ ਦਾਦਾ, ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਇਹ ਪੋਸਟ

punjabi singer nirmal sidhu: ਪੰਜਾਬੀ ਮਿਊਜ਼ਿਕ ਜਗਤ ਦੇ ਮਸ਼ਹੂਰ ਸਿੰਗਰ ਨਿਰਮਲ ਸਿੱਧੂ ਦਾਦਾ ਬਣਨ ਜਾ ਰਹੇ ਹਨ। ਇਸਦੀ ਜਾਣਕਾਰੀ ਖੁਦ ਨਿਰਮਲ ਸਿੱਧੂ ਨੇ ਆਪਣੇ...

BB15: ਰਾਖੀ ਸਾਵੰਤ ਨੇ ਸ਼ਮਿਤਾ ਸ਼ੈੱਟੀ ਦਾ ਉਡਾਇਆ ਮਜ਼ਾਕ, ਸਪੋਰਟ ‘ਚ ਆਈ ਸ਼ਿਲਪਾ ਸ਼ੈੱਟੀ

rakhi make fun shamita: ਬਿੱਗ ਬੌਸ ਦੇ ਘਰ ਵਿੱਚ ਸ਼ਮਿਤਾ ਦੇ ਭਰਾ ਰਾਜੀਵ ਅਦਤੀਆ ਨੇ ਬਿੱਗ ਬੌਸ ਦੇ ਘਰ ਵਿੱਚ ਕਈ ਯਾਦਾਂ ਬਣਾਈਆਂ ਪਰ ਕੁਝ ਹੀ ਹਫ਼ਤਿਆਂ ਵਿੱਚ...

ਡਰ ਦੇ ਮਾਰੇ 28 ਸਾਲਾ ਦੀ ਅਦਾਕਾਰਾ ਨੇ ਕੀਤੀ ਖੁਦਕੁਸ਼ੀ, ਫਰਜ਼ੀ NCB ਅਫਸਰ ਦੇ ਰਹੇ ਸਨ ਧਮਕੀਆਂ

actress suicide after harrassment: NCB ਨੇ ਹੁਣ ਤੱਕ ਇੰਨੇ ਬਾਲੀਵੁੱਡ ਸੈਲੇਬਸ ਨੂੰ ਫੜ ਲਿਆ ਹੈ ਕਿ ਹੁਣ ਹਰ ਛੋਟਾ-ਵੱਡਾ ਵਿਅਕਤੀ NCB ਤੋਂ ਡਰਦਾ ਹੈ। ਇਸ ਦਹਿਸ਼ਤ ਨੇ...

Carousel Posts