Prabhjot kaur

ਅੰਮ੍ਰਿਤਸਰ: ਅਟਾਰੀ ਸਰਹੱਦ ‘ਤੇ ਤਸਕਰਾਂ ਦੀ ਹਲਚਲ, ਬੀਐਸਐਫ ਨੇ ਬਰਾਮਦ ਕੀਤੀ 2 ਕਿਲੋ ਹੈਰੋਇਨ

ਪੰਜਾਬ ਦੇ ਅੰਮ੍ਰਿਤਸਰ ਪਾਕਿਸਤਾਨ ਬਾਰਡਰ ‘ਤੇ ਮੰਗਲਵਾਰ ਸ਼ਾਮ ਨੂੰ ਇੱਕ ਵਾਰ ਫਿਰ ਤਸਕਰਾਂ ਦੀ ਹਲਚਲ ਦਿਖਾਈ ਦਿੱਤੀ ਹੈ। ਗਸ਼ਤ ਦੌਰਾਨ...

ਕੇਂਦਰੀ ਕਰਮਚਾਰੀਆਂ ਲਈ ਵੱਡੀ ਖੁਸ਼ਖਬਰੀ! ਹੁਣ ਡੀਏ ‘ਚ ਹੋਵੇਗਾ 13 ਫ਼ੀਸਦ ਵਾਧਾ

ਕੇਂਦਰੀ ਕਰਮਚਾਰੀਆਂ ਲਈ ਵੱਡੀ ਖਬਰ ਹੈ। ਸਰਕਾਰ ਨੇ ਹਾਲ ਹੀ ਵਿੱਚ 7ਵੇਂ ਤਨਖਾਹ ਕਮਿਸ਼ਨ ਦੇ ਤਹਿਤ ਮਹਿੰਗਾਈ ਭੱਤੇ ਵਿੱਚ 3 ਫ਼ੀਸਦ ਦਾ ਵਾਧਾ...

ਪੀਐਮ ਮੋਦੀ ਨੇ ਅੱਜ ਆਯੂਸ਼ ਐਕਸਪੋਰਟ ਪ੍ਰਮੋਸ਼ਨ ਕੌਂਸਲ ਦਾ ਕੀਤਾ ਉਦਘਾਟਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਆਪਣੀ ਗੁਜਰਾਤ ਫੇਰੀ ਦੇ ਤੀਜੇ ਅਤੇ ਆਖਰੀ ਦਿਨ ਗਲੋਬਲ ਆਯੂਸ਼ ਨਿਵੇਸ਼ ਅਤੇ ਨਵੀਨਤਾ ਸੰਮੇਲਨ ਦਾ...

ਕੋਵਿਡ ਦੇ ਵਧਦੇ ਮਾਮਲਿਆਂ ਨੂੰ ਦੇਖਦਿਆਂ ਸਿਹਤ ਮੰਤਰਾਲੇ ਨੇ ਪ੍ਰਗਟਾਈ ਚਿੰਤਾ, ਪੱਤਰ ਲਿਖ ਸਾਵਧਾਨੀਆਂ ਵਰਤਣ ਦੇ ਦਿੱਤੇ ਨਿਰਦੇਸ਼

ਪਿਛਲੇ ਕੁਝ ਦਿਨਾਂ ਤੋਂ ਦੇਸ਼ ਭਰ ‘ਚ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵਧਣ ਲੱਗੇ ਹਨ। ਨਤੀਜੇ ਵਜੋਂ ਕੇਂਦਰ ਨੇ ਹੁਣ ਵੱਖ-ਵੱਖ ਰਾਜਾਂ ਵਿੱਚ...

ਪੰਜ ਦਿਨਾਂ ਬਾਅਦ ਸ਼ੇਅਰ ਬਾਜ਼ਾਰ ‘ਚ ਦੇਖਣ ਨੂੰ ਮਿਲੀ ਤੇਜ਼ੀ, ਸੈਂਸੈਕਸ 57 ਹਜ਼ਾਰ ਦੇ ਨੇੜੇ

ਲਗਾਤਾਰ ਪੰਜ ਕਾਰੋਬਾਰੀ ਸੈਸ਼ਨਾਂ ‘ਚ ਗਿਰਾਵਟ ਦੇ ਨਾਲ ਬੰਦ ਹੋਏ ਸ਼ੇਅਰ ਬਾਜ਼ਾਰ ‘ਚ ਬੁੱਧਵਾਰ ਸਵੇਰੇ ਤੇਜ਼ੀ ਦਾ ਰੁਖ ਦੇਖਣ ਨੂੰ ਮਿਲਿਆ।...

ਜਹਾਂਗੀਰਪੁਰੀ ਪਹੁੰਚੇ 9 ਬੁਲਡੋਜ਼ਰ, ਦੋ ਦਿਨ ਤੱਕ ਕੀਤੀ ਜਾਵੇਗੀ ਕਬਜ਼ਿਆਂ ਖਿਲਾਫ ਕਾਰਵਾਈ

ਦਿੱਲੀ ਪੁਲਿਸ ਦੇ ਸਪੈਸ਼ਲ ਸੀਪੀ ਲਾਅ ਐਂਡ ਆਰਡਰ ਦੀਪੇਂਦਰ ਪਾਠਕ ਨੇ ਕਿਹਾ ਹੈ ਕਿ ਜਹਾਂਗੀਰਪੁਰੀ ਵਿੱਚ ਸੰਵੇਦਨਸ਼ੀਲ ਸਥਿਤੀ ਨੂੰ ਧਿਆਨ...

ਦਿੱਲੀ-ਐੱਨਸੀਆਰ ‘ਚ ਫਿਰ ਵਧੇ ਕੋਰੋਨਾ ਕੇਸ, ਸਕੂਲ ਬੰਦ ਕਰਨ ਨੂੰ ਲੈ ਕੇ ਅੱਜ ਹੋਵੇਗਾ ਫੈਸਲਾ

ਦਿੱਲੀ-ਐਨਸੀਆਰ ਵਿੱਚ ਲਗਾਤਾਰ ਵੱਧ ਰਹੇ ਕੋਰੋਨਾ ਮਾਮਲਿਆਂ ਨੇ ਚਿੰਤਾ ਵਧਾ ਦਿੱਤੀ ਹੈ। ਪਿਛਲੇ 24 ਘੰਟਿਆਂ ਦੌਰਾਨ NCR ਸਮੇਤ ਗਾਜ਼ੀਆਬਾਦ ਵਿੱਚ...

ਕਬਾਬ ਵਿੱਚ ਨਮਕ ਘੱਟ ਹੋਣ ਕਾਰਨ ਗਾਹਕ ਨੇ ਬੰਦੂਕ ਕੱਢ ਸ਼ੈੱਫ ਨੂੰ ਮਾਰੀ ਗੋਲੀ

ਅੱਜ ਕੱਲ੍ਹ ਲੋਕਾਂ ਦਾ ਸਬਰ ਟੁੱਟਦਾ ਜਾ ਰਿਹਾ ਹੈ। ਛੋਟੀਆਂ-ਛੋਟੀਆਂ ਗੱਲਾਂ ‘ਤੇ ਲੋਕ ਆਪਣਾ ਆਪ ਗੁਆ ਲੈਂਦੇ ਹਨ। ਅਜਿਹੀ ਹੀ ਇੱਕ ਘਟਨਾ...

ਕੁਰਾਨ ਸਾੜਨ ਨੂੰ ਲੈ ਕੇ ਸਵੀਡਨ ‘ਚ ਭੜਕੀ ਹਿੰਸਾ, ਪੁਲਿਸ ਗੋਲੀਬਾਰੀ ‘ਚ 3 ਜ਼ਖ਼ਮੀ

ਕੁਰਾਨ ਨੂੰ ਸਾੜਨ ਨੂੰ ਲੈ ਕੇ ਸਵੀਡਨ ‘ਚ ਹੰਗਾਮਾ ਹੋਇਆ ਹੈ। ਲਗਾਤਾਰ ਚੌਥੇ ਦਿਨ ਵੀ ਕਈ ਸ਼ਹਿਰਾਂ ਤੋਂ ਹਿੰਸਕ ਝੜਪਾਂ ਦੀਆਂ ਖਬਰਾਂ ਆਈਆਂ...

ਭਾਰਤ ਦੇ ਇਸ ਸ਼ਹਿਰ ‘ਚ ਮਿਲ ਰਿਹੈ ਸਭ ਤੋਂ ਸਸਤਾ ਪੈਟਰੋਲ, ਮਹਾਰਾਸ਼ਟਰ ਵਿੱਚ ਸਭ ਤੋਂ ਮਹਿੰਗਾ

ਜਿੱਥੇ ਦੇਸ਼ ਭਰ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨੇ ਲੋਕਾਂ ਦਾ ਬਜਟ ਵਿਗਾੜਨਾ ਸ਼ੁਰੂ ਕਰ ਦਿੱਤਾ ਹੈ, ਉੱਥੇ ਹੀ ਭਾਰਤ ਵਿੱਚ ਇੱਕ...

ਭਾਖੜਾ ਨਹਿਰ ਦੀ ਰੇਲਿੰਗ ਨੂੰ ਤੋੜਦੀ ਨਹਿਰ ‘ਚ ਡਿੱਗੀ ਗੱਡੀ, 5 ਲੋਕਾਂ ਦੀ ਮੌਤ

ਪੰਜਾਬ ਦੇ ਰੋਪੜ ਸ਼ਹਿਰ ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ। ਰੋਪੜ ਦੇ ਰੂਪਨਗਰ ਵਿੱਚ ਅੱਜ ਯਾਨੀ ਸੋਮਵਾਰ ਸਵੇਰੇ ਇੱਕ ਦਿਲ ਦਹਿਲਾ ਦੇਣ ਵਾਲਾ...

ਰੋਪੜ: ਪਟੜੀ ਤੋਂ ਉਤਰੇ ਮਾਲਗੱਡੀ ਦੇ 16 ਡੱਬੇ, ਅਚਾਨਕ ਬ੍ਰੇਕ ਲਗਾਉਣ ਕਾਰਨ ਵਾਪਰਿਆ ਹਾਦਸਾ, ਚਾਰ ਟਰੇਨਾਂ ਰੱਦ

ਪੰਜਾਬ ਦੇ ਰੋਪੜ ਵਿੱਚ ਐਤਵਾਰ ਰਾਤ ਨੂੰ ਇੱਕ ਮਾਲ ਗੱਡੀ ਦੇ 16 ਡੱਬੇ ਪਟੜੀ ਤੋਂ ਉਤਰ ਗਏ। ਟਰੇਨ ਰੋਪੜ ਥਰਮਲ ਪਲਾਂਟ ਤੋਂ ਆ ਰਹੀ ਸੀ। ਟਰੈਕ ‘ਤੇ...

ਦੁਖਦਾਇਕ ਖਬਰ: ਨਿਊਜੀਲੈਂਡ ‘ਚ ਸੜਕ ਹਾਦਸੇ ਦੌਰਾਨ 27 ਸਾਲਾ ਤੇਜਿੰਦਰ ਸਿੰਘ ਦੀ ਹੋਈ ਮੌਤ

ਆਕਲੈਂਡ ਭਾਈਚਾਰੇ ਲਈ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ। ਕੁਈਨਜ਼ਟਾਊਨ ਵਿੱਚ ਹੋਏ ਇੱਕ ਕਾਰ ਹਾਦਸੇ ਵਿੱਚ 27 ਸਾਲਾ ਪੰਜਾਬੀ ਨੌਜਵਾਨ...

ਦੰਗਿਆਂ ਦੇ ਦੋਸ਼ੀਆਂ ਦੀਆਂ ਜਾਇਦਾਦਾਂ ‘ਤੇ ਬੁਲਡੋਜ਼ਰ ਚਲਾਉਣ ਦਾ ਮਾਮਲਾ ਪਹੁੰਚਿਆ ਸੁਪਰੀਮ ਕੋਰਟ

ਦੰਗਿਆਂ ਵਰਗੇ ਮਾਮਲਿਆਂ ‘ਚ ਦੋਸ਼ੀਆਂ ਦੀ ਜਾਇਦਾਦ ‘ਤੇ ਬੁਲਡੋਜ਼ਰ ਚਲਾਉਣ ਦਾ ਮਾਮਲਾ ਸੁਪਰੀਮ ਕੋਰਟ ਤੱਕ ਪਹੁੰਚ ਗਿਆ ਹੈ। ਜਮੀਅਤ...

ਉੱਤਰ-ਪੂਰਬ ‘ਚ ਤੂਫਾਨ ਦਾ ਕਹਿਰ: ਮਿਜ਼ੋਰਮ ਵਿੱਚ 200 ਤੋਂ ਵੱਧ ਘਰਾਂ ਨੂੰ ਪਹੁੰਚਿਆ ਨੁਕਸਾਨ, ਅਸਾਮ ‘ਚ 20 ਲੋਕਾਂ ਦੀ ਮੌਤ

ਉੱਤਰ-ਪੂਰਬੀ ਰਾਜਾਂ ‘ਚ ਭਿਆਨਕ ਤੂਫਾਨ ਤਬਾਹੀ ਮਚਾਉਣ ‘ਚ ਲੱਗੇ ਹੋਏ ਹਨ। ਮਿਜ਼ੋਰਮ ਦੇ ਕੋਲਾਸਿਬ ਅਤੇ ਮਮਿਤ ਜ਼ਿਲ੍ਹਿਆਂ ਵਿੱਚ ਭਾਰੀ...

ਮਸ਼ਹੂਰ ਟੇਬਲ ਟੈਨਿਸ ਖਿਡਾਰੀ ਡੀ ਵਿਸ਼ਵਾ ਦੀ ਸੜਕ ਹਾਦਸੇ ‘ਚ ਮੌਤ

ਤਾਮਿਲਨਾਡੂ ਦੇ ਚੋਟੀ ਦੇ ਟੇਬਲ ਟੈਨਿਸ ਖਿਡਾਰੀਆਂ ਵਿੱਚੋਂ ਇੱਕ ਡੀ ਵਿਸ਼ਵਾ ਦੀ ਐਤਵਾਰ ਨੂੰ ਸੜਕ ਹਾਦਸੇ ਵਿੱਚ ਮੌਤ ਹੋ ਗਈ। ਵਿਸ਼ਵਾ 83ਵੀਂ...

ਬਾਊਂਸ E1 ਇਲੈਕਟ੍ਰਿਕ ਸਕੂਟਰ ਦੀ ਡਿਲਿਵਰੀ ਅੱਜ ਤੋਂ ਸ਼ੁਰੂ, ਕੰਪਨੀ ਨੇ ਕੀਤਾ ਐਲਾਨ

ਬੈਂਗਲੁਰੂ ਆਧਾਰਿਤ EV ਸਟਾਰਟਅੱਪ ਕੰਪਨੀ ਬਾਊਂਸ ਨੇ ਭਾਰਤ ਵਿੱਚ ਆਪਣਾ ਪਹਿਲਾ ਇਲੈਕਟ੍ਰਿਕ ਸਕੂਟਰ Infinity E1 ਬਹੁਤ ਹੀ ਕਿਫਾਇਤੀ ਕੀਮਤ ‘ਤੇ...

ਲਖੀਮਪੁਰ ਖੀਰੀ ਹਿੰਸਾ ਮਾਮਲੇ ‘ਚ ਸੁਪਰੀਮ ਕੋਰਟ ਨੇ ਆਸ਼ੀਸ਼ ਮਿਸ਼ਰਾ ਦੀ ਜ਼ਮਾਨਤ ਕੀਤੀ ਰੱਦ

ਸੁਪਰੀਮ ਕੋਰਟ ਨੇ ਅੱਜ ਯਾਨੀ ਸੋਮਵਾਰ ਨੂੰ ਲਖੀਮਪੁਰ ਖੀਰੀ ਹਿੰਸਾ ਮਾਮਲੇ ‘ਚ ਕੇਂਦਰੀ ਮੰਤਰੀ ਅਜੈ ਮਿਸ਼ਰਾ ਟੈਨੀ ਦੇ ਬੇਟੇ ਅਤੇ ਹੱਤਿਆ ਦੇ...

ਕਰਨਾਟਕ ਦੇ ਹੁਬਲੀ ‘ਚ ਭੜਕੀ ਦਿੱਲੀ ਵਰਗੀ ਹਿੰਸਾ, 12 ਪੁਲਿਸ ਕਰਮਚਾਰੀ ਜ਼ਖਮੀ; 40 ਦੋਸ਼ੀ ਗ੍ਰਿਫਤਾਰ

ਕਰਨਾਟਕ ਦੇ ਹੁਬਲੀ ਵਿੱਚ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਇੱਕ ਪੋਸਟ ਨੂੰ ਲੈ ਕੇ ਭੀੜ ਨੇ ਪੁਲਿਸ ਸਟੇਸ਼ਨ ‘ਤੇ ਹਮਲਾ ਕਰ ਦਿੱਤਾ। ਇਸ...

ਦਿੱਲੀ ਵਿੱਚ ਅੱਜ ਤੋਂ ਆਟੋ, ਟੈਕਸੀ ਅਤੇ ਮਿੰਨੀ ਬੱਸ ਡਰਾਈਵਰਾਂ ਦੀ ਹੜਤਾਲ ਸ਼ੁਰੂ

ਦਿੱਲੀ ‘ਚ ਆਟੋ, ਟੈਕਸੀ ਅਤੇ ਮਿੰਨੀ ਬੱਸ ਡਰਾਈਵਰਾਂ ਦੀਆਂ ਵੱਖ-ਵੱਖ ਜਥੇਬੰਦੀਆਂ ਨੇ ਅੱਜ ਤੋਂ ਹੜਤਾਲ ‘ਤੇ ਜਾਣ ਦਾ ਫੈਸਲਾ ਕੀਤਾ ਹੈ। ਜਿਸ...

Cyber Crime : ਆਜਮਗੜ੍ਹ ‘ਚ ਸਾਈਬਰ ਠੱਗ ਨੇ ਆਧਾਰ ਕਾਰਡ ਤੇ ਅੰਗੂਠੇ ਦਾ ਕਲੋਨ ਬਣਾ ਲੁੱਟੇ ਲੱਖਾਂ ਰੁਪਏ

ਆਜ਼ਮਗੜ੍ਹ ਪੁਲਿਸ ਨੇ ਧੋਖਾਧੜੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰਕੇ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਗ੍ਰਾਹਕ ਸੇਵਾ...

ਰਾਹੁਲ ਗਾਂਧੀ ਦਾ ਦਾਅਵਾ, ਕੋਵਿਡ ਦੌਰਾਨ ‘ਸਰਕਾਰ ਦੀ ਲਾਪਰਵਾਹੀ’ ਕਾਰਨ 40 ਲੱਖ ਭਾਰਤੀਆਂ ਦੀ ਹੋਈ ਮੌਤ

ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਐਤਵਾਰ ਨੂੰ ਦਾਅਵਾ ਕੀਤਾ ਕਿ ਸਰਕਾਰ ਦੀ “ਲਾਪਰਵਾਹੀ” ਕਾਰਨ ਕੋਰੋਨਾਵਾਇਰਸ ਮਹਾਂਮਾਰੀ ਦੌਰਾਨ 40 ਲੱਖ...

ਦਿੱਲੀ ਦੇ ਮਸ਼ਹੂਰ ਉਪਹਾਰ ਸਿਨੇਮਾ ‘ਚ ਫਿਰ ਲੱਗੀ ਅੱਗ, ਯਾਦ ਆ ਗਈ 1997 ਦੀ ਘਟਨਾ ਗਈਆਂ ਸਨ 59 ਜਾਨਾਂ

ਦਿੱਲੀ ਦੇ ਮਸ਼ਹੂਰ ਉਪਹਾਰ ਸਿਨੇਮਾ ਹਾਲ ਵਿੱਚ ਇੱਕ ਵਾਰ ਫਿਰ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ। ਐਤਵਾਰ ਸਵੇਰੇ ਗ੍ਰੀਨ ਪਾਰਕ ਮੈਟਰੋ...

ਕੋਰੋਨਾ ਦੀ ਰਫ਼ਤਾਰ ਨੇ ਵਧਾਈ ਚਿੰਤਾ, ਨਵੇਂ ਮਾਮਲਿਆਂ ‘ਚ ਹੋਇਆ 18 ਫ਼ੀਸਦ ਵਾਧਾ

ਦੇਸ਼ ਭਰ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਵਾਇਰਸ ਦੇ ਕੁੱਲ 1150 ਨਵੇਂ ਮਾਮਲੇ ਸਾਹਮਣੇ ਆਏ ਹਨ। ਕੱਲ੍ਹ ਦੇ ਮੁਕਾਬਲੇ ਦੇਸ਼ ਵਿੱਚ ਕੋਵਿਡ...

ਗਲਤਫਹਿਮੀ ‘ਚ 16 ਸਾਲਾ ਕਰਨਵੀਰ ਦੀ ਮੌਤ, ਲੁਧਿਆਣਾ ਦੇ ਪਿੰਡ ਬੱਸੀਆਂ ‘ਚ ਛਾਇਆ ਸੋਗ

ਭਾਰਤੀ ਮੂਲ ਦੇ 16 ਸਾਲਾ ਵਿਦਿਆਰਥੀ ਕਰਨਵੀਰ ਸਿੰਘ ਸਹੋਤਾ ਦਾ ਕੈਨੇਡਾ ਦੇ ਐਡਮੰਟਨ ਵਿੱਚ ਵਿਦਿਆਰਥੀਆਂ ਦੇ ਇੱਕ ਸਮੂਹ ਵੱਲੋਂ ਤੇਜ਼ਧਾਰ...

ਦਿੱਲੀ ਹਿੰਸਾ ਪਾਰਟ-2 ਤੋਂ ਬਾਅਦ ਯੂਪੀ ‘ਚ ਅਲਰਟ, ਇਨ੍ਹਾਂ ਇਲਾਕਿਆਂ ‘ਤੇ ਰੱਖੀ ਜਾ ਰਹੀ ਹੈ ਨਜ਼ਰ

ਦਿੱਲੀ ‘ਚ 2 ਸਾਲ ਪਹਿਲਾਂ ਦਾ ਉਹ ਭਿਆਨਕ ਹਾਦਸਾ ਸ਼ਨੀਵਾਰ ਨੂੰ ਜਹਾਂਗੀਰਪੁਰੀ ‘ਚ ਫਿਰ ਦੇਖਣ ਨੂੰ ਮਿਲਿਆ। ਦਿੱਲੀ ਦੰਗਿਆਂ ਦੀ ਅੱਗ ਵਿੱਚ...

ਦਿੱਲੀ ਦੇ ਜਹਾਂਗੀਰਪੁਰੀ ‘ਚ ਹੋਈ ਹਿੰਸਾ ਦੀ ਜਾਂਚ ਜਾਰੀ, 9 ਦੋਸ਼ੀ ਗ੍ਰਿਫਤਾਰ

ਦਿੱਲੀ ਦੇ ਜਹਾਂਗੀਰਪੁਰੀ ‘ਚ ਹੰਗਾਮੇ ਤੋਂ ਬਾਅਦ ਰਾਜਧਾਨੀ ਦੇ ਸੀਮਾਪੁਰੀ ਬਾਰਡਰ ‘ਤੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਣ ਮੇਰਠ...

ਲੂ ਦੀ ਲਪੇਟ ‘ਚ ਦਿੱਲੀ-NCR, ਕਰਨਾਟਕ ਤੇ ਕੇਰਲ ‘ਚ ਹੋ ਸਕਦੀ ਹੈ ਹਲਕੀ ਬਾਰਿਸ਼

ਰਾਜਧਾਨੀ ਦਿੱਲੀ, ਹਰਿਆਣਾ, ਉੱਤਰ ਪ੍ਰਦੇਸ਼, ਗੁਜਰਾਤ ਅਤੇ ਰਾਜਸਥਾਨ ਵਿੱਚ ਦਿਨ ਵੇਲੇ ਗਰਮੀ ਪੈ ਰਹੀ ਹੈ। ਭਾਰਤੀ ਮੌਸਮ ਵਿਭਾਗ (IMD) ਦੇ ਅਨੁਸਾਰ,...

‘ਯਿਸੂ ਮਸੀਹ ਦੀਆਂ ਸਿੱਖਿਆਵਾਂ ਲੋਕਾਂ ਨੂੰ ਕਰਦੀਆਂ ਰਹਿਣਗੀਆਂ ਪ੍ਰੇਰਿਤ’, PM ਮੋਦੀ ਨੇ ਈਸਟਰ ‘ਤੇ ਦਿੱਤੀਆਂ ਸ਼ੁਭਕਾਮਨਾਵਾਂ

17 ਅਪ੍ਰੈਲ ਯਾਨੀ ਅੱਜ ਈਸਟਰ ਹੈ। ਇਸਨੂੰ ਈਸਟਰ ਐਤਵਾਰ ਵੀ ਕਿਹਾ ਜਾਂਦਾ ਹੈ। ਤੁਹਾਨੂੰ ਦੱਸ ਦੇਈਏ ਕਿ ਈਸਟਰ ਦਾ ਪਵਿੱਤਰ ਤਿਉਹਾਰ ਗੁੱਡ...

ਅੰਮ੍ਰਿਤਸਰ: ਭਾਰਤ ਦੀ ਜੇਲ੍ਹ ਤੋਂ ਰਿਹਾਅ ਹੋ ਕੇ ਆਪਣੇ ਵਤਨ ਪਰਤੇ ਪਾਕਿਸਤਾਨੀ ਕੈਦੀ

ਭਾਰਤ ਦੀ ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ ਦੋ ਪਾਕਿਸਤਾਨੀ ਕੈਦੀ ਸ਼ਨੀਵਾਰ ਸ਼ਾਮ ਅਟਾਰੀ-ਵਾਹਗਾ ਸਰਹੱਦ ਰਾਹੀਂ ਆਪਣੇ ਵਤਨ ਪਰਤ ਗਏ।...

ਪੀਐਮ ਮੋਦੀ ਸੋਮਵਾਰ ਤੋਂ ਗੁਜਰਾਤ ਦਾ ਤਿੰਨ ਦਿਨ ਦਾ ਕਰਨਗੇ ਦੌਰਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ 18 ਅਪ੍ਰੈਲ ਤੋਂ ਆਪਣੇ ਗ੍ਰਹਿ ਰਾਜ ਗੁਜਰਾਤ ਦਾ ਤਿੰਨ ਦਿਨਾ ਦੌਰਾ ਕਰਨਗੇ। ਜਿਸ ਦੌਰਾਨ ਉਹ ਕਈ ਪ੍ਰੋਗਰਾਮਾਂ...

ਨੋਇਡਾ ਤੋਂ ਅਲੀਗੜ੍ਹ ਜਾ ਰਹੇ ਆਟੋ ‘ਚ ਔਰਤ ਨਾਲ ਹੋਇਆ ਜਬਰਜਨਾਹ, ਪੀੜਤਾ ਨੂੰ ਸੁੱਟਿਆ ਸੜਕ ਕਿਨਾਰੇ

ਨੋਇਡਾ ਤੋਂ ਅਲੀਗੜ੍ਹ ਜਾ ਰਹੀ 30 ਸਾਲਾ ਵਿਆਹੁਤਾ ਔਰਤ ਨਾਲ ਕਥਿਤ ਤੌਰ ‘ਤੇ ਸਮੂਹਿਕ ਜਬਰਜਨਾਹ ਕੀਤਾ ਗਿਆ ਹੈ। ਪੁਲਸ ਨੇ ਦੱਸਿਆ ਕਿ ਘਟਨਾ...

ਆਗਰਾ: ਭੀੜ ਨੇ ਹਿੰਦੂ ਔਰਤ ਨਾਲ ਸਬੰਧਾਂ ਨੂੰ ਲੈ ਕੇ ਮੁਸਲਮਾਨ ਵਿਅਕਤੀ ਦੇ ਘਰ ਨੂੰ ਲਗਾਈ ਅੱਗ

ਆਗਰਾ ਵਿੱਚ ਸੱਜੇ-ਪੱਖੀ ਵਰਕਰਾਂ ਨੇ ਸ਼ੁੱਕਰਵਾਰ ਨੂੰ ਇੱਕ ਹਿੰਦੂ ਔਰਤ ਨੂੰ ਅਗਵਾ ਕਰਨ ਦੇ ਦੋਸ਼ ਵਿੱਚ ਇੱਕ ਮੁਸਲਮਾਨ ਵਿਅਕਤੀ ਦੇ ਪਰਿਵਾਰ...

ਦਿੱਲੀ ਵਿੱਚ 14 ਬੱਚੇ ਮਿਲੇ ਕੋਰੋਨਾ ਪਾਜ਼ੀਟਿਵ, ਸਰਕਾਰ ਨੇ ਸਕੂਲਾਂ ਲਈ ਨਿਰਦੇਸ਼ ਕੀਤੇ ਜਾਰੀ

ਦਿੱਲੀ ਦੇ ਇੱਕ ਨਿੱਜੀ ਸਕੂਲ ਵਿੱਚ ਇੱਕ ਵਿਦਿਆਰਥੀ ਅਤੇ ਅਧਿਆਪਕ ਦੇ ਕੋਰੋਨਾ ਪਾਜ਼ੀਟਿਵ ਪਾਏ ਜਾਣ ਤੋਂ ਬਾਅਦ ਕੁੱਲ 14 ਬੱਚੇ ਸੰਕਰਮਿਤ ਪਾਏ...

ਯੂਪੀ: ਇੱਕੋ ਪਰਿਵਾਰ ਦੇ 5 ਲੋਕਾਂ ਦਾ ਹੋਇਆ ਕਤਲ, ਇਲਾਕੇ ‘ਚ ਦਹਿਸ਼ਤ ਦਾ ਮਾਹੌਲ

ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ‘ਚ 5 ਲੋਕਾਂ ਦੀ ਹੱਤਿਆ ਨੇ ਇਲਾਕੇ ‘ਚ ਹੜਕੰਪ ਮਚਾ ਦਿੱਤਾ ਹੈ। ਇੱਥੇ ਨਵਾਬਗੰਜ ਇਲਾਕੇ ਵਿੱਚ 5 ਲੋਕਾਂ ਦਾ...

ਦਿੱਲੀ ‘ਚ ਵੱਧ ਰਹੇ ਕੋਰੋਨਾ ਮਾਮਲਿਆਂ ਦੇ ਮੱਦੇਨਜ਼ਰ ਹਸਪਤਾਲਾਂ ਲਈ ਜਾਰੀ ਕੀਤੀ ਐਡਵਾਈਜ਼ਰੀ

ਦਿੱਲੀ ਵਿੱਚ ਕੋਵਿਡ-19 ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਅਰਵਿੰਦ ਕੇਜਰੀਵਾਲ ਸਰਕਾਰ ਨੇ ਸਥਿਤੀ ਨਾਲ ਨਜਿੱਠਣ ਲਈ ਤਿਆਰੀ ਕਰ ਲਈ ਹੈ।...

ਦਾਦਰ ਪੁਡੂਚੇਰੀ ਐਕਸਪ੍ਰੈਸ ਹਾਦਸੇ ਕਾਰਨ ਦੋ ਟਰੇਨਾਂ ਹੋਈਆਂ ਰੱਦ, ਬਚਾਅ ਕਾਰਜ ਜਾਰੀ

ਮੁੰਬਈ ਦੇ ਮਾਟੁੰਗਾ ਸਟੇਸ਼ਨ ‘ਤੇ ਸ਼ੁੱਕਰਵਾਰ ਰਾਤ ਦਾਦਰ-ਪੁਡੂਚੇਰੀ ਐਕਸਪ੍ਰੈਸ (ਟਰੇਨ ਨੰਬਰ 11005) ਦੇ ਤਿੰਨ ਡੱਬੇ ਪਟੜੀ ਤੋਂ ਉਤਰ ਗਏ। ਇਹ...

ਪੰਜਾਬ ਸਣੇ ਇਨ੍ਹਾਂ ਇਲਾਕਿਆਂ ‘ਚ 17 ਤੋਂ 19 ਅਪ੍ਰੈਲ ਤੱਕ ਗਰਮੀ ਵਧਣ ਦੀ ਹੈ ਸੰਭਾਵਨਾ

ਦਿੱਲੀ-ਐਨਸੀਆਰ ਸਣੇ ਉੱਤਰੀ ਭਾਰਤ ਦੇ ਲੋਕਾਂ ਲਈ ਮੌਸਮ ਨੂੰ ਲੈ ਕੇ ਨਵੀਂ ਅਪਡੇਟ ਆਈ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ 17 ਤੋਂ 19 ਅਪ੍ਰੈਲ ਤੱਕ...

ਦਸੰਬਰ ‘ਚ ਸ਼ੁਰੂ ਹੋਵੇਗਾ ਡੈਡੀਕੇਟਿਡ ਫਰੇਟ ਕੋਰੀਡੋਰ, 75 ਫੀਸਦੀ ਕੰਮ ਪੂਰਾ; 130 ਦੀ ਸਪੀਡ ‘ਤੇ ਚੱਲੇਗੀ ਟਰੇਨ

ਪੰਜਾਬ ਵਿੱਚ ਸਾਹਨੇਵਾਲ ਤੋਂ ਸ਼ੁਰੂ ਹੋ ਕੇ ਪੱਛਮੀ ਬੰਗਾਲ ਵਿੱਚ ਦਨਕੁਨੀ 1400 ਕਿਲੋਮੀਟਰ ਦਾ ਡੈਡੀਕੇਟਿਡ ਫਰੇਟ ਕੋਰੀਡੋਰ ਦਾ ਕੰਮ ਪੂਰੇ...

ਪੰਜਾਬ: ਕਿਸਾਨਾਂ ਦੇ ਬੈਂਕ ਖਾਤਿਆਂ ‘ਚ ਅੱਜ ਟਰਾਂਸਫਰ ਹੋਣਗੇ 2000 ਕਰੋੜ

ਪੰਜਾਬ ਸਰਕਾਰ ਅੱਜ ਯਾਨੀ ਸ਼ਨੀਵਾਰ ਨੂੰ ਘੱਟੋ-ਘੱਟ ਸਮਰਥਨ ਮੁੱਲ (ਐਮਐਸਪੀ) ਦੇ ਭੁਗਤਾਨ ਦੇ ਬਦਲੇ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ 2000 ਕਰੋੜ...

CM ਭਗਵੰਤ ਮਾਨ ਦਾ ਵੱਡਾ ਐਲਾਨ ਅੱਜ, 1 ਜੁਲਾਈ ਤੋਂ ਮਿਲੇਗੀ 300 ਯੂਨਿਟ ਮੁਫਤ ਬਿਜਲੀ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸ਼ਨੀਵਾਰ ਨੂੰ ਸੂਬੇ ਦੇ ਲੋਕਾਂ ਨੂੰ 300 ਯੂਨਿਟ ਮੁਫਤ ਬਿਜਲੀ ਦੇਣ ਦਾ ਐਲਾਨ ਕਰਨਗੇ। 1 ਜੁਲਾਈ ਤੋਂ ਪੰਜਾਬ...

ਟਰੱਕ ਨੇ ਬੋਲੈਰੋ ਨੂੰ ਮਾਰੀ ਜ਼ਬਰਦਸਤ ਟੱਕਰ, 6 ਲੋਕਾਂ ਦੀ ਹੋਈ ਮੌਤ

ਜੋਧਪੁਰ-ਜੈਪੁਰ ਹਾਈਵੇਅ ‘ਤੇ ਬਿਲਾਡਾ ਕਸਬੇ ਦੇ ਬੀਰਾ ਬਸ ਮੋੜ ਨੇੜੇ ਇਕ ਟਰੱਕ ਅਤੇ ਬੋਲੈਰੋ ਵਿਚਾਲੇ ਹੋਈ ਟੱਕਰ ‘ਚ 6 ਲੋਕਾਂ ਦੀ ਮੌਤ ਹੋ...

CM ਯੋਗੀ ਦੀ ਅਹਿਮ ਮੀਟਿੰਗ, ਇਸ ਜ਼ਿਲ੍ਹੇ ‘ਚ ਲਾਗੂ ਹੋਵੇਗਾ ਪੁਲਿਸ ਕਮਿਸ਼ਨਰ ਸਿਸਟਮ!

ਮੁੱਖ ਮੰਤਰੀ ਯੋਗੀ ਆਦਿਤਿਆਨਾਥ ਸ਼ੁੱਕਰਵਾਰ ਸ਼ਾਮ 5 ਵਜੇ ਲੋਕ ਭਵਨ ‘ਚ ਵੱਡੀ ਮੀਟਿੰਗ ਕਰਨਗੇ। ਇਸ ਦੌਰਾਨ ਮੁੱਖ ਸਕੱਤਰ ਸਮੇਤ ਸਾਰੇ ਉੱਚ...

ਕੀ ਪਰਮਾਣੂ ਹਮਲਾ ਕਰਨ ਜਾ ਰਿਹਾ ਹੈ ਪੁਤਿਨ? CIA ਮੁਖੀ ਨੇ ਕਹੀ ਵੱਡੀ ਗੱਲ

ਰੂਸ ਅਤੇ ਯੂਕਰੇਨ ਵਿਚਾਲੇ ਜੰਗ ਖਤਮ ਹੋਣ ਦਾ ਨਾਂ ਨਹੀਂ ਲੈ ਰਹੀ ਹੈ। ਦੋਵਾਂ ਦੇਸ਼ਾਂ ਦੀਆਂ ਫ਼ੌਜਾਂ ਪਿਛਲੇ 50 ਦਿਨਾਂ ਤੋਂ ਆਹਮੋ-ਸਾਹਮਣੇ ਹਨ,...

ਫਲਾਈਟ ਦੌਰਾਨ ਯਾਤਰੀ ਦੇ ਮੋਬਾਈਲ ਨੂੰ ਲੱਗੀ ਅੱਗ, ਫੈਲੀ ਦਹਿਸ਼ਤ

ਇੰਡੀਗੋ ਫਲਾਈਟ ਫਾਇਰ ਇੰਡੀਗੋ ਦੇ ਏ320 ਜਹਾਜ਼ ‘ਚ ਅਚਾਨਕ ਇਕ ਯਾਤਰੀ ਦੇ ਮੋਬਾਈਲ ਫੋਨ ‘ਚੋਂ ਸਪਾਰਕਿੰਗ ਅਤੇ ਧੂੰਆਂ ਨਿਕਲਣਾ ਸ਼ੁਰੂ ਹੋ...

ਪੰਜਾਬ ‘ਚ ਬਦਲਿਆ ਮੌਸਮ ਦਾ ਮਿਜਾਜ਼: ਤੇਜ਼ ਹਵਾਵਾਂ ਨਾਲ ਬੂੰਦਾ-ਬਾਂਦੀ, ਲੋਕਾਂ ਨੂੰ ਗਰਮੀ ਤੋਂ ਮਿਲੀ ਰਾਹਤ

ਪੰਜਾਬ ‘ਚ ਵੀਰਵਾਰ ਨੂੰ ਮੌਸਮ ਦਾ ਰੂਪ ਬਦਲ ਗਿਆ। ਤੇਜ਼ ਹਵਾਵਾਂ ਦੇ ਨਾਲ ਦੇਰ ਸ਼ਾਮ ਰਾਜ ਦੇ ਦੱਖਣ ਅਤੇ ਪੱਛਮੀ ਖੇਤਰਾਂ ਵਿੱਚ ਬੂੰਦਾਬਾਂਦੀ...

ਜਲੰਧਰ : ਮੰਡੀਆਂ ‘ਚ ਪਈ ਫਸਲ ਨੂੰ ਮੀਂਹ ਤੋਂ ਬਚਾਉਣ ਲਈ ਪ੍ਰਸ਼ਾਸਨ ਨੇ ਦਿੱਤੀਆਂ ਤਰਪਾਲਾਂ

ਮੀਂਹ ਦੇ ਨਾਲ ਆਈ ਹਨੇਰੀ ਕਾਰਨ ਖੇਤਾਂ ਵਿੱਚ ਖੜ੍ਹੀਆਂ ਫ਼ਸਲਾਂ ਦਾ ਨੁਕਸਾਨ ਹੋਇਆ ਹੈ। ਜਦੋਂਕਿ ਮੰਡੀਆਂ ਵਿੱਚ ਪਈ ਕਣਕ ਦੀ ਫ਼ਸਲ ਨੂੰ ਮੀਂਹ...

ਅਮਰਨਾਥ ਯਾਤਰਾ ਲਈ ਤਿਆਰ ਹੋਵੇਗੀ ਸੁਰੱਖਿਆ ਯੋਜਨਾ, ਅੱਜ ਅਧਿਕਾਰੀ ਕਰਨਗੇ ਵੱਡੀ ਮੀਟਿੰਗ

ਕੋਰੋਨਾ ਮਹਾਮਾਰੀ ਕਾਰਨ ਲਗਭਗ 2 ਸਾਲਾਂ ਤੋਂ ਬੰਦ ਪਈ ਅਮਰਨਾਥ ਯਾਤਰਾ ਇਸ ਵਾਰ ਜੂਨ ਦੇ ਅੰਤ ‘ਚ ਸ਼ੁਰੂ ਹੋਣ ਜਾ ਰਹੀ ਹੈ। ਇਸ ਨੂੰ ਲੈ ਕੇ...

ਅੰਬੇਡਕਰ ਜਯੰਤੀ ਮੌਕੇ ਇਸ ਸ਼ਹਿਰ ‘ਚ 1 ਰੁਪਏ ‘ਚ ਵਿਕਿਆ ਪੈਟਰੋਲ, ਖਰੀਦਣ ਲਈ ਟੁੱਟ ਪਏ ਲੋਕ

ਪਿਛਲੇ 10 ਦਿਨਾਂ ਤੋਂ ਪੈਟਰੋਲ ਅਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ‘ਤੇ ਬਰੇਕਾਂ ਲੱਗੀਆਂ ਹੋਈਆਂ ਹਨ ਪਰ ਇਸ ਤੋਂ ਪਹਿਲਾਂ ਪੈਟਰੋਲ ਅਤੇ...

ਗੁਜਰਾਤ: ਪੀਐਮ ਮੋਦੀ ਅੱਜ ਭੁਜ ਵਿੱਚ ਸੁਪਰ ਸਪੈਸ਼ਲਿਟੀ ਹਸਪਤਾਲ ਦਾ ਕਰਨਗੇ ਉਦਘਾਟਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ (15 ਅਪ੍ਰੈਲ) ਗੁਜਰਾਤ ਦੇ ਭੁਜ ਵਿੱਚ ਕੇਕੇ ਪਟੇਲ ਸੁਪਰ ਸਪੈਸ਼ਲਿਟੀ ਹਸਪਤਾਲ ਨੂੰ ਵੀਡੀਓ ਕਾਨਫਰੰਸਿੰਗ...

ਅਰੁਣਾਚਲ ਪ੍ਰਦੇਸ਼ ‘ਚ ਮਹਿਸੂਸ ਹੋਏ ਭੂਚਾਲ ਦੇ ਝਟਕੇ, ਰਿਕਟਰ ਪੈਮਾਨੇ ‘ਤੇ ਤੀਬਰਤਾ ਰਹੀ 5.3

ਅਰੁਣਾਚਲ ਪ੍ਰਦੇਸ਼ ਅੱਜ (ਸ਼ੁੱਕਰਵਾਰ ਨੂੰ) ਭੂਚਾਲ ਕਾਰਨ ਕੰਬ ਗਿਆ। ਅਰੁਣਾਚਲ ਪ੍ਰਦੇਸ਼ ਵਿੱਚ ਸਵੇਰੇ 6.56 ਵਜੇ ਭੂਚਾਲ ਦੇ ਝਟਕੇ ਮਹਿਸੂਸ...

ਅੱਜ ਦਾ ਹੁਕਮਨਾਮਾ (15-04-2022)

ਅੱਜ ਦਾ ਹੁਕਮਨਾਮਾ

ਅੱਜ ਦਾ ਹੁਕਮਨਾਮਾ (15-04-2022)

ਤਿਲੰਗ ਬਾਣੀ ਭਗਤਾ ਕੀ ਕਬੀਰ ਜੀ ੴ ਸਤਿਗੁਰ ਪ੍ਰਸਾਦਿ ॥ ਬੇਦ ਕਤੇਬ ਇਫਤਰਾ ਭਾਈ ਦਿਲ ਕਾ ਫਿਕਰੁ ਨ ਜਾਇ ॥ ਟੁਕੁ ਦਮੁ ਕਰਾਰੀ ਜਉ ਕਰਹੁ ਹਾਜਿਰ...

ਨਿਊਯਾਰਕ ‘ਚ 10 ਲੋਕਾਂ ਨੂੰ ਜ਼ਖਮੀ ਕਰਨ ਦੇ ਦੋਸ਼ ‘ਚ 62 ਸਾਲਾ ਵਿਅਕਤੀ ਗ੍ਰਿਫਤਾਰ

ਨਿਊਯਾਰਕ ਪੁਲਿਸ ਨੇ ਬਰੁਕਲਿਨ ਦੇ ਇੱਕ ਸਬਵੇਅ ਸਟੇਸ਼ਨ ‘ਤੇ 10 ਲੋਕਾਂ ਨੂੰ ਗੋਲੀ ਮਾਰਨ ਵਾਲੇ ਇੱਕ ਸ਼ੱਕੀ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ...

ਯਮੁਨਾ ‘ਚ ਡੁੱਬੇ 4 ਲੜਕੇ, 1 ਦੀ ਮਿਲੀ ਲਾਸ਼; ਤਿੰਨ ਦੀ ਕੀਤੀ ਜਾ ਰਹੀ ਹੈ ਭਾਲ

ਕਾਲਿੰਦੀ ਕੁੰਜ ਥਾਣਾ ਖੇਤਰ ‘ਚ ਬੁੱਧਵਾਰ ਨੂੰ ਯਮੁਨਾ ਨਦੀ ਦੇ ਇਕ ਘਾਟ ‘ਤੇ ਖੇਡਦੇ ਹੋਏ ਚਾਰ ਬੱਚੇ ਨਦੀ ‘ਚ ਚਲੇ ਗਏ ਅਤੇ ਡੂੰਘੇ ਪਾਣੀ...

ਪੀਐਮ ਮੋਦੀ ਨੇ ਕੀਤਾ ਮਿਊਜ਼ੀਅਮ ਦਾ ਉਦਘਾਟਨ, ਖਰੀਦੀ ਪਹਿਲੀ ਟਿਕਟ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ ਦੇ ਤੀਨ ਮੂਰਤੀ ਭਵਨ ਕੰਪਲੈਕਸ ਵਿਖੇ ‘ਪ੍ਰਧਾਨ ਮੰਤਰੀ ਅਜਾਇਬ ਘਰ‘ ਦਾ ਉਦਘਾਟਨ ਕੀਤਾ। ਇਹ...

ਭਾਰਤ ‘ਚ ਕੋਵਿਡ-19 ਦੇ ਮਾਮਲਿਆਂ ‘ਚ 7.4 ਫੀਸਦ ਦੀ ਗਿਰਾਵਟ, ਪਿਛਲੇ 24 ਘੰਟਿਆਂ ‘ਚ 1,007 ਨਵੇਂ ਮਾਮਲੇ

ਪਿਛਲੇ 24 ਘੰਟਿਆਂ ਵਿੱਚ ਦੇਸ਼ ਵਿੱਚ ਕੋਰੋਨਾ ਦੇ 1,007 ਮਾਮਲੇ ਸਾਹਮਣੇ ਆਏ ਹਨ। ਕੱਲ੍ਹ ਦੇ ਮੁਕਾਬਲੇ, ਕੋਰੋਨਾ ਮਾਮਲਿਆਂ ਵਿੱਚ 7.4 ਪ੍ਰਤੀਸ਼ਤ ਦੀ...

ਬਾਬਾ ਸਾਹਿਬ ਦੀ ਜਯੰਤੀ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰਾਸ਼ਟਰਪਤੀ ਰਾਮ ਨਾਥ ਕੋਵਿੰਦ ਸਣੇ ਕਈ ਨੇਤਾਵਾਂ ਨੇ ਦਿੱਤੀ ਸ਼ਰਧਾਂਜਲੀ

ਹਰ ਸਾਲ 14 ਅਪ੍ਰੈਲ ਨੂੰ ਦੇਸ਼ ਭਰ ਵਿੱਚ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦਾ ਜਨਮ ਦਿਨ ਮਨਾਇਆ ਜਾਂਦਾ ਹੈ। ਬਾਬਾ ਸਾਹਿਬ ਦੇਸ਼ ਦੇ ਅਜਿਹੇ...

ਪੰਜਾਬ ਦੇ CM ਭਗਵੰਤ ਮਾਨ ਦੀ ਜਲੰਧਰ ਫੇਰੀ ਅੱਜ, ਬਾਬਾ ਸਾਹਿਬ ਨੂੰ ਸ਼ਰਧਾਂਜਲੀ ਕਰਨਗੇ ਭੇਟ

ਪੰਜਾਬ ਦੇ ਮੁੱਖ ਮੰਤਰੀ ਅੱਜ ਜਲੰਧਰ ਪਹੁੰਚਣਗੇ। ਮੁੱਖ ਮੰਤਰੀ ਬਣਨ ਤੋਂ ਬਾਅਦ ਭਗਵੰਤ ਸਿੰਘ ਮਾਨ ਦੀ ਇਹ ਪਹਿਲੀ ਜਲੰਧਰ ਫੇਰੀ ਹੈ। ਆਪਣੇ...

ਰਾਂਚੀ ਦੇ ਚਿੜੀਆਘਰ ਵਿੱਚ ਕੈਨਾਇਨ ਡਿਸਟੈਂਪਰ ਵਾਇਰਸ ਨਾਲ ਸੱਤ ਲੂੰਬੜੀਆਂ ਦੀ ਹੋਈ ਮੌਤ

ਝਾਰਖੰਡ ਦੇ ਰਾਂਚੀ ਦੇ ਬਿਰਸਾ ਚਿੜੀਆਘਰ ਵਿੱਚ ਪਿਛਲੇ ਇੱਕ ਮਹੀਨੇ ਦੌਰਾਨ ਛੂਤ ਵਾਲੇ ਕੈਨਾਇਨ ਡਿਸਟੈਂਪਰ ਵਾਇਰਸ (ਸੀਡੀਵੀ) ਨਾਲ ਸਾਰੇ ਸੱਤ...

ਪਾਕਿਸਤਾਨ ਗਏ ਸਿੱਖ ਦੀ ਦਿਲ ਦਾ ਦੌਰਾ ਪੈਣ ਨਾਲ ਹੋਈ ਮੌਤ, ਪੰਜਾ ਸਾਹਿਬ ‘ਚ ਲਏ ਆਖਰੀ ਸਾਹ

ਖਾਲਸਾ ਸਾਜਨਾ ਦਿਵਸ (ਵਿਸਾਖੀ) ਮੌਕੇ ਸ੍ਰੀ ਪੰਜਾ ਸਾਹਿਬ ਪਾਕਿਸਤਾਨ ਵਿੱਚ ਇੱਕ ਸਿੱਖ ਬਜ਼ੁਰਗ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ।...

ਆਂਧਰਾ ਪ੍ਰਦੇਸ਼ ‘ਚ ਵੱਡਾ ਹਾਦਸਾ, ਕੈਮੀਕਲ ਲੈਬ ‘ਚ ਅੱਗ ਲੱਗਣ ਨਾਲ 6 ਲੋਕਾਂ ਦੀ ਮੌਤ

ਆਂਧਰਾ ਪ੍ਰਦੇਸ਼ ਦੇ ਪੱਛਮੀ ਗੋਦਾਵਰੀ ਜ਼ਿਲ੍ਹੇ ਦੇ ਅੱਕੀਰੇਡੀਗੁਡੇਮ ‘ਚ ਬੁੱਧਵਾਰ ਦੇਰ ਰਾਤ ਇਕ ਕੈਮੀਕਲ ਮੈਨੂਫੈਕਚਰਿੰਗ ਯੂਨਿਟ ‘ਚ...

PNG ਤੋਂ ਬਾਅਦ 12 ਘੰਟਿਆਂ ‘ਚ ਵਧੀਆਂ CNG ਦੀਆਂ ਕੀਮਤਾਂ, ਜਾਣੋ ਨਵੀਆਂ ਕੀਮਤਾਂ

ਦੇਸ਼ ਵਿੱਚ ਮਹਿੰਗਾਈ ਲਗਾਤਾਰ ਵੱਧ ਰਹੀ ਹੈ। ਆਮ ਆਦਮੀ ਦੀ ਜੇਬ ‘ਤੇ ਵਾਧੂ ਬੋਝ ਪੈ ਰਿਹਾ ਹੈ। ਦਿੱਲੀ ‘ਚ PNG ਦੀਆਂ ਕੀਮਤਾਂ ‘ਚ ਵਾਧੇ ਦੇ 12...

NSE ਅਤੇ BSE ਨੂੰ ਵੱਡਾ ਝਟਕਾ! ਸੇਬੀ ਨੇ ਲਗਾਇਆ ਭਾਰੀ ਜੁਰਮਾਨਾ, ਲਗਾਇਆ ਵੱਡਾ ਇਲਜ਼ਾਮ

BSE ਅਤੇ NSE ਨੂੰ ਵੱਡਾ ਝਟਕਾ ਲੱਗਾ ਹੈ। ਬਜ਼ਾਰ ਰੈਗੂਲੇਟਰੀ ਸੇਬੀ ਨੇ ਦੇਸ਼ ਦੇ ਦੋ ਪ੍ਰਮੁੱਖ ਸਟਾਕ ਐਕਸਚੇਂਜ ਬੀਐਸਈ (ਬੰਬੇ ਸਟਾਕ ਐਕਸਚੇਂਜ)...

ਯੂਕਰੇਨੀ ਖੁਫੀਆ ਏਜੰਸੀ ਨੇ ਚੁੱਕਿਆ ਪੁਤਿਨ ਦਾ ਕਰੀਬੀ! ਛੱਡਣ ਲਈ ਜੇਲੈਂਸਕੀ ਨੇ ਰੱਖੀ ਇਹ ਸ਼ਰਤ

ਯੂਕਰੇਨ ਦੀ ਲੜਾਈ ਨੂੰ ਕਰੀਬ 50 ਦਿਨ ਬੀਤ ਚੁੱਕੇ ਹਨ ਪਰ ਹੁਣ ਤੱਕ ਰੂਸੀ ਫੌਜ ਰਾਜਧਾਨੀ ਕੀਵ ‘ਤੇ ਕਬਜ਼ਾ ਕਰਨ ‘ਚ ਨਾਕਾਮ ਰਹੀ ਹੈ। ਇਸ ਦੌਰਾਨ...

ਸੋਨੇ-ਚਾਂਦੀ ਦੀਆਂ ਕੀਮਤਾਂ ‘ਚ ਜ਼ਬਰਦਸਤ ਵਾਧਾ! ਬਣ ਸਕਦਾ ਹੈ ਨਵਾਂ ਰਿਕਾਰਡ

ਸੋਨੇ-ਚਾਂਦੀ ਦੇ ਰੇਟ ਅੱਜ ਫਿਰ ਵਧ ਗਏ ਹਨ। ਅੱਜ ਯਾਨੀ ਬੁੱਧਵਾਰ 13 ਅਪ੍ਰੈਲ 2022 ਨੂੰ ਮਲਟੀ ਕਮੋਡਿਟੀ ਐਕਸਚੇਂਜ (MCX) ‘ਤੇ ਸੋਨਾ 35 ਰੁਪਏ ਮਹਿੰਗਾ...

ਰਾਜ ਠਾਕਰੇ ਨੂੰ ਜਨ ਸਭਾ ਦੌਰਾਨ ਤਲਵਾਰ ਲਹਿਰਾਉਣਾ ਪਿਆ ਮਹਿੰਗਾ, ਆਰਮਸ ਐਕਟ ਤਹਿਤ ਹੋ ਸਕਦੈ ਏ ਕੇਸ

ਐੱਮਐੱਨਐੱਸ ਦੇ ਨੇਤਾ ਰਾਜ ਠਾਕਰੇ ਹਮੇਸ਼ਾ ਆਪਣੀ ਗੱਲ ਬੜੀ ਬੇਬਾਕੀ ਨਾਲ ਬੋਲਦੇ ਹਨ। ਪਿਛਲੇ ਕੁਝ ਦਿਨਾਂ ਤੋਂ ਮਹਾਰਾਸ਼ਟਰ ਸਰਕਾਰ ‘ਤੇ...

ਭਾਰਤ ਨੇ ਸ਼ੰਘਾਈ ਵਿੱਚ ਬੰਦ ਕੀਤਾ ਆਪਣਾ ਕੌਂਸਲੇਟ ਆਫਿਸ, ਕਿਹਾ ਕੋਵਿਡ-19 ਦੇ ਮੱਦੇਨਜ਼ਰ ਦਫ਼ਤਰ ਰਹੇਗਾ ਬੰਦ

ਚੀਨ ‘ਚ ਕੋਰੋਨਾ ਵਾਇਰਸ ਦੇ ਮਾਮਲੇ ਫਿਰ ਤੋਂ ਵਧਣੇ ਸ਼ੁਰੂ ਹੋ ਗਏ ਹਨ। ਇਸ ਦੇ ਮੱਦੇਨਜ਼ਰ ਕਈ ਸ਼ਹਿਰਾਂ ਵਿੱਚ ਸਖ਼ਤ ਕਦਮ ਚੁੱਕੇ ਜਾ ਰਹੇ ਹਨ।...

ਜਲਦ ਸ਼ੁਰੂ ਹੋ ਸਕਦੀ ਏ ਪੰਜਾਬ-IGI ਏਅਰਪੋਰਟ ਬੱਸ ਸਹੂਲਤ, 3 ਹਫ਼ਤਿਆਂ ਤੋਂ ਚੱਲ ਰਹੀਆਂ ਪੰਜਾਬ, ਦਿੱਲੀ ਵਿਚਾਲੇ ਮੀਟਿੰਗਾਂ

ਰਾਜਧਾਨੀ ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ (IGI) ਹਵਾਈ ਅੱਡੇ ਲਈ ਪੰਜਾਬ ਤੋਂ ਬੱਸ ਸੇਵਾਵਾਂ ਮੁੜ ਸ਼ੁਰੂ ਹੋ ਸਕਦੀਆਂ ਹਨ। ਪੰਜਾਬ ‘ਚ...

ਨਿਊਯਾਰਕ ਸਬਵੇਅ ਸ਼ੂਟਿੰਗ: ਪੁਲਿਸ ਨੇ ਕੀਤੀ ਹਮਲਾਵਰ ਦੀ ਪਛਾਣ, ਐਲਾਨਿਆ 50 ਹਜ਼ਾਰ ਡਾਲਰ ਦਾ ਇਨਾਮ

ਅਮਰੀਕਾ ਦੇ ਨਿਊਯਾਰਕ ‘ਚ ਬਰੁਕਲਿਨ ਵਿੱਚ 36ਵੀਂ ਸਟ੍ਰੀਟ ਸਬਵੇਅ ਸਟੇਸ਼ਨ ‘ਤੇ ਮੰਗਲਵਾਰ ਨੂੰ ਹੋਈ ਭਿਆਨਕ ਗੋਲੀਬਾਰੀ ਵਿੱਚ ਘੱਟੋ-ਘੱਟ 16...

ਨਾਟੋ ‘ਚ ਦਿਲਚਸਪੀ ਦਿਖਾਉਣ ‘ਤੇ ਭੜਕਿਆ ਪੁਤਿਨ, ਹੁਣ ਹੈ ਫਿਨਲੈਂਡ ਦੀ ਵਾਰੀ?

ਰੂਸ ਨੇ ਉੱਤਰੀ ਯੂਰਪ ਦੇ ਦੇਸ਼ਾਂ ਨੂੰ ਕਿਸੇ ਵੀ ਬੇਲੋੜੀ ਗਤੀਵਿਧੀ ਵਿੱਚ ਸ਼ਾਮਲ ਹੋਣ ਤੋਂ ਬਚਣ ਲਈ ਕਿਹਾ ਹੈ। ਰਾਸ਼ਟਰਪਤੀ ਵਲਾਦੀਮੀਰ...

CM ਭਗਵੰਤ ਮਾਨ ਨੇ ਜਲ੍ਹਿਆਂਵਾਲਾ ਬਾਗ਼ ਦੇ ਮਹਾਨ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ

ਜਲ੍ਹਿਆਂਵਾਲਾ ਬਾਗ ਦੇ ਸਾਕੇ ਨੂੰ 103 ਸਾਲ ਪੂਰੇ ਹੋ ਚੁੱਕੇ ਹਨ ਇਸ ‘ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਲ੍ਹਿਆਂਵਾਲਾ ਬਾਗ਼ ਦੇ...

ਕੇਂਦਰੀ ਮੰਤਰੀ ਮੰਡਲ ਦੀ ਅਹਿਮ ਬੈਠਕ ਅੱਜ, ਕਈ ਪ੍ਰਸਤਾਵਾਂ ਨੂੰ ਮਿਲ ਸਕਦੀ ਹੈ ਮਨਜ਼ੂਰੀ

ਕੇਂਦਰੀ ਮੰਤਰੀ ਮੰਡਲ ਦੀ ਅੱਜ ਅਹਿਮ ਮੀਟਿੰਗ ਹੋਵੇਗੀ। ਇਸ ਵਿੱਚ ਕਈ ਪ੍ਰਸਤਾਵਾਂ ਨੂੰ ਮਨਜ਼ੂਰੀ ਦਿੱਤੀ ਜਾ ਸਕਦੀ ਹੈ। ਮੰਤਰੀ ਮੰਡਲ ਦੀ...

ਜਲ੍ਹਿਆਂਵਾਲਾ ਬਾਗ ਦੇ ਸਾਕੇ ਨੂੰ 103 ਸਾਲ ਹੋਏ ਪੂਰੇ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬਹਾਦਰ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ

ਜਲ੍ਹਿਆਂਵਾਲਾ ਬਾਗ ਦੇ ਸਾਕੇ ਨੂੰ 103 ਸਾਲ ਪੂਰੇ ਹੋ ਚੁੱਕੇ ਹਨ ਇਸ ‘ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬਹਾਦਰ ਸ਼ਹੀਦਾਂ...

ਦਿੱਲੀ ‘ਚ ਫਿਰ ਵਧੇ ਕੋਰੋਨਾ ਦੇ ਮਾਮਲੇ, ਸੀਐਮ ਕੇਜਰੀਵਾਲ ਬੋਲੇ- ‘ਸਥਿਤੀ ‘ਤੇ ਰੱਖ ਰਹੇ ਹਾਂ ਨਜ਼ਰ’

ਰਾਸ਼ਟਰੀ ਰਾਜਧਾਨੀ ‘ਚ ਇਕ ਵਾਰ ਫਿਰ ਤੋਂ ਕੋਰੋਨਾ ਇਨਫੈਕਸ਼ਨ ਦੇ ਮਾਮਲੇ ਵਧਦੇ ਜਾ ਰਹੇ ਹਨ। ਅਜਿਹੇ ‘ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ...

ਇਸ ਹਫਤੇ ਵੀਰਵਾਰ ਤੋਂ ਲਗਾਤਾਰ 4 ਦਿਨ ਬੈਂਕ ਰਹਿਣਗੇ ਬੰਦ, ਪਹਿਲਾਂ ਹੀ ਨਿਪਟਾ ਲਓ ਜ਼ਰੂਰੀ ਕੰਮ

ਜੇਕਰ ਤੁਹਾਡੇ ਕੋਲ ਬੈਂਕ ਨਾਲ ਜੁੜਿਆ ਕੋਈ ਕੰਮ ਹੈ ਅਤੇ ਉਸ ਲਈ ਬ੍ਰਾਂਚ ਜਾਣ ਦੀ ਜ਼ਰੂਰਤ ਹੈ, ਤਾਂ ਜਲਦੀ ਨਿਪਟਾ ਲਓ। ਇਸ ਹਫਤੇ ਬੈਂਕ ਚਾਰ ਦਿਨ...

ਕਿਸਾਨਾਂ ਨੂੰ ਪ੍ਰਤੀ ਏਕੜ 10-15 ਹਜ਼ਾਰ ਰੁ. ਦੇਵੇ ਕੇਂਦਰ, ਕਣਕ ਦਾ ਝਾੜ ਘਟਣ ‘ਤੇ MP ਪ੍ਰਨੀਤ ਕੌਰ ਨੇ ਕੀਤੀ ਮੰਗ

ਪਟਿਆਲਾ ਤੋਂ ਸੰਸਦ ਮੈਂਬਰ ਅਤੇ ਸਾਬਕਾ ਵਿਦੇਸ਼ ਮੰਤਰੀ ਪ੍ਰਨੀਤ ਕੌਰ ਨੇ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੂੰ ਪੱਤਰ ਲਿਖ ਕੇ...

ਭਾਰਤ-ਪਾਕਿਸਤਾਨ ਸਬੰਧਾਂ ਨੂੰ ਸੁਧਾਰਨ ਦੀਆਂ ਕੋਸ਼ਿਸ਼ਾਂ! PM ਮੋਦੀ ਸ਼ਾਹਬਾਜ਼ ਸ਼ਰੀਫ ਨੂੰ ਭੇਜ ਸਕਦੇ ਹਨ ਵਧਾਈ ਪੱਤਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਹਿਲਾਂ ਹੀ ਪਾਕਿਸਤਾਨ ਦੇ ਵਜ਼ੀਰ-ਏ-ਆਜ਼ਮ ਨੂੰ ਸ਼ੁੱਭਕਾਮਨਾਵਾਂ ਦੇ ਚੁੱਕੇ ਹਨ। ਹੁਣ ਖਬਰ ਹੈ ਕਿ ਉਹ ਜਲਦੀ...

CM ਮਾਨ ਨੇ ਉਪ-ਰਾਸ਼ਟਰਪਤੀ ਸ੍ਰੀ ਵੈਂਕਈਆ ਨਾਇਡੂ ਨਾਲ ਕੀਤੀ ਮੁਲਾਕਾਤ

CM ਸਰਦਾਰ ਭਗਵੰਤ ਮਾਨ ਨੇ ਮਾਣਯੋਗ ਉਪ-ਰਾਸ਼ਟਰਪਤੀ ਸ੍ਰੀ ਵੈਂਕਈਆ ਨਾਇਡੂ ਜੀ ਨਾਲ ਮੁਲਾਕਾਤ ਕੀਤੀ। ਟਵੀਟ ਕਰ ਫੋਟੋ ਸਾਂਝੀ ਕੀਤੀ। ਪੰਜਾਬ ਦੇ...

ਅੱਤਵਾਦ ‘ਤੇ ਸ਼ਾਹਬਾਜ਼ ਨੂੰ ਸਿੱਧਾ ਸੰਦੇਸ਼, ਰੱਖਿਆ ਮੰਤਰੀ ਬੋਲੇ- ਅੱਤਵਾਦ ‘ਤੇ ਲਗਾਓ ਲਗਾਮ

ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਇਸ ਸਮੇਂ ਅਮਰੀਕਾ ਦੇ ਦੌਰੇ ‘ਤੇ ਹਨ। ਉੱਥੋਂ ਉਨ੍ਹਾਂ ਨੇ ਪਾਕਿਸਤਾਨ ਦੇ ਨਵੇਂ ਪ੍ਰਧਾਨ ਮੰਤਰੀ...

ਪੰਜਾਬ ‘ਚ ਗਰਮੀ ਤੋਂ ਇਸ ਦਿਨ ਮਿਲੇਗੀ ਰਾਹਤ, ਬਠਿੰਡਾ ‘ਚ ਰਿਕਾਰਡ ਕੀਤਾ ਗਿਆ ਸਭ ਤੋਂ ਵੱਧ ਪਾਰਾ

ਪੰਜਾਬ ‘ਚ ਭਿਆਨਕ ਗਰਮੀ ਦਾ ਕਹਿਰ ਜਾਰੀ ਹੈ। ਭਾਰਤੀ ਮੌਸਮ ਵਿਭਾਗ (IMD) ਦੇ ਅਨੁਸਾਰ, ਬਠਿੰਡਾ ਮੰਗਲਵਾਰ ਨੂੰ 43.4 ਡਿਗਰੀ ਸੈਲਸੀਅਸ ਦੇ ਵੱਧ ਤੋਂ...

ਝਾਰਖੰਡ ਕੇਬਲ ਕਾਰ ਹਾਦਸਾ: 2500 ਫੁੱਟ ‘ਤੇ ਫਸੇ 14 ‘ਚੋਂ 10 ਦੀ ਬਚਾਈ ਗਈ ਜਾਨ; ਬਚਾਅ ਕਾਰਜ ਅਜੇ ਵੀ ਜਾਰੀ

ਝਾਰਖੰਡ ਦੇ ਦੇਵਘਰ ‘ਚ ਤ੍ਰਿਕੁਟ ਪਹਾੜ ‘ਤੇ ਰੋਪਵੇਅ ਹਾਦਸੇ ਦਾ ਮੰਗਲਵਾਰ ਨੂੰ ਤੀਜਾ ਦਿਨ ਹੈ। ਅਜੇ ਵੀ 4 ਲੋਕ ਫਸੇ ਹੋਏ ਹਨ, ਜਿਨ੍ਹਾਂ ਨੂੰ...

ਉੱਤਰੀ ਭਾਰਤ ਵਿੱਚ ਗਰਮੀ ਦੀ ਲਹਿਰ ਦੇ ਪ੍ਰਕੋਪ ਕਾਰਨ ਅਗਲੇ ਤਿੰਨ ਦਿਨਾਂ ‘ਚ ਕੁਝ ਰਾਹਤ ਮਿਲਣ ਦੀ ਸੰਭਾਵਨਾ

ਉੱਤਰੀ ਭਾਰਤ ਦੇ ਕੁਝ ਹਿੱਸਿਆਂ ਵਿੱਚ ਸੋਮਵਾਰ ਨੂੰ ਵੀ ਭਿਆਨਕ ਗਰਮੀ ਜਾਰੀ ਰਹੀ। ਦਿੱਲੀ ਵਿੱਚ ਸੋਮਵਾਰ ਨੂੰ ਵੱਧ ਤੋਂ ਵੱਧ ਤਾਪਮਾਨ 42.6 ਡਿਗਰੀ...

ਭਾਰਤ ‘ਚ ਬਣਿਆ ਪਹਿਲਾ ਮੇਡ ਇਨ ਇੰਡੀਆ ਏਅਰਕ੍ਰਾਫਟ ਅੱਜ ਭਰੇਗਾ ਉਡਾਣ

ਸਵਦੇਸ਼ੀ ਤੌਰ ‘ਤੇ ਨਿਰਮਿਤ ਡੋਰਨੀਅਰ 228 ਜਹਾਜ਼ ਅੱਜ ਆਪਣੀ ਪਹਿਲੀ ਕਮਰਸ਼ੀਅਲ ਫਲਾਈਟ ਭਰੇਗਾ। ਇਹ ਵਿਸ਼ੇਸ਼ ਜਹਾਜ਼ ਅਰੁਣਾਚਲ ਪ੍ਰਦੇਸ਼...

ਰੂਸ ਨੇ ਪੁਤਿਨ ਵਿਰੋਧੀ ਨੇਤਾ ਨੂੰ ਲਿਆ ਹਿਰਾਸਤ ‘ਚ, ਗੁੱਸੇ ‘ਚ ਆਏ ਅਮਰੀਕਾ ਨੇ ਕੀਤੀ ਰਿਹਾਈ ਦੀ ਮੰਗ

ਰੂਸ ਦੁਆਰਾ ਮਸ਼ਹੂਰ ਸਿਵਲ ਸੁਸਾਇਟੀ ਦੇ ਨੇਤਾ ਵਲਾਦੀਮੀਰ ਕਾਰਾ-ਮੁਰਜ਼ਾ ਨੂੰ ਹਿਰਾਸਤ ਵਿੱਚ ਲਏ ਜਾਣ ਤੋਂ ਪਰੇਸ਼ਾਨ ਹਾਂ। ਅਮਰੀਕਾ ਨੇ...

ਪੰਜਾਬ ਦੇ CM ਮਾਨ ਅੱਜ ਰਾਸ਼ਟਰਪਤੀ ਅਤੇ ਉੱਪ ਰਾਸ਼ਟਰਪਤੀ ਨਾਲ ਦਿੱਲੀ ‘ਚ ਕਰਨਗੇ ਮੁਲਾਕਾਤ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਰਾਸ਼ਟਰਪਤੀ ਅਤੇ ਉੱਪ ਰਾਸ਼ਟਰਪਤੀ ਨਾਲ ਦਿੱਲੀ ‘ਚ ਮੁਲਾਕਾਤ ਕਰਨਗੇ। ਟਵੀਟਰ ‘ਤੇ ਇਸ ਦੀ...

ਅੱਜ ਦਾ ਹੁਕਮਨਾਮਾ (12-04-2022)

ਅੱਜ ਦਾ ਹੁਕਮਨਾਮਾ

ਅੱਜ ਦਾ ਹੁਕਮਨਾਮਾ (12-04-2022)

ਸੂਹੀ ਮਹਲਾ ੧ ਘਰੁ ੬ ੴ ਸਤਿਗੁਰ ਪ੍ਰਸਾਦਿ ॥ ਉਜਲੁ ਕੈਹਾ ਚਿਲਕਣਾ ਘੋਟਿਮ ਕਾਲੜੀ ਮਸੁ ॥ ਧੋਤਿਆ ਜੂਠਿ ਨ ਉਤਰੈ ਜੇ ਸਉ ਧੋਵਾ ਤਿਸੁ ॥੧॥ ਸਜਣ ਸੇਈ...

ਸ਼ਾਹਬਾਜ਼ ਸ਼ਰੀਫ ਦਾ ਪ੍ਰਧਾਨ ਮੰਤਰੀ ਬਣਨਾ ਤੈਅ, ਅੱਜ ਰਾਤ ਚੁੱਕਣਗੇ ਪਾਕਿਸਤਾਨ ਦੇ PM ਅਹੁਦੇ ਦੀ ਸਹੁੰ

ਪਾਕਿਸਤਾਨ ਨੈਸ਼ਨਲ ਅਸੈਂਬਲੀ ਦੀ ਕਾਰਵਾਈ ਸ਼ੁਰੂ ਹੋ ਗਈ ਹੈ। ਕੁਝ ਸਮੇਂ ‘ਚ ਅਗਲੇ ਪ੍ਰਧਾਨ ਮੰਤਰੀ ਦੀ ਚੋਣ ਲਈ ਵੋਟਿੰਗ ਹੋਵੇਗੀ। ਇਸ...

‘ਕੋਰੋਨਾ ਦੇ ਨਵੇਂ ਵੇਰੀਐਂਟ ਆਉਂਦੇ ਰਹਿਣਗੇ, XE ਤੋਂ ਡਰਨ ਦੀ ਲੋੜ ਨਹੀਂ’: NTAGI ਮੁਖੀ ਐੱਨ.ਕੇ. ਅਰੋੜਾ

ਕੋਰੋਨਾ ਵਾਇਰਸ ਦੇ XE ਵੇਰੀਐਂਟ ਬਾਰੇ ਚੱਲ ਰਹੀ ਚਰਚਾ ਦੇ ਵਿਚਕਾਰ ਦੇਸ਼ ਦੇ ਰਾਸ਼ਟਰੀ ਤਕਨੀਕੀ ਸਲਾਹਕਾਰ ਸਮੂਹ (NTAGI) ਦੇ ਮੁਖੀ ਡਾ. ਐਨ.ਕੇ....

ਜੇਕਰ ਆਮ ਲੋਕ ਚਾਹੁਣ ਤਾਂ ਮੈਂ ਜ਼ਰੂਰ ਸਰਗਰਮ ਰਾਜਨੀਤੀ ਵਿੱਚ ਆਵਾਂਗਾ : ਰਾਬਰਟ ਵਾਡਰਾ

ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਦਾਮਾਦ ਉਦਯੋਗਪਤੀ ਰਾਬਰਟ ਵਾਡਰਾ ਨੇ ”ਆਮ ਲੋਕਾਂ ਦੀ ਇੱਛਾ ”ਤੇ ਸਰਗਰਮ ਰਾਜਨੀਤੀ ‘ਚ ਪ੍ਰਵੇਸ਼...

ਝਾਰਖੰਡ ਕੇਬਲ ਕਾਰ ਹਾਦਸਾ: 2 ਦੀ ਮੌਤ, ਅਜੇ ਵੀ ਫਸੇ ਹੋਏ ਹਨ 48 ਲੋਕ; ਬਚਾਅ ਕਾਰਜ ਜਾਰੀ

ਝਾਰਖੰਡ ਦੇ ਦੇਵਘਰ ‘ਚ ਐਤਵਾਰ ਨੂੰ ਤ੍ਰਿਕੂਟ ਪਹਾੜੀਆਂ ‘ਤੇ ਰੋਪਵੇਅ ਦੀਆਂ ਕਈ ਟਰਾਲੀਆਂ ਆਪਸ ‘ਚ ਟਕਰਾ ਗਈਆਂ, ਜਿਸ ਕਾਰਨ ਲੋਕਾਂ ਦੀ...

ਨੈਸ਼ਨਲ ਹੈਰਾਲਡ ਮਾਮਲੇ ‘ਚ ਕਾਂਗਰਸ ਨੇਤਾ ਮਲਿਕਾਰਜੁਨ ਖੜਗੇ ਨੂੰ ਸੰਮਨ, ED ਵੱਲੋਂ ਪੁੱਛਗਿੱਛ ਜਾਰੀ

ਕਾਂਗਰਸ ਦੇ ਸੀਨੀਅਰ ਨੇਤਾ ਅਤੇ ਰਾਜ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਮਲਿਕਾਰਜੁਨ ਖੜਗੇ ਤੋਂ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਟੀਮ...

ਕਾਂਗਰਸ ਦੀ ਨਵੀਂ ਟੀਮ ਨੇ ਰਾਹੁਲ ਗਾਂਧੀ ਨਾਲ ਕੀਤੀ ਮੁਲਾਕਾਤ

ਪੰਜਾਬ ਪ੍ਰਦੇਸ਼ ਕਾਂਗਰਸ ਦੀ ਨਵੀਂ ਟੀਮ ਨਾਲ ਰਾਹੁਲ ਗਾਂਧੀ ਨੇ ਅੱਜ ਮੁਲਾਕਾਤ ਕੀਤੀ। ਮੀਟਿੰਗ ਵਿੱਚ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ...

18 ਸਾਲ ਤੋਂ ਵੱਧ ਉਮਰ ਲਈ ਬੂਸਟਰ ਡੋਜ਼ ਦੀ ਹੋਈ ਸ਼ੁਰੂਆਤ, ਪਹਿਲੇ ਦਿਨ 9 ਹਜ਼ਾਰ ਦੇ ਕਰੀਬ ਰਹੀ ਗਿਣਤੀ

18 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਬੂਸਟਰ ਡੋਜ਼ ਦੇਣ ਦੀ ਮੁਹਿੰਮ ਐਤਵਾਰ ਨੂੰ ਸ਼ੁਰੂ ਕੀਤੀ ਗਈ। ਹਾਲਾਂਕਿ ਪਹਿਲੇ ਦਿਨ ਇਸ ਦੀ ਰਫਤਾਰ ਧੀਮੀ...

ਉੱਤਰਾਖੰਡ: ਟਿਹਰੀ ਗੜ੍ਹਵਾਲ ਦੇ ਜੰਗਲਾਂ ‘ਚ ਫਿਰ ਲੱਗੀ ਭਿਆਨਕ ਅੱਗ, ਖਤਰੇ ‘ਚ 14 ਹੈਕਟੇਅਰ ਜੰਗਲੀ ਖੇਤਰ

ਉੱਤਰਾਖੰਡ ਦੇ ਪਹਾੜਾਂ ਅਤੇ ਜੰਗਲਾਂ ਵਿੱਚ ਅੱਗ ਲੱਗਣ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਤਾਜ਼ਾ ਘਟਨਾਕ੍ਰਮ ਵਿੱਚ ਟਿਹਰੀ...

ਪੰਜਾਬ ਕਾਂਗਰਸ ਦਾ ਟਵਿੱਟਰ ਅਕਾਉਂਟ ਹੋਇਆ ਹੈਕ; 3 ਦਿਨਾਂ ਵਿੱਚ ਚੌਥੇ ਪ੍ਰਮੁੱਖ ਅਕਾਉਂਟ ਨੂੰ ਬਣਾਇਆ ਗਿਆ ਨਿਸ਼ਾਨਾ

ਪੰਜਾਬ ਕਾਂਗਰਸ ਦਾ ਅਧਿਕਾਰਤ ਟਵਿੱਟਰ ਅਕਾਉਂਟ ਅੱਜ ਯਾਨੀ ਸੋਮਵਾਰ ਨੂੰ ਹੈਕ ਹੋ ਗਿਆ, ਜੋ ਪਿਛਲੇ ਤਿੰਨ ਦਿਨਾਂ ਵਿੱਚ ਹੈਕਰਾਂ ਦਾ ਚੌਥਾ...

ਗੁਜਰਾਤ ਦੀ ਆਰਗੈਨਿਕ ਕੰਪਨੀ ‘ਚ ਹੋਇਆ ਵੱਡਾ ਧਮਾਕਾ, 6 ਦੀ ਮੌਤ; ਜਾਂਚ ਵਿੱਚ ਜੁਟੀ ਪੁਲਿਸ

ਗੁਜਰਾਤ ਦੇ ਭਰੂਚ ‘ਚ ਧਮਾਕਾ ਹੋਇਆ ਹੈ। ਇਹ ਧਮਾਕਾ ਇੱਕ ਆਰਗੈਨਿਕ ਕੰਪਨੀ ਵਿੱਚ ਹੋਇਆ, ਜਿਸ ਵਿੱਚ 6 ਲੋਕਾਂ ਦੀ ਮੌਤ ਹੋ ਗਈ ਹੈ। ਹਾਲਾਂਕਿ...

ਇੰਡੀਅਨ ਓਵਰਸੀਜ਼ ਬੈਂਕ ਦੇ ਗਾਹਕਾਂ ਨੂੰ ਝਟਕਾ! FD ਵਿਆਜ ਦਰਾਂ ‘ਚ ਹੋਈ ਕਟੌਤੀ

ਜਨਤਕ ਖੇਤਰ ਦੇ ਇੰਡੀਅਨ ਓਵਰਸੀਜ਼ ਬੈਂਕ (IOB) ਦੇ ਗਾਹਕਾਂ ਨੂੰ ਵੱਡਾ ਝਟਕਾ ਲੱਗਾ ਹੈ। ਬੈਂਕ ਨੇ ਫਿਕਸਡ ਡਿਪਾਜ਼ਿਟ (FD) ‘ਤੇ ਵਿਆਜ ਦਰਾਂ ‘ਚ...

ਪੰਜਾਬ ਪ੍ਰਦੇਸ਼ ਕਾਂਗਰਸ ਦੇ ਨਵੇਂ ਕਮਾਂਡਰਾਂ ਨਾਲ ਅੱਜ ਰਾਹੁਲ ਗਾਂਧੀ ਕਰਨਗੇ ਮੁਲਾਕਾਤ, ਰਾਜਾ ਵੜਿੰਗ ਸਣੇ ਇਹ ਆਗੂ ਹੋਣਗੇ ਮੌਜੂਦ

ਪੰਜਾਬ ਪ੍ਰਦੇਸ਼ ਕਾਂਗਰਸ ਦੇ ਨਵੇਂ ਕਮਾਂਡਰਾਂ ਨਾਲ ਰਾਹੁਲ ਗਾਂਧੀ ਅੱਜ ਮੁਲਾਕਾਤ ਕਰਨਗੇ। ਮੀਟਿੰਗ ‘ਚ ਪੰਜਾਬ ਦੀ ਜਥੇਬੰਦੀ ‘ਚ ਹੇਠਲੇ...

Carousel Posts