Rajdeep Kaur

ਪਾਨ ਦੇ ਪੱਤਿਆਂ ਨਾਲ ਹੋਣ ਵਾਲੇ ਫ਼ਾਇਦੇ ਹਨ ਬਹੁਤ ਦਿਲਚਪਸ, ਤੁਸੀਂ ਵੀ ਇੱਕ ਵਾਰ ਅਪਣਾਓ

Paan leaves health benefits: ਪਾਨ ਦਾ ਪੱਤਾ ਦੇਖਣ ‘ਚ ਹਰਾ-ਭਰਾ ਅਤੇ ਖਾਣ ‘ਚ ਵੀ ਫਾਇਦੇਮੰਦ ਹੁੰਦਾ ਹੈ। ਇਸ ‘ਚ ਬਹੁਤ ਸਾਰੇ ਔਸ਼ਧੀ ਗੁਣ ਪਾਏ ਜਾਂਦੇ ਹਨ...

ਔਰਤਾਂ ਲਈ ਵਰਦਾਨ ਹੈ ਕੇਸਰ ਦਾ ਪਾਣੀ, ਜਾਣੋ ਬਣਾਉਣ ਦਾ ਤਰੀਕਾ ਅਤੇ ਲਾਜਵਾਬ ਫ਼ਾਇਦੇ

Saffron water women health: ਭਾਰਤੀ ਰਸੋਈ ‘ਚ ਕੇਸਰ ਖਾਸ ਤੌਰ ‘ਤੇ ਵਰਤੀ ਜਾਣ ਵਾਲੀ ਚੀਜ਼ ਹੈ। ਇਸ ਨਾਲ ਹਲਵੇ ਨੂੰ ਗਾਰਨਿਸ਼ ਅਤੇ ਦੁੱਧ ਨੂੰ ਸਿਹਤਮੰਦ...

ਇਸ ਕਾਰਨ ਹੁੰਦੀ ਹੈ Periods ਦੌਰਾਨ ਖਾਜ ? ਜਾਣੋ ਬਚਾਅ ਲਈ ਘਰੇਲੂ ਟਿਪਸ

Periods Skin itching tips: ਔਰਤਾਂ ਨੂੰ ਹਰ ਮਹੀਨੇ ਪੀਰੀਅਡ ਦੀ ਸਮੱਸਿਆ ਤੋਂ ਗੁਜ਼ਰਨਾ ਪੈਂਦਾ ਹੈ। ਇਸ ਦੌਰਾਨ ਪੇਟ-ਪਿੱਠ ‘ਚ ਏਂਠਨ, ਦਰਦ ਦੀ ਸਮੱਸਿਆ...

Pregnancy ਦੌਰਾਨ ਖਾਓਗੇ ‘ਗੁੜ’ ਤਾਂ ਮਿਲਣਗੇ ਇਹ 6 ਵੱਡੇ ਫ਼ਾਇਦੇ !

Pregnancy Jaggery benefits: ਪ੍ਰੈਗਨੈਂਸੀ ਦੌਰਾਨ ਔਰਤਾਂ ਨੂੰ ਵੱਖ-ਵੱਖ ਚੀਜ਼ਾਂ ਖਾਣ ਦੀ ਕਰੇਵਿੰਗ ਹੁੰਦੀ ਹੈ। ਇਸ ਦੌਰਾਨ ਕੋਈ ਮਿੱਠਾ ਖਾਣਾ ਪਸੰਦ ਕਰਦਾ ਹੈ...

ਵਜ਼ਨ ਘਟਾਉਣ ਤੋਂ ਲੈ ਕੇ ਇਮਿਊਨਿਟੀ ਵਧਾਉਣ ਤੱਕ ਫ਼ਾਇਦੇਮੰਦ ਹੈ ਕਾਲੀ ਮਿਰਚ, ਇਸ ਤਰ੍ਹਾਂ ਕਰੋ ਵਰਤੋਂ

black pepper health benefits: ਕਾਲੀ ਮਿਰਚ ਇੱਕ ਅਜਿਹਾ ਮਸਾਲਾ ਹੈ ਜੋ ਭੋਜਨ ਦਾ ਸੁਆਦ ਅਤੇ ਸਿਹਤ ਦੋਵਾਂ ਨੂੰ ਬਣਾਈ ਰੱਖਣ ‘ਚ ਮਦਦ ਕਰਦਾ ਹੈ। ਇਸ ‘ਚ ਮੌਜੂਦ...

ਸਕਿਨ ਤੋਂ ਲੈ ਕੇ ਸਿਹਤ ਸੰਬੰਧੀ ਸਮੱਸਿਆਵਾਂ ਨੂੰ ਦੂਰ ਕਰਨ ‘ਚ ਮਦਦਗਾਰ ਹੈ ਮੁਲਤਾਨੀ ਮਿੱਟੀ, ਜਾਣੋ ਕਿਵੇਂ ?

Multani Mitti health tips: ਜ਼ਿਆਦਾਤਰ ਲੋਕ ਸੋਚਦੇ ਹਨ ਕਿ ਮੁਲਤਾਨੀ ਮਿੱਟੀ ਦੀ ਵਰਤੋਂ ਸਿਰਫ਼ ਬਿਊਟੀ ਪ੍ਰੋਡਕਟ ਦੇ ਤੌਰ ‘ਤੇ ਹੀ ਕੀਤੀ ਜਾਂਦੀ ਹੈ ਪਰ ਇਸ...

ਐਨਕਾਂ ਹਟਾਓ ਅੱਖਾਂ ਦੀ ਰੋਸ਼ਨੀ ਵਧਾਓ, ਅਪਣਾਓ ਇਹ ਛੋਟਾ ਜਿਹਾ ਆਸਾਨ ਨੁਸਖ਼ਾ

Eyesight home remedies tips: ਅੱਖਾਂ ਸਾਡੇ ਸਰੀਰ ਦਾ ਸਭ ਤੋਂ ਮਹੱਤਵਪੂਰਨ ਅਤੇ ਨਾਜ਼ੁਕ ਅੰਗ ਹਨ। ਅਜਿਹੇ ‘ਚ ਇਸ ਨੂੰ ਵਿਸ਼ੇਸ਼ ਦੇਖਭਾਲ ਦੀ ਲੋੜ ਹੁੰਦੀ ਹੈ।...

Women Health: ਡਿਲੀਵਰੀ ਤੋਂ ਬਾਅਦ ਇਸ ਕਾਰਨ ਪੱਕ ਜਾਂਦੇ ਹਨ ਟਾਂਕੇ, ਇਸ ਤਰ੍ਹਾਂ ਕਰੋ ਬਚਾਅ

Women Stitches care tips: ਡਿਲੀਵਰੀ ਤੋਂ ਬਾਅਦ ਵੀ ਔਰਤਾਂ ਦੇ ਸਰੀਰ ‘ਚ ਕਈ ਬਦਲਾਅ ਹੁੰਦੇ ਹਨ। ਇਸ ਦੌਰਾਨ ਕੁਝ ਔਰਤਾਂ ਨੂੰ ਟਾਂਕੇ ਪੱਕਣ ਦੀ ਸਮੱਸਿਆ ਦਾ...

ਇਮਿਊਨਿਟੀ ਵਧਾਉਣ ਤੋਂ ਲੈ ਕੇ ਪਾਚਨ ਨੂੰ ਤੰਦਰੁਸਤ ਰੱਖਣ ‘ਚ ਇਹ ਫ਼ਲ ਹੈ ਫ਼ਾਇਦੇਮੰਦ

Kiwi Fruit health benefits: ਸਰੀਰ ਦੀ ਚੰਗੀ ਸਿਹਤ ਬਣਾਈ ਰੱਖਣ ਲਈ ਰੋਜ਼ਾਨਾ ਫਲਾਂ ਅਤੇ ਸਬਜ਼ੀਆਂ ਦਾ ਸੇਵਨ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਅਧਿਐਨ...

ਭੁੱਖੇ ਰਹਿਣ ਦੀ ਜ਼ਰੂਰਤ ਨਹੀਂ, ਵਜ਼ਨ ਘਟਾਉਣ ਲਈ ਖਾਓ ਇਹ Roasted Snacks

Roasted Snacks weight loss: ਮੋਟਾਪਾ ਅੱਜ ਕੱਲ੍ਹ ਹਰ ਦੂਜੇ ਵਿਅਕਤੀ ਦੀ ਸਮੱਸਿਆ ਹੈ। ਇਸ ਨੂੰ ਘੱਟ ਕਰਨ ਅਤੇ ਕੰਟਰੋਲ ਕਰਨ ਲਈ ਲੋਕ ਹੈਵੀ ਵਰਕਆਊਟ ਅਤੇ...

Aloe Vera Ladoo: ਜੋੜਾਂ ਦਾ ਦਰਦ ਹੋਵੇਗਾ ਦੂਰ ਅਤੇ ਇਮਿਊਨਿਟੀ ਹੋਵੇਗੀ ਬੂਸਟ

Aloe Vera Ladoo: ਐਲੋਵੇਰਾ ਨਾ ਸਿਰਫ ਖੂਬਸੂਰਤੀ ਵਧਾਉਣ ‘ਚ ਮਦਦ ਕਰਦਾ ਹੈ ਸਗੋਂ ਇਹ ਸਿਹਤ ਲਈ ਵੀ ਕਿਸੀ ਵਰਦਾਨ ਤੋਂ ਘੱਟ ਨਹੀਂ ਹੈ। ਬਹੁਤ ਸਾਰੇ ਲੋਕ...

ਡਿਲੀਵਰੀ ਤੋਂ ਬਾਅਦ ਪੇਟ ਦੇ ਫੈਟ ਨੂੰ ਘੱਟ ਕਰਨ ਲਈ ਅਪਣਾਓ ਇਹ ਟਿਪਸ

Post pregnancy weight loss: ਡਿਲੀਵਰੀ ਤੋਂ ਬਾਅਦ ਪੇਟ ਵਧਣਾ ਔਰਤਾਂ ਲਈ ਇੱਕ ਆਮ ਸਮੱਸਿਆ ਹੈ। ਬੱਚੇ ਹੋਣ ਤੋਂ ਬਾਅਦ ਅਕਸਰ ਔਰਤਾਂ ਦੇ ਪੇਟ ਦਾ ਫੈਟ ਵੱਧ ਜਾਂਦਾ...

ਚੰਦਨ ਹੀ ਨਹੀਂ ਇਸ ਦਾ ਤੇਲ ਵੀ ਹੈ ਬਹੁਤ ਫ਼ਾਇਦੇਮੰਦ, ਇਸ ਤਰ੍ਹਾਂ ਕਰੋ ਵਰਤੋਂ

Sandalwood Oil paste benefits: ਚੰਦਨ ਐਂਟੀ-ਬੈਕਟੀਰੀਅਲ, ਐਂਟੀ-ਵਾਇਰਲ, ਐਂਟੀ-ਏਜਿੰਗ ਗੁਣਾਂ ਨਾਲ ਭਰਪੂਰ ਹੁੰਦਾ ਹੈ। ਲੋਕ ਸਦੀਆਂ ਤੋਂ ਇਸ ਨੂੰ ਸਕਿਨ ਕੇਅਰ...

ਅੰਤੜੀਆਂ ਨੂੰ ਰੱਖਣਾ ਹੈ ਹੈਲਥੀ ਤਾਂ ਡਾਇਟ ‘ਚ ਸ਼ਾਮਿਲ ਕਰੋ ਇਹ Tasty-Tasty Dishes

Gut health food tips: ਪਾਚਨ ਤੰਤਰ ਨੂੰ ਮਜ਼ਬੂਤ ਰੱਖਣ ਲਈ ਸਾਡੀਆਂ ਅੰਤੜੀਆਂ ਨੂੰ ਬਹੁਤ ਜ਼ਰੂਰੀ ਮੰਨਿਆ ਜਾਂਦਾ ਹੈ। ਇਨ੍ਹਾਂ ਦੇ ਕੰਮਕਾਜ ‘ਚ ਗੜਬੜੀ...

Stretch Marks ਤੋਂ ਘਬਰਾਉਣਾ ਕਿਉਂ, ਇਨ੍ਹਾਂ ਘਰੇਲੂ ਨੁਸਖ਼ਿਆਂ ਨਾਲ ਪਾਓ ਹਮੇਸ਼ਾ ਲਈ ਛੁਟਕਾਰਾ

Stretch Marks remove tips: ਸਰੀਰ ‘ਤੇ ਪਏ ਸਟ੍ਰੈਚ ਦੇ ਨਿਸ਼ਾਨ ਸੁੰਦਰਤਾ ਨੂੰ ਖਰਾਬ ਕਰਨ ਦਾ ਕੰਮ ਕਰਦੇ ਹਨ। ਇਹ ਨਿਸ਼ਾਨ ਆਮ ਤੌਰ ‘ਤੇ ਪੇਟ, ਪੱਟਾਂ,...

Thighs ‘ਤੇ ਕਿਉਂ ਜੰਮ ਜਾਂਦਾ ਹੈ ਜਿੱਦੀ Fats? ਜਾਣੋ ਇਸ ਨੂੰ ਘੱਟ ਕਰਨ ਦੇ 5 ਤਰੀਕੇ

Thigh Fat loss tips: ਕਈ ਔਰਤਾਂ ਦੇ ਪੱਟਾਂ ‘ਤੇ ਐਕਸਟ੍ਰਾ ਫੈਟ ਜਮ੍ਹਾ ਹੋਣ ਦੀ ਸਮੱਸਿਆ ਹੁੰਦੀ ਹੈ। ਇਸ ਕਾਰਨ ਲੱਤਾਂ ਜ਼ਿਆਦਾ ਮੋਟੀਆਂ ਨਜ਼ਰ ਆਉਂਦੀਆਂ...

ਸੌਣ ਤੋਂ ਪਹਿਲਾਂ ਖਾਓ ਇਹ ਚੀਜ਼ਾਂ, ਚੰਗੀ ਨੀਂਦ ਦੇ ਨਾਲ ਸਰੀਰ ਨੂੰ ਮਿਲਣਗੇ ਬੇਮਿਸਾਲ ਫ਼ਾਇਦੇ

good sleep health tips: ਦਿਨ ਭਰ ਦੀ ਥਕਾਵਟ ਦੂਰ ਕਰਨ ਲਈ ਲੋਕ ਰਾਤ ਨੂੰ ਸੌਂਦੇ ਹਨ। ਇਸ ਨਾਲ ਥਕਾਵਟ ਦੂਰ ਹੋਣ ਦੇ ਨਾਲ ਦਿਨ ਭਰ ਕੰਮ ਕਰਨ ਦੀ ਤਾਕਤ ਮਿਲਦੀ ਹੈ।...

ਰੋਜ਼ਾਨਾ ਖਾਓ 1 ਅਲਸੀ ਦਾ ਲੱਡੂ, ਭਾਰ ਘਟਣ ਦੇ ਨਾਲ ਮਿਲਣਗੇ ਇਹ ਫਾਇਦੇ

Flax seeds laddu benefits: ਸਰਦੀਆਂ ਵਿੱਚ ਲੋਕ ਖਾਸ ਕਰਕੇ ਅਲਸੀ ਦੇ ਲੱਡੂ ਖਾਣਾ ਪਸੰਦ ਕਰਦੇ ਹਨ। ਇਹ ਖਾਣ ਵਿੱਚ ਟੇਸਟੀ ਹੋਣ ਦੇ ਨਾਲ ਸਿਹਤ ਨੂੰ ਦਰੁਸਤ ਰੱਖਣ...

ਚਾਹ ਪੀਣ ਦੇ ਨੁਕਸਾਨ ਤੋਂ ਬਚਣਾ ਚਾਹੁੰਦੇ ਹੋ ਤਾਂ ਅਪਣਾਓ ਇਹ ਟਿਪਸ

Drinking tea side effects: ਹਰ ਕੋਈ ਚਾਹ ਪੀਣ ਦਾ ਸ਼ੌਕੀਨ ਹੁੰਦਾ ਹੈ। ਕਈ ਲੋਕਾਂ ਦਾ ਮੰਨਣਾ ਹੈ ਕਿ ਚਾਹ ਪੀਣ ਨਾਲ ਸਰੀਰ ‘ਚ ਤਾਜ਼ਗੀ ਆਉਂਦੀ ਹੈ ਅਤੇ ਕੰਮ...

Moisturizer, ਕ੍ਰੀਮ ਜਾਂ ਫੇਸ ਪੈਕ ਨਹੀਂ, Dry Skin ‘ਤੇ ਲਗਾਓ ਇਹ ਆਯੁਰਵੈਦਿਕ ਤੇਲ

Skin Ayurveda Oil benefits: ਸਕਿਨ ਵਿੱਚ ਡੀਹਾਈਡ੍ਰੇਸ਼ਨ, ਪ੍ਰਦੂਸ਼ਣ, ਸੌਣ ਤੋਂ ਪਹਿਲਾਂ ਮੇਕਅੱਪ ਨਾ ਉਤਾਰਨਾ, ਜ਼ਿਆਦਾ ਬਿਊਟੀ ਪ੍ਰੋਡਕਟਸ ਦੀ ਵਰਤੋਂ ਕਰਨ...

ਸਿਰਫ਼ ਔਰਤਾਂ ਹੀ ਨਹੀਂ ਪੁਰਸ਼ ਵੀ ਹੋ ਸਕਦੇ ਨੇ ਬਾਂਝਪਨ ਦਾ ਸ਼ਿਕਾਰ, ਜਾਣੋ 4 ਵੱਡੇ ਕਾਰਨ ?

Men Fertility health tips: ਫਰਟੀਲਿਟੀ ਯਾਨੀ ਕਿ ਪ੍ਰਜਨਣ ਸਮਰੱਥਾ ਮਰਦਾਂ ਅਤੇ ਔਰਤਾਂ ਦੋਵਾਂ ਨੂੰ ਪ੍ਰਭਾਵਿਤ ਕਰ ਸਕਦੀ ਹੈ। ਅੰਕੜੇ ਦਰਸਾਉਂਦੇ ਹਨ ਕਿ...

ਸਿਰਫ਼ ਵਾਲਾਂ ਅਤੇ ਸਕਿਨ ਹੀ ਨਹੀਂ ਸਿਹਤ ਲਈ ਵੀ ਫ਼ਾਇਦੇਮੰਦ ਹੈ Vitamin E, ਜਾਣੋ ਕਿਵੇਂ ?

Vitamin E healthy foods: ਮਾਹਿਰਾਂ ਮੁਤਾਬਕ ਸਿਹਤਮੰਦ ਰਹਿਣ ਲਈ ਡੇਲੀ ਡਾਇਟ ‘ਚ ਵਿਟਾਮਿਨ ਈ ਨਾਲ ਭਰਪੂਰ ਚੀਜ਼ਾਂ ਜ਼ਰੂਰ ਹੋਣੀਆਂ ਚਾਹੀਦੀਆਂ ਹਨ। ਇਹ...

Beauty Hacks: ਬੁੱਲ੍ਹਾਂ ਦਾ ਕਾਲਾਪਣ ਦੂਰ ਕਰਨ ਲਈ ਅਪਣਾਓ ਇਹ ਇਹ Basic Tips

Lips Skin Care Tips: ਕੁੜੀਆਂ ਚਿਹਰੇ ਦੀ ਸੁੰਦਰਤਾ ਨੂੰ ਬਰਕਰਾਰ ਰੱਖਣ ਲਈ ਵੱਖ-ਵੱਖ ਪ੍ਰੋਡਕਟਸ ਦੀ ਵਰਤੋਂ ਕਰਦੀਆਂ ਹਨ। ਪਰ ਬੁੱਲ੍ਹਾਂ ਦੀ ਦੇਖਭਾਲ ਵੱਲ...

ਪਪੀਤਾ ਖਾਣ ਨਾਲ ਔਰਤਾਂ ਨੂੰ ਮਿਲਦੇ ਹਨ ਇਹ 5 ਫ਼ਾਇਦੇ, ਕਈ ਸਮੱਸਿਆਵਾਂ ਹੁੰਦੀਆਂ ਹਨ ਦੂਰ

Papaya women health tips: ਪਪੀਤਾ ਖਾਣ ਨਾਲ ਔਰਤਾਂ ਨੂੰ ਕੀ ਫ਼ਾਇਦਾ ਮਿਲਦਾ ਹੈ? ਪਪੀਤਾ ਟੇਸਟੀ ਅਤੇ ਪੌਸ਼ਟਿਕ ਹੁੰਦਾ ਹੈ। ਇਸ ‘ਚ ਸਾਰੇ ਲੋੜੀਂਦੇ ਵਿਟਾਮਿਨ...

ਵਜ਼ਨ ਘਟਾਉਣ ‘ਚ ਫ਼ਾਇਦੇਮੰਦ ਹੈ ਦੁੱਧ, ਪਰ ਜਾਣੋ ਸੇਵਨ ਕਰਨ ਦਾ ਸਹੀ ਤਰੀਕਾ ?

Milk Weight loss tips: ਦੁੱਧ ਪ੍ਰੋਟੀਨ ਅਤੇ ਕੈਲਸ਼ੀਅਮ ਦਾ ਵਧੀਆ ਸਰੋਤ ਹੁੰਦਾ ਹੈ। ਕੈਲਸ਼ੀਅਮ ਸਾਡੀਆਂ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ, ਜਦਕਿ...

Beauty Tips: ਹੀਰੇ ਵਾਂਗ ਚਮਕਦਾਰ ਸਕਿਨ ਪਾਉਣ ਲਈ ਕਰੋ ਦੁੱਧ ਵਾਲਾ ਫੇਸ਼ੀਅਲ

Milk Facial skin benefits: ਦੁੱਧ ਨੂੰ ਇੱਕ ਸੰਪੂਰਨ ਭੋਜਨ ਮੰਨਿਆ ਜਾਂਦਾ ਹੈ ਜੋ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਸਿਰਫ਼ ਸਿਹਤ ਹੀ ਨਹੀਂ ਬਲਕਿ ਸਕਿਨ...

ਸਵੇਰੇ ਖ਼ਾਲੀ ਪੇਟ ਖਾਓ 1 ਕੀਵੀ, ਸਿਹਤ ਨੂੰ ਮਿਲਣਗੇ ਕਈ ਜ਼ਬਰਦਸਤ ਫ਼ਾਇਦੇ

Kiwi Health care tips: ਕੀਵੀ ਫਲ ਵਿਟਾਮਿਨ ਏ, ਸੀ, ਕੇ, ਪੋਟਾਸ਼ੀਅਮ, ਫਾਈਬਰ, ਐਂਟੀ-ਆਕਸੀਡੈਂਟ, ਐਂਟੀ-ਵਾਇਰਲ ਆਦਿ ਗੁਣਾਂ ਨਾਲ ਭਰਪੂਰ ਹੁੰਦਾ ਹੈ। ਇਸ ਦਾ...

Women Care: ਭੱਜ-ਦੌੜ ਭਰੀ ਜ਼ਿੰਦਗੀ ‘ਚ ਔਰਤਾਂ ਇਸ ਤਰ੍ਹਾਂ ਰੱਖੋ ਖ਼ੁਦ ਨੂੰ ਫਿੱਟ

Women health care tips: ਅੱਜ ਦੀਆਂ ਔਰਤਾਂ ਕਿਸੇ ਵੀ ਕੰਮ ‘ਚ ਪਿੱਛੇ ਨਹੀਂ ਹਨ। ਉਹ ਘਰ ਅਤੇ ਆਫਿਸ ਨੂੰ ਇਕੱਠੇ ਚੰਗੀ ਤਰ੍ਹਾਂ ਸੰਭਾਲਣ ਦੇ ਯੋਗ ਹੈ। ਪਰ ਆਮ...

ਪੁਰਸ਼ਾਂ ਲਈ ਦਾਲਚੀਨੀ ਦਾ ਸੇਵਨ ਹੈ ਬੇਹੱਦ ਫਾਇਦੇਮੰਦ, ਮਿਲੇਗਾ ਇਨ੍ਹਾਂ 5 ਸਮੱਸਿਆਵਾਂ ਤੋਂ ਛੁਟਕਾਰਾ

Men Cinnamon health benefits: ਦਾਲਚੀਨੀ ਦਾ ਸੇਵਨ ਪੁਰਸ਼ਾਂ ਲਈ ਫਾਇਦੇਮੰਦ ਹੁੰਦਾ ਹੈ। ਤੁਸੀਂ ਦਾਲਚੀਨੀ ਨੂੰ ਪੀਸ ਕੇ ਪਾਊਡਰ ਬਣਾ ਕੇ ਦੁੱਧ ਜਾਂ ਕੋਸੇ ਪਾਣੀ...

ਇਨ੍ਹਾਂ 5 ਕਾਰਨਾਂ ਕਰਕੇ Skin ਲਈ ਬੇਹੱਦ ਫਾਇਦੇਮੰਦ ਹੈ Body Butter, ਜਾਣੋ ਘਰ ‘ਚ ਬਣਾਉਣ ਦਾ ਤਰੀਕਾ ?

body butter skin benefits: ਬਾਡੀ ਬਟਰ ਕੁਦਰਤੀ ਤੇਲਾਂ ਅਤੇ ਹੋਰ ਚੀਜ਼ਾਂ ਦੇ ਅਰਕ ਤੋਂ ਬਣਿਆ ਇਮੋਲੀਐਂਟ ਹੈ, ਜੋ ਕਈ ਤਰੀਕਿਆਂ ਨਾਲ ਸਕਿਨ ਲਈ ਫਾਇਦੇਮੰਦ...

ਰਸੋਈ ‘ਚ ਮੌਜੂਦ ਇਨ੍ਹਾਂ ਚੀਜ਼ਾਂ ਤੋਂ ਹੀ ਪਾਓ ਖ਼ੰਘ-ਜ਼ੁਕਾਮ ਅਤੇ ਗਲੇ ਦੀ ਖਰਾਸ਼ ਤੋਂ ਛੁਟਕਾਰਾ

Cold cough home remedies: ਅੱਜ-ਕੱਲ੍ਹ ਹਰ ਤੀਜਾ ਵਿਅਕਤੀ ਸਰਦੀ-ਖ਼ੰਘ, ਕਫ-ਜ਼ੁਕਾਮ, ਗਲੇ ਦੀ ਖਰਾਸ਼ ਦੀ ਸਮੱਸਿਆ ਤੋਂ ਪ੍ਰੇਸ਼ਾਨ ਹੈ। ਉੱਥੇ ਹੀ ਕੋਰੋਨਾ ਕਾਲ...

ਸੰਘਣੇ ਅਤੇ ਡੈਂਡ੍ਰਫ ਫ੍ਰੀ ਵਾਲ ਚਾਹੀਦੇ ਹਨ ਤਾਂ ਬਦਾਮ ਦੇ ਤੇਲ ‘ਚ ਮਿਲਾਕੇ ਲਗਾਓ ਇਹ ਚੀਜ਼ਾਂ

Dandruff free hair tips: ਬਦਲਦੇ ਮੌਸਮ ਅਤੇ ਵਾਲਾਂ ਦੀ ਸਹੀ ਦੇਖਭਾਲ ਨਾ ਕਰਨ ਕਾਰਨ ਇਸ ਨਾਲ ਜੁੜੀਆਂ ਸਮੱਸਿਆਵਾਂ ਹੋਣ ਲੱਗਦੀਆਂ ਹਨ। ਇਸ ਕਾਰਨ ਵਾਲ...

ਕੀ Horror Movies ਦੇਖਣ ਨਾਲ ਘੱਟ ਹੁੰਦਾ ਹੈ ਵਜ਼ਨ ? ਜਾਣੋ ਐਕਸਪਰਟ ਦੀ ਰਾਏ

Horror movies weight loss: ਭਾਰ ਘਟਾਉਣ ਦੀ ਚਾਅ ਰੱਖਣ ਵਾਲੇ ਜ਼ਿਆਦਾਤਰ ਲੋਕ ਡਾਈਟਿੰਗ ਜਾਂ ਕਸਰਤ, ਐਕਸਰਸਾਈਜ਼ ਦਾ ਆਪਸ਼ਨ ਚੁਣਦੇ ਹਨ। ਪਰ ਕੁਝ ਲੋਕ ਭਾਰ ਤਾਂ...

ਔਰਤਾਂ ਦੀਆਂ ਇਨ੍ਹਾਂ 6 ਸਮੱਸਿਆਵਾਂ ‘ਚ ਫ਼ਾਇਦੇਮੰਦ ਹੈ ਅਲਸੀ, ਇਸ ਤਰ੍ਹਾਂ ਕਰੋ ਸੇਵਨ

Women Flax seeds benefits: ਅਲਸੀ ਦੇ ਬੀਜ ਪ੍ਰੋਟੀਨ, ਕੈਲਸ਼ੀਅਮ, ਆਇਰਨ, ਪੋਟਾਸ਼ੀਅਮ, ਫਾਸਫੋਰਸ, ਓਮੇਗਾ-3 ਫੈਟੀ ਐਸਿਡ, ਐਂਟੀ-ਆਕਸੀਡੈਂਟ ਗੁਣਾਂ ਨਾਲ ਭਰਪੂਰ...

‘Pimples’ ਦੇ ਦਾਗ ਹੋਣ ਜਾਂ ‘Sun Tan’ ਕਾਰਨ ਹੋਈ ਕਾਲੀ Skin ਤਾਂ ਲਗਾਓ ਇਹ Face Pack, ਆਵੇਗਾ ਚਿਹਰੇ ‘ਤੇ ਨਿਖ਼ਾਰ

Sandalwood face pack: ਚੰਦਨ ਦੀ ਵਰਤੋਂ ਪ੍ਰਾਚੀਨ ਕਾਲ ਤੋਂ ਹੀ ਸੁੰਦਰਤਾ ਅਤੇ ਔਸ਼ਧੀ ਰੂਪ ‘ਚ ਕੀਤੀ ਜਾ ਰਹੀ ਹੈ। ਸਿਰਦਰਦ ਤੋਂ ਲੈ ਕੇ ਮੁਹਾਸੇ ਤੱਕ ਦੂਰ...

ਕੀ ਰਾਤ ਨੂੰ ਨਹੀਂ ਪੀਣਾ ਚਾਹੀਦਾ ਨਾਰੀਅਲ ਪਾਣੀ? ਜਾਣੋ ਮਾਹਿਰਾਂ ਦੀ ਰਾਇ

Coconut water health care: ਨਾਰੀਅਲ ਪਾਣੀ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਇਸ ‘ਚ ਪਾਏ ਜਾਣ ਵਾਲੇ ਵਿਟਾਮਿਨ, ਖਣਿਜ, ਫਾਸਫੋਰਸ, ਕੈਲਸ਼ੀਅਮ ਸਰੀਰ...

ਔਸ਼ਧੀ ਗੁਣਾਂ ਨਾਲ ਭਰਪੂਰ ਹੈ ਸੁਪਾਰੀ, ਜਾਣੋ ਇਸਨੂੰ ਖਾਣ ਦੇ ਬੇਮਿਸਾਲ ਫਾਇਦੇ ?

Betel Nut health benefits: ਸੁਪਾਰੀ ਦਾ ਨਾਂ ਆਉਂਦੇ ਹੀ ਹਰ ਕਿਸੇ ਦੇ ਦਿਮਾਗ ਵਿੱਚ ਪਾਨ, ਗੁਟਖਾ ਆ ਜਾਂਦਾ ਹੈ। ਪਰ ਇਸ ਦੀ ਵਰਤੋਂ ਪੂਜਾ-ਪਾਠ ਅਤੇ ਕਈ...

Beauty Tips: ਕਿਉਂ ਪੈਂਦੀਆਂ ਹਨ ਝੁਰੜੀਆਂ ? ਇਨ੍ਹਾਂ ਹੋਮਮੇਡ ਫੇਸ ਪੈਕ ਨਾਲ ਪਾਓ ਟਾਈਟ ਸਕਿਨ

Wrinkles Face Pack tips: ਉਮਰ ਵਧਣ ਦੇ ਨਾਲ ਸਕਿਨ ਢਿੱਲੀ ਪੈਣ ਲੱਗਦੀ ਹੈ। ਪਰ ਸਕਿਨ ਕੇਅਰ ‘ਚ ਕੁਝ ਗਲਤੀਆਂ ਕਾਰਨ ਵੀ ਸਮੇਂ ਤੋਂ ਪਹਿਲਾਂ ਹੀ ਚਿਹਰੇ ‘ਤੇ...

ਜਾਣੋ ਕਦੋਂ ਤੇ ਕਿਸ ਉਮਰ ‘ਚ ਬੱਚਿਆਂ ਨਾਲ ਕਰੀਏ Periods ਨਾਲ ਜੁੜੀ ਗੱਲ ?

Kids Periods Awareness: ਟੀਵੀ ‘ਤੇ ਪੀਰੀਅਡ ਨਾਲ ਜੁੜੇ ਇਸ਼ਤਿਹਾਰ ਆਉਣ ‘ਤੇ ਬੱਚੇ ਅਕਸਰ ਮਾਪਿਆਂ ਨੂੰ ਇਸ ਬਾਰੇ ਪੁੱਛਦੇ ਹਨ। ਪਰ ਮਾਪੇ ਇਸ ਬਾਰੇ ਦੱਸਣ...

ਸਿਹਤ ਲਈ ਹਾਨੀਕਾਰਕ ਹੈ ਕੱਚੇ ਬਦਾਮ ਦਾ ਸੇਵਨ, ਕਿਡਨੀ ਤੇ ਲੀਵਰ ਨੂੰ ਪਹੁੰਚਾਉਂਦਾ ਹੈ ਨੁਕਸਾਨ

Raw almond benefits: ਬਦਾਮ ਦੁਨੀਆ ਦੇ ਸਭ ਤੋਂ ਮਸ਼ਹੂਰ ਸੁੱਕੇ ਫਲਾਂ ਵਿੱਚੋਂ ਇੱਕ ਹੈ। ਬਦਾਮ ਪ੍ਰੋਟੀਨ, ਫਾਈਬਰ, ਕੈਲਸ਼ੀਅਮ, ਆਇਰਨ, ਜ਼ਿੰਕ ਅਤੇ...

ਇਮਿਊਨਿਟੀ ਵਧਾਉਣ ‘ਚ ਮਦਦਗਾਰ ਹੈ ਸੁੱਕਾ ਆਂਵਲਾ, ਜਾਣੋ ਇਸਦੇ ਹੋਰ ਫਾਇਦੇ !

Dry Amla health benefits: ਆਂਵਲਾ ਵਿਟਾਮਿਨ ਏ, ਸੀ, ਆਇਰਨ, ਐਂਟੀ-ਆਕਸੀਡੈਂਟ, ਐਂਟੀ-ਵਾਇਰਲ, ਐਂਟੀ-ਬੈਕਟੀਰੀਅਲ ਗੁਣਾਂ ਨਾਲ ਭਰਪੂਰ ਹੁੰਦਾ ਹੈ । ਇਸ ਦਾ ਸੇਵਨ...

ਤਲਿਆ-ਭੁੰਨਿਆ ਨਹੀਂ, ਨਾਸ਼ਤੇ ‘ਚ ਖਾਓ 1 ਕੌਲੀ ਕੱਚਾ ਪਨੀਰ, ਮਿਲਣਗੇ ਇਹ ਜ਼ਬਰਦਸਤ ਫ਼ਾਇਦੇ

Healthy breakfast Raw Paneer: ਨਾਸ਼ਤਾ ਦਿਨ ਦਾ ਸਭ ਤੋਂ ਮਹੱਤਵਪੂਰਨ ਭੋਜਨ ਹੈ ਕਿਉਂਕਿ ਇਹ ਮੇਟਾਬੋਲਿਜ਼ਮ ਰੈਗੂਲੇਟ ਕਰਦਾ ਹੈ ਅਤੇ ਦਿਨ ਭਰ ਸਰੀਰ ‘ਚ ਐਨਰਜ਼ੀ...

Health Care: ਗੰਨੇ ਦਾ ਜੂਸ ਪੀ ਕੇ ਉਠਾਓ ਇਹ ਜ਼ਬਰਦਸਤ ਫ਼ਾਇਦੇ !

Sugarcane juice health benefits: ਸਿਹਤਮੰਦ ਰਹਿਣ ਲਈ ਡਾਕਟਰ ਖਾਸ ਤੌਰ ‘ਤੇ ਜੂਸ ਪੀਣ ਦੀ ਸਲਾਹ ਦਿੰਦੇ ਹਨ। ਇਸ ਨਾਲ ਸਰੀਰ ਨੂੰ ਤਾਜ਼ਗੀ ਅਤੇ ਸਾਰੇ ਜ਼ਰੂਰੀ...

ਪ੍ਰੈਗਨੈਂਸੀ ਨੂੰ ਟਾਲ ਰਹੀਆਂ ਹਨ ਔਰਤਾਂ, ਕੀ ਇਸ ਨਾਲ ਫਰਟੀਲਿਟੀ ‘ਤੇ ਪੈਂਦਾ ਹੈ ਅਸਰ ?

Pregnancy stop fertility effects: ਪਿਛਲੀ ਪੀੜ੍ਹੀ ਦੀਆਂ ਕੁੜੀਆਂ 20-23 ਸਾਲ ਦੀ ਉਮਰ ‘ਚ ਵਿਆਹ ਕਰ ਲੈਂਦੀਆਂ ਸਨ। ਪਰ ਅੱਜ-ਕੱਲ੍ਹ ਬਹੁਤ ਸਾਰੀਆਂ ਔਰਤਾਂ ਨਿੱਜੀ...

ਡਾਇਟ ‘ਚ ਸ਼ਾਮਿਲ ਕਰੋ ਇਹ ਦਾਲਾਂ, ਪ੍ਰੋਟੀਨ ਦੀ ਕਮੀ ਹੋਵੇਗੀ ਦੂਰ ਅਤੇ ਮਿਲਣਗੇ ਹੋਰ ਫ਼ਾਇਦੇ

Lentils health tips: ਦਾਲ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੀਆਂ ਹਨ। ਜਦੋਂ ਸਿਹਤਮੰਦ ਭੋਜਨ ਖਾਣ ਦੀ ਗੱਲ ਆਉਂਦੀ ਹੈ, ਲੋਕ ਅਕਸਰ ਆਪਣੀ ਖੁਰਾਕ ਵਿੱਚ...

ਵਜ਼ਨ ਘਟਾਉਣ ਤੇ ਸਰੀਰ ਦੀ ਗੰਦਗੀ ਨੂੰ ਬਾਹਰ ਕੱਢਣ ਲਈ ਪੀਓ ਇਹ Detox Drinks !

Weight Loss detox drinks: ਭਾਰ ਘੱਟ ਕਰਨ ਲਈ ਅੱਜਕੱਲ੍ਹ ਲੋਕ ਆਪਣੀ ਡਾਈਟ ਵਿੱਚ ਡੀਟੌਕਸ ਡਰਿੰਕਸ ਸ਼ਾਮਲ ਕਰ ਰਹੇ ਹਨ। ਹਾਲਾਂਕਿ, ਬਹੁਤ ਸਾਰੇ ਲੋਕ ਇਹ ਨਹੀਂ...

Pregnancy ਦੌਰਾਨ Working Women ਇਸ ਤਰ੍ਹਾਂ ਰੱਖੋ ਖੁਦ ਦਾ ਧਿਆਨ, ਦਿਨ ਭਰ ਰਹੋਗੇ ਐਂਰਜੈਟਿਕ

Pregnant Working Women tips: ਗਰਭ ਅਵਸਥਾ ਦੌਰਾਨ ਜ਼ਿਆਦਾਤਰ ਔਰਤਾਂ Morning Sickness ਤੋਂ ਪਰੇਸ਼ਾਨ ਰਹਿੰਦੀਆਂ ਹਨ। ਇਸ ਕਾਰਨ ਉਨ੍ਹਾਂ ਨੂੰ ਦਿਨ ਭਰ ਕਮਜ਼ੋਰੀ ਤੇ...

Underarms ਦੇ ਕਾਲੇਪਣ ਨੂੰ ਦੂਰ ਕਰੇਗਾ ਸ਼ਹਿਦ, ਇਨ੍ਹਾਂ 3 ਤਰੀਕਿਆਂ ਨਾਲ ਕਰੋ ਇਸਤੇਮਾਲ

Underarms blackness tips: ਸ਼ਹਿਦ ਐਂਟੀ-ਆਕਸੀਡੈਂਟ, ਐਂਟੀ-ਵਾਇਰਲ ਅਤੇ ਔਸ਼ਧੀ ਗੁਣਾਂ ਨਾਲ ਭਰਪੂਰ ਹੁੰਦਾ ਹੈ। ਇਹ ਸਿਹਤ ਅਤੇ ਸਕਿਨ ਦੋਵਾਂ ਲਈ ਫਾਇਦੇਮੰਦ...

Weight Loss Diet: ਜਾਣੋ ਰਾਤ ਨੂੰ ਚੌਲ ਖਾਣਾ ਸਹੀ ਹੈ ਜਾਂ ਗਲਤ ?

Rice Roti weight loss: ਭਾਰ ਘਟਾਉਣਾ ਹੋਵੇ ਤਾਂ ਲੋਕ ਪਹਿਲਾਂ ਆਪਣੀ ਡਾਇਟ ‘ਚੋਂ ਕਾਰਬੋਹਾਈਡਰੇਟ ਫੂਡਜ਼ ਨੂੰ ਆਊਟ ਕਰ ਦਿੰਦੇ ਹਨ। ਕਾਰਬੋਹਾਈਡਰੇਟ ਇੱਕ...

ਫਿੱਟ ਰਹਿਣ ਲਈ ਖਾਓ ਇਸ ਆਟੇ ਦੀਆਂ ਰੋਟੀਆਂ, ਜਾਣੋ ਇਸ ਦੇ ਹੋਰ ਅਣਗਿਣਤ ਫ਼ਾਇਦੇ ?

Jowar roti health benefits: ਅਦਾਕਾਰਾ ਸ਼ਿਲਪਾ ਸ਼ੈੱਟੀ ਆਪਣੀ ਐਕਟਿੰਗ ਦੇ ਨਾਲ-ਨਾਲ ਫਿਟਨੈੱਸ ਲਈ ਵੀ ਜਾਣੀ ਜਾਂਦੀ ਹੈ। ਇਸ ਦੇ ਲਈ ਉਹ ਆਪਣੇ ਖਾਣ-ਪੀਣ ਦਾ ਖਾਸ...

Acne Attack: ਪਿੰਪਲਸ ਦੂਰ ਕਰਨ ‘ਚ ਮਦਦਗਾਰ ਹੈ ਲਸਣ, ਜਾਣੋ ਇਸਤੇਮਾਲ ਕਰਨ ਦਾ ਤਰੀਕਾ ?

Acne pimples remove tips: ਪਿੰਪਲਸ-Acne ਜਿੱਥੇ ਚਿਹਰੇ ਦੀ ਸੁੰਦਰਤਾ ਨੂੰ ਖਰਾਬ ਕਰਦੇ ਹਨ ਉੱਥੇ ਹੀ ਇਸ ਦੇ ਦਾਗ-ਧੱਬੇ ਵੀ ਦੇਖਣ ਨੂੰ ਬਦਸੂਰਤ ਲੱਗਦੇ ਹਨ। ਕੁਝ...

ਜਾਣੋ ਦੰਦ ਕੱਢਦੇ ਸਮੇਂ ਬੱਚਿਆਂ ਨੂੰ ਕਿਉਂ ਲੱਗਦੇ ਹਨ ਦਸਤ, ਦਰਦ ਤੋਂ ਰਾਹਤ ਲਈ ਅਪਣਾਓ ਇਹ ਟਿਪਸ

Baby teeth care tips: 6 ਮਹੀਨਿਆਂ ਤੋਂ ਡੇਢ ਸਾਲ ਦੇ ਵਿਚਕਾਰ ਦੰਦ ਆ ਜਾਂਦੇ ਹਨ। ਜਿਸ ਤਰ੍ਹਾਂ ਜਨਮ ਲੈਣਾ ਇੱਕ ਨੈਚੂਰਲ ਪ੍ਰੋਸੈਸ ਹੈ ਉਸੇ ਤਰ੍ਹਾਂ ਬੱਚਿਆਂ...

Stress ਦੂਰ ਕਰਨ ਦੇ ਨਾਲ Immunity ਵੀ ਵਧਾਉਂਦੀ ਹੈ Chocolate, ਜਾਣੋ ਇਸ ਦੇ ਜ਼ਬਰਦਸਤ ਫ਼ਾਇਦੇ ?

Chocolate eating health benefits: ਚਾਕਲੇਟ ਜਿੱਥੇ ਰਿਸ਼ਤਿਆਂ ‘ਚ ਮਿਠਾਸ ਘੋਲਦੀ ਹੈ, ਉਥੇ ਹੀ ਇਸ ਦਾ ਸੇਵਨ ਸਿਹਤ ਲਈ ਵੀ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ।...

Health Care: ਦਾਲਚੀਨੀ ਦਾ ਪਾਣੀ ਪੀਣ ਨਾਲ ਮਿਲਣਗੇ ਇਹ 5 ਵੱਡੇ ਫ਼ਾਇਦੇ

Cinnamon water health benefits: ਦਾਲਚੀਨੀ ਭੋਜਨ ਦਾ ਸੁਆਦ ਵਧਾਉਂਦੀ ਹੈ ਅਤੇ ਸਿਹਤ ਨੂੰ ਬਣਾਈ ਰੱਖਣ ‘ਚ ਮਦਦ ਕਰਦੀ ਹੈ। ਇਸ ਨੂੰ ਭੋਜਨ ‘ਚ ਮਿਲਾਉਣ ਦੇ ਨਾਲ...

ਡਾਇਬਿਟੀਜ਼ ਮਰੀਜ਼ ਅੱਜ ਤੋਂ ਹੀ ਸ਼ੁਰੂ ਕਰ ਲਓ ਇਹ 5 ਘਰੇਲੂ ਨੁਸਖ਼ੇ, ਹਮੇਸ਼ਾ ਕੰਟਰੋਲ ‘ਚ ਰਹੇਗੀ ਸ਼ੂਗਰ

Diabetes Control home remedies: ਸ਼ੂਗਰ ਇੱਕ ਅਜਿਹੀ ਬਿਮਾਰੀ ਹੈ ਜਿਸ ਨੇ ਹੁਣ ਤੱਕ ਲੱਖਾਂ-ਕਰੋੜਾਂ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਇਆ ਹੈ। ਚਿੰਤਾ ਦੀ ਗੱਲ ਤਾਂ...

ਰੋਜ਼ਾਨਾ 2 ਚੱਮਚ ਖਾਓ ਗੁਲਕੰਦ, ਸਰੀਰ ਰਹੇਗਾ ਠੰਡਾ ਅਤੇ ਬੀਮਾਰੀਆਂ ਹੋਣਗੀਆਂ ਦੂਰ

Gulkand health benefits: ਗੁਲਾਬ ਦੇ ਫੁੱਲ ਤੋਂ ਤਿਆਰ ਗੁਲਕੰਦ ਖਾਣ ‘ਚ ਸਵਾਦ ਹੋਣ ਦੇ ਨਾਲ-ਨਾਲ ਸਿਹਤ ਲਈ ਵੀ ਫਾਇਦੇਮੰਦ ਹੁੰਦੀ ਹੈ। ਗਰਮੀਆਂ ‘ਚ ਇਸ ਦੇ...

Mythbusters: Periods ‘ਚ ਦਹੀਂ ਖਾਣਾ ਚਾਹੀਦਾ ਜਾਂ ਨਹੀਂ ? ਜਾਣੋ ਐਕਸਪਰਟ ਦੀ ਰਾਏ

Eating Curd during Periods: ਪੀਰੀਅਡਜ਼ ਦੀ ਹੈਵੀ ਬਲੀਡਿੰਗ ਦੇ ਨਾਲ ਏਂਠਨ, ਸੋਜ਼, ਸਰੀਰ ‘ਚ ਦਰਦ ਅਤੇ ਮੂਡ ਸਵਿੰਗ ਵਰਗੀਆਂ ਸਮੱਸਿਆਵਾਂ ਵੀ ਆਉਂਦੀਆਂ ਹਨ।...

ਬਦਬੂਦਾਰ ਪੇਟ ਦੀ ਗੈਸ ਤੋਂ ਪ੍ਰੇਸ਼ਾਨ ਹੋ ਤਾਂ ਅਜਮਾਓ ਇਨ੍ਹਾਂ ‘ਚੋਂ ਇੱਕ ਨੁਸਖ਼ਾ, ਤੁਰੰਤ ਮਿਲੇਗੀ ਰਾਹਤ

Stomach Gas home remedies: ਗਲਤ ਖਾਣ-ਪੀਣ ਅਤੇ ਲਾਈਫਸਟਾਈਲ ਕਾਰਨ ਪਾਚਨ ਨਾਲ ਜੁੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਨ੍ਹਾਂ ‘ਚੋਂ ਇਕ ਹੈ...

Intimate Hygiene: ਪ੍ਰੈਗਨੈਂਸੀ ‘ਚ ਜ਼ਰੂਰੀ ਹੈ ਵੈਜਾਇਨਾ ਦੀ ਸਹੀ ਸਾਫ਼-ਸਫ਼ਾਈ, ਜਾਣੋ ਇਸ ਨੂੰ ਬਣਾਈ ਰੱਖਣ ਦੇ 5 ਟਿਪਸ

Pregnant Women Intimate Hygiene: ਪ੍ਰੈਗਨੈਂਸੀ ਸਾਰੀਆਂ ਔਰਤਾਂ ਲਈ ਸਭ ਤੋਂ ਸੁੰਦਰ ਪਲਾਂ ‘ਚੋਂ ਇੱਕ ਹੈ। ਇਸ ਦੌਰਾਨ ਔਰਤਾਂ ਨੂੰ ਆਪਣੀ ਸਿਹਤ ਦਾ ਖਾਸ ਖਿਆਲ...

ਬੱਚੇਦਾਨੀ ਕਢਵਾਉਣ ਨਾਲ ਸਰੀਰ ਨੂੰ ਹੋ ਸਕਦੇ ਹਨ ਇਹ 10 ਨੁਕਸਾਨ, ਜਾਣੋ Hysterectomy ਨਾਲ ਜੁੜੇ ਹੋਰ ਖ਼ਤਰੇ

Uterus removing health effects: Hysterectomy ਬੱਚੇਦਾਨੀ ਕੱਢਣ ਲਈ ਕੀਤੀ ਜਾਣ ਵਾਲੀ ਇੱਕ ਸਰਜਰੀ ਹੈ। ਕਈ ਵਾਰ ਔਰਤਾਂ ਨੂੰ ਕੁਝ ਗੰਭੀਰ ਸਿਹਤ ਸਥਿਤੀਆਂ ਕਾਰਨ ਇਹ...

ਹੁਣ 2 ਦਿਨ ‘ਚ ਦਿੱਖਣ ਲੱਗੇ ਕੋਰੋਨਾ ਦੇ ਲੱਛਣ: ਸਭ ਤੋਂ ਪਹਿਲਾਂ ਗਲੇ ‘ਚ ਪਾਇਆ ਜਾਂਦਾ ਹੈ ਵਾਇਰਸ, 5 ਦਿਨ ਬਾਅਦ ਆਉਂਦਾ ਹੈ ਲੱਛਣਾਂ ਦਾ ਪੀਕ

Corona Virus Symptoms: ਕੋਰੋਨਾ ਵਾਇਰਸ ਸੰਕ੍ਰਮਣ ਹੋਣ ਤੋਂ ਬਾਅਦ ਸਰੀਰ ‘ਚ ਲੱਛਣ ਕਿੰਨੇ ਦਿਨਾਂ ‘ਚ ਆਉਦੇ ਹਨ? ਇਸ ਸਵਾਲ ‘ਤੇ ਹਰ ਕਿਸੀ ਨੂੰ ਬਹੁਤ...

ਔਰਤਾਂ ਲਈ ਫ਼ਾਇਦੇਮੰਦ ਹਨ ਇਹ 5 ਤਰ੍ਹਾਂ ਦੇ ਹਲਵੇ, ਦੂਰ ਹੋਣਗੀਆਂ ਕਈ ਸਰੀਰਕ ਸਮੱਸਿਆਵਾਂ

Women Halwa health benefits: ਔਰਤਾਂ ‘ਚ ਹਾਰਮੋਨਲ ਅਸੰਤੁਲਨ ਕਾਰਨ ਮਿੱਠੇ ਦੀ ਕਰੇਵਿੰਗ ਜ਼ਿਆਦਾ ਹੁੰਦੀ ਹੈ। ਅਜਿਹੇ ‘ਚ ਸ਼ੂਗਰ ਨਾਲ ਭਰਪੂਰ ਅਨਹੈਲਥੀ...

ਘਰ ਦੇ ਬਜ਼ੁਰਗਾਂ ਨੂੰ ਹੈਲਥੀ ਰੱਖਣਾ ਹੈ ਤਾਂ ਸਰਦੀਆਂ ‘ਚ ਉਨ੍ਹਾਂ ਨੂੰ ਦਿਓ ਇਹ 5 ਤਰ੍ਹਾਂ ਦੇ ਸੂਪ, ਸਰੀਰ ਨੂੰ ਮਿਲਣਗੇ ਕਈ ਫ਼ਾਇਦੇ

Old people soup benefits: ਉਮਰ ਵਧਣ ਦੇ ਨਾਲ ਸਾਡੇ ਸਰੀਰ ਦੇ ਵੱਖ-ਵੱਖ ਅੰਗ ਕਮਜ਼ੋਰ ਹੋਣ ਲੱਗਦੇ ਹਨ। ਉਨ੍ਹਾਂ ਦੀ ਕੰਮ ਕਰਨ ਦੀ ਸਮਰੱਥਾ ਘੱਟ ਜਾਂਦੀ ਹੈ।...

ਪ੍ਰੈਗਨੈਂਸੀ ‘ਚ ਕਬਜ਼ ਦੀ ਦਵਾਈ ਖਾਣਾ ਹੋ ਸਕਦਾ ਹੈ ਨੁਕਸਾਨਦਾਇਕ, ਜਾਣੋ ਬਿਨ੍ਹਾਂ ਦਵਾਈ ਦੇ ਕਬਜ਼ ਠੀਕ ਕਰਨ ਦੇ ਨੁਸਖ਼ੇ

Pregnant Women Constipation tips: ਕਬਜ਼ ਦੀ ਸਮੱਸਿਆ ਹੋਣ ‘ਤੇ ਪੇਟ ‘ਚ ਮਰੋੜ ਦਾ ਅਹਿਸਾਸ ਹੁੰਦਾ ਹੈ ਜੇਕਰ ਇਹ ਸਮੱਸਿਆ ਪ੍ਰੈਗਨੈਂਸੀ ਦੌਰਾਨ ਹੋ ਜਾਵੇ ਤਾਂ...

ਸੇਬ ਦਾ ਮੁਰੱਬਾ ਖਾਣ ਨਾਲ ਸਿਹਤ ਨੂੰ ਮਿਲਦੇ ਹਨ ਇਹ 5 ਫ਼ਾਇਦੇ, ਜਾਣੋ ਖਾਣ ਦਾ ਸਹੀ ਤਰੀਕਾ ?

Apple Murabba health benefits: ਸੇਬ ਦਾ ਸੇਵਨ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ‘ਚ ਬੀਮਾਰੀਆਂ ਨਾਲ ਲੜਨ ਲਈ ਕਈ ਜ਼ਰੂਰੀ ਤੱਤ ਪਾਏ ਜਾਂਦੇ ਹਨ ਪਰ ਕੀ...

ਪ੍ਰੈਗਨੈਂਸੀ ‘ਚ ਕ੍ਰੈਨਬੇਰੀ ਜੂਸ ਦੇ ਸੇਵਨ ਨਾਲ ਮਿਲਦੇ ਹਨ ਇਹ 5 ਫ਼ਾਇਦੇ, ਜਾਣੋ ਕਦੋਂ ਅਤੇ ਕਿੰਨੀ ਮਾਤਰਾ ‘ਚ ਲੈਣਾ ਸਹੀ ?

Pregnant Women Cranberry Juice: ਪ੍ਰੈਗਨੈਂਸੀ ਇੱਕ ਅਜਿਹਾ ਸਮਾਂ ਹੁੰਦਾ ਹੈ ਜਦੋਂ ਇੱਕ ਔਰਤ ਦੇ ਸਰੀਰ ਸਭ ਤੋਂ ਜ਼ਿਆਦਾ ਮਾਤਰਾ ‘ਚ ਵਿਟਾਮਿਨਜ਼ ਅਤੇ ਖਣਿਜਾਂ ਦੀ...

ਇਨ੍ਹਾਂ 5 ਸਥਿਤੀਆਂ ‘ਚ ਨਾ ਕਰੋ Menstrual Cup ਦੀ ਵਰਤੋਂ, ਵੱਧ ਸਕਦੀ ਹੈ ਸਮੱਸਿਆ

Menstrual Cup health effects: Menstrual Cup ਕੀ ਹੈ? ਪਹਿਲਾਂ ਪੀਰੀਅਡਜ਼ ‘ਚ ਜ਼ਿਆਦਾਤਰ ਔਰਤਾਂ ਕੱਪੜਿਆਂ ‘ਤੇ ਖੂਨ ਲੱਗਣ ਤੋਂ ਰੋਕਣ ਲਈ ਸੂਤੀ ਕੱਪੜੇ ਦੀ ਵਰਤੋਂ...

ਸਰ੍ਹੋਂ ਦਾ ਤੇਲ ਕਿਉਂ ਹੈ ਫ਼ਾਇਦੇਮੰਦ ? ਜਾਣੋ ਇਸ ਦੇ ਕੁੱਝ ਖ਼ਾਸ ਗੁਣ, ਫ਼ਾਇਦੇ ਅਤੇ ਕੁੱਝ ਨੁਕਸਾਨ

Mustard Oil health benefits: ਸਾਡੇ ਦੇਸ਼ ‘ਚ ਸਰ੍ਹੋਂ ਦੇ ਤੇਲ ਦੀ ਵਰਤੋਂ ਬਹੁਤ ਜ਼ਿਆਦਾ ਕੀਤੀ ਜਾਂਦੀ ਹੈ। ਭੋਜਨ ਤੋਂ ਲੈ ਕੇ ਸਕਿਨ ਅਤੇ ਵਾਲਾਂ ਤੱਕ...

ਔਰਤਾਂ ਕਿਉਂ ਹੋ ਰਹੀਆਂ ਹਨ Cervical Cancer ਦਾ ਸ਼ਿਕਾਰ, ਜਾਣੋ ਕਿਸ ਤਰ੍ਹਾਂ ਰੱਖੀਏ ਬਚਾਅ ?

Cervical Cancer health tips: ਕੈਂਸਰ ਇੱਕ ਅਜਿਹੀ ਜਾਨਲੇਵਾ ਬਿਮਾਰੀ ਹੈ ਜੋ ਮਨੁੱਖ ਨੂੰ ਮੌਤ ਦੇ ਦਰਵਾਜੇ ਤੱਕ ਲੈ ਜਾਂਦੀ ਹੈ। ਖਾਸ ਕਰਕੇ ਭਾਰਤੀ ਔਰਤਾਂ ‘ਚ।...

ਬੇਦਾਗ਼ ਸਕਿਨ ਅਤੇ ਲੰਬੇ ਵਾਲਾਂ ਲਈ ਫ਼ਾਇਦੇਮੰਦ ਹੈ ਚੌਲਾਂ ਦਾ ਆਟਾ, ਇਸ ਤਰ੍ਹਾਂ ਬਣਾਓ ਫੇਸ ਅਤੇ ਹੇਅਰ ਮਾਸਕ

Rice flour beauty tips: ਚੌਲਾਂ ਦੇ ਆਟੇ ਨੂੰ ਖਾਣ ਤੋਂ ਇਲਾਵਾ ਸਕਿਨ ਅਤੇ ਹੇਅਰ ਕੇਅਰ ਲਈ ਵੀ ਫਾਇਦੇਮੰਦ ਮੰਨਿਆ ਜਾਂਦਾ ਹੈ। ਅਜਿਹੇ ‘ਚ ਜੇਕਰ ਤੁਸੀਂ...

Weight Loss: ਪੇਟ ਗਾਰੰਟੀ ਨਾਲ 3 ਮਹੀਨੇ ‘ਚ ਹੋ ਜਾਵੇਗਾ ਅੰਦਰ, ਰੋਜ਼ਾਨਾ ਰੁਟੀਨ ‘ਚ ਸ਼ਾਮਿਲ ਕਰੋ ਇਹ 3 ਕੰਮ !

3 Month Weight loss: ਵਿਗੜਦੇ ਲਾਈਫਸਟਾਇਲ ਅਤੇ ਅਨਿਯਮਿਤ ਅਤੇ ਗ਼ਲਤ ਖਾਣ-ਪੀਣ ਕਾਰਨ ਮੋਟਾਪਾ ਹਰ ਕਿਸੀ ਲਈ ਸਮੱਸਿਆ ਬਣ ਗਿਆ ਹੈ। ਬੈਲੀ ਫੈਟ ਹੋਵੇ ਜਾਂ...

Nerve Pain Remedies: ਲੱਤਾਂ ਦੀਆਂ ਨਸਾਂ ‘ਚ ਦਰਦ ਤੋਂ ਹੋ ਪਰੇਸ਼ਾਨ ਤਾਂ ਅਪਣਾਓ ਆਯੁਰਵੈਦਿਕ ਨੁਸਖ਼ੇ, ਜਲਦੀ ਮਿਲੇਗਾ ਆਰਾਮ

Nerve Pain Home Remedies: ਗ਼ਲਤ ਪੋਜੀਸ਼ਨ ‘ਚ ਲੰਬੇ ਸਮੇਂ ਤੱਕ ਬੈਠਣ ਕਾਰਨ ਲੱਤਾਂ ਅਤੇ ਪੈਰਾਂ ‘ਚ ਦਰਦ ਹੋਣਾ ਆਮ ਗੱਲ ਹੈ। ਕਈ ਵਾਰ ਇਹ ਦਰਦ ਇੰਨਾ ਵੱਧ...

Computer ‘ਤੇ ਕੰਮ ਕਰਕੇ ਥੱਕ ਜਾਣ ਅੱਖਾਂ ਤਾਂ ਅਪਣਾਓ ਇਹ ਨੁਸਖ਼ੇ, ਜਲਦੀ ਮਿਲੇਗਾ ਆਰਾਮ

Eyes Care home remedies: ਕੋਰੋਨਾ ਕਾਰਨ ਦੇਸ਼ ਭਰ ਦੀਆਂ ਕਈ ਕੰਪਨੀਆਂ ਨੇ ਫਿਰ ਤੋਂ Work From Home ਕਰ ਦਿੱਤਾ ਹੈ। ਪਰ ਇਸ ਦੌਰਾਨ ਲਗਾਤਾਰ ਕਈ ਘੰਟੇ ਕੰਪਿਊਟਰ...

ਜਾਪਾਨੀ ਲੋਕਾਂ ਵਰਗੀ ਚਾਹੀਦੀ ਲੰਬੀ ਉਮਰ ਤਾਂ ਅੱਜ ਹੀ ਡਾਇਟ ‘ਚ ਸ਼ਾਮਿਲ ਕਰੋ ਇਹ 6 Superfoods

Healthy lifestyle healthy food: ਜਾਪਾਨੀ ਲੋਕ ਆਪਣੀ ਫਿਟਨੈੱਸ ਅਤੇ ਚੰਗੀ ਸਿਹਤ ਲਈ ਪੂਰੀ ਦੁਨੀਆ ‘ਚ ਜਾਣੇ ਜਾਂਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਉਹ ਫਿੱਟ...

ਕਬਜ਼ ਦੀ ਸਮੱਸਿਆ ਤੋਂ ਰਾਹਤ ਦਿਵਾਉਂਦਾ ਹੈ ਅਦਰਕ, ਜਾਣੋ ਹੋਰ ਵੀ ਫ਼ਾਇਦੇ

Ginger health care benefits: ਅਦਰਕ ਰਸੋਈ ‘ਚ ਵਰਤਿਆ ਜਾਣ ਵਾਲਾ ਮਸਾਲਾ ਹੈ, ਜਿਸ ‘ਚ ਕਾਪਰ ਅਤੇ ਮੈਗਨੀਜ਼ ਵਰਗੇ ਤੱਤ ਭਰਪੂਰ ਮਾਤਰਾ ‘ਚ ਮੌਜੂਦ ਹੁੰਦੇ ਹਨ।...

ਦੁੱਧ ਵਾਲੀ ਚਾਹ ਤੋਂ ਜ਼ਿਆਦਾ ਫ਼ਾਇਦੇਮੰਦ ਹੈ ਲੌਂਗ ਵਾਲੀ ਚਾਹ, ਰੋਜ਼ਾਨਾ 1 ਕੱਪ ਪੀਣ ਨਾਲ ਮਿਲਣਗੇ ਕਈ ਫ਼ਾਇਦੇ

Clove tea benefits: ਲੌਂਗ ਹਰ ਭਾਰਤੀ ਰਸੋਈ ‘ਚ ਆਸਾਨੀ ਨਾਲ ਮਿਲਣ ਵਾਲਾ ਹੈ। ਇਸ ਮਸਾਲੇ ਨਾਲ ਭੋਜਨ ਦਾ ਸਵਾਦ ਵਧਾਉਣ ਦੇ ਸਿਹਤ ਲਈ ਵੀ ਫਾਇਦੇਮੰਦ ਹੁੰਦਾ...

30 ਦੇ ਬਾਅਦ ਔਰਤਾਂ ਨਾਸ਼ਤੇ ‘ਚ ਜ਼ਰੂਰ ਖਾਓ ਇਹ Anti-Aging ਫੂਡਜ਼, ਰਹੋਗੇ ਬਿਲਕੁਲ Fit

Women Anti Aging foods: ਉਮਰ ਵਧਣ ਦੇ ਨਾਲ ਔਰਤਾਂ ਨੂੰ ਆਪਣੀ ਡਾਇਟ ‘ਚ ਕੁਝ ਬਦਲਾਅ ਕਰਨ ਦੀ ਲੋੜ ਹੁੰਦੀ ਹੈ। ਤਾਂ ਜੋ ਬੀਮਾਰੀਆਂ ਤੋਂ ਬਚਿਆ ਜਾ ਸਕੇ। ਇਸ...

Winter Special: ਇਨ੍ਹਾਂ ਤਰੀਕਿਆਂ ਨਾਲ ਕਰੋ ਹੱਥਾਂ ਦੀ ਰੁੱਖੀ ਅਤੇ ਬੇਜਾਨ ਸਕਿਨ ਦੀ ਦੇਖਭਾਲ

Winter Hands care tips: ਸਰਦੀਆਂ ਦੀ ਸ਼ੁਰੂਆਤ ਦੇ ਨਾਲ ਹੀ ਸਾਨੂੰ ਸਕਿਨ ਨਾਲ ਜੁੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜੇਕਰ ਹੱਥਾਂ ਦੀ ਗੱਲ...

ਸਰਦੀਆਂ ਦੇ ਮੌਸਮ ’ਚ ਜ਼ਰੂਰ ਖਾਓ ਇਹ ਚੀਜ਼ਾਂ, ਇਮਿਊਨਿਟੀ ਹੋਵੇਗੀ ਤੇਜ਼ੀ ਨਾਲ ਬੂਸਟ

Winter Immunity boost foods: ਸਰਦੀਆਂ ਦੇ ਮੌਸਮ ‘ਚ ਖਾਣ ਪੀਣ ਦੀ ਮਾਤਰਾ ਵਧ ਜਾਂਦੀ ਹੈ। ਜ਼ਿਆਦਾ ਖਾਣ ਅਤੇ ਐਕਟੀਵਿਟੀ ਘੱਟ ਕਰਨ ਨਾਲ ਬਹੁਤ ਸਾਰੇ ਲੋਕ...

‘ਖੱਟੇ ਡਕਾਰ’ ਦੀ ਸਮੱਸਿਆ ਹੋਵੇਗੀ ਮਿੰਟਾਂ ‘ਚ ਦੂਰ ਬਸ ਅਪਣਾਓ ਇਹ ਘਰੇਲੂ ਨੁਸਖ਼ੇ

Sour Burping tips: ਭੋਜਨ ਕਰਨ ਤੋਂ ਬਾਅਦ ਡਕਾਰ ਆਉਣੇ ਹਮੇਸ਼ਾ ਆਮ ਗੱਲ ਹੁੰਦੀ ਹੈ। ਆਮ ਤੌਰ’ਤੇ ਡਕਾਰ ਆਉਣ ਦਾ ਮੁੱਖ ਕਾਰਨ ਭੋਜਨ ਦਾ ਹਜ਼ਮ ਹੋਣਾ ਹੁੰਦਾ...

Women Alert: ਕਈ ਬੀਮਾਰੀਆਂ ਦਾ ਸੰਕੇਤ ਦਿੰਦਾ ਹੈ Green Vaginal Discharge, ਔਰਤਾਂ ਜ਼ਰੂਰ ਦਿਓ ਧਿਆਨ

Green Discharge Symptoms: ਵੈਜਾਇਨਾ ਡਿਸਚਾਰਜ ਹੋਣਾ ਔਰਤਾਂ ਦੀ ਆਮ ਸਮੱਸਿਆ ਹੈ ਜਿਸ ਤੋਂ ਘਬਰਾਉਣ ਜਾਂ ਪ੍ਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ। ਪਰ ਵੈਜਾਇਨਾ...

Laptop ‘ਤੇ ਕੰਮ ਕਰਕੇ ਗਰਦਨ ‘ਚ ਆ ਗਈ ਹੈ ਅਕੜ ਤਾਂ ਇਸ ਤਰ੍ਹਾਂ ਪਾਓ ਮਿੰਟਾਂ ‘ਚ ਆਰਾਮ

Neck Stiffness tips: ਜ਼ਿਆਦਾਤਰ ਲੋਕਾਂ ਦਾ ਕੰਮ ਅੱਜਕੱਲ੍ਹ ਕੰਪਿਊਟਰ ਅਤੇ ਲੈਪਟਾਪ ‘ਤੇ ਹੀ ਹੁੰਦਾ ਹੈ। ਉੱਪਰੋਂ ਘਰ ਤੋਂ ਕੰਮ ਕਰਨ ਦੇ ਮਾਮਲੇ ‘ਚ...

ਇੱਕ ਗ਼ਲਤੀ ਸਿਹਤ ‘ਤੇ ਭਾਰੀ: ਜਾਣੋ ਖੜ੍ਹੇ ਹੋ ਕੇ ਪਾਣੀ ਪੀਣ ਦੇ ਨੁਕਸਾਨ

Standing drinking water effects: ਬਾਹਰੋਂ ਘਰ ਆ ਕੇ ਜਾਂ ਕਈ ਵਾਰ ਕਾਹਲੀ ‘ਚ ਕੁਝ ਲੋਕ ਖੜ੍ਹੇ ਹੋ ਕੇ ਪਾਣੀ ਪੀ ਲੈਂਦੇ ਹਨ। ਇਸ ਦੇ ਨਾਲ ਹੀ ਖੜ੍ਹੇ ਹੋ ਕੇ ਪਾਣੀ...

Women Care: ਹੈਲਥੀ ਬ੍ਰੈਸਟ ਲਈ ਔਰਤਾਂ ਜ਼ਰੂਰ ਖਾਓ ਇਹ Superfoods

Healthy breast food tips: ਗਲਤ ਖਾਣ-ਪੀਣ ਅਤੇ ਲਾਈਫਸਟਾਈਲ ਕਾਰਨ ਔਰਤਾਂ ਨੂੰ ਕਈ ਸਮੱਸਿਆਵਾਂ ਤੋਂ ਗੁਜ਼ਰਨਾ ਪੈਂਦਾ ਹੈ। ਖਾਸ ਤੌਰ ‘ਤੇ ਔਰਤਾਂ ਨੂੰ...

Health Tips: ਸਰਦੀ-ਜ਼ੁਕਾਮ ‘ਚ ਅਸਰਦਾਰ ਹੈ ਸਟੀਮ, ਮਿਲਣਗੇ ਹੋਰ ਵੀ ਕਈ ਫ਼ਾਇਦੇ

Steam Health benefits: ਦੇਸ਼ ਭਰ ‘ਚ ਕੋਰੋਨਾ ਦੇ ਮਾਮਲਿਆਂ ਨੇ ਫਿਰ ਜ਼ੋਰ ਫੜ ਲਿਆ ਹੈ। ਇਸ ਦੇ ਨਵੇਂ ਵੇਰੀਐਂਟ Omicron ਨੇ ਦੇਸ਼ ‘ਚ ਫਿਰ ਤੋਂ ਡਰ ਦਾ ਮਾਹੌਲ...

ਸਰਦੀਆਂ ‘ਚ ਪੀਓ ਗਾਜਰ-ਹਲਦੀ ਦਾ ਸੂਪ, ਇੰਫੈਕਸ਼ਨ ਤੋਂ ਰਹੇਗਾ ਬਚਾਅ

Carrot turmeric soup benefits: ਸਰਦੀਆਂ ‘ਚ ਖਾਸ ਤੌਰ ‘ਤੇ ਗਾਜਰ ਖਾਧੀ ਜਾਂਦੀ ਹੈ। ਲੋਕ ਇਸਨੂੰ ਸਬਜ਼ੀ, ਅਚਾਰ, ਹਲਵਾ ਅਤੇ ਸੂਪ ਦੇ ਰੂਪ ‘ਚ ਖਾਂਦੇ ਹਨ।...

Covid-19: ਹਲਕੇ ‘ਚ ਨਾ ਲਓ ਸਰਦੀ-ਜ਼ੁਕਾਮ ਜਾਂ ਇੰਫੈਕਸ਼ਨ, ਪੇਟ ਨਾਲ ਵੀ ਜੁੜੇ Omicron ਦੇ ਲੱਛਣ

normal cold cough omicron: ਦੇਸ਼ ‘ਚ ਕੋਰੋਨਾ ਵਾਇਰਸ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਵਿਗਿਆਨੀਆਂ ਦਾ ਕਹਿਣਾ ਹੈ ਕਿ ਓਮੀਕਰੋਨ ਵੇਰੀਐਂਟ ਡੈਲਟਾ...

Women Care: ਪ੍ਰੈਗਨੈਂਸੀ ‘ਚ ਫ਼ਾਇਦੇਮੰਦ Butterfly Pose, ਔਰਤਾਂ ਦੀਆਂ 4 ਸਮੱਸਿਆਵਾਂ ਵੀ ਹੋਣਗੀਆਂ ਦੂਰ

Butterfly pose women benefits: ਔਰਤਾਂ ਨੂੰ ਅਕਸਰ ਸਿਹਤ ਸੰਬੰਧੀ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ ‘ਚ ਤੁਸੀਂ ਬਟਰਫਲਾਈ ਯਾਨੀ ਤਿਤਲੀ...

ਕਈ ਬੀਮਾਰੀਆਂ ਦਾ ਕਾਲ ਹਨ ਆਂਵਲੇ ਦੇ ਬੀਜ, ਸੇਵਨ ਨਾਲ ਦੂਰ ਹੋਵੇਗੀ ਔਰਤਾਂ ਦੀ ਇਹ ਬੀਮਾਰੀ

Amla seeds health tips: ਆਂਵਲਾ ਵਿਟਾਮਿਨਾਂ ਨਾਲ ਭਰਪੂਰ ਹੁੰਦਾ ਹੈ। ਇਸ ਦੇ ਸੇਵਨ ਨਾਲ ਇਮਿਊਨਿਟੀ ਤੇਜ਼ੀ ਨਾਲ ਵਧਦੀ ਹੈ। ਪਾਚਨ ਤੰਤਰ ਨੂੰ ਸੁਧਾਰਨ ਦੇ...

Attention Girls! Periods ਦੌਰਾਨ ਕਰੋਗੇ ਇਹ 6 ਕੰਮ ਤਾਂ ਸਿਹਤ ਨੂੰ ਹੋ ਸਕਦੇ ਹਨ ਭਾਰੀ ਨੁਕਸਾਨ

Periods health care tips: ਇੱਕ ਉਮਰ ਹੁੰਦੀ ਹੈ ਜਿਸ ‘ਚ ਜ਼ਿਆਦਾਤਰ ਕੁੜੀਆਂ ਸੋਚਦੀਆਂ ਹਨ ਕਿ ਪੀਰੀਅਡ ਕੀ ਹੁੰਦੇ ਹਨ। ਅਤੇ ਫਿਰ ਜ਼ਿੰਦਗੀ ਦਾ ਉਹ ਮੋੜ ਵੀ...

Weight Loss Tips: 2 ਹਫ਼ਤਿਆਂ ‘ਚ ਵਜ਼ਨ ਨੂੰ ਘੱਟ ਕਰਨ ਲਈ ਅਪਣਾਓ ਇਹ ਘਰੇਲੂ ਨੁਸਖ਼ੇ

Weight Loss home remedies: ਅੱਜ ਕੱਲ ਦੀ ਲਾਈਫਸਟਾਈਲ ‘ਚ ਪੇਟ ਦੀ ਚਰਬੀ ਦਾ ਵਧਣਾ ਤੁਹਾਨੂੰ ਕਈ ਬਿਮਾਰੀਆਂ ਵੱਲ ਲੈ ਜਾਂਦਾ ਹੈ। ਇਸ ਲਈ ਇਹ ਜ਼ਰੂਰੀ ਹੈ ਕਿ...

ਆਪਣੀ ਡਾਇਟ ‘ਚ ਸ਼ਾਮਿਲ ਕਰੋ ਫੂਡਜ਼ ਦਾ Rainbow, ਵਧੇਗਾ ਜੀਵਨ ਅਤੇ ਬੀਮਾਰੀਆਂ ਰਹਿਣਗੀਆਂ ਦੂਰ

Rainbow Diet health benefits: ਵੈਸੇ ਤਾਂ ਦੁਨੀਆ ‘ਚ ਕਈ ਤਰ੍ਹਾਂ ਦੀਆਂ ਡਾਇਟ ਮੌਜੂਦ ਹਨ ਪਰ ਉਨ੍ਹਾਂ ‘ਚੋਂ ਸਭ ਤੋਂ ਖਾਸ ਹੈ ਰੇਨਬੋ ਡਾਈਟ। ਡਾਕਟਰਾਂ...

ਅਖਰੋਟ ਇੱਕ ਫ਼ਾਇਦੇ ਅਨੇਕ, ਰੋਜ਼ਾਨਾ ਖਾਣ ਨਾਲ ਸਰੀਰ ਨੂੰ ਕਦੇ ਵੀ ਨਹੀਂ ਹੋਣਗੀਆਂ ਇਹ ਬੀਮਾਰੀਆਂ

Winter Walnut health benefit: ਸਰਦੀ ਦਾ ਮੌਸਮ ਆਪਣੇ ਨਾਲ ਕਈ ਬਿਮਾਰੀਆਂ ਲੈ ਕੇ ਆਉਂਦਾ ਹੈ। ਜੇਕਰ ਤੁਸੀਂ ਬੀਮਾਰੀਆਂ ਤੋਂ ਦੂਰ ਰਹਿਣਾ ਚਾਹੁੰਦੇ ਹੋ ਤਾਂ...

Makar Sankranti ‘ਤੇ ਘਰ ‘ਚ ਬਣਦੀਆਂ ਹਨ ਤਿਲ ਨਾਲ ਕਈ ਚੀਜ਼ਾਂ, ਜਾਣੋ ਇਨ੍ਹਾਂ ਨੂੰ ਖਾਣ ਦੇ ਫ਼ਾਇਦੇ

White sesame seeds benefit: ਦੇਸ਼ ਭਰ ‘ਚ ਮਕਰ ਸੰਕ੍ਰਾਂਤੀ ਦਾ ਤਿਉਹਾਰ ਵੱਖ-ਵੱਖ ਅਤੇ ਧੂਮਧਾਮ ਨਾਲ ਮਨਾਉਣ ਦੀ ਪਰੰਪਰਾ ਹੈ। ਇਸ ਦਿਨ ਲੋਕ ਇਕ-ਦੂਜੇ ਨੂੰ...

Women Alert: 10 ‘ਚੋਂ 8 ਔਰਤਾਂ ਪਹਿਨਦੀਆਂ ਹਨ ਗ਼ਲਤ Bra, ਹੋ ਸਕਦਾ ਹੈ Breast Cancer

Bra Causes Breast Cancer: ਕੁੜੀਆਂ ਕੱਪੜੇ ਖਰੀਦਣ ਵੇਲੇ ਬਹੁਤ ਚਰਚਾ ਕਰਦੀਆਂ ਹਨ ਪਰ ਜਦੋਂ ਬ੍ਰਾ ਦੀ ਗੱਲ ਆਉਂਦੀ ਹੈ ਤਾਂ 10 ‘ਚੋਂ 7 ਔਰਤਾਂ ਅਕਸਰ ਗਲਤੀਆਂ...

ਬੱਚੇ ਨੂੰ ਲੱਗ ਗਈ ਹੈ ਠੰਡ ਤਾਂ ਤੁਰੰਤ ਆਰਾਮ ਦਿਵਾਉਣਗੇ ਇਹ ਘਰੇਲੂ ਨੁਸਖ਼ੇ

Child winter health care: ਠੰਡੇ ਮੌਸਮ ‘ਚ ਛੋਟੇ ਬੱਚਿਆਂ ਨੂੰ ਜ਼ਿਆਦਾ ਦੇਖਭਾਲ ਦੀ ਲੋੜ ਹੁੰਦੀ ਹੈ। ਅਸਲ ‘ਚ ਬੱਚੇ ਦੀ ਇਮਿਊਨਿਟੀ ਕਮਜ਼ੋਰ ਹੁੰਦੀ ਹੈ।...

Healthy Tea: Gym ਅਤੇ Dieting ਨਹੀਂ ਕਰ ਸਕਦੇ ਤਾਂ ਸੇਬ ਦੀ ਇਸ ਖ਼ਾਸ ਡ੍ਰਿੰਕ ਨਾਲ ਘਟਾਓ ਵਜ਼ਨ

Apple drink Weight loss: ਕੀ ਤੁਸੀਂ ਵੀ ਆਪਣੇ ਵਧੇ ਹੋਏ ਭਾਰ ਤੋਂ ਪਰੇਸ਼ਾਨ ਹੋ? ਕੀ ਪੇਟ ਦੀ ਚਰਬੀ ਫਿਗਰ ਖ਼ਰਾਬ ਕਰ ਰਹੀ ਹੈ? ਜਿਮ ਅਤੇ ਡਾਈਟ ਕਰਨਾ ਤੁਹਾਡੇ ਲਈ...

ਸ਼ੂਗਰ ਕੰਟਰੋਲ ਕਰਨ ਦਾ ਸਭ ਤੋਂ ਬੈਸਟ ਤਰੀਕਾ ਹੈ ਮੂਲੀ, ਜਾਣੋ ਸੇਵਨ ਦਾ ਤਰੀਕਾ ?

Radish health benefit: ਮੂਲੀ ਫਾਈਬਰ, ਕੈਲਸ਼ੀਅਮ, ਪੋਟਾਸ਼ੀਅਮ ਆਦਿ ਪੌਸ਼ਟਿਕ ਤੱਤਾਂ ਅਤੇ ਐਂਟੀ-ਆਕਸੀਡੈਂਟ ਗੁਣਾਂ ਨਾਲ ਭਰਪੂਰ ਹੁੰਦੀ ਹੈ। ਲੋਕ ਇਸ ਨੂੰ...

ਦੁੱਧ ‘ਚ ਮਿਲਾਕੇ ਪੀਓ ਇਹ ਚੀਜ਼ਾਂ, ਵਧੇਗੀ ਇਮਿਊਨਿਟੀ ਅਤੇ Omicron ਤੋਂ ਹੋਵੇਗਾ ਬਚਾਅ !

Omicron fight milk benefits: ਦੁੱਧ ਪੌਸ਼ਟਿਕ ਤੱਤ, ਐਂਟੀ-ਬੈਕਟੀਰੀਅਲ, ਐਂਟੀ-ਵਾਇਰਲ ਆਦਿ ਨਾਲ ਭਰਪੂਰ ਹੁੰਦਾ ਹੈ। ਇਸ ਦਾ ਸੇਵਨ ਕਰਨ ਨਾਲ ਮਾਸਪੇਸ਼ੀਆਂ ਅਤੇ...

ਪੇਟ ਨਹੀਂ ਹੋਵੇਗਾ ਖ਼ਰਾਬ ਅਤੇ ਡਾਈਜੇਸ਼ਨ ਵੀ ਰਹੇਗਾ ਤੰਦਰੁਸਤ, ਖਾਂਦੇ ਰਹੋ ਇਹ 6 ਫੂਡਜ਼

Healthy Stomach digestion food: ਸਿਹਤਮੰਦ ਅਤੇ ਫਿੱਟ ਰਹਿਣ ਦੀ ਕੁੰਜੀ ਸਹੀ ਪਾਚਨ ਨਾਲ ਸਬੰਧਤ ਹੈ। ਹਾਲਾਂਕਿ ਭੱਜ-ਦੌੜ ਭਰੀ ਜੀਵਨ ਸ਼ੈਲੀ ਅਤੇ ਅਨਿਯਮਿਤ...

Carousel Posts