2 ਮਹੀਨੇ ਬਾਅਦ 16 ਜੂਨ ਨੂੰ ਖੁੱਲਣਗੇ ਤਾਜ ਮਹਿਲ ਸਮੇਤ ਹੋਰ ਸਮਾਰਕ, ਜਾਣੋਂ ਨਵੀਆਂ ਗਾਈਡਲਾਈਨਜ਼
Jun 14, 2021 4:22 pm
ਕੋਰੋਨਾ ਮਹਾਮਾਰੀ ਕਾਰਨ ਤਾਜ ਮਹਿਲ ਸਮੇਤ ਹੋਰ ਸਮਾਰਕ 16 ਜੂਨ ਤੋਂ ਆਮ ਯਾਤਰੀਆਂ ਲਈ ਖੋਲ੍ਹੇ ਜਾਣਗੇ। ਇਹ ਹੁਕਮ ਡਾਇਰੈਕਟਰ ਮੈਮੋਰੀਅਲ ਡਾ: ਐਨ...
ਅੱਜ ਦਾ ਵਿਚਾਰ
Jun 14, 2021 7:30 am
ਗਵਾਉਣ ਤੋਂ ਬਾਅਦ ਹੀ ਅਕਸਰ ਖਿਆਲ ਆਉਂਦਾ ਹੈ ਕਿ ਕਿੰਨਾ ਕੀਮਤੀ ਸੀਵਕਤ, ਵਿਅਕਤੀ ਅਤੇ
ਦੁਖਦਾਇਕ ਖ਼ਬਰ: ਬੱਚੇ ਨੂੰ ਜਨਮ ਦੇਣ ਤੋਂ ਬਾਅਦ ਕੋਰੋਨਾ ਪੀੜਤ ਔਰਤ ਦੀ ਹੋਈ ਮੌਤ
Jun 13, 2021 4:41 pm
ਪੰਜਾਬ ‘ਚ ਕੋਰੋਨਾ ਦੀ ਰਫਤਾਰ ਮੱਠੀ ਹੋਈ ਹੈ। ਦੂਜੇ ਪਾਸੇ ਹੁਣ ਇੱਕ ਦੁਖਦਾਇਕ ਖ਼ਬਰ ਸਾਹਮਣੇ ਆਈ ਹੈ। ਦੱਸਣਯੋਗ ਹੈ ਕਿ ਮਾਛੀਵਾੜਾ ਬੇਟ ਦੇ...
ਦਿੱਲੀ ਹੋ ਰਿਹੈ ਅਨਲੌਕ, ਹੁਣ 50 ਫ਼ੀਸਦੀ ਸਮਰਥਾ ਨਾਲ ਖੁੱਲ੍ਹ ਸਕਣਗੇ ਰੈਸਟੋਰੈਂਟ ਅਤੇ ਦੁਕਾਨਾਂ
Jun 13, 2021 1:33 pm
ਦਿੱਲੀ ‘ਚ ਕੋਰੋਨਾ ਦੇ ਮਾਮਲੇ ਲਗਾਤਾਰ ਘਟਦੇ ਨਜ਼ਰ ਆ ਰਹੇ ਹਨ ਜਿਸ ਦੇ ਮੱਦੇਨਜ਼ਰ ਦਿੱਲੀ ਵਾਸੀਆਂ ਨੂੰ ਢਿੱਲ ਮਿਲ ਰਹੀ ਹੈ। ਦੱਸਣਯੋਗ ਹੈ ਕਿ...
ਅੱਜ ਦਾ ਵਿਚਾਰ
Jun 13, 2021 7:30 am
ਬਹੁਤ ਜ਼ਿਆਦਾ ਖੁਸ਼ੀ, ਗੁੱਸਾ ਅਤੇ ਦੁੱਖ ਵਿੱਚ ਇਨਸਾਨ ਸਹੀ ਫੈਸਲਾ ਲੈਣ ਦੇ ਕਾਬਲ ਨਹੀਂ
ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦੇ ਮੱਦੇਨਜ਼ਰ ਚੰਡੀਗੜ੍ਹ ‘ਚ 14 ਜੂਨ ਨੂੰ ਜਨਤਕ ਛੁੱਟੀ ਦਾ ਐਲਾਨ
Jun 12, 2021 5:28 pm
ਚੰਡੀਗੜ੍ਹ ‘ਚ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦੇ ਮੱਦੇਨਜ਼ਰ 14 ਜੂਨ ਨੂੰ ਜਨਤਕ ਛੁੱਟੀ ਦਾ ਐਲਾਨ ਕੀਤਾ ਗਿਆ ਹੈ।...
100 ਫ਼ੀਸਦੀ ਵੈਕਸੀਨੇਸ਼ਨ ਕਰਵਾਉਣ ਵਾਲਾ ਲੁਧਿਆਣੇ ਦਾ ਪਿੰਡ ਭੀਖੀ ਖੱਟੜਾ ਬਣਿਆ ਪੰਜਾਬ ਦਾ ਪਹਿਲਾ ਪਿੰਡ
Jun 12, 2021 4:29 pm
ਇੱਕ ਪਾਸੇ ਜਿੱਥੇ ਕੋਰੋਨਾ ਨੇ ਹਾਹਾਕਾਰੀ ਮਚਾਈ ਹੋਈ ਹੈ ਉੱਥੇ ਹੀ ਦੂਜੇ ਪਾਸੇ ਇਸ ਤੋਂ ਬਚਣ ਲਈ ਵੈਕਸੀਨੇਸ਼ਨ ਹੈ। ਮਿਲੀ ਜਾਣਕਾਰੀ ਅਨੁਸਾਰ...
‘ਸਾਰਿਆਂ ਲਈ ਘਰ’ ਦੀ ਪ੍ਰਾਪਤੀ ਲਈ 1050.9 ਲੱਖ ਰੁਪਏ ਦੀ ਸਾਲਾਨਾ ਯੋਜਨਾ ਨੂੰ ਮਨਜ਼ੂਰੀ
Jun 12, 2021 2:11 pm
ਪੰਜਾਬ ਦੇ ਮੁੱਖ ਮੰਤਰੀ ਦੀ “ਸਾਰਿਆਂ ਲਈ ਘਰ” ਸਬੰਧੀ ਵਚਨਬੱਧਤਾ ਨੂੰ ਪੂਰਾ ਕਰਨ ਲਈ ਪੰਜਾਬ ਸਰਕਾਰ ਨੇ ਮੌਜੂਦਾ ਵਿੱਤੀ ਸਾਲ 2021-22 ਲਈ 1050.9 ਲੱਖ...
ਬਸਪਾ ਆਗੂ ਸਤੀਸ਼ ਚੰਦਰ ਮਿਸ਼ਰਾ ਦਾ ਵੱਡਾ ਬਿਆਨ ਕਿਹਾ BSP ਤੇ ਅਕਾਲੀ ਦਲ ਦਾ ਗੱਠਜੋੜ ਇਤਿਹਾਸਕ ਗੱਠਜੋੜ
Jun 12, 2021 12:45 pm
ਪੰਜਾਬ ਦੀ ਸਿਆਸਤ ਵਿੱਚ ਅੱਜ ਦਾ ਦਿਨ ਇੱਕ ਵੱਡਾ ਦਿਨ ਹੈ। ਦੱਸਣਯੋਗ ਹੈ ਕਿ ਅੱਜ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦਾ ਗੱਠਜੋੜ...
ਅੱਜ ਦਾ ਵਿਚਾਰ
Jun 11, 2021 7:30 am
ਦੁਨੀਆ ‘ਤੇ ਸਭ ਕੁੱਝ ਮਿਲ ਜਾਂਦਾ ਹੈ ਪਰ ਪਿਤਾ ਵਰਗਾ ਪਰਛਾਵਾਂਅਤੇ ਮਾਂ ਵਰਗੀ ਜੰਨਤ ਨਹੀਂ
ਅੱਜ ਦਾ ਵਿਚਾਰ
Jun 10, 2021 7:30 am
ਦੁਨੀਆ ਉਹ ਕਿਤਾਬ ਹੈ ਜੋ ਕਦੇ ਪੜ੍ਹੀ ਨਹੀਂ ਜਾ ਸਕਦੀਪਰ ਜ਼ਮਾਨਾ ਉਹ ਉਸਤਾਦ ਹੈ ਜੋ ਸਭ ਕੁੱਝ ਸਿਖਾ ਦਿੰਦਾ
ਧਾਰਮਿਕ ਵਿਚਾਰ
Jun 06, 2021 7:30 am
ਚੜ੍ਹਿਆ ਨਵਾਂ ਦਿਨ ਵਾਹਿਗੁਰੂ ਮਿਹਰ ਤੂੰ ਬਣਾਈ ਰੱਖੀਝੂਠੀ ਦੁਨੀਆ ਦੇ ਕਾਰਜਾਂ ਤੋਂ ਆਪ ਹੀ ਬਚਾਈ
ਅੱਜ ਦਾ ਵਿਚਾਰ
Jun 06, 2021 7:30 am
ਮੰਜ਼ਿਲਾਂ ਆਸਾਨ ਹੋ ਜਾਂਦੀਆਂ ਨੇ ਜਦੋਂ ਕੋਈ ਆਪਣਾ ਕਹਿੰਦਾ ਹੈ‘ਤੂੰ ਫਿਕਰ ਨਾ ਕਰ ਸਭ ਠੀਕ ਹੋ
ਧਾਰਮਿਕ ਵਿਚਾਰ
Jun 05, 2021 7:30 am
ਅਰਦਾਸ ਦਾ ਕੋਈ ਰੰਗ ਨਹੀਂ ਹੁੰਦਾ ਪਰਜਦੋਂ ਕਬੂਲ ਹੁੰਦੀ ਹੈ ਤਾਂ ਜ਼ਿੰਦਗੀ ਰੰਗਾਂ ਨਾਲ ਭਰ ਜਾਂਦੀ
ਅੱਜ ਦਾ ਵਿਚਾਰ
Jun 05, 2021 7:30 am
ਵਕਤ, ਭਰੋਸਾ ਤੇ ਇੱਜਤ ਤਿੰਨੋਂ ਅਜਿਹੇ ਪਰਿੰਦੇ ਨੇਜੋ ਇੱਕ ਵਾਰ ਉੱਡ ਜਾਣ ਫਿਰ ਕਦੇ ਵਾਪਸ ਨਹੀਂ