ਧਾਰਮਿਕ ਵਿਚਾਰ
Mar 15, 2022 7:30 am
ਜੋਸ਼ ਵੀ ਬੜਾ ਤੇ ਹੌਂਸਲੇ ਵੀ ਖਰੇ ਨੇਅਸੀਂ ਏਦਾਂ ਨਹੀਂ ਡਰਦੇ ਸਾਡੇ ਹੱਥ ਵਾਹਿਗੁਰੂ ਜੀ ਨੇ ਫੜ੍ਹੇ
ਅੱਜ ਦਾ ਵਿਚਾਰ
Mar 02, 2022 7:30 am
ਇਨਸਾਨ ਦਾ ਸਭ ਤੋਂ ਵੱਡਾ ਭਰਮ, ਮੇਰੇ ਤੋਂ ਵੱਧ ਕੋਈ ਦੁਖੀ ਨਹੀਂਦੂਸਰੇ ਤੋਂ ਵੱਧ ਕੋਈ ਸੁਖੀ
ਅੱਜ ਦਾ ਵਿਚਾਰ
Mar 01, 2022 7:30 am
ਆਪਣੇ ਲਈ ਨਾ ਸਹੀ ਉਨ੍ਹਾਂ ਲੋਕਾਂ ਲਈ ਕਾਮਯਾਬ ਬਣੋਜੋ ਤੁਹਾਨੂੰ ਨਾਕਾਮਯਾਬ ਦੇਖਣਾ ਚਾਹੁੰਦੇ
ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 26-02-2022
Feb 26, 2022 8:42 am
ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ
ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 26-02-2022
Feb 26, 2022 8:40 am
ਰਾਗੁ ਸੂਹੀ ਮਹਲਾ ੩ ਘਰੁ ੧੦ ੴ ਸਤਿਗੁਰ ਪ੍ਰਸਾਦਿ ॥ ਦੁਨੀਆ ਨ ਸਾਲਾਹਿ ਜੋ ਮਰਿ ਵੰਞਸੀ ॥ ਲੋਕਾ ਨ ਸਾਲਾਹਿ ਜੋ ਮਰਿ ਖਾਕੁ ਥੀਈ ॥੧॥ ਵਾਹੁ ਮੇਰੇ...
ਅੱਜ ਦਾ ਵਿਚਾਰ
Feb 20, 2022 7:30 am
ਚੰਗਾ ਵੇਲਾ ਉਸ ਦਿਨ ਆਉਂਦਾ ਹੈ,ਜਦੋਂ ਚੰਗੀਆਂ ਨੀਅਤਾਂ ਨਾਲ ਕੀਤੀਆਂ ਮਿਹਨਤਾਂ ਦਾ ਮੁੱਲ ਪੈਂਦਾ
ਅੱਜ ਦਾ ਵਿਚਾਰ
Feb 16, 2022 7:30 am
ਮਿੱਠੇ ਬੋਲਣ ਵਾਲੇ ਲੋਕਾਂ ਨੂੰ ਮਿਲਣ ਤੋਂ ਬਾਅਦ ਪਤਾ ਲੱਗਦਾਕਿ ਕੌੜਾ ਬੋਲਣ ਵਾਲੇ ਲੋਕ ਅਕਸਰ ਸੱਚੇ ਹੁੰਦੇ
ਅੱਜ ਦਾ ਵਿਚਾਰ
Feb 15, 2022 7:30 am
ਚੰਗਾ ਵੇਲਾ ਉਸ ਦਿਨ ਆਉਂਦਾ ਹੈ,ਜਦੋਂ ਚੰਗੀਆਂ ਨੀਅਤਾਂ ਨਾਲ ਕੀਤੀਆਂ ਮਿਹਨਤਾਂ ਦਾ ਮੁੱਲ ਪੈਂਦਾ
ਧਾਰਮਿਕ ਵਿਚਾਰ
Feb 08, 2022 7:30 am
ਬਾਬੇ ਨਾਨਕ ਦੀ ਜਿਸ ਉੱਤੇ ਮਿਹਰ ਹੁੰਦੀ ਹੈਉਸਨੂੰ ਕਿਸੇ ਹੋਰ ਮਿਹਰਬਾਨੀ ਦੀ ਲੋੜ ਨਹੀਂ
ਅੱਜ ਦਾ ਵਿਚਾਰ
Feb 07, 2022 7:30 am
ਤਜਰਬਾ ਇਨਸਾਨ ਨੂੰ ਗਲਤੀਆਂ ਤੋਂ ਬਚਾਉਂਦਾ ਹੈਪਰ ਤਜਰਬਾ ਹਮੇਸ਼ਾਂ ਗਲਤੀਆਂ ਕਰਕੇ ਹੀ ਆਉਂਦਾ
ਅੱਜ ਦਾ ਵਿਚਾਰ
Feb 06, 2022 7:30 am
ਕਿਸੇ ਵੀ ਮੰਜ਼ਿਲ ਲਈ ਵਿਸ਼ਵਾਸ ਪਹਿਲੀ ਪੌੜੀ ਹੈਇਸ ਤੋਂ ਬਿਨ੍ਹਾਂ ਜੀਵਨ ਦਾ ਸਮੁੰਦਰ ਤਰਿਆ ਨਹੀਂ ਜਾ
ਧਾਰਮਿਕ ਵਿਚਾਰ
Feb 06, 2022 7:30 am
ਅਰਦਾਸ ਦਾ ਕੋਈ ਰੰਗ ਨਹੀਂ ਹੁੰਦਾਪਰ ਜਦੋਂ ਕਬੂਲ ਹੁੰਦੀ ਹੈ ਤਾਂ ਜ਼ਿੰਦਗੀ ਰੰਗਾਂ ਨਾਲ ਭਰ ਜਾਂਦੀ
ਧਾਰਮਿਕ ਵਿਚਾਰ
Jan 29, 2022 7:30 am
ਉਸਤਤਿ ਕਰਹਿ ਅਨੇਕ ਜਨ ਅੰਤੁ ਨ ਪਾਰਾਵਾਰ ॥ਨਾਨਕ ਰਚਨਾ ਪ੍ਰਭਿ ਰਚੀ ਬਹੁ ਬਿਧਿ ਅਨਿਕ ਪ੍ਰਕਾਰ