ਡੋਨਾਲਡ ਟਰੰਪ ਦੀਆਂ ਵੱਧ ਸਕਦੀਆਂ ਨੇ ਮੁਸੀਬਤਾਂ, US ਹਾਊਸ ਡੈਮੋਕਰੇਟਸ ਨੇ ਕੈਪੀਟਲ ਹਿੰਸਾ ਦੀ ਜਾਂਚ ਲਈ ਬਣਾਈ ਕਮੇਟੀ
Jun 25, 2021 5:52 pm
ਯੂਐਸ ਹਾਊਸ ਡੈਮੋਕ੍ਰੇਟਸ ਨੇ 6 ਜਨਵਰੀ ਨੂੰ ਜਾਨਲੇਵਾ ਕੈਪੀਟਲ ਹਿੰਸਾ ਦੀ ਜਾਂਚ ਲਈ ਇੱਕ ਵਿਸ਼ੇਸ਼ ਕੋਂਸਲ ਕਮੇਟੀ ਗਠਿਤ ਕਰਨ ਦਾ ਫੈਸਲਾ ਕੀਤਾ...
ਟਰੈਕਟਰ ਰੈਲੀ ਦੌਰਾਨ ਨਰੇਸ਼ ਟਿਕੈਤ ਦਾ ਵੱਡਾ ਬਿਆਨ, ਕਿਹਾ – ‘ਸਰਕਾਰ ਨੇ ਖੇਤੀਬਾੜੀ ਮੰਤਰੀ ਨੂੰ ਬਣਾਇਆ ਪਿੰਜਰੇ ਦਾ ਤੋਤਾ, ਅਧਿਕਾਰ ਦੇਣ ਤਾਂ ਹੋ ਜਾਵੇਗਾ ਫੈਸਲਾ’
Jun 25, 2021 4:59 pm
ਸ਼ੁੱਕਰਵਾਰ ਨੂੰ ਗਾਜੀਪੁਰ ਸਰਹੱਦ ‘ਤੇ ਇੱਕ ਟਰੈਕਟਰ ਰੈਲੀ ਕੱਢੀ ਜਾ ਰਹੀ ਹੈ ਤਾਂ ਜੋ ਕਿਸਾਨਾਂ ਦੀ ਤਾਕਤ ਦਾ ਅਹਿਸਾਸ ਕਰਵਾਇਆ ਜਾ ਸਕੇ।...
Twitter ਨੇ ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਦੇ ਅਕਾਊਂਟ ਨੂੰ ਕੀਤਾ ਲੌਕ, ਕਿਹਾ – ‘ਨੀਤੀ ਦੀ ਕੀਤੀ ਉਲੰਘਣਾ’
Jun 25, 2021 4:22 pm
ਟਵਿੱਟਰ ਅਤੇ ਭਾਰਤ ਸਰਕਾਰ ਦਰਮਿਆਨ ਨਿਰੰਤਰ ਤਕਰਾਰ ਚੱਲ ਰਹੀ ਹੈ। ਨਵੇਂ ਆਈ ਟੀ ਨਿਯਮਾਂ ਨੂੰ ਲੈ ਕੇ ਸਰਕਾਰ ਅਤੇ ਟਵਿੱਟਰ ਵਿੱਚ ਕਾਫੀ...
ਰਾਕੇਸ਼ ਟਿਕੈਤ ਨੇ ਕਿਹਾ- ‘ਟਰੈਕਟਰਾਂ ਨੂੰ ਨਹੀਂ ਭੁੱਲਣ ਦੇਵਾਂਗੇ ਦਿੱਲੀ ਦਾ ਰਾਹ’
Jun 25, 2021 3:54 pm
ਜਿਵੇਂ ਹੀ ਦੇਸ਼ ਵਿੱਚ ਕੋਰੋਨਾ ਦੀ ਦੂਜੀ ਲਹਿਰ ਕਮਜ਼ੋਰ ਹੋਣ ਹੋ ਰਹੀ ਕਿਸਾਨਾਂ ਦਾ ਅੰਦੋਲਨ ਓਦਾਂ ਹੀ ਇੱਕ ਵਾਰ ਫਿਰ ਤੇਜ਼ ਹੋ ਰਿਹਾ ਹੈ।...
ਮਹਾਰਾਸ਼ਟਰ ਦੇ ਸਾਬਕਾ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਦੇ ਪੰਜ ਟਿਕਾਣਿਆਂ ‘ਤੇ ED ਨੇ ਮਾਰਿਆ ਛਾਪਾ, ਮਨੀ ਲਾਂਡਰਿੰਗ ਦਾ ਦੋਸ਼
Jun 25, 2021 3:12 pm
ਮਹਾਰਾਸ਼ਟਰ ਦੇ ਸਾਬਕਾ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਖਿਲਾਫ ਕਥਿਤ ਤੌਰ ‘ਤੇ ਮਨੀ ਲਾਂਡਰਿੰਗ ਦੇ ਮਾਮਲੇ ਦੀ ਜਾਂਚ ਕਰ ਰਹੀ ਐਨਫੋਰਸਮੈਂਟ...
ਵੱਡੀ ਖਬਰ : ਕਿਸਾਨਾਂ ਨਾਲ ਪੰਗਾ ਲੈਣ ਵਾਲੀ ਅਦਾਕਾਰਾ ਪਾਇਲ ਰੋਹਤਗੀ ਹੋਈ ਗ੍ਰਿਫਤਾਰ, ਜਾਣੋ ਕੀ ਹੈ ਪੂਰਾ ਮਾਮਲਾ
Jun 25, 2021 1:52 pm
ਅਦਾਕਾਰਾ ਪਾਇਲ ਰੋਹਤਗੀ ਨੂੰ ਅਹਿਮਦਾਬਾਦ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਪਾਇਲ ‘ਤੇ ਸੋਸ਼ਲ ਮੀਡੀਆ ‘ਤੇ ਸੁਸਾਇਟੀ ਦੇ ਚੇਅਰਮੈਨ ਨਾਲ...
ਸਿਸੋਦੀਆ ਨੇ ਕਿਹਾ – ‘ਜਿਸ ਨੂੰ ਲੈ ਕੇ ਗਾਲਾਂ ਕੱਢ ਰਹੇ ਨੇ ਹੁਣ ਆਕਸੀਜਨ ਦੀ ਘਾਟ ਬਾਰੇ ਉਹ ਰਿਪੋਰਟ ਤਾਂ ਦਿਖਾ ਦੇਣ BJP ਆਗੂ’
Jun 25, 2021 1:18 pm
ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਇੱਕ ਡਿਜੀਟਲ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਭਾਰਤੀ ਜਨਤਾ ਪਾਰਟੀ ਦਿੱਲੀ ਵਿੱਚ ਆਕਸੀਜਨ...
ਪ੍ਰਧਾਨ ਮੰਤਰੀ ਮੋਦੀ ਦਾ ਕਾਂਗਰਸ ‘ਤੇ ਵਾਰ, ਕਿਹਾ – ‘ਐਮਰਜੈਂਸੀ ਦੇ ਕਾਲੇ ਦਿਨਾਂ ਨੂੰ ਭੁਲਾਇਆ ਨਹੀਂ ਜਾ ਸਕਦਾ’
Jun 25, 2021 11:25 am
46 ਸਾਲ ਪਹਿਲਾਂ ਅੱਜ ਦੇ ਦਿਨ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਦੇਸ਼ ਵਿੱਚ ਐਮਰਜੈਂਸੀ ਦਾ ਐਲਾਨ ਕੀਤਾ ਸੀ। ਐਮਰਜੈਂਸੀ ਨੂੰ ਭਾਰਤ...
ਕੋਰੋਨਾ ਦਾ ਕਹਿਰ ਜਾਰੀ, ਬੀਤੇ 24 ਘੰਟਿਆਂ ਦੌਰਾਨ 51,667 ਨਵੇਂ ਮਾਮਲੇ ਆਏ ਸਾਹਮਣੇ ਤੇ 1329 ਮੌਤਾਂ
Jun 25, 2021 10:59 am
ਭਾਰਤ ਵਿੱਚ ਅਜੇ ਵੀ ਕੋਰੋਨਾ ਦਾ ਕਹਿਰ ਜਾਰੀ ਹੈ। ਲਗਾਤਾਰ ਤੀਜੇ ਦਿਨ 50 ਹਜ਼ਾਰ ਤੋਂ ਵੱਧ ਕੋਰੋਨਾ ਦੇ ਕੇਸ ਦਰਜ ਕੀਤੇ ਗਏ ਹਨ। ਸਿਹਤ ਮੰਤਰਾਲੇ...
ਕੀ ਬਿਹਾਰ ‘ਚ ਬਣੇਗੀ ਪਾਸਵਾਨ-ਯਾਦਵ ਦੀ ਜੋੜੀ ? ਤੇਜਸ਼ਵੀ ਨੇ ਚਿਰਾਗ ਨੂੰ ਇਕੱਠੇ ਹੋਣ ਦੀ ਕੀਤੀ ਪੇਸ਼ਕਸ਼
Jun 24, 2021 6:15 pm
ਬਿਹਾਰ ਦੀ ਰਾਜਨੀਤੀ ਵਿੱਚ ਚਾਚੇ ਪਸ਼ੂਪਤੀ ਪਾਰਸ ਅਤੇ ਭਤੀਜੇ ਚਿਰਾਗ ਪਾਸਵਾਨ ਦੇ ਵਿਚਕਾਰ ਐਲਜੇਪੀ ‘ਤੇ ਆਪਣਾ ਦਬਦਬਾ ਕਾਇਮ ਰੱਖਣ ਲਈ...
WTC ਫਾਈਨਲ ‘ਚ ਹਾਰ ਤੋਂ ਨਾਰਾਜ਼ ਪ੍ਰਸ਼ੰਸਕਾਂ ਨੇ ਕੀਤੀ ਕੋਹਲੀ ਨੂੰ ਕਪਤਾਨੀ ਤੋਂ ਹਟਾਉਣ ਦੀ ਮੰਗ, ਇੱਕ ਯੂਜ਼ਰ ਨੇ ਕਿਹਾ – ‘ਇੰਡੀਆ ਨੂੰ RCB ਨਹੀਂ ਬਣਾਉਣਾ ਚਾਹੀਦਾ’
Jun 24, 2021 5:56 pm
ਵਿਰਾਟ ਕੋਹਲੀ ਨੇ ਭਾਵੇ ਬਤੌਰ ਕਪਤਾਨ ਆਪਣੀ ਖੇਡ ਨੂੰ ਸਾਬਿਤ ਕੀਤਾ ਹੈ ਪਰ ਕੋਹਲੀ ਨੇ ਨਾਮ ਇੱਕ ਵੀ ਆਈਸੀਸੀ ਟਰਾਫੀ ਨਹੀਂ ਹੈ। WTC ਦਾ ਫਾਈਨਲ...
ਹਿਸਾਰ ‘ਚ ਕਿਸਾਨਾਂ ਦੇ ਅੜਿੱਕੇ ਚੜ੍ਹੇ BJP ਦੇ ਆਗੂ, ਵਿਰੋਧ ‘ਚ ਇਕੱਠੇ ਹੋਏ ਕਿਸਾਨਾਂ ਨੇ ਪਾੜੇ ਭਾਜਪਾ ਦੇ ਝੰਡੇ ਤੇ ਫਲੈਕਸਾਂ
Jun 24, 2021 5:25 pm
ਕੇਂਦਰ ਦੇ ਖੇਤੀਬਾੜੀ ਕਾਨੂੰਨਾਂ ਖਿਲਾਫ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਅੰਦੋਲਨ ਨੂੰ 7 ਮਹੀਨੇ ਪੂਰੇ ਹੋਣ ਵਾਲੇ ਹਨ। ਖੇਤੀਬਾੜੀ...
ਨੰਦੀਗਰਾਮ ਕੇਸ : ਕਲਕੱਤਾ ਹਾਈ ਕੋਰਟ ਨੇ ਮਮਤਾ ਬੈਨਰਜੀ ਦੀ ਪਟੀਸ਼ਨ ‘ਤੇ ਸੁਣਵਾਈ ਕਰਨ ਤੋਂ ਸੁਰੱਖਿਅਤ ਰੱਖਿਆ ਫੈਸਲਾ
Jun 24, 2021 4:55 pm
ਕਲਕੱਤਾ ਹਾਈ ਕੋਰਟ ਨੇ ਨੰਦੀਗਰਾਮ ਚੋਣ ਨਤੀਜਿਆਂ ਨੂੰ ਚੁਣੌਤੀ ਦੇਣ ਵਾਲੀ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਪਟੀਸ਼ਨ ‘ਤੇ ਸੁਣਵਾਈ ਕਰਨ ਤੋਂ...
40 ਲੱਖ ਦੇ ਇਨਾਮੀ ਚੋਟੀ ਦੇ ਨਕਸਲੀ ਕਮਾਂਡਰ ਦੀ ਕੋਰੋਨਾ ਕਾਰਨ ਹੋਈ ਮੌਤ
Jun 24, 2021 4:20 pm
ਚੋਟੀ ਦੇ ਨਕਸਲਵਾਦੀ ਨੇਤਾ ਅਤੇ ਤੇਲੰਗਾਨਾ ਰਾਜ ਕਮੇਟੀ ਦੇ ਸਕੱਤਰ ਯਾਪਾ ਨਾਰਾਇਣ, ਜਿਸ ਨੂੰ ਹਰੀਭੂਸ਼ਣ ਵਜੋਂ ਜਾਣਿਆ ਜਾਂਦਾ ਹੈ, ਉਸਦੀ...
ਕਸ਼ਮੀਰ ‘ਤੇ PM ਮੋਦੀ ਦੀ ਮਹੱਤਵਪੂਰਣ ਬੈਠਕ ਸ਼ੁਰੂ, ਸਾਬਕਾ ਮੁੱਖ ਮੰਤਰੀਆਂ ਫਾਰੂਕ-ਮਹਿਬੂਬਾ ਸਮੇਤ 14 ਨੇਤਾ ਹੋਏ ਸ਼ਾਮਿਲ
Jun 24, 2021 3:53 pm
ਪੀਐਮ ਮੋਦੀ ਦੀ ਜੰਮੂ-ਕਸ਼ਮੀਰ ਦੇ ਨੇਤਾਵਾਂ ਨਾਲ ਸਰਬ ਪਾਰਟੀ ਬੈਠਕ ਸ਼ੁਰੂ ਹੋ ਗਈ ਹੈ। ਪ੍ਰਧਾਨ ਮੰਤਰੀ ਦੀ ਰਿਹਾਇਸ਼ ‘ਤੇ ਹੋ ਰਹੀ ਇਸ ਬੈਠਕ...
Happy Birthday Messi : ਅੱਜ ਹੈ ਸਟਾਰ ਫੁੱਟਬਾਲਰ ਮੇਸੀ ਦਾ 34 ਵਾਂ ਜਨਮਦਿਨ, ਨਾਮ ਨੇ ਕਈ ਰਿਕਾਰਡ
Jun 24, 2021 2:27 pm
ਪੂਰੀ ਦੁਨੀਆ ਦੇ ਵਿੱਚ ਫੁੱਟਬਾਲ ਦੇ ਕਰੋੜਾਂ ਪ੍ਰਸੰਸਕ ਹਨ। ਦੁਨੀਆ ਦੇ ਹਰ ਦੇਸ਼ ਵਿੱਚ ਫੁੱਟਬਾਲ ਨੂੰ ਪਿਆਰ ਕਰਨ ਵਾਲੇ ਲੋਕ ਮੌਜੂਦ ਹਨ। ਅੱਜ...
CM ਕੈਪਟਨ ਨੂੰ ਮੈਡਲ ਮੋੜਨ ਆਏ ਬੇਰੁਜ਼ਗਾਰ ਪੈਰਾ ਖਿਡਾਰੀਆਂ ਨਾਲ ਪੁਲਿਸ ਨੇ ਕੀਤੀ ਖਿੱਚ-ਧੂਹ, ਲਿਆ ਹਿਰਾਸਤ ‘ਚ
Jun 24, 2021 1:47 pm
ਪੰਜਾਬ ਵਿੱਚ ਦੋ ਵਿਧਾਇਕਾਂ ਦੇ ਪੁੱਤਰਾਂ ਨੂੰ ਸਰਕਾਰੀ ਨੌਕਰੀ ਦੇਣ ਦੇ ਵਿਰੋਧ ਵਿੱਚ ਰਾਜ ਦੇ ਬੇਰੁਜ਼ਗਾਰ ਅਪਾਹਜ ਪੈਰਾ ਖਿਡਾਰੀਆਂ ਨੇ ਮੁੱਖ...
ਰਾਜਨੀਤੀ ‘ਚ ਆਉਂਦਿਆਂ ਹੀ ਐਕਸ਼ਨ ਮੋਡ ਵਿੱਚ ਆਏ ਕੁੰਵਰ ਵਿਜੈ ਪ੍ਰਤਾਪ, ਕਈ ਕਾਂਗਰਸੀਆਂ ਨੂੰ ਕਰਵਾਇਆ AAP ‘ਚ ਸ਼ਾਮਿਲ
Jun 24, 2021 1:03 pm
ਪੰਜਾਬ ਵਿੱਚ 2022 ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਸਾਰੀਆਂ ਰਾਜਨੀਤਿਕ ਪਾਰਟੀਆਂ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਕੜੀ...
ਪੰਜਾਬ ਕਾਂਗਰਸ ‘ਚ ਤਕਰਾਰ ! ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ – ਕੁੱਝ ਗਲਤ ਲੋਕ CM ਕੈਪਟਨ ਨੂੰ ਦੇ ਰਹੇ ਨੇ ਸਲਾਹ
Jun 24, 2021 11:53 am
ਪੰਜਾਬ ਕਾਂਗਰਸ ਵਿੱਚ ਸ਼ੁਰੂ ਹੋਇਆ ਕਲੇਸ਼ ਪਾਰਟੀ ਹਾਈ ਕਮਾਨ ਦੇ ਦਖਲ ਤੋਂ ਬਾਅਦ ਵੀ ਅਜੇ ਸ਼ਾਂਤ ਹੁੰਦਾ ਪ੍ਰਤੀਤ ਨਹੀਂ ਹੋ ਰਿਹਾ। ਬੁੱਧਵਾਰ ਨੂੰ...
ਮਹਿੰਗਾਈ ਦੀ ਮਾਰ ਬਰਕਰਾਰ, ਪੰਜਾਬ ‘ਚ ਵੀ ਜਲਦ ਸੈਂਕੜਾ ਪੂਰਾ ਕਰੇਗੀ ਪੈਟਰੇਲ ਦੀ ਕੀਮਤ ! ਜਾਣੋ ਤਾਜ਼ਾ ਰੇਟ
Jun 24, 2021 11:17 am
ਕੋਰੋਨਾ ਸੰਕਟ ਤੋਂ ਬਾਅਦ ਹੁਣ ਲੋਕਾਂ ‘ਤੇ ਮਹਿੰਗਾਈ ਦੀ ਮਾਰ ਭਾਰੀ ਪੈ ਰਹੀ ਹੈ। ਦੇਸ਼ ਭਰ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ...
ਰਾਹੁਲ ਤੇ ਪ੍ਰਿਅੰਕਾ ਗਾਂਧੀ ਨੇ ਕੋਰੋਨਾ ਟੀਕਾਕਰਣ ਨੂੰ ਲੈ ਕੇ ਮੋਦੀ ਸਰਕਾਰ ‘ਤੇ ਸਾਧਿਆ ਨਿਸ਼ਾਨਾ, ਕਿਹਾ – ‘ਸਾਡਾ ਦੇਸ਼ ਸੁਰੱਖਿਅਤ ਨਹੀਂ ਜਦੋਂ ਤੱਕ…’
Jun 23, 2021 6:25 pm
ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਇੱਕ ਵਾਰ ਫਿਰ ਤੋਂ ਕੋਰੋਨਾ ਟੀਕਾਕਰਨ ਦੇ ਸੰਬੰਧ ਵਿੱਚ ਮੋਦੀ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ...
Mall ਦੇ ਬਾਹਰ ਲੱਗੀ ਸੀ ਲੋਕਾਂ ਦੀ ਲੰਬੀ ਲਾਈਨ ਤਾਂ IPS ਨੇ ਕਿਹਾ- ‘ਜਾਨ ਜਾਏ ਬੱਸ Sale ਨਾ ਜਾਏ’
Jun 23, 2021 5:56 pm
ਮਜ਼ੇਦਾਰ ਫੋਟੋਆਂ ਅਤੇ ਵੀਡੀਓ ਅਕਸਰ ਹੀ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਜਿਸ ਨੂੰ ਦੇਖ ਕੇ ਅਸੀਂ ਵੀ ਹੱਸਦੇ ਹਾਂ ਅਤੇ...
ਧੋਖਾਧੜੀ ਦੇ ਦੋਸ਼ੀ ਵਿਜੇ ਮਾਲਿਆ, ਨੀਰਵ ਮੋਦੀ ‘ਤੇ ਮੇਹੁਲ ਚੋਕਸੀ ਦੀ 9,371 ਕਰੋੜ ਰੁਪਏ ਦੀ ਜਾਇਦਾਦ ਜ਼ਬਤ, ED ਨੇ ਸਰਕਾਰੀ ਬੈਂਕਾਂ ਨੂੰ ਕੀਤੀ ਟਰਾਂਸਫਰ
Jun 23, 2021 4:57 pm
ਭਗੌੜੇ ਕਾਰੋਬਾਰੀ ਵਿਜੇ ਮਾਲਿਆ, ਨੀਰਵ ਮੋਦੀ, ਮੇਹੁਲ ਚੋਕਸੀ ਦੀ ਕੁੱਲ 9,371 ਕਰੋੜ ਦੀ ਜਾਇਦਾਦ ਉਨ੍ਹਾਂ ਦੇ ਕਾਰਨ ਹੋਏ ਧੋਖਾਧੜੀ ਦੇ ਨੁਕਸਾਨ ਦੀ...
ਵੈਕਸੀਨ ਲਗਵਾਓ, ਫਲਾਈਟ ਟਿਕਟ ‘ਤੇ 10% ਦੀ ਛੂਟ ਪਾਓ, ਇਹ ਏਅਰਲਾਈਨ ਦੇ ਰਹੀ ਹੈ ਆਫਰ, ਜਾਣੋ ਕਿੰਝ ਹੋਵੇਗੀ ਬੁਕਿੰਗ
Jun 23, 2021 4:22 pm
ਦੇਸ਼ ਵਿੱਚ ਕੋਵਿਡ -19 ਟੀਕਾਕਰਣ ਮੁਹਿੰਮ ਨੂੰ ਵੱਧ ਤੋਂ ਵੱਧ ਵਧਾਉਣ ਲਈ ਲੋਕਾਂ ਨੂੰ ਨਿਰੰਤਰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਇਸ ਤਰਤੀਬ ਵਿੱਚ,...
ਅੰਡਰਵਰਲਡ ਡੌਨ ਦਾਊਦ ਇਬਰਾਹਿਮ ਦੇ ਭਰਾ ਇਕਬਾਲ ਕਾਸਕਰ ਨੂੰ NCB ਨੇ ਕੀਤਾ ਗ੍ਰਿਫਤਾਰ, ਜਾਣੋ ਕੀ ਹੈ ਕਾਰਨ
Jun 23, 2021 3:54 pm
ਅੰਡਰਵਰਲਡ ਡੌਨ ਦਾਊਦ ਇਬਰਾਹਿਮ ਦੇ ਭਰਾ ਇਕਬਾਲ ਕਾਸਕਰ ਨੂੰ ਬੁੱਧਵਾਰ ਨੂੰ ਮੁੰਬਈ ਨਾਰਕੋਟਿਕਸ ਕੰਟਰੋਲ ਬਿਊਰੋ (ਐਨਸੀਬੀ) ਨੇ ਗ੍ਰਿਫਤਾਰ...
WTC ਫਾਈਨਲ : ਆਖ਼ਰੀ ਦਿਨ ਖੇਡ ਦੀ ਹੋਈ ਸ਼ੁਰੂਆਤ, ਹੁਣ ਰਿਜ਼ਰਵ ਡੇਅ ਕਰੇਗਾ ਚੈਂਪੀਅਨ ਦਾ ਫੈਸਲਾ
Jun 23, 2021 3:35 pm
ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਵਿਸ਼ਵ ਟੈਸਟ ਚੈਂਪੀਅਨਸ਼ਿਪ (WTC) ਦੇ ਫਾਈਨਲ ਦਾ ਅੱਜ ਆਖਰੀ ਅਤੇ ਫੈਸਲੇ ਦਾ ਦਿਨ ਹੈ। ਸਾਉਥੈਮਪਟਨ ਵਿੱਚ...
ਪੰਜਾਬੀਆਂ ਲਈ ਵੱਡੇ ਮਾਣ ਵਾਲੀ ਗੱਲ, 21 ਸਾਲਾਂ ਬਾਅਦ ਓਲਪਿੰਕ ‘ਚ ਭਾਰਤੀ ਹਾਕੀ ਟੀਮ ਦੀ ਕਪਤਾਨੀ ਕਰੇਗਾ ਇਹ ਪੰਜਾਬੀ ਗੱਭਰੂ
Jun 23, 2021 2:09 pm
ਇਸ ਸਾਲ ਟੋਕਿਓ ਵਿੱਚ ਓਲੰਪਿਕ ਖੇਡਾਂ ਹੋਣ ਜਾ ਰਹੀਆਂ ਹਨ। ਟੋਕਿਓ ਵਿੱਚ ਓਲੰਪਿਕ ਖੇਡਾਂ 23 ਜੁਲਾਈ ਨੂੰ ਸ਼ੁਰੂ ਹੋਣਗੀਆਂ। ਓਲੰਪਿਕ ਖੇਡਾਂ...
ਕੋਰੋਨਾ : ਬੀਤੇ 24 ਘੰਟਿਆਂ ਦੌਰਾਨ ਸਾਹਮਣੇ ਆਏ 50,848 ਨਵੇਂ ਕੇਸ ਜਦਕਿ 68,817 ਲੋਕਾਂ ਨੇ ਦਿੱਤੀ ਕੋਵਿਡ ਨੂੰ ਮਾਤ
Jun 23, 2021 12:45 pm
ਹੁਣ ਤੱਕ ਦੇਸ਼ ਭਰ ਵਿੱਚ ਤਿੰਨ ਕਰੋੜ ਤੋਂ ਵੱਧ ਲੋਕ ਕੋਰੋਨਾ ਵਾਇਰਸ ਨਾਲ ਸੰਕਰਮਿਤ ਹੋ ਚੁੱਕੇ ਹਨ। ਇਨ੍ਹਾਂ ਵਿੱਚੋਂ ਤਿੰਨ ਲੱਖ 90 ਹਜ਼ਾਰ ਤੋਂ...
ਸਾਬਕਾ ਮੁੱਖ ਮੰਤਰੀ ਓਮਪ੍ਰਕਾਸ਼ ਚੌਟਾਲਾ ਦੀ ਸਜ਼ਾ ਹੋਈ ਪੂਰੀ, JBT ਭਰਤੀ ਘੁਟਾਲੇ ‘ਚ ਹੋਈ ਸੀ 10 ਸਾਲ ਕੈਦ ਦੀ ਸਜ਼ਾ
Jun 23, 2021 11:35 am
ਜੇਬੀਟੀ (ਜੂਨੀਅਰ ਬੇਸਿਕ ਟ੍ਰੇਨਿੰਗ) ਭਰਤੀ ਘੁਟਾਲੇ ਵਿੱਚ ਸਜ਼ਾ ਕੱਟ ਰਹੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਦੀ ਸਜ਼ਾ...
ਸਾਬਕਾ ਪ੍ਰਧਾਨਮੰਤਰੀ ਐਚਡੀ ਦੇਵਗੌੜਾ ਨੂੰ ਅਦਾਲਤ ਨੇ ਦਿੱਤਾ ਝੱਟਕਾ, ਭਰਨਾ ਪਵੇਗਾ 2 ਕਰੋੜ ਦਾ ਹਰਜਾਨਾ
Jun 23, 2021 11:06 am
ਬੰਗਲੌਰ ਦੀ ਇੱਕ ਅਦਾਲਤ ਨੇ ਸਾਬਕਾ ਪ੍ਰਧਾਨ ਮੰਤਰੀ ਐਚਡੀ ਦੇਵੇਗੌੜਾ ਨੂੰ ਵੱਡਾ ਝੱਟਕਾ ਦਿੱਤਾ ਹੈ। ਅਦਾਲਤ ਨੇ ਸਾਬਕਾ ਪ੍ਰਧਾਨ ਮੰਤਰੀ ਨੂੰ...
ਰਾਹੁਲ ਗਾਂਧੀ ਨੇ ਗ੍ਰਾਫ ਸਾਂਝਾ ਕਰ ਕਿਹਾ – ‘ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਓਦੋਂ ਘੱਟਣਗੀਆਂ ਜਦੋਂ ਵੋਟਾਂ ਆਉਣਗੀਆਂ’
Jun 22, 2021 6:09 pm
ਕੋਰੋਨਾ ਸੰਕਟ ਤੋਂ ਬਾਅਦ ਹੁਣ ਲੋਕਾਂ ‘ਤੇ ਮਹਿੰਗਾਈ ਦੀ ਮਾਰ ਭਾਰੀ ਪੈ ਰਹੀ ਹੈ। ਦੇਸ਼ ਭਰ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ...
BJP ‘ਚ ਜਾਣ ਦਾ ਇੰਨਾਂ ਪਛਤਾਵਾ ਕੇ ਸਿਰ ਮੁੰਨਵਾ ਕੇ ਕੀਤੀ TMC ‘ਚ ਵਾਪਸੀ
Jun 22, 2021 5:00 pm
ਪੱਛਮੀ ਬੰਗਾਲ ਦੇ ਹੁਗਲੀ ਵਿੱਚ ਤਕਰੀਬਨ 200 ਭਾਜਪਾ ਵਰਕਰ ਆਪਣਾ ਸਿਰ ਮੁੰਨਵਾ ਕੇ ਟੀਐਮਸੀ ਵਿੱਚ ਵਾਪਿਸ ਪਰਤੇ ਹਨ। ਇਨ੍ਹਾਂ ਭਾਜਪਾ ਵਰਕਰਾਂ...
ਕੋਵੈਕਸੀਨ ਤੀਜੇ ਪੜਾਅ ‘ਚ 77.8 ਫੀਸਦੀ ਪ੍ਰਭਾਵਸ਼ਾਲੀ, ਭਾਰਤ ਬਾਇਓਟੈਕ ਨੇ ਸਰਕਾਰ ਨੂੰ ਸੌਂਪੇ ਅੰਕੜੇ
Jun 22, 2021 4:20 pm
ਭਾਰਤ ਦੀ ਦੇਸੀ ਕੋਰੋਨਾ ਵੈਕਸੀਨ ਕੋਵੈਕਸੀਨ ਨਾਲ ਜੁੜੀ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਤੀਜੇ ਪੜਾਅ ਦੇ ਟ੍ਰਾਇਲ ਅੰਕੜਿਆਂ ਵਿੱਚ , ਇਹ 77.8...
WTC ਫਾਈਨਲ : ਸਾਉਥੈਮਪਟਨ ‘ਚ ਮੌਸਮ ਨੇ ਫਿਰ ਦਿੱਤਾ ਝੱਟਕਾ, ਪੰਜਵੇਂ ਦਿਨ ਵੀ ਮੈਚ ਸ਼ੁਰੂ ਹੋਣ ‘ਚ ਹੋਈ ਦੇਰੀ
Jun 22, 2021 3:58 pm
ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਵਿਸ਼ਵ ਟੈਸਟ ਚੈਂਪੀਅਨਸ਼ਿਪ (WTC) ਦੇ ਫਾਈਨਲ ਦਾ ਅੱਜ ਪੰਜਵਾਂ ਦਿਨ ਹੈ। ਇਸ ਇਤਿਹਾਸਿਕ ਮੈਚ ਵਿੱਚ ਹੁਣ ਤੱਕ...
Unemployment Rate : ਅਜੇ ਵੀ ਭਾਰੀ ਬੇਰੁਜ਼ਗਾਰੀ ਨਾਲ ਜੂਝ ਰਿਹਾ ਹੈ ਭਾਰਤ, ਜਾਣੋ ਕੀ ਕਹਿੰਦੇ ਨੇ ਅੰਕੜੇ
Jun 22, 2021 3:33 pm
ਦੇਸ਼ ਵਿੱਚ ਬੇਰੁਜ਼ਗਾਰੀ ਦੀ ਦਰ ਵਿੱਚ ਇੱਕ ਵਾਰ ਫਿਰ ਵਾਧਾ ਹੋਇਆ ਹੈ। 20 ਜੂਨ ਨੂੰ ਖ਼ਤਮ ਹੋਏ ਹਫ਼ਤੇ ਦੌਰਾਨ ਦੇਸ਼ ਵਿੱਚ ਬੇਰੁਜ਼ਗਾਰੀ ਦੀ ਦਰ...
ਟੀਕਾਕਰਨ ‘ਤੇ ਬੋਲੀ ਬਸਪਾ ਪ੍ਰਧਾਨ ਮਾਇਆਵਤੀ, ਕਿਹਾ – ‘ਕੋਰੋਨਾ ਟੀਕੇ ਨੂੰ ਲੈ ਕੇ ਬਹੁਤ ਹੋਈ ਰਾਜਨੀਤੀ, ਪਰ ਹੁਣ…’
Jun 22, 2021 2:08 pm
ਬਹੁਜਨ ਸਮਾਜ ਪਾਰਟੀ (ਬਸਪਾ) ਦੀ ਪ੍ਰਧਾਨ ਮਾਇਆਵਤੀ ਨੇ ਕੋਵੀਡ -19 ਟੀਕਾਕਰਨ ਬਾਰੇ ਰਾਜਨੀਤੀ ਅਤੇ ਬਹਿਸ ਨੂੰ ਖਤਮ ਕਰਨ ਅਤੇ ਆਮ ਲੋਕਾਂ ਤੱਕ ਇਸ...
ਯੂਰੋ ਕੱਪ 2020 ਦੇ ਆਖਰੀ 16 ‘ਚ ਬੈਲਜੀਅਮ ‘ਤੇ ਡੈਨਮਾਰਕ ਨੇ ਬਣਾਈ ਜਗ੍ਹਾ
Jun 22, 2021 1:42 pm
ਯੂਰੋ ਕੱਪ 2020 ਹੁਣ ਆਪਣੇ ਅਹਿਮ ਪੜਾਅ ‘ਤੇ ਪਹੁੰਚ ਗਿਆ ਹੈ। ਬੈਲਜੀਅਮ ਅਤੇ ਡੈਨਮਾਰਕ ਸੋਮਵਾਰ ਨੂੰ ਖੇਡੇ ਗਏ ਮੈਚਾਂ ਦੇ ਜ਼ਰੀਏ ਆਖਰੀ 16 ਵਿੱਚ...
ਵੱਡੀ ਖਬਰ : ਜੰਮੂ-ਕਸ਼ਮੀਰ ਸਬੰਧੀ ਪ੍ਰਧਾਨ ਮੰਤਰੀ ਮੋਦੀ ਦੀ ਬੈਠਕ ‘ਚ ਸ਼ਾਮਿਲ ਹੋਣਗੇ ਗੁਪਕਾਰ ਆਗੂ
Jun 22, 2021 1:15 pm
ਗੁਪਕਾਰ ਗੱਠਜੋੜ ਦੀ ਇੱਕ ਮਹੱਤਵਪੂਰਨ ਬੈਠਕ ਅੱਜ ਸ੍ਰੀਨਗਰ ਵਿੱਚ ਹੋਈ ਹੈ, ਜਿਸ ਵਿੱਚ ਇਹ ਫੈਸਲਾ ਲਿਆ ਗਿਆ ਕਿ ਉਹ 24 ਜੂਨ ਨੂੰ ਪ੍ਰਧਾਨ ਮੰਤਰੀ...
ਸੁਪਰੀਮ ਕੋਰਟ ਦੇ ਜੱਜ ਨੇ ਮਮਤਾ ਬੈਨਰਜੀ ਦੀ ਨਾਰਦਾ ਮਾਮਲੇ ‘ਚ ਪਟੀਸ਼ਨ ‘ਤੇ ਸੁਣਵਾਈ ਕਰਨ ਤੋਂ ਲਿਆ ਨਾਮ ਵਾਪਿਸ
Jun 22, 2021 12:52 pm
ਸੁਪਰੀਮ ਕੋਰਟ ਦੇ ਇੱਕ ਹੋਰ ਜੱਜ ਨੇ ਨਾਰਦਾ ਰਿਸ਼ਵਤ ਕਾਂਡ ਮਾਮਲੇ ਵਿੱਚ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਪਟੀਸ਼ਨ ਨਾਲ...
IPL 2021 : ਰਾਜਸਥਾਨ ਰਾਇਲਜ਼ ਨੂੰ ਲੱਗਿਆ ਵੱਡਾ ਝੱਟਕਾ, ਆਈਪੀਐਲ 14 ਤੋਂ ਪਿੱਛੇ ਹਟਿਆ ਇਹ ਦਿਗਜ ਖਿਡਾਰੀ
Jun 22, 2021 11:30 am
ਇੰਡੀਅਨ ਪ੍ਰੀਮੀਅਰ ਲੀਗ ਦੇ ਸੀਜ਼ਨ 14 ਦਾ ਦੂਜਾ ਹਿੱਸਾ ਯੂਏਈ ਵਿੱਚ ਹੋਣ ਜਾ ਰਿਹਾ ਹੈ। ਪਰ ਆਈਪੀਐਲ 14 ਦੀ ਮੁੜ ਸ਼ੁਰੂਆਤ ਤੋਂ ਪਹਿਲਾਂ...
Coronavirus : 91 ਦਿਨਾਂ ਬਾਅਦ 24 ਘੰਟਿਆਂ ‘ਚ ਸਾਹਮਣੇ ਆਏ 42,640 ਨਵੇਂ ਕੋਰੋਨਾ ਕੇਸ, 1,167 ਮੌਤਾਂ
Jun 22, 2021 11:06 am
ਭਾਰਤ ਵਿੱਚ ਕੋਰੋਨਾ ਦੇ ਮਾਮਲਿਆਂ ‘ਚ ਨਿਰੰਤਰ ਗਿਰਾਵਟ ਆ ਰਹੀ ਹੈ। ਸੋਮਵਾਰ ਨੂੰ ਪਿਛਲੇ 91 ਦਿਨਾਂ ਵਿੱਚ ਸਭ ਤੋਂ ਘੱਟ ਕੇਸ ਦਰਜ ਕੀਤੇ ਗਏ...
ਕਿਸਾਨ ਅੰਦੋਲਨ : 26 ਜੂਨ ਨੂੰ ਦੇਸ਼ ਭਰ ਦੇ ਰਾਜ ਭਵਨਾਂ ਦਾ ਘਿਰਾਓ ਕਰ ਰਾਸ਼ਟਰਪਤੀ ਨੂੰ ਦਖਲ ਦੇਣ ਦੀ ਕੀਤੀ ਜਾਵੇਗੀ ਮੰਗ : ਟਿਕੈਤ
Jun 21, 2021 6:18 pm
ਕੇਂਦਰ ਸਰਕਾਰ ਵੱਲੋਂ ਬਣਾਏ ਗਏ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਅੰਦੋਲਨ ਲੱਗਭਗ 7 ਮਹੀਨਿਆਂ ਤੋਂ ਲਗਾਤਾਰ ਜਾਰੀ ਹੈ। ਕਿਸਾਨ...
‘ਇਹ ਯੋਗਾ ਦਿਵਸ ਹੈ ਨਾ ਕਿ ਲੁਕਣ ਦਾ ਦਿਨ’, ਅੰਤਰ ਰਾਸ਼ਟਰੀ ਯੋਗਾ ਦਿਵਸ ਮੌਕੇ ਰਾਹੁਲ ਗਾਂਧੀ ਦਾ ਮੋਦੀ ਸਰਕਾਰ ‘ਤੇ ਤੰਜ
Jun 21, 2021 5:54 pm
ਕੋਰੋਨਾ ਮਹਾਂਮਾਰੀ ਦੌਰਾਨ ਕਾਂਗਰਸ ਨੇਤਾ ਰਾਹੁਲ ਗਾਂਧੀ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਦੀਆਂ ਨੀਤੀਆਂ ਖਿਲਾਫ ਨਿਰੰਤਰ ਹਮਲਾਵਰ ਹਨ।...
ਪੱਛਮੀ ਬੰਗਾਲ ‘ਚ ਹਾਰ ਤੋਂ ਬਾਅਦ BJP ਨੂੰ ਇੱਕ ਹੋਰ ਝੱਟਕਾ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸਣੇ 8 ਆਗੂ ਹੋਏ TMC ‘ਚ ਸ਼ਾਮਿਲ
Jun 21, 2021 5:25 pm
ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਤੋਂ ਬਾਅਦ, ਭਾਜਪਾ ਛੱਡਣ ਵਾਲੇ ਨੇਤਾਵਾਂ ਦੀ ਪ੍ਰਕਿਰਿਆ ਰੁਕਣ ਦਾ ਨਾਮ ਨਹੀਂ ਲੈ ਰਹੀ। ਮੁਕੁਲ ਰਾਏ ਦੀ...
ਸਿੱਧੂ ਫਿਰ ਹੋਏ ਸਿੱਧੇ, CM ‘ਤੇ ਨਿਸ਼ਾਨਾ ਸਾਧਦਿਆਂ ਕਿਹਾ – ‘ਮੈਂ ਕੋਈ ਸ਼ੋਅਪੀਸ ਨਹੀਂ ਜੋ ਸਿਰਫ ਚੋਣਾਂ ‘ਚ ਕੰਮ ਆਵਾਂ’
Jun 21, 2021 4:51 pm
ਪੰਜਾਬ ਕਾਂਗਰਸ ‘ਚ ਸ਼ੁਰੂ ਹੋਇਆ ਕਲੇਸ਼ ਅਜੇ ਵੀ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਹਾਈ ਕਮਾਨ ਦੇ ਸਾਰੇ ਯਤਨਾਂ ਦੇ ਬਾਵਜੂਦ ਨਵਜੋਤ ਸਿੱਧੂ...
WTC ਫਾਈਨਲ : ਮੀਂਹ ਨੇ ਵਿਗਾੜਿਆ ਸ਼ਾਨਦਾਰ ਮੈਚ ਦਾ ਸਵਾਦ, ਚੌਥੇ ਦਿਨ ਦੀ ਖੇਡ ਵੀ ਹੋਈ ਮੁਸ਼ਕਿਲ
Jun 21, 2021 4:31 pm
ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਖੇਡੇ ਜਾ ਰਹੇ ਵਰਲਡ ਟੈਸਟ ਚੈਂਪੀਅਨਸ਼ਿਪ (WTC) ਦੇ ਫਾਈਨਲ ਦਾ ਅੱਜ ਚੌਥਾ ਦਿਨ ਹੈ। ਹਾਲਾਂਕਿ, ਸਾਉਥੈਮਪਟਨ...
ਵੱਡੇ ਐਲਾਨ ਕਰਨ ਤੋਂ ਬਾਅਦ CM ਕੇਜਰੀਵਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ
Jun 21, 2021 4:05 pm
ਪੰਜਾਬ ਵਿੱਚ 2022 ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਸਾਰੀਆਂ ਰਾਜਨੀਤਿਕ ਪਾਰਟੀਆਂ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਕੜੀ...
‘ਜੇ AAP ਜਿੱਤੀ ਤਾਂ ਸਿੱਖ ਸਮਾਜ ਤੋਂ ਹੀ ਹੋਵੇਗਾ ਮੁੱਖ ਮੰਤਰੀ ਚਿਹਰਾ’ : CM ਕੇਜਰੀਵਾਲ
Jun 21, 2021 2:46 pm
ਰਾਜਨੀਤਿਕ ਪਾਰਟੀਆਂ ਨੇ ਪੰਜਾਬ ਵਿੱਚ 2022 ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਕੜੀ ਵਿੱਚ ਦਿੱਲੀ...
ਪੰਜਾਬ ਦੀ ਸਿਆਸਤ ‘ਚ ਵੱਡਾ ਧਮਾਕਾ, AAP ‘ਚ ਸ਼ਾਮਿਲ ਹੋਏ ਕੁੰਵਰ ਵਿਜੇ ਪ੍ਰਤਾਪ
Jun 21, 2021 1:43 pm
ਪੰਜਾਬ ਦੀ ਸਿਆਸਤ ਵਿੱਚ ਅੱਜ ਇੱਕ ਹੋਰ ਵੱਡਾ ਧਮਾਕਾ ਹੋਇਆ ਹੈ। ਦਰਅਸਲ ਸਾਬਕਾ ਆਈਜੀ ਕੁੰਵਰ ਵਿਜੈ ਪ੍ਰਤਾਪ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ...
WWE ਰੈਸਲਰ ਦਿ ਗ੍ਰੇਟ ਖਲੀ ਦੀ ਮਾਂ ਦਾ ਹੋਇਆ ਦੇਹਾਂਤ, ਲੁਧਿਆਣਾ ਦੇ ਹਸਪਤਾਲ ‘ਚ ਚੱਲ ਰਿਹਾ ਸੀ ਇਲਾਜ
Jun 21, 2021 12:37 pm
WWE ਦੇ ਸਟਾਰ ਰੈਸਲਰ ਦਿ ਗ੍ਰੇਟ ਖਲੀ ਦਲੀਪ ਸਿੰਘ ਦੀ ਮਾਂ ਟੰਡੀ ਦੇਵੀ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦੀ ਉਮਰ 75 ਸਾਲਾਂ ਦੀ ਸੀ। ਉਹ ਲੰਬੇ ਸਮੇਂ...
ਸਿੱਧੂ ਦੇ ਤਲਖ਼ ਤੇਵਰ ਬਰਕਰਾਰ, ਕਿਹਾ- ‘ਸਿਸਟਮ ਨੇ ਬਦਲਣ ਤੋਂ ਕੀਤਾ ਇਨਕਾਰ, ਮੈਂ ਠੁਕਰਾ ਦਿੱਤੇ ਕੈਬਨਿਟ ਆਫਰ’
Jun 21, 2021 12:10 pm
ਅਗਲੇ ਸਾਲ ਪੰਜਾਬ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਵਿੱਚ ਚੱਲ ਰਹੀ ਹਲਚਲ ਅਜੇ ਵੀ ਖ਼ਤਮ ਨਹੀਂ ਹੋਈ ਹੈ।...
ਦਿੱਲੀ ਤੋਂ ਆਈ ਬੁਰੀ ਖਬਰ, ਕਿਸਾਨ ਅੰਦੋਲਨ ਦੌਰਾਨ ਇੱਕ ਹੋਰ ਕਿਸਾਨ ਦੀ ਹੋਈ ਮੌਤ
Jun 21, 2021 11:28 am
ਕੇਂਦਰ ਸਰਕਾਰ ਵੱਲੋਂ ਬਣਾਏ ਗਏ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਅੰਦੋਲਨ ਲੱਗਭਗ 7 ਮਹੀਨਿਆਂ ਤੋਂ ਲਗਾਤਾਰ ਜਾਰੀ ਹੈ। ਕਿਸਾਨ...
WTC Final 2021 : ਮਿਲਖਾ ਸਿੰਘ ਨੂੰ ਟੀਮ ਇੰਡੀਆ ਦੇ ਖਿਡਾਰੀਆਂ ਨੇ ਇੰਝ ਕੀਤੀ ਸ਼ਰਧਾਂਜਲੀ ਭੇਟ
Jun 19, 2021 6:29 pm
ਵਰਲਡ ਟੈਸਟ ਚੈਂਪੀਅਨਸ਼ਿਪ ਦਾ ਫਾਈਨਲ ਮੈਚ ਅੱਜ ਸ਼ੁਰੂ ਹੋ ਗਿਆ ਹੈ। ਟੀਮ ਇੰਡੀਆ ਇਸ ਫਾਈਨਲ ਮੈਚ ‘ਚ ਕਾਲੇ ਰੰਗ ਦੀ ਪੱਟੀ ਬੰਨ ਕੇ ਮੈਦਾਨ...
ਇਬਰਾਹਿਮ ਰਾਇਸੀ ਹੋਣਗੇ ਇਰਾਨ ਦੇ ਨਵੇਂ ਰਾਸ਼ਟਰਪਤੀ, ਚੋਣਾਂ ‘ਚ ਮਿਲੀ ਵੱਡੀ ਜਿੱਤ
Jun 19, 2021 6:05 pm
ਦੇਸ਼ ਦੇ ਸਰਬੋਤਮ ਨੇਤਾ ਅਯਾਤਤੁੱਲਾ ਅਲੀ ਖਾਮੇਨੇਈ ਦੇ ਕੱਟੜ ਸਮਰਥਕ ਅਤੇ ਕੱਟੜਪੰਥੀ ਨਿਆਂ ਪਾਲਿਕਾ ਦੇ ਮੁਖੀ ਇਬਰਾਹਿਮ ਰਾਇਸੀ ਨੇ...
ਜੰਮੂ-ਕਸ਼ਮੀਰ ‘ਚ ਸਿਆਸੀ ਹਲਚਲ ਤੇਜ਼, PM ਦੇ ਸੱਦੇ ਤੋਂ ਬਾਅਦ ਮਹਿਬੂਬਾ ਮੁਫਤੀ ਨੇ ਸੱਦੀ ਮੀਟਿੰਗ
Jun 19, 2021 5:25 pm
ਧਾਰਾ 370 ਨੂੰ ਖਤਮ ਕਰਨ ਤੋਂ ਬਾਅਦ ਜੰਮੂ ਕਸ਼ਮੀਰ ਵਿੱਚ ਰਾਜਨੀਤਿਕ ਅਸਥਿਰਤਾ ਹੁਣ ਖ਼ਤਮ ਹੋਣ ਦੀ ਉਮੀਦ ਹੈ, ਕਿਉਂਕਿ ਪ੍ਰਧਾਨ ਮੰਤਰੀ ਮੋਦੀ ਨੇ 24...
ਡੀਪੀਆਈਆਈਟੀ ਦੇ ਸਕੱਤਰ ਗੁਰੂ ਪ੍ਰਸਾਦ ਮਹਾਪਾਤਰਾ ਦਾ ਕੋਰੋਨਾ ਕਾਰਨ ਦੇਹਾਂਤ, ਪ੍ਰਧਾਨ ਮੰਤਰੀ ਮੋਦੀ ਨੇ ਜਤਾਇਆ ਦੁੱਖ
Jun 19, 2021 5:03 pm
ਉਦਯੋਗ ਅਤੇ ਅੰਦਰੂਨੀ ਵਪਾਰ ਵਿਭਾਗ (ਡੀਪੀਆਈਆਈਟੀ) ਦੇ ਸਕੱਤਰ, ਡਾ: ਗੁਰੂ ਪ੍ਰਸਾਦ ਮਹਾਪਾਤਰਾ ਦਾ ਕੋਵਿਡ -19 ਨਾਲ ਜੁੜੀ ਸਮੱਸਿਆ ਕਾਰਨ...
ਪ੍ਰਧਾਨ ਮੰਤਰੀ ਮੋਦੀ ਦੇ ਕਰੀਬੀ ਅਤੇ ਸਾਬਕਾ IAS ਅਧਿਕਾਰੀ ਏਕੇ ਸ਼ਰਮਾ ਬਣੇ ਯੂਪੀ BJP ਦੇ ਉਪ ਪ੍ਰਧਾਨ
Jun 19, 2021 4:50 pm
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਜ਼ਦੀਕੀ ਮੰਨੇ ਜਾਂਦੇ ਸਾਬਕਾ ਆਈਏਐਸ ਅਧਿਕਾਰੀ ਏ ਕੇ ਸ਼ਰਮਾ ਨੂੰ ਭਾਜਪਾ ਉੱਤਰ ਪ੍ਰਦੇਸ਼ ਦਾ ਉਪ-ਪ੍ਰਧਾਨ...
ਤੇਲੰਗਾਨਾ ਨੇ ਖਤਮ ਕੀਤਾ ਕੋਰੋਨਾ ਲੌਕਡਾਊਨ, ਬਣਿਆ ਤਾਲਾਬੰਦੀ ਨੂੰ ਪੂਰੀ ਤਰ੍ਹਾਂ ਹਟਾਉਣ ਵਾਲਾ ਦੇਸ਼ ਦਾ ਪਹਿਲਾ ਸੂਬਾ
Jun 19, 2021 4:36 pm
ਕੋਰੋਨਾ ਦੀ ਦੂਜੀ ਲਹਿਰ ਦੌਰਾਨ ਮਾਮਲਿਆਂ ‘ਚ ਆਈ ਕਮੀ ਦੇ ਮੱਦੇਨਜ਼ਰ ਤੇਲੰਗਾਨਾ ਸਰਕਾਰ ਨੇ ਰਾਜ ਨੂੰ ਪੂਰੀ ਤਰ੍ਹਾਂ ਮੁੜ ਖੋਲ੍ਹਣ ਦਾ...
ਦਿੱਲੀ ‘ਚ ਡਿਊਟੀ ਦੌਰਾਨ ਸ਼ਹੀਦ ਹੋਏ 6 ਸੈਨਿਕਾਂ ਤੇ ਪੁਲਿਸ ਮੁਲਾਜ਼ਮਾਂ ਦੇ ਪਰਿਵਾਰਾਂ ਨੂੰ 1-1 ਕਰੋੜ ਦੇਵੇਗੀ ਕੇਜਰੀਵਾਲ ਸਰਕਾਰ
Jun 19, 2021 4:13 pm
ਦਿੱਲੀ ਸਰਕਾਰ ਨੇ ਰਾਜਧਾਨੀ ਦੇ 6 ਪਰਿਵਾਰਾਂ ਨੂੰ ਹਰੇਕ ਲਈ 1 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਇੱਕ ਕਰੋੜ ਰੁਪਏ ਦਾ ਇਹ...
ਕਪਿਲ ਦੇਵ ਨੇ ਮਿਲਖਾ ਸਿੰਘ ਨੂੰ ਦੱਸਿਆ ਸਭ ਤੋਂ ਵੱਡਾ ਕੋਈ ਐਥਲੀਟ ਤੇ ਤੇਂਦੁਲਕਰ ਨੇ ਕਿਹਾ- ‘ਤੁਸੀਂ ਕਈ ਪੀੜ੍ਹੀਆਂ ਨੂੰ ਕਰੋਗੇ ਪ੍ਰੇਰਿਤ’
Jun 19, 2021 3:47 pm
ਫਲਾਇੰਗ ਸਿੱਖ ਵਜੋਂ ਜਾਣੇ ਜਾਂਦੇ ਮਿਲਖਾ ਸਿੰਘ ਨੇ ਸ਼ੁੱਕਰਵਾਰ ਦੇਰ ਰਾਤ ਨੂੰ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। 91 ਸਾਲਾ ਮਿਲਖਾ ਸਿੰਘ ਨੇ...
ਭਾਰਤ ਅਤੇ ਨਿਊਜ਼ੀਲੈਂਡ ਵਿਚਕਾਰ ਸ਼ੁਰੂ ਹੋਇਆ WTC ਦਾ ਫਾਈਨਲ, ਨਿਊਜ਼ੀਲੈਂਡ ਨੇ ਟਾਸ ਜਿੱਤ ਪਹਿਲਾਂ ਗੇਂਦਬਾਜ਼ੀ ਦਾ ਕੀਤਾ ਫੈਸਲਾ
Jun 19, 2021 3:24 pm
ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਵਿਸ਼ਵ ਟੈਸਟ ਚੈਂਪੀਅਨਸ਼ਿਪ (WTC) ਦੇ ਫਾਈਨਲ ਦਾ ਅੱਜ ਦੂਜਾ ਦਿਨ ਹੈ। ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਪਹਿਲਾਂ...
ਕਿੰਝ ਬਣੇ ਸੀ ਮਿਲਖਾ ਸਿੰਘ ‘ਫਲਾਇੰਗ ਸਿੱਖ’ ਜਾਣੋ ਪਾਕਿਸਤਾਨ ਦੇ ਰਾਸ਼ਟਰਪਤੀ ਨੇ ਕਦੋਂ ਤੇ ਕਿਉਂ ਦਿੱਤਾ ਸੀ ਇਹ ‘ਖਿਤਾਬ’
Jun 19, 2021 2:19 pm
‘ਫਲਾਇੰਗ ਸਿੱਖ’ ਦੇ ਨਾਮ ਨਾਲ ਮਸ਼ਹੂਰ ਮਿਲਖਾ ਸਿੰਘ ਦਾ ਬੀਤੀ ਰਾਤ ਦਿਹਾਂਤ ਹੋ ਗਿਆ ਹੈ। ਮਿਲਖਾ ਸਿੰਘ ਵੀ ਕੋਰੋਨਾ ਸਕਾਰਾਤਮਕ ਪਾਏ ਗਏ...
Kalimpong ਨੇੜੇ ਉਸਾਰੀ ਅਧੀਨ ਰੇਲਵੇ ਸੁਰੰਗ ‘ਚ ਮਿੱਟੀ ਡਿੱਗਣ ਕਾਰਨ ਦੋ ਮਜ਼ਦੂਰਾਂ ਦੀ ਮੌਤ, ਪੰਜ ਜ਼ਖਮੀ
Jun 19, 2021 1:47 pm
ਵੀਰਵਾਰ ਰਾਤ ਪੱਛਮੀ ਬੰਗਾਲ ਦੇ ਭਾਲੂਖੋਲਾ ਵਿੱਚ ਸੇਵਕ-ਰੰਗਪੋ ਰੇਲਵੇ ਲਾਈਨ ਦੀ ਉਸਾਰੀ ਅਧੀਨ ਸੁਰੰਗ ਦੇ ਅੰਦਰ ਮਿੱਟੀ ਧੱਸਣ ਨਾਲ ਦੋ...
ਮਿਲਖਾ ਸਿੰਘ ਨੂੰ ਫ਼ਿਲਮੀ ਪਰਦੇ ਦੇ ‘ਮਿਲਖਾ’ ਨੇ ਭਾਵਾਤਮਕ ਸ਼ਰਧਾਂਜਲੀ ਭੇਟ ਕਰਦਿਆਂ ਇੰਝ ਕੀਤਾ ਆਖਰੀ ਸਲਾਮ
Jun 19, 2021 11:41 am
ਫਲਾਇੰਗ ਸਿੱਖ ਮਿਲਖਾ ਸਿੰਘ ਇੱਕ ਮਹੀਨੇ ਤੱਕ ਕੋਰੋਨਾ ਨਾਲ ਲੜਨ ਤੋਂ ਬਾਅਦ ਜ਼ਿੰਦਗੀ ਦੀ ਦੌੜ ਹਾਰ ਗਏ ਹਨ। ਬੀਤੀ ਰਾਤ ਉਨ੍ਹਾਂ ਦਾ PGI...
ਹਾਈ ਰਿਕਵਰੀ ਰੇਟ ਤੇ ਸਰਗਰਮ ਮਾਮਲਿਆਂ ‘ਚ ਗਿਰਾਵਟ, ਸਿਹਤ ਮੰਤਰਾਲੇ ਨੇ ਦੱਸਿਆ ਕਿ ਕਿੰਝ ਘੱਟ ਰਿਹਾ ਹੈ ਕੋਰੋਨਾ ਦਾ ਕਹਿਰ
Jun 18, 2021 6:21 pm
ਦੇਸ਼ ਵਿੱਚ ਕੋਰੋਨਾ ਦੇ ਘੱਟ ਰਹੇ ਮਾਮਲਿਆਂ ਦੇ ਵਿਚਕਾਰ ਸਿਹਤ ਮੰਤਰਾਲੇ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਸ਼ੁੱਕਰਵਾਰ ਨੂੰ ਕਿਹਾ ਕਿ...
ਕਿਸਾਨ ਅੰਦੋਲਨ ਅਤੇ ਨਵੇਂ ਖੇਤੀ ਕਾਨੂੰਨਾਂ ਬਾਰੇ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਦਾ ਵੱਡਾ ਬਿਆਨ, ਦੇਖੋ ਵੀਡੀਓ
Jun 18, 2021 5:52 pm
ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਨਵੇਂ ਖੇਤੀਬਾੜੀ ਕਾਨੂੰਨਾਂ ਬਾਰੇ ਮੋਦੀ ਸਰਕਾਰ ਦੇ ਸਟੈਂਡ ਨੂੰ ਸਪਸ਼ਟ ਕੀਤਾ ਹੈ।...
ਟਵਿੱਟਰ ਨਾਲ ਕੇਂਦਰ ਦੀ ਤਕਰਾਰ ਵਿਚਕਾਰ ਓਵੈਸੀ ਦਾ ਵਾਰ, ਕਿਹਾ – ‘ਸੈਂਸਰਸ਼ਿਪ ਚਾਹੁੰਦੀ ਹੈ ਸਰਕਾਰ’
Jun 18, 2021 5:06 pm
ਮਾਈਕਰੋ-ਬਲੌਗਿੰਗ ਸਾਈਟ ਟਵਿੱਟਰ ਅਤੇ ਸਰਕਾਰ ਵਿਚਾਲੇ ਨਵੇਂ ਆਈ ਟੀ ਨਿਯਮਾਂ ਨੂੰ ਲੈ ਕੇ ਝਗੜਾ ਚੱਲ ਰਿਹਾ ਹੈ। ਪੱਛਮੀ ਬੰਗਾਲ ਦੀ ਮੁੱਖ...
ਮੀਂਹ ਦੀ ਭੇਟ ਚੜ੍ਹਿਆ WTC ਫਾਈਨਲ ਦਾ ਪਹਿਲਾ ਸੈਸ਼ਨ, ਅਜੇ ਤੱਕ ਨਹੀਂ ਹੋਈ ਸਕੀ ਟਾਸ
Jun 18, 2021 4:45 pm
ਆਈਸੀਸੀ ਵਰਲਡ ਟੈਸਟ ਚੈਂਪੀਅਨਸ਼ਿਪ ਦਾ ਆਖਰੀ ਮੈਚ ਅੱਜ ਸਾਉਥੈਮਪਟਨ ਇੰਗਲੈਂਡ ਵਿੱਚ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਖੇਡਿਆ ਜਾਣਾ ਹੈ। ਇਸ...
ਇਸ ਸੂਬੇ ਦੇ ਕਿਸਾਨਾਂ ਨੂੰ ਮਿਲੀ ਵੱਡੀ ਖੁਸ਼ਖਬਰੀ, ਸਰਕਾਰ ਨੇ ਵੱਡੀ ਰਾਹਤ ਦਿੰਦਿਆਂ ਮੁਆਫ ਕੀਤਾ 980 ਕਰੋੜ ਦਾ ਕਰਜ਼ਾ
Jun 18, 2021 4:24 pm
ਝਾਰਖੰਡ ਦੇ ਝਾਰਖੰਡ ਮੁਕਤੀ ਮੋਰਚਾ (ਜੇ.ਐੱਮ.ਐੱਮ-JMM) ਸ਼ਾਸਕ ਗੱਠਜੋੜ ਨੇ ਵੀਰਵਾਰ ਨੂੰ ਰਾਜ ਦੇ 2.46 ਲੱਖ ਕਿਸਾਨਾਂ ਦੇ 980 ਕਰੋੜ ਰੁਪਏ ਦੇ ਕਰਜ਼ੇ...
ਪਾਣੀ ਅਤੇ ਲੇਬਰ ਦੀ ਬੱਚਤ ਕਰ ਇੰਝ ਕਰੋ ਝੋਨੇ ਦੀ ਬਿਜਾਈ ‘ਤੇ ਝਾੜ ‘ਚ ਵੀ ਹੋਵੇਗਾ ਵੱਡਾ ਫਾਇਦਾ
Jun 18, 2021 3:53 pm
ਅੱਜ ਕੱਲ੍ਹ ਝੋਨੇ ਦੀ ਲਵਾਈ ਜ਼ੋਰਾਂ ਸ਼ੋਰਾਂ ਨਾਲ ਹੋ ਰਹੀ ਹੈ ਭਾਵੇਂ ਕਿ ਝੋਨਾ ਲਗਾਉਣ ਲਈ ਜ਼ਿਆਦਾ ਪਾਣੀ ਦੀ ਵਰਤੋਂ ਕੀਤੀ ਜਾਂਦੀ ਹੈ ਜਾਂ ਫਿਰ...
ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੇ ਲਗਵਾਇਆ ਕੋਰੋਨਾ ਦਾ ਪਹਿਲਾ ਟੀਕਾ ਤੇ ਲੋਕਾਂ ਨੂੰ ਕੀਤੀ ਇਹ ਅਪੀਲ
Jun 18, 2021 2:12 pm
ਅੱਜ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੇ ਕੋਰੋਨਾ ਵੈਕਸੀਨ ਦੀ ਪਹਿਲੀ ਡੋਜ਼ ਲਗਵਾਈ ਹੈ। ਸ਼ੁੱਕਰਵਾਰ ਨੂੰ ਨਿਊਜ਼ੀਲੈਂਡ ਦੀ...
ਲਾਇਸੈਂਸ ਬਣਾਉਣ ਲਈ ਹੁਣ ਨਹੀਂ ਕੱਟਣੇ ਪੈਣਗੇ RTO ਦੇ ਚੱਕਰ ਤੇ ਨਾ ਹੀ ਦੇਣਾ ਪਏਗਾ ਡਰਾਈਵਿੰਗ ਟੈਸਟ, ਲਾਗੂ ਹੋਣਗੇ ਨਵੇਂ ਨਿਯਮ
Jun 18, 2021 1:06 pm
ਆਰਟੀਓ (RTO) ਦੇ ਚੱਕਰ ਕੱਟਣ ਦੇ ਡਰੋਂ ਬਹੁਤ ਸਾਰੇ ਲੋਕ ਡਰਾਈਵਿੰਗ ਲਾਇਸੈਂਸ ਨਹੀਂ ਬਣਵਾਉਂਦੇ, ਜਦਕਿ ਬਹੁਤ ਸਾਰੇ ਲੋਕ ਡਰਾਈਵਿੰਗ ਟੈਸਟ ਤੋਂ...
ਕੇਰਲ ‘ਚ BJP ਦੇ ਮੁਖੀ ਸੁਰੇਂਦਰਨ ਖ਼ਿਲਾਫ਼ ਰਿਸ਼ਵਤ ਲੈਣ ਦੇ ਦੋਸ਼ ਵਿੱਚ ਦਰਜ ਹੋਈ FIR
Jun 18, 2021 12:19 pm
ਕੇਰਲ ਤੋਂ ਭਾਜਪਾ ਲਈ ਬੁਰੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਸੂਬਾ ਭਾਜਪਾ ਮੁਖੀ ਕੇ ਸੁਰੇਂਦਰਨ ਖ਼ਿਲਾਫ਼ ਰਿਸ਼ਵਤ ਲੈਣ ਦੇ ਦੋਸ਼ ਵਿੱਚ ਕੇਸ...
ਭਾਰਤ ‘ਚ 73 ਦਿਨਾਂ ਬਾਅਦ 8 ਲੱਖ ਤੋਂ ਹੇਠਾਂ ਆਏ ਸਰਗਰਮ ਕੇਸ, ਬੀਤੇ 24 ਘੰਟਿਆਂ ਦੌਰਾਨ ਸਾਹਮਣੇ ਆਏ 62,480 ਨਵੇਂ ਮਾਮਲੇ
Jun 18, 2021 11:08 am
ਭਾਰਤ ਵਿੱਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦਾ ਕਹਿਰ ਹੁਣ ਕੁੱਝ ਘੱਟ ਹੁੰਦਾ ਜਾ ਰਿਹਾ ਹੈ। ਕੋਵਿਡ -19 ਦੇ ਨਵੇਂ ਮਾਮਲਿਆਂ ਵਿੱਚ ਨਿਰੰਤਰ...
ਭਾਰਤੀ ਕ੍ਰਿਕਟ ਪ੍ਰਸ਼ੰਸਕਾਂ ਲਈ ਖੁਸ਼ਖਬਰੀ, ਹੁਣ ਦੂਰਦਰਸ਼ਨ ਦੇ ਡੀਡੀ ਸਪੋਰਟਸ ‘ਤੇ ਵੀ ਦੇਖਿਆ ਜਾ ਸਕੇਗਾ WTC ਦਾ ਫਾਈਨਲ
Jun 17, 2021 6:34 pm
ਭਾਰਤ ਅਤੇ ਨਿਊਜ਼ੀਲੈਂਡ ਦਰਮਿਆਨ ਖੇਡਿਆ ਜਾਣ ਵਾਲਾ ਵਰਲਡ ਟੈਸਟ ਚੈਂਪੀਅਨਸ਼ਿਪ (ਡਬਲਯੂਟੀਸੀ) ਦਾ ਫਾਈਨਲ ਸਟਾਰ ਸਪੋਰਟਸ ਤੋਂ ਇਲਾਵਾ...
ਮਹਿੰਗਾਈ ਦੀ ਮਾਰ ਬਰਕਰਾਰ, ਆਮ ਆਦਮੀ ਪਾਰਟੀ ਨੇ ਵੱਧ ਰਹੀ ਮਹਿੰਗਾਈ ਕਾਰਨ ਕੇਂਦਰ ਸਰਕਾਰ ਖਿਲਾਫ ਕੀਤਾ ਰੋਸ ਮਾਰਚ
Jun 17, 2021 6:17 pm
ਕੇਂਦਰ ਸਰਕਾਰ ਵੱਲੋਂ ਹਰ ਦਿਨ ਡੀਜਲ, ਪੈਟਰੋਲ ਅਤੇ ਗੈਸ ਦੀਆਂ ਕੀਮਤਾਂ ਵਿੱਚ ਕੀਤੇ ਜਾ ਰਹੇ ਵਾਧੇ ਦੇ ਖਿਲਾਫ ਆਮ ਆਦਮੀ ਪਾਰਟੀ ਦੇ ਯੂਥ ਵਿੰਗ...
ਮੁਹੰਮਦ ਅਜ਼ਹਰੂਦੀਨ ‘ਤੇ ਹੋਈ ਵੱਡੀ ਕਾਰਵਾਈ, HCA ਪ੍ਰਧਾਨ ਦੇ ਅਹੁਦੇ ਤੋਂ ਹਟਾਏ ਗਏ ਤੇ ਮੈਂਬਰਸ਼ਿਪ ਵੀ ਹੋਈ ਰੱਦ
Jun 17, 2021 6:00 pm
ਸਾਬਕਾ ਭਾਰਤੀ ਕਪਤਾਨ ਮੁਹੰਮਦ ਅਜ਼ਹਰੂਦੀਨ ਨੂੰ ਹੈਦਰਾਬਾਦ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ।...
ਵੱਡੀ ਖਬਰ : ਸੁਖਪਾਲ ਖਹਿਰਾ ਦੀ ਪੰਜਾਬ ਏਕਤਾ ਪਾਰਟੀ ਹੋਈ ਕਾਂਗਰਸ ‘ਚ ਸ਼ਾਮਿਲ, ਰਾਹੁਲ ਗਾਂਧੀ ਨਾਲ ਮੁਲਾਕਾਤ ਤੋਂ ਬਾਅਦ ਕੀਤਾ ਐਲਾਨ
Jun 17, 2021 4:54 pm
ਵੀਰਵਾਰ ਨੂੰ ਪੰਜਾਬ ਦੀ ਰਾਜਨੀਤੀ ਤੋਂ ਵੱਡੀ ਖ਼ਬਰ ਆਈ ਹੈ। ਦਰਅਸਲ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਸਾਬਕਾ ਨੇਤਾ ਸੁਖਪਾਲ ਸਿੰਘ...
ਪਾਲਘਰ ‘ਚ ਪਟਾਕੇ ਬਣਾਉਣ ਵਾਲੀ ਫੈਕਟਰੀ ਵਿੱਚ ਹੋਇਆ ਵੱਡਾ ਧਮਾਕਾ, 20 ਕਿਲੋਮੀਟਰ ਦੂਰ ਤੱਕ ਸੁਣੀ ਗੂੰਜ
Jun 17, 2021 4:09 pm
ਵੀਰਵਾਰ ਨੂੰ ਮੁੰਬਈ ਨੇੜੇ ਪਾਲਘਰ ਦੇ ਡਹਾਣੂ ਵਿੱਚ ਇੱਕ ਫੈਕਟਰੀ ਵਿੱਚ ਧਮਾਕਾ ਹੋਣ ਦੀ ਖ਼ਬਰ ਹੈ। ਇਹ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਇਸ ਦੀ...
ਸਮਾਜਵਾਦੀ ਪਾਰਟੀ ਦੀ ਹਾਲਤ ਇੰਨੀ ਖਰਾਬ ਕਿ ਦੂਜੀਆਂ ਪਾਰਟੀਆਂ ਵਿਚੋਂ ਕੱਢੇ ਗਏ ਵਰਕਰਾਂ ਨੂੰ ਵੀ ਖੁਦ ਮੁੱਖੀ ਕਰ ਰਹੇ ਨੇ ਸ਼ਾਮਿਲ : ਮਾਇਆਵਤੀ
Jun 17, 2021 3:35 pm
ਬਹੁਜਨ ਸਮਾਜ ਪਾਰਟੀ (ਬਸਪਾ) ਦੀ ਪ੍ਰਧਾਨ ਮਾਇਆਵਤੀ ਨੇ ਵੀਰਵਾਰ ਨੂੰ ਸਮਾਜਵਾਦੀ ਪਾਰਟੀ ਅਤੇ ਉਸ ਦੇ ਮੁੱਖੀ ਅਖਿਲੇਸ਼ ਯਾਦਵ ‘ਤੇ ਨਿਸ਼ਾਨਾ...
Big Breaking : ਦੁਬਾਰਾ ਨਹੀਂ ਹੋਵੇਗਾ ਜੈਪਾਲ ਭੁੱਲਰ ਦਾ ਪੋਸਟ ਮਾਰਟਮ, ਹਾਈਕੋਰਟ ਨੇ ਖਾਰਜ ਕੀਤੀ ਪਰਿਵਾਰ ਵੱਲੋ ਪਾਈ ਪਟੀਸ਼ਨ
Jun 17, 2021 1:38 pm
ਕੁੱਝ ਦਿਨ ਪਹਿਲਾ ਕੋਲਕਾਤਾ ਵਿੱਚ ਮਾਰੇ ਗਏ ਗੈਂਗਸਟਰ ਜੈਪਾਲ ਭੁੱਲਰ ਨਾਲ ਜੁੜੀ ਇੱਕ ਹੋਰ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਦਰਅਸਲ ਗੈਂਗਸਟਰ...
ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਪਾਕਿਸਤਾਨ ਨਹੀਂ ਜਾ ਸਕੇਗਾ ਸਿੱਖ ਸ਼ਰਧਾਲੂਆਂ ਦਾ ਜੱਥਾ, ਜਾਣੋ ਕੀ ਹੈ ਕਾਰਨ
Jun 17, 2021 1:20 pm
ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਲਾਹੌਰ ਵਿਖੇ ਜਾਣ ਵਾਲਾ ਸਿੱਖ...
ਵਿਧਾਇਕਾਂ ਨਾਲ ਮੁਲਾਕਾਤ ਤੋਂ ਬਾਅਦ ਅੱਜ ਪੰਜਾਬ ਕੈਬਨਿਟ ਦੇ ਮੰਤਰੀਆਂ ਨਾਲ ਹੋਵੇਗੀ ਮੁੱਖ ਮੰਤਰੀ ਕੈਪਟਨ ਦੀ ਮੀਟਿੰਗ
Jun 17, 2021 12:58 pm
ਪੰਜਾਬ ਕਾਂਗਰਸ ਵਿੱਚ ਵਿਵਾਦ ਵੱਧਣ ਤੋਂ ਬਾਅਦ ਪੰਜਾਬ ਕਾਂਗਰਸ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਇਕਾਂ ਲਈ ਆਪਣੀ ਰਿਹਾਇਸ਼...
ਬੁੱਧਵਾਰ ਨੂੰ ਪੰਜਾਬ ‘ਚ ਕਰੋ ਕੋਰੋਨਾ ਦੇ 688 ਨਵੇਂ ਮਾਮਲੇ ਆਏ ਸਾਹਮਣੇ ਤੇ 46 ਮਰੀਜ਼ਾਂ ਦੀ ਹੋਈ ਮੌਤ
Jun 17, 2021 12:05 pm
ਬੁੱਧਵਾਰ ਨੂੰ ਪੰਜਾਬ ਵਿੱਚ ਕੋਰੋਨਾ ਨਾਲ 46 ਸੰਕਰਮਿਤ ਲੋਕਾਂ ਦੀ ਮੌਤ ਹੋਈ ਹੈ। ਜਦਕਿ ਕੋਰੋਨਾ ਦੇ 688 ਨਵੇਂ ਕੇਸ ਸਾਹਮਣੇ ਆਏ ਹਨ। ਹਸਪਤਾਲਾਂ...
ਪ੍ਰਦਰਸ਼ਨ ਕਰ ਰਹੇ ਅਧਿਆਪਕਾਂ ਨੇ ਸੜਕ ‘ਤੇ ਬਿਤਾਈ ਪੂਰੀ ਰਾਤ, ਸਿੱਖਿਆ ਮੰਤਰੀ ਨਾਲ ਅੱਜ ਹੋਵੇਗੀ ਮੀਟਿੰਗ
Jun 17, 2021 11:11 am
ਪੱਕੇ ਕਰਨ ਦੀ ਮੰਗ ਨੂੰ ਲੈ ਕਿ ਸੰਘਰਸ਼ ਕਰ ਰਹੇ ਕੱਚੇ ਅਧਿਆਪਕਾਂ ਨੇ ਬੁੱਧਵਾਰ ਨੂੰ ਸਾਰੀ ਰਾਤ ਖੁੱਲੇ ਅਸਮਾਨ ਹੇਠਾਂ ਬਿਤਾਈ ਹੈ। ਮਹਿਲਾ ਅਤੇ...
ਰਾਹਤ ਵਾਲੀ ਖਬਰ : ਬੀਤੇ 24 ਘੰਟਿਆਂ ਦੌਰਾਨ ਦਿੱਲੀ ‘ਚ 212 ਨਵੇਂ ਮਾਮਲੇ ਅਤੇ 3 ਹਜ਼ਾਰ ਤੋਂ ਹੇਠਾਂ ਆਈ ਕਿਰਿਆਸ਼ੀਲ ਮਰੀਜ਼ਾਂ ਦੀ ਗਿਣਤੀ
Jun 16, 2021 6:11 pm
ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਕੋਰੋਨਾ ਦੇ ਮਾਮਲੇ ਨਿਰੰਤਰ ਘੱਟ ਰਹੇ ਹਨ। ਦਿੱਲੀ ਵਿੱਚ ਸਕਾਰਾਤਮਕ ਦਰ ਹੁਣ 0.27 ਫੀਸਦੀ ‘ਤੇ ਪਹੁੰਚ ਗਈ...
ਅਦਾਕਾਰ ਸੋਨੂੰ ਸੂਦ ਖ਼ਿਲਾਫ਼ ਜਾਂਚ ਦੇ ਆਦੇਸ਼ ਜਾਰੀ, ਅਦਾਲਤ ਨੇ ਕਿਹਾ- ਬਿਨਾਂ ਜਾਂਚ ਦੇ ਮਸੀਹਾ ਮੰਨਿਆ ਗਿਆ, ਕਿਵੇਂ ?
Jun 16, 2021 5:55 pm
ਬੰਬੇ ਹਾਈ ਕੋਰਟ ਨੇ ਮਹਾਰਾਸ਼ਟਰ ਸਰਕਾਰ ਨੂੰ ਵੱਡਾ ਨਿਰਦੇਸ਼ ਦਿੱਤਾ ਹੈ। ਹਾਈ ਕੋਰਟ ਨੇ ਅਦਾਕਾਰ ਸੋਨੂੰ ਸੂਦ ਖ਼ਿਲਾਫ਼ ਕੋਰੋਨਾ ਵਾਇਰਸ...
ਕੀ ਫਿਰ ਸ਼ੁਰੂ ਹੋਵੇਗਾ ਦਿ ਕਪਿਲ ਸ਼ਰਮਾ ਸ਼ੋਅ ! ਕ੍ਰਿਸ਼ਨਾ ਨੇ ਭਾਰਤੀ-ਕੀਕੂ ਨਾਲ ਇੱਕ ਫੋਟੋ ਸਾਂਝੀ ਕਰ ਦਿੱਤਾ ਸੰਕੇਤ
Jun 16, 2021 5:19 pm
ਟੀਵੀ ਦਾ ਮਸ਼ਹੂਰ ਕਾਮੇਡੀ ਸ਼ੋਅ ਦਿ ਕਪਿਲ ਸ਼ਰਮਾ ਸ਼ੋਅ ਜਲਦੀ ਹੀ ਵਾਪਸੀ ਕਰ ਸਕਦਾ ਹੈ। ਕ੍ਰਿਸ਼ਨਾ ਅਭਿਸ਼ੇਕ ਨੇ ਸ਼ੋਅ ਦੀ ਵਾਪਸੀ ਬਾਰੇ...
ਬਲੈਕ,ਵ੍ਹਾਈਟ ਅਤੇ ਯੈਲੋ ਤੋਂ ਬਾਅਦ ਹੁਣ ਦੇਸ਼ ‘ਚ ਗ੍ਰੀਨ ਫੰਗਸ ਨੇ ਵੀ ਦਿੱਤੀ ਦਸਤਕ, ਇਸ ਰਾਜ ਵਿੱਚ ਸਾਹਮਣੇ ਆਇਆ ਪਹਿਲਾ ਕੇਸ
Jun 16, 2021 4:46 pm
ਭਾਰਤ ਵਿੱਚ ਕੋਰੋਨਾ ਦੀ ਦੂਜੀ ਲਹਿਰ ਦਾ ਕਹਿਰ ਹੁਣ ਕੁੱਝ ਦਿਨਾਂ ਤੋਂ ਘੱਟ ਹੋ ਰਿਹਾ ਹੈ। ਪਰ ਕੋਰੋਨਾ ਦੇ ਨਾਲ ਲੋਕਾਂ ਵਿੱਚ ਦਹਿਸ਼ਤ ਪੈਦਾ...
BCCI ਨੇ ਸਪਾਟ ਫਿਕਸਿੰਗ ਦੇ ਦੋਸ਼ੀ ਭਾਰਤੀ ਸਪਿਨਰ ਅੰਕਿਤ ਚਵਾਨ ਨੂੰ ਦਿੱਤੀ ਰਾਹਤ, ਹਟਾਇਆ ਲਾਈਫ ਬੈਨ
Jun 16, 2021 3:57 pm
ਬੀਸੀਸੀਆਈ ਨੇ ਭਾਰਤੀ ਸਪਿਨਰ ਅੰਕਿਤ ਚਵਾਨ ਨੂੰ ਵੱਡੀ ਰਾਹਤ ਦਿੱਤੀ ਹੈ। ਸਪਾਟ ਫਿਕਸਿੰਗ ਮਾਮਲੇ ਵਿੱਚ ਕ੍ਰਿਕਟਰ ਅੰਕਿਤ ਚਵਾਨ ‘ਤੇ ਪੂਰੀ...
ਯੂਰੋ ਕੱਪ ‘ਚ ਵਿਸ਼ਵ ਚੈਂਪੀਅਨ ਫਰਾਂਸ ਨੇ ਜਰਮਨੀ ਨੂੰ 1-0 ਨਾਲ ਦਿੱਤੀ ਮਾਤ, ਰੋਨਾਲਡੋ ਨੇ ਵੀ ਰਚਿਆ ਇਤਿਹਾਸ
Jun 16, 2021 2:18 pm
ਡਿਫੈਂਡਿੰਗ ਵਰਲਡ ਚੈਂਪੀਅਨ ਫਰਾਂਸ ਨੇ ਯੂਰੋ 2020 ਦੇ ਗਰੁੱਪ ਐਫ ਮੈਚ ਵਿੱਚ 2014 ਦੇ ਵਿਸ਼ਵ ਚੈਂਪੀਅਨ ਜਰਮਨੀ ਨੂੰ 1-0 ਨਾਲ ਹਰਾਇਆ ਹੈ। ਮੇਜ਼ਬਾਨ...
ਰਾਹੁਲ ਗਾਂਧੀ ਨੇ ਕਿਹਾ – ਪ੍ਰਧਾਨ ਮੰਤਰੀ ਮੋਦੀ ਦੇ ਝੂਠੇ ਅਕਸ ਨੂੰ ਬਚਾਉਣ ਲਈ ਕੇਂਦਰ ਸਰਕਾਰ ਵਾਇਰਸ ਨੂੰ ਕਰ ਰਹੀ ਹੈ ਉਤਸ਼ਾਹਿਤ
Jun 16, 2021 1:42 pm
ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਦੇਸ਼ ਵਿੱਚ ਕੋਰੋਨਾ ਵਾਇਰਸ ਵਿਰੁੱਧ ਚੱਲ ਰਹੇ ਟੀਕਾਕਰਣ ਦੇ ਸੰਬੰਧ ਵਿੱਚ ਕੇਂਦਰ ਸਰਕਾਰ ਅਤੇ ਪ੍ਰਧਾਨ...
‘ਇੱਥੇ ਮਾਰਾਂਗਾ, ਸ਼ਮਸ਼ਾਨ ‘ਚ ਡਿੱਗੋਗੇ’ BJP ਦੀ ਰੈਲੀ ਦੌਰਾਨ ਇਹ ਸਬਦ ਬੋਲ ਬੁਰੇ ਫਸੇ ਮਿਥੁਨ ਦਾ, ਜਨਮਦਿਨ ਮੌਕੇ ‘ਤੇ ਹੀ ਪੁਲਿਸ ਕਰ ਰਹੀ ਹੈ ਪੁੱਛਗਿੱਛ
Jun 16, 2021 1:04 pm
ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਨੇਤਾ ਅਤੇ ਅਭਿਨੇਤਾ ਮਿਥੁਨ ਚੱਕਰਵਰਤੀ ਤੋਂ ਅੱਜ ਉਨ੍ਹਾਂ ਦੇ ਜਨਮਦਿਨ ‘ਤੇ ਮਾਨਿਕਤਾਲਾ ਪੁਲਿਸ ਵਰਚੁਅਲ...
ਅੱਜ ਸੱਤ ਸਾਲਾਂ ਬਾਅਦ ਟੈਸਟ ਮੈਚ ਖੇਡੇਗੀ ਭਾਰਤੀ ਮਹਿਲਾ ਟੀਮ, ਬ੍ਰਿਸਟਲ ‘ਚ ਇੰਗਲੈਂਡ ਨਾਲ ਹੋਵੇਗੀ ਟੱਕਰ
Jun 16, 2021 12:18 pm
16 ਜੂਨ ਯਾਨੀ ਕਿ ਅੱਜ ਤੋਂ ਭਾਰਤ ਅਤੇ ਇੰਗਲੈਂਡ ਦੀਆਂ ਮਹਿਲਾ ਟੀਮਾਂ ਵਿਚਾਲੇ ਟੈਸਟ ਮੈਚ ਖੇਡਿਆ ਜਾਵੇਗਾ। ਦੋਵਾਂ ਟੀਮਾਂ ਵਿਚਾਲੇ ਮੁਕਾਬਲਾ...
ਭਾਰਤ ‘ਚ ਖਤਮ ਹੋਈ ਟਵਿੱਟਰ ਦੀ ‘ਕਾਨੂੰਨੀ ਸੁਰੱਖਿਆ’, ਪੁਲਿਸ ਨੇ ਪਹਿਲੀ FIR ਵੀ ਕੀਤੀ ਦਰਜ, ਜਾਣੋ ਕੀ ਹੈ ਪੂਰਾ ਮਾਮਲਾ
Jun 16, 2021 11:35 am
ਟਵਿੱਟਰ ਨੂੰ ਨਵੇਂ ਆਈ ਟੀ ਨਿਯਮਾਂ ਦੀ ਪਾਲਣਾ ਨਾ ਕਰਨਾ ਹੁਣ ਭਾਰੀ ਪੈ ਗਿਆ ਹੈ। ਭਾਰਤ ਵਿੱਚ ਟਵਿੱਟਰ ਨੂੰ ਮਿਲਦੀ ਕਾਨੂੰਨੀ ਸੁਰੱਖਿਆ ਖਤਮ ਹੋ...
ਸ੍ਰੀਨਗਰ ਦੇ ਨੌਗਾਮ ‘ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਕਾਰ ਮੁਕਾਬਲਾ ਜਾਰੀ, ਇੱਕ ਅੱਤਵਾਦੀ ਢੇਰ
Jun 16, 2021 10:51 am
ਜੰਮੂ-ਕਸ਼ਮੀਰ ਵਿੱਚ ਸ੍ਰੀਨਗਰ ਦੇ ਨੌਗਾਮ ਵਿੱਚ ਪਿਛਲੇ ਕਈ ਘੰਟਿਆਂ ਤੋਂ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਕਾਰ ਮੁੱਠਭੇੜ ਚੱਲ ਰਹੀ ਹੈ।...
BCCI ਪ੍ਰਧਾਨ ਸੌਰਵ ਗਾਂਗੁਲੀ ਨੇ ਕੀਤੀ ਪੁਸ਼ਟੀ, ਸ੍ਰੀਲੰਕਾ ਦੌਰੇ ਲਈ ਰਾਹੁਲ ਦ੍ਰਾਵਿੜ ਹੋਣਗੇ ਭਾਰਤੀ ਟੀਮ ਦੇ ਕੋਚ
Jun 15, 2021 6:46 pm
ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਹਾਲ ਹੀ ਵਿੱਚ ਸ਼੍ਰੀਲੰਕਾ ਦੇ ਦੌਰੇ ਲਈ ਟੀਮ ਇੰਡੀਆ ਦਾ ਐਲਾਨ ਕੀਤਾ ਸੀ। ਪਰ ਇਸ ਦੌਰਾਨ ਕੋਚ...
ਦਿਨ ਦਿਹਾੜੇ ਗੁੰਡਾਗਰਦੀ ! ਹਵਾਈ ਫਾਇਰ ਕਰ ਚੱਲਦੇ ਮੈਚ ‘ਚੋਂ ਲੜਕੇ ਨੂੰ ਅਗਵਾ ਕਰ ਕੀਤਾ ਅਜਿਹਾ ਹਾਲ
Jun 15, 2021 6:30 pm
ਸੂਬੇ ਦੇ ਵਿੱਚ ਵਾਰਦਾਤਾਂ ਦਿਨੋਂ ਦਿਨ ਵੱਧਦੀਆਂ ਹੀ ਜਾ ਰਹੀਆਂ ਹਨ। ਇਸੇ ਤਰਾਂ ਦਿਨ ਦਿਹਾੜੇ ਗੁੰਡਾਗਰਦੀ ਦਾ ਮਾਮਲਾ ਕਸਬਾ ਭਿੱਖੀਵਿੰਡ ਤੋਂ...
ਖਾਣਪੀਣ ਅਤੇ ਆਪਣੇ ਘਮੰਡੀ ਰਵੱਈਏ ਕਾਰਨ ਪੰਜਾਬ COVID ਮੌਤਾਂ ‘ਚ ਸਭ ਤੋਂ ਅੱਗੇ
Jun 15, 2021 6:07 pm
ਦੇਸ਼ ਵਿੱਚ ਜਾਨਲੇਵਾ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦਾ ਕਹਿਰ ਅਜੇ ਵੀ ਜਾਰੀ ਹੈ। ਹਾਲਾਂਕਿ ਹੁਣ ਨਵੇਂ ਮਾਮਲਿਆਂ ਵਿੱਚ ਗਿਰਾਵਟ ਆ ਰਹੀ ਹੈ,...
ਨੌਜਵਾਨਾਂ ਲਈ ਮਿਸਾਲ ਬਣਿਆ 22 ਸਾਲ ਅਰਮਾਨ, NDA ਤੋਂ ਬਾਅਦ ਫੌਜ ‘ਚ ਲੈਫਟੀਨੈਂਟ ਵਜੋਂ ਭਰਤੀ ਹੋ ਪਿਤਾ ਦੇ ਸੁਪਨੇ ਨੂੰ ਕੀਤਾ ਪੂਰਾ
Jun 15, 2021 5:57 pm
ਸ੍ਰੀ ਮੁਕਤਸਰ ਸਾਹਿਬ ਦੇ 22 ਸਾਲ ਦੇ ਨੌਜਵਾਨ ਅਰਮਾਨ ਦੀਪ ਸਿੰਘ ਆਪਣੇ ਪਿਤਾ ਦਾ ਸੁਪਨਾ ਪੂਰਾ ਕਰਦਿਆ ਐਨਡੀਏ ਤੋਂ ਬਾਅਦ ਫੌਜ ‘ਚ ਲੈਫਟੀਨੈਂਟ...