US ‘ਚ ਬਣਾਈ ਗਈ ਹਨੂੰਮਾਨ ਜੀ ਦੀ 25 ਫੁੱਟ ਉੱਚੀ ਮੂਰਤੀ
Jun 14, 2020 1:29 pm
US tallest Hanuman statue: ਵਾਸ਼ਿੰਗਟਨ: ਅਮਰੀਕਾ ਦੇ ਡੇਲਾਵੇਅਰ ਵਿੱਚ ਹਿੰਦੂ ਭਗਵਾਨ ਹਨੂੰਮਾਨ ਜੀ ਦੀ 25 ਫੁੱਟ ਉੱਚੀ ਮੂਰਤੀ ਬਣਾਈ ਗਈ ਹੈ । ਇਹ ਦੇਸ਼ ਵਿੱਚ...
PM ਮੋਦੀ 28 ਜੂਨ ਨੂੰ ਦੇਸ਼ ਵਾਸੀਆਂ ਨਾਲ ਕਰਨਗੇ ‘ਮਨ ਕੀ ਬਾਤ’, ਟਵੀਟ ਕਰ ਜਨਤਾ ਤੋਂ ਮੰਗੇ ਸੁਝਾਅ
Jun 14, 2020 1:20 pm
PM Next Mann Ki Baat: ਨਵੀਂ ਦਿੱਲੀ. ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ 28 ਜੂਨ ਨੂੰ ਇੱਕ ਵਾਰ ਫਿਰ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਰਾਹੀਂ ਦੇਸ਼...
ਟਰੰਪ ਨੇ ਖਦਸ਼ਿਆਂ ਨੂੰ ਕੀਤਾ ਖਾਰਿਜ, ਕਿਹਾ-ਜੇਕਰ ਮੈਂ ਹਾਰਿਆ ਤਾਂ ਸ਼ਾਂਤੀਪੂਰਨ ਢੰਗ ਨਾਲ ਛੱਡ ਦਿਆਂਗਾ ਦਫ਼ਤਰ
Jun 14, 2020 12:01 pm
US President Donald Trump: ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉਨ੍ਹਾਂ ਖਦਸ਼ਿਆਂ ਨੂੰ ਖਾਰਿਜ ਕਰ ਦਿੱਤਾ ਹੈ, ਜਿਨ੍ਹਾਂ ਵਿੱਚ ਇਹ ਡਰ...
ਦਿੱਲੀ ‘ਚ ਸਮਾਜਿਕ ਦੂਰੀ ਅਤੇ ਮਾਸਕ ਲਾਜ਼ਮੀ, ਨਿਯਮ ਤੋੜਨ ‘ਤੇ ਲੱਗੇਗਾ ਜੁਰਮਾਨਾ
Jun 14, 2020 11:56 am
Delhi Flouting quarantine rules: ਨਵੀਂ ਦਿੱਲੀ: ਦਿੱਲੀ ਵਿੱਚ ਕੋਰੋਨਾ ਦਾ ਕਹਿਰ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ । ਜਿਸ ਕਾਰਨ ਹੁਣ ਸਰਕਾਰ ਦੀ ਚਿੰਤਾ ਵੀ ਵੱਧ ਗਈ...
ਕਿਮ ਜੋਂਗ ਉਨ ਦੀ ਭੈਣ ਨੇ ਦੱਖਣੀ ਕੋਰੀਆ ਨੂੰ ਦਿੱਤੀ ਮਿਲਟਰੀ ਕਾਰਵਾਈ ਕਰਨ ਦੀ ਧਮਕੀ
Jun 14, 2020 11:50 am
Kim Jong Un sister: ਪਿਓਂਗਯਾਂਗ: ਉੱਤਰੀ ਕੋਰੀਆ ਅਤੇ ਦੱਖਣੀ ਕੋਰੀਆ ਵਿਚਾਲੇ ਗਤੀਰੋਧ ਖਤਮ ਹੋਣ ਦਾ ਨਾਮ ਨਹੀਂ ਲੈ ਰਿਹਾ । ਇਸੇ ਵਿਚਾਲੇ ਉੱਤਰੀ ਕੋਰੀਆ...
ਦੇਸ਼ ‘ਚ ਕੋਰੋਨਾ ਦਾ ਨਵਾਂ ਰਿਕਾਰਡ, ਇੱਕ ਦਿਨ ‘ਚ 311 ਮਰੀਜ਼ਾਂ ਦੀ ਮੌਤ, 11929 ਨਵੇਂ ਮਾਮਲੇ
Jun 14, 2020 11:08 am
India Highest single-day spike: ਨਵੀਂ ਦਿੱਲੀ: ਦੇਸ਼ ਵਿਚ ਕੋਰੋਨਾ ਵਾਇਰਸ ਦਾ ਕਹਿਰ ਵੱਧਦਾ ਹੀ ਜਾ ਰਿਹਾ ਹੈ । ਦੇਸ਼ ਵਿੱਚ ਕੋਰੋਨਾ ਮਰੀਜ਼ਾਂ ਦਾ ਅੰਕੜਾ ਤਿੰਨ...
PM ਕੇਅਰਜ਼ ਫ਼ੰਡ ਦਾ ਹੋਵੇਗਾ ਆਡਿਟ, ਆਡੀਟਰ ਦੀ ਹੋਈ ਨਿਯੁਕਤੀ
Jun 14, 2020 10:18 am
PM CARES fund: ਦੇਸ਼ ਵਿੱਚ ਕੋਰੋਨਾ ਵਾਇਰਸ ਦਾ ਕਹਿਰ ਵੱਧਦਾ ਹੀ ਜਾ ਰਿਹਾ ਹੈ। ਜਿਸ ਕਾਰਨ ਇਸ ਵਾਇਰਸ ਨੇ ਦੇਸ਼ ਵਿੱਚ ਤਿੰਨ ਲੱਖ ਤੋਂ ਵੱਧ ਲੋਕਾਂ ਨੂੰ...
LoC ‘ਤੇ ਪਾਕਿਸਤਾਨ ਵੱਲੋਂ ਦਾਗੇ ਗਏ ਮੋਰਟਾਰ, ਇੱਕ ਜਵਾਨ ਸ਼ਹੀਦ, 2 ਜ਼ਖਮੀ
Jun 14, 2020 10:13 am
Pakistan Ceasefire Violation: ਜੰਮੂ-ਕਸ਼ਮੀਰ ਦੇ ਪੁੰਛ ਵਿੱਚ ਪਾਕਿਸਤਾਨ ਵੱਲੋਂ ਕੀਤੀ ਜਾ ਰਹੀ ਗੋਲੀਬਾਰੀ ਦੀ ਚਪੇਟ ਵਿੱਚ ਆ ਕੇ ਭਾਰਤ ਦਾ ਇੱਕ ਜਵਾਨ ਸ਼ਹੀਦ...
ਦਿੱਲੀ: ਕੋਰੋਨਾ ਹਾਲਾਤਾਂ ਦੇ ਮੱਦੇਨਜ਼ਰ ਅਮਿਤ ਸ਼ਾਹ ਅੱਜ ਕੇਜਰੀਵਾਲ ਤੇ LG ਬੈਜਲ ਨਾਲ ਕਰਨਗੇ ਬੈਠਕ
Jun 14, 2020 9:13 am
Amit Shah hold meeting: ਨਵੀਂ ਦਿੱਲੀ: ਦਿੱਲੀ ਵਿੱਚ ਕੋਰੋਨਾ ਵਾਇਰਸ ਦੇ ਹਾਲਾਤਾਂ ਦੇ ਮੱਦੇਨਜ਼ਰ ਅੱਜ ਯਾਨੀ ਐਤਵਾਰ ਨੂੰ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ...
ਦਿੱਲੀ ‘ਚ 24 ਘੰਟਿਆਂ ਦੌਰਾਨ ਕੋਰੋਨਾ ਦੇ 2 ਹਜ਼ਾਰ ਤੋਂ ਜ਼ਿਆਦਾ ਨਵੇਂ ਮਾਮਲੇ ਆਏ ਸਾਹਮਣੇ, 57 ਦੀ ਮੌਤ
Jun 14, 2020 9:03 am
Delhi Record Spike: ਨਵੀਂ ਦਿੱਲੀ: ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਮਾਮਲਿਆਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸ ਦੇ ਨਾਲ ਹੀ ਦੇਸ਼ ਦੀ ਰਾਜਧਾਨੀ...
‘ਮਹਾਂਮਾਰੀ ਦੇ ਅੰਦਰ ਇੱਕ ਨਵੀਂ ਮਹਾਂਮਾਰੀ’: WHO ਨੇ ਦਿੱਤੀ ਚੇਤਾਵਨੀ, ਹੋਵੇਗਾ ਭਾਰੀ ਨੁਕਸਾਨ
Jun 13, 2020 2:16 pm
WHO Warns Pandemic Indirect: ਵਿਸ਼ਵ ਸਿਹਤ ਸੰਗਠਨ (WHO) ਨੇ ਸ਼ੁੱਕਰਵਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਕੋਰੋਨਾ ਵਾਇਰਸ ਮਹਾਂਮਾਰੀ ਦਾ ਗੰਭੀਰ ਪ੍ਰਭਾਵ ਪੈ ਸਕਦਾ...
IMA ਦੀ ਪਾਸਿੰਗ ਆਊਟ ਪਰੇਡ, ਭਾਰਤੀ ਫੌਜ ‘ਚ ਸ਼ਾਮਿਲ ਹੋਏ 333 ਨਵੇਂ ਅਫ਼ਸਰ
Jun 13, 2020 1:45 pm
IMA Passing Out Parade: ਦੇਹਰਾਦੂਨ: ਪੂਰਾ ਦੇਸ਼ ਇਸ ਸਮੇਂ ਕੋਰੋਨਾ ਵਾਇਰਸ ਮਹਾਂਮਾਰੀ ਨਾਲ ਜੂਝ ਰਿਹਾ ਹੈ । ਕੋਰੋਨਾ ਕਾਰਨ ਦੇਸ਼ ਭਰ ਵਿੱਚ ਲੋਕਾਂ ਦੀ...
ਦਿੱਲੀ ‘ਚ ਕੋਰੋਨਾ ਦਾ ਕਹਿਰ ਜਾਰੀ, ਜਾਂਚ ‘ਚ ਹਰ ਤੀਜਾ ਵਿਅਕਤੀ ਮਿਲ ਰਿਹਾ ਪੀੜਤ
Jun 13, 2020 1:38 pm
Delhi Infection Rate: ਨਵੀਂ ਦਿੱਲੀ: ਦਿੱਲੀ ਵਿੱਚ ਕੋਰੋਨਾ ਦੇ ਵਧਦੇ ਮਾਮਲਿਆਂ ਵਿਚਾਲੇ ਬੀਤੇ ਇੱਕ ਹਫ਼ਤੇ ਵਿੱਚ ਮਰੀਜ਼ਾਂ ਦੇ ਠੀਕ ਹੋਣ ਦੀ ਦਰ ਘੱਟ ਹੋ ਗਈ...
ਪੈਸੇ ਦੀ ਤੰਗੀ ਹੋਣ ਦੇ ਬਾਵਜੂਦ ਇਮਰਾਨ ਸਰਕਾਰ ਨੇ ਪੇਸ਼ ਕੀਤਾ 1.29 ਟ੍ਰਿਲੀਅਨ ਰੁਪਏ ਦਾ ਰੱਖਿਆ ਬਜਟ
Jun 13, 2020 12:47 pm
Pakistan unveils Rs 7.13 trillion budget: ਪਾਕਿਸਤਾਨ ਵਿੱਚ ਕੋਰੋਨਾ ਵਾਇਰਸ ਦੇ ਕੇਸਾਂ ਵਿੱਚ ਵਾਧਾ ਜਾਰੀ ਹੈ । ਲਗਭਗ ਸਾਰੇ ਹਸਪਤਾਲਾਂ ਦੀ ਹਾਲਤ ਤਰਸਯੋਗ ਹੈ । ਇੱਕ...
ਚੀਨ ਵਿਵਾਦ ‘ਤੇ ਬੋਲੇ ਫੌਜ ਮੁਖੀ- ਸਰਹੱਦ ‘ਤੇ ਹਾਲਾਤ ਕਾਬੂ ‘ਚ, ਨੇਪਾਲ ਨਾਲ ਚੰਗੇ ਰਹਿਣਗੇ ਸਬੰਧ
Jun 13, 2020 12:41 pm
Army Chief MM Naravane: ਅੱਜ ਭਾਰਤੀ ਸੈਨਿਕ ਅਕੈਡਮੀ ਵਿਖੇ ਹੋਏ ਪਾਸਿੰਗ ਆਊਟ ਪਰੇਡ ਵਿੱਚ ਮੁੱਖ ਮਹਿਮਾਨ ਵਜੋਂ ਪਹੁੰਚੇ ਸੈਨਾ ਮੁਖੀ ਜਨਰਲ ਮੁਕੰਦ ਨਰਵਣੇ...
ਤੇਲ ਦੀਆਂ ਕੀਮਤਾਂ ‘ਚ ਉਛਾਲ ਜਾਰੀ, ਲਗਾਤਾਰ 7ਵੇਂ ਦਿਨ ਮਹਿੰਗਾ ਗੋਇਆ ਪੈਟਰੋਲ-ਡੀਜ਼ਲ
Jun 13, 2020 11:58 am
Petrol diesel price increase: ਨਵੀਂ ਦਿੱਲੀ: ਲਾਕਡਾਉਨ ਖੁੱਲ੍ਹਣ ਤੋਂ ਬਾਅਦ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ ।...
ਕੋਰੋਨਾ ਟ੍ਰੀਟਮੈਂਟ: HCQ ਦੇ ਨਾਲ ਐਜੀਥਰੋਮਾਈਸਿਨ ਦੀ ਵਰਤੋਂ ਜਾਨਲੇਵਾ, ਲੱਗ ਸਕਦੀ ਹੈ ਪਾਬੰਦੀ
Jun 13, 2020 11:40 am
Health Ministry may rollback: ਕੇਂਦਰੀ ਸਿਹਤ ਮੰਤਰਾਲਾ ਕੋਰੋਨਾ ਦੇ ਇਲਾਜ ਲਈ ਵਰਤੀ ਜਾਣ ਵਾਲੀ ਐਜੀਥਰੋਮਾਈਸਿਨ ਦੀ ਵਰਤੋਂ ਲਈ ਪ੍ਰੋਟੋਕੋਲ ਬਦਲ ਸਕਦਾ ਹੈ।...
ਕੋਰੋਨਾ ਦੇ ਵੱਧਦੇ ਮਾਮਲਿਆਂ ‘ਤੇ ਬੋਲੇ ਰਾਹੁਲ ਗਾਂਧੀ- ਭਾਰਤ ਇੱਕ ਗਲਤ ਦੌੜ ਜਿੱਤਣ ਦੇ ਰਾਹ ‘ਤੇ
Jun 13, 2020 11:35 am
Congress leader Rahul Gandhi: ਦੇਸ਼ ਵਿੱਚ ਕੋਰੋਨਾ ਮਹਾਂਮਾਰੀ ਦੀ ਸਮੱਸਿਆ ਗੁੰਝਲਦਾਰ ਹੁੰਦੀ ਜਾ ਰਹੀ ਹੈ। ਲਾਕਡਾਊਨ ਤੋਂ ਬਾਅਦ ਜਿਵੇਂ-ਜਿਵੇਂ ਦੇਸ਼ ਅਨਲਾਕ...
ਭਾਰਤ ਦੇ ਸਭ ਤੋਂ ਪੁਰਾਣੇ ਕ੍ਰਿਕਟਰ ਵਸੰਤ ਰਾਏਜੀ ਦਾ 100 ਸਾਲ ਦੀ ਉਮਰ ‘ਚ ਦਿਹਾਂਤ
Jun 13, 2020 11:29 am
India oldest first-class cricketer: ਭਾਰਤ ਦੇ ਸਭ ਤੋਂ ਪੁਰਾਣੇ ਪਹਿਲੇ ਦਰਜੇ ਦੇ ਕ੍ਰਿਕਟਰ ਵਸੰਤ ਰਾਏਜੀ ਦਾ ਸ਼ਨੀਵਾਰ ਨੂੰ ਦਿਹਾਂਤ ਹੋ ਗਿਆ । ਉਹ 100 ਸਾਲ ਦੇ ਸੀ।...
ਦੇਸ਼ ‘ਚ ਕੋਰੋਨਾ ਮਰੀਜ਼ਾਂ ਦਾ ਅੰਕੜਾ 3 ਲੱਖ ਤੋਂ ਪਾਰ, ਪਹਿਲੀ ਵਾਰ ਇੱਕ ਦਿਨ ‘ਚ ਸਾਹਮਣੇ ਆਏ 11 ਹਜ਼ਾਰ ਤੋਂ ਵੱਧ ਮਾਮਲੇ
Jun 13, 2020 10:36 am
India Corona tally rises: ਨਵੀਂ ਦਿੱਲੀ: ਭਾਰਤ ਵਿੱਚ ਕੋਰੋਨਾ ਵਾਇਰਸ ਤੋਂ ਪੀੜਤ ਕੁੱਲ ਲੋਕਾਂ ਦੀ ਗਿਣਤੀ ਤਿੰਨ ਲੱਖ ਦਾ ਅੰਕੜਾ ਪਾਰ ਕਰ ਗਈ ਹੈ । ਪਿਛਲੇ 24...
ਕੋਰੋਨਾ ਦੇ ਵੱਧਦੇ ਮਾਮਲਿਆਂ ਵਿਚਾਲੇ PM ਮੋਦੀ ਮੁੜ ਕਰਨਗੇ ਮੁੱਖ ਮੰਤਰੀਆਂ ਨਾਲ ਗੱਲਬਾਤ, 16-17 ਜੂਨ ਨੂੰ ਹੋਵੇਗੀ ਚਰਚਾ
Jun 13, 2020 10:30 am
PM Modi virtual meeting: ਨਵੀਂ ਦਿੱਲੀ: ਦੇਸ਼ ਵਿੱਚ ਕੋਰੋਨਾ ਵਾਇਰਸ ਦਾ ਸੰਕਟ ਲਗਾਤਾਰ ਵੱਧਦਾ ਜਾ ਰਿਹਾ ਹੈ । ਹਰ ਦਿਨ ਕੋਰੋਨਾ ਵਾਇਰਸ ਦੇ ਨਵੇਂ ਮਾਮਲੇ...
ਜੰਮੂ-ਕਸ਼ਮੀਰ: ਅੱਤਵਾਦੀਆਂ ‘ਤੇ ਟ੍ਰਿਪਲ ਅਟੈਕ, ਪੁਲਵਾਮਾ, ਕੁਲਗਾਮ ਤੇ ਅਨੰਤਨਾਗ ‘ਚ ਮੁਠਭੇੜ ਜਾਰੀ, 4 ਅੱਤਵਾਦੀ ਢੇਰ
Jun 13, 2020 9:43 am
Jammu and Kashmir encounter: ਸ੍ਰੀਨਗਰ: ਜੰਮੂ-ਕਸ਼ਮੀਰ ਵਿੱਚ ਸ਼ਨੀਵਾਰ ਨੂੰ ਭਾਰਤੀ ਫੌਜ ਨੇ ਅੱਤਵਾਦੀਆਂ ‘ਤੇ ਤੀਹਰਾ ਹਮਲਾ ਕੀਤਾ । ਭਾਰਤੀ ਸੁਰੱਖਿਆ...
ਪਾਕਿਸਤਾਨ ‘ਚ ਫੌਜੀ ਹੈੱਡਕੁਆਰਟਰ ਨੇੜੇ ਬੰਬ ਧਮਾਕਾ, 1 ਦੀ ਮੌਤ, 15 ਜ਼ਖਮੀ
Jun 13, 2020 9:38 am
Pakistan Bomb explosion: ਇਸਲਾਮਾਬਾਦ: ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਬੰਬ ਧਮਾਕੇ ਤੋਂ ਬਾਅਦ ਹੁਣ ਪਾਕਿਸਤਾਨ ਵਿੱਚ ਰਾਵਲਪਿੰਡੀ ਸ਼ਹਿਰ ਦੇ...
ਕੋਰੋਨਾ ਦੇ 1000 ਪਾਰਟੀਕਲ ਅੰਦਰ ਜਾਣ ਨਾਲ ਪੈਦਾ ਹੋਵੇਗਾ ਲਾਗ ਦਾ ਖਤਰਾ: ਅਮਰੀਕੀ ਸਿਹਤ ਏਜੰਸੀ
Jun 11, 2020 2:53 pm
US agency CDC: ਵਾਸ਼ਿੰਗਟਨ: ਅਮਰੀਕੀ ਸਿਹਤ ਏਜੰਸੀ ਸੈਂਟਰਜ਼ ਫਾਰ ਡੀਸੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ (CDC) ਨੇ ਕੋਰੋਨਾ ਵਾਇਰਸ ਸੰਬੰਧੀ ਕੁਝ ਨਵੇਂ...
ਅਚਾਨਕ ਲਾਲ ਹੋਇਆ ਲੋਨਾਰ ਝੀਲ ਦਾ ਪਾਣੀ, ਵਿਗਿਆਨੀ ਹੈਰਾਨ
Jun 11, 2020 1:54 pm
Maharashtra Lonar lake colour: ਮਹਾਂਰਾਸ਼ਟਰ ਦੇ ਬੁਲਢਾਣਾ ਜ਼ਿਲ੍ਹੇ ਵਿੱਚ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ । ਦਰਅਸਲ, ਇੱਥੋਂ ਦੀ ਮਸ਼ਹੂਰ ਲੋਨਾਰ...
ਆਫ਼ਤ ‘ਚ ਚੀਨ, ਹੜ੍ਹ ਕਾਰਨ ਲੱਖਾਂ ਲੋਕ ਬੇਘਰ ਤੇ ਕਰੋੜਾਂ ਦਾ ਨੁਕਸਾਨ
Jun 11, 2020 1:49 pm
China floods: ਬੀਜਿੰਗ: ਪੂਰੀ ਦੁਨੀਆ ਇੱਕ ਪਾਸੇ ਜਿੱਥੇ ਲੋਕ ਚੀਨ ਤੋਂ ਨਿਕਲੇ ਕੋਰੋਨਾ ਵਾਇਸ ਮਹਾਂਮਾਰੀ ਕਾਰਨ ਪ੍ਰੇਸ਼ਾਨ ਹੈ, ਉੱਥੇ ਹੀ ਹੁਣ ਚੀਨ...
SBI ਦੇ ਗਾਹਕਾਂ ਲਈ ਵੱਡੀ ਖ਼ਬਰ ! ਬੈਂਕ ਵਿੱਚ ਜਮ੍ਹਾਂ ਤੁਹਾਡੀ ਇੰਨੀ ਰਕਮ ਹੀ ਹੈ ਸੁਰੱਖਿਅਤ
Jun 11, 2020 12:50 pm
SBI customer deposits: ਨਵੀਂ ਦਿੱਲੀ: ਸਟੇਟ ਬੈਂਕ ਆਫ਼ ਇੰਡੀਆ (SBI) ਨੇ ਆਪਣੇ ਗ੍ਰਾਹਕਾਂ ਨੂੰ ਦੱਸਿਆ ਕਿ ਉਨ੍ਹਾਂ ਦੀ ਬੈਂਕ ਵਿੱਚ ਜਮ੍ਹਾ 5 ਲੱਖ ਰੁਪਏ ਤੱਕ ਦੀ...
‘Hydroxychloroquine’ ਦੇ ਨਿਰਯਾਤ ਤੋਂ ਪੂਰੀ ਤਰ੍ਹਾਂ ਰੋਕ ਹਟਾਉਣ ਦੇ ਪ੍ਰਸਤਾਵ ਨੂੰ ਮਿਲੀ ਮਨਜ਼ੂਰੀ
Jun 11, 2020 12:44 pm
Govt approves lifting ban: ਕੇਂਦਰ ਸਰਕਾਰ ਨੇ ਹਾਈਡ੍ਰੋਕਸੀਕਲੋਰੋਕਿਨ ਦੇ ਨਿਰਯਾਤ ‘ਤੇ ਪੂਰੀ ਤਰ੍ਹਾਂ ਰੋਕ ਹਟਾਉਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ...
ਭਾਰਤ ਸਭ ਤੋਂ ਜ਼ਿਆਦਾ ਟੈਸਟਿੰਗ ਕਰਨ ਵਾਲਾ ਬਣਿਆ ਦੁਨੀਆ ਦਾ ਚੌਥਾ ਦੇਸ਼
Jun 11, 2020 11:49 am
India became fourth country: ਨਵੀਂ ਦਿੱਲੀ: ਦੇਸ਼ ਵਿੱਚ ਕੋਰੋਨਾ ਪੀੜਤਾਂ ਦੀ ਪਛਾਣ ਲਈ ਟੈਸਟਿੰਗ ਦਾ ਅੰਕੜਾ ਬੁੱਧਵਾਰ ਨੂੰ 50 ਲੱਖ ਨੂੰ ਪਾਰ ਕਰ ਗਿਆ ਹੈ ।...
ਦਿੱਲੀ ਦੇ ਡਾਕਟਰਾਂ ਨੇ ਦਿੱਤੀ ਸਮੂਹਿਕ ਅਸਤੀਫੇ ਦੀ ਧਮਕੀ, ਕਈ ਮਹੀਨਿਆਂ ਤੋਂ ਨਹੀਂ ਮਿਲੀ ਤਨਖ਼ਾਹ
Jun 11, 2020 11:43 am
Doctors threaten mass resignations: ਨਵੀਂ ਦਿੱਲੀ: ਦਿੱਲੀ ਵਿੱਚ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਰਫ਼ਤਾਰ ਵਧਦੀ ਹੀ ਜਾ ਰਹੀ ਹੈ । ਇੱਥੇ ਕੁੱਲ ਮਰੀਜ਼ਾਂ ਦੀ...
ICC ‘ਚ ਬੋਲੇ PM ਮੋਦੀ- ਦੇਸ਼ ‘ਚ ਕੋਰੋਨਾ ਸਣੇ ਕਈ ਚੁਣੌਤੀਆਂ, ਮੁਸੀਬਤ ਦੀ ਦਵਾਈ ਸਿਰਫ਼ ਮਜ਼ਬੂਤੀ
Jun 11, 2020 11:38 am
PM Modi delivered inaugural addres: ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕੋਰੋਨਾ ਵਾਇਰਸ ਮਹਾਂਸੰਕਟ ਵਿਚਕਾਰ ਇੰਡੀਅਨ ਚੈਂਬਰ ਆਫ ਕਾਮਰਸ (ICC) ਦੇ...
ਹੁਣ ਕੋਰੋਨਾ ਨਾਲ ਲੜਨ ਲਈ IAS ਤੇ IPS ਅਧਿਕਾਰੀ ਡਾਕਟਰ ਦੀ ਵਰਦੀ ‘ਚ ਆਉਣਗੇ ਨਜ਼ਰ…!
Jun 11, 2020 10:49 am
Government new initiative: ਨਵੀਂ ਦਿੱਲੀ: ਦੇਸ਼ ਵਿੱਚ ਕੋਰੋਨਾ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ । ਦਿੱਲੀ ਸਮੇਤ ਪੂਰੇ ਭਾਰਤ ਵਿੱਚ ਫੈਲ ਰਹੀ ਰੋਜ਼ਾਨਾ...
ਪਾਬੰਦੀਆਂ ਦਾ ਪਾਲਣ ਕਰਨ ਲੋਕ, ਨਹੀਂ ਤਾਂ ਮੁੜ ਲਗਾਉਣਾ ਪੈ ਸਕਦੈ ਲਾਕਡਾਊਨ: ਊਧਵ ਠਾਕਰੇ
Jun 11, 2020 10:42 am
CM Uddhav Thackeray hints: ਮਹਾਂਰਾਸਟਰ: ਪੂਰੇ ਵਿੱਚ ਕੋਰੋਨਾ ਵਾਇਰਸ ਪੂਰੀ ਤਰ੍ਹਾਂ ਤਬਾਹੀ ਮਚਾ ਰਿਹਾ ਹੈ । ਇਸ ਵਾਇਰਸ ਨਾਲ ਸਭ ਤੋਂ ਵੱਧ ਪ੍ਰਭਾਵਿਤ ਸੂਬਾ...
ਦੇਸ਼ ‘ਚ ਕੋਰੋਨਾ ਨਾਲ ਮੌਤਾਂ ਦਾ ਟੁੱਟਿਆ ਰਿਕਾਰਡ, 24 ਘੰਟਿਆਂ ‘ਚ 357 ਲੋਕਾਂ ਦੀ ਮੌਤ
Jun 11, 2020 10:37 am
India coronavirus death record: ਨਵੀਂ ਦਿੱਲੀ: ਕੋਰੋਨਾ ਤੋਂ ਮਰਨ ਵਾਲਿਆਂ ਦੇ ਅੰਕੜੇ ਵਿੱਚ ਜ਼ਬਰਦਸਤ ਉਛਾਲ ਆਇਆ ਹੈ । ਪਿਛਲੇ 24 ਘੰਟਿਆਂ ਵਿੱਚ 357 ਲੋਕ ਕੋਰੋਨਾ...
ਜੰਮੂ-ਕਸ਼ਮੀਰ ‘ਚ ਤਾਇਨਾਤ CRPF ਦੇ 28 ਜਵਾਨ ਕੋਰੋਨਾ ਪਾਜ਼ੀਟਿਵ
Jun 11, 2020 9:28 am
28 CRPF personnel posted: ਸ਼੍ਰੀਨਗਰ: ਜੰਮੂ-ਕਸ਼ਮੀਰ ਵਿੱਚ ਤਾਇਨਾਤ CRPF ਦੇ 28 ਜਵਾਨ ਬੁੱਧਵਾਰ ਨੂੰ ਕੋਰੋਨਾ ਪਾਜ਼ਿਟਿਵ ਪਾਏ ਗਏ ਹਨ । ਇਸ ਸਬੰਧੀ ਅਧਿਕਾਰੀਆਂ...
ਕੋਰੋਨਾ ਸੰਕਟ ਤੋਂ ਕਿਸ ਤਰ੍ਹਾਂ ਨਿਕਲੇਗਾ ਦੇਸ਼? ਅੱਜ ICC ਦੇ ਪ੍ਰੋਗਰਾਮ ‘ਚ PM ਮੋਦੀ ਦਾ ਸੰਬੋਧਨ
Jun 11, 2020 9:22 am
PM Modi address 95th annual: ਨਵੀਂ ਦਿੱਲੀ: ਦੇਸ਼ ਵਿੱਚ ਚੱਲ ਰਹੇ ਕੋਰੋਨਾ ਸੰਕਟ ਅਤੇ ਅਨਲਾਕ ਦੀ ਪ੍ਰਕ੍ਰਿਆ ਦੇ ਵਿਚਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੱਕ...
25 ਜੂਨ ਤੋਂ ਜਨਤਾ ਲਈ ਫਿਰ ਤੋਂ ਖੁੱਲ੍ਹੇਗਾ ‘Eiffel Tower’, ਇਨ੍ਹਾਂ ਗੱਲਾਂ ਦਾ ਰੱਖਣਾ ਪਵੇਗਾ ਧਿਆਨ
Jun 10, 2020 3:15 pm
Eiffel Tower will reopen: ਪੈਰਿਸ: ਦੁਨੀਆ ਭਰ ਵਿੱਚ ਕੋਰੋਨਾ ਵਾਇਰਸ ਕਾਰਨ ਆਰਥਿਕਤਾ ਵਿੱਚ ਕਾਫ਼ੀ ਗਿਰਾਵਟ ਆ ਗਈ ਹੈ । ਇਸ ਸੰਕਟ ਦੇ ਮੱਦੇਨਜ਼ਰ ਕੋਰੋਨਾ ਦੇ...
ਜਾਮਾ ਮਸਜਿਦ ਦੇ ਸ਼ਾਹੀ ਇਮਾਮ ਦੇ PRO ਦੀ ਕੋਰੋਨਾ ਕਾਰਨ ਮੌਤ
Jun 10, 2020 3:09 pm
Delhi Shahi Imam secretary: ਨਵੀਂ ਦਿੱਲੀ: ਪੂਰੇ ਦੇਸ਼ ਵਿੱਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ । ਦੇਸ਼ ਵਿੱਚ ਰੋਜ਼ਾਨਾ 9 ਹਜ਼ਾਰ...
ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ ਲਗਾਤਾਰ ਚੌਥੇ ਦਿਨ ਵਾਧਾ, ਜਾਣੋ ਨਵੇਂ ਭਾਅ
Jun 10, 2020 1:58 pm
Petrol diesel price rise: ਨਵੀਂ ਦਿੱਲੀ: ਤੇਲ ਕੰਪਨੀਆਂ ਨੇ ਬੁੱਧਵਾਰ ਨੂੰ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਾਧਾ ਕੀਤਾ ਹੈ । ਇਹ ਵਾਧਾ ਲਗਾਤਾਰ ਚੌਥੇ ਦਿਨ...
ਦਿੱਲੀ ‘ਚ ਬਹੁਤ ਤੇਜ਼ੀ ਨਾਲ ਫੈਲਣ ਵਾਲਾ ਹੈ ਕੋਰੋਨਾ : ਕੇਜਰੀਵਾਲ
Jun 10, 2020 1:41 pm
Kejriwal on hospital row: ਨਵੀਂ ਦਿੱਲੀ: ਦਿੱਲੀ ‘ਚ ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਦਰਮਿਆਨ ਅੱਜ ਯਾਨੀ ਬੁੱਧਵਾਰ ਨੂੰ ਇੱਕ ਵਾਰ ਫਿਰ ਮੁੱਖ ਮੰਤਰੀ...
ਕੋਰੋਨਾ ਸੰਕਟ: …ਤਾਂ 60 ਹਜ਼ਾਰ ਬੈੱਡਾਂ ਦੀ ਵਿਵਸਥਾ ਲਈ ਦਿੱਲੀ ਕੋਲ ਸਿਰਫ਼ 52 ਦਿਨ
Jun 10, 2020 12:43 pm
Delhi has just 52 days: ਨਵੀਂ ਦਿੱਲੀ: ਰਾਸ਼ਟਰੀ ਰਾਜਧਾਨੀ ਵਿੱਚ ਤੇਜ਼ੀ ਨਾਲ ਵੱਧ ਰਹੇ ਕੋਰੋਨਾ ਵਾਇਰਸ ਮਾਮਲਿਆਂ ਨਾਲ ਦਿੱਲੀ ਵਿੱਚ ਅਰਵਿੰਦ ਕੇਜਰੀਵਾਲ...
ਨਿਊਜ਼ੀਲੈਂਡ, ਤਨਜਾਨੀਆ ਸਣੇ ਇਨ੍ਹਾਂ ਨੌਂ ਦੇਸ਼ਾਂ ਨੇ ਕੋਵਿਡ-19 ‘ਤੇ ਹਾਸਿਲ ਕੀਤੀ ਜਿੱਤ
Jun 10, 2020 12:36 pm
9 countries including New Zealand: ਕੋਰੋਨਾ ਵਾਇਰਸ ਦੁਨੀਆ ਵਿੱਚ ਇੱਕ ਅਜਿਹੀ ਮਹਾਂਮਾਰੀ ਬਣ ਕੇ ਆਇਆ ਹੈ ਜਿਸ ਨੇ ਵਿਕਾਸਸ਼ੀਲ ਦੇਸ਼ਾਂ ਦੇ ਨਾਲ-ਨਾਲ ਵਿਕਸਤ...
ਮਾਨਸੂਨ ਦੀ ਰਫ਼ਤਾਰ ਤੇਜ਼, ਅਗਲੇ 48 ਘੰਟਿਆਂ ‘ਚ ਇਨ੍ਹਾਂ ਸੂਬਿਆਂ ‘ਚ ਦੇ ਸਕਦੈ ਦਸਤਕ
Jun 10, 2020 12:31 pm
Weather Forecast Monsoon 2020: ਭਾਰਤ ਦੇ ਦੱਖਣੀ ਹਿੱਸੇ ਵਿੱਚ ਆਗਮਨ ਦੇ ਨਾਲ ਹੀ ਮਾਨਸੂਨ ਨੇ ਜ਼ੋਰ ਫੜ ਲਿਆ ਹੈ । ਇਹ ਚੇੱਨਈ, ਚਿਤੂਰ, ਤੁਮੁਕੁਰੁ, ਸ਼ਿਮੋਗਾ,...
ਹਾਈਕੋਰਟ ਨੇ ਦਿੱਤਾ ਆਦੇਸ਼, ਹੁਣ ਸਾਬਕਾ ਮੁੱਖ ਮੰਤਰੀਆਂ ਨੂੰ ਮੁਫਤ ‘ਚ ਨਹੀਂ ਮਿਲਣਗੀਆਂ ਸਰਕਾਰੀ ਸੁਵਿਧਾਵਾਂ
Jun 10, 2020 11:19 am
Nainital High Court: ਨੈਨੀਤਾਲ: ਨੈਨੀਤਾਲ ਹਾਈਕੋਰਟ ਨੇ ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀਆਂ ਨੂੰ ਬੰਗਲਾ, ਗੱਡੀ ਅਤੇ ਹੋਰ ਸਰਕਾਰੀ ਸਹੂਲਤਾਂ ਵਿੱਚ...
T20 ਵਿਸ਼ਵ ਕੱਪ ‘ਤੇ ਅੱਜ ਸਾਫ਼ ਹੋਵੇਗੀ ਤਸਵੀਰ, ICC ਦੀ ਅਹਿਮ ਬੈਠਕ ‘ਚ ਹੋ ਸਕਦੈ ਫੈਸਲਾ
Jun 10, 2020 11:14 am
ICC Meeting Today: ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ICC) ਵੱਲੋਂ ਬੁੱਧਵਾਰ ਨੂੰ ਹੋਣ ਵਾਲੀ ਬੋਰਡ ਦੇ ਮੈਂਬਰਾਂ ਦੀ ਇੱਕ ਬੈਠਕ ਵਿੱਚ ਆਸਟ੍ਰੇਲੀਆ ਵਿੱਚ...
ਅੰਡੇਮਾਨ-ਨਿਕੋਬਾਰ ‘ਚ ਭੂਚਾਲ ਦੇ ਝਟਕੇ, ਰਿਕਟਰ ਸਕੇਲ ‘ਤੇ ਤੀਬਰਤਾ 4.3
Jun 10, 2020 11:09 am
4.3 Magnitude Earthquake Hits: ਕੋਰੋਨਾ ਸੰਕਟ ਵਿਚਾਲੇ ਦੇਸ਼ ਨੂੰ ਇੱਕ ਹੋਰ ਸੰਕਟ ਦਾ ਸਾਹਮਣਾ ਕਰ ਰਿਹਾ ਹੈ ਅਤੇ ਉਹ ਹੈ ਭੂਚਾਲ । ਹਾਲ ਹੀ ਦੇ ਦਿਨਾਂ ਵਿੱਚ...
ਦੇਸ਼ ‘ਚ ਪਿਛਲੇ 24 ਘੰਟਿਆਂ ਦੌਰਾਨ ਸਾਹਮਣੇ ਆਏ 9985 ਨਵੇਂ ਮਾਮਲੇ, ਕੋਰੋਨਾ ਪੀੜਤਾਂ ਦੀ ਗਿਣਤੀ 2.76 ਲੱਖ ਤੋਂ ਪਾਰ
Jun 10, 2020 10:18 am
Covid-19 cases India Update: ਨਵੀਂ ਦਿੱਲੀ: ਦੇਸ਼ ਵਿੱਚ ਹਰ ਦਿਨ ਰਿਕਾਰਡ ਪੱਧਰ ‘ਤੇ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਵੱਧ ਰਹੀ ਹੈ । ਪਿਛਲੇ 24 ਘੰਟਿਆਂ...
ਜੰਮੂ-ਕਸ਼ਮੀਰ: ਸੁਰੱਖਿਆ ਬਲਾਂ ਨੂੰ ਵੱਡੀ ਸਫ਼ਲਤਾ, ਸ਼ੋਪੀਆਂ ਮੁੱਠਭੇੜ ‘ਚ 4 ਅੱਤਵਾਦੀ ਢੇਰ
Jun 10, 2020 10:13 am
Four terrorists gunned down: ਜੰਮੂ ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ਵਿੱਚ ਸੁਰੱਖਿਆ ਬਲਾਂ ਨੂੰ ਵੱਡੀ ਸਫਲਤਾ ਮਿਲੀ ਹੈ । ਸੁਰੱਖਿਆ ਬਲਾਂ ਨੇ ਮੁੱਠਭੇੜ ਵਿੱਚ...
ਲੱਦਾਖ ‘ਚ ਪਿੱਛੇ ਹਟੀ ਚੀਨੀ ਫੌਜ, ਗਲਵਾਨ ਨਦੀ ਤੋਂ ਕਿਸ਼ਤੀਆਂ ਵੀ ਹਟਾਈਆਂ, ਫਿਰ ਹੋਵੇਗੀ ਕਮਾਂਡਰ ਪੱਧਰ ‘ਤੇ ਗੱਲਬਾਤ
Jun 10, 2020 9:46 am
Indian Chinese Troops: ਭਾਰਤ ਅਤੇ ਚੀਨ ਵਿਚਾਲੇ ਲੱਦਾਖ ਵਿੱਚ ਮਈ ਤੋਂ ਜਾਰੀ ਵਿਵਾਦ ਹੁਣ ਘੱਟ ਹੁੰਦਾ ਜਾਪਦਾ ਹੈ । ਕਈ ਰਾਊਂਡ ਦੀ ਗੱਲਬਾਤ ਅਤੇ...
ਦਿੱਲੀ ‘ਚ ਅੱਜ ਤੋਂ ਸਸਤੀ ਹੋਵੇਗੀ ਸ਼ਰਾਬ, ਨਹੀਂ ਲੱਗੇਗਾ 70 ਫੀਸਦੀ ਕੋਰੋਨਾ ਟੈਕਸ
Jun 10, 2020 9:39 am
Liquor get cheaper Delhi: ਨਵੀਂ ਦਿੱਲੀ: ਦਿੱਲੀ ਵਿੱਚ ਬੁੱਧਵਾਰ ਯਾਨੀ ਕਿ ਅੱਜ ਤੋਂ ਸ਼ਰਾਬ ਸਸਤੀ ਹੋ ਜਾਵੇਗੀ । ਦਿੱਲੀ ਸਰਕਾਰ ਨੇ 70 ਫੀਸਦੀ ਕੋਰੋਨਾ ਸੈੱਸ...
ਗਲੋਬਲ ਅਰਥਵਿਵਸਥਾ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਸਭ ਤੋਂ ਵੱਡੀ ਮੰਦੀ ਦੇ ਰਾਹ ‘ਤੇ: World Bank
Jun 09, 2020 2:58 pm
Global economy to plunge: ਵਾਸ਼ਿੰਗਟਨ: ਵਿਸ਼ਵ ਬੈਂਕ ਨੇ ਸੋਮਵਾਰ ਨੂੰ ਕਿਹਾ ਕਿ ਕੋਰੋਨਾ ਵਾਇਰਸ ਮਹਾਂਮਾਰੀ ਅਤੇ ਇਸ ਨੂੰ ਰੋਕਣ ਲਈ ਲਾਕਡਾਊਨ ਕਾਰਨ ਇਸ ਸਾਲ...
ਦਿੱਲੀ ‘ਚ 31 ਜੁਲਾਈ ਤੱਕ ਹੋਣਗੇ ਕੋਰੋਨਾ ਦੇ 5 ਲੱਖ ਤੋਂ ਵੱਧ ਮਾਮਲੇ: ਮਨੀਸ਼ ਸਿਸੋਦੀਆ
Jun 09, 2020 2:00 pm
Manish Sisodia Says: ਨਵੀਂ ਦਿੱਲੀ: ਦਿੱਲੀ ਵਿੱਚ ਕੋਰੋਨਾ ਦੇ ਕਮਿਊਨਿਟੀ ਸਪਰੈੱਡ ਦੇ ਖਤਰੇ ਨੂੰ ਲੈ ਕੇ ਉਪ ਰਾਜਪਾਲ ਅਨਿਲ ਬੈਜਲ ਦੀ ਅਗਵਾਈ ਹੇਠ...
‘Indian Railway’ ਨੇ ਕਰ ਦਿਖਾਇਆ ਇਹ ਕਮਾਲ, ਹਰ ਭਾਰਤੀ ਨੂੰ ਹੋਵੇਗਾ ਮਾਣ
Jun 09, 2020 1:51 pm
Indian Railways Safety: ਨਵੀਂ ਦਿੱਲੀ: ਭਾਰਤੀ ਰੇਲਵੇ ਦੀ ਕੋਰੋਨਾ ਵਾਇਰਸ ਮਹਾਂਮਾਰੀ ਵਿਰੁੱਧ ਜੰਗ ਜਾਰੀ ਹੈ । ਇਸ ਦੌਰਾਨ ਭਾਰਤੀ ਰੇਲਵੇ ਬਾਰੇ ਇੱਕ ਚੰਗੀ...
10 ਜੂਨ ਤੋਂ ਲਾਗੂ ਹੋ ਰਿਹੈ ਨਵਾਂ ਨਿਯਮ, SBI ਗਾਹਕਾਂ ਨੂੰ ਹੋਵੇਗਾ ਇਹ ਫਾਇਦਾ
Jun 09, 2020 1:10 pm
SBI Home loan rate: ਜੇ ਤੁਸੀਂ ਭਾਰਤੀ ਸਟੇਟ ਬੈਂਕ ਯਾਨੀ SBI ਦੇ ਗਾਹਕ ਹੋ, ਤਾਂ ਇਹ ਖ਼ਬਰ ਤੁਹਾਡੇ ਲਈ ਹੈ । SBI ਦਾ ਨਵਾਂ ਨਿਯਮ 10 ਜੂਨ ਤੋਂ ਲਾਗੂ ਹੋਣ ਜਾ ਰਿਹਾ...
ਦਿੱਲੀ ‘ਚ ਹੋ ਚੁੱਕਿਆ ਕੋਰੋਨਾ ਦਾ ‘Community Spread’, ਕੇਂਦਰ ਕਰੇਗਾ ਐਲਾਨ: ਸਤੇਂਦਰ ਜੈਨ
Jun 09, 2020 1:03 pm
Delhi Community spread: ਨਵੀਂ ਦਿੱਲੀ: ਦਿੱਲੀ ਵਿੱਚ ਕੋਰਨਾ ਵਾਇਰਸ ਦੇ ਵੱਧ ਰਹੇ ਮਾਮਲਿਆਂ ਅਤੇ ਵੱਧ ਰਹੀ ਰਾਜਨੀਤੀ ਦੇ ਵਿਚਕਾਰ ਕਮਿਊਨਿਟੀ ਸਪਰੈੱਡ ਬਾਰੇ...
ਪਾਕਿਸਤਾਨ ‘ਚ ਜੁਲਾਈ-ਅਗਸਤ ‘ਚ ਸਿਖਰ ‘ਤੇ ਪਹੁੰਚ ਸਕਦੈ ਕੋਰੋਨਾ ਦਾ ਸੰਕ੍ਰਮਣ: ਇਮਰਾਨ ਖਾਨ
Jun 09, 2020 12:16 pm
PM Imran Khan says: ਪਾਕਿਸਤਾਨ ਵਿੱਚ ਕੋਵਿਡ-19 ਦੇ ਮਾਮਲੇ ਵੱਧ ਕੇ 1,05,637 ਹੋ ਜਾਣ ਤੋਂ ਬਾਅਦ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸੋਮਵਾਰ ਨੂੰ ਕਿਹਾ ਕਿ...
ਰਾਜ ਸਭਾ ਚੋਣਾਂ ਤੋਂ ਪਹਿਲਾਂ ਵਿਧਾਇਕਾਂ ਨੂੰ ਬਚਾਉਣ ‘ਚ ਜੁਟੀ ਗੁਜਰਾਤ ਕਾਂਗਰਸ, ਰਿਜ਼ਾਰਟ ‘ਚ ਕੀਤਾ ਸ਼ਿਫਟ
Jun 09, 2020 12:10 pm
Rajya Sabha polls: ਰਾਜ ਸਭਾ ਚੋਣਾਂ ਕਾਰਨ ਗੁਜਰਾਤ ਤੋਂ ਰਾਜਸਥਾਨ ਤੱਕ ਹਲਚਲ ਤੇਜ਼ ਹੋ ਗਈ ਹੈ । ਦੱਸਿਆ ਜਾ ਰਿਹਾ ਹੈ ਕਿ ਗੁਜਰਾਤ ਕਾਂਗਰਸ ਨੇ ਆਪਣੇ...
ਵੈਸਟਇੰਡੀਜ਼ ਟੀਮ ਟੈਸਟ ਸੀਰੀਜ਼ ਲਈ ਇੰਗਲੈਂਡ ਰਵਾਨਾ, ਪਹੁੰਚਦੇ ਹੀ ਕੁਆਰੰਟੀਨ ਹੋਣਗੇ ਖਿਡਾਰੀ
Jun 09, 2020 12:05 pm
West Indian cricketers depart: ਵੈਸਟਇੰਡੀਜ਼ ਦੀ ਕ੍ਰਿਕਟ ਟੀਮ ਤਿੰਨ ਟੈਸਟ ਮੈਚਾਂ ਦੀ ਸੀਰੀਜ਼ ਲਈ ਇੰਗਲੈਂਡ ਲਈ ਰਵਾਨਾ ਹੋ ਗਈ । ਇਸ ਤੋਂ ਪਹਿਲਾਂ ਪੂਰੀ ਟੀਮ...
ਓਵੈਸੀ ਦਾ ਇਲਜ਼ਾਮ- ‘ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ‘ਚ ਨਾਕਾਮ ਰਹੇ ਮੋਦੀ ਜੀ’
Jun 09, 2020 11:59 am
Asaduddin Owaisi Says: AIMIM ਦੇ ਮੁਖੀ ਅਸਦੁਦੀਨ ਓਵੈਸੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਦੇਸ਼ ਦੀ ਮੌਜੂਦਾ...
BJP ਦੀ ਚੋਣਾਂ ਦੀ ਤਿਆਰੀ ਜੋਰਾਂ ‘ਤੇ, ਅੱਜ ਬੰਗਾਲ ‘ਚ ਵਰਚੁਅਲ ਰੈਲੀ ਨੂੰ ਸੰਬੋਧਿਤ ਕਰਨਗੇ ਅਮਿਤ ਸ਼ਾਹ
Jun 09, 2020 10:26 am
Amit Shah third virtual rally: ਨਵੀਂ ਦਿੱਲੀ: ਕੇਂਦਰੀ ਗ੍ਰਹਿ ਮੰਤਰੀ ਅਤੇ ਭਾਜਪਾ ਦੇ ਸਾਬਕਾ ਪ੍ਰਧਾਨ ਅਮਿਤ ਸ਼ਾਹ ਅੱਜ ਸਵੇਰੇ 11 ਵਜੇ ਜਨ ਸੰਵਾਦ ਵਰਚੁਅਲ ਰੈਲੀ...
ਦੇਸ਼ ‘ਚ ਪਿਛਲੇ 24 ਘੰਟਿਆਂ ‘ਚ 331 ਲੋਕਾਂ ਦੀ ਮੌਤ, ਮਰੀਜ਼ਾਂ ਦਾ ਅੰਕੜਾ 2.66 ਲੱਖ ਤੋਂ ਪਾਰ
Jun 09, 2020 10:19 am
Coronavirus India Updates: ਨਵੀਂ ਦਿੱਲੀ: ਦੇਸ਼ ਵਿੱਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ । ਪਿਛਲੇ 24 ਘੰਟਿਆਂ ਵਿੱਚ ਦੇਸ਼ ਵਿੱਚ 9987...
ਕੋਰੋਨਾ ‘ਤੇ ਕੇਜਰੀਵਾਲ ਦੇ ਇਨ੍ਹਾਂ ਦੋ ਫੈਸਲਿਆਂ ਨੂੰ LG ਨੇ ਪਲਟਿਆ, BJP ‘ਤੇ ਭੜਕੀ AAP
Jun 09, 2020 9:29 am
LG Anil Baijal overrules: ਨਵੀਂ ਦਿੱਲੀ: ਕੋਰੋਨਾ ਵਾਇਰਸ ਦੇ ਵੱਧ ਰਹੇ ਮਾਮਲਿਆਂ ਵਿਚਾਲੇ ਕੇਜਰੀਵਾਲ ਸਰਕਾਰ ਦੇ ਫੈਸਲਿਆਂ ਨੂੰ ਲੈ ਕੇ ਆਮ ਆਦਮੀ ਪਾਰਟੀ ਅਤੇ...
CM ਕੇਜਰੀਵਾਲ ਦਾ ਅੱਜ ਹੋਵੇਗਾ ਕੋਰੋਨਾ ਟੈਸਟ, ਖਾਂਸੀ-ਬੁਖਾਰ ਦੀ ਸ਼ਿਕਾਇਤ
Jun 09, 2020 9:20 am
Arvind Kejriwal corona test: ਨਵੀਂ ਦਿੱਲੀ: ਦਿੱਲੀ ਵਿੱਚ ਕੋਰੋਨਾ ਨਾਲ ਸਥਿਤੀ ਲਗਾਤਾਰ ਬਦਤਰ ਹੁੰਦੀ ਜਾ ਰਹੀ ਹੈ, ਜੋ ਕਿ ਹੁਣ ਦਿੱਲੀ ਦੇ ਮੁੱਖ ਮੰਤਰੀ...
ਦਿੱਲੀ ‘ਚ ਫਿਰ ਆਇਆ ਭੂਚਾਲ, ਪਿਛਲੇ 2 ਮਹੀਨਿਆਂ ‘ਚ 14 ਵਾਰ ਲੱਗੇ ਝਟਕੇ
Jun 08, 2020 2:08 pm
Delhi Low-intensity earthquake: ਨਵੀਂ ਦਿੱਲੀ: ਦਿੱਲੀ ਵਿੱਚ ਇੱਕ ਵਾਰ ਫਿਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ । ਰਿਕਟਰ ਪੈਮਾਨੇ ‘ਤੇ ਭੁਚਾਲ 2.1 ਸੀ ।...
ਕੋਰੋਨਾ ਦਾ ਕਹਿਰ ਜਾਰੀ, ਹੁਣ ਕਿਰਤ ਮੰਤਰਾਲੇ ਦੇ 11 ਅਧਿਕਾਰੀ ਨਿਕਲੇ ਕੋਰੋਨਾ ਪਾਜ਼ੀਟਿਵ
Jun 08, 2020 1:48 pm
Labour Ministry 11 employees: ਨਵੀਂ ਦਿੱਲੀ: ਦੇਸ਼ ਵਿੱਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ । ਬੀਤੇ ਕੁਝ ਦਿਨਾਂ ਤੋਂ ਦੇਸ਼ ਵਿੱਚ...
ਓਡੀਸ਼ਾ ‘ਚ ਸਿਖਲਾਈ ਜਹਾਜ਼ ਹਾਦਸਾਗ੍ਰਸਤ, 2 ਦੀ ਮੌਤ
Jun 08, 2020 1:40 pm
Odisha Plane Crash: ਓਡੀਸ਼ਾ: ਓਡੀਸ਼ਾ ਦੇ ਢੇਂਕਨਾਲ ਜ਼ਿਲ੍ਹੇ ਦੇ ਕਮਾਖਯਾਨਗਰ ਖੇਤਰ ਨੇੜੇ ਇੱਕ ਸਿਖਲਾਈ ਜਹਾਜ਼ ਸੋਮਵਾਰ ਨੂੰ ਹਾਦਸੇ ਦਾ ਸ਼ਿਕਾਰ ਹੋ...
ਅਮਰੀਕਾ ‘ਚ ਘਟਿਆ ਮੌਤਾਂ ਦਾ ਅੰਕੜਾ, 72 ਦਿਨਾਂ ਬਾਅਦ ਪਹਿਲੀ ਵਾਰ 400 ਤੋਂ ਘੱਟ ਮੌਤਾਂ
Jun 08, 2020 1:01 pm
US Coronavirus cases: ਵਾਸ਼ਿੰਗਟਨ: ਅਮਰੀਕਾ ਕੋਰੋਨਾ ਵਾਇਰਸ ਨਾਲ ਸਭ ਤੋਂ ਪ੍ਰਭਾਵਿਤ ਦੇਸ਼ਾਂ ਵਿੱਚੋਂ ਇੱਕ ਹੈ । ਪੂਰੀ ਦੁਨੀਆ ਵਿੱਚ ਲਗਭਗ ਇੱਕ ਤਿਹਾਈ...
CM ਕੇਜਰੀਵਾਲ ਦੀ ਤਬੀਅਤ ਖਰਾਬ, ਖੁਦ ਨੂੰ ਕੀਤਾ ਆਈਸੋਲੇਟ, ਹੋਵੇਗੀ ਕੋਰੋਨਾ ਜਾਂਚ
Jun 08, 2020 12:51 pm
Delhi CM Arvind Kejriwal: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਸਿਹਤ ਵਿਗੜ ਗਈ ਹੈ । ਦੱਸਿਆ ਜਾ ਰਿਹਾ ਹੈ ਕਿ ਸੀਐਮ ਕੇਜਰੀਵਾਲ ਨੂੰ ਕੱਲ੍ਹ ਤੋਂ...
ਸੋਨੀਆ ਗਾਂਧੀ ਦੀ ਮੋਦੀ ਸਰਕਾਰ ਨੂੰ ਨਸੀਹਤ- ਇਹ ਰਾਜਨੀਤੀ ਦਾ ਸਮਾਂ ਨਹੀਂ, ਮਨਰੇਗਾ ਨਾਲ ਕਰੋ ਲੋਕਾਂ ਦੀ ਮਦਦ
Jun 08, 2020 11:58 am
Sonia Gandhi to Govt: ਕੋਰੋਨਾ ਸੰਕਟ ਨਾਲ ਜੂਝ ਰਹੇ ਦੇਸ਼ ਦੀ ਸਥਿਤੀ ‘ਤੇ ਚਿੰਤਾ ਜ਼ਾਹਰ ਕਰਦਿਆਂ ਕਾਂਗਰਸ ਦੇ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੇ...
ਜੰਮੂ ਕਸ਼ਮੀਰ ਦੇ ਸ਼ੋਪੀਆਂ ‘ਚ ਦੂਜੇ ਦਿਨ ਵੀ ਮੁੱਠਭੇੜ ਜਾਰੀ, 4 ਅੱਤਵਾਦੀ ਢੇਰ
Jun 08, 2020 11:51 am
Jammu Kashmir Shopian encounter: ਜੰਮੂ: ਸੁਰੱਖਿਆ ਬਲਾਂ ਵੱਲੋਂ ਅੱਤਵਾਦੀਆਂ ‘ਤੇ ਹਮਲੇ ਜਾਰੀ ਹਨ । ਜੰਮੂ-ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ਵਿੱਚ ਸੋਮਵਾਰ...
ਇਹ ਦੇਸ਼ ਹੋਇਆ ਕੋਰੋਨਾ ਮੁਕਤ, ਅੱਜ ਪੂਰੀ ਤਰ੍ਹਾਂ ਹਟਾ ਦਿੱਤਾ ਜਾਵੇਗਾ ਲਾਕਡਾਊਨ
Jun 08, 2020 11:45 am
New Zealand eliminates Covid-19: ਨਿਊਜ਼ੀਲੈਂਡ ਨੇ ਇਤਿਹਾਸ ਰਚ ਦਿੱਤਾ ਹੈ । ਦੇਸ਼ ਦੀ ਸਰਹੱਦ ਬੰਦ ਕਰਨ ਦੇ ਤਿੰਨ ਮਹੀਨਿਆਂ ਬਾਅਦ ਨਿਊਜ਼ੀਲੈਂਡ ਨੇ ਆਪਣੇ ਦੇਸ਼...
ਦਿੱਲੀ-NCR ਸਣੇ ਇਨ੍ਹਾਂ ਸੂਬਿਆਂ ‘ਚ ਅੱਜ ਬਾਰਿਸ਼ ਦੇ ਆਸਾਰ, ਮਿਲੇਗੀ ਲੂ ਤੋਂ ਰਾਹਤ
Jun 08, 2020 10:51 am
Delhi weather forecast: ਨਵੀਂ ਦਿੱਲੀ: ਉੱਤਰੀ ਭਾਰਤ ਵਿੱਚ ਕਈ ਥਾਵਾਂ ‘ਤੇ ਬੱਦਲਵਾਈ ਅਤੇ ਮੀਂਹ ਪੈਣ ਕਾਰਨ ਤਾਪਮਾਨ ਵਿੱਚ ਕਾਫ਼ੀ ਗਿਰਾਵਟ ਆਈ ਹੈ । ਮੌਸਮ...
ਕੋਰੋਨਾ ਸੰਕਟ ‘ਚ 82 ਦਿਨਾਂ ਬਾਅਦ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ ਹੋਇਆ ਵਾਧਾ
Jun 08, 2020 10:45 am
Petrol diesel price hiked: ਦੇਸ਼ ਵਿੱਚ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਵਿੱਚ ਐਤਵਾਰ ਨੂੰ 60 ਪੈਸੇ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਹੈ । ਇਹ ਵਾਧਾ 82 ਦਿਨਾਂ...
ਦੇਸ਼ ‘ਚ ਕੋਰੋਨਾ ਪੀੜਤਾਂ ਦੀ ਗਿਣਤੀ 2.56 ਲੱਖ ਤੋਂ ਪਾਰ, ਕੇਸ ਵਧਣ ਦੇ ਮਾਮਲੇ ‘ਚ ਤੀਜੇ ਸਥਾਨ ‘ਤੇ ਪਹੁੰਚਿਆ ਭਾਰਤ
Jun 08, 2020 10:37 am
India coronavirus total crosses: ਨਵੀਂ ਦਿੱਲੀ: ਦੇਸ਼ ਵਿੱਚ ਕੋਰੋਨਾ ਵਾਇਰਸ ਨਾਲ ਸੰਕਰਮਿਤ ਮਰੀਜ਼ਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ । ਸਿਹਤ ਮੰਤਰਾਲੇ ਦੇ...
ਆਧਾਰ, ਵੋਟਰ ID, ਪਾਣੀ ਦਾ ਬਿੱਲ…ਦਿੱਲੀ ‘ਚ ਕੋਰੋਨਾ ਦੇ ਇਲਾਜ਼ ਲਈ ਹੁਣ ਇਹ ਦਸਤਾਵੇਜ ਜਰੂਰੀ
Jun 08, 2020 9:31 am
Voter ID drivers licence papers: ਦਿੱਲੀ ਵਿਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ 28 ਹਜ਼ਾਰ ਨੂੰ ਪਾਰ ਕਰ ਗਈ ਹੈ । ਇਸ ਦੌਰਾਨ ਦਿੱਲੀ ਸਿਹਤ ਵਿਭਾਗ ਨੇ ਇੱਕ...
Unlock 1: ਦੇਸ਼ ‘ਚ ਅੱਜ ਤੋਂ ਮੰਦਿਰ-ਮਾਲ-ਰੇਸਟੋਰੈਂਟ ਖੁੱਲ੍ਹੇ, ਇਨ੍ਹਾਂ ਗੱਲਾਂ ਦਾ ਰੱਖਣਾ ਹੋਵੇਗਾ ਧਿਆਨ
Jun 08, 2020 9:21 am
Shopping Malls Restaurants Temples reopen: ਭਾਰਤ ਵਿੱਚ ਕੋਰੋਨਾ ਵਾਇਰਸ ਦਾ ਕਹਿਰ ਤੇਜ਼ੀ ਨਾਲ ਵੱਧ ਰਿਹਾ ਹੈ ਅਤੇ ਹੁਣ ਰੋਜ਼ਾਨਾ ਔਸਤਨ 10 ਹਜ਼ਾਰ ਨਵੇਂ ਮਾਮਲੇ...
ਦਿੱਲੀ ‘ਚ ਸਸਤੀ ਹੋਵੇਗੀ ਸ਼ਰਾਬ, 10 ਜੂਨ ਤੋਂ ਲਾਗੂ ਨਹੀਂ ਹੋਵੇਗੀ 70% ‘ਵਿਸ਼ੇਸ਼ ਕੋਰੋਨਾ ਫੀਸ’
Jun 07, 2020 3:16 pm
Delhi govt lifts corona fee: ਦਿੱਲੀ ਸਰਕਾਰ ਨੇ 10 ਜੂਨ 2020 ਤੋਂ ਸ਼ਰਾਬ ਦੀਆਂ ਸਾਰੀਆਂ ਸ਼੍ਰੇਣੀਆਂ ਦੀ ਵੱਧ ਤੋਂ ਵੱਧ ਪ੍ਰਚੂਨ ਕੀਮਤ (ਐਮਆਰਪੀ) ਉੱਤੇ ਲਗਾਈ 70%...
ਵਿਗਿਆਨੀਆਂ ਦਾ ਦਾਅਵਾ- ਕੋਰੋਨਾ ਰੋਗੀਆਂ ਦੇ ਇਲਾਜ ‘ਚ ਹਾਈਡ੍ਰਾਕਸੀਕਲੋਰੋਕੀਨ ਦਵਾਈ ਰਹੀ ਨਾਕਾਮ
Jun 07, 2020 2:12 pm
Scientist claim Hydroxychloroquine: ਵਾਸ਼ਿੰਗਟਨ: ਕੋਰੋਨਾ ਵਾਇਰਸ ਮਹਾਂਮਾਰੀ ਵਿਚਾਲੇ ਇੱਕ ਉਮੀਦ ਜਾਗੀ ਸੀ ਕਿ ਹਾਈਡ੍ਰਾਕਸੀਕਲੋਰੋਕੀਨ ਰਾਹੀਂ ਕੋਰੋਨਾ ਦੇ...
ਕੋਰੋਨਾ ਵਾਇਰਸ ਐਂਟੀਬੌਡੀਜ਼ ਨਾਲ ਹੋਇਆ ਬੱਚੇ ਦਾ ਜਨਮ, ਡਾਕਟਰ ਹੋਏ ਹੈਰਾਨ
Jun 07, 2020 2:07 pm
China antibodies baby born: ਬੀਜਿੰਗ: ਪੂਰੀ ਦੁਨੀਆ ਵਿੱਚ ਕੋਰੋਨਾ ਵਾਇਰਸ ਮਹਾਂਮਾਰੀ ਦਾ ਕਹਿਰ ਜਾਰੀ ਹੈ । ਇਸ ਮਹਾਂਮਾਰੀ ਦੌਰਾਨ ਇੱਕ ਹੈਰਾਨ ਕਰ ਦੇਣ ਵਾਲਾ...
AIIMS ਦੇ ਡਾਇਰੇਕਟਰ ਨੇ ਦਿੱਤੀ ਚੇਤਾਵਨੀ, ਕੋਰੋਨਾ ਦਾ ਪੀਕ ਆਉਣਾ ਹਾਲੇ ਬਾਕੀ
Jun 07, 2020 2:02 pm
AIIMS director Randeep Guleria: ਨਵੀਂ ਦਿੱਲੀ: AIIMS ਦੇ ਡਾਇਰੈਕਟਰ ਡਾ: ਰਣਦੀਪ ਗੁਲੇਰੀਆ ਨੇ ਕੋਰੋਨਾ ਦੀ ਲਾਗ ਦੇ ਫੈਲਣ ‘ਤੇ ਚਿੰਤਾ ਜ਼ਾਹਰ ਕੀਤੀ ਹੈ । ਡਾਕਟਰ...
Facebook ਦੀ ਵੱਡੀ ਕਾਰਵਾਈ, ਨਫ਼ਰਤ ਫੈਲਾਉਣ ਵਾਲੇ 200 ਅਕਾਊਂਟਸ ਨੂੰ ਹਟਾਇਆ
Jun 07, 2020 12:51 pm
Facebook removes 200 accounts: ਫੇਸਬੁੱਕ ਨੇ ਰੰਗ ਦੇ ਅਧਾਰ ‘ਤੇ ਭੇਦਭਾਵ ਕਰਨ ਵਾਲੇ ਗਰੁੱਪਾਂ ਨਾਲ ਜੁੜੇ ਲਗਭਗ 200 ਸੋਸ਼ਲ ਮੀਡੀਆ ਅਕਾਉਂਟਸ ਨੂੰ ਹਟਾ ਦਿੱਤਾ...
ਦਿੱਲੀ-NCR ਸਣੇ ਕਈ ਇਲਾਕਿਆਂ ‘ਚ ਹੋਈ ਬਾਰਿਸ਼, ਮਿਲੀ ਗਰਮੀ ਤੋਂ ਰਾਹਤ
Jun 07, 2020 12:46 pm
Rainfall lashes Delhi-NCR: ਨਵੀਂ ਦਿੱਲੀ: ਐਤਵਾਰ ਸਵੇਰੇ ਦਿੱਲੀ ਐਨਸੀਆਰ ਸਮੇਤ ਦੇਸ਼ ਦੇ ਕਈ ਰਾਜਾਂ ਵਿੱਚ ਬਾਰਿਸ਼ ਹੋਈ। ਦਿੱਲੀ ਵਿੱਚ ਐਤਵਾਰ ਸਵੇਰ ਤੋਂ...
ਲਾਕਡਾਊਨ ਦੌਰਾਨ ਘਰ ਪਰਤੇ ਪ੍ਰਵਾਸੀ ਮਜ਼ਦੂਰਾਂ ਲਈ ਮੋਦੀ ਸਰਕਾਰ ਨੇ ਤਿਆਰ ਕੀਤਾ ਮੈਗਾ ਪਲਾਨ
Jun 07, 2020 11:43 am
Modi Govt mega plan: ਕੇਂਦਰ ਦੀ ਮੋਦੀ ਸਰਕਾਰ ਨੇ ਲਾਕਡਾਊਨ ਕਾਰਨ ਰੋਜ਼ੀ-ਰੋਟੀ ਅਤੇ ਰੁਜ਼ਗਾਰ ਗਵਾਉਣ ਵਾਲੇ ਪ੍ਰਵਾਸੀ ਮਜ਼ਦੂਰਾਂ ਲਈ ਇੱਕ ਵੱਡੀ ਯੋਜਨਾ...
ਦੇਸ਼ ‘ਚ ਕੋਰੋਨਾ ਪੀੜਤਾਂ ਦੀ ਗਿਣਤੀ 2.46 ਲੱਖ ਤੋਂ ਪਾਰ, ਹੁਣ ਤੱਕ 6929 ਲੋਕਾਂ ਦੀ ਮੌਤ
Jun 07, 2020 11:36 am
India reports highest single-day spike: ਨਵੀਂ ਦਿੱਲੀ: ਦੇਸ਼ ਵਿੱਚ ਜਾਨਲੇਵਾ ਕੋਰੋਨਾ ਵਾਇਰਸ ਦੇ ਮਾਮਲੇ ਦਿਨੋ-ਦਿਨ ਰਿਕਾਰਡ ਪੱਧਰ ‘ਤੇ ਪਹੁੰਚ ਰਹੇ ਹਨ । ਪਿਛਲੇ 24...
ਅਮਰੀਕਾ ਨਾਲ ਅੱਠ ਦੇਸ਼ਾਂ ਦੇ ਗਠਜੋੜ ਤੋਂ ਬੌਖਲਾਇਆ ਚੀਨ, ਕਿਹਾ- ਸਥਿਤੀ ਪਹਿਲਾਂ ਵਰਗੀ ਨਹੀਂ
Jun 07, 2020 11:30 am
Lawmakers in eight countries: ਦੱਖਣੀ ਸਾਗਰ, ਹਾਂਗਕਾਂਗ ਦੇ ਮੁੱਦੇ ਅਤੇ ਹੁਣ ਕੋਰੋਨਾ ਵਾਇਰਸ ਨੂੰ ਲੈ ਕੇ ਚੀਨ ਖਿਲਾਫ਼ ਵਿਸ਼ਵਵਿਆਪੀ ਪੱਧਰ ‘ਤੇ ਤਣਾਅ ਤੇਜ਼...
WHO ਨੇ ਕੋਰੋਨਾ ਤੋਂ ਸੁਰੱਖਿਆ ਨੂੰ ਲੈ ਕੇ ਜਾਰੀ ਕੀਤੇ ਨਵੇਂ ਦਿਸ਼ਾ-ਨਿਰਦੇਸ਼
Jun 07, 2020 11:26 am
Who Issued New Guidelines: ਵਿਸ਼ਵ ਸਿਹਤ ਸੰਗਠਨ (WHO) ਨੇ ਦੁਨੀਆ ਭਰ ਵਿੱਚ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਦੇ ਵਿਚਕਾਰ ਫੇਸਮਾਸਕ ਦੇ ਸਬੰਧ ਵਿੱਚ ਨਵੀਂ...
ਅਮਰੀਕਾ ਤੋਂ ਬਾਅਦ ਹੁਣ ਬ੍ਰਾਜ਼ੀਲ ਨੇ ਦਿੱਤੀ WHO ਨੂੰ ਛੱਡਣ ਦੀ ਧਮਕੀ
Jun 07, 2020 9:56 am
Brazil Threatens WHO: ਦੁਨੀਆ ਭਰ ਵਿੱਚ ਕੋਰੋਨਾ ਸੰਕਰਮਣ ਦੇ ਮਾਮਲਿਆਂ ਦੀ ਗਿਣਤੀ 68,79,502 ਤੱਕ ਪਹੁੰਚ ਗਈ ਹੈ, ਜਦੋਂ ਕਿ ਮਰਨ ਵਾਲਿਆਂ ਦੀ ਗਿਣਤੀ ਵੀ 3,98,737 ਹੋ...
ਕੋਰੋਨਾ ਸੰਕਰਮਣ ਮਾਮਲੇ ‘ਚ ਦੁਨੀਆ ‘ਚ ਪੰਜਵੇਂ ਸਥਾਨ ‘ਤੇ ਪਹੁੰਚਿਆ ਭਾਰਤ, ਇਟਲੀ-ਸਪੇਨ ਨੂੰ ਵੀ ਪਛਾੜਿਆ
Jun 07, 2020 9:50 am
India surpassed Spain: ਨਵੀਂ ਦਿੱਲੀ: ਲਗਾਤਾਰ ਤਿੰਨ ਦਿਨਾਂ ਤੋਂ ਕੋਰੋਨਾ ਸੰਕਰਮਣਾਂ ਦੀ ਗਿਣਤੀ ਵਿੱਚ ਤੇਜ਼ੀ ਨਾਲ ਵਾਧੇ ਕਾਰਨ ਭਾਰਤ ਸਪੇਨ ਨੂੰ ਪਿੱਛੇ...
ਬਿਹਾਰ ‘ਚ BJP ਦੀ ਚੋਣਾਂ ਦੀ ਤਿਆਰੀਆਂ ਸ਼ੁਰੂ, ਅਮਿਤ ਸ਼ਾਹ ਅੱਜ ਕਰਨਗੇ ਵਰਚੁਅਲ ਰੈਲੀ
Jun 07, 2020 9:20 am
Amit Shah virtual rally: ਭਾਜਪਾ ਦੇ ਸਾਬਕਾ ਰਾਸ਼ਟਰੀ ਪ੍ਰਧਾਨ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਬਿਹਾਰ ਵਿੱਚ ਵਿਸ਼ਾਲ...
ਇੰਡੋਨੇਸ਼ੀਆਈ ਫੌਜ ਦਾ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ, 4 ਦੀ ਮੌਤ
Jun 07, 2020 9:15 am
Indonesia Helicopter Crash: ਜਾਵਾ ਦੇ ਮੁੱਖ ਟਾਪੂ ‘ਤੇ ਸ਼ਨੀਵਾਰ ਨੂੰ ਇੰਡੋਨੇਸ਼ੀਆਈ ਫੌਜ ਦਾ ਇੱਕ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ ਹੋ ਗਿਆ ਤੇ ਉਸ ਵਿੱਚ...
ਬੰਗਲਾਦੇਸ਼ੀ ਖਿਡਾਰੀਆਂ ਨੂੰ ਸਟੇਡੀਅਮ ‘ਚ ਟ੍ਰੇਨਿੰਗ ਦੀ ਇਜਾਜ਼ਤ ਨਹੀਂ, ਬੋਰਡ ਨੇ ਕਿਹਾ- ਹਾਲੇ ਹਾਲਾਤ ਸਹੀ ਨਹੀਂ
Jun 05, 2020 3:10 pm
Bangladesh cricketers denied permission: ਕੋਰੋਨਾ ਵਾਇਰਸ ਕਾਰਨ ਬੰਦ ਪਏ ਕ੍ਰਿਕਟ ਨੂੰ ਦੁਬਾਰਾ ਚਾਲੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ । ਅੰਤਰਰਾਸ਼ਟਰੀ ਕ੍ਰਿਕਟ...
ਵਿਰਾਟ ਨੇ ਲਾਕਡਾਊਨ ‘ਚ ਘਰ ਬੈਠੇ ਕਮਾਏ 3.6 ਕਰੋੜ, ਫਿਰ ਵੀ ਰੋਨਾਲਡੋ-ਮੇਸੀ ਤੋਂ ਪਿੱਛੇ
Jun 05, 2020 3:04 pm
Virat Kohli Sixth Highest Earning: ਇੱਕ ਪਾਸੇ ਜਿੱਥੇ ਜਾਨਲੇਵਾ ਮਹਾਮਾਰੀ ਕੋਰੋਨਾ ਵਾਇਰਸ ਕਾਰਨ ਦੁਨੀਆ ਭਰ ਵਿੱਚ ਜਾਨਾਂ ਜਾ ਰਹੀਆਂ ਹਨ ਤਾਂ ਉੱਥੇ ਹੀ ਦੂਜੇ...
UP ‘ਚ ਭਿਆਨਕ ਸੜਕ ਹਾਦਸਾ, ਟਰੱਕ-ਸਕਾਰਪੀਓ ਦੀ ਟੱਕਰ ‘ਚ ਇੱਕੋ ਪਰਿਵਾਰ ਦੇ 9 ਲੋਕਾਂ ਦੀ ਮੌਤ
Jun 05, 2020 2:03 pm
Uttar Pradesh car-truck collision: ਪ੍ਰਤਾਪਗੜ੍ਹ: ਉੱਤਰ ਪ੍ਰਦੇਸ਼ ਦੇ ਪ੍ਰਤਾਪਗੜ੍ਹ ਜ਼ਿਲ੍ਹੇ ਵਿੱਚ ਸ਼ੁੱਕਰਵਾਰ ਨੂੰ ਇੱਕ ਦਰਦਨਾਕ ਹਾਦਸੇ ਵਿੱਚ 9 ਲੋਕਾਂ ਦੀ...
ਕੋਰੋਨਾ ਸੰਕਟ ਵਿਚਾਲੇ ਮੋਦੀ ਸਰਕਾਰ ਦਾ ਫੈਸਲਾ, ਮਾਰਚ 2021 ਤੱਕ ਨਹੀਂ ਸ਼ੁਰੂ ਹੋਵੇਗੀ ਕੋਈ ਵੀ ਨਵੀਂ ਸਕੀਮ
Jun 05, 2020 1:53 pm
Centre puts all new projects: ਕੋਰੋਨਾ ਸੰਕਟ ਅਤੇ ਲਾਕਡਾਊਨ ਹੋਣ ਕਾਰਨ ਦੇਸ਼ ਦੀ ਆਰਥਿਕਤਾ ‘ਤੇ ਬਹੁਤ ਬਹੁਤ ਮਾੜਾ ਪ੍ਰਭਾਵ ਪਿਆ ਹੈ । ਇਸ ਕਾਰਨ ਮਾਲੀਆ ਦਾ...
ਵਿਸ਼ਵ ਵਾਤਾਵਰਣ ਦਿਵਸ ਮੌਕੇ PM ਮੋਦੀ ਬੋਲੇ- ਜੈਵ ਵਿਭਿੰਨਤਾ ਨੂੰ ਸੁਰੱਖਿਅਤ ਰੱਖਣ ਦਾ ਸੰਕਲਪ ਦੁਹਰਾਓ
Jun 05, 2020 12:55 pm
World Environment Day 2020: ਨਵੀਂ ਦਿੱਲੀ: ਦੇਸ਼ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 5 ਜੂਨ ਨੂੰ ਵਿਸ਼ਵ ਵਾਤਾਵਰਣ ਦਿਵਸ ਮਨਾਇਆ ਜਾ ਰਿਹਾ ਹੈ । ਦੇਸ਼ ਦੇ...
ਦਿੱਲੀ: ਕਾਰ ‘ਚ ਭਟਕਦਾ ਰਿਹਾ ਕੋਰੋਨਾ ਮਰੀਜ਼, ਹਸਪਤਾਲਾਂ ਨੇ ਨਹੀਂ ਕੀਤਾ ਦਾਖਲ, ਹੋਈ ਮੌਤ
Jun 05, 2020 12:34 pm
Delhi coronavirus patient death: ਕੋਰੋਨਾ ਸੰਕਟ ਦੇ ਲਗਾਤਾਰ ਵੱਧ ਰਹੇ ਮਾਮਲਿਆਂ ਅਤੇ ਦਿੱਲੀ ਸਰਕਾਰ ਵੱਲੋਂ ਕੋਰੋਨਾ ਦੇ ਮਰੀਜ਼ਾਂ ਲਈ ਬੈੱਡ ਦੀ ਉਪਲਬਧਤਾ ਦੇ...
ਦਿੱਲੀ ‘ਚ ਕੋਰੋਨਾ ਦਾ ਕਹਿਰ ਜਾਰੀ, ਹੁਣ ਤੱਕ ਦਿੱਲੀ ਮੈਟਰੋ ਦੇ 20 ਕਰਮਚਾਰੀ ਪਾਜ਼ੀਟਿਵ
Jun 05, 2020 12:28 pm
20 Delhi Metro employees: ਨਵੀਂ ਦਿੱਲੀ: ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਕੋਰੋਨਾ ਵਾਇਰਸ ਦਾ ਕਹਿਰ ਵੱਧ ਰਿਹਾ ਹੈ । ਦਿੱਲੀ ਵਿੱਚ ਵੱਖ-ਵੱਖ ਦਫਤਰ ਕੋਰੋਨਾ...
ਇੱਕ ਹੋਰ ਕਾਂਗਰਸੀ ਵਿਧਾਇਕ ਦਾ ਅਸਤੀਫ਼ਾ, ਰਾਜ ਸਭਾ ਚੋਣਾਂ ਤੋਂ ਪਹਿਲਾਂ 8 ਵਿਧਾਇਕਾਂ ਨੇ ਛੱਡਿਆ ਸਾਥ
Jun 05, 2020 12:20 pm
Gujarat Rajyasabha election Congress: ਗੁਜਰਾਤ ਵਿੱਚ ਰਾਜ ਸਭਾ ਚੋਣਾਂ ਦੇ ਐਲਾਨ ਤੋਂ ਬਾਅਦ ਹੀ ਕਾਂਗਰਸੀ ਵਿਧਾਇਕਾਂ ਦੇ ਅਸਤੀਫੇ ਦਾ ਦੌਰ ਚੱਲ ਰਿਹਾ ਹੈ । ਹੁਣ ਤੱਕ...
ਕੇਂਦਰੀ ਸਿਹਤ ਮੰਤਰਾਲੇ ਮਾਲ-ਰੈਸਟੋਰੈਂਟ ਖੋਲ੍ਹਣ ਸਬੰਧੀ SOPs ਜਾਰੀ
Jun 05, 2020 10:58 am
Health Ministry released SOPs: ਨਵੀਂ ਦਿੱਲੀ: ਕੇਂਦਰੀ ਸਿਹਤ ਮੰਤਰਾਲੇ ਵੱਲੋਂ ਦੇਸ਼ ਵਿੱਚ 8 ਜੂਨ ਤੋਂ ਮਾਲ, ਹੋਟਲ, ਰੈਸਟੋਰੈਂਟ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ...
ਦੇਸ਼ ‘ਚ ਕੋਰੋਨਾ ਦਾ ਕਹਿਰ ਜਾਰੀ, ਮਰੀਜ਼ਾਂ ਦਾ ਅੰਕੜਾ 2.26 ਲੱਖ ਦੇ ਪਾਰ
Jun 05, 2020 10:51 am
India Single-day Covid-19 cases: ਨਵੀਂ ਦਿੱਲੀ: ਦੇਸ਼ ਵਿੱਚ ਕੋਰੋਨਾ ਦੇ ਮਾਮਲੇ ਦਿਨੋਂ-ਦਿਨ ਵਧਦੇ ਜਾ ਰਹੇ ਹਨ । ਪਿਛਲੇ 24 ਘੰਟਿਆਂ ਵਿੱਚ ਕਰੀਬ 10 ਹਜ਼ਾਰ ਨਵੇਂ...









































































































