ਬੀਤੇ ਦਿਨ ਬਟਾਲਾ ਨੇੜੇ ਪਿੰਡ ਤੋਂ ਜੋ ਬੱਬਲੂ ਨਾਂ ਦੇ ਗੈਂਗਸਟਰ ਨੂੰ ਪੁਲਿਸ ਵਲੋਂ ਲੰਬੀ ਮੁਸ਼ੱਕਤ ਤੋਂ ਬਾਅਦ ਗ੍ਰਿਫਤਾਰ ਕੀਤਾ ਸੀ ਉਸਦੇ ਚੁੱਲ੍ਹੇ ਵਿਚ ਗੋਲੀ ਲਗੀ ਸੀ ਪੁਲਿਸ ਵਲੋਂ ਬਟਾਲਾ ਦੇ ਸਰਕਾਰੀ ਹਸਪਤਾਲ ਤੋਂ ਉਸਦਾ ਇਲਾਜ ਕਰਵਾਇਆ ਜਾ ਰਿਹਾ ਸੀ।
ਤਾਜ਼ਾ ਮਿਲੀ ਜਾਣਕਾਰੀ ਮੁਤਾਬਕ ਗੈਂਗਸਟਰ ਦੀ ਗੋਲੀ ਨਿਕਲ ਚੁਕੀ ਹੈ ਤੇ ਉਸਨੂੰ ਹਸਪਤਾਲ ਤੋਂ ਵੀ ਛੁਟੀ ਮਿਲ ਗਈ ਹੈ ਹੁਣ ਗੈਂਗਸਟਰ ਬੱਬਲੂ ਪੁਲਿਸ ਦੀ ਹਿਰਾਸਤ ਵਿਚ ਹੈ ਜਿਸ ਨੂੰ ਅੱਜ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ ਤੇ ਉਸਦਾ ਰਿਮਾਂਡ ਮੰਗਿਆ ਜਾਵੇਗਾ।
ਮਿਲੀ ਜਾਣਕਾਰੀ ਮੁਤਾਬਕ ਗੈਂਗਸਟਰ ਦੀ ਪਤਨੀ ਅਤੇ ਬੱਚੇ ਨੂੰ ਵੀ ਪੁਲਿਸ ਨੇ ਛੱਡ ਦਿਤਾ ਹੈ ਤੇ ਬੀਤੇ ਕਲ ਜੋ ਦੋ ਲੋਕ ਹੋਰ ਗਿਰਫ਼ਤਾਰ ਕੀਤੇ ਸਨ ਉਹਨਾਂ ਨੂੰ ਵੀ ਪੁਲਿਸ ਨੇ ਪੁੱਛਗਿਛ ਕਰਕੇ ਰਿਹਾਅ ਕਰ ਦਿੱਤਾ ਹੈ।
ਵੀਡੀਓ ਲਈ ਕਲਿੱਕ ਕਰੋ -:

“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ ! “























