ਓਪੋ ਨੇ ਆਪਣਾ ਪਹਿਲਾ ਫੋਲਡੇਬਲ ਫੋਨ ਲਾਂਚ ਕਰ ਦਿੱਤਾ ਹੈ। ਫੋਨ ਦਾ ਹਿੰਜ ਡਿਜਡਾਈਨ, ਡਿਸਪਲੇਅ ਕੰਟੈਂਟ ਅਤੇ ਆਸਪੈਕਟ ਰੇਸ਼ੀਓ ਇਸ ਨੂੰ ਇਕ ਨਵੇਂ ਤਰ੍ਹਾਂ ਦਾ ਡਿਵਾਈਸ ਬਣਾਉਂਦਾ ਹੈ। 8:4:9 ਆਸਪੈਕਟ ਰੇਸ਼ੀਓ ਨਾਲ, ਇੰਟਰਨਲ ਡਿਸਪਲੇਅ ਸਿੱਧੇ ਲੈਂਡਸਕੇਪ ਮੋਡ ਵਿਚ ਮਿਲਣਗੇ। ਇਸ ਨਾਲ ਯੂਜਰਸ ਡਿਵਾਈਸ ਨੂੰ ਘੁਮਾਓ ਬਿਨਾਂ ਵੀਡੀਓ ਦੇਖ ਸਕੋਗੇ, ਗੇਮ ਪਲੇਅ ਅਤੇ ਕਿਤਾਬ ਪੜ੍ਹ ਸਕੋਗੇ। ਕੰਪਨੀ ਦਾ ਦਾਅਵਾ ਹੈ ਕਿ 33W ਸੁਪਰਵੂਕ ਫਲੈਸ਼ ਚਾਰਚ ਨੂੰ 30 ਮਿੰਟ ‘ਚ 55 ਫੀਸਦੀ ਤੇ 70 ਮਿੰਟ ‘ਚ 100 ਫੀਸਦੀ ਚਾਰਜ ਕਰਨ ਲਈ ਕਸਟਮਾਈਜ ਕੀਤਾ ਗਿਆ ਹੈ। ਕੰਪਨੀ ਦਾ ਕਹਿਣਾ ਹੈ ਕਿ ਜੋ ਪਹਿਲਾਂ ਤੋਂ ਹੀ ਫੋਲਡੇਬਲ ਡਿਵਾਈਸ ਯੂਜ਼ ਕਰ ਰਹੇ ਹਨ ਉਨ੍ਹਾਂ ਲਈ ਫੋਨ ‘ਚ ਇਕ ਰਿਫਰੈਸ਼ ਯੂਜ਼ਰ ਐਕਸਪੀਰੀਐਂਸ ਮਿਲੇਗਾ ਤੇ ਇਸ ਦੀ ਕੀਮਤ 92000 ਰੁਪਏ ਤੋਂ ਸ਼ੁਰੂ ਹੋ ਸਕਦੀ ਹੈ।
ਓਪੋ ਫਾਈਂਡ N ਦੀ ਸਪੈਸੀਫਿਕੇਸ਼ਨਸ
ਓਪੋ ਫਾਈਂਡ N ‘ਚ 7.1 ਇੰਚ ਦਾ ਇਨ ਡਿਸਪਲੇਅ ਅਤੇ 5.49 ਇੰਚ ਦਾ ਬਾਹਰੀ ਡਿਸਪਲੇਅ ਹੈ। 8:4:9 ਆਸਪੈਕਟ ਰੇਸ਼ੋ ਨਾਲ, ਇੰਟਰਨਲ ਡਿਸਪਲੇਅ ਸਿੱਧੇ ਲੈਂਡਸਕੇਪ ਮੋਡ ਵਿਚ ਮਿਲਣਗੇ। ਇਸ ਨਾਲ ਯੂਜਰਸ ਡਿਵਾਈਸ ਨੂੰ ਘੁਮਾਏ ਬਿਨਾਂ ਵੀਡੀਓ ਦੇਖ ਸਕਣਗੇ, ਗੇਮ ਖੇਡ ਸਕਣਗੇ ਜਾਂ ਕਿਤਾਬਾਂ ਪੜ੍ਹ ਸਕਣਗੇ।
ਸਮਾਰਟਫੋਨ ਟ੍ਰਿਪਲ ਕੈਮਰਾ ਨਾਲ ਆਉਂਦਾ ਹੈ ਜਿਸ ਵਿਚ 50MP ਸੋਨੀ IMX 766 ਮੇਨ ਸੈਂਸਰ, 16 MP ਅਲਟਰਾ ਵਾਈਡ ਲੇਂਸ ਅਤੇ 13 MP ਟੇਲੀਫੋਟੋ ਲੇਂਸ, ਨਾਲ ਹੀ ਇੰਟਰਨਲ ਅਤੇ ਬਾਹਰੀ ਦੋਵੇਂ ਡਿਸਪਲੇਅ ‘ਤੇ ਸੈਲਫੀ ਕੈਮਰਾ ਮਿਲੇਗਾ।
ਵੀਡੀਓ ਲਈ ਕਲਿੱਕ ਕਰੋ -:
Congress Person open CM Channi’s ” ਪੋਲ”, “CM Channi Spent crores of rupees for advertisement”
ਓਪੋ ਫਾਈਂਡ N ਕਵਾਲਕਾਮ ਸਨੈਪਡ੍ਰੈਗਨ 888 ਮੋਬਾਈਲ ਪਲੇਟਫਾਰਮ ਨਾਲ ਆਉਂਦਾ ਹੈ, ਨਾਲ ਹੀ ਇਸ ‘ਚ 12 GB ਤੱਕ LPDDR-5 ਰੈਮ ਤੇ 512GB ਦਾ UFS-3.1 ਸਟੋਰੇਜ ਹੈ। ਇਸ ਤੋਂ ਇਲਾਵਾ ਹੈਂਡਸੈੱਟ ‘ਚ 4500mAh ਦੀ ਵੱਡੀ ਬੈਟਰੀ ਹੈ ਜੋ ਪੂਰੇ ਦਿਨ ਦੀ ਬੈਟਰੀ ਲਾਈਫ ਦਿੰਦੀ ਹੈ। ਕੰਪਨੀ ਦਾ ਦਾਅਵਾ ਹੈ ਕਿ 33W ਸੁਪਰਵੂਕ ਫਲੈਕ ਚਾਰਜ ਨੂੰ 30 ਮਿੰਟ ‘ਚ 55 ਫੀਸਦੀ ਅਤੇ 70 ਮਿੰਟ ‘ਚ 100 ਫੀਸਦੀ ਚਾਰਜ ਕਰਨ ਲਈ ਕਸਟਮਾਈਜ ਕੀਤਾ ਗਿਆ ਹੈ।
ਇਹ 15W AIRVOOC ਵਾਇਰਲੈੱਸ ਚਾਰਜਿੰਗ ਅਤੇ 10W ਰਿਵਰਸ ਵਾਇਰਲੈੱਸ ਚਾਰਜਿੰਗ ਨਾਲ ਵੀ ਆਉਂਦਾ ਹੈ। ਓਪੋ ਫਾਈਂਡ N ‘ਚ ਇਕ ਸਾਈਡ ਮਾਊਂਟੇਡ ਫਿੰਗਰ ਪ੍ਰਿੰਟ ਸਕੈਨਰ ਸ਼ਾਮਲ ਹੈ ਜਿਸ ਨੂੰ ਪਾਵਰ ਬਟਨ ‘ਚ ਰੱਖਿਆ ਗਿਆ ਹੈ, ਨਾਲ ਹੀ ਇਕ ਡੂਅਲ ਸਪੀਕਰ ਸਿਸਟਮ ਅਤੇ ਡਾਲਬੀ ਏਟਮਾਸ ਸਪੋਰਟ ਵਧ ਲਾਈਫਲਾਈਕ ਸਾਊਂਡ ਦੇਣ ਲਈ ਹੈ।
ਓਪੋ ਫਾਈਂਡ N ਵਿਚ ਇਕ ਸਾਈਡ ਮਾਊਂਟੇਡ ਫਿੰਗਰਪ੍ਰਿੰਟ ਸਕੈਨਰ ਸ਼ਾਮਲ ਹੈ ਜਿਸ ਨੂੰ ਪਾਵਰ ਬਟਨ ‘ਚ ਰੱਖਿਆ ਗਿਆ ਹੈ, ਨਾਲ ਹੀ ਇੱਕ ਡੂਅਲ ਸਪੀਕਰ ਸਿਸਟਮ ਤੇ ਡਾਲਬੀ ਐਟਮਾਸ ਸਪੋਰਟ ਵਧ ਲਾਊਫਲਾਊਕ ਸਾਊਂਡ ਦੇਣ ਲਈ ਹੈ।