ਸ੍ਰੀ ਮੁਖਵਿੰਦਰ ਵੀਨਾ ਆਈ.ਪੀ.ਐਸ., ਆਈ.ਜੀ.ਪਟਿਆਲਾ ਅਤੇ ਸ੍ਰੀ ਦੀਪਕ ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਪਟਿਆਲਾ ਵੱਲੋਂ ਪ੍ਰੈਸ ਨੋਟ ਰਾਹੀਂ ਦੱਸਿਆ ਗਿਆ ਕਿ ਸ੍ਰੀ ਹਰਬੀਰ ਸਿੰਘ ਅਟਵਾਲ, ਇਨਵੈਸਟੀਗੇਸ਼ਨ ਪਟਿਆਲਾ ਅਤੇ ਸ੍ਰੀ ਅਮਰ ਗੰਜਾਣਾ, ਉਪ ਕਪਤਾਨ ਪੁਲਿਸ (ਰਿਟੈਨਟਿਵ), ਪਟਿਆਲਾ ਦੀ ਨਿਗਰਾਨੀ ਹੇਠ ਪਟਿਆਲਾ ਜਿਲ੍ਹੇ ਵਿੱਚ ਵੱਖ ਵੱਖ ਕਰਨ ਕਰਾਇਮ ਨੂੰ ਨੱਥ ਪਾਉਣ ਲਈ ਮੁਹਿੰਮ ਚਲਾਈ ਗਈ ਸੀ।
ਇਸ ਦੇ ਤਹਿਤ ਹੀ ਇੰਸਪੈਕਟਰ ਸੁਰਿੰਦਰ ਸਿੰਘ ਸੀ.ਆਈ.ਏ.ਪਟਿਆਲਾ ਦੀ ਟੀਮ ਨੇ ਜਸਪ੍ਰੀਤ ਸਿੰਘ ਮੱਗ ਪੁੱਤਰ ਮਨਪ੍ਰੀਤ ਸਿੰਘ ਵਾਸੀ ਮਕਾਨ ਨੰਬਰ-1170 ਗਲੀ ਨੰਬਰ 11, ਗੁਰਬਖਸ਼ ਕਾਲੋਨੀ, ਥਾਣਾ ਲਾਹੌਰੀ ਗੇਟ ਪਟਿਆਲਾ, ਮੁਹੰਮਦ ਸ਼ਾਹਜਹਾਂ ਉਰਫ ਸਾਜਨ ਪੁੱਤਰ ਮੁਹੰਮਦ ਸਵੈਬ ਵਾਸੀ ਮਕਾਨ ਨੰਬਰ-94, ਸ਼ਕਤੀ ਨਗਰ ਥਾਣਾ ਅਨਾਜ ਮੰਡੀ ਅਤੇ ਸੁਨੀਲ ਕੁਮਾਰ ਧਾੜਾ ਪੁੱਛਣ ਭੋਜਨ ਲਾਲ ਵਾਸੀ ਮਕਾਨ ਨੰਬਰ 282, ਗਲੀ ਨੰਬਰ 4 ਭਾਰਤ ਨਗਰ, ਥਾਣਾ ਅਨਾਜ ਮੰਡੀ ਪਟਿਆਲਾ ਨੂੰ ਨੇੜੇ ਅੰਬਾਲਾ ਸਾਜਬਾਦ (ਹਰਿਆਣਾ) ਕੋਲੋਂ ਜੀਟੀ ਰੋਡ ‘ਤੇ ਇਨੋਵਾ ਕਾਰ (ਰੰਗ ਚਿੱਟਾ) ਨੰਬਰ 11-13AW 903) ਬਰਾਮਦ ਕੀਤੀ। ਇਨ੍ਹਾਂ ਪਾਸੋਂ ਵਿਦੇਸ਼ੀ ਪਿਸਤੌਲ, ਇਕ ਵਿਦੇਸ਼ੀ 12 ਬੋਰ ਰਾਈਫਲ, 2 ਪਿਸਤੌਲਾਂ 32 ਬੋਰ ਬਰਾਮਦ ਕਰਨ ਦੀ ਸਫਲਤਾ ਹਾਸਲ ਕੀਤੀ ਹੈ। ਉਕਤ ਦੋਸ਼ੀ ਪਟਿਆਲਾ ਵਿਖੇ ਸਰਪੰਚ ਤਾਰਾ ਦੱਤ ਕਤਲ ਕੇਸ ਤੇ ਸਮਸ਼ੇਰ ਸਿੰਘ ਸੋਹਾ ਕਤਲ ਕੇਸ ਅਤੇ ਬਿਹਾਰ ਵਿੱਚ ਇਰਾਦਾ ਕਤਲ ਕੇਸ ਵਿੱਚ ਲੋੜੀਂਦੇ ਸਨ।
ਇਸ ਤੋਂ ਪਹਿਲਾਂ ਇੰਸ: ਗੁਰਇਕਬਾਲ ਸਿੰਘ ਇੰਚਾਰਜ ਸਪੈਸ਼ਲ ਸੈਲ ਪਟਿਆਲਾ ਅਤੇ ਹੋਲਦਾਰ, ਸਭਨਾਮ ਸਿੰਘ ਵੱਲੋਂ ਇਸ ਗਿਰੋਹ ਦੇ 3 ਮੈਂਬਰਾਂ ਨੂੰ ਵੱਖ ਵੱਖ ਕੇਸਾਂ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ ਜਿਵੇਂ ਕਿ ਸਰਪੰਚ ਤਾਰਾ ਵੱਡ ਕਤਲ ਕੇਸ ਮਨੰ: 07/2022 ਥਾਣਾ ਤ੍ਰਿਪੜੀ ਵਿੱਚ ਅੱਧੂ ਸੂਫੀਆਨ ਵਾਸੀ ਮਨ 268 ਗਲੀ ਨੰਬਰ 4 ਭਾਰਤ ਨਗਰ ਪਟਿਆਲਾ ਨੂੰ ਮਿਤੀ 18.05.2022 ਨੂੰ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ ਅਤੇ 168/2022 ਥਾਣਾ ਸਿਵਲ ਲਾਇਨ ਵਿੱਚ ਅਫਤਾਬ ਉਰਫ ਫੂਲ ਮੁਹੰਮਦ ਵਾਸੀ ਮਕਾਨ ਨੰ. 34,ਸ਼ਕਤੀ ਨਗਰ ਪਟਿਆਲਾ ਨੂੰ 19:04,2022 ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਰਜਵਾਨ ਉਰਫ ਰਜਮਾਨ ਵਾਸੀ ਸ੍ਰੀ ਚੰਦ ਕਲੋਨੀ ਪਟਿਆਲਾ ਨੂੰ ਮਨੰ: 138:22, ਬਾਣਾ ਅਨਾਜ ਮੰਡੀ ਵਿੱਚ ਮਿਤੀ 1908,2072 ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਹਥਿਆਰਾਂ ਦੀ ਬਰਾਮਦਗੀ ਅਤੇ ਬਿਹਾਰ ਵਿਖੇ ਇਰਾਦਾ ਕਤਲ ਕੇਸ :- ਸਰਪੰਚ ਵਾਧਾ ਦਤ ਅਤੇ ਸਮਸ਼ੇਰ ਸੋਰਾ ਤਲ ਕੇਸ ਵਿੱਚ ਪਹਿਲਾਂ ਵੀ ਕਈ ਦੋਸੀਅਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ।ਹੁਣ ਇੰਸਪੈਕਟਰ ਸਮਿੰਦਰ ਸਿੰਘ ਇੰਚਾਰਜ ਸੀ.ਆਈ.ਏ ਪਟਿਆਲਾ ਸਮੇਤ ਪੁਲਿਸ ਪਾਰਟੀ ਦੇ ਸਰਪੰਚ ਤਾਰਾ ਖੇਤ ਕਤਲ ਕੇਸ ਮੁਕੱਦਮਾ ਨੰਬਰ 07 ਮਿਤੀ 11,01,2022 ਅਧ 302,482,417,148,149, 201,120-ਬੀ ਦਾ 25 ਅਸਲਾ ਐਕਟ ਥਾਣਾ ਤ੍ਰਿਪੜੀ ਦੇ ਸਬੰਧ ਵਿੱਚ ਉਕਤ ਲੋੜੀਦੇ ਦੋਸ਼ੀਆਨ ਨੂੰ ਖਾਸ ਸਪੈਸ਼ਲ ਇੰਨਫਰਮੇਸ਼ਨ ਹੋਣ ‘ਤੇ ਮੇਨ ਜੀਟੀ ਖੇਡ ਸ਼ਾਹਬਾਦ ਤੇ ਜਿਥੇ ਕਿ ਮੁਕੰਦਮਾ ਉਕਤ ਦੇ ਦੋਸ਼ੀਆਨ ਜਸਪ੍ਰੀਤ ਸਿੰਘ ਮੰਗੂ ਪੁੱਤਰ ਮਨਪ੍ਰੀਤ ਸਿੰਘ ਵਾਸੀ ਮਕਾਨ ਨੰਬਰ 1170 ਗਲੀ ਨੰਬਰ 11 ਗੁਰਬਖਸ ਕਲੋਨੀ ਥਾਣਾ ਲਾਹੌਰੀ ਗੇਟ ਪਟਿਆਲਾ, ਮਹੁੰਮਦ ਸਾਹਜਹਾਂ ਉਰਫ ਸਾਜਨ ਪੁੱਤਰ ਮੁਹੰਮਦ ਸਵੈਬ ਵਾਸੀ ਮਹਾਨ ਨੰਬਰ 94 ਸਕਤੀ ਨਗਰ ਥਾਣਾ ਅਨਾਜ ਮੰਡੀ ਅਤੇ ਸੁਨੀਲ ਕੁਮਾਰ ਰਾਣਾ ਪੁੱਤਰ ਗੋਦਨ ਲਾਲ ਵਾਸੀ ਮਕਾਨ ਨੰਬਰ 282 ਗਲੀ ਨੰਬਰ 104 ਭਾਰਤ ਨਗਰ ਥਾਣਾ ਅਨਾਜ ਮੰਡੀ ਪਟਿਆਲਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ ।ਦੋਸ਼ੀ ਜਸਪ੍ਰੀਤ ਸਿੰਘ ਮਿੰਟੂ ਪਾਸੋਂ ਇਕ ਪਿਸਤੌਲ 32 ਬੋਰ ਸਮੇਤ 7 ਰੋਦ ਅਤੇ ਇਕ ਵਿਦੇਸ਼ੀ 12 ਬੋਰ ਰਾਈਫਲ ਤੇ ਮੁਹੰਮਦ ਸ਼ਾਹਜਹਾਂ ਉਰਫ ਸਾਜਨ ਪਾਸ ਇਕ ਪਿਸਤੌਲ 32 ਬੋਰ ਸਮੇਤ 7 ਰੋਜ਼ ਅਤੇ ਸੁਨੀਲ ਕੁਮਾਰ ਰਾਣਾ ਪਾਸੋਂ ਇਕ ਵਿਦੇਸ਼ੀ ਪਿਸਟਲ 9 ਐਮ.ਐਮ. ਸਮੇਤ 6 ਬੰਦ ਬਰਾਮਦ ਕਰਨ ਦੀ ਸਫਲਤਾ ਹਾਸਲ ਕੀਤੀ ਹੈ।
ਗ੍ਰਿਫਤਾਰ ਹੋਏ ਉਕਤ ਵਿਅਕਤੀਆਂ ਦੇ ਖਿਲਾਫ ਪਹਿਲਾਂ ਵੀ ਕਤਲ, ਇਰਾਦਾ ਕਰ ਲੜਾਈ ਝਗੜੇ ਅਤੇ ਹੋਰ ਜੁਰਮਾਂ ਸਬੰਧੀ ਮੁਕਦਮੇ ਦਰਜ ਹਨ, ਮੁਹੰਮਦ ਸਹਾਜਰਾ ਉਰਫ ਸਾਜਨ ਦੇ ਖਿਲਾਫ 09 ਮੁਕੱਦਮੇ – ਜਸਪ੍ਰੀਤ ਸਿੰਘ ਮੰਗ ਅਤੇ ਸੁਨੀਲ ਕੁਮਾਰ ਖਿਲਾਫ 44 ਮੁਕੱਦਮੇ ਦਰਜ ਹਨ । ਮੁਹੰਮਦ ਸਾਹਜਹਾਂ ਉਰਵ ਸਾਜਨ ਅਤੇ ਸੁਨੀਲ ਰਾਣਾ ਉਕਤ ਬਿਹਾਰ ਦੇ ਜਿਲਾ ਸਾਹਰਸਾ ਵਿਖੇ ਮੁਹੰਮਦ ਫ਼ਿਰਦੇਸ਼ ਆਲਮ ਨਾਂ ਦੇ ਵਿਅਕਤੀ ਕਾਤਲਾਨਾ ਹਮਲੇ ਵਿੱਚ ਵੀ ਲੋੜੀਂਦੇ ਹਨ ਜਿਸ ਸਬੰਧੀ ਮੁਕੱਦਮਾ ਨੰਬਰ 485 ਮਿਤੀ 19,09,2021 ਅਧ 109 34 1 ਦਿ 25/54/59 ਅਸਲਾ ਐਕਟ ਥਾਣਾ ਸਰ ਬਜਾਰ ਜਿਲ੍ਹਾ ਸਾਹਰਸਾ (ਬਿਹਾਰ) ਦਰਜ ਹੈ।
ਵੀਡੀਓ ਲਈ ਕਲਿੱਕ ਕਰੋ -: